ਬੱਬਰ ਖਾਲਸਾ ਦਾ ਚਰਚਿਤ ਖਾੜਕੂ ਸੀ ਸ਼ਹੀਦ ਭਾਈ ਰਣਜੀਤ ਸਿੰਘ ਤਰਸਿੱਕਾ।DSP ਨੂੰ ਸੋਧਿਆ ਸੀ ਪੌੜੀ ਲਾ ਕੇ।

Поделиться
HTML-код
  • Опубликовано: 12 янв 2025

Комментарии • 129

  • @GurbaniAtteSikhItehaas
    @GurbaniAtteSikhItehaas Год назад +10

    ਬਲਵਿੰਦਰ ਸਿੰਘ ਪੱਖੋਕੇ ਜੀ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ ਵਾਹਿਗੁਰੂ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ

  • @bschungha8542
    @bschungha8542 Год назад +6

    ਪ੍ਰਨਾਮ ਸ਼ਹੀਦਾਂ ਨੂੰ
    ਬਲਵਿੰਦਰ ਸਿੰਘ ਜੀ ਤੇਰਾ ਧੰਨਵਾਦ
    ਤੁਸੀਂ ਸ਼ਹੀਦਾਂ ਨੂੰ ਪ੍ਰਗਟ ਕੀਤਾ ਹੈ
    ਮਝੈਲੋ ਤੁਸੀਂ ਪੰਥ ਸਭ ਕੁਝ ਕੁਰਬਾਨ ਕਰ ਦਿੱਤਾ ਹੈ
    ਤੁਹਾਨੂੰ ਚੂੰਘਾਂ ਸਤ ਸਤ ਨਮਸਕਾਰ ਕਰਦਾ ਹੈ

  • @sarbjithero1308
    @sarbjithero1308 Год назад +11

    ਧੰਨਵਾਦ ਭਾਈ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜੀ, ਆਪ ਜੀ ਦਾ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕੀਤਾ ਜਾਵੇ, ਸਰਬਜੀਤ ਸਿੰਘ ਹੀਰੋ ਸਕੱਤਰਾ

  • @Sukhvindersingh1313-i2b
    @Sukhvindersingh1313-i2b Год назад +6

    ਰਗਰੇਟੈ ਗੁਰੂ ਦੈ ਬੈਟੈ ਨੂੰ ਪਰਨਾਮ ਜੀ ਸਾਥ ਦੈਣਾ ਚਾਹੀਦਾ ਲਾਗੈ ਤੇ ਦੂਰ ਦਰਾਜੈ ਦੀ ਸੰਗਤ ਨੂੰ ਜੋ ਦੈਣ ਜੋਗਾ ਸਰੂਰ ਹੈਲਪ ਕਰੋ

  • @balwindersinghjattana5770
    @balwindersinghjattana5770 Год назад +18

    ਗਰੇਟ ਸਿੰਘ ਸਾਹਬ

  • @rajindersingh-oz5jh
    @rajindersingh-oz5jh Год назад +6

    ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਏ

  • @jashpalsingh1875
    @jashpalsingh1875 Год назад +13

    ਪ੍ਰਣਾਮ ਸ਼ਹੀਦਾਂ ਨੂੰ ❤❤❤❤

  • @hannysingh-th8nt
    @hannysingh-th8nt Год назад

    ਸਿੰਘ ਸਾਹਿਬ ਤੁਸੀਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾ ਦਿੰਦੇ ਹੋ

  • @PUNJABIMUTIYAARRECORDS
    @PUNJABIMUTIYAARRECORDS Год назад +9

    ਸ਼ਹੀਦਾ ਨੂੰ ਪ੍ਰਣਾਮ 🙏
    ਭਿੰਡਰਾਂਵਾਲੇ ਟਾਇਗਰ ਫੋਰਸ ਆਫ ਖਾਲਿਸਤਾਨ(BTFK)⚔️🐅🐎🦅🔥☠️🚩

  • @Rkdynamicman
    @Rkdynamicman Год назад +2

    ਲੋਕੋ ਅਸੀਂ ਕਹਿੰਦੇ ਹਾਂ ਕਿ ਦੇਵਤੇ ਹੁਣ ਧਰਤੀ ਤੇ ਨਹੀਂ ਆਂਉਂਦੇ ਓਹ ਤਾਂ ਸਤਯੁੱਗ ਵਿਚ ਹੀ ਧਰਤੀ ਤੇ ਰਹਿੰਦੇ ਹੁੰਦੇ ਸਨ, ਮਿੱਤਰੋ ਦੇਵਤੇ ਤਾਂ ਹੁਣ ਵੀ ਵਿਚਰਦੇ ਹਨ ਸਾਡੇ ਵਿੱਚ ਪਰ ਸਾਡੇ ਕੋਲ ਉਹਨਾਂ ਨੂੰ ਪਹਿਚਾਨਣ ਦੀ ਸੋਝੀ ਤੇ ਅੱਖ ਨਹੀਂ ,ਇੱਕ ਦੇਵਤਾ ਤਾਂ ਸਾਡੇ ਸਾਹਮਣੇ ਹੀ ਬੈਠਾ ਹੈ "ਬਾਪੂ ਹਰਭਜਨ ਸਿੰਘ'' ਜਮ੍ਹਾਂ ਹੀ ਰੱਬੀ ਰੂਹ ਹੈ। ਕੋਈ ਲਾਲਚ ਨਹੀਂ ਲਾਲਸਾ ਨਹੀਂ ਕਹਿੰਦਾ ਬੱਸ ਪੰਜਾਹ ਹਜ਼ਾਰ ਬਹੁਤ ਆ,ਵਾਹ ਜੀ ਵਾਹ ਕਿਆ ਬਾਤ ਆ ਤੁਸੀਂ ਸਬਰ ਦੇਖੋ ਬੰਦੇ ਦਾ ਕੋਈ ਸ਼ਿਕਵਾ ਨਹੀਂ ਗਿਲਾ ਨਹੀਂ।ਇਹ ਹੁੰਦੇ ਨੇ "ਰੱਬ ਦੇ ਬੰਦੇ"

  • @Heybrohowru
    @Heybrohowru Год назад +11

    ਸੋਚ ਨੂੰ ਸਲਾਮ ਆ ਯਾਰ ਪੰਥ ਦਾ ਪੈਸਾ ਘਰੇ ਵਰਤਣਾ ਜਹਿਰ ਆ ਇਹ ਸੀ ਕਿਰਦਾਰ ਵਾਹਿਗੁਰੂ

    • @GurSangha
      @GurSangha Год назад

      Think about Baadals and Sirsa !?😮

  • @hxdjdx-dz4pc
    @hxdjdx-dz4pc Год назад +1

    ❤ਕੋਟਨਿ ਕੋਟਿ ਪ੍ਰਣਾਮ, ਸ਼ਹੀਦ ਸਿੰਘ ਦੇ ਚਰਨਾਂ ਚਂ,,ਸਦਾ ਈ ਸਿੱਜਦਾ,ਯੋਧਿਓ,ਸਾਡੇ ਸਿਰਾਂ ਤੇ ਨਾਂ ਉਤਰਨ ਵਾਲਾ ਕਰਜ਼ਾ ਚੜ੍ਹਾ ਗਏ ਓ,,ਸਿਰ ਦੇ ਕੇ ਹੀ ਉਤਾਰਿਆਂ ਜਾ ਸਕਦੈ, ਦੁਨੀਆਂ ਦੀ ਦੌਲਤਾਂ ਹੀਰੇ ਜਵਾਹਰਾਤ ਮਾਣਕ ਮੋਤੀਆਂ ਨਾਲ ਨਹੀਂ, ਗੁਰੂ ਸਾਹਿਬ ਕ੍ਰਿਪਾ ਕਰਨ ,ਵਿੱਚ ਵਰਤਕੇ ਆਪ ਈ ਸੇਵਾ ਲੈਣ, ਜਿਵੇਂ ਭਾਉਦੈ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @angrejsandhuangrejsandhu3081
    @angrejsandhuangrejsandhu3081 Год назад +7

    ਜਦੋ ਪੁਲਿਸ ਨੇ ਭਾਈ ਰਣਜੀਤ ਸਿੰਘ ਨੂੰ ਫੜਿਆ ਤੇ ਕਹਿੰਦੇ ਕਿੱਥੋਂ ਆਇਆ ਕਹਿੰਦਾ ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਮਹਿਲ ਸਿੰਘ ਬੱਬਰ ਨੂੰ ਮਿਲਕੇ ਆਇਆ ਜੇ ਤੁਹਾਡੇ ਵਿੱਚ ਜੁਰਤ ਆ ਤਾਂ ਮੈਥੋਂ ਮੇਰਾ ਨਾਮ ਮੇਰੇ ਮੂੰਹ ਵਿੱਚੋ ਕਢਵਾ ਕੇ ਵਿਖਾ ਦਿਉ। ਸਾਰੇ ਸਰੀਰ ਨੂੰ ਕੱਦੂ ਕੱਛ ਕਰਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਪਰ ਮੂੰਹੋਂ ਵਾਹਿਗੁਰੂ ਤੋ ਸਿਵਾ ਕੁੱਝ ਨਹੀਂ ਕਢਾ ਸਕੇ।

    • @gurdevsingh8157
      @gurdevsingh8157 Год назад

      ਪ੍ਰਨਾਮ ਸ਼ਹੀਦਾਂ ਨੂੰ

  • @ਗੁਰਬਾਣੀਵਿਚਾਰ-ਸ9ਲ

    ਇਹ ਕੰਮ ਸਿੱਖ ਧਰਮ ਦੇ ਠੇਕੇਦਾਰਾਂ ਨੂੰ ਕਰਨਾ ਚਾਹੀਦਾ ਸੀ ਜਿਹੜੇ ਆਪਣੇ ਆਪ ਨੂੰ ਪੰਥ ਦੇ ਲੀਡਰ ਆਖਦੇ ਹਨ । ਧੰਨਵਾਦ ਬਲਵਿੰਦਰ ਸਿੰਘ ਪੱਖੋਕੇ

  • @valindersingh8415
    @valindersingh8415 Год назад +4

    ਕੋਟ ਕੋਟ ਪ੍ਰਣਾਮ ❤❤

  • @Gagandeepsingh-zf2li
    @Gagandeepsingh-zf2li Год назад

    ਪੱਖੋਕੇ ਸਾਹਿਬ ਇਕ ਹੀ ਪੱਤਰਕਾਰ ਨੇ ਜਿਨਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ.

  • @GurbaniAtteSikhItehaas
    @GurbaniAtteSikhItehaas Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਸ ਸਿੰਘ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਬੱਬਰ ਨੰ‌‌ ਇੱਕ ਨਾਲ ਜਾਣਿਆ ਜਾਂਦਾ ਸੀ

  • @doctersingh6103
    @doctersingh6103 Год назад

    ਇਹ ਸਬ ਦੇਖ ਕਿ ਮਨ ਬਹੁਤ ਦੁਖੀ ਹੁੰਦਾ ਕਿ ਸਿੰਘ ਸੂਰਮੈ ਦੇ ਘਰ ਦੇ ਇਹ ਹਾਲ ਹਨ

  • @dtcchannel1984
    @dtcchannel1984 Год назад +33

    ਸਾਡੇ ਪਿੰਡ ਦੇ ਹੋਣਹਾਰ ਸਹੀਦ ਰਣਜੀਤ ਸਿੰਘ ਨੂੰ ਕੋਟਿ ਕੋਟਿ ਪ੍ਨਾਮ 🙏🙏🙏🙏

  • @baljeetsidhu3550
    @baljeetsidhu3550 Год назад +14

    ਪੰਜਾਬ ਪੁਲਿਸ ਦੇ ਗੰਦੇ ਬੰਦੇ ਬਹੁਤ ਜਾਲਮ ਸਨ ਪਰ ਫਿਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਜੀ ਦੇ ਸਿੰਘਾਂ ਨੇ ਸਾਰੇ ਜਾਲਮ ਪੁਲਿਸ ਮਾਲਜਾਮ ਨੂੰ ਚੰਗੇ ਸੋਧੇ ਲਾਏ

  • @kashmirsingh6991
    @kashmirsingh6991 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @baljitrandhawa8705
    @baljitrandhawa8705 Год назад +5

    ਵਾਹਿਗੁਰੂ ਜੀ

  • @BalvinberSingh
    @BalvinberSingh Год назад

    वाहेगुरु जी का खालसा वाहेगुरु जी कि फतेह जी 🙏🙏

  • @tarasingh7402
    @tarasingh7402 Год назад +4

    ਵਾਹਿਗੁਰੂ ਸਾਹਿਬ ਜੀ

  • @SUKHA-Khai-shergarh
    @SUKHA-Khai-shergarh Год назад +7

    *Bapu kina imandaar h sirf 50000 hi mange ajj kal ene ku paiseya ch ki hunda hai ❤❤❤❤❤*

  • @AmandeepSingh-bu4wn
    @AmandeepSingh-bu4wn Год назад +3

    ਵਹਿਗੁਰੂ ਜੀ

  • @anmolbrar6622
    @anmolbrar6622 Год назад +2

    ਪ੍ਰਣਾਮ ਸ਼ਹੀਦਾ ਨੂੰ

  • @KIAAGENT
    @KIAAGENT Год назад +3

    ਰੰਘਰੇਟੇ ਖਾੜਕੂ ਸਿੰਘ

  • @maan47966
    @maan47966 Год назад +1

    ❤waheguru

  • @Doaba73
    @Doaba73 Год назад

    ਪ੍ਰਣਾਮ ਸ਼ਹੀਦਾਂ ਨੂੰ

  • @singhratinderpal132
    @singhratinderpal132 Год назад

    ਵਾਹਿਗਰੂ ਸਵਾਰੇਗਾ ਵਿਚ ਵਾਸਾ ਕਰੇ

  • @rawindersingh2578
    @rawindersingh2578 Год назад +8

    Waheguru ji

  • @GurpreetSingh-bx2uc
    @GurpreetSingh-bx2uc Год назад +6

    Waheguru ji waheguru ji waheguru ji waheguru ji waheguru ji

  • @sukhpreetkaur4899
    @sukhpreetkaur4899 Год назад +6

    Waheguru ji🙏sab da bhala kri ❤

  • @JashanSingh-sb3sj
    @JashanSingh-sb3sj Год назад

    ❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @Majha007
    @Majha007 Год назад +2

    bhaut vdia jogdaan

  • @GurpreetKaur-rr5oi
    @GurpreetKaur-rr5oi Год назад +5

    Bade ghaint ghaint Singh hoye han sadi kaum de 😍😍😍😍🙏🏻🙏🏻🙏🏻🙏🏻🙏🏻🙏🏻

  • @satwindermaan7850
    @satwindermaan7850 Год назад +5

    Waheguru ji mehar kare

  • @GurSangha
    @GurSangha Год назад +3

    Waheguru. Waheguru. Waheguru ji !!

  • @IqbalSarhali-zg6op
    @IqbalSarhali-zg6op Год назад +3

    Waheguru ji mehr karan 🙏🙏

  • @GurmailSingh-mm9mn
    @GurmailSingh-mm9mn Год назад +3

    Waheguru ji maher kary saluat

  • @hardev1764
    @hardev1764 Год назад

    ਕੋਟਿ ਕੋਟਿ ਪ੍ਨਾਮ ਸ਼ਹੀਦਾ ਨੂੰ

  • @Rajusingh-bh2xu
    @Rajusingh-bh2xu Год назад +3

    Waheguru ji ena de parvar da sath den di bhut lod hai ji 🙏🙏🙏🙏

  • @balgeetsing9534
    @balgeetsing9534 Год назад +2

    🙏ਵਾਹਿਗੁਰੂ ਜੀ

  • @JaspalSingh-br6cl
    @JaspalSingh-br6cl Год назад +3

    Waheguru ji 🙏🙏

  • @Dssidhu-w5g
    @Dssidhu-w5g Год назад +1

    Balvindwr paji main manga ❤

  • @jasmerkhalehra5646
    @jasmerkhalehra5646 Год назад +1

    Parnam

  • @nishansinghhundal1998
    @nishansinghhundal1998 Год назад +5

    Waheguru ji parnam sahida nu

  • @babbusidhutalwandisabo
    @babbusidhutalwandisabo Год назад

    WAHEGURU JI HELP KARO

  • @GurpreetKaur-rr5oi
    @GurpreetKaur-rr5oi Год назад +5

    Waheguru

  • @Technicalharjit
    @Technicalharjit Год назад

    Dhan o bapu g jo ese sher putt nu jnm dita dhan dhan ho waheguru g Waheguru g Waheguru g

  • @surgitsingh8680
    @surgitsingh8680 Год назад +2

    Parnam sahida nu

  • @rajveersingh-mj4zg
    @rajveersingh-mj4zg Год назад +4

    Waheguru mehr kare

  • @PleaseSingh-pb3zp
    @PleaseSingh-pb3zp Год назад +4

    ਸਿਦੇ.ਸਾਦੇ.ਪਰਵਾਰ.ਚ.ਲਿਅਾ.ਜਨਮ.ਚੋਟੀ
    ਦੇ.ਜਿਰਨੈਲ.ਭਾੲੀ.ਰਣਜੀਤ.ਸਿੱਘ.ਤਰਸਿੱਕਾ.ਨਾਮੀ.ਜਰਨੈਲ.ਸੀ.ਅਖਵਾਰਾ.ਨਾਮ.ਅਾੳੁਦਾ.ਸੀ.ਅੱਜ.ਦੀ.ਅਵਾਜ.ਅਖਵਾਰ.ਸਿੱਖਾਂ.ਦੀ.ਬਹੁਤ.ਹੀ.ਬਦੀਅਾ.ਖਵਰ.ਲਾੳੁਦਾ.ਸੀ
    .ਜਦ.ਸਾਡੇ.ਜਰਨੈਲ.ਸਿੰਘਾ.ਪੰਜਾਬ.ਸਰਦਾਰੀ.ਸੀ.ਸਰਦਾਰੀ.ਅੱਜ.ਵੀ.ਹੈ.ਓਹੋ.ਹੋਰ.ਕਿਸਮ.ਸਰਦਾਰੀ.ਸੀ.ਜੱਥਾ.ਪੰਚ.ਭ੍ਰਧਾਨੀ
    .

  • @gurmeetsinghsachdeva5965
    @gurmeetsinghsachdeva5965 Год назад +2

    Bhai Balvinder Singh ji thank de naal wahaguru ji aap tandurst raho

  • @shadsingh5464
    @shadsingh5464 Год назад +8

    Veer ji waheguru merh kre kirpa karke Eve dia hor videos pavo lok bhave ghat dekde ne, pr tusi apna eh fraj samaj kr krna ji bhot bhot dhanwad ji🙏🙏🙏

  • @lavidhaliwalSingh
    @lavidhaliwalSingh 7 дней назад

    PANJABI SOORME ZINDABAD 🙏🙌❤️💖

  • @gurmeetsinghsachdeva5965
    @gurmeetsinghsachdeva5965 Год назад +3

    Wahaguru ji meher karna

  • @RanjitSingh-xd6ji
    @RanjitSingh-xd6ji Год назад +5

    Help kro ji Waheguru ji 🙏

  • @gurmeetsinghsachdeva5965
    @gurmeetsinghsachdeva5965 Год назад +3

    Wahahuru ji sanu enha nu naal le ki chalna chayeda or jo jaroort mutabik help karni
    education health or anako ghar di jaroot hundi oh help hove
    Wahaguru ji

  • @HarpreetSingh-em8tg
    @HarpreetSingh-em8tg Год назад +2

    🙏🙏🙏❤️❤️❤️❤️❤️❤️❤️❤️

  • @charanjeetsingh4441
    @charanjeetsingh4441 Год назад +4

    🙏🙏

  • @KulwinderKaur-ur1fc
    @KulwinderKaur-ur1fc Год назад

    ਪਰਨਾਂ ਸਿੰਘ ਸ਼ਾਹਿਦ ਨੂੰ

  • @Sandhukamal1313
    @Sandhukamal1313 Год назад

    🙏🏻🙏🏻🙏🏻🙏🏻🙏🏻🙏🏻🙏🏻

  • @narindersinghnamha9448
    @narindersinghnamha9448 Год назад +2

    Ok Saying

  • @sukhbhullar1984
    @sukhbhullar1984 Год назад

    waheguru ji 🙏

  • @GurmeetSingh-vb8zy
    @GurmeetSingh-vb8zy Год назад +3

    Good

  • @gurindermaan9989
    @gurindermaan9989 Год назад +1

  • @SantokhSidhu-bt3rw
    @SantokhSidhu-bt3rw Год назад

    Wahguru mehar ràkh bhai sab balwinder singh ta

  • @sarabjitsingh405
    @sarabjitsingh405 Год назад +2

    🙏

  • @jeetabinning350
    @jeetabinning350 Год назад +2

    🙏🙏🙏🙏🙏❤❤❤❤❤🌹🌹🌹🌹🌹💖💖💖💖💖💞💞💞💞💞🙏❤🌹waheguru ji singh ji🙏❤🌹

  • @jarnailsinghjohal1722
    @jarnailsinghjohal1722 Год назад +1

    I m from bombay

  • @GurbaniAtteSikhItehaas
    @GurbaniAtteSikhItehaas Год назад +1

    ਕੋਮ ਦਾ ਹੀਰਾ ਸੀ

  • @jugrajsinghjattana6797
    @jugrajsinghjattana6797 Год назад +2

    ❤❤❤❤❤😢

  • @arsalsinghsingh2451
    @arsalsinghsingh2451 Год назад +2

    🙏🙏🙏🙏🙏🙏🙏

  • @ozzozz3529
    @ozzozz3529 Год назад +1

    free punjab only solution.

  • @PanjaabSiyaan
    @PanjaabSiyaan Год назад +2

    🙏😔

  • @nirmaljeetsingh3839
    @nirmaljeetsingh3839 Год назад

    W̊åh̊e̊g̊ůr̊ů j̊i̊ ẘåh̊e̊g̊ůr̊ů j̊i̊ 🙏🙏

  • @TG_MAFIA674
    @TG_MAFIA674 Год назад +1

    Sada elaka da ਖਾੜਕੂ ਲਹਿਰ ਦਾ ਮੋਢੀ c

  • @kulwindersingh677
    @kulwindersingh677 Год назад

    Waheguru ji waheguru ji Maher karo bapu je ta

  • @BalwinderSingh-um9xs
    @BalwinderSingh-um9xs Год назад +1

    I'm selute

  • @Preppylovers_forever
    @Preppylovers_forever Год назад +6

    Hindustan sada mulk nahi sada mulk punjab khlistan ha

    • @shadsingh5464
      @shadsingh5464 Год назад

      Veer ji aapa nu PANJAB likhna chahida hun

    • @SukhrajSingh-li7vy
      @SukhrajSingh-li7vy Год назад

      Sant Baba jarnal Singh Khalsa bandrawale zandabad khalistan zindabad khalistan zindabad khalistan zindabad Raj karega Khalsa aki rahe na koye ⚔️⚔️⚔️⚔️⚔️💪💪💪⚔️

  • @SinghKhalsa-ho4xr
    @SinghKhalsa-ho4xr Год назад

    🙏🙏❤️❤️🙏🙏❤️❤️❤️🙏🙏🙏

  • @gurmeetsinghsachdeva5965
    @gurmeetsinghsachdeva5965 Год назад +2

    Bhai Saab sanu agar gurdware vich shaid fund bane jo Kai bhaut diccat vich hon kar ke aage nahi aa sake
    Sanu en ha nu naal le ke chalna chayea da
    Wahaguru ji

  • @leenk2462
    @leenk2462 Год назад

    Waheguru ji mainu koi guide kryo ki main phone number te kida paise transfer kra

  • @LovedeepsinghLovedeep-ie6bz
    @LovedeepsinghLovedeep-ie6bz Год назад

    Bahot bhaga vale ha asi jo ki sanu guru gobind singh g ne thapia te kiha rag rete guru ke bete waheguru g bhai sahib g da thanvad jina na milya

  • @SinghKhalsa-ho4xr
    @SinghKhalsa-ho4xr Год назад

    🙏🙏❤️🙏🙏❤️❤️❤️🙏🙏❤️❤️🙏🙏❤️❤️🙏🙏🙏

  • @abhibhinder8681
    @abhibhinder8681 Год назад +1

    Rangrete guru ke bete

  • @kuldeeprai2354
    @kuldeeprai2354 Год назад

    wahaguru maher kar

  • @PrabaljotSingh-n3z
    @PrabaljotSingh-n3z Год назад

    Singhaan di kurbani jaij ni jayegi waheguru mehr krnge

  • @JaspritSingh-w8s
    @JaspritSingh-w8s Год назад

    Jede police mulazam os vele dai j dekh b rhe nao jinna nai aa kuj kita.rab kre thode put pote baioulad kide psi k maran

  • @jaswindersingh8114
    @jaswindersingh8114 Год назад

    BHAI RANJIT SINGH JAGDEE JMMER JODHA KULDIP PIYREY VEER DA SATHI SE NU SALYOUT HY....

  • @ManjotsinghGill-bi7wk
    @ManjotsinghGill-bi7wk Год назад

    Bahi saab tusi vada uparala karde oo ni te baaki patarkara ne media to vishwas he udta

  • @darshnsingh4533
    @darshnsingh4533 Год назад

    Bhaji koi hindoo no vi badnam Karo sirf apne vaste viwe lene band kako ji

  • @EntertainmentEra11
    @EntertainmentEra11 Год назад

    Sir thuda number mil sakda ji

  • @bhuragill3233
    @bhuragill3233 Год назад

    ਵਾਹਿਗੁਰੂ ਜੀ

  • @jessica1075
    @jessica1075 Год назад +3

    Waheguru ji waheguru ji waheguru ji waheguru ji waheguru ji

  • @samimann5466
    @samimann5466 Год назад +3

    Waheguru Ji 🙏🙏🙏

  • @newindiaphotographybaljeet5408
    @newindiaphotographybaljeet5408 Год назад +3

    Waheguru g

  • @SukhrajSingh-dt2mv
    @SukhrajSingh-dt2mv Год назад +1

    Waheguru