ਪਿੰਡ ਤਲਵੰਡੀ ਸਲੇਮ ਦਾ ਅਵਤਾਰ ਸਿੰਘ ਸੰਧੂ l Avtar Pash l B Social

Поделиться
HTML-код
  • Опубликовано: 26 авг 2024
  • ਪਿੰਡ ਤਲਵੰਡੀ ਸਲੇਮ ਦਾ ਅਵਤਾਰ ਸਿੰਘ ਸੰਧੂ l
    #GurdeepGrewal
    #RupinderSandhu
    Camera by - Nehchalvir Singh
    Edit by - Yugal Kamboj
    #BSocial

Комментарии • 129

  • @deepgagan2997
    @deepgagan2997 10 месяцев назад +4

    ਮਾਰ ਜਰੂਰ ਗਏ ਪਰ ਖ਼ਤਮ ਨਹੀਂ ਹੋਇਆ ਪਾਸ਼ ਮਾਰਨ ਵਾਲਿਆਂ ਤੋਂ ਉਹ ਇਕ ਪਾਸ਼ ਦੀ ਕਲਮ ਨੇ ਹਜ਼ਾਰਾਂ ਪਾਸ਼ ਬਣਾ ਦੇਣੇ ਇਕ ਦਿਨ❤❤

  • @gora9973
    @gora9973 Год назад +8

    ਕਵਿਤਾਵਾਂ ਰਾਹੀਂ ਪਾਸ਼ ਸਦਾ ਜਿਉਂਦਾ ਰਹੇਗਾ

  • @kala7232
    @kala7232 10 месяцев назад +7

    ਸਾਡੇ ਲੋਕ ਕੰਜ਼ਰਾਂ ਦੇ ਗੀਤ ਗਥਾਵਾਂ ਗਾਉਂਦੇ ਨੇ , ਚੰਗੇ ਇਨਸਾਨਾਂ ਦੀ ਕੋਈ ਬਾਤ ਨਹੀਂ ਪਾਉਂਦਾ 😢😢😢😢

  • @tarimakha7513
    @tarimakha7513 3 года назад +24

    ਬਹੁਤ ਹੀ ਮਾੜੀ ਗੱਲ ਆ ਨਵੀ ਪੀੜੀ ਜਾਣਦੀ ਹੀ ਨਹੀ ਪਾਸ ਨੂੰ 😭😭😭😭😭

    • @NavneetSingh-om4ui
      @NavneetSingh-om4ui Год назад +2

      Jande a

    • @fathersaab912
      @fathersaab912 Год назад +2

      Kai kehnde ne ki ohnu Khaadku Singha ne maareya.. Ai gal sahi ae?

    • @RanjitSingh-bf8pq
      @RanjitSingh-bf8pq Год назад +4

      ​@@fathersaab912 os time dosre bande vi vich rale hoye sun khadkoa de roop vich jina da kam sirf pesa kamona see name de singh sun raat nu loka ghro roti pani khande te koi ohna di kodi sohni vekhi ja nooh ohh fad li bandook di noke te kai loka ne odo ina loka nu pese de ke apne chache taaye shreek maarva ke ona diaa jamina dab liaa movei acotor vrider mariaa chamkela mariaa pash kavi hun mossela mariaa ena da ki kasoor see

    • @fathersaab912
      @fathersaab912 Год назад

      @@RanjitSingh-bf8pq pau chamkila ta ik no. da dalla c odi gl ta na hee kr.. Baaki Moosewala... state di akhaa ch radk da c ta sarkaara ne mrvaya ae.. Same Shaheed Deep Sidhu Ji nal v hoya

    • @RanjitSingh-bf8pq
      @RanjitSingh-bf8pq Год назад

      @@fathersaab912 acotor vrinder sandeep nagel ambiaa te sidhu te gulshan kumar T sresh company tina vich ek cheez Common hai sidhu apne gane aap record karke apne channel te paonda see ta indstri nu bura lagda see sandeep kabadi apni alag tem bana ke kheden lag pea ohh khed Federation nu bura lagda see gulshan kumar di company 1 number te see kese hor music company nu age nahi see aaon dindi vrinder aapnia philma banon lag pea see gugu gill te yograaj di puch gich nahi see baki ek gal jisne vi gun culcher te gyea ohh mariaa gyea topik shower te nipsi jina da sidhu fane see ohh vi gun shot te mare sun

  • @user-xd2ql2up4q
    @user-xd2ql2up4q 3 года назад +25

    ਜਿਨਾ ਨੇ ਪਾਸ਼ ਜਾਂ ਚਮਕੀਲਾ ਮਾਰਿਆ ਉਹਨਾ ਨੂੰ ਕੋਣ ਜਾਣਦਾ ਹੈ ਅੱਜ
    ਇਹ ਤਾਂ ਜਿੰਦਾ ਰਹਿਣਗੇ ਅਗਲੇ ਕਾਫੀ ਸਮੇਂ ਤੱਕ ਅਸੀ ਵੀ ਨਹੀ ਰਹਾਗੇ
    ਸੱਚ ਨੁੰ ਦਬਾਉਣਾ ਸਰਕਾਰ ਜਾਂ ਧਰਮ ਦਾ ਪ੍ਰਮੁੱਖ ਕੰਮ ਰਹਿੰਦਾ ਹੈ ਭਾਵੇਂ ਉਹ ਅੱਜ ਦਾ ਸਮਾਂ ਹੋਵੇ ਜਾ ਹਜਾਰਾਂ ਸਾਲ ਪਹਿਲਾਂ

    • @eagle6769
      @eagle6769 2 года назад +2

      ਪਾਸ਼ ਦਾ katal ਕਰਨ ਵਾਲੇ ਕਾਇਰ ਸਨ ਜੋ ਉਸ ਨੂੰ ਨਿਹੱਥੇ ਨੂੰ ਪਿੱਠ ਪਿੱਛੇ ਆ ਕੇ ਵਾਰ ਕਰ ਕੇ ਮਾਰਨ ਵਿੱਚ ਸਫਲ ਰਹੇ ਪਰ ਉਸਦੀ ਆਵਾਜ਼ ਨੂੰ ਦਬਾਅ ਨਹੀਂ ਸਕੇ!

    • @arshsingh3416
      @arshsingh3416 2 года назад +7

      Chamkile nu sodha laya Deepa Heran vaale ne... Soorme da naam ajj v jeonda 🙏🏻🙏🏻

    • @sunnydhaliwal1984
      @sunnydhaliwal1984 Год назад +4

      @@eagle6769 ਥੋੜ੍ਹਾ ਹੋਣਾ ਹੀਰੋ ਪਾਸ਼ , ਸਾਡੇ ਲਈ ਇਹ ਸਿੱਖ ਵਿਰੋਧੀ ਬੰਦਾ ਸੀ , ਜਿਨੂੰ ਸਿੱਖਾ ਦੇ ਖਿਲਾਫ ਲਿਖਣ ਲਈ ਰੱਖਿਆ ਹੋਇਆ ਸੀ ,
      ਜਦੋਂ ਤੁਸੀ ਨਿਹਤੇ ਸਿੱਖਾ ਦੀ ਨਸਲਕੁਸ਼ੀ ਕੀਤੀ ਦਿੱਲੀ ਬੋਕਾਰੋ ਕਾਨਪੁਰ ਵਿਚ ਓਦੋਂ ਸਿੱਖ ਨਿਹਤੇ ਨਹੀਂ ਸੀ

    • @laba3423
      @laba3423 Год назад +3

      @@sunnydhaliwal1984 kee likhya c sikh khilaf eh taan dsso ? Kise kavita ch taan sikh virodhi gll nhi , je kuch sikh virodhi keha ja likheyaa c dsso

    • @geetkarrajkoirsinghwala4962
      @geetkarrajkoirsinghwala4962 Год назад

      @@sunnydhaliwal1984 ਪਾਸ ਦਾ ਕਰੈਟਰ ਕੀ ਹੈ ਇਸ ਨੇ ਪਿੰਡ ਦੀ ਲੜਕੀ ਨਾਲ ਜਬਰ ਜਨਾਹ ਕੀਤਾ ਸੀ। ਦੇਈਏ ਸਬੂਤ ???

  • @harjot05
    @harjot05 4 года назад +29

    ਪਾਸ਼ ਅਵਾਜ਼ਾਂ ਚ ਜਿਉਂਦਾ ਰਹੇਗਾ 🍀

  • @empowermentpbi..rav..6073
    @empowermentpbi..rav..6073 Год назад +3

    ਪਾਸ਼ ❤️👍👍👍👍👍👍

  • @deepgagan2997
    @deepgagan2997 11 месяцев назад +2

    ਪਾਸ਼ ਦੇ ਪਿੰਡ ਦੇ ਨਾਲ ਹੀ ਡਿਊਟੀ ਸੀ ਮੇਰੀ ਨਕੋਦਰ ਕਪੂਰਥਲਾ ਰੋਡ ਪਿੰਡ ਰਹਿਮਪੁਰ

  • @AvtarSingh-pg3ck
    @AvtarSingh-pg3ck 6 месяцев назад +1

    ਇੱਕ ਮਹਾਨ writer ਸੀ ਅਵਤਾਰ ਸਿੰਘ ਪਾਸ਼ ਕਾਲਾ ਫਰਵਾਹੀਂ🥀🥀

  • @charanjitkang7091
    @charanjitkang7091 Год назад +4

    ਨੇਰ੍ਹੀਆਂ, ਸ਼ਾਹ ਨੇਰ੍ਹੀਆਂ ਰਾਤਾਂ ਦੇ ਵਿੱਚ,
    ਜਦ ਪਲ ਪਲਾਂ ਤੋਂ ਸਹਿਮਦੇ ਹਨ, ਤ੍ਰਭਕਦੇ ਹਨ।
    ਚੌਬਾਰਿਆਂ ਦੀ ਰੌਸ਼ਨੀ ਤਦ,
    ਬਾਰੀਆਂ 'ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ।
    ਇਨ੍ਹਾਂ ਸ਼ਾਂਤ ਰਾਤਾਂ ਦੇ ਗਰਭ 'ਚ
    ਜਦ ਬਗ਼ਾਵਤ ਖੌਲਦੀ ਹੈ,
    ਚਾਨਣੇ, ਬੇਚਾਨਣੇ ਵੀ ਕਤਲ ਹੋ ਸਕਦਾ ਹਾਂ ਮੈਂ।...ਪਾਸ਼

  • @bikramjitsingh195
    @bikramjitsingh195 4 года назад +4

    Ek mahan kavi pash g

  • @musicalkid9184
    @musicalkid9184 Год назад +2

    Too great poet😢😢

  • @harmitgafil158
    @harmitgafil158 11 месяцев назад +3

    ਪਾਸ਼ ਇਨਕਲਾਬੀ ਕਵੀ ਆ ਉਹ ਕੁੱਲ ਲੋਕਾਈ ਦਾ ਆ ਉਹ ਹਮੇਸ਼ਾ ਰਹੇਗਾ

  • @gurindersingh6816
    @gurindersingh6816 10 месяцев назад +1

    ❤pash

  • @darshanlaldarshan4902
    @darshanlaldarshan4902 Месяц назад

    Jinda.Bai.Pash.SANDHU

  • @avinashmusafir2936
    @avinashmusafir2936 3 года назад +6

    Revolutionary poet

  • @gurpreetsandhu1747
    @gurpreetsandhu1747 4 года назад +3

    Waheguru kirpa kri

  • @ajaysohiofficialsohi6995
    @ajaysohiofficialsohi6995 2 года назад +2

    Amar shaheed pash 🙏🙏🙏🙏🙏🙏

  • @musicalkid9184
    @musicalkid9184 Год назад +1

    Long live paash

  • @jaggisingh4352
    @jaggisingh4352 2 года назад +2

    legend ..🙏

  • @gurpreetsandhu1747
    @gurpreetsandhu1747 4 года назад +3

    Avtar singh pass top writer

  • @karamjitgrewal1
    @karamjitgrewal1 4 года назад +1

    V good

  • @rajveer7392
    @rajveer7392 Год назад

    🙏🏻🙏🏻 waheguru

  • @meetsingh1867
    @meetsingh1867 2 года назад +3

    Insan Marde Ne Vichar Nahi Marde 🙏🏼

  • @SandeepKumar-ng6gy
    @SandeepKumar-ng6gy 6 месяцев назад

    Legend

  • @nishansinghkhalsa7832
    @nishansinghkhalsa7832 3 года назад +16

    Veer ji kharku singhan nu Sant bhindranwale nu galan kad da c ta karke pash da sodha lagha c

    • @lovepreet9155
      @lovepreet9155 3 года назад +4

      Gaala sun bi sakde si oh...one kise da bura nai kita si...fer ki hoya je oh Santa te kharkuya de khilaf si ya gala karda si

    • @soorma9698
      @soorma9698 2 года назад

      @@lovepreet9155 eaa gal nai cc.. Kahani koi hor cc

    • @OhiSandhu
      @OhiSandhu 2 года назад

      @@soorma9698 ki c

    • @eagle6769
      @eagle6769 2 года назад +5

      Sahi kehnda c jo v kehnda c. Usnu ਮਾਰਿਆ ਗਿਆ! Katal ਕੀਤਾ ਗਿਆ! Katal nu sodha kehna ਕਾਇਰਾਂ ਦਾ ਕੰਮ ਏ! ਸੰਤਾਂ ਦਾ ਨਹੀਂ!

    • @geetkarrajkoirsinghwala4962
      @geetkarrajkoirsinghwala4962 Год назад

      ਗੰਦੀ ਭਾਸ਼ਾ ਬੋਲਣ ਕਾਰਨ ਸੋਧਿਆ ਸੀ।

  • @gautamangural_in_punjab
    @gautamangural_in_punjab 2 года назад

    Pash har punjabi Naujawan ch zinda hain

  • @luckylohka2422
    @luckylohka2422 4 года назад +1

    Jioo

  • @majhealemunde452
    @majhealemunde452 2 года назад

    Siddhu de ganeya ch syneya ..teh aj khud search kr k sun reha

  • @DeepSingh-hb7ob
    @DeepSingh-hb7ob 3 года назад +4

    Kaamrade pash

  • @shefalisood3777
    @shefalisood3777 2 года назад

    Me from talwandi salem

  • @ranjitsingh-lu7ok
    @ranjitsingh-lu7ok 2 года назад +1

    ਨਿਸ਼ਚਿਤ ਤੌਰ ਤੇ ਪਾਸ਼ ਮਹਾਨ ਕਵੀ ਸੀ l

  • @ehsaas11
    @ehsaas11 7 месяцев назад

    ਵੱਡਾ ਬੰਦਾ ਸੀ

  • @sukhawadali1563
    @sukhawadali1563 Год назад

    Paash diyan kya batan san....wah paash

  • @talibkikalam9716
    @talibkikalam9716 2 года назад +2

    ਸਚ ਨੂੰ ਫਾਂਸੀ

  • @inderpaul9264
    @inderpaul9264 3 года назад +3

    Pash was a great revolutionary poet

  • @hardeepsingh4144
    @hardeepsingh4144 3 года назад

    👍

  • @jaswindersingh4430
    @jaswindersingh4430 10 месяцев назад

    Pash de soh hamesha Amar rehne hai USA Ca

  • @arshmogewala708
    @arshmogewala708 4 года назад +2

    Good coverage

  • @amiprashar3129
    @amiprashar3129 3 года назад +2

    Waheguru os tara da mara dour dubara kade na ave Punjab vich 🙏🙏

    • @MrMaan123456789
      @MrMaan123456789 3 года назад

      Jad tak Punjab Delhi dushman da gulaam hay dushman agencya war war katil e aam da daur lay kay aaungea.

  • @kewaldhaliwal5714
    @kewaldhaliwal5714 Год назад +1

    ਜਿਹੋ ਜਿਹਾ ਬੀਜੋਗੇ ਓਹੋ ਜਿਹਾ ਵੱਢੋਗੇ

  • @parganram372
    @parganram372 2 месяца назад

    Paash Amar hai

  • @LovepreetSingh-yc2mk
    @LovepreetSingh-yc2mk 2 года назад +1

    Paash zindabaad

  • @rakinman143singh4
    @rakinman143singh4 17 дней назад

    Jae koi Darbaar sahib nu 4 itaan di imarat dassae ehoo jeha likhari jutti ton…appa dasam pita dae fan haan ohna di likhat ton uchi koi likhat nai….

  • @sarbjeetsingh8818
    @sarbjeetsingh8818 4 года назад +1

    😭😭😭😭😭

  • @karamjitkaur3559
    @karamjitkaur3559 3 года назад +1

    In witch distric is talwandi salem

  • @OhiSandhu
    @OhiSandhu 2 года назад +1

    Eh gl ni pta c k eh v cold war da he hissa c..duji awaz nu khamosh nhi kita ja skda apni sunon lyi

  • @amanbrar7370
    @amanbrar7370 3 года назад

    Ah kon see

  • @kamalpreetsingh1686
    @kamalpreetsingh1686 3 года назад +1

    Legend Punjabi poet.....

  • @tarimakha7513
    @tarimakha7513 3 года назад +2

    ਸਾਡੀ ਕੋਮ ਦਾ ਹੀਰਾ ਗੁੰਮ ਗਿਆ 😭😭😭😭😭😭

  • @mr.manngill
    @mr.manngill 10 месяцев назад +2

    ਸਿੰਘਾਂ ਨਾਲ ਪੰਗੇ ਨਾਂ ਲੈਂਦਾ ਤਾਾਂ ਬੱਚ ਜਾਂਦਾ

  • @zilla9296
    @zilla9296 2 года назад

    In 2022

  • @baldevsingh8715
    @baldevsingh8715 2 года назад +2

    Those who became communists were born in Sikh famlies, their strategy and target were Sikhism and not propaganda of communism! Sikh Gurus had tought good things in life !

  • @baidwandeep8634
    @baidwandeep8634 3 года назад +1

    Legend 🙏🙏

  • @drkuldipsingh1400
    @drkuldipsingh1400 Год назад +1

    PASH IK SIKH VIRODHI C
    KATAR COMRADE MAXIST C
    JO SIKHISM NU RAJ K BADNAAM KARDA C

  • @narinderkaur2963
    @narinderkaur2963 Год назад

    Punjab da gdaar paash srkaari tttoo

  • @bulet-350
    @bulet-350 14 дней назад +1

    ਗ਼ਲਤ ਬੰਦਾ ਸੀ ਪਾਸ਼. ਜਿਆਦਾਤਾਰ ਲੋਕਾ ਨੂੰ ਨਹੀਂ ਪਤਾ. ਇਸ ਬਾਰੇ ਪੜ੍ਹ ਕੇ ਪਤਾ ਲੱਗਦਾ. ਮਰਿਆ ਵੀ ਤਾਂਹੀ

  • @AWARA_MP40
    @AWARA_MP40 3 года назад

    Waheguru ji

  • @kulwindersingh9947
    @kulwindersingh9947 3 года назад

    Waheguru GG🙏🙏🙏

  • @JasveerSingh-cg7dr
    @JasveerSingh-cg7dr 3 года назад

    Waheguru waheguru waheguru ji 😭😭😭😭😭😭😭😭😭😭😭😭😭😭😭😭😭😭

  • @sarabjitgill2160
    @sarabjitgill2160 3 года назад +1

    Papi lok

  • @mera.raj.
    @mera.raj. Год назад

    ਹਜੇ ਕਹਿੰਦੇ ਫਿਰ ਲੈਕੇ ਆਨਾ 84 ਵਾਲਾ ਦੌਰ ਅੰਮ੍ਰਿਤਪਾਲ ਵਰਗੇ

  • @KuldeepSingh-hg7yn
    @KuldeepSingh-hg7yn 2 года назад +10

    ਬਹੁਤ ਕਵੀ ਸੀ ਪੰਜਾਬ ਚ ਕਿਸੇ ਨੂੰ ਤੱਤੀ ਵਾ ਨਹੀ ਲੱਗੀ ,,,,,,,,
    ਪਾਸ਼ ਦਾ ਨਾਸ ਕਿਉ ਹੋਇਆ,,,,,,ਗੁਰੂ ਦੀ ਘੋਰ ਨਿੰਦਿਆ ਕਰਨ ਵਾਲਾ ਭਾਂਵੇ ਕੋਈ ਵੀ ਹੋਵੇ ਨਹੀ ਬਖ਼ਸ਼ਣਾ ਚਾਹੀਦਾ ਸੀ

    • @ggv5996
      @ggv5996 2 года назад

      Ae sale paas te eda sathi darsan Comrade kothe te chad k sharab nal dak k khadkua nu lakkare marde C . Una ne agle din motor te hi chak lya esnu....

    • @sukhdeepsinghsukh2010
      @sukhdeepsinghsukh2010 Год назад

      A bnda camrat c pass Kom da gadar c a bnda lokh mande ni a gl

    • @laba3423
      @laba3423 Год назад

      @@sukhdeepsinghsukh2010 comrade da mtlb hunda kise Jang ch participate krn wala , tussi comrade da matlab hee badalta communist da virodh krn lyi

    • @allinfo.3421
      @allinfo.3421 Год назад

      Tuhada guru phir Punjab de naujwana nu drugs ton kyon nahi bachaunda?
      Dasyo jra puchh k

    • @SukhrajSingh-li7vy
      @SukhrajSingh-li7vy Год назад +1

      ​@@allinfo.3421 ਫੇਰ ਰਾਮ ਤਾਹਨੂੰ ਮੂਤ ਪੀਣ ਤੋਂ ਤੇ ਗੋਬਰ ਖਾਣ ਤੋਂ ਕਿਉਂ ਨਹੀਂ ਰੋਕ ਦਾ ਮੂਤ ਪੀਣੀ ਕੌਮ

  • @drkuldipsingh1400
    @drkuldipsingh1400 Год назад

    Comrade maxist Q hamesha Sikhism dakhal kar rhe han

  • @tarimakha7513
    @tarimakha7513 3 года назад +5

    ਡਿਸਲਾਈਕ ਵਾਲੇ ਕਿਹੜੇ ਮੂਰਖ ਨੇ ਯਾਰ

    • @sunnydhaliwal1984
      @sunnydhaliwal1984 Год назад +1

      ਮੈ ਕੀਤਾ Dislike ਹਾ ਦੱਸ , ਇਹ ਪਾਸ਼ ਘਟੀਆ ਕਿਸਮ ਦਾ ਬੰਦਾ ਸੀ , ਕਾਮਰੇਡਾਂ ਦਾ ਚਮਚਾ ਏਨੂੰ ਸਿੱਖਾ ਦੇ ਖਿਲਾਫ ਬੋਲਣ ਤੋ ਅਲਾਵਾ ਕੋਈ ਹੋਰ ਕੰਮ ਨਹੀਂ ਸੀ
      🤬

  • @RupinderSingh-oz2pt
    @RupinderSingh-oz2pt 3 года назад +3

    Varinder ...chamkila ..pash .....marn waliyaain nu fit lahnatttt.

  • @JasveerSingh-kc6sy
    @JasveerSingh-kc6sy Год назад

    Pasgoodman

  • @soorma9698
    @soorma9698 2 года назад

    Pash di kalam karntkari cc ,,, par banda bara sararti cc ooo
    .,... Wadiea kiteaa jina .. V kitea
    Edi sanu lor nai CCC
    ....... Baki koi deas sagda manu ena apna naam puchea pash. Kiu laiea ccc... I know very well

    • @OhiSandhu
      @OhiSandhu 2 года назад

      Kyo laaya c?

    • @laba3423
      @laba3423 Год назад

      Je pata v kyon Marya c , Dss fer , jede v ehnu maaran da support krde ne oh kuch detail ch dssde nhi

  • @GurdeepSingh-cf8qe
    @GurdeepSingh-cf8qe Год назад

    Laddi da bhapa🤣