Kanwar Grewal ਨੇ ਠੋਕਤੇ ਅੱਜ ਗੋਲੀਆ ਬੰਦੂਕਾ ਵਾਲੇ ਕਲਾਕਾਰਾ

Поделиться
HTML-код
  • Опубликовано: 22 дек 2024

Комментарии • 269

  • @ParmjitSingh-we1oo
    @ParmjitSingh-we1oo 3 года назад +13

    ਬਲੇ ਬਾਬਾ ਤੇਰੇ, ਤੇਰੇ ਵੀਹ ਵੀ ਮੁਕਦੇ ਨਾ। ਫਕੀਰ ਕਲਾਕਾਰ "ਕੰਨਵਰ ਗਰੇਵਾਲ "। ਆਸੀਸ ਤੈਨੂੰ, ਜਿਉਂਦਾ ਰਹਿ। ਖੰਡੇ ਨਾਲੋਂ ਤਿੱਖੀ ਐ ਫਕੀਰੀ ਫਕਰਾਂ ਦੀ। ਮਾਲਕ ਕਿਰਪਾ ਕਰੇ। ਧੰਨ ਗੁਰੂ ਨਾਨਕ ਸਾਹਿਬ ਜੀ ।।

  • @arnsthans8850
    @arnsthans8850 4 месяца назад +10

    ਸਰਦਾਰ ਕਨਵਰ ਗਰੇਵਾਲ ਜੀ ਮੈਂ ਵੀ ਪ੍ਰਭੂ ਯਿਸ਼ੂ ਮਸੀਹ ਦਾ ਦਾਸ ਹਾ ਮੈਨੂੰ ਵੀ ਪੈਸਿਆਂ ਦੇ ਨਾਲ ਪਿਆਰ ਨਹੀਂ ਹੈ ਬੱਸ ਇਹੀ ਕਹਿਣਾ ਚਾਹਾਂਗਾ ਮੇਰੀਆਂ ਜਰੁਰਤਾ ਨੂੰ ਪੂਰਾ ਕਰੀ ਜਾਵੀਂ ਮੇਰੇ ਪੁਰਖਾਂ ਕਿਤੇ ਮੇਰੇ ਵਿਚ ਘੁੰਮਡ ਨਾਂ ਆਵੇ ਬੱਸ ਤੇਰੇ ਅੱਗੇ ਦੁਆਵਾਂ ਬੇਨਤੀਆਂ ਕਰਦਾਂ ਹੀ ਰਹਾਂ ਈਰਖਾ ਘੁਮੰਡ ਤੇ ਗੁਨਾਹਾਂ ਝੂਠ ਬੁਰਿਆਈਆਂ ਤੋਂ ਦੂਰ ਰੱਖੀਂ ਧਨਵਾਦ ਜੀ ❤❤❤❤❤❤❤

  • @baljitsingh9318
    @baljitsingh9318 3 года назад +26

    ਸਚੀਆ ਗੱਲਾ

  • @balbirsakhon6729
    @balbirsakhon6729 3 года назад +37

    ਬਹੁਤ ਹੀ ਵਧੀਆ ਜਿਉਂਦਾ ਰਹਿ ਵੀਰਿਆ ਲੰਬੀਆਂ ਉਮਰਾਂ ਹੋਣ

  • @sukhveerdhaliwal1168
    @sukhveerdhaliwal1168 2 года назад +28

    ਕੰਵਰ ਗਰੇਵਾਲ ਬਹੁਤ ਵਧੀਆ ਤੇ ਸਾਫ ਗੀਤ ਗਾਉਦਾ ਹੈ ਤੇ ਕਿਸਾਨ ਅੰਦੋਲਨ ਵਿੱਚ ਬਹੁਤ ਸੇਵਾ ਕੀਤੀ ਤੇ ਕਿਸੇ ਬਾਰੇ ਗਲਤ ਸ਼ਬਦ ਨਹੀ ਬੋਲਿਆ ਵਾਹਿਗੁਰੂ ਜੀ ਸਾਰੇ ਕਲਾਕਾਰ ਇਸ ਤਰ੍ਹਾਂ ਗੀਤ ਗਾਉਣ ਤੇ ਸਮਾਜ ਨੂੰ ਵਧੀਆ ਸੇਧ ਦੇਣ

  • @MandeepSingh-yc1lg
    @MandeepSingh-yc1lg 3 года назад +44

    ਸੰਗੀਤ ਰੂਹ ਦੀ ਖੁਰਾਕ ਕਿਸਾਨ ਮੋਰਚੇ ਲਈ ਸੰਜੀਵਨੀ ਬਾਬਿਓ ਗੁਰ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇਚੜਦੀ ਕਲਾ ਚ ਰੱਖੇ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾ🌾🌾🌾❤️❤️❤️❤️😗👌🙏🙏🙏

  • @GurdeepSingh-vb3bo
    @GurdeepSingh-vb3bo 3 года назад +11

    ਕੋਈ ਨੀ ਰੀਸ ਕਰ ਸਕਦਾ, ਸਿਰਾ ਬੰਦਾ ਏ ਬਾਈ ਜੀ, ਜੈ ਜਵਾਨ ਜੈ ਕਿਸਾਨ ਕਿਸਾਨ ਯੂਨੀਅਨ ਜਿੰਦਾ ਬਾਦ, ਧੰਨਵਾਦ ਜੀ

  • @baljitgill482
    @baljitgill482 3 года назад +26

    ਬੱਲੇ ਬਾਬਾ ਨਾਇਓ ਰੀਸਾ 💪💪💪💪💪

    • @sukhwinderpalkaur4830
      @sukhwinderpalkaur4830 3 года назад +3

      ਵਾਹ ਵਾਹ ਵੀਰਾ ਜਿਊਂਦਾ ਰੈਹ 🙏🙏🙏🙏🙏

  • @RanjitSingh-sr3cd
    @RanjitSingh-sr3cd 3 года назад +15

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rajindersinghrandhawa5039
    @rajindersinghrandhawa5039 3 года назад +8

    ਸਾਸਰੀ ਅਕਾਲ ਜੀ ਗੁਰੂ ਸਾਹਿਬ ਦੀਆਂ ਗੱਲਾਂ ਸਣਾਉਦੇ ਜੀ ਵਾਹਿਗੁਰੂ ਹੋਰ ਬਲ ਬਖਸ਼ਣ ਆਪ ਜੀ ਨੂੰ

  • @jattstangaming5469
    @jattstangaming5469 3 года назад +6

    ਇਹ ਜਿਹੜੇ ਸਾਹਮਣੇ ਪੱਗਾਂ ਬੰਨ ਕੇ ਬੈਠੇ ਸਰਮ ਨਾਲ ਡੁਬ ਮਰਦੇ ਜਦੋਂ ਚੁੰਨੀਆਂ ਪਗਾਂ ਵਾਲੀ ਗਲ ਕੀਤੀ ਗਰੇਵਾਲ ਨੇ

  • @SarbjeetSingh-yn9eh
    @SarbjeetSingh-yn9eh 3 года назад +11

    waheguruji
    ਵਾਹਿਗੁਰੂ ਜੀ ਦੇ ਪਰਿਵਾਰ ਨੂੰ ਪਰਗਟ ਕਰਾਉਣਾ ਜੀ❤🙏👍

  • @JaspalSingh-sb7yn
    @JaspalSingh-sb7yn 3 года назад +7

    ਬਹੁਤ ਖੂਬਸੂਰਤ ਗੱਲ ਕੀਤੀ ਹੈ ਵੀਰ ਜੀ

    • @JaspalSingh-sb7yn
      @JaspalSingh-sb7yn 3 года назад +1

      ਨਾਲ ਬਹੁਤ ਮੁਬਾਰਕਾਂ ਜੀ

  • @RajwinderSingh-kr2mr
    @RajwinderSingh-kr2mr 2 года назад +3

    ਕੋਈ ਨਹੀਂ ਸਮਝ ਸਕਦਾ ਤੇਰੀਆ ਬਾਈ

  • @Amrjeetsingh-x1v
    @Amrjeetsingh-x1v Год назад +3

    ਵਾਹਿਗੁਰੂ ਚੱੜਦੀ ਕਲਾ ਰੱਖਣ ਇਸ ਵਿਰ ਦੀ

  • @user-ek2nw2xq2p
    @user-ek2nw2xq2p 3 года назад +4

    ਬਾਪੂ ਮਾਸਟਰ ਬਚਿਅਾਂ ਨੂ ਕਹੀਦਾ.ਪੰਜਾਬੀ ਵਿਚ ੲਿਕ ਸਵਾਲ ਦੇ ਦੋ ਅਰਥ ਹਨ.ਬਚਾ ਕਹੀਦਾ ਕਡ ਕੇ ਵਿਖਾ.ਮਾਸਟਰ ਕਹੀਦਾ ਬੈਜਾ ੲਿਸਦੇ ਵੀ ਦੋ ਅਰਥ ਹਨ😀

  • @parmjeetsinghfromjalalabad9907
    @parmjeetsinghfromjalalabad9907 3 года назад +10

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ👏☝🏻ਸਰਬੱਤ ਦਾ ਭਲਾ ਕਰਨਾ ਜੀ

  • @gurlabhsra1998
    @gurlabhsra1998 3 года назад +13

    ਬਹੁਤ ਵਧੀਆ ਵੀਰ ਗਰੇਵਾਲ ਜੀ

  • @ਸਰਪੰਚ-ਜੋਤ
    @ਸਰਪੰਚ-ਜੋਤ 3 года назад +124

    ਕਿਸਾਨੀ ਸੰਘਰਸ਼ ਵਿੱਚ ਕੰਨਵਰ ਵੀਰ ਦਾ ਸਭ ਤੋਂ ਵੱਡਾ ਸਹਿਯੋਗ ਆ ਨੌਜਵਾਨੀ ਨੂੰ ਪ੍ਰੇਰ ਕੇ ਨਾਲ ਤੋਰਿਆ ਤਾਹੀ ਅੱਜ ਅਸੀਂ ਦਿੱਲੀ ਦੀ ਸਾਹ ਰੱਗ ਤੇ ਬੈਠੇ ਆਂ ਵਾਹਿਗੁਰੂ ਜਿੱਤ ਬਖਸ਼ੇ ਯੋਧਿਆਂ ਨੂੰ ਕਨਵਰ ਵੀਰ ਤੂੰ ਵੀ ਜਿਉਂਦਾ ਵਸਦਾ ਰਹਿ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ

  • @JaswantSinghsandhu-xs5un
    @JaswantSinghsandhu-xs5un Месяц назад

    ਗਰੇਵਾਲ ਜੀ ਸੱਚ ਕਿਹਾ ਤੁਸੀਂ ਧੰਨਵਾਦ

  • @pritamsinghsaab4331
    @pritamsinghsaab4331 4 месяца назад +1

    ਜਿਉਦ। ਰਹਿ ਸੱਜਨ ਜੀ🙏🙏🚩🚩🙏🙏

  • @BalwinderKaur-xm5yp
    @BalwinderKaur-xm5yp 3 года назад +11

    ਵਾਹਿਗੁਰੂ ਜੀ ਤੰਦਰੁਸਤੀ ਲੰਬੀ ਉਮਰ ਬਕਸ਼ੇ ਭਰਾ ਨੂੰ 🙏

  • @amarjit3638
    @amarjit3638 3 года назад +8

    Parchaar bahut wdia 🙏🙏👍👍👌

  • @harmeshmaan5202
    @harmeshmaan5202 3 месяца назад

    ਕਨਵਰ ਗਰੇਵਾਲ ਬਹੁਤ ਵਧੀਆ ਕਲਾਕਾਰ ਹੈ ਲੋਕਾਂ ਨੂੰ ਖੁਸ਼ ਕਰ ਦਿੰਦਾ ਬਾਈ ਜੀ ਸੱਚ ਆਖਦਾ ਜਦੋਂ ਆਖਦਾ ਬਾਈ ਜੀ

  • @reshamkumar2377
    @reshamkumar2377 3 года назад +6

    Good y ji kissan jindabad

  • @LakhveerSingh-sn2xl
    @LakhveerSingh-sn2xl 11 месяцев назад +2

    SATNAM SATNAM WAHEGURU JI ❤❤❤❤❤

  • @bintykala686
    @bintykala686 2 года назад +1

    🥃🥃🥃 ਸ਼ਰਾਬੀ 🍾🍾🍾 ਜੋਕਰ 🤡 🤡 🤡 ਭਗਵੰਤਾ ਅਨਪ੍ਹੜ ਖੋਤਾ

  • @balkarnsingh4649
    @balkarnsingh4649 26 дней назад

    ਕੰਨਵਰ ਜੀ ਬਹੁਤ ਵਧੀਆ ਸਝਾਓ ਏ, ਪੰਜਾਬ ਦੀ ਜਵਾਨੀ ਨੂੰ

  • @harbansmaan383
    @harbansmaan383 3 года назад +4

    Jai Sai Ji Di Sareya Nu Ji 🙏🙏💚💙❤️💚👏👏🌹🌹👏👏🙏🙏

  • @GillGill-b5l
    @GillGill-b5l 5 месяцев назад +1

    ਜਿਉਂਦਾ ਰਹਿ ਜਿੰਨੀ ਦੇਰ ਤੇਰਾ ਜੀ ਕਰਦਾ

  • @harmeshmaan5202
    @harmeshmaan5202 5 месяцев назад

    ਕੰਨਵਰ ਗਰੇਵਾਲ ਬਹੁਤ ਵਧੀਆ ਸੋਚ ਦਾ ਮਾਲਕ ਹੈ ਬਾਈ ਲੋਕਾਂ ਦੇ ਬੱਚਿਆਂ ਨੂੰ ਗਲਤ ਰਸਤੇ ਤੇ ਨਹੀਂ ਪੌਣਾਂ ਚੌਦਾਂ ਕਲਾਕਾਰ ਲੋਕਾਂ ਸਹੀ ਸੇਧ ਦਿੰਦੇ ਹੁੰਦੇ ਨੇ ਬਾਕੀ ਕਲਾਕਾਰ ਬਾਈ ਗਰੇਵਾਲ ਤੋਂ ਕੁੱਝ ਸਿੱਖਣ ਸਮਾਜ ਦਾ ਬੇੜਾ ਗ਼ਰਕ ਨਾਂ ਕਰਨ ਲੋਕਾਂ ਨੂੰ ਗਲਤ ਰਸਤੇ ਨਾ ਪੌਣ

  • @jaswindrabrar4090
    @jaswindrabrar4090 3 года назад +9

    Kanwar grewal ji earth thon uthey mahan singer han, Rabb lamian uran kre grewal sahab ji dian.. jasvindrabrar f:-Rajsthan 🇮🇳

  • @radhesham1502
    @radhesham1502 3 года назад +4

    Great man Kanwar garewal veer ji ba kamaal 🙏🌹🌹🙏

  • @GURNAM3
    @GURNAM3 3 года назад +14

    Salute to you and your friends .for speak the truth. God Bless you. You are all real Khalsa of Sri Guru Govind Singh ji.

  • @GurmeetSingh-ie5ss
    @GurmeetSingh-ie5ss 3 месяца назад

    ਬਹੁਤ ਵਧੀਆ ਲਿਖਿਆ ਹੈ

  • @surenderpal2259
    @surenderpal2259 3 года назад +3

    ਵੀਰ ਸਿਰਾ ਹੀ

  • @amarjit3638
    @amarjit3638 3 года назад +7

    V. Gd 👍👍

  • @RAJEEVSAKHI
    @RAJEEVSAKHI 7 месяцев назад +2

    🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹DHAN DHAN SHRI GURU WAHEGURU JI JAI JAI PEERA DI JI JAI JAI PEERA DI JI 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏

  • @SaddamAli-f4k
    @SaddamAli-f4k 2 месяца назад +1

    Asli kalakar 🎉❤

  • @gurlalsinghkhalsa9120
    @gurlalsinghkhalsa9120 3 года назад +2

    ਵਹਿਗੁਰੂ ਜੀਓ

  • @manjitsinghminhas5986
    @manjitsinghminhas5986 3 года назад +1

    Very Nice 👍 Advice to Punjab public about vote

  • @jeetsingh7856
    @jeetsingh7856 3 года назад +7

    Waheguru ji

  • @user-ek2nw2xq2p
    @user-ek2nw2xq2p 3 года назад +6

    ਸਵਾਦ ਲੈ ਲੈ ਕੇ ਸਵਾਦੂ ਹੋ ਗਿਅਾਂ ੲੇ😊

  • @ustaadbabbumaan6539
    @ustaadbabbumaan6539 3 года назад +4

    Great Man Kanwar veer Ji

  • @dyalsingh9461
    @dyalsingh9461 3 года назад +1

    Nhi Risa punjab Dia Hiria Kisan majdur ekta zindabad

  • @GurwinderSingh-ic8fx
    @GurwinderSingh-ic8fx 3 года назад +15

    ਜਿਉਂਦਾ ਰਹਿ ਸਜਣਾ

  • @official_sran_5165
    @official_sran_5165 3 года назад +2

    Angreji wale ta chib kad da jma 😀😀 love you y ❤️❤️❤️❤️❤️❤️

  • @sanjeevrai44432
    @sanjeevrai44432 9 месяцев назад +2

    Very nice 👍👍👍👍👍👍❤❤❤❤❤❤❤ song very good bai

  • @karamjeetsingh7792
    @karamjeetsingh7792 3 года назад +1

    Very nice Ji baba.ji.karma.and.party.walo.👌👌🌹🌺🌹

  • @UdaySingh-xg7kr
    @UdaySingh-xg7kr 3 года назад +2

    Very good massage for people by Kanwar shab

  • @vickyjassal656
    @vickyjassal656 3 года назад +2

    Pecha pa giya center naal 💪💪💪

  • @keharsingh7427
    @keharsingh7427 2 года назад +1

    ਧੰਨਵਾਦ

  • @commandergamer7664
    @commandergamer7664 2 года назад +1

    Very Bset song 👌👌👌👌👌👌👍👍👍👍

  • @kuldeepsinghgill2078
    @kuldeepsinghgill2078 2 года назад +1

    Waheguru ji guru nanak de yug dee jhalak hai 🙏👏🙏👏🙏👏🙏👏🙏👏👏

  • @charanjitsingh9943
    @charanjitsingh9943 Год назад

    Grewal sahab wonderful song. Very energetic song. Keep it up.

  • @kaurrajinder3762
    @kaurrajinder3762 3 года назад +3

    Waheguru ji 🙏🙏🙏🙏🙏

  • @gurmailsingh550
    @gurmailsingh550 2 года назад +3

    ਜਿਉਂਦਾ ਰਹੇ ਕੰਨਵਰ ਵੀਰ ਅੱਖ ਖੋਲ ਦਿੱਤੀਆ

  • @saabji5086
    @saabji5086 3 года назад +1

    Waheguru chardikala ch rakhe wadde veer ji

  • @RanjitSingh-pc2hy
    @RanjitSingh-pc2hy 3 года назад +2

    My favourite siger Grewal saab

  • @parasotaku4997
    @parasotaku4997 3 года назад +2

    Great bande ne te singer ❤️❤️❤️

  • @rajusidhu2582
    @rajusidhu2582 3 года назад +2

    Waheguru ji Mehar kre kanvar 22 te

  • @bachandass9927
    @bachandass9927 3 года назад +14

    The real and true singer of my punjab, todays we need such singer, he sings always true things.

  • @sharanjeetsingh6496
    @sharanjeetsingh6496 10 месяцев назад +4

    ਕਲਾਕਾਰ ਹੋਣ ਤਾ ਕੰਵਰ ਗਰੇਵਾਲ ਵਰਗੇ ਹੋਣੇ ਚਾਹੀਦੇ ਹਨ ਧੰਨ ਵਾਦ ਛੋਟੇ ਵੀਰ ਜੀ

  • @ManjitSingh-d9n
    @ManjitSingh-d9n 3 месяца назад

    God bless you and your family 🙏🙏🙏🙏 veer ji

  • @ravneetkaur1917
    @ravneetkaur1917 3 года назад +6

    🙏🙏💪💪💪🌾🌾🌾🌾

  • @marketinformation-15
    @marketinformation-15 3 года назад +1

    #ਸੁਪਰਸੀਡਰ, ਰੋਟਾਵੇਟਰ, ਲੇਜ਼ਰ ਲੈਵਲਰ, ਤੂੜੀ ਰੀਪਰ ਆਦਿ ਸੰਦਾਂ ਸੰਬੰਧੀ ਜਾਣਕਾਰੀ ਲਈ ਚੈਨਲ #subscribe ਕਰੋ।

  • @Kuku-kr7xb
    @Kuku-kr7xb 26 дней назад

    GRATE O YAAR 🎉🎉🎉🎉🎉

  • @deshrajsharma26
    @deshrajsharma26 9 месяцев назад

    Sir ji Jai mataji Om namah shivay har har Mahadev 🌹🌹🌹🙏🙏🙏

  • @lachmansingh3126
    @lachmansingh3126 3 года назад +3

    Very good kenwarjee

  • @jagdeepmaujgarh8822
    @jagdeepmaujgarh8822 2 года назад +1

    Schi gal veer

  • @GurpreetSingh-hw3gt
    @GurpreetSingh-hw3gt 3 года назад +2

    Kiya baat kiya baat kiya baat

  • @jobanhandaoffical2329
    @jobanhandaoffical2329 3 года назад +3

    Right

  • @jassveersingh6630
    @jassveersingh6630 7 месяцев назад

    Dil to love you brother kanwar saab ji

  • @AmandeepKaur-eh5tt
    @AmandeepKaur-eh5tt 3 года назад +5

    👍👍👍👍👌👌

  • @thecrossmusic7525
    @thecrossmusic7525 3 года назад +2

    Song - KAAFLA
    Singer - THE CROSS
    Lyrics - KAKU MEHNIAN
    Music - PB TRACKS
    Video - SEKHON PB26
    Director - DAVINDER SEKHON & BOBBY SEKHON
    Ass - JAGDEEP BARMALIPURIA
    Dop - GRAV T
    Editing -MAYA PRODUCTIONS
    Label - TASHAN YARAN DA
    ruclips.net/video/r5ezJ9aV-jM/видео.html

  • @PalwindersinghPsb
    @PalwindersinghPsb 3 месяца назад

    So proud of you Vir Ji.

  • @Pinukamboj
    @Pinukamboj 2 года назад +1

    Kanwar saab ❤️🙌

  • @ਖਾੜਕੂਸੋਚ
    @ਖਾੜਕੂਸੋਚ 2 года назад +1

    Kunwar grewal best good Singer

  • @JaswinderKaur-xc2dh
    @JaswinderKaur-xc2dh 3 года назад +1

    beautiful veer jii

  • @HarmanDhillon-r5r
    @HarmanDhillon-r5r 8 месяцев назад

    ਪਾਰਟੀ ਕਿਰਦਾਰਾਂ ਨੇ ਬਣਾਈ ਹੁੰਦੀ ਆ ਪਾਰਟੀ ਕਿਉਂ ਨੀ ਮਾੜੀ

  • @lakhwindersinghdhillon8314
    @lakhwindersinghdhillon8314 2 года назад +1

    God bless you🙏🙏

  • @balbirsingh5297
    @balbirsingh5297 3 года назад +2

    Shbash

  • @sandhusandeep2300
    @sandhusandeep2300 2 года назад +1

    Jug jug jio

  • @gurvinderdhaliwal8844
    @gurvinderdhaliwal8844 8 месяцев назад

    Kanwar baba ji love you 🙏🙏🙏

  • @satnamtoor805
    @satnamtoor805 3 года назад +2

    🙏🙏👍

  • @navjotsingh5423
    @navjotsingh5423 3 года назад

    ਜੇ ਸਾਰਿਆ ਸੀਟਾਂ ਤੇ ਚੋਰ ਬੈਠੇ ਹੋਣ ਫੇਰ choice ਕੀ ਹੈ ਲੋਕਾਂ ਕੋਲ ,, ਗਲ ਕਰਨੀ ਹੈ ਤਾਂ ਚੇਹਰੇ ਬਦਲਣ ਦੀ ਗੱਲ ਕਰੋ , ਚੰਗੀ ਸੋਚ ਵਾਲੀ ਪਾਰਟੀ ਲੈਕੇ ਆਯੋ ,ਤੁਸੀ ਗਲ ਕਯੋਂ ਨਹੀਂ ਕਰਦੇ ,ਸਮਾਂ ਬੋਹਤ ਘਟ ਬਚੇਆ ਹੈ ਚੋਣਾਂ ਚ।

  • @pammaparmjit3144
    @pammaparmjit3144 3 года назад +1

    Very nice ji

  • @SatpalSingh-l5d
    @SatpalSingh-l5d Месяц назад

    Very good 22G

  • @BALBIRsingh-ey6lm
    @BALBIRsingh-ey6lm Год назад +1

    Ok❤

  • @BaldevSingh-fi2sk
    @BaldevSingh-fi2sk 3 года назад +4

    Greval is great he spoke the always truth from sur singh

  • @deepakjitsingh4567
    @deepakjitsingh4567 3 года назад +3

    Rabb da bnda wa kanwar 22❤️❤️🔥🔥

  • @ektachjitt9381
    @ektachjitt9381 3 года назад +1

    Bahut vdia insaan kanwar grewal ji

  • @armangamer4907
    @armangamer4907 3 года назад +1

    Jl
    Waheguri. Ji

  • @harmeshsidhu163
    @harmeshsidhu163 2 года назад +1

    I love you bro 🙏🙏♥️

  • @TechWise007adds
    @TechWise007adds 3 года назад +1

    Jis stat da raja janta di gall nahi man skda ke us di power nahi hai us noo stat da raja kahon da ki hak haijai gill

  • @subhashlalsubhashlal32
    @subhashlalsubhashlal32 2 года назад +1

    Att karti baba

  • @ChabdulMalik
    @ChabdulMalik 7 месяцев назад

    میرا فیورٹ گائیگ لیندے پنجاب توں

  • @GarryPunia-u3s
    @GarryPunia-u3s Месяц назад

    ਨਹੀਂ ਰੀਸਾਂ ਸਾਢੂ ਸਾਹਿਬ

  • @jassaljassi8168
    @jassaljassi8168 Год назад

    Love you Kanwar veer God bless you

  • @Kayla-10millon
    @Kayla-10millon 3 года назад +2

    Salute