Punjab ‘ਚ ਵੱਡਾ ਇਕੱਠ, Road ‘ਤੇ ਆਏ ਲੋਕ, ਲੈਣਾ ਪਵੇਗਾ U-Turn ! | PSPCL Strike Today | D5 Channel Punjabi

Поделиться
HTML-код
  • Опубликовано: 4 ноя 2024

Комментарии •

  • @manmohansingh7426
    @manmohansingh7426 Месяц назад +19

    ਮਹਿੰਗਾਈ ਨੇ ਜੀਭ ਕਢਾਈ, ਰੇਤਾ ਬਜ਼ਰੀ ਨੀ ਹੋਇਆ ਸਸਤਾ।
    ਲੱਗਦੈ ਛੇਤੀ ਹੀ ਚੁੱਕਣਾ ਪੈਣਾ, ਆਪ ਸਰਕਾਰ ਨੂੰ ਬੋਰੀ ਬਸਤਾ।

    • @kakabrar8029
      @kakabrar8029 Месяц назад

      @@manmohansingh7426 2027 ਚ ਬਿਸਤਰੇ ਗੋਲ ਕਰਨੇ ਚਾਹੀਦੇ ਝਾੜੂ ਪਾਰਟੀ ਦੇ ਏਹਦੇ ਤੋਂ ਕਾਂਗਰਸ ਚੰਗੀ ਸੀਐਮ ਬਣਜੇ ਚੰਨੀ ਸਾਹਿਬ ਕਿਤੇ ਸਾਰੇ ਲੋਕਾਂ ਦੇ ਹੱਕਾਂ ਚ ਅੜਦਾ ਖੜ੍ਹਦਾ,ਬੰਦਾ ਵੀ ਚੰਗ਼ਾ, ਦੁਜਿਆਂ ਲੀਡਰਾਂ ਤੋਂ,
      ਨੋਟ,,, ਭਰਾਵੋ ਮੈਂ ਕੱਟੜ ਭਗਤ ਨੀ ਅਕਾਲੀ ਕਾਂਗਰਸੀ ਪਾਰਟੀਆਂ ਦਾ ਨਾ ਝਾੜੂ ਪਾਰਟੀ ਦਾ

    • @KaramjitKaur-mp6gj
      @KaramjitKaur-mp6gj Месяц назад +1

      😅

  • @JagdeepSingh-v8f
    @JagdeepSingh-v8f Месяц назад +1

    ਵੋਟਾਂ ਆ ਜੀ ਵੋਟਾ

  • @BikramjitSingh-q3i
    @BikramjitSingh-q3i Месяц назад

    ਸਾਰਾ ਪੰਜਾਬ ਸੜਕਾਂ ਤੇ ਆਵੇ ਝਾੜੂ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ ਨਹੀਂ ਤਾਂ ਪੰਜਾਬ ਖ਼ਤਮ ਹੋਜੂ ਪਹਿਲਾਂ ਵਾਲੇ ਈ ਚੰਗੇ ਸੀ

  • @RaghvirBhangu
    @RaghvirBhangu Месяц назад +2

    ਬਿਜਲੀ ਮੁਲਾਜ਼ਮ ਏਕਤਾ ਜਿੰਦਾਬਾਦ ਕੱਚੇ ਅਤੇ ਪੱਕੇ ਮੁਲਾਜ਼ਮ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @ParmSidhu-nq4iv
    @ParmSidhu-nq4iv Месяц назад +2

    ਆਪ ਪਾਰਟੀ ਮੁਰਦਾਬਾਦ ਗਰੀਬ ਪਰਿਵਾਰ ਤੇ ਬਹੁਤ ਮਾੜੀ ਹ

  • @kakabrar8029
    @kakabrar8029 Месяц назад +9

    ਯੂ ਟਰਨ ਮਾਰਨ ਚ ਮਾਹਿਰ ਆ ਏਹ ਪਤੰਦਰ ਮੋਦੀ ਤੇ ਸੁਖਬੀਰ ਬਾਦਲ ਨੂੰ ਪਿਛੇ ਛੱਡ ਦਿੱਤਾ,ਸਸਤੀ ਬਿਜਲੀ ਦੇਣ ਦਾ ਵਾਅਦਾ ਕਰਕੇ ਆਏ ਉਹੀ ਰੇਟ ਪਿਛਲੀਆਂ ਸਰਕਾਰਾਂ ਵਾਲੇ,
    ਨੋਟ,,,2014 ਤੋਂ ਸਪੋਰਟ ਝਾੜੂ ਪਾਰਟੀ ਦੇ ਪਰ ਚੰਨੀ ਸਾਹਿਬ ਜੀ ਸਾਬਕਾ ਸੀਐਮ ਸਾਹਿਬ ਨੇ ਰੇਟ ਘਟਾਏ ਸਭ ਨੂੰ ਫਾਇਦਾ ਪਹੁੰਚਾਇਆ, ਏਹਨਾ ਛੇ ਸੌਂ ਯੂਨਿਟਾਂ ਫਰੀ ਕਰਕੇ ਬਿਜਲੀ ਚੋਰੀ ਚ ਵਾਧਾ ਕੀਤਾ ਬਹੁਤੇ ਲੋਕ 650/700/ ਯੂਨਿਟਾਂ ਤੋਂ ਵਧਣ ਹੀ ਨਹੀਂ ਦਿੰਦੇ,,
    ਨਾ ਅਕਾਲੀ ਨਾ ਕਾਂਗਰਸ ਦੇ ਦਾ ਸਪੋਟਰ ਆ ਮੁਆਫ ਕਰਨਾ 😊

    • @sukhdevsingh-bc7dr
      @sukhdevsingh-bc7dr Месяц назад +2

      ਜੇਕਰ 601 ਹੋ ਗਈ ਤਾਂ ਬਿੱਲ ਸਾਰੀਆਂ ਯੂਨਿਟਾਂ ਦਾ ਆਉੰਦਾ ਹੈ ਇਸ ਲਈ ਹਰ ਕੋਈ 600 ਤੋਂ ਥੱਲੇ ਰੱਖਣ ਦੀ ਕੋਸ਼ਿਸ਼ ਕਰਦਾ ਹੈ।

  • @tarsemdulay9748
    @tarsemdulay9748 Месяц назад +6

    ਵੇਲੇ ਲੋਕ ਕਾਂਗਰਸ ਟੀਮ

  • @BikramjitSingh-q3i
    @BikramjitSingh-q3i Месяц назад

    ਭੰਡਾਂ ਦਾ ਟੋਲਾ ਭਜਾਉ ਪੰਜਾਬ ਬਚਾਓ

  • @ajaypalsinghdhaliwal1490
    @ajaypalsinghdhaliwal1490 Месяц назад +7

    ਜਦੋਂ ਭਾਜਪਾ ਨੇ ਚਾਰ ਸੌ ਵਾਲਾ ਸਲੈਂਡਰ ਬਾਰਾਂ ਸੌ ਦਾ ਅਤੇ ਚਾਲੀ ਰੁਪਏ ਵਾਲਾ ਡੀਜਲ ਪੈਟਰੋਲ ਸੌ ਰੁਪਏ ਨੂੰ ਕੀਤਾ ਉਦੋਂ ਤਾਂ ਸਾਰਿਆਂ ਦੇ ਮੂੰਹ ਨਹੀਂ ਖੁੱਲ੍ਹੇ।

  • @harjitsingh8568
    @harjitsingh8568 Месяц назад +1

    Koi haal nahi a loka dah ena nu chahida Aakali te congras jo chor party a ena di Sarkar vich jo pinda de sarpanch ona dey pinda vich kamm kite o chak karo pahela fir gall karieo dugi gall maan shab Bill lao sareya dey Bagwant maan shab

  • @navpreetsandhu1846
    @navpreetsandhu1846 Месяц назад +3

    Bijli di unit sasti krr k sab tu bill lyo.. Kise te na boj payo.. Je asi bijli vartde a. Ta bill dena sada farz a.. Sab kush free de k Punjab nu khatam na krro

    • @manjitmasoun8437
      @manjitmasoun8437 Месяц назад

      Ehna kolo kuz nhi hona jiwe ene study iite hoe or govt employe de saskar bnye c punjab de loga ne ona he ana ne anpad nlo ghtyq fesle kite na te ena kolo free dite jane na sasti ana ne punjab vich poor loka de ghar ch festival warge day ch hnra pauna dehklu punjab vich

  • @harjitsingh8568
    @harjitsingh8568 Месяц назад +1

    Akali te congras dey sarpanch jo pinda vich c ona di pahela inquiry Karo sarkar age Banti hai

    • @KrishanDev-h9u
      @KrishanDev-h9u Месяц назад

      Ki akali dal congress dai sarpanch di inkuiry nal bijli sasti ho javaigy
      Jihrhay AAP MLA NRI dia kothia jaali rejestery krva k unah uper kbjay kr rahay hn
      Ki unah nu muaaf kita javay

  • @singh2251
    @singh2251 Месяц назад +3

    ਕਾਗਰਸ ਵਾਲੇ

  • @kuldeepbhangu5751
    @kuldeepbhangu5751 Месяц назад +6

    ਪਹਿਲੀਆਂ ਸਰਕਾਰਾਂ ਨੇ ਰੇਟ ਨੀ ਵਧਾਏ ਉਦੋਂ ਵੀ ਇਕੱਠੇ ਹੋ ਨਾਅਰੇ ਬਾਜੀ ਕਰਦੇ ਨਾਲੇ ਹੁਣ ਤਾਂ ਬਿਜਲੀ ਫਰੀ ਹੈ ਛੇ ਸੌ ਯੂਨਿਟ ਥੋੜੀ ਨੀ ਹੁੁੰਦੀ।

    • @RamanDeep-c3n
      @RamanDeep-c3n Месяц назад

      Jnaab bijli karza Chak ke free kiti ohda Bhala ki fayda Hoya ode nalo jyada ta ih Loka to pese vsool kar Rahe ne kine Tex extra lga dite ne Loka te Thoda socho andhe bhagto

    • @BikramjitSingh-q3i
      @BikramjitSingh-q3i Месяц назад

      ਬਿਜਲੀ ਪੈਦਾ ਕਿੰਨੇ ਕੀਤੀ ਬਾਦਲ ਨੇ ਝਾੜੂ ਫੇਲ ਆ ਭੰਡ ਦਾ ਟੋਲਾ

  • @JaspalSingh-rf7sl
    @JaspalSingh-rf7sl Месяц назад

    BIJLI---Mehngi---Kar--diti---Roz---Roz---BIJLI----Cut---te---Cut---Lane-Puri-garmi----Bache-Ronde-Bilkde-Rahe Hun---Bhand---Sarkar---Nahi---Aave---gi----Public---Dukhi-hoi-Pai-he

  • @charanjeetsingh7418
    @charanjeetsingh7418 Месяц назад

    Aam admi sarkar fail

    • @user-eg7lv8yo4h
      @user-eg7lv8yo4h Месяц назад

      Y g eh samart meter v center government nal mil ke hi lava re ne

  • @kinskins3895
    @kinskins3895 Месяц назад

    Veera sarkar punjab vich sukhbir singh badal hi chala sakde vikas bhi hunde or bijli or road ek dam thik milde se public nu badhlab nee punjab da nuksan karta ji

  • @RamanDeep-c3n
    @RamanDeep-c3n Месяц назад

    Dharne vich jaroor pahucho sare ih bahut jaroori hai je Hun I'm duje da Sath na dita ta 2027 tak bahut DER ho Jani aa

  • @manjitmasoun8437
    @manjitmasoun8437 Месяц назад +1

    Ehna da jhuth da bhnda kde te bhnna he c so bhnia gya ja a ane he pade -likhe te govt employe c ta bijli punjab de ds conction 3 kiowat tak dene c maf che 400 unit he dende te ous germnl nu v same awe he dene c opar walia unit da bill che 8 rupe de hisb nal bhji jnde nale poor loka da bhla hunda 500 to 700 rupes daly kmon walia da sarkar da farj v bnda schem den da te motor kisan de bil lago kakrke 5 rupes unit dene chde c is nal jyda nhi ta 25000 hzar core wale sabsdi cho 120000 sabsdi wale pese te govt kol aude na kise kolo magn de jrrot c par pagla wago har kise de deke jaldi he vhle hogye

  • @lakhvirkaur9761
    @lakhvirkaur9761 Месяц назад

    Ajtk kuj nhi faloda sarkara ny janbujh ky paani chdea si

  • @Gurinder1707
    @Gurinder1707 Месяц назад +1

    Jutia fero ehna de

  • @virendersharma4718
    @virendersharma4718 Месяц назад

    Chawal sarkar

  • @sukhib3333
    @sukhib3333 Месяц назад

    Kon log na

  • @RanjitSingh-tw7dq
    @RanjitSingh-tw7dq Месяц назад +2

    Vehle lok

    • @manjitmasoun8437
      @manjitmasoun8437 Месяц назад

      Jina ghar Dane ona de kmle v sysne tusi comnt karke khera heard work kar rhe o

  • @JogindraSingh-zw1zk
    @JogindraSingh-zw1zk Месяц назад +2

    DISEL. PETROL. BAHUT. MEHNGAI. KAR. DITTA