Sardar Ravi Singh ਨੇ ਮਾਰੀ ਸ਼ੇਰ ਦੀ ਦਹਾੜ | ਆਖ ਦਿੱਤੀ ਵੱਡੀ ਗੱਲ

Поделиться
HTML-код
  • Опубликовано: 9 сен 2024

Комментарии • 508

  • @balrajdeol6404
    @balrajdeol6404 4 года назад +109

    ਕਲਗੀਧਰ ਪਾਤਸ਼ਾਹ ਜੀ ਖਾਲਸਾ ਏਡ ਦੀ ਪੂਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @top6463
    @top6463 4 года назад +106

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ।।

  • @kultarsingh9161
    @kultarsingh9161 4 года назад +1

    ਭਰਾ ਜੀ, ਇਨਾ ਲੋਕਾਂ ਨੇ ਦੂਸਰਿਆਂ ਦੀ ਮਦਦ ਬਸ ਉਦੋਂ ਹੀ ਕਰਨੀ ਹੁੰਦੀ ਹੈ ਜਦੋਂ ਅਗੋਂ ਧਰਮ ਪਰਿਵਰਤਨ ਦੀ ਕੋਈ ਉਮੀਦ ਨਜ਼ਰ ਆ ਰਹੀ ਹੋਵੇ ਜਾਂ ਹੋਰ ਕੋਈ ਵਪਾਰਕ / ਸਿਆਸੀ ਲਾਹਾ ਲੈਣਾ ਹੋਵੇ । ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।

  • @indianarmygreat2161
    @indianarmygreat2161 4 года назад +81

    Asli Sikh
    Bapu Nanak ji da

  • @Singh-sg9cl
    @Singh-sg9cl 4 года назад +92

    ਸਾਨੂੰ ਮਾਣ ਹੈ ਖਾਲਸਾ ੲੇਡ ਸ੍ਰ ਰਵੀ ਸਿੰਘ ਤੇ ੳੁਹਨਾਂ ਦੀ ਟੀਮ ਤੇ ਵਾਹਿਗੁਰੂ ਚੜਦੀ ਕਲਾ ਹਰ ਮੈਦਾਨ ਫਤਿਹ ਬਖਸੇ, ਗੁਰੂ ਫਤਿਹ!

  • @jsb4737
    @jsb4737 4 года назад +146

    ਕੋੲੀ ਬੋਲ ਨੀ ਬਚਿਆ ਖਾਲਸਾ ਜੀ ਦੀ ਤਾਰੀਫ ਲੲੀ...☬

  • @rampalsingh5046
    @rampalsingh5046 4 года назад +75

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ

    • @parmklair2362
      @parmklair2362 4 года назад +3

      ਰਾਮਪਾਲ ਸਿੰਘ ਤੂੰ ਹੀ ਨਿਰੰਕਾਰ ਹੈ।

    • @harmeetsingh9855
      @harmeetsingh9855 4 года назад

      SIR H S MANN PAYTM,GPAY, KO ONLINE STOIES A PAYTM GPAY I GAU PM RELIEF FUND OF RS 10000000000000000000000000000000000000........ET

  • @sandeepvlogs6760
    @sandeepvlogs6760 4 года назад +18

    ਵਾਹ ਵਾਹ ਵਾਹ ਸ਼ੇਰਾ, ਸੱਚੀ ਹੀ ਹੀਰਾ ਹੈ ਸਰਦਾਰ ਰਵੀ ਸਿੰਘ ਜੀ ਖਾਲਸਾ।

  • @rajwinderkaur7940
    @rajwinderkaur7940 4 года назад +141

    ੲਿਕ ਅਾ ਨੇ ਗੁਰੂ ਦੇ ਲਾਲ ਜੋ ਬਾਹਰਲੇ ਨੇਤਾ ਨੂੰ ਦੱਸ ਰਹੇ ਨੇ ਕਿ ਗੁਰੂ ਦੇ ਸਿੰਘ ਕਦੇ ਮਦਾਨ ਛੱਡ ਕੇ ਨਹੀ ਭਜਦੇ ਤੇ ਦੂਜਿਆ ਦਾ ਸਹਾਰਾ ਵੀ ਬਣਦੇ ਨੇ (ਤੇ ੲਿਕ ੳੁਹ ਨੇ ਜੋ ਗੁਰੂ ਦੀ ਗੁਰਬਾਣੀ ਦੇ ਕਿਰਤਨਏ ਦੇ ਸੰਸਕਾਰ ਨੂੰ ਲੈਕੇ ਸ਼ਮਸ਼ਾਨ ਘਾਟ ਜਿੰਦਰੇ ਮਾਰ ਦੇਦੇ ਨੇ ਕੁਝ ਸਿਖੋ ੲਿਹਨਾ ਯੋਧਿਅਾ ਤੋ ਜੋ ਜਾਤ ਪਾਤ ਧਰਮ ਨਸਲ ਤੋ ੳੁਪਰ ੳੁੱਠ ਕੇ ਸੇਵਾ ਕਰਦੇ ਨੇ ਬਾਬਾ ਜੀ ਚੜਦੀ ਕਲਾ ਚੋ ਰੱਖੀ ਮੇਰੇ ੲਿਹਨਾ ਵੀਰਾ ਨੂੰ ਜੋ ਹਮੇਸਾ ਦੂਜਿਅਾ ਲੲੀ ਮਸੀਹਾ ਬਣਦੇ ਨੇ ਖਾਲਸਤਾਨ ਜਿਦਾਬਾਦ 🙏🙏🦁🦁🌹🌹🎪🎪🎪🎪🎪🎪🎪

    • @jsb4737
      @jsb4737 4 года назад +7

      ਖਾਲਿਸਤਾਨ ਜਿੰਦਾਬਾਦ ਜੀ..☬

    • @dalervirk2889
      @dalervirk2889 4 года назад

      Sanu Haryana dae Sikha nu khalistan nahi Chahi da.

    • @preetbrar5571
      @preetbrar5571 4 года назад +3

      @@dalervirk2889 pr sanu chahida tusi jai bhart kri jao sade ton tan nai hunda asi tan aun wali pedi nu v khalstan bare dsange azadi te gulami da fark dasnge

    • @dalervirk2889
      @dalervirk2889 4 года назад

      @@preetbrar5571 ..Jinvai Tewadi marji 🙏🙏

    • @singhsingh1903
      @singhsingh1903 4 года назад

      Yaar khalistan kihre sikha nu chahi da aa, pta ta lge, bus jis da jor chalda aa, khalistan da rolla payi jaanda aa

  • @kuldeepmaan3631
    @kuldeepmaan3631 4 года назад +39

    ਵਾिਹਗੁਰੂ िਕ੍ਪਾ ਕਰਨ ਰਵੀ िਸੰਘ ਜੀ ਤੇ

  • @manjindersingh3905
    @manjindersingh3905 4 года назад +1

    ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @sidhumoosewaledehateradaje150
    @sidhumoosewaledehateradaje150 4 года назад +38

    ਅਸੀ ਤਾ ਓਸ ਕੌਮ ਦੇ ਪੁੱਤ ਆ,
    ਜੇ ਜੰਗਲ ਚ ਪੈਰ ਵੀ ਰੱਖ ਦਈਏ ਤਾ,
    ਸ਼ੇਰ ਵੀ ਜੱਫੀ ਪਾ ਕੇ ਬੋਲੂ ,
    ਸਤਿ ਸ਼ੀ੍ ਅਕਾਲ ਸਰਦਾਰ ਜੀ.........

    • @lovepreetbrar8201
      @lovepreetbrar8201 4 года назад +3

      ਬਾਈ ਭਾਰਤ ਨੂੰ ਹਿੰਦੂ ਰਾਸਟਰ ਕਹਿਣ ਵਾਲੇ ਅੱਜ ਕਿੱਥੇ ਨੇ ਜਦੋਂ ਤੁਹਾਡਾ ਹਿੰਦੂ ਧਰਮ ਹੀ ਭੁੱਖਾ ਮਰ ਰਿਹਾ ਹੈ

    • @user-he1dd6ee4b
      @user-he1dd6ee4b 4 года назад +1

      @@lovepreetbrar8201 right brother

    • @user-he1dd6ee4b
      @user-he1dd6ee4b 4 года назад +1

      @@harbeersingh4023 tuci kon??????
      Name nalon singh htta K harshat kumar vrgi soch rkho

    • @aadpunjabi3473
      @aadpunjabi3473 4 года назад +1

      Sidhu moose wale warge kanjra de fans nu ki pta ki sikhi ki hundi aa ? Sidhu ta pagri wala brahaman hai jo jaat da gand apne sir utte chukki firda . Sikh eda de kanjra nu sikh nai mande .

    • @user-he1dd6ee4b
      @user-he1dd6ee4b 4 года назад

      @@aadpunjabi3473 right brother

  • @PrabhjotSingh-it6dm
    @PrabhjotSingh-it6dm 4 года назад +85

    ਲੈਣ ਵੇਲੇ ਅੱਗੇ (Australia)
    ਦੇਣ ਵੇਲੇ ਅੱਗੇ (Khalsa Aid)
    Like for Khalsa Aid,👇👇👇👇👇

    • @user-he1dd6ee4b
      @user-he1dd6ee4b 4 года назад

      @parul rai okay brother Mai v krdeni dlt 😊😊😊😊😊😊

    • @PrabhjotSingh-it6dm
      @PrabhjotSingh-it6dm 4 года назад +2

      @parul rai ਜੇ ਅੱਜ ਗੁਰੂਦਵਾਰੇ ਹਨ ਤਾਂ ਭਾਰਤ ਵਿਚ ਭੁੱਖਮਰੀ ਨਹੀ ਆਈ
      ਇਤਿਹਾਸ ਗਵਾਅ ਇਸ ਗਲ ਦਾ

    • @user-he1dd6ee4b
      @user-he1dd6ee4b 4 года назад

      @parul rai pehlan dsde na krdi comments dlt... Hor koi read krda tan thode vrge comments na krda🤣🤣🤣🤣🤣🤣🤣🤣🤣

    • @PrabhjotSingh-it6dm
      @PrabhjotSingh-it6dm 4 года назад +2

      @parul rai ਮੁਸੀਬਤ ਵਿਚ ਤਾਂ ਕੰਮ ਸਾਰਿਆ ਨੂੰ ਆਉਣਾ ਚਾਹੀਦਾ
      ਬਹੁਤ ਵਧਿਆ ਗੱਲ ਹੈ।

    • @PrabhjotSingh-it6dm
      @PrabhjotSingh-it6dm 4 года назад

      @parul rai ਧਰਮ ਤੋਂ ਵੱਡੀ ਹੈ ਇਨਸਾਨੀਅਤ
      ਪਰ ਜੋ ਬੰਦਾ ਦਿਲ ਤੋ ਧਰਮੀ ਹੈ ਉਸ ਵਿਚ ਹੀ ਇਨਸਾਨੀਅਤ ਆਉ ਗਈ।
      ਠੀਕ ਹੈ ਤੇਰੀ ਗੱਲ ਵੀ ।

  • @user-nd2cx8uu9k
    @user-nd2cx8uu9k 4 года назад +40

    🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🙏

  • @harmanrohlavlogs7830
    @harmanrohlavlogs7830 4 года назад +1

    ਬਹੁਤ ਵਧੀਆ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @gursembhi8300
    @gursembhi8300 4 года назад +1

    Waheguru gi Bhai Ravi Singh Khalsa gi nu waheguru gi hamesha chardikala ch rakhe

  • @dgxgaming3503
    @dgxgaming3503 4 года назад

    ਵਾਹਿਗੁਰੂ ਜੀ ਸਦਾ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ

  • @darshansingh8324
    @darshansingh8324 3 года назад +1

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @swarankaur458
    @swarankaur458 4 года назад +1

    Waheguru tuhady te mehr rkhy bhai ravi singh ji.khalsa aid zindabad

  • @BalwinderSingh-gq3fw
    @BalwinderSingh-gq3fw 4 года назад +24

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @KulwantSingh-do9kf
    @KulwantSingh-do9kf 4 года назад +1

    Waheguru Ji Ka Khalsa Waheguru Ji Ki Fateh

  • @balrajdeol6404
    @balrajdeol6404 4 года назад +5

    ਭਾਈ ਰਵੀ ਸਿੰਘ ਜੀ ਖਾਲਸਾ ਏਡ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ

  • @ShamsherSingh-lh6mv
    @ShamsherSingh-lh6mv 4 года назад +2

    Waheguru ji

  • @RajMan1620
    @RajMan1620 4 года назад +31

    Hats off Ravi singh no words for you 🙏🙏🙏🙏respect beyond measures 🙏🙏🙏

    • @JS50108
      @JS50108 4 года назад +1

      Brother, hats off to those people who donate money to this business.

    • @harmeetsingh9855
      @harmeetsingh9855 4 года назад +1

      No r sir w r wit u always

    • @harmeetsingh9855
      @harmeetsingh9855 4 года назад +1

      Ur bgro HS M

  • @singhvir3949
    @singhvir3949 4 года назад +4

    ਵਾਹ ਜੀ ਏ ਲੰਗਰ ਬਾਬੇ ਨਾਨਕ ਦੇ ਘਰ ਦਾ ਏ ਦੁਨੀਆਂ ਦੇ ਹਰ ਕੋਨੇ ਵਿੱਚ ਲੱਗਿਆ ਹੋਇਆ ਹੈ ਏ ਸੇਵਾ 2% ਵਾਲੇ ਹੀ ਕਰਦੇ ਨੇ ਕਿਉ ਕੇ ਵਾਹਿਗੁਰੂ ਦੀ ਕਿਰਪਾ ਏ ਹੁਸ਼ਿਆਰਪੁਰੀਏ ਸ ,ਰਵੀ ਸਿੰਘ ਤੇ ਸਾਨੂੰ ਵੀ ਮਾਣ ਆ ਅਸੀਂ ਹੁਸ਼ਿਆਰਪੁਰੀਏ ਆ

    • @kabaddikabaddi7336
      @kabaddikabaddi7336 4 года назад

      We are proud to be Hoshiarpuriye n Punjabi.

    • @kabaddikabaddi7336
      @kabaddikabaddi7336 4 года назад

      Just 41 minutes drive from my Village to Ravi Singh Khalsa's Native Village Mundian Jattan.

  • @mandeepchahal2930
    @mandeepchahal2930 4 года назад

    Eh ne asli NIHANG SING....jo hamesha lokan de hakk lai khade ne te SARBAT DE BHALE lai jindgi jeo rhe ne....eho je GURU DE SIKH hon tn sadi SIKH KAUM nu kon lalkaar jau...waheguru ji ....

  • @daljeetsingh5152
    @daljeetsingh5152 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਖਾਲਸਾ ਰਵੀ ਸਿੰਘ ਜੀ, ਬਹੁਤ ਬਹੁਤ ਬਹੁਤ ਖੂਬ ਕਹਿਆ ਹੈ ਜੀ ਆਪ ਜੀ ਨੇ, ਬਹੁਤ ਬਹੁਤ ਵਧੀਆ ਸਟੇਟਮੈਟਂ ਦਿਤੀ ਹੈ ਆਸਟਰੇਲੀਆ ਦੇ ਪ੍ਰਧਾਨਮੰਤਰੀ ਦੇ ਵਿਰੁੱਧ, ਆਪ ਜੀ ਨੇ ਸਿੱਧ ਕਰ ਦਿੱਤਾ ਕਿ ਤੁਸੀਂ ਵਾਕਿਆ ਹੀ ਗੁਰੂ ਕੇ ਸਿੱਖ ਹੋ,
    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਆਪ ਜੀ ਦੇ ਸਿਰ ਤੇ ਮੇਹਰ ਭਰੇ ਹੱਥ ਰੱਖਣ ਜੀ।

  • @harsahibkaursachdeva2773
    @harsahibkaursachdeva2773 4 года назад

    🙏🏽 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ ਸੱਚੇ ਪਾਤਸ਼ਾਹ ਜੀ ਸਾਰੇ ਜਗਤ ਵੱਲੋਂ ਹੱਥ ਜੋੜ ਕੇ ਹਰ ਪਲ ਦੀ ਅਰਦਾਸ ਹੈ ਵੀਰਾ ਨੂੰ ਤੰਦਰੁਸਤੀ ਤੇ ਵੱਡੀਆਂ ਵੱਡੀਆਂ ਉਮਰਾਂ ਬਖ਼ਸ਼ੋ ਤੇ ਸਾਡੇ ਘਰਾਂ ਵਿੱਚ ਵੀ ਵੀਰਾ ਵਰਗੇ ਵੀਰ ਪਿਓ ਪੁੱਤਰ ਹੋਣ ਧਨ ਹੋ ਮਾਂ ਬਾਪ ਜਿਨਾ ਦੇ ਘਰ ਪਾਰਸ ਹੀਰੇ ਲਾਲ ਪੈਦਾ ਹੋਏ ਤੇ ਸਾਡੇ .... ਵਾਹਿਗੁਰੂ ਜੀ ਇੰਨਾਂ ਨੂੰ ਵੀ ਪਾਰਸ ਨਾਲ ਮਿੱਲਾਂ ਦੇ

  • @JATT-ZONE
    @JATT-ZONE 4 года назад

    ਸਾਨੂੰ ਮਾਣ ਹੈ ਰਵੀ ਸਿੰਘ ਜੀ ਤੇ

  • @bakhshishsingh2865
    @bakhshishsingh2865 4 года назад +2

    Really Really proud of you .....🙏🏻 dove hath jorh ardas waheguru ji Chardi kla cah rakan tanu ....🙏🏻 Shri waheguru ji da khalsa Shri waheguru ji Di fateh

  • @harwinderbehaniwal177
    @harwinderbehaniwal177 4 года назад +2

    PROUD TO BE A SIKH🙏🏻🙏🏻

  • @surinderkaur-cy3wr
    @surinderkaur-cy3wr 4 года назад

    Ravi Singh ji u r real khalsa ,we r proud of u .waheguru tuhaanu meri umar vi laa dawe.hamesha charhdiklaa ch rakhe paatshah tuhaanu.

  • @varindersingh6181
    @varindersingh6181 3 года назад

    ਰਵੀ ਸਿੰਘ ਖਾਲਸਾ ਜੀ ਸਾਡੀ ਜਿੰਦ ਜਾਨ

  • @HARBANSSINGH-el3xi
    @HARBANSSINGH-el3xi 4 года назад +2

    S. ravi singh you are the only person that can reform the sgpc and bring the sikh community to its height.

  • @abhinavverma7793
    @abhinavverma7793 4 года назад +3

    Waheguru Ji💐🙏🏻. Hats off to you sir.

  • @GurdeepSingh-hd1tq
    @GurdeepSingh-hd1tq 4 года назад +1

    Waheguru hamesha chardi kala vich rakhan sardar Ravi singh ji nu

  • @bobbysandhu11
    @bobbysandhu11 4 года назад +14

    Hats off u khalsa ji

  • @sahiljassal1983
    @sahiljassal1983 4 года назад +17

    waheguru g mehr kreo eda dya kaum DE hiriye te ji......... sarbat da bhla bksheo jii

  • @charanjitkaurrai2839
    @charanjitkaurrai2839 4 года назад +25

    Ah ne guru de asli sikh Dhan aa sikhi

  • @DevSingh-vb2gy
    @DevSingh-vb2gy 4 года назад +15

    Raaj karega khalsa 🚩🚩🚩🚩

  • @HarvinderSingh-sh3fm
    @HarvinderSingh-sh3fm 4 года назад +17

    Ravi singh salute

  • @jaswantsinghpradhan7470
    @jaswantsinghpradhan7470 4 года назад +3

    ਸਾਨੂੰ ਮਾਣ ਹੈ ਖਾਲਸਾ Aid ਸੰਸਥਾ ਉਤੇ,ਸਾਨੂੰ ਮਾਣ ਹੈ ਰਵੀ िਸੰਘ ਖਾਲਸਾ ਤੇ

  • @rbrar3859
    @rbrar3859 4 года назад +15

    ਵਾਹਿਗੁਰੂ ਜੀ, ਰਵੀ ਸਿੰਘ ਖਾਲਸਾ ਜੀ ਸਾਰੀ ਸਿੱਖ ਕੌਮ ਨੂੰ ਤੇਰੇ ਤੇ ਮਾਣ ਹੈ, ਪਰਮਾਤਮਾ ਤੈਨੂੰ ਲੰਮੀ ਉਮਰ ਬਖਸ਼ੇ ਤੁਸੀਂ ਇਸੇ ਤਰ੍ਹਾਂ ਸਿੱਖ ਕੌਮ ਦਾਂ ਸਿਰ ਉੱਚਾ ਕਰਦੇ ਰਹੋ

  • @mohitjoshi971
    @mohitjoshi971 4 года назад

    Salute a tuhanu khalsa saab. 🙏🙏🙏 tuhade warge loka de kaaran mainu punjabi hon te maan hunda.

  • @harjitgarcha9374
    @harjitgarcha9374 4 года назад

    Waheguru ji
    Respected S Ravi Singh ji great
    Khalsa jio in the world

  • @karnalsingh9279
    @karnalsingh9279 4 года назад +19

    ਲੰਗਰ

  • @dilbagsingh3182
    @dilbagsingh3182 4 года назад

    Jeonde raho sardar ravi Singh ji waheguru ji tuhanu te tuhadi tem nu himesha chardiklla vich rakhn

  • @tarolchansinghsursingh9989
    @tarolchansinghsursingh9989 4 года назад +1

    ਸੁਕਰ ਵਹਿਗੁਰੂ ਜੀ

  • @tarolchansinghsursingh9989
    @tarolchansinghsursingh9989 4 года назад +1

    ਧੰਨ ਵਾਦ ਖਾਲਸਾ ਜੀ

  • @PUBGlover-fl7nd
    @PUBGlover-fl7nd 4 года назад +1

    Ravi Singh zindabaad

  • @cheetahj9741
    @cheetahj9741 4 года назад +1

    Baba ji wheguruji da khalsa wheguruji ji ki fateh appe ji nal app bappu nanak ji app ne jis bappu ji ne 20Da langar laeya ohna app ji nu age paratha challe app ji nu jagat vich bhejeya mera manna hai wheguruji ji Da kukar jeeta johal di arj aaa app de sada angsang rahn wheguruji ji

  • @amanpreet333
    @amanpreet333 4 года назад

    ravi singh khalsa te rab da duja roop aa. jisne aage aa ke sab de help kite aa.

  • @kostadinosvirk2466
    @kostadinosvirk2466 4 года назад +2

    guru chardhee kalan rakhey veer ji noo sat sri akaal

  • @gurmeetkhalsa6336
    @gurmeetkhalsa6336 4 года назад +5

    Sikh kom dhan dhan bajawala dashmesh pita ji di sajji hoyi Sikh kom a.jithe bhi koi bhid pendi taa guru da khalsa muhre a ke khad janda a.Waheguru ji mehar karyo sab te satnam shri waheguru ji

  • @a.srandhawa3607
    @a.srandhawa3607 4 года назад

    ਚੜ੍ਹਦੀਕਲਾ

  • @singhsingh8113
    @singhsingh8113 4 года назад +7

    Kaum da hirra Ravi Singh

  • @harpreetmaan671
    @harpreetmaan671 4 года назад +1

    Bhai Ravi singh ji khalsa zindabaad zindabaad

  • @amritkaur9761
    @amritkaur9761 4 года назад +9

    Dhan dhan ho guru de sikho ji

  • @garrygarry1557
    @garrygarry1557 4 года назад

    Khalsa Aid har pal har jga fre of cost Langer seva waheguru ji...chardi klla rakhe🙏🙏🙏🙏🙏🙏

  • @jagdeepveela8019
    @jagdeepveela8019 4 года назад +2

    ਵਹਿਗੂਰ ਚੜ੍ਹਦੀ ਕਲਾ ਰਖੇ ਸਿੱਖ ਕੋਮ ਤੇ

  • @davegill3044
    @davegill3044 4 года назад

    Weldon Ravi singh Khalsa ji waheguru ji

  • @dsgrewal1950
    @dsgrewal1950 4 года назад

    ਰਾਜ ਕਰੇਗਾ ਖਾਲਸਾ ਏ ਗੁਰੂ ਨਾਨਕ ਸਾਹਿਬ ਦਾ 20 ਰੁਪਏ ਦਾ ਲੰਗਰ ਐ ਸਦਾ ਚੜ੍ਹਦੀ ਕਲਾ ਵਿੱਚ ਰਹੂ Good Ravi Singh We are proud of you

  • @jaskaransingh6615
    @jaskaransingh6615 4 года назад +5

    Khalsa Aid 👍

  • @waheguru172
    @waheguru172 4 года назад +3

    ਵਾਹ ਬਹੁਤ ਵਧੀਆ ਜਵਾਬ ਦਿੱਤਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @powerking1622
    @powerking1622 4 года назад +2

    Wah...wah...khalsa ji....changi chaped maari aa... 👏👏👏

  • @kultarsingh9161
    @kultarsingh9161 4 года назад

    ਸ੍ਦਾਰ ਰਵੀ ਸਿੰਘ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ । ਬਾਕੀ ਅਸਟ੍ਰੇਲੀਆ ਪ੍ਰਧਾਨਮੰਤਰੀ ਨੇ ਤਾਂ ਆਪਣਾ ਧਾਰਮਿਕ ਵਿਤਕਰਾ ਅਤੇ ਆਪਣੀ ਔਕਾਤ ਚੰਗੀ ਤਰ੍ਹਾ ਦੱਸ ਹੀ ਦਿੱਤੀ ਹੈ ਜੀ । ਵਾਹਿਗੁਰੂ ਭਲੀ ਕਰੇ ।

  • @harrychouhan9552
    @harrychouhan9552 4 года назад +1

    wah g wah g

  • @SanjeevSharma.72
    @SanjeevSharma.72 4 года назад

    Bilkul shi jwab ditta Bhai sahib ji ne

  • @atsandhu9665
    @atsandhu9665 4 года назад +9

    Waheguru ji meher karn

  • @amarjitkaurbhupal8023
    @amarjitkaurbhupal8023 4 года назад +2

    Waheguru g hmesha hi chrhdikla ch rkhna apne Sikh sevka my🙏🙏🙏🙏🙏

  • @jaswantlal214
    @jaswantlal214 4 года назад +2

    Waheguru ji da khalsa
    Waheguru ji di fateh

  • @brijendrasingh2809
    @brijendrasingh2809 4 года назад

    Waheguru ji ka Khalsa waheguru ji ki Fateh. Sahi jawab.

  • @tharmindersingh897
    @tharmindersingh897 4 года назад

    Ravi Singh you are great . Waheguru ji

  • @ranaboparai8242
    @ranaboparai8242 4 года назад

    ਨੇਕ ਦਿਲ ਸੇਰ ਬੰਦਾ ਰਵੀ ਸਿੰਘ ਜੀ

  • @harleenkaur1475
    @harleenkaur1475 4 года назад

    Sai kehnda ne Guru sahib de bche o jo bahadur hon... S.Ravi singh khalsa ji....hats off to u....

  • @ramanpreetbabbuuk9472
    @ramanpreetbabbuuk9472 4 года назад +1

    🇬🇧 uk ਪਾਰਲੀਮੈਂਟ ਵਿੱਚ ਅੱਜ ਇੱਕ ਗੋਰੇ ਪਾਰਲੀਮੈਂਟ ਮੈਂਬਰ ਨੇ ਕਿਹਾ, ਕਿ ਜਦੋਂ ਤੱਕ ਸਿੱਖ ਅਤੇ ਸਿੱਖ ਟੈਂਪਲ ਆ ਇੰਗਲੈਂਡ ਵਿੱਚ ਉਦੋਂ ਤੱਕ ਇੰਗਲੈਂਡ ਦਾ ਕੋਈ ਵੀ ਨਾਗਰਿਕ ਭੁੱਖਾ ਨਹੀਂ ਰਹਿ ਸੱਕਦਾ।ਤੇ ਸਿੱਖ ਟੈਂਪਲਾਂ;(ਗੁਰਦੁਆਰਿਆਂ)ਦੇ ਹੁੰਦਿਆਂ ਸਾਨੂੰ ਅੱਪਣੇ ਨਾਗਰਿਕਾਂ ਦੇ ਭੁੱਖੇ ਸੌਣ ਦੀ ਕੋਈ ਫਿਕੱਰ ਨਹੀਂ ਹੈ।ਕੋਰੋਨਾ ਵਾਇਰਸ ਆਉਣ ਤੋਂ ਪਹਿਲਾਂ ਵੀ ਹੱਰ ਰੋਜ 1 ਹਜ਼ਾਰ ਤੋਂ ਉਪਰ ਬਰਿਟਸ਼(ਗੋਰੇ) ਲੋਕ ਹੱਰ ਰੋਜ ਗੁਰਦੁਆਰੇ ਜਾ ਕੇ ਅਪਣੀ ਭੁੱਖ ਮਿਟੌਂਦੇ ਸੀ।ਤੇ ਹੁਣ ਇੱਸ ਦੁੱਖ ਦੀ ਘੜੀ ਵਿੱਚ ਵੀ ਗੁਰਦੁਆਰਿਆਂ ਵਿੱਚ ਸਾਰਾ ਦਿੱਨ ਲੰਗਰ ਚੱਲਦਾ ਰਹਿੰਦਾ ਹੈ।ਜੇ ਕਿਸੇ ਕੋਲ਼ ਕੋਈ ਪੌਂਡ ਨਾ ਹੋਵੇ ਤੇ ਉਹ ਭੁੱਖਾ ਹੋਵੇ,ਤੇ ਉਹ ਕਿਸੇ ਵੀ ਟਾਈਮ ਸਿੱਖ ਟੈਂਪਲ ਜਾ ਕੇ ਜਿਨਾਂ ਚਾਹੇ ਫੂਡ ਖਾ ਵੀ ਸੱਕਦਾ ਹੈ।ਅਤੇ ਅਪਣੇ ਬੱਚਿਆਂ ਲਈ ਘਰ ਵੀ ਲੈ ਕੇ ਆ ਸੱਕਦਾ ਹੈ।ਕਿਸੇ ਵੀ ਸਿੱਖ ਲਈ ਇਹ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਇੱਹ ਸੱਭ ਕੁੱਛ ਇੱਕ ਗੋਰੇ ਪਾਰਲੀਮੈਂਟ ਮੈਂਬਰ ਨੇ ਕਿਹਾ ਹੈ ਅੱਜ।

  • @king-jx4tc
    @king-jx4tc 4 года назад +3

    Waheguru

  • @surindersharma2445
    @surindersharma2445 4 года назад

    ਸਤਕਾਰ ਯੋਗ ਰਵੀ ਸਿੰਘ ਜੀ
    ਦੁਨੀਆਂ ਦਾ ਹਰ ਅਲੰਕਾਰ ਆਪ ਜੀ ਦੇ ਲਈ ਛੋਟਾ ਲਗਦਾ ਹੈ। ਇਸ ਮੌਕੇ ਆਪ ਜੀ ਲਈ ਇੱਕੋ ਲਫ਼ਜ਼ ਮਨ ਵਿਚ ਗੂੰਜ ਰਿਹਾ ਹੈ। Love you Love you and I love you

  • @navtejsingh2040
    @navtejsingh2040 4 года назад +4

    bhut vdia jbab dita g

  • @sdeep4159
    @sdeep4159 4 года назад

    ਦੇਗ ਤੇਗ ਫ਼ਤਹਿ

  • @brijendrasingh2809
    @brijendrasingh2809 4 года назад

    Waheguru ji ka Khalsa waheguru ji ki Fateh. Sahi jawab. We proudly says. We are Sikh of Guru Gobind Singh Sahab

  • @RamanDeep-yw7hd
    @RamanDeep-yw7hd 4 года назад

    Waheguru ji Khalsa aid Bhai Ravi Singh

  • @AmandeepSingh-vl2ig
    @AmandeepSingh-vl2ig 4 года назад +1

    Waheguru ji.

  • @lokawaaz7707
    @lokawaaz7707 4 года назад

    ਹਰ ਮੈਦਾਨ ਫਤਿਹ

  • @gursembhi8300
    @gursembhi8300 4 года назад

    Waheguru gi Ravi singh khalsa nu hamesha tand rust rakhe

  • @amarjitsinghmehtab1109
    @amarjitsinghmehtab1109 4 года назад +1

    Waheguruji

  • @satwinderkaur1096
    @satwinderkaur1096 4 года назад

    S.Ravi Singh Asli guru d Sikh Waheguru ji kirpa kro g

  • @harpinderpalsingh5731
    @harpinderpalsingh5731 4 года назад

    Waheguru ji your sikhi is great your sikhs are great your panth is great your teachings are great.My SATGURU NANAK IS GREAT .HE WILL ALWAYS SAVE US IN THE FACE OF KHALSA.

  • @navjotbrar1697
    @navjotbrar1697 4 года назад

    Very nice 👌
    Khalsa aid is superb ✌✌
    U are our proud

  • @gurpreetkaur3322
    @gurpreetkaur3322 4 года назад +7

    Waheguru g ka kahalasa waheguru g ki fethea vir g

  • @AmritpalSingh-ti7bf
    @AmritpalSingh-ti7bf 4 года назад +1

    ਰਵੀ ਸਿੰਘ ਖਾਲਸਾ ਕਿੰਗ ਜ਼ਿੰਦਾਬਾਦ ✊

  • @artindersingh4550
    @artindersingh4550 4 года назад +1

    Great

  • @meetagill4242
    @meetagill4242 4 года назад +1

    God bless u 🙏

  • @davindersinghrandhawa6706
    @davindersinghrandhawa6706 4 года назад +2

    Waheguru mehar karo

  • @majeilbandey2394
    @majeilbandey2394 4 года назад +5

    🙏 WAHEGURU GG
    CHARDI KALAH VICH RAKHAN GG RAVI SINGH KHALSA GG TUHANU......

  • @daljitsingh2121
    @daljitsingh2121 4 года назад +1

    Salute Sardar Ravi Singh ji
    Waheguru ji Sarbat da bhala karo ji Bala pritem Shari Har Karshan Shaab Mahraj ji Dunya te Sukh Shanti baksas karo ji Waheguru ji Waheguru ji Waheguru ji

  • @amarjitkaur4883
    @amarjitkaur4883 4 года назад +4

    vah vah vah👍👍👍👍🙏🙏🙏

  • @gurleensandhu3764
    @gurleensandhu3764 4 года назад

    I am really glad that I chose Canada as my country to study. At least the government is giving students the money to survive. This is called humanity when you don’t forget any one. Waheguru g please help everyone who can’t help themselves in this tough time. May Khalsa aid get more and more support so they can help everyone.

  • @gurpreetsinghsandhu3023
    @gurpreetsinghsandhu3023 4 года назад +5

    Vary good

  • @yashbuttar9234
    @yashbuttar9234 4 года назад +3

    I m proud sikh...u all made all of us proud