ਦਰਿਆਵਾਂ ਵਿੱਚ ਵਸਦੇ ਪਿੰਡ ਕਿਸ਼ਤੀਆਂ ਨਾਲ ਕੀਤੇ ਪਾਰ। Punjabi Travel Couple | Punjab Tour | Ripan & Khushi

Поделиться
HTML-код
  • Опубликовано: 27 янв 2025

Комментарии • 676

  • @jasmersinghjassbrar3673
    @jasmersinghjassbrar3673 3 года назад +17

    ਜੋ ਪਿਆਰ ਵਿਹੂਣੇ ਸੀ ਇਸ ਇਲਾਕੇ ਵਿਚ ਜੋ ਅਣਭਿੱਜੇ ਸੀ ਇਹਨਾਂ ਜਜ਼ਬਾਤਾਂ ਤੋਂ ਓਹਨਾ ਨੂੰ ਦਿਖਾਤਾ ਕੇ ਪਿਆਰ ਕੀ ਹੈ!ਯਾਦਾਂ ਛੱਡ ਦਿਤੀਆਂ ਤੇ ਇਹਸਾਨ ਕਰ ਗਏ ਇੰਨਾਤੇ. ਜੋ ਜਾਣਦੇ ਨੇ ਪਿਆਰ ਕੀ ਹੈ ਓਹਨਾ ਨੇ ਲੁਟਾ ਤਾ ਥੋਡੇ ਤੇ ਸਾਰਾ Ferozpor ਵਾਲੇ ਬਾਪੂ ਵਾਂਗ. ਭਰਾਵੋ ਲੰਬੀਆਂ ਉਮਰਾਂ ਮਾਨੋ ਅਸੀਂ ਤਾਂ ਬਲਾਗ ਸ਼ੁਰੂ ਹੁੰਦੇ ਹੀ ਥੋਡੇ nal ਚਲ ਪੈਂਦੇ ਹਾਂ ਧੰਨਵਾਦ. ਸ਼ਬਾ ਖੈਰ |

  • @sukhpalsingh9970
    @sukhpalsingh9970 3 года назад +51

    ਵੀਰ ਰਿਪਨ ਤੁਸੀਂ ਉਹ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਪਿਛੋਕੜ, ਧਾਰਮਿਕ ਥਾਵਾਂ ਦਿਖਾ ਰਹੇ ਹੋ, ਜੋ ਪੰਜਾਬ ਵਿੱਚ ਹਨ,ਪਰ ਜ਼ਿਆਦਾਤਰ ਪੰਜਾਬੀ ਲੋਕ ਵੀ ਇਹਨਾਂ ਥਾਵਾਂ ਬਾਰੇ ਨਹੀਂ ਜਾਣਦੇ, ਜਾਂ ਉਹ ਭੁੱਲਦੇ ਜਾ ਰਹੇ ਹਨ,ਜਿਹਨਾਂ ਬਾਰੇ ਤੁਸੀਂ ਬੜੀ ਕੋਸ਼ਿਸ਼ ਤੇ ਮਿਹਨਤ ਨਾਲ ਆਪਣੇ ਬਹੁਮੁੱਲੇ ਬੋਲਾਂ ਤੇ ਵਿਚਾਰਾਂ ਨਾਲ ਜਾਣਕਾਰੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 💐👌👍

  • @OfficialJasSingh
    @OfficialJasSingh Год назад +2

    ਪੰਜਾਬ ਦਖਾਉਣ ਲਈ ਤੁਹਾਡਾ ਦੋਵੇਂ ਬੱਚਿਆਂ ਦਾ ਬਹੂਤ ਬਹੂਤ ਧੰਨਵਾਦ। ਜਿਉਂਦੇ ਵੱਸਦੇ ਰਹੋ। ਪੁੱਤਰ ਜੀ ਘਲਾੜੀਆਂ ਅਸੀਂ ਬਚਪਨ ਵਿੱਚ ਬਹੂਤ ਚਲਾਈਆਂ ਪਰ ਹੁਣ ਬਹੂਤ ਘੱਟ ਗਈਆਂ ਨੇ।

  • @jaspindergilluboke5010
    @jaspindergilluboke5010 3 года назад +25

    ਵਿਦੇਸ਼ਾਂ ਤੋਂ ਬਾਅਦ ਭਾਰਤ ਅਤੇ ਪੰਜਾਬ ਦੇ ਇਤਿਹਾਸ ਸੱਭਿਆਚਾਰ ਅਤੇ ਭੂਗੋਲ ਬਾਰੇ ਵਧੀਆ ਵੀਡੀਓ ਦੀ ਝੋਲੀ ਪਾਓੁਣ ਲਏੀ ਆਪਜੀ ਦਾ ਬਹੁਤ ਧੰਨਵਾਦ ਵੱਲੋਂ ਮਾਸਟਰ ਜਸਪਿੰਦਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ

  • @Jasvir-Singh8360
    @Jasvir-Singh8360 3 года назад +7

    ਘੁੰਮਣ ਫਿਰਨ ਲਈ ਦਿਲ ਤਾਂ ਹਰ ਇੱਕ ਦਾ ਹੀ ਕਰਦਾ ਹੈ ਪਰ ਮਜਬੂਰੀਆਂ ਮਾਰ ਜਾਂਦੀਆਂ ਹਨ ਵੀਰੇ।। ਪੱਲ੍ਹੇ ਵਾਲੇ ਵੀਰ ਕਿੰਨੇ ਖੁਸ਼ ਹੋਏ ਯਾਰ ਪ੍ਰੀਤਮ ਸਿੰਘ ਵਾਲੇ ਮਿਲੇ ਸੀ।

  • @nonaboys8249
    @nonaboys8249 3 года назад +43

    ਵੀਰ ਜੀ ਕਿਨਾਂ ਸ਼ਬਦਾਂ ਨਾਲ ਤੋਹਾਡਾ ਧੰਨਵਾਦ ਕਰੀਏ ਕਿ, ਜਿਥੇ ਅਸੀਂ ਰਹਿ ਰਹੇ ਹਾਂ ਸਾਨੂੰ ਓਸ ਜ਼ਮੀਨ ਨਾਲ ਜਾਣੂੰ ‌ਕਰਵਾ ਰਹੇ ਹੋ।
    ਅਸੀਂ ਕਿੰਨੇ ਮੰਦਭਾਗੇ ਹਾਂ।
    ਤਹਿ ਦਿਲੋਂ ਧੰਨਵਾਦ ਆਪ ਜੀ ਦੀ ਜੋੜੀ ਦਾ,🙏

  • @manjeetkaur4326
    @manjeetkaur4326 3 года назад +32

    ਸੱਚੀਂ ਵੀਰ ਜੀ ਮੇਰਾ ਵੀ ਦਿਲ ਕਰਦਾ ਕੇ ਮੈ ਵੀ ਤੁਹਾਡੇ ਨਾਲ ਹੌਵਾ ਪਰ ਜਦੋਂ ਅਸੀਂ ਤੁਹਾਡੇ ਵਲੌਗ ਦੇਖਦੇ ਹਾਂ ਤਾਂ ਇਜ ਲਗਦਾ ਹੈ ਕਿ ਅਸੀਂ ਤੁਹਾਡੇ ਨਾਲ ਹੀ ਹਾਂ ਧੰਨਵਾਦ ਜੀ

  • @ManjeetSingh-pr4su
    @ManjeetSingh-pr4su 3 года назад +13

    ਬਾਪੂ ਤੇ ਬਾਈ ਜਿਸ ਦੇ ਘਰ ਰੋਟੀ ਖਾਦੀ ਸੀ siraaaaaa ਬੰਦੇ

  • @gurpalsingh4075
    @gurpalsingh4075 Год назад

    ਰਿਪਨ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਘਰ ਬੈਠਿਆਂ ਹੱਦ ਤੇ ਬੈਠੇ ਲੋਕਾਂ ਦੇ ਦਰਸ਼ਨ ਕਰਵਾਏ

  • @simranjitsingh9099
    @simranjitsingh9099 3 года назад +21

    ਸਾਨੂੰ ਆਸਲ ਉਤਾਰ ਪਿੰਡ ਵੀ ਦਿਖਾਵਾ, ਜਿਥੇ ਅਬਦੁਲ ਹਮੀਦ ਜੀ ਦੀ ਸਮਾਧ ਹੈ, ਜਿੰਨਾ ਨੇ ਪਾਕਿਸਤਾਨੀ ਟੈਂਕ ਤਬਾਹ ਕੀਤੇ ਸਨ🙏

    • @TheKhalsa008
      @TheKhalsa008 3 года назад

      Real jagha Cheema pind aa.. lagge assal de... Aothe aa jagha... Par eak jagha assal v bne aa

    • @j_vshorts2581
      @j_vshorts2581 3 года назад

      Veera video banni wa utho di v bss upload krniii ena ajj ja kal tak

  • @shawindersingh6931
    @shawindersingh6931 8 дней назад

    🌹very nice vlog🌹ਰਿਪਨ ਖੁਸ਼ੀ ਜੀ ਸਤਿ ਸ੍ਰੀ ਅਕਾਲ🌹ਮੈਨੂੰ ਤਾਂ ਰਿਪਨ ਤੁਹਾਡੇ ਪੁਰਾਣੇ ਵਲੋਗ ਦੇਖ ਕੇ ਬਹੁਤ ਵਧੀਆ ਲੱਗਿਆ🌹ਆਪਣਾ ਪੰਜਾਬ ਬਾਡਰ ਏਰੀਆ ਬਹੁਤ ਸੋਹਣਾ🌹ਇਥੇ ਲੋਕਾਂ ਦਾ ਪਿਆਰ ਦੇਖ ਕੇ ਬਹੁਤ ਖੁਸ਼ੀ ਹੋਈ🌹

  • @bhanwarjeetmann3851
    @bhanwarjeetmann3851 3 года назад +10

    ਬਹੁਤ ਪਿਆਰ ਦੋਨਾਂ ਪਿਆਰੇ ਬੱਚਿਆਂ ਨੂੰ

  • @sarajmanes4505
    @sarajmanes4505 3 года назад +1

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸਾਡਾ ਵੀ ਦਿਲ ਕਰਦਾ ਹੈ ਆਪ ਜੀ ਦੇ ਨਾਲ ਘੁੰਮਣ ਨੂੰ ਬਹੁਤ ਵਧੀਆ ਵੀਡੀਓ ਹੁੰਦੀਆ ਹਣ ਆਪ ਜੀ ਦੀਆ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਖੁਸ਼ ਰੱਖਣ ਧੰਨਵਾਦ ਜੀ

  • @ramandhaliwal4790
    @ramandhaliwal4790 5 месяцев назад

    ਪੰਜਾਬ ਦੇ ਸਰਦੀਆਂ ਦੇ ਦਿਨ ਬਹੁਤ ਖ਼ੂਬਸੂਰਤ ਹੁੰਦੇ ਨੇ , ਸਰਹੱਦ ਦੇ ਇਲਾਕੇ ਹੋਰ ਵੀ ਚੰਗੇ ਲੱਗ ਰਹੇ ਨੇ।

  • @jagjeetsinghmangat6328
    @jagjeetsinghmangat6328 2 года назад

    ਬਹੁਤ ਬਹੁਤ ਵਧੀਆ ਢੰਗ ਤਰੀਕਿਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਲੋਕਾਂ ਨਾਲ ਰੂਬਰੂ ਕਰਵਾਇਆ ਜਿੰਨਾ ਨੂੰ ਅਸੀ ਜਾਣਦੇ ਵੀ ਨਹੀਂ ਪਰ ਇੰਝ ਮਹਿਸੂਸ ਹੋਇਆ ਜਿਵੇਂ ਕਿ ਉਹ ਸਾਡੇ ਹੀ ਹੋਣ

  • @GurpreetKaur-il6kw
    @GurpreetKaur-il6kw 3 года назад +1

    ਮੈ ਹੁਸ਼ਿਆਰਪੁਰ ਤੋਂ ਹਨ ਮੇਰੇ ਮਾਸੀ ਰਹਿੰਦੇ ਨੇ Ludhiana ਸਤਲੁੱਜ ਤੋਂ ਪਾਰ ਪਿੰਡ ਵਿਚ । ਅੱਜ ਮੈਨੂੰ ਮੇਰੇ ਡੈਡੀ ਦੀ ਯਾਦ ਆ ਗਈ ,ਕਿਉਂਕਿ ਬਿਲਕੁਲ ਇਸੇ ਤਰ੍ਹਾਂ ਅਸੀਂ ਵੀ ਸਕੂਟਰ ਨੂੰ ਬੇੜੀ ਵਿਚ ਰੱਖ ਰੱਖ ਮਾਸੀ ਦੇ ਘਰ ਜਾਂਦੇ ਸੀ। 2001,2002ਦੀ ਗੱਲ ਵਾ ਇਹ । ਤੁਹਾਡੀ ਵੀਡਿਉ ਨੇ ਮੇਰਾ ਬਚਪਨ ਯਾਦ ਕਰਾਤਾ । ਮੇਰੇ ਡੈਡੀ ਵੀ ਅੱਜ ਨਹੀਂ ਹੈ । Such a very. Emotional moments....May God bless you abundantly both of you 🙏

    • @sunny_singh_40
      @sunny_singh_40 5 месяцев назад

      ਕਿਹੜਾ ਪਿੰਡ ਹੈ ਜੀ ਲੁਧਿਆਣਾ ਸਤਲੁਜ ਤੇ

  • @sonukssonuks8141
    @sonukssonuks8141 3 года назад +2

    ਵੀਰ ਜੀ ਤੁਹਾਡੀ ਵੀਡੀਓ ਦੇਖਕੇ ਸਾਰਾ ਦਿਨ ਦੀ ਥਕਾਵਟ ਲਹਿ ਜ਼ਾਦੀ ਅਾ,ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ.ਧੰਨਵਾਦ

  • @gurchatsingh6264
    @gurchatsingh6264 3 года назад +2

    ਸੱਚੀ ਵੀਰ ਦਿੱਲ ਕਰਦਾ ਆਪਣੇ ਪੂਰਾਣੇ ਪੰਜਾਬ ਦੇ ਪਿੰਡ ਦੇਖਣ ਨੂੰ

  • @ਗੁਰਦੀਪਸਿੰਘਟਿਵਾਣਾ

    ਵੈਰੀ ਵੈਰੀ ਗੁਡ ਭੈਣ ਮੇਰੀ ਏ ਵੈਰੀ ਵੈਰੀ ਗੁਡ ਵੀਰ ਮੇਰੀਆਂ 🙏🏾 ਸਤਿ ਸੀ੍ ਅਕਾਲ ਜੀ🙏

  • @gurpreetrandhawa2230
    @gurpreetrandhawa2230 3 года назад +1

    ਦਿਲ ਤਾਂ ਬਹੁਤ ਕਰਦਾ ਪਰ ਹਰ ਇਕ ਦੇ ਨਸੀਬ ਚ ਨਹੀਂ ਹੁੰਦਾ ਇਸ ਤਰ੍ਹਾਂ ਘੁੰਮ ਫਿਰ ਕੇ ਜ਼ਿੰਦਗੀ ਦਾ ਅਨੰਦ ਲੈਣਾ
    ਜੀਓ ਦੋਸਤਾਂ

  • @manitoor99
    @manitoor99 3 года назад +2

    Jehre Uncle ji miln aye….Dil ♥️ jitt lya ….uncle ji love ♥️ you 🙏🏻

  • @LAKHVEERSINGH-b6y
    @LAKHVEERSINGH-b6y Год назад

    ਵੀਰ ਜੀ ਤੁਹਾਡੀ ਜੋੜੀ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ

  • @mintudhillon6945
    @mintudhillon6945 3 года назад +1

    ਵੀਰ ਜੀ ਬੜਾ ਦਿਲ ਕਰਦਾ ਸਾਡਾ ਵੀ ਤੁਹਾਡੇ ਨਾਲ ਘੁੰਮਣ ਨੂੰ ਬੜਾ ਮਜ਼ਾ ਆ ਰਹਾ ਤੁਹਾਡੇ ਵਲੋਗ ਵੇਖ ਕੇ ਐਵੇਂ ਲੱਗਦਾ ਅਸੀਂ ਨਾਲ ਘੁੰਮ ਰਹੇ ਆ

  • @paramjeetsinghcheema1081
    @paramjeetsinghcheema1081 3 года назад +1

    ਬਹੁਤ ਸੋਹਣਾ ਵੀਰੇ, ਦਿਲ ਖੁਸ਼ ਹੋ ਗਿਆ

  • @ਮਨਜੀਤਸਿੰਘਚੱਢਾ

    ਪਹਿਲਾਂ ਸੁਣਦੇ ਹੁੰਦੇ ਸੀ ਮੈਂ ਖੁਦ ਵੀ ਕਦੇ ਕਦੇ ਕਹਿ ਦੇਂਦਾ ਸੀ ਸੰਗਰੂਰ ਆਲੇ ਜਾਂ ਖੱਬੀਆਂ ਪੱਗਾਂ ਆਲੇ ਕਹਿ ਕੇ ਭੰਡੀ ਕਹਿਲੋ ਜਾਂ ਮਜਾਕ ਕਰਦੇ ਸੀ ਪਰ ਅੱਜ ਦੇ ਦੌਰ ਚ ਅਸੀ ਮੋਹਾਲੀ ਜ਼ਿਲਾ ਜਾਂ ਮੇਰੇ ਸਹਿਰ ਦਾ ਨੰਬਰ ਤੇਰੇ ਘੋੜੇ ਦਾ PB 70
    ਆਲੇ ਸੋਚਦੇ ਆਂ ਕਿ ਤੁਸੀ ਲੋਕ ਸਾਡੀ ਸਾਨ੍ਹ ਹਨ ਯਾਰ ਮਾਣ ਐ ਥੋਡੇ ਤੋਂ, ਆਹ ਜਿਹੜੀ ਨਾਲ ਲਾਈ ਤੂੰ, ਖੁਸ਼ੀ, ਬਹੁਤ ਮਾੜੀ ਕੁੜੀ ਆ ਤੇਰੇ ਸਫਰ ਚ ਹਮਸਫਰ ਬਣਕੇ ਨਾਲ ਆਪਣਾ ਰੋਲ ਬਾਖੂਬੀ ਨਿਭਾਅ ਰਹੀ ਆ ਜਿਓਂਦੇ ਵਸਦੇ ਰਹੋ 🙏👍

  • @GurlalGurlalsingh-s9u
    @GurlalGurlalsingh-s9u Год назад +1

    ਮੇਰਾ ਨਾਮ ਗੁਰਲਾਲ ਸਿੰਘ ਹੈ ਮੈ ਤੁਹਾਡੀਆਂ ਸਾਰੀਆਂ ਵੀਡੀਓ ਨੂੰ ਵੇਖਦਾ ਹਾਂ ਤੇ ਉਨ੍ਹਾਂ ਨੂੰ ਲਾਇਕ ਕਮੈਂਟ ਅਤੇ ਉਨ੍ਹਾਂ ਨੂੰ ਆਪਣੇ ਦੋਸਤਾਂ ਨਾਲ ਸੇਅਰ ਵੀ ਕਰਦਾ ਹਾਂ ਵੀਰ ਜੀ ਸਾਡਾ ਵੀ 💘💓💖 ਕਰਦਾ ਹੈ ਤੁਹਾਡੇ ਨਾਲ ਗੱਲਾਂ ਕਰਨ ਦਾ ਅਤੇ ਤੁਹਾਡੇ ਨਾਲ ਖਮਨ ਦਾ ਕਿਤੇ ਸਾਨੂੰ ਵੀ ਆਪਣੇ ਨਾਲ ਟੁਰ ਤੇ ਆਪਣੇ ਨਾਲ ਲੈ ਜਾਓ

  • @navjotgoniana2271
    @navjotgoniana2271 3 года назад +83

    ਸਾਡਾ ਵੀ ਦਿਲ ਕਰਦਾ ਦੇਖਣ ਨੂੰ

  • @PunjabiLibrary
    @PunjabiLibrary 3 года назад +1

    ਸਲਾਮ ਹੈ ਜੋੜੀ ਨੂੰ, ਨਵੀਆਂ ਰਾਹਾਂ ਦੇ ਦਰਸ਼ਨਾਂ ਲਈ, ਅੱਗੇ ਦੇ ਸਫ਼ਰ ਲੇਈ ਸੁਭ ਇਸਾਵਾ!

  • @amanlakhayan5433
    @amanlakhayan5433 3 года назад

    jaddo tohanu Bazurg enna PYAR karan samjh lawwo tussi Sahi rah tey turre ho BapuG tan bht pyarre ney 👌🏻👌🏻😍😘🥰❤️🥰

  • @gurjitsingh7648
    @gurjitsingh7648 3 года назад

    ਧੰਨਵਾਦ ਬਾਈ ਜੀ ,ਵੱਖੋ-ਵੱਖ ਸਥਾਨਾਂ ਦੀ ਸੈਰ ਕਰਵਾਉਣ ਲਈ ਵਾਕਿਆ ਹੀ ਪੰਜਾਬ ਵਿੱਚ ਰਹਿੰਦੇ ਹੋਏ ਅਸੀਂ ਕੰਮਾਂ-ਕਾਰਾ ਵਿੱਚ ਵਿਆਸਤ ਘੁੰਮਣ ਲਈ ਸਮਾਂ ਵੀ ਨਹੀਂ ਕੱਢ ਪਾ ਰਹੇ ਪਰ ਤੁਸੀਂ ਇਹ ਬਹੁਤ ਵਧੀਆ ਉਪਰਲਾ ਕਰ ਰਹੇ ਹੋ ਅਸੀਂ ਫੈਨ ਬਣਗੇ ਤੁਹਾਡੇ

  • @veerpalkaur4778
    @veerpalkaur4778 3 года назад +12

    Stay blessed u guys ❤️❤️🙏
    Mera buht dil krda
    Love from Rajasthan

  • @sukhravi6815
    @sukhravi6815 2 года назад +2

    ਵਾਹਿਗੁਰੂ ਚੜਦੀ ਕਲਾ ਬਖ਼ਸ਼ੇ 🙏🙏

  • @KuldeepSingh-jx6ng
    @KuldeepSingh-jx6ng 3 года назад +1

    ਬਹੁਤ ਵਧੀਆ। ਰੋਜ਼ਾਨਾ ਜ਼ਰੂਰ ਵੇਖਦੇ ਹਾਂ।

  • @premjudge182
    @premjudge182 2 года назад +1

    Thank you for your service to showcase India...Stay Blessed...need such new generation to take Punjab to new heights

  • @AmarjeetSingh-dm4mj
    @AmarjeetSingh-dm4mj 3 года назад

    ਬਾਈ ਤੁਸੀਂ ਕੰਮ ਵਧੀਆ ਕਰ ਰਹੇ ਤੇ ਚੰਗਿਆਂ ਨੂੰ ਆਪ ਚੰਗੇ ਮਿਲ ਜਾਂਦੇ ਚੜ੍ਹਦੀ ਕਲਾ ਵਿੱਚ ਰਹੋ ਤੁਸੀ ਵੀਰ ਜੀ

  • @KASHIFKHAN-qk1pv
    @KASHIFKHAN-qk1pv 2 года назад +2

    Wa pa g swaad aa gyea thx God bless u guys v nice love from 🇵🇰🇺🇸

  • @pargatsingh776
    @pargatsingh776 Год назад +1

    ਬਹੁਤ2 ❤❤❤ਧੰਨਵਾਦ ਜੀ ਮੇਰਾ ਵੀ ❤ਕਰਦਾ ਤੁਹਾਡੇ ਨਾਲ ਘੁੱਮਣ ਨੂੰ ਜੀ

  • @dharampal3864
    @dharampal3864 3 года назад +1

    ਬਹੁਤ ਵਧੀਆ ਖੁਸ਼ ਰਹੋ, ਤੁਹਾਡੇ ਨਾਲ ਅਸੀਂ ਵੀ ਯਾਤਰਾ ਕਰ ਲਏ।

  • @ਢਿੱਲੋਂ-ਭ7ਹ
    @ਢਿੱਲੋਂ-ਭ7ਹ 3 года назад +7

    ਛੇਤੀ ਦੇਕੇ ਲੁਧਿਆਣਾ ਅਜਾਓ ਵੀਰੇ boht ਇੰਤਜਾਰ ਕਰ ਰਹੇ ਆ ਘੇਰਨ ਨੂੰ 😂❤️

  • @harpreetkaur-hv9mj
    @harpreetkaur-hv9mj 2 года назад

    Sai keha veere dekh k ta pura Dil karda a ki kash asi v nal hunde te sab apne akha nal dekhde ...but koi na eda v TUC sab dikha dita ...thanx a lot..n gbu both

  • @baljitbhullar1310
    @baljitbhullar1310 3 года назад

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @balwantattal7132
    @balwantattal7132 3 года назад +2

    ਕੱਚੇ ਘਰ ਨੇ ਸੱਚੇ ਦਿਲ ਨੇ ਵੱਡੇ ਘਰ ਨੇ ਤੇ ਛੋਟੇ ਦਿਲ ਨੇ

  • @golumoluvlogs5570
    @golumoluvlogs5570 3 года назад +4

    Bohat Sohni Vlogging Veere Waheguru Tuhanu Bohat Agge le k jaawe🙏❤️ Kuch Alag kr Rhe Ho te Bohat Vadia kr Rhe o👍🏻❤️

  • @Gunjotkaur157
    @Gunjotkaur157 3 года назад

    ਬਹੁਤ ਵਧੀਆ ਜੀ 👍BALWINDER SANGRUR

  • @joban6911
    @joban6911 3 года назад +4

    ਸਾਡੇ ਪਿੰਡ ਵੀਰ ਕਾਲੇ ਕੇ hithar A new ਪੁਲ ਬਣਿਆ ਆ ਦਰਿਆ ਸਾਡੇ ਘਰ ਦੇ ਕੋਲ ਆ ਪਿੰਡ ਕਾਲੇ ਕੇ ਹਿਥਾੜ ਆ ਨਵਾਂ ਪੁਲ ਬਣਿਆ ਹੋਇਆ ਆ

  • @harjeetkaur4043
    @harjeetkaur4043 3 года назад +1

    Bappu ji naal gall baat bahut bahut wadhia laggi, Bappu ji de pagg da style v bahut wadhia, by the way commenting ist time in your blog

  • @gurpreetwalia4001
    @gurpreetwalia4001 Год назад

    kaash kaash assi har jagaj tuhade naal chal sakde😘😘😘😘😘😘😘😘😘

  • @HardeepSingh-tr5qb
    @HardeepSingh-tr5qb 25 дней назад

    Ripan purana vlog motersaykil vala vekhia ji najara aa gia ji.❤deepa bathinda to.❤❤

  • @jatinsinghsingh5327
    @jatinsinghsingh5327 3 года назад +1

    ਧੰਨ ਧੰਨ ਕਰਾਂ ਦਿੱਤੀ ਮਾਲਕੌ

  • @dharmipb05ferozpuria13
    @dharmipb05ferozpuria13 3 года назад

    ਬੋਹਤ ਬੋਹਤ ਧੰਨਵਾਦ ਵੀਰ ਸਾਡੇ ਪਿੰਡ ਨੁੰ ਦਿਖਾਉਣ ਲਈ

  • @gajjansingh4876
    @gajjansingh4876 Год назад

    ਬਹੁਤ ਸਖ਼ਤ ਮਿਹਨਤ ਤੁਹਾਡੀ ਵਾਹਿਗੁਰੂ ਮਿਹਰ ਕਰੇ

  • @avtargrewal3723
    @avtargrewal3723 2 года назад

    ਧੰਨਬਾਦ ਇਹ ਕਿਸਤੀਆ ਪੁਰਾਣੇ ਪਿੰਡ ਦਰਿਆ ਸਾਡਾ ਵੀ ਦੇਖਣ ਨੂੰ ਦਿਲ ਕਰਦਾ ਤੁਸੀਂ ਨੋਜਵਾਨ ਸਰੀਰਕ ਪੱਖੋ ਤਕੜੇ ਤੁਸੀਂ ਦੇਖਲੇ ਸਹੀ ਹੈ ਦਾਣੇ ਦਾਣੇ ਤੇ ਹੈ ਮੋਹਰ ਖਾਣੇ ਵਾਲੇ ਕਾ ਨਾਮ ਇਹ ਵਲੋਗ ਵੀ ਵਧੀਆ ਪੁੱਤਰਾ ਵੱਡੀ ਸੇਵਾ ਇਨਾਂ ਦੀ ਬੁਜਰਗ ਦਾ ਪਿਆਰ ਕਮਾਲ

  • @gurchatsingh6264
    @gurchatsingh6264 3 года назад

    ਬਹੁਤ ਵਧੀਆ ਵੀਰ ਸੂਆਦ ਆ ਗਿਆ ਵੀਡੀੳ ਦੇਖ ਕੇ ਜਿਉਦੇ ਰਹੋ

  • @malkitrupaul7582
    @malkitrupaul7582 3 года назад +2

    ਚੱਪੂ ਦੀ ਬਜਾਏ ਰੱਸੀ ਨਾਲ ਬੇੜੀ ਖਿੱਚਣ ਵਾਲਾ ਕੰਮ ਪਹਿਲੀ ਵਾਰ ਦੇਖਿਆ ਬਾਈ

  • @narinderpalsingh6582
    @narinderpalsingh6582 3 года назад +2

    ਵੀਰ ਜੀ ਤੁਸੀਂ ਬਹੁਤ ਬਹੁਤ ਵਧੀਆਂ ਪੁਰਾਣਾ ਪੰਜਾਬ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਬਹੁਤ ਖੁਸ਼ੀ ਹੋਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਚੱੜਦੀ ਕਲਾ ਵਿੱਚ ਰੱਖੇ ਵਾਹਿਗੁਰੂ । ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ 👍👍🙏🌹🙏🌹🙏🌹🙏🌹🙏🙏

  • @bittumushal6654
    @bittumushal6654 3 года назад

    🙏🙏 ਹਾਂ ਬਾਈ ਜੀ ਸਾਡਾ ਵੀ ਦਿਲ ਕਰਦਾ ਇਹ ਸਭ ਕੁੱਝ ਵੇਖਣ ਨੂੰ 👍

  • @makbulkhan627
    @makbulkhan627 3 года назад

    Waah baai dil khus karta rajasthan tu ha ek waar fer yaad aa gayi purane time dee

  • @hardeepbrar9077
    @hardeepbrar9077 2 года назад

    Bahut vadhia lagda Punjab from USA 🇺🇸

  • @sandeepsinghlovely4009
    @sandeepsinghlovely4009 3 года назад +1

    Bapu ji and cement shop keeper are good person 🌹

  • @BhupinderSingh-nb7bd
    @BhupinderSingh-nb7bd 3 года назад +1

    ਛੋਟੇ ਵੀਰ ਅਸੀਂ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ ਉਹ ਵੀ ਰਜਾਈਆਂ ਚੋਂ ਬੇਠ ਕੇ ਜਿਉਂਦੇ ਵਸਦੇ ਰਹੋ

  • @darshanbhandal2520
    @darshanbhandal2520 3 года назад

    Bahut dil karda tuhade naal ghuman nu.very nice 👌

  • @imdadshah7481
    @imdadshah7481 3 года назад +2

    Dono Punjab ma koi fark nahi ha nice vlog 🌹🌹🌹🌹🌹🌹🌹

  • @JaswinderSingh-cv8qg
    @JaswinderSingh-cv8qg 2 года назад

    VEER JI TE BHAIN KHUSHI JI
    AAP JI DA TE SAREY INDIANS DA EH PYAR HI HAI

  • @home_appliances0
    @home_appliances0 9 месяцев назад

    ਰਾਤ 2 ਵਜ਼ੇ vlog dekh k ਰੂਹ ਖੁਸ਼ ਹੋਈ ਜਾਂਦੀ

  • @khushdhilllon3164
    @khushdhilllon3164 3 года назад

    Bhut dil krda ji tuhade nal punjab ghuman da God bless you guys

  • @kaurgr.4085
    @kaurgr.4085 3 года назад

    Veere tuhanu salute aaa ki tusi Eni zyada thand vich sanu punjab dikha rahe ho.....per apna dhian rakho dowe jaane ...tc loves you 💗

  • @rupinderkaur763
    @rupinderkaur763 3 года назад

    Hnji veere sada vv bhut dill krda ghuman nu 🥰🥰🥰🥰❤️❤️❤️

  • @kamaldhillon638
    @kamaldhillon638 3 года назад

    Very nice very beautiful sir thanks
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏🙏

  • @AmarjitSingh-cv4lx
    @AmarjitSingh-cv4lx 3 года назад +1

    Vadia paji purane din yad dilte 👍

  • @chobbar98
    @chobbar98 3 года назад +1

    First view and first like 💞❤️❤️❤️🥀🥀🥀🥀 Baba nanak hmesha tuhadi Jodi nu slamat rakhn,hmesha Hasde vasde raho

  • @reetdhillon2805
    @reetdhillon2805 3 года назад

    Bhut nice bro sachi Punjab ajj dekhya asi

  • @AshuSingh-vc1gc
    @AshuSingh-vc1gc 3 года назад

    Sat Sri akal ji 🙏🙏 main Europe ton tuhade sare blog dekhda aa ji blog dekh k dill nu skoon aa janda bahut hi sundar te sohna sada Punjab sdda hi hasda vasda rhe tusi v hasde vasde rho kihde Sade Punjab de darshn pardesia nu kronde oo ji 🙏🙏

  • @sandeepkaur176
    @sandeepkaur176 3 года назад

    Lahore ਸੁਣ k hi goosebumps ਆ ਜਾਂਦੇ ਨੇ

  • @ZahidZahid-bo7ju
    @ZahidZahid-bo7ju 3 года назад

    Ham, minchin abad distt bahawal nagar Punjab Pakistan me rehty han yahan se zero line 8 km ha.....ap ki videos Achi hoti han ,,,,,best of luck sarsari acal,,, Allah pak ap ko salamat rakhy khoshi k sath.ameen

  • @Gaganjalaliya8080
    @Gaganjalaliya8080 Год назад

    Waheguru ji 🙏 tuhanu hamesha kush rakhe ❤❤😊😊

  • @ekamjotsingh8568
    @ekamjotsingh8568 2 года назад

    ਬਾਈ ਜੀ ਤੁਹਾਡੀ ਹਰੇਕ ਵੀਡੀਓ ਦੇਖਦੇ ਹਾ ਬਹੁਤ ਵਧੀਆ ਲੱਗਦਾ ਬਾਕੀ ਗੱਲ ਤੁਹਾਡੀ ਜੋੜੀ ਬਹੁਤ ਵਧੀਆ ਵੀਰ ਜੀ🙏🙏

  • @ZorawarSekhon
    @ZorawarSekhon 2 года назад

    Balle balle balle ! Bahut Vadia , j Punjabiya da pyar vekhna te gharo nikalo safar te , pind pind chaphera ghum k vekho ! J kitte gaddi le aunde fir ki banani si watt te ta tire v nai si auna. ! JapanhJagitaa ho jana si , lamanLapita v ho jana si nalle k 🤣😂😂😂🤣😂😂 matlab Google kar leyo !

  • @SonuSonu-co8oj
    @SonuSonu-co8oj Год назад

    Bhut vadia veer ji ❤❤❤❤nice bro

  • @LakhwinderGill-f4y
    @LakhwinderGill-f4y 5 дней назад

    Very Beautiful Area ❤🎉

  • @arshdeepsinghsidhu9366
    @arshdeepsinghsidhu9366 3 года назад +1

    Salute veer ji and sisters ji ⭐⭐⭐⭐⭐❤️❤️❤️❤️❤️🙏🙏 right ji

  • @starshinejournals8495
    @starshinejournals8495 3 года назад +1

    Very nice 👍👍👍 waheguru tuhanu hamesha khush rakhe

  • @narinderpalsingh6582
    @narinderpalsingh6582 3 года назад

    ਵੀਰ ਜੀ ਕੱਛੂ ਕੁੰਮਾ ਲੱਭ ਲਿਆਏਉ ਇੱਕ ਬੱਸ ਹੋਰ ਕੁਝ ਨਹੀਂ 👍👍✌️🙏🙏🙏🙏🙏🙏🙏🙏🙏🙏🙏🌹🌹🌹🌹🌹👍👍

  • @mangatsinghkularan2031
    @mangatsinghkularan2031 3 года назад

    ਬਾਈ ਜੀ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਅਤੇ ਤੁਹਾਡੀ ਪਿਆਰੀ ਜੋੜੀ ਨੂੰ ਦੁਨੀਆਂ ਭਰ ਦੀਆਂ ਖੁਸ਼ੀਆਂ ਤੁਹਾਡੀ ਦੋਵਾਂ ਦੀ ਝੋਲੀ ਪਾਉਣ ਬਾਈ ਜੀ ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਦੀਆਂ ਵੱਖ-ਵੱਖ ਵੰਨਗੀਆਂ ਦੇ ਲੋਕਾਂ ਦੇ ਜੀਵਨ ਬਤੀਤ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਜਿਉਂਦੇ ਵਸਦੇ ਰਹੋ ਕਾਕਾ ਜੀ

  • @muddasir1895
    @muddasir1895 3 года назад +3

    Punjab. PAKISTAN ❤️❤️❤️

  • @parteekdahuja1387
    @parteekdahuja1387 3 года назад

    First time tuhada vlog dekh rehe ha ,bhot vadia lgda, you are both nice person🙏

  • @jashanmodelmaker6013
    @jashanmodelmaker6013 2 года назад

    sada vi dil karda tuhada nal kuhaman da

  • @sadiqmasih3215
    @sadiqmasih3215 Год назад

    Dear Brother jo app purana Distance Nishan Pather Dikha rahe ho Uss which Kasur 11 Miles hai now Dist Hrs earlier part of Lahore dist .Lahore 45 Miles tee Ferozepur 4 Miles hai

  • @RajpalSingh-lh9uw
    @RajpalSingh-lh9uw 3 года назад

    ਬਹੁਤ ਵਧੀਆ ਜੋੜੀ ਹੈ ਬਾਈ ਜੁੱਗ ਜੁੱਗ ਜੀਵੋ ਵਾਹਿਗੁਰੂ ਜੀ ਮੇਹਰ ਕਰੇ

  • @Sukhp0007
    @Sukhp0007 2 года назад

    Ripan Veer ji te khushi didi ji sat shri akaal ji tuhada shota Veer sukh (Dubai)

  • @SurjitSingh-kr6yp
    @SurjitSingh-kr6yp 2 года назад

    Buhat hi BADIAA Punjabi

  • @baljinderkaur21
    @baljinderkaur21 3 года назад

    nice kipal good video g 💕🙌🙌👍👍👍👍👍

  • @komalkaur6618
    @komalkaur6618 3 года назад +4

    Mera v Dillon karda k tuhade naal hunde. God bless you guys.

  • @bakhshinderpadda2804
    @bakhshinderpadda2804 Год назад

    Thank you putt tuhada❤❤❤❤❤❤❤

  • @arshgagankaursingh2168
    @arshgagankaursingh2168 3 года назад

    Schi vich bhut dil krda awash assi tuhade naal ghumde hunde

  • @akgillgill4286
    @akgillgill4286 3 года назад

    Mera bahut dil kerda veere mainu ehda lagda k main vi thuade nal ghum rahi aa really also I want to to meet khusi and bro

  • @kaurgr.4085
    @kaurgr.4085 3 года назад

    Sada v dil krda tuhade naal punjab ghuman da...

  • @mukhtiarsingh4970
    @mukhtiarsingh4970 3 года назад

    Love you 22g thanks dil ta sada v karda 💖🌹🙏

  • @manjitsingh-ee7kf
    @manjitsingh-ee7kf 3 года назад

    Amazing & Proud Feeling After Seeing Your Vlog,Keep It Up

  • @GurmukhSingh-lf9xu
    @GurmukhSingh-lf9xu 3 года назад

    ਬਹੁਤ ਵਧੀਆ ੜੀ

  • @gaganchouhan7032
    @gaganchouhan7032 3 года назад +1

    ਦਿਲ ਖੁਸ਼ ਹੋ ਗਿਆ ਦੇਖ ਕੇ