Jathedar Giani Harpreet Singh ਨੇ ਨਾਮ ਲਏ ਬਗੈਰ ਕਈ 🔥 ਰਗੜ ਦਿੱਤੇ | 😡ਤਿੱਖੀਆਂ ਗੱਲਾਂ

Поделиться
HTML-код
  • Опубликовано: 16 сен 2024

Комментарии • 144

  • @PremSingh-o9o
    @PremSingh-o9o 7 дней назад +11

    ਵਾਹਿਗੁਰੂ ਜੀ ਮਿਹਰ ਕਰਨ❤

  • @ManjitSingh-d1b
    @ManjitSingh-d1b 3 дня назад +4

    ਬਹੁਤ ਦੇਰ ਬਾਅਦ ਸਹੀ ਰਾਹ ਤੇ ਤੁਰਨ ਲਈ ਕਹਿ ਰਹੇ ਹਨ। 🙌🙌

  • @sukhpalkaur2429
    @sukhpalkaur2429 7 дней назад +20

    ਬਹੁਤ ਵੱਡੀਆਂ ਗੱਲਾਂ ਜਥੇਦਾਰ ਸਾਹਿਬ ਦੀਆਂ

  • @MalkitKaur-n5f
    @MalkitKaur-n5f 7 дней назад +12

    ਫਿਰ ਅਕਾਲ ਤਖ਼ਤ ਸਾਹਿਬ ਤੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਝੁਲਾਏ ਜਾਣੇ ਚਾਹੀਦੇ ਹਨ ਸਰਕਾਰਾਂ ਦੇ ਝੰਡਿਆਂ ਵਰਗੇ ਰੰਗ ਨਹੀਂ ਚਾਹੀਦੇ

  • @GurwinderSingh-u6k6f
    @GurwinderSingh-u6k6f 7 дней назад +13

    ਬੁਹਤ ਵਧੀਆ ਜੀ ਧੰਨਵਾਦ ਸਿੰਘ ਸਾਹਿਬ ਜੀ।

  • @BalkarSingh-dc1oq
    @BalkarSingh-dc1oq 6 дней назад +11

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ

  • @BhawansinghAulakh
    @BhawansinghAulakh 7 дней назад +8

    ਵਾਹਿਗੁਰੂ ਜੀ

  • @kulwantkaurgill1437
    @kulwantkaurgill1437 7 дней назад +5

    Waheguru ji 🙏🙏

  • @MalkitKaur-n5f
    @MalkitKaur-n5f 7 дней назад +14

    ਡੇਰਿਆਂ ਵਾਲਿਆਂ ਬਾਬਿਆਂ ਨੂੰ ਵੀ ਨਿਸ਼ਾਨ ਸਾਹਿਬ ਝੁਲਾਏ ਜਾਣੇ ਚਾਹੀਦੇ ਹਨ ਨਹੀਂ ਤਾਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਰੱਖਣੇ ਚਾਹੀਦੇ

  • @rajwinderjal3019
    @rajwinderjal3019 8 дней назад +40

    ਜੱਫੇਮਾਰ ਸਾਹਿਬ ਸਾਡਾ ਨੁਕਸਾਨ ਹਕੂਮਤ ਘੱਟ ਤੇ ਥੋਡੇ ਆਕਾ ਪਰਿਵਾਰ ਨੇ ਜ਼ਿਆਦਾ ਕੀਤਾ ਹੈ, ਰਹੀ ਗੱਲ ਏਕਤਾ ਦੀ ਗਦਾਰ ਪਰਿਵਾਰ ਨੂੰ ਲਾਂਭੇ ਕਰੋ ਕੌਮ ਤਾਂ ਇੱਕਜੁੱਟ ਹੀ ਬਿਨਾਂ ਗ਼ਦਾਰਾਂ ਤੋਂ।

    • @sidhusheron7249
      @sidhusheron7249 6 дней назад +1

      Wah ਕਰਤੀ ਇਕ ਜੁੱਟਤਾ 👌👌

    • @Raajman666
      @Raajman666 5 дней назад

      Ahna da ohna nal ki link yr j koi ek chaj da bnda hunda jurat ala bnda hunda ohnu apane awde hi ni hatde latta kuichno.

    • @gobindsingh3027
      @gobindsingh3027 4 дня назад

      Pandit ji tusi kaum ni hun tor sakde

    • @jassidhaliwal7615
      @jassidhaliwal7615 4 дня назад

      ਥੋਡੇ ਵਰਗਿਆ ਨੀ ਹੋਣ ਦੇਣਾ ਹਰ ਪਾਸੇ ਨਫ਼ਰਤ

    • @ramgarhiatech3824
      @ramgarhiatech3824 3 дня назад

      ਬੋਲਣਾ ਤੇ ਸਿੱਖ ਲੋਂ ਪਹਿਲੇ

  • @ManjinderKamboj-vs3ix
    @ManjinderKamboj-vs3ix 3 дня назад

    Waheguru ji ❤

  • @user-fh7ln5op5n
    @user-fh7ln5op5n 4 дня назад +3

    ਹਰਪ੍ਰੀਤ ਸਿੰਘ ਨੇ ਗਰੀਬ ਸਿੱਖਾਂ ਲਈ ਕੋਈ ਅਵਾਜ਼ ਨਹੀਂ ਚੁੱਕੀ।

  • @harpreetsidhuGu
    @harpreetsidhuGu 7 дней назад +4

    🌹🙏🌹 Waheguru ji 🌹🙏🌹

  • @Rahuldeep-f2k
    @Rahuldeep-f2k 2 дня назад

    waheguru ji

  • @ViRK-s7u
    @ViRK-s7u 4 часа назад

    ਬੰਦੀ ਸਿੰਘਾਂ ਨੂੰ ਬਾਹਰ ਕਿਉਂ ਨਹੀਂ ਲਿਆਂਦਾ ਜਦ ਅਕਾਲੀਆਂ ਦੀ ਸਰਕਾਰ ਸੀ । ਅੰਮ੍ਰਿਤਪਾਲ ਸਿੰਘ ਨੂੰ ਵੀ ਯਾਦ ਰੱਖਿਓ ਉਹ ਵੀ ਜ਼ੇਲ ਵਿਚ ਹੈ । ਤੁਸੀਂ ਜੱਥੇਦਾਰ ਵਾਲੇ ਕੰਮ ਨਹੀਂ ਕੀਤੇ , ਜਿਸ ਤਰ੍ਹਾਂ ਕਰਨੇ ਚਾਹੀਦੇ ਸੀ ਆਪਣੇ ਘਰ ਭਰਨ ਲੱਗੇ ਰਹੇ। ਵਾਹਿਗੁਰੂ ਜੀ ਭਲਾ ਕਰਨ ,, ਅਕਾਸ਼ ਅੱਜ ਤੁਸੀਂ ਸੱਚ ਬੋਲਦੇ ਹੋ ਪਰ ਲੋਕਾਂ ਨੇ ਯਕੀਨ ਨਹੀਂ ਕਰਨਾ। ਕਿਉਂਕਿ ਬਗਰਾੜੀ ਵਿਖੇ ਮੋਰਚਾ ਲੱਗਿਆ ਸੀ , ਜਿਸ ਸਰਕਾਰ ਨੂੰ ਤੁਸੀਂ ਸਪੋਟ ਕਰਦੇ ਉਹ ਮੁੱਖ ਮੰਤਰੀ ਸਨ , ਜਿੰਨਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਵਿਚ ਦੋ ਸਿੰਘ ਸ਼ਹੀਦ ਹੋ ਗਏ ਸਨ ਪਾਠ ਕਰਦੇਂ। ਤੁਸੀਂ ਉਹਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਮੋਰਚਾ ਲਾਇਆ।

  • @NirmalSingh-is1xn
    @NirmalSingh-is1xn 7 дней назад +4

    Khalistan is the oxygen of the Sikh nation

  • @narinderdeol8968
    @narinderdeol8968 8 дней назад +13

    ਜਥੇਦਾਰ ਸਾਹਿਬ ਜੀ ਸਾਡਾ ਨੁਕਸਾਨ ਸਭ ਤੋਂ ਜ਼ਿਆਦਾ ਬਾਦਲ ਦੱਲਿਆ ਗਦਾਰਾ ਨੇ ਕੀਤਾ ਏ ਜੇ ਇਹ ਬਾਦਲ ਪੰਥ ਵਿੱਚੋ ਬਾਹਰ ਕੱਢ ਦਈਏ ਤਾਂ ਸਾਨੂੰ ਕੋਈ ਨਹੀ ਹਰਾ ਸਕਦਾ

  • @balwinderpannu2765
    @balwinderpannu2765 7 дней назад +4

    Good

  • @BaljinderSingh-vh4tc
    @BaljinderSingh-vh4tc 3 дня назад

    Very good

  • @JagtarSingh-f1v
    @JagtarSingh-f1v 4 дня назад

    Sara kasoor ta tuhade vargy loka d jafedar saab

  • @balwindersingh115
    @balwindersingh115 2 дня назад

    1000 present

  • @amritsinghbilla3608
    @amritsinghbilla3608 6 дней назад +6

    ਪਹਲੀ ਵਾਰ ਜੱਥੇਦਾਰ ਬੋਲਦਾ ਵੇਖਿਆ ।। ਬੋਲਣ ਨਾਲ ਕੁਛ ਨੀ ਹੋਣਾ ਜੱਥੇਦਾਰ ਸਾਬ ਇਹ ਐਕਸ਼ਨ ਲੈਣ ਦਾ ਸਮਾਂ

  • @paremjeetsinghbtp.7688
    @paremjeetsinghbtp.7688 4 дня назад

    Akaal hi akaal ⚔️⚔️⚔️⚔️

  • @user-sq9gd5fj3q
    @user-sq9gd5fj3q 7 дней назад +5

    ਹਰਪ੍ਰੀਤ ਸਿੰਘ ਜੀ ਤੁਸੀ ਖੁਦ ਰੱਬ ਦਾ ਖ਼ੌਫ ਭੁੱਲ ਚੁੱਕੇ ਮਾਫ਼ ਕਰਨਾ ਜੌ ਗੱਲਾ ਸੰਗਤਾਂ ਨੂੰ ਤੁਸੀ ਦਸ ਰਹੇ ਬਹੁਤ ਵਧੀਆ ਨੇ ਪਰ ਅਸਲੀ ਪਹਿਰਾ ਤੁਹਾਨੂੰ ਦੇਣ ਦੀ ਲੋੜ ਹੈ ਇਨ੍ਹਾਂ ਗੱਲਾ ਤੇ ਗੁਰੂ ਦੇ ਸਿੱਖਾਂ ਪਹਿਲਾ ਭਾਈ ਜਗਤਾਰ ਸਿੰਘ ਹਵਾਰਾ ਹੁਣਾ ਨੂੰ ਤੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਪੰਜਾਬ ਤੋਂ ਬਹਾਰ ਦੀਆ ਜੇਲ੍ਹਾਂ ਤੂਹਾਡੇ ਤੇ ਬਾਦਲਾ ਕਰਕੇ ਕੱਟਣੀ ਪੈ ਰਹੀ ਅਜੇ ਤਕ ਸ਼ਰਨ ਕਰੋ ਤੁਸੀ ਕੁਝ

    • @Raajman666
      @Raajman666 5 дней назад

      Ah gal ohna nu keh veer jehdi party dia bhedda ban ke 92 MLA jitae. Ohna ne hi NDA la ke jail bhejea

    • @user-sq9gd5fj3q
      @user-sq9gd5fj3q 5 дней назад +1

      @@Raajman666 ਇਸ ਦਾ ਵੱਧ ਹੱਥ ਹੈ ਵੀਰੇ a ਅਕਾਲ ਤਖ਼ਤ ਤੋਂ ਹੁਕਮ ਕਰਦਾ ਕੀਤਾ ਹੁਕਮ ਏਸ ਨੇ ਨਈ ਨਾ

  • @ManesMakhu
    @ManesMakhu 7 дней назад +4

    ਜਾਂ ਓਏ ਪਰਾ ਵੇਖ ਕੇ ਫੂਨ ਬੰਦ ਕਰ ਲੈਣ ਨੂੰ ਜੀ ਕਰਦਾ ਜਿੰਨਾ ਨੁਕਸਾਨ ਬਾਦਲਾਂ ਨੇ ਸਿੱਖ ਕੌਮ ਦਾ ਕੀਤਾ ਹੈ ਓਦੇ ਵਿੱਚ ਤੇਰਾ ਵੀ ਬਹੁਤ ਵੱਡਾ ਯੋਗਦਾਨ ਹੈ

    • @NirmalSingh-is1xn
      @NirmalSingh-is1xn 7 дней назад +2

      Badal de jagga koe hor le onda onay v Emay karna. Hull Khalistan Mojram GANDUSTAN state hea. Secondary can v anybody else

    • @Raajman666
      @Raajman666 5 дней назад

      Ki ki Yogdan a veer das ?

  • @randhirchahal2363
    @randhirchahal2363 7 дней назад +2

    ਗੱਲਾਂ ਨਾਲ ਹੁਣ ਲੋਕ ਤੁਹਾਡੇ ਪਿਛੇ ਨਹੀਂ ਲੱਗਦੇ ਬਾਦਲ ਨੂੰ ਪੰਥ ਵਿਚੋਂ ਛੇਕਣ ਦੀ ਹਿੰਮਤ ਹੈਨੀ ਗੱਲਾਂ ਕਰਦੇ ਆ

  • @SukhwinderSingh-jb2oy
    @SukhwinderSingh-jb2oy 6 дней назад +1

    Satnam waheguru khalsa Raj jindabad

  • @narinderdeol8968
    @narinderdeol8968 7 дней назад +9

    ਜਥੇਦਾਰ ਸਾਹਿਬ ਕੋਮ ਇੱਕ ਹੈ ਪਹਿਲਾ ਗਦਾਰਾ ਨੂਂ ਬਾਹਰ ਕੱਢੋ ਤੁਹਾਨੂੰ ਸਾਰਾ ਪਤਾ ਏ ਗਦਾਰ ਕੋਣ ਨੇ

  • @ManjinderSingh-i6c
    @ManjinderSingh-i6c 2 дня назад

    ਗੱਲਾਂ ਨਾ ਪਹਾੜ ਨੀ ਢਾਈ ਜਾਂਦੇ ਪਰ ਢਾਉਣ ਵਾਲੇ ਤੇ ਜੇਲੀਂ ਬੰਦ ਕਰਾ ਕੇ ਰੱਖੇ ਆ ਸਿਰਫ ਗੱਲਾਂ ਹੀ ਕੀਤੀਆਂ ਜਾ ਰਹੀਆਂ ਤੇ ਆਪਣਿਆਂ ਤੇ ਨਜਾਇਜ ਪਰਚੇ ਕਰਾਈ ਜਾ ਰਹੇ ਆ

  • @flop1235
    @flop1235 3 дня назад +1

    ਜਦੋਂ ਅਕਾਲ ਤਖ਼ਤ ਦਾ ਜਥੇਦਾਰ ਸੀ ਉਦੋਂ ਤਾਂ ਤੁਸੀਂ ਬੋਲੇ ਨੀ ਹੁਣ ਤੈਨੂੰ ਯਾਦ ਆਗੀਆਂ ਇਹ ਗੱਲਾਂ ਬਾਦਲਕਿਆਂ ਦੇ ਤਾਂ ਥੱਲੇ ਲੱਗੇ ਪੲਏ ਉ ਭਾਈ ਅਮ੍ਰਿਤਪਾਲ ਸਿੰਘ ਦੇ ਮਗਰ ਕਿੰਨਾ ਕੁ ਲੱਗੇ ਤੁਸੀਂ ਦੱਸਿਉ ਜਰਾ

  • @balwindersingh-jv3nn
    @balwindersingh-jv3nn 5 дней назад

    Satnam waheguru ji satnam waheguru ji satnam waheguru ji satnam waheguru ji

  • @ravindersinghgill314
    @ravindersinghgill314 8 дней назад +11

    ਸਿੱਖਾਂ ਦਾ ਨੁਕਸਾਨ ਸਰਕਾਰ ਨੇ ਨਹੀਂ ਬਲਕਿ ਉਸ ਦੇ ਆਪਨਿਆਂ ਨੇ ( ਬਾਦਲ ਪਰਿਵਾਰ ) ਕੁਰਸੀ ਦੀ ਖਾਤਰ ਕੀਤਾ ਹੈ ।।

  • @user-bm5nx7mr2u
    @user-bm5nx7mr2u 4 дня назад +1

    ਸਿੱਖ ਤੇ ਇਕੱਠੇ ਨੇ ਪਰ ਲੀਡਰ ਹੀ ਵਿਕ ਜਾਂਦੇ ਨੇ। ਸਾਨੂੰ ਸਿੰਘ ਸਾਹਿਬ ਵੀ ਬਾਬਾ ਫੂਲਾ ਸਿੰਘ ਵਰਗੇ ਚਾਈਏ ਦੇ ਨੇ ਜਿਹੜਾ ਕਹ ਸਕੇ ਕਾਨਿਆਂ ਰਾਜ਼ ਤੇਰਾ ਨਹੀਂ ਖਾਲਸੇ ਦਾ ਏ

  • @harnoorpoonia
    @harnoorpoonia 3 дня назад

    ਉਹ ਜਮਾਨਾ ਹੋਰ ਸੀ, ਹੁਣ ਤਾਂ ਬਾਦਲਾਂ ਅਤੇ ਚੋਰ ਕਮੇਟੀ ਨੇ ਹੀ ਇਨ੍ਹਾਂ ਨੂੰ ਗਧੀ ਗੇੜ ਚ ਪਾ ਰੱਖਿਆ ਹੈ।

  • @user-fh6yh5uh7e
    @user-fh6yh5uh7e 7 дней назад +6

    ਬਹੁਤ। ਵਦੀਅ। ਦਸੇਅਆ। ਜਥੇਦਾਰ। ਸਾਹਿਬ। ਅਕਾ ਠੇ। ਇਕ। ਹੋ। ਜਾਵੋ। ਆਪਣੇ। ਹੋ ਮੈ। ਛੋਡ। ਕੈ।

  • @princechopra5449
    @princechopra5449 4 дня назад

    ਵਾਹਿਗੁਰੂ

  • @NirmalSingh-is1xn
    @NirmalSingh-is1xn 7 дней назад +2

    Nothing less than Khalistan

  • @SUKHJINDERPAL125
    @SUKHJINDERPAL125 5 дней назад +2

    ਇੱਕ ਖਾਲਿਸਤਾਨੀ ਨਾਲ ਹੋਈ ਵਾਰਤਾਲਾਪ ਦੇ ਕੁੱਝ ਅੰਸ਼
    ਖਾਲਿਸਤਾਨੀ-- ਅਸੀ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਬਚਾਇਆ। ਜਦੋਂ ਹਿੰਦੂਆਂ ਦੀਆਂ ਮਾਂ ਭੈਣਾਂ ਨੂੰ ਮੁਸਲਮਾਨ ਚੁੱਕ ਕੇ ਲੈ ਜਾਂਦੇ ਸੀ ਤਾਂ ਅਸੀ ਬਚਾ ਕੇ ਲਿਆਂਦੇ ਸੀ। ਜੇ ਅਸੀ ਨਾ ਹੁੰਦੇ ਤਾਂ ਹਿੰਦੂਆਂ ਦਾ ਧਰਮ ਨਸ਼ਟ ਹੋ ਜਾਣਾ ਸੀ।
    ਮੈਂ-- ਭਊ, ਮੁਗਲ ਤਾਂ 15ਵੀਂ ਸ਼ਤਾਬਦੀ ਦੀ ਸ਼ੁਰੂਆਤ ਵਿੱਚ ਆਏ ਸਨ ਅਤੇ ਪਹਿਲਾ ਮੁਸਲਮਾਨ ਹਮਲਾਵਰ ਬਿਨ ਕਾਸਿਮ 7ਵੀਂ ਸ਼ਤਾਬਦੀ ਵਿੱਚ ਆਇਆ ਸੀ ਪਰ ਖਾਲਸਾ ਤਾਂ 1699 ਵਿੱਚ ਪੈਦਾ ਹੋਇਆ ਤਾਂ 7ਵੀਂ ਤੋ ਲੱਗਭਗ 17 ਸ਼ਤਾਬਦੀ ਤੱਕ ਐਨੋ ਸੌ ਸਾਲ ਮੁਗਲਾਂ ਤੁਰਕਾਂ ਤੋਂ ਹਿੰਦੂਆਂ ਨੂੰ ਕਿਹਨੇ ਬਚਾਇਆ??
    ਖਾਲਿਸਤਾਨੀ-- ਤੈਨੂੰ ਇਤਿਹਾਸ ਨੀ ਪਤਾ, ਜਾ ਪਹਿਲੋਂ ਇਤਿਹਾਸ ਪੜ ਅਸੀ ਦੁਨੀਆ ਦੀ ਸਭ ਤੋਂ ਮਹਾਨ ਕੌਮ ਹਾਂ।
    ਮੈਂ-- ਭਉ, ਸਿੱਖ ਤਾਂ ਕੇਵਲ ਪੰਜਾਬ ਵਿੱਚ ਸਨ ਤਾਂ ਬਾਕੀ ਪੂਰੇ ਦੇਸ਼ ਵਿੱਚ ਹਿੰਦੂਆਂ ਨੂੰ ਕਿਹਨੇ ਬਚਾਇਆ??
    ਖਾਲਿਸਤਾਨੀ-- ਦੱਲੇਆ ਤੈਨੂੰ ਜ਼ਿਆਦਾ ਪਤਾ, ਸਾਲੇਆ ਪਹਿਲਾਂ ਇਤਿਹਾਸ ਪੜ।
    ਮੈਂ-- ਇਤਿਹਾਸ ਦੀ ਹੀ ਤਾਂ ਗੱਲ ਕਰ ਰਿਹਾ ਹਾਂ।
    ਖਾਲਿਸਤਾਨੀ-- ਇਸ ਦੇਸ਼ ਲਈ 99% ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਨੇ।
    ਮੈਂ-- ਭਉ, 4-5 ਸਾਲ ਪਹਿਲੋਂ ਇਹ ਕੁਰਬਾਨੀਆਂ ਦੀ % ਕੋਈ 80 ਕੁ ਹੁੰਦੀ ਸੀ ਫਿਰ ਇੱਕ ਸਾਲ ਵਿੱਚ 2% ਦੇ ਹਿਸਾਬ ਨਾਲ ਕੁਰਬਾਨੀਆਂ ਕਿਵੇਂ ਵਧਦੀਆਂ ਗਈਆਂ।
    ਖਾਲਿਸਤਾਨੀ-- ਤੁਸੀਂ RSS ਦੇ ਏਜੰਟ ਹੋ..ਤੁਸੀਂ ਗਊ ਪਿਸ਼ਾਬ ਪੀਣ ਵਾਲੇ ਹੋ... ਤੇਰੀ ਮਾਂ ਦੀ ਤੇਰੀ ਭੈਣ ਦੀ... ਤੂੰ ਨੰਬਰ ਦੇ ਅਡਰੈੱਸ ਦੇ ਅਸੀ ਆਮਣੇ ਸਾਹਮਣੇ ਬੈਠ ਕੇ ਤੈਨੂੰ ਚੰਗੀ ਤਰ੍ਹਾਂ ਇਤਿਹਾਸ ਸਮਝਾਉਂਦੇ ਹਾਂ ਜਾਂ ਅੰਬਰਸਰ ਟਕਸਾਲ ਆਜਾ ਫਿਰ ਵਿਚਾਰ ਕਰਦੇ ਹਾਂ।
    ਅਤੇ ਇਸ ਤਰ੍ਹਾਂ ਵੱਖਰੀ ਕੌਮ ਅੰਤ ਵਿੱਚ #ਜਿੱਤ ਗਈ।।।🤣🤣🤣🤣

    • @Singh.1984-i4l
      @Singh.1984-i4l 5 дней назад

      Veer tere te hassa v onda te trs v tun gll kitti aa k pehla kon bchonda c bharat nu te jwaab aa ki koi v nhi lok zeyada tr apne area de raaje te depend hunde c jo una di jaan maal di rakhi krda c te jdo koi hamlavr baahro aake hmla krda c tan oh raaje nu hra ke jng vich osda saara maal khazana te os area diya sohniya kuriyan nu gulam bna lenda bndeya nu apni fauj vich bhrti krda as a gulam te kuriyan nu apne mulk vich apni te apne lokan di aish prsti lei use krda zeyada tr bharat te hmle Afghanistan vlo hoye aa te ese krke e sade singhan ne eh hmleyan nu rokn lei khyber pass jitteya te oston baad eh hmle dubara nhi hoye ese krke keha janda k sikhan ne hind diyan dheeyan bhena bchaiya . Baaki tan chlo sara kush change ho geya bt ghazni da bzaar hle v hega jithe minaar husan-e-hind 2 dinar da mela lgeya krda c jithe hind de husan di kimaat sirf 2 dinar ajj de time vich lgbhg 4-450 ruppee e c te os time sirf chnd paise c.

    • @Singh.1984-i4l
      @Singh.1984-i4l 5 дней назад

      J hor jaankaari chahi di hoi tan ds dei apa phone te yan jida tun khe ga ose plate form te gl kr lvange

  • @gurdialchand8068
    @gurdialchand8068 16 часов назад

    ਆਖਰੀ ਸਮੇ। ਸਿਰ ਤੋਂ ਲੈ ਕਿ ਸਾਰੇ ਸਰੀਰ ਨੇ। ਭੱਸਮ ਹੋ ਜਾਣਾ ਕੁਝ। ਵੀ ਨਹੀ। ਬਚਣਾ

  • @user-fh7ln5op5n
    @user-fh7ln5op5n 4 дня назад

    ਬਾਬਾ ਮੇਜ਼ਰ ਸਿੰਘ ਰੰਗਰੇਟਾ ਜ਼ਿੰਦਾਬਾਦ।

  • @Rana19754
    @Rana19754 4 дня назад

    ਜਥੇਦਾਰ ਸਾਬ ਕੀ ਓਹ ਪਹਿਲਾਂ ਵਾਲੀਆਂ ਅਣਖਾਂ ਜ਼ਮੀਰਾਂ ਰਹਿ ਗਈਆਂ ਨੇ ਪੰਜਾਬੀਆਂ ਚ, ਤੁਸੀ ਅਪਣੇ ਤੇ ਅਪਣੇ ਨੇੜੇ ਤੇੜੇ ਵਾਲਿਆਂ ਦੇ ਪੀੜ੍ਹੇ ਥੱਲੇ ਸੋਟਾ ਮਾਰ ਕੇ ਵੇਖ ਲਵੋ। ਜਿਸ ਕੌਮ ਦੇ ਆਗੂ ਬੇਜ਼ਮੀਰੇ ਤੇ ਬੇਅਣਖੇ ਹੋ ਜਾਣ ਓਹ ਕੌਮਾਂ ਸਰਕਾਰਾਂ ਨਾਲ ਮੱਥਾ ਨਹੀਂ ਲਾ ਸਕਦੀਆਂ। ਲੋਕਾਂ ਦੇ ਉਂਗਲੀਆਂ ਨਾ ਲਾਓ ਅੱਗੇ ਹੋ ਕੇ ਆਗੂ ਬਣੋ ਤਾਂ ਪਤਾ ਲੱਗੂ।

  • @ChanniNattan
    @ChanniNattan 6 дней назад +1

    ❤❤

  • @user-yi1lf8su7y
    @user-yi1lf8su7y 2 дня назад

    ਜਥੇਦਾਰ ਸਾਹਿਬ ਆਪਣੇ ਆਪ ਨੂੰ ਪਹਿਲਾਂ ਬਾਦਲ ਦਲ ਤੋ ਮੁਕਤ ਕਰਵਾਉ। ਫਿਰ ਹੋਰਨਾਂ ਨੂੰ ਮੱਤਾਂ ਦਿਉਂ

  • @uukk302
    @uukk302 5 дней назад

    Achha ajj chètaa aaa gyaaa

  • @HarmanSingh-ku8lw
    @HarmanSingh-ku8lw 5 дней назад +1

    Eis war vote amritpal singh Khalsa ❤

  • @gurcharansingh5422
    @gurcharansingh5422 7 дней назад +2

    ਸੁੱਖੇ ਅਮਲੀ ਤੋਂ ਬਚਾਓ ਪੰਥ ਨੂੰ

  • @gillsuspect912
    @gillsuspect912 3 дня назад

    ਕੱਠੇ ਕਰਨਾਂ ਤੇ ਜਾਓ ਜੇਹੜੇ ਗਰੀਬ ਸਿੰਘਾਂ ਨੂੰ ਮਿਲੋ ਤੇ ਜੇਹੜੇ ਉਹਨਾਂ ਦੇ ਪਰਿਵਾਰਾਂ ਨੂੰ, ਲਾਲਚ ਦੇਕੇ ਉਹਨਾਂ ਗਰਜਿਆਨ ਵੱਲ ਲਿਜਾਕੇ ਉਹਨਾਂ ਦਾ ਧਰਮ ਪਰਿਵਾਰਤਨ ਕਰਾਇਆ ਜਾਂਦਾ ਉਹਨਾਂ ਨਾਲ਼ ਵੀ ਮੱਥਾ ਲਾਓ , ਲੰਡੂ ਗੱਲਾਂ ਨਾਂ ਕਰੋ ਹਿੰਦੂ ਸਿੱਖ ਯੂਪੀ ਤੇ ਹਰਿਆਣਾ ਵਿੱਚ ਵਾੜ ਕੇ ਪਹਿਲਾਂ ਪੰਜਾਬ ਨੂੰ ਤੇ ਪੰਜਾਬ ਤੇ ਲੋੜ ਮੰਦ ਸਿੱਖਾਂ ਤੇ ਸਿੰਘਾਂ ਸ਼ਹਿਦੀਆ ਦੇ ਪਰਿਵਾਰਾਂ ਦੀ ਬਾਂਹ ਫੜੋ

  • @msmaan5608
    @msmaan5608 2 дня назад

    ਸਾਨੂੰ ਬਾਬਾ ਫੂਲਾ ਸਿੰਘ ਵਰਗਾ ਜਥੇਦਾਰ ਚਾਹੀਦਾ ਜਿਹੜਾ ਮੰਤਰੀ ਤੇ pm cm ਨੂੰ ਵੀ ਕਹੇ ( ਓਏ ਕਿੱਧਰ ਨੂੰ ਬੂਥਾ ਚੱਕਿਆ ਸਿੱਖਾਂ ਦਾ ਮਾੜਾ ਕਰਕੇ

  • @gillsukhi7243
    @gillsukhi7243 6 дней назад +1

    Jathedar sb ji di samaj soch bahut uchi hai singh sb nu panth di jumedari de deni chahydi aa Giyani HARPREET SINGH JI nu Akali Dal da pardhan bana dena same di lod aa

  • @KaranveerSingh-w8q
    @KaranveerSingh-w8q 3 дня назад

    ❤❤❤ only turban junction khalsa raaaj

  • @virsingh2258
    @virsingh2258 7 дней назад +1

    ❤❤❤❤❤🎉🎉🎉🎉🎉

  • @allgamer9744
    @allgamer9744 7 дней назад +1

    🙏🙏🙏🙏🙏

  • @loveydhilwan7921
    @loveydhilwan7921 2 дня назад

    ਪਹਿਲਾਂ ਸ੍ਰੀ ਆਕਾਲ ਤਖਤ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ

  • @tenems397
    @tenems397 День назад +1

    Ehnu pucho ehne phd kis topic te kiti hai.

  • @GurwinderSingh-u6k6f
    @GurwinderSingh-u6k6f 7 дней назад +3

    ਸੰਗਤ ਜੀ ਜਥੇਦਾਰ ਸਾਹਿਬ ਜੀ ਨੇ ਇਸੇ ਤਰ੍ਹਾਂ ਬਾਦਲਾਂ ਨੂੰ ਸ਼ਰੇਆਮ ਬੋਲੇ ਸੀ ਤਸੀ ਸਿੱਖ ਕੌਮ ਦੇ ਗੁਨਾਹ ਕਾਰ ਹੋ। ਬਸ ਇਸੇ ਕਰਕੇ ਬਾਦਲਾਂ ਨੇ ਜਥੇਦਾਰ ਸਾਹਿਬ ਨੂੰ ਦਮਦਮਾ ਸਾਹਿਬ ਭੇਜ ਦਿੱਤਾ। ਕਿਉਂਕਿ ਬਾਦਲਾਂ ਅੱਗੇ ਡੱਟਕੇ ਖੜ ਗਏ। ਅੱਜ ਇਸੇ ਤਰ੍ਹਾਂ ਦੇ ਜਥੇਦਾਰ ਦੀ ਲੋੜ ਹੈ ਕੌਮ ਨੂੰ। ਅੱਜ ਵੀ ਹਰਿਆਣੇ ਵਿੱਚ ਗੱਜ ਕੇ ਬੋਲੇ। ਪੰਥ ਕੀ ਜੀਤ।

  • @mgjassar6
    @mgjassar6 4 дня назад

    Tuse aiga lago jathadar ji ase thouda nal hm

  • @user-mi1ko6um9r
    @user-mi1ko6um9r 7 дней назад +1

    🐯🐯🐯🐯🐯🐯🐯🐯🐯🙏💪

  • @bachitersingh2819
    @bachitersingh2819 4 дня назад

    Bs loka nu pump dvo khud na Kuj kreo je himmat hai tah Bai Amritpal Singh nu bahar kadvao jail vicho

  • @RajinderSingh-fo6er
    @RajinderSingh-fo6er День назад

    Pta.nhi.ajj.kidro.chand.chria.he.waheguru.meher.kran

  • @gurutech7088
    @gurutech7088 5 дней назад

    ਡੇਰਿਆਂ ਦੀ ਆੜ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੱਖ ਕੇ ਪਾਖੰਡਵਾਦ ਹੁੰਦਾ ਇਸ ਬਾਰੇ ਵੀ ਜੱਥੇਦਾਰ ਜੀ ਕੁਝ ਕਰੋ

  • @patialacombinedistrict4490
    @patialacombinedistrict4490 7 дней назад

    🙏🙏🙏🙏💪💪💪💪💪

  • @batth3274
    @batth3274 3 дня назад +1

    Apne MP Amritpal Singh Ji layi Tusi ki protest kite
    Bs Tuhanu Hvaa Ch Tir maar k lokk pishe lone aude

  • @mohanjitkaur2795
    @mohanjitkaur2795 7 дней назад

    🙏🙏🙏

  • @narinderpalsingh5349
    @narinderpalsingh5349 8 дней назад +6

    ਇਹ ਜੱਥੇਦਾਰ ਜੇ ਕਿਤੇ ਬਾਦਲ ਦਲ ਦੇ ਅੱਗੇ ਇਸ ਤਰ੍ਹਾਂ ਬੋਲਣ ਦੀ ਹਿੰਮਤ ਕਰਦੇ ਤਾਂ ਅੱਜ ਕੌਮ ਦੀ ਇਹ ਹਾਲਤ ਨਾ ਹੁੰਦੀ,,,,ਗੁਸਤਾਖੀ ਮਾਫ 😢😢😢😢😢

  • @akhtiarsingh4554
    @akhtiarsingh4554 7 дней назад +1

    Lgda jthedar?

  • @abhinavrajputvloger133
    @abhinavrajputvloger133 6 дней назад

    Punjab bastay bhia bad sub tho khatarnag bahar kdo

  • @gurpreetbhatia539
    @gurpreetbhatia539 6 дней назад

    ✅🙏🏻🙏🏻singh sahab nu panth nu sunanna aur man nna chaida he…🙏🏻haryana panth daa changga upralla.

  • @AVMaan
    @AVMaan 2 дня назад

    Chaj boli Channing ta ki bole

  • @DarshanSingh-hl6dl
    @DarshanSingh-hl6dl 4 дня назад

    ੲਿਕਠੇ ਹੋਜੋ ਫਿਰ ਬਲਾਤਕਾਰੀ ਪੈਰ ਫੜਿਓ ਸਿਖ ਮਰਵਾੲਿਓ.

  • @dhaliwalraz8371
    @dhaliwalraz8371 2 дня назад

    ਜੱਫੇਮਾਰ ਜੀ ਲੇਲੜੀਆਂ ਕੱਢ ਰਹੇ ਆ, ਤੁਸੀਂ ਸਿੱਖਾਂ ਦੇ ਜਥੇਦਾਰ ਕਦੀ ਵੀ ਨੀ ਹੋ ਸਕਦੇ, ਜਾਓ ਜਾ ਕੇ ਬਾਦਲ ਟੱਬਰ ਦੀ ਟਹਿਲ ਟਕੋਰ ਕਰੋ

  • @Avi_Bhullar
    @Avi_Bhullar 3 дня назад

    Sab to jyada nuksan badal parivar te usde krindia ne kita jisne RSS nal mil ke bohot ghaan kita Punjabi language or punjab de itihas da

  • @SkMaini696
    @SkMaini696 5 дней назад

    ਗਦਾਰੋ,,,,, ਅਖੌਤੀ ਗ੍ਰੰਥਾਂ ਬਾਰੇ ਤੇ ਬ੍ਰਾਹਮਣੀ ਮੱਤ ਡੇਰੇ ਦਾਰਾਂ ਤੇ ਕਰਮਕਾਂਡਾ ਬਾਰੇ ਬੋਲੋ,,,,, ਮਕਾਰੋ

  • @satinderjitsingh7493
    @satinderjitsingh7493 7 дней назад

    ਇਹ ਗ਼ਦਾਰ ਨੂੰ ਸਟੇਜ ਤੇ ਕਿਉਂ ਵੜਨ ਦਿੱਤਾ ਬਾਦਲ ਦਾ ਕੁਤਾ ਭੋਕਨ ਲਗਾ ਹੈ

  • @harjotkvlogs4849
    @harjotkvlogs4849 18 часов назад

    Gallan de galri

  • @Tere_Rang_Nyare
    @Tere_Rang_Nyare 4 дня назад

    Yr es bnde nu vekh k kde v feel ni hoya ke eh kaum da jathedar ae.. koi gll baat hai he nhi jathedar wali

  • @sandeepldh1965
    @sandeepldh1965 5 дней назад

    Gallan sahi ne pr. Action bhi lawo

  • @JagjeetSingh-i8m
    @JagjeetSingh-i8m 7 дней назад

    M karnal to belong krda ha ahh sach hai sanu wrong comment kita janda , kat ginti hon karn sanu dabya janda

  • @SanjeevKumar-w9l6x
    @SanjeevKumar-w9l6x 4 дня назад

    Bhai g o panth khalsa se har jaati nu mila guru g ne jod molaya se ajj kursi de lobhi aur pith vich khanjar maara ne panth nu lalach bus vichan te laya hai ki eh gal such nehi lod hai sukhi nu mannan walia nu ek karan di bakki gopdia da tan kam hai smay smay te guppa maran aa jande ne

  • @sukhvindersingh3381
    @sukhvindersingh3381 8 дней назад +1

    glan de gole chhadan nu sikh koum sb to age

  • @gillsukhi7243
    @gillsukhi7243 6 дней назад

    Kisi bhi panthak admi di panth waste is tarah di Dakad sapeech ni dekhi

  • @NirmalSingh-is1xn
    @NirmalSingh-is1xn 7 дней назад

    Sikh for justice. Our only hope for Khalistan

  • @sajjansingh7602
    @sajjansingh7602 7 дней назад

    ਸਭ ਤੋਂ ਵੱਧ ਪੰਥ ਦਾ ਨੁਕਸਾਨ ਤਾਂ ਤੁਸੀਂ ਖ਼ੁਦ ਕੀਤਾ ਹੈ ਪੰਥ ਨੂੰ ਤੁਹਾਡੀ ਕੀ ਦੇਣ ਹੈ ਸਰਕਾਰੀ ਸੁਰੱਖਿਆ ਲੈ ਕੇ ਸਰਕਾਰੀ ਕੁੱਤੇ ਬਣੇ ਹੋਏ ਹੋ ਤੁਸੀਂ ਪੰਥ ਤੇ ਪੰਜਾਬ ਦੇ ਦੁਸ਼ਮਣ ਬਾਦਲਾਂ ਦੀ ਵੀ ਤੁਸੀਂ ਹਿਮਾਇਤ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਚੋਰੀ ਹੋਏ ਤੁਸੀਂ ਉੱਥੇ ਵੀ ਚੁੱਪ ਵੱਟ ਲਈ ਆਹ ਸਟੇਜਾਂ ਤੋਂ ਬੋਲਣਾ ਸਿਰਫ਼ ਖਾਨਾ ਪੂਰਤੀ ਹੀ ਹੈ

  • @manipandit6441
    @manipandit6441 3 дня назад

    Gal thavadhi thik hai.hindhu shankrachaareya nu v eho jaye byan de dene shuru kar dena chahida Hun. thavadhe to sikhan di lorh hai hindhua de thekedaara nu

  • @KaranSingh-bu2by
    @KaranSingh-bu2by 6 дней назад

    Speech Hindi Mey sarey hindua noo patta ho

  • @inderpalsingh-yu5sj
    @inderpalsingh-yu5sj 6 дней назад

    Beadabi. Vele. Sangat. Baithy. C. Tu. Udo. Bandrkya. Nu. Na. Bolya

  • @akhtiarsingh4554
    @akhtiarsingh4554 7 дней назад

    Badlan da?

  • @JagdishAjimal-xs7hc
    @JagdishAjimal-xs7hc 6 дней назад

    Babe tere varge lok kom nu kadha nu hon de de

  • @Nandaha
    @Nandaha 2 дня назад

    Ki Sikh tere aka varge Sikh hone chahi de

  • @PoojaRani-vp8mr
    @PoojaRani-vp8mr 3 дня назад

    Haha...jathedar...akal takht da last jathedar...saint bhindranwale c...ede vich una jeha ik v gunn heiga tan das deo...e govt. De bithaye hoye jathedar aa...dekhan nu sikh lagde aa...par hei ni...

  • @inderpalsingh-yu5sj
    @inderpalsingh-yu5sj 6 дней назад

    Udo. Muhh. Vich. K. C

  • @sukhpalsingh7703
    @sukhpalsingh7703 3 дня назад

    Kam koi v pehla ap t suru krna penda

  • @onkarsingh-jw4oz
    @onkarsingh-jw4oz 3 дня назад

    Tuc e gdaar oh kom de

  • @inderpalsingh-yu5sj
    @inderpalsingh-yu5sj 6 дней назад +1

    Tu. Ta. Hai. Hi. Badalkya. Da. Paltu

  • @uukk302
    @uukk302 5 дней назад

    Je inni hi jurrat aa tere ch te fir dibrugad di jail koi door nhi chal agy lagg

  • @Ddaaadddy
    @Ddaaadddy 3 дня назад

    Thode varge fudu jathdar kisi kaum nu na milan jd bolan di stand len di jrurt hundi a odo tn tu lattan ch pushhn fsa k bhaj jana huna salya sikha nu sab to vad aj de time ch khatra ehjia sikha to a jehde srkar di boli bolde ne hun esdi jag khul gyi jd amritpal piche stand lena c odo tn ehe usde khilaf hoya pea c apni kaum nu ho pta ni ki gya yr bas apdi prdhangi piche ehe kaum da nuksan krwai ja rhe ne odo ehe tn nhi bolya v loka ne amritpal nu is to vda drja de dita c hun oh andr tn ehe eda de byan deke sikha nu fir to apde piche launa chohna hai dogla a ehe jathdar nhi

  • @Bindsinghk
    @Bindsinghk 4 дня назад

    ਭਾਟੜਿਆ ਤੇਰੀ ਏਨੀ ਔਕਾਤ ਨਈ ਜਿੰਨਾ ਤੂੰ ਭੌਂਕ ਰਿਹਾ

  • @uukk302
    @uukk302 5 дней назад

    Bedaaa garrk hi tusi kitaa badal dall dyo chamchyo

  • @SkMaini696
    @SkMaini696 5 дней назад

    ਓ ਭਾਟੜਿਆ

  • @Jagtarsingh-Nogawan
    @Jagtarsingh-Nogawan 7 дней назад +1

    Badalan da hankar ni disda Badal da hath thoka. Jdo akal taket da jthedar se odo ki kita tusi.

  • @baljindersinghkmow3566
    @baljindersinghkmow3566 7 дней назад

    sada nuksan. centre. ne kardi. sada nuksan. badal. taber badal tola ne kita. tusi apni jurat dikhao. eh gand bandian. nu. panth bechon saeko