ਵੇਖੋ ਪੰਜਾਬ ਦੀ ਪਹਿਲੀ ਆਲੀਸ਼ਾਨ ਰਿਮੋਟ ਵਾਲੀ ਕੋਠੀ😍ਬਣੀ ਡੇਢ ਕਰੋੜ ਦੀ, ਹੁੰਦੇ 25 ਪਿੰਡਾਂ ਚ ਚਰਚੇ Kothi

Поделиться
HTML-код
  • Опубликовано: 13 окт 2024
  • ਵੇਖੋ ਪੰਜਾਬ ਦੀ ਪਹਿਲੀ ਆਲੀਸ਼ਾਨ ਰਿਮੋਟ ਵਾਲੀ ਕੋਠੀ😍ਬਣੀ ਡੇਢ ਕਰੋੜ ਦੀ, ਹੁੰਦੇ 25 ਪਿੰਡਾਂ ਚ ਚਰਚੇ Kothi
    #HouseTour #Interview #BollyHollyBaba
    🏅JOIN NOW: RUclips Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

Комментарии • 777

  • @sandhusaab624
    @sandhusaab624 2 года назад +124

    ਸੌਕ ਵੀ ਉਦੋ ਹੀ ਜਾਗਦਾ ਬਾਈ ਜੀ ਜਦੋ ਜੇਬ ਕੰਮ ਕਰਦੀ ਹੋਵੇ ,,,ਨਹੀ ਤਾ ਸਾਈਕਲ ਦੇ ਟਾਇਰ ਪਵਾਉਣਾ ਵੀ ਔਖਾ ਲਗਦਾ,,, ਵਾਹਿਗੁਰੂ ਭਲਾ ਕਰੇ

    • @sukhbal7262
      @sukhbal7262 2 года назад +2

      ਬਾਈ ਜੀ ਬਿਲਕੁੱਲ ਸਹੀ ਗੱਲ ਹੈ ਥੋਡੀ!

    • @jeetsadstatus5613
      @jeetsadstatus5613 2 года назад +2

      Shi gl aa bro

    • @jasvirsingh9830
      @jasvirsingh9830 2 года назад +2

      ਬਿਲਕੁਲ ਸਹੀ ਕਿਹਾ ਜੀ । ਆਪਣੇ ਪੰਜਾਬੀ ਲੋਕ ਦਿਖਾਵੇ ਦੇ ਸ਼ੌਕ ਤੋਂ ਬਿਲਕੁਲ ਅਮਰੀਕਨ ਕਾਲੇ ਲੋਕਾਂ ਦੇ ਬਰਾਬਰ ਹਨ ।ਸਿਰਫ਼ ਫੋਕੀ ਸ਼ਾਨ ਅਤੇ ਬੱਲੇ-ਬੱਲੇ ਲਈ । ਮੇਰਾ ਆਪਣੇ ਨਾਲ ਹੋਇਆ ਤਜਰਬਾ ਦੱਸ ਰਿਹਾ । ਕਿਸੇ ਲੋੜਵੰਦ ਜਾਂ ਪਿੰਡ ਦੇ ਸਾਂਝੇ ਕੰਮ ਲਈ ਮੱਦਦ ਵੇਲੇ ਦਿਖਾਵੇ ਵਾਲੇ ਲੋਕ ਪਾਸਾ ਵੱਟ ਜਾਂਦੇ ਨੇ। ਲੱਭ ਕੁਝ ਲੋਕ ਦਿਖਾਵਾ ਆ।

    • @varinderpawar6280
      @varinderpawar6280 2 года назад

      Bulkul veer g

    • @jasminekaur4254
      @jasminekaur4254 2 года назад

      @@jasvirsingh9830 bilkul sahi veer ji. Ethe America ch v kaaliyan kol roti khan nu Nahi hundi par gaddi de rim jaroor gold de hunde ne. 😂🤣. Jadon India gurdwara sahib ton request aundi ae America valiyan nu v pind ch kuch bana do Fer eh ohna da phone ni chakde. Pehlan fukri marange mere business ne, main BM (BMW) rakhi ae. They are so annoying.

  • @singhrattan2090
    @singhrattan2090 2 года назад +27

    ਕਿਸਮਤ ਵਾਲੇ ਹੋ ਬਾਬਾ ਜੀ। ਪ੍ਰਮਾਤਮਾ ਸਭ ਨੂੰ ਦੇਵੇ ਅਤੇ ਪਰਮਾਤਮਾ ਸੱਭ ਦੀਆਂ ਮਨੋਭਾਵਨਾਵਾਂ ਅਤੇ ਮਨੋਕਾਮਨਾਵਾਂ ਪੂਰੀਆਂ ਕਰਨ।

  • @GagandeepSingh-gd6dj
    @GagandeepSingh-gd6dj 2 года назад +36

    ਸੱਚੇ ਪਾਤਸ਼ਾਹ ਜੀ ਹਰ ਇੱਕ ਨੂੰ ਛੱਤ ਦੇਵੇ ਜੀ ਤੱਦਰੁਸਤੀ ਬੱਕਸੇ਼

  • @varindersingh9950
    @varindersingh9950 2 года назад +61

    ਮੇਹਨਤ ਨਾਲ ਬਣਾਈ ਬਾਪੂ ਦਾ ਮੁੰਡਾ ਬਾਹਰ ਹੈ ਅਮਰੀਕਾ ਤੁਸੀਂ ਸੜੋ ਨਾ ਧੰਨਵਾਦ ਕਰੋ

    • @punjabdasach9925
      @punjabdasach9925 2 года назад +1

      ਕਿਹੜੇ ਪਿੰਡ ਦੀ ਕੋਠੀ ਆ

    • @jasvirsingh9830
      @jasvirsingh9830 2 года назад +1

      ਵੀਰੇ ਸੜਨ ਵਾਲੀ ਇਸ ਵਿੱਚ ਕੋਈ ਗੱਲ ਨਹੀਂ ਹੈ ।
      ਪੈਸੇ ਦਾ ਫੋਕਾ ਦਿਖਾਵਾ ਹੈ , ਵੇਖੋ ਵੇਖੀ । ਸੌਣ ਤਾਂ ਮੰਜੇ ਉੱਤੇ ਜਾ ਹੁਣ ਤੁਸੀਂ ਬੈਂਡ ਕਹਿ ਲਵੋ । ਪਹਿਲਾ ਵੀ ਤ ਆਪਾਂ ਸਧਾਰਨ ਮਕਾਨਾਂ ਵੀ ਰਹਿੰਦੇ ਆਏ ਹਾਂ। ਬੱਲੇ ਬੱਲੇ ਸਿਰਫ਼ ਫੋਕੀ ਆ ।ਜਿਵੇਂ ਕਹਿ ਲਵੋ ਕਿ ਬਹੁਤ ਬੜੇ ਬੰਦੇ ਆ। ਪਿੰਡ ਵਿੱਚ ਨਹੀਂ ਇਲਾਕੇ ਵਿੱਚ ਬੱਲੇ ਕਰਾ ਦਿੱਤੀ ਆ ਫ਼ਸਾਨਿਆਂ ਦੇ ਮੁੰਡੇ ਨੇ । ਕਿਤੇ ਇੰਨਾਂ ਪੈਸਾ ਆਪਣੇ ਪਿੰਡ ਦੀ ਜਾਂ ਪਿੰਡ ਦੇ ਲੋੜਵੰਦ ਦੀ ਮੱਦਦ ਕੀਤੀ ਹੁੰਦੀ ਤਾਂ ਕਿੰਨੀ ਵਾਹ ਵਾਹ ਹੋਣੀ ਸੀ । ਵੀਰ ਨੇ ਮਿਹਨਤ ਕੀਤੀ ਅਮਰੀਕਾ ਆ ਬਹੁਤ ਵਧੀਆ । ਪਿੰਡ ਵਿੱਚ ਵਧੀਆ ਸਕੂਲ ਕੋਈ ਵਧੀਆ ਆਧੁਨਿਕ ਵਹੁਪੱਖੀ ਸਿਖਲਾਈ ਕੇਂਦਰ ਬਣਵਾ ਦਿੰਦਾ ਤਾਂ ਆਉਣ ਵਾਲੀ ਪੀੜੀ ਹਮੇਸ਼ਾ ਮੇਰੇ ਵੀਰ ਦਾ ਨਾਮ ਲੈੰਦੀ। ਮੇਰੀ ਸਮਝ ਮੁਤਾਬਕ।

    • @harjitsingh9613
      @harjitsingh9613 2 года назад

      right

  • @jasvirsinghjas6545
    @jasvirsinghjas6545 2 года назад +307

    ਇਹ ਕੋਈ ਨਵੀ ਗੱਲ ਨਹੀਂ ਆ ਪੈਸੇ ਦੀ ਖੇਡ ਆ ਸਾਰੀ ਇਹਦੇ ਵਿਚ ਹੋਸ਼ ਉਡਣ ਵਾਲੀ ਕੋਈ ਗੱਲ ਨਹੀਂ ਜਿਹਦੇ ਘਰ ਦਾਣੇ ਓਹਦੇ ਕਮਲੇ ਵੀ ਸਿਆਣੇ

    • @gagandeepkaur9478
      @gagandeepkaur9478 2 года назад +4

      Right

    • @dhainchand1643
      @dhainchand1643 2 года назад +24

      ਇਹਨਾਂ ਵਿਹਲੜਾਂ ਨੂੰ ਕੁਝ ਹੋਰ ਤਾਂ ਆਉਂਦਾ ਨਹੀਂ ,ਬਸ ਇਹੋ
      ਜਿਹੀਆਂ ਵੀਡੀਓ ਬਣਾ ਬਣਾ ਕੇ
      ਪੱਤਰਕਾਰੀ ਦਾ ਸੁਆਦ ਜਿਹਾ
      ਲੈਂਦੇ ਰਹਿੰਦੇ ਐ ।

    • @HarmanSingh-bx9xs
      @HarmanSingh-bx9xs 2 года назад +2

      True bro

    • @gurcharandeol51
      @gurcharandeol51 2 года назад +1

      Ryt 💯

    • @prabhjotkaur-zl5tf
      @prabhjotkaur-zl5tf 2 года назад +1

      rt

  • @makhankalas660
    @makhankalas660 2 года назад +27

    ਸ਼ੋਕ ਦਾ ਕੰਮ ਮੁੱਲ ਨਹੀਂ ਇਹ ਹੁੰਦੀ ਹੈ ਹਵੇਲੀ ਇੱਕ ਸਿੱਧੂ ਮੂਸਵਾਲੇ ਦੀ ਹਵੇਲੀ ਦਾ ਗਾਹ ਪਾ ਰੱਖੀਆ ਸੀ ਵਹਿਲੀ ਮੰਡੀਰ ਨਹੀਂ ਐਵੇਂ ਹੀ ਸ਼ੋਸ਼ਲ ਮੀਡੀਆ ਤੇ ਵਿਡੀਓ ਪਾਈ ਗਏ ਜਿਵੇ ਪੰਜਾਬ ਵਿੱਚ ਕਿਸੇ ਹੋਰ ਨੇ ਪਾਈ ਨਾ ਹੋਵੇ ਜਾ ਕੋਈ ਪਾ ਨਹੀਂ ਸਕਦਾ ਇਹ ਚੱਕੋ ਹਵੇਲੀ ਬਾਈ ਨੇ ਕੋਈ ਕਸਰ ਹੀ ਨਹੀਂ ਛੱਡੀ ਅਮਰੀਕਾ ਚ ਮੇਹਨਤ ਕਰਕੇ ਆਪਣੇ ਪਿੰਡ ਦੀ ਸ਼ਾਨ ਵੀ ਵਧਾਈ ਹੈ, ਸਿੱਧੂ ਕਲਾਕਾਰ ਬਣ ਕੇ ਪਾਈ ਹੈ ਮੇਹਨਤ ਸਿੱਧੂ ਨੇ ਵੀ ਕੀਤੀ ਹੈ ਪਰ ਸਿੱਧੂ ਦੀ ਮੇਹਨਤ ਸੋਖੀ ਹੈ ਤੇ ਪੈਸਾ ਸਗਿੰਗ ਲਾਈਨ ਵਿੱਚ ਬਹੁਤ ਜਿਆਦਾ ਆਉਂਦਾ ਹੈ ਐਵੇ ਹੀ ਸਿੱਧੂ ਨੇ ਬੇ ਹਿਸਾਬ ਨਾਲ ਪੈਸੇ ਇੱਕਠੇ ਕੀਤੇ ਨੇ, ਪਰ ਵੀਰ ਦੀ ਮੇਹਨਤ ਜਿਆਦਾ ਕਰੜੀ ਹੈ ਤੇ ਕੋਈ ਕਸਰ ਨਹੀਂ ਛੱਡੀ ਹਵੇਲੀ ਵਿੱਚ ਜਮਾ ਸਿਰਾ ਲਾ ਦਿੱਤਾ ਬਾਬਾ ਨਾਨਕ ਮਹਾਰਾਜ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਨਵੀਂ ਹਵੇਲੀ ਵਿੱਚ ਆਪਣੀ ਆਉਣ ਵਾਲੀ ਜਿੰਦਗੀ ਵਧੀਆ ਸੁਖੀ ਸਾਂਦੀ ਬਤੀਤ ਕਰਨ ਜੀ ਕਿਰਪਾ ਰੱਖਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @dimpyfunnyfilms
    @dimpyfunnyfilms 2 года назад +15

    🙏 ਵਾਹਿਗੁਰੂ ਜੀ ਸਭ ਦੇ ਸੁਪਨੇ ਪੂਰੇ ਕਰੇ + ਆਪਣੇ ਚਰਨਾਂ ਨਾਲ ਜੋੜੀ ਰੱਖੇ 🙏

  • @baloursingh5505
    @baloursingh5505 2 года назад +11

    ਸਾਡੇ ਪਿੰਡ ਕਾਂਝਲੇ ਦੀ ਸ਼ਾਨ ਤਹਿਸੀਲ ਧੂਰੀ ਜਿਲਾ ਸੰਗਰੂਰ

  • @tarsemjattana2069
    @tarsemjattana2069 2 года назад +5

    ਏਹਦੇ ਵਿੱਚ ਕੋਈ ਖਾਸ ਗੱਲ ਨਹੀਂ, ਮੈਂਨੂੰ ਦਿਉ 2 ਕਰੋੜ ਮੈ ਇਸਤੋਂ ਜਿਆਦਾ ਬੱਲੇ ਬੱਲੇ ਕਰਵਾ ਦੇਵਾਂਗਾ! ਏਹ ਪੈਸਾ ਬੋਲਦਾ ਏ ਜੀ! 🙏🏻

  • @ggill1530
    @ggill1530 2 года назад +1

    ਬਹੁਤ ਜ਼ਬਰਦਸਤ ਕੰਮ ਕੀਤਾ ਹੈ ਬਾਬਾ ਜੀ ਨੇ । ਵਾਹਿਗੁਰੂ ਇਹਨਾਂ ਨੂੰ ਖੁਸ਼ੀਆਂ ਦੇ ਸੁਨੇਹੇ ਦਵੇ ਇਸ ਹਵੇਲੀ ਵਿੱਚ
    (ਵੈਸੇ ਪੱਤਰਕਾਰ ਭੈਣੇ ਪਿੰਡ ਵੀ ਦੱਸ ਦੇਣਾ ਸੀ
    ਉਹੀ ਗੱਲ ਵੀ ਸਾਰੀ ਰਾਤ ਰਮਾਇਣ ਪੜ੍ਹੀ ਤੇ ਸਵੇਰੇ ਪੁੱਛਣਾ ਕਿ ਸੀਤਾ ਕੌਣ ਸੀ 😁😁 )

  • @gillhealingcenter3564
    @gillhealingcenter3564 2 года назад +17

    ਇਹ ਸਭ ਤਾਂ ਠੀਕ ਹੈ ਸ਼ੌਂਕ ਅਪਣਾ ਅਪਣਾ ਪਰ 10 ਮਿਸਤਰੀ ਤੇ 4 ਮਜਦੂਰ ਇਹ ਸਟੋਰੀ ਸਮਝ ਤੋਂ ਬਿਲਕੁਲ ਬਾਹਰ ਹੈ।

    • @msshergill1112
      @msshergill1112 2 года назад

      ਸਹੀ ਕਿਹਾ ਤੁਸੀ

    • @gurjeetsinghkanjla3498
      @gurjeetsinghkanjla3498 2 года назад +4

      ਰਾਜਸਥਾਨ ਵਾਲੇ 10 ਮਿਸਤਰੀ ਸੀ ਵੀਰੇ ਮੈ ਏਥੇ ਲੱਕੜ ਦਾ ਕੰਮ ਕਰਦਾ ਹਾਂ

    • @msshergill1112
      @msshergill1112 2 года назад

      @@gurjeetsinghkanjla3498 ok ਜੀ ਪਰ ਮਜਦੂਰ ਸਿਰਫ ਚਾਰ

    • @gurjeetsinghkanjla3498
      @gurjeetsinghkanjla3498 2 года назад +4

      @@msshergill1112 ਵੀਰੇ ਇਹ ਕੰਮ ਚ ਸਾਰੇ ਹੀ ਮਿਸਤਰੀ ਹੁੰਦੇ ਨੇ ਆਪ ਹੀ ਇੱਟਾਂ ਕੱਟ ਕੇ ਆਪ ਹੀ ਲਾਉਦੇ ਨੇ ਮਜਦੂਰਾਂ ਦੀ ਲੋੜ ਘੱਟ ਹੁੰਦੀ ਹੈ

    • @MD-ht2xr
      @MD-ht2xr 2 года назад +1

      ਜਿਹੜੇ ਰਾਜਸਥਾਨ ਦੇ ਸੀ ਉਹ ਨੂੰ ਮਿਸਤਰੀ ਵੀ ਸਮਝ ਸਕਦੇ ਹੋ ਮਜਦੂਰ ਵੀ ਮਾਲਕ ਤੋਂ ਠੇਕੇ ਦਾਰ ਮਿਸਤਰੀ ਕਿਹ ਕੇ ਹੀ ਦਿਹਾੜੀ ਲੈ ਜਾਂਦੇ ਹਨ

  • @ohisaab8874
    @ohisaab8874 2 года назад +33

    ਬਈ ਇਹਨਾਂ ਨੂੰ ਕਰਜ਼ਾ ਸਰਕਾਰਾਂ ਬਹੁਤ ਹੀ ਮਿਲਦਾ ਹੈ

    • @jdidecor3697
      @jdidecor3697 2 года назад +5

      ਨਹੀਂ ਬਾਈ ਜੀ, ਇਹ ਹਵੇਲੀ wala munda usa trala ਚਾਲੋਂਦਾ, ਬਹੁਤ ਔਖਾ ਟਾਈਮ dekhea ਸੀ। ਪਰ ਹੁਣ ਮਾਲਕ ਨੇ ਰੰਗ ਲਗਾਏ ਨੇ।।। ਧੰਨਵਾਦ

    • @ohisaab8874
      @ohisaab8874 2 года назад +4

      @@jdidecor3697 ਵਾਹਿਗੁਰੂ ਜੀ ਮੇਹਰ ਕਰੋ

    • @daman2255
      @daman2255 2 года назад +2

      Y ਕਰਜ਼ਾ ਤੰ ਲਏ ਕ ਪਲਾ ਫਿਰ ਤੰਨੂ ਦਬਾ ਦੇ ਗੇ

    • @ParamSidhu487
      @ParamSidhu487 2 года назад

      Tu laila karja saleya bhrna vi painda karja jisdi karja utarn di aukaat hove sarkar dindi vi ohna nu aa

    • @kirandosanjh9997
      @kirandosanjh9997 2 года назад

      Karza tusi v le lo,

  • @SanDeep-xe1oc
    @SanDeep-xe1oc 2 года назад +4

    👌🏻👌🏻👌🏻👌🏻👌🏻👌🏻👌🏻👌🏻👌🏻👌🏻
    ਰੱਬ ਕਰੇ ਸਾਰਿਆਂ ਦੀ ਬਣੇ

  • @deharpawan2014
    @deharpawan2014 2 года назад +9

    ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਦਾ ਕਿਸੇ ਗਰੀਬ ਦਾ ਇਲਾਜ ਕਰਾ ਦਿੰਦਾ ਰਬ ਵੀ ਖੁਸ਼ ਹੁੰਦਾ ਅਗਲੇ ਸਾਰੀ ਉਮਰ ਯਾਦ ਕਰਦੇ ਕੰਧਾਂ ਨੇ ਯਾਦ ਕਰਨਾ

    • @gurpindersingh5700
      @gurpindersingh5700 2 года назад +2

      ਅਗਲੇ ਮੇਹਨਤ ਕਿਸੇ ਦਾ ਕਰਕੇ ਨਹੀਂ ਕਰਦੇ

    • @RamanDeep-ve3sh
      @RamanDeep-ve3sh 2 года назад

      Agle ne apni mehnat nal bnaeaa eh ki haram da Paisa ki pta agla hor loka di help vi krda Hove Eve na judge krea kro kise nu

  • @RanjitSingh-pc2hy
    @RanjitSingh-pc2hy 2 года назад +45

    ਕਹਿਦੇ ਜੱਟ ਨੇ ਡੇੜ ਕਰੋੜ ਲਾਇਆ ਫੇਰ ਜੱਟ ਸਰਕਾਰ ਕੋਲ kyu ਕਹਿਦੇ ਜੱਟਾਂ ਤੇ ਕਰਜ਼ਾ ਬਹੁਤ ਏਦਾ ਪੈਸਾ kyu ਖਰਾਬ ਕਰਨ ਲੱਗੇ 50. 50 ਲੱਖ ਦੀਆਂ ਗੱਡੀਆਂ ਲੋਨ ਤੇ ਲੈਕੇ ਫੇਰ ਰੋਂਦੇ ਆ ਕਹਿਦੇ ਕਹਿਦੇ ਜੀ ਸਾਡਾ ਕਰਜ਼ਾ ਮੁਆਫ਼ ਕਰੋ ਸਰਕਾਰ ਤਾ ਨੀ kahedi ਆ ਕੁਝ ਕਰਨ ਲਈ

    • @Punjabi_audio_book
      @Punjabi_audio_book 2 года назад +4

      Ohna da beta America gia sariaaa nu campare na karn lag jaia kro

    • @RanjitSingh-pc2hy
      @RanjitSingh-pc2hy 2 года назад +1

      @@Punjabi_audio_book ਬਾਈ ਸਾਡੇ ਪਿੰਡ ਤੋ ਤਾਂ ਕੋਈ ਅਮਰੀਕਾ ਨੀ geya fer vi ਗੱਡੀਆਂ ਲਈ ਫਿਰਦੇ ਆ ਜੇ ਕੋਈ ਬੰਦਾ ਦਿਹਾੜੀ ਵਧ ਮੰਗਦਾ ਤਾਂ ਕਹਿਦੇ ਹੈਗਾ ਕੁਝ ਨੀ ਸਾਡੇ ਕੋਲ ਉਤੋ ਕਹਿਦੇ ਕਰਜ਼ਾ ਬਹੁਤ ਸਾਡੇ ਤੇ

    • @dipikasoni2393
      @dipikasoni2393 2 года назад

      @@RanjitSingh-pc2hy right

  • @veersidhu4904
    @veersidhu4904 2 года назад +29

    Bless u mamma g. Waheguru ne mehnat da mul payea hai... rub humesha tohandu chardi kla ch rakhe...... loads of love ❤️ 😍 ...... from ur 🇬🇧 family

  • @LAKHWINDERSINGH-vj5fk
    @LAKHWINDERSINGH-vj5fk 2 года назад +6

    poori jindgi ch ghar bnona bahut vaddi gal a . har koi apo apni amdan de hisab nal jado bnonda a ta usda mza hor ee hunda a . god bless you .. bahut vadiya kothi g .

  • @gurdeepsarao5
    @gurdeepsarao5 2 года назад +13

    ਬਾਣੀਆਂ ਨੇ ਜੱਟਾਂ ਦੇ ਸਿਰ ਤੋਂ ਲੱਖਾਂ ਕੋਠੀਆਂ ਪਾ ਰੱਖੀਆਂ ਨੇ ਇੰਨੀਆਂ ਮਹਿੰਗੀਆਂ। ਸ਼ਹਿਰਾਂ ਵਿਚ ਜਾ ਕੇ ਦੇਖੋ।

  • @garrydhillon3008
    @garrydhillon3008 2 года назад +22

    ਪੰਜਾਬੀਓ ਵੀਡਿਓ ਨਾ ਬਣਵਾਇਆ ਕਰੋ ਸਾਨੂੰ ਪਤਾ ਆ ਸਾਡੇ ਪੰਜਾਬੀਆਂ ਦਾ ਮਿਹਨਤੀ ਨੇ ਸਭ ਕੁਝ ਕੇ ਸਕਦੇ ਆ ਅਸੀ ਬੱਸ ਮੋਦੀ ਨੂੰ ਟੱਟੀਆਂ ਲੱਗ ਜਾਂਦੀਆਂ ਸਾਡਾ ਰਹਿਣ ਸਹਿਣ ਦੇਖ ਕੇ😂

  • @parmjitkaur2020
    @parmjitkaur2020 2 года назад +23

    ਇਹ ਕੋਠੀ ਬਹੁਤ ਸੋਹਣੀ ਬਣੀ ਹੋਈ ਹੈ

    • @kibanuduniada3807
      @kibanuduniada3807 2 года назад +1

      Sachi baut nice bhni aa kothi waheguru mehr krn ji

  • @anmolbrar3391
    @anmolbrar3391 2 года назад +44

    ਇਹ ਬਹੁਤ ਹੀ ਵਧੀਆ ਹਵੇਲੀ ਬਣਾਈ ਗਈ ਹੈ।ਆਪ ਜੀ ਪਰੋਗਰਾਮ ਵਿੱਚ ਹੀ ਪੂਰਾ ਐਡਰੈਸ ਵੀ ਜਰੂਰ ਹੀ ਦਸਿਆ ਕਰੋ।
    ਧੰਨਵਾਦ ਜੀਉ।

    • @jaggiamina5742
      @jaggiamina5742 2 года назад

      JASWANT.SANDELE.DI.KOTHI.DHANDRE.WALA

    • @lakhvirsingh9834
      @lakhvirsingh9834 2 года назад +5

      Village Kanjhla, Tehsil Dhuri, District Sangrur, ladda pind de Kol, Hasanpur wale road te aa ji, pind Kanjhla

    • @gursimran6795
      @gursimran6795 2 года назад +1

      ਬਹੁਤ ਸੋਹਣੀ ਕੋਠੀ ❤️

    • @jobanjeetsingh62
      @jobanjeetsingh62 2 года назад

      @@jaggiamina5742 ਹੀਹਪ ਹੈ

  • @jagveersingh693
    @jagveersingh693 2 года назад +23

    ਬਾਈ ਮਿਸਤਰੀ 10 ਤੇ ਲੇਬਰ 4 ਜਾਣੇ ਵਾਲਾ ਧੱਕਾ ਕਰੀ ਜਾਣਾ 2 ਮਿਸਤਰੀਆਂ ਨਾਲ ਮਸਾ 4 ਜਾਣੇ ਪੂਰੇ ਆਉਂਦੇ ਆ 😂😂😂😂😂

    • @harmanjitsingh6093
      @harmanjitsingh6093 2 года назад +2

      Coach 10mistari ta level kar ke ett londe cc 4 jane 🧱 aa fronde cc

    • @jdidecor3697
      @jdidecor3697 2 года назад +1

      ਹਰੇਕ ਬੰਦੇ ਨੂੰ ਜਵਾਬ ਨਹੀਂ ਦਿੰਦੇ, ਬੰਦੇ ਦਾ ਕਿਰਦਾਰ ਗਿਰ ਜਾਂਦਾ

    • @charnjeetmiancharnjeetmian6367
      @charnjeetmiancharnjeetmian6367 2 года назад

      ਲਗਦਾ ਬਾਪੂ ਉਲਟ ਦਸ ਗਿਆ

  • @GurpreetSingh-ui7vq
    @GurpreetSingh-ui7vq 2 года назад +4

    ਕੋਠੀ ਤਾ ਬਹੁਤ ਸੋਹਣੀ ਲੱਗਦੀ ਯਾਰ ਪਰ ਜਿਹੜੀ ਰਿਮੋਟ ਤੇ ਚੱਲਦੀ ਇਹ ਕੀ ਚੱਲਦਾ ਰਿਮੋਟ ਤੇ ਇਕ ਕੱਲਾ ਮੇਨ ਗੇਟ

  • @amolakdeep2291
    @amolakdeep2291 2 года назад +4

    ਪਿੰਡ ਦਦੇਹਰ ਤਰਨਤਾਰਨ ਵਿੱਚ ਬਹੁਤ ਸੋਹਣਾ ਬਗਲਾ ਬਣਿਆ ਹੋਇਆ ਹੈ

  • @mpsinghplaha8878
    @mpsinghplaha8878 2 года назад +2

    *ਹਵੇਲੀ ਦਾ ਪੱਕਾ ਪਤਾ ਹਸਨਪੁਰ ਰੋੜ੍ਹ ਪਿੰਡ ਕਾਂਝਲਾ ਤਹਿਸੀਲ ਧੂਰੀ ਜ਼ਿਲਾ ਸੰਗਰੂਰ*

  • @sukhdeepz1625
    @sukhdeepz1625 2 года назад +4

    Congratulations bappu g bhut sohni aa kothi tuhadi waheguru g sade te mehar karn ta asi v nikka jeha makan pa leyiye

  • @sukhwant47
    @sukhwant47 2 года назад +14

    ਚਾਰ ਮਿਸਤਰੀ ਦਸ ਮਜ਼ਦੂਰ ਹੋਣ ਗੇ ਬਾਪੂ ਨੂੰ ਚੇਤਾ ਭੁੱਲ ਗਿਆ

  • @user-pj1ot8wf8j
    @user-pj1ot8wf8j 2 года назад +6

    Bahut sohni kothi hai ji. Waheguru ji parivaar nu hor mehnat karan da bal bakhshan te trakkiaan bakhshan.

  • @sangeetgana5553
    @sangeetgana5553 2 года назад +2

    #ਕੀਦਾ ਦਿਲ ਕਰਦਾ ਐ ਸੁੱਕੀ ਖਾਂਵਾਂ ਮੈਂ ,#ਕੀਦਾ ਦਿਲ ਕਰਦਾ ਐ ਮਾੜਾ ਪਾਵਾਂ ਮੈਂ,,, ਸੱਭ ਪੈਸੇ ਦੀ ਖੇਡ ਆ।

  • @SS-suk
    @SS-suk 2 года назад +19

    ਫਿਰ ਫਾਹਾ ਲਾ ਲਿਅੋ ਵੀ ਕਰਜ਼ਾ ਚੜ ਗਿਆ

  • @chhindrsingh1305
    @chhindrsingh1305 2 года назад +1

    ਬਾਪੂ ਜੀ ਬਹੁਤ ਵਧੀਆ ਕੋਠੀ ਬਣਾਈ ਹੈ ਬਹੁਤ ਬਹੁਤ ਵਧਾਇਆ ਪਰ ਬੇਨਤੀ ਹੈ ਗੁਸਾ ਨਾ ਕਰੀਉੁ ਅਕਸਰ ਹੀ ਕਰਜੇ ਤੋਂ ਤੰਗ ਹੋ ਕੇ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਜਿੰਦਗੀ ਬਹੁਤ ਕੀਮਤੀ ਹੈ

    • @gurpindersingh5700
      @gurpindersingh5700 2 года назад

      ਜਰੂਰੀ ਨਹੀਂ ਕੇ ਹਰ ਬੰਦਾ ਕਰਜ਼ਾ ਚੁੱਕ ਕੇ ਹੀ ਕੋਠੀ ਬਣੋਂਦਾ ਆ

  • @parwindersingh3629
    @parwindersingh3629 2 года назад +18

    Beautiful kothi, which is nicely explored by u

  • @lakhvirsingh9834
    @lakhvirsingh9834 2 года назад +4

    Village Kanjhla, Tehsil Dhuri, District Sangrur, ladda pind de Kol aa ji Kanjhla pind, Hasanpur wale road te, pind Kanjhla

  • @Molewale
    @Molewale 2 года назад +13

    ਬੀਬਾ ਜੀ ਪੰਜਾਬੀਆ ਨੂ ਜਾ ਪੰਜਾਬੀ ਸਬਦ ਦੀ ਵਰਤੋ ਕਰਿਆ ਕਰੋ
    ਜੱਟਾ ਨੂ ਜਾ ਜੱਟ ਕਰਨਾ ਹੁਣ ਤਾ ਬੰਦ ਕਰ ਦਿਉ

    • @gurdeepsarao5
      @gurdeepsarao5 2 года назад

      ਤੇਰੇ ਕੀ ਚਲੂਣੇ ਲੜਦੇ ਆ ਜੱਟ ਸ਼ਬਦ ਤੋਂ?

    • @Molewale
      @Molewale 2 года назад +4

      @@gurdeepsarao5 ਚਲੂਣੇ ਤਾ ਲੜਦੇ ਨਹੀ ਜੀ
      ਗੁਰਬਾਣੀ ਸਾਨੂ ਬਹੁਤ ਸਾਲਾ ਤੋ ਇਕ ਕਰ ਰਹੀ ਹੈ
      ਪਰ ਆਪਾ ਜੱਟ ਚਮਾਰ ਤਰਖਾਣ ਛੀਬਾ ਝੀਵਰ ਆਦਿ ਮੰਨੂ ਦੀਆ ਬਣਾਈਆ ਚਾਲਾ ਵਿਚ ਹੀ ਉਲਜੇ ਪਏ ਆ
      ਮੈ ਤਾ ਕਿਹਾ ਸੀ ਕਿ ਪੰਜਾਬੀ ਸਬਦ ਵਰਤੋ ਕਰ ਲਉ
      ਬਾਕੀ ਗਲਤੀ ਮਾਫ

    • @jagpreetsingh384
      @jagpreetsingh384 2 года назад

      💓

    • @gurdeepsarao5
      @gurdeepsarao5 2 года назад

      @@Molewale ਉਹ ਤਾਂ ਠੀਕ ਹੈ ਪਰ ਤੁਸੀਂ ਸਾਰੀ ਇੰਟਰਵਿਊ ਵਿਚ ਇਸੇ ਗੱਲ ਤੇ ਧਿਆਨ ਦਿੱਤਾ, ਬੜਾ ਅਜੀਬ ਲੱਗਿਆ। ਗੁਰਬਾਣੀ ਤਾਂ ਮਹਿਲ ਮਾੜੀਆਂ ਨੂੰ ਚਿੱਤ ਨਾ ਲਾਉਣ ਦੀ ਸਲਾਹ ਦਿੰਦੀ ਹੈ। ਫਜੂਲ ਖਰਚੀ ਤੋਂ ਰੋਕਦੀ ਹੈ ਪਰ ਤੁਹਾਡੇ ਦਿਮਾਗ ਵਿਚ ਸਿਰਫ ਜਾਤ ਹੀ ਵੜੀ ਹੋਈ ਹੈ। ਕੀ ਚਮਾਰ ਝਿਊਰ ਨਾਈ ਆਪਣੀਆਂ ਜਾਤਾਂ ਤੋਂ ਮੁਨਕਰ ਹੋ ਕੇ ਜਨਰਲ ਕਹਾ ਸਕਦੇ ਹਨ? ਮਾੜੇ ਮੋਟਾ ਫਾਇਦਾ ਉਠਾਉਣ ਲਈ ਅਸੀਂ ਸਰਟੀਫਿਕੇਟ ਤੇ ਸਰਟੀਫਿਕੇਟ ਚੱਕੀਂ ਫਿਰਦੇ ਹਾਂ।

    • @Molewale
      @Molewale 2 года назад

      @@gurdeepsarao5 ਬਾਈ ਜੀ ਮਹਿਲ ਵਾੜੀਆ ਸਮਾਜ ਵਿਚ ਵੰਡੀਆ ਨਹੀ ਪਉਦੇ
      ਬਾਕੀ ਮੈਨੂ ਹਰ ਇਕ ਵੀਡੀਊ ਈਹਨਾ ਦੀ ਪਸੰਦ ਆ
      ਪਰ ਗਲਤ ਨੂ ਗਲਤ ਹੀ ਕਹਿਣਾ ਚਾਹੀਦਾ ਹੈ
      ਰਹੀ ਗੱਲ ਜੱਟਾ ਦੀ ਤਾ ਮੇਰਾ ਤਾ ਜਨਮ ਹੀ ਜੱਟਾ ਦੇ ਘਰ ਹੋਇਆ ਹੈ
      ਪਰ ਆਪਾ 21 ਵੀ ਸਦੀ ਵਿਚੋ ਵੀ ਜੱਟਵਾਦ ਤੌ ਪਰੇ ਨਹੀ ਹੋਏ
      ਜਿਹੜੀਆ ਰੀਤਾ ਨਾਲ ਸਮਾਝ ਵਿਚ ਵੰਡੀਆ ਪੈਦੀਆ ਹੋਣ
      ਉਹ ਚਾਹੇ ਗੀਤ ਹੋਣ ਜਾ ਫਿਲਮਾ ਹੋਣ ਜਾ ਕੋਈ ਇੰਟਰ ਵਿਉ ਵੀ ਹੋਵੇ
      ਕਿਸੇ ਦੀ ਜਾਤ ਕਰਕੈ ਉਹਨੂ ਉਚਾ ਕਰਨਾ ਜਾ ਨੀਵਾ ਕਰਨਾ ਨਹੀ ਚਾਹੀਦਾ

  • @gksaab2107
    @gksaab2107 2 года назад +20

    ਜਮਾ ਤਿਆਰ ਕਰਾਲੋ ਫਟਾ ਫਟ । ਫਿਰ ਧਰਨੇ ਤੇ ਵੀ ਬੈਠਣਾ ਕਰਜ਼ਾ ਮਾਫ਼ ਕਰਾਉਣ ਲਈ । ਨਾਲੇ ਆਹ ਚੈਨਲ ਵਾਲਿਓ ਕੋਈ ਅਜਿਹੀ ਚੀਜ਼ ਦਿਖਾਇਆ ਕਰੋ ਜਿਹੜੀ ਮੋਟੀਵੇਸ਼ਨਲ ਹੋਵੇ । ਦੇਖਣ ਵਾਲੇ ਨੂੰ ਕੋਈ ਸੇਧ ਅਤੇ ਜ਼ਿੰਦਗੀ ਜਿਊਣ ਦਾ ਢੰਗ ਮਿਲੇ । ਭਾਵ ਗੱਲ ਕਰੋ ਕਿਸੇ ਦੇ ਸੰਘਰਸ਼ ਦੀ , ਕਿਸੇ ਦੀ ਉਪਲਬਧੀ ਦੀ , ਕਿਸੇ ਦੇ ਤਿਆਗ ਦੀ । ਜੋ ਤੁਸੀਂ ਦਿਖਾ ਰਹੇ ਹੋ ਇਹ ਤਾਂ ਪੈਸੇ ਦੀ ਫੁਕਰੀ ਐ। ਆਪਣੇ ਪੰਜਾਬ ਦੇ ਵਿੱਚ ਹੋਰ ਬਹੁਤ ਕੁਝ ਏ ਜਿਨ੍ਹਾਂ ਤੋਂ ਲੋਕਾਂ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ । ਧੰਨਵਾਦ ।

    • @hlo-c8i
      @hlo-c8i 2 года назад +1

      Bye teri baki gall ta thik hai , per tu dharne te jana galat bol reha , kis party naal sabandh rakhda

    • @sukhjinderdhaliwal8122
      @sukhjinderdhaliwal8122 2 года назад

      Bhencho tera baap da paisa thodi aa saliya

    • @harmanjitsingh6093
      @harmanjitsingh6093 2 года назад +2

      Jatt de gate tak dollar pye a bai usa ch tharne di gl kehdi krda tu

  • @dashusama8534
    @dashusama8534 2 года назад +5

    Baba nanak ji hor tarakkiyan bakshan g🙏🙏

  • @bodhrajsingh1705
    @bodhrajsingh1705 2 года назад +8

    ਡੇਢ ਕਰੋੜ ਕੋਈ ਵੱਡੀ ਗੱਲ ਨਹੀਂ

  • @GurpreetSingh-ry7vf
    @GurpreetSingh-ry7vf 2 года назад +1

    ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ

  • @AKgamer-zy2cn
    @AKgamer-zy2cn 2 года назад +27

    ਓ ਭਰਾਵੋ ਤੁਹਾਡੇ ਵੱਲ ਵੇਖ ਕੇ ਦੂਜੇ ਵੀ ਅੱਡੀਆਂ ਚੁੱਕ ਕੇ ਫਾਹਾ ਲੈਣਗੇ ਫਿਰ ਜੱਟ ਰੱਸੇ ਵੀ ਗਲ ਚ ਵਧੀਆ ਪਾਉਂਦੇ ਨੇ

  • @Devilzzzz15689
    @Devilzzzz15689 2 года назад +15

    Eh jehde negative comments kr rhe pehln puri jankari lelo v agle ne kinni struggle kiti a tu c just ghr beh k comments e kr skde . Shi gl a lokk kise di traki jrr ni skde .

    • @saymansyman1427
      @saymansyman1427 2 года назад +1

      Satargal asie v bhut karde ha sada ta aaj tk kuj nahi bania eh sab kismat de khale ne

    • @navjotsamra9430
      @navjotsamra9430 2 года назад

      Bad

  • @cricmoose9347
    @cricmoose9347 2 года назад +6

    Wah ji wah kya baat aa ❤️ salute aa bapu ji🙏

  • @RaviSingh-yy9wf
    @RaviSingh-yy9wf 2 года назад +2

    ਸਿਰਾ ਕੋਠੀ ਆ ਬਹੁਤ ਵਧੀਆ ਲੱਗੀ

  • @charrywalia3954
    @charrywalia3954 2 года назад +1

    Very Beautiful Kothi and God bless you bapu ji

  • @samrisamri1259
    @samrisamri1259 2 года назад +26

    For an economics educated person, investment in other business is far more fruitful than spending on luxiries

    • @daman2255
      @daman2255 2 года назад +3

      some money minded people only think about money , they don't know about fond , if he only invested money in business hole life, and don't taked advantage of his money, i think he is a stupid, because be earn money for complete our deams, so complete our dreams and enjoy prises life.

    • @tarmanbuttar3170
      @tarmanbuttar3170 2 года назад +2

      For your kind information punjabis are not money minded person even it not matter where they are living but they also fulfil their dreams ......... along with this self satisfaction is must instead of earning alot money

    • @Kreatorisbackyt
      @Kreatorisbackyt 2 года назад +2

      Marwadi seth vi paisa bahot kamonde aa Parr zindagi Fudduya wangu hi jeonde aa
      Je paisa kharach nahi karna te trakki vi nahi honi atte aapa jindagi nu bhogna hai
      Bhoga ne zindagi nu nahi
      Naale jehda 2 crore la sakda oho investment vi karda hi hou yaar 😂

    • @HealthandScience-cw1if
      @HealthandScience-cw1if 2 года назад +1

      Bro jo admi 2 cror la sakda oh investment v kr sakda a zindgi jeena isi da name hai baki ta mooh mahyia a shonk poore kro paisa kamao

    • @neeananeeanu2245
      @neeananeeanu2245 2 года назад

      @@HealthandScience-cw1if karja lai ke na morho mere pind da e aaa fukra jatt 3 crore di limit khayi hoyi aaa. . Dawayi pi ke marjande ne Jatt karja nhi return karde 3.50 lakh crore da karja fukre Jatttan di den aaaa baki banda fukra aaaaa

  • @tomkrew5370
    @tomkrew5370 28 дней назад

    2.01 ਤੇ ਧਰਨਿਆਂ ਦਾ ਬਹੁਤ ਸ਼ੌਂਕ ਹੁੰਦਾ

  • @kaurasingh7750
    @kaurasingh7750 2 года назад +2

    ਵੇਹਲੜਾ ਨੂੰ ਹੋਰ ਕੋਈ ਕਮ ਨਹੀਂ .ਇਹ ਕੋਈ ਵਡੀ ਗੱਲ ਨਹੀਂ .ਜੇਕਰ ਦਿਖਾਉਣਾ ਹੈ ਕਿਸੇ ਗਰੀਬ ਦਾ ਕਚਾ ਮਕਾਨ ਦਿਖਾਓ .ਤਕੜੇ ਦੀ ਕੀ ਸਲਾਹਣਾ ਤੇ ਮਾੜੇ ਦੀ ਕੀ ਨਿੱਦਣਾ .ਇਹ ਸਾਰੀ ਬਕਵਾਸ ਬਾਜੀ ਖੁਦਕਸ਼ੀ ਕਰਨ ਵਾਸਤੇ ਵੀ ਤਿਆਰ ਰਹਦੇ ਹਨ ਫਿਰ ਸਰਕਾਰ ਤੋਂ ਮੁਆਜਵਾ ਮੰਗਦੇ ਹਨ .kaura singh moga

  • @yaar482
    @yaar482 2 года назад

    ਪੁਰਾਣੇ ਸਮਿਆਂ ਦੀ ਰੌਣਕ ਹੁਣ ਨਵੇਂ ਯੁੱਗ ਵਿੱਚ ਗੁਆਚਦਾ ਜਾ ਰਿਹਾ ਸੀ ਉਸ ਨੂੰ ਬਹਾਲ ਕਰਨ ਲਈ ਜੋ ਉਪਰਾਲਾ ਕੀਤਾ ਗਿਆ ਹੈ ਇਕ ਹੋਰ ਕੰਮ ਕਰਨ ਵਾਲਾ ਹੈ ਜੋ ਬੱਚਿਆਂ ਦੀ ਗਿਣਤੀ ਘੱਟ ਕੀਤੀ ਗਈ ਹੈ ਉਸ ਨੂੰ ਵੀ ਪੁਰਾਣੇ ਸਮਿਆਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ

  • @kamaldeepkour1106
    @kamaldeepkour1106 2 года назад +8

    ਪੈਸਾ। ਜਿਵੇਂ। ਨਚਾਈ। ਜਾਂਦਾ। ਦਨੀਆ। ਨੱਚੀ। ਜਾਂਦੀ ਹੈ

  • @Gursewaksingh-hk1if
    @Gursewaksingh-hk1if 2 года назад +23

    ਫਿਰ ਗਲ਼ ਫਰਾਹਾ ਵੀ ਬਹੁਤ ਜਲਦੀ ਲੈਂਦੇ ਨੇ।

    • @harmanjitsingh6093
      @harmanjitsingh6093 2 года назад +2

      25 truck chal de nye America cch jatt de

    • @HarpreetSingh-bl7mp
      @HarpreetSingh-bl7mp 2 года назад +7

      @@harmanjitsingh6093 ਕਿਸੇ ਗਰੀਬ ਨੂੰ ਤੂੜੀ ਦੀ ਟਰਾਲੀ ਦਿਤੀ ਜੱਟ ਨੇ ਕਿ ਨਾ

    • @Gursewaksingh-hk1if
      @Gursewaksingh-hk1if 2 года назад +4

      @@HarpreetSingh-bl7mp ਵਹੁਤ ਵਧੀਆ ਕਿਹਾ ਵੀਰ ਜੀ ਤੁਸੀਂ।

    • @babbuchahal880
      @babbuchahal880 2 года назад

      ਤੂੜੀ ਪੈਦਾ ਕਰਨ ਵਿੱਚ ਬਹੁਤ ਮਿਹਨਤ ਲਗਦੀ ਏ ਮੂੰਹ ਚੱਕ ਕੇ ਕੁਮੈਟ ਕਰ ਦਿੰਨੇ ਉ

    • @harmanjitsingh6093
      @harmanjitsingh6093 2 года назад +1

      Jehde donkeyan lake janda a na oh bai jammen ni delhde mehnata dekhde a todi hi bnoni hundi ta hveli ni c pendi

  • @palwinderpalsingh9012
    @palwinderpalsingh9012 2 года назад +6

    Congratulations bapu ji Mubarak hoye 👍👍👍👍 👍👍👍👍

  • @JagseerSingh-mi3ut
    @JagseerSingh-mi3ut 2 года назад +2

    ਧੱਕਾ
    ਨਾਂ ਕਰੋ
    ਵੀਰ ਜੀ 🤓🤓🤓

  • @saneelkumar4145
    @saneelkumar4145 2 года назад +1

    Waheguru ji waheguru Mehar kri Sai Baba ji Bai ji te ji

  • @GurdeepSingh-pq9mf
    @GurdeepSingh-pq9mf 2 года назад +4

    Bahut Wadhia ghar Wahiguru Handna Sohandna kre .Dhanwad.

  • @gurwindersinghgssidhu2936
    @gurwindersinghgssidhu2936 2 года назад +1

    ਕੋਈ ਸ਼ੱਕ ਨਹੀ ਕੋਠੀ ਬਹੁਤ ਵਧੀਆ,ਪਰ ਫਜੂਲ ਖਰਚੀ ਨਾਲ ਸਮਾਜ ਤੇ ਬਹੁਤ ਮਾੜਾ ਅਸਰ ਪੈਂਦਾ,ਪੈਂਸੇ ਦੀ ਦੌੜ ਲੋਕਾ ਵਿਚ ਪਹਿਲਾ ਹੀ ਬਹੁਤ ਲੱਗੀ ਹੋਈ ਆ,ਇਹਨੂ ਦੇਖ ਕੇ ਕੋਈ ਮਾਅਤੜ ਵਿਦੇਸ ਨੂੰ ਭੱਜੂ ਕੋਈ ਕਰਜਾ ਚੱਕੂ ਕੋੲਈ ਰਿਸਵਤ ਖਾਊ ਤੇ ਕੋਈ ਕੁਸ ਕਰੂ,ਸੋ ਵੀਰ ਫਜੂਲ ਖਰਚੀ ਕੁਰਾਹੇ ਤਾਂ ਪਾਉਦੀਂ ਹੀ ਹੈ।

  • @Manter_gur_shabad
    @Manter_gur_shabad 2 года назад +1

    ਸਾਦੇ ਘਰ, ਸਾਦੇ ਵਿਆਹ, ਸਾਦੇ ਭੋਗ ਹੀ, ਬੰਦੇ ਨੂੰ ਸੁਖੀ ਕਰ ਸਕਦੇ ਹਨ,,ਮੈਗੇ ਘਰ ਨਹੀਂ,,ਚੌੜ ਵਿਚ ਫਿਰ ਜ਼ਹਿਰ ਖਾ ਕੇ ਹੀ ਮਰਦੇ ਹਨ, ਕਰਜ਼ੇ ਨਾਲ

  • @JaspalSingh-qy5pi
    @JaspalSingh-qy5pi 2 года назад +3

    Bahut sohni aa

  • @desasingh7038
    @desasingh7038 2 года назад

    ਬਾਪੂ ਨੂੰ ਵਧਾਈ

  • @ravinderkaur5835
    @ravinderkaur5835 2 года назад +1

    Paisa hoye and kharchan da dil hoye ta sab kuch ho janda.. very nice haveli.. where is this?

  • @davindersekhon8996
    @davindersekhon8996 2 года назад +7

    Waheguru ji chardikla ch rakhn 🙏

  • @gurpalbains9681
    @gurpalbains9681 2 года назад +1

    Ahh jehrey keh rhey ehna nu karja millda sarkara ton app tuci apni kamiye di eda di paa k dikha davo ki thnu kida ptta karjey tey paye aa ki ptta kini ku mehnat kiti pehla bapu huna ney Anvey sarr sarr k shva nah hojia krro sggo kiha krro bhut vadiya gall a apa v pava gey chawla nhi mari dina mehnat krro ghat kharcha krro tey krrlo rees rabb ney lattan bhava dittian bhai god bless you bapu ji

  • @sukhpalkaur6728
    @sukhpalkaur6728 2 года назад +1

    ਕਿਉ ਇਨਕਮ ਟੈਕਸ ਦੀ ਰੇਡ ਕਰਾਇਗੀ?

  • @KuldeepSingh-kl2rw
    @KuldeepSingh-kl2rw 2 года назад

    ਸਮਝ ਤੋਂ ਬਾਹਰ ਹੈ ਪਤਰਕਾਰਾਂ ਦੀ ਅਕਲ ਤੁਹਾਡਾ ਕੰਮ ਸਰਕਾਰਾ ਦੇ ਕੰਮਾ ਤੇ ਧਿਆਨ ਦੇਣਾ ਹੈ ਲੋਕਾਂ ਦੇ ਹੱਕਾਂ ਲਈ ਲੜਨਾ ਹੈ ਇਹ ਕੋਠੀਆ ਦਿਖਾਉਣੀਆ ਤੁਹਾਡਾ ਕੰਮ ਨਹੀਂ ਦੁਨੀਆਂਦਾਰੀ ਹੈ ਰੱਬ ਦੇ ਰੰਗ ਨੇ ਕੋਈ ਝੌਪੜੀ ਵਿੱਚ ਰਹਿੰਦਾ ਪਰ ਸੁਖੀ ਹੈ ਅਨੰਦ ਹੌਣਾ ਚਾਹੀਦਾ ਕਈ ਮਹਿਲਾ ਵਾਲੇ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ ਪਤਕਾਰਾ ਨੂੰ ਬੇਨਤੀ ਹੈ ਜੋ ਤੁਹਾਡਾ ਕੰਮ ਹੈ ਉਹ ਕਰੋ

  • @AvtarSingh-ph1qs
    @AvtarSingh-ph1qs 2 года назад

    ਬਿਲਕੁਲ ਸਹੀ ਕਿਹਾ ਭਰਾ

  • @gurnamsingh9813
    @gurnamsingh9813 2 года назад +1

    Veero shauk da koi mull nhi hunda.
    So apna apna shauk but good hove
    Jrur poora kro Q k Paisa jor k sab kujh nhi hunda.
    Jo jo agree hai oh like share and comment kro

  • @mandeepsinghsandhu1480
    @mandeepsinghsandhu1480 2 года назад +1

    Waheguru ji waheguru ji

  • @harpalkaursohi5196
    @harpalkaursohi5196 2 года назад +4

    ਬਹੁਤ ਸੋਹਣੀ ਕੋਠੀ ਐ ਸਭ ਪੈਸੇ ਦੀ ਖੇਡ ਐ ਬਿਸਕੁਟ ਖਾਣ ਕਤੂਰੇ ਚੋਜ ਅਮੀਰਾਂ ਦੇ

  • @ramankaur51
    @ramankaur51 2 года назад

    Bht sohna ghr a guru Di kirpa nal peya ehna ne sab te rab mehr kre

  • @gagandeepkaur9478
    @gagandeepkaur9478 2 года назад +4

    WOW very beautiful so sweet home 👌👌👌👌👌

  • @MandeepSingh-tl6uc
    @MandeepSingh-tl6uc 2 года назад

    ਇਹ ਕੋਈ ਵੱਡੀ ਗੱਲ ਨਹੀਂ ਗੇਟ ਤਾ ਬਹੁਤ ਟਾਇਮ ਤੋਂ ਰੀਮੋਟ ਨਾਲ ਖੁੱਲਦਾ ਵੇਖਿਆ ਵਿਦੇਸ਼ ਵਿਚ ਵੀ ਖੁੱਲ੍ਹਦਾ

  • @NarinderKumar-uz4hy
    @NarinderKumar-uz4hy 2 года назад +5

    Ambani da 27 floor wala ghar dekiya oh kerha ghat aa, ik misaal aa , Bas baki sari paise di gall aa .hor kujh ni .

  • @sohi6629
    @sohi6629 2 года назад +13

    Kanjla pind a sade pind kol , sangrur, dhuri ch , real ch dekhn nu v full sirra look a ess khoti di

    • @rachhpalsingh8946
      @rachhpalsingh8946 2 года назад

      ਇਹ ਕੋਠੀ ਕਿਹੜੇ ਪਿੰਡ ਵਿੱਚ ਹੈ ਜੀ
      ਏਨਾ ਦਾ ਫੋਨ ਨੰਬਰ ਕੀ ਹੈ ਜੀ ਦਸੋ
      ਬਹੁਤ ਵਧੀਆ ਕੋਠੀ ਹੈ ਜੀ

    • @lakhvirsingh9834
      @lakhvirsingh9834 2 года назад

      Mai v Dhuri Kolo aa ji, number de do ji apna plz, apna pa do mere, deni c Mai apni

    • @sohi6629
      @sohi6629 2 года назад

      @@lakhvirsingh9834 ki

    • @lakhvirsingh9834
      @lakhvirsingh9834 2 года назад

      @@sohi6629 number de do ji apna plz, attt o ji tusi, very Handsome, kis pind tu ji, apna pa do mere

    • @sohi6629
      @sohi6629 2 года назад

      @@lakhvirsingh9834 ki deni a

  • @ranapatialvidagpal5768
    @ranapatialvidagpal5768 2 года назад +2

    ਇਹ ਤਾਂ ਬਾਬੇ ਨਾਨਕ ਦੀਮਹੇਰ ਹੈ ਗਰੀਬਾ ਤੇ ਵੀ ਮਹੇਰ ਬਾਬੇ ਨਾਨਕ ਦੀ ਹੈ ਪਰ ਕੁੱਝ ਬੰਦਿਆ ਕਰਕੇ ਗਰੀਬ ਦਾ ਹੱਕ ਮਾਰਿਆ ਜਾਂਦਾ ਹੈ

  • @SatnamSingh-fq5iu
    @SatnamSingh-fq5iu 2 года назад +1

    ਏ ਤਾ ਕੋਈ ਖਾਸ ਗੱਲ ਨੀ
    ਸਹਿਰਾ ਵਿੱਚ ਚਾਰ ਚਾਰ ਕਰੋੜ ਘਰ ਆਮ ਗੱਲਾਂ

  • @JaswantSingh-gw7vq
    @JaswantSingh-gw7vq 2 года назад

    👌👌👌👌👌👌 Waheguru ji 🙏 kmaiy krn vale veer noo Waheguru ji 🙏 hor trukyn beve 👍✌️ by

  • @princebrar6994
    @princebrar6994 2 года назад +11

    ਅਜੇ ਜੱਟ ਗਰੀਬ ਆ ਸਰਕਾਰਾ ਕਹੀਦੀਆ ਕਿਸਾਨ ਗਲਰੀਬ ਆ

    • @inderjodhsingh1732
      @inderjodhsingh1732 2 года назад +3

      Agle.ne.mehent.kte.a.kyo.mircha.lagya

    • @simplyxxy
      @simplyxxy 2 года назад +2

      Eda de dharneya vich sabto agge hunde... subsidiya lain layi... bas balle balle karani aahi reh geya kise gareeb di help ni karda koi... baba nanak ne keha c kirat karo naam japo te vand ke shako janta ta baba nanak naal v chalaki kar jandi...

    • @loveyourself8336
      @loveyourself8336 2 года назад +2

      @@inderjodhsingh1732 te baki mehnat ni krde...ja o koi vkhri mehnat hundi aa

    • @gurwindersingh-vb2kt
      @gurwindersingh-vb2kt 2 года назад

      @@inderjodhsingh1732 tusi kini k krti
      USA donkiii la kr gya c 45 lakh lge aa c tusi ta dita ni c
      Aj avda sonkk pura krta pa ti hveli
      Mirch ta ldii aa

  • @karamsingh7111
    @karamsingh7111 2 года назад +1

    Supar se bhi Upar 👌👌👌👌👌👌

  • @farmtrac60wale19
    @farmtrac60wale19 2 года назад

    Sari pese di gl a g jo jine joga apne hisab nl krda 👍👍👍njare lene chide jindgi de 👍👍aj hge a ki pta kl na hoiye

  • @TwoInOne1
    @TwoInOne1 2 года назад +1

    ਕੋਠੀ ਪਾਉਣ ਵੇਲੇ ਜੱਟ ਸਰਕਾਰ ਤੋਂ ਕਰਜ਼ਾ ਮੁਆਫ਼ ਕਰੁਉਣਾ ਤਾਂ ਇਹ ਕਿਸਾਨ ਬਣ ਜਾਂਦੇ

  • @ssingh4432
    @ssingh4432 2 года назад

    ਜਿਨਾ ਮਰਜੀ ਦਖਾਵੇ ਕਰੀ ਜਾਉ , ਪਰ ਹਰ ਇਨਸਾਨ ਨੂੰ ਰੋਟੀ ਸੁਆਦੀ ਮਿਲੇ ਤੇ ਮੈਡੀਕਲ ਹੋਵੇ ਘਰ ਚਾਹੇ ਕੱਚਾ ਹੀ ਹੋਵੇ , ਇਹ ਸਭ ਦਿਖਾਵੇ ਨੇ ਬਾਪੂ ਨੂੰ ਪੱਗ ਤਾ ਵਿਚਾਰੇ ਨੂੰ ਬੰਨਣੀ ਨੀ ਆਉਦੀ ,

  • @karamjitsingh1590
    @karamjitsingh1590 2 года назад

    ਬਾਈ ਜੀ ਜਿਸਦਾ ਪੁੱਤਰ ਅਮਰੀਕਾ ਵਿੱਚ ਕਿਸੇ ਚੰਗੀ ਨੌਕਰੀ ਤੋਂ ਲਗਾ ਹੋਵੇ। ਉਸ ਲਈ ਕੋਈ ਵੱਡੀ ਗੱਲ ਨਹੀਂ ।ਕਿਉਂਕਿ 2 ਲੱਖ ਡਾਲਰ ਦਾ 1ਕਰੋੜ 50 ਲਖ ਰੁਪਏ ਬਣ ਜਾਂਦਾ ਹੈ । ਬਾਕੀ ਬਾਪੂ ਸਾਓ ਬੰਦਾ ਹੈ। ਮਿਸਤਰੀਆਂ ਅਤੇ ਮਜਦੂਰਾ ਨੇ ਠੇਕੇ ਤੇ ਕੰਮ ਕੀਤਾ । ਠੇਕੇ ਵਿੱਚ ਚੂਨਾ ਲਗਾ ਗਏ ।

  • @ArshDeep-em4zt
    @ArshDeep-em4zt 2 года назад

    ਬਾਪੂ ਜੀ ਮਿਸਤਰੀ 4 ਹੋਣਗੇ ਲੇਵਰ ਵਾਲੇ 10 ਜਾਣੇ ਹੋਣੇ ਹੈ ਬਾਕੀ ਵਾਹਿਗੁਰੂ ਜੀ ਦੀ ਮੇਹਰ ਹੈ

  • @UMID-z9l
    @UMID-z9l 2 года назад

    ਬਹੁਤ ਵਧੀਆ ਜੀ ਕੋਠੀ ਪਾਈ ਹੋ ਸਕਦਾ ਕੋਠੀ ਪਾਉਣ ਲਈ ਸਰਕਾਰ ਤੋਂ ਕਰਜਾ ਵੀ ਲਿਆ ਹੋਵੇ ਪਰ ਇਹ ਕਰਜਾ ਕੋਈ ਕਾਰੋਬਾਰ ਚਲਾਉਣ ਲਈ ਲਿਆ ਹੋਵੇ ਪਰ ਪਾ ਕੋਠੀ ਲਈ ........ਹੁਣ ਸੜਕ ਤੇ ਬੈਠ ਜਾਇਊ ਕਿ ਕਰਜਾ ਮਾਫਕਰੋ

  • @atrithin3153
    @atrithin3153 2 года назад +2

    Congratulations bapu ji wmk 🙏

  • @JASSIERAI01
    @JASSIERAI01 2 года назад +16

    ਬਹੁਤ ਵਧੀਆ 👌🏻

  • @mundaambersariya5404
    @mundaambersariya5404 2 года назад

    ਗੱਲ ਪੈਸੇ ਦੀ ਸਾਰੀ ਭਾਵੇਂ ਇਸ ਤੋਂ ਅੱਤ ਕਰਾ ਦੋ

  • @goraburj7064
    @goraburj7064 2 года назад +5

    👏👏👏👏👏👏

    • @parghatsingh3112
      @parghatsingh3112 2 года назад

      .ਕੋਈ ਨਾ ਪਤਾ ਨਹੀ िਕੰਨ ੀ िਮਹਨਤ ਕਰਕੇ ਬਣਾਈ ਅਗिਲਅਾ ਨੇ ਨਾਲੇ ਜॅਟ िਜਮੀਦਾਰ ਗਰੀਬ ਹੀ ਹੁੰਦਾ ਇਹਦਾ ਕਾਰੋਬਾਰ ਠॅਗੀ ਠੋਰੀ ਵਾਲਾ ਨਹੀ ਹੁੰਦਾ

    • @goraburj7064
      @goraburj7064 2 года назад

      @@parghatsingh3112 Ok ji

  • @ramandeepkaur-zu6zq
    @ramandeepkaur-zu6zq 2 года назад +2

    Loka ne made coment eda kita jve sarya nu pta hunda jve karja e chukya hove...... Bhyytt pariwara teh waheguru d kirpa mehnta krde ne so aave na boli jayo mada.....

  • @rightforfight9351
    @rightforfight9351 2 года назад +1

    Bhut vdya

  • @mandeepkaurmaan6513
    @mandeepkaurmaan6513 2 года назад

    putt de mahnat b,,rang lake aayi aa jeker putt ne kamai kiti te bapu ne layi waheguru khuss rakhan

  • @gurmeetsinghsingh593
    @gurmeetsinghsingh593 2 года назад +1

    Bale o jatta vadiya nice ji 👍

  • @GaganKumar-my5vn
    @GaganKumar-my5vn 2 года назад +9

    Beautiful house

  • @gurdeepsingh3267
    @gurdeepsingh3267 2 года назад

    ਟੈਕੀ ਸਮਿੰਟ ਬਣਾੳੁ ਜੀ

  • @baggisingh8788
    @baggisingh8788 2 года назад

    ਧੱੱਕਾ ਨਾ ਕਰੋ ਵੀਰ ਜੀ ....

  • @kulardairyfarmbarnala7799
    @kulardairyfarmbarnala7799 2 года назад +21

    ਕਿਸੇ ਹਸਪਤਾਲ ਵਿੱਚ ਕਿਸੇ ਗਰੀਬ ਦੀ ਮੱਦਦ ਕਰ ਦਿੰਦਾ

    • @sher_gill836
      @sher_gill836 2 года назад +3

      Y bapu ne mehnt kiti aa apne lay ohdi marji a v ki kare na ki nahi every time bnda help ne kre sakda

    • @legendtack9447
      @legendtack9447 2 года назад +4

      Sode kol wadh pase a tusi de nle macho na rees kro

    • @MD-ht2xr
      @MD-ht2xr 2 года назад +2

      ਹਸਪਤਾਲ ਵਿੱਚ ਬੇਸ਼ਕ ਸ਼ਰਾਬ ਨਾਲ ਗੁਰਦੇ ਖਰਾਬ ਹੋਣ

    • @jdidecor3697
      @jdidecor3697 2 года назад +3

      ਓਹ ਬਾਈ ਮੇਰੇ ਪਿੰਡ ਵਿਚ ਹੀ ਬਣੀ ਹੋਈ ਆ ਇਹ ਹਵੇਲੀ, ਜੇ ਤੈਨੂੰ ਕਿਸੇ help ਦੀ ਲੋੜ ਹੈ ਤਾਂ ਦੱਸੀਂ, ਕੈਲੀ ਰੰਧਾਵਾ ਹੈ ਮੁੰਡੇ ਦਾ ਨਾਮ, ਗਰੀਬਾਂ ਦੀ ਬਹੁਤ help ਕਰਦਾ ਬਾਈ,,
      ਧੰਨਵਾਦ

    • @balwinderdhillon9564
      @balwinderdhillon9564 2 года назад

      Help kro. Kise nu help kern di slah na dbo.

  • @LaxmanSingh-mv8rs
    @LaxmanSingh-mv8rs 2 года назад +2

    Bohot vdiya kothi hai veer ji

  • @SukhwinderSingh-wq5ip
    @SukhwinderSingh-wq5ip 2 года назад +3

    ਬਹੁਤ ਵਧੀਆ

  • @AmarjeetSingh-mv6sw
    @AmarjeetSingh-mv6sw 2 года назад +5

    Beautiful

  • @HarwinderSingh-dz4qz
    @HarwinderSingh-dz4qz 2 года назад +1

    Waheguru tanu chardikla ch rakhn

  • @nardeepkaurbrar9002
    @nardeepkaurbrar9002 2 года назад

    So beautiful kothi ji 👌

  • @RajKumar-dk8ib
    @RajKumar-dk8ib 2 года назад +6

    Yaar negative walyo j treef nhi kar skde tan har kise nu nindan hi na lag jaya kro...tuhadi soch hi saali negative...