ਫੌਜ ਨੇ ਦਿੱਤੀ ਸਪੈਸ਼ਲ ਮਨਜ਼ੂਰੀ ਅੱਜ ਗਏ ਸਰਹੱਦ ਤੋਂ ਪਾਰ। Punjabi Travel Couple | Punjab Tour | Ripan Khushi

Поделиться
HTML-код
  • Опубликовано: 10 сен 2024
  • In this video you can see detail about our Punjab Tour.
    All India Trip Series Link:
    www.youtube.co....
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Punjab #PunjabTour #PunjabiTravelCouple
    #PunjabiTravelCouple #RipanKhushi #Allindiatrip
    If you want to contact us, drop an email on
    travelwithripankhushi@gmail.com

Комментарии • 441

  • @b.s.dhillon7515
    @b.s.dhillon7515 2 года назад +61

    ਇਹ ਗੁਰੂਦੁਆਰਾ ਪਿਛਲੇ ਸਾਲ ਮੈਨੂੰ ਵੀ ਦੇਖਣ ਦਾ ਮੌਕਾ ਮਿਲਿਆ,ਇਸੇ ਤਰਾਂ ਸਖ਼ਤ ਤਲਾਸ਼ੀ ਲਈ ਜਾਂਦੀ ਆ।

    • @RanjeetSingh-ft7gi
      @RanjeetSingh-ft7gi 2 года назад +1

      Baii eh gurudwara sahib jan nu kehda pind te kehda rasta lgda khemkaran tho

    • @GurmeetSingh-cg9dp
      @GurmeetSingh-cg9dp 2 года назад

      Nice

    • @RanjeetSingh-ft7gi
      @RanjeetSingh-ft7gi 2 года назад +2

      Dso baiji

    • @b.s.dhillon7515
      @b.s.dhillon7515 2 года назад +1

      @@RanjeetSingh-ft7gi ਖੇਮਕਰਨ ਤੋਂ ਮਹਿਦੀਪੁਰ 5 ਕਿਮੀ ਏ ਅਤੇ ਪਿੰਡ ਲੰਘ ਕੇ ਅੱਧਾ ਕਿਮੀ ਦੂਰੀ ਤੇ ਤਾਰ ਤੋਂ ਪਾਰ ਗੁਰੂਦੁਆਰਾ ਏ

    • @RanjeetSingh-ft7gi
      @RanjeetSingh-ft7gi 2 года назад

      Sunday sara din open hunda bsf ale kuch kehnde te nhi permission vaste

  • @Bhai_Gurchet_singh_
    @Bhai_Gurchet_singh_ 2 года назад +34

    ਮਾਝੇ ਵਾਲੇ ਭਾਊਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @sandhusaab8734
      @sandhusaab8734 2 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
      🙏 🙏 🙏 ❤ ❤ ❤

    • @Hlofrz
      @Hlofrz 2 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @sukhsandhu1724
      @sukhsandhu1724 2 года назад +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @satpalsingh-lp5wp
      @satpalsingh-lp5wp 2 года назад

      Waheguru ji ka khalsa waheguru ji ki Fateh

  • @jasmersinghjassbrar3673
    @jasmersinghjassbrar3673 2 года назад +17

    ਰਿਪਨ ਜਿੰਨਾ ਵੀ ਵਿਖਾਇਆ ਸਾਡੇ ਲਈ ਇਹ ਵੀ ਬਹੁਤ ਹੈ |ਜੇ ਇਹ ਵੀ ਨਾ ਦਿਖੋਂਦੇ ਫਿਰ ਵੀ ਅਸੀਂ ਸਬਰ ਕਰਨਾ ਹੀ ਸੀ. ਧੰਨਵਾਦ ਯਾਰ |ਕੱਲ ਹੋਰ ਦੇਖਲਾਗੇ ਥੋਡੀ ਕਿਰਪਾ ਨਾਲ |

  • @rajeshsidhana6725
    @rajeshsidhana6725 2 года назад +22

    Khemkaran dai kol
    Bhikhiwind hai
    Jis dai kol
    Pind PAAHUWIND HAI.
    BABA DEEP SINGH JI DA JANAMDIN HAI AAJ. BAHUT WADDA MELA LAGDA HAI

  • @imdhammi751
    @imdhammi751 2 года назад +36

    ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਦਿਲ ਖੁਸ਼ ਹੁੰਦਾ ਤੁਹਾਡੀਆਂ ਵੀਡੀਓਜ਼ ਦੇਖ ਕਿ ਜੀ, ਬਾਕੀ ਸਰਦਾਰ ਕੁਲਵੰਤ ਸਿੰਘ ਜੀ ਮੇਰੇ ਮਾਮਾ ਜੀ ਨੇ, ਜੋ ਇਸ ਟਾਈਮ ਸ਼੍ਰੀ ਤਰਨਤਾਰਨ ਸਾਹਿਬ ਡਿਪਟੀ ਕਮਿਸ਼ਨਰ ਨੇ ਜੀ 🙏🙏🙏

  • @avtarsinghsandhu9338
    @avtarsinghsandhu9338 8 месяцев назад +6

    ਮਾਝਾ ਸਿੱਖੀ ਦਾ ਧੁਰਾ ਕਹਿਣ ਵਿੱਚ ਕੋਈ ਗੁਰੇਜ ਨਹੀ ਆ ਜੀ ,ਜੋ ਬੋਲਦੇ ਹਨ ਲਿਖ ਸਕਦੇ ਹਨ, ਹੋਰ ਪੰਜਾਬ ਤਾਂ ਸਾਰਿਆ ਨੂੰ ਪਤਾ ਹੈ ਜੀ ,ਮਾਝੇ ਦੇ ਭਾਊ ਸਰਦਾਰ ਸਾਹਿਬ ਜੀ ਹਨ।

  • @amarjitpuggal9242
    @amarjitpuggal9242 2 года назад +1

    ਤੁਹਾਡੇ ਬਲਾਕ ਬਹੁਤ ਵਧੀਆ ਹੁੰਦੇ ਹਨ ਮੈਂ ਹਰ ਰੋਜ਼ ਦੇਖਦਾ ਹਾਂ, ਤੁਸੀਂ ਪੰਜਾਬ ਨੂੰ ਬਹੁਤ ਵਧੀਆ ਦਿਖਾਇਆ ਹੈ, ਇਹ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ,

  • @boharsandhu4821
    @boharsandhu4821 2 года назад +6

    Kalia sankata
    Sankatra
    Guru amar Das ji da sahura pind
    2 van Tara singh
    Baba Tara singh shahid
    Da pind
    3 Mari kamboke
    Bhai sukha singh ji da pind
    4 pahu wind
    Shahid baba deep singh ji da pind
    5 Narli
    Shahid Bhagat singh ji da Asli pind
    6 Sur singh
    Baba bidhi chand ji da pind
    7 Jhabal
    Mai bhago ji da pind
    8 sidhvan
    SHAHID BHAI
    9 Masatghar
    MAHA RAJA RANJIT SINGH JI DE SANDU DA PIND
    10 PUHLA
    SHAHID BHAI TARU SINGH JI DA PIND
    SO SARE HI PIND ETIHAS SHAHID SINGHAN DIYAN KURBANIA NAL JURE HUN
    PARO SIKH HISTORY

  • @user-xb9sp3sh6i
    @user-xb9sp3sh6i 2 года назад +14

    ਮਾਝੇ ਦੇ ਮਝੈਲ ਭਾਊ ❤

  • @mandeepkamboj4889
    @mandeepkamboj4889 2 года назад +8

    Jyonda vasda raho khush raho waheguru g blessed u both of u ❤️❤️❤️❤️❤️❤️❤️

  • @hareram6070
    @hareram6070 2 года назад +1

    ਵੀਰ ਰਿਪਨ ਸਿੰਘ ਖੂਸ਼ੀ ਕੌਰ ਜੀ ਵਾਹਿਗੁਰੂ ਚੜਦੀ ਕਲਾ ਬਖਸੇ ਤੁਹਾਡੀ ਹਰ ਵਿਡੀਓ ਬਹੁਤ ਵਧੀਅ਼ਾ ਲੱਗਦੀ ਅ਼ੈ ਰਾਮ ਸਿੰਘ ਜਖੇਪਲ

  • @WatchRaiYusufRazaDhanyala
    @WatchRaiYusufRazaDhanyala 2 года назад +6

    My Salam to Majha family who hosted you both.
    I myself belong to Majha from district Gujrat, Punjab, Pakistan.

  • @hareram6070
    @hareram6070 2 года назад +1

    ਫੌਜੀ ਭਰਾਵਾ ਵੀ ਬਹੁਤ ਬਹੁਤ ਧੰਨਵਾਦ ਜੀ ਰਾਮ singh

  • @balwindersandhu4029
    @balwindersandhu4029 4 месяца назад

    ਇਹ ਮੇਰਾ ਪਿੰਡ ਹੈ ਅਸੀਂ ਵੀ ਬਹਿਕਾ ਤੇ ਰਹਿੰਦੇ ਹਾਂ ਵਿਰਕਾਂ ਦੀਆਂ ਬਹਿਕਾ ਸਾਡੇ ਲਾਗੇ ਹਨ ਇਹ ਸਾਡੇ ਹੀ ਬੰਦੇ ਹਨ ਬਹੁਤ ਵਧੀਆ ਇਨਸਾਨ ਹਨ ਇਹ ❤❤❤❤❤❤❤❤❤❤❤

  • @singhrasal8483
    @singhrasal8483 2 года назад +3

    Trip enjoyed gndu Amritsar
    Waheguru waheguru waheguru waheguru waheguru
    Thanks all for welcoming Punjabi travel

  • @manitoor99
    @manitoor99 2 года назад +3

    Thank you so much ♥️ Ripan and Khushi for showing us unseen Punjab.
    We appreciate BSF and DC saab for granting permissions.

  • @jagdishrana3254
    @jagdishrana3254 2 года назад +4

    ਪਿਆਰ ਸਤਿਕਾਰ ਤੇ ਦੁਆਵਾਂ
    ਫਰੋਮ ਜਲੰਧਰ ਛਾਉਣੀ
    ਤੁਸੀਂ ਬਹੁਤ ਵਧੀਆ ਤੇ ਨੇਕ ਕਾਰਜ ਕਰ ਰਹੇ ਹੋ

  • @bhagwansingh-hh3rs
    @bhagwansingh-hh3rs Год назад +1

    Karamgarh barnala god Punjabi capal safal Kare ji very good nice Wahegur jee ka kaalsa Baheguru ji ki fateh

  • @manpreetsonu9372
    @manpreetsonu9372 2 года назад +4

    Tarn taran de pind sur singh v jaror jayo dal baba bidhi chand ji da gurudwra ji

  • @NirmalSingh-fj1hv
    @NirmalSingh-fj1hv 2 года назад +1

    ਬਾਰਡਰ ਏਰੀਆ ਵਿਖਾਉਣ ਲਈ ਧੰਨਵਾਦ। ਜਿਉਂਦੇ ਵੱਸਦੇ ਰਹੋ

  • @amanmaan9173
    @amanmaan9173 2 года назад +8

    ਬਹੁਤ ਵਧੀਆ ਜੀ ਅੱਜ ਦਾ vlog
    Kade sade kol v avo ji
    ਸੀ੍ ਫਤਿਹਗੜ੍ਹ ਸਾਹਿਬ ਵਿੱਚ🙏🙏🙏🙏🙏

  • @dilbaghsinghgill3174
    @dilbaghsinghgill3174 2 года назад +1

    ਇਹ ਗੁਰਦੁਆਰਾ ਸਾਹਿਬ ਮੈਨੂੰ ਵੀ 2018 ਚ ਦਰਸ਼ਨ ਦਾ ਮੌਕਾ ਮਿਲਿਆ

  • @deeplubana5064
    @deeplubana5064 2 года назад +4

    ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖਣ ਤੁਹਾਡੀ ਟਰਾਲੀ ਹਮੇਸ਼ਾ ਨਾਲ ਰਹੇ

  • @satwindersingh6452
    @satwindersingh6452 8 месяцев назад

    Ripan ji sochi da ik blog dekh ke apna kamkaj start karde ha,par 10 blog dekh ke vi jee ni bharda,Dhanvaad both of you.

  • @judgebirsngh8663
    @judgebirsngh8663 2 года назад +2

    ਵੀਰ ਮਹਿੰਦੀਪੁਰ ਸਾਡਾ ਪਿੰਡ ਹੈ ਮਾਝੇ ਵਾਲੇ👍

  • @narsiram8316
    @narsiram8316 15 дней назад +1

    I Love Anjum Saroya from the core of my heart by God

  • @ParamjitSingh-rh9hl
    @ParamjitSingh-rh9hl Год назад

    ਰਿਪਨ ਖੂਛੀ ਸਾਨੂ ਬਹੁਤ ਖੂਛੀ ਹੋਈ ਕਿਤੁਸੀ ਸਾਡੀ ਮਾਝੇਦੀਧਰਤੀਤੇਗੲਏ

  • @Gurjit1469
    @Gurjit1469 2 года назад +1

    ਬਹੁਤ ਖ਼ੂਬਸੂਰਤ ❤️👍 ਤਰੀਕੇ ਨਾਲ ਜਾਣਕਾਰੀ ਦੇ ਰਹੋ ਓਂ ਜੀ🙏🙏

  • @fatehs6790
    @fatehs6790 2 года назад +6

    Veer g main is jagah te duty krke gya g ajj yaad dava diti tusi 2015 jan feb ch ethe c main v baba g de veervar nu bht ronak lagdi c te Pak side de loga nu dekn da v chaa hunda c

    • @sukhasingh1385
      @sukhasingh1385 2 года назад

      Kihra pind tahuda veer g

    • @fatehs6790
      @fatehs6790 2 года назад

      @@sukhasingh1385 Ludhiana g army vich aa

    • @Shamsher0000
      @Shamsher0000 2 года назад

      @@fatehs6790 I preparation for INDIAN ARMY 🙏🏼

  • @Majha_46
    @Majha_46 2 года назад +5

    ਭਾਜੀ ਤੁਸੀ ਦੱਸਿਆ ਨੀ ਕਿ ਮਹਿੰਦੀਪੁਰ ਆਏ ਬਾਰਡਰ ਤੇ ਪਿੰਡ ਕਲਸ ਬਿਲਕੁਲ ਤਾਰਾਂ ਕੋਲ ਆ ਵੇਖਿਉ ਜ਼ਰੂਰ ਜੀ

  • @tejinderratton7666
    @tejinderratton7666 2 года назад +3

    IAS Kulwant Singh very nice person

  • @VARINDERSINGHMEHROK
    @VARINDERSINGHMEHROK 2 года назад +5

    22G Uttarakhand vi aayo tohanu Nepal kamawange, Nanakmatta Sahib, Reetha Sahib etc.

    • @Aaj361
      @Aaj361 2 года назад +2

      Bhra mere edhr meri koi jaan pchhan nhi. J kaho tan main aa jana.

  • @HeeraSingh-tv9pk
    @HeeraSingh-tv9pk 8 месяцев назад

    Paji bahut kismat Wale ho tusi Jo ina kuch dekh rahe ho Mera bi Dil bahut krda par ki kri a majburi a nhi dekh sakde par tuhadi video dekh ke Dil hola ho janda love you paji

  • @funnycartoonworld5215
    @funnycartoonworld5215 2 года назад +3

    mainu bahut kushi hoi tuc sade area vich aye o, tuc plz dera baba nanak sahib v jayeo eh v pakistan de border kol a

    • @funnycartoonworld5215
      @funnycartoonworld5215 2 года назад

      mai UK ch a, j Amritsar hunde ta tuhanu apna boarder area ghumana c, dera baba nanak , kartarpur sahib corridor

  • @harbirchahal8987
    @harbirchahal8987 2 года назад +6

    ਅਸੀਂ ਐਤਕੀਂ ਬਾਬਾ ਸਾਹਿਬ ਸਿੰਘ ਜੀਦੇ‌ ਮੇਲਾ ਵੇਖਣ ਗਿਆ ਸੀ ਹਰਬੀਰ ਸਿੰਘ ਮਾਨੋਚਾਹਲ ਕਲਾਂ ਤਰਨਤਾਰਨ

  • @technicalfoam1977
    @technicalfoam1977 2 года назад +2

    22 majhe de ikale ikale pind da ithaas haga aa... Bohat vadia viloge 22tera...

  • @yusafali8363
    @yusafali8363 2 года назад +2

    Very good video sir.god may bless you.I have already seen this place in 2001.

  • @balrajdeol2454
    @balrajdeol2454 2 года назад +2

    Sat Siri akal ji thank you so much
    This area we never saw and I don’t think we will be able to see without you
    Thanks

  • @Globalflavors
    @Globalflavors 2 года назад +5

    Thank you so much for exploring Punjab and makings us feel good and proud of Punjab.

  • @Shamsher0000
    @Shamsher0000 2 года назад +1

    ਅਸੀਂ ਖੇਮਕਰਨ ਦੇ ਨੇੜੇ ਹੀ ਆ ਮਾਝੇ ਦੇ ਮਜਾਇਲ
    ਮਾਝੇ ਆਲੇ ਭਾਉ
    PB 88 ALE

  • @gurbhinder4674
    @gurbhinder4674 Год назад

    ਸਾਉਣ ਦੇ ਆਖਰੀ ਵੀਰਵਾਰ ਮੇਲਾ ਹੁੰਦਾ

  • @Europwale5
    @Europwale5 2 года назад +1

    Khushi pabhi sachi o hi khushi a smile all time 🙏👑

  • @sukhrai4075
    @sukhrai4075 2 года назад +2

    ਮਾਝੇ।ਵਾਲੇਆ।ਦੀ।ਰੀਸ।ਨੀ।ਹੋਣੀ।ਕੀਸੇ।ਤੋ

  • @mamtasalariya1599
    @mamtasalariya1599 2 года назад +1

    Tusi bahut kismat Vale ho jina nu gurudwara sahib jaan da moka milya👍👍👍👍👍👍👍👍👍☺️

  • @tehalsinghbadwal3051
    @tehalsinghbadwal3051 2 года назад +3

    Mehdipur is the best Village.

  • @inderr_writer
    @inderr_writer 2 года назад +13

    ਧੰਨਵਾਦ ਬਾਈ ਸਾਡੇ ਇਲਾਕੇ ਚ ਆੳੁਣ ਲੲੀ

    • @nishandeepsingh1522
      @nishandeepsingh1522 2 года назад +1

      Baai ji contact number dena ji

    • @inderr_writer
      @inderr_writer 2 года назад

      @@nishandeepsingh1522 huqam veer ji

    • @nishandeepsingh1522
      @nishandeepsingh1522 2 года назад +1

      Baai ji mai sri ganganagar to aa Rajasthan to asi visit karni aa ay jgaah

    • @inderr_writer
      @inderr_writer 2 года назад

      @@nishandeepsingh1522 welcome veere

  • @balrajsandhu8084
    @balrajsandhu8084 Год назад

    Bad de officer Saab da v Dhanbad .

  • @shindersingh5708
    @shindersingh5708 2 года назад +2

    ਬਹੁਤ ਵਧੀਆ ਵੀਰ ਤੁਹਾਡਾ ਤੇ ਟੀਮ ਦਾ ❤️❤️🔥🔥

  • @anmoldeepcheema719
    @anmoldeepcheema719 2 года назад

    Sukhdeep Singh Ripon Paji nice video WaheGuru Ji ka Khalsa WaheGuru Ji ki Fateh

  • @syedamjad6404
    @syedamjad6404 2 года назад +1

    Punjabi zandabad Punjab zandabad paaji man Bole zandabad paaji

  • @sukhrai4075
    @sukhrai4075 2 года назад +1

    ਸਿੰਖੀ।ਤੇ।ਮਾਝੇ।ਵਾਲੇਆ।ਸਬਾਲੀਵਾ।

  • @reenuKaur-xk8dr
    @reenuKaur-xk8dr 2 года назад +3

    Bhut vadia lagya vlog veer ji gud bless you veer ji

  • @butasinghbrarofficial
    @butasinghbrarofficial 2 года назад +1

    ਘਰ ਬੋਤ ਸੋਹਣਾ ਬਣਿਆ ਜੀ

  • @gurmatsangeet276
    @gurmatsangeet276 Год назад

    ਬਹੁਤ ਵਧੀਆ ਲੱਗਾ ਜੀ ਤੁਸੀ ਸਾਡੇ ਪਿੰਡ ਮਹਿੰਦੀਪੁਰ ਵਿਚ ਆਏ ,,ਵਾਹਿਗੁਰੂ ਚੜਦੀ ਕਲਾ ਕਰੇ ਆਪ ਜੀ ਦੀ

  • @mrrashpalsinghdhaliwal7466
    @mrrashpalsinghdhaliwal7466 2 года назад +1

    Waheguru hmesa tuhanu tarkia bakshan gg 🙏🙏❤️👍

  • @bootadreger4540
    @bootadreger4540 2 года назад

    ਤੁਸੀਂ ਬਾਈ ਭਾਗਾਂ ਵਾਲੇ ਹੋ ਚੜਦੀ ਕਲਾ ਵਿੱਚ ਰਿਹੋ

  • @tejindernagpal2403
    @tejindernagpal2403 2 года назад

    Bahu. Veera. Nu satshri Akal. Jinda Dil lok

  • @singhjaspal2710
    @singhjaspal2710 2 года назад +1

    ਸਤਿ ਸ੍ਰੀ ਅਕਾਲ ਰਿੰਪਨ ਐਡੰ ਖੁੱਸੀ ਮੇਰੇ ਪੇਕੇ ਤਰਨ ਤਾਰਨ ਏਰੀਏ ਵਿੱਚ ਗੋਇੰਦਵਾਲ ਰੋਡ ਤੇ ਪਿੱਡ ਲਾਲਪੁਰ ਮੇਨੂੰ ਹੋਰ ਵਧੀਆ ਲੱਗ ਰਿਹਾ ਮੇਰੇ ਜਿਲੇ ਚੋ ਘੁੱਮ ਰਹੇ ਤੁਸੀ

  • @user-ei7ol3vs1j
    @user-ei7ol3vs1j 8 месяцев назад

    Waah veer juda vasda rah waheguru g tano chardi kala bakshion ❤waah veer good blas you

  • @narsiram8316
    @narsiram8316 15 дней назад

    I Love Gitansh Sharma from the core of my heart

  • @GurpreetSingh-pm3oy
    @GurpreetSingh-pm3oy 2 года назад +9

    ਸਤਿ ਸ੍ਰੀ ਆਕਾਲ ਜੀ 🙏🙏

  • @jatinderdhillon1720
    @jatinderdhillon1720 2 года назад +1

    After viewing your v d o , my heart is forcing me to visit Gurdwara at 0 line, thank-you so much u ,sir , let me excited for the visit to Punjab India. Thankyou. I will be highly thankful to u if u can explain the situation of Gurdwara .?

  • @NadeemRazaSandhu
    @NadeemRazaSandhu 2 года назад +4

    Sat Sri Akal 🙏 to everyone
    Mahdipur Village Se #MainWala
    Ziada Nazdeek ha Border Se Left Side On Dargha anyway Love with Respect from LAHORE 💐

  • @baljitrandhawa8705
    @baljitrandhawa8705 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @beerpalkaur7021
    @beerpalkaur7021 2 года назад +8

    ਬਹੁਤ ਖੂਬ

  • @sukhwinderrehill9590
    @sukhwinderrehill9590 2 года назад

    Waheguru sab noo eqta da rasta dhikave bhut bdia ji 🙏🙏 satsriakal ji

  • @billabandala9491
    @billabandala9491 2 года назад +3

    ਹੁਣ ਪਤਾ ਲੱਗ ਮਾਜੇ ਆਲਿਆ ਦਾ

  • @guloovirk850
    @guloovirk850 2 года назад +2

    Respect to MAJHA 🙏🙏🙏🙏🙏

  • @sonukssonuks8141
    @sonukssonuks8141 2 года назад +1

    ਸਤਿ sri ਅਾਕਾਲ ਜੀ,ਵਹਿਗੁਰੂ ਜੀ ਸਬ ਦਾ ਭਲਾ ਕਰੀ

  • @jeet-Seattle
    @jeet-Seattle 2 года назад

    Boht vadhya hunde ne tuhade videos,te sanoo vi navyan thavan dekhan nu mildian.. Thanks keep it up guys..

  • @sukhravi6815
    @sukhravi6815 2 года назад +1

    ਮਾਝੇ ਵਾਲੇ ਭਾਊ ਚੜਦੀ ਕਲਾ🙏

  • @hafizvlogs8538
    @hafizvlogs8538 Год назад +1

    I am belong to Sehjra pakistan

  • @GurcharanSingh-vp7wi
    @GurcharanSingh-vp7wi 2 года назад +1

    Waheguru ji mahar Kari Sara ta

  • @WatchRaiYusufRazaDhanyala
    @WatchRaiYusufRazaDhanyala 2 года назад

    Salam from Pakistan.
    Nice to see India Side Border of Punjab.

  • @kabalbhullar3873
    @kabalbhullar3873 2 года назад

    ਬਹੁਤ ਬਹੁਤ ਧੰਨਵਾਦ ਵੀਰ ਜੀ ਸਾਡੇ ਇਲਾਕੇ ਵਿੱਚ ਆਏ

  • @surjindersingh6792
    @surjindersingh6792 2 года назад +2

    Khemkaran walo great ✌👏👏

  • @HarwinderSingh-me1tr
    @HarwinderSingh-me1tr 7 месяцев назад

    ਖੁਸ਼ੀ ਵਿਪੰਨ ਮੇਰਾ ਬਡਾਰ ਵੇਖਣ ਨੂੰ ਦਿਲ ਕਰਦਾ ਢਾਹਣਾਈਆ ਵੇਕਾ ਕਿਸ ਚੀਜ ਨੂੰ ਕਹਿੰਦੇ

  • @jasvirgrewalgrewal1782
    @jasvirgrewalgrewal1782 8 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SherSingh-ht7me
    @SherSingh-ht7me 2 года назад

    ਬੈਂਕਾ ਨੀ ਸਾਇਦ ਅਸਲੀ ਲਫਜ ਬਹਿਕਾਂ ਹੋਉ ਕਿਉਕਿ ਬਹਿਕਾਂ ਦਾ ਮਤਲਬ ਬਾਹੀ ਯੋਗ ਜਮੀਨਾ

  • @harpalkang5514
    @harpalkang5514 2 года назад +1

    Waheguru.ji 🙏 🙏

  • @krishanlal8824
    @krishanlal8824 8 месяцев назад

    Waheguru waheguru ji

  • @GurpreetSingh-sp9br
    @GurpreetSingh-sp9br 8 месяцев назад

    Welcome to Firozpur Sardar Ji😊😊😊😊😊😊

  • @JaspalSingh-ze4wm
    @JaspalSingh-ze4wm 2 года назад +3

    ਵਾਹ ਬਾਈ ਜੀ। ਬਹੁਤ ਵਧੀਆ ਟੂਰ, ਇਹਨੀ ਜਾਣਕਾਰੀ ਲਈ ਧੰਨਵਾਦ ਜੀ🙏।

  • @paramjitsingh1143
    @paramjitsingh1143 Год назад

    Waheguru.ji..wsheguru.ji.

  • @rekhasharma5068
    @rekhasharma5068 2 года назад +1

    Saada maaja babe nanak di dharti

  • @prahladsingh5895
    @prahladsingh5895 2 года назад +1

    So nice
    Beautiful house and loving family

  • @AhmadShah-qq2pz
    @AhmadShah-qq2pz 2 года назад +1

    Suday village da nearest aa Gurdwara Sahib wa ag first tim apny dusri side Dekh Rahe Hain from Kasur Pakistan

  • @dalbirkaur5556
    @dalbirkaur5556 2 года назад +1

    jiode vsde rho putt sweet couple 💑 ♥ 😍 ❤ 💖

  • @sandeepbhullar6202
    @sandeepbhullar6202 2 года назад +1

    ਸਤਿ ਸ੍ਰੀ ਅਕਾਲ ਜੀ
    ਅਸੀਂ ਪੱਟੀ ਸਹਿਰ ਤੋਂ ਹਾਂ ਜੀ ਸਾਡੇ ਵੀ ਜਰੂਰ ਆਇਓ ਜੀ

  • @harpreetsingh7367
    @harpreetsingh7367 2 года назад +1

    Love you vere tuc ina kuch saanu dikha rhe ho❤❤❤

  • @Shamsher0000
    @Shamsher0000 2 года назад

    ਵੀਰ ਬਹੁਤ ਵਧੀਆ ਵਲੋਗ ਤੇਰਾ ਮਾਝੇ ਦੀ ਸਿਫਤ ਬਹੁਤ ਕੀਤੀ ਤੁਸਾਂ From basarke techsil Patti distt TARN TARAN
    PB 88 ALE

  • @urmilarani243
    @urmilarani243 2 года назад +3

    Beautiful house👌👌👌👌

  • @amirali744
    @amirali744 Год назад

    ,🥰🥰🥰🥰 Amir. Pakistan. So sweet ❤️ South Africa.

  • @TheKhalsa008
    @TheKhalsa008 2 года назад +1

    Seaikh Bram ji toh guru nanak shaib ji ne...baba seikh fraid ji de baani laye see....

  • @VarinderSingh-jr6dc
    @VarinderSingh-jr6dc 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏👌👌👌👌👌👌👌🌷🌷🌷🌷🥀🥀🥀🥀🥀🥀🥀

  • @punjabisingh4585
    @punjabisingh4585 2 года назад +3

    Love from shri ganganagar

  • @Navleen
    @Navleen 2 года назад +4

    god bless uh❤️

  • @harjotmahal8340
    @harjotmahal8340 2 года назад

    God bless you always di and pajji rabb thonu hamesha khush rakhe tusi hamesha chardikla which raho once again God bless you always

  • @balwantattal7132
    @balwantattal7132 2 года назад +1

    You guys made my day and Waheguru Ji

  • @kamalkhera372
    @kamalkhera372 2 года назад +1

    amazing vlog guys 🤗 god bless uu 👍🏻🤗 lots of love too both of uu ❤️💕❤️