ਕੋਈ ਵੀ Help ਨਾ ਕਰੇ ਮਾਤਾ ਗੁਜਰੀ ਤੇ sahibzadaya ਦੀ New Punjabi podcast EP51

Поделиться
HTML-код
  • Опубликовано: 25 дек 2023

Комментарии • 455

  • @Gurbaani_sanchar
    @Gurbaani_sanchar 6 месяцев назад +16

    ਬਾਈ ਜੀ ਇਸ ਦੁਮਾਲੇ ਵਿੱਚ ਦੇਖ਼ ਕੇ ਬਹੁਤ ਵਧੀਆ ਲੱਗਿਆ ਮਜਾ ਆ ਗਿਆ

  • @indermann-nu4nn
    @indermann-nu4nn 6 месяцев назад +59

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🥰🙏ਮੇਰੇ ਵੀਰਾ ਨੂੰ ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਚ ਰੱਖੇ ❤🙏ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ 🥹🥹🙏

  • @singga5679
    @singga5679 6 месяцев назад +14

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ 💐

  • @SAWARGAWICHPUNJABNAHIHONA
    @SAWARGAWICHPUNJABNAHIHONA 5 месяцев назад +1

    DHAN DHAN BABA SHRI GURU GOBIND SINGH SAHIB MAHARAJ JI

  • @yourmahinder214
    @yourmahinder214 6 месяцев назад +11

    ਕੋਟਿ ਕੋਟਿ ਪ੍ਰਣਾਮ ਦਸਮੇਸ਼ ਪਿਤਾ ਅਤੇ ਉਹਨਾਂ ਦੇ ਸਮੁੱਚੇ ਪਰਵਾਰ ਨੁੰ ਸਾਰੇ ਸਿੱਖ ਕੌਮ ਦੇ ਸ਼ਹੀਦਾਂ ਨੂੰ🙏🏻ਕੌਮ ਸਦਾ ਰਿਣੀਂ ਰਹੇਗੀ ਆਪ ਜੀ ਦੀ ਲਸਾਨੀ ਸ਼ਹਾਦਤ ਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @billasingh4716
    @billasingh4716 6 месяцев назад +4

    ਹਾਂਜੀ ਵੀਰੇ ਅੱਜ ਕੱਲ੍ਹ ਗੰਗੂ ਦੇ ਪਿੰਡ ਦਾ ਨਾਮ ਸਹੇੜੀ ਏ ,, ਇਹ ਸਹੇੜੀ ਪਿੰਡ,,ਮੋਰਿੰਡਾ ਤੋਂ ਰੋਪੜ ਆਲੇ ਜੀਟੀ ਰੋਡ ਉੱਤੇ ਆ,, ਅਤੇ ਗੁਰੁਦਵਾਰਾ ਸਾਹਿਬ ਵੀ ਰੋਡ ਉੱਤੇ ਹੀ ਬਣਿਆ ਹੋਇਆ,, ਮੋਰਿੰਡਾ ਸ਼ਹਿਰ ਤੋਂ ਗੰਗੂ ਦੀ ਸਹੇੜੀ 2-3 ਕਿਲੋਮੀਟਰ ਦੂਰ ਏ ,,

  • @jatinderbhinder4360
    @jatinderbhinder4360 6 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mohalistatus
    @mohalistatus 6 месяцев назад +16

    ਸਾਰਿਆ ਨੂੰ ਹੱਥ ਬੰਨ ਕੇ ਬੇਨਤੀ ਆ ਅਪਣੇ। ਪਰਿਵਾਰ ਨਾਲ ਯਾ ਆਪਣੇ ਬੱਚਿਆ ਨਾਲ ਸ੍ਰੀ ਫਤਿਹਗੜ੍ਹ ਸਾਹਿਬ ਜਰੂਰ ਮੱਥਾ ਟੇਕ ਕੇ ਆਉਣ 🙏ਜੇ ਤੁਹਾਡੇ ਘਰ ਬੱਚੇ ਨੇ ਤਾਂ ਉਹਨਾਂ ਨੂੰ ਜਰੂਰ ਆਪਣੇ ਸਿਖਾ ਦੇ ਇਤਿਹਾਸ ਵਾਰੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @user-ws8cp9kn6j
    @user-ws8cp9kn6j 6 месяцев назад +3

    ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ

  • @truckingvlog9928
    @truckingvlog9928 6 месяцев назад +6

    Dowa Veera nu pyar bhari sat siri Akal ji

  • @punjabloveskitchen7226
    @punjabloveskitchen7226 6 месяцев назад +15

    ਸ਼ਹੀਦੀ ਦਿਹਾੜਿਆਂ ਤੇ ਕੋਈ ਵੀ ਚਾਰ ਸਹਿਬਜ਼ਾਦੇ ਬਾਰੇ ਦੱਸਦਾ ਹੈ ਉਹ ਸਾਰਾ ਕੁਝ ਅੱਖਾਂ ਅੱਗੇ ਆਉਂਦਾ ਜਿੰਨੀ ਦੇਰ ਗੱਲਾਂ ਸੁਨਦੇ ਆ ਵਾਹਿਗੁਰੂ ਨਾਲ ਜੁੜੇ ਰਹਿੰਦੇ ਹਾਂ 🙏🙏ਸਤਿਨਾਮ ਸ਼੍ਰੀ ਵਾਹਿਗੁਰੂ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੂਰੁ ਲਿਖ ਕੇ ਹਾਜ਼ਰੀ ਲਗਾਉ ਜੀ 🙏🙏

    • @SAWARGAWICHPUNJABNAHIHONA
      @SAWARGAWICHPUNJABNAHIHONA 5 месяцев назад

      WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @amriksingh9252
    @amriksingh9252 6 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Kamal_singh60
    @Kamal_singh60 6 месяцев назад +4

    ਵਹਿਗੁਰੂ ਜੀ

  • @SAWARGAWICHPUNJABNAHIHONA
    @SAWARGAWICHPUNJABNAHIHONA 5 месяцев назад +1

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @agammunjal5994
    @agammunjal5994 6 месяцев назад +6

    Love youu broo❤❤❤❤

  • @AmitKumar-us3lx
    @AmitKumar-us3lx 6 месяцев назад +15

    Waheguru ji da Khalsa Waheguru ji di fateh 🙏🏻🙏🏻

  • @indersangha268
    @indersangha268 День назад

    Waheguru ji 🙏

  • @pbx-preetsingh295
    @pbx-preetsingh295 6 месяцев назад +11

    ਧੰਨ ਤੇਰੀ ਸਿੱਖੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,ਪ੍ਨਾਮ ਸ਼ਹੀਦਾਂ ਨੂੰ 🙏🙏🙏

    • @SAWARGAWICHPUNJABNAHIHONA
      @SAWARGAWICHPUNJABNAHIHONA 5 месяцев назад +2

      WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @amardeepsinghbhattikala189
    @amardeepsinghbhattikala189 6 месяцев назад +2

    Sat shri akal veer ji tusi bahut vadea video bnai khas karke eh dina nu dekh k

  • @mdsatwinder1168
    @mdsatwinder1168 6 месяцев назад +2

    Waheguru ji buat sohni gal sade alaya sir tey dastar saja key podcat kita

  • @simransandhu7916
    @simransandhu7916 6 месяцев назад +2

    ਵਾਹਿਗੁਰੂ ਜੀ

  • @HarpreetSingh-zq8iq
    @HarpreetSingh-zq8iq 6 месяцев назад

    Satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @realcheeta504
    @realcheeta504 6 месяцев назад +2

    🙏 ਰਾਜ ਕਰੇਗਾ ਖ਼ਾਲਸਾ

  • @gopi1387
    @gopi1387 6 месяцев назад +7

    Satnam Sri waheguru ji 🙏🙏

  • @parvinderkaur4757
    @parvinderkaur4757 6 месяцев назад +1

    ਵਾਹਿਗੁਰੂ ji

  • @fankomiyodheyade
    @fankomiyodheyade 6 месяцев назад +27

    ਵਾਹਿਗੁਰੂ ਜੀ 🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏 ਰਾਜ ਕਰੇਗਾ ਖ਼ਾਲਸਾ 🚩 ਖਾਲਿਸਤਾਨ ਜ਼ਿੰਦਾਬਾਦ

    • @SAWARGAWICHPUNJABNAHIHONA
      @SAWARGAWICHPUNJABNAHIHONA 5 месяцев назад

      WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @gurjitdhanoa3917
    @gurjitdhanoa3917 6 месяцев назад +11

    ਵਾਹਿਗੁਰੂ ਜੀ ਕਿਰਪਾ ਕਰਨ,, ਸੱਚੇ ਪਾਤਸ਼ਾਹ ਜੀ ਆਪਣੇ ਸਾਰੇ ਬੱਚਿਆਂ ਤੇ ਕਿਰਪਾ ਕਰਨ 🙏🏼🙏🏼

  • @Gill13131
    @Gill13131 6 месяцев назад +1

    ਧੰਨ ਮਾਤਾ ਗੁਜਰੀ ਜੀ👏👏👏👏❤️

  • @singhdalwinder1332
    @singhdalwinder1332 6 месяцев назад +4

    ਧੰਨ ਧੰਨ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਤੇ ਓਹਨਾਂ ਦਾ ਸਾਰਾ ਪਰਿਵਾਰ

  • @vishalvirdi246
    @vishalvirdi246 6 месяцев назад +1

    Bhaji ajj Dil jit liya

  • @MSHanjra
    @MSHanjra 6 месяцев назад +6

    Waheguru ji🙏❤️

  • @AmandeepSingh-ou4oe
    @AmandeepSingh-ou4oe 6 месяцев назад +2

    Nishkaam seva bahut jaruri hundi a veere... Asli sewa ehi a g...

  • @raii678
    @raii678 6 месяцев назад +3

    Waheguru ji oh sahibzade te thandd vich ohna nu yaad kro path kro 😢😢

  • @jashanjotkaur3910
    @jashanjotkaur3910 6 месяцев назад +1

    Bht sohni pehl a veere eh tuhade vallo aapni history dsn di 😊😊

  • @SurinderKaur-sz1uu
    @SurinderKaur-sz1uu 6 месяцев назад +2

    Waheguru waheguru ji

  • @Gill13131
    @Gill13131 6 месяцев назад +1

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ👏

  • @jasminekaur8237
    @jasminekaur8237 6 месяцев назад +9

    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻

  • @vickyvickt1477
    @vickyvickt1477 6 месяцев назад +4

    Fressy veer apne loka Da dimang hilgiya aa sheedi dihadia nu phul ke critsmas mnan te hoye aa joo dekh ke bhut dukh lgda waheguru ji aaha din soch ke rona aanda aa😢😢😢😢😢😢

  • @sahibsingh2728
    @sahibsingh2728 6 месяцев назад +2

    Love you bro
    Rona aa gayi
    Sachi yaar

  • @darshankaur7525
    @darshankaur7525 6 месяцев назад +1

    Bai g dastar ch both shone lag rahe ho god bless you wahguru g

  • @PunjabiNomadic1
    @PunjabiNomadic1 6 месяцев назад +2

    Dil ❤ Jitt Lya Freashy veer tu 😊❤. Wmk ❤

  • @HarpreetSingh-we6dt
    @HarpreetSingh-we6dt 6 месяцев назад +5

    Sat Nam Shri Waheguru ji 🎉🎉🎉🎉🎉 Sat Nam Shri Waheguru ji 🎉🎉🎉🎉🎉 Sat Nam Shri Waheguru ji 🎉🎉🎉🎉🎉 Sat Nam Shri Waheguru ji 🎉🎉🎉🎉🎉 Sat Nam Shri Waheguru ji 🎉🎉🎉🎉🎉

  • @pobajwa
    @pobajwa 6 месяцев назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ♥️🙏
    ਬਹੁਤ ਸੌਹਣਾ ਦੱਸਿਆ ਬਾਈ ਤੁਸੀਂ♥️🙏
    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾਂ ਚ ਰੱਖੇ ਤੂਹਾਨੂੰ ਬਾਈ♥️🙏

  • @jagroop911
    @jagroop911 6 месяцев назад +18

    ਵਾਹਿ ਗੁਰੂ ਜੀ ਤੁਹਾਨੂੰ ਤੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ।

  • @sukhpari9127
    @sukhpari9127 6 месяцев назад +1

    🙏🙏Bole soohh nihal..sat sri akall🙏🙏🙏

  • @taran.dhudike7
    @taran.dhudike7 6 месяцев назад +2

    ਸਤਿ ਸ੍ਰੀ ਆਕਾਲ ਵੀਰ ਜੀ,,,, ਅੱਜ ਦਾ ਕੌਨਟੈਟ ਸੁਪਰ

  • @harinderpreethani8147
    @harinderpreethani8147 6 месяцев назад +5

    🙏🙏🙏🙏🙏🙏🙏🙏 waheguru ji ka Khalsa waheguru ji ke Fateh 🙏🙏🙏🙏🙏

  • @gurjantsingh6660
    @gurjantsingh6660 6 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mr.nnaresh1988
    @mr.nnaresh1988 6 месяцев назад +1

    Waheguru g mehar karyo har ik insaan utte himmat dayo saanu insaaf lae ladan di

  • @jaskaransingh9715
    @jaskaransingh9715 6 месяцев назад +1

    God bless you veer
    Singapore ton

  • @virk22g
    @virk22g 6 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻

  • @balroop1313
    @balroop1313 6 месяцев назад +1

    SATNAM SHRI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI SATNAM SHRI WAHEGURU JI

  • @SimmiSidhu-te2kt
    @SimmiSidhu-te2kt 6 месяцев назад +1

    Waheguru ji❤

  • @maniraimanirai3772
    @maniraimanirai3772 6 месяцев назад +1

    Good veer g....canada

  • @United_states_of_Panjab
    @United_states_of_Panjab 6 месяцев назад +1

    ਜੱਦ ਡੁੱਲਦਾ ਖ਼ੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ 🙏⚔️
    ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ

  • @ramik50
    @ramik50 6 месяцев назад +1

    Bhut vadiya 🙏🏻

  • @jodhbeeraulakh3744
    @jodhbeeraulakh3744 6 месяцев назад +1

    Waheguru ji

  • @bindikhaira7779
    @bindikhaira7779 6 месяцев назад +2

    Waheguru ji 😢

  • @realcheeta504
    @realcheeta504 6 месяцев назад +5

    Waheguru ji da Khalsa Waheguru ji di fateh

  • @jasmeenkaur8052
    @jasmeenkaur8052 6 месяцев назад +1

    Veere tusi bohot brief vich history dassi... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @JdeepbhaiyaSidhu
    @JdeepbhaiyaSidhu 6 месяцев назад

    ਞਾਹਿਗੁਰੂ ਚੜਦੀ ਕਲਾ ਬਖਸ਼ੇ ਞੀਰ ਨੂੰ

  • @tarsemsinghsema8436
    @tarsemsinghsema8436 6 месяцев назад +1

    Waheguru ji bhut vadiya veer ji ❤❤

  • @RanjitSingh-jy5xl
    @RanjitSingh-jy5xl 6 месяцев назад +1

    very good Punjabi carry love you sultan pur lodhi toh rana

  • @user-hk2bk8xg3s
    @user-hk2bk8xg3s 6 месяцев назад +1

    ਪੁੱਤਰ ਜੀ ਦੁਮਾਲਾ ਬੁਹਤ ਸੁਹਣਾ ਲੱਗਦਾ ਏ ਵਾਹਿਗੁਰੂ ਜੀ ਮਹੈਰ ਕਰਨ ਤੁਹਾਡੇ ਤੇ❤❤❤❤❤

  • @raveenaraj4091
    @raveenaraj4091 6 месяцев назад +3

    Waheguru g

  • @deepsardaarni1234
    @deepsardaarni1234 6 месяцев назад +1

    Waheguru ji mere veer te mehar bhreya hath rakhn 🙏🏻

  • @jaspreetkaurrazia5519
    @jaspreetkaurrazia5519 6 месяцев назад +3

    Waheguru 🙏

  • @rdeepsingh1583
    @rdeepsingh1583 6 месяцев назад

    Sewa hamesha nishkam nirashat hunda ah ji waheguru ji esda fall jarur dinde ne ji

  • @kuldeeprai8860
    @kuldeeprai8860 6 месяцев назад +1

    Love you bro ਬਹੁਤ ਵਧੀਆ

  • @jass...s
    @jass...s 6 месяцев назад +1

    ਵਾਹਿਗੁਰੂ ਜੀ ♥️🙏

  • @honeydhiman244
    @honeydhiman244 6 месяцев назад

    Waheguru ji ka Khalsa waheguru Ji ki fateh🙏🙏🙏

  • @HRMNHOOD
    @HRMNHOOD 6 месяцев назад +4

    SATNAM SHRI WAHEGURU JI 🙏🏻

  • @preetsinghbath6801
    @preetsinghbath6801 6 месяцев назад +1

    Veer bhut changi video bnai a tu zindabad veer

  • @yuvrajdhindsa3635
    @yuvrajdhindsa3635 6 месяцев назад +3

    Good ❤

  • @gurpyarsingh7818
    @gurpyarsingh7818 6 месяцев назад +3

    waheguru g❤

  • @guggusidhu36
    @guggusidhu36 6 месяцев назад +3

    Waheguru Waheguru 🙏 Waheguru g ka khalsa Waheguru g di Fatah Dhanbad brother bot vdhya lgea Waheguru 🙏

  • @mscutepunjabi
    @mscutepunjabi 6 месяцев назад +1

    ਫਰੈਸ਼ੀ ਬੀਰੇ ਬੋਹਤ ਚੰਗਾ ਉਪਰਾਲਾ ਕੀਤਾ, ਗੁਰੂ ਸਾਹਿਬ ਲੇਖੇ ਲਾਉਣ ਇਸ ਉਪਰਾਲੇ ਨੂੰ ਤੇ ਇਟਲੀ ਵਾਲੇ ਬੀਰੇ ਤੇ ਤੈਨੂੰ ਹੋਰ ਹਿੰਮਤ ਬਖਸ਼ਣ। ਕੌਣ ਜਾਣਦਾ ਹੋ ਸਕਦਾ ਇਸ ਵੀਡਿਉ ਨੂੰ ਦੇਖ ਕੇ ਕੋਈ ੫-੭ ਲੋਕੀ ਸਹੀ ਰਾਹ ਪੈਂਡੇ ਹੋ ਜਾਣ❤

  • @user-bx7wg6jn9k
    @user-bx7wg6jn9k 6 месяцев назад +2

    waheguru ji 🙏🏻🙏🏻🙏🏻🙏🏻

  • @SukhlovekamallDeep8714
    @SukhlovekamallDeep8714 6 месяцев назад +1

    Bht hi vadiya laga veer ji tuhade serr nu dhuk k eda bas dil nu choo ge waheguru ji waheguru ji waheguru ❤❤❤❤❤

  • @amanghuman2858
    @amanghuman2858 6 месяцев назад +1

    Bai ❤ you 🙏

  • @sukhveerkaur3866
    @sukhveerkaur3866 6 месяцев назад +2

    Bhtt vdhia uprala veere .waheguru ji mehr bhrea hath rkhn tuhade te🤲🤲

  • @AmandeepGill-mw3xg
    @AmandeepGill-mw3xg 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @monsters3250
    @monsters3250 6 месяцев назад

    bahut vadia veer , sunke akhan namh ho zandeya

  • @rdeepsingh1583
    @rdeepsingh1583 6 месяцев назад

    Waheguru Ji insaan nu ehsas kraunda mausam anusar punjab ch ji

  • @SidhuMoosewala-mi3hh
    @SidhuMoosewala-mi3hh 6 месяцев назад +2

    Waheguru ji khalsa waheguru ji fathe

  • @beantsandhu3818
    @beantsandhu3818 6 месяцев назад +1

    🙏🏻🙏🏻🙏🏻🙏🏻

  • @sandhusaab3603
    @sandhusaab3603 6 месяцев назад +3

    ਵਾਹਿਗੁਰੂ ਜੀ ❤❤❤❤❤❤

  • @loverai.x9890
    @loverai.x9890 6 месяцев назад +2

    ❤❤❤❤❤❤ waheguru ji 🙏🏻

  • @user-se6ej8mn8f
    @user-se6ej8mn8f 6 месяцев назад

    ਚੜਦੀ ਕਲਾ ਚ ਪੰਥ ਖਾਲਸਾ

  • @sunnyb3538
    @sunnyb3538 6 месяцев назад +1

    Waheguru Ji tuhanu chrdi kla ch rkhn...boht vdia km kr rhe o bai

  • @PradeepSingh-ii1rq
    @PradeepSingh-ii1rq 6 месяцев назад +1

    Waheguru ji waheguru ji waheguru ji waheguru ji waheguru ji 🙏

  • @navpreetsingh9624
    @navpreetsingh9624 6 месяцев назад +3

    Waheguru meher kre sab te🙏🏻🙏🏻

  • @Preet29883
    @Preet29883 6 месяцев назад +2

    Waheguru ji 🙏🙏🙏🙏🙏

  • @ManiNatt-ic9vg
    @ManiNatt-ic9vg 6 месяцев назад +1

    baba ji mehar karn sarya tae ji 🙏

  • @anmolpreetkaur2734
    @anmolpreetkaur2734 6 месяцев назад +1

    Waheguru ji ka khalsa
    Waheguru ji ki fateh🙏

  • @OhiSaabi
    @OhiSaabi 6 месяцев назад +1

    Mann gye Freshy Saab. Bahut wadiya treeke naal sunaayi saari saakhi

  • @singhpunnu1306
    @singhpunnu1306 6 месяцев назад

    Moti Ram Mehra Ji. Ji launa c veer nal. Bht waddi Kurbani aa

  • @rajwinderkaur2799
    @rajwinderkaur2799 6 месяцев назад

    ਵਾਹਿਗੁਰੂ ਜੀ 🙏

  • @HardeepSingh-jm9cs
    @HardeepSingh-jm9cs 6 месяцев назад +1

    Vadiya lageya tuhada pyar dekhke sikhi li ❤❤❤

  • @jovandhaliwal5822
    @jovandhaliwal5822 6 месяцев назад +1

    Waheguru ❤