ਮੁਢੱਲੀਆਂ ਸਹੂਲਤਾਂ ਤੋਂ ਵੀ ਵਾਂਝਾ ਹੈ K L F ਦੇ ਸ਼ਹੀਦ ਮਲੂਕ ਸਿੰਘ ਦਾ ਘਰ।

Поделиться
HTML-код
  • Опубликовано: 25 дек 2024

Комментарии • 103

  • @tarasingh7402
    @tarasingh7402 Год назад +19

    ਜਿਸ ਦਾ ਸਾਹਿਬ ਡਾਢਾ ਹੋਇ ਤਿਸ ਨੋ ਮਾਰ ਨਾ ਸਾਕੈ ਕੋਇ ਵਾਹਿਗੁਰੂ ਸਾਹਿਬ ਜੀ

  • @balkarsingh-nn5le
    @balkarsingh-nn5le Год назад +12

    ਨਾ ਤੋਪਾਂ ਤੋਂ ਨਾ ਤਲਵਾਰਾ ਤੇ ਸਿੱਖ ਕੌਮ ਡਰੇ ਗਰਦਾਰਾਂ ਤੋਂ। ਭੈਣੇ ਵੜੇ ਆਉਖੇ ਸਮੇਂ ਸੀ ਜਿਹੜਾ ਟਾਇਮ ਤੁਸੀਂ ਹਢਾਇਆ ਵਾਹਿਗੁਰੂ ਜੀ ਮਿਹਰ ਕਰੇ ਸਾਰਿਆ ਤੇ ਅਤੇ ਚੜ੍ਹਦੀ ਕਲਾ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ ਸਦਾ 🌺💐🌹🌹🌹❤️💘💚💞🙏🙏

  • @balwindersinghjattana5770
    @balwindersinghjattana5770 Год назад +17

    ਗਰੇਟ ਬਲਵਿੰਦਰ ਸਿੰਘ ਪੱਖੋਕੇ ਚਡ਼ਦੀ ਕਲਾ ਚ ਰੱਖੇ ਅਕਾਲ ਪੁਰਖ

  • @jagjitsingh4360
    @jagjitsingh4360 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @simranjitkaurbajwa3265
    @simranjitkaurbajwa3265 Год назад +1

    Waheguru Ji Waheguru Ji Waheguru Ji Waheguru Ji Waheguru Ji Waheguru Ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @khalsachardikala
    @khalsachardikala Год назад +7

    ਵਾਹਿਗੁਰੂ ਜੀ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @ajmersingh1983
    @ajmersingh1983 Год назад +1

    ਵੀਰ ਪੱਖੋਕੇ ਤੁਹਾਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ। ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਦੀ ਸੇਵਾ ਕਰਦੇ ਓ। ਤੁਹਾਡਾ ਅਤੇ ਤੁਹਾਡੀ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ।

  • @dajitsinghbarwala8578
    @dajitsinghbarwala8578 Год назад +21

    ਵਾਹਿਗੁਰੂ ਜੀ
    ਕੌਮ ਦੇ ਠੇਕਦਾਰ ਨੂੰ ਇਹ ਪਰਵਾਰ ਦਿਸਦੇ ਨਹੀਂ

  • @sukhmindersingh8724
    @sukhmindersingh8724 Год назад

    ਜਿਉਂਦਾ ਰਹਿ ਭਾਈ ਬਲਵਿੰਦਰ ਸਿੰਘ ਕਰਮਾ ਵਾਲਾ ਜਿੰਨਾ ਦੀ ਡਿਊਟੀ ਵਾਹਿਗੁਰੂ ਜੀ ਵੱਲੋ ਸਹੀਦ ਪਰਵਾਰਾਂ ਦੀ ਸੇਵਾ ਸਾਰ ਲੈਣ ਲਈ ਲੱਗੀ ਹੋਈ ਹੈ ਮੈ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਏਸੇ ਤਰ੍ਹਾਂ ਹੀ ਸਹੀਦ ਪਰਵਾਰਾਂ ਦੀ ਸੇਵਾ ਕਰਦੇ ਰਹੋ ਧੰਨਵਾਦ ਜੀ

  • @avtarsidhu5776
    @avtarsidhu5776 3 месяца назад

    ਅੰਕਲ ਬਲਵਿੰਦਰ ਸਿੰਘ ਪੱਖੋਕੇ ਤੁਸੀ ਸ਼ਹੀਦਾਂ ਪਰਿਵਾਰਾਂ ਦਾ ਸੱਚ ਸੱਗਤ ਨੂੰ ਦਿਖਾਉਂਦੇ ਹੋ ਰੱਬ ਤੁਹਾਡੀ ਲੰਬੀ ਉਮਰ ਕਰੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਜੀ

  • @ParamjitSingh-ru7ql
    @ParamjitSingh-ru7ql Год назад +6

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ, ਪੱਖੋਕੇ ਵੀਰ ਜੀ ਅਤੇ ਸ਼ਹੀਦ ਪਰਿਵਾਰਾਂ ਨੂੰ 👏👏

  • @balkarsingh-nn5le
    @balkarsingh-nn5le Год назад +2

    ਬੱਲੇ ਉਏ ਵੀਰ ਬਲਵਿੰਦਰ ਸਿਆਂ ਸਦਕੇ ਤੇਰੇ ਕੰਮ ਨੂੰ ਤੇ ਤੇਰੀਆਂ ਗੱਲਾਂ ਦੇ ਵਾਹਿਗੁਰੂ ਜੀ ਮਿਹਰ ਕਰੇ ਅਤੇ ਚੜ੍ਹਦੀ ਕਲਾ ਰੱਖੇ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਸਦਾ 🌺💐🌹💓💘🌹🌹❤️💘💚🙏🙏

  • @surjitgill6411
    @surjitgill6411 Год назад +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ‌ ਸ਼ਹੀਦ ਸਿੰਘਾਂ ਲੲਈ 87/ਤੋਂ 90 ਵਿਚਕਾਰ ਤਾਂ ਅਰਬਾਂ ਰੁਪਏ ਆਏ ਪਰ ਹਾਲ ਵੇਖ ਲਵੋ ਸ਼ਹੀਦ ਪਰਿਵਾਰਾਂ ਦੇ। ਲਆਹਨਤਈਓ ਕੁਝ ਤਾਂ ਤਰਸ ਕਰਦੇ ‌‌।

  • @JashanSingh-sb3sj
    @JashanSingh-sb3sj Год назад

    ❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug

  • @sukdeepsingh7183
    @sukdeepsingh7183 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balwindersinghjattana5770
    @balwindersinghjattana5770 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ

  • @SukhwinderSingh-qn4rj
    @SukhwinderSingh-qn4rj Год назад

    Waheguru ji ka khalsa waheguru ji ke fateh

  • @kahlon7793
    @kahlon7793 Год назад +5

    ਜਦੋ ਵੀ ਕੌਮ ਹਾਰੀ ਆ ਗਾਦਾਰਾ ਤੋ ਹਾਰੀ ਆ ਕੱਖ ਨਾ ਰਵੇ ਜਿਨਾ ਮੁਖਬਰੀਆ ਕਰਕੇ ਸਿੰਘ ਸ਼ਹੀਦ ਕਰਾਏ ਅੱਜ ਜੋ ਵੀ ਹਾਲਤ ਆ ਕੌਮ ਦੀ ਇਹਨਾ ਗਾਦਾਰਾ ਕਰਕੇ ਆ ਭਾਂਵੇ ਡੋਗਰੋ ਹੋਣ ਜਾਂ ਟੋਟ ਕੈਟ ਹੋਣ ਵਾਹਿਗੁਰੂ ਸਾਰ ਲਵੇ ਸ਼ਹੀਦ ਪਰਵਾਰਾ ਦੀ । ਪੱਖੋਕੇ ਵੀਰ ਨੂੰ ਵਾਹਿਗੁਰੂ ਲੰਮਿਆ ਉਮਰਾ ਬਖਸ਼ੇ 😓

  • @rajindersingh-oz5jh
    @rajindersingh-oz5jh Год назад

    ਵਾਹਿਗੁਰੂ ਸਭ ਤੇ ਕਿਰਪਾ ਕਰਨ ਕੌਮ ਨੂੰ ਚੜ੍ਹਦੀਕਲਾ ਬਖਸ਼ਣ ਗ਼ਰੀਬ ਦੀ ਸੇਵਾ ਕਰ ਸਕਣ

  • @LotayConstructions
    @LotayConstructions Год назад

    Thanks!

  • @ParmjeetSingh-qd8gi
    @ParmjeetSingh-qd8gi Год назад +2

    ਜੀਉਂਦਾ ਰਹਿ ਪੱਖੋਕੇ ਵੀਰ

  • @jagdeepsidhu9106
    @jagdeepsidhu9106 Год назад +2

    Waheguru Waheguru Waheguru Waheguru Waheguru ji 🙏🙏

  • @mansimarn1332
    @mansimarn1332 Год назад

    ਪ੍ਣਾਮ ਸ਼ਹੀਦਾ ਨੂੰ।

  • @rampalsingh3708
    @rampalsingh3708 Год назад

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @yadwindergill914
    @yadwindergill914 Год назад +3

    ਬਾਈ ਬਲਵਿੰਦਰ ਸਿੰਘ ਪੱਖੋਂ ਕੇ ਬਹੁਤ ਵਧੀਆ ਸੇਵਾ ਕਰ ਰਹੇ ਨੇ... ਵਾਹਿਗੁਰੂ ਚੜ੍ਹਦੀ ਕਲਾ ਚੋਂ ਰੱਖਣ......

  • @balrajsinghkhalsa7302
    @balrajsinghkhalsa7302 Год назад

    ਬਹਾਦਰ ਦਲੇਰ ਇਮਾਨਦਾਰ ਤੇ ਸੂਝਵਾਨ ਪੰਥ ਸਮਰਪਿਤ ਯੋਧਾ ਸੀ ਜਥੇਦਾਰ ਮਲੂਕ ਸਿੰਘ ਮੇਰੇ ਰਿਸ਼ਤੇ ਵਿਚੋਂ ਸਤਿਕਾਰ ਯੋਗ ਮਾਮਾ ਜੀ ਸਨ ਜਥੇਦਾਰ ਮਲੂਕ ਸਿੰਘ ਦਾਸ ਤੋਂ ਸਤਿਗੁਰੂ ਜੀ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ, ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਕੀ ਹੈ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ, stress management, stop suside ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਆਦਿ ਵਿਸ਼ਿਆਂ ਤੇ ਸੁਣਿਉ ਇੱਕ ਵਾਰੀ Balraj Singh Khalsa you tube te

  • @gopybatth
    @gopybatth Год назад +5

    Balwinder singh pakhoke ji saulte a ji thudi seva nu waheguru thudi umar lambi kre

  • @gurpreetgill8922
    @gurpreetgill8922 Год назад +1

    Waheguru ji waheguru ji waheguru ji waheguru ji waheguru ji waheguru ji dhan dhan shri guru ram Das Sahib ji Mehar karna parnam Saheeda nu

  • @sukhjeetsingh2899
    @sukhjeetsingh2899 Год назад +4

    Waheguru ji mehar karna innA parwaraa te

  • @RoopaSingh-uk2zd
    @RoopaSingh-uk2zd Год назад

    Waheguru waheguru

  • @Technicalharjit
    @Technicalharjit Год назад

    Waheguru g thodi wadi wadi umr krn g

  • @sarabjeetsinghbassi3323
    @sarabjeetsinghbassi3323 Год назад

    Waheguru ji waheguru ji waheguru ji waheguru ji waheguru ji

  • @manjitsinghaujla2551
    @manjitsinghaujla2551 Год назад +4

    WAHEGURU JI KA KHALSA WAHEGURU JI KI FATEH

  • @RameshKumar-fr1vz
    @RameshKumar-fr1vz Год назад +1

    Chak do panjabio o nri veero kurbani da mol jrur taar deo ji bahut hi bri mehar bani hogi from Sri Ganga Nagar Rajasthan satsriakal ji good night friends lave you 👏👏👏👏👍👍

  • @AmandeepSingh-bu4wn
    @AmandeepSingh-bu4wn Год назад

    ਵਹਿਗੁਰੂ ਜੀ

  • @chamkaur_sher_gill
    @chamkaur_sher_gill Год назад

    ਸਤਿਨਾਮ ਵਾਹਿਗੁਰੂ 🙏🙏🙏🙏🙏🙏🙏

  • @balrajsinghkhalsa7302
    @balrajsinghkhalsa7302 Год назад

    ਵੀਰ ਬਲਵਿੰਦਰ ਸਿੰਘ ਜੀ ਇਸ ਪ੍ਰੀਵਾਰ ਦੀ ਕੋਈ ਸਾਰ ਲੈਣ ਵਾਲਾ ਨਹੀਂ ਇਨ੍ਹਾਂ ਦੀ ਪੈਲੀ ਵੀ ਦੋਨਾਂ ਭੈਣਾਂ ਨੇ ਆਪਣੇ ਨਾਮ ਦਾ ਲਈ ਹੈ ਇਹ ਬਹੁਤ ਸ਼ਰੀਫ਼ ਪ੍ਰੀਵਾਰ ਹੈ ਦੋ ਭਰਾ ਅਤੇ ਦੋ ਭੈਣਾਂ ਹਨ ਪੈਲੀ ਵੀ ਚਾਰ ਹਿੱਸਿਆਂ ਵਿਚ ਹੋਈ ਹੈ

  • @gurparshadrandhawa8383
    @gurparshadrandhawa8383 Год назад

    ਵਾਹਿਗੁਰੂ ਜੀ

  • @harbhinderkaur7885
    @harbhinderkaur7885 Год назад

    Waheguru ji 🙏

  • @amandeepmaan0065
    @amandeepmaan0065 Год назад +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @Jaswantsingh-qz5pv
    @Jaswantsingh-qz5pv Год назад +1

    Waheguru ji maherkaro Sikh koom dhan guru Gobind Singh Ji Maharaj

  • @surjitgill6411
    @surjitgill6411 Год назад +4

    ਬਲਵਿੰਦਰ ਸਿੰਘ ਬਾਈ ਜੀ ਮੈਂ ਕੀ ਕਰਾਂ ਬਾਦਲ ਦੀ ਤਾਂ ਅਸੀਂ ਗੱਲ ਨੀ ਕਰਦੇ ਪਰ ਸਾਡੇ ਜਥੇਦਾਰ ਮਾਨ ਨੇ ਕੀ ਕੀਤਾ ਸ਼ਹੀਦ ਪਰਿਵਾਰਾਂ ਲਈ ਬੱਸ ਕੱਲੀ ਕਿਰਪਾਨ।

    • @GurpreetSingh-ui7vq
      @GurpreetSingh-ui7vq Год назад

      ਵਾਈ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਤੁਸੀਂ ਰੋਲਾਂ ਕਿਹੜੀਆਂ ਗੱਲਾਂ ਦਾ ਪਾਇਆ ਜਿਹੜੇ ਸਿੱਖ ਨੂੰ ਕ੍ਰਿਪਾਨ ਦੀ ਅਹਿਮੀਅਤ ਹੀ ਨਹੀਂ ਪਤਾ ਉਹ ਬੰਦਾ ਆਪਣੇ ਆਪ ਨੂੰ ਸਿੱਖ ਅਖਵਾਉਣ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ ਤੁਸੀਂ ਇਹ ਦੱਸੋ ਛੇਵੇਂ ਨਾਨਕ ਨੇਂ ਦੋ ਤਲਵਾਰਾਂ ਪਹਿਨੀਆਂ ਸਨ ਤੁਸੀਂ ਤਾਂ ਫੇਰ ਉਹਨਾਂ ਨੂੰ ਵੀ ਕਹੋਗੇ ਕਿਉਂ ਪਹਿਨੀਆਂ ਲੋੜ ਨਹੀਂ ਸੀ ਹੁਣ ਤੁਸੀਂ ਇਹ ਦੱਸੋ ਜਿਹੜੀ ਕੋਮ ਦੇ ਐਮ ਪੀ ਨੂੰ ਜਿਹੜਾਂ ਵੋਟਾਂ ਨਾਲ ਜਿੱਤ ਪ੍ਰਾਪਤ ਕਰਕੇ ਗਿਆ ਗੁਰੂ ਦਾ ਸਿੱਖ ਜੇ ਉਹ ਸਿੱਖ ਕੌਮ ਦਾ ਜਰਨੈਲ ਦੇਸ਼ ਦੀ ਪਾਰਲੀਮੈਂਟ ਵਿੱਚ ਕ੍ਰਿਪਾਨ ਪਾ ਕੇ ਨਹੀਂ ਜਾਂ ਸਕਦਾ ਜਿਹੜੀ ਤਲਵਾਰ ਨਾਲ ਸਿੱਖ ਕੌਮ ਨੇ ਦੇਸ਼ ਦੀ ਅਜ਼ਾਦੀ ਲਈ ਉਸੇ ਤਲਵਾਰ ਤੋਂ ਕੀ ਖ਼ਤਰਾਂ ਸੀ ਇਹ ਇੱਕ ਕੋਮ ਦੀ ਅਣਖ ਦਾਂ ਸਵਾਲ ਸੀ ਪਰੰਤੂ ਤੇਰੇ ਵਰਗੇ ਬੇਸਮਝ ਬੂਝੜਾ ਨੂੰ ਕੀ ਪਤਾ ਹਿੰਦੂਤਵੀ ਸ਼ਕਤੀਆਂ ਸਿੱਖ ਕੌਮ ਨੂੰ ਬਦਨਾਮ ਤੇ ਖਤਮ ਕਰਨ ਲਈ ਕੀ ਕੀ ਹੱਥਕੰਡੇ ਅਪਨਾ ਰਹੀਆ ਨੇ ਦੂਜੀ ਗੱਲ ਤੁਸੀਂ ਮਾਂਨ ਤੋਂ ਕੀ ਭਾਲਦੇ ਵੋਟ ਕਦੇ ਪਾਈਂ ਨਹੀਂ ਲੋਕਾਂ ਨੇ ਅਣਖੀ ਲੋਕਾਂ ਤੋਂ ਬਿਨਾਂ ਫੇਰ ਵੀ ਮਾਂਨ ਨੇਂ ਸਿੱਖ ਨੋਜਵਾਨਾਂ ਨੂੰ ਸਿਆਸੀ ਸ਼ਰਨ ਦੀਆਂ ਚਿੱਠੀਆਂ ਦੇ ਕੇ ਪੰਜਾਬ ਦੇ ਪੁੱਤਰਾਂ ਨੂੰ ਬਚਾ ਲਿਆ ਲੱਖਾਂ ਦੀ ਗਿਣਤੀ ਵਿੱਚ ਨੋਜਵਾਨ ਮਾਨ ਦੀ ਚਿੱਠੀ ਨਾਲ਼ ਪੱਕੇ ਹੋਏ ਹਨ ਪੰਜਾਬ ਦਾ ਬਾਰਾਂ ਹਜ਼ਾਰ ਪਿੰਡ ਕੱਲੇ ਸਾਡੇ ਪਿੰਡ ਦੇ ਛੱਤ ਨੋਜਵਾਨ ਯੋਰਪ ਵਿੱਚ ਵੱਸਦੇ ਹਨ ਪੱਕੇ ਤੌਰ ਤੇ ਉਹਨਾਂ ਦੇ ਪਰਿਵਾਰ ਵੀ ਚਲੇ ਗਏ ਨਹੀਂ ਕਿੰਨੇ ਨੋਜਵਾਨ ਹੋਰ ਸਰਕਾਰ ਨੇ ਖ਼ਤਮ ਕਰ ਦੇਣੇ ਸਨ ਐਤਕੀਂ ਵਾਰ ਸੰਗਰੂਰ ਹਲਕੇ ਤੋਂ ਜਿੱਤ ਹਾਸਲ ਕੀਤੀ ਮਾਨ ਨੇ ਬਿਨਾਂ ਕਿਸੇ ਪਾਰਟੀ ਬਾਜ਼ੀ ਤੋਂ ਪਿੰਡਾਂ ਨੂੰ ਐਮ ਪੀ ਕੋਟੇ ਵਿਚੋਂ ਗ੍ਰਾਂਟਾਂ ਦੇ ਰਿਹਾ ਸੰਗਰੂਰ ਦੇ ਤਿੰਨ ਵਿਧਾਨਸਭਾ ਹਲਕਿਆਂ ਵਿੱਚ ਐਮ ਪੀ ਕੋਟੇ ਵਿਚੋਂ ਸੈਂਟਰ ਸਰਕਾਰ ਵੱਲੋਂ ਬਿਜਲੀ ਸਬੰਧੀ ਕੰਮ ਕਰਵਾਏ ਗਏ ਕਿਨੇਂ ਨਵੇਂ ਟ੍ਰਾਂਸਫਾਰਮਰ ਲਗਵਾਏ ਤਾਰਾਂ ਬਦਲੀ ਕਰਵਾਈਆਂ ਐਮ ਪੀ ਕੋਟੇ ਵਿਚੋਂ ਉਹਨਾਂ ਗ਼ਰੀਬ ਕਿਸਾਨਾਂ ਨੂੰ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਜਿਨ੍ਹਾਂ ਨੂੰ ਕਨੈਕਸ਼ਨ ਦੀ ਕੋਈ ਆਸ ਹੀ ਨਹੀਂ ਸੀ ਦੂਜੇ ਐਮ ਪੀ ਤਕੜੇ ਲੋਕਾਂ ਨੂੰ ਹੀ ਕਨੈਕਸ਼ਨ ਦੇ ਦਿੰਦੇ ਹਨ ਹੋਰ ਤੁਸੀਂ ਮਾਂਨ ਸਾਬ ਤੋਂ ਛਿੱਕੂ ਭਾਲਦੇ ਹੋ ਮੂੰਹ ਚੱਕ ਕੇ ਕਮੈਟ ਕਰਨਾ ਸੋਖਾ ਪਰ ਪਹਿਲਾਂ ਸਰਚ ਕਰੋਂ ਮਾਨ ਦੀ ਪਾਰਲੀਮੈਂਟ ਵਿੱਚ ਸਪੀਚਾਂ ਹੀ ਸੁਣ ਲਵੋ ਕੋਮ ਲਈ ਸਿੱਖਾਂ ਲਈ ਕੀ ਕੀ ਬੋਲਿਆਂ

  • @jagtarsingh5341
    @jagtarsingh5341 Год назад

    Waheguru.g

  • @arsalsinghsingh2451
    @arsalsinghsingh2451 Год назад

    Waheguru ji waheguru ji waheguru y

  • @tonygill5968
    @tonygill5968 Год назад

    I have seen many videos of you, feeling sad,praying for all the saheed's family

  • @KuldeepCheema-p1v
    @KuldeepCheema-p1v 11 месяцев назад

    Very good sardar ji

  • @swaransinghsekhon4836
    @swaransinghsekhon4836 Год назад +1

    Bhain ji sat shri akaal

  • @harpreetdhanoa8570
    @harpreetdhanoa8570 Год назад

    Waheguru ji

  • @khushwindersingh7570
    @khushwindersingh7570 Год назад +1

    Waheguru mehar karn is kom de hera ta

  • @sukhdevsinghsukhdev604
    @sukhdevsinghsukhdev604 Год назад

    ਪ੍ਹਣਾਮ ਸ਼ਹੀਦਾਂ ਨੂੰ

  • @KhokharMobile-bc5uw
    @KhokharMobile-bc5uw Год назад

    Takber allah ho akbar

  • @choudharyrk2245
    @choudharyrk2245 Год назад

    Rab rupy ruh hai bhai balvinder singh ji

  • @prabhsingh7462
    @prabhsingh7462 Год назад

    WaHeGuRu g

  • @KaliMajail
    @KaliMajail Год назад

    Good job g

  • @NavtejKhosa-mu7dj
    @NavtejKhosa-mu7dj Год назад

    Waheguru meaher rakhe is perwaer te ji

  • @kulwindermander1721
    @kulwindermander1721 Год назад

    Prnam sheeda nu

  • @JogenderSingh-gm2hp
    @JogenderSingh-gm2hp Год назад

    Dhan hai bai Balvinder singh varkha pandi de vich saar landa veer

  • @jashpalsingh1875
    @jashpalsingh1875 Год назад +2

    ਖਾਲਸਾ ਏਡ ਵਾਲੇ ਇਹਨਾ ਪਰਿਵਾਰਾਂ ਦੀ ਬਾਹ fare

  • @parvindersinghsingh2028
    @parvindersinghsingh2028 Год назад

    🙏

  • @laddipannu8519
    @laddipannu8519 Год назад

    ਵੱਡੇ ਵੀਰ ਪਰਿਵਾਰ ਦਾ ਫੋਨ ਨੰਬਰ ਕਿਉਂ ਨਹੀਂ ਦਿੰਦੇ ਕੀ ਕਾਰਨ ਹੈ?

  • @kashmirsingh6991
    @kashmirsingh6991 Год назад

    Good job sir❤

  • @KhokharMobile-bc5uw
    @KhokharMobile-bc5uw Год назад

    Zoolam ky ha iss ma g paa 😢😢dill hoon k ansoo 😢rootta ha 😢Khalistan zendabad

  • @baldevsinghgillbudhsinghwa9352

    ਫਸਣ ਤੋਂ ਬਾਅਦ ਵਿੱਚ ਕੋਈ ਨੀ ਪੁੱਛਦਾ।😅

  • @gurisingh6344
    @gurisingh6344 Год назад

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SurjeetSingh-ib2fx
    @SurjeetSingh-ib2fx Год назад

    😢😢😢

  • @Preppylovers_forever
    @Preppylovers_forever Год назад

    Bhai Balwinder singh pakhoke de kum nu salam

  • @Punjab-96krodpanthkhalsa
    @Punjab-96krodpanthkhalsa Год назад

    🙏🙏

  • @Aman-cz6qm
    @Aman-cz6qm Год назад

    🙏🏻🙏🏻🙏🏻🙏🏻🙏🏻

  • @sisong1963
    @sisong1963 Год назад

    🙏✊

  • @bhupindersingh-wo5ks
    @bhupindersingh-wo5ks Год назад

    Bot vadia veer

  • @jugrajsinghjattana6797
    @jugrajsinghjattana6797 Год назад

    ❤❤❤❤❤🎉🎉🎉🎉🎉🎉🎉😢

  • @kanwaljitkumar4631
    @kanwaljitkumar4631 Год назад

    🙏🙏🌹🌹🙏🙏👍👍

  • @balwindersinghjattana5770
    @balwindersinghjattana5770 Год назад +5

    ਇਹ ਥਾਪੀ ਗੈਗ ਨੂੰ ਮੂਸੇਆਲੇ ਦਾ ਘਰ ਦਿਸ। ਜਾਦਾ ਇਹ ਸਹੀਦਾ ਦਾ ਨੀ

    • @KhivaSIDHU
      @KhivaSIDHU Год назад

      22 ਮੂਸੇ ਆਲਾ ਵੀ ਸ਼ਹੀਦ ਸਿੰਘਾਂ ਦਾ ਸਤਿਕਾਰ ਕਰਦਾ ਸੀ ਬਲਵਿੰਦਰ ਜਟਾਣਾ ਦਾ ਨਾਮ ਉਹਦੇ ਹਾਣ ਦੇ ਜਵਾਕਾਂ ਨੂੰ ਨਹੀਂ ਪਤਾ

    • @KhivaSIDHU
      @KhivaSIDHU Год назад +2

      ਮੈਂ ਹਰਿਆਣੇ ਚ ਰਹਿਨਾ 1984 ਚ ਜਨਮ ਹੋਇਆ ਪਰ ਮੈਥੋਂ ਵੱਧ ਉਮਰ ਦੇ ਪੰਜਾਬ ਦੇ ਲੋਕਾਂ ਨੂੰ ਸ਼ਹੀਦ ਸਿੰਘਾਂ ਦਾ ਨਹੀਂ ਪਤਾ ਜਦਕਿ ਇਹ ਨਹੀਂ ਹੋਣਾ ਚਾਹੀਦਾ ਸੀ

    • @balwindersinghjattana5770
      @balwindersinghjattana5770 Год назад

      @@KhivaSIDHU ਵੀਰ ਮੂਸੇਆਲੇ ਨਾਲ ਕੋਈ ਵਿਰੋਧਤਾ ਨੀ ਪਰ ਸਹੀਦ ਸਿੰਘਾਂ ਦਾ ਨਾਮ ਸਾਨੂੰ ਕੋਈ ਕਲਾਕਾਰ ਦੱਸੇ ਪੱਗ ਅਸੀ ਕਲਾਕਾਰ ਦੇ ਕਹਿਣ ਤੇ ਬੰਨੀਏ ਮਾ ਪਿਉ ਦਾ ਸਤਿਕਾਰ ਇੱਕ ਗਾਉਣ ਆਲਾ ਦੱਸੇ ਗੁਰਬਾਣੀ ਚ 6 ਗੁਰੂ ਸਹਿਬਾਨ
      11 ਭੱਟ ਸਹਿਬਾਨ 15 ਭਗਤ 4 ਸੰਤ ਇਹ ਗੱਲਾਂ ਬਹੁਤ ਪਹਿਲਾਂ ਸਿਖਾ ਗੇ 1604 ਵਿੱਚ ਤਾਂ ਸੰਪੂਰਨ ਹੋ ਗਿਆ ਸੀ

    • @KhivaSIDHU
      @KhivaSIDHU Год назад

      @@balwindersinghjattana5770 hnji ਇਹ ਤਾਂ ਹੈ

  • @sukhdevsinghsukhdev604
    @sukhdevsinghsukhdev604 Год назад

    ਸਲੂਤ.ੲੇ ੲਿਸ ਬੀਬੀ ਨੂੰ

  • @JameelKhan-nk9op
    @JameelKhan-nk9op Год назад

    ਮਹਾਨ ਜੋਦੇ

  • @KhokharMobile-bc5uw
    @KhokharMobile-bc5uw Год назад

    Na ma heendstani na ma Pakistani hha ma ho Khalistani Khalistan zendabad takber allah ho akbar

  • @GurjinderSingh-bm8rw
    @GurjinderSingh-bm8rw Год назад

    ਸਿਜਦਾ

  • @deepgill-ei7wl
    @deepgill-ei7wl 11 месяцев назад

    Akha ch dhake nal pani aa jnda nhi rokya jnda

  • @John-hv5xj
    @John-hv5xj Год назад

    Where is Dhammi They have looted mony from Guru dwaraAmritsar sahib Those who have made mony from Gurudwara sahib OH God there whole family members must suffer from cancer intestine if they do not help this family and others

  • @garryShah5497
    @garryShah5497 Год назад

    Badal tabbar singha nu police nal mil jhoothe mukable vi karwa dinda c.ty fir saheed singha dy bhog ty vi janda c.saheed singha dy laya sikh sangta wallo bhejeyia krora ruppe vi kha giya.sikh koum da katil Parkash Chand badal ty sukha amli

  • @AmanSidwan
    @AmanSidwan Год назад

    Waheguru ji mehar kro privar te .jehrre dalle lok ne muh mareya police kol saleya nu eh ni pta c vechare Singh ena risk leya apni kom di barbadi kiti jinna ne ohna to badla len lyee ghalna ghali te sale lok gande asp kudh krna ni hunda te dooje jarde ni rabb keede pave ohna de

  • @khalsarajkivehoga.2602
    @khalsarajkivehoga.2602 Год назад +1

    horr khalistan mangede inha wall khalsa dhian deve kithe ajj da khalsa .

  • @sukhpreetkaur4899
    @sukhpreetkaur4899 Год назад

    Lakhdi lahnt a eda de police wale a de rahea police wale a da vi kaakh nhi rahehon

  • @hardialsinghkang7807
    @hardialsinghkang7807 Год назад

    A police wale gult khabr akhwar vich dinde suun suun lvo Singh de sighni kolo.thude buche ess duniaa te sukhi na rehn .

  • @narindersinghnamha9448
    @narindersinghnamha9448 Год назад

    Ok Doing b S pakho ke

  • @jasvirsingh8715
    @jasvirsingh8715 Год назад

    Tu yaar loka nu na bhrkaia kr
    Pehla bthera nuksan krwa lia

  • @balgeetsing9534
    @balgeetsing9534 Год назад +1

    ਇਕ ਕੰਜਰ ਮਾਸਟਰ ਤਾਰਾ ਸੀ ਸਿੰਘ ਦੇ ਕਰਕੇ ਸਿੱਖਾਂ ਨੂੰ ਉਨ੍ਹਾਂ ਦਾ ਰਾਜ ਨਹੀਂ ਮਿਲੇ ਆ 47ਵੇਲੇ ਨਹੀਂ ਤਾ ਆਪਣੇ ਰਾਜ ਲਈ ਸਾਨੂੰ ਏਨੀਆਂ ਕੁਰਬਾਣੀਆਂ ਨਾ ਕਰਨ ਇਆਂ ਪੈਂਦੀਆਂ

  • @GurpreetSingh-bx2uc
    @GurpreetSingh-bx2uc Год назад +3

    Waheguru ji waheguru ji waheguru ji waheguru ji waheguru ji

  • @JaspalSingh-br6cl
    @JaspalSingh-br6cl Год назад +2

    Waheguru ji 🙏🙏

  • @arsalsinghsingh2451
    @arsalsinghsingh2451 Год назад

    Waheguru ji

  • @MandeepSingh-fj9fw
    @MandeepSingh-fj9fw Год назад

    Waheguru ji