Khtron k khilaadi Ripan & Khushi bahut hi colourful & khaternak dharti vekhan nu tan bahut sohni lg rahi ae pr auna tan ashi ethe ki ae very nice vlog thanks P. T. C. Raj Joga
Ripan ji Khushi ji app ji da bahut bahut thanks We can not imagine this type of earth which you. Show us. Parmatma app ji nu chardikala vich rakhe. We heard this type of earth in stories
ਬਾਈ ਬਹੁਤ ਚੰਗੀ ਕਿਸਮਤ ਵਾਲਾ ਹੈ, ਰੱਬ ਨੇ ਤੇਰਾ ਦਾਣਾ ਪਾਣੀ ਤਾਂ ਸਾਰੀ ਦੁਨੀਆ ਚ ਖਿਲਾਰਿਆ ਪਿਆ
ਵਾਹ ਬਈ ਵਾਹ ਕਿਹੋ ਜਹੀ ਧਰਤੀ ਹੈ ਕਮਾਲ ਦੀ ਧਰਤੀ ਏ ਇਹੋ ਜਹੀ ਪਹਿਲੀ ਵਾਰੀ ਦੇਖੀ ਰੰਗ ਵਰੰਗੀ ਇਹੀ ਤਾਂ ਹੈ ਕੁਦੱਰਤ ਦੀ ਖੇਡ ।ਇਹ ਉਸ ਪਰਮਾਤਮਾ ਦੀ ਖੇਡ ਤਾਂਹੀ ਤਾਂ ਕਹਿੰਦੇ ਨੇ ਤੇਰੇ ਰੰਗਾਂ ਦਾ ਭੇਦ ਨਾ ਆਇਆ , ਦੁਨੀਆਂ ਬਨਾਉਣ ਵਾਲਿਆ ।ਧੰਨਵਾਦ ਹੈ 🦜🦜ਰਿਪਨ ਤੇ ਖੁਸ਼ੀ ਦਾ ਇਹੋ ਜਹੀਆਂ ਥਾਂਵਾਂ ਦਿਖਾਉਣ ਵਾਸਤੇ ❤❤🙏🙏👌ਪਰਮਾਤਮਾ ਚੜ੍ਹਦੀਆਂ ਕਲਾ ਬਖਸ਼ੇ 🙏🙏
ਵਾਹਿਗੁਰੂ ਤਾਹਨੂੰ ਸਲਾਮਤ ਰੱਖਣ ਏਦਾ ਹੀ ਸਾਨੂੰ ਘੁੰਮਾਦੇ ਰਹੋ 😊😊
ਅਸੀਂ ਤਾਂ ਸਿਰਫ਼ ਪਤਾਲ ਲੋਕ ਬਾਰੇ ਸਿਰਫ਼ ਹਿੰਦੂ ਧਰਮ ਦੇ ਨਾਲ ਜੁੜੇ ਗ੍ਰੰਥਾ ਤੇ ਨਾਟਕਾਂ ਵਿੱਚ ਹਿ ਦੇਖਿਆ ਤੇ ਸੁਣਿਆ ਸੀ ਅੱਜ ਤੁਸੀਂ ਆਵਦੀ video ਵਿੱਚ ਦਿਖਾ ਵਿ ਦਿੱਤਾ ❤❤❤
ਪੰਜਾਬੀ ਜੋੜਾ ਅਤੇ ਇਹ ਸਾਰੇ ਲੋਕ ਸੱਚਮੁੱਚ ਬਹੁਤ ਬਹਾਦਰ ਹਨ ਕਿਉਂਕਿ ਅਜਿਹੀ ਸੁੱਕੀ ਅਤੇ ਬਹੁਤ ਹੀ ਇਕਾਂਤ ਜਗ੍ਹਾ ਤੇ ਜਾਨਾ, ਜਿੱਥੇ ਬਹੁਤ ਦੂਰ ਦੂਰ ਤੱਕ ਕੋਈ ਨਹੀਂ ਹੁੰਦਾ, 'ਤੇ ਜਿੱਥੇ ਕੋਈ ਐਮਰਜੈਂਸੀ ਸਹੂਲਤਾਂ ਆਦਿ ਨਹੀਂ ਹਨ, ਬਹੁਤ ਹੀ ਦਲੇਰੀ ਵਾਲਾ ਕੰਮ ਹੈ! ਜੇ ਮੈਂ ਉਨ੍ਹਾਂ ਦੀ ਜਗ੍ਹਾ ਹੁੰਦਾ ਤਾਂ ਮੈਂ ਥੋਡਾ ਘਬਰਾ ਜਾਂਦਾ!
ਇਹ ਜਗ੍ਹਾ ਵੇਖ ਕੇ ਵਾਕਈ ਯਾਦ ਆਉਂਦਾ ਹੈ, ਬਲਿਹਾਰੀ ਕੁਦਰਤਿ ਵਸਿਆ ਤੇਰਾ ਅੰਤਿ ਨ ਜਾਈ ਲਖਿਆ।। ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਤੁਸੀਂ ਜਿਸਨੂੰ ਵੀ ਮਿਲਦੇ ਹੋ ਉਸਨੂੰ ਹਮੇਸ਼ਾ ਪੰਜਾਬ ਅਤੇ ਪੰਜਾਬੀ ਮੂਵੀਜ ਵੇਖਣ ਲਈ ਜਰੂਰ ਪ੍ਰੇਰਿਆ ਕਰੋ ਜੀ
ਬਿਲਕੁਲ ਨਵਾਂ ਤਜਰਬਾ ਪਹਿਲਾਂ ਕਦੇ ਨਹੀਂ ਦੇਖਿਆ ਐਹੋ ਜਿਹਾ ਧਰਤੀ ਦਾ ਨਜਾਰਾ
ਧਰਤੀ ਹੋਰ ਪਰੇ ਹੋਰ ਤਿਸਤੇ ਭਾਰ ਤਲੇ ਕਵਣਿ ਜੋਰੁ.ਜੀਅ ਜਾਤਿ ਰੰਗਾ ਕੇ ਸਭਾ ਲਿਖਿਆ ਵੁੜੀ ਕਲਾਮ.ਤੁਹਾਡੀ ਉਮਰ ਪ੍ਮਾਤਮਾ ਬਹੁਤ 2 ਲੰਬੀ ਕਰੇ. ਧੰਨਵਾਦ.
ਜ਼ਿੰਦਗੀ ਚ ਪਹਿਲੀ ਬਾਰ ਦੇਖੀ ਹੈ ਇਹ ਧਰਤੀ ਕਿ ਰੰਗ ਹਨ ਕੁਦਰਤ ਦੇ ਕਮਾਲ ਹੈ ਰੀਪਨ ਵੀਰ ਜੀ ਰੰਗ ਬਿਰੰਗੀ ਦੁਨੀਆਂ ਦਿਖਾ ਦਿੱਤੀ ਮੈਨੂੰ ਇਦਾ ਲੱਗ ਰਿਹਾ ਸੀ ਕਿ ਕਿਸੇ ਨੇ ਡਰਾਇੰਗ ਕੀਤੀ ਹੁੰਦੀ ਹੈ ਅਲੱਗ ਅਲੱਗ ਰੰਗ ਪਰ ਉਬਲ ਰਹੀ ਸੀ ਧਰਤੀ ਆਪਣਾ ਤੇ ਆਪਣਾ ਪੂਰਾ ਧਿਆਨ ਵੀ ਰੱਖਿਆ ਕਰੋ ਕੌਣ ਇਨਸਾਨ ਹੈ ਜਿਹੜਾ ਇਹ ਸਭ ਕੁੱਝ ਦਿਖਾ ਰਿਹਾ ਹੈ ਰੱਬ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ ਪਰ ਸੇਫਟੀ ਨਾਲ ਚੱਲਿਆ ਕਰੋ ਮੈਂ ਜਤਿੰਦਰ ਗੁਰਦਾਸਪੁਰ ਪੰਜਾਬ ਤੋ ਹਾ ਜੀ ਨਜ਼ਾਰਾ ਆ ਗਿਆ ਦੇਖ ਕੇ ਸੱਚੀ🙏
ਬਹੁਤ ਸੋਹਣੀ ਕੁਦਰਤ ਦਿਖਾਈ Ripan khusi ਤੁਹਾਡਾ ਧੰਨਵਾਦ ਇਹ ਖ਼ੂਬਸੂਰਤ ਧਰਤੀ ਦਿਖਾਉਣ ਲਈ❤ਜੁੱਗ ਜੁੱਗ ਜੀਓ🎉
ਵਾਹ ਜੀ ਵਾਹ ਬਾਕਮਾਲ ਸੁੰਦਰ ਧਰਤੀ ਆ ਜੀ ਬਹੁਤ ਅਨੰਦ ਆਇਆ ਲੈਡ ਸਕੇਪ ਦੇਖ ਕੇ ਸਾਰੇ ਕੁਦਰਤ ਦੇ ਰੰਗ ਨੇ ਬਲਿਹਾਰੀ ਕੁਦਰਤ ਵੱਸਿਆ
ਬਹੁਤ ਵੱਖਰੀ ਕਿਸਮ ਦੀ ਧਰਤੀ ਵਿਖਾਣ ਲਈ ਧੰਨਵਾਦ ਦਰਸ਼ਨ ਜੰਡਾਲੀ ਪਾਇਲ ਲੁਧਿਆਣਾ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਮਨ ਖ਼ੁਸ਼ ਹੋ ਗਿਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ 🙏🌹
ਇਹ ਸਿਰਫ ਕਿਤਾਬਾਂ ਦੇ ਵਿੱਚ ਪੜੀਆਂ ਲਿਖੀਆਂ ਸੀ ਅੱਜ ਦੇਖ ਵੀ ਲਈਆਂ
ਰਿਪਨ ਬਹੁਤ ਬਹੁਤ ਧੰਨਵਾਦ। ਅਲੋਕਾਰ। ਧਰਤੀ। ਦਿਖਾ। ਦਿੱਤੀ
ਰਿੰਪਲ ਬਹੁਤ ਖੂਬ, ਸਵਾਦ ਆ ਗਿਆ ਵਾਹਿਗੁਰੂ ਮਿਹਰ ਕਰੇ
ਧਰਤੀ ਹੋਰੁ ਪਰੈ ਹੋਰੁ ਹੋਰੁ । ਤਿਸ ਤੇ ਭਾਰੁ ਤਲੈ ਕਵਣੁ ਜੋਰੁ ।
🙏🙏🙏
😢@@jagtarsingh3429
ਸ਼ੁਕਰ ਮਾਲਕਾ ਪੰਜਾਬ ਚ ਜਨਮ ਹੋਇਆ
Right
ਹਾਂ ਜੀ
Yes
ਵਾਹ ਜੀ ਵਾਹ ਭਾਰਾਵਾਂ ਤੁਹਾਡੀ ਮੇਹਨਤ ਧੰਨ ਹੈ ਕਮਾਲ ਕਰਤੀ ਖੁਸੀ ਭੈਣ ਤਾ ਇਸ ਤਰ੍ਹਾਂ ਫਿਰਦੀ ਜਿਵੇਂ ੧੭ ਸੈਕਟਰ ਫਿਰਦੀ ਹੋਵੇ ਧੰਨ ਹੋ ਬਾਬੇ ਉ
Pataal sunia ta c,par ajj Ripan khushi jorhi ne sair v karwa ditti ghar baithian nu,kadi soch v nahi sakde c.bht bht dhanwaad ❤♥️♥️♥️♥️♥️👌👍🙏
ਇਹ ਵੇਖ ਕੇ ਹੀ ਪੰਜਾਬੀ ਸਮਝ ਲੇਣ ਪੰਜਾਬ ਵਰਗੀ ਧਰਤੀ ਕਿਤੇ ਹੋਰ ਨਹੀਂ ਕਿਉਂ ਕਹਿੰਦੇ ਨੇ, ਅਸੀਂ ਸਵਰਗ ਦੀ ਕਦਰ ਛੱਡ ਕੇ ਵੇਚ ਵੇਚ ਬਾਹਰ ਇਸੇ ਕਰਕੇ ਭੱਜ ਰਹੇ ਹਾਂ ਸਾਡੀ ਮਹਾਂਮੂਰਖਤਾਂ ਹੇ।
ਬਾਬਾ ਨਾਨਕ ਸਭ ਸੱਚ ਲਿਖਕੇ ਗਏ ਨੇ ਗੁਰਬਾਣੀ ਵਿੱਚ, ਧੰਨ ਆ ਬਾਬਾ ਨਾਨਕ
❤ ਬਹੁਤ ਸੋਹਣੀ ਜਾਣਕਾਰੀ ਆ ਜੀ ਵਾਹਿਗੁਰੂ ਜੀ ਤਹਾਡੀ ਚੜ੍ਹਦੀ ਕਲਾ ਕਰੇ
ਅਦਭੁੱਤ, ਅਤੀ ਖੂਬਸੂਰਤ , ਰੰਗ ਰੰਗੀਲੀ ਧਰਤੀ ਦੇ ਵਿਲੱਖਣ ਰੰਗ। ਆਨੰਦਮਈ ਵਲੌਗ ❤
ਧਰਤੀ ਆਪਣੇ ਜਨਮ ਦੀ ਕਹਾਣੀ ਨੂੰ ਇਨਸਾਨੀ ਸਵਤਾ ਨੂੰ ਆਪਣੀ ਜੁਬਾਨੀ ਸੁਣਾ ਰਹੀ ਹੈ ਬਹੁਤ ਖ਼ੂਬਸੂਰਤ ਦਰਸ਼ ਸੀ ਮਨ ਖੁਸ਼ ਹੋ ਗਿਆ ਕਦੀ ਡਿਸਕਵਰੀ ਚੈਨਲ ਤੇ ਦੇਖਿਆ ਸੀ ਅੱਜ ਤੁਸੀ ਸੱਚ ਮੁੱਚ ਹਿ ਦਿਖਾ ਦਿੱਤਾ
ਧਨਵਾਦ ਆਪ ਜੀ ਦਾ ਸਾਨੂੰ ਘਰ ਬੈਠਿਆਂ ਸੱਭ ਕੁਝ ਵਿਖਾ ਦਿੱਤਾ
ਰਿਪਨ ਵੀਰ ਜੀ ਸਿਰਾਂ ਪਰ ਧਿਆਨ ਨਾਲ ਵੀਰ ਜੀ
ਰਿਪਨ ਜੀ ਅਤੇ ਖੁਸ਼ੀ ਜੀ ਇਹ ਧਰਤੀ ਬਹੁਤ ਖੂਬਸੂਰਤ ਅਤੇ ਬਹੁਤ ਜਿਆਦਾ ਖੱਤਰਨਾਕ ਵੀ ਹੈ ਆਪ ਜੀ ਦਾ ਇਹ ਧਰਤੀ ਦਿਖਾਉਣ ਲਈ ਧੰਨਵਾਦ ਜੀ
ਵਾਹ ਬਹੁਤ ਹੀ ਰੰਗ-ਬਿਰੰਗੀ ਧਰਤੀ ਹੈ। ਤੁਹਾਡਾ ਜਿਨਾਂ ਧੰਨਵਾਦ ਕੀਤਾ ਜਾਵੇ ਉਹ ਘੱਟ ਹੈ।
ਦੁਆਵਾਂ ❤️
ਸਤਿ ਸ੍ਰੀ ਅਕਾਲ ਰਿਪਨ ਬਾਈ ਜੀ ਬਹੁਤ ਬਹੁਤ ਧੰਨਵਾਦ ਇਹੋ ਜਿਹੀ ਧਰਤੀ ਦਿਖਾਉਣ ਲਈ ਸਾਨੂੰ ਘਰ ਬੈਠਿਆਂ ਨੂੰ।।
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ ❤️🙏👍
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਰਿੰਪਲ ਅਤੇ ਖੁਸ਼ੀ,
ਬੜੇ ਨਸੀਬਾਂ ਵਾਲੇ ਹੋ,ਜੋ ਕਿ ਪਤਾ ਨਹੀਂ ਕਿੰਨੇ ਹੀ ਦੇਸ਼ਾਂ ਦੀ ਸੈਰ ਕੁਦਰਤ ਦੇ ਰੰਗ ਤਰਿਸਮੇ ਦੇਖਦੇ ਤੇ ਸਾਨੂੰ ਦਿਖਾਉਂਦੇ ਓ,
ਜੰਮਪਲ ਪਟਿਆਲਾ ਦੇ ਲੱਗਦੇ ਓਂ,,😋
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਇੰਨੀ ਖਤਰਨਾਕ ਜਗਾ ਆਪਣਾ ਧਿਆਨ ਰੱਖਣਾ ਬੇਟਾ
ਬਹੁਤ ਬਹੁਤ ਧੰਨਵਾਦ ਧਰਤੀ ਦੇ ਰੰਗ ਰੰਗ ਦਿਖਾਉਣ ਲਈ ਇਹੋ ਜਿਹੇ ਹੀ ਜਗਾ ਤੇ ਆਉਣ ਲਈ ਤਕੜਾ ਜੇਰਾ ਚਾਹੀਦਾ ਹੈ❤❤❤❤❤
Waheguru de rang ਅਦਭੁਤ ਨੇ ।
It is called jawalamukhi
ਧਰਤੀ ਹੋਰੁ ਪਰੈ ਹੋਰੁ ਤਿਸ ਤੇ ਭਾਰੁ ਤਲੇ ਕਵਣਿ ਜ਼ੋਰ
ਕੁਦਰਤਿ ਦੇ ਰੰਗਾਂ ਨੂੰ ਐਵੈਂ ਨੀ ਜਾਣੀ ਦਾ❤ ਬਹੁਤ ਸੋਹਣਾ ਦ੍ਰਿਸ਼ vakhaiea
ਬਹੁਤ ਵਧੀਆ ਵਾਹਿਗੁਰੂ ਜੀ ਰਿਪਨ ਖੁਸ਼ੀ ਤੇ ਮਿਹਰ ਭਰਿਆ ਹੱਥ ਰੱਖਣ
ਵਾਹਿਗੁਰੂ ਕੁਦਰਤ ਦੇ ਰੰਗ ਨੇ ਰਿਪਨ ਜੀ
ਸਤਿ ਸ੍ਰੀ ਆਕਾਲ ਰਿਪਣ ਖੁਸੀ ਤੁਸੀਂ ਐਵੇਂ ਹਿ ਤੁਰੇ ਫਿਰੇ ਰਹੋ
ਬਹੁਤ ਵਧੀਆ ਰਿਪਨ ਜ਼ਿੰਦਗੀ ਚ ਪਹਿਲੀ ਵਾਰ ਇਹ ਵਧੀਆ ਲੱਗਿਆ
ਬਹੁਤ ਹੀ ਸੋਹਣਾ ਲੱਗਿਆ ਅੱਜ ਦਾ ਪ੍ਰੋਗ੍ਰਾਮ ਬਹੁਤ ਬਹੁਤ ਧੰਨਵਾਦ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ੇ
ਬਾਈ ਜੀ ਤੁਸੀਂ ਪਤਾਲ ਲੋਕ ਦਿਖਾਤਾ ਧੰਨਵਾਦ
Waheguru ji Chardikala chh Rakkhe jo Jindgi mein nahi Dekha wo App ne Dukhaya
ਬਹੁਤ ਬਹੁਤ ਧੰਨਵਾਦ ਵੀਰ ਜੀ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਅਤੇ ਲੰਬੀ ਉਮਰ ਬਖ਼ਸ਼ੇ
ਸਤਿ।ਸ਼ਰੀ।ਅਕਾਲ। ਰਿਪਨ। ਖੁਸੀ।ਬਹੁਤ। ਬਹੁਤ। ਧਨਵਾਦ।
ਜਿਵੇਂ ਰੱਬ ਨੇ ਹਾਈਡਰੋਜਨ ਦਵਾਈ ਧਰਤੀ ਤੇ ਪਾਈ ਹੋਵੇ
ਇਹੋ ਜਹੀ ਧਰਤੀ ਤਾਂ ਕਦੀ ਫਿਲਮ ਵਿੱਚ ਵੀ ਨਹੀ ਦੇਖੀ ੁਪੁਰਤ ਜੀ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਇਹੋ ਜਿਹੀ ਧਰਤੀ ਨੂੰ ਦੇਖਦੇ ਹੋਏ ਬਾਬੇ ਨਾਨਕ ਜੀ ਨੇ ਗੁਰਬਾਣੀ ਵਿੱਚ ਫਰਮਾਇਆ ਹੈ ਕਿ ਲੱਖ ਆਕਾਸ਼ਾਂ ਆਕਾਸ਼,ਲੱਖ ਪਤਾਲਾਂ ਪਤਾਲ। ਵੀਰ ਜੀ ਬਹੁਤ ਡਰ ਵਾਲੀ ਧਰਤੀ ਹੈ, ਮੈ ਭੈਣ ਖੁਸ਼ੀ ਜੀ ਨੂੰ ਸਲੂਟ ਕਰਦਾਂ ਹਾਂ ਕਿਉਂਕਿ ਅੱਜ ਕੱਲ੍ਹ ਦੀਆਂ ਲੜਕੀਆਂ ਤਾਂ ਬੈਂਡ ਤੋਂ ਪੈਰ ਨਹੀਂ ਲਾਉਂਦੀਆਂ। ਧੰਨਵਾਦ।
😂😂😂khusi to v kamm nhi hona jy ghare karna peya ta
.kyu k bande di habbit ban jandi a
ਧੰਨ ਧੰਨ ਗੁਰੂ ਨਾਨਕ ਦੇਵ ਜੀ
🌹ਰਿਪਨ ਖੁਸ਼ੀ ਐਂਡ ਸਾਰੇ ਗਰੁੱਪ ਨੂੰ ਸਤਿ ਸ੍ਰੀ ਅਕਾਲ🌹ਬਾਈ ਜੀ ਧਰਤੀ ਸੋਹਣੀ ਬਹੁਤ ਲਗਦੀ ਐ ਪਰ ਖਤਰਨਾਕ ਵੀ ਬਹੁਤ ਹੈ🌹ਪਹਿਲੀ ਵਾਰ ਇਸ ਤਰਾਂ ਦੀ ਧਰਤੀ ਵੇਖੀ ਐ 🌹ਤੁਹਾਡਾ ਬਹੁਤ ਬਹੁਤ ਧੰਨਵਾਦ 🌹
ਨਜ਼ਾਰਾ ਲਿਆਤਾ ਬਾਈ ਅੱਜ ਵੱਖਰੀ ਧਰਤੀ ਵਿਖਾਈ❤❤❤❤
ਵੀਰ ਜੀ ਤੁਹਾਡੇ ਚੇਹਰੇ ਤੇ ਪਸੀਨਾ ਵੇਖ ਪਤਾ ਲੱਗ ਰਿਹਾ ਕਿ ਕਿੰਨੀ ਗਰਮੀ ਹੋਵੇਗੀ..... ਧੰਨਵਾਦ ਵੀਰ ਜੀ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਸਾਡੇ ਤੱਕ ਤੁਸੀਂ ਪਹੁੰਚਾਉਂਦੇ ਹੋ
ਕੁਦਰਤ ਦੇ ਰੰਗ ਨੇ ਸਾਰੇ ਬਹੁਤ ਵਧੀਆ ਵੀਡਿਓ ਲੱਗੀ ਬਾਈ ਜੀ
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹ ਕਿਆ ਬਾਤ ਹੈ ਬਹੁਤ ਘੈਂਟ ਬਾਈ ਜੀ ਲੱਗਿਆ ਇਹ ਸਾਰਾ ਕੁਝ ਦੇਖ ਕੇ ਮਨ ਖੁਸ਼ ਹੋ ਗਿਆ ਹੈ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਪਤਾਲਾ ਪਤਾਲ ਲੱਖ ਆਗਾਸਾ ਆਗਾਸ ਉਥੇ ਆਪਾ ਨਹੀਂ ਜਾ ਸਕਦੇ ਬਾਈ ਉਥੇ ਵਿਗਿਆਨ ਜਾ ਸਕਦੇ ਹਨ ਜਾ ਬੇਬੇ ਨਾਨਕ ਵਰਗੇ ਜਾ ਸਕਦੇ ਹਨ ਉਹ ਪਤਾਲ ਧਰਤੀ ਨਾਲੋ ਵੱਖਰੇ ਹਨ ਧਰਤੀ ਇੱਕ ਤਾਰਾ ਹੈ ਜੋ ਕਿ
ਧਰਤੀ ਦੇ ਥੱਲੇ ਵੀ ਤਾਰੇ ਹਨ ਜੋ ਕਿ ਬਹੁਤ ਧਰਤੀਆ ਹਨ
ਵਾਹ ਜੀ ਵਾਹ ਅੱਜ ਪਹਿਲੀ ਵਾਰ ਰੰਗਲੀ ਧਰਤੀ ਵੇਖੀ ਆ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 👏👍😍
ਬਹੁਤ।ਹੀ।ਵਧੀਆ।ਹੈ।ਆਪਣਾ।ਵੀ।ਖਿਆਲ।ਰੱਖੋ।ਬੇਟਾ।ਵਾਹਿਗੁਰੂਜੀ।❤👍🙏🙏
ਵਾਹ-ਵਾਹ ਕਿੰਨੀ ਸੋਹਣੀ ਧਰਤੀ ਆ ਕੁਦਰਤ ਦੇ ਰੰਗ
veere tuci science tu v,,jeada sanu gyan deta gbu rooh khuss ho gyi dekh ke lataal lok jeode vsde rho,, waheguru blessing khush rakhe waheguru ji 🙏🏻
ਰਿਪਨ ਵੀਰੇ ਕੋਈ ਵੀ ਰਿਸਕ ਨਾ ਲਿਆ ਕਰੋ ਆਪਣਾ ਤੇ ਖੁਸ਼ੀ ਭੈਣ ਦਾ ਖਿਆਲ ਰੱਖਣਾ ਬਾਕੀ ਤੁਹਾਡਾ ਬਹੁ ਬਹੁਤ ਧੰਨਵਾਦ ਦੁਨੀਆ ਦੀ ਸ਼ੈਰ ਕਰਵਾਉਣ ਲਈ ਤੁਸੀਂ ਵੀ ਸਾਡੇ ਦੇਸ ਕੇਲੇਫੋਰਨੀਆ USA ਜ਼ਰੂਰ ਆਉਣਾ ਤੇ ਸਾਨੂੰ ਮਿਲ ਕੇ ਜਾਣਾ
Sukhjit Sandhu
ਵੀਰ ਜੀ ਬਹੁਤ ਵਧੀਆ
ਵਾਹਿਗੁਰੂ ਦਾ ਸ਼ੁਕਰ
ਜੀਨੇ ਰੰਗਲਾ ਸੰਸਾਰ ਬਣਾਇਆ
ਰਿਪਨ ਖੁਸ਼ੀ ਬੇਟੇ ਜਿੰਦਗੀ ਦਾ ਨਜਾਰਾ ਲੈ ਰਹੇ ਹੋ
ਨਾਈਸ ਬਰੌ ਅਤੇ ਭਾਬੀ ਜੀ। ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤🙏🙏👏🏼👏🏼
ਵੀਰ ਜੀ ਤੁਸੀਂ ਤਾਂ ਸਾਨੂੰ ਘਰ ਬੈਠਿਆਂ ਨੂੰ ਸਭ ਕੁਝ ਦਿਖਾ ਰਹੇ ਹੋ ਧੰਨਵਾਦ ਜੀ
ਵਾਹ ਜੀ ਵਾਹ ਕੀ ਚੀਜ਼ ਦਿਖਾਈ ਹੈ ਵੱਖਰੀ ਦੁਨੀਆਂ ਵੱਖਰੀ ਧਰਤੀ ਬਹੁਤ ਹੀ ਸੁੰਦਰ ਬਹੁਤ ਸੁੰਦਰ ਥੋੜਾ ਆਪਣਾ ਵੀ ਧਿਆਨ ਰੱਖਣਾ ਜੀ
ਬਹੁਤ ਬਹੁਤ ਧੰਨਵਾਦ ਆਪ ਦੋਨਾਂ ਦਾ ਜਿਸ ਚੀਜ਼ ਬਾਰੇ ਅਸੀਂ ਕਦੇ ਸੁਣਿਆ ਵੀ ਨਹੀਂ ਸੀ ਉਹ ਵੀ ਦਿਖਾ ਦਿੱਤਾ
Punjab proud on you bro ❤️ keep it up
ਬਹੁਤ ਵਧੀਆ ਵੀਰ ਜੀ ❤ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀ 🙏🙏
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
Khtron k khilaadi Ripan & Khushi bahut hi colourful & khaternak dharti vekhan nu tan bahut sohni lg rahi ae pr auna tan ashi ethe ki ae very nice vlog thanks P. T. C. Raj Joga
ਬਹੁਤ ਹੀ ਸ਼ਾਨਦਾਰ ਖਿੱਚ ਕੇ ਰੱਖੋ ਕੰਮ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਹਮੇਸ਼ਾਂ ਤੰਦਰੁਸਤ ਰੱਖਣ
ਬਹੁਤ ਹੀ ਅਜੀਬ ਵਲੌਗ। ਚੜ੍ਹਦੀ ਕਲਾ ਰਹੇ
Lakh agassa agaas patala patall 🙏🏻guru nanak v ji ne v keha . waheguru ji... thank you brother 👍🏻 we happy to see your vlogs
🙏ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ 🙏ਵਾਹਿਗੁਰੂ ਜੀ🙏
ਵੀਰ ਜੀ ਸਤਿ ਸ੍ਰੀ ਆਕਾਲ ਜੀ
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੈਠਿਆਂ ਦੁਨੀਆਂ ਦੀ ਸੈਰ ਕਰਾ ਰਹੇ ਹੋ।
ਵੀਰ ਜੀ ਕੀ ਇਥੇ ਜ਼ਿੰਦਗੀ ਹੈ ਜਿਵੇਂ ਕਿ ਕੋਈ ਜੀਵ ਜੰਤੂ ਆਦਿ
ਦਰਾਖਤ ਤਾਂ ਕੋਈ ਦਿੱਸ ਨਹੀਂ ਰਿਹਾ
ਬਹੁਤ ਵਧੀਆ ਵਾਹਿਗੁਰੂ ਜੀ ਰਿਪਨ ਖੁਸ਼ੀ ਤੇ ਮਿਹਰ ਭਰਿਆ ਹੱਥ ਰੱਖਣ,, lakin episod dak ka dar bi lag riha ha, nolaj bi bhout ho rahi ha ji
Menu lag da jive Chand ch kumde hovo❤😊tuc bss dekh k ida lag da ki chand apni tarti te hove
Bhut vdia it was amazing experience thnku ripan veere and khushi dii tuc ena jyade knowledge dene o duniya dea eda dea chija de❤❤
Ripan ji Khushi ji app ji da bahut bahut thanks
We can not imagine this type of earth which you. Show us.
Parmatma app ji nu chardikala vich rakhe.
We heard this type of earth in stories
ਜੇਕਰ ਏ ਸਾਡੇ ਭਾਰਤ ਵਿੱਚ ਹੁੰਦਾ ਤਾਂ ਕੲਈ ਅੰਦਭਗਤਾ ਨੇ ਧਰਮ ਨਾਲ ਜੋੜ ਦੇਣਾ ਸੀ
ਖੁਸ਼ੀ ਤੇ ਰਿਪਨ ਬਹੁਤ ਵਧੀਆ ਜਗ੍ਹਾ ਲੱਗੀ ਧੰਨ ਤੁਸੀਂ
Bhot bhot sukariya ji aap da Punjabi travel Cauple ji ❤❤ Waheguru ji aap nu bhot trakiya bakshe ji 😊😊😊
Waheguru Ji Khalsa Ripan and Khushi Waheguru Ji Fateh
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
❤ਬਹੁਤ ਬਹੁਤ ਧੰਨਵਾਦ ਵੀਰ ਜੀ❤❤
ਬਹੁਤ ਵਧੀਆ ਵੀਰ ਜੀ ਬਲੌਗ ਧੰਨਵਾਦ ਦਾਖਨਾਂ ਲਈ ਜੀ 💯🙏🏻🫡❤
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਈ ਲਖਿਆ। ਮੈਂ ਤਾਂ ਵੇਖ ਕੇ ਵਿਸਮਾਦ ਵਿਚ ਆ ਗਿਆ। ਮੇਰੇ ਅਕਾਲ ਪੁਰਖ ਦੇ ਰੰਗ ਹਨ। ਰਾਜਸਥਾਨ ਵਿਚ ਭੀ ਲੂਣ ਦੀ ਝੀਲ ਸਾਂਭਰ ਲੇਕ ਹੈ। ਤੇ ਹੁਣ ਰਾਜਸਥਾਨ ਕਾਫੀ ਆਬਾਦ ਹੋ ਗਿਆ ਹੈ। ਜਦੋਂ ਸੰਨ ਚੌਂਹਠ ਵਿਚ ਕੰਮ ਕਰਨ ਗਏ ਸੀ ਤਾਂ ਅੱਠ ਬਰਸਾਤ ਨਹੀਂ ਸੀ ਹੋਈ। ਅੱਜ ਤੁਸੀਂ ਇਹ ਰੇਗਿਸਤਾਨ ਦਿਖਾ ਕੇ ਉਮਰ ਦੇ ਇਸ ਪੜਾਅ ਤੇ ਮੈਨੂੰ ਉਹ ਦਿਨ ਯਾਦ ਕਰਵਾ ਦਿੱਤੇ। ਜੀਉਂਦੇ ਵੱਸਦੇ ਰਹੋ। ਸ਼ੇਰ ਬੱਚਿਓ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ।
ਕੀ ਅੱਠ ਸਾਲ ਬਰਸਾਤ ਨਹੀਂ ਹੋਈ ਇਹ ਲਿਖਣਾ ਸੀ
@@gurpindersingh5700 ਹਾਂ ਜੀ ਅਠ ਸਾਲ ਬਰਸਾਤ ਨਹੀਂ ਸੀ ਹੋਈ ।
ਧੰਨਵਾਦ ਖ਼ੁਸ਼ੀ ਵਿਪਨ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ
Yh sb Allah pak ki noshaniyn jin ki zikr Quran pak m aya h😮😮😮❤❤❤
Also Written in our holy book Shri Guru Granth Sahib ji
Awesome veer g I have not ever seen this type of landscape awesome
ਵਾਹ ਵੀਰੇ ਮਾਖਿਓਂ ਮਿੱਠੀ ਪੰਜਾਬੀ ਨੂੰ ਹੋਰ ਹੋਰ ਅਮੀਰ ਬਣਾ ਰਿਹੈਂ। ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਉਹ ਦਿਖਾ ਦਿੱਤਾ। ਤੇਰਾ ਮੂਵੀ ਬਨਾਉਣ ਦਾ ਢੰਗ ਵੀ ਇਹੋ ਜਿਹਾ ਹੈ ਸਾਨੂੰ ਇਹ ਲਗਦੈ ਜਿਵੇਂ ਅਸੀਂ ਤੇਰੇ ਨਾਲ ਫਿਰਦੇ ਹੋਈਏ। ਭੈਣ ਖੁ਼ਸ਼ੀ ਦਾ ਵੀ ਬਹੁਤ ਧੰਨਵਾਦ ਇਸ ਤੋਂ ਬਿਨਾਂ ਤੂੰ ਇਹ ਸਭ ਕੁੱਝ ਨਹੀਂ ਸੀ ਕਰ ਸਕਦਾ। ਵੀਰੇ ਇੱਕ ਫਿਰ ਧੰਨਵਾਦ।
ਮੈਨੂੰ ਸਮਝ ਨਹੀਂ ਆਉਂਦੀ ਕੇ ਜ਼ਨਾਨੀ ਦਾ ਕੀ ਰੋਲ ਹੈ ਬੰਦੇ ਨੂੰ ਜ਼ਨਾਨੀ ਲੈਣ ਕੇ ਤੁਰੀਂ ਫ਼ਿਰਦੀ ਹੈ 🙏🙏🙏
ਬੰਦਾ ਕੀ ਨਹੀਂ ਕਰ ਸਕਦਾ ਸੀ ਜ਼ਨਾਨੀ ਤੋਂ ਬਿਨਾਂ ਸਾਰੇ ਬਲੋਕ ਤਾਂ ਉਹ ਬਣਾਉਂਦਾ ਜ਼ਨਾਨੀ ਤਾਂ ਬੰਦੇ ਦੇ ਸਿਰ ਤੇ ਐਸ਼ ਕਰਦੀ ਹੈ ਇੱਕ ਮਰਦ ਹੀ ਹੁੰਦਾ ਹੈ ਜੋ ਸਾਰੀ ਦੁਨੀਆਂ ਦੀ ਐਸ਼ ਕਰਵਾ ਸਕਦਾ ਹੈ ਜ਼ਨਾਨੀ ਇਹੋ ਜਿਹੀਆਂ ਥਾਵਾਂ ਤੇ ਇੱਕਲੀ ਨਹੀਂ ਜਾ ਸਕਦੀ ਨਾਲੇ ਇੱਕ ਗੱਲ ਹੋਰ ਪੈਸਾਂ ਨਚਾਉਂਦਾ ਬੰਦਿਆਂ ਨੂੰ ਕੲੀ ਲੋਕ ਪੈਸਾ ਜੋੜ ਕੇ ਰੱਖਦੇ ਕੲੀ ਐਸ਼ ਕਰਦੇ ਆ ਨਾਲੇ ਇਹਨਾਂ ਦੀ ਕਿਹੜਾ ਮੇਹਨਤ ਲੱਗਦੀ ਹੈ ਚੈਨਲਾਂ ਤੋਂ ਪੈਸੇ ਆਈਂ ਜਾਂਦੇ ਆ ਉਹ ਪੈਸੇ ਨਾਲ ਅਗਲੇ ਬਾਹਲੀਆਂ ਮੁਲਕ ਘੁਮਦੇ ਹਨ ਤੁਸੀਂ ਦੱਸੋ ਆਪਣੀ ਕਮਾਈ ਨਾਲ ਤੁਸੀਂ ਕਿੰਨੇ ਮੁਲਕ ਘੁਮ ਸਕਦੇ ਹੋ ਦੱਸੋ ਆਪਣੀ ਕਮਾਈ ਨਾਲ ਡੁਬਾਈ ਮਸਾਂ ਜਾਂਦਾ ਬੰਦਾ
Waheguru ji tohada sarian de hamesha aang sang rehan. Nature da koe antt/end ne paea ja sakda. Really dangerous place hai.
Waheguru jee safe and khush rakhna ena noo
Ripan baai Ji apka bahut bahut bhanywaad jo aap hame Ghar Par bethe ko Duniya Ki itani khas jagah dikah rahe ho sukrya Ji, me India me rajasthan Se ho
bht kismat wale ho bhaji jo rabb ne tuada danna pani wakh wakh jagah te likhya hai....😊
very much good 👍 Luck veer g
ਵੀਰ ਜੀ ਬਾਬੇ ਨਾਨਕ ਜੀ ਨੇ ਕਿਹਾ ਸੀ ਲੱਖ ਅਕਾਸ਼ਾਂ ਅਕਾਸ਼ ਲੱਖ ਪਤਾਲਾਂ ਪਤਾਲ ਬੁਹਤ ਵਧੀਆ ਲੱਗਾ ਹੈ ਜੀ
Very nice ,moreover Bohat beautiful lag rehi a dharti
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਬਾਈ ਧੰਨਵਾਦ ਜੀ