ਸੱਸ ਨੇ ਸੋਚਿਆ ਸੀ, ਬਾਬਾ ਡੇਰੇ ਦਾ ਮਾਲਕ ਹੈ, ਨਜ਼ਾਰੇ ਲਵਾਂਗੇ, ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 24 окт 2024

Комментарии • 141

  • @NarinderSingh-ti4sq
    @NarinderSingh-ti4sq 2 месяца назад +29

    ਚੜਦੀ ਕਲਾ ਵਾਲਾ ਸਿਖ ਨਹੀਂ। ਸਿਰੇ ਦਾ ਵੈਲੀ ਹੈ।

  • @Gurmit.dhaliwal007
    @Gurmit.dhaliwal007 2 месяца назад +21

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।

  • @lovepreetsingh-cy6hc
    @lovepreetsingh-cy6hc 2 месяца назад +12

    ਬਿਲਕੁਲ ਸਹੀ ਗੱਲ ਗਿਆਨੀ ਜੀ

  • @HarcharanSingh-iz4cw
    @HarcharanSingh-iz4cw 2 месяца назад +24

    ਕਿਸਾਨਾਂ ਦਾ ਕੀ ਭਲਾ ਹੋਣਾ ਮਾੜੀ ਕਿਸਮਤ ਜੇ ਉਹ ਬੀਬੀ ਕਿਸਾਨਾਂ ਦੀ ਆਗੂ ਆ ਫਿਰ ਤਾ 😢😢😢

  • @James-Prinsep
    @James-Prinsep 2 месяца назад +27

    ਲੰਡੇ ਨੂੰ ਖੂੰਡਾ ਵੱਲ ਪਾਕੇ ਮਿਲਦਾ
    ਸੱਸ ਤੇ ਜਵਾਈ ਦੋਵੇਂ ਇਕੋ ਕੈਟਾਗਰੀ ਦੇ ਹਨ

  • @sunildutt1819
    @sunildutt1819 2 месяца назад +9

    👌👌 ਛਾ ਗਿਆ ਗਿਆਨੀ ਬੂਟਾ ਸਿੰਘ ਜੀ 🙏

  • @bikkarsingh194
    @bikkarsingh194 2 месяца назад +15

    ਕਿੰਗ ਗਲੀ ਜੀ ਗੱਲ ਤਾਂ ਤੁਹਾਡੀ ਜਮਾਂ ਸਹੀ ਹੈ ਸਿਆਣੇ ਕਹਿੰਦੇ ਨੇ ਲੰਡੇ ਨੂੰ ਖੁੰਡਾ ਟੱਕਰੇ 100 ਕੋਹ ਤੋਂ ਬਲ ਪਾ ਕੇ ਗਿਆਨੀ ਜੀ ਅੱਜ ਪਤਾ ਲੱਗਿਆ ਕਿ ਕਿਸਾਨ ਯੂਨੀਅਨ ਵਿੱਚ ਵੀ ਆਈਆਂ ਜਿਹੀਆਂ ਹਾਂ ਬੀਬੀਆਂ ਕੰਮ ਕਰਦੀਆਂ ਹਨ ਗਿਆਨੀ ਜੀ ਜਿੰਨਾਂ ਤੱਕ ਪੰਜਾਬ ਦੇ ਵਿੱਚੋਂ ਡੇਰਾਵਾਦ ਖਤਮ ਨਹੀਂ ਹੁੰਦਾ ਉਹਨਾਂ ਤੱਕਪੰਜਾਬ ਦਾ ਸੁਧਾਰ ਨਹੀਂ ਹੋ ਸਕਦਾ

  • @kuljindersingh3128
    @kuljindersingh3128 2 месяца назад +14

    ਬਿਲਕੁਲ ਸਹੀ ਕਿਹਾ ਭਾਈ ਸਾਹਬ

  • @bikkarsingh194
    @bikkarsingh194 2 месяца назад +31

    ਗਿਆਨੀ ਜੀਤੁਸੀਂ ਬਿਲਕੁਲ ਸੱਚ ਪੇਸ਼ ਕੀਤਾ ਹੈ ਸਾਨੂੰ ਵੀ ਹੁਣ ਪਤਾ ਲੱਗਣ ਲੱਗਿਆ ਨਹੀਂ ਅਸੀਂ ਵੀਅੰਨੇ ਬੋਲੇ ਤੁਰੇ ਫਿਰਦੇ ਸੀ

    • @AbhaydeepsinghBasra-r2k
      @AbhaydeepsinghBasra-r2k 2 месяца назад

      @@bikkarsingh194 ਇਹ ਗਿਆਨੀ ਕੁੱਤੇ ਦਾ ਪੁੱਤ ਹੈ ਗਿਆਨੀ ਕਹਿਣ ਵਾਲੇ ਵੀ ਏਦਾਂ ਦੇ ਲੰਡਰ ਹੋਣੇ

  • @VikramSingh-vf2ut
    @VikramSingh-vf2ut 2 месяца назад +25

    ਆ ਗਏ ਗਿਆਨੀ ਜੀ ਛਾ ਗਏ ਗਿਆਨੀ ਜੀ, ਏਹਦੀ ਸੱਸ ਵੀ ਦੂਜੇ ਲੋਟ ਲਗਦੀ ਹੈ

    • @HelloYou-j6m
      @HelloYou-j6m 2 месяца назад

      Chhotey bhaai tu galat shabad Keh reha hain Giani ji warey ohna ne such keha anney boley

  • @gurnamsinghsarpanch1818
    @gurnamsinghsarpanch1818 2 месяца назад +4

    ਬੁਹਤ ਵਧੀਆ ਵਿਚਾਰ ਵੀਰ ਬੂਟਾ ਸਿੰਘ ਜੀ ਧੰਨਵਾਦ ਜੀ

  • @RajdeepDhanalia
    @RajdeepDhanalia 2 месяца назад +9

    ਬਿਲਕੁਲ ਸੱਚ

  • @sharmatenthouse1848
    @sharmatenthouse1848 2 месяца назад +12

    Good job

  • @gaganss8459
    @gaganss8459 2 месяца назад +5

    ਚੋਰ ਨੂੰ ਚੋਰ ਟਕਰ ਗਿਅਾ ਬੂਟਾ ਸ਼ਿੰਘ ਜ਼ੀ ਜ਼ੇ ਤੁਸ਼ੀਂ ਗੋਲਕ ਦੇ ਵਿਁਚੋਂ ਪੈਸ਼ੇ ਨਾਂ ਚੁਕਦਾ ਤਾਂ ਅਸੀਂ ਤੇਰੇ ਨਾਲ ਸੇਮਤ ਸੀ ਬਾਕੀ ਓਹਨਾਂ ਦਾ ਘਰ ਦਾ ਮਸਲਾ ਹੈ ਅਾਪੇਠੀਕ ਹੋ ਜ਼ਾੳੂ ਸ਼ੁਕਰ ਕਰ ਤੈਨੂੰ ਬਾਬਿਅਾਂ ਨੇ ਸ਼ਡ ਦਿਁਤਾ ਸ਼ੀ

    • @Davinder-g9k
      @Davinder-g9k 2 месяца назад

      ਸਹੀ ਗੱਲ ਕੀਤੀ ਆ

  • @mr.vsentertainment512
    @mr.vsentertainment512 2 месяца назад +12

    Bilkul gal sahi hai

  • @parvinkumar5171
    @parvinkumar5171 2 месяца назад +13

    Very good

  • @sirajdeen9165
    @sirajdeen9165 2 месяца назад +1

    Only one man Army who is 24 Hors Truth, Reality, and Bravery attitude of our respected Buta Singh Zindabad full support to all videos of Baba BOOTA Singh 😅

  • @DDSOfficial-
    @DDSOfficial- 2 месяца назад +9

    ਉਹੀ ਬਾਂਹ ਚੱਕ ਚੱਕ ਕੇ ਵਿਖਾਈ ਜਾਂਦਾ ਕਿ ਮੇਰੀ ਬਾਂਹ ਤੋੜਤੀ😂😂😅

  • @Gill-y3m
    @Gill-y3m 2 месяца назад +5

    ਇਹ ਬਾਬਾ ਤਾਂ ਪੱਕਾ ਪਖੰਡੀ ਹੈ, ਖੇੜੀ ਵਾਲੇ ਦੇ ਚੰਗੀ ਤਰ੍ਹਾਂ ਛਿਤਰ ਪਰੇਡ ਹੋਣੀ ਚਾਹੀਦੀ ਏ

  • @BalvirSingh21475
    @BalvirSingh21475 2 месяца назад +1

    ਆਪਣੇ ਕਿਹੜਾ ਫੈਕਟਰੀ ਲੱਗਿਆ ਆਪਣਾ ਵੀ ਇਹੀ ਹਾਲ ਹੀ ਆ

  • @satpalsingh6536
    @satpalsingh6536 2 месяца назад +7

    ਬਾਬੇ ਦੇ ਸਿਰ ਵਿਚ ਗੋਲੀ ਮਾਰਨੀ।ਸੀ

  • @krishansingh786
    @krishansingh786 2 месяца назад +1

    ਜਣੇ ਖਣੇ ਲੰਡੂ ਨੂੰ ਚੱਕ ਕੇ ਚੜਦੀ ਕਲਾ ਵਾਲਾ ਸਿੰਘ ਬੁਣਾ ਦਿੰਦੇ ਹਨ, ਇਹਨਾਂ ਨੇ ਇਹੋ ਜਿਹੇ ਸ਼ਬਦ ਰੋਲ ਕੇ ਰੱਖ ਦਿੱਤੇ, ਦੀਪ ਸਿੱਧੂ ਲੰਡੂ ਨੂੰ ਸ਼ਹੀਦ ਬਣਾ ਕੇ ਇਹਨਾਂ ਨੇ ਸ਼ਹੀਦ ਸਬਦ ਰੋਲ ਕੇ ਰੱਖ ਦਿੱਤਾ,

  • @surindersingh9808
    @surindersingh9808 2 месяца назад +4

    Thx .🇨🇦

  • @balrajdhillon584
    @balrajdhillon584 2 месяца назад

    ਬਹੁਤ ਵਧੀਆ ਵਿਚਾਰ ਨੇ ਗਿਆਨੀ ਜੀ 🙏

  • @karamsingh1479
    @karamsingh1479 2 месяца назад +5

    Verry.true

  • @pargatsosan9873
    @pargatsosan9873 2 месяца назад +1

    ਬਹੁਤ ਬਹੁਤ ਵਧਾਈ ਗੱਲ ਕੀਤੀ ਗਈ ਹੈ

  • @amarjitkalsi9934
    @amarjitkalsi9934 2 месяца назад +3

    Very good baba butta singh ji

  • @sandeepsinghlovely4009
    @sandeepsinghlovely4009 2 месяца назад +9

    ਖੇੜੀ ਵਾਲਾ ਕਹੀ ਜਾਂਦੇ ਜੀ ਮੇਰੇ ਰਾਡ ਮਾਰੀ। ਦੰਦ ਭਨ ਦਿੱਤੇ ਤੇ ਉਗਲਾ ਤੋੜ ਦਿੱਤੀਆਂ। 😂😂 ਲੱਤ ਵੀ ਤੋੜ ਦਿੱਤੀ ਖਚਰੇ ਜੇਹੇ ਦੇ। 😂😂😂

  • @arjansingh7189
    @arjansingh7189 2 месяца назад

    Very nice vicar Bhai saab

  • @dineshsansoya631
    @dineshsansoya631 2 месяца назад +2

    Good job Giani ji , keep it up !

  • @harjindersingh-w8g7n
    @harjindersingh-w8g7n 2 месяца назад +6

    13 Lakh People Died In One Night 14 August 1947 Year Punjab

  • @HarjinderSonu-b9t
    @HarjinderSonu-b9t 2 месяца назад +5

    Very good buta Singh ji sira kar ta

  • @swaransinghsingh3602
    @swaransinghsingh3602 2 месяца назад

    Verry good butta singh ji

  • @amritkaur2863
    @amritkaur2863 2 месяца назад +2

    Bilkul Sahi Giani ji SAT SRI Akaal

  • @PARDEEPKUMAR-kr9ep
    @PARDEEPKUMAR-kr9ep 2 месяца назад +16

    ਬੂਟਾ ਸਿੰਘ ਜੀ,, ਹੋਰ ਜਿਹਨੂੰ ਜੋਂ ਦਿੱਲ ਕਰਦਾ ਹੈ,, ਕਹੋ,, ਗਾਲੀ ਗਲੋਚ ਕਰੋ,, ਲੇਕਿਨ ਅਫ਼ੀਮ ਨੂੰ ਮਾੜਾ ਚੰਗਾ ਨਹੀਂ ਕਹਿਣਾ

  • @VijaySharma-x6u
    @VijaySharma-x6u 2 месяца назад

    Giani ji Sat Sri Akal! You are wonder human we respect! 🙏🏼🙏🏼

  • @sukhwindersukhwinder5207
    @sukhwindersukhwinder5207 2 месяца назад +7

    ਇਹ ਤਾਂ ਉਹ ਗਲ ਹੋਗੀ ਲੁਕਾ ਲੰਡਾ ਚੌਧਰੀ ਗੁੰਡੀ ਰੰਨ ਪਰਧਾਨ

  • @HiraSingh-m3p
    @HiraSingh-m3p 2 месяца назад

    ❤👌

  • @JagmailSingh-fe9yr
    @JagmailSingh-fe9yr 2 месяца назад +4

    ਇਹ ਜਨਾਨੀ ਨੇ ਕੁੜੀ ਦਾ ਵਿਆਹ ਹੀ ਪੈਸੇ ਖਾਣ ਨੂੰ ਕੀਤਾ ਸੀ

  • @mohinderjeetkaur7946
    @mohinderjeetkaur7946 2 месяца назад +1

    Great❤🙏🙏🙏

  • @paramjitpadda5358
    @paramjitpadda5358 2 месяца назад +3

    Butia good v

  • @mandykhattra1290
    @mandykhattra1290 2 месяца назад +6

    Baba afeem wala 😀😁🤔😁🤔🤔😁😀😃😃

  • @darshansran3363
    @darshansran3363 2 месяца назад +2

    Right ji

  • @tanbirsinghlifestyle
    @tanbirsinghlifestyle 2 месяца назад +2

    G Buta si very very good

  • @KuldeepSingh-ue2yn
    @KuldeepSingh-ue2yn 2 месяца назад

    Very nice

  • @palsingh1114
    @palsingh1114 2 месяца назад +1

    Bilkul ji

  • @Davinder-g9k
    @Davinder-g9k 2 месяца назад

    ਆਹ ਤਾਂ ਗੱਲ ਵਧੀਆ ਕੀਤੀ ਬਾਬਾ।
    ਬਾਕੀ ਤਾਂ ਚਵਲਾਂ ਈ ਹੁੰਦੀਆਂ।

  • @adarsh2071
    @adarsh2071 Месяц назад

    My parents left Punjab in 1983 and shifted to UP after my neighbour was killed by Babar Khalsa ….. They asked him are you Hindu then and there they shotted him.😢
    There are 30-35 Hindu families who migrated with us from Punjab ….

  • @saddu.111
    @saddu.111 2 месяца назад

    Gayni ji aap sach ki awaaz ho, par Punjab de lok Anne te bole ne sirf dharam te caste te ladai karde ne

  • @AvtarSingh-x8k6l
    @AvtarSingh-x8k6l 2 месяца назад

    good job gyani ji

  • @GurdeepSingh-x3w
    @GurdeepSingh-x3w 2 месяца назад +2

    Giani.jisira.karta.good.ji

  • @jarmansidhu5055
    @jarmansidhu5055 2 месяца назад +1

    ਬਾਦਲਾਂ ਦੀ ਨੇਰੀ ਲਿਆਇਆ ਕਰੋ।

  • @Jagmeetsingh15772
    @Jagmeetsingh15772 2 месяца назад +3

    Good job 👍

  • @gursharanbatth3748
    @gursharanbatth3748 2 месяца назад +4

    ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ ਕਿਊ ਜੀ

    • @rajabhullar8302
      @rajabhullar8302 2 месяца назад +3

      ਇਹ ਤਾ ਵਿਹਲੜ ਤੇ ਨਸ਼ੇੜੀ ਆ ਗੁੰਡਾ ਸਾਧ .

  • @hardipsingh7691
    @hardipsingh7691 2 месяца назад

    🙏

  • @JoginderpalattriAttri-iq6br
    @JoginderpalattriAttri-iq6br 2 месяца назад

    🙏🙏🙏🙏🙏🙏

  • @kanwaljitsinghgill7265
    @kanwaljitsinghgill7265 2 месяца назад

    100% true

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 месяца назад +1

    ਦੰਦ ਤਾਂ ਪਹਿਲਾਂ ਇਹਦੇ ਵਿਂਗੇ ਟੇਡੇ ਜਿਏ ਸੀ

  • @bindudhillon7030
    @bindudhillon7030 2 месяца назад +1

    Baba thaunu playback speed 1.25× sunna penda jii.kerpa krke voice fast plz.

  • @JasPinder-gx3xs
    @JasPinder-gx3xs 2 месяца назад

    BOOTA SINGH AUJ TUON BAEDH KISAN JUTHEBUNDHI NHI KISAN MAFIAA GRAOH DEE MAMBER HAI BEEBI RSDHALIWALL FDK ❤🎉

  • @mahindersingh9464
    @mahindersingh9464 2 месяца назад +1

    Very Very Very Very Very Very Very Very Very Very Very Very Very Very Very Very Very Very Very Very Very Very Very Very Very Very Very Very Very good good good good Baba ji . Raj ka. Sach. Bolo ji

  • @DHINDSA-mu6im
    @DHINDSA-mu6im 2 месяца назад

    ਨਾ ਤਾਂ ਕੁੱਟਮਾਰ ਕੀਤੀ ਨਾ ਹੀ ਦਾਜ ਦਹੇਜ ਵਾਲੀ ਕੋਈ ਗੱਲ ਆ
    ਇਹ ਸਾਰੀ ਗਲਤੀ ਇਸ ਬੁੜੀ ਦੀ ਆ ਗੁਰਜੀਤ ਕੌਰ ਤੇ ਰਮਨਜੋਤ ਦੀ ਆ ਜੋ ਆਵਦੀ ਕੁੜੀ ਦੇ ਸਹੁਰੇ ਘਰ ਜਾ ਕੇ ਘਰੇਲੂ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਦੇ ਨੇ, ਇਹ ਚਾਹੁੰਦੇ ਨੇ ਕਿ ਬਾਬਾ ਆਵਦੇ ਭਰਾ ਤੇ ਮਾਂ ਨੂੰ ਛੱਡ ਕੇ ਅੱਡ ਹੋ ਜਾਵੇ ਤੇ ਬਾਅਦ ਵਿਚ ਸਾਰਾ ਕੁੱਝ ਸੱਸ ਤੇ ਸਾਲਾ ਸਭ ਕੁਝ ਹੜੱਪਣ ਨੂੰ ਫਿਰਦੇ ਨੇ ਸਾਰਾ ਰੋਲਾ ਪੈਸਿਆਂ ਦਾ ਇਹ ਆਪ ਖਾਣ ਨੂੰ ਫਿਰਦੇ ਨੇ ਕੁੜੀ ਨੂੰ ਵਸਣ ਨਹੀਂ ਦਿੰਦੇ, ਸ਼ਰਮ ਆਉਂਣੀ ਚਾਹੀਦੀ ਹੈ ਇਹਨਾਂ ਨੂੰ ਜੋ ਘਰ ਨਹੀਂ ਵਸਣ ਦਿੰਦੇ ਕੁੜੀ ਦੇ ਸਹੁਰੇ ਘਰ ਜਾ ਕੇ ਰਹਿਣਾ ਤੇ ਉਹਨਾਂ ਦੇ ਘਰੇਲੂ ਕੰਮਾਂ ਵਿੱਚ ਦਖਲ ਅੰਦਾਜੀ ਕਰਨੀ ਕਿੰਨੀ ਕੁ ਸਹੀ ਆ ਸ਼ਰਮ ਆਉਂਣੀ ਚਾਹੀਦੀ ਆ ਇਸ ਜਨਾਨੀ ਨੂੰ, ਇਹ ਆਪਣੇ ਆਪ ਨੂੰ ਵੱਡੀ ਸਮਾਜ ਸੇਵੀ ਦੱਸਦੀ ਆ ਕਿ ਦੇਣ ਆ ਇਹਦੀ ਸਮਾਜ ਨੂੰ ਬਸ ਫੋਕੀ ਵਾਹ ਵਾਹ ਲੲਈ ਕਦੇ ਕਿਸੇ ਇਕੱਠ ਚ ਮੈੱਕ ਫੜ ਲੈਦੀ ਆ ਕਦੇ ਕਿਸੇ ਵਿਚ ਫੋਕੀ ਲੀਡਰੀ ਕਰਦੀ ਆ

  • @SukhwinderSinghhans-km6ng
    @SukhwinderSinghhans-km6ng 2 месяца назад +1

    Babe di ghar wali kehadi c feem khani chydi hai g hun kithe gi

  • @ManjitKaur-wg5kt
    @ManjitKaur-wg5kt 2 месяца назад

    Excellent job veer ji ,but rah peya Janie yaa vah peya janie.kise v dhee paihan de naal dhakka nehi hona chahida.

  • @soniphotographysdg5873
    @soniphotographysdg5873 2 месяца назад

    feem khan wale sare bure nahi hunde ...

  • @Nonanona-c9s
    @Nonanona-c9s 2 месяца назад

    Sirey dey "khach"..hahahahaha.. khush karta giani ji..

  • @ranjeetbrar1829
    @ranjeetbrar1829 2 месяца назад +1

    ✌️👍✌️🤣🤣

  • @bsingh9752
    @bsingh9752 2 месяца назад +2

    Mahapurush kade bhi dikhawa nahi karde.nakli drama karde hai.

  • @pabloescobarfan637
    @pabloescobarfan637 2 месяца назад +1

    Geyaani Ji Tuhade page te reports boht maarde ne bheda ne Bohat reports maariya mere supporting comment te 😂😂😂😂 kyunki Ehna khcha nu hajm nahi hunda

  • @JaswinderSingh-xw5hk
    @JaswinderSingh-xw5hk 2 месяца назад +1

    Sare babe pheem khande ne bibi vpheem khandi lagxi hai

  • @KapoorAkali-hy6yy
    @KapoorAkali-hy6yy 2 месяца назад

    Giani buta ji Sanu lagda ke sos du nadr lagdi he

  • @surjeetkaurgarewal4407
    @surjeetkaurgarewal4407 2 месяца назад +2

    Darm to kosan dur honde ese log. Sachi gal bibi vi fukri lagdo hy

  • @ParveenKaur-y6x
    @ParveenKaur-y6x 2 месяца назад +1

    😂😂😂😂😂sach

  • @Nonanona-c9s
    @Nonanona-c9s 2 месяца назад +1

    Kisan aggu ...😂😂😂😂😂😂😂😂😂😂😂😂😂😂😂😂

  • @Nonanona-c9s
    @Nonanona-c9s 2 месяца назад

    Jehda khanda afeem ohi lganda "sceem"... jeda khanda dodey usday kadi dukhday nahi "goday"...jeda penda adia oh kam karda "vdia"...

  • @GurdialsinghBhangu-zf4yb
    @GurdialsinghBhangu-zf4yb 2 месяца назад

    Golk chora de karname ki hunde kanger fir aa gaya

  • @SunnybainsBains
    @SunnybainsBains 2 месяца назад

    Baat to bilkul sahi hai aapke sardar Ji matlab ki had hai yaar shaadi sirf ek bar hi hoti hai aur ek bar hi karni chahie lekin jo apni shaadi ke sath experiment karte Hain ab jis aurat ko yah nahin Bata ki yah Banda film Kha Raha hai ise nuksan hoga mere cal ghar grasti mein hoga usne koi shaadi thodi ki usne to majak Kiya aapane jindagi ke sath ab vah majak ka natija Ho Gaya aajkal kya ho raha hai ki shaadi hai isliye ho rahi hai kyunki camere ke aage aana hai press news walon ke samne jana hai interview dene interview bhi kaun sa vah khud Lene aate Hain inke yah khud paise dete Hain unko aur vah interview Lene a jaate interview mein baten inki sunkar dekh lena aap kahoge paanchvi class wala baccha pachavi class wala bhi chhod do nursery wala baccha unse jyada samajhdari ki baten karta hai question put karta hai apni life ke bare mein kya karna hai Mama yah poem bolunga ismein Aisa kyon likha hai yah likhunga to yah galat to nahin hoga vah samajhdar lagta hai unke samne husband wife ka rishta bahut pyara hota hai lekin ine Jaise logon ne Badnaam kar kar rakh Diya haiNasha to Nasha hi hai chahe vah kisi bhi chij ka ho ab aap use promote kar rahe ho ki gane bagair sunti hogi socha hoga ki camera a Gaya jibh mein kaun si haddi hai kuchh bhi bol do famous ho jaaungi sab log Mera interview dekhenge kya baat kya baat to bechari aisi fansi ki ab kisi Ko munh nahin dikhane wali ab kisi Ko munh dikhane ke kabil hi nahin bachi

  • @SunnybainsBains
    @SunnybainsBains 2 месяца назад

    😂😂😂😂

  • @harindergill100237
    @harindergill100237 Месяц назад

    Dollar chori karn wali booti di ki gal pta bai kise nu ta dsso?

  • @jaswantbhatti5715
    @jaswantbhatti5715 2 месяца назад +1

    Baban de piche log kyon lavde hun. Jine veer baba bande hun gharan to kade hoi hun ja bhaje hoi hun ja kum nahin kar sakde. Sikh derabad hameshan virodh karde rahe. Phir eh kehte sikh hun kehte khud dere chale rahe hun. Bilkul right hai tuhadi gal ke pehlan aish prasty vaste kurian deran vich bhej de hun. Jsdon dekhde hun ke hun hath pale nahin pe riha tan rolls launde hun. Huny preet vee parents ne ram rahim de derr vichchadi see.

  • @jairoopGill
    @jairoopGill 2 месяца назад

    ਵੀਡੳ ਵੱਡੀ ਕਰੌ

  • @bhanuchugava662
    @bhanuchugava662 2 месяца назад

    Aaj Ta unkal je Tuse kaveta He Lekhte Es LAEN TY GANA VE BANE GA

  • @HarbansSingh-yw8zq
    @HarbansSingh-yw8zq 2 месяца назад

    Golk chora bhare time bad Aiya

  • @jaswinderjaswinderdeol2847
    @jaswinderjaswinderdeol2847 2 месяца назад +1

    ਬੂਟਾ ਗੋਲਕ ਚੋਰ ਕੀ ਕਰੇ ਤੁਸੀ ਅਪ ਹੀ ਸਮਝੋ ਇਹ ਆਪਣੇ ਆਪ ਨੂੰ ਕਹਿ ਰਿਹਾ

  • @AmandeepKaur-eh5tt
    @AmandeepKaur-eh5tt 2 месяца назад

    Bilkul sahi gal 👌👌👌👌

  • @tapindermangat891
    @tapindermangat891 2 месяца назад

    5 dollar

  • @GurtejSingh-f7s
    @GurtejSingh-f7s 2 месяца назад

    Lander janani a.

  • @AvtarSingh-x8k6l
    @AvtarSingh-x8k6l 2 месяца назад

    gyiani ji sacche sikh a

  • @BalbirSingh-re5ej
    @BalbirSingh-re5ej 2 месяца назад

    ਅਹਾ ਕੰਜਰਾ ਦਾ ਕੰਜਰ ਖਾਨਾ ਹੇ ਜੀ ਬਸ ਹੋਰ ਕੂਸ ਨਹੀ ਜੀ ਤੂਸੀ ਵਾਈ ਸਾਹਿਬ ਜੀ ਸਚ ਤੇ ਸਹੀ ਅਖ ਰਹੇ ਹੋ ਜੀ

  • @GrewalDriver
    @GrewalDriver 2 месяца назад

    Tu har kise de Ghar di gal karn lag janan kade vi kui panjab de bare kui gall ni Kari kade Amrit pal nu mara cehn lag janan eh hi cagan banda

  • @HarmanSingh-w3y
    @HarmanSingh-w3y 2 месяца назад

    ਨਸੂੜੀ ਹ ਹੋਰ ਤੇਰੇ ਵਰਗੇ ਮਲੰਗ ਨੇ ਖਾ ਲੈਣੀ

  • @MrChsingh
    @MrChsingh 2 месяца назад

    ਗਿਆਨੀ ਵੀ ਤੈਨੂੰ ਹਰੇਕ ਮਸਲੇ ਬਾਰੇ ਕੁਮੈਂਟਰੀ ਕਰਨ ਲਈ ਕਿਸਨੇ ਕਿਹਾ।ਲੋਕਾਂ ਦੇ ਨਿੱਜੀ ਮਸਲਿਆਂ ਬਾਰੇ ਬੋਲਣਾ ਅਕਲਮੰਦ ਲੋਕਾਂ ਦਾ ਕੰਮ ਨਹੀਂ।ਤੈਨੂੰ ਵੀ ਗੋਲਕ ਚੋਂ ਪੈਸੇ ਚੋਰੀ ਕਰਦਿਆਂ ਸ਼ਰਮ ਨਹੀਂ ਆਈ ਸੀ।ਐਂਵੇ ਜਲੂਸ ਨਾ ਕੱਢਿਆ ਕਰੋ

  • @mr.vsentertainment512
    @mr.vsentertainment512 2 месяца назад +1

    Baba babkoof Banda hai is bande nu asle da lisence kaisel kar dena chayda hai

  • @RashpalSingh-cj8yg
    @RashpalSingh-cj8yg 2 месяца назад

    ਗੋਲਕ ਚੋਰ ਕੌਣ ਹੈਂ

  • @superx2364
    @superx2364 2 месяца назад

    Right ❤

  • @jarnailsinghdhillon7593
    @jarnailsinghdhillon7593 2 месяца назад +1

    ਤੁਸੀਂ ਬਾਰ ਬਾਰ ਕਿਸਾਨ ਆਗੂ ਕਹਿ ਰਹੇ ਹੋ ਕੀ ਗੱਲ ਕਿਸਾਨ ਮਾੜੇ ਹੁੰਦੇ ਆ।

    • @preetpreet241
      @preetpreet241 2 месяца назад

      @@jarnailsinghdhillon7593 há koi shak nai sab paise ekathe karn laye a kisaan loka da dita ਦਾਨ de paise v kha jande v ana de bacheya te nikal de.

  • @tarlokvirdi6026
    @tarlokvirdi6026 2 месяца назад

    ਗਿਆਨੀ ਵੱਡਾ ਪ੍ਰਧਾਨ ਬਣੀ ਫਿਰਦਾ ਕਤੀੜ ਬੂਟਾ

  • @ManavdeepSharma-tv8iv
    @ManavdeepSharma-tv8iv 2 месяца назад +1

    जल्दी जल्दी कमेंट कर देता हु शायद वायरल हो जाए ❤😅

  • @ManjitSingh-of8mw
    @ManjitSingh-of8mw 2 месяца назад

    100%

  • @bs-db3ys
    @bs-db3ys 2 месяца назад +2

    Oh te nasedhi va gyani ji