Sab bakwaas aa . Mera personal experience reha aes fort te night time. Asi night v gye c te apni gaddi fort de bahar la k othe hi sutte c raat sari . Monkey boht aa aethe bs ona krke hi dar jande lok night time hanera boht hunda te janwar di voice sun k lok dar jande aa bs . Hor kuj ni aa . Baki dar hi aena k betha dita loka de man ch aes fort bare jis krke koi v night nu jaan da risk ni lenda. Baki hnera boht jyada hon krke dikhda kuj ni aa te fort vadda boht aa janwar v boht ne othe so night nu jaan da risk lena galt decision aa . Baki bhoot vala sab drama hi aa🙏
Bhoottan tan day time v ho sakdian han . Dil ni lagdi gal. vese hi viraan hai te der Aunda hai . Naale kehnde han k bhoottan koi cheeze ni hundian . God knows !
ਨਹਿੰਗ ਸਿੰਘਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਇਸ ਜਗ੍ਹਾ ਦੀ ਸਰਚ ਕਰਨ ਦੀ
ruclips.net/video/M_QOGBcDblsh/видео.htmlttps://ruclips.net/video/M_QOGBcDblsh/видео.htmlttps://ruclips.net/video/M_QOGBcDbls/видео.html
ਪ੍ਰਕਾਸ਼ ਬਾਦਲ ਨੂੰ ਭੇਜੋ ਬਥੇਰਾ ਸਾਰੇ ਗੁਰੂ ਘਰਾਂ ਦਾ ਚੜਾਵਾ ਚੁੱਕਦਾ
ਸਹੀ ਗੱਲ
😂😂
Very right
जहाँ भी सिख धर्म की बात होती हैं उस जगह पर कोई भी भुत प्रेत नही टिक् सकते जय गुरू ग्रंथ साहिब जी 🙏🙏
ppp
Waheguru ji 🙏
Shame 😬 on u .mad listen 👂 tumhare jaise log hi sab dharm ke logo ek nhi hone dete kyu hindu dharm Jha ho wh aayega witch .tel me ?
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏
Bilkullji
ਗੁਰਦੁਆਰਾ ਬਨਾ ਦਈਏ ਇਥੇ ਬਾਣੀ ਸੁਣ ਕੇ ਸਭ ਦੀ ਮੁਕਤੀ ਹੋ ਜਾਵੇ
Sahi gall a
ruclips.net/video/M_QOGBcDblsh/видео.htmlttps://ruclips.net/video/M_QOGBcDblsh/видео.htmlttps://ruclips.net/video/M_QOGBcDblsh/видео.htmlttps://ruclips.net/video/M_QOGBcDbls/видео.html
SAHI GALL BAI 👍🏻
👍👍👌👌👌
ਅਖੰਡਪਾਠਕਰਾਉ ਆਮਦਨ ਵਧ ਜਾਊਗੀਕਿਉਕੇ੨੫੦੦੦ ਹਜਾਰਲੋਲੈਦੇਵੱਢੇਮੁਕਤੀਦਾਤੇਹਨੲਇਹਲੋਕ
ਮੰਨੀਏ ਤਾਂ ਸਭ ਕੁਝ ਹੈ ਇਹ ਤਾਂ ਵਾਹ ਪਏ ਤੇ ਹੀ ਪਤਾ ਚਲਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀਉ
ਭੂਤ ਦੀ ਆਵਾਜ ਆਪਾਂ ਨੂੰ ਥੋੜਾ ਸੁਣ ਸਕਦੇ ਆਂ।ਭੂਤਾਂ ਦੀਆਂ ਦੋ ਜਗਾਹ ਪਰਲੋਕ ਵਾਲੇ ਪਾਸੇ ਵੇਖੀਆਂ ਉਹ ਓਥੇ ਈ ਰਹਿ ਸਕਦੇ ਆ।ਵੈਸੇ ਬੰਦਾ ਨਾਮ ਤੋਂ ਬਿਨਾ ਭੂਤ ਹੀ ਹੁੰਦਾ।
ਕਲ ਮੇ ਪ੍ਰੇਤ ਜਿਨਈ ਰਾਮ ਨਾ ਪਛਾਤਾ॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏👍👌
ਸਹੀ
ਸਿੱਖ ਕੌਮ ਨੂੰ ਸੰਭਾਲ ਦਿੱਤਾ ਜਾਵੇ ਸਾਰੇ ਭੂਤ ਭਜ ਜਾਣਗੇ
ਸਰਕਾਰ ਨੂੰ ਜਿਉਂਦੇ ਭੂਤਾਂ ਤੋ ਖਤਰਾ
ਓਥੇ ਦੀ ਸਰਕਾਰ ਨੂੰ ਇਸ ਕਿਲ੍ਹੇ ਦੀ ਮੁਰੰਮਤ ਕਰਵਣਾਨੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਦੇਸ ਦਿਆ ਪੁਰਾਤਨ ਇਤਿਹਾਸ ਤੇ ਰਾਜ ਧਰੋਹਰ ਹਨ ਟਿਕਟ ਹੈ ਤਾਂ ਇਸ ਦੀ ਦੇਖ ਰੇਖ ਕਿਉ ਨਹੀ ਕੀਤੀ ਜਾ ਰਹੀ
ਇਹ ਥਾਂ ਨੂੰ ਨਿਹੰਗ ਸਿੰਘ ਲਾਡਲੀਆਂ ਫੌਜਾਂ ਨੂੰ ਸੌਂਪ ਦਿਉ ਫੇਰ ਦੇਖਿਓ ਕਿਤੇ ਭੱਜਦੇ ਨੇ ਭੂਤ
J hoye tan fr koi kuj nhi kr skda ena da
Ehh killa vi ago rajput koom da hi aa samjhea
ਬਹੁਤ ਵਧੀਆ ਜੀ ਵਾਹਿਗੁਰੂ ਜੀ
ਕੈਮਰੇ ਲਾ ਦਿਓ ਯਾਰ ਲਓ ਦੱਸੋ ਇਹ ਕਿੱਡਾ ਕੂ ਕੰਮ ਹੈ। ਰਾਜਨੀਤੀ ਹੈ, ਨਾਈਟ ਕ੍ਰਿਕਟ ਵਾਲਿਆਂ ਫਲੱਡ ਲਾਈਟਾਂ ਲਾ ਦਿਓ ਚਾਰੇ ਪਾਸੇ , ਰਾਤ ਨੂੰ ਦਿਨ ਚ ਬਦਲ ਕੇ ਕੈਮਰੇ ਲਾਓ , ਸੱਭ ਸੱਚ ਬਾਹਰ ਆ ਜੂਗਾ ਸਰਕਾਰ ਦਾ ਕਮਾਈ ਦਾ ਸਾਧਨ
@brain confious Hamm I also watched it
ਸਤਾਨ ਰਹਿਦਾ ਹੀ ਹਿੰਦੋਸ੍ਤਾਨ ਵਿਚ ਆ
ਤਾਹੀਂ ਤਾਂ ਇਸ ਦਾ ਨਾਮ ਹਿਦੋਸੈਤਾਨ ਆ
😂 Shai gal aa 22 Ji 🙏
ਸੰਧੂ ਸਾਬ ਜੇਕਰ ਤੁਸੀਂ ਇੱਥੇ ਰਾਤ ਕੱਟੀ ਹੈ ਤਾਂ ਦੱਸੋ ਨਹੀਂ ਤੇ ਐਵੇਂ ਵੇਹਲੀਆਂ ਗੱਲਾਂ ਨਾ ਕਰੀ ਜਾਓ ਨਿਹੰਗ ਸਿੰਘਾਂ ਦੇ ਹਵਾਲੇ ਕਰ ਦਿਓ ਸਾਰਾ ਕੁੱਝ ਸਾਫ ਹੋ ਜਾਵੇਗਾ 👍
ਵੀਰ ਜੀ ਤੁਸੀਂ ਸਹੀ ਕਿਹਾ,ਅ
ਐਂਵੇ ਭਰਮ ਪਾਲੀ ਜਾਨੇ 22 ਮੇਰਿਆ,, ਨਹਿੰਗ ਸਿੰਘਾਂ ਨੂੰ ਸੌਂਪਣ,ਜੇ ਭੂਤ disco dance ਨਾ ਕਰਨ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।
@@ravithind5005 ਬਾਈ ਜੀ ਪਹਿਲੀ ਗੱਲ ਇਹ ਹੈ ਕਿ ਮੇਰਾ ਰੱਬ ਤੇ ਯਕੀਨ ਨਹੀਂ ਹੈ ਦੂਜੀ ਗੱਲ ਇਹ ਹੈ ਭੂਤ ਨਾਂ ਦੀ ਕੋਈ ਸ਼ੈ ਨਹੀਂ ਹੁੰਦੀ ਇੱਕ ਗੱਲ ਹੋਰ ਹੈ ਕਿ ਨਾ ਕਿਸੇ ਰੱਬ ਵੇਖਿਆ ਏ ਤੇ ਨਾ ਕਿਸੇ ਨੇ ਭੂਤ ਸਿਰਫ ਮਨ ਦੇ ਡਰ ਨੂੰ ਅਸੀਂ ਭੂਤ ਕਹਿ ਦਿੰਦੇ ਹਾਂ ਮੇਰਾ ਐਹੋ ਕਹਿਣਾ ਹੈ ਜੀ ਧੰਨਵਾਦ 🙏
@@Chota_Gamer2009 ਧੰਨਵਾਦ22 ਜੀ।
ਹੁਣ ਤਰਕਸ਼ੀਲ ਸੁਸਾਇਟੀ ਵਾਲੇ ਕਿੱਥੇ ਨੇ
Sahi gll aa bai
ਜੇ ਤੁਸੀਂ ਰਾਤ ਕੱਟੀ ਹੈ ਤਾਂ ਦੱਸੋ ਜੇ ਡਰਦੇ ਮਾਰੇ ਬਾਹਰੋਂ ਹੀ ਮੁੜ ਆਏ ਤਾਂ ਭਕਾਈ ਮਾਰਨ ਦੀ ਲੋੜ ਨਹੀ
ਪਹਿਲਾਂ ਸਿੰਘ ਨੂੰ ਬੈਨਤੀ ਹੈ ਕਿ ਤੁਸੀਂ ਲਗਾਉਣ ਪੱਕਾ ਡੇਰਾ
J kuj na hunda tan singha ne aa hi jana c
ਕਿਲ੍ਹੇ ਨੂੰ ਪ੍ਰਮੋਟ ਕਰਨ ਲਈ ਇਹ ਕਹਾਣੀ ਘੜੀ ਹੋ ਸਕਦੀ ਐ ਤਾਂ ਕਿ ਲੋਕਾਂ ਵਿੱਚ ਕਿਲ੍ਹਾ ਵੇਖਣ ਦੀ ਜਿਗਿਆਸਾ ਪੈਦਾ ਹੋਵੇ ਤੇ ਟਿਕਟਾਂ ਰਾਹੀਂ ਸਰਕਾਰ ਨੂੰ ਵੱਧ ਤੋਂ ਵੱਧ ਆਮਦਨ ਹੋਵੇ ।
Shi aa
ਦੇਸ਼ ਵਿੱਚ ਵੈਸੇ ਵੀ ਭੂਤ ਪ੍ਰੇਤ ਹੀ ਹੈ, ਲੋਕਾਂ ਦੀਆਂ ਚੀਕਾਂ ਨਿਕਲੀਆਂ ਹੈ, ਕਿੱਧਰੇ ਬਲਾਤਕਾਰ, ਚੋਰੀਆਂ, ਠੱਗੀਆਂ, ਵੱਡਾ ਟੁੱਕੀ, ਉਹ ਘੱਟ ਹੈ, ਆਪਣੇ ਲੋਕ ਭੂਤ ਹੀ ਹੈ
ਮੈ ਵੀ ਜਾ ਕੇ ਆਇਆ ਮੈਨੂੰ ਤਾ ਭੂਤ ਕਿਤੇ ਵੀ ਦਿਸੇ ਨੀ
ਸਾਇਦ ਭੂਤ ਧਰਨੇ ਤੇ ਨਾ ਗਏ ਹੋਣ
🤣🤣🤣🤣🤣
🤣🤣🤣🤣
🤣🤣🤣🤣🤣
Raat rehke aaye o tuc 😂jera kende je bhoot dharne te gye
😂😂😂😂😂
ਬੰਦੇ ਤੋ ਵੱਡਾ ਭੂਤ ਹੈਗਾ ਕੋਈ
ਤਰਕਸ਼ੀਲ ਵਾਲਿਆ ਨੂੰ ਭੇਜਿਆ ਜਾਵੇ
😂 ਗਾਰਡ ਤਾਂ ਰਾਤ ਨੂੰ ਵੀ ਏਥੇ ਰਹਿੰਦਾ ਉਨਾਂ ਨੂੰ ਕਿਉਂ ਕੁਝ ਨਹੀਂ ਹੁੰਦਾ।। ਭੂਤ ਪ੍ਰੇਤ ਦੀ ਰਿਸ਼ਤੇਦਾਰੀ ਆ ਗਾਰਡਾ ਨਾਲ਼ 😂
ਬਾਈ ਜੀ ਏਸੇ ਇਲਾਕੇ ਵਿੱਚ ਭਾਈ ਰਣਧੀਰ ਸਿੰਘ ਜੀ ਨੇ ਪਰੇਤ ਦਾ ਉਧਾਰ ਕੀਤਾ ਸੀ ,ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਾਓ ਜੀ
adress dso veer gurughar da
ਨਾਮ ਗੁਰਮੁਖ ਸਿੰਘ ਤੇ ਮਸ਼ਹੂਰੀ ਕਰ ਰਿਹਾ ਹੈ ਪਾਖੰਡ ਤੇ ਵਹਿਮ ਭਰਮ ਦੀ
ਨਿਹੰਗ ਸਿੰਘਾਂ ਗੁਰੂ ਦੀਆੰ ਲਾਡਲੀਆੰ ਫੋਜਾੰ ਬੁੱਢਾ ਦੱਲ
ਨੂੰ ਸੇਵਾ ਸੋੰਪ ਦਿਓ, ਇਸ ਕਿਲੇ ਦੀ । ਜਦੋੰ ਚੰਡੀ ਦੀ
ਵਾਰ ਅਤੇ ਸ੍ਰੀ ਦਸਮ ਗ੍ਰੰਥ ਜੀ ਦਾ ਪਾਠ ਸਿੰਘਾੰ
ਨੇ ਸ਼ੁਰੂ ਕਰ ਦਿਤਾ ਅਤੇ ਜਦੋੰ ਅਕਾਲ ਹੀ ਅਕਾਲ ਦੇ
ਜੈਕਾਰੇ ਛਡਣਗੇ ਤਾੰ ਫਿਰ ਵੇਖਣਾ ਭੂਤ ਕਿਵੇੰ
ਭਜਦੇ। ਭੂਤਾੰ ਨੂੰ ਦੋੜਣ ਦਾ ਰਾਹ ਨਹੀ ਮਿਲਣਾ ।
ਇਕ ਵਾਰੀ ਤਜਰੱਬਾ ਕਰਕੇ ਵੇਖ ਲਵੋ ।
Guru.nanak patsah.charhdi.kalaa karan ji BHAI SAHIB ji ute is weary.gud work ji weary.gud work ji weary.gud work ji
ਵੀਰ ਮਾਫ਼ ਕਰਨਾ ਪਰ ਪਹਿਲਾ ਈ ਸਾਡੇ ਲੋਕਾਂ ਦਾ ਲਹੂ ਅਨਪੜ੍ਹ ਚੋਰ ਵੇਹਲੜ੍ਹ ਨਿੱਕਮੇ ਮੰਤਰੀਆਂ ਤੇ ਪਾਖੰਡੀ ਬਾਬੇਆ ਨੇ ਬਹੁਤ ਪੀਤਾ ਤੇ ਮਿਨਤ ਈ ਆ ਕਿ ਜੋ ਆਹ ਮਸਹੂਰੀ ਚਲਦੀ ਵਸ਼ੀਕਰਨ ਕਰਾਓ ਆਹ ਕਰਾਓ ਉਹ ਕਰਾਓ ਬੰਦ ਕਰ ਦਿਓ ਪਲੀਜ ਬਹੁਤ ਘਰ ਤਬਾਹ ਹੋ ਗਏ ਪਹਿਲਾ ਈ
ਬਾਈ ਨੂੰ ਭੂਤਾ ਨਾਲ ਜਿਅਾਦਾ ਪਿਅਾਰ ਅਾ ਬਾਕੀ ਇਹ ਤਾ ਬੰਦੇ ਦੇ ਮਨ ਦਾ ਵਹਿਮ ਹੁੰਦਾ
@@oshotv3296 sahi shisha dikhaya veer
ਸਾਧੂ ਵਾਲੀ ਕਹਾਣੀ ਗ਼ਲਤ ਹੈ ਕਿਉਂਕਿ ਸਾਧੂ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ
ਪਾਖੰਡੀ ਲੋਕ ਦੇਸ਼ ਨੂੰ ਚਲਾ ਰਹੇ ਹਨ ਅਤੇ ਲੋਕ ਫਸ ਰਹੇ ਹਨ, ਜਦੋਂ ਨੇਤਾ ਏਦਾਂ ਦੇ ਹਨ ਤਾਂ ਦੇਸ਼ ਵਿੱਚ ਇਹ ਸਭ ਹੀ ਹੋਵੇਗਾ,
ਮੈਂ ਜਾਓ ਗਿਆ 😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਏਥੇ ਗੁਰੂਦੁਆਰਾ ਸਾਹਿਬ ਵਾਨਾ ਦੇਵੋ ਫਿਰ ਏਥੇ ਕੋਈ ਵੀ ਕੋਈ ਨਹੀਂ ਰਹਿਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਵ ਕੁਝ ਸਹੀ ਕਰ ਦੇਵੇ ਗੇ
ਕਿਲ੍ਹਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ , ਵਲੋਂ ਰਾਣਾ ਰਾਣੀਪੁਰੀਆ, 22,,,6,,,,2024,,
इस किले में रात को 12 vje शूटिंग की है पिता जी ने कोई भूत नही मिली ih सब कुछ झूठ है जी
Thumare peeta g kon hai
@@jattsaab6341 sarse wala
Where it is proof , crazy xyz valya ne video record ⏺️ ketti ha check out
@@jattsaab6341 pita ohi blatkari
@@jattsaab6341 pita ohi blatkari
ਤਰਕਸ਼ੀਲ ਸੁਸਾਇਟੀ ਵਾਲੇ ਕਿੱਥੇ ਨੇ
Sachi ਡਰਾਵਣਾ ਲੱਗ ਰਿਹਾ ਇਹ ਤਾਂ ਸੰਧੂ ਵੀਰ
ruclips.net/video/M_QOGBcDblsh/видео.htmlttps://ruclips.net/video/M_QOGBcDbls/видео.html
10 20 ਗੁਰੂ ਦੇ ਸਿੱਖ ਜਾਣ ਇਕੱਠੇ ਹੋਕੇ ਰਾਤ ਰਹਿਣ ਫੇਰ ਪਤਾ ਲੱਗੂ ਸੱਚ ਗੱਪ ਦਾ
ये किला कहाँ है
ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀ ਪੱਕਾ ਹੀਂ ਏਥੇ ਰਹਾਂ ਗੇ
ਕਿਸਨੇ ਅੱਖਾ ਨਾਲ ਵੇਖਿਆ ਹੈ ਕਿ ਭੂੱਤ ਪਰੇਤ ਦੀਆ ਆਵਾਜ਼ਾਂ ਕਿਹੋ ਹੁੰਦੀਆ
Main vekhiya meri bhabi diya😆😆
Video.bahut.vadhia.hai.dhnbad.vadia.dasia.
ਬਾਈ ਜੀ ਦੋ ਤਿੰਨ ਵਾਰ ਜਾ ਚੁੱਕਾ ਮੈਂ ਇੱਥੇ, ਕੁਝ ਵੀ ਨਹੀਂ ਹੈਗਾ ਇਥੇ, ਬੱਸ ਖੰਡਰ ਹੋਣ ਕਾਰਨ ਜਾਂ ਫਿਰ ਚਮਗਿੱਦੜਾਂ ਦਾ ਰਹਿਣ ਬਸੇਰਾ ਕਰਕੇ ਲੋਕ ਡਰ ਜਾਂਦੇ ਹੋਣੇ ਆ,
ਮੈਨੂੰ ਭੇਜੋ ਦਿਨੇ
Haan 22 diaper lake chala jaye je kuch hoyea ve kehda kise nu pta lagna 🤣🤣🤣🤣
Good job veer ji❤️❤️👍👍
ਠੀਕ ਹੈ
ਇਹ ਵੀ ਦੱਸੋ ਕਿ ਦਿਨ ਸਮੇਂ ਭੂਤਾਂ ਕਿਥੇ ਚਲੀਆਂ ਜਾਂਦੀਆਂ ਨੇ
Sab bakwaas aa . Mera personal experience reha aes fort te night time. Asi night v gye c te apni gaddi fort de bahar la k othe hi sutte c raat sari . Monkey boht aa aethe bs ona krke hi dar jande lok night time hanera boht hunda te janwar di voice sun k lok dar jande aa bs . Hor kuj ni aa . Baki dar hi aena k betha dita loka de man ch aes fort bare jis krke koi v night nu jaan da risk ni lenda. Baki hnera boht jyada hon krke dikhda kuj ni aa te fort vadda boht aa janwar v boht ne othe so night nu jaan da risk lena galt decision aa . Baki bhoot vala sab drama hi aa🙏
Tahi ta ina panic fla rakheya hai sarkaar ne
ruclips.net/video/M_QOGBcDbls/видео.html
ਗੁਡ ਜੀ
ਛੱਤ ਉਸ ਦੁਕਾਨ ਦੀ ਰਹਿ ਗਈ ਜਿੱਥੇ ਰਾਜ ਕੁਮਾਰੀ ਨੇ ਸੈਂਟ ਲਿਆ ਸੀ,, ਠਾਹ ਬਾਈ ਤੇਰੇ ਪਿੱਛੇ 😈 ਭੂਤ
Vadia veer ji aapdi peshkash i like it sat shri akaal aapnu ji
ਵਹਿਮਾਂ ਭਰਮਾਂ ਦੇ ਭਲੇਖੇ ਕੰਮ ਕਰ ਜਾਂਦੇ ਹਨ ,, ਇਸ ਕਰਕੇ ਹੈਡਿੰਗ ਭੂਤਾਂ ਪਰੇਤਾਂ ਦਾ ਹੈ ਜ਼ਿਆਦਾ ਤੋਂ ਜ਼ਿਆਦਾ ਲੋਕ ਵੀਡੀਓ ਵੇਖਣ ਗੇ ਵੀਡੀਓ ਵਿਚ ਭਾਵੇਂ ਗੱਪਾਂ ਹੋਣ,, ਸਾਡੇ ਨੇੜੇ ਤੇੜੇ ਭਾਈ ਭਗਤਾ ਜੀ ਦਾ ਅਸਥਾਨ ਹੈ ਸਤਿਕਾਰਤ ਹੈ,,,, ਕਹਿੰਦੇ ਸੁਣਦੇ ਹਾਂ,, ਭੂਤਾਂ ਦੁਆਰਾ ਖੂਹ ਦੀ ਉਸਾਰੀ ਹੋਈ ,, ਨਿਰਮਾਣ ਹੋਇਆ ,, ਉਸ ਥਾਂ ਦੀ ਵਡਿਆਈ ਹੈ ਸਤਿਕਾਰ ਯੋਗ ਸਥਾਨ ਹੈ,, ਹੁਣ ਭੂਤਾਂ ਬੀਬੀਆਂ ਨੂੰ ਬੇਨਤੀ ਹੈ ਸਾਡੇ ਬਿਜਲੀ ਵਾਲੇ ਖੂਹ ਵਗਦੇ ਹਨ ,ਦੇ ਕਿਰਪਾ ਕਰਕੇ ਨੱਕੇ ਮੋੜਨੇ ਦਾ ਕੰਮ ਸਾਂਭ ਲਓ
ਬੱਲੇ ਬੱਲੇ
Nice video bro
ਮੇਨੂੰ ਦਿਊ ਇਧੇ ਰਹਿਣ ਦੀ ਆਗਿਆ
ruclips.net/video/M_QOGBcDblsh/видео.htmlttps://ruclips.net/video/M_QOGBcDblsh/видео.htmlttps://ruclips.net/video/M_QOGBcDbls/видео.html
😂😂😂
Very nice video
ਇੱਹ ਕਿਲੇ ਦੀ ਵੀਡੀਓ ਮੈ 5 ਸਾਲ ਪਹਿਲਾਂ ਦੇਖ ਚੁੱਕਾ ਹਾਂ
cvery good
Nice 👍
ਇਸ ਭੂਤ ਹਵੇਲੀ ਦਾ ਪਤਾ ਦਿਓ
Ratnavati da contact number chida bai😆😆
ਜੇਕਰ ਇਹ ਵਿਡਿਉ modi ਨੇ ਵੇਖ ਲਈ ਤਾਂ ਉਹਣੇ ਵੇਚ ਦੇਣਾ 😂😂😂
😂😂😂
Dir saab tusi reh ke dekho, pta lag jana ke ke ki eh sach h ja juth,
Night video shoot vi ho jana, ਕਲੀਅਰ ਹੋ ਜਾਣਾ ਸਾਰਾ ਕੁਝ,
Right sir am completely agree with you
Chalo punjabio chaliey bhoota vale kile ch 👹💀☠️👻💪✌😁bhoot hunde nay ey gall sachi hai 100% granary hai ✔️
ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏
Waheguru Sahib Ji Sarbat Da Bhla Karan Ji 🌹🙏
Kithe hai ji kila
ਦੋ,ਸਾਲ, ਪਹਿਲਾਂ ਬਾਬਾ ਕੜਕਛਡੂਮਾ, ਜੀ ਨੇ ਸਾਰੀਆਂ ਭੂਤਾਂ ਫੜਲੀਆ ਸੀ
Waheguru. Ji. Akhand. Paath. Karnna. Chahida. Hai sabh. Thik. Ho. Jave. Ga. Baba. Nanak dhan hai
👍👍🙏🙏
Gurdwara saib bna dew
Very nice yaar
Exactly Gurdwara Bna dena chahida Sab theek ho jaega
ਤੇਰੇ ਪਿੱਛੇ ਭੂਤ ਖੜ੍ਹਾ ਹੈ ਬਾਈ ਜੀ
😂😂
Sat Sri akal ji Bach ke raho ji🥰🤭😄😘🤫👿😈👍🙋
Joke nhii kri da dear
Ryt aw na hové bhoot kemra khoke le jave 🤭🤭🤭🤭
😊
Asha ji
ਬਾਈ ਜੀ ਰਾਤ ਰਹਿ ਕੇ ਦੇਖੋ ਤੇ ਫੇਰ ਵੀਡਿਓ ਬਣਾ ਕੇ ਦਸੋ ਕੇ ਭੂਤ ਹੈ ਜਾ ਨਹੀ ਏਥੇ।
main vi vekhya eh kila👍
Ha
ਲੋਕਾਂ ਨੂੰ ਕਿਵੇਂ ਪਤਾ ਕੇ ਭੂਤ ਪ੍ਰੇਤ ਅਵਾਜ ਕੱਢਦੇ ਨੇ ਤੇ ਏਸ ਤਰਾ ਦੀਆ awaaja ਭੂਤਾਂ ਦੀਆ ਹੁੰਦੀਆ ਨੇ ਆਹ ਪੰਜਾਬ ਦੇ ਤਰਕਸ਼ੀਲ ਸੁਸਾਇਟੀ ਵਲੋਂ ਆ ਨੇ ਇਨਾਮ ਰੱਖਿਆ ਹੋਇਆ ਕੋਈ ਉਹਨਾਂ ਨੂੰ ਨਾਲ ਲੈ ਕੇ ਕਿਉ ਨਹੀ ਜਾਂਦੇ
Aha Alwar vich h na ki dosa vich
ਕਿੱਥੇ ਹੈ ਏਹ ਕਿਲਾ
Shi Gall Veer ji 😱😱
Oh my God 😱
ਲਾਈਟਾਂ ਕੇਮਰੇ ਲਾ ਦਿਉਂ, ਪਤਾ ਲੱਗ ਜਾਂਦਾ ਹੈ
Ah tatrik te ni jrhdi ad lgi aa😂
Gud job bro
ਬਾਈ ਜੀ
Oh Brava Fear files Di khani sunayi Jana to😀😀😀😀
ਵੀਰ ਜੀ ਕਿਲੇ ਅੰਦਰ ਬਿਜਲੀ ਦੇ ਬਲਬ ਲਗਾਏ ਜਾਣ ਅਤੇ ਕੈਮਰੇ ਲਗਾਏ ਜਾਣ ਆਪੇ ਪਤਾ ਲੱਗ ਜਾਏਗਾ
There are many stories like this.
Bhoottan tan day time v ho sakdian han . Dil ni lagdi gal. vese hi viraan hai te der Aunda hai . Naale kehnde han k bhoottan koi cheeze ni hundian . God knows !
|| ਕਈ ਕੌਟ ਭੂਤ ਪੇ੍ਤ ਸ਼ੂਕਰ ਮਿਰਗਾਚ || ਗੁਰੂਬਾਣੀ
Duniya chnd te ponch gi apne ale bhoot preta ch ture firde
|| ਕਈ ਕੌਟ ਭੂਤ ਪੇ੍ਤ ਸ਼ੂਕਰ ਮਿਰਗਾਚ || ਗੁਰੂਬਾਣੀ
Hanji veer ji mein joga es killa ch par meri ik sart aa Killa mere nam karna pao
Cbi toh jaanch krao
Waheguru jii mehr krn ❤️🙏
ਕੇਂਦਰ ਸਰਕਾਰ ਇਹਨਾਂ ਨੂੰ ਸੰਭਲ ਕਰਨ ਲੋਕ ਦਬਣ ਨੂੰ ਫਿਰਦੇ ਆ
Jai ho bhoot pret ji ki
Main ish kille vich 8 rattan la k aya
kida feel hoya tuhanu
ruclips.net/video/M_QOGBcDblsh/видео.htmlttps://ruclips.net/video/M_QOGBcDblsh/видео.htmlttps://ruclips.net/video/M_QOGBcDblsh/видео.htmlttps://ruclips.net/video/M_QOGBcDbls/видео.html
Asha. Ki reallity a Edi??
Jootha 🤧😴
🙌🙌🙌
Veer ji mea dekhya 8pm rat noo sab jhooth afawa hun
Veere jo horrar jungle hai othe jaa k v video bnayo
😂
ਬਰਾਨ ਜਗਾ ਕਾਰਨ ਹੀ ਇਸ ਜਗ੍ਹਾ ਡਰਾਉਣੀ ਲਗਦੀ ਹੈ ਇਸ ਕਰਕੇ ਇਮਾਰਤ ਡਿੱਗਣ ਵਾਲੀ ਕਾਰਨ ਹੀ ਸਰਕਾਰ ਨੇ ਰਾਤ ਵੇਲੇ ਪਾਬੰਦੀ ਲਗਾ ਰੱਖੀ ਹੈ
Kithe ha a jaga