Coldest Village on Earth ( -72•C) | ਖੂਨ ਜੰਮ ਗਿਆ ਇੰਨੀ ਠੰਡ🥶😱

Поделиться
HTML-код
  • Опубликовано: 20 апр 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #Punjabivlog #punjabitravelvlog #Yakutsk #flopyoutuber #hitchhiking #russia2024 #roadofbone #oymyakon

Комментарии • 380

  • @FlopYouTuber
    @FlopYouTuber  3 месяца назад +47

    I faced a lot of challenges during my this journey, sometimes i was about to give up but i really feel glad that i did it and that feeling is priceless. I Did by Hitchhiking Not By Taxi So I Am First Punjabi Traveller By Hitchhiking, Taxi Laike Jaana Sbto Easy aa j paise aa tuhade kol Guide krdo ✅

    • @ranjitsinghrai5332
      @ranjitsinghrai5332 3 месяца назад

      Pargat bro visa kine din da tere kol

    • @criminal_ur
      @criminal_ur 3 месяца назад

      ❤❤

    • @g1chouhan987
      @g1chouhan987 3 месяца назад +4

      Y tu pehla punjabi ni ethe gea tetho pehla hor v munda gea 2 var navdeep utuber a

    • @gursewakjhajj6875
      @gursewakjhajj6875 3 месяца назад

      ਬਾਈ ਪਿੰਡ ਆਕੇ ਗਰਮੀ ਬਹੁਤ ਲੱਗੂ 😂 । ਫਿਰ ਕਹਿਣਾ ਚਾਰ ਮਹੀਨੇ ਹੋਰ ਲਾ ਆਉਦਾ ਰਸੀਆਂ ਚ।

    • @criminal_ur
      @criminal_ur 3 месяца назад +1

      @@g1chouhan987 oh gl omyakon di krda bro

  • @balvindersingh3813
    @balvindersingh3813 3 месяца назад +30

    ਪਹਿਲਾ ਬਰਾੜ ਸਾਹਿਬ ਨੇ ਟੈਕਸੀ ਤੇ ਆਇਆ ਸੀ floper ਜੀ ਹਿੱਚ ਹਿਕਿੰਗ ਕਰਕੇ ਆਇਆ ਜੋ ਬਹੁਤ ਹੀ ਖ਼ਤਰਨਾਕ ਸਫ਼ਰ ਆ ਕੋਈ ਛੱਕ ਨਹੀਂ ਵੀਰ ਜੀ

    • @sarajmanes4505
      @sarajmanes4505 3 месяца назад

      ਬਿਲਕੁਲ ਠੀਕ ਗੱਲ ਜੀ

    • @PunjabSingh-ux6gx
      @PunjabSingh-ux6gx 3 месяца назад +5

      Lift laike gya 2021 ch Navdeep 2023 ch Taxi eh flop Jeaulous krda ohde to Nai tan 2nd punjabi kehde avde ap nu ki janda eh Natak krn di ki lod aa? Akhe lift laike jaan wala phelan kal nu koi khu main lamba paike jaan wala phela Jdo 1 tan pubjabi gya phelan othe 2nd eh hai othe kehda 1000 gya b ohna ch eh lift laike jaan wala phela

    • @BalkarSingh-ec8mo
      @BalkarSingh-ec8mo 3 месяца назад

      @@PunjabSingh-ux6gx ਸਹੀ ਕਿਹਾ

    • @balvindersingh3813
      @balvindersingh3813 3 месяца назад

      @@PunjabSingh-ux6gx ਮੈਨੂੰ ਬਾਅਦ ਵਿੱਚ ਯਾਦ ਆਇਆ ਵੀਰ ਜੀ

    • @user-ss3zu4uf4b
      @user-ss3zu4uf4b 2 месяца назад

      ​@@PunjabSingh-ux6gxsahi gal kal nu koi kehdu main ghat dina (DAYS) Ch paunchan wala pehla punjabi bnaya,Niki niki gal vakhri kr k keh den ge k pehla punjabi,Gal bai sahi teri j dooja keh ਦਿੰਦਾ fer kehda ghata pe jana c jehda hun award mil gya

  • @kamalsidhu7525
    @kamalsidhu7525 3 месяца назад +14

    Good ਪ੍ਰਗਟ ਵੀਰ ਸਾਰੇ ਵੀਰ ਆਪਣੇ ਪੰਜਾਬੀ ਭਰਾ ਨੂੰ ਸਪੋਟ ਕਰੋ real te Dil da saaf bnda ❤

  • @jasmersinghjassbrar3673
    @jasmersinghjassbrar3673 3 месяца назад +6

    ਵਾਹ ਪ੍ਰਗਟ ਯਾਰ ਤੇਰਾ ਬਲਾਗ ਪੌਣ ਤਾਂ ਤਰੀਕਾ ਈ ਨਿਰਾਲਾ ਹੈ
    ਧੰਨਵਾਦ ਯਾਰ।

  • @ajaypayal66
    @ajaypayal66 3 месяца назад +5

    ਦਿਲ ਤੋ ਸਲੂਟ ਵੀਰੇ ਇਹ ਕਿਸੇ ਕਿਸੇ ਦੀ ਕਿਸਮਤ ਵਿੱਚ ਘੁੰਮਣਾ 🌹🌹🌹

  • @sarajmanes4505
    @sarajmanes4505 3 месяца назад +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਾਡੇ ਪੰਜਾਬ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ ਤੁਸੀ ਦੁਨੀਆ ਦੇ ਸਭ ਤੋ ਠੰਢੇ ਪਿੰਡ ਵਿੱਚ ਉਹ ਵੀ ਬਿਨਾ ਬਸ ਟੈਕਸੀ ਤੋ ਜਾਕੇ ਆਏ ਲੱਖ ਲੱਖ ਵਧਾਈਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਛੋਟੇ ਵੀਰ 🙏🙏👌👌👍👍👏👏✌✌❤❤

  • @13BabbuDhaliwal
    @13BabbuDhaliwal 3 месяца назад +2

    ਬਹੁਤ ਵਧੀਆ ਬਾਈ ਜੀ 🙏ਵਾਹਿਗੁਰੂ ਜੀ ਤੁਹਾਨੂੰ ਸਦਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖਣ ❤

  • @reshamsingh7609
    @reshamsingh7609 3 месяца назад +4

    Congrats.... Tusi ethe aaye Punjab da name ucha kita.... Tusi history da part ban gaye.. Rehendi dunia Tak tuhada naam rahega...bahut Maan and khusi gal hai ... Parmatma tuhahdi har khwahish poori karey.... Khush raho abaad raho...

  • @SukhwinderSingh-wq5ip
    @SukhwinderSingh-wq5ip 3 месяца назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @IqbalSingh-nd8gm
    @IqbalSingh-nd8gm 3 месяца назад +1

    ਬਹੁਤ ਵਧੀਆ ਊਮੀਉਗੋਨ ਪ੍ਰਗਟ ਵੀਰ ਪੰਜਾਬੀਆ ਨੂੰ ਮਾਣ ਹੋਣਾ ਚਾਹੀਦਾ ਕਿ ਪ੍ਰਗਟ ਪੰਜਾਬ ਦਾ ਰਹਿਣ ਵਾਲਾ ਜਵਾਨ ਜਿਸ ਨੇ ਰਸੀਆ ਦੇ ਸੱਭ ਠੰਡੇ ਸਹਿਰ ਵਿੱਚ ਲਿਫਟਾ ਲੈ ਕਿ ਗਿਆ ਅਤੇ ਆਪਣੀ ਜਾਨ ਪਰਵਾਹ ਕੀਤੇ ਬਿਨਾ $

  • @WhereRushal
    @WhereRushal 3 месяца назад +7

    Super🎉

  • @bhindajand3960
    @bhindajand3960 3 месяца назад +2

    ਬਹੁਤ ਸ਼ਾਨਦਾਰ ਉਮੀਉ ਕੋਨ ਦਾ ਸਫ਼ਰ ਪ੍ਰਗਟ ਵੀਰੇ ਪੰਜਾਬੀਆਂ ਦੇ ਲਈ ਮਾਣ ਦੀ ਗੱਲ ਹੈ ਘੁੰਮੀ ਤਾਂ ਸਾਰੀ ਦੁਨੀਆਂ ਜਾਂਦੀ ਆ ਜੇ ਕੋਈ ਵਧੀਆ ਕਰ ਰਹਿ ਤਾਂ ਹੋਂਸਲਾ ਬਜਾਈ ਕਰੀਆਂ ਕਰੀਆਂ ਕਰੋਂ ਪੰਜਾਬੀਓ ਲੱਤਾਂ ਖੀਚਣ ਵਾਲੀਆਂ ਦੀ ਗਿਣਤੀ ਵਿੱਚ ਨਾਂ ਆਇਆਂ ਕਰੋ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

    • @babbutanejavlogs4944
      @babbutanejavlogs4944 3 месяца назад

      ❤🙏👍 ਧੰਨਵਾਦ ਵੀਰ ਜੀ ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🪷🫶👃❤️

  • @hsgill4083
    @hsgill4083 3 месяца назад +1

    ਬਹੁਤ ਬਹੁਤ ਵਧੀਆ ਬਲੋਗ ਦੇਖ ਕੇ ਨਜ਼ਾਰਾ ਆ ਗਿਆ ਧੰਨਵਾਦ ਜੀ

  • @parmindersingh4236
    @parmindersingh4236 3 месяца назад +1

    ਵਾਹਿਗੁਰੂ ਜੀ ਕਿਰਪਾ ਕਰਨ ਸਾਡਾ ਪੰਜਾਬੀ ਵੀਰ ਦੁਨੀਆ ਦੀ ਸਭ ਤੋਂ ਠੰਡੀ ਜਗਾ ਤੇ ਜਾ ਪੁਚਇਆ ਉਹ ਵੀ ਧਰਤੀ ਦੇ ਜਮਾ ਉਪਰਲੀ ਸਾਈਡ ਤੇ ਸੌਕ ਤਾ ਮੈਨੂੰ ਵੀ ਬਹੁਤ ਸੀ ਇਥੇ ਜਾਵਾ ਪਰ ਐਕਸੀਡੈਂਟ ਹੋਣ ਕਾਰਣ ਲਤ ਕਟੀ ਗਈ ਤੇ ਸੁਪਨਿਆਂ ਤੇ ਪਾਣੀ ਹੀ ਫਿਰ ਗਿਆ

    • @satwinderkaur6072
      @satwinderkaur6072 3 месяца назад

      Koini ਵਾਹਿਗੁਰੂ ਮੇਹਰ ਕਰਨ ਤੁਸੀ ਇੰਡੀਆ ਵਿੱਚ ਘੁੰਮ ਲਓ ਲਤ ਲਗਵਾ ਕੇ,, ਹੁਣ ਤਾਂ ਬਹੁਤ ਵਧੀਆ ਲਤ ਲੱਗ ਜਾਂਦੀ ਆ ਬਾਈ ਪੂਰਾ ਕੁਮ ਕਰਦੀ ਆ,,

  • @showmanwaraich
    @showmanwaraich 3 месяца назад +2

    ਸਤਿ ਸ਼੍ਰੀ ਅਕਾਲ ਭਾਜੀ ...🙏✨️✨️
    ਤੁਹਾਡੇ vilogs ਦਾ ਇੰਤਜਾਰ ਰਹਿੰਦਾ ਹਮੇਸ਼ਾ...😍

  • @user-wv6xq3mu5w
    @user-wv6xq3mu5w 3 месяца назад +2

    ਸਵਾਦ ਲਿਆ ਤਾਂ ਪਰਗਟ ਵਾਹ ਕਿਆ ਖ਼ੂਬ ਨਜ਼ਾਰਾ ਹੈ🎉

  • @ranjitsinghrai5332
    @ranjitsinghrai5332 3 месяца назад +1

    Sanu apne Punjabi bhrava nu support karna chahida Pehli gal ta punjabi bahut ghat ghum de ne. Je koi es tra travelling karda hai ta sanu support karni chahidi hai. Pargat da channel jina mashoor hai te jina vadiya content eh munda lai k aunda os hisab nal million to vad subscribers kado de ho jane chahide si. Es lai keep supporting our people like the people of isreal

  • @HarpreetSingh-ux1ex
    @HarpreetSingh-ux1ex 3 месяца назад +1

    ❤ ਬਹੁਤ ਬਹੁਤ ਮੁਬਾਰਕਾਂ ਹੋਣ ਪ੍ਰਗਟ ਸਿੰਘ ਲਿਫ਼ਟ ਲੈਕੇ ਓਮੀਓਕੌਨ ਜਾਣ ਵਾਲਾ ਪਹਿਲਾ ਪੰਜਾਬੀ ਹੋਣ ਤੇ ਵਾਹਿਗੁਰੂ ਜੀ ਜਵਾਨਾਂ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @user-me6ic9pb6b
    @user-me6ic9pb6b 3 месяца назад +2

    Love from❤❤😊 Lainda Punjab (Pakistan)❤❤❤

  • @PalwinderSingh-tg1fk
    @PalwinderSingh-tg1fk 3 месяца назад

    ਬਹੁਤ ਵਧੀਆ ਭਰਾ,ਪ੍ਰਮਾਤਮਾ ਚਲਦੀ ਬਖਸ਼ੇ

  • @ਖੇਤੀ
    @ਖੇਤੀ 3 месяца назад +2

    Nazara agya bai bhot vdia lgya

  • @killersaini4531
    @killersaini4531 3 месяца назад +1

    ਬਾਈ ਜੀ ਲਿਫਟ ਵਾਲਾ ਕੰਮ ਖੱਜਲ ਖੁਆਰੀ ਵਾਲਾ ਪਰ ਤੈ ਸਾਰਾ ਖੁਦ ਕੀਤਾ ਤੇਰੇ ਹੌਸਲੇ ਨੂੰ ਸਲਾਮ❤

    • @FlopYouTuber
      @FlopYouTuber  3 месяца назад +1

      Ami lagda best experience esch aa

  • @hsgill4083
    @hsgill4083 3 месяца назад

    ਬਹੁਤ ਹੀ ਖੂਬਸੂਰਤ ਦੇਸ਼ ਦਿਖਾਣ ਲਈ ਆਪ ਜੀ ਦਾ ਧੰਨਵਾਦ ਜੀ

  • @reshamsingh7609
    @reshamsingh7609 3 месяца назад

    God bless you forever Veer...bahut bahut badhai...

  • @pawanfrompanjab
    @pawanfrompanjab 3 месяца назад +1

    Good bro really i love your contant your traveling journey ❤❤❤

  • @user-jc5nx7gm1p
    @user-jc5nx7gm1p 3 месяца назад

    Best of luck Pargat veer, veer waheguru ji thanu taraki baksha, main thada china tu start krke sara vlog dekh raha hai

  • @showmanwaraich
    @showmanwaraich 3 месяца назад +1

    2000 per head ta thik aa ਉਜਾੜ ch facility v aa... adventure v ...👍
    Very detailed & knowledge full video...👌👌💕💕💕💕💕

  • @R.S-50011
    @R.S-50011 3 месяца назад

    Hard working bro 🎉 Mehnata de mull painde veere

  • @babbutanejavlogs4944
    @babbutanejavlogs4944 3 месяца назад

    🙏❤️ ਪ੍ਰਗਟ ਵੀਰ ਜੀ 🙏 ਜੀ ਵਾਹਿਗੁਰੂ ਜੀ ਤੁਹਾਨੂੰ ਸਾਰੇ ਸਫ਼ਰਾਂ ਵਿੱਚ ਚੜ੍ਹਦੀ ਕਲਾ ਤੇ ਤੰਦਰੁਸਤ ਰੱਖਣ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਸਾਰੇ ਪੰਜਾਬੀਆਂ ਵਲੋਗਰ ਭੈਣਾਂ ਵੀਰਾਂ ਨੂੰ ਸਪੋਟ ਕਰਿਆਂ ਕਰੋ ਜੀ 🙏💐❤️ 👍🫶🌹

  • @tejsinghtejsangha7202
    @tejsinghtejsangha7202 2 месяца назад

    Waheguru bless you bai ji 📽✌

  • @PrinceKumar-go5yl
    @PrinceKumar-go5yl 18 дней назад

    Navdeep Brar paji ji already visit that village omyakon

  • @Jodhveer_sandhu
    @Jodhveer_sandhu 2 месяца назад

    Bai ਪੈਸਿਆਂ ਦਾ ਕਿਵੇਂ ਕਰਦੇ ਓ ਤੇ ਪਰਮਾਤਮਾ ਛੱਢੀ ਕਲਾ ਤੇ ਪੈਸਿਆਂ ਵੱਲੋਂ ਕੋਈ ਤੋਟ ਨਾ shade ❤

  • @gurjeetjandu3107
    @gurjeetjandu3107 3 месяца назад

    Pargat on Top ♥️🥇

  • @ALPHA_PUNJABI
    @ALPHA_PUNJABI 3 месяца назад +1

    Respect bai tere lai 🙌🏻🫶🏻 certificate mill giyaa bai nu Punjab daa pehla Banda joo hitchhiking krke omiakon pchoncha te register ch naam likhyaa ke ayee ❤💪🏻

  • @deepnirvaan8589
    @deepnirvaan8589 20 дней назад

    ਬਹੁਤ ਵਧੀਆ ਸੀ y ji

  • @excellentamazondeals1161
    @excellentamazondeals1161 Месяц назад

    Ghaint aa veere Kotkapura toh mein

  • @Davinder62
    @Davinder62 3 месяца назад

    nazara aa giya vir 🎉🎉🎉❤❤

  • @lallymona7297
    @lallymona7297 3 месяца назад

    Tnx pargat bro love a bro❤❤ blog lyi

  • @RajwinderSingh-xv4og
    @RajwinderSingh-xv4og 3 месяца назад

    Proud of you Pargat Singh God bless you 🙏 ❤❤

  • @hunnygaming445
    @hunnygaming445 3 месяца назад

    Whaguru ji kirpa krna veer tai ❤

  • @amnindersingh2709
    @amnindersingh2709 3 месяца назад

    Congratulations brother stay blessed always new milestone of adventures ❤

  • @swaransingh483
    @swaransingh483 3 месяца назад

    ਸਤਿ ਸ੍ਰੀ ਆਕਾਲ ਬਾਈ ਜੀ ਵਲੋਗ ਬਹੁਤ ਵਧੀਆ ਲੱਗਿਆ ਬਾਈ ਜੀ ❤❤❤

  • @er.ajitpalsingh1492
    @er.ajitpalsingh1492 3 месяца назад

    Very Good , best wishes...

  • @amritnazavlogs
    @amritnazavlogs 3 месяца назад +1

    ਸਤਿ ਸ਼੍ਰੀ ਆਕਾਲ ਵੀਰ। ਬਹੁਤ ਵਧੀਆ vlog ਹੁੰਦੇ ਆ ਤੁਹਾਡੇ। ਤੁਹਾਡੀ ਪਿੰਡ ਵਾਲੀ ਕੋਠੀ ਤਿਆਰ ਹੋ ਗਈ ਆ ਜੀ?

  • @gurvindersinghbawasran3336
    @gurvindersinghbawasran3336 3 месяца назад

    ਪਰਗਟ ਵੀਰ ਬਹੁਤ ਵਧੀਆ ਵੀਰ ਜੀਓ ਵੀਰ ❤❤

  • @mazharlangrial555
    @mazharlangrial555 3 месяца назад +1

    *Love you brother from Multan Punjab Pakistan 🇵🇰 ❤*

  • @user-bc2yb6uz7h
    @user-bc2yb6uz7h 3 месяца назад

    ਬਹੁਤ ਵਧੀਆ❤❤❤❤

  • @PrabhBawa-jp4gd
    @PrabhBawa-jp4gd 2 месяца назад

    Bro antarctica v jayo boht ghaint aa tohanu v boht mja aauga ❤❤

  • @justtrending2710
    @justtrending2710 3 месяца назад +1

    ❤❤🎉 congratulations 🎉 darling ❤❤❤❤ love you darling khich k rkh meter 🎉🎉❤❤❤

  • @romansajan-km6en
    @romansajan-km6en 3 месяца назад +1

    veer ji vlog ik din baad late aaya tuhda tension hundi tuhdi 😔😔😔😔😔😔❤❤❤❤❤love from punjab /pathankot

  • @HarpreetSingh-ft4rq
    @HarpreetSingh-ft4rq 3 месяца назад

    Bhut khoob ustad g ❤❤❤❤

  • @terabally4556
    @terabally4556 3 месяца назад

    bhut vaddiyan veer ❤

  • @pcheekupadda
    @pcheekupadda 3 месяца назад +7

    ਐਵੇਂ ਲੱਗਦੈ ਜਿਵੇਂ ਪਰੀਆਂ ਦੇ ਦੇਸ਼ ਚ ਪੰਜਾਬ ਦਾ ਪਰਾ ਫਿਰਦਾ ਹੋਵੇ

  • @Gurdaspur-ala5
    @Gurdaspur-ala5 3 месяца назад +1

    Veera bhut sona vlog tuhda

  • @user-zv7sb6kl1m
    @user-zv7sb6kl1m 3 месяца назад +1

    Kida paji love you jaan from phagwara❤❤❤

  • @RajBains-cl4zn
    @RajBains-cl4zn 3 месяца назад

    Ghaint🎉🎉🎉

  • @jassimaan8598
    @jassimaan8598 3 месяца назад +8

    ਨਵਦੀਪ ਬਰਾੜ ਤੇਰੇ ਨਾਲੋਂ ਪਹਿਲਾਂ ਇਥੇ ਸਭ ਕੁਝ ਦੇਖ ਕੇ ਚਲਾ ਗਿਆ ਭਰਾ 🙏

    • @BalvirSingh-wg2kn
      @BalvirSingh-wg2kn 3 месяца назад

      Bilkul sahi ji ..

    • @malwablocklive
      @malwablocklive 3 месяца назад +1

      ਕਹਿੜਾ ਨਵਦੀਪ ਬਰਾੜ ? ਜੇ ਉਹ ਪਹਿਲਾਂ ਆਕੇ ਚਲਾ ਗਿਆ ਤਾਂ ਦੁਨੀਆਂ ਜਿਉਣਾਂ ਛੱਡ ਦੇਵੇਂ, ਸਾਡੇ ਪਿੰਡ ਵਾਲੇ ਰੁਲਦੂ ਬਾਪੂ ਦੇ ਟੱਟੇ ਦੇ ਦੀਏ ਇਨਾਂਮ ਚ ਨਵਦੀਪ ਨੂੰ

    • @reshamsingh1041
      @reshamsingh1041 2 месяца назад

      Fr ki hoe aa a na awe pargt vi good bnda

  • @Sandhu45871
    @Sandhu45871 3 месяца назад +1

    🎉
    Sat seri akal Bhai jee
    Amazing video bro
    Salute to you

  • @surinder7094
    @surinder7094 2 месяца назад

    ਪੰਜਾਬੀ ਜਿੰਦਾਬਾਦ.ംംം ਸੈਲਾਨੀ ਦੀਵਾਨਾ. ംംം

  • @HarpalSingh-uv9ko
    @HarpalSingh-uv9ko 3 месяца назад

    Nice bro God bless you dear

  • @MontyBrar-mu4ek
    @MontyBrar-mu4ek 3 месяца назад

    Pargat you explore very different and beautiful ✨places

  • @Manveer_pc_5911
    @Manveer_pc_5911 2 месяца назад

    Veer g me todi video Sidhu moose wake paji naal dekhi fr thannu instgram te follow kitta hun RUclips te subscribe kitta todi video dekh bhot Vida feel hunda jida ho hi duniya hundi ❤❤❤❤

  • @muhammadafzal9210
    @muhammadafzal9210 3 месяца назад

    ❤❤❤❤ maja aa gya .. love from Pakistan have a safe journey brother..love you

  • @dg9358
    @dg9358 3 месяца назад

    Congratulations on your achievement well done ❤❤❤❤

  • @balrajsingh4182
    @balrajsingh4182 3 месяца назад

    ਬਹੁਤ ਵਧੀਆ ਜੀ

  • @freefirerocketgamer6066
    @freefirerocketgamer6066 3 месяца назад

    Bai dyaan nal rhea kar wmk❤

  • @unknowntourist8667
    @unknowntourist8667 3 месяца назад

    Two Punjabi vlogger reached their Navdeep Brar and Prajat ( flopyouber) 🎉🎉🎉🎉🎉🎉❤❤❤❤

  • @jobansohi9284
    @jobansohi9284 3 месяца назад +1

    Love u va jatta ❤❤❤

  • @DhannaBeetan
    @DhannaBeetan Месяц назад

    Awesome bro 👍 brave man ❤

  • @gaganpreet7535
    @gaganpreet7535 3 месяца назад

    Vaah

  • @user-qy2rt6ld1q
    @user-qy2rt6ld1q 2 месяца назад

    Great Effort

  • @sachin7567
    @sachin7567 3 месяца назад

    Mera pargat verra luv u berre mein thoda bhot tyoo karda verre pargat verre bhot sara pyarr mere gharde b thonu bhot pyarr krde apne bache mangu sMjh de mein jroor milna thonu ik war jindghi ch luv u berre gbu 🩷🫶🏻

  • @desipandit5735
    @desipandit5735 3 месяца назад

    Carry on 22❤❤❤❤😊

  • @JaskaranSingh-mi8ly
    @JaskaranSingh-mi8ly 3 месяца назад

    That's Drill to tight the screws or to make the holes

  • @HarjinderSingh-ce2be
    @HarjinderSingh-ce2be 3 месяца назад

    V nice bro keep it up ❤

  • @hartinderpalsinghsandhu3075
    @hartinderpalsinghsandhu3075 3 месяца назад

    Good job ,,, carry on bro

  • @arvindrokna1675
    @arvindrokna1675 3 месяца назад

    Nice vlog brothers

  • @MYSTERIO23465
    @MYSTERIO23465 3 месяца назад

    Att krayi ona jatta

  • @Teckgamer03
    @Teckgamer03 3 месяца назад

    God job bro ❤❤

  • @gurvirsinghkhanghura3819
    @gurvirsinghkhanghura3819 3 месяца назад +1

    Great effort

  • @stylemyspace4267
    @stylemyspace4267 3 месяца назад

    Good keep it up

  • @armooplive
    @armooplive 3 месяца назад

    Keep growing jaan ❤❤

  • @khattramotorsirhind4154
    @khattramotorsirhind4154 3 месяца назад

    Good vgood Veera ji

  • @ritvikmalhotra8120
    @ritvikmalhotra8120 3 месяца назад

    👑 singh is king 👑 pargat ji 👍🏻👍🏻👍🏻👍🏻👍🏻👍🏻love from Punjab Amritsar 💕💕

  • @ranjodhrathod7692
    @ranjodhrathod7692 3 месяца назад

    Veere boht jada struggle krr reha

  • @Meridiary90
    @Meridiary90 3 месяца назад

    Proud of you veer

  • @MontyBrar-mu4ek
    @MontyBrar-mu4ek 3 месяца назад

    Very beautiful✨ view

  • @robyngill8217
    @robyngill8217 3 месяца назад

    Good job 👏 keep it 🆙🇦🇺👍

  • @paramjitsinghsingh251
    @paramjitsinghsingh251 3 месяца назад +2

    ਨਵਦੀਪ ਬਰਾੜ ਜ਼ਿੰਦਾਬਾਦ, ਫਲਾਪ ਪ੍ਰਗਟ ਜ਼ਿੰਦਾਬਾਦ ❤❤❤❤❤

  • @manjinderjatt9132
    @manjinderjatt9132 3 месяца назад

    Flop veer nu dilo respect a ❤❤❤ love u bro God bless you

  • @narinderdhindsa1684
    @narinderdhindsa1684 3 месяца назад

    🔥🔥

  • @SukhpreetBhamaddi
    @SukhpreetBhamaddi 3 месяца назад

    Nice jaata

  • @MontyBrar-mu4ek
    @MontyBrar-mu4ek 3 месяца назад

    Wah mr pargat congrats

  • @parteeksingh3035
    @parteeksingh3035 3 месяца назад

    God bless you ❤️

  • @Sidhuswag123
    @Sidhuswag123 3 месяца назад

    Good luck bro 👍👍👍

  • @user-qy2rt6ld1q
    @user-qy2rt6ld1q 2 месяца назад

    Nice thinking

  • @sandeephoneyarts
    @sandeephoneyarts 3 месяца назад

    🔥🔥🔥

  • @Chaudryff
    @Chaudryff 3 месяца назад

    Good Brother 👍🏻

  • @gillproduction8562
    @gillproduction8562 3 месяца назад

    🎉🎉🎉good video

  • @sunnyparmar1846
    @sunnyparmar1846 Месяц назад

    Experience 👌🏻👍