Amritpal Singh ਇਹ ਬੀਬੀ Dubai ਵਾਲੀ ਤੇ ਨਵੀਂ Technology ਸਾਨੂੰ ਇੱਥੇ ਗਲਤ ਲੱਗੇ New Punjabi Podcast EP25

Поделиться
HTML-код
  • Опубликовано: 28 янв 2025

Комментарии • 685

  • @raveenamotley2028
    @raveenamotley2028 Год назад +68

    ਇਟਲੀ ਵਾਲੇ ਵੀਰ ਜੀ ਨੂੰ ਬੋਤ ਗਿਆਨ ਆ ਹਰ ਮੁੱਦੇ ਤੇ

    • @Gurpreet_23-i8o
      @Gurpreet_23-i8o Год назад +5

      Pehli war podcast dekhi tuhadi.. bhut wdia kam kr rhe ho tuc dono vir g.. jeode rho. Waheguru tuhanu chardikala wch Rakhn. Apne app nu wdia partaker kehn walea nu v ik war tuhanu jroor sunna chaida . Ho skda oh v kuj akal sekh lain.

    • @HarjeetSingh-sr9cf
      @HarjeetSingh-sr9cf 5 месяцев назад

      ​@@Gurpreet_23-i8oਪਹਿਲਾਂ ਵੀ ਵੀਰ ਜੀ ਇਹ ਦੋਵੇਂ ਵੀਰ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰਦੇ ਹਨ ਪਹਿਲੀ ਵਾਰ ਨਹੀਂ ਸੱਚਾਈ ਨੂੰ ਦਿਖਾਉਂਦੇ ਹਨ ਅੱਜ ਕੱਲ ਪੰਜਾਬ ਦੀਆਂ ਕੁੜੀਆਂ ਸਾਰੀਆਂ ਨੂੰ ਨਹੀਂ ਕਹਿੰਦੇ ਪਰ ਫੇਰ ਵੀ ਬਹੁਤ ਹਨ ਜਿਨ੍ਹਾਂ ਨੇ ਗੰਦ ਪਾਇਆ ਹੋਇਆ ਹੈ ਪਰ ਇਹ ਵੀਰ ਉਹਨਾਂ ਦੀ ਬਹੁਤ ਵਧੀਆ ਕੁੱਤੇ ਖਾਣੀ ਕਰਦੇ ਹਨ ਉਹ ਵੀ ਦੇਖਿਆ ਕਰੋ ਵੀਰ ਜੀ

  • @simi9999
    @simi9999 Год назад +3

    ਇਹ ਜਿਹੜੀ ਕੰਪਿਊਟਰ ਬਾਰੇ ਗੱਲ ਬਾਤ ਹੋਈ ਏ। ਜੌ ਆਪਾਂ ਹਾਲੀਵੁੱਡ ਫਿਲਮਾਂ ਵਿਚ ਦੇਖਦੇ ਸੀ ਜਿਵੇਂ ਟਰਮੀਨੇਟਰ ਵਿੱਚ ਕਿ ਫਿਊਚਰ ਵਿੱਚ ਇਨਸਾਨ ਮਸ਼ੀਨਾਂ ਨਾਲ ਲੜ ਰਿਹਾ । ਜਾਂ ਹੋਰ ਵੀ ਕਈਂ ਫਿਲਮਾਂ ਨੇ ਓਹ ਉਸ ਦੌਰ ਵਿੱਚ ਬਣਿਆ ਨੇ ਜਦੋਂ ਅੱਜ ਦੇ ਜਮਾਨੇ ਦੀਆਂ ਚੀਜ਼ਾਂ ਨਹੀਂ ਸੀ।
    ਪਰ ਫੇਰ ਓਹ ਪੁਰਾਣੀਆਂ ਫਿਲਮਾਂ ਵਿੱਚ ਅੱਜ ਦੇ ਜਮਾਨੇ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ।
    ਫਿਲਮਾਂ ਵਿੱਚ ਦਿਖਾਇਆ ਅੱਗੇ ਜਾਕੇ ਸੱਚ ਹੋ ਸਕਦਾ ਹੈ । ਜਿਵੇਂ ਇਟਲੀ ਵਾਲੇ ਬਾਈ ਨੇ ਰੂਸ ਦੀ ਗੱਲ ਕੀਤੀ ਕਿ ਰੋਬੋਟ ਨੇ ਮੁੰਡੇ ਦੀ ਉਂਗਲੀ ਤੋੜ ਦਿੱਤੀ ਇਹ ਸ਼ੁਰੂਆਤੀ ਦੌਰ ਏ । ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਅੱਗੇ ਜਾਕੇ ਰੋਬੋਟ ਇਨਸਾਨ ਦਾ ਦੁਸ਼ਮਣ ਨਹੀਂ ਬਣੇਗਾ ?
    ਕਿਉਕਿ ਪਹਿਲਾਂ ਵੀ ਜੌ ਇਨਸਾਨ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਨੇ ਓਹਨਾ ਨੇ ਪੰਗੇ ਪਾਏ ਨੇ 40:38

  • @harsimran1826
    @harsimran1826 Год назад +26

    ਵੀਰ ਜੀ ਤੁਹਾਡੇ ਪ੍ਰੋਗਰਾਮ ਤੋਂ ਸਿੱਖਣ ਲਈ ਬਹੁਤ ਕੁਝ ਮਿਲਦਾ, ਬਹੁਤ ਬਹੁਤ ਧਨਵਾਦ, ਹਮੇਸ਼ਾ ਖੁਸ਼ ਰਹੋ 🥰🥰🥰🥰

  • @simarlatty7494
    @simarlatty7494 Год назад +1

    Hnji sat Sri akal vereyo bhut vadiya mnn kush ho gya...manider vere m thodi hr video dekhda bhut mja aunda bot kuj sikhan nu milda ...Edda hi lgge rho bai.m Germany 🇩🇪 to full spot a bai ji...sat Sri akal...😊👍

  • @Arav-u2o1c
    @Arav-u2o1c Год назад +1

    Sat shri akal veero ..tuhade podcast bhut bdiya hunde ne❤keep it up

  • @MandeepKaur-wu4cj
    @MandeepKaur-wu4cj Год назад +2

    Thanx veereo....bahut nice bahut time toh wait karde hunde tohade podcast di thanx alot stay blessed 🇬🇧❤️🙏

  • @priyankachopra4082
    @priyankachopra4082 Год назад +1

    Very Gud information Jo sanu Nahi si pata oh v itho mil jandi ha tuahadi video dekh ke gud job 👍🏻

  • @moursaabproductions
    @moursaabproductions Год назад +2

    ਸਹੀ ਗੱਲ ਆ ਪਾਜੀ...ਮੇਰੇ ਮੰਨ ਦੀ ਅਵਾਜ ਬੋਲ ਦਿੱਤੀ ਤੁਸੀਂ...ਕਿ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਲੈ ਕੇ ਜਾਣੇ ਚਾਹੀਦੇ ਸੀ ਨਾਲ। ਗਲਤ ਹੈ ਤਾਂ ਗਲਤ ਪਾਜੀ

  • @manvirkaur2395
    @manvirkaur2395 Год назад +1

    Thnkyou ene vdia trikke nl enni jruri information share krn lyi.❤️ faltu de vlooger bss bekar cheezan samne lae k onde faltu dian. Keep it up💐

  • @arpitpuri-b7w
    @arpitpuri-b7w Год назад +3

    Bai g enni genuine galla sun ka.... dil kush kr dita tusi mera salute hai 🙏

  • @avy1108
    @avy1108 Год назад +71

    According to my view, we should fight for rights of Sikhs. But what will we do after seceding from india and creating khalistan?! What will be the next step for development? How will the unemployment and drug related issues be addressed? Will the caste discrimination end? We should try to imbibe the knowledge and ideas of our gurus. Just getting a separate piece of land will not solve all our issues. We first need to develop the true ideas of sikhism in our hearts and souls. I am again stressing that this is MY VIEWPOINT

    • @PunjabiprankRoastedvlogger
      @PunjabiprankRoastedvlogger Год назад +8

      Good veere 👋👋👋 Thanku point of view den lyi ❤

    • @NerdRanjit
      @NerdRanjit Год назад +1

      👏

    • @readingbook9720
      @readingbook9720 Год назад +2

      Totally agree with you veer ji

    • @Sukhi258
      @Sukhi258 Год назад +1

      If given the next steps, will you start supporting Khalistan?

    • @Sukhi258
      @Sukhi258 Год назад +2

      There is a whole lot of resources that Punjab has if utilised for its good without any outer interference such as India. We have water, agriculture, foreign exchange and a great ideology. If you calculate the value of our resources and look carefully there is a whole lot resources and a lot better future of Punjab without India.

  • @pindlandwale4725
    @pindlandwale4725 Год назад

    Sira jaan 😂😂❤️❤️❣️❣️mnu pta nhi c es channel da thx dss n lee itly

  • @SukhPreet-yg6li
    @SukhPreet-yg6li Год назад

    Bai thode podcast to bhut information mildi y 👍❤️thaku so much bro

  • @Its-c1d
    @Its-c1d Год назад +10

    I am a sikh bt in my opinion amritpal singh is only here for power and money....he literally proved that k kinna easy aa saanu loka nu piche lgaana ...kise nu v rbb bna lende lok ...he literally used shree guru granth sahib ji as a shield for personal issue...eh v ta beadwi hai...

    • @gurbanigursikhi7377
      @gurbanigursikhi7377 Год назад

      Beeba ji Gurbani padhi nu kinne din hoge??

    • @Its-c1d
      @Its-c1d Год назад

      @@gurbanigursikhi7377 daily pdh di aa es lyi rbb k enni akl diti aa ki glt te ki shi smjn di..

    • @varungrover6881
      @varungrover6881 Год назад

      Hmm klla shri guru granth sahib nal khdn nal khuch nhi ohnu pdn nal ohnu follow kro thoda smjoge khuch tuc

  • @jassekhon5696
    @jassekhon5696 Год назад +7

    Omg. I learned so many new things from your podcast. Can you please post it more often. Thanks

  • @gagansingh7930
    @gagansingh7930 Год назад +24

    ਵੀਰ ਜੀ ਸ਼੍ਰੀ ਗੁਰੂ ਗਰੰਥ ਜੀ ਸਿੱਖਾਂ ਦੀ ਢਾਲ ਨੇ ਗੁਰੂ ਸਾਬ ਤੋਂ ਬਿਨਾ ਅਸੀਂ ਕਿਦਾ ਸਹਾਰਾ ਲਈਏ ✊

    • @malkitsingh2145
      @malkitsingh2145 Год назад +5

      Right veer ehna nu ki pta guru ki hai aapnia vichara de dide han sada guru 🙏🏻 bina kon hai 🙏🏻🙏🏻

    • @arshpreetkaurtoor
      @arshpreetkaurtoor Год назад +4

      ਬਿਲਕੁਲ ਸਿੰਘਾਂ ਤਾਂ world war ‘ਚ ਗੁਰੂ ਸਾਹਿਬ ਨਾਮ ਜਾਂਦੇ ਸਨ। ਉਹ ਕਦੋਂ ਕੌਮ ਦੀ ਲੜਾਈ ਸੀ। ਨਾਲੇ ਇਹ ਭਾਈ ਸਾਹਿਬ ਦੀ ਨਿੱਜੀ ਲੜਾਈ ਨਹੀਂ ਹੈ, ਸਮਝਣ ਦੀ ਲੋੜ ਆ।

    • @PunjabiprankRoastedvlogger
      @PunjabiprankRoastedvlogger Год назад

      @@malkitsingh2145 ਸਾਨੂੰ ਨਹੀਂ ਪਤਾ ਤੇ ਤੁਸੀਂ ਦੱਸ ਦੋ ਮਲਕੀਤ ਜੀ ॥ ਤਹਾਨੂੰ platform ਦੇਣੇ ਆ ॥ ਜਿਹੜੀ ਚੀਜ਼ ਕਹੋਗੇ ਉਹੀ ਉਪਲੱਬਧ ਕਰਾਂਗੇ ॥ ਹੋ ਸਕਦਾ ਅਸੀਂ ਗਲਤ ਹੋਈਅੇ ॥ ਤੁਸੀਂ ਸੰਗਤ ਨੂੰ ਸਹੀ ਰਸਤਾ ਦੱਸ ਦੋ 🙏🏻 always ਤੁਹਾਡੇ ਨਾਲ ਹਾ

    • @PunjabiprankRoastedvlogger
      @PunjabiprankRoastedvlogger Год назад

      ਵੀਰ ਜੀ ਆਪਾ ਸਹਾਰਾ ਗੁਰੂ ਦੀ ਬਾਣੀ ਦਾ ਲੈਣਾ ਨਾ ਕੀ ਗੁਰੂ ਦੇ ਸਰੂਪ ਦਾ ॥ ਤੁਸੀਂ ਮਾਂ ਬਾਪ ਦੀ ਸਿੱਖਿਆ ਨਾਲ ਬੰਨ੍ਹਦੇ ਹੋ ਜਦੋਂ ਕਿਸੇ interview ਤੇ ਜਾਂਦੇ ਹੋ ਜਾ ਨਾਲ ਮਾਂ ਬਾਪ ਵੀ ਚੁੱਕੀ ਫਿਰਦੇ ਹੋ ?? ਵੈਸੇ ਨੋਰਮਲ question ਪੁੱਛ ਰਿਹਾ ਉਸਤਾਦ ਗ਼ੁੱਸਾ ਨਾ ਕਰੀ ॥ ਤੇ ਨਾਲ਼ੇ ਗੁਰੂ ਗ੍ਰੰਥ ਸਾਹਿਬ ਉੱਥੇ ਲੈਕੇ ਜਾ ਸਕਦੇ ਜਿੱਥੇ ਪਤਾ ਅਸੀਂ ਡੇਰਾ ਲਾਉਣਾ ਜਦੋਂ ਪਤਾ ਗ੍ਰਿਫ਼ਤਾਰੀ ਦੇਣ ਜਾਣਾ ਉਦੋਂ ਨਾਲ ਥੋੜਾ ਗੁਰੂ ਗ੍ਰੰਥ ਸਾਹਿਬ ਜੀ ਲੈਕੇ ਜਾਈ ਦਾ ॥ ਅੰਮ੍ਰਿਤਪਾਲ ਇਹੀ ਕਹਿ ਕੇ ਤੁਰਿਆ ਸੀ ਕੇ ਅਸੀਂ ਗਿ੍ਰਫਤਾਰੀ ਦੇਣ ਚੱਲੇ ਹਾ ॥ ਪਰ ਗੱਲ ਇਹ ਹੈ ਪੁਲਿਸ ਨੇ ਝੂਠਾ ਨਾਮ ਹੀ ਕਿਉਂ ਪਾਇਆ ਪਰਚੇ ਵਿੱਚ ਬਿਨਾ ਸਬੂਤਾਂ ਤੋਂ ॥ ਪਰ ਅੰਮ੍ਰਿਤਪਾਲ ਨੂੰ ਮੇਰੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਨਹੱਿ ਸੀ ਨਾਲ ਲੈਕੇ ਜਾਣਾ ਚਾਹੀਦਾ ॥ ਬਾਕੀ ਹਰ ਗੱਲ ਅਮ੍ਰਿੰਤਪਾਲ ਦੀ ਨਾਲ ਸਾਹਿਮਤ ਹਾ

    • @gurbanigursikhi7377
      @gurbanigursikhi7377 Год назад +1

      @@PunjabiprankRoastedvlogger Veer Paalki Sahib har vele naal ho hundi hai , Amrit Sanchar Vaste!
      Punjab de dokhiyo, Jdo Maarta Center Govt. ne fer khush ho kyo tusi Lok 🙏🏻!
      Agla eni vaddi powerful country di government naal matha Layi firda, par tuhadi Lokaa di soch pta ni kida di ae! Ghatia soch Panjab de gaddaar! ❌

  • @baljeetkaurhari6485
    @baljeetkaurhari6485 Год назад +8

    I really enjoy your podcast and I learn a lot of things from here💯. Thank you and keep it up😇

  • @NavjotKaur-ds7tx
    @NavjotKaur-ds7tx Год назад +4

    Bhut Ghaint bande ne sachi dono waheguru mehr karn Dona veere te❤

  • @ShonkKabutarbazida
    @ShonkKabutarbazida Год назад +8

    Sukar ah yar sach bolan di himmat kiti... chahe appa haq ch ah eh cheezan de pr... galat nu galat kehna chahida insaniyat de natte... !! 👍👍

  • @sandeepkaur4875
    @sandeepkaur4875 Год назад +2

    Great effort brothers 👍🏻bahut kuch sikhan nu milda

  • @bhullar1779
    @bhullar1779 Год назад +9

    ਤੁਸੀਂ ਬਹੁਤ ਸੋਹਣਾ ਮੈਸੇਜ ਦਿੰਦੇ ਜੇ। ਜ਼ਿੰਦੇ ਵੱਸਦੇ ਰਹੋ ਮੇਰਾ ਭਰਾ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।

  • @kaursandhu5339
    @kaursandhu5339 Год назад +1

    Really Appreciate jo sikh kom lai gall kiti tusi vire good job is tarah de episode le ke aeo hor deeply explain karo waheguru bless you bro

  • @jassmahilpurharish7129
    @jassmahilpurharish7129 6 месяцев назад

    Sahi gall aa 22 main netu nu podcast te deakh k hayran c yrr
    Bhai thade sare pruane episode deakh rea aa
    Ik Banda hor aa bhaji oh nama youtube chanel aa flop jatt oh b thade wangu att karada dekheo 22
    Love from Dehradun punjabi community ❤

  • @ParminderKaur-hp1mw
    @ParminderKaur-hp1mw Год назад +3

    Due to study I used to watch you videos in parts but it's really incredible

  • @Gursanj2022
    @Gursanj2022 Год назад +3

    ਵਾਹਿਗਰੂ ਜੀ ਲੰਬੀਆਂ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।

  • @indermann-nu4nn
    @indermann-nu4nn Год назад +49

    Omg ਮਨਿੰਦਰ ਵੀਰੇ ਫਰੈਸ਼ੀ ਵੀਰੇ ssa 🙏🏻🙏🏻🙏🏻ਕਿਵੇਂ ਓ। ਮੈਨੂੰ ਲਗਿਆ ਤੁਸੀ ਅੱਜ ਫਿਰ ਨਹੀਂ ਆਏ 😂😂 gbu ਵੀਰੇ ❤️ ਤੁਸੀ ਦੋਨੋ ਹਮੇਸ਼ਾ ਖੁਸ਼ ਰਹੋ।

  • @honeyrandhawachachawao0091
    @honeyrandhawachachawao0091 Год назад +1

    Sahi gal aa vere guru sahib nu nhi le k jna chahida c thodi video to pehla m kise nl ehi topic te gal kr rea c k eh jo kam hya galt hai n ajj thodi video ayi ta mnu bhut khushi hyi k koi ta hai jo sach boln di himmat rakhda ethe koi ni sach bolda yr

  • @Shaansaini963
    @Shaansaini963 Год назад

    Shi bro tusi boht shi gallan krde computer yug bare gyan

  • @jassandhusandhu2183
    @jassandhusandhu2183 Год назад +4

    Veer ji bhot vdy kam kar da oo tusi i like your work because you don't tell fake and i also want khalistan love from Punjab 🤘

  • @sunnymattu1234
    @sunnymattu1234 Год назад +1

    italy wala vr bohot smjh darr gallan krn lg pya yrrr vry good ☺️❤️👍🏻

  • @harmanjotsingh9098
    @harmanjotsingh9098 Год назад

    Best part freshy bai gall yaad rkhan lai gall likhan ee laggya baki knowledgeable video tan hegi ee cc o vee 1 number

  • @NG-ds5ww
    @NG-ds5ww Год назад +2

    Bhut vdia mudde uthaye tuc Punjab de… 💯 ryt

  • @manishachamba5272
    @manishachamba5272 Год назад +2

    Vry nyc video 👍🏻👍🏻

  • @likhariranjha
    @likhariranjha Год назад +1

    thnx 22 tuhada podcast vekhya worth it aa …. bhut knowledge mildi aa ❤❤

  • @Punjabiroast169
    @Punjabiroast169 Год назад +5

    Y g podcast bahut vadia...nazara aa gya bade din to wait ho rahi c paji freshy and Italy wala y Dona de podcast de bht Walt c ..💕love 💕 you 💕paji💕

  • @jassmahilpurharish7129
    @jassmahilpurharish7129 6 месяцев назад

    Bhaji thada new podcast jhera makkhar bhai nal aya ohde ch Galla bo vadia kiteya tu c
    Sachi aa bhaji Gopi ne ajj jida da likhna shuru kita hana bhaji ek to ek gana likh k att krai pai ohne

  • @babbugaurav3466
    @babbugaurav3466 Год назад +2

    Paji m thade videos dekhdi aa tusi always ryt hunde sa ... Thade to dikheya agr koi gll wrong aa ta keh deni chahidi... Paji tusi keha dhrm parivartan... Paji har insaan nu pta hunda ki ryt aa ki wrong.. So sanu khud nu sochna chahida k asi kise piche na lgiye...

  • @dilpreetsingh6108
    @dilpreetsingh6108 Год назад +1

    100% right gal aa veer

  • @jaisbrar9387
    @jaisbrar9387 Год назад +4

    Its a great way to convey ur message to others by giving your opinions on current issues of punjab butt there are some politicians in our nations who wants name and fame but do not think about others they just want to satisfy thereself.and running others lives on the basis of religion and culture....

  • @ahaulakh3377
    @ahaulakh3377 Год назад +1

    Boht vdiya 🙏🙇‍♀️♥️

  • @deepsandhu-br4pp
    @deepsandhu-br4pp Год назад +4

    Meri understanding eh khendi aa k
    Guru Granth Sahib g nu nal es lye leke jaya gya c k
    Apa othe shant maye protest kra ge te guru di jaruri ch dharna dva ge
    Pr shaid kise ne ena crowd expect nhi kita c
    Jis krke jada tar cheeza out of control hogiya

  • @preetjot6701
    @preetjot6701 Год назад +1

    Sat Sri Akal Dona veereya Nu, Ghaint podcast aa great manider veer ji te freshi veer ji, manider veer ji da bolan da style baut Vadaiya aa 👌👌👌

  • @dollarking.singing
    @dollarking.singing 9 месяцев назад

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੇ ਤੈਨੂੰ ਤੂੰ ਬਹੁਤ ਹੁਸ਼ਿਆਰ ਹੋ ਗਿਆ ਬਹੁਤ ਸਿਆਣਾ ਹੋ ਗਿਆ ਅੱਜ ਕੱਲ

  • @prabhjot633
    @prabhjot633 Год назад

    Good job bro carry on Rab thonu chardikala Ch rakhe

  • @arshgill4685
    @arshgill4685 Год назад

    Veer mnu boht knowledge mili ah padcast to boht vadia kam a dab k rakho

  • @sundeep7860
    @sundeep7860 Год назад

    Pahji g a jeryi tusi aj gal kiti a tacnolgy di a gal main 10 saal peyla kiti c ke jidan duniyan khtam karni a insaan di banyi tacnolgy ne hi khatam karni a te tusi a gal aj karke sach sabit kar dita meri is gal da mere yaar dost yakeen nahi c karde o manu keynde hunde c ke teri soch bahut vakhri a per main 10 saal. Peyla hi a gal apne dimag vich soch layi c nice video Phji tuhadi

  • @manpreetkaur3888
    @manpreetkaur3888 Год назад

    Bhut valueable vedii bhut jaankari mildi a nd schi genuine gallan👍

  • @lovepreetkaur770
    @lovepreetkaur770 Год назад

    Buht badhiya lgya vire tusi buht sohna msg dita

  • @jaskirthjohal
    @jaskirthjohal Год назад

    Satshri akal mere dova bhrava no maninder bro mai v thuhade vango navin chija ya jihda nai pta knowledge rakhn da shonk a jdo tusi gallan krde maino lagda mere dil di gal hi ho rahi tusi ohi kehnde o jo mai v lokan no kehna chundi a nd apnia podcasts jaldi 2 upload kreyea kro bahut wait krde a asi

  • @vibes_with_gur
    @vibes_with_gur Год назад

    Thnku veere ji tuda broadcast bhot fruitful va because it's enhance my knowledge

  • @gurmitsingh9580
    @gurmitsingh9580 Год назад

    Sir please eve de information vali video's le k aya kro.and .thanks a lot nalle..tuc sabh Punjabi ch dsde..and apne aam kath parre loka nu b smj aa jnda 👍😊.👏👏 Very good job 👍

  • @gurvinderkaur7229
    @gurvinderkaur7229 Год назад +2

    Bhut vadia paji 👍
    Waheguru mehar kare 🙏

  • @sandhusaab3603
    @sandhusaab3603 Год назад +1

    ਵੀਰਾ ਤੁਸੀ ਬਹੁਤ ਵਧੀਆ ਵੀਡੀਓ ਬਣਦੇ ਊ ਤੁਸੀ ਇਕ ਵਾਰ @success da rah ਤੇ ਜਾ ਕੇ ਸਿੱਖ ਇਤਹਾਸ ਤੇ ਬਹੁਤ ਹੀ ਵਧੀਆ ਵੀਡੀਓ ਦੇਖਣਾ ਨੂੰ ਮਿਲਣ ਗਿਆ

  • @meetk8441
    @meetk8441 Год назад

    Boht khoooob tusi vadeya dass dy ooo👏🏻👏🏻👏🏻

  • @PunjabiJunction003
    @PunjabiJunction003 Год назад +9

    ਪਹਿਲਾ ਤਾਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਮੇਰੇ ਦੋਵਾਂ ਵੀਰਾਂ ਨੂੰ ਹਮੇਸ਼ਾ ਇਦਾ ਹੀ ਹਸਦੇ ਵਸਦੇ ਰਹੋ ਸਾਡੇ ਦੋਨੋ ਵੀਰ ❤️🙏 ਵੀਰੋ ਇਕ ਬੇਨਤੀ ਆ ਕੇ ਕੈਂਡੀ ਬਹੁਤ ਵਧੀਆ ਮੁੰਡਾ ਉਸਨੂੰ ਕਿਸੀ ਦਿਨ ਆਪਣੇ ਪੋਡਕਾਸਟ ਚ ਲਹਿ ਕੇ ਆਓ ਵੀਰੇ 😇🙏

  • @vickymongia4654
    @vickymongia4654 Год назад +1

    O Italy Yara Mera bhaiye tn love phla baki baad ke dikhayenge video freshy tenu bi love tusi 2 ne hi mera RUclips ho

  • @harshpunni7685
    @harshpunni7685 9 месяцев назад +1

    ❤❤❤❤❤🎉🎉🎉🎉🎉🎉 bai bhindraan wale te ik video bnado plz
    Waheguru ji ka Khalsa
    Waheguru ji ki Fateh…….
    ❤❤
    Plz bnadyo ik video ……

  • @karajkanwar13
    @karajkanwar13 Год назад

    Yr veer ji ini wait na krya kro thoda jaldi video leh k aya kro
    Baki bohat bohat pyar apa tade nall a❤❤

  • @simratjitkaur9738
    @simratjitkaur9738 Год назад

    Always video bhut informative hundia

  • @baljeetsingh9675
    @baljeetsingh9675 Год назад +5

    Sat sri akal veerji…ik gl share krni chahona mai ke sant Jarnail singh bhindarawale ne kde v khalistan di mang nhi kiti si ohna ne sirf Anandpur Sahib de 18 matte pass kran nu keha si… santa ne eh keha si ke je harmandir sahib te fauj chad ke aayi tan duniya te ik misaal bnugi ke khalistan bnya si…khalistan da ailaan 1986 de sarbat khalsa ch hoya si…..hope you guys don’t mind about this and please ik podcast Anandpur sahib de 18 matteyan te v bnayo tan ke sabh nu pta chale sant Bhindranwale kis cheej krke ladhe si

  • @gurlal66
    @gurlal66 Год назад +1

    Bahut vadia kam kr rhe ho ji waheguru ji chardikla vich rakahn
    Sach ❤ bolan di jurrat koi koi krda hun ✅😊✅

  • @joginderkaur4703
    @joginderkaur4703 Год назад

    Freshy Bhaji ☝️👍👍👍🤣🤣🤣A bhra bhut sohna bolda a 🥰

  • @amanbhangu5072
    @amanbhangu5072 Год назад +14

    Best wishes to both brothers........ The way to cover the issues going on and content covering is best in your podcast. It helps to increase knowledge and let all to know about all the activities. Such a great content and concepts. Keep it up big brothers and lot of appreciations for your work❣️❣️❣️💯 keep going gbu🙏

  • @TheAnandPurWasi
    @TheAnandPurWasi Год назад

    ਭਾਈ ਸਾਹਿਬ ਬਾਰੇ ਤੁਸੀਂ ਗਲਤ ਜਾਣਕਾਰੀ ਦਿੱਤੀ ਮਨਿੰਦਰ ਬਾਈ ਅਜਨਾਲੇ ਬਾਰੇ ਸਾਰੀ ਗੱਲ ਮੈਂ ਚੰਗੀ ਤਰ੍ਹਾਂ ਸਮਝਾ ਸਕਦਾ ਮੈਂ ਭਾਈ ਸਾਹਿਬ ਦੇ ਨਾਲ ਹੀ ਹੁੰਦਾਂ ਸੀ

  • @SimiGhotra
    @SimiGhotra Год назад +3

    Merw dil di gal kehti paji ❤ khalistan zindabad amritpal zindabad ❤

  • @deepkaursandhu3927
    @deepkaursandhu3927 Год назад

    Boht vdia video kaffi knowledgeable a 👍👍

  • @garrysandhu6218
    @garrysandhu6218 Год назад +1

    Sohna podcast dono veeran da….harikk da appna point of view hunda ❤

  • @vontaye
    @vontaye Год назад +1

    💯 right brothers 👍

  • @davinderbhatia637
    @davinderbhatia637 Год назад

    Bohat knowledge aa guys tuhanu bohat kuch sikhan nu milda. Shukriya 🙏🏼

  • @alwayshappy7749
    @alwayshappy7749 Год назад +2

    Bhot ghaint podcast bhot knowledge mildi carry on brothers❤

  • @nippykundal6379
    @nippykundal6379 Год назад +23

    ਵੀਰ ਬੋਹੁਤ ਵਧੀਆ ਕੰਮ ਕਰ ਰਹੇ ਹੋ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਦੋਵਾਂ ਨੂੰ ਜੀ। 🙏

  • @rajpasla3301
    @rajpasla3301 Год назад

    Great work saddi generation nu pta lgna chahida k Sada pichokar kiya 👍👍👍👍

  • @gavi_naaz
    @gavi_naaz Год назад +4

    ਵੀਰੇ ਮੇਰਾ ਕਈ ਦਿਨਾਂ ਤੋ ਮੇਰਾ ਮੂਡ ਬਹੁਤ ਖਰਾਬ ਸੀ ਦਿਮਾਗ ਤੇ ਬਹੁਤ ਲੋਡ ਸੀ ਬਸ ਅੱਜ ਥੋਡੀ ਵੀਡੀਓ ਦੇਖ ਕੇ ਮੇਰਾ ਮਨ ਕੁਸ਼ ਠੀਕ ਹੋ ਗਿਆ ਬਹੁਤ ਬਹੁਤ ਧਨਵਾਦ ਵੀਰੇ

  • @sahilkhunger8048
    @sahilkhunger8048 Год назад +1

    Bro aajkl kisi nu idol bnona da koi fayda nhi sirf apne guruya nu idol mano baki bro thvada show hmesha di tra bhut vdia hunda carry on u both rocks always

  • @harpreetsidhu98
    @harpreetsidhu98 Год назад +3

    Bai ji Aisha Hindi web series a artificial intelligence. Bahut Vdya must watch a and gives a very good idea which level AI can go to. Bahut wdya podcast bai ji 👌👌

  • @mandeepkaurmahi3279
    @mandeepkaurmahi3279 Год назад

    Tuhade har episode di wait rhendi ha gud job veere

  • @paramjitsahota4422
    @paramjitsahota4422 Год назад +2

    Love juu aa jatto ❤️

  • @mrgill5886
    @mrgill5886 9 месяцев назад

    Vdo.. Short vich hi sahi lagdi aa.. Tusi aini lambi na khichea karo Bai..

  • @mrsingh2895
    @mrsingh2895 Год назад +4

    Ssa viro , bahut youth tae young lok thanu follow kardae nae is lai thora jia research kar k bolia karo, Sant bhidranwalia nae Khalistan di di demand NAHI c kiti par oh ohdae against v nahi c , ohna dae main principles san k punjab nu bahut haq milan, Sikhism nu vakhri pehchaan milae, youth sikhi Val aan tae kes na kattan tae Anandpur resolution di puri support kiti . Hope you guys don’t mind , thanks and I love watching your videos, ✌🏼

  • @kamalpreethirke14
    @kamalpreethirke14 Год назад

    very very knowledgeable video thanku veerji for such a informative content

  • @ramneek.k.ghotra2415
    @ramneek.k.ghotra2415 Год назад

    Veer ji plzzz Edan da podcast jarrur le ke aaya karo plzzz bohattttt kuch sikhan nu milda hai te bohattttt kuch pata lagda hai jo sanu nai pata🙏🙏🙏🙏🙏🙏 bohattttt wadiya podcast veer ji

  • @jotsingh3818
    @jotsingh3818 Год назад +5

    Deep muthmaru nu bulao podcast ch😂😂😂 par naal rimple rimps nu v invite kreyo rimple da bhut pyar aa deep muthmaru naal😂😂😂 sirraa hoju podcast wala jdo freshy Italy wala rimple te muthmaaru kathe hoye ikko podcast wich😂😂😂😂

  • @navjotnavjot1836
    @navjotnavjot1836 Год назад

    Bhut information mildi aa 👍nyc

  • @vickyrana4333
    @vickyrana4333 Год назад

    Mahraj video kdi film a ik gnte to upper

  • @harman3464
    @harman3464 Год назад

    Shi a bro Hamesha tuhade nal h a love from Europe ❤ hor v bhut Kuj shikhan nu millea ajj. T sehmat aa saria gallan tu 🥰

  • @JudgeSidhu-jo3cd
    @JudgeSidhu-jo3cd Год назад +1

    Sahi keha bilkul veer ji tusi ਸ੍ਰੀ ਗੁਰੂ ਗ੍ਰੰਥ ਸਾਹਿਬ ਜੀ nu nhi nall lai k jana chahida c bus ethe glt oh baki police di glti k kise ne leh dita k ohna mere nll eda kita pehlo us gll di janch krde fir lai k jnde eda te kll nu koi v muh chuk k boldo k ona katal krr dita kise da ja varinder da koi hor katal krje te kll nu ena da naam lga de ke ena usda da katal kita ethe police glt bki koi glt gll boli gayi hove ode lyi maafi🙏🙏

  • @HINDA_07
    @HINDA_07 Год назад +3

    bai ji amritpal singh ne police station vich hi clear video ch das ditta c k je eh parcha nhi radd kruge ta ithe hi dwan sajjan ge ithe hi kirtan houga jinna time parcha radd ni hunda ess lyi oh purri tyari ch giya c k je oh gl nhi mande ta appa othe hi beh jana nal guru granth sahib di bani padi jaugi police station de samne ess lyi oh guru granth sahib ji nu nal la k giya c eh video v jrur dekheo ohne koi v news aun ton pehla e clear kr ditta c oh video jrur dekheo te ohne koi faida ni chukea guru granth sahib da🙏🏻

  • @mannideol3199
    @mannideol3199 Год назад

    Mainu tuhde aaj da podcast bahaut vadiya laga te tusi honi jehri gall kiti robot di bilkul sahi keha jaldi oh sama avega nd jida da miss use log social media da krde
    aa ahna lokka ne aap hi robot nu apne. Naal marha krn te mjbur kr dena aa aun valle same naal sab toh jada sade loka nu ishda nuksan hona aa

  • @Kiransofi953
    @Kiransofi953 Год назад +1

    Informative video about our punjab history 🤗🤗

  • @jassjotsandhu8241
    @jassjotsandhu8241 Год назад

    Such a knowledgeable as everytime ❤thanks veero jeonde rho

  • @sidhukuljit8901
    @sidhukuljit8901 Год назад

    Very good Bro... Love from Netherlands

  • @kjotbrar3519
    @kjotbrar3519 Год назад

    Freshy veere tuhanu meri ik dilo request aa brother.. tusi apne freshy canadian channel te plz plz plz starting wali lines change kr deo ..baki sb 💯👍💕

  • @kamaljitkaur1115
    @kamaljitkaur1115 Год назад +3

    Very nice podcast 👍🏻

  • @khushmeetangle5773
    @khushmeetangle5773 Год назад +1

    🙏WMK🙏mare dono veer te...bht vadiya lgda veer jad b tuhade dona de video ande aa ...🙏keep it up 👍 bro....

  • @lifefactenjoy
    @lifefactenjoy Год назад

    Bhaut vadia sirraaa 👍🏻👍🏻👌👌 good job

  • @arpitpuri-b7w
    @arpitpuri-b7w Год назад

    Bhot geniue lag kiti tusi dano dilo respect 🙏 todha lae... bai g

  • @oyehimanshu_
    @oyehimanshu_ Год назад +6

    My take over Khalistan:
    If sikhs feel they are treated as second class citizen or any other community, Government should make laws accordingly so that we stay together as Indian brothers and sisters...secondly sikhs should try to raise their voice via education....now how a person can raise their voice via education? Occupy higher govt. positions and then you would be a part of law making people... obviously this is a longer process but it would be best for us Indians to stay together and compete with the western world and even surpass them rather than fighting amongst ourselves over religion.
    If anyone doesn't agree with my opinion that is totally their take but like italy aala bai said ਕਿਸੇ ਨੂੰ ਗਾਲਾ ਨਾ ਦਿਓ
    In addition to this Akashvir Singh has also made a comment under this video do read it as well

    • @warriorsoul3504
      @warriorsoul3504 Год назад

      Brother you knew those who killed rajiv gandhi and who raped bano (muslim woman) they came out from jail and ram rahim as well. Then why your constitution is not fair for bandi sikhs who completed more then 30 years in jails.

    • @warriorsoul3504
      @warriorsoul3504 Год назад

      If hindu says that we need hindu rashtar in which for everyone is mandatory to be sanatan hindu and if we need khalistan in which everyone can live with peace whether they are hindu muslim sikh and other religions called diversity because that time is not far when in india there will be no diversity only hindu can live there or who compromise themselves as sanatan dharma. India is only democractic country in files not in realand i can give you more detailed thing if you want my brother and if you learn more about sikh empire read about maharaja ranjit singh then you realise that why sikh want khalistan or sikh empire.thanks

    • @oyehimanshu_
      @oyehimanshu_ Год назад

      @@warriorsoul3504 I have never said the demand of Hindu Rashtra is right I do not stand with that ideology by modifying the laws as said in first paragraph I also mean that laws should be stricter for Radicals of every religion a new nation that too within two nuclear powers which would also be land locked is not strategically an ideal nation....it could be an ideal nation if and only if both the countries are your friends but in this case it won't be as you have seperated yourself from one and other is scared that you want to merge on of their biggest state.... seperate nation theory would solve problems at surface level but grass root problems won't be solved....it is basic human nature whosoever has recieved power has misused it in one way or other and as you are mentioning about sikh empire or Maharaja Ranjit Singh ji he was a great ruler in current punjab(Indian part) I don't think any of our leaders follow his path truly

    • @warriorsoul3504
      @warriorsoul3504 Год назад

      @@oyehimanshu_ I agree with you why indian state don’t attack on rss and why they don’t kill there agenda. Are you agreed that indian state saving rss mentality because modi is also from rss and why indian government banned BBC documentary on gujarat and hindu people are making videos on 1984 and saying that government is right that time. Watch mohak mangal what type of video he posted on video that is not violence.

    • @oyehimanshu_
      @oyehimanshu_ Год назад

      @@warriorsoul3504 yes i agree to the points raised by you.

  • @KulvinderSingh-gd7vq
    @KulvinderSingh-gd7vq Год назад

    Vdia veer ji tusi gall pihla he clear kr lae nhi ta log gall puri hon to Pihla he bed comment Krn lagg jande

  • @preetkaur-ox5gp
    @preetkaur-ox5gp Год назад +1

    Jive 90 de time ch mahine baad punjabi movie aun da chaa hunda c ohme hi tuhadi podcast wali video udeek de rehne a 😀😀😀😂

  • @manvirsingh7499
    @manvirsingh7499 Год назад

    Very nice ❤
    Bilkul sahi gll kiti