Memories Of Shiv Kumar Batalvi | Punjab Speaking |
HTML-код
- Опубликовано: 8 фев 2025
- For latest news log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ RUclips ਚੈਨਲ - www.youtube.co...
RUclips: / tvpunjab
Twitter: / tvpunjab
Facebook: / tvpunjabofficial
Instagram: / tvpunjab
Thank you for the honesty in admitting the role Shiv Batalvi"s name played in getting you the chairmanship of Chandigarh Sahitya Academy. Such indeed was the legend of Shiv Kumar Batalvi!
ਕੋਈ ਸ਼ਿਵ ਕੁਮਾਰ ਤੇ ਵੀ ਫਿਲਮ ਬਣਾਦੋ ,,,ਸਿਨੇਮੇ ਚ ਮੈਂ ਦੇਖ ਕੇ ਆਊਂਗਾ ਜਿੰਨੇ ਵੀ ਦਿਨ ਲੱਗੂ,,,
hnjii eh v bn ni chahidi.
..
Mere frnd ne likhi c bt leak hogi gl usde shiv Kumar btalvi de munde ne mna krta aprovle ni ditti
Mohan Kahlon da novel Gori nadi da geet Shiv Kumar di zindagi te adharit hai !
birha da sultan SHIV KUMAR BATALVI ol tym my favourite 🌹
bilkul
Dil karta hai usei suntei hi jao......v.beautiful memories 💖
Waheguru waheguru waheguru ji I love you shiv Kumar’s batalvi
ਕਿਸੇ- ਕਿਸੇ ਦੇ ਲੇਖੀ ਹੁੰਦਾ ਏਨਾ ਦਰਦ ਹੰਢਾਉਣਾ,,,,।
Very nice programme.
ਕਿਸੇ ਟਾਇਮ ਸ਼ਿਵ ਕੁਮਾਰ ਬਟਾਲਵੀ ਨਾਭਾ ਵਿਖੇ ਰੇਲਵੇ ਰੋਡ ਪਰ ਸਾਡੇ ਘਰ ਵਿੱਚ ਬਤੌਰ ਕਿਰਾਏਦਾਰ ਰਹਿੰਦਾ ਹੁੰਦਾ ਸੀ ਜੀ
ਓਸ ਦੇ ਕਲਾਸ ਫੈਲੋ ਸ਼੍ਰੀ ਡੀਡੀ ਜੌਹਰ ਰਿਟਾਇਰਡ ਡੀਨ ਲਾਅ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਨ
ਸ਼ਿਵ ਕੁਮਾਰ ਜੀ ਵਾਰੇ ਮੈਂ ਆਪਣੇ ਪਿਤਾ ਜੀ ਅਤੇ ਤਾਇਆ ਜੀ ਤੇ ਦਾਦੀ ਜੀ ਤੋਂ ਬਹੁਤ ਗੱਲਾਂ ਸੁਣੀਆਂ ਸਨ
ਮੇਰੀ ਉਮਰ 35ਸਾਲ ਹੈ ਜੀ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਕਰ ਰਿਹਾ ਸੀ ਤਾਂ ਸਾਨੂੰ ਸਾਹਿਤ ਵਿੱਚ ਬਟਾਲਵੀ ਜੀ ਦੀਆਂ ਰਚਨਾਵਾਂ ਪੜਨ ਦਾ ਮੋਕਾ ਮਿਲਿਆ ਤਾਂ ਓਸ ਟਾਇਮ ਮੇਰੇ ਅੰਦਰ ਉਤਸੁਕਤਾ ਜਾਗੀ ਕਿ ਇਸ ਤਾਂ ਓਹ ਕਵੀ ਹੈ ਜਿਸ ਦੀਆਂ ਗੱਲਾਂ ਸਾਡੇ ਘਰ ਚੱਲਦੀਆਂ ਹੁੰਦੀਆਂ ਹਨ
ਅਤੇ ਮੈਂ 7-8ਸਾਲ ਦੀ ਸੀ ਓਦੋਂ ਸਾਡੇ ਘਰ ਦੇ ਨੇੜੇ ਕਿਸੇ ਗਰੀਬ ਇਨਸਾਨ ਦੀ ਝੁੱਗੀ ਨੂੰ ਅੱਗ ਲੱਗ ਗਈ ਸੀ ਤਾਂ ਓਦੋਂ ਮੇਰੇ ਦਾਦੀ ਜੀ ਤੋਂ ਗਲਤੀ ਨਾਲ ਸ਼ਿਵ ਜੀ ਦਾ ਲਾਲ ਰੰਗ ਦਾ ਗੱਦਾ ਓਹ ਘਰ ਵਾਲਿਆਂ ਨੂੰ ਦਿੱਤਾ ਗਾਇਕ ਸੀ
ਸਾਡੇ ਪਾਸ ਅੱਜ ਵੀ ਓਹਨਾ ਦਾ ਟੇਬਲ ਫੈਨ ਗੜਬੀ ਦਰੀ ਸਰਾਣਾ ਅੱਜ ਵੀ ਹੈ
ਸ਼ਿਵ ਕੁਮਾਰ ਬਟਾਲਵੀ ਜੀ ਵਾਰੇ ਇਹ ਬਹੁਤ ਸੁਣਨ ਨੂੰ ਮਿਲਦਾ ਸੀ ਕਿ ਓਹ ਵੀ ਸ਼ੇਪ ਚੱਪਲਾਂ ਪਾਊਂਦੇ ਸਨ ਆਪਣੀ ਹਰ ਨਵੀ ਰਚਨਾ ਕਿਸੇ ਨੂੰ ਸੁਣਾਊਦੇ ਹੁੰਦੇ ਸਨ
punjab is getting fitt punjab wow so lucky
Brother eh sb share kro tusi
STRETCHENDURANCE.PUNJAB punjab
haan ji
STRETCHENDURANCE.PUNJAB punjab kismat wale ho ...
ਬਹੁਤ ਹੀ ਵਧੀਆ ਅਤੇ ਵਿਲੱਖਣ ਢੰਗ ਨਾਲ ਪੇਸ਼ਕਸ਼ , ਧੰਨਵਾਦ ਸੀਵੀਆ ਜੀ
ਸਿ਼ਵ ਬਟਾਲਵੀ ਜੀ ਦੀ ਸ਼ਾਈਰੀ ਦਿਲ ਨੂੰ ਛੂੰਹਦੀ ਹੈ , ਮੈਨੂੰ ਸਭ ਤੋਂ ਜਿਆਦਾ ਅਗਰ ਕਿਸੇ ਦੀ ਸ਼ਾਇਰੀ ਨਾਲ ਲਗਾਵ ਹੈ ਤਾਂ ਓੁਹ ਸਿਰਫ਼ ਸਿਵ ਬਟਾਲਵੀ ਦੀ ਸ਼ਾਇਰੀ ਹੈ , ਸ਼ਿਵ ਬਟਾਲਵੀ ਜੀ ਦੀ ਬਾਇਓਪਿੱਕ ਬਣਨੀਂ ਚਾਹੀਦੀ ਏ ,
🙏🙏❤❤🌹🌹
ਸ਼ਿਵ ਦੀ ਪੋਇਟਰੀ ਲਾ ਜਵਾਬ ਰਹੇਗੀ
ਬਹੁਤ ਵਧੀਆ ਵਾਰਤਾਲਾਪ ਅਤੇ ਜਾਣਕਾਰੀ
The hights ..no one can reach else SHIV KUMAR BATALVI....in whole universe. Lv u SHIV..
His unconditional love made him such a beautiful writer.
Good 👍
Shiv ik sachi rooh c..ty hai..rab v kuj time lai dharti ty paj da ty bhula landa ..rahndi duniya tak shiv da name chala ga..
I like and love too much Shri Shiv Kumar Batalavi ❤️❤️👌👍
He is Pure legend Writer 💯❤️
22 ਸ਼ਿਵ ਕੁਮਾਰ ਜੀ ਦੇ ਪਰਿਵਾਰ ਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਕੋਲੋਂ ਓਹਨਾ ਦੀਆਂ ਹਰ ਛੋਟੀਆਂ-ਵੱਢਿਆ ਗੱਲਾਂ ਦਾ ਇੱਕ interview ਬਣਾ ਕੇ ਪਾਦੋ
ਦਿਲਾਂ ਦੇ ਦਰਦ ਕੋਈ ਕੋਈ ਜਾਣਦਾ
Thanks explaining shiv I listening his music
ਲੂਣਾ ਬਹੁਤ ਵਧਿਆ ਜੀ ਗੀਤ ਵੀ ਬਹੁਤ ਵਧਿਆ ਜੀ
Loved every second of it.Sivia you did 100 percent justice to the interview. You are very genuinely gentleman
SALUTE
love u shiv my ustaad ਸਾਨੂੰ ਕਲਮ ਦੇਣ ਵਾਲਿਆਂ
ਬਿਰਹਾ ਦੇਣ ਵਾਲਿਆਂ
ਸਾਨੂੰ ਦਰਦ ਦੇਣ ਵਾਲਿਆਂ 🌹😭
Mera v chiv hi Hiro
Thanks
ਰੱਬ ਆਖਦਾ ਕਾਬਲ ਸੰਗਤ ਆਈ ਹੁਕਮਨਾਮੇ ਲਿਖੀ ਸੰਗਤ ਬੱਦਤਰ ਨਾਟਕ ਲਿਖਣ ੫੨ਕਵੀ ਕਾਬਲ ਸੰਗਤ ਖੱਤ ਹੁਕਮ ਨਾਵਾ ਜਿਹੜੇ ਠੇਠ ਖੰਡ ਦੀ ਗੱਲ ਬੂੰਡ ਦਿੰਦੇ ਕੰਮ ਲਿਆ ਉਹਨਾ ਅੱਜ ਸੰਪਰਕ ਲੈਣ ਦੇਣ ਵਰਤਨਾ ਨਹੀ ਤੁਸੀ ਮਰਦ ਹੈ ਘਰ ਦੁਖ ਸੁਖ ਹੈ ਮੱਦਦ ਕਰਨੀ ਸਿੱਖ ਸੰਗਤ ਫਰਜ ਕਾਬਲ ਸੰਗਤ ਚਾਨਨੀ੮ਲੱਖ ਉਪਰ ਸੌਨਾ ਰਹਿੰਦੀ ਦੁਨੀਆਂ ਆਹਿਸਤਾ ਲੌਕ ਇਹਨੇ ਆਮੀਰ ਹੌ ਗੇ
ਸਿੰਮਲਿੰਗੀ ਬੁਹਤ ਗੁਰੂ ਹੁਕਮ ਨੇ ਲਿਖ ਸੰਗਤ ਜੀ
ਮਰਦ ਬੱਚਾ ਬੰਸਤ ਵਾਰ ੫੨ ਕਵੀ ਗਾਉਦਾ ਸਾਉਣ ਮਾਰੇ ਕਸਮ ਮਿਲੀਆ ਬੰਸ ਰਾਗ ਵਿਚ ਗੁਰਬਾਣੀ ਤਾਨਸੇਨ ਗਾਉਦਾ ਮੀਹ ਪੈਦਾ ਪੈਸ ਲਾਈ ਰੱਬ ਰੂਹਾਨੀ ਰੰਗ ਯੂ ਟੀ ਬੀ ਫੇਸਬੁੱਕ ਬੇਨਤੀ ਸਿਵ ਕੁਮਾਰ ਬਟਾਲਵੀ ੫੦੦ਵਿਰਾਗ
ਸਾਨੂੰ ੫੫੦ਵਿਰਾਗ ਰੱਬ ੨੪ਖਸਮ ਰੱਬ ਦਰਸਨ ਦੇ ਸਬਦ ਬੌਲ ਦੇ ਹਰ ਦੇਸ ਵੀਜਾ ਨਿਊ ਹਾਲੈਂਡ H ਅਲਕਾ ਗੱਡੀ ਮਰਸਡੀ ਸੀ ਗੁਰੂ ਗਰੰਥ ਸਾਹਿਬ ਇਨਾਮ ਕੱਢਾ ਖਾਲਸਾ ਸਰਕਾਰ ੨੪ਘੰਟੇ ਖਾਲਸਾ ਲੱਕੀ ਡਾਰਅ ਦੀਪ ਸਿੱਧੂ ਯਾਦ ਵਿਦੇਸ ਵਿਚ ੧੩ਏਕੜ ਜਮੀਨ ਦੁਨੀਆਂ🇺🇸 ਸਰਪੰਚ ਅਮਰੀਕਾ ਵੰਡ ਪਾਣੀ ਰਾਜ ਕੀਤਾ ਜਾ ਰਾਜ ਤਖਤ ਹੱਕ ਦਾਰ ਚੀਨ ਤਾਈਵਾਨ ਇੰਡੀਆ ਪੰਜਬ ਨਾਲ ਰੱਖਾ ਪੁਹਣੇ ਖਰਚੇ ਪਤਾ ਕਿਹਨੇ ਖਾਲਸੇ ਘੌੜੀਆ ਕਾਠੀਆ ਹਨ ਉਥੇ ਬਿਜਲੀ ਖੰਭੇ ਚੜ ਅੱਗ ਲੱਗ ਜਾਵੇ ਕਣਕ ਦਾ ਪਾਰਲ
ਪਾਰਸ ਬਣ ਗਿਆ ਪੁੱਤ ਡਾਕਟਰ ਮੂਵੀ ਪਹਲਦ ਭਗਤ ਸੀ ਗੁਰੂ ਅਰਜਨ ਦੇਵ ਸਾਹਿਬ ਕਰ ਇਹ ਸਰੀਰ ਰੱਬ ਹੈ ਆਸਕ ਬਣੀਆ ਖੇਡ ਇਸਕ ਬਾਜੀ ਜਿੱਤ ਰੂਹ ਅਨੰਦ ਮਿਲਦਾ ੯ਨਾਨਕ ਵਾਗ ਮੌਦੀ ਜੇ ਬ ਬੰਦੀ ਉਹ ਪੱਟੀ ਲੌਕ ਸਭਾ ਮਰ ਗਿਆ ਡੁਬਲੀਕੇਟ ਸਰਦੀ ਵਾਲਾ ਪੇਸ ਕਰਨ ਨੰਗਾ ਕਰਾ ਗਾ ਬੰਠੀਡੇ ਲੌਕ ਜਿੱਤ 🏆🎰ਭੇਜਿਆ ੨੦੨੪ਦੂਰ ਸਰਵਿਸ ਮਾ ਦੁਨੀਆਂ🇺🇸 ਸਰਪੰਚ ਅਮਰੀਕਾ ਨੀ ਸਭ ਸਰਪੰਚ ਮਾਲਕ ਰੱਬ ਮਾ ਬੌਲੀ ਇੰਡੀਆ ਪੰਜਬੀ ਕਿਵੇ ਪਹਿਲੇ ਨੰਬਰ ਕਾਲ ਸੈਟਰ ਬੀ ਐਸ ਐਨ ਪਿਤਾ ਜੀ ਨੌਕਰੀ
ਸੁਖਦੇਵ ਸਿੰਘ ਗੱਜਣ ਸਿੰਘ ਸੁੱਚਾ ਸਿੰਘ ਨੌਕ ਸੂ ਸੂਬੇ ਕਪੂਰੇ ਲੈਣੇ ਸੇਖੌ ਤੱਕੜੀ ਸੌਨਾ ਵੱਡੀਆ ਰਾਏ ਬੁਲਾਰ ਬੰਸ ਰਾਏ ਜੌਹੜ ਘੜੇ ੮ਘੜੇ ਸੋਨੇ ਕੱਲ ਗੱਲਾ ਹਨ ਦੇਸ ਦੀ ਤਕਦੀਰ ਨਾਇਕ ਕਵੀ ਲਿਖਦੇ ਆਏ ਮਾ ਆਸੀ ਮੌਦੀ ੭ਬਚਨ ਆਖੇ ਖਾਲਸੇ ਸਹੀ ਸਰਵਿਸ ਨਹੀ ਪੂਰਾ ਇੰਜਣ ਕਰ ਦਿੱਤਾ੨੦੨੪ ਜਾਨ ਲੁੱਦਾ ਫਿਰਦਾ ਚੌਲਾ ਚੁੱਕ ਲੰਘ ਜਾਵਾੲ੫ਲੱਖ ਖਾਤੇ ਪਾਉਦਾ ਜਾ ਨਹੀ ਬੁਹਤ ਫਿਲਮ ਬਾਕੀ ਹੈ ਸੱਚੀ ਫਿਲਮ ੩੦ਜੁਲਈ ੨੦੨੨ ਸੱਤ ਪੰਜਬ ਟੀ ਵੀ ਲੱਗੀ ਰੱਬ ਵਲੌ ਫੇਸਬੁੱਕ ਦਿਲ ਗੱਲ ਅਨੰਦ ਬੁਹਤ ਹੈ ਯੂ ਟੀ ਬੀ ਬੇਨਤੀ ਅਡੰਰ ਕਵਰ ਜਾਸੂਸ ਨਾਮ ਕੁਦਰਤ ਦੇ ਆਸਕ ਲਿਖ ਯੂ ਟੀ ਬੀ ਹਰ ਭਾਸਾ ਟੱਬ ਲੌਕ ਕੋਈ ਪੰਜਬੀ ਕਰਦਾ ਪਿੰਡ ਲੱਖੀ ਸਾਹ ਬਣਜਾਰੇ ਕੌਲ ਹੈ ਪੰਜਬੀ ਡੱਬ ਮੂੰਹ ਮੰਗੇ ਕੀਮਤ ਕੀ ਕਾਮਈ ਧਰਮ ਸਕੂਲ ਪਜਕੈਟ ਰਾਤ ਇਕ ਪਿੰਡ ਫਿਲਮਾ ਦੇਖੇ ਸਿਨਮਾ ਉਪਨ ਸਟੇਡੀਅਮ ਜੇ ਨਹੀ ਖੇਤ ਸਾਉਣ ੧ਨੂੰ ਮੀਹ ਜਾਵੇ ਆਵੇ ਹਨੇਰੀ ਸਾਫ ਫਿਲਮ ਦੁਨੀਆਂ ਇਕ ਦਿਨ ਯੂ ਟੀ ਬੀ ਹਰ ਭਾਸਾ ਪਲੀਤ ਕਰ ਆਮਦਨ ਇਹਨੀ ਪੰਜਬ ਕਪਜ ਲੈ ਜਾਵੇ ਦੁਨੀਆਂ🇺🇸 ਕਰਜ ਮਾਫ਼ ਅਮਰੀਕਾ ਖਾਲਸਾ ਸਰਕਾਰ ਸੰਧ ਭਰਾ ਦਿੰਦੇ ਡਾਲਰ ਬਾਦਾਮ ਖੇਤੀਬਾੜੀ ਯੂਨੀਵਰਸਿਟੀ ਮੇਰਕੌਟਲੇ ਅਨਪੜ ਵੀ ਹੱਥ ਕਲਾ ਕਿਸੇ ਦੇਸ ਸਬਜੀ ਘਰ ਬੀਜਣਾ ਯੂ ਟੀ ਬੀ ਅੱਜ ਬੀਜ ਹਰ ਇਕ ਗੰਢੇ ਬੀਜੇ ਖਾਲਸਾ ਨਰਸਰੀ ਭਾਈ ਦੇਸਾ ਦੱਸੇਗਾ
Good very nice 👍👍👍👍👍👍👏👏👏👏👏👏
Bhut Sohna interview.. .. Shiv Kumar Batalvi Kamal c
Sade pind di ohho kuri c jis nu piyr kita c shiv Kumar Batalvi
यह interview कब का है Sir ? जितनी देर interview सुनते रहे आंसू बहते रहे । Thanks for such an Interview. जब तक यह जहां रहेगा शिव बटालवी तेरा नाम रहेगा ।
Thanks for sir sharing such good memories of our legend and hopefully you are doing great
Shiv kumar de bol aj v dil nu cheerde aa yaar bhut dard c awaaz ch. 💞💔
ਮਾ ਮੈ ਸੁੱਖ ਮਨੀ ਪਾਠ ਸਾਰੀ ਸੂਦ ਗੁਰੂ ਯਾਰ ਬਣੀਆ
ਜਿਸ ਬੂਟੇ ਵਿਚ ਗੁਣ ਮਾ ਦੁਨੀਆਂ ਨੇਮ ਗੱਲ ਸੱਚ ਹੱਕ ਲਿਖਣ ਰੱਬ ਗੱਲਾ ਕਰਵੇ ਰੱਬ ਨੂੰ ਯਾਰ ਬਣੀਆ ਆਸ ਹੈ ਮਾ ਦੁਨੀਆਂ ਪੁੱਤ ਤੇਰੇ ਤੌ ਨਾਇਕ ਬਣ ਪਦਨ ਮੰਤਰੀ ਬਣ ਸਭ ਕਰਜਾ ਲਾਉਣਾ ਨੀ ਮਾ
ਹਰ ਘਰ ਗੈਸ ਪਾਣੀ ਰੋਟੀ ਕੁੱਲੀ ਚੁੱਲੀ ਨਾਲ ਨੌਵੇ ਨਾਨਕ ਘਰ ਬਣਾ ਸਿੱਖਿਆ 🎒🏫📚🎓ਦੇਣੀ ਸੁਪਨੇ ਦੇਖੇ ਮਾ
ਮਾ ਮੇਰੀਏ ਕੀ ਦਰਦ ਦੱਸਾ ਤੈਨੂੰ ਲੌਕਾ ਦਾ ਪੀੜਾ ਜਾ ਆਪਣੀ ਪੀੜਾ ਨਿੰਮ ਜਿਸ ਦੌ ਪੁਤ ਮਰ ੭ਮਾਹੀਨੇ ੨੪ਵਾਰ ਵੱਧ ਵਾਰ ਮੌਤ ਦੇਖ ਮੁੜਿਆ ਨੀ ਮਾ
ਵੇਈ ਨਦੀ ਨੀਲੇ ਨੌ ਸੌਪਟ ਮੀਹ ਆਸਟੇਰਲੀਆ ਜੰਗਲ ਮੀਹ ਪਾਈਆ ਪੁੱਤ ਭੁੱਬਾ ਮਾਰ ਰੌਈਆ ਮਾ ਸੀ ਗੁਰੂ ਗਰੰਥ ਸਾਹਿਬ ਤਰਕ ਅਰਦਾਸ ਤਰਕ ਭਾਈ ਸੌਤੀਖ ਸਾਡਾ ਪਿਛਲਾ ਜਨਮ ਉਸ ਤਰਕ ਜਦੌ ਭਾਈ ਰਣਜੀਤ ਸਿੰਘ ਕੀਤਾ ਜੰਗਲ ਮੀਹ ਵੇਈ ਨਦੀ ਜਲ ਗਿਆ ਮਾ ਰਿੱਧ ਸਿੱਧ ਰੱਬ ਪੁੱਤ ਧਰਮੀ ਫੌਜੀ੮੪ਦਾ ਮਾ ਪਿਤਾ ਪਾਠ ਕਰੇ ਗਾ ਬੱਕਰੀ੭ਮਾਹਿਨੇ ਬੁਹਤ ਮਾਵਾ ਬਣੀਆ ਮੱਝਾ ਨੀ ਮਾ ਤੇਰੇ ਦੁੱਧ ਕਪਜ ਮਨਜੀਤ ਕੌਰ ਸਿੱਧੂ ਸਿਧ ਤੌ ਪਰਗਟ ਗੌਤ ਮਾ ਇਸਕ ਰੱਬ ਮਾ ਨੀ ਨੀਲੇ ਮੀਹ ਪਾਈਆ ਜੀ ਐਸ ਖਾਲਸਾ ਫੇਸਬੁੱਕ ਹਾ ਵੀਰ ਵਿਚਾਰ ਕਰ ਸਕਦੇ ਹਨ9464554195੯੪੬੪੫੫੪੧੯੫
ਆਸੀ ਉਸ ਬੰਜਰ ਜਮੀਨ ਪੁੱਤ ਧਰਤੀ ਮਾ ਦਾ ਹਰ ਪੌਯਗ ਕਰ ਲਿਆ ਖਾਲਸੇ ਰਾਜ ਹੋਣਾ ਨੀ ਮਾ ਲਾਲ ਕਿਲੇ ਕੀਰਤਨ ਗੌਰੇ ਚੀਨੀ ਕੀ ਦੁਨੀਆ੯੬ਕੌਰੜੀ ਖਾਲਸਾ ਰੂਸ ਕੇਸਰੀ ਨੀਲੇ ਝੰਡੇਗੁਰਦਵਾਰ ਸਾਹਿਬ ਲਾ ਦਿੱਤੇ ਨਾਨਕ ਦਰਬਾਰ ਗੇਟ ਪਾਕਿਸਤਾਨ ਇੰਡੀਆ ਪੰਜਬ ੪ਗੇਟ ਬਣੇ ਨੀ ਮਾ ਤਾਜ ਮਾਹਿਲ ਕੀ ਲੌਕਾ ਰਾਹ ਸਦਾ ਖੁਲੇ ਮਾ੯੬ਫੁਟ ਰਾਹ ਘੱਟੇ ਕੱਢ ਖਾਲਸੇ ਮਾ ਪੁਤ ਤੇਰਾ ਬੰਠੀਡੇ ਜਿੱਤ ਤੁਰ ਪਾਏ ਪਾਕਿਸਤਾਨ ਅਰਬ ਦੇਸਾ ਤਿਆਰ ਮਾਲ ਦੁਹਾਈ ਪੰਜਬ ਚਮੜੇ ਫੈਕਟਰੀ ਲੱਗੇ ਪਦਨ ਭਗਤ ਰਵੀਦਾਸ ਜਦੌ www ਰੈਸਲਿੰਗ ਸੁਰੂ ਜੁੱਤੀ ਪੰਜਬੀ ਪਾਈ ਇਕ ਦਿਨ ਦੁਨੀਆਂ ਸਰਪੰਚ🇺🇸 ਅਮਰੀਕਾ ਨਹੀ ਬਣੀਆ ਦਾਨ ਵੀ ਕਰਨਾ ਪੈਦਾ ਸੰਗਾ ਵੀ ਲੜਣੀ ਆ ਪੈਦੀਆ ਚੀਨ ਰੂਸ ਸਾਥ ਮਾ ਪੁੱਤ ਯੁਕਰੇਨ ਦੇਸ ਲਾਈ ਲੜੇ ਮਾ ਪਿਤਾ ਦੇਸ ਤੌ ਧਰਮ ਲਾਈ ਲੜੀਆ ਮਾ ਅੱਜ ਅਧਿਨਕ ਸਾਧਨਮਾ
ਯੁਕਰੇਨ ਦੇਸ ਸੱਦੇ ੯੬ਕੌਰੜੀ ਫੌਜ ਨਿਹੰਗ ਵੀ ਜਾਣ ਮੌਦੀ ਨਾਲ੨੦੨੪ਦੇਖਣਾ ਬੰਦੀ ਸਿੰਘ੧੫ਸਾਊਣ ਛੱਡ ਆਸੀ ਰੱਬ ਹੁਕਮ ਆਡਿਓ ਮੌਦੀ ਨਹੀ ਇਰਾਨੀ ਸੰਮਲਿੰਗਣ ਹੇਮਾ ਮਲਣਾ ਅੰਦਰ ਰੂਪ ਮੌਦੀ ਬੂੰਡ ਦਿੰਦਾ ਮਰਨ ਵਾਲਾ ਕਰ ਦਿੱਤਾ ਜਦੌ ਅੱਜ ਵੀ ਕਿਰਟ ਸਟੇਡੀਆ ਹਮਲਾ ਖੇਡ ਕਰਦੇ ਖਾਲਸੇ ਕੌਲ ਪਾਵਰ ਆਹਿਸਤਾ ਕੋਈ ਹੈ ਧੱਕਾ ਕੀਤਾ ਸਰਕਾਰ ਗੁੱਰਪ ਬੱਚੇਦਾਨੀ ਫਿੱਟ ਕਰ ਬੱਚੇ ਸਾਭਲ ਤੁਸੀ ਮਰਦ ਨਹੀ ਔਰਤਾ ਬਣਾ ਰੱਬ ਆਖਦਾ
Beautiful work Navneet veere, Waheguru ji bless you
When he is alive, no one take care, help him, now listen what a praise by all the peoples, RIP to mr SHIVE !!!!!
You are right ji
Very nice interview 👍God bless you 🙏😍
Aaj vi sun ke dil ronda hai
Beautiful song
He was my favorite poet.Beautiful wording and very deep thoughts.I love his poetry in harf hamesha book.
Shiv Kumar Batalvi is Legend in Punjabi Literature
Bhut vdiaa interview legendary
Thanks 🙏😌❤️
Amazing Writer❤️
EXCELLENT PRESENTATION.... !! THANKS A LOT... BESHAQ S K BATALVI SACHMUCH ME BIRHA KE SULTAN THY...RIP... !!
Mera charda punjab....
Mera Raja shive kumar Batalvi...
Meri Taqseem Shuda Bahaon Ko Pora Punjab Ata Kr Mola...
Love from Punjab Pakistan...
We are happy with india..we don't want to make our panjab urdustan like your part of punjab
ਟੀ ਵੀ ਪੰਜਬ ਵੀਰ ਅੱਖਰ ਵਿਚਾਰ ਸਿਵ ਲੌਕਾ ਪੀੜਾ ਸੰਧੂ ਸਾਬ ਦੀ ਸਿਫਤ ਸਾਰਬ ਪੀ ਲੌਕਾ ਦਰਦ ਸੰਤ ਸਿੰਘ ਸੇਖੋਂ ਮਾਰਨ ਆਖੀਆ9464554195੯੪੬੪੫੫੪੧੯੫
Very nice presentation by TV Punjab. God bless your team members ...
ਨਵਰੀਤ ਜੀ, ਅੱਜ ਬਹੁਤ ਗੱਲਬਾਤ ਕਰ ਲਵਾਂਗੇ, ਉਸ ਸਮੇਂ ਸਾਰੇ ਸ਼ਾਇਰ ਕਰਦੇ ਸਨ, ਮੈਡਮ ਅੰਮ੍ਰਿਤਾ ਪ੍ਰੀਤਮ ਤੋਂ ਸਿਵਾਏ ਹੋਰ ਗੁਰੇਜ ਹੀ ਕਰਦੇ ਸਨ, ਹਰੇਕ ਜਾਣਕਾਰ ਹੈ, ਸ਼ਿਵ ਤਾਂ ਸਾਡੇ ਸ਼ਹਿਰ ਦਾ ਮਸੀਹਾ ਸੀ, ਹਰੇਕ ਦਾਰੂ ਪਿਆਉਣ ਲਈ ਕਾਹਲਾ ਸੀ,
Bhut vdia lagga sara kuz sun k
Nice bai g
Shiv Kumar batalbi is good writer we miss u all
ਕੋਈ ਦੇਵੇ ਓਸ ਲੋਕ ਦਾ ਸਿਰਨਾਵਾਂ
ਛੱਡ ਆਵਾਂ ਮੈਨੂੰ ਜਾਨਣ ਵਾਲੇ
ਸ਼ਿਵ ਨੂੰ ਮੋੜ ਲਿਆਵਾਂ
👍
ਜਦ ਸਰਦੂਲ ਸਿਕੰਦਰ ਪਹਿਲੀ ਵਾਰ ਪਰਦੇਸ ਗਿਆ
ਇੱਕ ਘਟਨਾ ਚੇਤੇ ਆਈ। ਕਿਸੇ ਪਰਮੋਟਰ ਨਾਲ ਸਵਰਨ ਲਤਾ ਜੀ ਦੇ ਪਤੀ ਗੁਪਤਾ ਜੀ ਨੇ ਸਰਦੂਲ ਸਿਕੰਦਰ ਨਾਲ ਗੱਲ ਕਰਵਾਈ ਤੇ ਉਹ ਪਹਿਲੀ ਵਾਰ ਗਾਉਣ ਲਈ ਪਰਦੇਸ ਚਲਾ ਗਿਆ।
ਸ਼ਾਇਦ ਦੋਵੇਂ ਵੱਡੇ ਵੀਰ ਗਮਦੂਰ ਤੇ ਭਰਪੂਰ ਵੀ ਨਾਲ ਸਨ। ਮਾਂ ਨੂੰ ਕਹਿ ਗਏ ਕਿ ਜਲਦੀ ਮੁੜ ਆਵਾਂਗਾ ।
ਮਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਉਸ ਦੇ ਪੁੱਤਰ ਤਾਂ ਸੱਤ ਸਮੁੰਦਰੋਂ ਪਾਰ ਗਏ ਨੇ ਜਹਾਜ਼ ਚੜ੍ਹ ਕੇ।
ਭੋਲ਼ੀ ਮਾਂ ਹੌਕਾ ਖਾ ਗਈ।
ਰੱਬ ਨਾ ਕਰੇ
ਕਿਤੇ ਏਡੇ ਵੱਡੇ ਸਮੁੰਦਰ ਚ ਜਹਾਜ਼ ਨਾ ਡਿੱਗ ਪਵੇ
ਮਾਂ ਬੀਮਾਰ ਪੈ ਗਈ। ਅਧਰੰਗ ਵਰਗਾ ਕੋਈ ਦੌਰਾ ਵੀ ਪੈ ਗਿਆ।
ਗੁਪਤਾ ਜੀ ਨੂੰ ਬੰਦਾ ਭੇਜ ਕੇ ਉਸ ਖੇੜੀ ਨੌਧ ਸਿੰਘ ਤੋਂ ਸੁਨੇਹਾ ਘੱਲਿਆ
ਬੰਦਾ ਬਣ ਕੇ ਮੇਰੇ ਪੁੱਤਰ ਮੋੜ ਦੇ।
ਤੂੰ ਹੀ ਘੱਲੇ ਨੇ।
ਸਬੱਬੀਂ ਉਸ ਵੇਲੇ ਉਸ ਦਿਨ ਮੈਂ ਤੇ ਇੰਦਰਜੀਤ ਹਸਨਪੁਰੀ ਸਾਹਿਬ ਗੁਪਤਾ ਜੀ ਦੇ ਹਰਨਾਮ ਨਗਰ ਵਾਲੇ ਘਰ ਚ ਬੈਠੇ ਸਾਂ। ਜਸਬੀਰ ਖ਼ੁਸ਼ਦਿਲ ਸਾਡੇ ਗੀਤ ਰੀਕਾਰਡ ਕਰ ਰਿਹਾ ਸੀ ਗੁਪਤਾ ਜੀ ਦੀ ਕੰਪਨੀ ਵਿੱਚ।
ਗੁਪਤਾ ਜੀ ਪਰੇਸ਼ਾਨ ਹੋ ਗਏ। ਟੂਰ ਲੰਮਾ ਹੈ, ਕਿਵੇਂ ਬੁਲਾਵਾਂ?
ਬੜੀ ਮੁਸ਼ਕਿਲ ਨਾਲ ਮਾਂ ਸਮਝਾਈ ਕਿ ਕਮਾਉਣ ਗਏ ਨੇ,ਜਲਦੀ ਮੁੜ ਆਉਣਗੇ।
ਹੁਣ ਜੇ ਮਾਂ ਹੁੰਦੀ ਤਾਂ ਰੱਬ ਨੂੰ ਜ਼ਰੂਰ ਕਹਿੰਦੀ
ਮੇਰਾ ਗਮਦੂਰ, ਭਰਪੂਰ, ਸਰਦੂਲ ਮੋੜ ਦੇ।
ਸਮੁੰਦਰੋਂ ਪਾਰ ਜਾ ਕੇ ਤਾਂ ਉਹ ਕਈ ਵਾਰ ਪਰਤ ਆਇਆ ਪਰ ਹੁਣ ਜਿੱਧਰ ਗਿਆ ਹੈ, ਉਥੋਂ ਕੋਈ ਵੀ ਮੋੜਿਆਂ ਨਹੀਂ ਮੁੜਦਾ।
ਗੁਰਭਜਨ ਗਿੱਲ
Asan Joon Handauni Mehak di ... Sanu Birha da Vardaan....
sade Es Birha De Naam Ton Kot Janam Kurbaan.....
Birha Birha Aakhiyae Birha Tu SulTan......💓💓👏👏🙏🙏
Kot Kot Parnaam Shiv Batalvi Ji Nu....👏👏
Zindagi Da Asal Mtlab Shiv Batalvi Ji di Poetry Vichon Labhda Ae.... 🙏🙏
Rooh Nu Sukoon Dendi Ae Tuhadi Shayari.... ✌💓
Reporter veere ne. V bhut vadea apni bhumeka nibhai . Sawaal jwaab krn ch👌👌👌
Thanxx alot sandhu ji for sharing ..Waheguru ji
Thank you ji
ਪਲੀਜ ਜੇ ਸ਼ਿਵ ਦੇ ਕਿਸੇ ਗੀਤ ਦੀ ਰਿਕਾਰਡਿੰਗ ਹੈ ਜੋ ਸ਼ਿਵ ਨੇ ਖੁਦ ਗਾਇਆ ਸਾਹਿਤ ਸਭਾ ਚ
ਜਾਂ ਫਿਰ ਪੂਰਾ ਇੰਟਰ ਵਿਊ ਹੈ ਤਾਂ ਅਪਲੋਡ ਕਰਦੋਂ
1 intro aww ona di sirf
ਵੀਰ ਜੀ RUclips ਤੇ ਦੋ ਤਿੰਨ ਗੀਤ ਹਨ ਸ਼ਿਵ ਦੀ ਆਪਣੀ ਅਵਾਜ਼ ਵਿੱਚ , ਤੁਸੀਂ ਸੁਣ ਸਕਦੇ ਹੀ ਮੈਂ ਅਕਸਰ ਸੁਣਦਾ ਹਾ
Bai ji kush geet delete ve karva dete gaye c
I have many song shiv kumar batalvi song own voice 9463094946 call me
Shiv is still alive through his meaningful songs.
Eyes get wet when I listen to his songs which are full of grief
Very sad that he died young. Long live his. Memory
Asaan taan joben ruttey marna murh Jaana asein bhare bharaey
Shiv. Aap bhi achha see. Usdi poetry bhi achhi see
ਸ਼ਿਵ ਕੁਮਾਰ ਬਟਾਲਵੀ ਜੀ ਅਮਰ ਹੇ ਅਤੇ ਅਮਰ ਰਹੇ ਗੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਓਸ ਟੈਮ ਤਾਂ ਤੁਹਾਨੂੰ ਵੀ ਜ਼ਹਿਰ ਵਰਗੇ ਲੱਗਦੇ ਹੋਣੇ ਬਟਾਲਵੀ ਸਾਬ ,,ਤਾਂ ਹੀ ਤਵੇ ਦੇ ਕੇ ਭੁੱਲ ਗਏ😢😢
Eah gal dalvir singh e soch sakda..mai b soch rea c..sahi keha y...bhut padhea mai shiv nu...eah sab usde khilaaf hone andro
ਵੀਰ ਬਿਲਕੁਲ ਤੁਸੀ ਮੇਰੇ ਦਿਲ ਦੀ ਗੱਲ ਕੀਤੀ ਭਲਾ ਇੱਕ ਏਨੇ ਤਗੜੇ ਫ਼ਨਕਾਰ ਦੀ ਕੋਈ ਏਨੀ ਅਣਗਿਹਲੀ ਨਾਲ ਅਵਾਜ ਕਿਵੇਂ ਖੋ ਸਕਦਾ
Ehnu e ni c pta v log lavan ge shiv ji di likhat nu
Ehne tave eme hi de dite v kehne pushna
Ehnu os time e ni c pta v shiv ji varga punjab ch mud ke ni ona
Baki bhra jo etihash likhan vale ensan hunde ne o jeada time duniya te nhi rehnde
❤❤❤❤❤ great memories sardar sahib rab tuhanu lambi umar de ve🙏🏻
No doubt SHIV has no match.Greatest of all.Birha tu Sultan.Mesmerising
Totally agree
Shiv Kumar Aj vi sade dilan vich jinde han.
just......silent....speechless...
Shiv kumar btalvi great writer...
Real hero of punjab
I have waiting for such a video on Shiv Kumar Balavi. Just amazing! God bless the one who's recorded and published this video.
Ustad shiv kumar batalvi tusi hamesha ho sab de dila ch
What a poet 🙏🙏🙏🙏🙏
Proud of you shiv
ਵਾਰਿਸ ਦਰਦੇ ਦਿਲ ਸ਼ਿਵ ਬਟਾਲਵੀ ਜੀ😧😧😧
पंजाबी सिंगर जितने भी मशहूर हुए सब आपकी कविताओं से हुए नुसरत फतेह अली खान हो या और कोई बात ऐसी हुई काम किसी का नाम किसी का हुआ।
आपकी लिखी कविताओं के गायक कॉपी केट हैं आपकी लिखी कविताओं के संग्रह किताबे जिसके पास गई उसने वापिश नही की यह बड़ी दुर्भाग्य की बात हैं।
शिव कुमार जी आप अमर हो ♥️
आपकी फकीरी का क्या कहना वाह वाह🙏
Punjabi ch likh laynda
@@ledrawmaterialledrawmateri3877 ਯਾਰ ਤੂੰ ਪੰਜਾਬੀ ਚ ਲਿਖਿਆ
Greatest of all time. A god gifted personality.🙏🙏
The Legend Shiv Kumar 🙏
Shiv ji hamesha sade dilan vich amar rehange
Bahut sohna interview, Gulzar Singh nu wekh ke Khushwant Singh yad jaande ne jinna di jivani Mauj mela da mukh bandh ihna ne likya si !
I love the most this episode
Amazing
ੳੁਹ ੲਿਨਸਾਨ ਕਿਥੋ ਭੁਲਦਾ.ਜਿਹੜਾ ੳੁਮਰ ਭਰ ਦਾ ਦਰਦ ਦੇਕੇ ਗਿਅਾ ਹੋਵੇ.ਨਾ ਹੀ ੳੁਹ ਕਿਸੇ ਦਾ ਹੁੰਦਾ .ਨਾ ਹੀ ਕਿਸੇ ਹੋਰ ਜੋਗੇ ਦਾ ਛਡ ਕਿ ਜਾਦਾ..
ਬਹੁਤ ਵਧੀਅਾ ੲਿਨਸਾਨ ਸੀ
miss you shiv kumar batalvi ji
Bahut wadhiya gal baat suni jeendy wasdy rahow shala
Legend shiv kumar
Shiv kumar Great poet
Tv punjab jindabad
ਲਾਜਵਾਬ
ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
ਇਹ ਲੋਕਾਂ 'ਤੇ ਛੱਡ ਦੇਈਏ
ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ
kehn nu dil krda pr ki keha jave shiv kumar g bare
Very nice
Veer ji sab Rabb de Rang ne ji 🙏🏻waheguru ji sab te Meher kro ji please ji 🙏🏻always believe in god ji 🙏🏻 satnam ji waheguru ji 🙏🏻
Good interview
مجھے فخر ہے میرا تعلق شیو جی کے گاوں کے ساتھ ہے یہ گاوں تحصیل شکرگڑھ ضلع نارووال پاکستان میں ہے
U r lucky
I see myself in u Shivkumar ,wonderful ,emotional ,adorable daru dawa ban gayi aur mohabbat nasha
Great shiv kumar ji
Love you shiv
Great poet legendary shiv batalvi saab
ਵਾਰਿਸ ਸ਼ਾਹ ਜੀ
Very nice ji
ਸ਼ੇਰ ਪੰਜਾਬ ਦਾ ਸੀ ਸ਼ਿਵ ਕੁਮਾਰ ਬਟਾਲਵੀ 🙏🙏
I.Love.shiv.kumar.
Canada🌷🌷🌷🌷🌷
ਕੰਡਿਆਂ ਤੋਂ ਬਾਅਦ ਹੀ ਫੂਲ ਹੁੰਦੇ ਨੇ ਇਹ ਦੁਨੀਆਂ ਹੈ ਸ਼ਿਵ ਸਾਬ ਏਥੇ ਮਰਨ ਤੋਂ ਬਾਅਦ ਹੀ ਨਾਮ ਮਸ਼ਹੂਰ ਹੁੰਦੇਨੇ
Thanks g
Most interting
😢😢😢😢😢🤲🤲vpis aja shiv