ਮੈਂ ਬਾਬੇ ਨਾਨਕ ਨੂੰ 'ਗੁਰੂ' ਨਹੀਂ ਕਹਿ ਸਕਦਾ !! Prof. Surinder Singh Speech

Поделиться
HTML-код
  • Опубликовано: 9 сен 2024
  • ਮੈਂ ਬਾਬੇ ਨਾਨਕ ਨੂੰ 'ਗੁਰੂ' ਨਹੀਂ ਕਹਿ ਸਕਦਾ !! Prof. Surinder Singh Speech
    #Prof.surindersingh #Gurunanakji #Surkhabtv
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RUclips Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our RUclips Channel for Daily Updates and New Videos.
    Like Our Facebook Page --- SurkhabTV
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **

Комментарии • 769

  • @KulwantSingh-gh1vc
    @KulwantSingh-gh1vc 10 месяцев назад +6

    ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬ ਹਨ।
    ਅਸੀਂ ਵੱਡੇ ਭਾਗਾਂ ਵਾਲੇ ਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਹਨ।

  • @sukhchainsingh4792
    @sukhchainsingh4792 9 месяцев назад +6

    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਰਾਖਾ ਸਭਨੀ ਥਾਂਈ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਦੀ ਚੜ੍ਹਦੀ ਕਲ੍ਹਾ ਹੋਵੇ ਜੀ 🙏🙏🙏🙏🙏

  • @iwashere2365
    @iwashere2365 4 года назад +9

    ਸਹੀ ਹੈ ਪ੍ਰੋ ਸਾਹਿਬ, ਜਦੋਂ ਅਸੀਂ ਬਾਬੇ ਨਾਨਕ ਤੋਂ ਤੇ ਬਾਬੇ ਦੀ ਬਾਣੀ ਤੋਂ ਕੁਝ ਸਿਖਿਆ ਹੀ ਨਹੀਂ ਤਾਂ ਬਾਬਾ ਜੀ ਗੁਰੂ ਕਿਵੇਂ ਹੋਏ । ਗੁਰੂ ਦਾ ਮਤਲਬ ਤਾਂ Teacher ਹੀ ਹੁੰਦਾ ।

    • @gskhalsa01313
      @gskhalsa01313 11 месяцев назад +1

      ਵੀਰ ਜੀ ਤੁਸੀ ਸਹੀ ਹੋ ਸਿਖੀ ਸਿਖਿਆ ਗੁਰ ਵੀਚਾਰ

    • @raghbirsingh1515
      @raghbirsingh1515 10 месяцев назад +1

      ਇਕ ਅਧਿਆਪਕ ਸਾਰੀ ਜਮਾਤ ਨੂੰ ਇਕੋ ਜਿਹਾ ਪੜਾਉਂਦਾ ਹੈ, ਕੁਝ ਵਿਦਿਆਰਥੀ 100, 90 ਜਾਂ 80 ਨੰਬਰ ਲੈਂਦੇ ਹਨ ਪਰ ਕੁਝ ਸਿਫਰ ਨੰਥਰ ਲੈਂਦੇ ਹਨ। ਕੀ ਅਧਿਆਪਕ, ਅਧਿਆਪਕ ਹੈ ਜਾਂ ਹੈ ਹੀ ਨਹੀਂ?।

  • @harmindersingh8079
    @harmindersingh8079 4 года назад +1

    ਬਹੁਤ ਵਧਿਆ ਹਰ ਕਿਸੀ ਨੂੰ ਇਕ ਸਟੇਜ ਮਿਲ ਗਿਆ ਅਪਣੀ ਬਕਵਾਸ ਕਰਨ ਲਈ

  • @MaanSingh-id1bn
    @MaanSingh-id1bn 10 месяцев назад +7

    ਜਾਹਰ ਪੀਰ ਜਗਤ ਗੁਰੂ ਬਾਬਾ .ਗਿਆਨੀ ਜੀ ਜੇਕਰ ਅਸੀਂ ਆਪਨੇ ਪਿਓ ਦੇ ਅਸੂਲਾਂ ਉਤੇ ਨਹੀਂ ਚਲਦੇ ਤਾਂ ਇਸ ਵਿਚ ਸਾਡੀ ਗਲਤੀ ਹੈ. ਪਰ ਅਸੀਂ ਆਪਨੇ ਪਿਓ ਨੂੰ ਪਿਓ ਕੈਹਿਨਾ ਤਾਂ ਨਹੀਂ ਛਡ ਸਕਦੇ. ਧੰਨ ਗੁਰੂ ਨਾਨਕ.

  • @satwindersingh1121
    @satwindersingh1121 8 месяцев назад +1

    ਰੱਬ ਦਾ ਵਾਸਤਾ ਪ੍ਰੋਫੈਸਰ ਸਾਬ ,ਸਿੱਖ ਕੋਮ ਤਾ ਅੱਗੇ ਵੰਡੀ ਪਈ ਆ ,ਤੁਸੀ ਹੋਰ ਪੰਬਲਭੂਸੇ ਵਿਚ ਪਾਈ ਜਾ ਰਹੇ ਹੋ ,ਬਹੁਤ ਸੱਜਣ ਮਿਤਰਾਂ ਨੇ ਸ਼ਬਦਾ ਦੀਆ ਉਧਾਰਣਾ ਦੇ ਕੇ ਸਮਝਾਇਆ, ਤੁਸੀ ਹੋਰ ਹੀ ਰਾਗ ਅਲਾਪ ਰਹੇ ਹੋ ,ਦੂਜੀ ਗੱਲ ਤੁਸੀ ਮਾਂ ਬੋਲੀ ਦੀ ਕੀਤੀ ਕੀ ਮਾਂ ਬੋਲੀ ਨੂੰ ਕੀ ਖਤਰਾ ,ਬਿਲਕੁਲ ਖਤਰਾ ਜਨਾਬ ਆਏ ਦਿਨ ਸਕੂਲਾ ਦੀਆ ਮਾੜੀਆ ਰਾਜ ਨੀਤੀਆ ਦੇ ਦੋਰਾਨ ਬੱਚਿਆ ਨੂੰ ਕਕਾਰ ਤੇ ਪੰਜਾਬੀ ਬੋਲਣ ਤੇ ਰੋਕਿਆ ਜਾ ਰਿਹਾ,ਤੁਸੀ ਆਪਣੀ ਬੱਚੀ ਦੀ ਮਿਸਾਲ ਦੇ ਕੇ ,ਉਹਨਾਂ ਮਾੜੇ ਲੋਕਾਂ ਦਾ ਹੌਂਸਲਾ ਨਾ ਵਧਾਉ ਜੋ ਅੱਜ ਪੰਜਾਬ ਤੇ ਪੰਜਾਬੀ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ

  • @KulwantSingh-fu4bg
    @KulwantSingh-fu4bg 10 месяцев назад +1

    ਗੁਰੂ ਉਹ ਹੁੰਦਾ ਜੋ ਸਿੱਧੇ ਰਸਤੇ ਪਾਉਂਦਾ ਹੈ। ਬਾਬੇ ਨਾਨਕ ਨੇ ਸਾਨੂੰ ਬ੍ਰਾਹਮਣਵਾਦਤੋ ਸਾਨੂੰ ਕੱਡਿਆ। ਹੋਰ ਗੁਰੂ ਕੀ ਹੁੰਦਾ। ਚੱਤਰ ਬਣ ਰਿਹਾ ਇਹ ਬੰਦਾ।

  • @Narinderkaur-kj1bf
    @Narinderkaur-kj1bf 4 года назад +15

    ਸਪੀਚ ਇਹਦੀ ਵਧੀਆ ਹੈ ਜੀ ਕਿਉਂ ਕਿ ਅਸੀਂ (ਜਿਆਦਾਤਰ ਸਿੱਖ )ਬਾਬੇ ਨਾਨਕ ਦੀਅਾਂ ਸਿੱਖਿਆਵਾਂ ਤੇ ਨਹੀਂ ਚਲਦੇ...ਪਰ ਜੋ ਮਹੰਤ ਦੀ ਚਪੇੜ ਵਾਲੀ ਗੱਲ ਕੀਤੀ ਓਸ ਨੇ ਇਹਦੀ ਸਾਰੀ ਸਚਾਈ ਸਾਹਮਣੇ ਲੈ ਆਉਂਦੀ । ਸੂਝ ਬੂਝ ਨਾਨਕ ਨਾਮ ਲੇਵਾ ਸੰਗਤ ਅਜੇ ਜਾਗਰੂਕ ਹੈ ਜੀ । ਏ ਸਿੱਖ ਕੌਮ ਨੂੰ ਕੁਰਾਹੇ ਪਾ ਰਿਹਾ ਜੀ ...ਮੋਮੋ ਠਗਣਾ ਹੈ ਜੀ

    • @Narinderkaur-kj1bf
      @Narinderkaur-kj1bf 4 года назад

      sikha d guru sri guru granth sahib hn sade marag darshak...sangtji sri guru granth sahib bolde n ji...suno t sahi...sawand rachao...oh hr gl d jwab dende n ..jo saran aaye...tis ਕੰਠ ਲਾਏ....ਸੰਗਤ ਜੀ ਗੁਰੂ ਨਾਨਕ ਜੀ ਨੂੰ milna t sri guru granth sahib d charni ch hazri bharo ji..kise mahant d jarrort nhi ji..

    • @sumandeep3290
      @sumandeep3290 4 года назад

      Narinder kaur hello ji 6284305311

  • @jagrajdhaliwal7235
    @jagrajdhaliwal7235 3 года назад

    ਸਰ ਦੀ ਗੱਲ ਸਹੀ ਹੈ ਕਿ ਜਦੋ ਆਪਾਂ ਗੁਰੂ ਨਾਨਕ ਦੇਵ ਜੀ ਦੀ ਆਖੀ ਬਾਣੀ ਤੇ ਚਲਦੇ ਹੀ ਨਹੀਂ ਆਪਾਂ ਨੂੰ ਗੁਰੂ ਆਖਣ ਦਾ ਹੱਕ ਨਹੀਂ ਆਪ

  • @surjitsingh-ng1kn
    @surjitsingh-ng1kn 10 месяцев назад +7

    ਸ਼ਬਦ ਹੀ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ

    • @ashokklair2629
      @ashokklair2629 9 месяцев назад +1

      *@surjitsingh-ng1kn--* ਜੀ! ਸਬਦੁ ਨੇ ਹੀ ਗੁਰੂ ਨਨਕ ਸੀ ਵਾਲਾ ਸਰੀਰ ਧਾਰਣ ਕੀਤਾ ਸੀ!
      👉🏿ਜੋਤਿ ਓਹਾਂ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।।
      ਭਾਵ ਕਿ ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ।
      👉🏿ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।

    • @ashokklair2629
      @ashokklair2629 9 месяцев назад +1

      *@surjitsingh-ng1kn--* ਜੀ! ਸਬਦੁ ਨੇ ਹੀ ਗੁਰੂ ਨਨਕ ਸੀ ਵਾਲਾ ਸਰੀਰ ਧਾਰਣ ਕੀਤਾ ਸੀ!
      👉🏿ਜੋਤਿ ਓਹਾਂ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।।
      ਭਾਵ ਕਿ ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ।
      👉🏿ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।

  • @dilbagsingh3933
    @dilbagsingh3933 10 дней назад

    ਬਹੁਤ ਖੂਬ ਜੀ ਵਾਹਿਗੁਰੂ ਜੀ

  • @user-po2bz7cf7h
    @user-po2bz7cf7h 4 года назад +155

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ

    • @punjab-jr2sr
      @punjab-jr2sr 4 года назад +2

      Very nice.

    • @Jaas13
      @Jaas13 10 месяцев назад

      ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸਾਡੇ ਗੁਰੂ ਸਾਹਿਬਾਨ ਹੀ ਹਨ 🙏🙏🙏
      ਬਾਕੀ ਤੂੰ ਆਰ ਐੱਸ ਐੱਸ ਦਾ ਪ੍ਰਚਾਰ ਕਰ ਰਿਹਾ ਹੈ

  • @diljeetsingh83
    @diljeetsingh83 18 дней назад

    ਗੁਰੂ ਓਹ ਹੁੰਦਾ ਹੈ ਜਿਸਤੋ ਕੁਝ ਸਿੱਖਿਆ ਜਾਂਦਾ ਹੈ

  • @ashokkumar4616
    @ashokkumar4616 4 года назад +42

    धन धन गुरु नानक देव जी
    वाहेगुरु जी दा खालसा
    वाहेगुरु जी दी फतेह

  • @deepmandeepdhillon8874
    @deepmandeepdhillon8874 4 года назад +17

    ਧੰਨ ਧੰਨ ਬਾਬਾ ਗੁਰੂ ਨਾਨਕ ਸਾਹਿਬ ਜੀ ਸਭ ਨੂੰ ਸੁਮਂਤ ਬੱਖਸਣ ਸਤਿਨਾਮ ਵਾਹਿਗੁਰੂ ਜੀ ਅਤੇ ਗੁਰੂ ਜੀ ਦੀ ਗੁਰਬਾਣੀ ਪੜ੍ਹਨ ਅਤੇ ਸੇਵਾ ਸੰਭਾਲ ਦਾ ਦਾਨ ਬੱਖਸਣ 🙏🙏🙏🙏🙏🙏

  • @amank.7052
    @amank.7052 4 года назад +4

    What a great person with great ideas. Wow! Why are people disliking this video? Perhaps you did not watch AND listen to entire ideo. Please, everyone watch to the end.

  • @SurinderSingh-yz2ro
    @SurinderSingh-yz2ro 9 месяцев назад +3

    Dhan Dhan Shri Guru Nanak Dev Ji Dhan Guru Dhan Guru Piare

  • @sskherisingh5223
    @sskherisingh5223 4 года назад +23

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @sanjutsinghvlog1313
    @sanjutsinghvlog1313 10 месяцев назад +1

    Dhan nirankar G❤

  • @jugrajsingh-oj2km
    @jugrajsingh-oj2km 4 года назад +30

    ਇਕ ਦੂ ਜੀਭਹੁ ਲਖ ਹੋਵਹਿ ,ਲਖ ਹੋਵਹਿ ਲਖ ਵੀਸ. ਲਖ ਲਖ ਗੇੜਾ ਆਖੀਅਹਿ ਏਕ ਨਾਮ ਜਗਦੀਸ

  • @karanchugh2611
    @karanchugh2611 4 года назад +20

    ਸਾਡੀ ਅੱਧੀ ਜੰਤਾ ਦਾ ਇਹਨਾਂ ਮਾਨਸਿਕ ਵਿਕਾਸ ਨਹੀਂ ਹੋਣਾ ਕਿ ਤੁਹਾਡੀ ਗੱਲਾਂ ਵੀ ਸਮਝ ਸਕਣ

  • @Mangat275
    @Mangat275 9 месяцев назад +2

    ਪਿਓ ਨੂੰ ਪਿਉ ਹੀ ਕਿਹਾ ਜਾਂਦਾ ਆ ,, ਧੰਨ ਧੰਨ ਗੁਰੂ ਨਾਨਕ ਦੇਵ ਜੀ

  • @balbirkaur2722
    @balbirkaur2722 11 месяцев назад +3

    Waheguru ji Dhan Dhan guru nanak dev ji shukrana shukrana baba ji 🙏🌹🙏🌹

  • @DetectiveSidhu007
    @DetectiveSidhu007 4 года назад +1

    ੲਿਕ ੲਿਕ ਲਫਜ ਬਹੁਤ ਹੀ ਸੁਲਜੀਅਾ ਹੋੲਿਅਾ ਹੈ ਥੋਡਾ ਭਾੲੀ ਸਾਹਿਬ ਜੀ 🙏🙏 ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏🙏🙏🙏🙏

  • @user-hy5rz2tp4w
    @user-hy5rz2tp4w 4 года назад +30

    ਗੁਰੂ ਨਾਨਕ ਦੇਵ ਜੀ ਤਾਂ ਗੁਰੂ ਹੀ ਹਨ ਅਸੀਂ ਗੁਰੂ ਵਾਲੇ ਨਹੀਂ ਬਣ ਸਕੇ

  • @mrsinghbrar8121
    @mrsinghbrar8121 8 месяцев назад

    ਸੰਤ ਮਸਕੀਨ ਸਿੰਘ ਜੀ ਵੀ ਇਸੇ ਤਰਾਂ ਬਹੁਤ ਸਿਆਣਪਾ ਵਿੱਚ ਬਹੁਤ ਬੇਮਤਲਬ ਦੇ ਤਰਕ ਕਰਦੇ ਹੁੰਦੇ ਸੀ 😔 ਪਰ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਦੋ ਸਾਲ ਪਹਿਲਾਂ ਸੰਤ ਮਸਕੀਨ ਜੀ ਨੂੰ ਸੋਝੀ ਹੋਈ ਅਤੇ ਉਹਨਾਂ ਨੇਂ ਆਪਣੀ ਅਗਿਆਨਤਾ ਨੂੰ ਤਿਆਗਿਆ ਅਤੇ ਗੁਰੂ ਸਾਹਿਬ ਜੀ ਦੇ ਰਸਤੇ ਉੱਤੇ ਚੱਲਣਾ ਸ਼ੁਰੂ ਕੀਤਾ 🙏 ਪਿਤਾ ਪਰਮੇਸ਼ਵਰ ਵੱਲੋਂ ਦਿੱਤੇ ਗਏ ਗਿਆਨ ਦੀ ਸੋਝੀ ਹੀ ਉਦੋਂ ਪੈਂਦੀ ਹੈ ਜਦੋਂ ਇਨਸਾਨ ਸਰੰਡਰ ਕਰ ਦਿੰਦਾ ਹੈ ਸਮਰਪਣ ਕਰ ਦਿੰਦਾ ਹੈ ਆਪਣੀ ਮੱਤ ਦਾ ਤਿਆਗ ਕਰ ਦਿੰਦਾ ਹੈ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਨੂੰ ਸੋਝੀ ਦੇਣ ਸਾਡਾ ਮਾਰਗ ਦਰਸ਼ਨ ਕਰਨਾ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @user-bs8si4jy6b
    @user-bs8si4jy6b 4 года назад +21

    ਗੁਰੂ ਨਾਨਕ ਦੇਵ ਦੇ ਸਿੱਖ ਇਹਦਾ ਹੋਣੇ ਚਾਹੀਦੇ ਨੇ ਵਹਿਗੁਰੂ ਕਿਰਪਾ ਕਰੇ

  • @SurjitSingh-im5rm
    @SurjitSingh-im5rm 8 месяцев назад

    2012ਵਿਚ 400ਸਾਗਵਾਣ ਵਾਹਿਗੁਰੂ ਜੀ ਬਾਬਾ ਨਾਨਕ ਜੀ ਸਤਿਨਾਮ ਜੀ

  • @OmParkash-ml2kw
    @OmParkash-ml2kw 2 года назад

    Bohut vadia gall kity ji tusy

  • @manngurry543
    @manngurry543 4 года назад +23

    ਕੋਈ ਗੱਲ ਹੈ ਇਸ ਭਾਈ ਸਾਹਿਬ ਕੋਲ,ਇਹ ਕਿਤਾਬੀ ਗਿਆਨ ਨਹੀਂ ਹੈ

  • @sukhveersingh2892
    @sukhveersingh2892 4 года назад +328

    ਪ੍ਰੋਫੈਸਰ ਸਾਹਿਬ ਜੀ ਜੇ ਅਾਪਾ ਗੁਰੂ ਦੀ ਸਿਖਿਆ ਨਹੀਂ ਮੰਨਦੇ ਤਾਂ ਅਾਪਾ ਸਿੱਖ ਨਹੀਂ ਇਹ ਗੱਲ ਤਾਂ ਠੀਕ ਹੈ ਪਰ ਗੁਰੂ ਨਾਨਕ ਦੇਵ ਜੀ ਤਾਂ ਗੁਰੂ ਹਨ ਜਿਵੇਂ ਕੋਈ ਨੇਤਰਹੀਣ ਹੈ ਜੇ ੳਸ ਨੂੰ ਸੂਰਜ ਨਹੀਂ ਦਿਸਦਾ ਤਾਂ ਉਹ ਵਿਚਾਰਾ ਇਹ ਤਾਂ ਨਹੀਂ ਕਹਿ ਸਕਦਾ ਕਿ ਸੂਰਜ ਹੈ ਹੀ ਨਹੀਂ

    • @jogsingh7343
      @jogsingh7343 4 года назад +4

      Good

    • @parmklair2362
      @parmklair2362 4 года назад +34

      ਸੁਖਵੀਰ ਸਿੰਘ ਜੀ। ਗੱਲ ਇਥੇ (ਮੇਰਾ ਗੁਰੂ ) ਦੀ ਹੈ, ਕਿ ਮੈ ਕੀ ਸਿਖਿਆ ਲਈ ਗੁਰੂ ਤੋ।

    • @KaranSingh-do8ue
      @KaranSingh-do8ue 4 года назад +7

      ਅਸੀ ਤਾਂ ਗੁਰੂ ਨਾਨਕ ਦਾ ਨਾਮ ਹੀ ਨਹੀਂ ਸਹੀ ਉਚਾਰਣ ਕਰ ਸਕੇ 550 ਸਾਲਾਂ ਵਿਚ।

    • @amritpalsingh8394
      @amritpalsingh8394 4 года назад +19

      Sukhveer veer tusi bhai saab de andarle bhaw e nahi samjhe ki oh kehna ki chahunde ne. Ik do war fer dhyan nal suno ji.

    • @HARJITSINGH-id9lm
      @HARJITSINGH-id9lm 4 года назад +6

      Prof saab k koyi class vich nahi pad da is da eh matlab nahi k professor sahib usde layi professor nahi.. Ose tra j koyi sikh sahi raha te nahi chalda ta es da matlab eh ni k guru sahib use layi nahi hoye....
      Koyi vo jamda bhagat nahi hunda oh ta malik bhago varge papi v taar dinda...

  • @sahibwalia4007
    @sahibwalia4007 4 года назад +14

    ਕਿੳੁ ਕਿ ਗੁਰੂ ਨਾਨਕ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ.
    ਅਸੀ ਹੁਣ ਤੱਕ ਸਕੂਲਾਂ ਵਿੱਚ ਇਹੀ ਪੜਿਅਾ ਕਿ ਸਿਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਜੀ ਸਨ.
    ਦਸਾਂ ਪਾਤਿਸ਼ਾਹੀਅਾਂ ਦੀ ਜੋਤ ਗੁਰੂ ਗੁਰੂ ਗਰੰਥ ਸਾਹਿਬ ਜੀ ਮਹਾਰਾਜ..
    ਕੱਲ ਨੂੰ ਤੇਰੇ ਵਰਗੇ ਕਹਿਣਗੇ ਕਿ ਗੁਰੂ ਗਰੰਥ ਸਾਹਿਬ ਜੀ ਗੁਰੂ ਨਹੀ ਸਿਰਫ ਇੱਕ ਕਿਤਾਬ ਹਨ..ਪਰਮਾਤਮਾ ਤੁਹਾਨੂੰ ਸਮੱਤ ਬਖਸ਼ਣ.
    ਕਿੳੁ ਅਾਪਣੇ ਗੁਰੂਅਾਂ ਨੂੰ ਭੰਡ ਰਿਹਾ..

    • @J_S_SOHI
      @J_S_SOHI 4 года назад +3

      Walia ji tusi theek kiha
      Par fer sikh kaun hai jisda
      Baba Nanak Guru hai
      Oh sikh oh nahi jo dari rakh ke pag bane gurdware janda
      Oh sikh oh jo Babe Nanak nu apna guru man ke atma to una de hukem ander chalda hai

    • @HarpreetSingh-hq7cl
      @HarpreetSingh-hq7cl 4 года назад +1

      Hnji eh khnda m guru to kuchh sikhiya ni jo guru sahib di baani saanu sikha rhi oh ki guru sahib hi sikha rhe aa

    • @ranjeetnk4660
      @ranjeetnk4660 4 года назад +1

      Right bro

    • @J_S_SOHI
      @J_S_SOHI 4 года назад +3

      @@HarpreetSingh-hq7cl tusi jara dhiyan deo guru sanu kuch sika nahi sakda oh ta kewal sanu sahi ja galat das sakda usnu dharan karn wala guru da sikh hai
      Jiwe class vich same lessons sabnu phraiya janda par koi first ,koi fail hunda ki kasoor teacher da hunda

  • @satishkumarkumar4329
    @satishkumarkumar4329 4 года назад +1

    ਮੌਕੇ ਦਾ ਪੂਰਾ ਸੰਤ ਹੀ ਗੁਰੂ ਹੁੰਦਾ ਹੈ ਕਿਉਂਕਿ ਕਿ ਪਰਮਾਤਮਾ ਦੀ ਪ੍ਰਾਪਤੀ ਹੀ ਸੰਤ ਪਾਸੋਂ ਹੁੰਦੀ ਹੈ ਉਹ ਸਿੱਖ ਮੁਕਤ ਹੁੰਦਾ ਹੈ ਸੰਤ ਸ਼ਬਦ ਗੁਰੂ ਦੇ ਅਵਤਾਰ ਹੁੰਦੇ ਹਨ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਹੈ। ਸ਼ਬਦ ਸਰੂਪ ਸਤਗੁਰ ਅੰਹਿ ਜਾ ਕਾ ਆਦਿ ਨਾ ਅੰਤ ਕਾਇਆ ਮੇ ਦਰਸ ਹੈ ਨਿਸ਼ਚੇ ਮਾਨੋ ਸੰਤ।। ਨਾਨਕ ਜਿੰਦਾ ਪੁਰਖ ਧਿਆਇਆ ਤਾਂ ਤੇ ਅਮਰ ਪਧ ਪਾਇਆ।। 84 ਤੋਂ ਮੁਕਤ ਹੋਣਾ ਹੈ ਤਾਂ ਜਿੰਦਾ ਸਤਗੁਰੂ ਦੀ ਲੋੜ ਹੈ ਧਿਆਨ ਮਾਰਗ ਨੂੰ ਹੀ ਅਪਨਾਉਣਾ ਪੈਣਾ ਹੈ ਸੰਤ ਆਪਣਾ ਸ਼ਬਦ ਰੂਪ ਦੇ ਵਿੱਚ ਸਿੱਖ ਨੂੰ ਸਚਖੰਡ ਬੇਗਮਪੁਰਾ ਆਪਣੇ ਅਸਲੀ ਘਰ ਨਿਵਾਸ ਕਰਾ ਦਿੰਦਾ ਹੈ।। ਆਪ ਮੁਕਤ ਮੁਕਤ ਕਰੇ ਸੰਸਾਰ ਤਿਸ ਜੰਨ ਕੋ ਨਾਨਕ ਸਦਾ ਨਮਸਕਾਰ।। ੴੴੴੴੴ

  • @Jassmann5459
    @Jassmann5459 4 года назад +1

    ਕੋੜੀਆ ਪਰ ਸੱਚੀਆ ਗੱਲਾ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ashokklair2629
    @ashokklair2629 9 месяцев назад +5

    ਪ੍ਰੋਫੈਸਰ ਜੀ!
    ਰੱਬ ਨੇ ਖੁਦ ਗੁਰੂ ਨਾਨਕ ਜੀ ਵਾਲਾ ਸਰੀਰ ਧਾਰਣ ਕਰਕੇ, ਰਂਬ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ।
    👉🏿ਜੋਤਿ ਰੂਪ ਹਰਿ ਆਪਿ, ਗੁਰੂ ਨਾਨਕ ਕਹਾਇਯਓ।। ਤਾਤੇ ਅੰਗਦੁ ਭਇਯਓ, ਤਤ ਸਿਓ ਤਤੁ ਮਿਲਾਯਓ।।

  • @indergarry3423
    @indergarry3423 4 года назад +3

    ਵਾਹਿਗੁਰੂ ਮੇਹਰ ਕਰੇ

  • @sukhdeepsinghclass-7broll-442
    @sukhdeepsinghclass-7broll-442 9 месяцев назад +1

    Dhan Dhan Guru Nanak Dev Ji

  • @shivmohan9449
    @shivmohan9449 4 года назад +23

    I can feel fire in his voice that wants us to burn bad things around us and work on good things....

  • @prabhsharansrivastava7455
    @prabhsharansrivastava7455 3 месяца назад

    Vaheguru ji 🙏🌻🙏

  • @tv2-bz7br
    @tv2-bz7br 10 месяцев назад

    High sipiritualism speech I obtained lot of in brief sir tks

    • @gurdevkaur4691
      @gurdevkaur4691 Месяц назад

      ਜਦੋਂ ਚਾਰ ਗੱਲਾ ਗਿਆਨ ਦੀਆ ਆ ਜਾਣ , ਬੰਦਾ ਕਿਵੇਂ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਦਾ, ਐਵੇ ਹੀ ਬੇਵਜ੍ਹਾ ਗਿਆਨ ਝਾੜੀ ਜਾਂਦਾ, ਭੋਲੇ ਲੋਕਾਂ ਨੂੰ ਭੰਬਲ ਭੂਸੇ ਵਿਚ ਪਾਂ ਰਿਹਾ, ਇਕ ਵੀ ਕੰਮ ਦੀ ਗਲ ਨਹੀਂ, ਪਤਾ ਨਹੀਂ ਕੋਈ ਏਹਨੂੰ ਸਟੇਜ ਤੋਂ ਵੀ ਨਹੀ ਉਤਾਰ ਰਿਹਾ

  • @iknoorconsultant8752
    @iknoorconsultant8752 4 года назад +5

    Dhan 2 Guru Nanak Dev g
    Waheguru Waheguru

  • @perminderbisran3905
    @perminderbisran3905 3 месяца назад

    Waheguru ji 🙏🙏🙏🙏🙏🙏

  • @sanjeevyadav4544
    @sanjeevyadav4544 4 года назад +3

    आप जी दी शिक्षा हर इंसान नु जरूरी है आप जी दा धंयवाद जी

  • @parmodchopra4243
    @parmodchopra4243 9 месяцев назад

    Good Massage

  • @InderjitSingh-mu5co
    @InderjitSingh-mu5co 4 года назад +1

    PROFESSOR SAHEB, Aap ji de ustaad Mahant Ajit Singh ji ate Aapji de charna ch es nimaane daas valon shat-shat parnaam. Aap ji ne es 15 minutes de lecture rahin GURU NANAK SAHEB JI DI Philosophy/vichaar dhaara prati saada sab GURU NANAK NAAM LEVA da jo farz/jimmedaari/duty bandi e ode utte apne ustaad ji de ate apne vicharan nu Gagar Ch Saagar bharn da bada soojhvaan te suchajja yatan kita e oh bhot hi shalaga yog h ji. Sunn k mann parbhavat hoya te nal hi kuchh jaag gaya. Kuj Aanand ban gaya. Kaash sanu v koyi kann khich k thappd marn wala mil janda!!! PROFESSOR SAHEB, Aap isi tra DHAN DHAN JAGAT GURU GURU NANAK SAHEB JI ton le k GURU GRANTH SAHEB JI DI Philosophy nu samjhaan ate parcharan di sewa ese trah karde raho ji, GURU thode te hor MEHAR kare ji

  • @jasvirkaur5360
    @jasvirkaur5360 4 года назад +4

    Good good good good good good luck

  • @sandipsingh1935
    @sandipsingh1935 9 месяцев назад

    Sir ji Khalsa future is in your hands

  • @manitsingh712
    @manitsingh712 4 года назад +4

    DHAN DHAN SHRI JURU NANK DEV GEE.

  • @gurjantsinght
    @gurjantsinght 4 года назад +5

    ਬਹੁਤ ਵਧੀਆ ਜੀ।

  • @swaranjitsidhu6010
    @swaranjitsidhu6010 4 года назад +2

    Waheguru ji

  • @sukhwinderrehill9590
    @sukhwinderrehill9590 9 месяцев назад

    Very good speech sir dimag sinjia gia thanks 🙏🙏🙏 waheguru chaddikla che rkkhe hor vidios paoji

  • @ajimbai153
    @ajimbai153 3 года назад +1

    Satnam waheguru

  • @balwinderbrar3739
    @balwinderbrar3739 4 года назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ginderkaur6274
    @ginderkaur6274 10 месяцев назад

    ਧਨਧਨ ਸ੍ਰੀ ਗੁਰੂ ਨਾਨਕ ਦੇਵ ਜੀ

  • @kamaljeet2584
    @kamaljeet2584 4 года назад +5

    Waheguru ji waheguru।ji🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sukhwinderkaurgill637
    @sukhwinderkaurgill637 4 года назад +2

    Waheguru ji samat baksho

  • @SandhuSaab-hw2ud
    @SandhuSaab-hw2ud 4 года назад +2

    Dhan Dhan sri guru nanak dev ji maharaj ji

  • @simranjitsingh8549
    @simranjitsingh8549 3 года назад +1

    You right

  • @santoshgoodwahegurujikaur2647
    @santoshgoodwahegurujikaur2647 10 месяцев назад

    Wow bhot bhdea

  • @BhupinderSingh-gp6qc
    @BhupinderSingh-gp6qc 3 года назад +1

    Waheguruji Waheguruji Waheguruji Waheguruji

  • @ranogill7311
    @ranogill7311 9 месяцев назад

    Bhout hi sohna samghaya aap ne ji
    💯 agreed

  • @tejveersingh898
    @tejveersingh898 4 года назад +1

    ਧੰਨ ਗੁਰੂ ਨਾਨਕ ਚੜਦੀ ਕਲਾ

  • @hirdeysingh1971
    @hirdeysingh1971 4 года назад +2

    Excellent speech...

  • @dammysingh1580
    @dammysingh1580 3 года назад +1

    dhan dhan shiri gurugobind sahib ji maharaj.

  • @harlovepreetsingh1948
    @harlovepreetsingh1948 4 года назад +1

    ਸ਼੍ਰੀ ਗੁਰੂ ਨਾਨਕ ਦੇਵ ਜੀ ਹੈਗੇ ਤਾਂ ਸਾਡੇ ਗੁਰੂ, ਉਹ ਸਾਨੂੰ ਸਿੱਖਿਆ ਵੀ ਦਿੰਦੇ ਹਨ,ਪਰ ਅਸੀ ਸਮਝਦੇ ਨਹੀਂ, 'ਹਮ ਅਵਗੁਣ ਭਰੇ ਏਕਿ ਗੁਣ ਨਾਹੀ, ਸਿਰਫ ਬੰਦਾ ਸਿੱਖਣ ਵਾਲਾ ਹੋਵੇ, ਗੁਰਬਾਣੀ ਤਾਂ ਅਗੰਮ ਹੈ। ਮੁਕਦੀ ਗੱਲ 'ਭੁਲਣ ਅੰਦਰੁ ਸਭ ਕੋ।।

  • @HarwinderSingh-qs4oh
    @HarwinderSingh-qs4oh 4 года назад

    Dhan dhan Satguru Nanak dev jii

  • @sukhjitdhaliwal6596
    @sukhjitdhaliwal6596 4 года назад +3

    ਵਹਿਗਰੂ ਜੀ

  • @Never_Forget84
    @Never_Forget84 4 года назад +2

    SATNAM WAHEGURU

  • @pooransingh8342
    @pooransingh8342 4 года назад +1

    ਛੇਵੇਂ ਪਾਤਿਸਾਹ ਸਿਰੀ ਗੁਰੂ ਹਰਿਗੋਬਿੰਦ ਸਚੇ ਪਾਤਿਸਾਹ ਜੀ ਦੇ ਸਮੇ ਸਿੰਘਾ ਨੇ ਬੁਹਤ ਵਡੀ ਗਲਤੀ ਕਰੀ ਸੀ ਜਦੋਂ ਮੁਗਲਾ ਨਾਲ ਸਿੰਘਾ ਨੇ ਜੰਗ ਲੜੀ ਤੇ ਜਿਤ ਲੀ ਸੀ ਉਸ ਜੰਗ ਵਿਚ ਬੁਹਤ ਸਿੰਘ ਸ਼ਹੀਦ ਹੋਇ ਅਤੇ ਬੁਹਤ ਮੁਗਲ ਮਾਰੇਗੇ ਜਦੋ ਮਹਾਰਾਜ ਨੇ ਕਹਿਆ ਸਿੰਘਾ ਦਾ ਸੰਸਕਾਰ ਕਰਦਿੳ ਤੇ ਮੁਗਲਾ ਨੂੰ ਦਬ ਦਿਉ ਤਾਂ ਸਿੰਘਾ ਨੇ ਕੀਤਾ ਸਿੰਘ ਅਤੇ ਮੁਗਲ ਕਠੇ ਕਰਕੇ ਸੰਸਕਾਰ ਕਰਤਾ ਜਦੋਂ ਮਹਾਰਾਜ ਨੂੰ ਪਤਾ ਲਗਿਆ ਤਾਂ ਸਹਿਜ ਸੋਭਾਇ ਬਚਨ ਹੋਇਆ ਕਿ ਤੁਸੀ ਬੁਹਤ ਮਾੜਾ ਕੀਤਾ ਹੁਣ ਇਹ ਮੁਗਲ ਸਿਖਾ ਜਮਣ ਗੇ ਤੇ ਇ ਉਹੁ ਹੀ ਹੈ ਜੇਹੜਾ ਹੁਣ ਬਕਵਾਹ ਮਾਰੀ ਜਾਂਦਾ

  • @gurnamchahal6617
    @gurnamchahal6617 4 года назад

    ਬਾਬੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਨਾਦ ਹੈ।।
    ॥ ਅੰਗ 943 ॥
    ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਅਕਥ ਕਥਾ ਲੇ ਰਹਉ ਨਿਰਾਲਾ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥ ਏਕੁ ਸਬਦੁ ਜਿਤੁ ਕਥਾ ਵਿਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥
    ॥ ਸਬਦ ਅਰਥ ॥
    ਸਬਦੁ - ਨਾਮ ॥ ਗੁਰੂ - ਅਧਿਆਮਕ ਸਿਖਿਆਦਾਤਾ। ਸੁਰਤਿ - ਬਿ੍ਰਤੀ ॥ ਧੁਨਿ - ਲਗਨ ॥ ਚੇਲਾ - ਸਗਿਰਦ, ਸ਼ਿਸ਼ , ਸੇਵਕ॥ ਅਕਥ - ਨ ਵਰਨਣ ਯੋਗ। ਕਥਾ - ਵਾਰਤਾਲਾਪ॥ ਲੇ - ਪਰਾਪਤ ਕਰਕੇ। ਰਹਉ - ਰਹਿੰਦਾ ਹੈ। ਨਿਰਾਲਾ - ਵਿਲੱਖਣ ॥ ਗੁਰ - ਪਰਮਾਤਮਾ, ਗੁਣਵਾਨ ॥ਜੁਗਿ ਜੁਗਿ - ਚਾਰੇ ਜੁਗ ॥ ਗੋਪਾਲਾ - ਪਾਲਣਹਾਰਾ। ਏਕੁ - ਇੱਕ । ਸਬਦੁ - ਨਾਮ। ਜਿਤੁ - ਜਿਸ ਰਾਹੀ । ਕਥਾ - ਵਾਰਤਾਲਾਪ ॥ ਵਿਚਾਰੀ - ਅੰਤਰ ਬੋਧ ਕਰਨਾ। ਗੁਰਮੁਖਿ - ਪ੍ਰਭੂ ਪਿਆਰੇ । ਹਉਮੈ - ਅਹੰਕਾਰ । ਅਗਨਿ - ਤ੍ਰਿਸ਼ਨਾ । ਨਿਵਾਰੀ - ਨਾਸ਼ ਕਰਨਾ।।
    ਟੀਕਾ :-
    ਜਦੋ ਸੁਰਤ ਗੁਰੂ(ਸਿਖਿਆਦਾਤੇ )ਦੇ ਨਾਮ ਦੇ ਸੁਰ ਦੀ ਦਾਸੀ ਬਣ ਜਾਦੀ ਹੈ। ਫਿਰ ਸੁਰਤ ਅਕਹਿ ਵਾਰਤਾਲਾਪ ਪਰਾਪਤ ਕਰਕੇ ਵੀ ਵਿਲੱਖਣ ਰਹਿੰਦੀ ਹੈ। ਹੇ ਨਾਨਕ ਚੌਹਾ ਜੁਗਾ ਵਿੱਚ ਪ੍ਰਭੂ ਹੀ ਪਾਲਣਹਾਰਾ ਹੈ। ਇੱਕ ਨਾਮ ਰਾਹੀ ਜਿਸਨੇ ਰੱਬੀ ਗਿਆਨ ਨੂੰ ਹਿਰਦੇ ਅੰਦਰ ਗ੍ਰਹਿਣ ਕਰ ਲਿਆ। ਉਸ ਪ੍ਰਭੂ ਪਿਆਰੇ ਦਾ ਅੰਹਕਾਰ ਤੇ ਤ੍ਰਿਸ਼ਨਾ ਮਿਟ ਗਈ।
    ਟੀਕਾ - ਗੁਰਨਾਮ ਸਿੰਘ।।

  • @gurbaajsingh-qo4rw
    @gurbaajsingh-qo4rw 10 месяцев назад

    Wahguruji

  • @majorsingh4771
    @majorsingh4771 4 года назад +22

    ਅਾਪ ਧੰਨ ਹੋ ਜੀ ਗੁਰੂ ਜੀ ਦੀਅਾ ਗੱਲਾ ਕਰਨ ਵਾਲੇ

  • @baljitkaur7975
    @baljitkaur7975 4 года назад

    V nice

  • @ravinderkaur5259
    @ravinderkaur5259 9 месяцев назад

    🙏🙏

  • @inderjitsingh7895
    @inderjitsingh7895 10 месяцев назад +1

    ਵਿਚਾਰ ਤੁਹਾਡੇ ਵਧੀਆ ਨੇ ਪਰ ਗੁਰੂ ਨਾਨਕ ਸਾਹਿਬ ਜੀ ਨੂੰ ਸਤਿਕਾਰ ਜ਼ਰੂਰ ਦਿਆ ਕਰੋ ਉਹ ਸਾਡੇ ਕੋਈ ਹਮਉਮਰ ਨਹੀਂ ਹਨ ।ਬੁਲਾਰੇ ਅਕਸਰ ਇਹ ਗ਼ਲਤੀ ਕਰਦੇ ਹਨ ਜਿਸਤੇ ਮੈਨੂੰ ਬਹੁਤ ਗੁੱਸਾ ਚੜ੍ਹਦਾ ਆ ਸੰਗਤ ਵਿੱਚ ਬੋਲਣ ਲੱਗਿਆਂ ਵੱਡੇ ਤੋਂ ਵੱਡੇ ਵਿਅਕਤੀ ਨੂੰ ਸਖ਼ਤ ਖ਼ਿਆਲ ਰੱਖਣਾ ਚਾਹੀਦਾ ਹੈ।

  • @prithpalsinghbhalla2220
    @prithpalsinghbhalla2220 3 года назад +3

    Very educative🙏

  • @gpskirtan
    @gpskirtan 10 месяцев назад

    Thanks, pro sahib ji. Your thought is so powerfully

  • @DaljitSingh-bt6ss
    @DaljitSingh-bt6ss 4 года назад +5

    Very nice 🙏🙏🙏

  • @GodIsOne010
    @GodIsOne010 4 года назад +5

    🙏🏻Waheguru ji 🙏🏻
    ☝️. Ik hai ☝️
    🙏🏻Always believe in waheguru ji 🙏🏻
    🙏🏻🙏🏻Satnam ji waheguru ji 🙏🏻🙏🏻
    🌼🌸🌺🌼🌸🌺🌼🌸🌺🌼🌸🌺

  • @Uggarsingh-ft9bk
    @Uggarsingh-ft9bk 9 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bulletraja9359
    @bulletraja9359 4 года назад +3

    Dhan he dhan he dhan he

  • @kamalbajwa47
    @kamalbajwa47 10 месяцев назад

    ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ - "ਅਗਿਆਨੀ ਮਨ ਰੌਸ ਕਰੇ ।"
    ਇਹ ਉਹੀ ਅਗਿਆਨੀ ਮਨ ਐ । ਜ਼ਿਆਦਾ ਗਿਆਨ ਵੀ ਹਾਨੀਕਾਰਕ ਐ । ਇਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਕੇ ਉਹਨਾਂ ਤੌਂ ਸਿੱਖ ਕੇ ਤੇ ਬਾਬੇ ਨਾਨਕ ਵੱਲ ਉਗਂਲ ਕਰਦਾ । ਦਸੌ ਇਹ ਕੌਈ ਬੰਦਾ । ਗੁਰੂ ਦੀ ਬਾਣੀ ਪੜ ਕੇ ਗੁਰੂ ਤੇ ਉਗਂਲ ਕਰਦਾ । ਸ਼ਰਮ ਨਹੀਂ ਆਉਂਦੀ । ਜਦੌ ਚੇਲਾ ਉਸਤਾਦ ਤੌ ਸਿੱਖ ਕੇ ਉਸਤਾਦ ਨੂੰ ਲਲਕਾਰੇ ਤਾਂ ਸਮਝੌ ਕਲਯੂਗੀ ਜੀਵ ਐ । ਇਹ ਉਹੀ ਐ । ਬੇਵਕੂਫ ਪ੍ਰੋਫੈਸਰ।

  • @PargatSingh-ye7sn
    @PargatSingh-ye7sn 9 месяцев назад

    Satnam sree waheguru sahib Jee sarbat da bhalla kro Jee waheguru waheguru waheguru waheguru waheguru waheguru waheguru waheguru waheguru waheguru

  • @HarpreetSingh-tk1vt
    @HarpreetSingh-tk1vt 4 года назад

    ਧੰਨ ਗੁਰੂ ਨਾਨਕ

  • @yashodabeditips
    @yashodabeditips 4 года назад

    ਧਨ ਗੁਰੁ ਨਾਨਕ ਦੇਵ ਜੀ

  • @JaswinderSingh-er3jh
    @JaswinderSingh-er3jh 2 года назад

    vichar apo apna.

  • @navkaur2703
    @navkaur2703 4 года назад +4

    ਵਾਹਿਗੁਰੂ ਜੀ ।
    🙏🙏🙏👌👌👍☝️

  • @user-qy6vl9vi1q
    @user-qy6vl9vi1q 9 месяцев назад

    🙏🌹🙏

  • @sukhwinderkumar8111
    @sukhwinderkumar8111 4 года назад +1

    Wah g wah bahut ashe vichar pls punjab vich bna lao jithe sikh v jaatpaat vich libre paye aa g

  • @SunilKumar-lz8fl
    @SunilKumar-lz8fl 4 года назад +14

    Prof. Surinder Singh very deep thoughts . Waheguru ji waheguru।ji

  • @satwindersingh1757
    @satwindersingh1757 4 года назад +3

    ਖਾਲਸੇ ਦਾ ਰਾਜ ਪੂਰੇ ਭੂਮੰਡਲ ਵਿੱਚ ਹੋਵੇਗਾ ( ਭੂਮੰਡਲ ਅਖੰਡਲ ਰਾਜ ਚਲੇ ਉਦੇ ਅਸਤ ਇਕ ਸੀਨ ) ( ਦੱਸ ਹਜ਼ਾਰੀ ਸਵਰਾਜ ਚਲਾ ਆਜ ਅਚੱਲ ) ਤੇ ਦੱਸ ਹਜ਼ਾਰ ਸਾਲ ਖਾਲਸੇ ਦਾ ਰਾਜ ਚੱਲੇਗਾ ਪਰ ਪਹਿਲਾ ਮਲੇਸ਼ ਖਾਲਸੇ ਦੀ ਭੇਟ ਚੜੇਗੀ । ਜੇਹੜਾ ਨਿਲੇ ਤੇ ਕਾਲੇ ਵਸਤਰ ਸਜਾਉਂਦਾ ਹੈ ਉਹ ਮਲੇਸ਼ ਹੈ । ( ਅੰਤ ਮਲੇਸ਼ੀ ਆ ਗਿਆ,ਕੱਠੇ ਹੋਏ ਜਗਾਂ ਏਕ ਧਰਤੀ ਧੂੜ ਰਲਾਦੇਉ ਦੇਸ਼ ਸੇਵਾ ਗਏ ਟੇਕ ) ( ਕਾਡੂ ਮਲੇਸ਼ੀ ਦੇਸ਼ ਚੋ ਮਾਰ ਕੂਟ ਲੂਟ ਪੂਟ, ਭੋਗੋ ਭਾਰਤ ਅਖੰਡ ਕੋ ਜਹਿ ਸਭ ਰਤਨ ਅਖੂਟ ॥
    ਸ਼੍ਰੀ ਨੇਹਿਕਲੰਕ ਜੀ ॥

  • @daman3057
    @daman3057 3 года назад

    Waheguru g🙏🙏🙏🙏 bohat vadyia

  • @tarolchansinghsursingh9989
    @tarolchansinghsursingh9989 4 года назад

    ਓਅੈ ਭਲੇ ਲੋਕਾ ਪਹਿਲਾ ,ਠੀਕ ਅੈ ਕਿ ਗੁਰੂ ਸਾਹਿਬ ਜੀ ਨੇ ਨਕਲੀ ਨਹੀ ਅਸ਼ਲ਼ੀ ਵਹਿਗੁਰੂ ਜੀ ਨਾਲ ਜੁੜਿਅਾ ਨੂੰ ਭੋਜਨ ਛਕਿਅਾ ਕਿੳੁਕਿ ੳੁਹਨਾ ਕਿਹਾ ਮੇਰੇ ਕੋਲ ਰੁਪੇ ਹੋਣ ਤਾ ਕੋੲੀ ਰਬ ਦਾ ਬੰਦਾ ਭੁਖਾ ਹੋਵੇ ਤਾ ਮੈ ਅਗੇ ਨਿਕਲ ਜਾਵਾ ੲਿਹ ਮੇਰਾ ਵਹਿਗੁਰੂ ਮੈਨੂੰ ਕਿਸ ਤਰਾ ਚੰਗਾ ਸਮਝੂ ,ਤੂ ਕਲਵੰਤ ਸਿੰਘ ਬੀ ੲੇ ਦਾ ਗਾੲਿਅਾ ਗੁਰੂ ਨਾਨਕ ਪਰਸੰਗ ਸੁਣ ਅਾਪੇ ਪਤਾ ਲਗ ਜੂ ਕਿ ੳੁਹ ਸਾਧੂ ਕੋਣ ਸਨ

  • @sakinderboparai3046
    @sakinderboparai3046 4 года назад +37

    ਭਾੲੀ ਸਾਹਿਬ ਦੀ ਗੱਲ ਸਹੀ ਹੈ ਜੇ ਕਿਸੇ ਨੇਂ ਕਿਸੇ ਤੋਂ ਸਿੱਖਿਅਾ ਲੲੀ ਹੈ ਓਸੇ ਦਾ ਗੁਰੂ ਹੈ ।ਦੂਜਿਅਾਂ ਦਾ ਨਹੀਂ ।ਗੁਰੂ ਗੋਬਿੰਦ ਸਿੰਘ ਜੀ ਨੇਂ ਕਿਹਾ ਹੈ ਰਹਿਣੀ ਰਹੇ ਸੋੲੀ ਸਿੱਖ ਮੇਰਾ ੳੁਹ ਸਾਹਿਬ ਮੈਂ ੳੁਸਕਾ ਚੇਰਾ ।ਅੰਮਿ੍ਤ ਸਕਣ ਵਾਲੇ ਦਾ ਮੈਂ ਗੁਰੂ ਹਾਂ ।ਅਾਪਾਂ ਗੱਲ ਗੁਰੂ ਦੀ ਮੰਨਦੇ ਨੀ ੳੁਪਰਲੇ ਮਨੋਂ ਕਹਿੰਦੇ ਹਾਂ ਸਾਡੇ ਗੁਰੂ ਨੇਂ ।

    • @takdirsingh1471
      @takdirsingh1471 4 года назад +2

      Bhai shivji nu guru banala fir

    • @karandhuri2
      @karandhuri2 4 года назад

      @@takdirsingh1471 Ohna ne ta sari shrishti rachi hai bhai. Kithe tureya firda tu?

    • @sukh11625
      @sukh11625 4 года назад

      @@karandhuri2 ਜਦੋਂ ਨਿੱਕੇ ਨਿੱਕੇ ਬੱਚੀਆਂ ਨਾਲ ਬਲਾਤਕਾਰ ਹੁੰਦੇ ਹਨ ਸ੍ਰਿਸ਼ਟੀ ਰਚਣ ਵਾਲਾ ਉਸ ਵਕਤ ਕਿੱਥੇ ਹੁੰਦਾ ਹੈ

    • @karandhuri2
      @karandhuri2 4 года назад

      @@sukh11625 Ehi sawal tenu pucha je, Kithe eh waheguru parmeshwar jad eh kuch hunda?
      Galti us khuda di ni je thode varge lok galat kr de ne. Thoda soch vichar karke bol

  • @jarnailsinghbhatiya8196
    @jarnailsinghbhatiya8196 10 месяцев назад

    धन धन गुरु नानक देव जी महाराज एक तू ही निरंकार वाहेगुरु

  • @harbhoolsingh1930
    @harbhoolsingh1930 11 месяцев назад

    ਬਹੁਤ ਵਧੀਆ ਵਿਚਾਰ ਹਨ

  • @pritpalsingh2694
    @pritpalsingh2694 4 года назад +1

    dhan guru nank sahib ji kirpa kro

  • @SukhdevSingh-xf2ni
    @SukhdevSingh-xf2ni 4 года назад +2

    waheguru ji

  • @ssvirdi9479
    @ssvirdi9479 10 месяцев назад

    Beautiful. Really soul soothing lec

  • @luckymahey9742
    @luckymahey9742 4 года назад +3

    Baba nanak ji vrge koi hor na hone