ਦੁਨੀਆ ਦਾ ਸਭ ਤੋ ਠੰਡਾ ਪਿੰਡ ਕਿਹੋ ਜਿਹਾ ? How People Survive in (-72•C) Oymyakon Russia🇷🇺
HTML-код
- Опубликовано: 7 сен 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Yakutsk #flopyoutuber #hitchhiking #russia2024 #roadofbone #oymyakon #russia2024
ਠੰਡ ਚ ਬਲਦ ਵਾਗੂੰ ਹਿਰਨਾਂ ਦੀ ਦੌੜ ਵੀ ਦੇਖ ਰੱਖੀ ਹੋਣੀ ਪੰਜਾਬ ਵਾਲਿਆ ਨੇ ਤਾ 😂
❤❤
Paji tuci punjab to kehto belong karde o paji ❤❤ love from phagwara
❤❤❤
Sangrur
@@user-zv7sb6kl1mਲਹਿਰਾ ਗਾਗਾ ਕੋਲ ਪਿੰਡ ਆ ਫਲੋਪ ਦਾ
ਬਹੁਤ ਹੀ ਉੱਚ ਮਿਆਰ ਦਾ ਟਰੈਵਲੌਗ ਹੈ।ਸਹੀ ਮਹਿਨਿਆਂ ਚ ਟਰੈਵਲ ਵਿਡੀਓ ਬਣਾਈ ਹੈ। ਬਹੁਤ ਰਿਸਕੀ ਪਰ ਦਿਲਚਸਪ ਤੇ ਯਾਦਗਾਰੀ ਨਜ਼ਾਰਿਆਂ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ।
ਬਹੁਤ ਹੀ ਵਧੀਆ ਛੋਟੇ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਪ੍ਰਗਟ ਵੀਰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲਦਾ ਤੇਰਾ ਕੋਲੋਂ ਬਹੁਤ ਵਧੀਆ ਬਲੌਗ ਬਣਾਉਂਦਾ ਤੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ❤❤❤❤❤
ਬਹੁਤ ਵਧੀਆ ਭਰਾ,🎉❤❤❤❤❤❤ਪ੍ਰਮਾਤਮਾ ਚਲਦੀ ਕਲਾ,ਬਖਸ਼ੇ
ਬਹੁਤ ਖੂਬਸੂਰਤ ਅਤੇ ਖਤਰਨਾਕ ਵੀ ਇਹ ਵਲੌਗ।ਚੜ੍ਹਦੀ ਕਲਾ ਰਹੇ
ਬਹੁਤ ਵਧੀਆ ਜਾਣਕਾਰੀ ਹ ਪ੍ਰਗਟ ਵੀਰੇ ਜਿਉਂਦਾ ਰਹੇ ਰੱਬ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਕਿ ਤੂੰ ਆਪਣੇ ਕੈਮਰੇ ਰਾਹੀਂ ਸਾਨੂੰ
ਦੁਨੀਆਂ ਦੇ ਰੰਗ ਵਿਖਾਉਂਦਾ ਰਿਹਾ
ਜਵਾਨੀ ਜ਼ਿੰਦਾਬਾਦ
ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਵੱਖੋ ਵੱਖਰੇ ਵਿਰਸੇ ਨਵੇਂ ਲੋਕ ਨਵੇਂ 2 ਤਜ਼ਰਬੇ ਘਰਾਂ ਵਿੱਚ ਬੈਠੀਆਂ ਨੂੰ ਇਹ ਸਭ ਵਿਖੋਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
ਸਤਿ ਸ਼੍ਰੀ ਅਕਾਲ ਭਾਜੀ 🙏
ਬਹੁਤ ਹੀ ਜਬਰਦਸਤ ਞਲੌਗ ...👌👌
ਞਾਹਿਗੁਰੂ ਜੀ ਚੜਦੀਕਲਾ ਬਖਸ਼ਣ ... ⛳️
ਘੈੰਟ ਆ ਬਈ ... 👍✨️✨️
❤❤ patience is 🗝️ of success ❤❤
Love you darling khich k rkh meter 🎉❤❤
Sat Shri Akal Ji Lajawab Video Jiode Vasde Raho Rab Rakha Dhanwad Ji 🙏 ❤
Russian administration and infrastructure kmaal hai...Ini thand ch vich har facilities ne..
Tusi sab dikha rahe...God bless you Veer...
Kaint aaa❤
ਚੰਡੀਗੜ੍ਹ ਤੋਂ ਆ . Bai pargat ਦਾਤ ਦੇਂਦੇ आ ਤੇਰੇ ਹੌਸਲੇ ਦੀ. Good luck
sira bai
Waah School de stage program v dekh lye ... 👍 💃💕💕💕
Beautiful snow Village 👌
Bahut sundar hai Pargat paji sat Sri akal ji
I love your blogs
Bahut jyada achche lok Hain Russia de
Nice video
Very good Jatta 👍
Jionda vasda reh jatta❤❤carry on
Bahut vadiya
ਬਹੁਤ ਘੈਂਟ ਹੈ ਬਾਈ ❤❤❤😮
ਬਾਈ ਬੋਹ ਖ਼ੁਸ਼ੀ ਮਿੱਲਦੀ ਆਪਣੇ ਪੰਜਾਬੀ ਭਰਾ ਦੀ ਵੀਡੀਓ ਦੇਖ ਕੇ ❤😊
Well done beta ji,God bless you for long life
Bohot vadia veer
Help me
Waheguru ji 🙏🏻 sab nu kush rkhe
Please take care of yourself brother. Excellent blog, proud of you. Love from lehragaga from your hometown ❤
ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਖੂਬਸੂਰਤ ਸਫ਼ਰ👣👣👣
aa gya mere praa da vlog dil kush ho gya ❤❤❤❤❤love from punjab pathankot🫶🏻🫶🏻🫶🏻🫶🏻🫶🏻
Great 👍
Luv u pargatt verre ❤❤ tu c bhot inspired karde oo menu
Bout beautiful view aa bro thx ma iss Tara gum ta ni sakda par thodi videos nal ma duniaa gum reha thx u bro love from Sangrur bagrian ❤ Manu china wali video bout badeaa laggi nark da darwaja ❤❤
Good❤❤👍
Very interesting 👍👍👍
Praise worthy ❤
Very beautiful video Veer Ji Super 👌
Very goood 👍👍👍👍👍👍
Bht Sohna 👍
Wah ji wah great 👍
ਬਹੁਤ ਵਧੀਆ
Bahut vadiya.. sangrur boy❤
❤❤❤❤ love from Pakistan..maja aa gya .. have a safe journey
Pargat veer ghaint vlog,, bahut mehnat krda,,,
ਬਹੁਤ ਵਧੀਆ ਵਾਈ
Nice thinking
God bless you beta ji
ਪਰਗਟ ਬਾਈ ਤੁਸੀਂ ਸਹੀ ਕਿਹਾ ਸੀ ਉਮੀਆਕੌਨ ਦੇ ਬਹੁਤ ਵਲੌਗਰਾ ਦੇ ਵਲੌਗ ਦੇਖੇ ਨੇ ਜਿਵੇਂ ਦਾ ਤੁਸੀਂ ਉਮੀਆਕੌਨ ਦੇ ਪਿੰਡ ਦਿਖਾਏ ਇਸ ਤਰ੍ਹਾਂ ਕਿਸੇ ਨੇ ਨਹੀਂ ਦਿਖਾਏ
Hanji bahut vadhia describe keeta aa
Carry on jatta
Very Good
Bohot vadia veer❤
ਬਹੁਤ ਵਧੀਆ ਪ੍ਰਗਟ ਵੀਰ ਮੈਂ ਤੇਰੀਆਂ ਰੋਜ਼ ਵੀਡੀਓ ਹਰ ਰੋਜ਼ ਵੀਡੀਓ ਦੇਖਦਾ😊😊😊😊
Sat seri akal Bhai jee
Sunjian ho jann gallian Tay vich Mirza yar phiray
Nice another video
You are a really amazing person
Good luck
If you want to come to Pakistan
I offered you a accommodation as a brother
If you like
Love you ❤
good very nice
Kidha parget bahu watching u all the time stay safe 🙏 waheguru ji mehar rakhi veer te
Bhuhat wadiyaa
So interesting ❤❤❤❤❤
Great Effort
Very nice pargat
Verry. Good
You're a hard worker Bro god bless you
Bohat vdia vlog bai
Pargat BAI Chak de Russian 🎉🎉🎉🎉🎉 Lagge raho Pargat 22 hitchhiking and travelling❤❤❤😊😊😊😊😊😊😊😊😊😊
Great bro ❤❤ always appreciate you ❤
Parget bai best of luck 👍🏻
Very good job y
BHOT VDIA BHAI JI ❤
Very nice
❤ buht Vdia veer teri blogging
sira bai g
Ghnt a mahol 🎉❤
Love your videos. Bless.
Nice 22 ji
Good ji
❤❤❤ great bhai
Very nice brother
ਬਹੁਤ ਵਧੀਆ ਵੀਰ❤
Nice vlog bro and information ✌️
❤❤❤❤jabrdst
Good job 👏 keep it 🆙🇦🇺👍
gbu
Good 22 ji
Very nice ❤
ਸਲਾਮ ਹੈ ਵੀਰ ਪ੍ਰਗਟ ਤੇਰੇ ਹੋਂਸਲੇ ਨੂੰ, ਤਾਂ ਹੀ ਕਹਿੰਦੇ ਆ ਬੰਦਾ ਧਾਰ ਲਵੇ ਤਾਂ ਕੁਝ ਵੀ ਕਰ ਸਕਦਾ
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ
Chote bai video good a apna khyal rahke❤❤
Ghaint vere vlog di bhot udeek c baiji
insta live ❤
nice ji
Nice bro good 👍 👌 ❤
Ghaint aa veere Kotkapura toh mein
Nice vlog jatta ❤❤❤❤
Thanks
Help me
@@bhupindersinghbhupindersin662 ki gal ho gyi
Nice videos
Punjabi On Top ❤
Brave man
Nice bro
Nice vlog bro😊
Never give up carry on ❤