very Very nice havelly uncle ji especially credit goes to misstri ❤hats off to uncle's brain if i come to India i like to visit them. please tell me the pind's name 🙏
22 ji gal paise di aa , har koi paave ida di kothiya j har ik kol khula paisa hove, aj de halaat ch 3 time di roti v bnda soch k khanda k chl ik time bina khade kad lainde aa 100 rupiya ta bachu
ਸਭ ਤੋਂ ਵਧੀਆ ਗੱਲ ਲੱਗੀ ਕਿ ਬਾਈ ਜੀ ਨੇ ਕਿਹਾ ਕਿ ਸਾਡੀ ਉਪਰਲੀ ਮੰਜ਼ਿਲ ਤੋਂ ਵੀ ਕਿਸੇ ਆਮ ਘਰ ਵਾਲੇ ਵੀਰ ਦੀ privacy ਨੂੰ ਉੱਚੇ ਜੰਗਲਿਆਂ ਨਾਲ ਕਾਇਮ ਰੱਖ ਸਕੀਏ,,,, ਬਹੁਤ ਹੀ ਸ਼ੁਹਿਰਦ ਵਿਚਾਰ ਬਾਈ ਜੀ ਦੇ !!
Uncle ਦੀ ਸੋਚ ਬਹੁਤ ਵੱਡੀ ਆ
Uncle di soch very nice ji
👍
ਸਤ ਸ੍ਰੀ ਅਕਾਲ ਜੀ ਹੋਰ ਜੀ ਤੁਸੀਂ ਠੀਕ ਹੋ ਜੀ ਮੇਰੇ ਕੋਲ ਗੁੰਮ ਚੀਆ ਦੇ ਫਰਮੇ ਹਨ ਜੀ ਮੈ ਗੁਰੂ ਘਰਾਂ ਦਾ ਕੰਮ ਕਰਦਾ ਹਾਂ ਜੀ
ਸਭ ਤੋਂ ਵੱਡੀ ਗੱਲ ਇਹਨਾਂ ਦੀ ਹਿੰਮਤ ਲੱਗੀ ਹੈ। ਬਾਈ ਜੀ ਵੀ ਬਹੁਤ ਵਧੀਆ ਇਨਸਾਨ ਹਨ।
ਬਹੁਤ ਸੋਹਣੀ ਹਵੇਲੀ ਬੀਬਾ ਜੀ ਪਹਿਲਾ ਨਾਮ ਤੇ ਪਤਾ ਪੁਛਿਆ ਕਰੋ
ਕਦੇ ਗਰੀਬਾਂ ਦੇ ਘਰਾਂ ਵਿੱਚ ਵੀ ਗੇੜਾ ਮਾਰਿਆ ਕਰੋ ਕਿ300ਰੁਪੲਏ ਦਿਹਾੜੀ ਲੈਣ ਵਾਲੇ ਕਿਵੇ ਟਾੲਈਮ ਪਾਸ ਕਰਦੇ ਹਨ ਐਵੇ ਖਾਮ ਖਾਹ ਸਾਹ ਚੜਾ ਰੱਖਿਆ ਹੈ।
Sehn shkti rkho
Garib admi ki kre
Jinni saadgee Wala parwaar aa unni hi saadgi wali soch te haveli
Love from USA 🇺🇸
ਬਹੁਤ ਵਧੀਆ ਕੰਮ ਕੀਤਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🏿🙏🏿
ਬਾਈ ਜੀ ਦਿਲ ਤਾ ਬਹੁਤ ਜ਼ਿਆਦਾ ਕਰਦਾ ਕੋਠੀ ਬਨਾਉਣ ਲਈ ।ਪਰ ਕਿ ਕਰੀਏ ਗਰੀਬੀ ਆ ਘਰ ਵਿੱਚ ਜੀ 😭😭😭😭😭😭😭😭
@ satnam singh
ਕੋੲੀ ਨਹੀਂ ਵੀਰਾ ਅਸੀਂ ਵੀ ਗਰੀਬ ਹਾਂ ਵਾਹਿਗੁਰੂ ਰੋਟੀ ਦੇਈ ਜਾਵੇ ਸਿਰ ਤੇ ਛੱਤ ਹੈਗੀ ਹੈ ਵਾਹਿਗੁਰੂ ਦਾ ਸ਼ੁਕਰ ਹੈ🙌
ਸਬ ਤੋਂ ਵੱਧ ਸਾਦਾ ਪਾਨ ਕਿਸਾਨ ਦਾ ਜਿਸ ਦੀ ਗੱਲ ਚ ਇਕ ਵਾਰੀ ਵੀ ਹੱਕਾਰ ਨਹੀ ਆਇਆ ਇਨੇ ਭੋਲੇ ਪਣ ਨਾਲ ਗੱਲਾਂ ਕਿਤੀਆ ਕੋਠੀ ਬਹੂਤ ਸੋਨੀ ਹ
ਵਾਹਿਗੁਰੂ ਆਪਜੀ ਦੇ ਪਰਿਵਾਰ ਨੂੰ ਹਮੇਸ਼ਾਂ ਤੰਦਰੁਸਤੀ ਤੇ ਲੰਬੀ ਉਮਰ ਤੇ ਇਜਤ ਤਰੱਕੀ ਦੇਵੇ ।ਇਹ ਕੋਠੀ ਵਿੱਚ ਹਮੇਸ਼ਾਂ ਆਪ ਹਸਦੇ ਵਸਦੇ ਰਹੋ ਜੀ ਸਤਿ ਸ੍ਰੀ ਅਕਾਲ ਬੁਲਾਈ ਪਰਵਾਨ ਕਰਿਉ ਜੀ
Very nice Acmodation.
V v, good
🙏
ਬਹੁਤ ਵਧੀਆ ਕੋਠੀ ਬਣਾਈ ਆ ਵਾਹਿਗੁਰੂ ਜੀ ਕਿ੍ਪਾ ਕਰੇ ਸਾਰਾ ਪਰਿਵਾਰ ਖੁਸ਼ੀ ਨਾਲ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਨ
Good
nice
ਸੋਹਣਾ ਕੰਮ ਕੀਤਾ ਬਾਈ ਜੀ ਨੇ ਕੁੱਲ ਏਰੀਆ ਤੇ ਖਰਚਾਂ ਜਰੁਰ ਦੱਸਿਆ ਜਾਵੇ
ਬਹੁਤ ਵਧੀਆ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ
J
P
👍
👍
@@mukhtarsingh9699 in
ਵਾਹਿਗੁਰੂ ਜੀ ਚੜਦੀਆ ਕਲਾ ਬਖਸ਼ੇ ਬਹੁਤ ਸੋਹਣੀ ਕੋਠੀ ਐ👍👍👍🙏🙏
3:39 aa jehri it aygee. A It kehri aaygee. 😂😂😂😂😂😂😂 Paani peenda C. Saara paani muh cho bahar. Idda style he bda Att C aaygee 😂😂😂😂😂
ਪਰਨਾਲੇ ਨੂੰ ਕੁੱਝ ਹੋਰ ਹੀ😁
ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਕਿਸੇ ਦੀ ਬੁਰੀ ਨਜ਼ਰ ਤੋਂ ਬਚਾਉਣ ਪਰਮਾਤਮਾ 👌👌🌹🙏🙏
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🙏🙏
ਵਾਹਿਗੁਰੂ ਜੀ ਦਾ ਨਾਮ ਹੀ ਕੰਮ ਆਉ
ਮਾਫ ਕਰਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ।
ਜੋ ਘਰ ਛੱਡ ਗਵਾਉਣਾ ਸੋ ਲੱਗਾ ਮਨ ਮਹਿ।
ਜਿੱਥੇ ਜਾ ਤੁਧ ਵਰਤਣਾ ਤਿਸ ਕੀ ਚਿੰਤਾ ਨਾਹਿ।
ਉਥੇ ਵਹਿਗੁਰੂ ਦਾ ਨਾਮ ਹੀ ਕੰਮ ਆਉਂਦਾ ਹੈ।
ਨਾਮ ਜਪੋ ਵੰਡ ਛਕੋ ਤੇ ਕਿਸੇ ਗਰੀਬ ਦੀ ਲਚਾਰ ਦੀ ਜਿੰਨੀ ਹੋ ਸਕੇ ਮੱਦਦ ਕਰੋ
Vry vry nic haweli te Unkl ji buth hi simple ❤️koi maan ni krde waheguru ji chrdi kala rakhn ena di🙏
ਮੈਡਮ ਜੀ ਅਗਰ ਤੂਹਾਨੂੰ ਟਾਇਮ ਮਿਲੇ ਤਾਂ ਜਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਗੁਰੂ ਹਰਸਹਾਏ ਦੇ ਬਾਜੇ ਕੇ ਪਿੰਡ ਗੇੜੀ ਜਰੂਰ ਮਾਰਿਓ। ਉਥੇ ਚੌਧਰੀ ਕਮਸ਼ੀਰ ਚੰਦ ਦੀ ਕੋਠੀ ਜਰੂਰ ਵੇਖਣਾ। ਕਰੀਬ ਦੋ ਕਰੌੜ ਤਾਂ ਲੇਬਰ ਨੂੰ ਹੀ ਦੇ ਦਿੱਤਾ ਗਿਆ। ਇੱਟਲੀ ਤੇ ਫਰਾਂਸ ਤੋਂ ਸੰਗਮਰਮਰ ਤੇ ਹੋਰ ਸਮਾਨ ਮੰਗਵਾਇਆ ਗਿਆ। ਬਹਿਜਾ ਬਹਿਜਾ ਹੋਈ ਪਈ ਆ। ਅੱਖਾਂ ਅੱਡੀਆਂ ਰਹਿ ਜਾਣਗੀਆਂ। ਧੰਨਵਾਦ ਜੀ, ਗੇੜੀ ਜਰੂਰ ਮਾਰਨਾ।
ਬਹੁਤ ਹੀ ਵਧੀਆ ਬਣਾਈ ਆ ਕੋਠੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
ਮੈਡਮ ਜੀ ਕੋਈ ਵੀ ਇੰਟਰਵਿਊ ਕਰਨ ਤੋਂ ਪਹਿਲਾਂ ਪੂਰਾ ਐਡਰੈੱਸ ਦੱਸ ਦਿਆ ਕਰੋ ਬੜੀ ਮੇਹਰਬਾਨੀ ਹੋਵੇਗੀ
ਪਿੰਡ ਭੰਮੇ ਖੁਰਦ ਜਿਲਾ ਮਾਨਸਾ
Uncle is down to earth n very polite
Sahi a bnda desi jeha
Hankaar ni koi uncle nu
Absolutely right
@@neetuthapar2598 hnjii
Apsuliti
ਬਹੁਤ ਹੀ ਵਧੀਆ ਮੀਨਾਕਾਰੀ ਤੇ ਬਹੁਤ ਹੀ ਸੋਹਣੀ ਕੋਠੀ ਜੀ ਘੁੰਮ ਘੁੰਮ ਵਸਦੇ ਰਹੋ ਜੀ ਵਾਹਿਗੁਰੂ ਜੀ ਖੁਸ਼ ਰੱਖਣ ਜੀ ,🙏🙏🙏
nice
ਰਹਿਣਾਂ ਹੀ ਆਦੁਨੀਆ ਤੇ ਚਾਰਦਿਨ ਚੰਗੇ ਕੰਮ ਕਰਨ ਨਾਲ਼ ਦੁਨੀਆਂ ਯਾਦ ਕਰਦੀਆਂ ਜਿਵੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਰੀਝਾਂ ਰੋਣ ਵਾਲੇ ਰਾਜਾਂ ਸਕੰਦਰ ਜਿਸਨੇਖਾਲੀ ਹਥ ਬਾਹਰ ਕੱਢਕੇਗਿਆ
ਬਹੁਤ ਵਧੀਆ ਹਵੇਲੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏। ਸੱਭ ਤੋਂ ਵਧੀਆ ਗੱਲ ਜੰਗਲੇ ਉੱਚੇ ਰੱਖਣ ਵਾਲੀ ਲੱਗੀ 🙏
Sari video vich Uncle ji da subah sab to vadia laga bilkul mai hani ohna ch wahe guru chardi kalah rakhe
Bahut sohna house , usto vadia gharde bande simple te nice 👌
ਵਾਹਿਗੁਰੂ ਜੀ ਆਪ ਜੀ ਦੀਆਂ ਖੁਸ਼ੀਆਂ ਵਿੱਚ ਹਮੇਸ਼ਾਂ ਵਾਧਾ ਕਰਨ 💐💐
🙏👌
Ashay karam hai veer g parmatma sab ka sirh par Shath Dawa g
Salute aw jatt di soch nu and reporter nu v dilo respect aw
ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਆ ਕੋਠੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
ਬਹੁਤ ਹੀ ਵਧੀਆ ਕੋਠੀ ਹੈ ਜੀ ਪਰ ਬੀਬਾ ਜੀ ਤੁਸੀਂ ਵੀਰ ਜੀ ਦਾ ਨਾਮ ਪਿੰਡ ਦਾ ਨਾਂ ਅਤੇ ਮਿਸਤਰੀ ਦਾ ਨਾਮ ਨਹੀਂ ਪੁੱ ਛਿਆ।
ਕਈਆਂ ਥਾਂਵਾਂ ਤੇ ਸ਼ੌਰਾ ਲੱਗ ਵੀ ਗਿਆ। ਕੀ ਫਾਇਦਾ ਮਹਿੰਗੀਆਂ ਇੱਟਾਂ ਲਾਉਣ ਦਾ। ਜੇ ਏਨੇ ਪੈਸੇ ਬਰਬਾਦ ਕਰਨੇ ਸੀ ਤਾਂ ਨਹਿਰੀ ਪਾਣੀ ਹੀ ਵਰਤਨਾ ਚਾਹੀਦਾ ਸੀ ਤਾਂ ਕਿ ਸ਼ੌਰਾ ਨਹੀਂ ਸੀ ਲਗਣਾ। ਡੰਗਰਾਂ ਦਾ ਕੋਠਾ ਪਾਉਣ ਲਗਿਆ ਧਿਆਨ ਰੱਖਣਾ ਤਾਂ ਜੋ ਡੰਗਰਾਂ ਦੀ ਕੋਠੀ ਨੂੰ ਸ਼ੌਰਾ ਨਾ ਲੱਗੇ। 😂😂😂😂😂😂😂
ਬਹੁਤ ਬਹੁਤ ਹੀ ਵਧੀਆ ਕਾਰਾਗਰੀ ਦਿਖਾਈ ਮਿਸਤਰੀ ਸਾਬ ਨੇ
ਵਾਹਿਗੁਰੂ ਦਾ ਨਾਮ ਲਿਆ ਕਰੋ
ਕਦੀ ਏ ਨਾ ਕਹੋ ਕੇ ਏ ਤੁਸੀਂ ਬਣਾਈ ਹੈ
ਵਾਹਿਗੁਰੂ ਨੇ ਬਣਾਈ ਹੈ ਉਹ ਹੀ ਠੀਕ ਰੱਖੇਗਾ
ਕਿਉਂ ਕੇ ਜਦੋਂ ਕੋਈ ਕਹਿੰਦਾ ਹੈ ਮੈਂ ਬਣਾਈ ਤਾਂ ਮੈਨੂੰ ਡਰ ਲਗਦਾ ਹੈ
Bhaine tohada jazba boht vadia lagya
Jis hisaab nal tusi har ik gal explain krde o
Kabil-e-tarif aa
Good luck for your work👌👌👌👌👌
ਮੋਹਾਲੀ ਜ਼ਿਲੇ ਦਾ ਪਿੰਡ ਚਨਾਲੋਂ ਉਥੇ ਅਸੀਂ ਇਹ ਇਟ ਫੈਕਟਰੀ ਦੀ ਚਾਰ ਦੀਵਾਰੀ ਨੂੰ ਲੱਗੀ ਹੋਈ ਵੇਖੀ ਤੇ ਅਜ ਵੀ ਹੈ ਇਹ ਅਸੀਂ 92 ..93 ਵਿਚ ਵੇਖੀ ਇਸ ਤੋਂ ਜ਼ਿਆਦਾ ਵਧੀਆ ਲਗਦੀ ਸੀ ਬਾਕੀ ਤੁਸੀਂ ਹਵੇਲੀ ਬਹੁਤ ਸੋਹਣੀ ਬਣਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਤੁਹਾਨੂੰ
🙏🙏👍👍👌👌
ਹੋਰ ਬਾਕੀ ਚੀਜ਼ਾਂ ਦੇ ਨਾਲ ਆ ਜਿਹੜਾ ਡਾਟਾਂ ਵਾਲਾ ਡੀਜਾਇਨ ਪਾਇਆ ਹੈ ਇਸ ਕੋਠੀ ਦੀ ਦਿਖ ਨੂੰ ਪੁਰਾਣਾ ਕਿਲ੍ਹਾ ਟਾਇਪ ਬਣਾਉਂਦਾ ਹੈ। ਖਾਲਸਾ ਕਾਲਜ ਅੰਮ੍ਰਿਤਸਰ ਦੀ ਬਿਲਡਿੰਗ ਨੂੰ ਦੇਖੀਏ ਤਾਂ ੧੨੫ ਸਾਲ ਤੋਂ ਉਪਰ ਹੋ ਗਏ ਹਨ ਅਤੇ ਓਹ ਵੀ ਬਗੈਰ ਪਲਸਤਰ ਦੇ ਹੈ। ਓਸ ਜ਼ਮਾਨੇ ਵਿਚ ਇਸ ਤਰ੍ਹਾਂ ਦਾ ਕੰਮ ਕਰਨ ਵਾਲੇ ਕਾਰੀਗਰ ਆਮ ਮਿਲ ਜਾਂਦੇ ਸਨ ਪਰ ਅੱਜ ਕੱਲ੍ਹ ਤਾਂ ਲੱਭਿਆਂ ਵੀ ਨਹੀਂ ਲੱਭਦੇ। ਇਸ ਵਿਚ ਕਸੂਰ ਸਾਡਾ ਹੀ ਹੈ। ਅਸੀਂ ਆਪਣੀ ਪੁਰਾਤਨ ਕਲਾ ਭੁਲਾ ਚੁੱਕੇ ਹਾਂ। ਸਾਡੀ ਜ਼ਿੰਦਗੀ ਮਸ਼ੀਨੀ ਹੋ ਚੁੱਕੀ ਹੈ।
Bahut vdiya uncle kothi te uncle v vdiya insan simple a kyi ta ave fukriya mri jan gy Wmk
ਬਹੁਤ ਵਧੀਅਾ ਜੀ ਵਾिਹਗੂਰੂ ਹੋਰ ਵਧੀਅਾ ਕਰੇ ਸिਤ ਸ੍ੀ ਅਾਕਾਲ ਜੀ
Waheguru ji Mehar karo sabh te...💯🙏🤲👍👌👌🧱🏯
Sarkaran hamesha jattan de karje Maaff kardian han ,jatt uddnia kothian bnayee firde han , Bijli Bill maff ,sub sidian deo jatt raje bnao
Bilkul sahi veere
ਸਤਿ ਸ੍ਰੀ ਅਕਾਲ ਜੀ
ਸਭ ਕੁਝ ਬਹੁਤ ਵਧੀਆ ਲੱਗਾ
ਪਰ ਵੀਡੀਓ ਵਿਚ ਇਕ ਕਮੀ ਇਹ ਸੀ ਕਿ ਭਾਈ ਜੀ ਦੀ ਆਵਾਜ਼ ਕਰੀਅਰ ਸੁਣਾਈ ਨਹੀਂ ਦੇ ਰਹੀ ਸੀ ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਸਾਹਮਣੇ ਵਾਲੇ ਨਾਲ ਗੱਲਬਾਤ ਕਰੋ ਤਾਂ ਉਹਨਾਂ ਦੀ ਸ਼ਰਟ ਨਾਲ ਮਾਈਕ ਲਗਾ ਦਿੱਤਾ ਕਰੋ ਜੀ ਤਾਂਕਿ ਜਾਣਕਾਰੀ ਮਿਲ ਸਕੇ ਜੀ
Sister ਤੁਸੀ ਵੀ ਬਹੁਤ ਵਧੀਆ ਸੁਭਾਅ, ਦੇ ਮਾਲਕ ਹੋ ਕੋਈ ਹੰਕਾਰ, ਜਾ ਫੁਕਰੇ ਪਨ ਤੁਹਾਡੇ ਚ ਨਹੀਂ ਹੈ, ਹਮੇਸ਼ਾ ਵਹਿਗੁਰੂ ਜੀ ਤਹਾਨੂੰ ਤਰੱਕੀਆਂ ਦੇਣ 🙏🙏 ਕੋਠੀ ਤੇ ਕੋਠੀ ਦਾ ਮਾਲਕ ਬਹੁਤ ਵਧੀਆ ਨੇ ❤️❤️👍👍
👍👍👍👍
🙏👍ਬਹੁਤ ਵੱਧੀਆ ਕੋਠੀ ਹੈ ਜੀ
ਬਹੁਤ ਵਧੀਆ ਢੰਗ ਨਾਲ ਬਣਾਈ ਆ ਜੀ ਕੋਠੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਹਿਤੇ👍🙏
ਇੱਦਾਂ ਵੀ ਪੁੱਛ ਲੇ ਬੈਂਕ ਤੋਂ ਕਰਜ਼ਾ ਤਾ ਨਹੀਂ ਲਿਆ
ਘੈਟ ਜੀ ਬਹੁਤ ਸੋਹਣੀ ਕੋਠੀ 🙏
Haveli Malk veer de nimarta 👌👌
Very nice 👍
ਕਿਹੜੇ ਪਿੰਡ ਹੈਂ ਜੀ
ਅੰਕਲ ਦਾ
🌹🌹🌹🌹🌹👌👌👌👌👌👌🙏🙏🙏🙏🙏ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ
ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਸਦਾ ਚੜਦੀਕਲਾ ਵਿੱਚ ਰਖੇ ਜੱਗੋ ਜੱੁਗ ਚੜਦੀਆਂ ਕਲਾ ਰਹਿਣ ਸਦਾ ਖੁਸ਼ ਰਹੋ ਵੀਰ
ਗ
God may you live long mistaryji you are good man andha calar in the world Mena Cary NC man God may you live long thank you
ਸਦਾ ਸੁਖੀ ਵਸੋ ਸੁਹੰਡਣੀ ਹੋਵੇ ਕੋਠੀ ਥੋਨੂੰ🙏
ਸੁਖਜਿੰਦਰ ਜੀ; ਬਹੁਤ ਸਾਲਾਂ ਬਾਅਦ ਇਹ ' ਸੁਹੰਡਣੀ ' ਲਫ਼ਜ਼ ਪੜਿਆ ਹੈ । ਧੰਨਵਾਦ ਜੀ ।
@@kultarsingh3054ਧੰਨਵਾਦ ਜੀ
ਕੋਠੀ ਏ ਮਜਬੂਤ ਜਾਂ ਸੱਜਣਾ ਕੱਚੀ ਏ
ਜਗ ਤੇ ਛੱਡ ਜਾਣੀ ਇਕ ਦਿਨ ਇਹ ਗੱਲ ਪੱਕੀ ਏ
ਜਦ ਤੁਰ ਹੀ ਜਾਣਾ ਜਗ ਤੋਂ ਕੋਠੀ ਕੀ ਕਰਨੀ
ਭਾਵੇਂ ਮਹਿਲ ਬਣਾ ਲੈ ਸੱਜਣਾ ਨੀਅਤ ਨਹੀਂ ਭਰਨੀ
ਜਦੋ ਪੂਰੀ ਤਰਾ ਤਿਆਰ ਹੋ ਗਈ ਤਾ ਫਿਰ ਦਿਖਾਇਓ
ਮਿਹਰਬਾਨੀ
Very nice Kothi parmatma tuhanu trakki baxe God bless you
Koi sabad ni ohna di klakari te soch nu rab trakiya. Bakshey bs 🙏😀
ਬੰਦੇ ਦਾ ਸੁਭਾਅ ਵੀ ਵਧੀਆ
ਪਿੰਡ ਦਾ ਨਾਮ ਵੀ ਦੱਸਿਆ ਕਰੋ ਜੀ ਤੇ ਜਿਲਾ ਵੀ
Bande.de.soch.chagi.lage
Ki.kise.da.ghar.nahi.vekhna
Very.good.saoch
ਮਰਨ ਦੀ ਸਲਾਹ ਅਂਕਲ ਦੀ ਕਰਜਾ ਚੜ ਜਾਣਾ ਫਿਰ ਗਲ ਫਰਾਹਾ ਲੈ ਲੈਣਾ ਹੁਣ ਲੋਕਾਂ ਨੂੰ ਆਪਣੀ ਅਮੀਰੀ
ਕਿਥੇ ਏ ਪਿੰਡ ਵੀਰ ਜੀ ਜ਼ਿਲਾ ਅਪਣਾ ਕੀ ਏ ਦਸੇਸਿਉ
Very nice uncle ji god bless you waheguru Ji ❤️❤️
ਸਤਿ ਸ਼੍ਰੀ ਅਕਾਲ ਜੀ 🙏🙏
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਹਵੇਲੀ ਹੈ ਜੀ ਵਾਹਿਗੁਰੂ ਜੀ ਸੇਹਤ ਤੰਦਰੁਸਤੀ ਬਖਸ਼ਣ ਅਤੇ ਹਮੇਸ਼ਾ ਇਸ ਹਵੇਲੀ ਵਿੱਚ ਹੱਸਦੇ ਖੇਡਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏
WAHEGURU JI CHARDIAA kalaan ch rakhen
very Very nice havelly uncle ji especially credit goes to misstri ❤hats off to uncle's brain if i come to India i like to visit them. please tell me the pind's name 🙏
ਇਹ ਐਂਕਰ ਹਵੇਲੀ ਨੂੰ ਦਿਖਾਉਣ ਦੇ ਬਹਾਨੇ ਜੱਟਵਾਦ ਨੂੰ ਪਰਮੋਟ ਕਰਦੀ ਨਜਰ ਆ ਰਹੀ ਆ ਜਿਹੜਾ ਕੇ ਪਤਰਕਾਰਿਤਾ ਦੇ ਖਿਲਾਫ ਆ ।
ਬਹੁਤ ਵਧੀਆ ਜੀ, ਪਰ ਬੀਬਾ ਜੀ ਨਾਮ ਤੇ ਪਿੰਡ ਜਰੂਰ ਦਸਿਆ ਕਰੋ 💐💐।
ਵੀਰ ਜੀ ਕੋਠੀ ਯਾਨੀ ਹਵੇਲੀ ਬਹੁਤ ਸੋਹਣੀ ਬਣਾਈ ਆ,ਮਿਸਤਰੀ ਨੇ ਬਹੁਤ ਮੇਹਨਤ ਨਾਲ ਮੀਨਾਕਾਰੀ ਕੀਤੀ ਐ, ਸੋ ਵਾਹਿਗੁਰੂ ਹਮੇਸ਼ਾ ਚੜਦੀਆ ਕਲਾ ਚ ਰੱਖੇ, ਸੋ ਬਾਈ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ, ਬਹੁਤ ਹੀ ਸਮਝਦਾਰ ਤੇ ਸਤਿਕਾਰਯੋਗ ਮਿਸਤਰੀ ਸਾਹਿਬ ਨੂੰ ਤੇ ਸਾਡੀ ਬੇਟੀ ਪਤਰਕਾਰ ਨੂੰ ਬਹੁਤ ਬਹੁਤ ਵਧਾਈਆ
Old Punjabi Virsa Hai Ehh Bahut Wadhiya Ji Gugu Sahib Ji Chardi Kla Bakhsan
ਇਸ ਤਰ੍ਹਾਂ ਹਵੇਲੀ ਟਾਈਪ ਕੋਠੀ ਸ੍ਰੀ ਮੁਕਤਸਰ ਸਾਹਿਬ ਵਿਚ ਵੀ ਬਣੀ ਹੋਈ ਆ ਬਠਿੰਡਾ ਰੋਡ ਤੇ
ਬਹੁਤ ਬਹੁਤ ਸੋਹਣੀ 👌👌👌👌👌👌👌👌👌👍👍👍👍👍👍👍👍👍👏👏👏👏👏
Very nice uncle ji app de soch nu slam rub tanu hamsha khuse rakhe
ਕੋਠੀ ਬਦੀਆ ਜੇ ਆਪਾ ਖਾਣਾ ਵੀ ਦੇਸੀ ਖਾਈਏ ਤਾ ਕੋਠੀ ਵਾਗੂ ਆਪ ਵੀ ਮਜਬੂਤ ਹੋਇਆ ਧੰਨ ਬਾਈ ਤੇਰੈ ਜਿਸ ਪੜਦਾ ਦੀਆ ਦੀ ਰਿਸ ਕੀਤੀ
ਧੰਨਵਾਦ,ਵੀਰਪਾਲ,ਸੇਰਗਿੱਲਬੇਟੇ🙏
ਪਨਤਾਲਾ ਨੀ ਹੁੰਦਾ ਪਰਨਾਲਾ ਹੁੰਦਾ ਏ।
Ji right
ਪੰਡਤਾਲਾ ਨਹੀਂ ਬੀਬਾ ਜੀ ਪਰਨਾਲਾ ਹੁੰਦਾ ਹੈ ਜੀ
ਪਤਾ ਟਿਕਾਣਾ ਨਹੀਂ ਦੱਸਿਆ ਬੀਬਾ ਕਿ ਕਿਸ ਪਿੰਡ ਵਿੱਚ ਹੈ ?
ਪਿੰਡ ਭੰਮੇ ਖੁਰਦ ਜਿਲਾ ਮਾਨਸਾ ਵਿਖੇ ਇਹ ਹਵੇਲੀ ।
ਬਹੁਤ ਹੀ ਵਧੀਆ ਹਵੇਲੀ ਲੱਗੀ 🙏🏻🙏🏻
Very nice kothi 👌👌👌👌👌❣️ Waheguru parivar upar hamesha mehar karne chardi kalhe ch rakhe 👍👍👍👍👍
ਕਿੰਨੇ ਕਮਰੇ ਕਿੰਨੇ ਬਾਥਰੂਮ ਤੇ ਕਿੰਨੇ ਪੈਸੇ ਕਿੰਨੇ ਸਮੇਂ ਚ ਤਿਆਰ ਹੋਈ?
Very beautiful kothi. Please also advise total land or plot area.
Jo gl paji ny kya sanu bathe ya nu kise da ghar na dikhe 🙏 baki home att y waheguru ji kirpa krn
22 ji gal paise di aa , har koi paave ida di kothiya j har ik kol khula paisa hove, aj de halaat ch 3 time di roti v bnda soch k khanda k chl ik time bina khade kad lainde aa 100 rupiya ta bachu
ਗੁਰੂ ਦੀ ਗੋਲਕ ਮੂੰਹ ਗਰੀਬ ਦਾ ਜੇਕਰ ਏਨਾ ਪੈਸਾ ਲੋਕਾ ਦੀ ਭਲਾਈ ਲਈ ਲਾਇਆ ਹੁੰਦਾ ਤੁਹਾਡਾ ਨਾਮ ਦੁਨੀਆ ਤੇ ਰਹਿ ਜਾਣਾ ਸੀ ਛਕਣੇ ਤਾਂ ਦੋ ਫੂਲਕੇ ਆ ਗੁਜ਼ਾਰਾ ਦੋ ਕਮਰਿਆਂ ਨਾਲ ਵਧੀਆ ਹੁੰਦਾ ਕੁੱਝ ਨਹੀ ਲੇ ਜਾਣਾ ਨਾਲ ਸੱਭ ਕੁੱਝ ਏਥੇ ਹੀ ਰਹੇ ਜਾਣਾ ਮਾਫ਼ ਕਰਨਾ ਮੇ ਕੁੱਝ ਗਲਤ ਲਿਖਿਆ ਹੋਵੇ
Bhot vdia ji Waheguru hmesha khush rakhe🙏🙏
Very Nice and simple man, beautiful house witch is nicely explored by u madam g
ਬਹੁਤ ਵਧੀਆ ਚੀਜ਼ ਇਹ ਲੱਗੀ ਤੁਸੀਂ ਪਿੰਡ ਨਹੀਂ ਦੱਸ ਸਕੇ ਸਾਰੀ ਵੀਡਿਓ ਵਿੱਚ
Bhut sohni aa ji rabb mehr rakhe jisb hasde vasde rahn👍🙏🏻🙏🏻🙏🏻🙏🏻
Waheguru ji🙏🙏
ਵਧਾਈ ਹੋਵੇ ਜੀ ਆਪ ਦੇ ਪਰਿਵਾਰ ਨੂੰ
Pantala nhi hunda prnala hunda h wadi patarkar
ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਮੇਹਰ ਕਰਨ
Anchor di waaj bali kabbi aa hor ta gla jhooth anchor bahla sidha te saaf , desi boldi a motto ji 🤭🥰
ਚੁਗਾਠਾਂ ਗਲਤ ਲਾ ਲਿਆ ਜਿਥੈ ਐਨਾ ਖਰਚਾ ਕਿਤਾ ਉਥੇ 30,ਹਜਾਰ ਹੋਰ ਲਗਨਾ ਸੀ ਸਾਰਾ ਆ ਚੁਗਾਠਾਂ ਨੂੰ ਜਗਾਲ ਲੱਗ ਜਾਵੇਗਾ ਕੁਝ ਸਾਲਾਂ ਬਾਅਦ
कोठी तान बहुत सोनी है प्र 💣 बंब वाली गाल कुछ ज्यादा नी होगी सीरिया इराक यूक्रेन च इस्टो बी मजबूत इमरता खंडर होई पाई हैं बंब नाल
Bht vadia soch nall banai aw waheguru ji sonu hor kirpa bakshe
ਪਿੰਡ ਅਤੇ ਸ਼ਹਿਰ ਜ਼ਰੂਰ ਦੱਸਿਆ ਕਰੋ
ਉਲਕ ਜ਼ਿਲਾ ਮਾਨਸਾ
ਹਵੇਲੀ👍🏻👍🏻👍🏻👍🏻👍🏻
Ahho Bomb v ni tod sakda. Kyu k bomb shadan da theka te tusi leya aa 🤣🤣🤣🤣🤣🤣🤣
ਬਹੁਤ ਵਧੀਆ ਹੈ ਕੋਠੀ ਹੈ ।