ਆਪਣੇ ਪਿੰਡ ਦੇ ਉਜੜੇ ਲੋਕਾਂ ਨਾਲ ਮੇਲ-ਮਿਲਾਪ 🇵🇰 Pakistan Village People |Punjabi Travel Couple Ripan Khushi

Поделиться
HTML-код
  • Опубликовано: 8 фев 2025

Комментарии • 499

  • @anureetkaurgill70
    @anureetkaurgill70 2 месяца назад +75

    ਪਾਕਿਸਤਾਨ ਦੀ ਜ਼ਿੰਦਗੀ ਸਾਡੇ ਨਾਲੋਂ ਬਹੁਤ ਸਕੂਨ ਭਰੀ ਹੈ ।
    ਸਾਰੇ ਹੀ ਲੋਕ ਨਿੱਘੇ , ਨੇਕ ਅਤੇ ਜ਼ਿੰਦਾ ਦਿਲ ਲੱਗੇ । ਇਹਨਾਂ ਨੇ ਅਜੇ ਵੀ ਪੁਰਾਤਨਤਾ ਸਾਂਭੀ ਹੋਈ ਹੈ .. ਰੱਬ ਇਹਨਾਂ ਤੇ ਆਪਣੀ ਮਿਹਰ ਬਣਾਈ ਰੱਖੇ

    • @LakhdeepMaan
      @LakhdeepMaan 2 месяца назад

      Apa chaliye

    • @BaldevSingh-co2sq
      @BaldevSingh-co2sq 2 месяца назад +3

      ਵਿਚਾਰੇ ਗੁਰਵਤ ਵਿੱਚ ਜ਼ਿੰਦਗੀ ਜਿਉਂਦੇ ਆਪੇ ਹੀ ਪੁਰਾਤਨ ਸਾਂਭੀ ਗਈ

  • @paramjitsinghsingh251
    @paramjitsinghsingh251 2 месяца назад +77

    ਪੰਜਾਬ ਦੀ ਕੋਈ ਰੀਸ ਨਹੀਂ , ਭਾਵੇਂ ਚੜਦਾ ਤੇ ਭਾਵੇਂ ਲਹਿੰਦਾ❤❤❤❤❤

  • @mandeepsekhon3582
    @mandeepsekhon3582 2 месяца назад +41

    ਵੀਰ ਜੀ ਨੇ ਬਹੁਤ ਵਧੀਆ ਗਾਇਆ ਹੈ ਅਤੇ ਸਰਦੂਲ ਜੀ ਦਾ ਬਹੁਤ ਵੱਡਾ ਚਾਹਵਾਨ ਹੈ ਸਰਦੂਲ ਜੀ ਇੰਟਰਨੈਸ਼ਨਲ ਕਲਾਕਾਰ ਸਨ ਅਤੇ ਉਹਨਾ ਦੀ ਕਲਾਕਾਰੀ ਤੇ ਖੰਨਾ ਅਤੇ ਖੇੜੀ ਨੌਧ ਸਿੰਘ ਦਾ ਨਾਮ ਪੂਰੀ ਦੁਨੀਆ ਵਿੱਚ ਰੋਸਨ ਕੀਤਾ ਸਰਦੂਲ ਜੀ ਅਤੇ ਨੂਰੀ ਜੀ ਬੱਚੇ ਪੂਰਾ ਪਰਿਵਾਰ ਹੀ ਸਭ ਨੂੰ ਪਿਆਰ ਕਰਨ ਵਾਲੇ ਹਨ

  • @Paramjitsingh-to2pc
    @Paramjitsingh-to2pc 2 месяца назад +10

    Punjab ਚੜ੍ਹਦਾ ਤੇ ਲਹਿੰਦਾ ਇੱਕ punjab ਹੀ ਹੈ

  • @GoldyHamira
    @GoldyHamira 2 месяца назад +36

    ਰਿਪਨ 22 ਜਿਨਾਂ ਪਿਆਰ ਤੁਹਾਨੂੰ ਇਸ ਧਰਤੀ ਤੋ ਮਿਲਦਾ ਓਸਤੋ ਕੀਤੇ ਜ਼ਿਆਦਾ ਪਿਆਰ ਸਾਨੂ ਤੁਹਾਡੇ ਲੇਹਿਂਦੇ ਪੰਜਾਬ ਦੇ ਵਲੋਗ ਦੇਖ ਕੇ ਮਿਲਦਾ ।
    ਤੁਸੀ ਕਨੇਡਾ ਜਾ ਹੋਰ 10,11 ਦੇਸ਼ ਘੁੰਮੇ ਪਰ ਜੋ ਸਕੂਨ ਇਥੋਂ ਦੇ ਵਲੋਗ ਜਾ ਲੋਕਾਂ ਦੀ ਦਰਿਆਦਿਲੀ ਪਿਆਰ ਦੇਖ ਕੇ ਆਉਂਦਾ ਬਸ ਐਂ ਕਹਿਲੋ ਹੋਰ ਕੁਝ ਦੇਖਣ ਨੂੰ ਜੀ ਨਹੀਂ ਕਰਦਾ ਹੋਰ ਸਭ ਖ਼ਤਮ ਏ।
    ਬਹੁਤ ਸਾਰਾ ਪਿਆਰ ਆਪ ਸਭ ਲਈ ❤❤

  • @HarpreetSingh-ik1bf
    @HarpreetSingh-ik1bf 2 месяца назад +101

    ਪਾਕਿਸਤਾਨ ਦਾ ਹਰ ਬੰਦਾ ਆਓ ਭਗਤ ਕਰਨ ਵਾਲਾ ਹੈ, ਬੱਚਾ ਹੋਵੇ ਭਾਵੇਂ ਬਜ਼ੁਰਗ ਸਭ ਸਿੱਖਾਂ ਨੂੰ ਦੇਖ਼ ਕੇ ਖੁਸ਼ ਹੋ ਜਾਂਦੇ ਨੇ ❤❤

    • @WaqarAhmad-xi5kl
      @WaqarAhmad-xi5kl 2 месяца назад +4

      Lots of love from Pakistan brother ❤❤❤

    • @neelamveghal8960
      @neelamveghal8960 2 месяца назад +1

      Gana bahut hi vadia gaea

    • @sabir-gujjar
      @sabir-gujjar 2 месяца назад +1

      One more thing because it maa boli Punjabi so even if you go in rural areas because language is common easy to talk

    • @bittukathar1674
      @bittukathar1674 Месяц назад

      i love you Pakistani Punjab i love you Indian Punjab from kathar sham 84 Admpur distek jalander

  • @Eastwestpunjabicooking
    @Eastwestpunjabicooking 2 месяца назад +18

    ਅਸੀ ਵੀ ਪਾਕਿਸਤਾਨ ਨਨਕਾਣਾ ਸਾਹਿਬ ਤੋ ਆਏ ਸਾ ਤੇ ਫਿੱਕੀਆਂ ਜਲੇਬੀਆਂ ਰਾਤ ਨੂੰ ਦੁੱਧ ਚ ਪਾ ਕੇ ਜ਼ਰੂਰ ਖਾਂਦੇ ਨੇ।

  • @satinder7735
    @satinder7735 2 месяца назад +21

    I love pakistan punjab dil de bahut saaf ne log

  • @harmeetsinghraowal
    @harmeetsinghraowal 2 месяца назад +4

    lehnde punjab de lokk boht vdiyaa ne dil de te lehnda punjab v sukkon ala a sare mere bhra jede v lehnde punjab de ne dilo pyaar sbnu

  • @JagtarSingh-wg1wy
    @JagtarSingh-wg1wy 2 месяца назад +20

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਅਸਲੀਅਤ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @ReshamPunia
    @ReshamPunia 2 месяца назад +17

    ਚੁਹਾਣਕੇ ਕਲਾ ਤੇ ਖੁਰਦ ਛੋਟੇ ਪਿੰਡ ਨੇ

  • @AbeelAhmadAwan
    @AbeelAhmadAwan 2 месяца назад +17

    AJ di video ta bht hi emotional ho gyi love u Veer g from Faisalabad

  • @kaurkaur7163
    @kaurkaur7163 2 месяца назад +5

    ਆਪਣੇ ਹੀ ਨੇ ਸਭ ਕਿਹੜਾ ਬੇਗਾਨੇ ਨੇ ਵਾਹਿਗੁਰੂ ਚੜਦੀਕਲਾ ਬਣਾਈ ਰੱਖੇ🎉🎉🎉

  • @Soomro-o4c
    @Soomro-o4c 2 месяца назад +20

    ALLHAMDHULILAH islami mulq hai 🇵🇰hm ko fakhar hai Pakistani 🇵🇰 Muslim huna par

    • @arshrahi3413
      @arshrahi3413 2 месяца назад

      Tum nam ke muslim ho

    • @BaldevSingh-co2sq
      @BaldevSingh-co2sq 2 месяца назад

      ਨੰਗੇ ਮਲੰਗ ਪਾਕਿਸਤਾਨ ਪਰ ਸਾਡਾ ਅਮੀਰ ਲਹਿੰਦਾ ਚੜ੍ਹਦਾ ਪੰਜਾਬ

  • @ranjitsinghgoria3816
    @ranjitsinghgoria3816 2 месяца назад +4

    Wiqas Haider Allah Pak appko slamat rakhe . Ripan Khushi waheguru appko charhdi kalan rakhe sat sri akal . Punjab Punjabi and Punjabiat jindabad .

  • @HarvinderKaur-qv9cm
    @HarvinderKaur-qv9cm 2 месяца назад +11

    Itne pyare insaan han. Kaash aistra ho jaave ki koi sarhad na hove te sab miljul kar rahen. Asi shop ping karn othe jaiye te oh log vi eithe aan

  • @prabhdeepkaur7989
    @prabhdeepkaur7989 Месяц назад +2

    Beautiful pakistani log beautiful heart parmatma dono Punjab nu mila deva miss loóooooooot... god bless you both always and thanks loóooooooot

  • @goguisukwinder617
    @goguisukwinder617 Месяц назад +1

    ਰੂਹ ਖੁਸ਼ ਹੋ ਗਈ ਪੰਜਾਬੀਆਂ ਦਾ ਪਿਆਰ ਦੇਖ ਕੇ।❤

  • @jaswindersidhu3710
    @jaswindersidhu3710 2 месяца назад +4

    ਚੜ੍ਹਦੇ ਪੰਜਾਬ ਵਾਲੇ ਸਾਰੇ ਹੀ ਹਸਮੁੱਖ ਤੇ ਟਿੱਚਰ ਮਸ਼ਕਰੀ ਬਹੁਤ ਕਰਦੇ ਨੇ , ਖੁੱਲ੍ਹੇ ਸੁਭਾਅ ਦੇ ਨੇ

  • @SandeepSingh-b6u9x
    @SandeepSingh-b6u9x 2 месяца назад +14

    ਪਾਕਿਸਤਾਨ ਵਰਗਾ ਦੇਸ਼ ਪੂਰੀ ਦੁਨੀਆਂ ਵਿੱਚ ਨਹੀਂ ਹੈ।ਜੋ ਰਿਸਪੈਕਟ ਪਾਕਿਸਤਾਨ ਦੇ ਲੋਕ ਦਿੰਦੇ ਹਨ ਬਾ-ਕਮਾਲ। ਪਾਕਿਸਤਾਨ ਵਰਗੀ ਰਿਸਪੈਕਟ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਮਿਲਦੀ।

    • @Rajputgold
      @Rajputgold 2 месяца назад +4

      Sahi gal a bai pakistan cha bhaichara bhut a apne edar ta hankar a loka cha apne cha jo char paise kaman lag gaye oh made bnde nu bulade tak nai

    • @kuldeeprahal5807
      @kuldeeprahal5807 Месяц назад +1

      Bilkul sahi gal ha

  • @harbhajansingh8872
    @harbhajansingh8872 2 месяца назад +11

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @rooh1313
    @rooh1313 2 месяца назад +2

    ਦੁਵਾਰਾ ਮੇਲ ਕਰਾਂਦੇ ਰੱਬਾ ਵਿੱਛੜੇ ਮਿਲਾ ਦੇ 😢🥺🥹🙏 ਬਹੁਤ ਸਾਰਾਂ ਪਿਆਰ ਲਹਿਦੇ ਪੰਜਾਬ ਨੂੰ 🫶❤️

  • @SukhwinderSingh-wq5ip
    @SukhwinderSingh-wq5ip 2 месяца назад +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @NarinderjitKaur-s5x
    @NarinderjitKaur-s5x 2 месяца назад +14

    Canada America England Nalo jo v aa Punjab de lok bht nice ne...
    tuanu v eh gal kehni chahidi hai...

    • @muhammadsiddiq2377
      @muhammadsiddiq2377 2 месяца назад +1

      Love and respect from Lahnda Punjab Pakistan ❤

  • @ManpreetKaur-hp2br
    @ManpreetKaur-hp2br 2 месяца назад +21

    Hun ta sada v dil karn lag giya Pakistan aaun nu ji 😊😊 Waheguru ji bless u always 🙏🙏 Ripan Khusi 🥰🥰

  • @darasran556
    @darasran556 2 месяца назад +9

    ਵਾਹਿਗੁਰ। ਤਹਾਨੂੰ।ਹਮੇਸਾ।ਖੁਸ।ਰਖੇ।ਰਿਪਨ। ਖੁਸੀ।❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @ShejpreetKait
    @ShejpreetKait 2 месяца назад +6

    Bhut Sundar veer ji dil nu skon mil Gaya sachi

  • @UNDERTAKAR-dl6ei
    @UNDERTAKAR-dl6ei 2 месяца назад +2

    Punjab te punjabiat jindabaad mera punjab jindabaad

  • @asghargujjar8323
    @asghargujjar8323 2 месяца назад +6

    Good luck veer ji jug jug Geo ❤❤❤❤ Asghar Gujjar kamalia Toba Tek singh Punjab pakistan

  • @GurpreetSingh-ws9gz
    @GurpreetSingh-ws9gz 2 месяца назад +3

    Sirdul sikander ji di awaj ch bhut Sohna gaya by ji ne 🙏 🎉🎉❤❤

  • @Unknown-qm9jq
    @Unknown-qm9jq 2 месяца назад +5

    Lehnde punjab da lok bhot piar krda aa❤

  • @SukhiDeol-r1h
    @SukhiDeol-r1h 2 месяца назад +5

    ਮਨਾਲ ਪਿੰਡ ਸਾਡੇ ਪਿੰਡ ਦੇ ਲਵੇ ਆ ਸ਼ੇਰਪੁਰ ਕੋਲ ❤❤❤❤❤❤

  • @Eastwestpunjabicooking
    @Eastwestpunjabicooking 2 месяца назад +6

    ਮੇਰੇ ਦਾਦਾ ਜੀ ਜੈਲਦਾਰ ਸਨ ਚੜਗੇ ਆ ਕੇ ਨੰਬਰਦਾਰੀ ਰਹਿ ਗਈ।

  • @DilbagSingh-xh8sd
    @DilbagSingh-xh8sd 2 месяца назад +6

    ਜੁਗ ਜੁਗ ਜੀਉ ਸਦਾ ਖੁਸ਼ੀਆਂ ਵੰਡੋ❤❤❤❤❤❤❤❤❤

  • @bhinder_singh_.8093
    @bhinder_singh_.8093 2 месяца назад +35

    I love ਪਾਕਿਸਤਾਨ

  • @ajaibsingh3283
    @ajaibsingh3283 Месяц назад +1

    ਬਹੁਤ ਵਧੀਆ ਰਿਪਨ ਬਾਈ ਸਹੀ ਗੱਲ ਹੈ ਲੈਂਦਾ ਪਿਆਰ ਜਿੰਨਾ ਪਿਆਰ ਦਿੰਦਾ ਨਾ ਸ਼ਾਇਦ ਕੋਈ ਵੀ ਦੇਸ ਭਾਵੇਂ ਆਪਣਾ ਆਪਦਾ ਦੇਸ਼ ਇੰਡੀਆ ਕੋਈ ਇਹਨਾਂ ਪਿਆਰ ਨਹੀਂ ਦੇ ਸਕਦਾ ਪਾਕਿਸਤਾਨ ਜਿੰਦਾਬਾਦ

  • @inderpalsingh7522
    @inderpalsingh7522 2 месяца назад +5

    ਮਨਾਲ ਸ਼ੇਰਪੁਰ ਕਾਤਰੋ ਵਿਚ ਮੈ ਵੀ 1 ਸਾਲ ਰਹਿ ਕੇ ਅਕਾਲ ਅਕਾਦਮੀ ਬੜੂ ਸਾਹਿਬ ਟਰੱਸਟ

  • @boghadhillon12
    @boghadhillon12 2 месяца назад +3

    ਵੀਡੀਓ ਸਾਰੀਆਂ ਹੀ ਬਹੁਤ ਵਧੀਆ ਨੇਂ ❤❤ ਅਸਲੀ ਪਿਆਰ ❤❤

  • @narsiram8316
    @narsiram8316 Месяц назад +1

    I Love Pakistan 🎉🎉🎉🎉🎉🎉🎉

  • @mangalsingh8905
    @mangalsingh8905 2 месяца назад +1

    Kye baat he Puttar Ripan khusi
    Very Nice Very Beautiful
    Rab Sukhrakhe

  • @Eastwestpunjabicooking
    @Eastwestpunjabicooking 2 месяца назад +9

    ਪਰ ਸੋਚੋ ਸਾਡੇ ਵੱਲ ਲੀਡਰ ਤੇ ਅਮੀਰ ਲੋਕ ਹੱਥ ਮਿਲਾਉਣ ਲੱਗਿਆਂ ਉਂਗਲੀਆਂ ਵੀ ਗਿਣਨੀਆਂ ਪੈਂਦੀਆਂ , ਏਨੀ … ਪਰ ਚੜਦੇ ਵੱਲ ਰੱਜੇ ਪੁੱਜੇ ਜਿਹੜੇ ਲਹਿੰਦੇ ਵੱਲੋਂ ਗਏ ਓਹ ਵੀ ਸੇਵਾ ਬਹੁਤ ਕਰਦੇ ਨੇ।

    • @SukwindarKaur
      @SukwindarKaur 2 месяца назад

      ਬਾਈ ਸੇਵਾ ਪੰਜਾਬੀਆਂ ਦੇ ਖੂਨ ਵਿੱਚ ਹੈ ਫੇਰ ਪੰਜਾਬ ਚੜ੍ਹਦਾ ਹੋ ਜਾਂ ਲੈਹਦਾ ❤❤

  • @AbhijotGill-f3w
    @AbhijotGill-f3w 2 месяца назад +5

    ਬਹੁਤ ਸੋਹਣਾ ਗਾਉਂਦਾ ਭਰਾ

  • @SatnamSingh-bc5zm
    @SatnamSingh-bc5zm 2 месяца назад +16

    ਪਿੰਡ ਵਾਲ਼ਿਆਂ ਨੂੰ ਪਿੰਡ ਵਾਲ਼ੇ ਮਿਲ਼ਦੇ,
    ਹਾਲ ਸੁਣਾਉਣ ਆਪੋ ਆਪਣੇ ਦਿਲਦੇ।

  • @baljitdhanota
    @baljitdhanota 2 месяца назад +14

    Mere pind shekhupura da b koi Banda Mila deo asi ithe Punjab ch bethe tadpi jande pakistan nu 😢 mera pardada tadpada marr gya pakistan nu 😢😢

    • @ChIbrahim-u8t
      @ChIbrahim-u8t 2 месяца назад +1

      Ji veer ji
      Hukam kro
      Love from Sheikhupur Punjab Pakistan

    • @malikabbas924
      @malikabbas924 2 месяца назад

      Pa ji Mera shehr shekhupura hai tusi kehre pind de je shekhupura te poora district hai

    • @malikabbas924
      @malikabbas924 2 месяца назад

      Kera pind hai tuhada shekhupura ich

    • @ehsanelahi3281
      @ehsanelahi3281 Месяц назад

      Ggg
      Main bhi Sheikhupura Say hon
      Churr kana Say ❤

    • @ehsanelahi3281
      @ehsanelahi3281 Месяц назад

      Sacha Souda

  • @gurmeetmangat279
    @gurmeetmangat279 2 месяца назад +1

    ਵੀਰ ਨੇ ਬਹੁਤ ਸੋਹਣਾ ਗਾਇਆ ❤❤❤

  • @nachhattarkaur3115
    @nachhattarkaur3115 2 месяца назад +5

    ਪਾਕਿਸਤਾਨੀ ਬਹੁਤ ਪਿਆਰ ਕਰਦੇ ਹਨ।

  • @HardeepSingh-tr5qb
    @HardeepSingh-tr5qb 2 месяца назад +2

    Ripan bda najara aya aaj da vilog vekh k ripan khushi tuhada dwanwad ji.❤deepa bathinda to.❤❤

  • @Bannistudfarm
    @Bannistudfarm 2 месяца назад +7

    ਮੇਰੇ ਵੱਲੋਂ ਪਾਕਿਸਤਾਨ ਨੂੰ ਬਹੁਤ ਸਾਰਾ ਪਿਆਰ ਲਵਯੂ ਪਾਕਿਸਤਾਨ❤️

  • @avtarcheema3253
    @avtarcheema3253 2 месяца назад +5

    ਬਹੁਤ ਹੀ ਸੋਹਣਾ ਵਲੌਗ 👍👍🙏

  • @jagbirsingh4570
    @jagbirsingh4570 2 месяца назад +5

    Bahut sohni awaaj, very good singer....

  • @jaspalmaanjaspalmaan9473
    @jaspalmaanjaspalmaan9473 2 месяца назад +1

    ਬਹੁਤ ਬਹੁਤ ਵਧੀਆ ਰਿਪਨ ਵੀਰ ਬਹੁਤ ਚੰਗੇ ਇਨਸਾਨ ਨੇ

  • @KulwinderSingh-oz2vm
    @KulwinderSingh-oz2vm Месяц назад

    ❤❤❤ਫਿਰੋਜ਼ਪੁਰ ਵਾਲੇ👍👍👌

  • @AbdulRauf-zh6xv
    @AbdulRauf-zh6xv 2 месяца назад +4

    Rapan or Khushi, well come to Lahore,

  • @narsiram8316
    @narsiram8316 2 месяца назад +3

    I Love Waqas Haider from the core of my heart by God 🎉🎉🎉😢🎉🎉🎉

  • @darshansinghdevgun9561
    @darshansinghdevgun9561 Месяц назад

    I love lehnda Punjab Pakistan 🇵🇰❤❤🎉🎉

  • @sarbjeetsinghsarbjeetsikgh9756
    @sarbjeetsinghsarbjeetsikgh9756 2 месяца назад +1

    ਰਿਪਨ ਬਾਈ ਲੈਹਦੇ ਪੰਜਾਬ ਵਾਲੇ ਵੀਰ ਖੁਲੇ ਅਤੇ ਸਾਫ ਦਿਲਾ ਦੇ ਸਿਰਾ ਇਨਸਾਨ ਨੇ

  • @surgicalstrike3445
    @surgicalstrike3445 2 месяца назад +7

    ਸਾਡੇ ਲਈ ਪਾਕਿਸਤਾਨੀ, ਸਾਡੇ ਸਿੱਖ ਭਰਾ ਸਾਡੇ ਮਹਿਮਾਨ ਨਹੀਂ ਹਨ, ਉਹ ਸਾਡੀ ਰੂਹ ਹਨ, ਅਸੀਂ ਆਪਣੇ ਸਿੱਖ ਭੈਣਾਂ-ਭਰਾਵਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ

  • @shehzadsandhu3319
    @shehzadsandhu3319 2 месяца назад +1

    Ripan Khushi nice couple
    i like your every vlog

  • @amarjitarora642
    @amarjitarora642 2 месяца назад +1

    Very emotional meeting for those who parted in 1947

  • @farrukhshafique9182
    @farrukhshafique9182 2 месяца назад +5

    ❤ bohat wadhya veer jee ❤

  • @Harpreetsingh-jk7vl
    @Harpreetsingh-jk7vl 2 месяца назад +1

    ਬਾਈ ਜੀ ਇਹਨਾਂ ਨੇ ਪੂਰਾ ਵਿਰਸਾ ਸਾਂਭ ਕੇ ਰੱਖਿਆ ਜਿੱਦਾਂ ਮਰਜੀ ਆ

  • @jaspalsingh3652
    @jaspalsingh3652 2 месяца назад +6

    ਮੇਰੇ ਗੁਆਂਢੀ ਪਿੰਡਾਂ ਵਿਚੋਂ ਪਿੰਡ ਚੁਹਾਣ ਕੇ

  • @baggakheri
    @baggakheri Месяц назад

    ਬਹੁਤ ਵਧੀਆ ਗਾਇਆ ਸਰਦੂਲ ਜੀ ਦਾ ਸੋਗ

  • @Iqbal_bro_x6-w3t
    @Iqbal_bro_x6-w3t 2 месяца назад

    ਬਹੁਤ ਖੁਸ਼ ਕੀਤਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰਨਾ❤❤❤

  • @user-wj2nl9ml9s
    @user-wj2nl9ml9s 2 месяца назад +10

    ਸਾਡਾ ਪਿੰਡ ਆ ਜੀ ਚੁਹਾਣਕੇ

  • @mangasinghlg617
    @mangasinghlg617 2 месяца назад +1

    Khushi hoyi v te khushi mill v gyi jo naal hai tuhade ji

  • @gagandeepkaur-hj5jf
    @gagandeepkaur-hj5jf 2 месяца назад +1

    Veere sada pind v sahour aw ❤

  • @VarinderKaur-b6v
    @VarinderKaur-b6v 2 месяца назад +1

    Love you pakistan ❤❤❤❤

  • @Rajputgold
    @Rajputgold 2 месяца назад +3

    Asli punjb pakistan cha he hai

  • @amriksingh1813
    @amriksingh1813 2 месяца назад +3

    ਇੱਥੇ ਮੱਖੀਆਂ ਦੀ ਭਰਮਾਰ ਬਹੁਤ ਜ਼ਿਆਦਾ ਹੈ। ਪਰ ਲੋਕ ਮਿਲਣਸਾਰ ਹਨ।

  • @hamzahanif8622
    @hamzahanif8622 2 месяца назад +6

    Mery dada abu k dost thy sardar ...bachpan un k sath guzra wo 1947 ma india chaly gye....bhut yad krty thy uny pta nhi kis hal ma hon gy sari zindgi unko yad krty rahy...Abhi 3 month ho gye fot ho gye dada abu fot hony sy 3 pehly sba uthy khus thy sab ko bta rhy thy
    Aj menu sardar pra(bahi) mlny aye khwab ma....mjy bhut wish ha ma b mil sakon

  • @Amritpunia07
    @Amritpunia07 2 месяца назад +1

    Chuhanke toh♥️♥️

  • @Missgobhimunchurian
    @Missgobhimunchurian 2 месяца назад +3

    Plz mention in vlog
    ਜਦੋਂ ਤੁਸੀਂ ਮਿੰਟਗੁਮਰੀ ਜ਼ਿਲ੍ਹੇ ਵਿਚਲੇ ਪਿੰਡਾਂ ਵਿੱਚ ਗਏ . ਚੱਕ ਨੰਬਰ 4 ਤੇ 6

  • @padamgoel8555
    @padamgoel8555 2 месяца назад +2

    Very nice voice of brother. God bless him.

  • @HajiMustfa-m4v
    @HajiMustfa-m4v 2 месяца назад +4

    ❤Butiful video Yar ma Mustafa faslabad sa ho yar ❤

  • @mangasinghlg617
    @mangasinghlg617 2 месяца назад +2

    Bnde ne vadhiya gayiya ji

  • @ManjitKaur-kt1pi
    @ManjitKaur-kt1pi Месяц назад

    Bohut pyar karde ne lehnde wale ❤

  • @chamkaur_sher_gill
    @chamkaur_sher_gill 2 месяца назад +1

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @manjindersinghbhullar8221
    @manjindersinghbhullar8221 2 месяца назад +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @ishfaqchuhanmytv8055
    @ishfaqchuhanmytv8055 2 месяца назад +1

    Sat Shree Akal ۔Sardar Saheb Sadar's excuse ❤

  • @ManjeetSingh-ll9io
    @ManjeetSingh-ll9io 2 месяца назад

    Ripan veer g bhut vadia gall g❤❤❤❤❤

  • @BakhsisSingh-o6r
    @BakhsisSingh-o6r 2 месяца назад +1

    Very nice ❤❤❤❤❤Ripan and khushi g we wait u in Canada but nahi mil sake hun asi Punjab aa gye❤❤❤❤

  • @vikaspreetdandiwalvikaspre8586
    @vikaspreetdandiwalvikaspre8586 2 месяца назад +5

    Pind de school ch vi ja ke ayeo veer jii

  • @AzharOfficialRyk
    @AzharOfficialRyk 2 месяца назад +2

    Intezar hai hamen South Punjab Multan ❤️🇵🇰 jaldi Aaye welcome karenge aapka 🤗😍

  • @shanuchahal3649
    @shanuchahal3649 2 месяца назад

    ਬੁਹਤ vadiya ਜੀ ❤

  • @baljindersingh7802
    @baljindersingh7802 2 месяца назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ahsannaqvi2738
    @ahsannaqvi2738 2 месяца назад +3

    Love you &thank you for explore Pakistan Nankana Sb Punjab❤

  • @kulwindersingh-id6xj
    @kulwindersingh-id6xj 2 месяца назад +8

    ਬਹੁਤ ਵਧੀਆ ਜੀ ਮਰੀਅਮ ਨਵਾਜ ਜੀ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰੋ ਜੀ

    • @shahidbashir3449
      @shahidbashir3449 2 месяца назад +1

      chwak janani aa oh

    • @MechanicalEngineer-wk7bm
      @MechanicalEngineer-wk7bm 2 месяца назад +1

      CM ko kese mily gy?? Itna asan thori hai??

    • @kulwindersingh-id6xj
      @kulwindersingh-id6xj 2 месяца назад

      @@MechanicalEngineer-wk7bm MILL SAKTE HAIN IS SE PAHLE EK RUclipsR JYOTI MALHOTRA KO MILL CHUKI HAI MARYAM NAWAZ JII APRAIL 2024 MEIN DILL BAHUT BADA HAI MARYAM NAWAZ JI KAA

    • @kulwindersingh-id6xj
      @kulwindersingh-id6xj 2 месяца назад

      @@shahidbashir3449 CHWAK MATLB CM AA JII FIRST FEMALE CM AA JII FATHER PRIME MINISTER REH CHUKE AA JII

  • @ConfusedCorgi-xg4kh
    @ConfusedCorgi-xg4kh 2 месяца назад

    ਆਵਾਜ਼ ਬਹੁਤ ਸੋਣੀ ਹੈ ਜੀ ❤❤❤l

  • @jajpalmalhi
    @jajpalmalhi 2 месяца назад +3

    ਸਾਡੇ ਲੋਕ ਬਾਹਰੋ ਆਇਆ ਨੂ ਪੂਰਾ ਦੁਕਾਨਾ ਵਾਲੇ ਲੁੱਟਦੇ ਨੇ ਇਹਨਾ ਲੋਕਾ ਨੂ ਵੇਖ ਕੇ ਸਰਮ ਕਰ ਲਵੋ

  • @sukhpreetsingh-xg4el
    @sukhpreetsingh-xg4el 2 месяца назад +1

    😢I misssss uuu tiddi 🤲🤲kithe gyi vapis aa jayo putt 😢everyday ik ik mint tnu yaad krda😢

    • @avneet2017
      @avneet2017 2 месяца назад

      Ki ho gya bro

    • @sukhpreetsingh-xg4el
      @sukhpreetsingh-xg4el 2 месяца назад

      @ kush Nhi sis😓bina dse shd Chl gyi mainu mera pyar 2 month ho chle

  • @GagandeepSingh-sj9mm
    @GagandeepSingh-sj9mm 2 месяца назад

    Waheguru Ji Khalsa Ripan and Khushi Waheguru Ji Fateh
    Good Information 👍 ❤

  • @BalwinderSingh-fi1cn
    @BalwinderSingh-fi1cn 2 месяца назад +4

    ਵੀਰ ਅੱਜ ਬਹੁਤ ਲੇਟ ਪਾਇਆ vlog ਉਡੀਕ ਉਡੀਕ PC ਬੰਦ ਕਰ ਦਿੱਤਾ। ਹੁਣ ਫ਼ੋਨ ਤੇ ਦੇਖਿਆ ਕਿ ਨਵਾਂ vlog ਆ ਗਿਆ।

  • @Jaspalsingh-el9vw
    @Jaspalsingh-el9vw Месяц назад

    ਪਾਜੀ ਸ਼ਕਰਗੜ੍ਹ ਜਰੂਰ ਜਾਇਓ

  • @tejkaur5101
    @tejkaur5101 2 месяца назад

    Nusrat Fateh Ali Khan legend ❤❤❤❤

  • @JassGill-p9f
    @JassGill-p9f 2 месяца назад +2

    ਬਹੁਤ ਵਧੀਆ ਵੀਡੀਓ

  • @AvtarSinghvirk-1ux
    @AvtarSinghvirk-1ux 2 месяца назад

    Ripan tusi Ena nu wakh k hor down to earth ho jo

  • @sushilgarggarg1478
    @sushilgarggarg1478 2 месяца назад +2

    Thanks for see village life in Pakistan 🇵🇰 😀 😊 👍 🙌 🙏 🇵🇰 😀 😊 👍 🙌 🙏 🇵🇰 😀

  • @Unknown-qm9jq
    @Unknown-qm9jq 2 месяца назад +1

    Vir aj naser vir g te hor pakstni u tuber di bhot srana kiti aa pal vir apna farg sosity Ptiala lung Lachkani wale vir na❤

  • @sukhdebgill4016
    @sukhdebgill4016 Месяц назад

    ਰਿਪਨ ਵੀਰੇ ਹਲੇ ਵੀ ਘੁਮਾਰ ਹੈਗੇ ਨੇ ਉਥੇ ਵੀ ਚੌਹਾਣ ਕੇ ਪਿੰਡ ਵਿੱਚ ਘੁਮਾਰਾਂ ਦੇ ਘਰ ਬਹੁਤ ਨੇ ਹਾਲੇ ਵੀ ਚੌਹਾਨ ਕੇ ਮੂਮਾ ਧਨੇਰ ਮਹਿਲ ਕਲਾਂ ਸੀਨੀਅਆਲ ਜਨਰਲ ਸਹੌਰ ਇਹ ਸਾਰੇ ਲੈਵਲ ਪਿੰਡ ਨੇ