ਸਮੁੰਦਰ ਵਿੱਚ ਬਣਿਆ ਪੁਲ ਪੱਚੀ ਕਿਲੋਮੀਟਰ ਲੰਮਾ ਪੁਲ। ਠੱਗ ਬੰਦੇ ਨਾਲ ਵਾਹ ਪਿਆ । Bahrain Country। Day-73

Поделиться
HTML-код

Комментарии • 620

  • @tarsemsinghwaraich7642
    @tarsemsinghwaraich7642 10 месяцев назад +70

    ਦਮਾਲੇ ਵਾਲੇ ਵੀਰੇ ਨੂੰ ਵੇਖ ਕੇ ਮੰਨ ਖੁਸ਼ ਹੋ ਗਿਆ ਧੰਨ ਧੰਨ ਕਲਗੀਧਰ ਜੀ ਧੰਨ ਤੁਹਾਡੀ ਸਿਖੀ

  • @sukhdevsinghjudge4403
    @sukhdevsinghjudge4403 10 месяцев назад +32

    1984 ਵਿਚ ਕੋਈ ਗੁਰੂਦੁਆਰਾ ਨਹੀਂ ਸੀ ਹੁੰਦਾ ਸਿਰਫ ਮਨਾਮਾ ਸ਼ਹਿਰ ਵਿਚ ਵਰਸ਼ਾਪ ਵਿਚ ਵੀਰਵਾਰ ਵਾਲੇ ਦਿਨ ਕੀਰਤਨ ਹੁੰਦਾ ਸੀ ਸ਼ੁਕਰਵਾਰ ਕਿਸੇ ਹੋਰ ਬਿਲਡਿੰਗ ਕਿਰਾਏ ਤੇ ਕੀਰਤਨ ਹੁੰਦਾ ਸੀ .. ਗੁਰੂਦਵਾਰਾ ਕੋਈ ਨਹੀਂ ਸੀ .. ਤੁਹਾਡੀ ਯਾਤਰਾ ਸਫਲੀ ਹੋਵੇ ... ਵਾਹਿਗੁਰੂ ਜੀਂ ਕਾ ਖਾਲਸਾ ਵਾਹਿਗੁਰੂ ਜੀਂ ਕੀਂ ਫਤਿਹ..

  • @SukhwinderSingh-kd7tf
    @SukhwinderSingh-kd7tf 10 месяцев назад +33

    ਬਾਈ ਘੁੱਦਾ ਸਿੰਘ ਵੀਰ ਸਤਿ ਸ੍ਰੀ ਅਕਾਲ
    ਜੋ ਦਮਨ ਤੁਹਾਨੂੰ ਮਿਲਿਆ ਬਾਈ ਉਹ ਆਪਣਾ ਭਾਣਜਾ ਆ ਲੰਢੇਕੇ ਮੋਗੇ ਤੋਂ
    ਬਾਈ ਤੇਰਾ ਵੀ ਧੰਨਵਾਦ ਜੋ ਤੁਸੀ ਸਾਡੇ ਬੇਟੇ ਨੂੰ ਮਿਲੇ 🙏🙏😊

  • @bittitalwandisabo5343
    @bittitalwandisabo5343 10 месяцев назад +51

    ਬਹਿਰੀਨ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ 🙏

  • @hnyfacts4760
    @hnyfacts4760 9 месяцев назад +10

    ਵਾਈ ਦਿਲ ਖੁਸ਼ ਹੋ ਜਾਂਦਾ ਜਦੋਂ ਪੰਜਾਬੀ ਮਿਲਦਾ

  • @johnpogi7894
    @johnpogi7894 10 месяцев назад +22

    ਕੁੜੀ ਬਹੁਤ ਪਿਆਰੀ ਹੈ । ਦੁਮਾਲੇ ਨਾਲ ਸਿੰਘਾਂ ਦੀ ਟੌਹਰ ਹੀ ਵੱਖਰੀ ਹੈ

  • @HarpreetSingh-ux1ex
    @HarpreetSingh-ux1ex 10 месяцев назад +32

    ਅਮ੍ਰਿਤਪਾਲ ਸਿੰਘ ਘੁੱਦਾ ਵੀਰ ਤੇ ਬਹਿਰੀਨ ਵਾਲੇ ਸਾਰੇ ਭਰਾਵਾਂ ਨੂੰ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @SukhwinderSingh-kd7tf
    @SukhwinderSingh-kd7tf 10 месяцев назад +5

    ਬਾਈ ਘੁੱਦਾ ਸਿੰਘ ਵੀਰ ਸਤਿ ਸ੍ਰੀ ਅਕਾਲ
    ਜੋ ਦਮਨ ਤੁਹਾਨੂੰ ਮਿਲਿਆ ਬਾਈ ਉਹ ਆਪਣਾ ਭਾਣਜਾ ਆ ਲੰਢੇਕੇ ਮੋਗੇ ਤੋਂ
    ਬਾਈ ਤੇਰਾ ਵੀ ਧੰਨਵਾਦ ਜੋ ਤੁਸੀ ਸਾਡੇ ਬੇਟੇ ਨੂੰ ਮਿਲੇ 🙏🙏

  • @bhindajand3960
    @bhindajand3960 10 месяцев назад +9

    ਉਹ ਵੀ ਸਮਾਂ ਸੀ ਜਦੋਂ ਅਰਬ ਦੇਸ਼ਾਂ ਦਾ ਕਨੇਡਾ ਜਿੰਨਾਂ ਚਾਂਅ ਹੁੰਦਾਂ ਸੀ ਕਈ ਦਹਾਕਿਆਂ ਤੋਂ ਸੁਣਦੇ ੨ ਸਾਡਾ ਵੀ ਚਾਂਅ ਘੁੱਦੇ ਵੀਰੇ ਨੇ ਪੂਰਾ ਕਰਤਾ ਸਾਰਾ ਗੁਲਫ ਘੁੰਮਾਂ ਕੇ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੇਸ਼ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ

  • @satnamsinghsatta3464
    @satnamsinghsatta3464 10 месяцев назад +17

    ❤ ਬਾਹਰ ਕੰਮ ਕਰਦੇ ਸਾਰੇ ਪੰਜਾਬੀ ਪਰਿਵਾਰ ਨੂੰ ਪੰਜਾਬ ਤੋ ਬਹੁਤ ਬਹੁਤ ਪਿਆਰ ਸਤਿਕਾਰ ਚੜਦੀ ਕਲਾ ਵਿੱਚ ਰਹੋ❤

  • @khushsekhon1363
    @khushsekhon1363 10 месяцев назад +32

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @Singhisking18
    @Singhisking18 10 месяцев назад +31

    ਬਾਈ ਜੀ 2 ਸਾਲ ਕੰਮ ਕੀਤਾ ਮੈਂ ਬਹਿਰੀਨ ਵਿਚ,, ਮਨਾਮਾ ਸਿਟੀ ਵਿੱਚ ਰਹਿੰਦਾ ਸੀ ਮੈਂ❤❤❤ ਬਹੁਤ ਹੀ ਸੋਹਣਾ ਦੇਸ਼ ਆ ਬੀਹਰੀਨ,,ਓਥੇ ਦੇ ਲੋਕ ਵੀ ਬਹੁਤ ਚੰਗੇ ਆ ❤❤

  • @rajindersingh8536
    @rajindersingh8536 10 месяцев назад +12

    ਕਿੱਦਾਂ ਪੁੱਤਰਾ ਦੇਵ ਦਾ ਕੀ ਹਾਲ ਆ ਵਾਪਸ ਨਹੀ ਆਣਾ ਹੋਰ ਚੜ੍ਹਦੀ ਕਲਾ ਰੱਬ ਰਾਖਾ🎉🎉❤❤🎉🎉

  • @amriksingh6828
    @amriksingh6828 10 месяцев назад +6

    ਬਹਿਰੀਨ ਵਿੱਚ ਪੰਜਾਬੀ ਵੀਰਾਂ ਵੱਲੋਂ ਕੀਤਾ ਸਵਾਗਤ ਵਧੀਆ ਲੱਗਾ

  • @sukhdevsinghjudge4403
    @sukhdevsinghjudge4403 10 месяцев назад +16

    ਜੰਦੋ ਇਹ ਪੁਲ ਬਣਿਆ ਸੀ ਓਦੋ ਅਸੀਂ ਬਹਿਰੀਨ ਸੀ ਤੇ ਹੁਣ ਅਮਰੀਕਾ. ਬਾਈ ਨੇ ਬਾਈ ਨੇ ਬਹਿਰੀਨ ਯਾਦ ਕਰਾ ਤਾ

    • @cesiumion
      @cesiumion 10 месяцев назад +1

      ਕਿਹੋ ਜਿਹਾ ਦੇਸ਼ ਈ ਬਹਿਰੀਨ ?

  • @bittitalwandisabo5343
    @bittitalwandisabo5343 10 месяцев назад +6

    ਬਾਈ ਗੁਰਸੇਵਕ ਹੋਰਾਂ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ
    ਮੇਰਾ ਵੱਸਦਾ ਰਹੇ ਪੰਜਾਬ ਮਾਂ ਬੋਲੀ ਜਿਉਂਦੀ ਰਹੇ

  • @bittitalwandisabo5343
    @bittitalwandisabo5343 10 месяцев назад +6

    ਪਿੰਡ ਲੰਡੇ ਕੇ
    ਜ਼ਿਲ੍ਹਾ ਮੋਗਾ
    ਬਾਈ ਨੇ ਬਹਿਰੀਨ ਵਿੱਚ ਸੱਭ ਤੋਂ ਪਹਿਲਾਂ ਸਵਾਗਤ ਕੀਤਾ
    ਧੰਨਵਾਦ

  • @JaswinderSingh-io7uo
    @JaswinderSingh-io7uo 10 месяцев назад +11

    ❤❤❤ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @sukhvirsidhu5895
    @sukhvirsidhu5895 10 месяцев назад +7

    ਬੰਦਾ ਲੁੱਚਾ ਲੱਗਿਆ ਮੈਨੂੰ you are nice person man 😅

  • @AvtarSingh-pw7fv
    @AvtarSingh-pw7fv 10 месяцев назад +33

    ਬਹੁਤ ਹੀ ਪਿਆਰੀ ਧੀ ਹੈ ਜਮਾਂ ਮੇਰੀ ਪੋਤੀ ਮਨਜਾਪ ਕੌਰ ਵਰਗੀ ਹੈ ਜੋ ਸਵੇਰੇ ਸਵੇਰੇ ਮੈਨੂੰ ਸਤਿ ਸ੍ਰੀ ਆਕਾਲ ਕਰਕੇ ਏਅਰ ਫੋਰਸ ਸਕੂਲ ਪੜ੍ਹਨ ਜਾਂਦੀ ਹੈ

    • @tajinderbrar4108
      @tajinderbrar4108 10 месяцев назад +3

      Eh ta oh gll hogi jive ik buudi kehndi hey rabba ene joga krde k mai avde pote nu sone de chamche nll dudh peya wa 😅😅

    • @satnamsingh25666
      @satnamsingh25666 3 месяца назад +1

      😅

  • @pawannadha7031
    @pawannadha7031 10 месяцев назад +12

    ਸਤਿ ਸ੍ਰੀ ਆਕਾਲ ਜੀ, ਫੱਗਣ ਮਹੀਨੇ ਦੀ ਸੰਗਰਾਂਦ ਦੀਆਂ ਮੁਬਾਰਕਾਂ ❤🎉

  • @HARVINDERSINGHPANNU-ex8wx
    @HARVINDERSINGHPANNU-ex8wx 10 месяцев назад +14

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।।

  • @rahisingh-oo1rk
    @rahisingh-oo1rk 10 месяцев назад +4

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਦੇਵ ਭਰਾ ਦਾ ਕੀ ਹਾਲ ਹੈ

  • @bittitalwandisabo5343
    @bittitalwandisabo5343 10 месяцев назад +5

    ਅੱਜ ਦਾ ਰਹਿਣ ਬਸੇਰਾ ਬਾਈ ਗੁਰਸੇਵਕ ਸਿੰਘ ਹੋਰਾਂ ਦੇ ਘਰ
    ਧੰਨਵਾਦ ਬਾਈ ਜੀ ਦਾ

  • @GurmeetSingh-ou8tk
    @GurmeetSingh-ou8tk 3 месяца назад +1

    ਬਹੁਤ ਵਧੀਆ ਵੀਰ। ਵਾਹਿਗੁਰੂ ਜੀ ਚੜਦੀਕਲਾ ਚ ਰੱਖਣ।

  • @paulchahal3095
    @paulchahal3095 3 месяца назад +1

    ਬਹੁੱਤ ਜਿਗਰਾ ਵੀਰ ਜੀ ਦਾ। ਧੰਨ ਹੋ।
    ਮੈਂ ਤਾਂ ਪੁੱਲ ਤੇ ਹੀ ਸ਼ਹੀਦ ਹੋ ਜਾਣਾ ਸੀ!
    ਮੈਨੂੰ ਤਾਂ ਪੁੱਲ ਦੇ ਅੱਧ ਵਿੱਚ ਹੀ ਟੱਟੀ ਆ ਜਾਣੀ ਸੀ, ਫੇਰ ਕੀ ਕਰਦਾ?
    ਵੀਰ ਜੀ ਕਰੰਸੀ ਬਿਨਾਂ ਕਿਵੇਂ ਕੰਮ ਚਲਾ ਰਹੇ ਹਨ?
    ਵੀਰ ਜੀ, ਵਾਪਿਸ ਵੀ ਆਉਣਾ ਹੈ! ਮਾਂ ਯਾਦ ਕਰਦੀ ਹੋਵੇਗੀ।
    ਮੇਰੇ ਤਾਂ ਸੁਣ ਕੇ ਹੀ ਸਵਾਸ ਖਤਮ ਹੋ ਰਹੇ ਹਨ!
    ਤੁਸੀਂ ਤਾਂ ਕੋਲੰਬਸ ਨੂੰ ਮਾਤ ਕਰ ਦਿੱਤਾ ਹੈ।

  • @mandeepkaurgilljharsahib3543
    @mandeepkaurgilljharsahib3543 10 месяцев назад +10

    ਜੇ ਸਾਰੇ ਦੇਸ਼ਾਂ ਵਿੱਚੋਂ ਇੱਕ ਸਾਰੇ ਪੰਜਾਬੀ ਵਾਪਸ ਆ ਜਾਣ ਤਾਂ ਮਾਹੌਲ ਹੀ ਹੋਰ ਹੋਊ 😍😍
    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਭ ਨੂੰ
    ਦਾਤਾ ਤਰੱਕੀਆਂ ਬਰਕਤਾਂ ਬਖਸ਼ਦਾ ਰਹੇ ❤❤🙏🙏

  • @preetkoldhar8143
    @preetkoldhar8143 9 месяцев назад +6

    10:20 ਮੈਨੂੰ ਇਹ ਵੀਰ ਸਕਲ ਤੋਂ ਹੀ ਪੰਜਾਬੀ ਲੱਗਿਆ ਕਸਮ ਨਾਲ,ਗੱਲ ਉਹੀ ਹੋਈ ,ਆਪਣਿਆ ਨੂੰ ਕੌਣ ਭੁੱਲਿਆ

  • @KirpalSingh-zj7et
    @KirpalSingh-zj7et 10 месяцев назад +3

    ਸਤਿ ਸ੍ਰੀ ਆਕਾਲ ਜੀ
    ਬਹਿਰੀਨ ਪਹੁੰਚਣ ਲਈ ਬਹੁਤ ਬਹੁਤ ਬਹੁਤ ਮੁਬਾਰਕਾਂ ਜੀ ਆਪਜੀ ਦੀ ਜਿਨ੍ਹਾਂ ਸਿੰਘ ਸਾਹਿਬਾਨਾਂ ਨਾਲ ਮੁਲਾਕਾਤ ਹੋਈ ਹੈ ਉਨ੍ਹਾਂਨੂੰ ਵੀ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫ਼ਤਹਿ ਚੜ੍ਹਦੀ ਕਲਾ ਵਿੱਚ ਰਹੋ।

  • @jalourSingh-bz4dj
    @jalourSingh-bz4dj 2 месяца назад

    ਅੰਮ੍ਰਿਤਪਾਲ ਬੇਟਾ ਬਹੁਤ ਹੀ ਸੋਹਣੀ ਵੀਡੀਓ ਹੈ ਬਹੁਤ ਹੀ ਸੋਹਣੀ ਵੀਡੀਓ ਹਰ ਇੱਕ ਇੰਟਰਸਟਿੰਗ ਹੁੰਦੀ ਹੈ ਬੜੇ ਧਿਆਨ ਨਾਲ ਦੇਖੀ ਜਾਂਦੀਆਂ ਨ ਥੈਕਯੂ

  • @lalliatwal4614
    @lalliatwal4614 10 месяцев назад +14

    You have been so privileged in these countries because of our community either it’s about lodging- transportation -eating -going places to buy ticket etc. so if one person did something wrong u have to stay positive and try to ignore these pity incidents !

  • @SurjeetSingh-bt2mg
    @SurjeetSingh-bt2mg 10 месяцев назад +2

    ਸਤਿ ਸ੍ਰੀ ਅਕਾਲ ਬਾਈ ਘੁਦੈ ਮੈਪ ਤੇ ਸਾਰਾ ਰਸਤਾ ਦੇਖਿਆ ਜਿੱਥੇ ਤੂੰ ਫਿਰਦਾ ਬਹਰੀਨ ਨੂੰ ਜਾਣ ਲਈ ਇੱਕ ਹੀ ਰਸਤਾ

  • @GurmukhSingh-z1u
    @GurmukhSingh-z1u 2 месяца назад

    ਬਹੁਤ ਪਿਆਰੀ ਵੀਡੀਓ ਧੰਨਵਾਦ ਬਾਈ ਜੀ ਰੱਬ ਤੈਨੂੰ ਤੰਦਰੁਸਤੀਆਂ ਬਖਸ਼ੇ

  • @tarolchansinghsursingh9989
    @tarolchansinghsursingh9989 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਾਤਸਾਹ ਚੜਦੀਕਲਾ ਗੁਰ ਸਿਖੀ ਜੀਵਨ ਬਖਸ਼ਿਸ ਕਰਨ

  • @iqbalsingh8298
    @iqbalsingh8298 Месяц назад

    ਡੰਗ ਟਪਾਊ ਅੰਗਰੇਜ਼ੀ ਵਧੀਆ ਕੰਮ ਸਾਰੀ ਜਾਨਾਂ।❤

  • @TarsemAtwal-vv1dd
    @TarsemAtwal-vv1dd 10 месяцев назад

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਸਾਰੇ ਵੀਰਾਂ ਨੂੰ ਅਸੀਂ ਸੌਂਦੀ ਅਰਬ ਆ 2015 ਤੋਂ ਮੇਰਾ ਦਿਲ ਕਰਦਾ ਵੀ ਬਹਿਰੀਨ ਚ,ਆਕੇ ਰਹੀਏ ਗੁਰੂ ਘਰ ਜਾਈਏ ਫੈਮਲੀਆਂ ਲੈਕੇ ਆਈਏ ਬਹੁਤ ਹੀ ਸੌਹਣਾ ਲੱਗਿਆ ਵੀਰ

  • @chahal-pbmte
    @chahal-pbmte 10 месяцев назад +1

    ਘੁੱਦਾ ਸਿੰਘ ਕਮਾਲ ਦੀ ਗੱਲ ਹੈ ਕਿ ਦੋ ਦੇਸ਼ਾਂ ਦੀ ਇੰਮੀਗਰੇਸਨ ਸਮੁੰਦਰ ਦੇ ਵਿਚਕਾਰ ਹੁੰਦੀ ਐ। ਮੈਂ ਪਹਿਲੀ ਵਾਰ ਸੁਣਿਆ ਵੇਖਿਆ ਹੈ।

  • @hakamsingh4624
    @hakamsingh4624 9 месяцев назад +1

    ਜਿਉਂਦੇ ਵੱਸਦੇ ਰਹੋ ਵੀਰੋਂ।

  • @NaunihalSinghBhullar
    @NaunihalSinghBhullar 2 месяца назад +1

    ਬਾਈ 2013ਆਇਆ ਸੀ ਅਜ਼ੇ ਤੱਕ ਬਹਿਰੀਨ ਚੋ ਹਾਂ ਬਹੁਤ ਵਧੀਆ ਏਂ

  • @user-vf8kn9qn2ldr.monika
    @user-vf8kn9qn2ldr.monika Месяц назад +1

    Hnji veer ji waheguru ji 🙏🌹 asi Bahrain 🇧🇭

  • @parminderkaur3523
    @parminderkaur3523 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetkailay4451
    @gurpreetkailay4451 10 месяцев назад +1

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ |ਹਾਂਜੀ ਘੁੱਦੇ ਵੀਰ ਜੀ

  • @Jarmanjitsingh-p3z
    @Jarmanjitsingh-p3z 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤

  • @MohinderSingh-or9kv
    @MohinderSingh-or9kv 10 месяцев назад +1

    ਬਡੀਆ ਮੁਸ਼ਕਲਾਂ ਸਫਰਾਂ ਵਿੱਚ wish you happy journey. From canada

  • @harbanslalsharma4052
    @harbanslalsharma4052 10 месяцев назад +2

    18.30 Bahut piari bachchi hai. Parmatma lambi te sohni jindgi deve. My blessings, little girl.

  • @sandeepkumarsandeep6084
    @sandeepkumarsandeep6084 4 месяца назад +3

    ਇੰਡੀਆ ਚ ਐਡਾ ਪੁਲ ਹੁਣ ਤੱਕ ਗਿਰ ਜਾਣਾ ਸੀ ਇਥੇ ਉਦਘਾਟਨ ਲਈ ਪੁਲ ਬਣਦੇ ਚਾਰ ਪੰਜ ਮਹੀਨੇ ਚ ਗਿਰ ਜਾਂਦੇ

  • @ਹਰਦੀਪਸਿੰਘBrar
    @ਹਰਦੀਪਸਿੰਘBrar 10 месяцев назад +6

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @sarabjitbadhesha
    @sarabjitbadhesha 10 месяцев назад

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਨਾਲ ਵਾਲੇ ਬਾਈ ਨੂੰ ਜੀ। ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।

  • @gurbagsidhu3422
    @gurbagsidhu3422 10 месяцев назад +2

    ਹਾਂਜੀ ਘੁੱਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ

  • @bhindersingh9532
    @bhindersingh9532 8 месяцев назад

    ਬਹੁਤ ਵਧੀਆ, ਵੀਰ ਜੀ 🙏🏻🙏🏻 ਵਹਿਗੁਰੂ ਜੀ ਚੜਦੀ ਕਲਾ ਚ ਰਖੇ ਆਪ ਜੀ ਨੂੰ 🙏🏻🙏🏻

  • @GajjansinghAulakh
    @GajjansinghAulakh 10 месяцев назад +1

    ਬਹੁਤ ਵਧੀਆ ਲੱਗ ਰਿਹਾ ਘੁੱਦਾ ਸਿੰਹਾ ਵੀਰ

  • @JasbirSingh-y8p
    @JasbirSingh-y8p 10 месяцев назад +3

    ਸਤਿ ਸ੍ਰੀ ਅਕਾਲ ਘੁੱਦੇ ਬਾਈ🙏 ਵਾਹਿਗੁਰੂ ਜੀ ਚੜੵਦੀ ਕਲਾ ਵਿੱਚ ਰੱਖਣ ਖੁਸ਼ ਰਹੋ ਰੱਬ ਰਾਖਾ😂❤

  • @punjabivillagersardar4996
    @punjabivillagersardar4996 10 месяцев назад +5

    Sikh people helping each others no 1

  • @sandhuzworld76
    @sandhuzworld76 10 месяцев назад +4

    ਸਤਿ ਸ੍ਰੀ ਅਕਾਲ ਘੁੱਦਾ ਸਿੰਘ ਵੀਰ🙏

  • @GurmitSingh-ji3ff
    @GurmitSingh-ji3ff 9 месяцев назад

    ਵੀਰ ਜੀ ਮੈਂ ਗੂਰਮੀਤ ਸਿੰਘ ਮੇਰੈ ਵੱਲੋਂ ਵੀਰ ਜੀ ਨੂੰ ਤੇ ਵੀਰ ਜੀ ਨੂੰ ਜੇਹੜੇ ਸਿੰਘ ਖਾਲਸੇ ਵੀਰ ਬਹਿਰੀਨ ਬਾਡਰ ਤੋਂ ਲੇ ਕੈ ਬਹਿਰੀਨ ਸ਼ਹਿਰ ਜਾਂ ਰਹੈਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @charnjeetkaur4521
    @charnjeetkaur4521 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੇਟਾ ਜੀ

  • @Seerat1213
    @Seerat1213 10 месяцев назад

    ਵਾਹਿਗੁਰੂ ਜੀ ਚੱੜ੍ਹਦੀ ਕਲਾਂ ਵਿੱਚ ਰੱਖਣ ਵੀਰ ਜੀ

  • @karmjeetsinghtoor4540
    @karmjeetsinghtoor4540 10 месяцев назад +9

    Landeke moga veer sat shre akal khosa pando

  • @GagandeepSingh-oz7lj
    @GagandeepSingh-oz7lj 10 месяцев назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @jasmersinghjassbrar3673
    @jasmersinghjassbrar3673 10 месяцев назад

    ਸਾਰੇ ਅਰਬੀ ਦੇਸ਼ ਇਕ ਤੋਂ ਵੱਧ ਇੱਕ ਈ ਪਏ ਐ ਯਾਰ।

  • @bittitalwandisabo5343
    @bittitalwandisabo5343 10 месяцев назад

    ਮਨਾਮਾ
    ਬਹਿਰੀਨ ਦੀ ਰਾਜਧਾਨੀ
    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਘੁੱਦੇ

  • @numantariq8368
    @numantariq8368 10 месяцев назад +1

    بہت اچھا لگا فرسٹ ٹائم ویڈیو واچ کی ہے

    • @JATTFF75
      @JATTFF75 10 месяцев назад

      ❤😊😊❤

  • @LakhwinderSingh-tp8oy
    @LakhwinderSingh-tp8oy 10 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @sonasingh7271
    @sonasingh7271 10 месяцев назад +1

    ਵਾਹਿਗੁਰੂ ਮੇਹਰ ਕਰੇ ਜੋੜੀ ਤੇ

  • @SainipablaPablasaab
    @SainipablaPablasaab 10 месяцев назад +4

    ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️🙏🙏

  • @karannagra4104
    @karannagra4104 10 месяцев назад +3

    ਜਿਉਦਾ ਵੱਸਦਾ ਰਹਿ ਸੱਜਣਾ,,,,

  • @darshansingh_shersinghpura
    @darshansingh_shersinghpura 9 месяцев назад

    ਬਾਈ ਜੀ ਅਗਲੀ ਸਾਇਕਲ ਯਾਤਰਾ ਤੇ ਨਾਲ ਲੈ ਚੱਲੋਂ ਤਾਂ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ।

  • @WisekingTrades
    @WisekingTrades 5 дней назад +1

    Pest Control waale bai da vi dhanwad 🎉

  • @randhirsingh6300
    @randhirsingh6300 9 месяцев назад

    ਵਹਿਗੁਰੂ ਜੀ ਦੇਗ਼ ਤੇਗ਼ ਫ਼ਤਿਹ

  • @rajabrar7879
    @rajabrar7879 10 месяцев назад +1

    ਵਹਿਗੁਰੂ ਜੀ ਕਾ ਖਾਲਸਾ
    ਵਹਿਗੁਰੂ ਜੀ ਕੀ ਫਤਿਹ

  • @MaanSaab-gy9mm
    @MaanSaab-gy9mm 9 месяцев назад

    ਬੜੀ ਪਿਆਰੀ ਗੁਡੀਆ ਗੁਰਸੇਵਕ ਵੀਰ ਦੀ

  • @KuldeepSingh-oz8dl
    @KuldeepSingh-oz8dl 9 месяцев назад +2

    ਬਹਿਰੀਨ ਵਿੱਚ ਮੈ 5 ਸਾਲ ਰਿਹਾ, ਮਨਾਮਾ ਅਲਦੱਸਮਾ ਦੇ ਕੋਲ ਮੇਰਾ ਰੂਮ ਸੀ,

  • @bittitalwandisabo5343
    @bittitalwandisabo5343 10 месяцев назад +1

    ਬਿਲਡਿੰਗਾਂ ਬਹੁਤ ਸ਼ਾਨਦਾਰ ਨੇ ਬਾਈ ਸਿਆਂ

  • @HehejeBshbsha
    @HehejeBshbsha Месяц назад +1

    VERY GOOD BETA G

  • @sarbjitkaur5162
    @sarbjitkaur5162 10 месяцев назад

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ💐💐

  • @rbrar3859
    @rbrar3859 4 месяца назад

    ਬਹੁਤ ਵਧੀਆ ਵੀਡੀਓ ਬਣਾਈ ਵੀਰ

  • @bittitalwandisabo5343
    @bittitalwandisabo5343 10 месяцев назад +1

    ਆਹ ਵਧੀਆ ਕੀਤਾ ਘੁੱਦੇ ਬਾਈ ਸਾਇਕਲ ਧੋਹ ਲਿਆ,, ਬਾਹਲਾ ਲਿਬੜਿਆ ਪਿਆ ਸੀ

  • @rahisingh-oo1rk
    @rahisingh-oo1rk 10 месяцев назад

    ਸਤਿ ਸ੍ਰੀ ਅਕਾਲ ਘੁੱਦਾ ਭਰਾ ਭਿੰਦਰ ਭਲਵਾਨ ਕੋਟ ਗੁਰੂ ਕੇ ਭਰਾ ਸੋਨੂ ਮਿਲਣਾ ਮੰਗਦਾ

  • @rajabrar7879
    @rajabrar7879 10 месяцев назад +1

    ਬਾਈ ਘੁੱਦੇ ਸਤਿ ਸੀ੍ ਅਕਾਲ ਜੀ

  • @laadikalra9737
    @laadikalra9737 10 месяцев назад +1

    ਸਤਿ ਸ੍ਰੀ ਆਕਾਲ ਜੀ ਵੀਰੇ ਲੰਡੇ ਕੇ ਮੇਰੇ ਪਿੰਡ ਦੇ ਨਾਲ ਹੈ

  • @yt_amritpal
    @yt_amritpal 9 месяцев назад

    9:28 ਲੰਡੇ ਕੇ ਅੱਜ ਆਰਥਿਕ ਸਹਾਇਤਾ ਭੇਜੀ ਅਸਾਂ। ਕੈਂਸਰ ਪੀੜਤ ਨੂੰ ।

  • @bittitalwandisabo5343
    @bittitalwandisabo5343 10 месяцев назад

    ਚੰਗਾ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ
    ਰੱਬ ਰਾਖਾ ਬਾਈ ਸਿਆਂ

  • @shera207
    @shera207 10 месяцев назад

    ❤ ਘੁੱਦਾ ਵੀਰ nice veer waheguru mer kre

  • @ManvirDhillon-j6v
    @ManvirDhillon-j6v 10 месяцев назад +2

    Waheguru ji your journey success full, WAHEGURU JI KA KHALSA WAHEGURU JI KI FATEH 🙏.

  • @manpreetbrar4923
    @manpreetbrar4923 10 месяцев назад

    ਬਹੁਤ ਪਿਆਰੀ ਬੱਚੀ ਹੈ ਵੀਰ ਦੀ

  • @Dr.TarsemSinghSran
    @Dr.TarsemSinghSran 2 месяца назад

    ਵੀਰ ਜੀ ਵਾਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਰੱਖੇ। ਤਰਸੇਮ ਸਿੰਘ ਸਰਾਂ ਜੈਤੋਸਰਜਾ ਬਟਾਲਾ ਗੁਰਦਾਸਪੁਰ ਪੰਜਾਬ।22/10/2024.,7.42A.m

  • @chamkau
    @chamkau 9 месяцев назад +2

    ਇਹ ਵੀਰ ਦੰਮਨ ਸਾਡੇ ਪਿੰਡਾਂ ਦਾ ਸਾਡਾ ਪਿੰਡ ਬੁੱਟਰ ਕਲਾ ਹੈ ਬਹੁਤ ਵਧੀਆ ਲੱਗਾ ਆਪਣੇ ਪਿੰਡਾਂ ਦੇ ਬੰਦੇ ਨੂੰ ਮਿੱਲੇ

  • @sonypanesar3840
    @sonypanesar3840 10 месяцев назад +2

    ਸਤਿ ਸ੍ਰੀ ਆਕਾਲ ਜੀ 🌹🙏

  • @yt_amritpal
    @yt_amritpal 9 месяцев назад +1

    ਵਾਹਿਗੁਰੂ ਜੀ

  • @sukhpalkhehra444
    @sukhpalkhehra444 9 месяцев назад

    ਬਹੁਤ ਧੰਨਵਾਦ ਪੁੱਤ ਜੀ ਅਸੀਂ ਮੋਗੇ ਤੋਂ

  • @rajdhiman-wb5yv
    @rajdhiman-wb5yv 10 месяцев назад

    ਬਾਬਾ ਗੁਰਸੇਵਕ ਸਿੰਘ ਜੀ bahrain ਵਾਲੇ 😊

  • @ManiHans-f8k
    @ManiHans-f8k 3 месяца назад

    ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਹੋ 🙏

  • @LakhvirSingh-le8vj
    @LakhvirSingh-le8vj 10 месяцев назад

    ਵੀਰ ਬਹੁਤ ਧੰਨਵਾਦ ਜਾਣਕਾਰੀ ਦੇਣ ਦਾ

  • @dalwindersingh6323
    @dalwindersingh6323 10 месяцев назад +4

    ਨਵਦੀਪ ਬਰਾੜ, ਰਿਪਨ ਖੁਸ਼ੀ,ਤੇ ਘੁਦਾ ਪੰਜਾਬੀਓ ਜਿੰਦਾਬਾਦ ❤❤👍👍👌👌🙏🙏❤❤

    • @Jagjitjazzy3004-b5c
      @Jagjitjazzy3004-b5c 10 месяцев назад +1

      Flopyoutuber v a ji

    • @kuljindersoomal9383
      @kuljindersoomal9383 10 месяцев назад +1

      Oh by air or train te Chal de Hun..Jo ghudda Singh and sathi cycle te Chal dikhonde aa oh vakhra hi aa

  • @SukhwinderSingh-kd7tf
    @SukhwinderSingh-kd7tf 10 месяцев назад +23

    ਬਾਈ ਘੁੱਦਾ ਸਿੰਘ ਵੀਰ ਸਤਿ ਸ੍ਰੀ ਅਕਾਲ
    ਜੋ ਦਮਨ ਤੁਹਾਨੂੰ ਮਿਲਿਆ ਬਾਈ ਉਹ ਆਪਣਾ ਭਾਣਜਾ ਆ ਲੰਢੇਕੇ ਮੋਗੇ ਤੋਂ
    ਬਾਈ ਤੇਰਾ ਵੀ ਧੰਨਵਾਦ ਜੋ ਤੁਸੀ ਸਾਡੇ ਬੇਟੇ ਨੂੰ ਮਿਲੇ 🙏🙏

  • @gurdeepsinghvirk6380
    @gurdeepsinghvirk6380 9 месяцев назад

    ਬਹੁਤ ਹੀ ਵਧੀਆ ਜੀ

  • @AngrejSingh-tr1dx
    @AngrejSingh-tr1dx 9 месяцев назад

    ਬਹੁਤ ਵਧੀਆ ਛੋਟੇ ਵੀਰ

  • @SurjitPanesar-c1h
    @SurjitPanesar-c1h 10 месяцев назад +1

    Baht hi vadhia Baht hi vadhia wel don

  • @bikramsinghkaura7012
    @bikramsinghkaura7012 10 месяцев назад

    ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ❤

  • @harbansdhaliwal4796
    @harbansdhaliwal4796 10 месяцев назад

    ਧਮਣ veer Sade hi moge da veer