Beta you are a worthy daughter of the revolutionary and beloved Punjabi poet Pash. God bless you for keeping up his legacy alive and it shows. Your mother also deserves credit for keeping up her courage through very trying and difficult times. It is easier said than done.
Two thumbs up for this great effort to provide the chance to see and listen to daughter of Legendary Poet Paash !! It's very nice to know that the legend of fight against injustice is continuing in next generations ! Thanks again Davinder Ji for providing this opportunity to know about the present of Paash's family !! Keep the good work up !!
Pash was not only a name of individual entity he was a voice of downtrodden peoples, facing injustices everywhere in the world ,,, he has and always will be beat in the hearts of their peoples ,,, his words will always strike to the system ,,,,, death had an illusion that will obliterate his entity ,,, his dauntless words have kept his existence alive till today ,,,
Pash di beti nu punjabi bolan ch eny problem ya ..ehna nu medal de k sanman karo..eve farr k lai aune o pehla puch lende,ehde nalo ta loka nu jada pta hoyu ehde papa vare...
ਬਹੁਤ ਵਧੀਆ ਪੇਸ਼ਕਾਰੀ
ਪਾਸ਼ ਦੀ ਧੀ ਨੂੰ ਮੇਰੇ ਵੱਲੋਂ ਅਥਾਹ ਪਿਆਰ।❤❤
ਵਾਹ. ਸਭ ਤੋਂ ਖ਼ਤਰਨਾਕ ਹੁੰਦਾ ਆਪਣੇ ਸੁਪਨਿਆਂ ਦਾ ਮਰ ਜਾਣਾ . ਮੈਨੂੰ ਵੀ ਇਹ ਕਵਿਤਾ ਬਹੁਤ ਪਸੰਦ ਹੈ . ਕ੍ਰਾਂਤੀਕਾਰੀ ਕਵੀ ਪਾਸ਼ ਲੋਕਾਂ ਵਿਚ ਜਿਊਂਦਾ . ਜਨਮਦਿਨ ਮੁਬਾਰਕ
ਸਿੱਖ ਧਰਮ ਦਾ ਦੁਸ਼ਮਣ ਸੀ
ਅਵਤਾਰ ਪਾਸ਼ ਨੂੰ ਯਾਦ ਕਰਦੇ ਹੋਏ ਮੁੱਖ ਵਿਚਾਰ ਧਾਰਾ ਦਾ ਸੂਰਜ ਦੇ ਚੜ੍ਹਦੇ ਸਮੇਂ ਦੀ ਲਾਲੀ ਅਤੇ ਕਿਰਨਾਂ ਲੋਕਾ ਨੂੰ ਨਵਾ ਜੀਵਨ ਦੇ ਸਭ ਰੰਗ ਨਜ਼ਰੀਂ ਆਇਆ ਕਰਦੇ ਸਨ ।।❤
ਦਵੀ ਦਵਿੰਦਰ ਤੁਸੀੰ ਬਹੁਤ ਵਧੀਆ ਗੱਲਬਾਤ ਕੀਤੀ ਪਾਸ਼ ਦੀ ਬੇਟੀ ਨਾਲ ! ਸਵਾਲਾੰ ਜੁਆਬਾੰ ਦੇ ਨਾਲ ਨਾਲ ਪਾਸ਼ ਦੀਆੰ ਕਵਿਤਾਵਾੰ ਪੇਸ਼ ਕਰਨੀਆੰ ਬਹੁਤ ਹੀ ਵਧੀਆ ਲੱਗਾ ! Punjab TV ਿੲਹੋ ਜਿਹੇ ੳੁੱਦਮ ਕਰਦਾ ਰਹੇ ਿੲਹੀ ਖਾਹਿਸ਼ ਹੈ !
ਧੀ ਅੱਜ ਵੀ ਪਿਓ ਲਈ ਉਦਾਸ ਹੈ।
ਮੇਰੀ ਰਗ ਰਗ ਵਿਚ ਬਾਗੀਪੁਣਾ,
ਸਮਝੀ ਨਾ ਕਠਪੁਤਲੀ ਮਾਸ ਦੀ,,,
ਸਮਝ ਤੋਂ ਬਾਹਰ ਰਹਿਨੇ ਆ,,
ਜਿਵੇਂ ਕਵਿਤਾ ਪਾਸ਼ ਦੀ,,,✍️
Meri Ragg Ragg vich Baggipuna
Samjhi na Kathputli maas di ,
Samjh toh bahar rehne aa.
Jiwea kavita Amar Avtaar Singh Sandhu (Paash) di ❤️🗡
Nice
Did you write this or Pash?
bahot shaandaar interview...
Big salute thanks wlnkel Pash beats in our hearts
ਅਵਤਾਰ ਪਾਸ਼ ਅਮਰ ਹੈ,ਸਦਾ ਅਮਰ ਰਹੇਗਾ ।
Very nice miss you pash bhaji and my respected teacher
❤❤❤ਪਾਸ਼ ਦੀ ਵਿਚਾਰਧਾਰਾ ਜਿੰਦਾਬਾਦ ❤❤❤❤
Beta you are a worthy daughter of the revolutionary and beloved Punjabi poet Pash. God bless you for keeping up his legacy alive and it shows. Your mother also deserves credit for keeping up her courage through very trying and difficult times. It is easier said than done.
Two thumbs up for this great effort to provide the chance to see and listen to daughter of Legendary Poet Paash !! It's very nice to know that the legend of fight against injustice is continuing in next generations ! Thanks again Davinder Ji for providing this opportunity to know about the present of Paash's family !! Keep the good work up !!
Kinne pyare bachi aw winkle rabb winkle nu khush khusha rakhe
ਜਿਸ ਤਰ੍ਹਾਂ ਦਾ ਅਸੀਂ ਬੀਜਾਂਗੇ ਓਹ ਹੀ ਸਾਨੂੰ ਵੱਡਣਾ ਪੈਣਾ ਹੈ ਜੀ ।।।।
ਪਾਸ ਇਕ ਨਵੇਕਲਾ ਕਵੀ ਸੀ । ਪਾਸ ਇਕ ਕਰਾਣਤੀਕਾਰੀ ਕਵੀ ਸੀ।ਭਾਵੇਂ ਮੈਂ ਸਿਵ ਕੁਮਾਰ ਬਟਾਲਵੀ ਜੀ ਨੂੰ ਬਹੁੱਤ ਜਿਆਦਾ ਪੜਿਆ ਹੈ ਪਰ ਪਾਸ -ਪਾਸ ਹੀ ਸੀ। ਉਸਦੀ ਕਵਿਤਾਵਾ ਕਦੀ ਵੀ ਭੁਲਾਈਆਂ ਨਹੀਂ ਜਾਣਗੀਆਂ।
I am proud of my paash veer g
Winkle Pash will never die he will live in people's hearts all over the world
Pash was not only a name of individual entity he was a voice of downtrodden peoples, facing injustices everywhere in the world ,,, he has and always will be beat in the hearts of their peoples ,,, his words will always strike to the system ,,,,, death had an illusion that will obliterate his entity ,,, his dauntless words have kept his existence alive till today ,,,
ਵਿੰਕਲ ਦੀ ਨੁਹਾਰ ਪਾਸ਼ (ਪਾਪਾ) ਨਾਲ ਮਿਲਦੀ ਹੈ 🙌🙌
Bibi Dvi Devinder Kaur ji, nu Sat Shri Akal,
Winkle Pash Love❤ you Beta j i
ਕਿਸੇ ਇਨਕਲਾਬੀ ਕਵੀ ਦਾ ਵਕਤ ਦੀ ਹਨੇਰੀ ਵਿੱਚ ਲੁੜ ਜਾਣਾ ਇੱਕ ਬੁੱਖਲਾਕਿੱਕ ਵਰਤਾਰਾ ਹੈ।
Sbto khatarnak kavita minu bahoot pasand hai pash di❣️
Mera pasandida kavi hai Pash❣️
wah ....very nice
Kavi Te kavi diya nasla nu dilo salaam.
Pash mera fav h biggest fan
ਪਾਸ਼ ਨੂੰ ਕਵਿਤਾ ਉਤਰਦੀ ਸੀ, ਪਾਸ਼ ਕਵਿਤਾ ਅਰਜ ਨਹੀਂ ਹੁਕਮ ਕਰਦਾ ਸੀ। ਪਾਸ਼ ਅੱਗ ਉੱਗਲ਼ਣ ਵਾਲੀ ਮਸ਼ੀਨ ਸੀ।
Very nice 👍 good Information
ਪਾਸ਼ ਦਾ ਮਰਨਾ ਜਰੂਰੀ ਹੀ ਸੀ ਇਹ ਸਿੱਖਾ ਦੇ ਖਿਲਾਫ ਸੀ ਤੇ ਸੰਤ ਭਿੰਡਰਾਂਵਾਲਿਆ ਨੂੰ ਵੀ ਗਲਤ ਬੋਲਦਾ ਸੀ ਬੋਹਤ ਸੋਹਣਾ ਕੀਤਾ ਪੱਪੂ ਸਿੰਘ , ਸ਼ਹੀਦ ਭਾਈ ਅਵਤਾਰ ਸਿੰਘ ਬਿਸਰਾਮਪੁਰ , ਭਾਈ ਸੁਖਦੀਪ ਸਿੰਘ ਜੀ ਨੇ ਸੋਧਾਂ ਲਾਇਆ ਸੀ ਇੱਸ ਪਾਪੀ ਦਾ ਬੋਹਤ ਵਧੀਆ ਕੀਤਾ
❤❤❤
ਅਪਣੇ ਪਿੰਡ ਦੀ ਗਰੀਬ ਕੁੜੀ ਦਾ ਨਾਂ ਅਪਣੇ ਨਾਲ ਲਾਉਣਾ ਉਸ ਨੂੰ ਬਦਨਾਮ ਕਰਨ ਲਈ ਪਾਸ਼ ਅਪਣੇ ਨਾਂ ਪਿੱਛੇ ਕਿਸ ਕੁੜੀ ਤੰਗ ਕਰਨ ਲਈ ਲਾਇਆ ਸੀ
ਪਾਸ਼ ਦੇ ਪਿੰਡ ਕੋਲ ਡਿਊਟੀ ਸੀ ਮੇਰੀ
ਪਾਸ਼ ਦੇ ਕਾਤਲਾਂ ਦੀ ਪੰਜਾਬ ਨੂੰ ਕੀ ਦੇਣ ਹੈ? ਜਦਕਿ ਪਾਸ਼ ਦੀਆਂ ਕਵਿਤਾਵਾਂ ਹਮੇਸ਼ਾਂ ਅਮਰ ਰਹਿਣਗੀਆਂ! ਕਾਤਲਾਂ ਦੀ ਯੋਗਤਾ ਕੀ ਸੀ?
@@Marok559 ਕਾਮਰੇਡਾਂ ਦੀ ਕੀ ਦੇਣ ਇਹ ਵੀ ਸਿ
@@malaysiapunjabisinghਜਿਹੜੇ ਸਾਮਰਾਜ ਖਿਲਾਫ ਆਪ ਸੀ ਤਾਂ ਉਸਨੂੰ ਸੰਤਾੱ ਦੇ ਅਤੇ ਫੈਡਰੇਸਨ ਵਾਲਿਆ ਨਾਂ ਬਬੁਰਛਾ ਗਰਦ ਕਹਿਣਾ ਦਰਬਾਰ ਸਾਹਿਬ ਵਿੱਚ ਝੋਨਾ ਬੀਜਣਾ ਜਾੱ ਦਰਬਾਰ ਸਾਹਿਬ ਨੂੰ ਇੱਟਾੱ ਰੋੜਿਆਂ ਦਾ ਮਕਾਨ ਕਹਿਣਾ ਸਰਮਾਏਦਾਰੀ ਦੇ ਹੱਕ ਵਿੱਚ ਭੁਗਤਣ ਬਰਾਬਰ ਹੈ ਕਾਮਰੇਡਾਂ ਨੇ ਸਰਕਾਰੀ ਅਸਲਾ ਲੈਕੇ ਸਰਮਾਏਦਾਰੀ ਖਿਲਾਪ ਲੜ ਰਹੇ ਸਿੰਘਾਂ ਨੀ ਚੁਗ ਚੁਗਕੇ ਸਹੀਦ ਕਿਉਂ ਕੀਤਾ |
ਵਾਹ ਸਦਕੇ ਤੁਹਾਡੀ ਸੋਚ ਦੇ
Paash ❤🎉 , greatest poet
ਨਿਸ਼ਚਿਤ ਤੌਰ ਪਾਸ਼ ਮਹਾਨ ਕਵੀ ਸਨ l
ਜਿਹੋ ਜਿਹਾ ਬੀਜੋਗੇ ਓਹੋ ਜਿਹਾ ਵੱਢੋਗੇ
vah great( pash pash))))))
Bete da interview baut he sona hai pash baut he sona kabi se USA ca
Va va g
Lal Salam 🙏🙏
LOL Salaam
ਅੱਤਵਾਦੀਆਂ ਨੇ ਕਾਮਰੇਡ ਪਾਸ ਨੂੰ ਤਾਂ ਸ਼ਹੀਦ ਕਰਤਾ ਪਰ ਉਸਦੀਆਂ ਕਵਿਤਾਵਾਂ ਹਮੇਸ਼ਾ ਲਈ ਕਾਮਰੇਡ ਜੀ ਨੂੰ ਅਮਰ ਕਰਗੀਆ
Shaheed nahi, Thokeya si nindak comrade.
🙏🏼🙏🏼
Salute i wrote
Saute to pash nd ashirvad to beti winkal
Lal salam
Paash great
Paash mahan kalakar
🙏🏻🙏🏻🙏🏻🙏🏻🙏🏻
Pash Very great Punjabi writer.He lost his life for kisan & Mazdoors.
👍
Reporter vadiya hona chahida c
Toat c government da
Right
Pash me ladana dili nal see per pash ne sikhan nu hi dili samaj liya
Samarpit kavi hai paash
ਇਹਦਾ ਪਿਉ ਅਮਰੀਕਾ ਕਨੇਡਾ ਦੇ ਸਾਮਰਾਜ ਖਿਲਾਫ਼ ਸੀ।ਪਰ ਉਸਦੇ ਬੱਚੇ ਅਮਰੀਕਾ ਵਿੱਚ ਬੈਠੇ ਨੇ ਕੀ ਇਹ ਬਣਾਵਟੀਪਣ ਨਹੀਂ
People living in Western countries also speak against capitalism so it doesn't matter where you live Pash wrote against injustice anywhere
ਥੋਡੇ ਵਰਗਿਆਂ ਨੇ ਹੀ ਮਰਵਾ ਦਿੱਤਾ
Gall tuhadi v theek aa but eh america rehan wali gall theek nhi because rehna taa dharti te aa
24 March 1988 ne eh aap v America ja n wala cga
ਏਹਦੇ ਪਿਉ ਨੂੰ ਪੰਜਾਬ ਵਿੱਚ ਮਾਰਿਆ ਗਿਆ ਬੱਚੇ ਕਿਉੰ ਰਹਿਣਗੇ ਇੱਥੇ
Kaviya nu Gayaka nu actors nu maar ke kihda raaj liyavange
Nam parkas hovga Log Pejar nal pash kahdy Hongy
ਆਖਿਰ ਨੂੰ ਸਿੰਘਾਂ ਨੇ ਠੋਕਤਾ
ਇਹ ਪਿਉ ਸਿਖਾ ਖਿਲਾਫ ਜਹਿਰ ਉਗਲਦਾ ਰਿਹਾ ਸੰਤ ਭਿੰਡਰਾਵਾਲਿਆਂ ਦੇ ਖਿਲਾਫ ਬਹੁਤ ਉਲਟਾ ਬੋਲਦਾ ਰਿਹਾ ,ਆਖਰ ਕੁਤੇ ਦੀ ਮੌਤ ਮਾਰਿਆ ,ਇਸਨੂੰ ਸਹੀਦ ਕਹਿਣ ਵਾਲੇ ਲੋਕ ਪੰਜਾਬ ਦੇ ਗਦਾਰ ਹੋਣਗੇ ,
Sach nu faansi
Ragad ta paash
Pash di beti nu punjabi bolan ch eny problem ya ..ehna nu medal de k sanman karo..eve farr k lai aune o pehla puch lende,ehde nalo ta loka nu jada pta hoyu ehde papa vare...
Kisse ne likheya v bache America ch ne mout toh sab nu dar lagda oh tahi bach gye v America ch hon karke
Chidian da chamba jroor padhna
Comrads noo. Hakmoot. Ne. Vartia 18:17
Bibi host chuni le la
ਸਿਰੇ ਦਾ ਚਵਲ ਬੰਦਾ ਸੀ
Oh kida 22
@@SukhpreetSingh-mp7ix ਹਮੇਸ਼ਾ ਸਿੱਖ ਕੌਮ ਨੂੰ ਗਾਲ਼ਾਂ ਕੱਡਦਾ ਸੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਵਾਸਤੇ ਬਹੁਤ ਗੰਦ ਬਕਦਾ ਸੀ
ਪਾਸ਼ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਲਈ ਬਹੁਤ ਹੀ ਭਦੀ ਸ਼ਬਦਾਵਲੀ ਬੋਲੀ ਸੀ ਅਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦਾ ਵੀ ਅਪਮਾਨ ਕੀਤਾ ਸੀ।
Right
😂😂😂😂