22 ji, main ek mahina pehla hi tuhade vlog vekhne shuru kite ne. Mazza hi aa gya h eh series vekh k. Rai sikh kom bare sab nu eh nhi pta k eh kom bhut hi jhujaru n mehanti kom h. Kehnde ne k dasam pita sri Guru Gobind singh di fauj de aagu sipahi es kom ton hi c.
Hy gorgeous couple ur all vlogs are amazing 👌 Veere main thade vlogs kai dina to dekh rhi c Aaj thade channel nu subscribe kita Because thade blogs ene vadiya ne ki mai subscribe kite bina ni rah payi. I really love to enjoy real life of Punjab Keep it up guys 👍 Sending you our best wishes from Australia ❤️
Vlog ta bathere vekhe te vekhide aa and khud v bnona aa Par Ripan veere jo khushi tuhada vlog dekh k mildi ohdi gll e vakhri aa jeonde vasde rho 🙏🏻😇🌸☺️❤️
Khem karan da trap jaroor karo mahedipur three side Pakistan Pakistan nal had lagdi hai 1965 da hero abdul hamid da var memorial village cheema vich hai i halp you
ਰਾਏ ਸਿੱਖ ਬਰਾਦਰੀ ਦੁਨੀਆਂ ਸਾਹਮਣੇ ਲਿਆਉਣ ਲਈ ਰਿਪਨ ਬਾਈ ਖੁਸ਼ੀ ਭੈਣਜੀ ਦਾ ਲੱਖਾਂ ਮਣ ਧੰਨਵਾਦ ਰੱਬ ਆਪ ਜੀ ਦੀਆਂ ਲੰਮੀਆਂ ਉਮਰਾਂ ਖੁਸ਼ੀਆਂ ਭਰਪੂਰ ਜੀਵਨ ਸਦਾ ਬਣਾਈ ਰੱਖੇ
22 at kaunda a paisa shapda.
ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਆਪ ਜਲਾਲਾਬਾਦ (ਪ:) ਆਏ 🙏🙏☺️☺️ ਸਾਨੂੰ ਪਤਾ ਨਹੀ ਲਗਿਆ ਵੀਰ ਜੀ ਕੇ ਆਪ ਜਲਾਲਾਬਾਦ ਆਏ ਤੁਹਾਡੇ ਲਈ ਮਰੁੰਡੇ ਆਲੀਆ ਪਿੰਨੀਆਂ ਲੈ ਕੇ ਆਉਣਾ ਸੀ ☺️☺️🙏🙏
ਬਹੁਤ ਵਧੀਆ। ਨਾਲੇ ਪੁੰਨ ਤੇ ਨਾਲੇ ਫਲੀਆਂ।ਫਾਜਿਲਕਾ ਜਿਲ੍ਹੇ ਦਾ ਵਿਲੱਖਣ ਪੰਜਾਬੀ ਸੱਭਿਆਚਾਰ ਹੈ। ਕਿਉਂਕਿ 80% ਲੋਕ ਵੰਡ ਤੋਂ ਬਾਅਦ ਏਥੇ ਆ ਕੇ ਵਸੇ ਹਨ। ਪੂਰਬੀ ਪੰਜਾਬ ਦੇ ਦੀਪਾਲਪੁਰ, ਪਾਕਪਟਨ, ਚੂਨੀਆ ਦੇ ਇਲਾਕਿਆਂ ਤੋਂ ਆਏ ਹਨ। ਜਲਾਲਾਬਾਦ ਦਾ ਇਲਾਕਾ ਨਵਾਬ ਮਮਦੋਟ ਦੀ ਰਿਆਸਤ ਸੀ ਜਿਹੜਾ ਵੰਡ ਤੋਂ ਬਾਅਦ ਪੂਰਬੀ ਪੰਜਾਬ ਦਾ ਪਹਿਲਾ ਚੀਫ ਮਨਿਸਟਰ ਬਣਿਆ। ਅਤੇ ਫਾਜਿਲਕਾ ਏਰੀਆ ਵਿੱਚ ਮੁਹੰਮਦ ਸਰਵਰ ਬੋਦਲਾ ਦੀ ਬਹੁਤ ਵੱਡੀ ਜਗੀਰ ਸੀ।
Thx Bai g Sade rai Sikh Loga bare dasn lyi bhot sona vlog veere bhot jyada pyar
ਤੁਸੀਂ ਸਾਡੇ ਵਿਹੜੇ ਆਏ ਬਹੁਤ ਬਹੁਤ ਸਵਾਗਤ ਵੀਰ ਜੀ,,,,,,- ਅੰਮ੍ਰਿਤ ਰਾਏ ਪਾਲੀ (ਅਹਿਮਦ ਢੰਡੀ)
ਵੀਰ ਜੀ ਤੁਸੀ ਸਾਡੇ ਇਲਾਕੇ ਆਏ ਬਹੁਤ ਬਹੁਤ ਮੁਬਾਰਕਾਂ
ਪਿੰਡਾਂ ਵਿੱਚ ਰੱਬ ਵਸਦਾ ਵੀਰ ਜੀ ਤੁਹਾਡਾ ਬੁਹਤ ਬੁਹਤ ਧੰਨਵਾਦ ਪਰਮਾਤਮਾ ਚੜਦੀ ਕਲਾ ਬਖਸ਼ਣ
😊
👌👌👌👌Ripan veer tuhade vlog bahut sohne hunde aa hamesha wait rehendi aa ,love you khusi and riapan (ਬਰਨਾਲਾ) ਭਦੌੜ ਤੋਂ💕💕💕💕💕
ਦੋਹਾ ਕਤਰ ਚ ਵੀ ਵੀਰ ਦੇ ਸਾਰੇ ਬਲੋਕ ਦੇਖਦੇ ਨੇਂ ਬਹੁਤ ਬਹੁਤ ਧੰਨਵਾਦ ਵਿਦੇਸ਼ ਬੈਠਿਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਦਾ ਤੇ ਪੂਰੇ ਭਾਰਤ ਦੀ ਸੈਰ ਕਰਾਉਣ ਦਾ
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਪਿੰਡ ਕੋਲ ਆਏ ਫੱਤੂ ਵਾਲੇ ਦੇ ਨਾਲ ਰਾਮ ਸਿੰਘ ਵਾਲਾ 🙏🙏❤️❤️
So nice ripan veer ji & khushi bhain. Waheguru chardi kalaa kare.
ਧਨਬਾਦ ਬਈ ਤੁਸੀ ਸਾਡੇ ਇਲਾਕੇ ਜਲਾਲਾਬਾਦ ਵਿੱਚ ਆਏ ਰਿਲਾਇੰਸ ਪੈਟ੍ਰੋਲ ਪੰਪ ਦੇ ਲਾਗੇ ਹੀ ਘਰ ਅਪਨਾ ਪਤਾ ਹੁੰਦਾ ਮਿਲਣਾ ਸੀ ਜੁਰੂਰ ਬਹੁਤ ਵਧੀਆ ਬਈ for Kulwinder singh jbd 🙏
Mera husband bhi rai sikh hai, I'm from assam 😍
Kithe ji asi v Asam ha Meesamari ch
22 ji, main ek mahina pehla hi tuhade vlog vekhne shuru kite ne. Mazza hi aa gya h eh series vekh k. Rai sikh kom bare sab nu eh nhi pta k eh kom bhut hi jhujaru n mehanti kom h. Kehnde ne k dasam pita sri Guru Gobind singh di fauj de aagu sipahi es kom ton hi c.
Welcome ji ਤੁਸੀ ਸਾਡੇ ਇਲਾਕੇ ch ਆਏ ਪਰ ਮੇਰੀ ਕਿਸਮਤ ਮਾੜੀ ਮੈਂ ਤੁਹਾਨੂੰ ਮਿਲ ਨੀ ਸਕਿਆ , i love ferozpur .. ਮੈਂ ਬੱਸ ਚਲਾਉਂਦਾ ਕਰਕੇ ਬਾਹਰ ਰਹਿਣਾ ਪੈਂਦਾ ਪਰ ਮੈ ਕਦੇ ਤੁਹਾਡੀ ਵੀਡਿਓ ਦੇਖਣ ਤੋ ਨੀ ਛੱਡੀ।।।,
ਬਹੁਤ ਵਧੀਆ ਰਿੱਪਨ ਵੀਰ ਜੀ
ਰੀਪਨ ਜੀ ਤੇ ਖੁਸ਼ੀ ਬੇਟਾ ਜੀ ਬਹੁਤ ਬਹੁਤ ਹੀ ਵਧੀਆ ਲੱਗਾ ਕੀ ਤੁਸੀਂ ਸਾਨੂੰ ਘਰ ਬੈਠੇ ਹੀ ਸਾਰੇ ਪੰਜਾਬ ਦੇ ਪਿੰਡ ਜੇਹੜੇ ਬਾਡਰ ਏਰੀਆ ਦੇ ਦਰਸ਼ਨ ਕਰਵਾਏ ਜੀ 🙏🙏🙏👍🙏❤️
ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
Assi jalandhar to city ch rah ke paise jurue kamai ne par fazlaka jalalabad walo tuzi great ho 👏👏💕💕
22 m jalalabad to a
Asi v Jalalabad to ji
M Jalandhar City come karda veer ji
ਸਾਡੇ ਪਿੰਡਾਂ( city ਜਲਾਲਾਬਾਦ) ਦੀਆਂ ਸੜਕਾਂ ਦੀ ਤਾਰੀਫ਼ ਕੀਤੀ, thanks, 😁 ਇਸ ਬਹਾਨੇ ਵੀਡੀਓ ਰਾਹੀਂ ਹੋਰ ਵੀ ਦੇਖ ਲੈਣਗੇ ਸਾਡੇ ਪਿੰਡਾਂ ਦਾ ਵਿਕਾਸ, ਵੋਟ ਸੋਚ ਸਮਝ ਕੇ ਪਾਉਣਾ, ਜਲਾਲਾਬਾਦ area ਅਤੇ ਹੋਰ ਬਾਰਡਰ ਪੱਟੀ ਵਾਲੇ
Asi Jalalalabad to ha vote App nu
ਬਹੁਤ ਵਧੀਆ ਜੀ BALWINDER SANGRUR
ਗੁਰਪ੍ਰੀਤ ਸਿੰਘ ਸੰਧੂ ਵੀਰੇ ਤੂੰ ਸਾਨੂੰ ਦੱਸਿਆ ਨੀ ਤੇਰੇ ਨਾਲ ਬੜੇ ਨਾਰਾਜ਼ ਹਾਂ ਟਰੈਵਲ couple ਆਪਣੇ ਏਰੀਏ ਵਿੱਚ ਆਏ ਹਨ
ਵੀਰ ਤੁਸੀਂ ਸਾਡੇ ਇਲਾਕੇ ਜਲਾਲਾਬਾਦ ਵਿੱਚ ਆਏ ਬਹੁਤ ਚੰਗੀ ਗੱਲ ਹੈ ਪਰ ਦੱਸ ਦਿਆਂ ਕਰੋ ਕੁਝ ਸੇਵਾ ਕਰਦੇ ਤਹੁਡੀ ਜੇ ਹੁਣ ਆਉ ਤਾਂ ਜ਼ਰੂਰ ਦੱਸਿਉ
ਆਪਣਾ ਪਿੰਡ ਵਸਤੀ ਵੱਲੂ ਸਿੰਘ ਵਾਲੀ (ਬਹਾਦਰ ਕੇ )
I am rai sikh iam from dharampura mansa
im from abhr
Bhut vdia vlog a veere sare bhut jyada rab mehar kre tuhade te es trah rab tuhanu khush rakhe veere 🥰🥰god bless you both 👍👍
Khus rho
Dil khush ho janda tuhadia videos dekh k bro.....
ਬਹੁਤ ਸੋਹਣਾ ਲੱਗਿਆਂ ਵੇਖ ਕੇ spain barelona
Kya baat aa yr bahut vadia lagga video dekh ke lagda jida asi ik hi desh vich rehande aa ik hi desh de citizen ha
Bout vadia veer ji sada fazilka ilaka ghuman lai ..🙏🙏
ਬਹੁਤ ਵਧੀਆ ਗੁਰਪ੍ਰੀਤ ਸੰਧੂ ਸਾਬ
ਤੁਸੀਂ ਸਾਡੇ ਪਿੰਡ ਢੰਡੀ ਕਦੀਮ jlalabad Nahi Aye
ਜਿਥੋ ਤੁਸੀ ਲੰਗੇ ਵੀਰ ਇਹ ਮੇਰਾ ਖਾਸ ਪਿੰਡ,Firozepur, Fazilka, ਰੋਡ, ਪਿੰਡੀ
ਸਾਡਾ ਮਮਦੋਟ ਇਲਾਕਾ
Me v jalalabad da rai Sikh biradri da Banda aw menu bhut vdiya lageya tussi sade shehar aye
ਭਰਾ ਜੀ ਰਾਇ ਸਿੱਖ ਸੁਣ ਕੇ ਮੈਂ ਵੀ ਹੈਰਾਨ ਜਿਹਾ ਹੋਇਆ
ਤੁਸੀਂ ਰਾਇ ਸਿੱਖਾਂ ਦੇ ਕੁਝ ਗੋਤ ਦੱਸਣਾ ਜੀ
Warval kachura etc.
Bro rai Sikh goat like kachura,warval,ghoga,bouk,mujadiye,katwal,karnaval,sawna,etc.
@@arshgaming1926 ਜਿਵੇਂ ਸੁੱਖੇ ਗੱਪੀ ਦਾ ਦਿਮਾਗ ਏ
ਦਿਮਾਗ ਕਿਹਾ ਸੁੱਖੇ ਗੱਪੀ ਵਰਗਾ ਸਾਈਨਟਿਸਟ ਹੁੰਦਾ
Hy gorgeous couple ur all vlogs are amazing 👌
Veere main thade vlogs kai dina to dekh rhi c Aaj thade channel nu subscribe kita
Because thade blogs ene vadiya ne ki mai subscribe kite bina ni rah payi. I really love to enjoy real life of Punjab
Keep it up guys 👍
Sending you our best wishes from Australia ❤️
ਬਹੁਤ ਵਧੀਅਾ ਜੀ ਸਾਡੇ ਜਿਲੇ ਫਿਰੋਜਪੁਰ ਅਾੲੇ ਤੁਸੀ
ਬਹੁਤ ਸੋਹਣਾ ਲੱਗਿਆਂ ਵੇਖ ਕੇ
Kurali ton aggy da aria ghat da area choty dam and divalik di phadian last villeg pnjab de
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
Rippan Khushi wonderful to see your journeys!
Zinda baad pa g love from pakistan ❤ 🇵🇰
ਮੇਰੇ ਨਾਨਕੇ ਆ ਗੱਟੀ ਤੋਂ ਪਿਛਲੇ ਪਿੰਡ ਮੋਹਣੇਆਲਾ ਤੇ ਗੱਟੀ ਮੇਰਾ ਮਾਮਾ ਜੀ ਵਿਆਏ ਆ ਮੇਰੇ ਨਾਨਕੇ ਕੇ ਆ ਦੀ ਜ਼ਮੀਨ ਬਾਡਰ ਦੇ ਲਾਗੇ ਗੱਟੀ ਪਿੰਡ ਬਹੁਤ ਬਾਡਰ ਵੇਖਿਆ ਬਹੁਤ ਵਧੀਆ ਲੋਕ ਆ
ਵੱਖਰਾ ਤਜਰਬਾ .ਬਹੁਤ ਚੰਗਾ
Veer g tuc saade city kolo vee langhe see
Guruharsahai district Firozepur
Veere thank you bai bahaut time baad awda sehar dekhya 🙏🏻🙏🏻🙏🏻🙏🏻
Vlog ta bathere vekhe te vekhide aa and khud v bnona aa Par Ripan veere jo khushi tuhada vlog dekh k mildi ohdi gll e vakhri aa jeonde vasde rho 🙏🏻😇🌸☺️❤️
ਸਤਿ ਸ੍ਰੀ ਅਕਾਲ ਵੀਰ👍
ਵਾਹਿਗੁਰੂ ਜੀ ਮੇਹਰ ਕਰੀ 🙏🙏🙏🎉🎉🎉🎊🎊🎊🎊🎊
Ik jalabaad vich pind hai uthe ik madam rhendi hai bhut sohni hai. Ariyan vala pind poore pind ch o khoobsorat hai
ਬਹੁਤ ਵਧੀਆ ਵੀਰ ਜੀ ਧੰਨਵਾਦ
Paa je kay hala hai Pakistan asif
@@muhammadasifmuhammadasif2608 ਬਹੁਤ ਵਧੀਅਾ ਤੁਸੀ ਦੱਸੋ ਕਿਵੇ ਹੋ
Punjabi travel✈️️✈️️✈️️ couple👫👫👫🥰🥰🥰
Khushi barnala and ripan barnala
Punjabi zindabad
Sat Shri Akal Ji Lajawab Video Jiode Vasde Raho Rab Rakha Thanks Ji 😊 👍 🙏
ਰਿਪਨ ਵੀਰ ਖੁਸ਼ੀ ਭੈਣ ਮੋਗੇ ਕਦੋ ਆਉਣਾ ਬਹੁਤ ਉਡੀਕ ਇ
ਬਹੁਤ ਵਧੀਆ ਬਾਈ ਸਭ
Dhanwad veere Mai fazilka ton aa hunn dubai ch kamm karda pehli war Kise ne sade ..........😢😢😢😢😢😢
Love from Haryana🙏🙏
Bhot bhot nice video veer g phen g
ਰਾਏ ਸਿੱਖ 👌
ਤॅਕੜੀ ਬਾਬੇ ਨਾਨਕ ਦੀ ਹੈ , ਸੀ ,ਅਤੇ ਰਹੇਗੀ ,ਪਰ ਹੁਣ ਚੋਰੇ ਦੇ ਹॅਥ ਹੈ ਕੋਈ ਨਾ ਬਾਬਾ ਮੇਰਾ ਸਾਭੂ ਮੈ ਵੀ ਰਾਏ िਸॅਖ ਹਾ
God bless u bro bhut shone vlog ne tuhade me sare vloge dekhde a
Waheguru ji 🙏 tuhanu hamesha kush rakhe ❤❤😊😊
Bhut ghaint veer g
Thank you ji ❤❤❤❤❤❤❤enjoy your trip
Veer ji khemkaran de pind mehdipur vi 0 line te aa plz tusi ethe vi aaoo
Bro mai v tuhade naal ghumna chauna kite v bahr tour layi mainu v bhut shonk a ghumn firn da
ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ਤੁਸੀ velogs bna k ਪਰ ਫਾਜਿਲਕਾ ਤੋ ਲੈ ਕੇ ਜਲਾਲਾਬਾਦ ਤੱਕ ਤੁਸੀ ਲੋਕਾ ਤੇ ਪਿੰਡਾ ਨੂੰ ਦੇਖ ਕੇ ਗਲਤ ਬੋਲਿਆ ਵੀਰ ਮੰਨਿਆ ਕੇ ਤੁਸੀ ਘੁੰਮਦੇ ਰਹਿੰਦੇ ਹੋ ਪਰ ਮੈਨੂੰ ਲੱਗਦਾ ਤੁਸੀ ਵੀ ਸਿਰਫ ਮਤਲਬ ਲੲਈ ਕਰ ਰਹੇ ਹੋ ਕਿਉਂਕਿ ਜੇ ਤੁਸੀ ਕਿਸੇ ਵੀਡੀਓ ਵਿੱਚ ਕੋਈ ਸੰਦੇਸ਼ ਨਹੀ ਦੇ ਸਕਦੇ ਪਰ ਇਹਨਾ ਪਿੰਡਾ ਬਾਰੇ ਬੋਲ ਰਹੇ ਹੋ ਏਥੇ ਕਸੂਰ ਲੋਕਾ ਦਾ ਨਹੀਂ ਸਮੇ ਦੀਆ ਸਰਕਾਰਾਂ ਦਾ ਤੇ ਤੁਸੀ ਸਰਕਾਰਾਂ ਨੂੰ ਮਾੜਾ ਬੋਲੋ ਔਰ ਏਹਨਾ ਪਿੰਡਾਂ ਦੇ ਸੁਧਾਰ ਦੀ ਗੱਲ ਕਰੋ ਨਾ ਕੇ ਬਿਨਾ ਸੋਚੇ ਔਰ ਦੇਖ ਕੇ ਟਿਪਣੀ ਕਰੋ ਥੋਡਾ ਕੰਮ ਤਾਹੀ ਸੋਹਣਾ ਲਗੇਗਾ ਜੇ ਏਦਾ ਦਾ ਸੰਦੇਸ਼ ਵੀ ਦਿਓ ਔਰ ਉਜਾਗਰ ਕਰੋ ਹਲਾਤਾਂ ਬਾਰੇ, ਧੰਨਵਾਦ 🙏🙏🙏🙏
Nyc vlog veereee Mainu tade vlog bohat sohne lagde a plzzz Sade pind v ayeo
Good ਸੰਧੂ Sir
Khem karan da trap jaroor karo mahedipur three side Pakistan Pakistan nal had lagdi hai 1965 da hero abdul hamid da var memorial village cheema vich hai i halp you
Bahut Vaidya Ripan ji
ਅਜ ਤਾਂ ਥੱਕ ਗਏ ਹੋਵੋਗੇ ਚਲੋ ਅਰਾਮ ਕਰਲੋ ਫੇਰ ਪਰੇਡ ਵੀ ਦੇਖਣੀ ਅਸੀਂ ਵੀ ਥੋਡੀ ਮੇਹਰ ਸਦਕੇ ਹੀ| ਰੱਬ ਥੋਨੂੰ ਲੰਬੀਆਂ ਉੱਮਰਾਂ ਬਖਸ਼ੇ.
ਚੜ੍ਹਦੀਕਲਾ
Welcome ji tusi sade pind noor samand aye meri madi kismat mai thanu mil ni paya bai pr tuadhi sari video dekhda
Bhout vdhia lggiya bai g tuhadi vedio dekh ke , main sri muktsar sahib to belong krda bai g , Jalandhar job krda. Kaash tuhanu apa mil skde
Mai e vlog ajj vekhya e tusi panje ke uttar to vi tappe ho i am also from panje ke uttar
SSA g kive o tci dono jyonda vasda raho khush raho waheguru g blessed u brother ❤️❤️❤️❤️❤️❤️❤️❤️❤️❤️❤️❤️❤️❤️❤️❤️
ਰੀਲਾਇੰਸ ਦਾ ਤੇਲ ਜਮਾ ਬੇਕਾਰ ਆ ਵੀਰ
M jbd tehsil dist. Fzk toh aa ji hun jdo v ehder da tour hoiya jrur dasio bro and Sis ❤ baba ji Always blessed you 🙏❤
Baldal da ਹਲਕੇ da pind aa na
ਰੀਪਨ ਜੀ ਤੁਸੀਂ ਸਾਡੇ ਦਿਲ ਦੀ ਗੱਲ ਪੂਰੀ ਕਰਤੀ 🙏
Very beautifu couple l and Very good work shopung
Superb 👍👍🥰🥰💕💕💕
Nhi veer tusi fazilka vich pure nhi aye ikale border area te hi gye je
Eh area mera nankeya da h ...swahwala pind h ...jalalabad to muktsar road te h ..nice video
ਗੁਰੂਹਰਸਹਾਏ ਆਓ ਜੀ
Bai ji sade Amritsar distt vich v baot ne Rai Sikh be bordar Arie ch
Disst kehda bro kis area wall ne dsyo pls
Muktsar bathinda road te sada pind bhalaiana ayo
nice vlog 🤗 stay blessed guys 😊 lots of love too both of uu ❤️💕
Nl nl pind v dsde jayo kro kithe kithe pahunch rhe ho
ਤੁਸੀਂ ਦੋਵੇਂ ਬਹੁਤ ਨੇਕ ਕਾਰਜ ਕਰ ਰਹੇ ਹੋ.
Sardar ji es nu sukhbir badal key kay gaal na kadho
Ripen bro tusi or Khushi di kine nice ho asi tuhade vlog di Waite karde rehnde a miss u bro God bless you
Love Punjab ❤️🇵🇰🇵🇰🇵🇰
Bai g ke hal a ty bai g sada pind ve vakha davo pind Rupana tehsel mukhsir
Sar ap ki sb videos BHT achi hoti Hain
Vadde veer ji pure punjab vicho sub to jada jalalabad vich teacher a FAZILKA ka dist vich
ਵੀਰ ਦੇ ਹਰ ਬਲੋਗ ਚ ਕੋਈ ਨਾ ਕੋਈ ਚੀਜ਼ ਲਾਸ੍ਟ ਜ਼ਰੂਰ ਹੂੰਦੀ ਆ, ਅਸੀਂ ਫਾਜ਼ਿਲਕਾ ਅਬੋਹਰ ਅਤੇ ਫਿਰੋਜ਼ਪੁਰ ਬਹੁਤ ਵਾਰੀ ਗਏ ਆ ਜਾਨਕਾਰੀ ਨਹੀਂ ਸੀ ਹੁਣ ਸਭ ਕੁਝ ਦੇਖਾਂ ਗੇ ਜੇ ਮੋਕਾ ਮਿਲਿਆ
Mere pind wich wasda rab ve a aakhi vekh le
Ripan khusi waheguru ji wale kare love you bor