Размер видео: 1280 X 720853 X 480640 X 360
Показать панель управления
Автовоспроизведение
Автоповтор
Very good. Baba. Ji
ਭਰਾ ਮੇਰਿਆ ਤੇਰੇ ਜ਼ਿੰਦਗੀ ਜਾਂ ਗਾਇਕੀ ਦੀ ਦੋੜ ਵਿੱਚ ਪਿੱਛੇ ਰਹਿ ਜਾਣ ਪਿੱਛੇ ਤੇਰੀ ਸੋਚ ਤੇ ਤੇਰੇ ਮਨ ਅੰਦਰਲੀ ਈਰਖਾ ਤੇ ਜੈਲਸੀ ਏ। ਕੰਵਰ ਦੇ ਦਾੜੀ ਕੇਸ ਰੱਖਣ ਨੂੰ ਤੂੰ ਬਹਿਰੂਪੀਆ ਦੱਸ ਰਿਹਾ ਏ। ਕੀ ਗਲਤ ਹੋ ਗਿਆ ਜੇਕਰ ੳ ਕਲੀਨ ਸ਼ੇਵ ਤੋਂ ਕੇਸਾਧਾਰੀ ਹੋ ਗਿਆ। ਮੈਂ ਵੀ ਕਾਲਿਜ ਯੂਨੀਵਰਸਿਟੀ ਪੜਨ ਤੱਕ ਮੋਨਾ ਸੀ ਹੋਰ ਵੀ ਬਹੁਤ ਵੀਰ ਜੋ ਪਹਿਲਾਂ ਮੋਨੇ ਸੀ ਬਾਅਦ ਵਿੱਚ ਕੇਸਾਧਾਰੀ ਹੋ ਗੇ ਤੇਰੇ ਮੁਤਾਬਕ ਸਾਰੇ ਬਹਿਰੂਪੀਏ ਨੇ। ਪੰਜ ਪਿਆਰੇ ਜਿੰਨਾ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਉਹ ਵੀ ਬਹਿਰੂਪੀਏ ਸੀ। ਤੂੰ ਕਹਿਨਾ ਏਂ ਮੈਂ ਪਹਿਲਾਂ ਹੀ ਮਸ਼ਹੂਰ ਸੀ। ਫੇਰ ਤੈਨੂੰ ਤਾਂ ਅਸੀਂ ਪਹਿਲੀ ਵਾਰ ਅਜ ਵੇਖ ਰਹੇ ਹਾਂ ਉਹ ਵੀ ਇੰਟਰਵਿਊ ਵਿਚ ਨਾ ਕਿ ਕਿਤੇ ਸਟੇਜੀ ਪ੍ਰੋਗਰਾਮ ਵਿੱਚ। ਕੰਵਰ ਤਾਂ ਮਸ਼ਹੂਰ ਹੋ ਗਿਆ ਸੀ ਉਹ ਤਾਂ ਮਾਰਕੀਟ ਵਿੱਚ ਹਿੱਟ ਹੋ ਗਿਆ ਸੀ ਬਾਅਦ ਵਿੱਚ ਉਸਨੇ ਕੇਸ਼ ਦਾੜੀ ਰੱਖੇ ਤੂੰ ਕਹਿਨਾ ਏਂ ਕਿ ਉਸ ਨੇ ਹਿੱਟ ਹੈਣ ਲਈ ਕੀਤਾ ਸਾਰਾ ਕੁੱਝ ਉਹ ਤਾਂ ਨਾਂ ਵੀ ਰੱਖਦਾ ਕੇਸ ਦਾੜ੍ਹੀ ਤਾਂ ਵੀ ਚੱਲ ਦਾ ਸੀ। ਜੋ ਲਿਖਿਆ ਹੁੰਦਾ ਕਿਸਮਤ ਵਿੱਚ ਉਹੀ ਬੰਦੇ ਨੂੰ ਮਿਲਣਾ ਹੁੰਦਾ ਏ ਇਸ ਵਿਚ ਕਿਸੇ ਦੂਜੇ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ। ਤੂੰ ਕਹਿਨਾ ਏਂ ਉਹਦੇ ਕੋਲ ਪੈਸੇ ਸੀ ਤਾਂ ਕਰਕੇ ਹਿੱਟ ਹੋ ਗਿਆ ਫਿਰ ਪੈਸੇ ਵਾਲੇ ਤਾਂ ਬਹੁਤ ਗਾਇਕ ਨੇ ਜਿੰਨਾ ਨੂੰ ਮਾਰਕੀਟ ਵਿੱਚ ਕੋਈ ਪੁੱਛ ਦਾ ਨੀ ਫਿਰ ਉਹ ਵੀ ਹਿੱਟ ਹੋ ਜਾਂਦੇ, ਤੂੰ ਕਹਿਨਾ ਏਂ ਮੈਂ ਸੂਫੀ ਕਲਾਸਿਕ ਗਾਇਕੀ ਨੂੰ ਪਸੰਦ ਕਰਦਾ ਪਰ ਫਿਰ ਵੀ ਰੱਬ ਦੀ ਰਜ਼ਾ ਵਿੱਚ ਰਹਿਣਾ ਤੈਨੂੰ ਅਜੇ ਤੱਕ ਨਹੀਂ ਆਇਆ।
Behrupia tu hai kanwar nahi vakvasbund kar
ਬਾਈ ਜੀ ਕਨਵਰ ਨਾਲ ਇਹਨਾਂ ਦੀ ਆਵਾਜ਼ ਬਿਲਕੁੱਲ ਵੀ ਨਹੀਂ ਮਿਲਦੀ ਪਹਿਰਾਵਾ ਪਹਿਨਣਾ ਉਹ ਗੱਲ ਵੱਖਰੀ ਆ,,,
ਲੋਕਾਂ ਵਿੱਚ ਰੱਬ ਵੱਸਦਾ ਏ ਕਨਵਰ ਗਰੇਵਾਲ ਇੱਕ ਰੱਬ ਦਾ ਬੰਦਾ ਏ ਪਰ ਇਹ ਬਹਿਰੂਪੀਆ ਲੱਗਦਾ ਏ,,,
ਬਹੁਤ ਸੋਹਣਾ ਗਾਇਆ ਵੀਰ ਨੇ ਪਰ ਉਸਦਾ ਸ਼ਰੀਕ ਕਿਉ ਬਣਦਾ ਕਿਸੇ ਤੇ ਸੜੀਦਾ ਨਹੀਂ ਰੱਬ ਦੇ ਰੰਗ ਨੇ ਉਸ ਨੂੰ ਜੋ ਮਨਜ਼ੂਰ ਹੈ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਕੰਵਰ ਗਰੇਵਾਲ ਸਾਧਾਰਣ ਪਰਿਵਾਰ ਵਿੱਚੋਂ ਉਠਿਆ ਹੈ। ਮਿਹਨਤ ਕਰੋ ਕਿਸੇ ਤੇ ਸਾੜਾ ਕਰਨਾ ਠੀਕ ਨਹੀਂ ਹੁੰਦਾ ਤੁਸੀਂ ਟਾਈਟਲ ਬਹੁਤ ਘਟੀਆ ਲਿਖਿਆ ਹੈ।
Sach mirchan wangu lagda lokan de 😂😂😂
ਬਾਈ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਗਾਉਂਦੇ ਆ ਪਰ ਕੰਵਰ ਗਰੇਵਾਲ ਨੇ ਵੀ ਬਹੁਤ ਮਿਹਨਤ ਕੀਤੀ ਆ ਬਹੁਤ ਨਿਮਰਤਾ ਓਨਾ ਵਿੱਚ ਤੁਸੀ ਨਿਮਰਤਾ ਰੱਖੋ ਆਪਣੀ ਮਿਹਨਤ ਹੋਰ ਕਰੋ ਪਰ ਕਿਸੇ ਦੀ ਬੁਰਾਈ ਨਾ ਕਰੋ 🙏🏻🙏🏻🙏🏻
ਗਲਾ ਸਾਥ ਨਹੀਂ ਦੇ ਰਿਹਾ ਬਾਈ ਤੇਰਾ ਤੇ ਗੱਲਾਂ ਕਰਦਾ ਕਮਰ ਗਰੇਵਾਲ ਦੀਆਂ
ਇਕ ਗੱਲ ਗਲਤ ਕਹਿ ਦਿੱਤੀ,,ਕੇ ਮੈਂ ਕੰਵਰ ਗਰੇਵਾਲ ਨੂੰ ਨਹੀਂ ਜਾਣਦਾ,,ਫੇਰ ਉਹਨਾਂ ਦਾ ਨਾਮ ਕਿਵੇਂ ਜਾਣਦਾ, ਉਹਨਾਂ ਦਾ ਮੈਟਰ ਗਾਕੇ ਹੀ ਅੱਗੇ ਆ ਰਹੇ ਹੋ ਤੁਸੀਂ,,, ਉਹਨਾਂ ਦਾ ਕਰਕੇ ਹੀ ਲੋਕ ਬੁਲਾ ਰਹੇ ਨੇ ਤੁਹਾਨੂੰ ਜੀ😊
ਸਵਰਨ ਬਾਵਾ ਸਾਦ ਮੁਰਾਦੇ ਪਹਿਰਾਵੇ ਵਾਲਾ ਕੋਟਕਪੂਰਾ ਵਿਖੇ ਸੁਰਗਾਪੁਰੀ ਮੁਹੱਲੇ ਕੋਲ 1977 ਵਿਚ ਰਹਿੰਦਾ ਸੀ। ਮੈਂ ਵੀ ਸੁਰਗਾਪੁਰੀ ਹੀ ਰਹਿੰਦਾ ਸਾਂ।ਲਿਖਣ ਦੀ ਚੇਟਕ ਹੋਣ ਕਾਰਨ ਮੇਰਾ ਯਾਰ ਬਣ ਗਿਆ। ਚੋਟੀ ਦਾ ਗਾਇਕ ਸੀ। ਅੱਜ ਮਸਤੀ ਮੂੰਹੋਂ ਉਸ ਦਾ ਨਾਮ ਸੁਣ ਕੇ ਯਾਦਾਂ ਤਾਜ਼ਾ ਹੋ ਗਈਆਂ
ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਿ ਸੋਨੂ ਸੀਤੋ ਵਾਲੀਆ ਦੇ ਉਸਤਾਦ ਕੌਣ ਨੇ ਕਿੱਥੇ ਹੋਣਗੇ ਐਸੇ ਮਹਾਨ ਫ਼ਨਕਾਰ 🐍ਅੱਜ ਸਾਕਸ਼ਾਤ ਉਹਨਾਂ ਦੀ ਗਾਇਕੀ ਸੁਣ ਲਈ। ਉਸਤਾਦ ਜੀ ਤੁਸੀਂ ਧੰਨ ਹੋ ਸੁਰ ਕਲਾਮ ਨਾਲ ਤੁਹਾਡਾ ਦੂਰ-ਦੂਰ ਤੱਕ ਕੋਈ ਰਿਸ਼ਤਾ ਨਹੀਂ। ਮੇਰੇ ਵੀਰੋ ਧਿਆਨ ਨਾਲ ਸੁਣਿਓ ਤੁਹਾਨੂੰ ਇਹਨਾਂ ਨੂੰ ਸੁਣ ਕੇ ਸੋਨੂ ਸੀਤੋ ਵਾਲੀਆ ਦੀ ਯਾਦ ਆਉਂਦੀ ਹੈ ਕਿ ਨਹੀਂ।
ਤੁਹਾਡੀ ਮੜੰਗਾ ਕਵਰ ਨਾਲ਼ ਥੋੜਾ ਮਿਲਦਾ ਜ਼ਰੂਰ ਹੈ। ਪਰ ਅਵਾਜ਼ ਉਹਦੇ ਵਰਗੀ ਕਿਸ ਪਾਗ਼ਲ ਨੇ ਕਿਹਾ ਮੈਂ ਹੈਰਾਨ ਹਾਂ
ਭਰਾਵਾ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਿਊਜਿਕ ਦੀ ਡਿਗਰੀ ਕੀਤੀ ਹੋਈ ਹੈ। ਉਹ ਤਾਂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿਰੁੱਧ ਮਿੱਟੀ ਰੁਦਰ ਕਰੇ ਨਾਟਕ ਵਿੱਚ ਆਵਾਜ਼ ਦਿੰਦਾ ਰਿਹਾ ਹੈ।
ਵੀਰੇ, ਕਿਸੇ ਤੇ ਈਰਖਾ ਨਾ ਕਰੋ। ਆਪਣੀ ਜਗ੍ਹਾ ਬਣਾਉਣ ਲਈ ਮਿਹਨਤ ਕਰੋ ਤੇ ਜੋ ਵੀ ਮਿਲੇ, ਓਸਨੂੰ ਪ੍ਰਮਾਤਮਾ ਦਾ ਪ੍ਰਸ਼ਾਦ ਸਮਝ ਕੇ ਕਬੂਲ ਕਰੋ।
ਨਿਦਿਆ ਕਿਉਂ ਕਰਦਾ ਬਾਬਾ ਮਾੜੀ ਗੱਲ ਏ
ਬਾਈ ਜੀ ਤੁਸੀਂ ਤਾਂ ਕੰਵਰ ਗਰੇਵਾਲ ਦੇ ਮੁਕਾਬਲੇ ਬਹੁਤ ਪਿੱਛੇ ਹੋ
ਮੱਸਤੀ ਬਾਈ ਕਵਰ ਗਰੇਵਾਲ ਜ਼ੀ ਹੁਣਾਂ ਨੇ ਬੜੀ ਗ਼ਰੀਬੀ ਦੇਖੀਂ ਉਹਨਾਂ ਦੀ ਕਿਸਮਤ ਅਤੇ ਮੇਹਨਤ ਸਦਕਾ ਕਾਮਯਾਬ ਹੋ ਗਏ ਨਾਲ਼ੇ ਭਰਾਵਾ ਤੁਹਾਡੀ ਅਵਾਜ਼ ਗਰੇਵਾਲ ਸਾਬ ਨਾਲ਼ ਕਿਥੋਂ ਮਿਲ਼ਦੀ ਗਰੇਵਾਲ ਜ਼ੀ ਅਵਾਜ਼ ਵਿਚ ਦੱਮ ਤੁਹਾਡੀ ਅਵਾਜ਼ ਵਿੱਚ ਓਹ ਗੱਲ ਹੈਂ ਨੀ ਬਾਈ ਜੀ ਤੁਸੀਂ ਜ਼ੋਰ ਲਾਕੇ ਗਾਉਂਦੇ ਕਮੀ ਆਪਣੇ ਵਿੱਚ ਕਸੂਰਵਾਰ ਗਰੇਵਾਲ ਜ਼ੀ ਉੱਠ ਹੋਵੇ ਨਾ ਫਿਟੇ ਮੂੰਹ ਗੋਡਿਆਂ ਦਾ
ਅਸੀਂ ਤਾਂ ਬਾਈ ਜੀ ਪਹਿਲੀ ਵਾਰ ਦੇਖਿਆ ਤੇ ਸੁਣਿਆ ਮੇਰੀ ਉਮਰ ਅੱਠ ਤੇਛੱਠ ਸਾਲ ਦੀ ਆ ਐਵੇ ਭਕਾਈ ਨਾ ਮਾਰ 🙏🙏
❤❤❤ ਸਭ ਤੋਂ ਫੁਦੂ ਪੱਤਰਕਾਰ ❤❤ ਜਿਸ ਨੇ ਇਹ ਟੈਟਲ ਰੱਖਿਆ ਹੈ ❤❤ ਬਾਕੀ ਇਸ ਗਾਇਕ ਦੇ ਮਨ ਵਿੱਚ ਬਹੁਤ ਈਰਖਾ ਹੈ ❤❤ ਇਸ ਕਰਕੇ ਹੀ ਇਹ ਕਾਮਯਾਬੀ ਹਾਸਲ ਨਹੀਂ ਕਰ ਸਕਿਆ ❤❤❤
ਸਭ ਤੋਂ ਪਹਿਲਾਂ ਮੈਂ ਆਪਣੇ ਸਰਕਾਰੀ ਸਕੂਲ ਕੁੜੀਆਂ ਸਵੇਰ ਦੀ ਸਭਾ ਸਮੇਂ ਪਰੇਆਰ ਵਜੋਂ ਹਰ ਦੂਜੇ ਤੀਜੇ ਦਿਨ ਸੁਣਿਆ ਅਤੇ ਗਾਇਆ ਜਾਂਦਾ ਸੀ।ਉਸ ਸਮੇਂ(1972=73) ਤੋਂ ਅੱਜ ਤੱਕ ਮਨਾਂ ਵਿਚ ਵਸੀ ਸਾਡੀ ਸਵੇਰ ਦੀ ਸਭਾ ਦੀ ਪਰੇਅਰ ਹੈ ਜੀ।
ਇਹ ਬੰਦਾ ਬਹੁਤ ਮਾੜੀ ਸੋਚ ਰਖਦਾ ਇਸ ਦੇ ਮਨ ਵਿੱਚ ਸਾੜਾ ਜਿਹਾ ਕਨਵੰਰ ਗਰੇਵਾਲ ਖਿਲਾਫ਼ ਸੜ ਨਾ ਰੀਸ ਕਰ
ਮੈ ਤਾਂ। ਪਹਿਲੀ ਵਾਰ ਸੁਣ ਰਿਹਾ ਇਹ ਕਲਾਕਾਰ ਨੂੰ
ਇਹ ਪੁੱਤਰ ਹੱਟਾਂ ਤੇ ਨਹੀ ਵਿਕਦੇ ਮਲਕਾ ਏ ਤਰੰਨਮ ਮੈਡਮ ਨੂਰ ਜਹਾਂ ਨੇ ਗਾਇਆ ਭਾਰਤ ਪਾਕਿ ਜੰਗ ਸਮੇਂ
ਮੰਦਾ ਬੋਲ ਨਾ ਬੋਲੀਏ ਕਰਤਾਰੋ ਡਰੀਏ 🙏🏻 ਮਸਤੀ ਜੀ ਮਸਤ ਰਹੋ ਕਿਸੇ ਸਿਰ ਤੇ ਰੋਟੀ ਖਾ ਕੇ ਮਾੜਾ ਨੀ ਬੋਲੀਦਾ ਰੱਬ ਸਮੱਤ ਬਖਸ਼ੇ
ਕਾਵਰ ਗਰੇਵਾਲ ਜੀ ਨੂੰ ਸਮਝ ਆ ਗਈ ਉਹਨਾਂ ਨੇ ਦਾਹੜੀ ਰੱਖ ਲਈ ਤਾਂ ਕੋਈ ਮਾੜਾ ਕੰਮ ਨਹੀਂ
ਕੰਵਰ ਗਰੇਵਾਲ ਨੂੰ ਤੂੰ ਨਹੀਂ ਜਾਣਦਾ ਤਾਂ ਤੈਨੂੰ ਤੇਰੇ ਪਿੰਡ ਚੋਂ ਬਾਹਰ ਕੋਈ ਨਹੀਂ ਜਾਣਦਾ
ਬਾਈ ਜੀ ਤੁਹਾਡੀ ਗਾਇਕੀ ਮੁਬਾਰਕ ਪਰ ਕਿਸੇ ਦੀ ਬਿਨਾ ਵਜਾ ਕਿਸੇ ਦੀ ਨੁਕਤਾ ਚੀਨੀ ਕਰਨੀ ਠੀਕ ਨਹੀ
ਯਾਰ ਇਹ ਕਰਮਾਂ ਦੀ ਗੱਲ ਐਵੈਂ ਕਨਵਰ ਗਰੇਵਾਲ ਨੂੰ ਬਦਨਾਮ ਕਰਦੇ ਆ ਉਹ ਕਿਸੇ ਦੇ ਢਿੱਡ ਚੌ ਲੱਤ ਨਹੀ ਮਾਰ ਸਕਦਾ
ਸੁਖਦੇਵ ਮਸਤੀ ਲਗਦਾ ਸੱਚ ਬੋਲ ਰਿਹਾ, ਰੱਬ ਤਰੱਕੀਆਂ ਬਖਸ਼ੇ 👌💞💚❣️😍
ਬਹੁਤ ਵਧੀਆ ਗਾਇਕੀ ਹੈ ਅਵਾਜ਼ ਕਨਵਰਗਰੇਵਾਲ ਵਰਗੀ ਹੈ
ਮਸਤੀ ਜੀ ਕਲਾਕਾਰ ਓਹੀ ਹੁੰਦੈ ਜੋ ਸਮੇਂ ਦੀ ਰਮਜ਼ ਪਛਾਣੇ ਰਾਗ ਸਮੇਂ ਦਾ ਹੀ ਚੰਗਾ ਲਗਦਾ ਹੁੰਦਾ ਹੈ, ਇਹ ਗੁਣ ਕੰਵਰ ਗਰੇਵਾਲ ਕੋਲ ਹੈ,ਤੁਸੀਂ ਆਪਣੀ ਗਾਇਕੀ ਤੇ ਹੀ ਮਿਹਨਤ ਕਰੋ ,ਹੋਰਾਂ ਤੇ ਨੁਕਤਾਚੀਨੀ ਫੇਰ ਕਰ ਲਿਉ
ਤੇਰੇ ਨਾਲੋਂ ਤਾਂ ਬਹੁਤ ਪਹਿਲਾਂ ਗਾਉਣ ਲੱਗ ਗਿਆ ਸੀ ਕੰਵਰ ਗਰੇਵਾਲ ਤੂੰ ਉਸ ਦੀ ਨਿੰਦਿਆ ਕਰ ਰਿਹਾ ਹੈ ਕੰਵਰ ਗਰੇਵਾਲ ਦਰਵੇਸ਼ ਬੰਦਾ ਹੈ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਤੇਰਾ ਤਾਂ ਸ਼ਬਦ ਉਚਾਰਨ ਵੀ ਠੀਕ ਨਹੀਂ ਹੈ ਜੁਲਾਹੇ ਨੂੰ ਜੁਲਾਇਆ ਕਹਿ ਰਿਹਾ ਹੈ ਤੂੰ ਵਾਕਿਆ ਹੀ ਕੰਵਰ ਗਰੇਵਾਲ ਦੀ ਰੀਸ ਕਰ ਰਿਹਾਂ ਉਹ ਤੇਰੀਆਂ ਗੱਲਾਂ ਤੇ ਪਹਿਰਾਵੇ ਤੋਂ ਸਾਫ ਨਜ਼ਰ ਆ ਰਿਹਾ ਹੈ ਤੇਰਾ ਤਾਂ ਗਲਾ ਵੀ ਤੇਰਾ ਸਾਥ ਨਹੀਂ ਦੇ ਰਿਹਾ ਕਿਸੇ ਦੀ ਨਿੰਦਿਆ ਕਰਕੇ ਬੰਦਾ ਮਸ਼ਹੂਰ ਨਹੀਂ ਹੋ ਸਕਦਾ ਇਹ ਪ੍ਰਮਾਤਮਾਂ ਦੀ ਦੇਣ ਹੈ ਕਿ ਕਿਸ ਨੂੰ ਉਪਰ ਚੁੱਕਣਾ ਹੈ ਕਿਸੇ ਤੇ ਸੜੇਵਾਂ ਨਾ ਕਰ ਤੂੰ ਮਸ਼ਹੂਰ ਨਹੀਂ ਹੋ ਸਕਦਾ ਇਹ ਤੇਰੀ ਸ਼ਕਲ ਹੀ ਦੱਸ ਰਹੀ ਹੈ ਐਂਕਰ ਨੂੰ ਲਾਹਨਤ ਹੈ ਜਿਸ ਨੇ ਵੀਡੀਓ ਦਾ ਟਾਈਟਲ ਗਲਤ ਹੈ ਫੁਦੂ ਐਂਕਰ ਹੈ ਸਿਰੇ ਦਾ ਕਿਸੇ ਦੀ ਤਰੱਕੀ ਤੇ ਸੜੇਵਾਂ ਕਰ ਰਿਹਾ ਹੈ
ਮਸਤੀ ਜੀ ਤੂੰ ਬਾਈ ਗਰੇਵਾਲ ਦੀ ਰੀਸ ਨਹੀਂ ਕਰ ਸਕਦਾ ਬੱਸ ਤੂੰ ਅਪਣਾ ਟੈਮ ਟੁਪਾਈ ਜਾਂ ਬੱਸ ਐਨਾ ਹੀ ਬਹੁਤ ਹੈ
ਭਾਈ ਜੀ ਕੰਵਰ ਗਰੇਵਾਲ ਨਾਲ ਤੁਸੀ ਮੁਕਾਬਲਾ ਕਰਨਾ ਮੁਸ਼ਕਿਲ ਹੈ
ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
ਬਹੁਤ ਬਹੁਤ ਵਧੀਆ ਜੀ ਪਰਮਾਤਮਾ ਚ੍ਰੜਦੀਕਲਾ ਵਿਚ ਰੱਖਣ ਜੀ
ede awaz te odhi awaz ch farak !! eh kehnda odha pta lagya 2013 ch v koi kanaw grewal a bt tera hun v pta ni veerae kisae nu
Bai 2012 ch kanwar grewal 15 hjaar ch sdeya c appa shehar rahon .. utho virel hoya c oo
ਕਹਿਣ ਕੁਝ ਕਹੀ ਚੱਲੋ ਮਸਤੀ ਵੀਰ ਦੀਆਂ ਗੱਲਾਂ ਸੱਚੀਆਂ ਤੇ ਤੱਤੀਆਂ ਨੇ ਕੰਨਵਰ ਮਸਤੀ ਦੀ ਕਾਪੀ ਕਰ ਰਿਹਾ😊😊😊😊😊
ਮੈਂ ਮੈਂ ਆਪਾਂ ਛੱਡੋ ਦੂਜ਼ਾ ਆਪੇ ਛੱਡ ਦੂ ਤੁਸੀਂ ਨਿੰਦਿਆ ਬੰਦ ਕਰ ਦਿਉ
ਬਾਈ ਓਸ ਦੀ ਕਿਸਮਤ ਓਸ ਨਾਲ ਤੇਰੀ ਤੇਰੇ ਨਾਲ ਜੇ ਤੇਰੇ ਚ ਦਾਣੇ ਨੇ ਵੀਰ ਅਗੇ ਆ ਤੈਨੂ ਕਿਹੜਾ ਰੋਕਿਆ ਭੇਟ ਤਾਂ ਤੂੰ ਗਾ ਰਿਹਾ ਜੇ ਓਸ ਮਸਤਾਂ ਦਾ ਗੀਤ ਗਾ ਦਿਤਾ ਕਿ ਹੋਇਆ ਕਿਸਮਤ ਆਪੋ ਆਪਣੀ
ਗਰੇਵਾਲ 3 tenn ਅਖਾੜੇ ਲਾਉਂਦਾ ਹੈ ਤੇਰੀ ਤਾਂ 4 ਗੀਤਾਂ ਚ ਮਾਇਕ ਆਵਾਜ਼ ਖਿੱਚ ਲਊ
ਬਾਈ ਮੇਰਾ ਪਿੰਡ ਮਹਿਮਾ ਸਰਜਾ ਕਨਵਰ ਗਰੇਵਾਲ ਤੂੰ ਗੱਲਾਂ ਕਰਦਾ ਵੀ 2013 ਚ ਆਇਆ ਬਈ 3:50 ਬਾਈ ਜਦੋਂ ਸਿੱਖਦਾ ਸੀ ਨਾ ਤੇ ਬਹੁਤ ਛੋਟਾ ਹੁੰਦਾ ਸੀ ਥੱਲੇ ਸਰਾਣਾ ਰੱਖਣਾ ਪੈਂਦਾ ਸੀ ਫੇਰ ਬਾਜੇ ਤੇ ਉਹਦਾ ਹੱਥ ਪਹੁੰਚਦਾ ਸੀ ਗੱਲਾਂ ਕਰਦਾ ਵੀ ਮੈਂ ਗੋਡ ਕਵਿਤਾ ਮੈਨੂੰ ਹਾ ਜਿੰਨਾ ਕੋਈ ਬਾਈ ਦੇ ਪੱਲੇ ਨਾ ਤੇਰੇ ਪੱਲੇ ਤਾ ਕੱਖ ਵੀ ਨਹੀਂ ਹੋਣਾ
❤
Yes❤
ਮੈਨੂੰ ਲੱਗਦਾ ਤੁਹਾਨੂੰ ਜਿਹੜੀ ਨਿੰਦਿਆ ਵਾਲੀ ਬੀਮਾਰੀ ਉਹਨੇ ਅੱਗੇ ਨਹੀਂ ਵਧਣ ਦੇਣਾ
Bahut badhiya g
ਆ ਬਾਈ ਵਿਨਟਰਵਿਊ ਵਾਲੇ ਨੂੰ ਸਰਮ ਨੀ ਐਦੀ ਗਪ ਤੇ ਗਪ ਸੂਣ ਗਾਲਾ ਕਡਣ ਨੂ ਜੀ ਕਰਦਾਂ ਹੈਂ
😂😂😂😂
ਪੱਤਰਕਾਰ ਵੀ ਸਮਝ ਗਿਆ ਸੀ ਜਦੋਂ ਬਾਈ ਨੇ ਕਬੀਰ ਆਲਾ ਦੋਹਾ ਗਾਇਆ
ਕੰਵਰ ਗਰੇਵਾਲ ਦੇ ਬਾਰੇ ਚੰਗੀ ਤਰਾਂ ਪਤਾ ਕਰ ਉਹ ਤਾਂ ਗਰੀਬੀ ਚੋ ਉਠਿਆ ਉਸ ਨੇ ਮਿਹਨਤ ਕੀਤੀ ਤਾਂ ਹੀ ਰੱਬ ਨੇ ਉਸ ਦੀ ਮਿਹਨਤ ਨੂੰ ਰੰਗ ਲਾਏ
ਕੋਈ ਵੀ ਤੱਤ ਨਹੀਂ ਲੱਗਦਾ ਇਸ ਵੀਡੀਓ ਵਿੱਚ
ਬਾਈ ਜੀ ਲੱਗਦਾ ਇਹ ਗਾਇਕ ਬਹੁਤ ਜ਼ੋਰ ਲਾ ਕੇ ਗਾਇਕਾਂ ਦੀ ਭੀੜ ਵਿੱਚ ਵੜਨ ਨੂੰ ਫਿਰਦਾ ਇਸ ਵਿੱਚ ਕੋਈ ਖੂਬੀ ਲੱਗਦੀ ਨਹੀ। ਪੂਰੀ ਗੱਲਬਾਤ ਵਿੱਚ ਨਿੰਦਾ ਤੋ ਬਿਨਾ ਕੁੱਙ ਵੀਨਹੀ 😅😅
Veer ji tusi bhout sona Gunde o , waheguru thanu traki bakshe.
ਆਪਣੇ ਬਾਰੇ ਗੱਲ ਕਰੋ । ਕਿਸੇ ਦੀ ਨਿੰਦਾ ਠੀਕ ਨਹੀਂ ।
Rabb da shukar karna sikh lavo te Kanwar Grewal ti ninda karni Chad devo
ਮਸਤੀ ਬਾਈ ਜੀ ਤੁਹਾਡੀ ਅਵਾਜ ਬਹੁਤ ਵਧੀਆ ਹੈ ਪਰ ਤੁਹਾਨੂੰ ਹੋਰ ਰਿਆਜ ਸੀ ਲੋੜ ਆ ਹੋ ਸਕਦਾ ਤੁਸੀ ਕਵਰ ਸਾਬ ਤੋਂ ਅੱਗੇ ਲੰਘ ਜਾਵੋ 👈
ਬਾਈ ਜੀ ਤੂੰ ਬਹੁਤ ਵਧੀਆ ਆ ਪਰ ਤੂੰ ਕਨਵਰ ਗਰੇਵਾਲ ਦੀ ਰੀਸ ਨਹੀ ਕਰ ਸਕਦਾ ਉਸ ਉਤੇ ਰਬ ਦੀ ਕਿਰਪਾ ਆ
ਕਨਵਰ ਬਾਈ ਚ ਟੈਲਟ ਆ ਉਹ ਇਸ ਲਈ ਇਸ ਮੁਕਾਮ ਤੇ ਆ ਵੀਰ ਨੂੰ ਗਲਤ ਨਾ ਕਹੋ 🙏
ਬਾਈ ਸੁਖਦੇਵ ਮਸਤੀ ਜੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਸੀ ਤੂੰ ਵੀ ਵਧੀਆ ਆਪਣੀ ਥਾਂ ਪਰ ਕਿਸੇ ਨੂੰ ਇਸਦਾ ਨਹੀਂ ਬੋਲੀ ਦਾ ਤੇਰਾ ਭਲਾ ਹੋਵੇ ਗਾ ਟੈਨਸ਼ਨ ਹੋ ਗਈ ਤੈਨੂੰ ਭਰਾ
ਯਾਰ, ਜਨਾਬ ਕੰਵਰ ਗਰੇਵਾਲ ਸਾਹਬ ਦੀ ਕਾਪੀ ਮੈਂ ਵੀ ਕਰਦਾਂ,ਤੇ ਉਨਾਂ ਕਰਕੇ ਮੇਰੇ ਘਰ ਦਾ ਗੁਜਾਰਾ ਵਧੀਆ ਚਲਦਾ,ਪਰ ਤੁਸੀਂ ਹਰ ਗੱਲ ਵਿਚ ਕੰਵਰ ਗਰੇਵਾਲ ਸਾਹਬ ਨੂੰ ਨੀਵਾਂ ਦਿਖਾਉਣ ਦੀ ਕੋਸਿਸ ਕਰ ਰਹੇ ਓਂ,ਪਰ ਉਹ ਸਿਰਫ ਉਹੀ ਨੇ,ਮੈਂ ਉਨਾਂ ਦੀ ਪੂਜਾ ਕਰਦਾਂ
ਹਾਂਜੀ ਪ੍ਰੈਸ ਰਿਪੋਰਟਰ ਸਾਹਿਬ ਪੱਤਰਕਾਰ ਸਾਹਿਬ ਤੇ ਮਸਤੀ ਜੀ, ਜੋ ਆਪ ਕਹਿ ਰਹੇ ਹੋ ਕਿ ਉਹਨੇ ਮੇਰੀ ਰੀਸ ਕੀਤੀ ਆ ਕੰਵਰ ਗਰੇਵਾਲ ਨੇ, ਵੀਰ ਜੀ ਗੁੱਸਾ ਨਹੀਂ ਕਰਨਾ ਮਾਫ ਕਰਨਾ ਤੁਸੀਂ ਸਾਡੇ ਭਰਾ ਹੋ,ਪਰ ਤੁਹਾਡੀਆਂ ਸੁਰਾਂ ਹੀ ਨਹੀਂ ਸਹੀ ਲੱਗ ਰਹੀਆਂ, ਉਹਦੇ ਨਾਲ ਤੁਹਾਡੀ ਗਾਣ ਦੀ ਫੀਲਿੰਗ ਵੀ ਉਦਾਂ ਦੀ ਹੈ ਨਹੀਂ, ਇਦਾਂ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਨਵਰ ਗਰੇਵਾਲ ਦੀ ਰੀਸ ਕਰਦੇ ਹੋਵੋਂ, ਤੇ ਤੁਹਾਡੇ ਕੋਲੋਂ ਹੋ ਨਹੀਂ ਰਹੀ ਤੁਸੀਂ ਉਲਟ ਇਹ ਕਹਿ ਰਹੇ ਹੋ ਕਿ ਕਨਵਰ ਕਰੇਵਾਲ ਮੇਰੀ ਰੀਸ ਕਰਦਾ, ਵੀਰ ਜੀ ਇੱਥੇ ਮੁਕੱਦਰਾਂ ਦੀਆਂ ਖੇਡਾਂ, ਫਿਰ ਤੁਸੀਂ ਆਪ ਹੀ ਕਹਿੰਦੇ ਹੋ ਗੁਰਬਾਣੀ ਵਿੱਚ ਲਿਖਿਆ ਦਿੰਦਾ ਦੇ ਲੈਂਦਾ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹਿ। ਤੁਸੀਂ ਜਿਹੜੇ ਐਲੀਕੇਸ਼ਨ ਲਗਾ ਰਹੇ ਹੋ ,ਉਹ ਤੁਹਾਨੂੰ ਨਹੀਂ ਲਗਾਉਣੇ ਚਾਹੀਦੇ ਜੇ ਤੁਸੀਂ, ਆਪਣੀ ਕਲਾ ਦਿਖਾਉਂਦੇ ਤਾਂ ਤੁਹਾਡੀ ਸਿਫਤ ਹੋਣੀ ਸੀ ਹੁਣ ਤੁਸੀਂ ਕਨਵਰ ਗਰੇਵਾਲ ਦਾ ਨਾਮ ਲੈ ਲਿਆ ਮੈਸੇਜ ਪੜੋ੍ਹ
7.8.ਸਾਲ ਦੀ ਉਮਰ ਚ ਕਨਵਰ ਗਰੇਵਾਲ ਨੇ ਆਪਣੇ ਪਿੰਡ ਦੇ ਨੇੜੇ ਕੋਠੇ ਨਾਥੀਆਣੇ ਲਾਭ ਹੀਰਾ ਜੀ ਦੇ ਸਟੇਜ ਤੇ ਬਹੁਤ ਸੋਹਣਾ ਗੀਤ ਗਾਇਆ ਔਰ ਮੈਂ ਬੈਂਜੋ ਪਲੇ ਕੀਤੀ ਔਰ ਬਹੁਤ ਵਧੀਆ ਲੱਗਿਆ ਬਾਕੀ ਉਹ ਬਹਿਰੂਪੀਏ ਨਹੀਂ ਹਨ ਇਹ ਤੁਹਾਨੂੰ ਵੱਡਾ ਭੁਲੇਖਾ ਹੈ
ਹਰ ਕਲਾਕਾਰ ਦਾ ਇੱਕ ਸਸਤਾ ਵਰਜ਼ਨ ਜ਼ਰੂਰ ਹੁੰਦਾ ਏ 😂😂😂
ਬਾਈ ਜੀ ਮਸਤੀ ਜੀ ਤੁਹਾਡੀ ਗਾਇਕੀ ਤੁਹਾਨੂੰ ਸ਼ੁੱਭ ਕਾਮਨਾਵਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ 🙏🙏
ਹਣਾ ਹਣਾ ਚ ਸਾਰੀ ਗੱਲ ਹੋਈ ਆ । ਬਾਕੀ ਕੋਈ ਗੱਲ ਪੱਲੇ ਨੀ ਪਈ । ਬਸ ਦੂਜੇ ਬੰਦੇ ਨੂੰ ਨਿੰਦਕੇ ਆਪਣੀ ਪ੍ਰਸੰਸਾ ਕਰੀ ਆ ਇਸ ਬੰਦੇ ਨੇ । ਪੱਤਰਕਾਰੀ ਕੋਈ ਜ਼ਿਆਦਾ ਵਧੀਆ ਨੀ ਲੱਗੀ।
ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ
ਮਸਤੀ ਤੇਰੇ ਦਿਲ ਵਿੱਚਲਾ ਸੜੇਵੇਂ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਣਾ । ਨਿੰਦਕ ਲਈ ਗੁਰਬਾਣੀ ਵਿੱਚ ਕੋਈ ਥਾਂ ਨਹੀਂ ।ਇੰਟਰਵਿਊ ਲੈਣ ਵਾਲਾ ਵੀ ਤੇਰਾ ਕੁੱਝ ਨਹੀਂ ਸੰਵਾਰ ਸਕਦਾ ।ਤੂੰ ਕਿਸੇ ਦੇ ਗਾਏ ਗੀਤ ਗਾਉਂਦਾ ਏਂ ।ਤੇਰੀ ਗਾਇਕੀ ਚ ਤਾਂ ਭੋਰਾ ਦਮ ਨਹੀਂ । ਘਰ ਬਹਿ ਕੇ ਰਾਮ ਰਾਮ ਕਰਿਆ ਕਰ ।
ਲੱਤ ਮਾਰਨ ਵਾਲੀ ਕਿਹੜੀ ਗੱਲ ਆ .....ਉਹਦੀ ਕਿਸਮਤ ਨੇ ਸਾਥ ਦਿੱਤਾ
ਹਸਨ ਮਾਣਕ ਵਾਲੀ ਗੱਲ ਹੋਣੀ ਆ ਤੇਰੇ ਨਾਲ
Kanwar Grewal is a born singer. You are nothing before him. He did his study with music and singing in Punjabi University Patiala.
ਅਸੀਂ ਪਹਿਲੀ,ਵਾਰ,ਦੇਖ, ਰਹੇ ਹਾਂ
ਵੀਰ ਵੈਸੇ ਜੈਲਸ ਨਾ ਕਰ , ਹਾ ਇਹ ਗਲ ਕਹਿ ਸਕਦੇ ਹੋ ਤੁਸੀ ਕਿ ਮੇਰੇ ਤੋ ਮਗਰੋਂ ਗਾਉਣ ਲਗਾ ਪਰ ਉਹ ਫੇਮਸ ਹੋ ਗਿਆ ਮੈ ਨਹੀ ਹੋ ਸਕਿਆ , ਬਾਕੀ ਕਿਸਮਤ ਆਪੋ ਆਪਣੀ , , ਬਾਕੀ ਮੇਲੇ ਦੀ ਗਲ ਕੀਤੀ , ਸਟਾਟਿੰਗ ਤੇ ਕਲਾਕਾਰਾ ਨੂੰ ਤੇ ਸਾਨੂੰ ਢਾਡੀਆ ਨੂੰ ਵੀ ਮੇਲਿਆਂ ਤੇ ਫਰੀ ਜਾ ਟਾਇਮ ਲੈਣਾ ਪੈਂਦਾ , ਜਿਸ ਨਾਲ ਨਵੇ ਬੰਦੇ ਨੂੰ ਬਹੁਤ ਕੁਝ ਸਿਖਣ ਨੂੰ ਮਿਲਦਾ ਨਾਲੇ ਸੰਗਤਾ ਵਿਚ ਐਡ ਹੋ ਜਾਦੀ ਹੈ
ਅਵਾਜ਼ ਵਿੱਚ ਕੋਈ ਦਮ ਨਹੀਂ ਹੈ।
His look kalakar di roti chale ooh sare great huan ✋🙏🙋♂️❤🌹🍋🌹
ਜੇ ਤੂ ਕਹਿਣੈ ਕੇ ਮੈ ਗੁਰਦੁਆਰੇ ❤ਜਾਨੈ ਨਾਮ ਤਾਂ ਸਿੰਘ ਤੋ ਮਸਤੀ ਕਰਨ ਬਾਲਾ 😂😂😂😂
ਫਿਰ ਤੁਸੀ ਕਿ ੳ ਐਨੀ ਟੈੰਨਸਨ ਲਈ ਹੋਈ ਆ ਕੰਵਰ ਗਰੇਵਾਲ ਦੀ
Good 👍
ਏਵੇਂ ਕਿਸੇ ਦੀ ਮਿਟੀ ਨਹੀਂ ਉਡਾਈ ਦੀ ਬਾਈ ਜੀ ਸਬ ਆਪਣੀ ਅਪਣੀ ਕਿਸਮਤ ਖਾਂਦਾ ਹੈ ਬਾਕੀ ਤੂਸੀਂ ਵੀ ਬਹੁਤ ਵਧੀਆ ਗਾਇਕੀ ਹੈ 🙏🙏🙏
ਭਾਊ ਓਹਦੀ ਮਿਹਨਤ ਆ ਜਿਹੜਾ ਉਹ ਹਰ ਰੰਗ ਚ ਢਲ ਜਾਂਦਾ | ਉਹਦੇ ਕੋਲ਼ ਹਰ ਤਰ੍ਹਾਂ ਦਾ ਮੈਟਰ ਹੈ ਉਹ ਤਾਂ ਗਾਊਗਾ ਈ ਹਰ ਥਾਂ ਤੇ |
Bahut wadya ga rahe ho 👌
Good
ਮੈਨੂੰ ਲਗਦਾ ਕੰਵਰ ਗਰੇਵਾਲ ਨੇ ਇਹਦੀ ਜ਼ਮੀਨ ਦੱਬਲੀ
Very good 👍👍
ਇਹ ਸੱਚਾਈ ਹੈ ਜਿੰਨੇ ਵੀ ਪੁਰਾਣੇ ਕਲਾਕਾਰ ਹਨ ਰਾਗੀ, ਢਾਡੀ, ਗਾਇਕ, ਇਹ ਨਹੀਂ ਚਾਹੁੰਦੇ ਕਿ ਨਵੇਂ ਨਵੇਂ ਨੌਜੁਆਨ ਪੀੜ੍ਹੀ ਵਿੱਚੋ ਫ਼ਨਕਾਰ ਅੱਗੇ ਆਉਣ ਬਾਕੀ ਕਨਵਰ ਗਰੇਵਾਲ ਜੀ ਨੇ ਜਿਹੜਾ ਸੂਫ਼ੀ ਸੰਗੀਤ ਵਿੱਚ ਥੰਮ ਗੱਡਿਆ 🚩🤗🙏 ਉਹ ਹੁਣ ਪੁੱਟਣਾ ਮੁਸ਼ਕਲ ਹੈ 🤝🤗🙏
अच्छे संदेश विचार जी
ਭਾਈ ਸਾਹਿਬ ਜੀ ਇਹ ਗੁਰਬਾਣੀ ਨਹੀਂ ਹੈ।ਇਹ ਲੋਕ ਗੀਤ ਹਨ " ਤੱਕਿਆ ਮੈਂ ਬਾਬਰ ਦੇ ਦਰਬਾਰ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ"ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਾਈ ਬਾਲੇ ਦਾ ਨਾਮ ਕਿਤੇ ਭੀ ਨਹੀਂ। ਮਾਫ ਕਰਨਾ ਆਉਂਦਾ
ਲੋਕਾਂ ਚੋ ਰੱਬ ਵਸਦਾ ਬਾਈ ਜੀ ਤੁਹਡੀ ਗੱਲ ਲੋਕਾਂ ਚੋ ਪਹੁੰਚ ਚੁੱਕੀ ਆ ਫੈਸਲੇ ਦੀ ਉਡੀਕ ਕਰੋ
Last geet dil nu tch krgya
ਹਣਾ ਹਣਾ ਹਣਾ ਹਣਾ ਹਣਾ ਹਣਾ ਹਣਾ ਹਣਾ ਹਣਾਹਣਾ ਹਣਾ ਹਣਾ ਹਣਾ
❤ਤੂੰਬਾਂ ਐਵੇ ਚਕੀ ਫਿਰਦਾ ਜੇਵਜਾਊਣਾ ਨੀ ਆਉਦਾ
Putr ji ਕਿਸੇ ਦੀ ਨਿੰਦਿਆ ਨਾ ਕਰੋ ਤਰੀਫ ਦੂਜਿਆਂ ਦੀ ਕਰ ਸਕਦੇ ਹੋ ਸਾਧੂ ਕਿਸੇ ਦੀ ਨਿੰਦਿਆ ਨਹੀਂ ਕਰਦੇ
Mallika Kirpa Kro Sab te Mehar Bharia hath Rakhna Mere Sache Patshah Pita Ji ❤🎉❤
ਐਸੇ ਪਾਪੰਡੀਆਂ ਨੇ ਸਿੱਖੀ ਨੂੰ ਢਾਹ ਲਾਈ ਹੋਈ ਹੈ ਐਸੇ ਪਾਖੰਡੀਆਂ ਦਾ ਕੇਈ ਦੀਨ ਈਮਾਨ ਨਹੀ ਹੁੰਦਾ ਬਸ ਪੈਸਾ ਬਾਪ ਹੈ ਇਹਨਾਂ ਲੋਕਾਂ ਦਾ ਚਾਹੇ ਕੰਵਰ ਗਰੇੇਵਾਲ ਹੈ ਚਾਹੇ ਇਹ ਸੁਖਦੇਵ ਮਸਤ ਹੈ ਬਿਨਾਂ ਤਾਰ ਦੇ ਤੂੰਬਾ ਚੁੱਕੀ ਫਿਰਦੈ । ਐਸੇ ਹੋਰ ਹਜਾਰਾਂ ਤੁਰੇ ਫਿਰਦੇ ਪੰਜਾਬ ਵਿੱਚ ।
ਸਾਡੇ ਕਿੰਨੇ ਹੀ ਭਰਾ ਕਿਸਾਨੀ ਮੋਰਚੇ ਵਿੱਚ ਸ਼ਹੀਦ ਹੋ ਗਏ ਤੇ ਇਸ ਇਨਸਾਨ ਦੇ ਲਫ਼ਜ਼ ਦੇਖੋ ਮੋਰਚੇ ਨੂੰ ਕਿਸਾਨੀ ਮੋਰਚਾ ਜਿਹਾ ਕਹਿ ਰਿਹਾ ਤੁਸੀਂ ਸਮਝ ਸਕਦੇ ਹੋ ਕਿ ਇਸ ਇਨਸਾਨ ਨੇ ਜਿਹਾ ਸ਼ਬਦ ਬੋਲ ਕੇ ਆਪਣਾ ਰੂਪ ਦਿਖਾ ਦਿੱਤਾ ਹੈ ਕਿ ਇਹ ਕਿਦਾਂ ਦਾ ਇਨਸਾਨ ਹੈ ਸਹਿਮਤ ਹੋ ਤਾਂ ਕੁਮੈਂਟ ਵਿੱਚ ਜ਼ਰੂਰ ਦੱਸਿਓ
LLove you kanwar grewal ❤❤ vera
ਬਾਈ ਕੰਵਰ ਗਰੇਵਾਲ ਹੈ ਕਨਵਰ ਗਰੇਵਾਲ ਨਹੀਂ ਅੰਗਰੇਜ਼ੀ ਚ kanwal ਦਾ ਮਤਲਬ ਅਰਥ ਕੰਵਲ ਨਿੱਕਲਦਾ ਹੈ,,,,,,,,, ਬਾਕੀ ਬਾਈ ਤੂੰ ਪਿੱਛੇ ਰਹਿ ਗਿਆ ਤਾਂ ਇਸਦਾ ਮਤਲਬ ਇਹ ਨਹੀਂ ਕੇ ਓਹਨਾ ਨੇ ਤੁਹਾਨੂੰ ਨਹੀਂ ਆਉਣ ਦਿੱਤਾ ਬਾਕੀ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ
ਭਾਈ ਸੰਤ ਫ਼ਕੀਰ ਕਦੇ ਘਬਰਾਉਂਦੇ ਨਹੀਂ,ਇਸੇ ਕਰਕੇ ਉਹਨਾਂ ਨੂੰ ਲੋਕ ਸੰਤ ਫ਼ਕੀਰ ਕਹਿੰਦੇ ਹਨ
ਥੰਬਲ ਹੀ ਗਲਤ ਹੈ
ਬਾਈ ਜੀ ਕਿਸੇ ਨੂੰ ਵੀ ਮਾੜਾ ਨਹੀਂ ਕਹੀਦਾ ? ਤੁਸੀਂ ਕਨਵਰ ਨੂੰ ਬਹਿਰੂਪੀਆ ਕਿਹਾਂ ਇਹ ਗੱਲ ਚੰਗੀ ਨਹੀਂ , ਤੁਸੀਂ ਗੀਤ ਗਾਉ ਕਨਵਰ ਨਾਲੋ ਵੀ ਵੱਧੀਆ ਗਾਵੋ , ਪਰ ਕਿਸੇ ਨੂੰ ਬਹਿਰੂਪੀਆ ਨਹੀਂ ਕਹਿਣਾ , 🙏
ਇਹ ਦੇ ਕਹਿਣ ਦਾ ਮਤਲਬ ਹੈ ਕਿ ਹਿੱਸਾ। ਦੇਕੇ ਜਾਇਆ ਕਰੇ 😂
ਜਬਲੀਆਂ ਮਾਰੀ ਜਾਂਦਾਂ,ਉੱਗ ਦੀਆਂ ਪਤਾਲ ਤਾਲੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ
ਭਾਈ ਸਿੱਖਾਂ ਦੇਖ ਭਾਈ ਬਾਲਿਆ ਜਾ ਮਰਦਾਨਿਆਂ ਅਤੇ ਇਕ ਮਸਤਾਨਾ ਯੋਗੀ ਕੋਈ ਗੁਰਬਾਣੀ ਨਹੀਂ ਹੈ ਬਾਕੀ ਤੁਸੀਂ ਆਪਣੇ ਤਰੀਕੇ ਨਾਲ ਗਾਉ ਐਵੇ ਗੁਰਬਾਣੀ ਦਾ ਨਾਮ ਵਰਤੇ ਕੇ ਗੁਮਰਾਹ ਨਾ ਕਰੋ
Sonu sittoo walle da ustaad aaa ehhh bandaaa 😂😂😂😂😂😂
Last gaana y tera aar paar aa y hun ameer loko krdo es greeb di help ❤ mere wrge writer taan aap ageh aajo baaki rabb rakha ❤
Jealously ਬਹੁਤ ਮਾੜੀ ਚੀਜ ਆ ਉਸਤਾਦ ਤੇਰੀ ਗਾਇਕੀ ਕੰਨਵਰ ਗਰੇਵਾਲ ਦੀ ਗਾਇਕੀ ਬਹੁਤ ਉੱਚੀ ਆ ਸੜ ਨਾਂ ਬਾਈ ਰੀਸ ਕਰ ਕਾਮਯਾਬ ਹੋ ਜਾਵੇਗਾ
Very good. Baba. Ji
ਭਰਾ ਮੇਰਿਆ ਤੇਰੇ ਜ਼ਿੰਦਗੀ ਜਾਂ ਗਾਇਕੀ ਦੀ ਦੋੜ ਵਿੱਚ ਪਿੱਛੇ ਰਹਿ ਜਾਣ ਪਿੱਛੇ ਤੇਰੀ ਸੋਚ ਤੇ ਤੇਰੇ ਮਨ ਅੰਦਰਲੀ ਈਰਖਾ ਤੇ ਜੈਲਸੀ ਏ। ਕੰਵਰ ਦੇ ਦਾੜੀ ਕੇਸ ਰੱਖਣ ਨੂੰ ਤੂੰ ਬਹਿਰੂਪੀਆ ਦੱਸ ਰਿਹਾ ਏ। ਕੀ ਗਲਤ ਹੋ ਗਿਆ ਜੇਕਰ ੳ ਕਲੀਨ ਸ਼ੇਵ ਤੋਂ ਕੇਸਾਧਾਰੀ ਹੋ ਗਿਆ। ਮੈਂ ਵੀ ਕਾਲਿਜ ਯੂਨੀਵਰਸਿਟੀ ਪੜਨ ਤੱਕ ਮੋਨਾ ਸੀ ਹੋਰ ਵੀ ਬਹੁਤ ਵੀਰ ਜੋ ਪਹਿਲਾਂ ਮੋਨੇ ਸੀ ਬਾਅਦ ਵਿੱਚ ਕੇਸਾਧਾਰੀ ਹੋ ਗੇ ਤੇਰੇ ਮੁਤਾਬਕ ਸਾਰੇ ਬਹਿਰੂਪੀਏ ਨੇ। ਪੰਜ ਪਿਆਰੇ ਜਿੰਨਾ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਉਹ ਵੀ ਬਹਿਰੂਪੀਏ ਸੀ। ਤੂੰ ਕਹਿਨਾ ਏਂ ਮੈਂ ਪਹਿਲਾਂ ਹੀ ਮਸ਼ਹੂਰ ਸੀ। ਫੇਰ ਤੈਨੂੰ ਤਾਂ ਅਸੀਂ ਪਹਿਲੀ ਵਾਰ ਅਜ ਵੇਖ ਰਹੇ ਹਾਂ ਉਹ ਵੀ ਇੰਟਰਵਿਊ ਵਿਚ ਨਾ ਕਿ ਕਿਤੇ ਸਟੇਜੀ ਪ੍ਰੋਗਰਾਮ ਵਿੱਚ। ਕੰਵਰ ਤਾਂ ਮਸ਼ਹੂਰ ਹੋ ਗਿਆ ਸੀ ਉਹ ਤਾਂ ਮਾਰਕੀਟ ਵਿੱਚ ਹਿੱਟ ਹੋ ਗਿਆ ਸੀ ਬਾਅਦ ਵਿੱਚ ਉਸਨੇ ਕੇਸ਼ ਦਾੜੀ ਰੱਖੇ ਤੂੰ ਕਹਿਨਾ ਏਂ ਕਿ ਉਸ ਨੇ ਹਿੱਟ ਹੈਣ ਲਈ ਕੀਤਾ ਸਾਰਾ ਕੁੱਝ ਉਹ ਤਾਂ ਨਾਂ ਵੀ ਰੱਖਦਾ ਕੇਸ ਦਾੜ੍ਹੀ ਤਾਂ ਵੀ ਚੱਲ ਦਾ ਸੀ। ਜੋ ਲਿਖਿਆ ਹੁੰਦਾ ਕਿਸਮਤ ਵਿੱਚ ਉਹੀ ਬੰਦੇ ਨੂੰ ਮਿਲਣਾ ਹੁੰਦਾ ਏ ਇਸ ਵਿਚ ਕਿਸੇ ਦੂਜੇ ਦਾ ਤਾਂ ਕੋਈ ਕਸੂਰ ਨਹੀਂ ਹੁੰਦਾ। ਤੂੰ ਕਹਿਨਾ ਏਂ ਉਹਦੇ ਕੋਲ ਪੈਸੇ ਸੀ ਤਾਂ ਕਰਕੇ ਹਿੱਟ ਹੋ ਗਿਆ ਫਿਰ ਪੈਸੇ ਵਾਲੇ ਤਾਂ ਬਹੁਤ ਗਾਇਕ ਨੇ ਜਿੰਨਾ ਨੂੰ ਮਾਰਕੀਟ ਵਿੱਚ ਕੋਈ ਪੁੱਛ ਦਾ ਨੀ ਫਿਰ ਉਹ ਵੀ ਹਿੱਟ ਹੋ ਜਾਂਦੇ, ਤੂੰ ਕਹਿਨਾ ਏਂ ਮੈਂ ਸੂਫੀ ਕਲਾਸਿਕ ਗਾਇਕੀ ਨੂੰ ਪਸੰਦ ਕਰਦਾ ਪਰ ਫਿਰ ਵੀ ਰੱਬ ਦੀ ਰਜ਼ਾ ਵਿੱਚ ਰਹਿਣਾ ਤੈਨੂੰ ਅਜੇ ਤੱਕ ਨਹੀਂ ਆਇਆ।
Behrupia tu hai kanwar nahi vakvasbund kar
ਬਾਈ ਜੀ ਕਨਵਰ ਨਾਲ ਇਹਨਾਂ ਦੀ ਆਵਾਜ਼ ਬਿਲਕੁੱਲ ਵੀ ਨਹੀਂ ਮਿਲਦੀ ਪਹਿਰਾਵਾ ਪਹਿਨਣਾ ਉਹ ਗੱਲ ਵੱਖਰੀ ਆ,,,
ਲੋਕਾਂ ਵਿੱਚ ਰੱਬ ਵੱਸਦਾ ਏ ਕਨਵਰ ਗਰੇਵਾਲ ਇੱਕ ਰੱਬ ਦਾ ਬੰਦਾ ਏ ਪਰ ਇਹ ਬਹਿਰੂਪੀਆ ਲੱਗਦਾ ਏ,,,
ਬਹੁਤ ਸੋਹਣਾ ਗਾਇਆ ਵੀਰ ਨੇ ਪਰ ਉਸਦਾ ਸ਼ਰੀਕ ਕਿਉ ਬਣਦਾ ਕਿਸੇ ਤੇ ਸੜੀਦਾ ਨਹੀਂ ਰੱਬ ਦੇ ਰੰਗ ਨੇ ਉਸ ਨੂੰ ਜੋ ਮਨਜ਼ੂਰ ਹੈ
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਕੰਵਰ ਗਰੇਵਾਲ ਸਾਧਾਰਣ ਪਰਿਵਾਰ ਵਿੱਚੋਂ ਉਠਿਆ ਹੈ। ਮਿਹਨਤ ਕਰੋ ਕਿਸੇ ਤੇ ਸਾੜਾ ਕਰਨਾ ਠੀਕ ਨਹੀਂ ਹੁੰਦਾ ਤੁਸੀਂ ਟਾਈਟਲ ਬਹੁਤ ਘਟੀਆ ਲਿਖਿਆ ਹੈ।
Sach mirchan wangu lagda lokan de 😂😂😂
ਬਾਈ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਗਾਉਂਦੇ ਆ ਪਰ ਕੰਵਰ ਗਰੇਵਾਲ ਨੇ ਵੀ ਬਹੁਤ ਮਿਹਨਤ ਕੀਤੀ ਆ ਬਹੁਤ ਨਿਮਰਤਾ ਓਨਾ ਵਿੱਚ ਤੁਸੀ ਨਿਮਰਤਾ ਰੱਖੋ ਆਪਣੀ ਮਿਹਨਤ ਹੋਰ ਕਰੋ ਪਰ ਕਿਸੇ ਦੀ ਬੁਰਾਈ ਨਾ ਕਰੋ 🙏🏻🙏🏻🙏🏻
ਗਲਾ ਸਾਥ ਨਹੀਂ ਦੇ ਰਿਹਾ ਬਾਈ ਤੇਰਾ ਤੇ ਗੱਲਾਂ ਕਰਦਾ ਕਮਰ ਗਰੇਵਾਲ ਦੀਆਂ
ਇਕ ਗੱਲ ਗਲਤ ਕਹਿ ਦਿੱਤੀ,,ਕੇ ਮੈਂ ਕੰਵਰ ਗਰੇਵਾਲ ਨੂੰ ਨਹੀਂ ਜਾਣਦਾ,,ਫੇਰ ਉਹਨਾਂ ਦਾ ਨਾਮ ਕਿਵੇਂ ਜਾਣਦਾ, ਉਹਨਾਂ ਦਾ ਮੈਟਰ ਗਾਕੇ ਹੀ ਅੱਗੇ ਆ ਰਹੇ ਹੋ ਤੁਸੀਂ,,, ਉਹਨਾਂ ਦਾ ਕਰਕੇ ਹੀ ਲੋਕ ਬੁਲਾ ਰਹੇ ਨੇ ਤੁਹਾਨੂੰ ਜੀ😊
ਸਵਰਨ ਬਾਵਾ ਸਾਦ ਮੁਰਾਦੇ ਪਹਿਰਾਵੇ ਵਾਲਾ ਕੋਟਕਪੂਰਾ ਵਿਖੇ ਸੁਰਗਾਪੁਰੀ ਮੁਹੱਲੇ ਕੋਲ 1977 ਵਿਚ ਰਹਿੰਦਾ ਸੀ। ਮੈਂ ਵੀ ਸੁਰਗਾਪੁਰੀ ਹੀ ਰਹਿੰਦਾ ਸਾਂ।ਲਿਖਣ ਦੀ ਚੇਟਕ ਹੋਣ ਕਾਰਨ ਮੇਰਾ ਯਾਰ ਬਣ ਗਿਆ। ਚੋਟੀ ਦਾ ਗਾਇਕ ਸੀ। ਅੱਜ ਮਸਤੀ ਮੂੰਹੋਂ ਉਸ ਦਾ ਨਾਮ ਸੁਣ ਕੇ ਯਾਦਾਂ ਤਾਜ਼ਾ ਹੋ ਗਈਆਂ
ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਿ ਸੋਨੂ ਸੀਤੋ ਵਾਲੀਆ ਦੇ ਉਸਤਾਦ ਕੌਣ ਨੇ ਕਿੱਥੇ ਹੋਣਗੇ ਐਸੇ ਮਹਾਨ ਫ਼ਨਕਾਰ 🐍ਅੱਜ ਸਾਕਸ਼ਾਤ ਉਹਨਾਂ ਦੀ ਗਾਇਕੀ ਸੁਣ ਲਈ। ਉਸਤਾਦ ਜੀ ਤੁਸੀਂ ਧੰਨ ਹੋ ਸੁਰ ਕਲਾਮ ਨਾਲ ਤੁਹਾਡਾ ਦੂਰ-ਦੂਰ ਤੱਕ ਕੋਈ ਰਿਸ਼ਤਾ ਨਹੀਂ। ਮੇਰੇ ਵੀਰੋ ਧਿਆਨ ਨਾਲ ਸੁਣਿਓ ਤੁਹਾਨੂੰ ਇਹਨਾਂ ਨੂੰ ਸੁਣ ਕੇ ਸੋਨੂ ਸੀਤੋ ਵਾਲੀਆ ਦੀ ਯਾਦ ਆਉਂਦੀ ਹੈ ਕਿ ਨਹੀਂ।
ਤੁਹਾਡੀ ਮੜੰਗਾ ਕਵਰ ਨਾਲ਼ ਥੋੜਾ ਮਿਲਦਾ ਜ਼ਰੂਰ ਹੈ। ਪਰ ਅਵਾਜ਼ ਉਹਦੇ ਵਰਗੀ ਕਿਸ ਪਾਗ਼ਲ ਨੇ ਕਿਹਾ ਮੈਂ ਹੈਰਾਨ ਹਾਂ
ਭਰਾਵਾ ਗਰੇਵਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਿਊਜਿਕ ਦੀ ਡਿਗਰੀ ਕੀਤੀ ਹੋਈ ਹੈ। ਉਹ ਤਾਂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿਰੁੱਧ ਮਿੱਟੀ ਰੁਦਰ ਕਰੇ ਨਾਟਕ ਵਿੱਚ ਆਵਾਜ਼ ਦਿੰਦਾ ਰਿਹਾ ਹੈ।
ਵੀਰੇ, ਕਿਸੇ ਤੇ ਈਰਖਾ ਨਾ ਕਰੋ। ਆਪਣੀ ਜਗ੍ਹਾ ਬਣਾਉਣ ਲਈ ਮਿਹਨਤ ਕਰੋ ਤੇ ਜੋ ਵੀ ਮਿਲੇ, ਓਸਨੂੰ ਪ੍ਰਮਾਤਮਾ ਦਾ ਪ੍ਰਸ਼ਾਦ ਸਮਝ ਕੇ ਕਬੂਲ ਕਰੋ।
ਨਿਦਿਆ ਕਿਉਂ ਕਰਦਾ ਬਾਬਾ ਮਾੜੀ ਗੱਲ ਏ
ਬਾਈ ਜੀ ਤੁਸੀਂ ਤਾਂ ਕੰਵਰ ਗਰੇਵਾਲ ਦੇ ਮੁਕਾਬਲੇ ਬਹੁਤ ਪਿੱਛੇ ਹੋ
ਮੱਸਤੀ ਬਾਈ ਕਵਰ ਗਰੇਵਾਲ ਜ਼ੀ ਹੁਣਾਂ ਨੇ ਬੜੀ ਗ਼ਰੀਬੀ ਦੇਖੀਂ ਉਹਨਾਂ ਦੀ ਕਿਸਮਤ ਅਤੇ ਮੇਹਨਤ ਸਦਕਾ ਕਾਮਯਾਬ ਹੋ ਗਏ ਨਾਲ਼ੇ ਭਰਾਵਾ ਤੁਹਾਡੀ ਅਵਾਜ਼ ਗਰੇਵਾਲ ਸਾਬ ਨਾਲ਼ ਕਿਥੋਂ ਮਿਲ਼ਦੀ ਗਰੇਵਾਲ ਜ਼ੀ ਅਵਾਜ਼ ਵਿਚ ਦੱਮ ਤੁਹਾਡੀ ਅਵਾਜ਼ ਵਿੱਚ ਓਹ ਗੱਲ ਹੈਂ ਨੀ ਬਾਈ ਜੀ ਤੁਸੀਂ ਜ਼ੋਰ ਲਾਕੇ ਗਾਉਂਦੇ ਕਮੀ ਆਪਣੇ ਵਿੱਚ ਕਸੂਰਵਾਰ ਗਰੇਵਾਲ ਜ਼ੀ ਉੱਠ ਹੋਵੇ ਨਾ ਫਿਟੇ ਮੂੰਹ ਗੋਡਿਆਂ ਦਾ
ਅਸੀਂ ਤਾਂ ਬਾਈ ਜੀ ਪਹਿਲੀ ਵਾਰ ਦੇਖਿਆ ਤੇ ਸੁਣਿਆ ਮੇਰੀ ਉਮਰ ਅੱਠ ਤੇਛੱਠ ਸਾਲ ਦੀ ਆ ਐਵੇ ਭਕਾਈ ਨਾ ਮਾਰ 🙏🙏
❤❤❤ ਸਭ ਤੋਂ ਫੁਦੂ ਪੱਤਰਕਾਰ ❤❤ ਜਿਸ ਨੇ ਇਹ ਟੈਟਲ ਰੱਖਿਆ ਹੈ ❤❤ ਬਾਕੀ ਇਸ ਗਾਇਕ ਦੇ ਮਨ ਵਿੱਚ ਬਹੁਤ ਈਰਖਾ ਹੈ ❤❤ ਇਸ ਕਰਕੇ ਹੀ ਇਹ ਕਾਮਯਾਬੀ ਹਾਸਲ ਨਹੀਂ ਕਰ ਸਕਿਆ ❤❤❤
ਸਭ ਤੋਂ ਪਹਿਲਾਂ ਮੈਂ ਆਪਣੇ ਸਰਕਾਰੀ ਸਕੂਲ ਕੁੜੀਆਂ ਸਵੇਰ ਦੀ ਸਭਾ ਸਮੇਂ ਪਰੇਆਰ ਵਜੋਂ ਹਰ ਦੂਜੇ ਤੀਜੇ ਦਿਨ ਸੁਣਿਆ ਅਤੇ ਗਾਇਆ ਜਾਂਦਾ ਸੀ।ਉਸ ਸਮੇਂ(1972=73) ਤੋਂ ਅੱਜ ਤੱਕ ਮਨਾਂ ਵਿਚ ਵਸੀ ਸਾਡੀ ਸਵੇਰ ਦੀ ਸਭਾ ਦੀ ਪਰੇਅਰ ਹੈ ਜੀ।
ਇਹ ਬੰਦਾ ਬਹੁਤ ਮਾੜੀ ਸੋਚ ਰਖਦਾ
ਇਸ ਦੇ ਮਨ ਵਿੱਚ ਸਾੜਾ ਜਿਹਾ ਕਨਵੰਰ ਗਰੇਵਾਲ ਖਿਲਾਫ਼
ਸੜ ਨਾ ਰੀਸ ਕਰ
ਮੈ ਤਾਂ। ਪਹਿਲੀ ਵਾਰ ਸੁਣ ਰਿਹਾ ਇਹ ਕਲਾਕਾਰ ਨੂੰ
ਇਹ ਪੁੱਤਰ ਹੱਟਾਂ ਤੇ ਨਹੀ ਵਿਕਦੇ ਮਲਕਾ ਏ ਤਰੰਨਮ ਮੈਡਮ ਨੂਰ ਜਹਾਂ ਨੇ ਗਾਇਆ ਭਾਰਤ ਪਾਕਿ ਜੰਗ ਸਮੇਂ
ਮੰਦਾ ਬੋਲ ਨਾ ਬੋਲੀਏ ਕਰਤਾਰੋ ਡਰੀਏ 🙏🏻 ਮਸਤੀ ਜੀ ਮਸਤ ਰਹੋ ਕਿਸੇ ਸਿਰ ਤੇ ਰੋਟੀ ਖਾ ਕੇ ਮਾੜਾ ਨੀ ਬੋਲੀਦਾ ਰੱਬ ਸਮੱਤ ਬਖਸ਼ੇ
ਕਾਵਰ ਗਰੇਵਾਲ ਜੀ ਨੂੰ ਸਮਝ ਆ ਗਈ ਉਹਨਾਂ ਨੇ ਦਾਹੜੀ ਰੱਖ ਲਈ ਤਾਂ ਕੋਈ ਮਾੜਾ ਕੰਮ ਨਹੀਂ
ਕੰਵਰ ਗਰੇਵਾਲ ਨੂੰ ਤੂੰ ਨਹੀਂ ਜਾਣਦਾ ਤਾਂ ਤੈਨੂੰ ਤੇਰੇ ਪਿੰਡ ਚੋਂ ਬਾਹਰ ਕੋਈ ਨਹੀਂ ਜਾਣਦਾ
ਬਾਈ ਜੀ ਤੁਹਾਡੀ ਗਾਇਕੀ ਮੁਬਾਰਕ ਪਰ ਕਿਸੇ ਦੀ ਬਿਨਾ ਵਜਾ ਕਿਸੇ ਦੀ ਨੁਕਤਾ ਚੀਨੀ ਕਰਨੀ ਠੀਕ ਨਹੀ
ਯਾਰ ਇਹ ਕਰਮਾਂ ਦੀ ਗੱਲ ਐਵੈਂ ਕਨਵਰ ਗਰੇਵਾਲ ਨੂੰ ਬਦਨਾਮ ਕਰਦੇ ਆ ਉਹ ਕਿਸੇ ਦੇ ਢਿੱਡ ਚੌ ਲੱਤ ਨਹੀ ਮਾਰ ਸਕਦਾ
ਸੁਖਦੇਵ ਮਸਤੀ ਲਗਦਾ ਸੱਚ ਬੋਲ ਰਿਹਾ, ਰੱਬ ਤਰੱਕੀਆਂ ਬਖਸ਼ੇ 👌💞💚❣️😍
ਬਹੁਤ ਵਧੀਆ ਗਾਇਕੀ ਹੈ ਅਵਾਜ਼ ਕਨਵਰਗਰੇਵਾਲ ਵਰਗੀ ਹੈ
ਮਸਤੀ ਜੀ ਕਲਾਕਾਰ ਓਹੀ ਹੁੰਦੈ ਜੋ ਸਮੇਂ ਦੀ ਰਮਜ਼ ਪਛਾਣੇ ਰਾਗ ਸਮੇਂ ਦਾ ਹੀ ਚੰਗਾ ਲਗਦਾ ਹੁੰਦਾ ਹੈ, ਇਹ ਗੁਣ ਕੰਵਰ ਗਰੇਵਾਲ ਕੋਲ ਹੈ,ਤੁਸੀਂ ਆਪਣੀ ਗਾਇਕੀ ਤੇ ਹੀ ਮਿਹਨਤ ਕਰੋ ,ਹੋਰਾਂ ਤੇ ਨੁਕਤਾਚੀਨੀ ਫੇਰ ਕਰ ਲਿਉ
ਤੇਰੇ ਨਾਲੋਂ ਤਾਂ ਬਹੁਤ ਪਹਿਲਾਂ ਗਾਉਣ ਲੱਗ ਗਿਆ ਸੀ ਕੰਵਰ ਗਰੇਵਾਲ ਤੂੰ ਉਸ ਦੀ ਨਿੰਦਿਆ ਕਰ ਰਿਹਾ ਹੈ ਕੰਵਰ ਗਰੇਵਾਲ ਦਰਵੇਸ਼ ਬੰਦਾ ਹੈ ਉਹ ਕਿਸੇ ਦੀ ਨਿੰਦਿਆ ਨਹੀਂ ਕਰਦਾ ਤੇਰਾ ਤਾਂ ਸ਼ਬਦ ਉਚਾਰਨ ਵੀ ਠੀਕ ਨਹੀਂ ਹੈ ਜੁਲਾਹੇ ਨੂੰ ਜੁਲਾਇਆ ਕਹਿ ਰਿਹਾ ਹੈ ਤੂੰ ਵਾਕਿਆ ਹੀ ਕੰਵਰ ਗਰੇਵਾਲ ਦੀ ਰੀਸ ਕਰ ਰਿਹਾਂ ਉਹ ਤੇਰੀਆਂ ਗੱਲਾਂ ਤੇ ਪਹਿਰਾਵੇ ਤੋਂ ਸਾਫ ਨਜ਼ਰ ਆ ਰਿਹਾ ਹੈ ਤੇਰਾ ਤਾਂ ਗਲਾ ਵੀ ਤੇਰਾ ਸਾਥ ਨਹੀਂ ਦੇ ਰਿਹਾ ਕਿਸੇ ਦੀ ਨਿੰਦਿਆ ਕਰਕੇ ਬੰਦਾ ਮਸ਼ਹੂਰ ਨਹੀਂ ਹੋ ਸਕਦਾ ਇਹ ਪ੍ਰਮਾਤਮਾਂ ਦੀ ਦੇਣ ਹੈ ਕਿ ਕਿਸ ਨੂੰ ਉਪਰ ਚੁੱਕਣਾ ਹੈ ਕਿਸੇ ਤੇ ਸੜੇਵਾਂ ਨਾ ਕਰ ਤੂੰ ਮਸ਼ਹੂਰ ਨਹੀਂ ਹੋ ਸਕਦਾ ਇਹ ਤੇਰੀ ਸ਼ਕਲ ਹੀ ਦੱਸ ਰਹੀ ਹੈ ਐਂਕਰ ਨੂੰ ਲਾਹਨਤ ਹੈ ਜਿਸ ਨੇ ਵੀਡੀਓ ਦਾ ਟਾਈਟਲ ਗਲਤ ਹੈ ਫੁਦੂ ਐਂਕਰ ਹੈ ਸਿਰੇ ਦਾ ਕਿਸੇ ਦੀ ਤਰੱਕੀ ਤੇ ਸੜੇਵਾਂ ਕਰ ਰਿਹਾ ਹੈ
ਮਸਤੀ ਜੀ ਤੂੰ ਬਾਈ ਗਰੇਵਾਲ ਦੀ ਰੀਸ ਨਹੀਂ ਕਰ ਸਕਦਾ ਬੱਸ ਤੂੰ ਅਪਣਾ ਟੈਮ ਟੁਪਾਈ ਜਾਂ ਬੱਸ ਐਨਾ ਹੀ ਬਹੁਤ ਹੈ
ਭਾਈ ਜੀ ਕੰਵਰ ਗਰੇਵਾਲ ਨਾਲ ਤੁਸੀ ਮੁਕਾਬਲਾ ਕਰਨਾ ਮੁਸ਼ਕਿਲ ਹੈ
ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
ਬਹੁਤ ਬਹੁਤ ਵਧੀਆ ਜੀ ਪਰਮਾਤਮਾ ਚ੍ਰੜਦੀਕਲਾ ਵਿਚ ਰੱਖਣ ਜੀ
ede awaz te odhi awaz ch farak !! eh kehnda odha pta lagya 2013 ch v koi kanaw grewal a bt tera hun v pta ni veerae kisae nu
Bai 2012 ch kanwar grewal 15 hjaar ch sdeya c appa shehar rahon .. utho virel hoya c oo
ਕਹਿਣ ਕੁਝ ਕਹੀ ਚੱਲੋ ਮਸਤੀ ਵੀਰ ਦੀਆਂ ਗੱਲਾਂ ਸੱਚੀਆਂ ਤੇ ਤੱਤੀਆਂ ਨੇ ਕੰਨਵਰ ਮਸਤੀ ਦੀ ਕਾਪੀ ਕਰ ਰਿਹਾ😊😊😊😊😊
ਮੈਂ ਮੈਂ ਆਪਾਂ ਛੱਡੋ ਦੂਜ਼ਾ ਆਪੇ ਛੱਡ ਦੂ ਤੁਸੀਂ ਨਿੰਦਿਆ ਬੰਦ ਕਰ ਦਿਉ
ਬਾਈ ਓਸ ਦੀ ਕਿਸਮਤ ਓਸ ਨਾਲ ਤੇਰੀ ਤੇਰੇ ਨਾਲ ਜੇ ਤੇਰੇ ਚ ਦਾਣੇ ਨੇ ਵੀਰ ਅਗੇ ਆ ਤੈਨੂ ਕਿਹੜਾ ਰੋਕਿਆ ਭੇਟ ਤਾਂ ਤੂੰ ਗਾ ਰਿਹਾ ਜੇ ਓਸ ਮਸਤਾਂ ਦਾ ਗੀਤ ਗਾ ਦਿਤਾ ਕਿ ਹੋਇਆ ਕਿਸਮਤ ਆਪੋ ਆਪਣੀ
ਗਰੇਵਾਲ 3 tenn ਅਖਾੜੇ ਲਾਉਂਦਾ ਹੈ ਤੇਰੀ ਤਾਂ 4 ਗੀਤਾਂ ਚ ਮਾਇਕ ਆਵਾਜ਼ ਖਿੱਚ ਲਊ
ਬਾਈ ਮੇਰਾ ਪਿੰਡ ਮਹਿਮਾ ਸਰਜਾ ਕਨਵਰ ਗਰੇਵਾਲ ਤੂੰ ਗੱਲਾਂ ਕਰਦਾ ਵੀ 2013 ਚ ਆਇਆ ਬਈ 3:50 ਬਾਈ ਜਦੋਂ ਸਿੱਖਦਾ ਸੀ ਨਾ ਤੇ ਬਹੁਤ ਛੋਟਾ ਹੁੰਦਾ ਸੀ ਥੱਲੇ ਸਰਾਣਾ ਰੱਖਣਾ ਪੈਂਦਾ ਸੀ ਫੇਰ ਬਾਜੇ ਤੇ ਉਹਦਾ ਹੱਥ ਪਹੁੰਚਦਾ ਸੀ ਗੱਲਾਂ ਕਰਦਾ ਵੀ ਮੈਂ ਗੋਡ ਕਵਿਤਾ ਮੈਨੂੰ ਹਾ ਜਿੰਨਾ ਕੋਈ ਬਾਈ ਦੇ ਪੱਲੇ ਨਾ ਤੇਰੇ ਪੱਲੇ ਤਾ ਕੱਖ ਵੀ ਨਹੀਂ ਹੋਣਾ
❤
Yes❤
ਮੈਨੂੰ ਲੱਗਦਾ ਤੁਹਾਨੂੰ ਜਿਹੜੀ ਨਿੰਦਿਆ ਵਾਲੀ ਬੀਮਾਰੀ ਉਹਨੇ ਅੱਗੇ ਨਹੀਂ ਵਧਣ ਦੇਣਾ
Bahut badhiya g
ਆ ਬਾਈ ਵਿਨਟਰਵਿਊ ਵਾਲੇ ਨੂੰ ਸਰਮ ਨੀ ਐਦੀ ਗਪ ਤੇ ਗਪ ਸੂਣ ਗਾਲਾ ਕਡਣ ਨੂ ਜੀ ਕਰਦਾਂ ਹੈਂ
😂😂😂😂
ਪੱਤਰਕਾਰ ਵੀ ਸਮਝ ਗਿਆ ਸੀ ਜਦੋਂ ਬਾਈ ਨੇ ਕਬੀਰ ਆਲਾ ਦੋਹਾ ਗਾਇਆ
ਕੰਵਰ ਗਰੇਵਾਲ ਦੇ ਬਾਰੇ ਚੰਗੀ ਤਰਾਂ ਪਤਾ ਕਰ ਉਹ ਤਾਂ ਗਰੀਬੀ ਚੋ ਉਠਿਆ ਉਸ ਨੇ ਮਿਹਨਤ ਕੀਤੀ ਤਾਂ ਹੀ ਰੱਬ ਨੇ ਉਸ ਦੀ ਮਿਹਨਤ ਨੂੰ ਰੰਗ ਲਾਏ
ਕੋਈ ਵੀ ਤੱਤ ਨਹੀਂ ਲੱਗਦਾ ਇਸ ਵੀਡੀਓ ਵਿੱਚ
ਬਾਈ ਜੀ ਲੱਗਦਾ ਇਹ ਗਾਇਕ ਬਹੁਤ ਜ਼ੋਰ ਲਾ ਕੇ ਗਾਇਕਾਂ ਦੀ ਭੀੜ ਵਿੱਚ ਵੜਨ ਨੂੰ ਫਿਰਦਾ ਇਸ ਵਿੱਚ ਕੋਈ ਖੂਬੀ ਲੱਗਦੀ ਨਹੀ। ਪੂਰੀ ਗੱਲਬਾਤ ਵਿੱਚ ਨਿੰਦਾ ਤੋ ਬਿਨਾ ਕੁੱਙ ਵੀਨਹੀ 😅😅
Veer ji tusi bhout sona Gunde o , waheguru thanu traki bakshe.
ਆਪਣੇ ਬਾਰੇ ਗੱਲ ਕਰੋ । ਕਿਸੇ ਦੀ ਨਿੰਦਾ ਠੀਕ ਨਹੀਂ ।
Rabb da shukar karna sikh lavo te Kanwar Grewal ti ninda karni Chad devo
ਮਸਤੀ ਬਾਈ ਜੀ ਤੁਹਾਡੀ ਅਵਾਜ ਬਹੁਤ ਵਧੀਆ ਹੈ ਪਰ ਤੁਹਾਨੂੰ ਹੋਰ ਰਿਆਜ ਸੀ ਲੋੜ ਆ ਹੋ ਸਕਦਾ ਤੁਸੀ ਕਵਰ ਸਾਬ ਤੋਂ ਅੱਗੇ ਲੰਘ ਜਾਵੋ 👈
ਬਾਈ ਜੀ ਤੂੰ ਬਹੁਤ ਵਧੀਆ ਆ ਪਰ ਤੂੰ ਕਨਵਰ ਗਰੇਵਾਲ ਦੀ ਰੀਸ ਨਹੀ ਕਰ ਸਕਦਾ ਉਸ ਉਤੇ ਰਬ ਦੀ ਕਿਰਪਾ ਆ
ਕਨਵਰ ਬਾਈ ਚ ਟੈਲਟ ਆ ਉਹ ਇਸ ਲਈ ਇਸ ਮੁਕਾਮ ਤੇ ਆ ਵੀਰ ਨੂੰ ਗਲਤ ਨਾ ਕਹੋ 🙏
ਬਾਈ ਸੁਖਦੇਵ ਮਸਤੀ ਜੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਸੀ ਤੂੰ ਵੀ ਵਧੀਆ ਆਪਣੀ ਥਾਂ ਪਰ ਕਿਸੇ ਨੂੰ ਇਸਦਾ ਨਹੀਂ ਬੋਲੀ ਦਾ ਤੇਰਾ ਭਲਾ ਹੋਵੇ ਗਾ ਟੈਨਸ਼ਨ ਹੋ ਗਈ ਤੈਨੂੰ ਭਰਾ
ਯਾਰ, ਜਨਾਬ ਕੰਵਰ ਗਰੇਵਾਲ ਸਾਹਬ ਦੀ ਕਾਪੀ ਮੈਂ ਵੀ ਕਰਦਾਂ,
ਤੇ ਉਨਾਂ ਕਰਕੇ ਮੇਰੇ ਘਰ ਦਾ ਗੁਜਾਰਾ ਵਧੀਆ ਚਲਦਾ,
ਪਰ ਤੁਸੀਂ ਹਰ ਗੱਲ ਵਿਚ ਕੰਵਰ ਗਰੇਵਾਲ ਸਾਹਬ ਨੂੰ ਨੀਵਾਂ ਦਿਖਾਉਣ ਦੀ ਕੋਸਿਸ ਕਰ ਰਹੇ ਓਂ,
ਪਰ ਉਹ ਸਿਰਫ ਉਹੀ ਨੇ,
ਮੈਂ ਉਨਾਂ ਦੀ ਪੂਜਾ ਕਰਦਾਂ
ਹਾਂਜੀ ਪ੍ਰੈਸ ਰਿਪੋਰਟਰ ਸਾਹਿਬ ਪੱਤਰਕਾਰ ਸਾਹਿਬ ਤੇ ਮਸਤੀ ਜੀ, ਜੋ ਆਪ ਕਹਿ ਰਹੇ ਹੋ ਕਿ ਉਹਨੇ ਮੇਰੀ ਰੀਸ ਕੀਤੀ ਆ ਕੰਵਰ ਗਰੇਵਾਲ ਨੇ, ਵੀਰ ਜੀ ਗੁੱਸਾ ਨਹੀਂ ਕਰਨਾ ਮਾਫ ਕਰਨਾ ਤੁਸੀਂ ਸਾਡੇ ਭਰਾ ਹੋ,ਪਰ ਤੁਹਾਡੀਆਂ ਸੁਰਾਂ ਹੀ ਨਹੀਂ ਸਹੀ ਲੱਗ ਰਹੀਆਂ, ਉਹਦੇ ਨਾਲ ਤੁਹਾਡੀ ਗਾਣ ਦੀ ਫੀਲਿੰਗ ਵੀ ਉਦਾਂ ਦੀ ਹੈ ਨਹੀਂ, ਇਦਾਂ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਨਵਰ ਗਰੇਵਾਲ ਦੀ ਰੀਸ ਕਰਦੇ ਹੋਵੋਂ, ਤੇ ਤੁਹਾਡੇ ਕੋਲੋਂ ਹੋ ਨਹੀਂ ਰਹੀ ਤੁਸੀਂ ਉਲਟ ਇਹ ਕਹਿ ਰਹੇ ਹੋ ਕਿ ਕਨਵਰ ਕਰੇਵਾਲ ਮੇਰੀ ਰੀਸ ਕਰਦਾ, ਵੀਰ ਜੀ ਇੱਥੇ ਮੁਕੱਦਰਾਂ ਦੀਆਂ ਖੇਡਾਂ, ਫਿਰ ਤੁਸੀਂ ਆਪ ਹੀ ਕਹਿੰਦੇ ਹੋ ਗੁਰਬਾਣੀ ਵਿੱਚ ਲਿਖਿਆ ਦਿੰਦਾ ਦੇ ਲੈਂਦਾ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਹਿ। ਤੁਸੀਂ ਜਿਹੜੇ ਐਲੀਕੇਸ਼ਨ ਲਗਾ ਰਹੇ ਹੋ ,ਉਹ ਤੁਹਾਨੂੰ ਨਹੀਂ ਲਗਾਉਣੇ ਚਾਹੀਦੇ ਜੇ ਤੁਸੀਂ, ਆਪਣੀ ਕਲਾ ਦਿਖਾਉਂਦੇ ਤਾਂ ਤੁਹਾਡੀ ਸਿਫਤ ਹੋਣੀ ਸੀ ਹੁਣ ਤੁਸੀਂ ਕਨਵਰ ਗਰੇਵਾਲ ਦਾ ਨਾਮ ਲੈ ਲਿਆ ਮੈਸੇਜ ਪੜੋ੍ਹ
7.8.ਸਾਲ ਦੀ ਉਮਰ ਚ ਕਨਵਰ ਗਰੇਵਾਲ ਨੇ ਆਪਣੇ ਪਿੰਡ ਦੇ ਨੇੜੇ ਕੋਠੇ ਨਾਥੀਆਣੇ ਲਾਭ ਹੀਰਾ ਜੀ ਦੇ ਸਟੇਜ ਤੇ ਬਹੁਤ ਸੋਹਣਾ ਗੀਤ ਗਾਇਆ ਔਰ ਮੈਂ ਬੈਂਜੋ ਪਲੇ ਕੀਤੀ ਔਰ ਬਹੁਤ ਵਧੀਆ ਲੱਗਿਆ ਬਾਕੀ ਉਹ ਬਹਿਰੂਪੀਏ ਨਹੀਂ ਹਨ ਇਹ ਤੁਹਾਨੂੰ ਵੱਡਾ ਭੁਲੇਖਾ ਹੈ
ਹਰ ਕਲਾਕਾਰ ਦਾ ਇੱਕ ਸਸਤਾ ਵਰਜ਼ਨ ਜ਼ਰੂਰ ਹੁੰਦਾ ਏ 😂😂😂
ਬਾਈ ਜੀ ਮਸਤੀ ਜੀ ਤੁਹਾਡੀ ਗਾਇਕੀ ਤੁਹਾਨੂੰ ਸ਼ੁੱਭ ਕਾਮਨਾਵਾਂ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ 🙏🙏
ਹਣਾ ਹਣਾ ਚ ਸਾਰੀ ਗੱਲ ਹੋਈ ਆ । ਬਾਕੀ ਕੋਈ ਗੱਲ ਪੱਲੇ ਨੀ ਪਈ । ਬਸ ਦੂਜੇ ਬੰਦੇ ਨੂੰ ਨਿੰਦਕੇ ਆਪਣੀ ਪ੍ਰਸੰਸਾ ਕਰੀ ਆ ਇਸ ਬੰਦੇ ਨੇ । ਪੱਤਰਕਾਰੀ ਕੋਈ ਜ਼ਿਆਦਾ ਵਧੀਆ ਨੀ ਲੱਗੀ।
ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ
ਮਸਤੀ ਤੇਰੇ ਦਿਲ ਵਿੱਚਲਾ ਸੜੇਵੇਂ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਣਾ ।
ਨਿੰਦਕ ਲਈ ਗੁਰਬਾਣੀ ਵਿੱਚ ਕੋਈ ਥਾਂ ਨਹੀਂ ।
ਇੰਟਰਵਿਊ ਲੈਣ ਵਾਲਾ ਵੀ ਤੇਰਾ ਕੁੱਝ ਨਹੀਂ ਸੰਵਾਰ ਸਕਦਾ ।
ਤੂੰ ਕਿਸੇ ਦੇ ਗਾਏ ਗੀਤ ਗਾਉਂਦਾ ਏਂ ।
ਤੇਰੀ ਗਾਇਕੀ ਚ ਤਾਂ ਭੋਰਾ ਦਮ ਨਹੀਂ ।
ਘਰ ਬਹਿ ਕੇ ਰਾਮ ਰਾਮ ਕਰਿਆ ਕਰ ।
ਲੱਤ ਮਾਰਨ ਵਾਲੀ ਕਿਹੜੀ ਗੱਲ ਆ .....
ਉਹਦੀ ਕਿਸਮਤ ਨੇ ਸਾਥ ਦਿੱਤਾ
ਹਸਨ ਮਾਣਕ ਵਾਲੀ ਗੱਲ ਹੋਣੀ ਆ ਤੇਰੇ ਨਾਲ
Kanwar Grewal is a born singer. You are nothing before him. He did his study with music and singing in Punjabi University Patiala.
ਅਸੀਂ ਪਹਿਲੀ,ਵਾਰ,ਦੇਖ, ਰਹੇ ਹਾਂ
ਵੀਰ ਵੈਸੇ ਜੈਲਸ ਨਾ ਕਰ , ਹਾ ਇਹ ਗਲ ਕਹਿ ਸਕਦੇ ਹੋ ਤੁਸੀ ਕਿ ਮੇਰੇ ਤੋ ਮਗਰੋਂ ਗਾਉਣ ਲਗਾ ਪਰ ਉਹ ਫੇਮਸ ਹੋ ਗਿਆ ਮੈ ਨਹੀ ਹੋ ਸਕਿਆ , ਬਾਕੀ ਕਿਸਮਤ ਆਪੋ ਆਪਣੀ , , ਬਾਕੀ ਮੇਲੇ ਦੀ ਗਲ ਕੀਤੀ , ਸਟਾਟਿੰਗ ਤੇ ਕਲਾਕਾਰਾ ਨੂੰ ਤੇ ਸਾਨੂੰ ਢਾਡੀਆ ਨੂੰ ਵੀ ਮੇਲਿਆਂ ਤੇ ਫਰੀ ਜਾ ਟਾਇਮ ਲੈਣਾ ਪੈਂਦਾ , ਜਿਸ ਨਾਲ ਨਵੇ ਬੰਦੇ ਨੂੰ ਬਹੁਤ ਕੁਝ ਸਿਖਣ ਨੂੰ ਮਿਲਦਾ ਨਾਲੇ ਸੰਗਤਾ ਵਿਚ ਐਡ ਹੋ ਜਾਦੀ ਹੈ
ਅਵਾਜ਼ ਵਿੱਚ ਕੋਈ ਦਮ ਨਹੀਂ ਹੈ।
His look kalakar di roti chale ooh sare great huan ✋🙏🙋♂️❤🌹🍋🌹
ਜੇ ਤੂ ਕਹਿਣੈ ਕੇ ਮੈ ਗੁਰਦੁਆਰੇ ❤ਜਾਨੈ ਨਾਮ ਤਾਂ ਸਿੰਘ ਤੋ ਮਸਤੀ ਕਰਨ ਬਾਲਾ 😂😂😂😂
ਫਿਰ ਤੁਸੀ ਕਿ ੳ ਐਨੀ ਟੈੰਨਸਨ ਲਈ ਹੋਈ ਆ ਕੰਵਰ ਗਰੇਵਾਲ ਦੀ
Good 👍
ਏਵੇਂ ਕਿਸੇ ਦੀ ਮਿਟੀ ਨਹੀਂ ਉਡਾਈ ਦੀ ਬਾਈ ਜੀ ਸਬ ਆਪਣੀ ਅਪਣੀ ਕਿਸਮਤ ਖਾਂਦਾ ਹੈ ਬਾਕੀ ਤੂਸੀਂ ਵੀ ਬਹੁਤ ਵਧੀਆ ਗਾਇਕੀ ਹੈ 🙏🙏🙏
ਭਾਊ ਓਹਦੀ ਮਿਹਨਤ ਆ ਜਿਹੜਾ ਉਹ ਹਰ ਰੰਗ ਚ ਢਲ ਜਾਂਦਾ | ਉਹਦੇ ਕੋਲ਼ ਹਰ ਤਰ੍ਹਾਂ ਦਾ ਮੈਟਰ ਹੈ ਉਹ ਤਾਂ ਗਾਊਗਾ ਈ ਹਰ ਥਾਂ ਤੇ |
Bahut wadya ga rahe ho 👌
Good
ਮੈਨੂੰ ਲਗਦਾ ਕੰਵਰ ਗਰੇਵਾਲ ਨੇ ਇਹਦੀ ਜ਼ਮੀਨ ਦੱਬਲੀ
Very good 👍👍
ਇਹ ਸੱਚਾਈ ਹੈ ਜਿੰਨੇ ਵੀ ਪੁਰਾਣੇ ਕਲਾਕਾਰ ਹਨ ਰਾਗੀ, ਢਾਡੀ, ਗਾਇਕ, ਇਹ ਨਹੀਂ ਚਾਹੁੰਦੇ ਕਿ ਨਵੇਂ ਨਵੇਂ ਨੌਜੁਆਨ ਪੀੜ੍ਹੀ ਵਿੱਚੋ ਫ਼ਨਕਾਰ ਅੱਗੇ ਆਉਣ ਬਾਕੀ ਕਨਵਰ ਗਰੇਵਾਲ ਜੀ ਨੇ ਜਿਹੜਾ ਸੂਫ਼ੀ ਸੰਗੀਤ ਵਿੱਚ ਥੰਮ ਗੱਡਿਆ 🚩🤗🙏 ਉਹ ਹੁਣ ਪੁੱਟਣਾ ਮੁਸ਼ਕਲ ਹੈ 🤝🤗🙏
अच्छे संदेश विचार जी
ਭਾਈ ਸਾਹਿਬ ਜੀ ਇਹ ਗੁਰਬਾਣੀ ਨਹੀਂ ਹੈ।ਇਹ ਲੋਕ ਗੀਤ ਹਨ " ਤੱਕਿਆ ਮੈਂ ਬਾਬਰ ਦੇ ਦਰਬਾਰ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ"ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਾਈ ਬਾਲੇ ਦਾ ਨਾਮ ਕਿਤੇ ਭੀ ਨਹੀਂ। ਮਾਫ ਕਰਨਾ ਆਉਂਦਾ
ਲੋਕਾਂ ਚੋ ਰੱਬ ਵਸਦਾ ਬਾਈ ਜੀ ਤੁਹਡੀ ਗੱਲ ਲੋਕਾਂ ਚੋ ਪਹੁੰਚ ਚੁੱਕੀ ਆ ਫੈਸਲੇ ਦੀ ਉਡੀਕ ਕਰੋ
Last geet dil nu tch krgya
ਹਣਾ ਹਣਾ ਹਣਾ ਹਣਾ ਹਣਾ ਹਣਾ ਹਣਾ ਹਣਾ ਹਣਾਹਣਾ ਹਣਾ ਹਣਾ ਹਣਾ
❤ਤੂੰਬਾਂ ਐਵੇ ਚਕੀ ਫਿਰਦਾ ਜੇਵਜਾਊਣਾ ਨੀ ਆਉਦਾ
Putr ji ਕਿਸੇ ਦੀ ਨਿੰਦਿਆ ਨਾ ਕਰੋ ਤਰੀਫ ਦੂਜਿਆਂ ਦੀ ਕਰ ਸਕਦੇ ਹੋ ਸਾਧੂ ਕਿਸੇ ਦੀ ਨਿੰਦਿਆ ਨਹੀਂ ਕਰਦੇ
Mallika Kirpa Kro Sab te Mehar Bharia hath Rakhna Mere Sache Patshah Pita Ji ❤🎉❤
ਐਸੇ ਪਾਪੰਡੀਆਂ ਨੇ ਸਿੱਖੀ ਨੂੰ ਢਾਹ ਲਾਈ ਹੋਈ ਹੈ ਐਸੇ ਪਾਖੰਡੀਆਂ ਦਾ ਕੇਈ ਦੀਨ ਈਮਾਨ ਨਹੀ ਹੁੰਦਾ ਬਸ ਪੈਸਾ ਬਾਪ ਹੈ ਇਹਨਾਂ ਲੋਕਾਂ ਦਾ ਚਾਹੇ ਕੰਵਰ ਗਰੇੇਵਾਲ ਹੈ ਚਾਹੇ ਇਹ ਸੁਖਦੇਵ ਮਸਤ ਹੈ ਬਿਨਾਂ ਤਾਰ ਦੇ ਤੂੰਬਾ ਚੁੱਕੀ ਫਿਰਦੈ । ਐਸੇ ਹੋਰ ਹਜਾਰਾਂ ਤੁਰੇ ਫਿਰਦੇ ਪੰਜਾਬ ਵਿੱਚ ।
ਸਾਡੇ ਕਿੰਨੇ ਹੀ ਭਰਾ ਕਿਸਾਨੀ ਮੋਰਚੇ ਵਿੱਚ ਸ਼ਹੀਦ ਹੋ ਗਏ ਤੇ ਇਸ ਇਨਸਾਨ ਦੇ ਲਫ਼ਜ਼ ਦੇਖੋ ਮੋਰਚੇ ਨੂੰ ਕਿਸਾਨੀ ਮੋਰਚਾ ਜਿਹਾ ਕਹਿ ਰਿਹਾ ਤੁਸੀਂ ਸਮਝ ਸਕਦੇ ਹੋ ਕਿ ਇਸ ਇਨਸਾਨ ਨੇ ਜਿਹਾ ਸ਼ਬਦ ਬੋਲ ਕੇ ਆਪਣਾ ਰੂਪ ਦਿਖਾ ਦਿੱਤਾ ਹੈ ਕਿ ਇਹ ਕਿਦਾਂ ਦਾ ਇਨਸਾਨ ਹੈ ਸਹਿਮਤ ਹੋ ਤਾਂ ਕੁਮੈਂਟ ਵਿੱਚ ਜ਼ਰੂਰ ਦੱਸਿਓ
L
Love you kanwar grewal ❤❤ vera