Sikh ਸਰਦਾਰਾਂ ਨੇ ਬਚਾ ਲਿਆ,ਸਰਕਾਰਾਂ ਦੇ ਵੱਸ ਨਹੀਂ ਕੁਝ | Surkhab TV
HTML-код
- Опубликовано: 12 май 2020
- Sikh ਸਰਦਾਰਾਂ ਨੇ ਬਚਾ ਲਿਆ,ਸਰਕਾਰਾਂ ਦੇ ਵੱਸ ਨਹੀਂ ਕੁਝ | Surkhab TV
Lockdown ਵਿੱਚ ਜੋ ਸਿੱਖ ਕੌਮ ਨੇ ਵੱਧ ਚੜਕੇ ਲੋਕਾਈ ਦੀ ਮਦਦ ਕੀਤੀ ਤੇ ਕੀਤੀ ਜਾ ਰਹੀ ਭਾਵੇਂ ਉਹ ਪੰਜਾਬ ਵਿੱਚ ਹੈ,ਭਾਵੇਂ ਪੰਜਾਬ ਤੋਂ ਬਾਹਰ ਤੇ ਭਾਵੇਂ ਵਿਦੇਸ਼ਾਂ ਵਿੱਚ,ਸਿੱਖਾਂ ਦੀ ਇਸ ਸੇਵਾ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਜਰੂਰ ਖਿੱਚਿਆ ਹੈ। ਸਿੱਖ ਕੌਮ ਨੇ ਲੰਗਰ ਚਲਾਏ,ਲੋੜਵੰਦਾਂ ਤੱਕ ਰਾਸ਼ਣ ਪਹੁੰਚਾਇਆ,ਗੁਰਦਵਾਰਿਆਂ ਨੇ ਲੋਕਾਂ ਨੂੰ ਰਹਿਣ ਨੂੰ ਸਹਾਰਾ ਦਿੱਤਾ,ਇਹ ਸਭ ਕੁਝ ਕਿਤੇ ਨਾ ਕਿਤੇ ਅਸਰ ਜਰੂਰ ਕਰਦਾ ਹੈ ਜਿਸ ਦੀ ਉਦਾਹਰਣ ਇਹ ਪ੍ਰਵਾਸੀ ਲੋਕ ਹਨ ਜੋ ਸਿੱਖਾਂ-ਸਰਦਾਰਾਂ ਦੀ ਕੀਤੀ ਮਦਦ ਦੀ ਗਵਾਹੀ ਭਰਦੇ ਹਨ ਕਿ ਸਰਦਾਰ ਨਾ ਹੁੰਦੇ ਤਾਂ ਇੱਕਲੀਆਂ ਸਰਕਾਰਾਂ ਕੁਝ ਨਾ ਕਰ ਸਕਦੀਆਂ।
ਵੈਸੇ ਇਹ ਪੱਖ ਵੀ ਨਾਲ ਹੈ ਕਿ ਇਹਨਾਂ ਪ੍ਰਵਾਸੀਆਂ ਨੇ ਪੰਜਾਬ ਸਮੇਤ ਕਈ ਥਾਵਾਂ ਤੇ ਗਲਤ ਕਰਤੂਤਾਂ ਵੀ ਕੀਤੀਆਂ ਹਨ। ਪਰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਬਿਨਾ ਕਿਸੇ ਵੈਰ ਵਿਰੋਧ ਸੇਵਾ ਲਗਾਤਾਰ ਕਰ ਰਹੀ ਹੈ।
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RUclips Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/FxITKAyTyeC...
** Subscribe and Press Bell Icon also to get Notification on Your Phone **
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ।
GURCHARAN SINGH IRCTC की वेबसाइट और ऐप के जरिए करें ऑनलाइन टिकट बुकिंग, जानें तरीका ruclips.net/video/hoRyTRZjVzY/видео.html
Waheguru jiiiiiii
ਬਾਬੂ ਜੀ ਕੋ ਬੀ ਪਤਾ ਚਲ ਗਿਆ ਸਰਕਾਰਾਂ ਮੁਰਖ ਬਨਾਉਦੀਆ ਹਨ
Daljeet Singh IRCTC की वेबसाइट और ऐप के जरिए करें ऑनलाइन टिकट बुकिंग, जानें तरीका ruclips.net/video/hoRyTRZjVzY/видео.html
ਅੱਤਵਾਦੀ ਕਹਿ ਕਹਿ ਕੇ ਤੂੰ ਜੀਹਦੀ ਕਰਦੀ ਰਹੀ ਬਰਬਾਦੀ
ਦੇਖ ਅੰਨੀਏ ਸਰਕਾਰੇ ਨੀ ਸੇਵਾ ਕਰਦੇ ਓ ਅੱਤਵਾਦੀ
Very nice ji jindabad khalsa yodhe khalistan jindabad
Rytt veer gg
🙏🙏🙏🙏🙏🙏🙏🙏🙏🙏
Very nice ji ਸਤ ਸ੍ਰੀ ਅਕਾਲ ਜੀ
ਸਿੱਖ ਤਾਂ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੇ ਨੇ ਪੂਰੀ ਦੁਨੀਆ ਵਿਚ ਲੰਗਰ ਛਿੱਕਾ ਰਹੇ ਨੇ ਵਾਹਿਗੁਰੂ ਜੀ ਮਹਿਰ ਕਰਨ ਆਪ ਜੀ ਤੇ ਤੂਸੀਂ ਹੋ ਗੁਰੂ ਦੇ ਸੱਚੇ ਸਿੱਖ ਜੋ ਕਿਸੇ ਦੀ ਜਾਤ ਪਾਤ ਨਹੀਂ ਵੇਖਦੇ ਦੇ ਬਸ ਭੁੱਖ ਵੇਖਦੇ ਹੋ 🙏ਮਾਨਸ ਜਾਤ ਸਬੇ ਇਕਏ ਪਹਿਚਾਣ ਬੋ 🙏🙏🌻🌻👳👳💪💪
Guru Dhulka IRCTC की वेबसाइट और ऐप के जरिए करें ऑनलाइन टिकट बुकिंग, जानें तरीका ruclips.net/video/hoRyTRZjVzY/видео.html
AA ta na hi bolo bai ki kise di jaat nhi dekhde j aive da kuj hunda frr kise de dharm nu bura b nhi bolde
@@ANil-ov7pi ਸਚ ਦੀ ਕਦਰ ਕਰਯਾ ਕਰੋ ਵੀਰ ਜੀ
@@ANil-ov7pi ਪੰਜਾਬ ਤੋ ਬਾਹਰ ਤੁਸੀ ਲੋਗਾ ਨੇ ਸਿਖ ਡਰਾਇਵਰਾਂ ਦਾ ਪਾਨੀ ਹੀ ਬੰਦ ਕਰਤਾ ਏਹ ਹੈ ਫਰਕ
Dhan dhan guru nank dev ji dhan guru gobind singh ji dhan guru ji da kahalsa
भाई आप मुसीबत में थे सरदारों ने आपकी सहायता की अगर आप की स्टेट में किसी सरदार पर मुसीबत पडे़ तो आप सरदारों का साथ देना। 🙏🙏
Bilkull je theak keha tuci je
🙏❤️
ਖਾਲਸਾ ਆਕਾਲ ਪੁਰਖ ਕੀ ਫੌਜ।। ਪ੍ਰਗਟੋ ਖਾਲਸਾ ਪ੍ਰਮਾਤਮ ਕੀ ਮੌਜ ।।🙏🙏🙏
GOVT. IS MAKING FALSE SLOGANS AND PROMISES. ARROGANT SPEECHES . NOTHING DOING FOR THE DEVELOPMENT OF THE COUNTRY. AMARJITSINGH CHADHA
ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ
Gurpreet policia IRCTC की वेबसाइट और ऐप के जरिए करें ऑनलाइन टिकट बुकिंग, जानें तरीका ruclips.net/video/hoRyTRZjVzY/видео.html
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਿਆਈ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਸਚ ਨੂੰ ਕੋਈ ਰੋਕ ਨਹੀਂ ਸਕਦਾ ਸਚ ਨੂੰ ਕੋਈ ਦਬ ਨਹੀਂ ਸਕਦਾ ਸਚ ਸਾਹਮਣੇ ਆ ਹੀ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਈ ਜੀ ਸਾਡਾ ਬਾਪ ਬਹੁਤ ਮਹਾਨ ਏ
ਬਹੁਤ ਦਾਨੀ
ਬਹੁਤ ਹੀ ਦਿਆਲੂ ਏ ਜਾਤ ਪਾਤ ਨਹੀ ਦੇਖਦਾ ਸਭ ਦੀ ਝੋਲੀ ਭਰ ਦਿੰਦਾ
ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤ ਨੇ ਸਰਦਾਰ
🙏🙏🙏🙏🙏🙏🙏
🙏🙏🙏🙏🙏🙏🙏🙏🙏🙏
Bilkul sahi bai
Sahi likha saab g
ਸਰਦਾਰ ਹੈ ਤਾਂ ਸੰਸਾਰ ਹੈ ਨਹੀਂ ਤਾਂ ਸਭ ਬੇਕਾਰ ਹੈ
ਮੈ ਕੁਜ਼ ਸਮਾ ਪਹਿਲਾ ਮੁੰਬਈ ਗਿਆ ਸੀ। ਮੈਨੂੰ ਕੁਜ਼ ਟਾਈਮ ਲਗ ਗਿਆ ਉਧਰ ਮੇਰੇ ਕੋਲ ਪੈਸੇ ਵੀ ਖਤਮ ਹੋਗੇ ਸੀ। 2.3ਮਰਾਠਿਆਂ ਦੇ ਘਰੋਂ ਪਾਣੀ ਮੰਗਿਆ ਤਾਂ ਟੁੱਟ ਕੇ ਪੈ ਗਏ ਮੈਨੂੰ। ਕਾਫੀ ਘੁੰਮਣ ਤੋ ਬਾਦ ਇਕ ਗੁਰਦੁਆਰਾ ਮਿਲ ਗਿਆ ।।। ਓਨਾ ਨੇ ਮੈਨੂੰ ਬੁਲਾ ਕੇ ਰੋਟੀ ਪਾਣੀ ਦਿੱਤਾ। ਤੇ ਜਾਣ ਲਈ ਰੇਲ ਗੱਡੀ ਦੇ ਟਿਕਟ ਵੀ ਕਰਾ ਦਿੱਤੀ। ਵਾਹ ਮੇਰੇ ਸਤਿਗੁਰ ਤੇਰੇ ਰੰਗ ਨਿਆਰੇ 🙏
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ
ਧੰਨਵਾਦ ਮੇਰੇ ਨਾਨਕ ਦੇਵ ਜੀ ੲਿਸ ਤਰ੍ਹਾਂ ਸਿੱਖ ਕੌਮ ਆਪ ਕਾ ਸਿਰ ਉੱਚਾ ਕਰੇ ਨਾਨਕ ਦੇਵ ਜੀ ਆਪਣੇ ਸਿਖੋ ਕੋ ਆਪਣੇ ਸੀਨੇ ਨਾਲ ਲਾੲੀ ਰੱਖਣਾ ਵਾਹੇ ਗੁਰੂ ਵਾਹੇ ਗੁਰੂ ਸੱਤਾਂ ਦਾ ਭਲਾ ਕਰਨਾ 🙏🙏🙏
Sab Te Vada satgur Nanak Jin kal Rakhi Meri
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੀਹ ਰੁਪਏ ਦੀ ਚਲਾਈ ਗਈ ਲੰਗਰ ਮਰਿਯਾਦਾ ਦਾ ਪ੍ਰਤਾਪ ਹੈ ।
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ 🙏🙏🙏🙏🙏
ਬਹੁਤ ਵਧੀਆ ਕੰਮ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
ਬਾਬੇ ਨਾਨਕ ਜੀ ਦਾ 20 ਰੁਪੲੇ ਦਾ ਚਲਾੲਿਅਾ ਗਿਅਾ ਲੰਗਰ ਅੱਜ ਸਾਰੀ ਦੁਨੀਅਾ ਦਾ ਢਿੱਡ ਭਰ ਰਿਹਾੴੴੴ
ੴੴਧੰਨ ਗੁਰੂ ਨਾਨਕ ਦੇਵ ਜੀੴੴ
ਧੰਨ ਗੁਰੂਨਾਨਕ ਦੇਵ ਜੀ ਦੀ ਕਿਰਪਾ ਨਾਲ ਸਿਖਾਂ ਨੇ ਪੂਰੀ ਦੁਨੀਅਾ ਚ ਲੰਗਰ ਲਾ ਦਿਤੇ ਕਦੇ ਤੋਟ ਨੀ ਅਾ ਸਕਦੀ ਲੰਗਰਾਂ ਚ ਵਾਹਿਗੁਰੂ
Sikh is the most humble and noble community !!!! God bless them !!!
ਇਹ ਸਭ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਹੈ ਜੀ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ।👳🏻♀️👳🏻♀️👳🏻♀️👳🏻♀️👳🏻♀️
धन धन गुरु नानक देव जी 🙇♂️🙇♂️
ਗੁਰੂ ਨਾਨਕ ਦੇਵ ਜੀ ਦਾ ਲੰਗਰ ਸਦਾ ਚਲਦਾ ਰਹੂ..ਵਾਹਿਗੁਰੂ ਜੀ ਵਾਹਿਗੁਰੂ ਜੀ..
ਆਹ ਜਿਹੜੇ ਡਿੱਸਲਾਇਕ ਕਰਨ ਵਾਲੇ ਲੋਕ ਸਦਾ ਹੀ ਰਹਿਣੇ ਨੇ । ਪਰ ਸਰਦਾਰ ਸਦਾ ਚੜ੍ਹਦੀ ਕਲਾ ਚ ਹੀ ਰਹਿਣੇ ਨੇ
ਵਾਹਿਗੁਰੂ ਜੀ।ਧੰਨ ਗੁਰੂ ਨਾਨਕ ਤੇਰੀਆ ਹੀ ਬਰਕਤਾਂ ਨੇ ਸੱਭ। ਬਾਕੀ ਧਰਮ ਕੋਈ ਮਾੜਾ ਨਹੀਂ ਹੁੰਦਾ ਧਰਮ ਵਿਚ ਰਹਿੰਦੇ ਲੋਗ ਜ਼ਰੂਰ ਮਾੜੇ ਹੋ ਸਕਦੇ ਨੇ।
ਵਾिਹਗੁਰੂ ਜੀ ਖਾਲਸਾ ਕੌਮ ਤੇ ਮੇਹਰ ਕਰਨਾ ਜੀ
ਵਾਹਿਗੁਰੂ ਜੀ ਚੜਦੀ ਕਲਾ ਕਰੇ ਸਿੱਖ ਕੋਮ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Waheguru ji ka khalsa, waheguru ji ki fateh.
ਕਿਉਂਕਿ ਸਿੱਖਾਂ ਦੇ ਗੁਰੂ ਧੰਨ ਗੁਰੂ ਨਾਨਕ ਨੇ ਸਿਖਾਇਆ ਹੈ ਵੰਡ ਕੇ ਛਕਣਾ ਹੈ very good
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਇਹ ਸਬ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੈ ਧੰਨ ਧੰਨ ਸਤ ਗੁਰੂ ਨਾਨਕ ਜਿੰਨਾ ਜੱਗ ਤਾਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਪੰਜਾਬ ਤੋਂ ਬਾਹਰ ਡਰਾਈਵਰ ਵੀਰਾਂ ਦਾ ਤੁਸੀ ਪਾਣੀ ਬੰਦ ਕਰ ਦਿੱਤਾ, ਸ਼ਰਮ ਕਰੋ
*ਕਿਹਨੇ ਕਿਹਨੇ ਬਚਪਨ ਵਿੱਚ.ਆ ਮੌਜਾ ਮਾਣੀਆ*
👉👉 ruclips.net/video/9QDkU5TM0to/видео.html
*Vadia lage ta subscribe karor kar dena ji*
Bilkul theek ji
Yeh bhi dekhna bhi chahye ji
Bahut ghatya soch hai logo ki.
Dhan Dhan guru Nanak dev ji di mehar naal hundda a sab sikh kom sabda dard samajdi aa,, 🙏🙏🙏🙏🙏🙏🙏🙏🙏
Thank u sikhs very much 🙏💕🙏💕🙏💕🙏💕
🙏🙏🙏🙏 waheguru ji
ਬਹੁਤ ਹੀ ਵਧੀਆ ਢੰਗ ਨਾਲ ਸੇਵਾ ਕਰ ਰਹੇ ਹਨ ਸਿੰਘ
I proud to be Sikhism I proud to be Punjabi
Sat saheb ji jai guru dev dhan guru dev
Proud to be Sikh 🙏 waheguru G 🙏
May God bless all sewadars of Gurdwaras 🙏🙏
Proud to be a sikh
Proud to be sikh
OHI BANDE OFFICIAL humbled and blessed to be a sikh* :)
@@kulwindersingh-ez9ht *ਕਿਹਨੇ ਕਿਹਨੇ ਬਚਪਨ ਵਿੱਚ.ਆ ਮੌਜਾ ਮਾਣੀਆ*
👉👉 ruclips.net/video/9QDkU5TM0to/видео.html
*Vadia lage ta subscribe jaror kar dena ji*
@@dreamgabru6587 good work bro
@@ohibandeofficial4156 thanks veer ji
Live for humanity Waheguru tera shukar hai
ਬਹੁਤ ਵਧੀਆ ਵੀਰ ਜੀ
सिख क़ौम सब के लिए प्रेम पियार से दिल में सेवा भावना रखते हें
Sikh rab da roop. Satnam waheguru
Bahut vadhian
Anandpur deh vasi sari guru Gobind Singh ji noo kotan kotan parnaam
Dhan Dhan Mera Piyara Guru Nanak Ji
Sda kirpa mehar da Hath Rekhna Desh Koum te
ਵਾਹਿਗੁਰੂ ਮਿਹਰ ਕਰੇ ਜੀ
Dhan Dhan Guru Nanakdev ji Waheguru ji. Kirpa ha Baba Nanakdev ji ki
।। ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।
ਵਾਹਿਗੁਰੂ ਜੀ
GURU KA SIKH ARE SERVING THE HUMANITY. THANKS AMAR JEET SINGH CHADHA
Satnam Shri waheguru ji.
The greatest sikh regition .
Dhan sri Guru Nanak Dev ji🙏🏿
Very good Khalsa ji waheguru ji maher kare ji hor
ਵਾिਹਗੁਰੂ ਜੀ
ਸਰਦਾਰਾ ਤੇ ਬਾਬੇ ਨਾਨਕ ਦਾ ਹੱਥ ਆ । ਇਹ ਉਹ 2% ਆ ਬਾਈ ਜੀ,,,,,ਵਾਹਿਗੁਰੂ ਭਲੀ ਕਰੇ,,,,
Proud to be a Sikh 👍🙏😍
Waheguru ji ka khalsa waheguru ji ki fateh👌👌👌👌👌👌👌 good job
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
Waheguru Nanak Dev ji Aap sub nu chardian kala chey rakhan ji
ਕਰਨਾ ਫੇਰ ਵੀ ਪਿਠ ਪਿੱਛੇ ਵਾਰ ਏਨਾ ਨੇ 1984 ਵਾਂਗ
sahi gall hai bai vela lang geya te ehna ne v bhul jana par koi na aappa apna farz nibhauna
O tan thik aa veere par sada sidant kuj hor hai bhai kanaiya ji vang jo dusman te apne singha vich bina bhed bhav ton pani pilaonda c
ਭਾਈ ਕਾਨ੍ਹੀਆ ਜੀ ਯੁੱਧ ਦੇ ਮੈਦਾਨ ਵਿਚ ਪਾਣੀ ਪੀਉਦੇ ਸੀ ਮੁਸਲਮਾਨ ਉਹਨਾਂ ਦਾ ਸਤਿਕਾਰ ਕਰਦੇ ਸਨ ਆਜ ਵੀ ਗੁਰੂ ਦਾ ਸਤਿਕਾਰ ਕਰਦੇ ਸਨ ਪਰ ਏ ਮਤਲਬ ਦੇ ਯਾਰ ਨੇ ਗੁਰੂ ਤੇਗ ਬਹਾਦਰ ਜੀ ਨੇ ਏਨਾ ਕਸ਼ਮੀਰੀ ਪੰਡਤਾਂ ਕਰਕੇ ਕੁਰਬਾਨੀ ਦਿੱਤੀ ਕਦੀ ਏਨਾ ਨੇ ਓਨਾ ਦੀ ਸਾਹਦਤ ਨੂੰ ਜਾਦ ਕਿਤਾ ਹੋਵੇ
Bilkul shi
Khalistan jindabad jo bole so nihal
Yeh sabh guru nanak dev ji maharaj ki kirpa h. Waheguru Ji ka khalsa waheguru ji ki fateh
Baba ji 🙏 guru nanak dev ji da langar rahndi duniya tak chalda rehna a 🙏
Waheguru ji sab te mehar karan
Very good .Joi Lal you speak truth.
Waheguru Ji ka Khalsa waheguru Ji ki fateh dhanwad Ji a sari kirpa waheguru Ji de hai
Guru Nanak dev ji da langar..Waheguru ji, Dhan Guru Nanak Dev Ji Maharaj 🌹❤️🙏🙏
ਧੰਨ ਧੰਨ ਸੀ ਗੁਰੂ ਨਾਨਕ ਦੇਵ ਜੀ
ਸਿਰਦਾਰ ਜੀ ਏਨੇ ਵਿੱਚ ਖੁਸ਼ ਆ।
Dhun dhun dashmesh pita ji de great khalsa yodhe jindabad long live veer ji
Waheguru ji Mehar kare te sukh rakhe 👏
Proud to be a SIKH
I'm proud to be a Sikh
Dhan Dhan Sahib Sri Guru Granth Sahib jio maharaj mehar kareo sachay patsha jio
SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
I proud to be a Sikhs
I am proud to be Sikh
Sardar kom lay very very very thaks God bless you Sada khush rho
Waheguru ji 🚩 🚩🙏🙏🙏🙏🙏
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦੇ ਦਾਨੀ ਦਾ ਖਾਲਸਾ ਵਾਹਿਗੁਰੂ ਜੀ
Thankyou bhai sikhs will continue to perform their duties please tell in your own states to help sikh and all people who are stuck in your state ,tell your leaders and locals to help stuck drivers they don't even have water to drink. Help please 🙏🤲God bless all
ਧੰਨ ਗੁਰੂ ਧੰਨ ਗੁਰੂ ਦਾ ਲੰਗਰ
This is the real humanity. Other than gurudwara sahib never you will see such type langar. I have visited gurudwara plenty time. There everybody same Hindu, Muslim, Sikh, Christian. Jo bole so nihal sat Sri akal. Love to my Sikhs brothers and sisters.
Satnam shri Waheguru ji 🙏🙏🙏🙏
Waheguru ji di Mehar aa 🙏🏼🙏🏼🙏🏼🙏🏼🙏🏼🙏🏼🙏🏼
DHAN DHAN GURU RAMDASS JI DHAN DHAN GURU LANGER SATNAM SHRI WAHEY GURU JI KA KHALSA WAHEGURU JI KEY FATEH ⚔️🙏💐🙏🙏💐
Dhan Dhan Sri Guru Nanak dev ji
ਵੀਰੋ ਬਾਬੇ ਨਾਨਕ ਦਾ ਲੰਗਰ ਆ,,,,
Very good
ਲਵ ਜੂ ਆਲ ਪਜਾਬੀ ਵੀਰਾ ਨੂੰ
Bilkul sahi or 100% sach baat hai ki sikh kom sey jyada insaniyat ki sewa karney waley or daani koi nahi hai. jub jub bi is desh per jub bi koi dukh musibat ayi hai tub tub hi sikh bhai Bahino or Bachon ney her Dharam or manav jati ki raksha k liye apni jaan tak di hai or is desh ki raksha or sewa sambhal ki hai. hum sub sikho k hamesha rini rahegey.
Waheguru 🙏. Edda hi kripya bnaye rkhiyoo
Satnam whaigur g
Waheguru Ji Maher karn Ji
Wahaguru ji 🙏🙏🙏
Waheguru ji 🙏