Punjabi Poetry by Paash | Sabh ton Khatarnaak | ਸਭ ਤੋਂ ਖ਼ਤਰਨਾਕ | Avtar Singh Pash | Pash Poems

Поделиться
HTML-код
  • Опубликовано: 4 окт 2024
  • Punjabi Revolutionary Poet Avtar Singh Sandhu 'Pash' (9 September-23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started a magazine named 'Siar' and in 1973 founded 'Punjabi Sahit Te Sabhiachar Manch. His poetic works are: Loh Katha (1971), Uddade Bazan Magar (1974), Saade Samian Vich (1978), Khilre Hoey Varkey (1989, posthumously). Source: www.punjabi-kav...
    ਸਭ ਤੋਂ ਖ਼ਤਰਨਾਕ (source: www.punjabi-kav...)
    ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
    ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
    ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
    ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
    ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ -ਬੁਰਾ ਤਾਂ ਹੈ
    ਸਭ ਤੋਂ ਖਤਰਨਾਕ ਨਹੀਂ ਹੁੰਦਾ
    ਕਪਟ ਦੇ ਸ਼ੋਰ ਵਿਚ
    ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
    ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -ਬੁਰਾ ਤਾਂ ਹੈ
    ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।
    ਸਭ ਤੋਂ ਖ਼ਤਰਨਾਕ ਹੁੰਦਾ ਹੈ
    ਮੁਰਦਾ ਸਾਂਤੀ ਨਾਲ ਭਰ ਜਾਣਾ,
    ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
    ਘਰਾਂ ਤੋਂ ਨਿਕਲਣਾ ਕੰਮ ਤੇ
    ਤੇ ਕੰਮ ਤੋਂ ਘਰ ਜਾਣਾ,
    ਸਭ ਤੋਂ ਖ਼ਤਰਨਾਕ ਹੁੰਦਾ ਹੈ
    ਸਾਡੇ ਸੁਪਨਿਆਂ ਦਾ ਮਰ ਜਾਣਾ ।
    ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
    ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
    ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।
    ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
    ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
    ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
    ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
    ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
    ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।
    ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
    ਜੋ ਹਰ ਕਤਲ ਕਾਂਡ ਦੇ ਬਾਅਦ
    ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
    ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।
    ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
    ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
    ਜਿਹੜਾ ਕੀਰਨਾ ਉਲੰਘਦਾ ਹੈ
    ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
    ਜੋ ਵੈਲੀ ਦੀ ਖੰਘ ਖੰਘਦਾ ਹੈ ।
    ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
    ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ
    ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
    ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ 'ਤੇ
    ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
    ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
    ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
    ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ ।
    ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
    ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
    ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ ।
    #SimerjeetSinghPoems #PunjabiPoems #InspirationalPoems #SimerjeetSinghPunjabiVideos #SimerjeetSingh #SimerjeetSinghVideos #MotivationalSpeaker #simerjeetsinghmotivation #motivations #inspirationalvideo #Motivationalvideos #simerjeetvideos #inspirationalspeaker #motivationalvideohindi #motivationalvideoinhindi #motivationaltalks #motivationalvideosinhindi #poetry #poem #poems #PunjabiKavita
    For more Punjabi Video please click this link: • Punjabi Power: Motivat...
    To Listen to the Hindi Inspirational Poems, please click this link: tinyurl.com/y8...
    For more Hindi inspirational stories, please visit this link: tinyurl.com/y9...
    For more Hindi motivational videos playlist, please explore this link:
    tinyurl.com/ya...
    For more information about Simerjeet's work as a motivational speaker, please visit his website: www.simerjeetsi...
    Follow us on:
    Facebook Page: / cuttingedgeindia
    Blog: www.simerjeet.w...
    LinkedIn: / cuttingedgeindia
    Instagram: @speakersimer ( / speakersimer )
    Twitter: @SimerjeetSingh ( / simerjeetsingh )
    Soundcloud: / simerjeetsingh
    Spotify: ow.ly/Jf0v50yYqTI
    Apple Podcasts: ow.ly/dmrM50yYqTU
    Anchor: ow.ly/mDGQ50yYqTF
    Google Podcasts: ow.ly/1VB750yYqTP
    Breaker: ow.ly/R5AH50yYqTQ
    Pocket Casts: ow.ly/piSu50yYqTE
    RadioPublic: ow.ly/IKN050yYqTV
    Castbox: tinyurl.com/ql...
    Overcast: tinyurl.com/ws...
    Subscribe to our RUclips Channel: / simerjeetsingh and we, therefore, request you to make sure that you have turned the notification setting on by pressing the bell icon so that you don't miss the updates.
    Email us your questions at dubai@simerjeetsingh.com and we will love to answer them in the forthcoming episodes.

Комментарии • 260

  • @Allinone-ni1pf
    @Allinone-ni1pf 4 года назад +44

    ਸਹੀ ਹੈ , ਇਹ ਪਾਸ ਦੀ ਰਚਨਾ ਮੇਰੀ ਮਨਪਸੰਦ ਹੈ ਤੇ ਮੇਰੇ ਜੀਵਨ ਤੇ 95% ਢੁਕਦੀ ਵੀ, ਸਿਮਰਨਜੀਤ ਸਿੰਘ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਇਸ ਵਿਚ ਜਾਨ ਫੂਕ ਦਿੱਤੀ 🤐😰😰

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @sewybhatti4277
    @sewybhatti4277 5 лет назад +23

    ਸ਼ਹੀਦ ਅਵਤਾਰ ਸਿੰਘ ਪਾਸ਼ ਜ਼ਿੰਦਾਬਾਦ

  • @rashidanjum1964
    @rashidanjum1964 6 лет назад +47

    Revolutionary Poet te Sajrey Samaj de Aago Pash ji nu Lahore Pakistan tun mera Laal Salam...!!! Inquilab Zindabad

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @LovepreetKamboj-fm9su
    @LovepreetKamboj-fm9su 3 года назад +4

    ਸਭ ਤੋਂ ਖ਼ਤਰਨਾਕ ਸੱਚ ਹੁੰਦਾ ਹੈ........

  • @babbalbabbal3686
    @babbalbabbal3686 4 года назад +2

    Sab toh kharnaak hunda supneya da mar jana..
    Awesome poem by pash...👌👌

  • @runjeet6193
    @runjeet6193 4 года назад +14

    A great poet of Punjab trying to awake the sleeping working class of Punjab, whilst being looted by Businessmen/corrupt politicians/capitalists, and misguided by saduus , mahants and self serving men of religion. A true patriot and poet murdered by Sikh religious extremist. A great loss to Punjab. Paash Zindabad. Paash Amar rahaga. Respect from UK

  • @PrernaMotivation
    @PrernaMotivation 5 лет назад +20

    Really sir ,man karta h aapki taareef karte jao but shabd hi nahi hote jo nyay kar saken ...Bahot bahot khoob..Ye kavita mujhe bahot pasand h or aapki aawaz ne chaar chaand laga diye ..

    • @SimerjeetSingh
      @SimerjeetSingh  4 года назад +3

      Thanks a lot Prerna! Your support means a lot to us. Good to see your channel growing.

    • @SonuSingh-cf1dr
      @SonuSingh-cf1dr 3 года назад

      Pash Di Kavita

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @harinderkaur7218
    @harinderkaur7218 4 года назад +4

    You have put soul into Paash 's wonderful words !!

  • @DigitalGagan
    @DigitalGagan 7 лет назад +11

    I am happy to purchase a book of shri avtar singh sandhu pash....love it.

    • @mohanlalpawar4681
      @mohanlalpawar4681 2 года назад

      Dear Jalandhar ja Hoshiar Pur ch kithho mil saqti hai ?

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @EasyIslamToday
    @EasyIslamToday 7 лет назад +44

    OMG! I am so moved man! The Poetry is so POWERFUL! But what makes it Awesome is Your delivery, Sound Quality, expressions, phonetics and most of all the passion with which you say it... love your work! :) I have been watching your videos for the past 1 hr. Great Job!
    Best Regards,
    Hasan Saifullah
    Islamabad, Pakistan. :)

    • @SimerjeetSingh
      @SimerjeetSingh  7 лет назад +1

      Thank you so much Hasan! I am so happy to hear that you liked our videos. It is amazing how the internet has the power to connect people across all borders. Sending you my best wishes :)

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @tajendersingh7711
    @tajendersingh7711 6 лет назад +5

    paash ur great, your words full of fire..........

  • @runjeet6193
    @runjeet6193 3 года назад +2

    A great poet of Punjabi poetry of modern times. A true Indian hero. A martyr

  • @Narinderkaur-kj1bf
    @Narinderkaur-kj1bf 3 года назад

    ਬਹੁਤ ਬਹੁਤ ਵਧੀਆ
    ਬਿਲਕੁਲ ਸਹੀ

  • @zainebhassan6430
    @zainebhassan6430 3 года назад +1

    کوِتا بھی بہت اچھی ہے ۔آخر وچ تعارف کرا دینا وی بہت ضروری تے فائدے مند ہے۔ شکریہ۔

  • @Tenniscricketuttarakhand06
    @Tenniscricketuttarakhand06 4 года назад +1

    ਤੁਹਾਡੀ ਆਵਾਜ ਨੇ ਚਾਰ ਚੰਨ ਲਾ ਦਿੱਤੇ ਪਾਜੀ ਏਸ ਕਵਿਤਾ ਨੁ

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @ultimatevjsb2607
    @ultimatevjsb2607 2 года назад +1

    ਬਹੁਤ ਵਧੀਆ, ਬਾਕਮਾਲ, ਮੈਂ ਬਹੁਤ ਸਮੇਂ ਤੋਂ ਇਸ ਕਵਿਤਾ ਨੂੰ ਲੱਭ ਰਹੀ ਸਾਂ,ਕਿਸੇ ਦਮਦਾਰ ਆਵਾਜ਼ ਵਿਚ, ਮੇਰੀਆਂ ਮਨਪਸੰਦ ਕਵਿਤਾਵਾਂ ਵਿਚੋਂ ਸੱਭ ਤੋਂ ਉਪਰ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ।

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @farahkhalid4863
    @farahkhalid4863 6 лет назад +8

    You done great job, with great control over, Panjabi, Urdu, and English languages... 👍
    God bless you always!

  • @pawanpankaz8074
    @pawanpankaz8074 6 лет назад +7

    Wow ....Lajawaab ! Thanks dost .....Purani yaad taaza karwa ditti .Paash di soch nu LAL SALAAM !

    • @SimerjeetSingh
      @SimerjeetSingh  6 лет назад

      It's a pleasure Pawan! Stay blessed! 🙂🙏

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @SuccessWheels
    @SuccessWheels 7 лет назад +21

    Incredible Poetry Simerjeet!! Commendable delivery!! Keep rocking!!

    • @SimerjeetSingh
      @SimerjeetSingh  7 лет назад +3

      Thanks a lot Nikhil!!

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @sajansandhu1045
    @sajansandhu1045 2 года назад +1

    Wah ji kya baat hh❤

  • @jagseersingh5799
    @jagseersingh5799 6 лет назад +6

    ਵੀਰ ਜੀ ਜਫਰਨਾਮਾ ਕਵਿਤਾ

  • @mitulbhatia3949
    @mitulbhatia3949 7 лет назад +4

    dil chu gaye, incredible voice and lovely poem

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @gurleensharma1409
    @gurleensharma1409 7 лет назад +5

    bht vadia bai 👍👍

  • @sandeepkaur.6722
    @sandeepkaur.6722 5 лет назад +1

    Bht khoob

  • @SRRTSACHDEV
    @SRRTSACHDEV 7 лет назад +11

    Very passionate words with deep meaning. Simerjeet, you have exceptional presentation ability with great control over Punjabi, Hindi and English languages. Keep sharing such thoughtful passages. Appreciate it!

    • @SimerjeetSingh
      @SimerjeetSingh  7 лет назад +1

      Thanks a lot for your appreciation Sharad. It's the fuel that keeps us all going :) God bless!

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @loveall3152
    @loveall3152 7 лет назад +5

    Wow, what a great peace of poetry, and simarjeet urs voice delivery just awesome... Carry on ur gud work.... God bless...

  • @MandeepSingh-zs4mu
    @MandeepSingh-zs4mu 3 года назад +4

    Sidhumoosewala ne paash da naam lya♥️

  • @miqbal7707
    @miqbal7707 Год назад +1

    An appreciation from Punjab Pakistan 🇵🇰 to the great inqalabi poet Paash …!

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @AmritaKaur111
    @AmritaKaur111 3 года назад +1

    Waah bahut vadhiya voice aa tuhadi sir😊🔥🔥

  • @dr.aradhananarang2292
    @dr.aradhananarang2292 7 лет назад +6

    Amazing delivery skills... I have today subscribed to your channel and watching all your poetry videos.. I m myself a poet and love the depth of your delivery.

  • @raw9560
    @raw9560 3 года назад +1

    Kisan ekta jindabad ♥️

  • @chococherish8145
    @chococherish8145 4 года назад +2

    Powerful and heartfelt poem ,thanks for sharing 👏👏

  • @amarjeetkaur1589
    @amarjeetkaur1589 2 года назад +1

    Wow wow and just wow

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @pawanpankaz8074
    @pawanpankaz8074 6 лет назад +3

    Thanks veer ji

  • @nandakalsi3395
    @nandakalsi3395 4 года назад

    Superb..I love it

  • @preetraj6234
    @preetraj6234 6 лет назад +1

    woow great

  • @merikalambyakriti6822
    @merikalambyakriti6822 3 года назад +1

    Beautiful lines.

  • @abbastrail
    @abbastrail 4 года назад +1

    Wah ji wah Simerjeet Phaji bohot ala...

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @ramisingh4205
    @ramisingh4205 3 года назад +1

    Bhut poema suniya but ehh zamir jgaa dindi ee

    • @thatrandomstory4121
      @thatrandomstory4121 3 года назад

      Mere channel te vi check kryo ikk paash di kavita gaun di koshish keeti aa

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @deep...4297
    @deep...4297 3 года назад

    Bahut khoob

  • @babbarsingh9803
    @babbarsingh9803 5 лет назад +1

    Kya zabardast voice quality. Bahut bahut dhnbadd Awaz den lyi .

    • @SimerjeetSingh
      @SimerjeetSingh  4 года назад

      Bahut bahut shukriya Babbar!
      Hope you've also seen our Punjabi Inspirational poems, poetry and interviews playlist, if not, here's the link:- ruclips.net/video/LiBd4kW_rFw/видео.html
      Enjoy!

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @priyamehra7786
    @priyamehra7786 7 лет назад +6

    Sir u r doing a great job as u are trying to show our past to our future u r unique

  • @Kash853
    @Kash853 6 лет назад +3

    amazing voice

  • @vijaykumar-ks2nx
    @vijaykumar-ks2nx 6 лет назад

    incredible y ji ...

  • @mustuhalai7704
    @mustuhalai7704 7 лет назад +4

    really incridable. whenever i hear your poetry i just flow in deep emitions. realky goid work

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @ManpreetSingh-kd4jb
    @ManpreetSingh-kd4jb 6 лет назад +32

    "ਵੀਰ ਜੀ ਪਾਸ਼ ਦੀ" ਸੰਵਿਧਾਨ ਕਵਿਤਾ ਦੀ ਵੀਡੀਓ ਵੀ ਬਣਾਓ "

    • @bharatsinnhsolanki5176
      @bharatsinnhsolanki5176 5 лет назад

      Manpreet Singh knjj

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @ManjeetSingh-xd6yq
    @ManjeetSingh-xd6yq 6 лет назад +3

    Wow nice lines nice voice
    Harprit

  • @sujatasahani7841
    @sujatasahani7841 6 лет назад

    Really .. your recitation is sharp and touchable...

    • @SimerjeetSingh
      @SimerjeetSingh  6 лет назад

      Thank you! Means much Sujata!
      Here is another video suggestion for you released today.
      How Can I Be Famous? ruclips.net/video/sNQGhV9QK5I/видео.html
      Hope this too will be of great help to you! 🙂🙏

  • @jjkk5883
    @jjkk5883 Год назад

    Nice bro ❤❤❤❤

  • @harman1105
    @harman1105 5 лет назад

    Kya soch c yr bnde di ...salute u paash

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @malvindermali7698
    @malvindermali7698 5 месяцев назад

    ਸਭ ਤੋਂ ਖਤਰਨਾਕ ਹੁੰਦਾ ਹੈ ਪੀੜਤ ਤੇ ਜਾਬਰ ਧਿਰ ਵਿਚਕਾਰ ਫਰਕ ਨਾ ਕਰ ਸਕਣਾ।
    ਪਾਸ਼ ਇਸੇ ਪਾਪ ਦਾ ਭਾਗੀ ਬਣ ਗਿਆ ਆਖਰੀ ਉਮਰੇ।

  • @jassizcreations7847
    @jassizcreations7847 4 года назад

    Awesome poetry nd ur voice

  • @goldyk80
    @goldyk80 4 года назад

    Wah I never heard this poet before

  • @ramandeepsingh1561
    @ramandeepsingh1561 3 года назад

    Long live the revolution✊✊🔥🔥

  • @jassachattha1135
    @jassachattha1135 Год назад

    You doing great job

  • @jasskaur7384
    @jasskaur7384 2 года назад +1

    So beautiful my favourite

  • @naeemakhtarawanofficial1945
    @naeemakhtarawanofficial1945 5 лет назад +2

    Bhot khob

  • @offical.Desi_munda..
    @offical.Desi_munda.. Год назад

    Avtar singh Sandhu pash ❤

  • @sandeepKaur-oy8ep
    @sandeepKaur-oy8ep 4 года назад

    Sir voice bht vdiya

  • @sukhveerramsar578
    @sukhveerramsar578 6 лет назад +3

    I love passh

  • @studyclub4417
    @studyclub4417 6 лет назад

    Apki khoobsoorat awaj pash k jehan m utarti kavita sukun deta hai Singh sahab aap aur kavita k videos banaiye plz so sweet nd super senciere voice

  • @deepphotography8906
    @deepphotography8906 5 лет назад

    happy birthday paash

  • @happisappal5753
    @happisappal5753 7 лет назад +2

    i love u paash ji...second Sh.Bahagat Singh Saab Ji

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @DilpreetSingh-fr2tn
    @DilpreetSingh-fr2tn 5 лет назад

    Tooooooo much reality

  • @avinashmusafir2936
    @avinashmusafir2936 3 года назад +2

    Revolutionary thoughts

    • @SimerjeetSingh
      @SimerjeetSingh  3 года назад

      🙏🙏

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @JasveerSingh-cg7dr
    @JasveerSingh-cg7dr 3 года назад

    Very very nice voice soch nu salaam veere 🙏🙏🙏🙏🙏💖💖💖💖💖🌺🌺🌺🌺🌺🌺🌺👍👍👍👍👍👍💝💝💝💝💝

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @preetimarken7088
    @preetimarken7088 5 лет назад +1

    Ae poem shyad Aan vale time nu soch k likhi gyi honi. Kyuki aaj kal haal ehi hai. SAB eda de hi hai as pas. SB to vad chori rabb de thekedaar kr rhe ne

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @jatinder1705
    @jatinder1705 7 лет назад +5

    After long time hear Paash, it amazing. you done great job by reciting his work.

    • @SimerjeetSingh
      @SimerjeetSingh  7 лет назад +2

      Thanks Jatinder! Paash di poetry wich bahut depth and emotions hun. Meri koshish hai ke youth nu we auhde bare pata laage :)

    • @jatinder1705
      @jatinder1705 7 лет назад

      Simerjeet Singh
      I read his some poems in college 1996-98, and inspired by his work. wonderful job Ji. keep it up.

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @NavjotSingh-dw3mc
    @NavjotSingh-dw3mc 4 года назад

    Waah waah

  • @Ak-0120
    @Ak-0120 Год назад

    Paash 🔥

  • @jagpreetmaan8118
    @jagpreetmaan8118 5 лет назад

    Beautiful

  • @harsimranludhianvi7459
    @harsimranludhianvi7459 4 года назад

    Awesome 👏

  • @gsb6263
    @gsb6263 4 года назад

    Nice kavita

  • @sunilbhattihsr1991
    @sunilbhattihsr1991 6 лет назад +3

    Osm

  • @balkaraulakhofficial9229
    @balkaraulakhofficial9229 4 года назад

    wah wah wah....

  • @jasssohii4577
    @jasssohii4577 5 лет назад

    paash..paash hi c 🙏🙏

  • @REALINSTITUTEOFMATHSBathinda
    @REALINSTITUTEOFMATHSBathinda Год назад

    ❤❤❤

  • @deepikawalia3035
    @deepikawalia3035 2 года назад

    So horrific reality

  • @LO-wf6sc
    @LO-wf6sc 3 года назад +3

    Hindi translation is equally hard hitting

    • @SimerjeetSingh
      @SimerjeetSingh  3 года назад

      You got it right, mate!
      🙏🙏
      You may join also our telegram group for all the latest updates - t.me/simerjeetsinghmotivation

    • @AlfazkiAwaaz
      @AlfazkiAwaaz 10 дней назад

      SSA G, m v poetry channel bnaia h g, plz ikk var jrur visit krio g,
      @Jatinderjot5774

  • @meetsingh1867
    @meetsingh1867 3 года назад +1

    Paash ❤❤❤❤

    • @SimerjeetSingh
      @SimerjeetSingh  3 года назад

      🙏🙏
      Join our telegram group for all the latest updates - t.me/simerjeetsinghmotivation

  • @Diwana71
    @Diwana71 3 года назад

    Shaheed Avtar Singh Pash 🙏🙏🙏 Aap hamesha hamare saath hai.

  • @NavneetKaur-rc5ru
    @NavneetKaur-rc5ru 6 лет назад

    Bhai bda dukh ai ...😣

  • @ravinderraavi2479
    @ravinderraavi2479 2 года назад

    Wow ,such a man

    • @GUrpreetSingh-ko3bz
      @GUrpreetSingh-ko3bz 2 года назад

      Ik vaar zroor dekho thonu zroor pasand aegi ruclips.net/video/iDU_Z8ukgiU/видео.html

    • @akshitabhatia6723
      @akshitabhatia6723 2 года назад

      SSA Ji. Ik vaar video zroor dekho. Thonu pasand aegi. ruclips.net/video/Gq0K6bIFPlc/видео.html

  • @13sandhu001
    @13sandhu001 11 месяцев назад

    ❤️❤️❤️❤️❤️

  • @Radhikakhatri
    @Radhikakhatri 6 лет назад +3

    Nice👍

  • @preetsingh2532
    @preetsingh2532 3 года назад

    Very NYC

  • @laalimalhewal1158
    @laalimalhewal1158 5 лет назад

    Waaah waaah

  • @surindersingh6006
    @surindersingh6006 6 лет назад +1

    Very nyc

  • @rohinisharma5779
    @rohinisharma5779 7 лет назад +2

    add me in ur fans list Simarjeet ji....by chance hi mil gye Tusi on Google....ur voice is wonderful

  • @shabadpreetsingh4223
    @shabadpreetsingh4223 6 лет назад +3

    End

  • @ravindersingh9648
    @ravindersingh9648 6 лет назад +2

    Pash

  • @sonuisharwal8821
    @sonuisharwal8821 Год назад

    🙏

  • @parmindersarkaria2767
    @parmindersarkaria2767 3 года назад

    Silence is neither diplomacy or tolerance, it can be escapism

  • @nehachaudhary6046
    @nehachaudhary6046 7 лет назад +2

    very nice👍

  • @Punjabienglishtutor
    @Punjabienglishtutor 6 лет назад

    Wah

  • @poetrychannelby654
    @poetrychannelby654 3 года назад +2

    🙏🙏

    • @SimerjeetSingh
      @SimerjeetSingh  3 года назад

      🙏🙏
      Join our telegram group for all the latest updates - t.me/simerjeetsinghmotivation

  • @Andaajpunjabi
    @Andaajpunjabi 4 года назад

    Nice
    #Andaajpunjabi#

  • @emergingeducation809
    @emergingeducation809 2 года назад

    लव यू पासा

  • @mandeepsidhu7333
    @mandeepsidhu7333 3 года назад +2

    Good

  • @baljinderkhaira2390
    @baljinderkhaira2390 3 года назад +2

    👍👍👍