Clash of personalities- Prof Darshan Singh vs Raghubir Singh Jathedar Akal Takhat

Поделиться
HTML-код
  • Опубликовано: 9 сен 2024
  • Truth about the Ex-communication of Prof. Darshan Singh and stopping Gurdwara Committees from offering him stage for Kirtan.

Комментарии • 367

  • @jasdeepkaur9377
    @jasdeepkaur9377 7 месяцев назад +37

    ਬਹੁਤ ਵਧੀਆ ਜੀ ਧੰਨਵਾਦ ਵੀਰ ਰਜਿੰਦਰ ਸਿੰਘ ਜੀ ਦਾ ਜਿਨਾ ਨੇ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ। ਬਹੁਤ ਬਹੁਤ ਧੰਨਵਾਦ ਜੀ 🎉

  • @ranjitsinghgujral9728
    @ranjitsinghgujral9728 Месяц назад +22

    ਪ੍ਰੋਫੈਸਰ ਸਾਹਿਬ ਦੀਆਂ ਕੌਮ ਤੇ ਮੁਸ਼ਕਿਲ ਸਮੇਂ ਬਹੁਤ ਹੀ ਸੁਲਝੇ ਹੋਏ ਤਰੀਕੇ ਨਾਲ ਕੌਮ ਦਾ ਪੱਖ ਪੇਸ਼ ਕਰਨ ਨੂੰ ਇਤਹਾਸ ਹਮੇਸ਼ਾ ਯਾਦ ਰੱਖੇਗਾ।
    ❤❤❤❤❤

    • @Kiranpal-Singh
      @Kiranpal-Singh 26 дней назад

      @@ranjitsinghgujral9728
      ਇਸ ਲਈ ਕੌਮ ਨੇ ਉੱਚ ਅਹੁੱਦੇ ਤੇ ਬਿਠਾਇਆ, ਪਰ ਹੰਕਾਰ ਕਰਕੇ ਸਭ ਗਵਾ ਲਿਆ !

    • @Fun836
      @Fun836 22 дня назад

      @@Kiranpal-Singhਤੁਸੀਂ ਗਲਤ ਹੋ॥

    • @Kiranpal-Singh
      @Kiranpal-Singh 22 дня назад

      @@Fun836
      ਕੋਈ ਦਲੀਲ ਦਿਓ ਜੀ ?

  • @amarjitsinghkhalsa6975
    @amarjitsinghkhalsa6975 Месяц назад +10

    ਧਨਵਾਦ ਬਹੁਤ ਬਹੁਤ ਅਸਲੀਅਤ ਪੇਸ਼ ਕੀਤੀ ਹੈ ਜਥੇਦਾਰ ਜੀ ਨੂੰ ਬੇਨਤੀ ਹੈ ਕਿ ਇਸ ਤੇ ਮੁੜ ਤੋਂ ਵੀਚਾਰ ਹੋਣੀਂ ਚਾਹੀਦੀ ਹੈ

  • @devinderpalsingh8997
    @devinderpalsingh8997 6 месяцев назад +37

    ਕਿਸੀ ਵੀ ਤਰੀਕੇ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਦੀ ਔਖੇ ਵਕਤ ਪੰਥ ਨੂੰ ਦਿਤੀ ਸੇਵਾ ਅਤੇ ਅਗਵਾਈ ਭੁਲਾਈ ਨਹੀਂ ਜਾ ਸਕਦੀ ਅਜ ਵਰਗੇ ਵਿਕਾਉ ਲੀਡਰ 100ਜਨਮ ਲਏ ਕੇ ਵੀ ਮੁਕਾਬਲਾ ਨਹੀਂ ਕਰ ਦਾਸ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਕਿ ਇਸ ਗੁਰਸਿੱਖ ਨੂੰ ਪੰਥ ਦੀ ਹੋਰ ਸੇਵਾ ਤਾਕਤ ਬਖਸ਼ਨ ਅਤੇ ਇਨ੍ਹਾਂ ਦਾ ਕੀਰਤਨ ਕਰਵਾਨ ਲਈ ਹਮੇਸ਼ਾ ਹਾਜ਼ਰ ਹਾਂ

    • @abbhii
      @abbhii Месяц назад

      , ki keeta c darshan ragi nai koum lyi thoda channa pao G

    • @Kiranpal-Singh
      @Kiranpal-Singh Месяц назад

      @@devinderpalsingh8997 ਸਭ ਤੋਂ ਉੱਚੀ ਪਦਵੀ ਦਿੱਤੀ

  • @bhagwantsingh311
    @bhagwantsingh311 Месяц назад +31

    ਪ੍ਰੋ ਦਰਸ਼ਨ ਸਿੰਘ ਜੀ ਚੰਗੇ ਸੁਲਜੇ ਹੋਏ ਵਿਦਵਾਨ ਹਨ ਸਚ ਤੇ ਪਹਿਰਾ ਦੇਣ ਵਾਲਿਆ ਨੂ ਇਹ ਛੇਕ ਦੋਵੇਂ ਹਨ ਪ੍ਰੋ ਦਰਸ਼ਨ ਸਿੰਘ ਜੀ ਵਰਗੇ ਜਥੇਦਾਰ ਚਾਹੀਦੇ ਹਨ ਜੀ

  • @Manjeetkaur-xp6tc
    @Manjeetkaur-xp6tc 28 дней назад +5

    Professor Darshan Singh ji is the Kohinoor of Sikh Panth. Proud of him. We want him on his position. So that he can guide Sikh kom. 🙏

  • @gurmitbajwa5679
    @gurmitbajwa5679 Месяц назад +7

    Professor Darshan Singh ji Sikh kaum noo jagaoun waale singh sahab hann aiase singh nahi milne waheguru ji ka khalsa waheguru ji ki Fateh

  • @bhairaghbirsingh
    @bhairaghbirsingh Месяц назад +20

    ਪ੍ਰੋਫੈਸਰ ਦਰਸ਼ਨ ਸਿੰਘ ਜੀ ਹੁਰਾਂ ਦੀ ਗੁਰੂ ਸਾਹਿਬ ਜੀ ਦੇ ਫਲਸਫੇ ਅਨੁਸਾਰ ਸਿਖ ਦੀ ਵਿਆਖਿਆ 100% ਸਚ ਹੈ।

  • @GurmatVicharsGGS
    @GurmatVicharsGGS 7 месяцев назад +15

    Thanks to Rajinder Singh ji Khalsa ji for telling truth about Singh Sahib Prof Darshan Singh Ji Khalsa 👏💐👏

  • @nagindersingh2375
    @nagindersingh2375 Месяц назад +16

    ਬਹੁਤ ਵਧੀਆ ਜਾਣਕਾਰੀ ਦਿਤੀ ਸਚਾਈ ਦਾ ਪਤਾ ਲਗਾ ਇਹ ਸਚਾਈਹੈ ਜਥੇਦਾਰ ਜਿਨੇ ਮਰਜੀ ਬਦਲ ਗਏ ਪਰ ਪੋਂ ਸਾਹਿਬ ਵਰਗੀ ਸਖਸ਼ੀਅਤ ਸਿੱਖ ਕੌਮ ਨੇ ਨਹੀ ਮਿਲਣੀ ਅਕਾਲ ਦੇ ਅਨੇ ਹੀ ਮਿਲਣੇ ਹਨ ਵਾਹਿਗੁਰੂ ਪੋ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿਚ ਰਖੇ ਜੀ।

    • @balindersingh8135
      @balindersingh8135 7 дней назад

      ਪੈਸੇ ਦਾ ਪੁਤ ਸੀ ਸਿਰਫ ਗੱਲਾਂ ਜੋਗਾ ਸੀ, ਕੀਰਤਨ ਫਿਲਮੀ ਧੁਨਾਂ ਤੇ ਕਰਦਾ ਸੀ

  • @preetamsinghsandhu1783
    @preetamsinghsandhu1783 7 месяцев назад +23

    ਬਹੁਤ ਵਧਿਆ ਲੱਗੀ ਵੀਡੀਉ ਵੀਰ ਜੀ ਆਪ ਜੀ ਦਾ ਧੰਨਵਾਦ

  • @user-mv6om2wp5d
    @user-mv6om2wp5d 7 месяцев назад +20

    ਬਹੁਤ ਬਹੁਤ ਧੰਨਵਾਦ ਸਰਦਾਰ ਰਜਿੰਦਰ ਸਿੰਘ ਜੀ ਕਨਵੀਨਰ ਸ਼੍ਰੋਮਣੀ ਖਾਲਸਾ ਪੰਚਾਇਤ ਚੰਡੀਗੜ੍ਹ।

  • @losthistoryofgurunanakdevj1730
    @losthistoryofgurunanakdevj1730 7 месяцев назад +5

    Waheguru ji ka Khalsa
    Waheguru ji ki Fateh
    Ajj sach saamney lyaanda tussi tuhadda teh dilo dhanwaad
    Prof. Ruhaniyat rooh hai jinwey panth Ratn Bhai Nirmal singh c

  • @spsoberoi1
    @spsoberoi1 7 месяцев назад +88

    ਮੈਂ ਪ੍ਰੋ: ਦਰਸ਼ਨ ਸਿੰਘ ਜੀ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਦਾ ਕੀਰਤਨ ਇੱਕ ਸ਼ਬਦ ਦਾ ਨਹੀਂ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਖ-ਵੱਖ ਤੁਕਾਂ ਨੂੰ ਜੋੜ ਕੇ ਅਤੇ ਪੂਰੀ ਵਿਆਖਿਆ ਸਹਿਤ ਹੈ। ਸਿੰਘ ਸਾਹਿਬ ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਸੱਚਮੁੱਚ ਪੰਥ ਰਤਨ ਹਨ। ਅਤੇ ਇਹ ਅਖੌਤੀ ਅਕਾਲ ਤਖਤ ਦੇ ਜਥੇਦਾਰ RSS ਅਤੇ ਟਕਸਾਲੀਆਂ ਦੀ ਤਨਖਾਹ 'ਤੇ ਹਨ।

    • @nishandeepsingh1522
      @nishandeepsingh1522 3 месяца назад +8

      ਆਪ ਜੀ ਦੇ ਸਦਕੇ ਬਾਈ ਜੀ
      ਬਿਲਕੁਲ ਸਹੀ ਕਿਹਾ ਜੀ ਤੁਸੀਂ

    • @Kiranpal-Singh
      @Kiranpal-Singh Месяц назад +3

      @@spsoberoi1
      ਚਾਪਲੂਸੀ ਕਰ ਰਹੇ ਹੋ, ਪਰ ਸਚਾਈ ਤੋਂ ਬਹੁਤ ਦੂਰ ਹੋ ?

    • @atamjeetsingh8466
      @atamjeetsingh8466 Месяц назад

      RSS ने twada की माड़ कित्ता है।

    • @gagankaur4209
      @gagankaur4209 Месяц назад +9

      ਵੀਰ ji ਜਥੇਦਾਰ ਤਾ ਬਾਦਲਾਂ ਦੇ ਕਬਜੇ ਤੋਂ ਬਾਦ ਬਣੇ ਪਹਿਲਾ ਸੇਵਾਦਾਰ ਹੀ ਸਨ ਦੂਸਰਾ ਸਾਧ ਦੇ ਹੁਕਮ ਦੀ ਅਦੂਲੀ ਕੀਤੀ ਗਰਬਚਨਾ ਬਾਦਲ ਤੇ ਬਾਦਲ ਲਾਣਾ ਭੂੰਦਰ ਚੀਮਾ ਜੁੰਡਲੀ ਸ਼ੇਕੋ ਪੰਥ ਚੋਂ ਗੋਲਕ ਚੋਰ ਜੂਠ ਇਹ ਬੋਲਦੇ ਨੇ

    • @nishandeepsingh1522
      @nishandeepsingh1522 Месяц назад +3

      @@Kiranpal-Singh ਕੌਣ ਕਰ ਰਿਹਾ ਚਾਪਲੂਸੀ?

  • @ajaibsingh3873
    @ajaibsingh3873 Месяц назад +10

    ਅਸੀਂ prof darshan ਸਿੰਘ ਜੀ ਤੋਂ ਬਾਦ ਸਿੰਘ ਸਹਿਬ ਗਿਆਨੀ ਰਣਜੀਤ ਸਿੰਘ ਜੀ ਨੂੰ ਸਭ ਤੋਂ ਵਧੀਆ ਜਥੇਦਾਰ ਮੰਨਦੇ ਹਾਂ। ਬਾਕੀ ਜਿਆਦਾ ਤਾਂ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਅਤੇ ਕੌਣ ਜਥੇਦਾਰ ਬਣਾ ਰਿਹਾ ਹੈ। ਜਥੇਦਾਰ ਅਜਾਦ ਹੋਣਾ ਚਾਹੀਦਾ ਹੈ, ਕਿਸੇ ਦਾ ਗ਼ੁਲਾਮ ਨਹੀਂ ਹੋਣਾ ਚਾਹੀਦਾ, ਇਹੀ ਸੱਚ ਹੈ।

    • @sadhacheema1907
      @sadhacheema1907 15 дней назад

      ਪ: ਦਰਸ਼ਨ ਸਿੰਘ ਇਕ ਸੁਲਝੇ ਹੋਏ ਇਨਸਾਨ ਹਨ । ਬਾਦਲ ਹੁਕਰਰਨਾ ਨੂੰ ਕਿਥੋਂ ਚੰਗਾ ਲਗਨਾ ਸੀ। ਬਾਦਲ ਪ੍ਰਵਾਰ ਦਾ ਬੇੜਾ ਹੁਣ ਡੁੱਬਣ ਲਗਾ ਹੈ।

  • @sukhmansinghsandhu4729
    @sukhmansinghsandhu4729 Месяц назад +3

    So true. We need many more Like prof Darshan Singh Ji in Sikh Panth. Anyone keeping him away from Sikh Panth can’t be considered well wisher of the Panth.

  • @user-bm6gn5dv6p
    @user-bm6gn5dv6p Месяц назад +2

    ਪ੍ਰਫੈਸਰ ਦਰਸਨ ਸਿੰਘ ਨੇ ਸੂਤੀ ਹੋਈ ਕੋਮ ਦੀ ਅਣਖ ਜਗਾਈ ਹਮੇਸ਼ਾ ਹਿਕ ਠੋਕ ਕੇ ਸੱਚ ਤੇ ਪਹਿਰਾ ਦਿਤਾ ਧੰਨਵਾਦ

    • @Kiranpal-Singh
      @Kiranpal-Singh 23 дня назад

      ਪਰ ਹੰਕਾਰੀ ਸੋਚ ਕਰਕੇ ਬਰਕਰਾਰ ਨਹੀਂ ਰੱਖ ਸਕੇ !

    • @Kiranpal-Singh
      @Kiranpal-Singh 23 дня назад

      ਅਕਾਲ ਤਖਤ ਤੋਂ ਸਹੀ ਫੈਸਲਾ ਹੋਇਆ, ਬਹੁਤਾਤ ਸਿੱਖ ਸਹਿਮਤ ਹਨ, ਤੁਸੀਂ ਵੀ ਬਲਦੀ ਤੇ ਤੇਲ ਪਾ ਰਹੇ ਹੋ !
      ਭਾਈ ਸਾਹਿਬ ਅਗਰ ਸਾਬਕਾ ਦਰਸ਼ਨ ਸਿੰਘ ਜੀ ਨੇ ਵਧੀਆ ਸੇਵਾ ਨਿਭਾਈ ਤਾਂ ਕੌਮ ਨੇ ਉੱਚ ਪਦਵੀ ਦਿੱਤੀ, ਪਰ ਬਾਅਦ ਵਿੱਚ ਉਹ ਅਕਾਲ ਤਖਤ ਦੀ ਮਰਿਯਾਦਾ ਅਤੇ ਵਿਵਾਦਤ ਮੁੱਦਿਆਂ ਨੂੰ ਹੰਕਾਰੀ ਬਿਰਤੀ ਵਿੱਚ ਸ਼ਰੇਆਮ ਸੰਗਤਾਂ ਵਿੱਚ ਭੰਬਲਭੂਸਾ ਪਾਉਣ ਲੱਗ ਪਏ, ਅਕਾਲ ਤਖਤ ਤੇ ਵੀ ਹਾਜਰ ਨਹੀਂ ਹੋਏ, ਬਹਿਸ ਕਰਕੇ ਤਮਾਸ਼ਾ ਬਣਾਉਣ ਦਾ ਇਰਾਦਾ ਸੀ !

  • @nirmalkaur6833
    @nirmalkaur6833 7 месяцев назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ

  • @jagjitSingh-jb6dh
    @jagjitSingh-jb6dh Месяц назад +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।ਅਤੇ ਸਬੂਤਾਂ ਸਮੇਤ ਆਪ ਜੀ ਨੇ ਜਾਣਕਾਰੀ ਸਾਹਮਣੇ ਰੱਖੀ ਹੈ।ਪ੍ਰੋ ਸਾਬ ਗੁਰਬਾਣੀ ਦੇ ਬਹੁਤ ਵਧੀਆ ਜਾਣਕਾਰ ਹਨ।ਤੁਹਾਡਾ ਧੰਨਵਾਦ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।🙏🙏🙏

  • @gurjantsinght
    @gurjantsinght 7 месяцев назад +24

    ਪ੍ਰੋ ਦਰਸ਼ਨ ਸਿੰਘ ਜੀ ਨੇ ਗੁਰਬਾਣੀ ਦਾ ਪ੍ਰਚਾਰ ਬਾਖੂਬੀ ਨਿਭਾਇਆ ਹੈ। ਰਘਬੀਰ ਸਿੰਘ ਵਰਗੇ ਜੋ ਸਰਕਾਰੀ ਏਜੰਸੀਆਂ ਤੇ ਆਰ ਐਸ ਐਸ ਦੇ ਕਹੇ ਬਿਨਾਂ ਮੂੰਹ ਨਹੀਂ ਖੋਲ੍ਹ ਸਕਦੇ ਉਹ ਕੀ ਸਮਝ ਸਕਣਗੇ।

  • @qualityexcellenceconsultan807
    @qualityexcellenceconsultan807 28 дней назад +2

    Mann bahut khush hoeya eh video dekh ke. Video is v nice te har sikh nu bheyjna chahida for exposing the current Jathedar and his anti sikh activities.
    Singh Sahib Prof Darshan Singh Jee The Best Jathedar cee Akal Takhat Sahib Jee de .. 1st Jathedar ne jhina ne Badal nu keh ta cee ke mein Tera Jathedar nee ... and resigned from his position as others were forcing him to follow anti sikh path. SINGH SAHIB jee is needed to bring the Sikhs together. Ajj kal de jo Jathedar banay firde ne ehna nu akha khol ke dekhna chahida. Singh Sahib Prof Darshan Singh is indeed the Panth Rattan of Sikh nation. Badals and their team are all Gaddars and members of RSS

  • @meharsingh2973
    @meharsingh2973 Месяц назад +14

    ਬਹੁਤ ਅਛੀ ਜਾਨਕਾਰੀ ਵੀਰ ਜੀ ਨੇ ਦਿਤੀ ਹੈ ਸੱਮਝਦਾਰ ਵੀਰਾਂ ਨੂੰ ਇਹ ਸੁਨੇਹਾ ਲਾਭ ਪਹੁੰਚਾਵੇਗਾ.

  • @iamasikh1
    @iamasikh1 7 месяцев назад +6

    Bhoat wadiya video ji
    Thanks for sharing the truth

  • @GagandeepSingh-sq6ed
    @GagandeepSingh-sq6ed Месяц назад +2

    🎉Thanks, Rajinder Singh ji. Waheguru tuhanu hamesha Chardikala Bakshe. I salute to Prof.Darshan Singh Khalsa.Today's Jathedar is appointed by the Badal family not by Sikh community. Badals are agents of BJP RSS, all know it very well. They have eroded the Sikhism. They have eliminated the Nanakshahi Calendar, they have promoted Dera waad in Punjab.

  • @GagandeepSingh-sq6ed
    @GagandeepSingh-sq6ed 12 часов назад

    S.Sahib, you have cleared many doubts about Prof.Darshan Singh ji Khalsa. Thanks.Salute to Prof.Darshan Singh Khalsa ji.

  • @amarjitsingh4292
    @amarjitsingh4292 Месяц назад +17

    ਵਾਹਿਗੁਰੂ ਜੀ ਕਿਰਪਾ ਕਰਨਾ । ਐਸੇ ਨਿਧੜਕ, ਜੁਝਾਰੂ ਤੇ ਸੰਘਰਸ਼ੀ ਜਥੇਦਾਰ ਸਾਹਿਬ ਜੀ ਨੂੰ ਮੇਰਾ ਨਮਸਕਾਰ। 😊

  • @sardoolsinghghumman571
    @sardoolsinghghumman571 Месяц назад +3

    ਪ੍ਰੋਫੈਸਰ ਸਾਹਿਬ ਨਾਲ ਕਿਸੇ ਦੀ ਤੁਲਨਾ ਨਾਂ ਕਰੋ। ਉਹ ਦਸ਼ਮੇਸ਼ ਪਿਤਾ ਦੇ ਲਾਡਲੇ ਪੁੱਤਰ ਨੇ।🙏🌺

  • @amarjitshergill2690
    @amarjitshergill2690 Месяц назад +2

    Waheguru ji ka khalsa Waheguru ji ki fatch Singh Sahib ji to you 🙏 ❤ ♥ 🎉❤🎉🎉🎉you're a Guru Gobind Singh ji son 🙏 you're a Benda Singh Basher ❤❤bahi Mani Singh ji no fear but so ever but you have to face I cannot write enough about you only Waheguru ji know about you who gave you a birth in the Sikhi you are a Gold model Minded person Singh Sahib ji 🙏 ❤❤❤❤❤❤❤Waheguru ji ka khalsa Waheguru ji ki fatch Singh Sahib ji to all of you 🙏 ❤ ♥ 💖 😊 💕 🙏

  • @parmatasingh8718
    @parmatasingh8718 15 дней назад +1

    ਆਪ ਨੇ ਸਚਾਈ ਦੱੱਸੀ ਹੈ।ੳਸ ਵਕਤ ਜੋ ਸਾਡੀ ਦੁਰਦਸਾ ਸਾਡੇ ਮਨਾਂ ਦੀ ਸੀ।ਸਾਨੂੰ ਪਤਾ ਹੈ ਜਿਸ ਪਿੜਾਂ ਵਿਚੌਂ ਅਸੀਂ ਨਿਕਲੇ।ਓਖੇ ਵਕਤ ਕੌਮ ਦੀ ਅੱਗਵਾਈ ਕਤੀ ਸੀ ਧੱਨਵਾਦ।

  • @kawaljeetkaur1294
    @kawaljeetkaur1294 Месяц назад +15

    ਆਪ ਜੀ ਦੀ ਬਾਤਚੀਤ ਬਹੁਤ ਅੱਛੀ ਲੱਗੀ ਔਰ ਸਮਝ ਆਈ ਕਿ ਅਕਾਲ ਤਖਤ ਦੇ ਲੋਕ ਵਾਕੇ ਸ਼ੁਰੂ ਤੋਂ ਹੀ ਨਿਕੰਮੇ ਹਨ ਜੋ ਬਾਦਲ ਦੀ ਝੋਲੀ ਵਿੱਚ ਬੈਠੇ ਹਨ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਚਾਹੀਦੀ ਹੈ ਦਰਸ਼ਨ ਸਿੰਘ ਜੀ ਦੇ ਕਹੇ ਅਨੁਸਾਰ ਔਰ ਆਪਣੇ ਦਿਮਾਗ ਨਾਲ ਕੰਮ ਲੈਣਾ ਚਾਹੀਦਾ ਹੈ ਅਕਾਲ ਤਖਤ ਦੇ ਹੁਕਮ ਮੰਨਣ ਦੇ ਲਾਇਕ ਨਹੀਂ ਕਿਉਂਕਿ ਉਹ ਗੁਰੂ ਤੋਂ ਸੇਧ ਲੈ ਕੇ ਨਹੀਂ ਬੋਲਦੇ ਉਹ ਬਾਦਲ ਦੀ ਖੁਸ਼ੀ ਚ ਬੋਲਦੇ ਹਨ

    • @AjaibSingh-oj5rd
      @AjaibSingh-oj5rd Месяц назад

      Sardar g roti beti da faisla v jathedar sahab da bilkul galat si

  • @HarjinderSingh-ho3jb
    @HarjinderSingh-ho3jb Месяц назад +2

    Waheguru ji ka Khalsa Wahe guru ji ki fateh Professor. Sahib kaum da Hira hai aur nirbhai hai. Hukamnama reconsider karan di need hai. Bhulan ander sab ko abhul guru Kartar. Please dont delay.

  • @ManjitSingh-fu1wg
    @ManjitSingh-fu1wg 9 дней назад

    ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਜੀ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਨੇ ਬਿਲਕੁਲ ਬਿਲਕੁਲ ਅਸੀਂ ਆਪਣੇ ਸਵਾਰਥਾਂ ਦੇ ਪਿੱਛੇ ਸੱਚਾਈ ਤੋਂ ਕਿੱਦਾਂ ਮੂੰਹ ਮੋੜ ਲੈਦੇ ਆ ਸਾਨੂੰ ਸਮਝਣਾ ਹੀ ਪਏਗਾ ਤਾਂ ਹੀ ਸਾਡਾ ਬਚਾਅ ਹੈ ਸੱਚ ਦੇ ਨਾਲ ਖੜਨਾ ਹੀ ਪਏਗਾ।

  • @ManjitSingh-fu1wg
    @ManjitSingh-fu1wg 9 дней назад +1

    ਦਰਸ਼ਨ ਸਿੰਘ ਜੀ ਦਾ ਬੜਾ ਯੋਗਦਾਨ ਰਿਹਾ ਬਹੁਤ ਉਹਨਾਂ ਨੇ ਚੰਗੀ ਅਗਵਾਈ ਦਿੱਤੀ ਸਮੇਂ ਸੇ ਸਾਡੇ ਵਿੱਚੋਂ ਕੁਝ ਸਵਾਰਥੀ ਲੋਕਾਂ ਨੇ ਉਹਨਾਂ ਨਾਲ ਧੱਕਾ ਕੀਤਾ ਨਜਾਇਜ਼ ਕੀਤੀ ਨਾਲ ਪੰਥ ਦਾ ਨੁਕਸਾਨ ਹੋਇਆ

  • @ajaibsingh3873
    @ajaibsingh3873 Месяц назад +10

    ਸੱਚ ਨੂੰ ਫਾਂਸੀ। ਮੈ ਜਥੇਦਾਰ ਦਰਸ਼ਨ ਸਿੰਘ ਜੀ ਦਾ ਕੀਰਤਨ ਕਰਾਉਣਾ ਚਾਹੁੰਦਾ।

  • @jagdevbrar6100
    @jagdevbrar6100 4 дня назад

    ਪ੍ਰੋਫੈਸਰ ਦਰਸ਼ਨ ਸਿੰਘ ਜੀ ਇੱਕ ਸੂਝਵਾਨ ਸਿੱਖ ਆਗੂ ਸਨ ਪ੍ਰੋਫੈਸਰ ਸਾਹਿਬ ਜੀ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਔਖੇ ਸਮੇਂ ਵਿੱਚ ਬਹੁਤ ਵਧੀਆ ਅਗਵਾਈ ਕੀਤੀ ਪ੍ਰਮਾਤਮਾ ਪ੍ਰੋਫੈਸਰ ਸਾਹਿਬ ਜੀ ਨੂੰ ਲੰਬੀ ਉਮਰ ਬਖਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @ManjitSingh-kv6zw
    @ManjitSingh-kv6zw Месяц назад +1

    Bahut hi ache trah samjhaya, assi professor Darshan Singh ji de vicharan naal sehmat haan ji

  • @gurdevsinghchohan3208
    @gurdevsinghchohan3208 29 дней назад +1

    ਆਪ ਜੀ ਦਾ ਬਹੁਤ ਬਹੁਤ ਧੰਨਵਾਦ. ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਹਰ ਇਕ ਪੁਇਂਟ ਨੂੰ ਸੰਗਤ ਦੇ ਸਾਹਮਣੇ ਰਖਿਆ ਹੈ। ਧੰਨਵਾਦ. ਗੁ

  • @beantsingh3256
    @beantsingh3256 Месяц назад +4

    I salute to Prof.Darshan Singh, I am very much influenced by his true nature and true instructive clear deep knowledge and wisdom and experience .Thanks a lot ,respectaodear sir .

  • @singhnapinder1504
    @singhnapinder1504 Месяц назад +1

    ਬਹੁਤ ਸਾਰੀਆਂ ਗੱਲਾਂ ਬਾਰੇ ਸਹੀ ਜਾਣਕਾਰੀ ਹਾਸਿਲ ਹੋਈ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਧੰਨਵਾਦ ਕਰਦੇ ਹਾਂ ਜੀ

  • @kawaljeetkaur1294
    @kawaljeetkaur1294 Месяц назад +20

    ਮਿਸਟਰ ਰਘੂਬੀਰ ਸਿੰਘ ਨੇ ਬਾਦਲ ਦੇ ਨਾਲ ਕਿਉਂ ਨਹੀਂ ਇਹੋ ਜਿਹਾ ਸਲੂਕ ਕੀਤਾ ਜੋ ਆਪਣੇ ਕੀਰਤਨੀਆਂ ਦੇ ਨਾਲ ਅਕਸਰ ਕਰਦੇ ਰਹਿੰਦੇ ਹਨ ਬਡਾਲੀ ਦੇ ਨਾਲ ਵੀ ਤੁਸੀਂ ਗਲਤ ਸਲੋਕ ਕੀਤਾ ਔਰ ਅਕਸਰ ਕੀਰਤਨੀ ਵੀ ਆਪਣਾ ਦੁੱਖ ਰੋਂਦੇ ਰਹਿੰਦੇ ਹਨ ਅਕਾਲ ਤਖਤ ਦਾ ਹੁਕਮ ਹੁਣ ਮੰਨਣ ਦੇ ਲਾਇਕ ਨਹੀਂ ਅਖੌਤੀ ਆਰਐਸਐਸ ਦੇ ਲੋਕ ਬੈਠੇ ਹਨ

  • @sikhtaalmelmissionludhiana6505
    @sikhtaalmelmissionludhiana6505 2 дня назад

    ਸਰਦਾਰ ਰਾਜਿੰਦਰ ਸਿੰਘ ਜੀ ਤੁਹਾਡਾ ਇਹ ਉੱਦਮ ਸ਼ਲਾਘਾਯੋਗ ਹੈ। ਕੋਸ਼ਿਸ਼ ਕਰੋ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਦੀਆਂ ਹੋਰ ਰੀਕਾਰਡਿੰਗ ਜੋ ਵਕਤ ਵਕਤ ਤੇ ਕੌਮ ਦੀ ਚੜ੍ਹਦੀ ਕਲਾ ਲਈ ਅਖੀਆਂ ਗੲਈਆਂ ਉਹ ਵੀ ਯੂ ਟਿਊਬ ਤੇ ਪਾਓ ਤਾਕਿ ਨੌਜਵਾਨ ਪੀੜ੍ਹੀ ਅਸਲੀਅਤ ਤੋਂ ਜਾਣੂ ਹੋ ਸਕੇ, ਧਨਵਾਦ।😢

  • @charanjitsingh9800
    @charanjitsingh9800 7 месяцев назад +7

    Prof. DARSHSAN SINGH JI IS EPITOME OF TRUTH AND HONESTY ...WE RESPECT HIM FROM THE CORE OF OUR HEART....

    • @Kiranpal-Singh
      @Kiranpal-Singh Месяц назад

      @@charanjitsingh9800
      ਹੰਕਾਰੀ ਵੀ ਹੈ

    • @msuppaluppal8600
      @msuppaluppal8600 24 дня назад

      ​@@Kiranpal-Singhany proof no he is humble very humble if u want to.discuss

    • @Kiranpal-Singh
      @Kiranpal-Singh 22 дня назад

      @@charanjitsingh9800
      ਅਕਾਲ ਤਖਤ ਤੇ ਪੇਸ਼ ਹੋਣ ਵਾਲੇ, ਨਿਮਰਤਾ ਨਾਲ, ਜਿਥੇ ਸੱਦਿਆ ਸੀ-ੳੱਥੇ ਜਾਂਦੇ, ਅਕਾਲ ਤਖਤ ਦੇ ਸਾਹਮਣੇ ਬਹਿਸ ਕਰਨ ਦਾ ਰਵੱਈਆ ਕੀ ਸੀ ???
      ਨਾਮ-ਬਾਣੀ ਅਭਿਆਸ ਦੀ ਘਾਟ ਹੈ !

  • @bakhshisinghsidhu8350
    @bakhshisinghsidhu8350 Месяц назад +2

    ਪ੍ਰੋਫੈਸਰ ਦਰਸ਼ਨ ਸਿੰਘ ਜੀ ਮਹਾਨ ਮਨੁੱਖ ਹਨ।

  • @gurmitnahal8701
    @gurmitnahal8701 Месяц назад +3

    Great information. I still remember same day ashutosh,ludhiana,& pro Darshan Singh happened in amiratsar.

  • @denmarkhydraulics5660
    @denmarkhydraulics5660 9 дней назад

    Prof. DARSHAN SINGH JI KHALSA is a Gem of sikh community. Waheguru ohna nu hamesha chardhi kala vich rakhan.
    Wahehuru ji ka khalsa Waheguru ji ki Fateh

  • @nachatarsingh8376
    @nachatarsingh8376 Месяц назад +2

    ਧੰਨਵਾਦ ਵੀਰ ਜੀ ਬੁਹਤ ਵਧੀਆ ਬਚਾਰ ਰਖੇ ਖਾਲਸਾ ਜੀ ਇਹ।ਸਨੇਹਾ ਬੁਹਤ ਗਰੁਪਾ ਭੇਜ ਦੀਤਾ ਧੰਨਵਾਦ ਜੁ।

  • @JarnailSingh-mo6hc
    @JarnailSingh-mo6hc День назад

    Bahut,Bahut,Bahut Bahut vadhiya,Waheguru Prof. Sahib u Hor Bal Bakhshan. DHANWAD Jarnail s.Randhawa

  • @manjitphagwara
    @manjitphagwara Месяц назад +2

    Tusin bohat vadyia jankari diti ĥai... waheguru pr Darshan singh di chardi kla kre❤.

  • @LakhwinderSingh-lt5bu
    @LakhwinderSingh-lt5bu Месяц назад +2

    ਤਖ਼ਤ ਸਾਹਿਬਾਨਾਂ ਦੇ ਮੌਜੂਦਾ ਜਥੇਦਾਰਾਂ ਨੂੰ ਦੇਲਾਰਾਨਾ ਫ਼ੈਸਲੇ ਲੈਂਦਿਆਂ ਅਕਾਲੀ ਦਲ ਦੀ ਸਭ ਗ਼ਦਾਰ ਸਿਆਸੀ ਲੀਡਰਸ਼ਿਪ ਨੂੰ ਪਾਸੇ ਕਰਕੇ ਨਵੇਂ ਸਿੱਖ ਬੁਧੀਜੀਵੀਆਂ ਦੇ ਹੱਥਾਂ ਵਿਚ ਅਕਾਲੀ ਦਲ ਦੀ ਵਾਗ ਡੋਰ ਦੇ ਕੇ ਸਿੱਖ ਕੌਮ ਦੇ ਵਕਾਰ ਬਹਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਆਸੀ ਦਬਾਅ ਹੇਠ ਪਿੱਠੂ ਜਥੇਦਾਰਾਂ ਵੱਲੋਂ ਜਾਰੀ ਕੀਤੇ ਗ਼ਲਤ ਹੁਕਮਨਾਮਿਆਂ 'ਤੇ ਪੁਨਰਵਿਚਾਰ ਕਰਕੇ ਰੱਦ ਵੀ ਕਰਨੇ ਚਾਹੀਦੇ ਹਨ ਤਾਂ ਕਿ ਬੁੱਧੀਜੀਵੀਆਂ ਨਾਲ ਹੋਈ ਬੇਇਨਸਾਫ਼ੀ ਦੂਰ ਹੋ ਵੇ ਅਤੇ ਤਖ਼ਤ ਸਾਹਿਬਾਨਾਂ ਦਾ ਮਾਣ ਸਤਿਕਾਰ ਵੀ ਬਹਾਲ ਹੋ ਸਕੇ।

  • @baljit75
    @baljit75 9 дней назад

    ਬਹੁਤ ਖੂਬ ਰਾਜਿੰਦਰ ਸਿੰਘ ਜੀਉ। ਆਪ ਜੀ ਨੂੰ ਅਰਜ਼ ਹੈ ਸਮੇਂ ਸਮੇਂ ਇੰਝ ਦੀਆਂ ਬਹੁਮੁੱਲੀਆਂ ਜਾਣਕਾਰੀਆਂ ਤੇ ਸੰਦੇਸ਼ ਸਾਂਝੇ ਕਰਦੇ ਰਿਹਾ ਕਰੋ ਜੀ

  • @charanjitsinghmatharu168
    @charanjitsinghmatharu168 7 месяцев назад +17

    ਬਹੁਤ ਵਧੀਆ ਜੀ

  • @gurnamsinghmutti5802
    @gurnamsinghmutti5802 Месяц назад +10

    ਪ੍ਰੋਫੈਸਰ ਦਰਸ਼ਨ ਸਿੰਘ ਜੀ ਜਿਥੇ ਇੱਕ ਚੰਗੇ ਕੀਰਤਨੀਏ ਹਨ ਉਹਨੇ ਵਧੀਆ ਇਨਸਾਨ ਵੀ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਬਾਕੀ ਦੇ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਪ੍ਰੋਫੈਸਰ ਸਾਹਿਬ ਨੂੰ ਪੰਥ ਵਿੱਚੋਂ ਛੇਕੇ ਗਏ ਫੈਸਲੇ ਤੇ ਦੋਬਾਰਾ ਗੌਰ ਕਰਨ ਦੀ ਦਾਸ ਬੇਨਤੀ ਕਰਦਾ ਹੈ

  • @gurbindersingh5953
    @gurbindersingh5953 Месяц назад +1

    ਬਹੁਤ ਵਧੀਆ ਜਾਣਕਾਰੀ।ਬਹੁਤ ਵਧੀਆ ਕੌਮ ਪ੍ਰਤੀ ਸੇਵਾਵਾ ਦਿਤੀਆ ਪ੍ਰੋ ਸਾਹਿਬ ਨੇ।

  • @jaswantsinghgulati7014
    @jaswantsinghgulati7014 Месяц назад +2

    ਗੁਰੂ ਮਹਾਰਾਜ ਨੇ ਫੈਸਲਾ ਕਰ ਦਿੱਤਾ ਹੈ, ਜ਼ੋਰਾਵਰ ਆਪਣਾ ਜ਼ੋਰ ਲਗਾ ਚੁੱਕੇ ਹਨ, ਇਕ ਵਾਰ ਮਹੰਤ ਨਰਾਇਣ ਨੇ ਸਿੱਖ ਕੌਮ ਨੂੰ ਟਾਹ ਲਾਈ ਸੀ ਤੇ ਹੁਣ ਫਿਰ ਉਹ ਸਮਾਂ ਆ ਗਿਆ ਏ।

  • @harryjmu
    @harryjmu Месяц назад +17

    ਪੰਥ ਨੇ ਕਦੇ ਵੀ ਬਾਦਲ ਦੀ ਸਰਪ੍ਰਸਤੀ ਵਾਲੇ ਕਠਪੁਤਲੀ ਜਥੇਦਾਰ ਨੂੰ ਪ੍ਰਵਾਨ ਨਹੀਂ ਕੀਤਾ

  • @ravinderkaur8404
    @ravinderkaur8404 Месяц назад +1

    Pro darshan singh ji bahut hi vadiyaragi or parcharak han 👏👏👏👏👏👏👏

  • @kanwalkohli8990
    @kanwalkohli8990 Месяц назад +3

    Wahe guru ji ka Khalsa waheguru ji ki Fateh. Giani ji thanks indeed for giving the clear and crystal comments. Sikh panth needs more wise and gurmukh Sikhs like you.

  • @nandsingh7771
    @nandsingh7771 27 дней назад +3

    ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਜਥੇਦਾਰ ਸਾਹਿਬ ਰਘਬੀਰ ਸਿੰਘ ਜੀ ਅਤੇ ਸਾਬਕਾ ਜਥੇਦਾਰ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਵਿਚਕਾਰ ਤਫਰਕੇ ਸਿੱਖ ਕੌਮ ਲਈ ਬਹੁਤ ਅਫਸੋਸ ਦਾਇਕ ਘਟਨਾ ਹੈ। ਇਸ ਨੂੰ ਇਸ ਮੁਕਾਮ ਤੋਂ ਰੋਕਣਾ ਜਰੂਰੀ ਸੀ। ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੀ ਜ਼ਿਮੇਵਾਰੀ ਬਹੁਤ ਵੱਡੀ ਹੈ। ਇਸੇ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਸਾਹਿਬ ਜੀ ਦੀ ਵੀ ਕੌਮ ਪ੍ਰਤੀ ਬਹੁਤ ਸੇਵਾਵਾਂ ਹਨ। ਇਹਨਾਂ ਦੋ ਮਹਾਨ ਸ਼ਖ਼ਸੀਅਤਾਂ ਨੂੰ ਹੁਣ ਵੀ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋਕੇ ਕੌਮ ਦੇ ਮਸਲਿਆਂ ਤੇ ਆਪਣੀ ਬੁੱਧੀ ਜੀਵੀ ਦੀ ਸੇਵਾ ਦੇਣੀ ਚਾਹੀਦੀ ਹੈ। ਸਾਡੀ ਸੰਗਤ ਨੂੰ ਇਹਨਾਂ ਦੀ ਏਕਤਾ ਦੀ ਸਖ਼ਤ ਲੋੜ ਹੈ। ਕਿਹ ਸਾਡੀ ਮੈਨੇਜਮੈਂਟ ਵਿੱਚ ਇਤਨੀ ਸੂਝਬੂਝ ਦੀ ਕਮੀਂ ਹੋ ਗਈ ਹੈ ਕਿ ਅਸੀਂ ਇਕ ਨਿੱਕੀ ਜਿਹੀ ਗਲਤ ਫਹਿਮੀ ਨੂੰ ਦੂਰ ਨਹੀਂ ਕਰ ਸਕੇ ਜਿਸ ਕਰਕੇ ਕੌਮ ਨੂੰ ਭਾਰਾ ਨੁਕਸਾਨ ਹੋ ਰਿਹਾ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਹੁਣ ਵੀ ਸਲਾਹ ਮਸ਼ਵਰੇ ਵਾਸਤੇ ਸਾਧ ਸੰਗਤ ਵਿੱਚ ਬਲਾਂ ਸਕਦੇ ਹਨ। ਇਹਨਾਂ ਮਨਮੁਟਾਵਾਂ ਦਾ ਹਲ ਕੌਮ ਲਈ ਬਹੁਤ ਜ਼ਰੂਰੀ ਹੈ। ਧੰਨਵਾਦ ਜੀ।

  • @ssingh8393
    @ssingh8393 7 месяцев назад +9

    ਭਾਈ ਰਜਿੰਦਰ ਸਿੰਘ ਜੀਓ..ਜੂਨ ੧੯੮੪ ਦੇ ਹਿੰਦੂ ਫੌਜਾਂ ਦੇ ਹਮਲੇ ਤੋਂ ਬਾਅਦ ਕੇਵਲ ਪਰੋ.ਦਰਸ਼ਨ ਸਿੰਘ ਹੀ ਨਹੀਂ ਬਲਕਿ ਹੋਰ ਵੀ ਜਥੇ ਸਨ...ਬਲਵੰਤ ਸਿੰਘ ਪਰੇਮੀ ਨਾਭੇ ਵਾਲੀਆਂ ਬੀਬੀਆੰ..ਭਾਈ ਸੁਰਿੰਦਰ ਸਿੰਘ ਪਟਨਾ ਸਾਹਿਬ ਤੇ ਹੋਰ ਅਨੇਕਾਂ ਜੁਝਾਰੂ ਕਵੀਸ਼ਰੀ ਜਥੇ....ਸਿੱਖ ਕੌਮ ਚੋਂ ਅਸਲੀ ਨਿਰਾਸ਼ਤਾ ਤਾਂ ਸਿੱਖ ਜੁਝਾਰੂ ਜਥੇਬੰਦੀਆਂ ਦੇ ਜੁਝਾਰੂ ਹਮਲਿਆਂ ਦੇ ਤੋਂ ਬਾਅਦ ਹੋਇਆ ..

  • @prempalsingh659
    @prempalsingh659 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਸਾਡੀ ਕੌਮ ਦੇ ਜਥੇਦਾਰ ਸਿਰਸੇ ਵਾਲੇ ਅਤੇ ਬਾਦਲ ਪਰਿਵਾਰ ਨੂੰ ਨੂੰ ਮਾਫੀ ਦੇਣ ਲਈ ਹਨ 😞🙏

  • @drishti6719
    @drishti6719 8 часов назад

    ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਲਈ ਐਸੇ ਵਿਦਵਾਨ ਜੱਥੇਦਾਰ ਚਾਹੁੰਦੇ ਹਨ

  • @jasbirsingh4833
    @jasbirsingh4833 Месяц назад +5

    ਰਘਬੀਰ ਗ਼ਦਾਰਾਂ ਦਾ ਤਨਖਾਹਦਾਰ ਗੋਲਾ ਆ ਏਦੀ ਆਪਣੀ ਕੋਈ ਔਕਾਤ ਨਹੀਂ ਕੇ ਉਹ ਆਪਣੇ ਦਮ ਤੇ ਕੋਈ ਫੈਸਲਾ ਨਹੀਂ ਲੈ ਸਕੇ

  • @tejindersinghbawa314
    @tejindersinghbawa314 Месяц назад +4

    I was 23 when Blue Star happened. I used to go to kirtan darbars where everyone waited for Darshan Singh to sing shabads. His kirtan filled self respect in all the Sikhs, as we were demoralized. All other raagis were dwarf in front of him. No one explains bani better than him.
    We are blessed that he lives in our times, otherwise we can't explain bani to our educated children convincingly who don't believe in superstitions.

  • @SukhbirSingh-wx2kb
    @SukhbirSingh-wx2kb 11 дней назад

    "ਕੀਰਤਨ ਨਿਰਮੋਲਕ ਹੀਰਾ"
    ਇਹ ਗੁਰਬਾਣੀ ਵਾਕ ਹੈ।
    ਫਿਰ ਭਲਾ ਕੀਰਤਨ ਕਰਨ ਜਾਂ ਕਰਵਾਉਣ ਤੋਂ ਰੋਕਣ ਦੀ ਗਲ ਕਰਨਾ ਨਾਸਮਝੀ ਨਹੀਂ ਤੇ ਹੋਰ ਕੀ ਹੈ।
    ਬਹੁਤ ਜਾਣਕਾਰੀ ਦਿੱਤੀ ਹੈ, ਗੁਰਮੁਖ ਪਿਆਰਿਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।

  • @Kuldeepsinghwoodworks
    @Kuldeepsinghwoodworks Месяц назад +3

    Bahut badhiya jankariyan veer ji

  • @harjapsingh9458
    @harjapsingh9458 День назад

    ਬਹੁਤ ਵਧੀਆ ਵਿਚਾਰ ਹਨ ਜੀ ਇਕ ਸੇਧ ਹੈ ਸਿਖ ਕੌਮ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਸਿੰਘ ਸਾਹਿਬ ਜੀ ਜਿਨਾਂ ਦੀ ਵਡਮੁੱਲੀ ਦੇਣ ਹੈ ਸਿੱਖ ਕੌਮ ਨੂੰ ਤੇ ਪੰਥ ਨੂੰ ।। ਹੁਣ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਪਹਿਲਾਂ ਜਥੇਦਾਰ ਦਰਸ਼ਨ ਸਿੰਘ ਖਾਲਸਾ ਜੀ ਨੂੰ ਮੁਆਫ਼ੀ ਨਾਮਾ ਦਿਤਾ ਜਾਏ ਫਿਰ ਸੁਖਵੀਰ ਬਾਦਲ ਵਾਰੇ ਸੋਚਣਾ ਦੇ ਹਿੰਮਤ ਰੱਖਦੇ ਹਨ ਦਰਸ਼ਨ ਸਿੰਘ ਖਾਲਸਾ ਜੀ ਵਰਗੀ ।।।।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sushilchhina7506
    @sushilchhina7506 11 дней назад

    Many many thanks! KHALSA Ji.You gave us very important information about Proffesor Darshan Singh Ji. He is a NIRMOLAK HEERA of Sikhs.
    I think nobody has the right to stop the kirtan in gurdawaras.
    How can they do that. It is SHABAD Gurbani kirtan .

  • @jassajisingh1078
    @jassajisingh1078 Месяц назад +2

    Bahut badhiya jankari Vir Ji

  • @GurnamSingh-hu5fq
    @GurnamSingh-hu5fq Месяц назад +1

    Good ਬੀਚਾਰ ਭਾਈ ਦਰਸ਼ਨ ਸਿੰਘ ਜੀ ਧੰਨਵਾਦ ਜੀ 🙏🏻

  • @ManjeetSingh-wz5jn
    @ManjeetSingh-wz5jn Месяц назад +2

    nc.V DO .100%right Data ji mehar krn

  • @gurnamsinghparihar8165
    @gurnamsinghparihar8165 Месяц назад +1

    ਬਹੁਤ-ਬਹੁਤ ਧੰਨਵਾਦ ਜੀ

  • @surinderbarring6145
    @surinderbarring6145 23 дня назад +1

    WE SUPPORTBProf,Darshan Singh ji !

  • @AmarjitSingh-rq2bm
    @AmarjitSingh-rq2bm Месяц назад +4

    Professor Darshan Singh ji should not be barred from doing kirtan in the Sadh Sangat and in the Gurdwaras

  • @paddasukhwinder
    @paddasukhwinder Месяц назад +5

    ਸਿੱਖ ਕੌਮ ਵਿੱਚ ਪੜ੍ਹਾਈ ਦੀ ਕੰਮੀ ਹੈ।ਸਿੱਖ ਆਪਣੇ ਹੀਰਿਆਂ ਨੂੰ ਪਛਾਣ ਨਹੀਂ ਸਕੇ। ਅੱਜ ਵੀ ਵਿਚਾਰਨ ਦੀ ਲੋੜ ਹੈ।
    ਏਕਤਾ ਦੀ ਲੋੜ ਹੈ।

  • @nighthuntergaming1393
    @nighthuntergaming1393 Месяц назад +16

    ਪ੍ਰੋਫੈਸਰ ਦਰਸ਼ਨ ਸਿੰਘ ਜੀ
    ਸਿਖ ਕੌਮ ਦੇ ਮਹਾਨ ਵਿਦਵਾਨ ਹਨ
    🙏🙏🙏🙏🙏🙏

  • @sukhbirsingh9343
    @sukhbirsingh9343 22 дня назад

    Thanks for providing such a knowledge Waheguru g aap ji nu Chardi kalal ch rakhan

  • @gurdavepaul5910
    @gurdavepaul5910 12 дней назад

    Professor Darshan Singh Khalsa is Genuine leader/ Jathedaar . There should be genuine vichaar/ discussion, we can not and will not forget his contribution to the Sikh Panth. 🙏🙏

  • @inderkaur7897
    @inderkaur7897 Месяц назад +3

    Pl do not remove comments that are against ragi darshan singh. Pl tell me with how many banis darshan Singh got Amrit

    • @msuppaluppal8600
      @msuppaluppal8600 23 дня назад

      If guru Granth sahib is complete then why go out for bani from.out side What is first 13 pages of Guru Granth sahib hi it is nitnem
      Guru Granth sahib is puran and puran means puran Puran does not need anything else

  • @manjitsingh6788
    @manjitsingh6788 19 дней назад +1

    ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲ ਗਰੁੱਪ, ਟਕਸਾਲੀ ਆਦਿ ਆਦਿ ਚੰਗੀ ਤਰਾਂ ਸਮਝ ਲੈਣ ਕੀ ਤੁਸੀਂ ਪ੍ਰੋਫ਼. ਦਰਸ਼ਨ ਸਿੰਘ ਦੀ ਮਹਾਨਤਾ ਨੂੰ ਘਟਾ ਨਹੀਂ ਸਕਦੇ. ਉਸਨੇ ਬਹੁਤ ਔਖੇ ਸਮੇਂ ਪੰਥ ਦੀ ਰਹਿਨੁਮਾਈ ਕੀਤੀ ਜਿਸ ਨੂੰ ਸੰਗਤ ਭੁਲਾ ਨਹੀਂ ਸਕਦੀ. ਫਿਰ ਉਸਦੇ ਕੀਰਤਨ ਅਤੇ ਵਿਆਖਿਆ ਵਿਚ ਜਬਰਦਸਤ ਦਮ ਹੈ. ਭਾਵੇਂ ਇਹ ਵਾਹਿਗੁਰੂ ਦੀ ਹੀ ਕਿਰਪਾ ਹੈ, ਪਰ ਕੋਈ ਵੀ ਉਸਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਭੁੱਲ ਨਹੀਂ ਸਕਦੇ.

  • @drjagjeetkaur5740
    @drjagjeetkaur5740 Месяц назад +1

    Prof.Darshan Singh ji is a strong respectable Sikh leader while authenticity of Akal Takhat sahib jathedar is a slave of SGPC.

  • @AmarjitSingh-rq2bm
    @AmarjitSingh-rq2bm Месяц назад +4

    Bahut vadia video,Akal takht should not take such decisions which are not in the interest of all Sikh kaum.

  • @paul2direct
    @paul2direct Месяц назад +2

    ਮੇਰੇ ਵਿਚਾਰ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ ਬਿਲਕੁਲ ਠੀਕ ਅਤੇ ਬਹੁਤ ਵਧੀਆ ਕੰਮ ਕੀਤਾ ਹੈ।
    ਉਹਨਾਂ ਨੂੰ ਪੰਥ ਵਿੱਚ ਬਿਨਾਂ ਦੇਰੀ ਕੀਤੇ ਲੈ ਲੈਣਾ ਚਾਹੀਦਾ ਹੈ।
    What I have understood from the facts that professor darshan Singh has done a great job.
    There is no fault of his at all and he should be taken back in the pant immediately, without any further delay. 🙏

  • @nachhattarsaran5015
    @nachhattarsaran5015 5 дней назад

    ਬਹੁਤ ਵਧੀਆ ਸਚਾਈ ਸਾਮ੍ਹਣੇ ਆਈ ਜੀ ਬਾਦਲਕਿਆ ਦੀ ਕਰਤੂਤ ਦਾ ਪਤਾ ਲੱਗਿਆ

  • @s.premsingh9895
    @s.premsingh9895 Месяц назад +1

    ਬਹੁਤ ਵਧੀਆ ਵਿਚਾਰ ਹਨ ।

  • @drkuldipsingh1400
    @drkuldipsingh1400 5 дней назад

    Prof Darshan singh ji is THE DIAMOND OF SIKH KOM .
    HUN DE TA NOKAR HAN MASAD FAMILY DE

  • @prabpreetkaur507
    @prabpreetkaur507 26 дней назад +1

    ❤ ਪ੍ਰੋਫੈਸਰ ਸਾਹਿਬ ਜੀ ਆਪਣੀ ਜਗ੍ਹਾ ਸਹੀ ਹਨ

  • @ravindersingh-ul2lc
    @ravindersingh-ul2lc 23 дня назад

    Very good information & Professor Darshan Singh khalsa ji is a true sikh

  • @poojarani7904
    @poojarani7904 Месяц назад +2

    Very..good..agoo..and..ragi..was..p..darshan..singh..ji..he..is..shoorveer..of..the..sikh..ijamm..

  • @gurmejmand7208
    @gurmejmand7208 Месяц назад +2

    Sahi jathedar good nice

  • @amarjitsinghhari
    @amarjitsinghhari Месяц назад +1

    🎉very 2good suchji

  • @charanjitsinghkhalsa1273
    @charanjitsinghkhalsa1273 Месяц назад +2

    ਕੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਨਾਂਅ ਨਾਲ ਸਾਬਕਾ ਜੱਥੇਦਾਰ ਲਕਬ ਨਹੀ ਲਾਇਆ ਜਾ ਸਕਦਾ।
    ਜੇ ਰਘਬੀਰ ਸਿੰਘ ਦੇ ਨਾਮ ਨਾਲ ਮੌਜੂਦਾ ਜੱਥੇਦਾਰ ਲਕਬ ਲਾਇਆ ਜਾ ਸਕਦੈ।

  • @parmodchopra4243
    @parmodchopra4243 Месяц назад +1

    Satnam ji 🙏

  • @hardialdhamoon8081
    @hardialdhamoon8081 16 дней назад

    Excellent vichar sardar sahib ji. ❤❤

  • @baldevsingh9330
    @baldevsingh9330 Месяц назад +1

    Prof Darshan Singh ji, A Sikh Scholar, Guru ke Keertanye....

  • @kirpalsingh6833
    @kirpalsingh6833 20 дней назад

    Most respected person of the sikh Kom.Even at present no comparison of Prof Sahib.

  • @amarjitshergill2690
    @amarjitshergill2690 Месяц назад +1

    Waheguru ji ka khalsa Waheguru ji ki fatch Singh Sahib ji to you 🙏 ❤ ♥ I didn't believe on the people's who's lying big times I love ❤ 💕 ♥ 💙 💖 too death Singh Sahib ji 🙏 ❤❤🎉🎉🎉❤

  • @Harbhajansingh06
    @Harbhajansingh06 2 дня назад

    Prof Darshan singh ji bahut ochi soch de malik hai 👌👌🙏

  • @harbhajandhaliwal4966
    @harbhajandhaliwal4966 Месяц назад +2

    Thinks

  • @Gurbachansingh-e9r
    @Gurbachansingh-e9r Месяц назад +1

    Bhut vdia uprala ha ji app ji vlon.

  • @manpreetsaluja3149
    @manpreetsaluja3149 Месяц назад +2

    ਸਰਦਾਰ ਰਜਿੰਦਰ ਸਿੰਘ ਜੀ,
    ਆਪ ਜੀ ਨੂੰ ਬੇਨਤੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ working ਦਾ ਢੰਗ ਯਾ ਜੱਥੇਦਾਰ ਦਾ ਪ੍ਰੋਟੋਕੋਲ ਕੀ ਹੈ, ਉਸ ਬਾਰੇ ਜਾਣਕਾਰੀ ਜਰੂਰ ਦਿਉ ਕਿਉਂਕਿ ਇੱਕ ਵੀਡੀਓ ਜਿਸ ਵਿੱਚ ਜੰਮੂ ਕਸ਼ਮੀਰ ਦੀ ਗੁਰਦੁਵਾਰਾ ਕਮੇਟੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈ ਹੈ... ਕੀ ਜਿਸ ਢੰਗ ਨਾਲ ਉਸ ਕਮੇਟੀ ਦੇ ਕੇਸ ਨੂੰ ਹੈਂਡਲ ਕੀਤਾ ਗਿਆ ਜੱਥੇਦਾਰ ਰਘੂਬੀਰ ਸਿੰਘ ਜੀ ਪਾਸੋਂ... ਕੀ ਏਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਿਸੀ ਵੀ ਕੇਸ ਨੂੰ ਹੈਂਡਲ ਕਰਨ di ਮਰਯਾਦਾ ਤੇ ਖ਼ਰਾ ਉਤਰਦਾ ਹੈ.
    🙏🏻 🙏🏻