Meharban Batalvi - Shiv Di Yaad (74) - Punjabi Podcast with Sangtar

Поделиться
HTML-код
  • Опубликовано: 13 сен 2024
  • Meharban Batalvi - Shiv Di Yaad (74) - Punjabi Podcast with Sangtar
    Released June 23, 2023
    Shiv Kumar Batalvi was one of the most influential poet of Punjabi language. He passed away in 1973 at the age of 36. Yet his poetry is ever present in Punjabi diaspora. It feels as if his references and topics are even more relatable in today's world than his own. In this episode of Punjabi Podcast, Shiv Kumar's son Meharban Batalvi tells a few stories about the man behind the myth.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    RUclips:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    RUclips: / sangtarheer
    © 2023 Plasma Records.
    #PunjabiVirsa #PunjabiPodcast #SangtarPodcast

Комментарии • 156

  • @Ranglapunjab103
    @Ranglapunjab103 Год назад +42

    ਕਮਾਲ ਆ ਯਾਰ ਸ਼ਿਵ ਦਾ ਪੁੱਤਰ ਬੁੱਢਾ ਵੀ ਹੋ ਗਿਆ, ਸਾਨੂੰ ਤਾਂ ਅਜੇ ਸ਼ਿਵ ਵੀ ਜੁਆਨ ਹੀ ਦਿਸਦਾ।

    • @rajandeepkour5247
      @rajandeepkour5247 Год назад +3

      😇

    • @dhruvseth3696
      @dhruvseth3696 8 месяцев назад +4

      ਯਾਰਾ ਸ਼ਿਵ ਤਾਂ ਸਦਾ ਲਈ ਜਵਾਨ ਹੋ ਗਿਆ ਹੈ

    • @Ranglapunjab103
      @Ranglapunjab103 8 месяцев назад +2

      👍

    • @recipeforlife509
      @recipeforlife509 6 месяцев назад +3

      Shiv ji was 30 something when he passed... that's why his face is young.

    • @khoodiyatinda
      @khoodiyatinda 6 месяцев назад +2

      Mere v dil ch bilkul ehi gal aayi c. Shiv jawan hai n amar hai. 🙏🏻

  • @SatnamSingh-bc5zm
    @SatnamSingh-bc5zm Год назад +8

    ਇੱਕ ਵਾਰ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਹੁਸ਼ਿਆਰਪੁਰ ਵਿੱਚ ਆਪਣੇ ਮਿੱਤਰ ਜੁਗਿੰਦਰ ਬਾਹਰਲਾ ਨੂੰ ਜਿਆਣ ਪਿੰਡ ਮਿਲਣ ਲਈ ਆਏ ਤਾਂ ਵਗਦੇ ਚੋਆਂ ਨੂੰ ਦੇਖ ਕੇ ਉਹਨਾਂ ਨੇ ਗੀਤ ਲਿਖਿਆ ਸੀ।
    ਜਿੱਥੇ ਇਤਰਾਂ ਦੇ ਵਗਦੇ ਨੇ ਚੋਅ
    ਉੱਥੇ ਮੇਰਾ ਯਾਰ ਵਸਦਾ
    ਜਿੱਥੇ ਪੌਣ ਵੀ ਲੰਘਦੀ ਖਲੋ
    ਉੱਥੇ ਮੇਰਾ ਯਾਰ ਵਸਦਾ
    ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਵਿਤਾ ਨੇ ਅਮਰ ਕਰ ਦਿੱਤਾ ਹੈ।

  • @Rajtutomazara
    @Rajtutomazara Год назад +30

    Bahut khoob … ਕਦੀ ਦਿਮਾਗ਼ ਵਿੱਚ ਹੀ ਨਹੀਂ ਆਇਆ ਕਿ ਪਤਾ ਕੀਤਾ ਜਾਏ ਕਿ ਸ਼ਿਵ ਕੁਮਾਰ ਬਟਾਵਵੀ ਸਾਹਿਬ ਦੇ ਕਿਸੇ ਭੀ ਉਹਨਾਂ ਦੇ ਘਰ ਦੇ ਖ਼ਾਸ ਕੋਲ਼ੋਂ ਕੋਈ ਗੱਲਬਾਤ ਪੁੱਛੀ ਜਾਏ.. ਓਹ ਭੀ ਉਹਨਾਂ ਦੇ ਪੁੱਤਰ ਕੋਲ਼ੋਂ … ਵਾਹ … thanks Sangtar .. Love you ..

    • @narinderbhaperjhabelwali5253
      @narinderbhaperjhabelwali5253 Год назад +1

      Meherbaan Pooja Aruna Shiv Kumar batalvi is my lovely Kavi

    • @user-hj9zh8fu4m
      @user-hj9zh8fu4m Месяц назад +1

      ਬਹੁਤ ਵਧੀਆ ਭਾਜੀ ਤੁਸੀਂ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਯਾਦਾਂ ਤਾਜੀਆ ਕੀਤੀਆ ਧੰਨਵਾਦ 🙏🙏👉👉❤❤

  • @SatishKumar-Sherry
    @SatishKumar-Sherry Год назад +13

    I visited Toronto for one month and returned last week back to Jammu. I want to meet Mr. Meharban as I was aware that he stays there but was not having his address or phone. Shiv Batalvi ji' father and my grandfather were causin. I am big fan of Shiv Batalvi.

  • @RanjitSingh-515
    @RanjitSingh-515 Год назад +6

    ਮੇਹਰਬਾਨ ਅਸੀਂ ਭਾਗਾਂ ਵਾਲੇ ਹਾਂ ਜੋ ਸ਼ਿਵ ਨੂੰ ਮਿਲ ਨਹੀਂ ਸਕੇ ਪਰ ਉਸਦੇ ਲਹੂ ਨੂੰ ਮਿਲ ਰਹੇ ਹਾਂ

  • @mandeepbrar3115
    @mandeepbrar3115 Год назад +5

    ਬਹੁਤ ਬਹੁਤ ਮਿਹਰਬਾਨੀ ਸੰਗਤਾਰ ਜੀ

  • @jagatkamboj9975
    @jagatkamboj9975 Год назад +4

    ਸ਼ਿਵ ਜੀ ਦਿਆ ਰਚਨਾਵਾਂ ਵਿੱਚ 1947 ਦੀ ਵੰਡ ਦਾ ਦੁਖਾਂਤ ਸਾਫ ਝਲਕਦਾ ਹੈ

  • @dineshsinghyadav9760
    @dineshsinghyadav9760 Год назад +7

    Shiv Kumar’s lexicon was so vast. He used words used by common and rural people of Punjab and revived so many phrases

    • @recipeforlife509
      @recipeforlife509 6 месяцев назад

      Can you tell me some examples and give the English translation?
      I'm interested in studying languages and how different people express themselves. My dad goes to Indonesia and compares how various regions speak e.g. thank you in Bahasa (Indonesia k rashtrabhasha) is terima kasih, but in Bali it's matur suksma ...

  • @shamshermohi9413
    @shamshermohi9413 Год назад +12

    ਪੌਡਕਾਸਟ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਬਹੁਤ ਕਮਾਲ ਦੀ ਕੀਤੀ ਹੈ। ਸ਼ਿਵ ਨੂੰ ਯਾਦ ਕਰਨ ਦਾ ਅੰਦਾਜ਼ ਵਧੀਆ ਲੱਗਾ।

  • @taran.dhudike7
    @taran.dhudike7 Год назад +6

    ਧੰਨਵਾਦ ਸੰਗਤਾਰ ਵੀਰ ਜੀ ❤️🙏🏻🙏🏻❤️

  • @bajwaaustralia6536
    @bajwaaustralia6536 Год назад +9

    “Ki puchde o haal fakiran da “ legend SHIV KUMAR BATALWI 🌹🌹👍👍

  • @iqbalsinghkhokhar2591
    @iqbalsinghkhokhar2591 Год назад +4

    @sangtar pajji tussi ta kamal kar ti.
    Legend Shiv Kumar Batalvi ji de bete nall gall kar ke. Shiv kumar ji bare hidden galla Sare world nu sunvaiyea.. ❤❤❤

  • @tilakraj4621
    @tilakraj4621 Год назад +7

    Im big fan of legend shiv ji. And glad to see his son talking

  • @dalwindersingh6323
    @dalwindersingh6323 Год назад +4

    ਤੀਜੀ ਸ਼ੁਰੂਆਤ ਬਹੁਤ ਵਧੀਆ ਜੀ, ਮੇਹਰਬਾਨ ਤੇ ਤੁਹਾਡਾ ਬਹੁਤ ਬਹੁਤ ਸਤਿਕਾਰ ਤੇ ਧੰਨਵਾਦ ਜੀ ।🙏👍

  • @baldevmastana1939
    @baldevmastana1939 Год назад +5

    ਵਾਹ ਸੰਗਤਾਰ ਵੀਰ 👍ਪੰਜਾਬੀ Podcast ਦੇ ਤੀਜੇ season ਦੀ ਜੋਬਨ ਰੁੱਤ ਵਰਗੀ ਸ਼ੁਰੂਆਤ ਮਿਹਰਬਾਨ ਬਟਾਲਵੀ ਨਾਲ਼ ਐਨੀ ਵਧੀਆ ਹੋਈ ਕਿ ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ 👍💝👌 ਮਜ਼ਾ ਆ ਗਿਆ 💖 ਮਾਲਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ।

    • @jagatkamboj9975
      @jagatkamboj9975 Год назад +2

      ਵਾਹ ਵਾਹ ਮਸਤਾਨਾ ਜੀ
      🙏💚🙏

  • @Manraj1265
    @Manraj1265 8 месяцев назад +2

    ਬਹੁਤ ਵਧੀਆ ਪ੍ਰੋਗਰਾਮ ਭਾਜੀ।।

  • @girjesh0
    @girjesh0 7 месяцев назад +3

    SALUTE TO MEHARBAN.
    SHIV BATALVI DE NAAM DA PRESSURE NU MEHARBAN TE MATA JI 🙏 NE BHUT HI CHANGI TARAH NIBHAYA.

  • @harbhajannahal6997
    @harbhajannahal6997 Год назад +6

    Wonderful. Really pleased to hear from his son.

  • @sodhikhangura9505
    @sodhikhangura9505 Год назад +4

    ਬੇਹੱਦ ਸਲਾਹੁਣਯੋਗ ਅਤੇ ਯਾਦਗਾਰੀ ਮੁਲਾਕਾਤ!ਧੰਨਵਾਦ🙏

  • @jaspalbhanot3121
    @jaspalbhanot3121 Год назад +1

    Shiv kumar ji nu and meharban jinu sat sat parnam

  • @user-ci6zp6ud9
    @user-ci6zp6ud9 Год назад +5

    ਬਹੁਤ ਵਧੀਆ ਸੰਗਤਾਰ ਅੰਕਲ ਜੀ ਅਸੀਂ ਪਹਿਲੀ ਵਾਰੀ ਬਟਾਲਵੀ ਜੀ ਨੂੰ ਵੇਖਿਆ ਤੇ ਉਹਨਾ ਬਾਰੇ ਸੁਣਿਆ ਜੀ ❤❤

  • @gurdevsinghaulakh7810
    @gurdevsinghaulakh7810 8 месяцев назад +2

    ਸ਼ਿਵ ਵਰਗਾ ਹੋਰ ਕੋਈ ਨਹੀਂ ਹੋ ਸਕਦਾ
    ❤❤❤❤❤,

  • @jatindersony2033
    @jatindersony2033 Год назад +3

    ਬਹੁਤ ਲੰਬੇ ਸਮੇਂ ਬਾਅਦ ਤੁਹਾਨੂੰ ਸੁਣਨ ਨੂੰ ਮਿਲਿਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ 🎉🎉

  • @taran.dhudike7
    @taran.dhudike7 Год назад +4

    ਸਤਿ ਸ੍ਰੀ ਆਕਾਲ ਵੱਡੇ ਵੀਰ,,, ਸਤਿ ਸ੍ਰੀ ਆਕਾਲ ਮਿਹਰਬਾਨ ਜੀ

  • @romanboy3915
    @romanboy3915 Год назад +3

    Love you 22

  • @mandeepkingra
    @mandeepkingra Год назад +6

    Good to see you back. Beautiful podcast 🙏🏼🙏🏼

  • @Kaffar25
    @Kaffar25 Год назад +2

    Bhaji bahut Khusi hoyi Tuhanu vapis dubare dekh k love u from Hoshiarpur ❤❤🎉🎉😊

  • @upminderkaurbajwa4604
    @upminderkaurbajwa4604 Год назад +2

    ਬਹੁਤ ਦੇਰ ਤੋਂ ਪੋਡਕਾਸਟ ਦੀ ਉਡੀਕ ਕਰ ਰਹੇ ਸੀ ।
    ਅੱਜ ਵਾਲੀ ਮੁਲਾਕਾਤ ਦੌਰਾਨ ਸ਼ਿਵ ਬਟਾਲਵੀ ਜੀ ਬਾਰੇ ਹੋਰ ਨਵਾਂ ਸੁਣਨ ਨੂੰ ਮਿਲਿਆ, ਤੁਹਾਡਾ ਬਹੁਤ ਧੰਨਵਾਦ ਜੀ।

    • @singhbalbir511
      @singhbalbir511 Год назад

      ਬੁਹਤ ਵਧੀਆ ਸੰਗਤਾਰ

  • @user-rf6zu7ni2m
    @user-rf6zu7ni2m Год назад +3

    ਸਗਤਾਰ ਬਾਈ ਪੋਸਟਰ ਤੇ ਪੰਜਾਬੀ ਨਜ਼ਰ ਨਹੀਂ ਆਉਂਦੀ,,,,, ਬਾਕੀ ਸ਼ਿਵ ਦੇ ਬੇਟੇ ਨਾਲ ਗੱਲਬਾਤ ਵਧੀਆ ਲੱਗੀ,,,,, ਧੰਨਵਾਦ ਜੀ

  • @deeshadhaliwal0786
    @deeshadhaliwal0786 Год назад +2

    Sangtar paji you are osum paji, rab krke tohade Darshan ho jaan, am from Ludhiana,

  • @jasvir_singh
    @jasvir_singh Год назад +1

    Baut dhanwad sangtar ji..

  • @HARKIRATKAUR1
    @HARKIRATKAUR1 Год назад +2

    ਸ਼ਿਵ ਤਾਂ ਸ਼ਿਵ ਹੀ ਸੀ
    ਇੱਕ ਸੱਚਾ ਸੁੱਚਾ ਇਨਸਾਨ
    ਇਨਸਾਨੀਅਤ ਨੂੰ ਸਮਝਣ ਤੇ ਪਿਆਰ ਕਰਨ ਵਾਲਾ
    ਡੂੰਘੀ ਸੋਚ ਵਿਚ ਹਰ ਪਹਿਲੂ ਨੂੰ
    ਸਮਝਨ੍ਹ ਵਾਲਾ
    ਜਿੰਦਗੀ ਨੂੰ ਜਿਉਂਣ ਵਾਲਾ
    ਰੱਬ ਦੇ ਮੇਹਰ ਸੀ ਉਸ ਤੇ
    ਕੇ ਉਸ ਨੇ ਸੱਚੀ ਸੋਚ ਨਾਲ
    ਹਾਲਾਤਾਂ ਨੂ ਡੂੰਘਾਈ ਵਿੱਚ ਜਾਣਿਆ
    ਗੁਰੂ ਗੋਬਿੰਦ ਸਿੰਘ ਬਾਰੇ ਲਿਖਣ ਵਾਲਾ
    ਓਹ ਵੀ ਇੱਕ ਨਿਰਾਲੀ ਸੋਚ ਵਿਚ
    ਪ੍ਰਣਾਮ

  • @mandeepsandhu3436
    @mandeepsandhu3436 Год назад +9

    ਪੰਜਾਬ ਦਾ ਸਭ ਤੋਂ ਪਿਆਰਾ ਕਵੀ ~ ਸ਼ਿਵ ਕੁਮਾਰ ਬਟਾਲਵੀ ਸਾਹਿਬ ❤️

  • @samsidhu3599
    @samsidhu3599 Год назад +2

    Thanks menu aj pata laga shiv kumar g di family vi hege aah….

  • @deeshadhaliwal0786
    @deeshadhaliwal0786 Год назад +2

    Batalvi Saab ta rab di rooh san,
    🙏🙏🙏🙏🙏🙏🙏🙏🙏🙏

  • @narinderbhaperjhabelwali5253
    @narinderbhaperjhabelwali5253 Год назад +1

  • @Randy-eg6dk
    @Randy-eg6dk Год назад +1

    Bhaji thanks
    One and only shiv shiv and only shiv

  • @sheetalmahajanlive
    @sheetalmahajanlive Год назад +1

    Thank you Sangtar paaji for this podcast. I never knew his son is there. I didnt know much but only his poetry.

  • @pushpinderkaur4659
    @pushpinderkaur4659 Год назад +2

    He looks like shiv kumar Batalvi ❣️

  • @harpyKailey
    @harpyKailey Год назад +4

    What a way to start season 3 ❤

  • @sumanbala3433
    @sumanbala3433 8 месяцев назад

    Thanks sangtar ji.

  • @narinderbhaperjhabelwali5253
    @narinderbhaperjhabelwali5253 Год назад +1

    I loveShiv Kumar batalvi

  • @sheetalmahajanlive
    @sheetalmahajanlive Год назад +1

    Paaji, you are well spoken and educated person. loved listening you and you are good podcaster who let other person share the thoughts without disturbing them..

  • @laxmikant5009
    @laxmikant5009 Год назад +1

    Thanks Ji 🙏🙏

  • @GurpreetSingh-vh3mu
    @GurpreetSingh-vh3mu Год назад +4

    ਸੰਗਤਾਰ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਪੋਡਕਾਸਟ ਦੁਬਾਰਾ ਦੇਖਕੇ ਸੁਣਕੇ , ਏਨਾ ਲੰਮਾਂ ਸਮਾਂ ਨਾਂ ਗੱਲਬਾਤ ਬੰਦ ਕਰਿਆ ਕਰੋ , ਕੁਝ ਨਾਂ ਕੁਝ ਕਰਦੇ ਰਹੋ ਸਾਨੂੰ ਕੁਝ ਨਾਂ ਕੁਝ ਅਕਲ ਦੀਆਂ ਗੱਲਾਂ ਦੱਸਦੇ ਰਹੋ ਤੁਹਾਡੇ ਵਰਗੇ ਸੁਲਝੇ ਹੋਏ ਇਨਸਾਨਾਂ ਦਾ ਸੋਸ਼ਲ ਮੀਡੀਆ ਉੱਤੇ ਆਕੇ ਅਪਣੇ ਤਜ਼ਰਬੇ ਗਿਆਨ ਲੋਕਾਂ ਚ ਵੰਡਣਾ ਬਹੁਤ ਜਰੂਰੀ ਐ , ਇੱਕ ਸੁਨੇਹਾ ਕਮਲ ਹੀਰ ਨੂੰ ਵੀ ਲਾ ਦਿਓ ਓਹਨਾਂ ਦੀਆਂ ਗੱਲਾਂ ਵੀ ਸੁਣਕੇ ਜੀਅ ਨੀ ਭਰਦਾ ਓਹ ਵੀ ਹਰੇਕ ਹਫਤੇ ਕੋਈ ਨਾਂ ਕੋਈ ਵੀਡੀਓ ਜਰੂਰ ਪਾ ਦਿਆ ਕਰਨ , ਮਿਹਰਬਾਨੀ🙏

  • @jagjeetsingh1068
    @jagjeetsingh1068 Год назад +1

    ਸੱਤ ਸ਼੍ਰੀ ਆਕਾਲ ਸੰਗਤਾਰ ਬਾਈ ਜੀ ...🙏🙏

  • @rupinderaulakh58
    @rupinderaulakh58 Год назад +2

    ਮਿੱਠੇ ਪਿਆਰੇ ਕਵੀ ਦੀਆਂ ਮਿੱਠੀਆਂ ਪਿਆਰੀਆਂ ਗਲੋੜੀਆਂ .. 💖

  • @JaswantSingh-en2of
    @JaswantSingh-en2of 6 месяцев назад

    ਬਹੁਤ ਵਧੀਆ ਤੇ ਬਹੁਤ ਮਜ਼ਾ ਆਇਆ ਗਲਾਂ ਸੁਣ ਕੇ ਖਾਸ ਕਰਕੇ ਸ਼ਾਮ ਵਾਲ਼ੀ ਗੱਲ

  • @tinubaljitkaur9100
    @tinubaljitkaur9100 Год назад +1

    shiv kumar batalvi utte vi uni vich PHD HONE CHIEDE HAI, he is still alive in our hearts moreover best amongs others.

  • @dhaliwal644
    @dhaliwal644 Год назад +1

    Bahut vadiya shiv btalvi

  • @RababSchoolofMusic
    @RababSchoolofMusic Год назад +4

    ਤਿੰਨ ਮਹੀਨੇ ਬਾਅਦ ਆਏ ਪਰ ਬਹੁਤ ਵਧੀਆ ਮੁਲਾਕਾਤ ਦੇ ਨਾਲ। ਜੀਏ ਪਿਆਰਿਓ। ਕਿਰਪਾ ਕਰਕੇ ਜਾਰੀ ਰੱਖੋ।

  • @gurtejpawar2598
    @gurtejpawar2598 Год назад +1

    ❤❤

  • @Prodbybawa
    @Prodbybawa Год назад +2

    Bhut der baad upload kita sir. Every week friday wait krde c spotify te.

  • @pushwinder100
    @pushwinder100 Год назад +3

    Welcome back paaji, bohot khushi hoyi tuanu wapas dekh ke te shiv kumar ji di podcast to 3rd season di shuruwat hoyi eh usto vi zada khushi di gall ae.
    Well ho sake ta diljit, sidhu moosewala ji de pita Balkaur singh ji, babbu maan te Gurdas maan ji naal vi podcast bnao.
    Rabb chardi kala ch rakhe tuanu, khush raho abaad raho🙏

  • @jagatkamboj9975
    @jagatkamboj9975 Год назад +4

    ਵਿਰਹਾ ਦਾ ਸੁਲਤਾਨ
    ਸ਼ਿਵ ਕੁਮਾਰ ਸ਼ਕਰਗੜੀਆ

  • @BalveerSingh-xn4cj
    @BalveerSingh-xn4cj Год назад +1

    Bha ji bahut hi dina bad darsan dete ne dhanbad 🌹🌹🌹🙏🙏🙏 love you AAA balveer Singh Nafria sangrur

  • @prof.kuldeepsinghhappydhad5939
    @prof.kuldeepsinghhappydhad5939 Год назад +3

    Great job bhaji ❤❤❤

  • @dineshsinghyadav9760
    @dineshsinghyadav9760 Год назад +2

    Meharbaan ji …. You are so fortunate to be his son ….

  • @kuldeepjoshi4258
    @kuldeepjoshi4258 Год назад +2

    Shiv kumar batalvi legend Punjabi ✍

  • @gauravdevgan2703
    @gauravdevgan2703 Год назад +2

    Welcome back bhaji,
    Waiting since long time

  • @northerninsecticides2335
    @northerninsecticides2335 10 месяцев назад

    Dard da smundar.....
    Shiv kumar batalvi ji.....veer ji juda nhi Dil vich based n.slam h .shiv kumar ji nu.

  • @jatindersony2033
    @jatindersony2033 Год назад +2

    ਮੈਨੂੰ ੳਮੀਦ ਆ ਕੇ ਅੱਜ ਦਾ ਅਐਪੀਸੋਡ ਬਹੁਤ ਵਧੀਆ ਹੋਣ ਵਾਲਾ

  • @ajay.ku2607
    @ajay.ku2607 Год назад +1

    So finally, bro is back ❤

  • @punjabi-ae-zubane9708
    @punjabi-ae-zubane9708 3 месяца назад

    ਬਹੁਤ ਵਧੀਆ। ਸ਼ਿਵ ਦੀ ਕਵਿਤਾ ਨਾਲ ਸ਼ਿਵ ਸਦਾ ਜਿਊਦਾ ਰਹੇਗਾ।

  • @amarajitproductions3902
    @amarajitproductions3902 Год назад +2

    ਬਹੁਤ ਹੀ ਵਧੀਆ ਗੱਲਬਾਤ ਸੰਗਤਾਰ ਵੀਰ, ਸ਼ਿਵ ਕੁਮਾਰ ਜੀ ਨੂੰ ਇੱਕ ਬਿਰਹਾ ਦੇ ਸ਼ਾਇਰ ਵਜੋਂ ਤਾਂ ਜਾਣਿਆਂ ਹੀ ਜਾਂਦਾ, ਪਰ ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ ਇੱਕ ਖ਼ੁਸ਼ਤਬੀਅਤ ਤੇ ਆਮ ਇਨਸਾਨਾ ਵਾਂਗ ਹੀ ਵਿਚਰਦੇ ਸਨ... ਇਹ ਉਨਾ ਦੀ ਸਭ ਤੋਂ ਵੱਢੀ ਖ਼ੂਬੀ ਸੀ...

  • @bhanot1890
    @bhanot1890 Год назад +3

    Really appreciate Bhaji we love watch my son 22 year father 78 n me 48 three generation enjoyed your every single pod cast

  • @realfact7062
    @realfact7062 6 месяцев назад

    Salute to Shiv Batalvi saab , & feel proud to see you both

  • @bharabj65
    @bharabj65 Год назад +1

    urs best podcast ever

  • @sunitarani3073
    @sunitarani3073 2 месяца назад

    🎉🎉

  • @Kkulvir0401
    @Kkulvir0401 4 месяца назад

    🙏🏽🙏🏽❤️

  • @user-hy4ss4er7f
    @user-hy4ss4er7f 7 месяцев назад

    Great poet

  • @HoneyMahilpurea-yr1yv
    @HoneyMahilpurea-yr1yv Год назад

    Very good 🎉

  • @shivcharansingh550
    @shivcharansingh550 9 месяцев назад

    MY MOST FAVORITE SHIV BATALVAI JI APP NU KOTIN PARNAM HE JI,, 😢😢😢MEHARVAN JI ASI APP NU 1990C PUNJABI UNIVERSITY PATIALA VICH MILE C BETA JI,, JI,, MERE KOL SHIV JI DEEAN ALL BOOKS HAN,, 😢😢😢😢😢😢😢😢😢😢😢

  • @navinafri5110
    @navinafri5110 Год назад +1

    ਬਹੁੱਤ ਊਡੀਕ ਬਾਅਦ ਆਇਆ ਨਵਾਂ ਐਪੀਸੋਡ

  • @punjabsandhu6294
    @punjabsandhu6294 Год назад +2

    Main likhna chouna aa koi dard greeba da

  • @Rattniya-Lawyer
    @Rattniya-Lawyer Год назад +1

    Welcome back ❤

  • @kuldeepsinghbedi1879
    @kuldeepsinghbedi1879 Год назад

    ਸਵਾਗਤ ਹੈ ਸੰਗਤਾਰ ਜੀ

  • @jatindersony2033
    @jatindersony2033 Год назад +1

    Sir ji Jeri tusi baijnath train Vali gal sunayi oh bht ii vdia aa nd oh gaddi aj v pathankot to baijnath tak din ch ik var ii jndi aa

  • @learnfromchina
    @learnfromchina 4 месяца назад

    محترم شو کمار بٹالوی صاحب کے لئے پاکستان سے بہت سی محبت

    • @sangtarheer
      @sangtarheer  3 месяца назад

      ਅਨੁਵਾਦਃ ਸ਼੍ਰੀਮਾਨ ਸ਼ਿਵ ਕੁਮਾਰ ਬਟਾਲਵੀ ਲਈ ਪਾਕਿਸਤਾਨ ਤੋਂ ਬਹੁਤ ਸਾਰਾ ਪਿਆਰ 🙏

  • @dineshjoshi136
    @dineshjoshi136 3 месяца назад

    Shiv kumar Batalvi deserves Padam Shri in Punjabi poetry,

  • @ranjeetbajwa8170
    @ranjeetbajwa8170 Год назад

    Great he was

  • @gurjitsamra9887
    @gurjitsamra9887 Год назад +2

    ਸੰਗਤਾਰ ਭਾਜੀ ਸਤਿਸ੍ਰੀ ਅਕਾਲ🙏 ਇੱਕ ਬੇਨਤੀ ਕਰਨੀ ਸੀ ਜਦੋਂ ਵੀ ਕਿਸੇ ਸ਼ਾਇਰ ਬਾਰੇ ਜਾਂ ਸ਼ਾਇਰ ਨਾਲ਼ ਗੱਲ ਕਰਦੇ ਹੋ ਉਨਾਂ ਦੀ ਕਲਮ ਦੀ ਇੱਕ ਵੰਨਗੀ ਜਰੂਰ ਸੁਣਾਇਆ ਕਰੋ । ਜਿਸ ਤਰਾਂ ਅੱਜ ਪੰਜਵਾਂ ਚੰਨ ਲੱਗ ਜਾਣਾ ਸੀ ਜਿੱਦਾ ਦਾ ਮਹੌਲ ਬਣਿਆ ਸੀ। 🙏

  • @RAJINDERSINGH-pm2tc
    @RAJINDERSINGH-pm2tc Год назад

    Amar Ruuh ate Naam Shiv Kumar Batalvi Saab 👏👏 di likhatt aisi hau, uss nu nal d naal hndaya ja skda...par Batalvi Saab nu surr sangeet te bolaan rahi sirf 2 kla kaar nibha skee...Jagjit Singh Ji ate Kuldip Deepak ji. ❤❤❤❤

  • @Kaffar25
    @Kaffar25 Год назад +3

    Ek Request Bhaji Ustaad Babbu maan huna nal ek podcast krdo pls 🙏🙏🙏🙏🙏

  • @deeshadhaliwal0786
    @deeshadhaliwal0786 Год назад

    Paji eda video concept bhut vdiya hun ji dova de Darshan ho rhe ji

  • @SarojKumari-jj2zp
    @SarojKumari-jj2zp Год назад

    Shiv dian gllan sun k kdi mn nahi bhrda dil krda k Shiv d jindgi d baat chldi hi rahay kdi khtam na hovay ,Shiv kdi na budha hovega te na hi mrega ,us ne ta likhia hai "joban ruttay jo b mrda ful bnay ja taara"

  • @harjinderjaura177
    @harjinderjaura177 Год назад

    Buhat yadgari geet ❤

  • @ksingh3656
    @ksingh3656 Год назад

    Awesome

  • @ajitpathania7297
    @ajitpathania7297 9 месяцев назад

    How true is that, i remember an interview of Gulzar, he said its not necessary to be heart broken to write a sad song.

  • @avtarsinghsohi3373
    @avtarsinghsohi3373 4 месяца назад

    Bi g bilkul shiv di sakal aw love u btalvi

  • @harinder_h7186
    @harinder_h7186 Год назад

    ਸ਼ਿਵ ਬਟਾਲਵੀ ਜਿਹਾ ਕੋਈ ਨਹੀਂ
    ਨਾ ਹੀ ਕੋਈ ਆਵੇਗਾ

  • @amnusran
    @amnusran Год назад

    Finally 😊🙏

  • @aulakhhappy8066
    @aulakhhappy8066 Год назад +3

    DHANBHAAG SADE TUC VAPS AYE ❤

  • @narinderbhaperjhabelwali5253
    @narinderbhaperjhabelwali5253 Год назад +1

    He was.john Keat of India

    • @dharamsingh4686
      @dharamsingh4686 Год назад +1

      @narinderbhaperjhabelwali Galat baat h ji, kisi videshi poet ko Shiv saab par project mat kijiye! Sant singh sekho ne kaha tha..Shiv batalvi John keats se bahut aage ki baat h! Shiv batalvi apne aap me anoothe aur unique poet the ! Most natural poet I have ever listen...Shiv

  • @NareshKumar-no2yi
    @NareshKumar-no2yi 4 месяца назад

    BATALVI SAAB te GREAT but beta vi great

  • @gurjotuppal4852
    @gurjotuppal4852 Год назад

    After long time ❤❤

  • @vikasrana8634
    @vikasrana8634 Месяц назад

    I am from baijnath :)

  • @GurwinderSingh-pz1on
    @GurwinderSingh-pz1on 18 дней назад

    Shiv to vadda koi vadda modern sayer nhi duniya te

  • @RamaSharma-re4dn
    @RamaSharma-re4dn Год назад

    Wah shiv tera kaya kahana

  • @JaspreetSingh-ny2wr
    @JaspreetSingh-ny2wr Год назад

    Nice