ਬੜੇ ਅਫਸੋਸ ਦੀ ਗੱਲ ਹੈ ਸਾਡੇ ਸਿੱਖਾਂ ਨੂੰ ਇਹ ਇਤਿਹਾਸ ਪਤਾ ਹੀ ਨਹੀਂ। History of Africa's Sikhs | Punjabi Video

Поделиться
HTML-код
  • Опубликовано: 15 сен 2024
  • ਬੜੇ ਅਫਸੋਸ ਦੀ ਗੱਲ ਹੈ ਸਾਡੇ ਸਿੱਖਾਂ ਨੂੰ ਇਹ ਇਤਿਹਾਸ ਪਤਾ ਹੀ ਨਹੀਂ। History of Africa's Sikhs | Punjabi Video | Kenya sikh History
    Sikh history in Africa dates back to the late 19th century when Sikhs migrated to East Africa to work on the Uganda Railway. Over time, they established themselves as a hardworking and skilled community, contributing significantly to the region’s development, particularly in Kenya, Uganda, and Tanzania. In South Africa, Sikhs settled in Durban and grew in number, especially after the end of apartheid. Throughout Africa, Sikhs have been involved in various sectors such as trade, agriculture, and industry, while maintaining their cultural and religious practices by establishing gurdwaras and participating in community service. In this video you will see these topics:-
    Kenya Sikh History
    African Sikh History
    Kenya Hockey player of Sikhs
    Sikh Man Photo on Fiji Curuncy 2 Dollar Note
    Railway Line Uganda Sikhs
    Informational video
    Channel Managed by:-
    / sikh.page
    Disclaimer:-
    Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
    Please contact for any copyright related issue.
    nav.virdi1@gmail.com

Комментарии • 106

  • @kamalsingh-dc1vs
    @kamalsingh-dc1vs 13 дней назад +8

    ਕੀਨੀਆ ਨੂੰ ਅਜਾਦ ਕਰਵਾਉਣ ਲਈ ਰਾਮਗੜੀਆ ਸਿੱਖਾ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਅੱਜ ਵੀ ਕੀਨੀਆ ਵਿੱਚ ਵੱਡੀ ਗਿਣਤੀ ਵਿਚ ਰਾਮਗੜ੍ਹੀਆ ਸਿਖ ਰਹਿੰਦੇ ਹਨ ❤🦁🙏

  • @ParamjeetKaur-xe7bq
    @ParamjeetKaur-xe7bq 15 дней назад +27

    ਧੰਨਵਾਦ। ਸਿੱਖ ਇਤਿਹਾਸ ਤੇ ਸਿੱਖ ਦੇ ਸੰਸਾਰ।ਭਰ ਵਿਚ ਯੋਗਦਾਨ ਬਾਰੇ ਜਾਣਕਾਰੀ ਦੇ ਸੋਹਣਾ ਉਪਰਾਲਾ ਕੀਤਾ ਹੈ

    • @DarshanSingh-im2oe
      @DarshanSingh-im2oe 5 дней назад

      Q Q ww❤❤❤❤❤❤❤❤❤❤❤❤❤❤❤q 2wwrrwrrqeewwwww❤qqqwwwwwwweweewweeewweeeeeeeeeeeeeeeeeeeeeeeeeeeewewwwwwww😂😂😂w😂w😂ww😂😂😂❤mm😂

  • @gurpreetranouta5252
    @gurpreetranouta5252 15 дней назад +21

    ਬਹੁਤ ਵਧੀਆ ਜਾਣਕਾਰੀ ਵੀਰ ਜੀਓ
    ਸੱਚ ਅੱਜ ਦੇ ਸਮੇਂ ਵਿੱਚ ਔਖਾ ਹੀ ਹਾਜ਼ਮ ਆਉਂਦਾ
    ਲੱਚਰਤਾ ਦੀ ਦੌੜ ਆ

  • @rajwindersingh-gf8xb
    @rajwindersingh-gf8xb 15 дней назад +4

    ਬਾਹਰਲੇ ਦੇਸ਼ਾਂ ਵਿੱਚ ਸਿੱਖਾਂ ਦੀ ਬਹੁਤ ਇੱਜ਼ਤ ਅਤੇ ਸਨਮਾਨ ਮਿਲਦਾ ਹੈ ਪਰ ਸਾਡੇ ਆਪਣੇ ਦੇਸ਼ ਦੀ ਸਰਕਾਰ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਿਉਂ ਸਮਝਦੀ ਹੈ❤ਧੰਨਵਾਦ ਜੀ🎉🎉

    • @agoshmaan5430
      @agoshmaan5430 14 дней назад

      Badkismati hai Bharat di..jo Sikhan di kadar nhi kar sake..
      Proud to be a Sikh ❤
      Dhan Dhan Sri Guru Granth Saheb Ji 🙏😇🙏❤

  • @darshanmaan7066
    @darshanmaan7066 12 дней назад +4

    ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ

  • @JarnailSingh-cz4yk
    @JarnailSingh-cz4yk 15 дней назад +10

    ਬਹੁਤ ਵਧੀਆ ਜਾਨਕਾਰੀ ਜੀ

  • @DlibagSingh
    @DlibagSingh 15 дней назад +11

    Absolutely right and true history because I m in East Africa Uganda

  • @dhannasingh1533
    @dhannasingh1533 15 дней назад +4

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ਅਜਿਹੇ ਇਤਿਹਾਸ ਤੋਂ ਜਾਣੂ ਕਰਵਾਇਆ ਜੀ

  • @GurdeepSingh-pq9mf
    @GurdeepSingh-pq9mf 12 дней назад +3

    🙏🏻Sikh Sardar Punjabian bare Jankari Den Lyi Bahut Bahut Dhanwad. Bolle So Nihal Sat Siri Aakal.🙏🏻

  • @kuldipram1829
    @kuldipram1829 15 дней назад +10

    ਸਾਡੇ ਇਲਾਕੇ ਨਵਾਂ ਸ਼ਹਿਰ ਦਾ ਇਕ ਬੰਦਾ ਜੋ ਪੁਰਾਣੇ ਸਮੇਂ ਵਿਚ ਕੀਨੀਆ ਕੰਮ ਕਰਦਾ ਸੀ ਸਾਡੇ ਉਸ ਵੇਲੇ ਦੇ ਬੰਦਿਆਂ ਨੂੰ ਇਧਰ ਆ ਕੇ ਕੀਨੀਆ ਅਤੇ ਉੱਥੋਂ ਦੇ ਕੰਮ ਦੇ ਹਾਲਾਤਾਂ ਬਾਰੇ ਦੱਸਦਾ ਸੀ ਕਿ ਉੱਥੇ ਆਦਮਖੋਰ ਸ਼ੇਰ ਜੰਗਲ਼ ਵਿਚ ਰੇਲ ਲਾਈਨ ਦਾ ਕੰਮ ਕਰਨ ਵਾਲੇ ਇਨਸਾਨਾਂ ਨੂੰ ਮਾਰ ਕੇ ਖਾ ਜਾਂਦੇ ਸਨ ਇਸ ਲਈ ਕੋਈ ਵੀ ਉੱਥੇ ਕੰਮ ਕਰਨ ਲਈ ਰਾਜ਼ੀ ਨਹੀਂ ਹੁੰਦਾ ਸੀ। ਇਸ ਲਈ ਅੰਗਰੇਜ਼ ਸਿੱਖਾਂ ਨੂੰ ਪੰਜਾਬ ਤੋਂ ਕੀਨੀਆ ਲੈਕੇ ਗਏ ਕਿਉਂਕਿ ਉਹ ਜੰਗਜੂ ਹਨ, ਸ਼ਸਤਰਧਾਰੀ ਹਨ, ਅਤੇ ਕਿਸੇ ਵੀ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਤਿਆਰ ਰਹਿੰਦੇ ਹਨ। ਕੀਨੀਆ ਵਿੱਚ ਜੇਕਰ ਅੱਜ ਰੇਲਾਂ ਚਲ ਰਹੀਆਂ ਹਨ ਤਾਂ ਉਹ ਸਿੱਖਾਂ ਦੀ ਕੁਰਬਾਨੀ ਅਤੇ ਜਜ਼ਬੇ ਸਦਕਾ ਚਲ ਰਹੀਆਂ ਹਨ।❤❤❤❤❤

  • @ramangill2131
    @ramangill2131 15 дней назад +7

    ਵਾਹਿਗੁਰੂ ਜੀ

  • @jasvirsinghghuman
    @jasvirsinghghuman 15 дней назад +3

    ਜਾਣਕਾਰੀ ਦੇਣ ਲਈ ਧੰਨਵਾਦ ਜੀ 🙏🙏 ਵੀਰ ਜੀ ਗੁਰੂ ਘਰ ਨਹੀ ਗੁਰਦੁਆਰਾ ਸਾਹਿਬ ਜੀ ਹੁੰਦੈ

  • @krishansawna724
    @krishansawna724 15 дней назад +5

    ਵਧੀਆ ਜਾਨਕਾਰੀ❤❤❤❤

  • @ravindersingh3295
    @ravindersingh3295 15 дней назад +4

    ਧਨ ਗੁਰੂ ਗੋਬਿੰਦ ਸਿੰਘ ਜੀ

  • @v_kay_paulpual4352
    @v_kay_paulpual4352 16 дней назад +15

    I'm hindu but like sikhs❤

  • @suhailSingh-iu8fn
    @suhailSingh-iu8fn 16 дней назад +9

    ❤we want law like Himachal to protect our land , culture and environment in Punjab

  • @Ishaansingh9999
    @Ishaansingh9999 16 дней назад +8

    Waheguru ji

  • @HARDEVSINGH-ur7id
    @HARDEVSINGH-ur7id 11 дней назад +1

    ਵਾਹਿਗੁਰੂ ਜੀ ਮਿਹਰ ਕਰੇ ਜੀ

  • @satnamsinghsaggu8910
    @satnamsinghsaggu8910 15 дней назад +4

    Waheguru ji
    Great information.

  • @balbirsingh7305
    @balbirsingh7305 13 дней назад +3

    Dhan Dhan Guru Nanak Dev ji Maharaj 🎉Thanks❤🎉

  • @kamaljeetsingh3774
    @kamaljeetsingh3774 11 дней назад +1

    Greatly appreciated

  • @deepcheema1983
    @deepcheema1983 16 дней назад +7

    Waheguru Waheguru Jio

  • @Rashpal96
    @Rashpal96 12 дней назад +1

    ਧੰਨਵਾਦ ਜੀ 🙏🏻

  • @lakhwinderrandhawa9511
    @lakhwinderrandhawa9511 10 дней назад +1

    ਵੀਰ ਦੀ ਜਾਨਕਾਰੀ ਵਧੀਆ ਲੱਗੀ

  • @gurmeetkaur6246
    @gurmeetkaur6246 16 дней назад +4

    Good 🎉🎉

  • @SatnamSingh-bo5hg
    @SatnamSingh-bo5hg 13 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @user-cz5wo9gn5v
    @user-cz5wo9gn5v 14 дней назад +1

    SHUKARIYA VIR JI..VABHIYA JANKARI LAI❤❤🙏🙏👍👍

  • @jasbirsingh1908
    @jasbirsingh1908 15 дней назад +3

    Very nice sir God bless you 🙏

  • @balbindersingh5305
    @balbindersingh5305 11 дней назад +1

    Waheguru Ji ❤❤❤

  • @99620
    @99620 10 дней назад

    ਅਸੀ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਹਾਂ ਅਤੇ ਪੰਜਾਬੀਆਂ ਨੇ ਦੁਨੀਆਂ ਵਿੱਚ ਬਹੁਤ ਮੱਲਾਂ ਮਾਰੀਆਂ ਹਨ ਜੋ ਕਿ ਬੇਮਿਸਾਲ ਹਨ

  • @surinderkaur5240
    @surinderkaur5240 11 дней назад +1

    Very good.

  • @sarmukhsingh2075
    @sarmukhsingh2075 14 дней назад +2

    ਸਾਰੇ ਦੇਸਾਂ ਨੂੰ ਸਿਖਾ ਨੇ ਆਜ਼ਾਦ ਕਰਾਇਆ ਪਰ ਆਪ ਆਜ਼ਾਦ ਕਿਉਂ ਨਹੀਂ ਹੋਏ ਜੇ ਇਸ ਦਾ ਕੋਈ ਉੱਤਰ ਪੁਛੇ ਫੇਰം

    • @harmailsingh784
      @harmailsingh784 10 дней назад

      ਸਿੱਖ ਨਿਸ਼ਕਾਮ ਕੁਰਬਾਨੀ ਦਾ ਪੁਤਲਾ ਹੈ। ਦੂਜਿਆਂ ਲਈ ਕੁਰਬਾਨ ਹੋਣਾ ਸਿੱਖ ਦੀ ਫਿਤਰਤ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @bhaisatnamsinghsitaltarnta5730
    @bhaisatnamsinghsitaltarnta5730 15 дней назад +1

    Bhut vdea jankari🎉🎉❤❤

  • @bejindersinghgrewal6866
    @bejindersinghgrewal6866 14 дней назад +1

    Very nice video

  • @harvelsingh3088
    @harvelsingh3088 15 дней назад +1

    bahut achhi jankari hai

  • @kamalsingh-dc1vs
    @kamalsingh-dc1vs 13 дней назад +1

    ਕਾਲਾ ਸਿੰਘ ਰਾਮਗੜ੍ਹੀਆ ਜੀ ਨੇ ਕੀਨੀਆ ਨੂੰ ਅਜ਼ਾਦ ਕਰਾਉਣ ਲਈ ਮੁੱਖ ਰੋਲ ਅਦਾ ਕੀਤਾ ਸੀ 🦁 ਰਾਮਗੜ੍ਹੀਆ ਸਿਖ ਕੀਨੀਆ ਵਿੱਚ ਬਹੁਤ ਹੀ ਜ਼ਿਆਦਾ ਰਹਿੰਦੇ ਹਨ ਹਾਕੀ ਕੀਨੀਆ ਵਿੱਚ ਵੀ ਰਾਮਗੜ੍ਹੀਆ ਸਿਖ ਸ਼ਾਮਿਲ ਸਨ ❤🎉

    • @ASingh1699k
      @ASingh1699k 13 дней назад

      Right. 22 sahib Sikh kaum nu v azad hona chida j hindu te musleman azad han.

  • @AmandeepkaurAman-sg2kv
    @AmandeepkaurAman-sg2kv 15 дней назад +1

    Thank you veer ji

  • @wonmedi567
    @wonmedi567 13 дней назад +1

    Bohat vadiya jaankari ji. Kenya de makindu gurudwara sahib de sikh parbandhak eh we dasde ne ke ik kaala singh ne hari singh nalwa di trah sher da jabadhaa apne hatha naal paadh ditta si jisto baad otho de massai tribe de lokan vich sikh mashoor ho gye.

  • @GurpalSingh-qg2tr
    @GurpalSingh-qg2tr 14 дней назад +1

    Very good👍👍👍👍👍👍👍👍

  • @harwindersingh4551
    @harwindersingh4551 11 дней назад +1

    ਕੀਨੀਆ ਵਿੱਚ ਤੇ ਸਿੱਖ ਕੌਮ ਨਿਸ਼ਾਨ ਹਨ ਜੀ
    ਪਰ ਭਾਰਤ ਦੇਸ਼ ਵਿਚ ਸਿੱਖ ਧਰਮ ਪੈਦਾ ਹੋਏ ਹਨ ਗੁਰੂ ਨਾਨਕ ਜੀ ਵਲੋਂ ਸਿੱਖ ਕੌਮ ਨੇ ਭਾਰਤ ਨੂੰ ਬਹੁਤ ਜੰਗ ਜਿੱਤ ਕੇ ਦਿੱਤੇ ਹਨ ਪਰ ਸਿੱਖ ਕੌਮ ਨੂੰ ਅਖੋਂ ਪਰੋਖੇ ਕੀਤਾ ਜਾਂਦਾ ਹੈ ਜੀ ਇਹ ਗੱਲ ਦੁਹਰਾਈ ਹੈ ਜੀ

  • @baljeetgill3859
    @baljeetgill3859 15 дней назад +1

    Thanks 🙏🙏🙏

  • @JasvirSingh-bn3nx
    @JasvirSingh-bn3nx 10 дней назад

    Thanks ji

  • @ranjankhurana6538
    @ranjankhurana6538 15 дней назад +1

    Bahutbariawaheguruji

  • @sukhwantsingh8959
    @sukhwantsingh8959 15 дней назад +3

    Sat shri akal ji veer ji mere jankari mutabik bakshis singh ne kinya de aazadi lai 16 saal jail Kati see

  • @surinderpalsinghchadha2223
    @surinderpalsinghchadha2223 15 дней назад +1

    great information

  • @harjitsinghjheetajheeta4415
    @harjitsinghjheetajheeta4415 15 дней назад +3

    Kenya di Railway Line wishaunh walay Panjabi Jalandar Dey sun Sutlej Coach Builder walay S Chanan Singh tay ohna Dey father

  • @JaswinderSingh-mm6qo
    @JaswinderSingh-mm6qo 9 дней назад

    Dhan sikhi dhan sikh

  • @kamalsingh-dc1vs
    @kamalsingh-dc1vs 13 дней назад +1

    ਮੱਖਣ ਸਿੰਘ ਰਾਮਗੜ੍ਹੀਆ ❤🦁🙏

  • @AvtarSingh-gm3fq
    @AvtarSingh-gm3fq 11 дней назад +1

    Thanks ❤

  • @user-cw9ns1mv7c
    @user-cw9ns1mv7c 15 дней назад +4

    Singh is king ❤❤❤

  • @gurbaxsingh1581
    @gurbaxsingh1581 15 дней назад +1

    WaheguruWaheguruWaheguruwahejio. Wjkk wjkf ji 🙏

  • @JsBirdi-x3h
    @JsBirdi-x3h 10 дней назад

    Very good

  • @ManjitSingh-eh6ik
    @ManjitSingh-eh6ik 13 дней назад +1

    🙏🙏🙏🙏🙏

  • @gurmohangrewal7592
    @gurmohangrewal7592 15 дней назад +1

    Nice video

  • @balvinderbhikhi9986
    @balvinderbhikhi9986 11 дней назад +2

    ਭਰਾਵਾ ਜੱਭਲ ਨਹੀਂ , ਜੱਬਲ ਹੋ ਸਕਦਾ ਹੈ, ਰਾਮਗੜੀਆਂ ਬਰਾਦਰੀ ਦਾ ਗੋਤ ਹੈ, ਜੱਬਲ।

  • @gogibaidwan8037
    @gogibaidwan8037 12 дней назад +1

    🌾🙏🙏🙏🌾

  • @kanwaljeetsingh5193
    @kanwaljeetsingh5193 15 дней назад +3

    SGPC te DSGMC kujj v nahi sambh sake . Sach kaudaa hundaa. Nahi itihaas dass sake te nahi Gurughar sambh sake bhave oh maynamar , Bangladesh , Sri Lanka ya Bagdad da itihasik tha kujj v nahi sivaye Golak de.

  • @jagdeepsandhu9659
    @jagdeepsandhu9659 15 дней назад +1

    Subscribed .

  • @SUKHDEVSINGH-yg4sp
    @SUKHDEVSINGH-yg4sp 15 дней назад +1

  • @balbirsingh1328
    @balbirsingh1328 15 дней назад +1

    ❤🎉

  • @Singh-ik1qc
    @Singh-ik1qc 15 дней назад +1

    ❤👑💐💐

  • @PARMINDER-e5c
    @PARMINDER-e5c 15 дней назад +1

    DUNBAD VEER JE

  • @tejbirsinghsandhu
    @tejbirsinghsandhu 15 дней назад +1

    ਕੀਣੀਆ ਨੂੰ ਅਜ਼ਾਦ ਕਰਾਉਣ ਵਾਲੇ ਸਿੱਖ ਲਿਖੋ

  • @rsb_pb36_italia89
    @rsb_pb36_italia89 10 дней назад

    ⛳️⛳️⛳️⛳️✈️✈️✈️

  • @ASingh1699k
    @ASingh1699k 13 дней назад +1

    Dhanwad 22. Sikho "raj bina nahin dharam challe hain dharam bina sab dalle malle hain. Haq sach naal v khado ji ni ta eh history kon dasoo?

  • @RanuBira
    @RanuBira 15 дней назад +1

    Asi v Kenya rehnde aa

  • @hargobindsingh5406
    @hargobindsingh5406 15 дней назад +2

    Singh is king

  • @raijs7842
    @raijs7842 10 дней назад +1

    Sikhs... Kenya and Figi....and also.. lndia. generally, We taught that Sikhs helped maximum sacrifices for freedom ... but till today they (Sikhs).. could not get freedom....Desh Punjab... now Khalistan... more than lakhs people lost their lives from 1947. To... till today September 2024..... The reality is that they made only Guru Ghar...on the name of religion places they collected money 💰...and their minds not complete with the time...... You can see huge gathering,in canada, amrica and Australia.... Khalistan.. where.... nobody knows.. People of Punjab are hard working... but couldn't have good judgement..💯🙏

  • @SeeratkaurPanjaabi
    @SeeratkaurPanjaabi 14 дней назад +1

    Azaad Panjaab zindabaab ☪️🪯

  • @amarjits23
    @amarjits23 14 дней назад +1

    Bhaji Angrezaan ton jyaada saade kaale angrez india nu lutt rahe ne.
    India di 1947 ch jo vand hoyii oh angrez ghatt saade Gandhi Nehru ate zinnah warge leader chahnde si raaj hathyaana taan hi desh vandyaa gya, punjab daa sabh ton vadh nuksaan hoyaa

  • @Ramandeepn
    @Ramandeepn 16 дней назад +1

    Bro chanal apka down ho rha ha😢

    • @officialsikhpage
      @officialsikhpage  16 дней назад +2

      Hanji sade loka nu apna itihas nai pasand, sonu sittowala hi pasand hai

  • @kanwaljeetsingh5193
    @kanwaljeetsingh5193 15 дней назад +1

    Bahart di azadi layi v Canada ch gadri babe ya , Azad hind fauj de sansthapak Sikh mohan singh ji bare Singapore da role ya Bangladesh di jang ya Andaman nikobar island nu bachuan layi sikha da yogdan ya china de vich sikha da itihas kujj v nahi dass sake nahi Punjab da itihaas fer kede panth di sewa kar rahe ne hun panth soche .

    • @officialsikhpage
      @officialsikhpage  15 дней назад +1

      China bare aapa video bnai hoi aa baki de topic b holi holi cover krage, par sade lok ehda de topic diya video dekhde hi nai, video uper hoeya khrch v ni pura hunda, fer bht dukh hunda

    • @kanwaljeetsingh5193
      @kanwaljeetsingh5193 15 дней назад

      @@officialsikhpage koshish Karo English ch title paya jaaye te dasyaa Jaye osde naal kayi non Sikh v interest lai sakde kiuki ajkal thunu pta hai ki Punjabi nahi aundi te Sikh kahinde kayi. Ta Mai kahinna ki ma boli di gall direct nahi samjhaa sakde Jidda kayi stupid kahinde ki Punjabi ch dasyaa karo .

  • @avneetsinghsingh7885
    @avneetsinghsingh7885 День назад

    Ramgarhia sikh temple

  • @BalvirSingh-ws9wz
    @BalvirSingh-ws9wz 14 дней назад +2

    Panjab nu vi ajadi karao ajadi hi hal

  • @subhashchanderpaul9716
    @subhashchanderpaul9716 15 дней назад +1

    Sara jhoot hai ji

  • @praisethelord3829
    @praisethelord3829 15 дней назад

    ਬਕਵਾਸ, ਧੱਕੇ ਨਾਲ ਵਾਹ ਵਾਹ 😂

    • @officialsikhpage
      @officialsikhpage  15 дней назад +2

      Google sareya lyi free aa thoda search krke dekhio, baki tusi video lyi sma kadeya bahut Dhanwad

    • @sattibains4818
      @sattibains4818 15 дней назад

      Jali teri

    • @SarbjitSingh-yg7bs
      @SarbjitSingh-yg7bs 15 дней назад +1

      ​@@officialsikhpage there means that the African continent is liberated by D V Savarkar n Lala Lajpat Rai.,...n there Maafi Naama s.......

    • @SarbjitSingh-yg7bs
      @SarbjitSingh-yg7bs 15 дней назад +1

      ​@@sattibains4818 yeah 😂 With Maafi Naama s by DV Savarkar n Lala Lajpat Rai ji 😜

    • @sattibains4818
      @sattibains4818 15 дней назад

      @@SarbjitSingh-yg7bs Lala ji Shaheed hai tume malum hona chahiye, panjab ka panni muafi nahin mangta mar jana manjoor. For example jagtar Singh Hawara ko Court ne bri kar diya hai kute Rajnitik logon ki vajah se andar hai.

  • @nirphairai3870
    @nirphairai3870 16 дней назад +3

    1st

  • @DALJEETSINGH-n4l
    @DALJEETSINGH-n4l 14 дней назад +1

    Waheguru ji

  • @bejindersinghgrewal6866
    @bejindersinghgrewal6866 14 дней назад +1

    Very nice video

  • @kulwant747
    @kulwant747 14 дней назад +1

    Waheguruji

  • @gillsaab-cf3du
    @gillsaab-cf3du 9 дней назад

    Waheguru ji