ਕੰਵਰ ਦੇ ਗੀਤਾਂ ਤੋਂ ਖੁਸ਼ ਹੋ ਕੇ ਮੈਡਮ ਗਰਚਾ ਨੇ ਕਹਿ ਦਿੱਤੀ ਵੱਡੀ ਗੱਲ ~ Kanwar Grewal & Madam Garcha | Kaunke

Поделиться
HTML-код
  • Опубликовано: 23 дек 2024

Комментарии •

  • @JaswinderSingh-ut4zx
    @JaswinderSingh-ut4zx 10 месяцев назад +16

    ਸਪੀਚ ਸਿਰਾ ❤🎉

  • @DarshanSingh-cf7bu
    @DarshanSingh-cf7bu 9 месяцев назад +13

    ਬਹੁਤ ਚਲਾਕ ਔਰਤ ਹੈ ਆਪਣੀ ਗਲ ਕਰੀ ਜਾਂਦੀਆ

  • @sukhramrajpal8379
    @sukhramrajpal8379 10 месяцев назад +24

    ਕਨਵਰ ਦੇ ਬਹਾਨੇ ਨਾਲ ਆਪਣਾ ਊਲੂ ਸਿੱਧਾ ਕਰ ਲਿਆ। ਚਲਾਕੀ ਨਾਲ।

  • @LakhbirsinghSidhu-dc8cr
    @LakhbirsinghSidhu-dc8cr 6 месяцев назад +6

    ਬਹੁਤ ਵਧੀਆ ਗੱਲਾਂ ਕੀਤੀਆਂ ਬੀਬੀ ਗਰਚਾ ਜੀ ਨੇ, ਬਾਕੀ ਜਿਹੜੀ ਅੰਗਰੇਜ਼ੀ ਬੋਲਣ ਵਾਲੀ ਗੱਲ ਹੈ ਇਹ ਤਾਂ ਗਰਚਾ ਜੀ ਦਾ ੨੨ ਸਾਲਾਂ ਦਾ ਤਜਰਬਾ ਬੋਲਦਾ ਹੈ,ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਜਦੋਂ ਆਪਾਂ ਜਾਂਦੇ ਹਾਂ ਤਾਂ ਅੰਗਰੇਜ਼ੀ ਹੀ ਬੋਲਣੀ ਪੈਂਦੀ ਹੈ,ਪੰਜਾਬੀ ਦੇ ਅੰਗਰੇਜ਼ੀ ਵੀ ਆਉਣੀ ਚਾਹੀਦੀ ਹੈ ਜੀ🙏🙏🙏🙏🙏

  • @arnsthans8850
    @arnsthans8850 4 месяца назад +4

    ਕਨਵਰ ਗਰੇਵਾਲ ਜੀ ਤੁਹਾਨੂੰ ਅਸੀਂ ਵੀ ਸਲਾਮ ਕਰਦੇਂ ਹਾ ਖ਼ੁਦਾਵੰਦ ਖ਼ੁਦਾ ਤੈਨੂੰ ਹੋਰ ਅਕਲ ਬੁੱਧੀ ਬਖਸ਼ੇ ਧਨਵਾਦ ਜੀ ❤❤❤

  • @satdevsharma7039
    @satdevsharma7039 8 месяцев назад +22

    ਕੰਵਰ ਕੰਵਰ ਹੀ ਹੈ।ਢੇਰ ਸਾਰਾ ਪਿਆਰ, ਸਤਿ ਸ੍ਰੀ ਆਕਾਲ ਜੀ।
    ਸਾਡੇ ਪੰਜਾਬੀ ਕੰਵਰ ਨੂੰ ਕਨਵਰ ਹੀ ਕਹੀ ਜਾਂਦੇ ਹਨ, ਪਤਾ ਨਹੀਂ ਮੈਂ ਹੀ .ਗਲਤ ਹੋਵਾਂ? 🙏🙏🌹🇺🇸

  • @jaysingh-ho7eb
    @jaysingh-ho7eb 9 месяцев назад +8

    Punjab Da Koh-i-Noor Heera! Love From The USA.

  • @ArmaanMani-e5n
    @ArmaanMani-e5n 21 день назад +2

    ਪਹਿਲਾਂ ਇਹ ਲਾਭ ਹੀਰਾ ਜੀ ਨੂੰ ਕਹੀਂ ਜਾਂਦੀ ਸੀ ਕਿ ਮੈਨੂੰ ਲਾਭ ਹੀਰਾ ਦੇ ਗਾਣੇ ਸੁਣ ਲੱਜ਼ਤ ਆਉਂਦੀ ਹੈ। ਪਰ ਹੁਣ ਕੰਵਰ ਗਰੇਵਾਲ ਨੂੰ ਕਹੀਂ ਜਾਂਦੀ ਆ । ਕਿ ਗੱਲ ਲਾਭ ਹੀਰਾ ਜੀ ਤੋਂ ਜੀ ਭਰ ਗਿਆ 😂😂😂😂😂।

  • @PrinceKumar-be7yz
    @PrinceKumar-be7yz 10 месяцев назад +6

    Vasda rakhi Punjab nu mere malka

  • @arnsthans8850
    @arnsthans8850 4 месяца назад +3

    ਕਨਵਰ ਗਰੇਵਾਲ ਜੀ God bless you 😇🙏❤️❤❤

  • @user-nk4tv2st7f
    @user-nk4tv2st7f 9 месяцев назад +7

    RP Madam I salute you for this act of kindness. You spoke English frequently. You praised Kanwar Grewal who is able of it.I can say that you are also a great singer.May God bless you live long. O.k.

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 месяцев назад +1

    ਬੀਬਾ ਜੀ! ਇਥੇ ਅੰਗਰੇਜ਼ੀ ਸਮਝਣ ਵਾਲਾ ਕੌਣ ਹੈ, ਪੰਜਾਬੀ ਬੋਲ ਸਾਰੇ ਸਮਝਦੇ ਨੇ,ਸਾਡੀ ਪੰਜਾਬੀ ਨਾਲੋਂ ਅੰਗਰੇਜ਼ੀ ਕੁਛ ਜ਼ਿਆਦਾ ਮਸ਼ਹੂਰ ਨਹੀਂ, ਬੀਬਾ 🙏🏼

  • @JasbirSingh-vz3wg
    @JasbirSingh-vz3wg 10 месяцев назад +4

    Sharan aa rehi anger ji sun ke😢

  • @malkitsingh5925
    @malkitsingh5925 9 месяцев назад +2

    Wahegurugi ❤️

  • @Harrisonair
    @Harrisonair 10 месяцев назад +14

    ਪੰਜਾਬੀ ਬੋਲੀ ਦੇ ਪਹਿਰੇਦਾਰ ਅੰਗਰੇਜੀ ਬੋਲੀ ਜਾਂਦੇ😅

    • @shivanisharma5562
      @shivanisharma5562 7 месяцев назад +1

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਆਮ ਆਦਮੀ ਪਾਰਟੀ ਸੂਤੀ ਪੲਈ ਹੈ 😢😢😢

  • @satnamuppal2959
    @satnamuppal2959 10 месяцев назад +4

    WAHEGURU ji

  • @daljindersumra3473
    @daljindersumra3473 10 месяцев назад +3

    Waheguru g ❤❤❤❤❤❤❤❤❤❤❤❤❤

  • @malkitsingh5925
    @malkitsingh5925 9 месяцев назад +1

    Wahegurugi Wahegurugi ❤️ 🙏 👍 ❤️ 🎉

  • @jhilmansingh2
    @jhilmansingh2 8 месяцев назад +2

    She is great. Kanwar. Songs is very good

  • @DarshanSingh-cf7bu
    @DarshanSingh-cf7bu 9 месяцев назад +36

    ਕਿੰਨੀ ਕੁ ਵਧੀਆ ਗੱਲ ਹੈ ਵਿਚੇ ਅੰਗਰੇਜ ਬਣੀਂ ਜਾਂਦੀਆ

    • @sukhjitsingh9475
      @sukhjitsingh9475 8 месяцев назад +6

      🎉🎉😢😢😢😢😢😢😢😢😢

  • @herosangha5543
    @herosangha5543 8 месяцев назад +3

    Very nice song

  • @LakhwinderSingh-xb4id
    @LakhwinderSingh-xb4id 6 месяцев назад +3

    ਚੰਗਾ ਹੁੰਦਾ ਜੇਕਰ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਵਿੱਚ ਬੋਲਦੀ ਬੀਬਾ।

  • @jagdishsinghtung7666
    @jagdishsinghtung7666 5 месяцев назад +2

    Very very good

  • @punjabi192-jp3ep
    @punjabi192-jp3ep 8 месяцев назад +1

    Good work sir g

  • @harvindersinghharry016
    @harvindersinghharry016 10 месяцев назад +2

    GooD❤❤❤❤

  • @varindersingh9078
    @varindersingh9078 10 месяцев назад +2

    Please kise kol pura link hai tan send kariyo ❤

  • @ravikalyan899
    @ravikalyan899 9 месяцев назад +1

    Very very Nice ji

  • @jagdevsandhu6186
    @jagdevsandhu6186 7 месяцев назад +1

    Kanwar should contest election as MLA

  • @neerubala3272
    @neerubala3272 10 месяцев назад +3

    Very good

  • @marshalhdphotographymullanpur
    @marshalhdphotographymullanpur 10 месяцев назад +2

    Good job 🎉

  • @PargatSingh-vn8bv
    @PargatSingh-vn8bv 6 месяцев назад +1

    Pr❤

  • @marshalhdphotographymullanpur
    @marshalhdphotographymullanpur 10 месяцев назад +3

    Good Garcha Ji 🎉

  • @SukhdevsinghSidhu-vo4rl
    @SukhdevsinghSidhu-vo4rl 2 месяца назад

    Waheguru waheguru waheguru waheguru waheguru waheguru waheguru too he too

  • @Nisavarsingh
    @Nisavarsingh 9 месяцев назад +1

    Goòd🎉goòd😂good❤

  • @sukhjindersodhi1736
    @sukhjindersodhi1736 4 дня назад

    Waheguru ji waheguru ji

  • @NirmalSingh-bz3si
    @NirmalSingh-bz3si 7 месяцев назад +1

    ਰੱਟਾ ਲਾਇਆ ਹੋਇਆ ਬੀਬੀ ਨੇ ??ਗੱਲ ਛੱਡਕੇ ਦੁਬਾਰਾ ਫਿਰ ਕਹੀ ਨਹੀ ਜਾਦੀਂ 😂😂😂😂😂😂

  • @satpalsinghkooner7047
    @satpalsinghkooner7047 7 месяцев назад

    Good ❤❤❤❤❤❤

  • @dheer_saab_noor
    @dheer_saab_noor 10 месяцев назад +1

    Good medam g

  • @maheysingh2536
    @maheysingh2536 10 месяцев назад +9

    ਬੀਬੀ ਤੇਰੀ ਚੁੰਨੀ ਕਿੱਧਰ ਗਈ
    ਦੀਵੇ ਥੱਲੇ ਹਨੇਰਾ

  • @HarjinderSingh-e3n
    @HarjinderSingh-e3n 3 месяца назад

    Pehla kehndi c labh heera rat nu disda ajj kanwar vdya lagda

  • @harminderkhaira17
    @harminderkhaira17 10 месяцев назад

    👍👍👍👍👍Good mamdm

  • @JaswinderSingh-ut4zx
    @JaswinderSingh-ut4zx 10 месяцев назад +1

    Good inprmesn

  • @gurdialsingh8967
    @gurdialsingh8967 10 месяцев назад

    Very very very nice 👍❤ji

  • @gurdevnosinghno8155
    @gurdevnosinghno8155 6 месяцев назад

    ਨਹੀਂ ਬੀਬੀ ਕਨਵਰ ਗਰੇਵਾਲ ਨਹੀਂ ਕੰਵਰ ਗਰੇਵਾਲ ਹੈ ਜੀ

  • @SurinderKumar-c3r
    @SurinderKumar-c3r 8 месяцев назад

    Very good mam g

  • @guneetkaur3917
    @guneetkaur3917 10 месяцев назад +1

    ❤❤❤❤❤

  • @LovelyGupta-sw8si
    @LovelyGupta-sw8si 9 месяцев назад

    Lovelyguptaldhpunjab

  • @ParwinderSingh-je2nk
    @ParwinderSingh-je2nk 8 месяцев назад +1

    Sar te chuni lena bhool jandiyan ne ye lena ne chandiya ne sarm ne aaundi ina Auorta Nu

  • @robinpunni5978
    @robinpunni5978 10 месяцев назад +2

    Bht shoni ancher garcha madam

  • @surindergrewal4965
    @surindergrewal4965 7 месяцев назад

    ❤❤🎉🎉🎉

  • @OppoA1k-zr6xf
    @OppoA1k-zr6xf 9 месяцев назад +2

    Ok

  • @kewalsekhon8206
    @kewalsekhon8206 2 месяца назад

    🙏

  • @jagtarsinghmaan6923
    @jagtarsinghmaan6923 5 месяцев назад

    🚗 6:14

  • @jagtarsinghmaan6923
    @jagtarsinghmaan6923 5 месяцев назад

    3:37 3:42

  • @bsliveanmolstudio4344
    @bsliveanmolstudio4344 3 месяца назад

    ਬੀਬਾ ਪੰਜਾਬੀ ਜੀ ਬੋਲੋ😊

  • @KulwantSingh-s8c
    @KulwantSingh-s8c 10 месяцев назад +2

    Good Madem

  • @jatindersharma6925
    @jatindersharma6925 22 дня назад

    Bai ji adja punjab caneda america rehdea hun ta angreji vi bolani paini hei tahi punjabi samaj au

  • @RajinderkaurGill-b6u
    @RajinderkaurGill-b6u 5 месяцев назад

    First learn to speak English o lady

  • @rameshaggarwal5760
    @rameshaggarwal5760 3 месяца назад

    Pehlan budhi ghat hai bai❤

  • @ParwinderSingh-je2nk
    @ParwinderSingh-je2nk 8 месяцев назад +1

    Aap ta Aapni Maa boli de veech angrezi boli jandi Hai te Maa foka Kri Jandi Hai

  • @JaswinderSingh-ut4zx
    @JaswinderSingh-ut4zx 10 месяцев назад +2

    ਮੂਰਖ ਲੋਕ ਮਹਿਕ ਕਿਉ ਖੋਦੇ ਨੇ

  • @rahisingh-oo1rk
    @rahisingh-oo1rk 8 месяцев назад +1

    Grey dog ਚਲਾਕ ਲੂੰਬੜI dona ਦਾ ਸੁਮੇਲ a ਆਹ ਜਨਾਨੀ

  • @malkitsingh4209
    @malkitsingh4209 10 месяцев назад +1

    Jada bolde aa

  • @loveleenaujla6221
    @loveleenaujla6221 10 месяцев назад

    Sarm aouni hahidiy as gaun valia nu

  • @KuldeepSingh-md1ub
    @KuldeepSingh-md1ub 9 месяцев назад

    ਗਲਾਂ ਤਾਂ ਰਹੀਆਂ ਬੋਲੀ ਜਾਂਦੀ ਆੰ ਸਿਰੋਂ। ਨਗੀੰ। ਆੰ

  • @SukhBhullar-ct8fu
    @SukhBhullar-ct8fu 7 месяцев назад

    English boln di ki lod si

  • @RanjeetSingh-p2c3k
    @RanjeetSingh-p2c3k 10 месяцев назад

    ਸਾਰੇ ਹੀ ਗਾਉਣ ਵਾਲੇ ਨਚਾਰ ਹੁੰਦੇ ਨੇ। ਜ਼ਿਆਦਾਤਰ ਜੱਟ ਨੇ। ਆਪਣੇ ਆਪ ਨੂੰ ਨਚਾਰ ਕੁਹਾ ਕੇ ਫ਼ਖ਼ਰ ਮਹਿਸੂਸ ਕਰਦੇ ਹੋ। ਤੁਸੀਂ ਤਾਂ ਮਰਾਸੀਆਂ ਦੀ ਵੀ ਝੂਠ ਖਾਈ ਜਾਂਦੇ ਹੋ। ਸ਼ਰਮ ਕਰੋ ਜੱਟ ਡਕੈਤੋ

  • @kuldeepsinghdeep1231
    @kuldeepsinghdeep1231 10 месяцев назад +1

    Sirrrra kanwar y

  • @javigarcha3711
    @javigarcha3711 22 дня назад

    Ehnu pucho ehne apne maa peo di kini ku izat kiti aw

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 месяцев назад +2

    ਬੀਬਾ ਜੀ! ਇਥੇ ਅੰਗਰੇਜ਼ੀ ਸਮਝਣ ਵਾਲਾ ਕੌਣ ਹੈ, ਪੰਜਾਬੀ ਬੋਲ ਸਾਰੇ ਸਮਝਦੇ ਨੇ,ਸਾਡੀ ਪੰਜਾਬੀ ਨਾਲੋਂ ਅੰਗਰੇਜ਼ੀ ਕੁਛ ਜ਼ਿਆਦਾ ਮਸ਼ਹੂਰ ਨਹੀਂ, ਬੀਬਾ 🙏🏼

    • @PrimePunjabpb
      @PrimePunjabpb 6 месяцев назад

      ਜਿਹੜੀ ਪੰਜਾਬੀ ਬੋਲੀ ਉਹ ਪੂਰੇ ਧਿਆਨ ਨਾਲ ਸੁਣ ਲਓ

  • @charanjitkaur9230
    @charanjitkaur9230 10 месяцев назад +1

    ❤❤❤❤❤❤

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 месяцев назад +6

    ਬੀਬਾ ਜੀ! ਇਥੇ ਅੰਗਰੇਜ਼ੀ ਸਮਝਣ ਵਾਲਾ ਕੌਣ ਹੈ, ਪੰਜਾਬੀ ਬੋਲ ਸਾਰੇ ਸਮਝਦੇ ਨੇ,ਸਾਡੀ ਪੰਜਾਬੀ ਨਾਲੋਂ ਅੰਗਰੇਜ਼ੀ ਕੁਛ ਜ਼ਿਆਦਾ ਮਸ਼ਹੂਰ ਨਹੀਂ, ਬੀਬਾ 🙏🏼

  • @harbhajansingh4187
    @harbhajansingh4187 10 месяцев назад +2

    ❤❤❤❤

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 месяцев назад +13

    ਬੀਬਾ ਜੀ! ਇਥੇ ਅੰਗਰੇਜ਼ੀ ਸਮਝਣ ਵਾਲਾ ਕੌਣ ਹੈ, ਪੰਜਾਬੀ ਬੋਲ ਸਾਰੇ ਸਮਝਦੇ ਨੇ,ਸਾਡੀ ਪੰਜਾਬੀ ਨਾਲੋਂ ਅੰਗਰੇਜ਼ੀ ਕੁਛ ਜ਼ਿਆਦਾ ਮਸ਼ਹੂਰ ਨਹੀਂ, ਬੀਬਾ 🙏🏼

    • @shivanisharma5562
      @shivanisharma5562 7 месяцев назад +2

      ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

    • @karanpreet1073
      @karanpreet1073 6 месяцев назад

      Saleyo anparh aa

  • @happyghuman4015
    @happyghuman4015 8 месяцев назад

    ❤❤❤❤❤❤

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 9 месяцев назад

    ਬੀਬਾ ਜੀ! ਇਥੇ ਅੰਗਰੇਜ਼ੀ ਸਮਝਣ ਵਾਲਾ ਕੌਣ ਹੈ, ਪੰਜਾਬੀ ਬੋਲ ਸਾਰੇ ਸਮਝਦੇ ਨੇ,ਸਾਡੀ ਪੰਜਾਬੀ ਨਾਲੋਂ ਅੰਗਰੇਜ਼ੀ ਕੁਛ ਜ਼ਿਆਦਾ ਮਸ਼ਹੂਰ ਨਹੀਂ, ਬੀਬਾ 🙏🏼