Pash ਪਾਸ਼ | Main Hun Vida Hunda Haan | ਮੈਂ ਹੁਣ ਵਿਦਾ ਹੁੰਦਾ | Recital~Sagar Malik | पाश | Punjabistan
HTML-код
- Опубликовано: 12 сен 2024
- Avtar Singh 'Pash' Di Ek Hor Khoobsurat Rachna Sagar Malik Di Aawaaz Vich Tamaam Punjabi Zuban Nu Mohabbat Karan Wale DostaN Di Nazr.. Zindabaad ❤️
#ਪੰਜਾਬੀਸਤਾਨ #Punjabistan
Subscribe For Punjabi Poetry (Punjabistan)
/ @punjabistan
Subscribe For Urdu Poetry (Zauq e Adab)
/ @zauqeadab
Surjit Patar Playlist
• Dr. Surjit Patar | Bes...
Shiv Kumar Batalvi Playlist • Shiv Kumar Batalvi | P...
Sabir Ali Sabir Playlist
• Sabir Ali Sabir | Punj...
ਪਾਸ਼ Pash Playlist
• Pash पाश ਪਾਸ਼ | Avtar S...
Tahira Sra Playlist
• Tahira Sra | Punjabi S...
Dr.Jagtar Playlist
• Dr. Jagtar | Punjabi S...
Ali Zaryoun Playlist
• Ali Zaryoun | Punjabi ...
Follow Us On Instagram
...
Follow Us On Facebook
/ punjabistan-%d9%be%d9%...
Punjabistan
ਪੰਜਾਬੀਸਤਾਨ پنجابستان
Pash
ਪਾਸ਼
पाश पंजाबी शायरी
ਪਾਸ਼ ਪੰਜਾਬੀ ਸ਼ਾਇਰੀ
ਪਾਸ਼ ਸ਼ਾਇਰੀ
पाश कविता
ਪਾਸ਼ ਪੰਜਾਬੀ ਕਵਿਤਾ
Pash poetry
Pash kavita
Pash Poetry Whatsapp Status
Pash Photo Shayari
Pash Kitab Shayari
Pash Freedom Fighter
Pash poetry in punjabi
Pash ki kavita hindi
Shiv kumar batalvi
Shiv kumar batalvi ghazal
Sabir ali sabir
Tahira sra shayari
Tahira sra mushaira
Sabir ali sabir mushaira
Pash poetry in punjabi
Surjit patar poetry
Surjit patar shayari
Pash poetry
Pash shayari
Pash kavita
Whatsapp Punjabi poetry
Punjabi adab
Punjabi shayari
Punjabi shayari whatsapp
Punjabi shayari status
Punjabi shayari sad
Punjabi shayari Pakistani
Punjabi Poetry
Sad punjabi shayari
Punjabi Ghazal
Punjabi Nazm
Punjabi Recital
ਪੰਜਾਬੀ ਸ਼ਾਇਰੀ
ਸਮੇਂ ਤੋਂ ਪਹਿਲਾਂ ਇਕ ਇਨਕਲਾਬ ਖੋਹ ਲਿਆ।।।।।।।।
ਸਹਿਮਤ ਜੀ
ਪਾਸ਼ ਵਰਗੇ ਕਵੀ ਜਨਮ ਲੈਂਦੇ ਕਈ ਸਦੀਆਂ ਲੈ ਜਾਂਦੇ ਤੇ ਰੁਖਸਤ ਹੁੰਦੇ ਕਈ ਸਦੀਆਂ ਰਹਿ ਜਾਂਦੇ।।
Zindabaad ❤️
پنجاپنج
Ryt veer ji👍👍
ਪੰਜਾਬ ਵਿੱਚ ਚਲੀ ਕਾਲੀ ਹਨੇਰੀ ਨੇ ਸਾਡੇ ਕੋਲ ਲੋਕ ਪੱਖੀ ਨੀਤੀਆਂ ਦਾ ਹਮਦਰਦ ਕਵੀ ਖੋਹ ਲਿਆ
Zindabaad ❤️
Chahan walea de dila vich jeunde ne pash sir
ਸਹਿਮਤ ਜੀ
ਪਾਸ਼ ਤਾਂ ਪਾਸ਼ ਸੀ । 🙏
ਜ਼ਿੰਦਾਬਾਦ❣️
ਸਹਿਮਤ ਜੀ
❤❤
Zindabaad ❤️
ਆਵਾਜ਼,🔥🔥🔥🔥🔥
ਨਵਾਜ਼ਿਸ਼ ❤️
💞💞
...❤️
ਇਨਕਲਾਬ ਜ਼ਿੰਦਾਬਾਦ
ਜ਼ਿੰਦਾਬਾਦ❤️
ਅਹਹਹਹਹਹ
Wah g wah sagar veere jeonde raho
Shukriya Veer.. Zindabaad❣️
ਆਪਣੇ ਹੱਥ ਨਾਲ ਆਪਣੀ ਹੀ ਮੌਤ ਲਿਖ ਗਿਆ ਪਤੰਦਰਾ ਪਰ ਆਪਣੇ ਵਰਗੇ ਕਈ ਪਾਸ਼ ਬਣਾ ਗਿਆ
Waah
Shukriya
Bhut khub
ਵਾਹ ਵਾਹ ❤
Shukriya Huzoor ❤️
ਬਹੁਤ ਸ਼ੁਕਰੀਆ ਸਾਗਰ ਭਾਜੀ❤️🥰
Zindabaad ❤️
Hun di Punjabiat te penla di Punjabiat dekho
Jehna ne ehnu Mareya,ohna diyan kabra te kuteyan(dogs) ne bhee mootna nahi, par pash hamesha jinda rahe ga
Ohde mele lagn ge❤❤❤
Love you pash
ਬਹੁਤ ਬਹੁਤ ਮਹਾਨ ਆਵਾਜ਼
ਮੁਹੱਬਤ❤️
ਸਹਿਮਤ ਜੀ
بہت خوب۔لاجواب، جوش ، انوکھیاں تشبیہاں تے استعارے ۔
پاش ، پاش پاش سی ۔
زندہ باد ❤
ਜ਼ਿੰਦਗੀ ਦੇ ਰੰਗਾਂ ਜਿਹੀ, ਯਥਾਰਥ ਨੂੰ ਬਿਆਨ ਕਰਦੀ ਕਲਮ ਦੀ,ਬਾਕਮਾਲ ਸਿਰਜਣਾ ਲਈ, ਤੁਹਾਡੀ ਆਵਾਜ਼ ਦਾ ਸੰਗ ਫੁੱਲ 'ਤੇ ਮਹਿਕ ਜਿਹਾ ਜਾਪਿਆ ਸਾਗਰ ਸਾਹਿਬ.... 🙏
Boht Meharbani Ji.. Salamat Raho
ਸਹਿਮਤ ਜੀ 2:44
Wah ji wah rooh nu skoon mil gya
Salamat Raho❣️
Paash ji di kavita Mai hun vida hunda haa pata nhi kyu ena dard sun ke akhan ch hanju aa gye lekin sukun v bahut mileya bada dard beyan kita ji dhanwad shukriya Sabar saab ji jiyo janaab
Shukriya Janab.. Aur Sabar Nai Sagar..😊
Sach a g
paash 👌
Zindabaad ❤️
Bohat shaandaar veer.
Shukriya Janab❣️
waah
Shukriya
Revolutionary poet of punjabi language
Zindabaad❤️
ਸਹਿਮਤ ਜੀ
Waah ji waah meria sab ton pasandida kavitawa vicho ik kavita 😍😍🌹
Zindabaad ❤️
Yaar Enna doonga koi kive likh sakda a mai hairan a ❤❤.
Zindabaad ❤️
Kavita da sikhar near reality
Zindabaad!
Wah wah wah wah 🤠🤠nice ❤❤ I love ❤😘it
ਅਹਹਹਹਹਹ
Waaah dosta.. Dhadi satt kha gya. Dil te laa gya yara. Ethe sab dukhi aaa. Dost.. Assi sare dukhi ha. Par apna dukh v aaap hi smetna hu nda, -
Zindabaad!
Punjab da kala daur 1988 vich 3 hiro kho le gi.
Chamkila, paash , and vrinder
ਮੈਂ ਕਿੱਦਾਂ ਤਾਰੀਫ਼ ਕਰਾਂ ਪੰਜਾਬੀਸਤਾਨ ਦੀ....
....ਪਾਸ਼ ਦੇ ਸ਼ਬਦ ਅਤੇ ਇਹ ਅਵਾਜ਼ ਜਿਸ ਵਿੱਚ ਉਨ੍ਹਾਂ ਦੀ ਪੇਸ਼ਕਾਰੀ ਕੀਤੀ ਗੲੀ ਏ ਦਿਨ ਰਾਤ ਪਲ਼ ਪਲ਼ ਮੇਰੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਏ ਹੁਣ ਮੈਨੂੰ ਕੋਈ ਹੋਰ ਅਵਾਜ਼ ਚੰਗੀ ਨਹੀਂ ਲੱਗਦੀ।
ਨਵਾਜ਼ਿਸ਼ ਹੁਜ਼ੂਰ.. ਸਲਾਮਤ ਰਹੋ ਜੀ ❤️
Waah bahut khoob
ਬਹੁਤ ਸ਼ੁਕਰੀਆ ਜੀ 🙏❣️
Pass ik dugga likhary te agg barsoundi shaeiry jindgi da ik koura sach
🌹🌹
❣️
Rona aa janda hai eh sun ke
Best way to remember one and only pash ( the great man ) sagar you are too good to make audiobooks . Thanks my dear🙏❤️
Thankyou so much ❤️
Bohat sohna bayaan kita
Zindabaad❣️
♥️♥️♥️🙌
...❤️
Pash varga koi hor nhi.
Zindabaad ❣️
Wah dil to slam
Zindabaad ❤️
Awesome 🙏🙏🙏
Thanks ❣️
Eh v ik rang hai.. Jwani wang badal janda, kadi kala rang v aa janda mot ban k. Te raakh wang chitta v banjada, lagdi nahi k jindgi lambi aa, par mot di udeek jrur lambi aa.. Eh thand v kamli aa te dhupp v jhalli aa, eh dund v nashai aa, eh patchar v bholi aa, yara ki dassa dil v bacha aa, te soch v kamli aa, pyaar ta kanjak aa par vichoda aghori aa, kinna kuch aa par vassal da swad thoda ki aa kisse ik nu milda oh v thoda e aa,
I feel punjabiat to watch this channel
Thanks ❣️
ਬਹੁਤ ਚੰਗੀ ਕਵਿਤਾ ਪੜੵ ਦੇ ਹੋ।ਪਾਸ਼ ਦੀ ਤੀਜਾ ਮਹਾਂਯੁੱਧ ਕਵਿਤਾ ਵੀ ਪੇਸ਼ ਕਰੋ। ਆਵਾਜ਼ ਬਹੁਤ ਵਧੀਆ ਹੈ। 💐💐
Bhut Shukriya Ji.. Eh Rachna Zaroor Upload KaraNge Ji.. TusiN Pash Ji DiyaN Hor RachnawaaN Vi Punjabistan Te Sun Sakde Ho Ji..
ਸਹਿਮਤ ਜੀ
Very nice poem
Thanks
Waoooooo
Bhut Shukriya Ji
your voice is too good...
Thanku❣️
Beautiful
Thanku ❣️
Na feelings ch beh jao.. Thoda aap badlna sikhna pena,, ki kariye.. Par yara tere jehya nu dekh sun k dard ghat janda, yaara tu alvida kehn lagya,, sada dil v tere paira ch aa k digg janda, achha lagda assi es duniya kalle ni.. Boht aa. Eyhe bewakht hassan wale pagla di duniya cho tur jaan da dil karda..
Same u identified with you pash...
Nyc
Thanks
Deep meaning
Pash❤️
Asnu Punj Aab kende si
Very nice g
ਸ਼ੁਕਰੀਆ ਜੀ❣️
awaaz Saabi bhaji di lagdi hai
Janab Sagar Malik Ji Di Aawaaz Hai Ji.. Shukriya ❣️
ਪਤੰਦਰ ਮਰ ਕੇ ਵੀ ਸਰਕਾਰਾਂ ਨੂੰ ਡਰਾਈ ਜਾਂਦਾ ਮਾਰ ਗੇਂ ਪਰ ਖਤਮ ਨਹੀਂ ਹੋਇਆ
ਬੋਹਤ ਵਧੀਆ ਜਨਾਬ
ਇਕ ਅਰਜ਼ ਪੇਸ਼ ਕਰਨੀ ਚਾਹੁੰਗਾ ਜੈ ਹੋ ਸਕੇ ਤੈ ਤੀਜਾ ਮਹਾ ਯੁੱਧ ਦਾ ਵੀ ਗੁਣਗਾਨ ਕਰੋ।
Teeja MahaNyudh Kisda Hai Ji?
@@punjabistan ਜਨਾਬ, ਇਹ ਵੀ ਅਵਤਾਰ ਸਿੰਘ ਪਾਸ਼ ਜੀ ਦੀ ਹੀ ਰਚਨਾ ਹੈ।
ਕੁਝ ਪੰਕਤੀਆਂ ਹੈਠ ਤੁਹਾਡੇ ਵਿਚਾਰ ਲਈ ਪਾ ਰਿਹਾ ਹਾਂ।
ਤੀਸਰਾ ਮਹਾਂ ਯੁੱਧ
ਜੋ ਨਹੀਂ ਲੜਿਆ ਜਾਏਗਾ ਹੁਣ
ਜਰਮਨੀ ਤੇ ਭਾੜੇ ਦੀਆਂ ਫੌਜਾਂ ਵਿਚਾਲੇ
ਤੀਸਰਾ ਮਹਾਂ ਯੁੱਧ ਹਿੱਕਾਂ 'ਚ ਖੁਰ ਰਹੀ
ਜੀਣ ਦੀ ਬਾਦਸ਼ਾਹਤ ਲੜੇਗੀ
ਤੀਸਰਾ ਮਹਾਂ ਯੁੱਧ ਗੋਹੇ ਨਾਲ ਲਿੱਪੇ
ਕੋਠਿਆਂ ਦੀ ਸਾਦਗੀ ਲੜੂ
ਤੀਸਰਾ ਮਹਾਂ ਯੁੱਧ ਝੱਗੇ ਤੋਂ ਧੁਪ ਨਾ ਸਕਣ ਵਾਲੇ
ਬਰੋਜ਼ੇ ਦੇ ਛਿੱਟੇ ਲੜਨਗੇ
ਤੀਸਰਾ ਮਹਾਂ ਯੁੱਧ
ਮੂਤ ਦੇ ਫੰਬੇ 'ਚ ਲਿਪਟੀ ਵੱਢੀ ਗਈ ਉਂਗਲ ਲੜੇਗੀ-
Thek Hai Janab Koshish KaraNge Ji.. Zindabaad ❤️
♥️♥️♥️♥️♥️♥️♥️♥️♥️♥️♥️♥️
Very nice 👌 bro.
Thankyou
Bhut vdia gg
Monetize ho gya g tohada channel
Hindustan jindabaad
Zindabaad ❣️
Hun mooseale nal v ai hoya
Eh kehri kitaab hai ,,, name bhejo of anyone knows ?????
Marr gye pr kde mit nhi skde pash sir g
Zindabaad ❣️
✍️👌😭😭
🙏🙏❣️
Yr aeniya dongiya gla kida kr lende ne saier
Pash❤️
ਸਾਗਰ ਮਲੀਕ ਜੀ ਤੁਸੀਂ ਫੋਨ ਤੇ ਗੱਲ ਕਰ ਸਕਦੇ ਹੋ ਜੇ ਤੁਹਾਡੇ ਕੋਲ ਸਮਾਂ ਹੋਏ ਤਾਂ
Je munasib lagge Jo hukm hai janab ethe dass deo ji
ਕੀ ਤੁਸੀਂ ਮੇਰੀ ਲਿਖੀ ਇੱਕ ਕਵਿਤਾ ਨੂੰ ਆਪਣੀ ਅਵਾਜ਼ ਵਿੱਚ ਪੇਸ਼ ਕਰ ਸਕਦੇ ਹੋ ਮੈਂ ਤੁਹਾਨੂੰ ਭੇਜ ਦਿਆਂਗਾ ਜੇ ਤੁਹਾਨੂੰ ਲੱਗੇ ਕਵਿਤਾ ਚੰਗੀ ਹੈ ਤਾਂ ਕਿਰਪਾ ਕਰਕੇ
Waada nai karde par TusiN bhej deo ji
@@punjabistan
ਸ਼ਾਮ
ਇੱਕ ਉਹ ਸ਼ਾਮ ਸੀ
ਜਦੋਂ ਤੇਰੀ ਤੇ ਮੇਰੀ
ਪਰੀਤ ਲੱਗੀ ਸੀ।
ਤੇ ਇੱਕ ਆ ਸ਼ਾਮ ਹੈ
ਜਦੋਂ ਤੇਰੀ ਤੇ ਮੇਰੀ
ਪਰੀਤ ਟੁੱਟੀ ਹੈ
ਕੀ ਨਾਮ ਦੇਈਏ
ਅਧੂਰੀ ਜਿੰਦਗੀ ਨੂੰ
ਅਧੂਰੇ ਵਾਅਦਿਆਂ ਨੂੰ
ਅਧੂਰੇ ਸੁਪਨਿਆਂ ਨੂੰ
ਅਧੂਰੀ ਅੱਗ ਨੂੰ
ਅਧੂਰੀ ਪਿਆਸ ਨੂੰ
ਅਧੂਰੀ ਤੜਫ ਨੂੰ।
ਪਹਿਲੀ ਵਾਰ ਵੀ ਡਰੇ ਸੀ
ਇੱਕ ਦੂਜੇ ਦਾ ਹੱਥ ਫੜਨ
ਲੱਗਿਆਂ।
ਤੇ ਅੱਜ ਫਿਰ ਡਰੇ ਹਾਂ
ਇੱਕ ਦੂਜੇ ਦਾ ਹੱਥ ਛੱਡਣ
ਲੱਗਿਆਂ।
ਉਸ ਸੜਕ ਨੂੰ ਮੈਂ ਕੀ ਜਵਾਬ ਦਿਆਂਗਾ
ਜਿਹੜੀ ਨੂੰ ਮੈਂ ਕਹਿੰਦਾ ਹੁੰਦਾ ਸੀ।
ਤੂੰ ਸਾਡੇ ਪਿਆਰ ਤੇ ਰਿਸ਼ਤੇ
ਦੀ ਗਵਾਹ ਬਣੀ ਹੈ
ਇੱਕ ਦਿਨ ਅਸੀਂ ਦੋਹੇਂ
ਤੇਰੇ ਤੇ ਨੰਗੇ
ਪੈਰੀ ਤੁਰਾਂਗੇ।
ਸੁਰਿੰਦਰ ਕੁਮਾਰ
@@punjabistan
ਕਵਿਤਾ
ਹਾਂ ਮੇਰੇ ਹਮਸਫ਼ਰ ਦੇ ਰਾਹੀਂ
ਕੁਝ ਰਾਜ ਰਾਜ ਹੀ ਰਹਿਣ ਗੇ
ਤੇਰੇ ਲਈ ਵੀ ਤੇ ਮੇਰੇ ਲਈ ਵੀ।
ਹਾਂ ਮੈਨੂੰ ਪਤਾ ਹੈ
ਤੈਨੂੰ ਦੁਨੀਆਂ ਦਾ ਜਿਹੜਾ ਡਰ ਹੈ
ਇਥੇ ਫ਼ਿਰ ਵੀ ਕਿੰਨੇ
ਖੰਡਾਂ ਬ੍ਰਹਿਮੰਡਾਂ ਦਾ ਘਰ ਹੈ।
ਹਾਂ ਆਪਾਂ ਉਹ ਗੁੰਮਨਾਮ
ਖੰਡ ਬ੍ਰਹਮੰਡ ਹੀ ਸਹੀ
ਕੀ ਹੋਇਆ ਜੇ ਵਾਯੂਮੰਡਲ ਦੀ
ਧਰਤ ਤੇ ਆਪਣਾ ਰਿਸ਼ਤਾ
ਮਨਜੂਰ ਨਹੀਂ ਹੋਇਆ।
ਆਪਣਾ ਪਿਆਰ ਕੁਦਰਤ ਦੇ ਨਾਲ
ਹੱਸਿਆ ਖੇਡਿਆ
ਉਹ ਦੇ ਨਾਲ ਘੁਲ ਮਿਲ ਗਿਆ।
ਆਪਣੇ ਲਈ ਇਹ ਖਜ਼ਾਨਾ
ਕੋਈ ਘੱਟ ਤੇ ਨਹੀਂ
ਜੇ ਤੂੰ ਸੋਚਦੀ ਹੈਂ
ਵੱਖ ਹੋਣਾ ਹੀ ਮਸਲੇ ਦਾ ਹੱਲ ਹੈ
ਤਾਂ ਇਹ ਹੱਲ ਹੀ ਸਹੀ।
ਸੁਰਿੰਦਰ ਕੁਮਾਰ
ਮੈਂ ਤੁਹਾਨੂੰ ਦੋ ਕਵਿਤਾਵਾਂ ਭੇਜ ਰਿਹਾ ਹਾਂ ਜੇ ਚੰਗੀਆਂ ਲੱਗਣ ਤੇ ਦੇਖ ਲਿਆ ਜੇ
ਸ਼ੁਕਰੀਆ
ਮਲੀਕ ਸਾਬ
ਕੋਈ ਸਮਝ ਨੀਅੱਗੀ
How to write and read urdu
with your hand and mind
pta nhi punjabi communist nu kyu ehni nafrat krde aa. moorkh
Sarkar nal mil ke rajniti karni ..te aam insan da fake encaunter karvauna eh kam punjabi comnisst partya da......so punjabi nafrat hi karn ge ehna sarkari dagad dalleya ton
❤❤❤
🌹🌹
❣️
❤️❤️
💕💕