'ਸਭ ਤੋਂ ਖ਼ਤਰਨਾਕ' ਪਾਸ਼ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ | TV Punjab

Поделиться
HTML-код
  • Опубликовано: 26 авг 2024
  • ਅਵਤਾਰ ਸਿੰਘ ਪਾਸ਼ ਪੰਜਾਬੀ ਦਾ ਉਹ ਕਵੀ ਹੈ, ਜਿਸ ਦੀਆਂ ਕਵੀਤਾਵਾਂ ਸੰਘਰਸ਼ਸ਼ੀਲ ਲੋਕਾਂ ਲਈ ਹੁਲਾਰੇ ਦਾ ਕੰਮ ਕਰਦੀਆਂ ਹਨ। ਪਾਸ਼ ਦੇ ਮਿੱਤਰ ਰਹੇ ਡਾ. ਲਖਵਿੰਦਰ ਜੌਹਲ ਨਾਲ ਪਾਸ਼ ਬਾਰੇ ਗੱਲਬਾਤ ਕੀਤੀ ਗਈ ਤਾਂ ਪਾਸ਼ ਦੀ ਦੀ ਜ਼ਿੰਦਗੀ, ਰਚਨਾਤਮਕਤਾ ਅਤੇ ਸ਼ਖਸੀਅਤ ਬਾਰੇ ਕਈ ਅਹਿਮ ਨੁਕਤੇ ਸਾਹਮਣੇ ਆਏ।
    Latest News: Log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
    Avtar Singh Pash, Pash, Lakhwinder Johal, Punjabi Poet, Writer, Punjab Press Club, Samvad,
    You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
    #AvtarSinghPash #Pash #LakhwinderJohal #PunjabiPoet #Writer #PunjabPressClub #Samvad #PunjabiNews #TVPunjab

Комментарии • 156

  • @jasmeet7719
    @jasmeet7719 4 года назад +114

    ਇਸ ਇੰਨਟਰਵਿਊ ਨੂੰ ਸੁਣਨ ਵਾਲੇ ਇਨਸਾਨ ਬੰਦੇ ਆਮ ਨਹੀ ਹੁੰਦੇ ✍️✍️

    • @kulbirsahota7823
      @kulbirsahota7823 4 года назад +3

      1972 ਦੀ ਕਾਮਯਾਬ ਵਿਦਿਆਰਥੀ ਸ਼ੰਘਰਸ਼ ਚ ਦਾਸ ਨੂੰ ਜਲੰਧਰ ਚੱਕੀਆਂ ਚ ਮਿਲਣ ਦਾ ਵਧੀਆ ਸਮਾਂ ਮਿਲਿਆ,ਡਾ.ਜੌਹਲ ਸਾਹਿਬ ਹੁਰਾਂ ਦਾ ਧੰਨਵਾਦ ਅਤੇ ਜਸਵੀਰ ਜੀ ਤੁਹਾਡਾ ਵੀ,ਤੁਹਾਡੀ ਪੱਤਰਕਾਰੀ ਦੇ ਕਾਇਲ ਹਾਂ।

    • @happyasian7555
      @happyasian7555 4 года назад

      instagram.com/sharmaology?igshid=12txppndtsz1t

    • @happyasian7555
      @happyasian7555 4 года назад +1

      ਇਸ ਪੇਜ ਨੂੰ ਫਾਲੋ ਕਰਨ ਵਾਲ਼ੇ ਵੀ ਆਮ ਨਹੀਂ ਰਹਿਣਗੇ ਮੇਰਾ ਵਿਸ਼ਵਾਸ ਹੈ
      instagram.com/sharmaology?igshid=12txppndtsz1t

    • @lalliguru
      @lalliguru 4 года назад

      👈Click this logo ..
      Plz ik var meri Poetry jror suno g 😇
      J vadia lagi ta ApnA pyar jroor baksna 🙏
      Plz support guys
      #Wmk

    • @harjotaujla008
      @harjotaujla008 3 года назад +1

      Interview kamaal di aa..

  • @chanansingh903
    @chanansingh903 Год назад +4

    ਬਹੁਤ ਵਧੀਆ ਇੰਟਰਵਿਊ ਲੱਗੀ। ਬਹੁਤ ਸਾਰੀਆਂ ਉਹ ਗੱਲਾਂ ਜੋ ਮੈਨੂੰ ਨਹੀਂ ਸੀ ਪਤਾ। ਧੰਨਵਾਦ ਜੀ।

  • @Narinderkaur-kj1bf
    @Narinderkaur-kj1bf 11 месяцев назад +2

    ਬਹੁਤ ਅਣਮੁੱਲੀ ਜਾਣਕਾਰੀ ਮਿਲੀ। ਬਹੁਤ ਬਹੁਤ ਧੰਨਵਾਦ ਜੀਓ।

  • @LakhvirSingh-rp9bn
    @LakhvirSingh-rp9bn 4 года назад +12

    ਅਵਤਾਰ ਪਾਸ਼ ਬਹੁਤ ਮਹਾਨ ਕਰਾਂਤੀਕਾਰੀ ਕਵੀ
    ਕਿਸੇ ਮੂਵਮੈਂਟ ਦੀ ਅਗਵਾਈ ਕਰਨ ਵਾਲੇ ਲੇਖਕ ਪਰਚਾਰਕ ਅਾਪ ਕਿਸੇ ਐਕਸ਼ਨ ਵਿਚ ਹਿਸਾ ਨੀ ਲੈਦੇ ਕਿਉ ਕਿ ੳੁਹਨਾ ਦੀ ਅਗਵਾਹੀ ਦੀ ਮੂਵਮੈਟ ਨੂੰ ਲੋੜ ਹੁੰਦੀ ਅਾ

  • @jsgidda1955
    @jsgidda1955 Год назад +4

    ਯਾਦ ਆਈ ਇਹ ਰਿਕਾਰਡਿੰਗ-ਧੰਨਵਾਦ।

  • @lakhwinderbajwa150
    @lakhwinderbajwa150 Год назад +2

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੌਹਲ ਸਾਹਿਬ

  • @Loveusa05
    @Loveusa05 4 года назад +25

    ਪਾਸ਼ ਇੱਕ ਮਹਾਂਨਾਇਕ ❤️

  • @sidhutinkoniwalaPb03
    @sidhutinkoniwalaPb03 3 года назад +3

    ਸਤਿ ਸ੍ਰੀ ਅਕਾਲ ਜੋਹਲ ਸਾਹਬ ਕਿਆ ਬਾਤਾਂ ਤੁਸੀ ਜਗਤ ਪ੍ਰਸਿੱਧ ਲੇਖਕ ਕਵੀ ਪਾਸ ਸਾਹਬ ਦੇ ਸਮਕਾਲੀ ਹੋ ਕਿੰਨੇ ਭਾਗਾਂ ਵਾਲੇ ਹੋ ਅਸੀ ਤੁਹਾਡੇ ਵੀ ਬਹੁਤ ਫੈਨ ਹਾਂ ਪਰ ਘਰੇਲੂ ਰੁਝੇਵਿਆਂ ਕਾਰਨ ਹਲੇ ਤੱਕ ਮੈਲ ਨਹੀਂ ਹੋਇਆ ਪਰ ਇਹ ਤਾਘ ਬਰਕਾਰ ਹੈ ਬਾਈ ਜਸਵੀਰ ਸਿੰਘ ਤੁਹਾਡੇ ਨਾਲ ਮੁਲਾਕਾਤ ਕਰ ਰਹੇ ਜੋ ਕਿ ਬਹੁਤ ਹੀ ਸੰਜੀਦਾ ਇਨਸਾਨ ਤੇ ਹਨ ਬਹੁਤ ਵਧੀਆ ਕਾਰਜ ਕਰ ਰਹੇ ਹਨ ਜੋ ਤੁਹਾਨੂੰ ਸਾਰਿਆਂ ਨਾਲ ਗੱਲਬਾਤ ਜਰੀਏ ਮਿਲਾ ਰਹੇ ਸਾਨੂੰ ਬਹੁਤ ਚੰਗਾ ਲੱਗਿਆ ਜੇਕਰ ਕੁਮੈਂਟ ਦਾ ਜਬਾਬ ਦਿਓ ਤਾਂ ਸਾਨੂੰ ਹੋਰ ਵੀ ਖੁਸ਼ੀ ਹੋਵੇਗੀ ਵਾਹਿਗੁਰੂ ਕਰੇ ਤੁਹਾਡੇ ਨਾਲ ਜਲਦੀ ਰਾਬਤਾ ਕਾਇਮ ਹੋਵੇ ਆਪਣਾ ਨੰਬਰ ਜਰੂਰ ਸੈਂਡ ਕਰੋ ਜੀ ਧੰਨਵਾਦ
    ਵਲੋ ਗਾਇਕ ਜਗਤਾਰ ਸਿੱਧੂ ਬਠਿੰਡਾ

  • @YashSharma-iy1wg
    @YashSharma-iy1wg 4 года назад +5

    ਦਿਲੋਂ ਧੰਨਵਾਦੀ ਆ ਮੈਂ ਪਾਸ਼ ਵਾਰੇ ਇਨੀ ਵਦੀਆਂ ਜਾਣਕਾਰੀ ਦੇਣ ਲਈ ,, ਚਮਚਿਆਂ ਦਾ ਕਾਤਲ ਕਵੀ ਪਾਸ਼ 👌👌👌, Selut aa mera Iss Bekhouf Klm nu ..

  • @user-dj8ll2ci1b
    @user-dj8ll2ci1b 28 дней назад

    ਬਹੁਤ ਵਧੀਆ ਮੁਲਾਕਾਤ

  • @user-xs8ej3st2x
    @user-xs8ej3st2x 4 года назад +10

    ਆਹ ਐਕਰ ਦੇ ਬੋਲਣ ਦਾ ਤਰੀਕਾ ਬਹੁਤ ਵਧੀਆ

  • @rajwindersingh3022
    @rajwindersingh3022 Год назад +1

    ਬਹੁਤ ਵਧੀਆ ਉਪਰਾਲਾ ਇਹੋ ਜਿਹੇ ਸਾਹਿਤਕਾਰਾਂ ਦੀਆਂ ਇੰਟਰਵਿਊ ਹੋਣੀਆਂ ਚਾਹੀਦੀਆਂ ਹਨ

  • @rashidanjum1964
    @rashidanjum1964 4 года назад +9

    Veer Ji Laal Salam From Lahore Pakistan

    • @OhiSandhu
      @OhiSandhu 2 года назад +2

      Haha yr lahore ch v laal salam kr den dinde?

  • @nirmlapb0552
    @nirmlapb0552 3 года назад +5

    ਪਾਸ਼ ਬਹੁਤ ਵਧੀਆ ਕਵੀ ਸੀ

  • @kanwerjitsingh7181
    @kanwerjitsingh7181 4 года назад +5

    ਵਧੀਆ ਇੰਟਰਵਿਊ, ਵਧੀਆ ਗੱਲਾਂ, ਧੰਨਵਾਦ

  • @BabaBaba-lj1ln
    @BabaBaba-lj1ln 4 года назад +5

    Haa. 80 de dahakey ch ohna ne boht kujh dekhya te ohi likhya.. Sarkara naal aadda lya.. Salute

  • @parminderkaur2964
    @parminderkaur2964 4 года назад +7

    Very first time i am listning aboutpash

  • @kirtjeet7029
    @kirtjeet7029 4 года назад +4

    ਲਵ ਜੂ ਅਵਤਾਰ ਪਾਸ਼.

  • @jasjitsingh7293
    @jasjitsingh7293 4 года назад +7

    Great interview

  • @jogindersharma7042
    @jogindersharma7042 3 года назад +3

    Very detailed and informative interview. I was also having some doubts about Pash which have been elaborated in this interview. Thank you for providing this interview.

  • @karamvirsingh2068
    @karamvirsingh2068 15 дней назад

    ਪਾਸ਼ ਬਹੁਤ ਵਧੀਆ ਲਖਾਰੀ ਤੇ ਕਵੀ ਸੀ 🙏🏽

  • @shamshersandhu9026
    @shamshersandhu9026 11 месяцев назад +2

    Bahut khoob

  • @PUNJABI8507
    @PUNJABI8507 2 года назад +1

    Very nice interview. Reporter veer bahut changa bolda

  • @ultimatevjsb2607
    @ultimatevjsb2607 2 года назад +1

    ਬਹੁਤ ਵਧੀਆ ਜੀ।

  • @kanwerjitsingh7181
    @kanwerjitsingh7181 4 года назад +2

    Thanks johal sahib

  • @harmeshmanavadvocate2639
    @harmeshmanavadvocate2639 4 года назад +6

    ਮਹਿਰੂਮ ਇਨਕਲਾਬੀ ਕਵੀ ਸ਼੍ਰੀ ਗੁਰਦਾਸ ਰਾਮ ਆਲਮ ਨੂੰ ਕਿਉਂ ਅਜੇ ਤੱਕ ਨਜ਼ਰਅੰਦਾਜ਼ ਕੀਤਾ ਗਿਆ ਹੈ ?

    • @kulbirsahota7823
      @kulbirsahota7823 4 года назад

      ਸ਼ਾਇਦ ਵੱਡੇ ਸ਼ੰਘਰਸ਼ਾਂ ਚ ਕਿਧਰੇ ਲਾਪੇਟਿਆ ਗਿਆ,ਜਿਆਦਾ ਗਰੀਬੀ ਵੀ ਇਕ ਕਾਰਣ ਹੋਵੇ ਪਰ ਡਾ.ਜਸਵੰਤ ਸਿੰਘ ਨੇਕੀ ਜੀ ਹੁਰਾਂ ਬੜੀ ਸਿਫਤ ਕੀਤੀ ਹੈ।

    • @bpsingh5818
      @bpsingh5818 4 года назад +4

      ਸੰਤ ਰਾਮ ਉਦਾਸੀ ਵੀ ਅਜਿਹਾ ਹੀ ਕਵੀ ਹੈ ਜਿਸ ਨੂੰ ਅਣਗੌਲਿਆ ਕੀਤਾ ਗਿਆ ਹੈ।

    • @darshandyal5733
      @darshandyal5733 3 года назад

      ਪਾਸ਼ ਵੀ ਮਹਾਨ ਕਵੀ ਗੁਰਦਾਸ ਰਾਮ ਆਲਮ ਦੇ ਪ੍ਰਸ਼ੰਸਕ ਸਨ

    • @OhiSandhu
      @OhiSandhu 2 года назад

      @@bpsingh5818 nhi udasi sahb da bht naa h

    • @jattmoosewala83
      @jattmoosewala83 2 года назад

      @@bpsingh5818 ਕੀਹਨੇ ਅਣਗੌਲ਼ਿਐ ਉਦਾਸੀ ਨੂੰ ?? ਤੁਸੀਂ ਲੱਗਦਾ ਗੀਤ ਸੁਣੇ ਨੀ ਉਹਦੇ ।

  • @yashpal4717
    @yashpal4717 3 года назад +5

    ਮਾਰਚ 1988 ਬਹੁਤ ਭਿਆਨਕ ਸਮਾਂ ਸੀ ਪੰਜਾਬ ਦੇ ਦੋ ਹੀਰੇ ਗੁਆਚ ਗਏ ਅਮਰ ਸਿੰਘ ਚਮਕੀਲਾ ਤੇ ਪਾਸ਼

    • @OhiSandhu
      @OhiSandhu 2 года назад

      June 88 vich paash dubara agya .. aj v hai..jldi shyri fer sunan nu milu

    • @KuldeepSingh-hg7yn
      @KuldeepSingh-hg7yn 2 года назад +4

      chall chamkeele de song tan aje v ne
      Avdi kudi nu ja bhain nu sunna ke mahan di chelli bana lai
      ਬਕਰੀ ਦੇ

    • @terabaap0001
      @terabaap0001 Год назад

      @@KuldeepSingh-hg7yn sahi kiha ki mhaan kita isne lok gand nu sunana jyada pasand karde baki pashu ne v bohot galat likhiya khadko sanhrash bare

  • @user-iw4zz8vm9o
    @user-iw4zz8vm9o 4 года назад +3

    Very nice

  • @dhillonwriter29
    @dhillonwriter29 2 года назад +2

    ਸਭ ਤੋ ਖ਼ਤਰਨਾਕ ਹੁੰਦਾ ਏ ਘਰ ਤੋ ਕੰਮ ਤੇ ਕੰਮ ਤੋ ਘਰ ਜਾਨਾ

  • @pravinderkumar2869
    @pravinderkumar2869 3 года назад +1

    mind blowing interview

  • @mranj7
    @mranj7 2 года назад +1

    Very nice interview 👍

  • @shamsheraujla6151
    @shamsheraujla6151 4 года назад +3

    salute paas

  • @avinashmusafir2936
    @avinashmusafir2936 3 года назад +1

    Good discussion

  • @baldevsingh2415
    @baldevsingh2415 4 года назад +3

    Thanks Dr. Lakhwinder Johal ji 🙏

  • @gurpreetsidhu4276
    @gurpreetsidhu4276 4 года назад +3

    Good sir

  • @Rajsingh-ue2oi
    @Rajsingh-ue2oi 3 года назад +3

    real poet paas

  • @jagtarsinghtiwana8168
    @jagtarsinghtiwana8168 4 года назад +2

    Great post

  • @paramsidhu7961
    @paramsidhu7961 4 года назад +2

    Very nice video

  • @jagwinderjodha
    @jagwinderjodha 2 года назад +1

    ਅੱਜ ਦੇ ਕਵੀਆਂ ਵਾਂਗ ਜੁਗਾੜੂ ਤੇ ਧੋਖੇਬਾਜ਼ ਨਹੀਂ ਸੀ

  • @BaljinderSingh-cn1rt
    @BaljinderSingh-cn1rt 4 года назад +3

    Mere lyi tan Pash bhut vadda activist hai..

  • @kirankaur2932
    @kirankaur2932 4 года назад +3

    Great poet

  • @satnambrar4318
    @satnambrar4318 4 года назад +2

    salute

  • @tarunjeetdhanda4847
    @tarunjeetdhanda4847 23 дня назад

    Pash . salute

  • @hargobindsinghbrar3923
    @hargobindsinghbrar3923 2 года назад +2

    He was only simple man I see him first 1970

  • @kamalpreetsingh1686
    @kamalpreetsingh1686 3 года назад +1

    Legend Punjabi poet.....

  • @tarimakha7513
    @tarimakha7513 4 года назад +3

    avtaar singh sandhu paas salute ji

  • @JaswinderSingh-th2rs
    @JaswinderSingh-th2rs 4 года назад +2

    Really pash was great poet

  • @Car-ch2rh
    @Car-ch2rh 5 лет назад +2

    Kaimmmm

  • @sirajdeen9165
    @sirajdeen9165 10 месяцев назад

    Great poet Avtar Singh Pash and his time mate good human being Dr Lakhwinder Singh Johal Salam your holy personality

  • @kulbirsahota7823
    @kulbirsahota7823 4 месяца назад

    ਪਾਸ਼ ਜੀ,ਦੇ ਸਰਕਾਰੀ ਵਿਚਾਰ ਹੁੰਦੇ ਤਾਂ ਦੁਨੀਆਂ ਹੋਰ ਜੀਅ ਲੈਂਦਾ, ਸ਼ਾਇਦ ਸ਼ਰਾਰਤੀ ਦੀ ਡਿਗਰੀ ਦੀ, ਔਨਰੇਬਲ ਡਿਗਰੀਆਂ ਨਾਲ ਜਾਣਿਆ ਜਾਂਦਾ। ਸੰਗਠਨ ਸ਼ਹੀਦ ਵੀ ਨ ਕਹਿੰਦਾ !

  • @hardeepkamboj7084
    @hardeepkamboj7084 4 года назад +4

    Pash jinda baad

  • @gurpreetsingu8456
    @gurpreetsingu8456 3 года назад +1

    great pash

  • @randeepmunjal2636
    @randeepmunjal2636 4 года назад +3

    Great to see the interviewer what I don't see no comment just 2_3

  • @GURJANTSINGH-dw1wh
    @GURJANTSINGH-dw1wh 11 месяцев назад

    salute ❤❤❤

  • @BDNAMSAHYR
    @BDNAMSAHYR 8 месяцев назад

    Passh love you from Delhi

  • @hardeepsingh4144
    @hardeepsingh4144 3 года назад +1

    👍

  • @user-yy9jo3tw4m
    @user-yy9jo3tw4m 8 месяцев назад

    Niiiiiiiiiiic bai ❤❤❤❤❤

  • @SikuMaloutwala
    @SikuMaloutwala 4 года назад +2

    shiv di kitaab kya h

  • @givengondara3604
    @givengondara3604 3 года назад +2

    Dr.lakhwinder jhoal da contact no plzz

  • @vipankamboj2703
    @vipankamboj2703 3 года назад +2

    Right pass saab ne darmik kattadwad de vrodi hage c. Kyuki o bhot samjdar te soojwan insan c

  • @user-id3cf4cz1n
    @user-id3cf4cz1n 3 месяца назад

    Khoobsoorat.

  • @sranBOYS
    @sranBOYS 4 года назад +1

    ਯਾਰ ਮੋਟਰ ਕਾਂਡ ਕੀ ਸੀ?

  • @suparnagoyal9584
    @suparnagoyal9584 4 года назад +2

    Johal Sahib bahut aaram naal gal kar rahay per interview layn valay bahut artificial

  • @OhiSandhu
    @OhiSandhu 2 года назад +3

    Pash is back in june 1988.
    Nd now will present modern writings again. Subscribe if u don't believe this. Yes iam back.
    Motor te bethe nu kon maarke gye..ehna nu pucho us bare kuch pta?

  • @bharatlal5226
    @bharatlal5226 4 месяца назад

    ਪਾਸ਼ ਇਕ ਪਰਕਾਸ਼ ਸੀ

  • @NaveenKumar-qb3jc
    @NaveenKumar-qb3jc 2 года назад +1

    GreatksviAvtarPsss

  • @user-pc4dp2iy4e
    @user-pc4dp2iy4e 4 года назад +6

    SANT BABA JARNAIL SINGH KHALSA BHINDRAWALE ZINDABAAD

  • @GurdeepSingh-cf8qe
    @GurdeepSingh-cf8qe Год назад +1

    Sade pind ton c

  • @kulvirgill8177
    @kulvirgill8177 4 года назад +1

    I saulet laal salam...

  • @bhansidhu
    @bhansidhu 4 года назад +2

    World history da nvekla poet aa pass

  • @soorma9698
    @soorma9698 2 года назад +1

    Trruu

  • @offical.Desi_munda..
    @offical.Desi_munda.. Год назад +1

    Pash varga koi write ni hega ❤

  • @dpsbadhnikalan9206
    @dpsbadhnikalan9206 Год назад +1

    paash ek he c bs...

  • @bslsidhu4996
    @bslsidhu4996 2 месяца назад

    Tu sarkari nokri lag k sab bhul giya aaksr sab bul jande ne

  • @Googletwinsisterindian
    @Googletwinsisterindian 4 года назад +2

    Ki Gaddari Babe V COMMUNIST C Ja Ona da Kam karn da Tarika Gurughar cho ho ke nikal da c ????✅✅✅

    • @OhiSandhu
      @OhiSandhu 2 года назад

      Communist c par babe te gurus di respect sb krde ne..eh jhuth felaya jnda k nastik etc...tan k log apas ch paad jaan.
      Baba nanak g ne tn khud tarak krna sikhaya..te aj kyi tarak krn te mnahi launde te maar dinde.
      Es tra ena ne Islam wla haal krwa lena ik din

    • @jattmoosewala83
      @jattmoosewala83 2 года назад

      ਸਿੱਖ ਸਨ, ਰੂਸੀ ਕ੍ਰਾਂਤੀ ਤੋਂ ਪ੍ਰਭਾਵਿਤ ਸਨ । ਸਿਆਸੀ ਝੁਕਾਅ ਖੱਬੇ ਪਾਸੇ ਨੂੰ ਸੀ ।

  • @Aman2111
    @Aman2111 Год назад

    MALCOM X

  • @happysmusicworld2814
    @happysmusicworld2814 2 года назад +1

    Lok katha, ud de baaj ,

  • @bslsidhu4996
    @bslsidhu4996 2 месяца назад

    Na ghar na gat da c

  • @Let_me_check333
    @Let_me_check333 4 года назад +5

    Congress ne Marva Dita,
    Naa la Dita movement da..

    • @baljeetsangrur
      @baljeetsangrur 4 года назад +2

      congress kyu marvaugi?? Khalistaniya da sab to vadda dusman Camred ne sab nu pata

    • @avnindersingh5774
      @avnindersingh5774 3 года назад +3

      @@baljeetsangrur sarkar khilaf likhda c sarkar dardi c pash toon kujh nahi pata sach ki hai

    • @RanjitSingh-pq2df
      @RanjitSingh-pq2df 3 года назад

      Kisne keha si is nu ki tu darbar sahib bare ulta sida bol ..marna hi si sale ne

    • @Let_me_check333
      @Let_me_check333 3 года назад

      22g ki hoya oh tusi aap hi dekh sakdey ho,, aaj v kissan agitation kine dey hath vich hai

    • @OhiSandhu
      @OhiSandhu 2 года назад

      @@RanjitSingh-pq2df ki putha bolya c?

  • @AmritpalSingh-mn6bq
    @AmritpalSingh-mn6bq 3 года назад +1

    Kharku singha nu te akal takhat sahib nu galt bolda c tahi ra ehnu mar ta c

    • @OhiSandhu
      @OhiSandhu 2 года назад +3

      Acha?? Fer badl vrge kive jeonde firde te akal takht ohna de hwale kyo kr chddya?

    • @OhiSandhu
      @OhiSandhu 2 года назад +3

      Galt kise nu nhi bs sach bolda c..te sach kise nu psnd ni aunda..jyda tar sbnu he chubb jnda..sarkara nu v chubb rea c

    • @jattmoosewala83
      @jattmoosewala83 2 года назад

      ਹੱਦ ਹੋਈ ਪਈ ਐ ਝੂਠ ਦੀ

    • @gamechanger7894
      @gamechanger7894 2 года назад

      kps ਗਿੱਲ ਜਿੰਦਾਬਾਦ।

  • @NEERAJVERMA2022
    @NEERAJVERMA2022 4 года назад +4

    is anchor nu bolan di tameez nahi hai shayad

  • @sukhjinderkaur2775
    @sukhjinderkaur2775 4 года назад +1

    Pash nu kyon mareya gea

    • @rajdeepsinghcheema2551
      @rajdeepsinghcheema2551 4 года назад +2

      Kionki eh singhan de khilaf bolda c .eh guru sahibana de khilaf v bolda c.nexlit movement vele police ehna nu bahut kutdi c.fhir eh gaddar kamred sikh movement de khilaf bolen lag gae .sarkar ehna di support karan lag gai .esdi poem text book vich add ker diti.eh amrica gia othhe esne ek lady by molest kita ohna ne deport ker ditta.

    • @BabaBaba-lj1ln
      @BabaBaba-lj1ln 4 года назад +3

      Congress de khilaaf jo v hoya odunya to gya. Eg. Lal bahadur, subhash chander bose, Rajiv dixit, bhindrawala, etc

    • @BabaBaba-lj1ln
      @BabaBaba-lj1ln 4 года назад

      Ok veer

    • @shamsheraujla6151
      @shamsheraujla6151 4 года назад +2

      @@rajdeepsinghcheema2551 guru sahib de khilaf ki likhya c dso plz

    • @OhiSandhu
      @OhiSandhu 2 года назад

      Sach boln lyi

  • @IndianBoy-cd9ky
    @IndianBoy-cd9ky 5 лет назад +4

    Is channel ne hamesha hi negative gal karni

  • @TruMafiosos
    @TruMafiosos 4 года назад +1

    Not good man jatto

  • @BalvirSingh-bx1ex
    @BalvirSingh-bx1ex 4 года назад +2

    Anty ak 47.
    Anty Singh?
    Anty sikhism.
    Kamred Mr chuke ne.

    • @OhiSandhu
      @OhiSandhu 2 года назад

      Spelling sikho phla kateedo.. tere vrgya nu es janam ch eh gla smj ni aunia..te agla koi janam hunda ni... mtlb bs tu 🐑 bnya he tur je ga.

  • @user-pc4dp2iy4e
    @user-pc4dp2iy4e 4 года назад +1

    KHALISTAN ZINDABAAD AK47 WALE KHALISTANI SINGH SOORME ZINDABAAD

  • @SukhrajSingh-li7vy
    @SukhrajSingh-li7vy 7 месяцев назад

    Khalistan zandabad khalistan zandabad khalistan zandabad Raj karega Khalsa aki rahe na koye sant Baba jarnal Singh Khalsa pandrawale zindabad khalistan zindabad ⚔️⚔️💪⚔️⚔️💪⚔️

  • @user-bm1xn3ih6y
    @user-bm1xn3ih6y 13 дней назад

    Bañn

  • @sikanderdhaliwal1995
    @sikanderdhaliwal1995 2 месяца назад

    ਪਾਸ਼ ਦੀ ਕਵਿਤਾ ਸੰਘਰਸਾਂ ਚ ਅੱਜ ਵੀ ਗੂੰਜਦੀ ਹੈ