Это видео недоступно.
Сожалеем об этом.

ਜੋ ਕੰਮ ਵੱਡੇ ਵੱਡੇ ਪ੍ਰਚਾਰਕ ਨਾ ਕਰ ਸਕੇ,ਉਹ ਇਸ Muslim ਵੀਰ ਨੇ ਕਰ ਦਿੱਤਾ

Поделиться
HTML-код
  • Опубликовано: 11 янв 2020
  • ਜੋ ਕੰਮ ਵੱਡੇ ਵੱਡੇ ਪ੍ਰਚਾਰਕ ਨਾ ਕਰ ਸਕੇ,ਉਹ ਇਸ Muslim ਵੀਰ ਨੇ ਕਰ ਦਿੱਤਾ
    #Sikh #UNOCharter #GuruGranthSahib
    ਦੁਨੀਆ ਦੇ ਸਮੂਹ ਦੇਸ਼ਾਂ ਦੀ ਸਾਂਝੀ ਸੰਸਥਾ ਸੰਯੁਕਤ ਰਾਸ਼ਟਰ ਜਿਸਦਾ ਮੁੱਖ ਮਕਸਦ ਹੈ ਕਿ ਅੰਤਰਰਾਸ਼ਟਰੀ ਅਮਨ ਬਣਿਆ ਰਹੇ ਤਾਂ ਜੋ ਵਿਸ਼ਵ ਰਾਜਨੀਤਿਕ,ਸਮਾਜਿਕ ਅਤੇ ਆਰਥਿਕ ਪ੍ਰਗਤੀ ਲਈ ਸਹਿਯੋਗ ਮਿਲ ਸਕੇ। ਭਾਰਤ ਸਣੇ 193 ਮੁਲਕ ਇਸ ਵਿਚ ਮੈਂਬਰ ਹਨ। ਸਿੱਧੇ ਸ਼ਬਦਾਂ ਵਿਚ ਇਹ ਸਿਰਫ ਦੇਸ਼ਾਂ ਦੀ ਸੰਸਥਾ ਹੈ,ਨਾ ਕਿ ਕੌਮਾਂ ਜਾਂ ਧਰਮਾਂ ਦੀ ਸੰਸਥਾ ਸੋ ਇਸ ਕਰਕੇ ਸਿੱਖ ਕੌਮ ਕੋਲ ਕਿਉਂਕਿ ਕੋਈ ਦੇਸ਼ ਨਹੀਂ ਹੈ ਇਸ ਕਰਕੇ ਸਿਖਾਂ ਦੀ ਇਸ ਵਿਚ ਨੁਮਾਇੰਦਗੀ ਨਹੀਂ ਹੈ। ਪਰ ਮਾਨਵਤਾ ਦੇ ਸਾਂਝੇ ਰਹਿਬਰ ਦੇ ਰੂਪ ਵਿਚ ਜਾਣੇ ਜਾਂਦੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 3 ਸ਼ਬਦ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਚਾਰਟਰ ਵਿਚ ਦਰਜ ਕਰਵਾਏ ਗਏ ਹਨ ਤੇ ਉਹ ਵੀ ਇੱਕ ਪਾਕਿਸਤਾਨ ਮੂਲ ਦੇ ਮੁਸਲਮਾਨ ਵੀਰ ਵਲੋਂ। ਡਾਕਟਰ ਇਕਤੀਦਾਰ ਚੀਮਾ ਵਲੋਂ ਗੁਰੂ ਗਰੰਥ ਸਾਹਿਬ ਜੀ ਦੇ 3 ਸ਼ਬਦਾਂ ਨੂੰ UN CHARTER ਵਿਚ ਦਰਜ ਕਰਵਾਕੇ ਉਹ ਕਾਰਜ ਕਰ ਦਿੱਤਾ ਗਿਆ ਹੈ ਜੋ ਕਿ ਵੱਡੇ ਵੱਡੇ ਸਿੱਖ ਪ੍ਰਚਾਰਕਾਂ ਜਾਂ ਸਿੱਖਾਂ ਦੇ ਵੱਡੇ ਲੀਡਰਾਂ ਵਲੋਂ ਵੀ ਨਹੀਂ ਕੀਤਾ ਗਿਆ। ਅਸੀਂ ਧੰਨਵਾਦੀ ਹਾਂ ਡਾਕਟਰ ਇਕਤੀਦਾਰ ਚੀਮਾ ਦੇ ਜਿਨਾਂ ਨੇ ਦੇਸ਼ ਵਿਹੂਣੀ ਸਿੱਖ ਕੌਮ ਦੇ ਵਲੋਂ ਇਸ ਕਾਰਜ ਨੂੰ ਸੰਪੂਰਨ ਕਰਵਾਇਆ। ਗੁਰੂ ਨਾਨਕ ਪਾਤਸ਼ਾਹ ਕਿਸਤੇ ਕਿਰਪਾ ਕਰਕੇ ਆਪਣੇ ਕਾਰਜ ਕਰਵਾ ਲੈਣ ਇਹ ਕੋਈ ਨਹੀਂ ਜਾਣਦਾ।
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Follow On instagram - / surkhabtv
    Website - surkhabtv.com
    ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp.com/LKEZ2aLAFgr...
    ** Subscribe and Press Bell Icon also to get Notification on Your Phone **

Комментарии • 1,6 тыс.

  • @ShamsherShamu
    @ShamsherShamu 4 года назад +25

    ਜੀ ਵੇ ਸੋਹਣਿਆ ਜੀ,,,ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ 'ਚ ਰੱਖਣ

  • @MandeepKaur-jp4te
    @MandeepKaur-jp4te 4 года назад +84

    ਅੱਖਾ ਭਰ ਅਾੲੀਅਾ ...ਕੋੲੀ ਲ਼ਫਜ ਨੲੀ ਮੇਰੇ ਕੋਲ ..ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ ....

  • @karanchahal4605
    @karanchahal4605 4 года назад +51

    ਚੀਮਾ ਸਾਬ ਤੁਸੀਂ ਇਨਸਾਨੀਅਤ ਦੀ ਮਿਸਾਲ ਕੈਮ ਕਿਤੀ ਹੈ ਦੁਨੀਆ ਮਜਵਾਂ ਚ ਉਲਝ ਕੇ ਰਹਿ ਗਈ ਹੈ

  • @EternalMelodies1
    @EternalMelodies1 4 года назад +48

    ਤੇਰਾ ਦੇਣਾ ਨਹੀਂ ਦਿੱਤਾ ਜਾ ਸਕਦਾ ਵੀਰ, ਧੰਨਵਾਦ ਤੇਰਾ।।

  • @its_kataraaa
    @its_kataraaa 4 года назад +185

    ਇਹ ਸੱਚੇ ਪੰਜਾਬੀ ਹਨ। ਮੈਨੂੰ ਮਾਣ ਹੈ ਆਪਣੇ ਪਾਕਿਸਤਾਨੀ ਪੰਜਾਬੀ ਵੀਰ ਤੇ। ਸਤ ਨਾਮ ਵਾਹਿਗੁਰੂ ਜੀ।🙏🙏🙏

  • @RajveerSingh-rl4rp
    @RajveerSingh-rl4rp 4 года назад +452

    ਏ ਵੀਰ ਜੀ ਸਾਂਈ ਮੀਆ ਮੀਰ ਦੇ ਹੁਕਮ ਤੇ ਚੱਲਦੇ ਨੇ

    • @JaspreetSingh-ij1jw
      @JaspreetSingh-ij1jw 4 года назад +1

      Gurnank mahar karan

    • @chandanbubby8264
      @chandanbubby8264 4 года назад +2

      Bohat hi mobarak Kam keeta a bai ji ne waheguru ji kirpa karn cheema sahab 🙏 hamesha charrdi klaa ch raho 🙏🏼🙏 🙏🙏🏼🙏 🙏🙏🏼

    • @harpinderkaur6304
      @harpinderkaur6304 4 года назад

      Veer g music boht khoobsurat hai background vich.... Plss music da link ds skde ho...

    • @sukhpreetkaur794
      @sukhpreetkaur794 4 года назад

      God bless u sir waheguru ji tuhanu hamesha khush rakhn

  • @sathsachkaa3473
    @sathsachkaa3473 4 года назад +7

    ਏਹ ਵੀ ਇੱਕ ਬਹੁਤ ਵੱਡੀ ਸੇਵਾ ਕੀਤੀ ਗਈ ਹੈ ਰੱਬ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਇਕਤਿਦਾਰ ਚੀਮਾ ਜੀ ਨੂੰ ਦਿਲੋਂ ਧੰਨਵਾਦ 🍀🎉💐🌹🌻🍁🥀🌿🎍🍀🌻💐🌷🌹

  • @Loveboparai1313
    @Loveboparai1313 4 года назад +52

    ਜਿਉਂਦੇ ਰਹੋ ਵੀਰੇ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ

  • @user-bv7wv5wl4y
    @user-bv7wv5wl4y 4 года назад +264

    ਵਾਹਿਗੁਰੂ ਜੀ ਕਿਰਪਾ ਕਰਨ ਵੀਰ ਜੀ

  • @KuldeepSingh-zq8zn
    @KuldeepSingh-zq8zn 4 года назад +127

    ਇਹੋ ਜਿਹੇ ਇੰਨਸਾਨ ਵੀ ਹੈ;ਵਾਹ ਜੀ
    ਸਲੂਟ ਹੈ ਵੀਰ ਨੂੰ ॥
    ਵਾਹਿਗੁਰੂ ਜੀ

  • @Badboy-qu8ft
    @Badboy-qu8ft 4 года назад +9

    Sri Guru Granth Sahib Ji is THE ONLY TRUTH ON PLANET EARTH!!!

  • @preetthind3992
    @preetthind3992 4 года назад +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ 🙏🙏

  • @Fun_work___
    @Fun_work___ 4 года назад +32

    ਸਲੁਟ ਸਰ ਥੋਨੂੰ ਤੇ ਥੋਡੀ ਸੋਚ ਤੇ🙏🙏

  • @harpalbatth9114
    @harpalbatth9114 4 года назад +214

    ਚੀਮਾ ਸਾਹਿਬ ਤਹਾਡੇ ਤੇ ਅੱਲਾਹਾ ਦੀ ਮੇਹਰ ਹੈ ।

  • @gurisingh6772
    @gurisingh6772 4 года назад +23

    ਸ਼ੁਕਰੀਆ ਅਦਾ ਕਰਦੇ ਹਾਲਤ ਚੀਮਾ ਜੀ

  • @Harpreetmattu76
    @Harpreetmattu76 4 года назад +25

    ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਗੁਰੂ ਹਨ ਨਾ ਕਿ ਕੇਵਲ ਸਿੱਖਾਂ ਦੇ ਉਪਦੇਸ਼ ਚਹੁੰ ਵਰਨਾ ਕਉ ਸਾਝਾ

  • @gurbanistudiobhaihardipsin5306
    @gurbanistudiobhaihardipsin5306 4 года назад +42

    ਵਾਹਿਗੁਰੂ ਜੀ ਮਹਿਰ ਕਰੇ ਪਰਿਵਾਰ ਤੇ ਬੱਚਿਆਂ ਦੇ

  • @gsmehra4695
    @gsmehra4695 4 года назад +28

    🙏ਬਹੁਤ ਬਹੁਤ ਦਿਲ ਤੋਂ ਧੰਨਵਾਦ ਜੀਉ ਤੁਸੀ ਸਿੱਖ ਕੌਮ ਲਈ ਕੀਤਾ ਕੋਈ ਗੁਰੂ ਨਾਨਕ ਦੇਵ ਜੀ ਸੱਚਾ ਬੰਦਾ ਹੀ ਕਰ ਸਕਦਾ ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖਣ 🙏

  • @lakhbirsingh7485
    @lakhbirsingh7485 2 года назад +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @Maryam-wz6vs
    @Maryam-wz6vs 4 года назад +34

    Love and respect for Sikh brothers around the world from Indian Muslims

  • @nazermohd3560
    @nazermohd3560 4 года назад +43

    ਬਹੁਤ ਵਧੀਆ ਜੀ, ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਹਨ ਜੀ।ਪਾਕਿਸਤਾਨੀ ਵੀਰ ਨੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਗੁਰੂ ਜੀ ਦੀ ਸੱਚੀ ਸੂਚੀ ਬਾਣੀ ਪ੍ਰਤੀ ਸਤਿਕਾਰ ਦਿਖਾਇਆ ਹੈ।

  • @punjabitvddpunjabi8549
    @punjabitvddpunjabi8549 4 года назад +30

    ਇਸ ਵੀਰ ਦਾ ਨਾਮ ਖਾਲਸੇ ਦੇ ਇਤਹਾਸ ਵਿੱਚ ਲਿਖਿਆ ਜਾਵੇ ਗਾ

  • @rabdibaat
    @rabdibaat 4 года назад +14

    Veer ji we are so thankful to you for doing this so thought ful task bringing Guru Sahiban gurbani in world eye so all
    Humanity can benefit from
    Dhur ki bani. May God bless you to do more in this field ji
    🙏🙏🙏🙏🙏

  • @charanjeetkaur3150
    @charanjeetkaur3150 2 года назад +1

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ 🙏💐

  • @charanjitsinghgill8628
    @charanjitsinghgill8628 4 года назад +96

    ਚੀਮਾ ਸਾਹਿਬ ਜੀਂਦੇ ਵਸਦੇ ਰਹੋ, ਮਾਲਿਕ ਤੁਹਾਨੂੰ ਚੜਦੀ ਕਲਾ ਬਖ਼ਸ਼ੇ , ਖੁਸ਼ ਰਹੋ । we salute you sir .

  • @baljeetsingh7023
    @baljeetsingh7023 4 года назад +25

    ਵਾਹਿਗੁਰੂ ਜੀ ਤਹਾਨੂੰ ਚੱੜ੍ਹਦੀ ਕਲਾਂ ਵਿੱਚ ਰੱਖਣ ਵੀਰ ਜੀ

  • @SWARSANGEET75
    @SWARSANGEET75 4 года назад +1

    ਡਾਕਟਰ ਸਹਿਬ ਬਹੁਤ ਵਧੀਆ ਕੀਤਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਹਿ

  • @baljeetgulati7899
    @baljeetgulati7899 2 года назад +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
    ਵੀਰਜੀ ਬਹੁਤ ਹੀ ਸ਼ਲਾਘਾਯੋਗ ਕੰਮ ਕਰਨ ਲਈ ਆਪ ਜੀ ਵਧਾਈ ਦੇ ਪਾਤਰ ਹੋਜੀ। ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਬਖਸ਼ਣ।

  • @zeemanwarrich6841
    @zeemanwarrich6841 4 года назад +14

    We are always with our Sikh brothers and sisters

  • @sewasinghcheema2444
    @sewasinghcheema2444 4 года назад +21

    I can't thank u enough for that humanity work. God bless you. Guru Granth Sahib is not only Sikhs holly granth it's for all mankind.

  • @SUKHDEVSINGH-wy3vw
    @SUKHDEVSINGH-wy3vw 4 года назад +12

    ਧੰਨਵਾਦ ਡਾਂ ਸਾਬ ਜੀ,ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Amritkaur666
    @Amritkaur666 4 года назад +4

    😥😥😥 #Allahu_Akbar #waheguru_ji_ki_meher

  • @ParamjitSingh-ku9mw
    @ParamjitSingh-ku9mw 4 года назад +66

    ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤੁਹਾਡੀ ਉਮਰ ਲੰਮੀ ਕਰੇ।

  • @jashanandgurshaanshow8549
    @jashanandgurshaanshow8549 4 года назад +120

    ੴ ਡਾ: ਚੀਮਾਂ ਸਾਹਿਬ ਜਿਉਂਦੇ ਰਹੋ ।

    • @sikandersingh767
      @sikandersingh767 4 года назад +3

      ਵੀਰੇ ਰੱਬ ਸਦਾ ਤੁਹਾਡੇ ਪਰਿਵਾਰ ਤੇ ਮੇਰ ਭਰਿਆ ਹੱਥ ਰੱਖੇ

  • @nav1329
    @nav1329 2 года назад +5

    God bless you brother 🙏🙌👐🤲👏 Dhan Sri Guru Granth Sahib ji❤️🌹🙏🚩❤️

  • @kuldipsingh3547
    @kuldipsingh3547 4 года назад +2

    Millions salute.sikh kaum is very thankful to you and will remain..

  • @user-zz3ms1ed9s
    @user-zz3ms1ed9s 4 года назад +16

    ਇਹ ਵੀਰ ਜੀ ਸਾਈਂ ਮੀਆਂ ਮੀਰ ਜੀ ਦੇ ਅਸਲੀ ਵਾਰਿਸ ਨੇ। ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @shaheenjatt9300
    @shaheenjatt9300 4 года назад +22

    ਸਾਡੇ ਪੰਜਾਬੀ ਵੀਰ ਨੂੰ ਖੁਦਾ ਬਲ ਬਖਸ਼ੇ

  • @amritkaur6831
    @amritkaur6831 4 года назад

    ਇਕਤੀਆਰ ਚੀਮਾਂ ਜੀ ਦਾ ਤਹਿਦਿਲੋਂ ਧੰਨਵਾਦ, ਜਿਨ੍ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਜੀ ਦੇ ਪਾਵਨ ਸ਼ਬਦਾਂ ਨੂੰ UNOਦੇ ਚਾਰਟਰ ਵਿਚ ਦਰਜ਼ ਕਰਵਾ ਕੇ ਦੁਨੀਆਂ ਭਰ ਵਿੱਚ ਸਿੱਖ ਕੌਮ ਦਾ ਸਿਰ ਉਚਾ ਕੀਤਾ

  • @vanshdeepsingh9438
    @vanshdeepsingh9438 Год назад

    ਬਹੁਤ ਵਧੀਆ ਚੀਮਾਂ ਸਹਿਬ ਜੀ ਧੰਨਵਾਦ ਤੁਹਾਡਾ ਪ੍ਰਮਾਤਮਾ ਤੁਹਾਨੂੰ ਸੱਦਾ ਚੜ੍ਹਦੀ ਕਲਾ ਵਿਚ ਰੱਖੇ ਉਮਰ ਲੰਮੀ ਕਰੇਂ ਪ੍ਰਮਾਤਮਾ

  • @JS.BIKEGAMER
    @JS.BIKEGAMER 4 года назад +17

    ਧੰਨਵਾਦ ਡਾਃ ਚੀਮਾ ਸਾਹਿਬ ਜੀ
    ਵਾਹਿਗੁਰੂ ਚੜਦੀ ਕਲ੍ਹਾ ਬਖਸ਼ਣ ਜੀ

  • @punjab2290
    @punjab2290 4 года назад +21

    👏🏻ਵਾਹਿਗੁਰੂ ਜੀ ਮੇਹਰ ਬਣਾਈ ਰੱਖੀ ਇਸ ਵੀਰ ਤੇ ਵਾਹਿਗੁਰੂ ਜੀ 👏🏻

  • @davindershammi4026
    @davindershammi4026 4 года назад +4

    ਦਿਲੋ ਧੰਨਵਾਦ ਕਰਦਾ ਮੈਂ ਏਸ ਵੀਰ ਦਾ
    ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਵੀਰ ਤੇ

  • @sharanjitsingh6329
    @sharanjitsingh6329 4 года назад

    ਵਾਹਿਗੁਰੂ ਵੀਰ ਨੂੰ ਹਮੇਸ਼ਾ ਹੀ ਚੜ੍ਹਦੀਕਲਾ ਵਿੱਚ ਰੱਖੇ.... (ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਹਿ)

  • @mukhtyarpapoli6464
    @mukhtyarpapoli6464 4 года назад +10

    Waheguru ji ka kahlsa waheguru ji ki fateh

  • @AVTARSingh-ex5jq
    @AVTARSingh-ex5jq 4 года назад +7

    Dil ❤ to salam aa veer ji Dil to ❤👍👌☝

  • @bakshishsingh8002
    @bakshishsingh8002 4 года назад

    ਚੀਮਾਂ ਸਾਹਿਬ ਜੀ ਸਤਿਗੁਰੂ ਸਾਹਿਬ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਣ।ਇਹੋ ਜਿਹੇ ਵੱਡੇ ਕੰਮ ਕਰਨ ਦਾ ਬਲ ਬਖਸ਼ਣ ਸਿੱਖ ਕੌਮ ਆਪ ਜੀ ਦੀ ਬਹੁਤ 2 ਧੰਨਵਾਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @sskherisingh5223
    @sskherisingh5223 4 года назад

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ । ਵਾਹਿਗੁਰੂ ਜੀ ਕਾ ਖ਼ਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ

  • @ManveerSingh-ii3uh
    @ManveerSingh-ii3uh 4 года назад +25

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏

  • @GodIsOne010
    @GodIsOne010 4 года назад +119

    Thanks brother ji 🙏🏻
    ☝️Allah ☝️Aap ko lambi Umber de ji 🙏🏻 U. R. Best. Veer ji 🙏🏻 I love 💕 Muslim 🙏🏻. I love you ☝️Allah ☝️
    I love you 🙏🏻. Quran ji 🙏🏻. Waheguru ji 🙏🏻. Dono mulko ma. Nafta. Khatam kara do ji plzzzzzzzzz ji 🙏🏻. 🇵🇰🙏🏻🇮🇳 brother ne ji 🙏🏻. Rabb. Rakha ji 🙏🏻

  • @makhansinghsandhu4891
    @makhansinghsandhu4891 2 года назад

    ਬੜੀ ਧੰਨਵਾਦੀ ਐ ਸਿੱਖ ਕੌਮ ਚੀਮਾਂ ਜੀ ਦੀ ਜਿੰਨਾਂ ਨੇ ਇਹ ਮਹਾਨ ਕੰਮ ਕੀਤਾ❤️💓💕💖💝🙏🙏

  • @NarinderSingh-zm9ej
    @NarinderSingh-zm9ej 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਇਸ ਵੀਰ ਨੂੰ ਹਮੇਸ਼ਾ ਚੜਦੀ ਕਲ੍ਹਾ ਬਖਸੇਉ ਜੀ

  • @sherepunjabsandhu5656
    @sherepunjabsandhu5656 4 года назад +31

    ਵੀਰ ਜਿਊਦਾ ਰੈਹ ਵਾਹਿਗੁਰੂ ਜੀ ਤੈਨੂ ਚੜਦੀ ਕੰਲਾ ਵਿਚ ਰੰਖੈ ਜੀ

  • @Zindiable
    @Zindiable 4 года назад +61

    Waheguru Nanak Dev ji Aap ji nu atey Aap ji dey pariwar nu chardian kala chey rakhan ji

  • @manindersinghofficial1313
    @manindersinghofficial1313 4 года назад +1

    Bohat vadayia veer eh seewa tohanu mili....satnaam waheguru ji mehar rakhe tohade te.....te sabna te .....tohanu te sabna nu chardikala vich rakhe.......🙏

  • @peaceofmind5515
    @peaceofmind5515 4 года назад

    ਬਹੁਤ ਹੀ ਜਿਆਦਾ ਸ਼ਲਾਘਾਯੋਗ ਕਾਰਜ ਕੀਤਾ ਡਾਕਟਰ ਸਾਹਿਬ, ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ਤੁਹਾਨੂੰ ਹਮੇਸ਼ਾ

  • @shamshersandhuofficial9949
    @shamshersandhuofficial9949 4 года назад +17

    ਵਾਹਿਗੁਰੂ ਜੀ

  • @blinkforever6754
    @blinkforever6754 4 года назад +22

    Wah e Gru ji ka khalsa, Wah e Gru ji ki fateh.kiunke sikh's our brothers.te rab di zaat ayna nu sdaa chadhdi klà vich rakhay.💖🇵🇰💝

  • @nanaksarthathbarundikuldee1481
    @nanaksarthathbarundikuldee1481 4 года назад

    ਵਾਹਿਗੁਰੂ ਜੀ ਮਿਹਰ ਕਰਨ ਇਸ ਵੀਰ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵੀਰ ਜੀ ਨੂੰ

  • @jojobhamra2860
    @jojobhamra2860 4 года назад +1

    Very very thanks doctor cheema ji,,,,,,Waheguru Ji ka Khalsa WaheGuru Ji ki Fateh,,,
    🙏🙏🙏🙏🙏

  • @gursimran680
    @gursimran680 4 года назад +4

    Salute to this muslim veer🙏🏻

  • @Iam_robbygill
    @Iam_robbygill 4 года назад +10

    Waheguru ji
    Dr. Saab te hamesha Mehar karn 🙏🙏🙏🙏

  • @user-kk6ui2it4z
    @user-kk6ui2it4z 4 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    Waheguru aapji nu hmesha chardi kla ch rakhn and bahut bahut Dillon dhanwadi asi aapji de ji 🙏🙏🙏🙌🙌🙌

  • @Gurinder631
    @Gurinder631 4 года назад +2

    Sare guru sahiban maharaj ji de charna vich koti koti pranam...mehar kar mere malka

  • @RamSita..
    @RamSita.. 4 года назад +18

    salute a Veer ji 👏🙏

  • @nicksangha9674
    @nicksangha9674 4 года назад +3

    Thank you my Mulim brother, whilst non biased people like you in this world then this world would be a beautiful world to live. Our religion has been very close to Muslim as the foundation of Golden temple was laid by Muslim Mian Mir and Guru Granth sahib have endless verses by Baba Farid and other Sufi saint. Thank you again for the understanding of Skihism.

  • @gurcharansinghsandhu5561
    @gurcharansinghsandhu5561 3 года назад

    ਧੰਨਵਾਦ ਡਾ ਚੀਮਾ ਸਾਹਿਬ ਜੀ 🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @mohindersingh6202
    @mohindersingh6202 4 года назад +2

    Great 👍 job. Cheema ji . May God bless you good health and long life.

  • @sanehdeepsingh2526
    @sanehdeepsingh2526 4 года назад +46

    Waheguru ji ka khalsa
    Waheguru ji di fathe
    Rajkarega ga khalsa

  • @jagbirsingh1107
    @jagbirsingh1107 4 года назад +8

    Mere vere ji tohada bahout bahout dhanvad thank you 🙏🙏🙏🙏🙏🙏🙏🙏🙏🙏🙏 app ji parmatma chardi kala kare .waheguru

  • @gursahibsingh571
    @gursahibsingh571 4 года назад

    ਜਿਓੰਦੇ ਰਹੋ ਵੀਰ ਜੀ ਵਾਹਿਗੁਰੂ ਕਿਰਪਾ ਕਰਨ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ

  • @Gurnamsingh-hx4xe
    @Gurnamsingh-hx4xe 4 года назад

    ਗੁਰੂ ਫਤਿਹ ਪਰਵਾਨ ਕਰਨੀ ਜੀ।
    ਵਾਹਿਗੁਰੂ ਜੀ ਚੜਦੀ ਕਲਾ ਵਖਸ਼ਨ ਜੀ।

  • @gulfcraneoperator3071
    @gulfcraneoperator3071 4 года назад +36

    Masahllah

  • @kirandeep1971
    @kirandeep1971 4 года назад +6

    Thank you brother. Blessings 💐💐

  • @pardumansabharwal8785
    @pardumansabharwal8785 4 года назад +1

    Dr saab dilo satikaar a tuhanu
    Dil khush kr dita waheguru ji
    Parmatma tuhanu chrdi kla ch rakhan

  • @jsjdhhd6702
    @jsjdhhd6702 4 года назад +2

    Assalamwalekum Doctor Saheb ji.
    Thank you Sir for registering the Gurubani in UNO faithful deceleration .
    Sikh brothers and sisters are always found defending Muslims whenever required.

  • @mohammedfaisal9005
    @mohammedfaisal9005 4 года назад +85

    Good job paji

    • @ancientindian3961
      @ancientindian3961 4 года назад

      Mohammed Faisal red Khalsa will rule the world ! Raj Kerga Khalsa.

    • @johnpaul-yl1sp
      @johnpaul-yl1sp 4 года назад

      Thanks sir for your efforts shown for it

    • @gurjotsingh6604
      @gurjotsingh6604 4 года назад +1

      Ancient Indian bro tu sikh ni haiga theek aaa na. Muslim bhai na izaat nal gal ker tu joh bhi aaa Sala.

    • @harpreetsinghmann
      @harpreetsinghmann 4 года назад +2

      @@ancientindian3961 Sikhs never intend to rule the world, all we want is to teach the world how to rule.

    • @MrVarinder
      @MrVarinder 4 года назад

      @@gurjotsingh6604 Thand rakh yaar tainu angrezi no aundi, ohne ta keha kuchh ni

  • @simranjeetkaurjeet3603
    @simranjeetkaurjeet3603 4 года назад +8

    💗💗💘💘💕💕💕💕DILJEET LEYA IS GURU KI PYARE VEER NE GOD BLESS YOU ..AAP WARGE INSAANA KRKE EH DHARTI SAFE H ..GREAT SALUTE ALLAH MEHAR KRE TAVDE TE LOVE YOU SO MUCH😘😘😘😘😘😘

    • @xmartyazannu1505
      @xmartyazannu1505 4 года назад +1

      Sikh qaum bhi 1 dil ko kaafi baar jeet chuki mere
      I love sikh qaum😍❤️❤️

  • @harjindeersingh306
    @harjindeersingh306 2 года назад

    ਵਾਹਿਗੁਰੂ ਮੇਹਰ ਕਰੇ ਵੀਰ ਜੀ! ਲੰਮੀ ਉਮਰ ਤੇ ਤਰੱਕੀ ਬਖ਼ਸ਼ਣ

  • @ShamimKhan-ht8sq
    @ShamimKhan-ht8sq 4 года назад +1

    Mithutt nivi nanaka gunchangiyan tat awal Allah noor upaye kudrat k sab bande ik noor se sb jag upje ko bhalle ko mande
    Mere wlo Sikh veera nu bhut bhut pyaar

  • @zailagill4596
    @zailagill4596 4 года назад +8

    WAHEGURU JI SUKH RAKHE DATIAA🙏🙏

  • @Princekhalsa13
    @Princekhalsa13 4 года назад +13

    Thanku so much sir
    U r Singh ...
    Waheguru ji 🙏🙏🙏🙏🙏

  • @balkourdhillon5402
    @balkourdhillon5402 2 года назад

    ਚੀਮਾ ਸਾਹਿਬ ਜੀ ਸਲਾਮਾਲੇਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਤੁਸੀਂ ਧੰਨਧੰਨ ਹੋ ਗਏ ਗੁਰੂ ਮਹਾਰਾਜ ਜੀ ਤਿੰਨ ਸਬਦ ਇਥੇ ਦਰਜ ਕਰਵਾ ਕੇ ਬਹੁਤ ਹੀ ਉਚੱਈ ਸੁਚੱਈ ਸਰਧਾ ਭਾਵਨਾ ਦੇਖੀ ਤੁਹਾਡੇ ਵਿੱਚ

  • @taranjitsingh3861
    @taranjitsingh3861 4 года назад +1

    Very good though and massage for All humanity -- Thanks sir may God bless you

  • @surinderpalsingh485
    @surinderpalsingh485 4 года назад +70

    Mere pass Alfaaz nahi han Dr ittidaar Cheema saab aap da kis tarha thanks kara ,,thanks ,thanks and thanks a lot and love you

    • @pavittarkaur3641
      @pavittarkaur3641 4 года назад +1

      ਇਸ ਵੀਰ ਨੂੰ ਲੱਖ ਲੱਖ ਪਰਿਣਾਮ 🙏🙏🙏🙏🙏🙏🙏

  • @manubaidwan8438
    @manubaidwan8438 4 года назад +43

    Gud job paji 🙏🙏

  • @puransingh6400
    @puransingh6400 2 года назад +1

    Dr Sahib, we are thankful for this efforts
    Thanks

  • @ripangill7606
    @ripangill7606 4 года назад +2

    Waheguru will bless you always. Thank you doctor sahib..

  • @gurpreetbenipal7167
    @gurpreetbenipal7167 4 года назад +4

    ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਮੁਸਲਮਾਨ ਭਾਈਚਾਰੇ ਤੇ

  • @kalalelewaliasidhu2107
    @kalalelewaliasidhu2107 4 года назад +24

    waheguru ji tuhanu khush rakhan vr ji 🙏🙏🙏

  • @kanwarjitsheenu13
    @kanwarjitsheenu13 4 года назад

    Veer ne Dil Jitt leya.. Maharaj ehna nu chardikala Bakshan...

  • @manmohansingharora9612
    @manmohansingharora9612 2 года назад +1

    Dr Sahab ki Lot of Thanks

  • @gurcharansinghkanwar6805
    @gurcharansinghkanwar6805 4 года назад +10

    Cheema Sahib ..alfaz nahi tuhada shukria ada karan vaste. Sari Sikh qaum tuhadi rini rahegi.

  • @RavinderSingh-de3vs
    @RavinderSingh-de3vs 4 года назад +35

    Waheguru ji 🙏 🙏 🙏 🙏

  • @gurpreetsinghbatth2720
    @gurpreetsinghbatth2720 3 года назад

    Bahut Bahut Mubarak's Dr Cheema Sahib Dhan Dhan guru granth SAHIB je

  • @surindersingh-bu9lr
    @surindersingh-bu9lr 2 года назад +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @kmaljitsingh2720
    @kmaljitsingh2720 4 года назад +8

    Thank you bro waheguru ji tahnu te tuhade parivar nu hamasha chardikala vich rakhe ji

  • @santokhbirsingh742
    @santokhbirsingh742 4 года назад +10

    ALLAH WAHEGURU AAPKO KAAMYAABI DE & LOT OF BLESSINGS FOR YOU

    • @jagmohankaur2587
      @jagmohankaur2587 2 года назад

      God bless you.

    • @narinderjitkaur6452
      @narinderjitkaur6452 2 года назад

      Guru jee d rehmat appji uper hoee hai veerji jo eh sevaa app ji kolo layee hai. Congratulations veerji.

  • @JagroopSingh-no7xy
    @JagroopSingh-no7xy 4 года назад

    ਧੰਨ ਹੋ ਬਾਈ ਜੀ ਸਿੱਖ ਵੇਹਲੜ ਨਹੀ ਐਹੋ ਜੇ ਫਾਲਤੂ ਕੰਮ ਵਾਸਤੇ ਸਿੱਖ ਤਾਂ ਆਪਸ ਵਿੱਚ ਲੜਨ ਲਈ ਵੇਹਲੇ ਹਨ ਪਹਿਲਾ ਅਸੀਂ ਆਪਸ ਵਿੱਚ ਲੜ ਲਈਏ ਲੜ ਲੜ ਖਤਮ ਹੋ ਜਾਈਏ ਐਹੋ ਜਾ ਫਾਲਤੂ ਕੰਮ ਫੇਰ ਕਰਾਂਗੇ

  • @PartapSingh-qz1kg
    @PartapSingh-qz1kg 4 года назад

    ਬਹੁਤ ਵਧੀਅਾ ਕੀਤਾ ਜੀ ੳੁਹਨਾਂ ਨੂੰ ਸੈਲਿੳੂਟ ਹੈ ਜੀ ਮੇਰੇ ਵਲੋਂ
    ਡਾ:ੲਿਕਦਾਰ ਚੀਮਾਂ ਜੀ ਬਹੁਤ ਬਹੁਤ ਧੰਨਵਾਦ