ਸਭ ਤੋਂ ਖ਼ਤਰਨਾਕ ‘ਪਾਸ਼’ l Avtar Pash l B Social

Поделиться
HTML-код
  • Опубликовано: 12 сен 2024
  • Script: Rupinder Sandhu
    VO: Gurdeep Grewal
    Graphics: Yugal Kamboj
    #BSocial #GurdeepGrewal #RupinderSandhu #YugalKamboj

Комментарии • 27

  • @NavneetKaur-yd1xg
    @NavneetKaur-yd1xg 11 месяцев назад +4

    ਪਾਸ਼ ਬਹੁਤ ਮਹਾਨ ਕਵੀ ਹੈ ਜਿਹੜਾ ਸਦਾ ਅਮਰ ਰਹੇਗਾ

  • @maniichahal
    @maniichahal Год назад +4

    3:45 .. 1974 ਵਿੱਚ ਜੇਲ੍ਹ ਤੋਂ ਰਿਹਾ ਹੋਣ ਉਪਰੰਤ ਪਾਸ਼ ਨੇ ਦੇਸ਼ ਦੇ ਉੱਘੇ ਅਥਲੀਟ ਮਿਲਖਾ ਸਿੰਘ ਦੀ ਜੀਵਨੀ 'ਦ ਫਲਾਇੰਗ ਸਿੱਖ' ਲਿਖ ਕੇ ਦਿੱਤੀ, ਜਿਸਨੂੰ ਕੇ ਮਿਲਖਾ ਸਿੰਘ ਨੇ ਸਾਹਿਤਿਕ ਹੇਰ ਫੇਰ ਕਰਕੇ ਆਪਣੀ ਸਵੈ ਜੀਵਨੀ ਬਣਾ ਕੇ ਪੇਸ਼ ਕਰ ਦਿੱਤਾ, ਪਾਸ਼ ਇਕ ਵਿਲੱਖਣ ਸ਼ਖ਼ਸੀਅਤ ਸੀ, ਇਸ ਓਸਨੂੰ ਇਸ ਚੀਜ ਨਾਲ ਕੋਈ ਫਰਕ ਨਹੀਂ ਪਿਆ, ਓਹ ਸ਼ਰਾਰਤੀ ਵੀ ਸੀ, ਓਹਨੇ ਜੀਵਨੀ ਵਿਚ ਜੋ ਵਿਅੰਗ ਕਸਣਾ ਸੀ ਓਹ ਕਸ ਦਿੱਤਾ।

  • @Rashukhangura5
    @Rashukhangura5 4 года назад +1

    ਸਾਨੂੰ ਚੰਗੀਅਾ ਗੱਲਾ ਦੀ ਜਾਣਕਾਰੀਅਾ ਦੇਣ ਲੲੀ ਧੰਨਵਾਦ ਜੀ

  • @sukhisidhu8913
    @sukhisidhu8913 4 года назад +4

    ਬਹੁਤ ਸੋਹਣੀ ਆਵਾਜ ਭੈਣ ਗੁਰਦੀਪ 🙏🙏🙏

  • @sukhjit1313
    @sukhjit1313 4 года назад +2

    Thanks for sharing

  • @nirmalsingh-li5ct
    @nirmalsingh-li5ct 4 года назад +2

    ਪਾਸ਼ ਤਾਂ ਬਰੂਦ ਵਰਗੀ ਕਵਿਤਾ ਲਿਖਦਾ ਸੀ

  • @brargurpreet2566
    @brargurpreet2566 4 года назад +1

    loka da kvi, masiha Pash

  • @hardeepsingh4144
    @hardeepsingh4144 3 года назад

    👍

  • @meetcaptivating8248
    @meetcaptivating8248 4 года назад

    🙏🙏🙏😊👌👌👌

  • @harjeetsinghsandhu3279
    @harjeetsinghsandhu3279 4 года назад

    👌👌

  • @skkinnu4298
    @skkinnu4298 4 года назад +1

    ਕਮਾਲ ਦੀ ਪੇਸ਼ਕਾਰੀ ਕੀਤੀ ਹੈ.....

  • @user-xs8ej3st2x
    @user-xs8ej3st2x 4 года назад +1

    ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼

  • @sjmahal5
    @sjmahal5 4 года назад

    Sarkar ne apna rah da kanda kadia , jo apni maute aap maria Punjab dia hakki manga da virodh karke .

  • @surjitsingh6142
    @surjitsingh6142 4 года назад +1

    Pash varga kisne ban jana inqlabi kavi.

  • @GurmeetSingh-vq9pj
    @GurmeetSingh-vq9pj 2 года назад +3

    Police da taute ci

    • @baljindersandhu1627
      @baljindersandhu1627 3 месяца назад

      Dogs can only bark

    • @karajsingh3578
      @karajsingh3578 Месяц назад

      ​@@baljindersandhu1627bitter truth but you can't digest, cry more pash puppett

  • @bhanoiji2096
    @bhanoiji2096 3 года назад +4

    Sarkari tattu c