End kra ta jatto ...siraaaa...jaldi leke aya kro episode always wait rehndi aa te Dona di personal videos di v hmesha wait rehndi aa long video rakhn lyi thnku podcast v long rakhya kro ... Full support aa ..vadde veero ... God bless uuu and your family members.... Lots of love from faridkot....punjab. ... Thnku 🙏
Bhot vadiya gla kitiya veer tuc bhot informatieve video bnayai. Lokka de maa bhain 😂krn da naal naal aaj sanu bhot sara gyan v deta . Mainu aa share markit de knowledge nhi c aaj o v tuc example da k smja ti Jiyonda rvo veero❤( Rj13)
Pencil da rang bda sohna italy wale bhaji.. neon colour good choice.. 😊 hun menu e na roast kr daio k content di tareef krn di bajaye pencil di kiti aa.. bhut vdia knowledge diti tuc sare podcast ch..
Paji ik request aa plz kuj eda da karo jis nal punjabj industry ch movies li school college na use hon. Bache oh bas dekh k soch de a k college life ch es sab romance hunda.. Bas sade bache galt raah te jaa rehe eh sab movies dekh k.. Kuj eda da idea devo jis nal eh sab band ho sake. Dhanwaad hove gaa veer g
Bhut hi vdia podcast. Always waiting. Mai pishle 1,2 mheene to dekhna start kita bhut hi vdia podcast hunde ne te sare hi dekh chukki bhut vdia te knowledgable podcasts ne.
ssa dowen vera nu .. buat vdiaaa knowledge mildi aa thonu . aah dangya wali gal sachi mnu hun ptaaa lgdi buat knowledge mildi thodi podcast dekh k nd plz jldi upload krya kro main wait krdi aa bakki rabb lambi umar kre dowen bhrawa te love from patiala
@@mohendracoachingcentre8017 Netflix te censor board da koi control ni haiga tad kar k othe content wadiya te interesting lagda...filma te censor board di kenchi firr jandi aa jehre scene thode damm daar hunde ne o v cut kr dinde ne v idey ch language issue aa ya scene appropriate ni haiga etc. etc.
PODCAST too good and knowledgable. Sab toh wadiya lagya k sensitive issues te khul ke view de rahhe o.... Modi ne sachi wich sale kr dena India ek din nu
ਇਟਲੀ ਵਾਲਾ ਭਰਾ ਕਿੰਨਾ ਸੋਹਣਾ ਬੋਲਦਾ ਐ ਤੇ ਵਧੀਆ ਗਿਆਨ ਰੱਖਦਾ ਐ ਹਰ ਇੱਕ ਮੁੱਦੇ ਤੇ ,good job
aaj takk jo kdi nhi c suniya o knowlage thouade es podcast nu dekh k mili ❤ jeyounde vaste rho dono veer 🌸👌
ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਤੁਹਾਨੂੰ ਦੋਵਾਂ ਵੀਰਾਂ ਨੂੰ।
ਪਾਜੀ ਤੁਸੀ ਬਹੁਤ ਸੱਚ ਬੋਲਦੇ ਹੋ ਬਸ ਅਪਣਾ ਧਿਆਨ ਰੱਖਣਾ.... ਅਸੀ ਆਪ ਇਕ ਅਜੇਹੀ ਜਗ੍ਹਾ ਤੇ ਰਹਿਣੇ ਆ ਜਿੱਥੇ ਸਭ ਧਰਮ ਦੇ ਲੋਕ ਨੇ ਪਰ ਜਦੋਂ ਧਰਨਾ ਲੱਗਾ ਸੀ ਤਾਂ ਮੇਰੇ ਘਰਵਾਲੇ ਨੂੰ ਬੰਦੇ ਲੈਣ ਆ ਗਏ। ਸੀ ਕਿਉਕਿ ਉਹ ਉੱਥੇ ਸੇਵਾ ਕਰਦਾ ਸੀ ਇਕ ਮਹੀਨਾ ਉਹ ਘਰੋਂ ਬਾਹਰ ਸੀ। ਸਿਰਫ ਇਹ ਗੰਦੀ ਸਰਕਾਰ ਕਰਕੇ।। ਅੱਜ ਵੀ ਡਰ ਲਗਦਾ ਅ ਜਦੋਂ ਕਿਤੇ ਉਹ ਲੇਟ ਹੋ ਜਾਣ।। ਸਰਕਾਰ ਕਿਸੇ ਦੀ ਮਿੱਤ ਨਹੀਂ ਹੈ ਇਸ ਲਈ ਅਪਣਾ ਖਿਆਲ ਹੁਣ ਆਪ ਹੀ ਰੱਖੋ।।।
Acha Behan bahar rahe c kyu police tang krdi c ?
K
Best video ever sari knowledge mildi hai jido veere thoda video onda hai mai sub kuj shd k phala vkhdi hai
une prabh de pakke aa veere… te una Hp ch aa te viahi ohh taran taran aa
ਬਹੁਤ ਵਧੀਆ ਮੇਰੇ ਵੀਰ ਕੰਮ ਰਹੇ ਨੇ ਬੱਸ ਏਦਾ ਹੀ ਲੱਗੇ ਰਹੋ ਵਾਹਿਗੁਰੂ ਤੁਹਾਨੂੰ ਦੋਨਾਂ ਵੀਰਾਂ ਨੂੰ ਖੁਸ਼ ਰੱਖ਼ੇ great job 👍🏻👌👌👍🏻👍🏻👌👌👍🏻💌💌
Bohat hi vdia galla t topic te treeka smjan da punjabia nu jrur dekhni chahi di
ਫਰੈਸ਼ੀ ਪਾਜੀ ਜਦੋਂ ਤੇਰੇ ਵੱਲ ਦਿਨ ਹੁੰਦਾ ਉਦਾ ਰਿਕਾਰਡ ਕਰ ਲਿਆ ਕਰੋ podcast।।mainu ਤੈਨੂੰ ਦੇਖ ਕੇ ਤਰਸ ਆਂਦਾ ਰਹਿੰਦਾ ਦੇਖ ਕੇ ।। ਨੀਂਦੀ ਅੱਖੀਆਂ 😋
ਇੱਕ ਗੱਲ ਵੀਰੇ ਨੇ ਕੀਤੀ ਸੀ ਕਿ ਕੋਠੀ ਪਾਈ ਸੀ ਸਾਡੇ ਵੀ ਕੋਈ ਮੁੰਡਾ ਹੈ ਤੇ ਉਹ ਬਾਹਰ ਗਿਆ ਹੋਇਆ ਹੈ ਸਾਰੇ ਲੋਕੀ ਕਹਿੰਦੇ ਹੈ ਕਿ ਦੇਖੋ ਕਿੰਨੀ ਵੱਡੀ ਹੈ ਕੋਠੀ ਬਣਾਈ ਹੈ ਉਹਨੇ ਉਸ ਮੁੰਡੇ ਦਾ ਬਾਪੂ ਗੌਰਮੈਂਟ ਜੌਬ ਕਰਦਾ ਸੀ ਰਿਟਾਇਰਮੈਂਟ ਦੇ ਜਿੰਨੇ ਵੀ ਪੈਸੇ ਸੀ ਤੇ ਉਹਦੇ ਕੋਲ ਹੀ ਸੀ ਛੋਟੇ ਮੁੰਡੇ ਕੋਲ ਰਹਿਣਾ ਸੀ ਤੇ ਉਸਨੇ ਸਾਰੇ ਪੈਸੇ ਛੋਟੇ ਮੁੰਡੇ ਦੀ ਕੋਠੀ ਉੱਤੇ ਲਾ ਦਿੱਤੀ ਅਤੇ ਲੋਕੀ ਕਹਿੰਦੇ ਐ ਕਿ ਮੁੰਡਾ ਬਾਹਰ ਗਿਆ ਅਤੇ ਉਹ ਬਹੁਤ ਸੋਹਣੀ ਏ ਜਿਹੜੀਆਂ ਸਾਡੀਆਂ ਮੰਮੀਆਂ ਹੁੰਦੀਆਂ ਤੇ ਉਨ੍ਹਾਂ ਨੂੰ ਇਹ ਹੀ ਲੱਗਦਾ ਹੈ ਬੀਜ ਵਾਲੀ ਗੱਲ ਹੈ ਕਿ ਉਹਦੇ ਬਾਪੂ ਨੇ ਜਿੰਨੇ ਵੀ ਪੈਸੇ ਲੈ ਕੇ ਆਇਆ ਸੀ ਤੇ ਉਹ ਆਪਣੇ ਛੋਟੇ ਮੁੰਡੇ ਦੀ ਕੋਠੀ ਦੇ ਵਿੱਚ ਲਾ ਦਿੱਤੇ ਨੇ 🤣🤣 ਮੈਨੂੰ ਤਾਂ ਰਾਤ ਨੂੰ ਵੀ ਮੰਮੀ ਦਾ ਫੋਨ ਆਇਆ ਸੀ ਤੇ ਮੰਮੀ ਕਹਿੰਦੀ ਦੇਖੋ ਇੰਨੀ ਵੱਡੀ ਕੋਠੀ ਬਣਾਈ ਹੈ ਤੇ ਤੁਸੀਂ ਕੁਝ ਵੀ ਨਹੀਂ ਕਰਦੇ ਮੈਂ ਫ਼ੋਨ ਕੱਟ ਦਿੱਤਾ ਤੇ ਮੈਂ ਮੰਮੀ ਨੂੰ ਹੱਸ ਕੇ ਕਿਹਾ ਕਿ ਮੰਮੀ ਏਦਾਂ ਨਾ ਬੋਲਿਆ ਤਾਂ ਕਿਸੇ ਦੇ ਘਰ ਦਾ ਨਹੀਂ ਪਤਾ ਹੁੰਦਾ ਤੇ ਕੋਈ ਆਪਣੇ ਘਰ ਦੇ ਬਾਰੇ ਦੱਸਦਾ ਨਹੀਂ ਹੈ ਜਿਹੜੇ ਉਹਦੇ ਪਾਪਾ ਦੇ ਪੈਸੇ ਸੀ ਤੇ ਉਸਨੇ ਆਪਣੇ ਪਿਉ ਦੇ ਪੈਸੇ ਲੈ ਫੇਰ ਮੇਰਾ ਤਾਇਆ ਜੀ ਉਹਨਾਂ ਦੇ ਘਰ ਵਿਚ ਕੰਮ ਕਰਦਾ ਸੀ ਤੇ ਉਹਨਾਂ ਦੀ ਕੋਠੀ ਤਿਆਰ ਹੁੰਦੀ ਪਈ ਸੀ ਤੇ ਮੇਰੇ ਤਾਇਆ ਜੀ ਉਨ੍ਹਾਂ ਦੀ ਕੋਠੀ ਵਿੱਚ ਹੀ ਕੰਮ ਕਰਦੇ ਆ ਚ ਫੇਰ ਮੇਰੇ ਤਾਇਆ ਜੀ ਨੇ ਕਿਹਾ ਕਿ 15 ਲੱਖ ਰੁਪਈਆ ਉਹਦੇ ਬਾਪੂ ਨੇ ਲਾਇਆ ਹੈ ਉਹਨੇ ਤੇ ਤੋੜੇ ਮੱਥੇ ਭੇਜੇ ਸੀ ਤੇ ਉਹ ਲਾਏ ਨੇ ਉਹ ਹਜੇ ਵੀ ਆਪਣੇ ਬਾਪੂ ਨੂੰ ਕਹਿੰਦਾ ਹੈ ਕਿ ਹੋਰ ਪੈਸੇ ਕਢਾ ਕੇ ਆਹ ਕੰਮ ਕਰਾ ਲਾਂ 🤣🤣 ਜਿਹੜੀਆਂ ਸਾਡੀਆਂ ਮਾਵਾਂ ਹੁੰਦੀਆਂ ਨੇ ਬਸ ਇਹ ਏਦਾਂ ਹੀ ਕਰਦੇ ਨੇ
Freshy paaaji .....podcast Dekhn ton baad sara din mere muh ch ehi aanda rehnda .....,😂😂😂freshy paaaji
🙏🏼
Thanks jnaab. Btw love your videos paji !
Gud job bro thnku for upload video ,,,, jaldi upload krya kro video veer
Veer ji tuc dono bhut vdia Galla krde oh duniya bare lots of luv ❣️ rabb thonu Dona nu hmesha tarrkiya bakhshan ❤️
Att bro ਲੱਗੇ ਰਹੋ ਪਹਿਲੀ ਬਾਰ ਸੁਣਿਆ ਤੇ ਦਿਲ ਕੀਤਾ share 🤗ਕਰਨ ਨੂੰ
End kra ta jatto ...siraaaa...jaldi leke aya kro episode always wait rehndi aa te Dona di personal videos di v hmesha wait rehndi aa long video rakhn lyi thnku podcast v long rakhya kro ...
Full support aa ..vadde veero ...
God bless uuu and your family members....
Lots of love from faridkot....punjab. ...
Thnku 🙏
Reply pls
Omg Really Good Podcast. God Bless Both Of You Always. From Canada 🙂👍💖💚💗
ਦੋਵੇਂ ਮੇਰੇ ਭਰਾ ਜੀਉਂਦੇ ਰਹਿਣ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
veer g seriusly bht sohni information ditti aa
Italy vala veera te freshy bhai siraaa... Love u veero.. Jinde raho.. Tarkiya kroo jn jm k
ਭਾਜੀ ਮੈਂ ਵੀ ਫਿਲਮ ਦੇਖ ਕੇ ਬਹੁਤ ਰੋਈ ਵਧੀਆ ਫਿਲਮ ਹੈ
Hanji veer aa Robin boxer sada hi pind da aa aah vi Canada gye aa bahut vadiya gall kite wahaguru ji mehar kare sab ta
Buht vadiya veere, tusi sohni te logically gall baat karde o , good 👍
jeonde raho shero, jalam bandeyan da chehra benakab karan vaste bahut thanks
Bahut vadhia podcast hunde ne, Thank u so much ❤️❤️❤️
Vadiya movie aa bro KALI JOTA mai ajjj hi dekh k aya aa bht important subject aa mental health da eh kuriya te mundya ch dono ch hi aa eh problem .
Veere Tusi doona ne bhot Vadia gallan dshiya❤️
God bless you veere❤️🙏
Mai kde kde sochdi huni k kaash tuhade dovaa cho ik mera geography teacher hunda , , boht jaldi tuhadi dsi history mere dimaag ch baithhdi ❤️Gbu
👍🏻 bht vadia podcast aw 😊
O a gya Doabe ala pra saadha bht Soni video lgi love u manider veere 👌👁️👍
Luv you too harsh veere ❤
Bht vdhya episode hunda tuhada wait rehndi next episode di Har var
Tohade podcast ch veere bhut wadia motivation wale points hunde .. jina toh bhut kuj sikhn nu milda..👏 god bless you veere😇
Hi
Great❤ keep it up bro’s
Love u soo much.. sirraaaaaww great👍🏻👍🏻
Paji bhut knowledge mildi aw😊
Bhot vadiya gla kitiya veer tuc bhot informatieve video bnayai. Lokka de maa bhain 😂krn da naal naal aaj sanu bhot sara gyan v deta . Mainu aa share markit de knowledge nhi c aaj o v tuc example da k smja ti
Jiyonda rvo veero❤( Rj13)
Boht pyaara podcast brothers.. Informative as always....keep up the ghaint work..🙏😇 God Bless Uu
♥️♥️thanku for clearing 😊
ਬਾਕੀ ਗੱਲਾ ਇੱਕ ਪਾਸੇ ਪਰ ਮੈਨੂੰ ਇਹ ਨੀ ਸਮਝ ਆਉਂਦੀ ਕਿ ਇਟਲੀ ਵਾਲਾ ਵੀਰ ਦਿਨ ਪਰ ਦਿਨ ਸੋਹਣਾ ਹੋਈ ਜਾ ਰਿਹਾ ਏ 🤔
😅😅😅
Shi aa 🤣🤣🤣
So true Veera gorra ho geya
Veer eh sach aaa bassi sachio gay aaa esdi ex wife Surrey wich rehndi
haaan yr sachi sahi gl aa😍
Ik number video aa veer❤❤
Pencil da rang bda sohna italy wale bhaji.. neon colour good choice.. 😊 hun menu e na roast kr daio k content di tareef krn di bajaye pencil di kiti aa.. bhut vdia knowledge diti tuc sare podcast ch..
ਭਾਜੀ ਮੈ ਮੁਕੇਰੀਆਂ ਤੋ ਹਾ ਜੀ। your videos very nice g
Bhut vdia podcast c aj vala
Bhut Chija sikhn noo miliya
Thanks 🙏
Veere jldi post krya kro ❤💯keep it up ❤thodian gllan sunke vdia lgda ❤
Bhut sahi gla lgde tuhde god bless you bro I really like your review 💓💓🙏🙏
Paji Time naal podcast paa deya kro de plz ❤love u veero ❤
Bhai g Mai una to haa himachal pradesh anandpur sahib de paas aa una
ਵੀਰ ਜੀ ਮੈਂ ਤੁਹਾਡੀ ਕੋਈ ਵੀ ਵੀਡੀਓ ਨਹੀਂ ਛੱਡਦਾ ਸਾਰੀਆਂ ਦੇਖੀ ਦੀਆਂ ਨੇ ਬਹੁਤ ਹੱਸੀ ਦਾ ਬਹੁਤ ਕੁਝ ਸਿੱਖੀ ਦਾ ਥੋਡੇ ਤੋਂ ਪਰ ਮੈਂ ਇਕ ਗੱਲ ਕਰਨੀ ਸੀ ਜਿਹੜੀ ਤੁਸੀਂ ਗੱਲ ਕੀਤੀ ਗੁੱਗੂ ਗਿੱਲ ਨੇ ਜੋ ਕਿਹਾ ਬਾਜੀਗਰ ਵੀਰਾ ਲਈ ਇਹ ਸੱਚ ਕਿਹਾ ਗੁੱਗੂ ਗਿੱਲ ਨੇ ਬਹੁਤ ਫ਼ਰਕ ਹੈ ਅੱਜ ਵੀ ਜੱਟਾਂ ਵਿੱਚ ਇਹ ਸਾਰੀਆਂ ਛੋਟੀਆਂ ਕਾਸਟਾ ਬਹੁਤ ਫ਼ਰਕ ਰੱਖਦੇ ਨੇ ਅੱਜ ਵੀ ਚਮਾਰ ਚੂੜਾ ਚਮੈੜੀ ਕਹਿਕੇ ਬੋਲਦੇ ਨੇ ਮਤਲਬ ਬਹੁਤ ਫ਼ਰਕ ਹੈ ਅੱਜ ਵੀ ਤੁਸੀਂ ਕਿਸੇ ਜਿਲ੍ਹੇ ਦੇ ਕਿਸੇ ਵੀ ਪਿੰਡ ਤੋਂ ਪਤਾ ਕਰਾ ਸਕਦੇ ਹੋ ਮੈਂ ਇਹ ਕਹਿਣਾ ਸੀ ਵੀਰ ਕੀ ਤੁਸੀਂ ਇਸ ਤੇ ਇੱਕ ਵਿਡੀਓ ਜਰੂਰ ਬਣਾਉ ਜਦੋਂ ਵੀ ਸਮਾਂ ਲੱਗੇ ਧੰਨਵਾਦ 🙏🙏
Paji ik request aa plz kuj eda da karo jis nal punjabj industry ch movies li school college na use hon. Bache oh bas dekh k soch de a k college life ch es sab romance hunda.. Bas sade bache galt raah te jaa rehe eh sab movies dekh k.. Kuj eda da idea devo jis nal eh sab band ho sake. Dhanwaad hove gaa veer g
ਬਹੁਤ ਵਧੀਆ ਪੋਡਕਾਸਟ ਸੀ Sir👌👌👌
Bahut sohni knowledge aa thanks for uploading podcast
Nice job bro love you ❤️👍👍👍👍
Bhot sohna podcast veere…Waheguru ji mehar bhareya hath rakhan dova veeran te ❤❤❤
Congratulations veera for new studio. ❤❤❤❤❤❤❤❤❤❤❤❤❤❤❤
Bhut hi vdia podcast. Always waiting. Mai pishle 1,2 mheene to dekhna start kita bhut hi vdia podcast hunde ne te sare hi dekh chukki bhut vdia te knowledgable podcasts ne.
Please veere bring all theories about Modi documentary so everyone get knowledge about it . Amazing and educated podcast 👏
Khich ke rakho ehda hi bro 👏
Keep doing what you are doing 👍
Wish you all the best.
Shukar aa bhravo sheti pa dea kro tino channel dekhi jayida k kidan video paunde o 🥺🥺🥺🥺
Very nice 💯💯 video dono Veera nu bhut bhut pyar ❤️❤️❤️
Ghaint aa ਦੋਨੋ ਵੀਰ 👍👍👍👍👍
veere Prabh Kaur da birth Unna (Himachal Pradesh) hoyea te vyah ohda ਤਰਨਤਾਰਨ ਹੋਇਆ
🙏WMK🙏....veer eda he hsde vasde rho 😊 veer jaldi jaldi video la k ajya kro plzzz🙏....keep it up bro 👍.... lot's of love from Punjab bro 💕
Podcast Kaim ae veer❤️
Freshy paaji ........freshy paaji sun k mind v fresh ho gye.. 😂😂😂
Waiting for podcast thanks for uploading
Thanks for listening
Waheguru Mehar krn ♥️ bro'$
ssa dowen vera nu .. buat vdiaaa knowledge mildi aa thonu . aah dangya wali gal sachi mnu hun ptaaa lgdi buat knowledge mildi thodi podcast dekh k nd plz jldi upload krya kro main wait krdi aa bakki rabb lambi umar kre dowen bhrawa te love from patiala
Bohut vdiya c veere podcast love it 😍😍❣️
ਪੰਜਾਬੀ ਫਿਲਮ ਇੰਡਸਟਰੀ ਆਪਣਾ ਰੁਤਬਾ ਗਵਾ ਚੁੱਕੀ ਆ..netflix ਵਾਲੇ ਕੰਟੇੰਟ ਅੱਗੇ ਸਭ ਕੁੱਜ ਫਿੱਕਾ ਫਿੱਕਾ ਲੱਗਦਾ ....
O reALLY ...HOW ? CAN U EXPLAIN
Punjabi filma wale ta bss beenu dhillon,jaswinder bhalla wrge cartoon jhe fuddu jhi script di bund len lag jange
@@jattbande7597phra Kali Jota dekh aa, bahut sohni film aa
@@mohendracoachingcentre8017 Netflix te censor board da koi control ni haiga tad kar k othe content wadiya te interesting lagda...filma te censor board di kenchi firr jandi aa jehre scene thode damm daar hunde ne o v cut kr dinde ne v idey ch language issue aa ya scene appropriate ni haiga etc. etc.
@@jattbande7597 binnu nu fuddu kehn to pehla ..tu ki e o ds
bhut vdia broadcast si bro both of u.,..👌
Bhut wait krni paindi tude podcast lyi
Gurleen kaur hlo madem.
Frshye paji apna mice door rakh k boleya karo apni awaz te Italy ale bayii awaz cheeck kareya karo tuhadi awaz dabi dabi lagdi rehdi
Best Punjabi Content Creater rippab Khushi Punjabi travel couple, nishan singh Australia, i personal ch ehh hada vadiya hh baki punjab to bar sikh vloger Jatt prabjot , JS films jehde pagg da parchar kr rhe hh
Satsriakal ਭਾਜੀ from Philippines, ਸਹੀ ਗੱਲ ਭਾਜੀ ਏਥੇ ਵੀ ਕੲੀ ਗੋਰੇ ਬਣੀ ਫਿਰਦੇ ਨੇ
Bai navdeep vlogger bai ve sirra
And knowledge v bht mildi a
Italy vale bhaji fi sat shiri akal boht vadia
Ssa veera nu boht vadeya tusi dasoo boht khooob tusi har waar de tera vadeya ❤❤
i m the one watching your videos and podcast while on treadmil 😂😂😂gives me more strength than songs
Sukar aa Bai video aagyi bohat din Baad but bohat vdia lgga notification dekh hi khushi charr gyi 😁😁😁😁❤️❤️❤️❤️❤️
ਬਹੁਤ ਵਧੀਆ ਅੱਤ ਦੋਨੋ ਵੀਰ ☺
Good job Veer ji di🎉🎉
Veer g jdo tusi freshy pjji bolda oo ta tusi bhut shona lgda oo🥰
ਸ਼ੁਕਰ ਆ ਭਰਾਵਾ ਆ ਗਿਆ ਤੜਕੇ ਦਾ ਉਡੀਕੀ ਜਾਂਨਾ
❤❤❤❤
😂😂 aho astaad sach tenu keha c sawere awega….per upload nhi c ho reha sensitive scenes krke phir Ek do cut laye Te hun upload ho gya
@@mittrandapodcast208 ❤️🙏
ਵੀਡੀਓ ਵਿਚ ਅੰਦਾਜ ਵੱਖਰਾ ਵੱਖਰਾ ਬਹੁਤ ਵਧੀਆ ਲੱਗਾ ਦੋਵਾਂ ਬਾਈਆਂ ਦਾ
tuci sadde bhra o mak koi add skip nai krda mha bhrawa da nuksan na hoje pura benifit mile bai hora nu..........
Bhot sohna kar reh pra Sade ❤
Tokra tv wale veer bhut vadia content banonde ne
ਭਾਜੀ 'ਕਲੀ ਜੋਟਾ' ਬਹੁਤ ਸੋਹਣੀ ਮੂਵੀ ਹੈ। 18+ ਵਾਲਾ ਕੁੱਝ ਨਹੀਂ ਹੈਗਾ . ਪਤਾ ਨਈਂ ਐੰਵੇ ਕਿਉਂ ਇਹ ਮੁੱਦਾ ਬਣਾਇਆ ਕਿਸੇ ਨੇ। ਕੁੱਝ ਗੱਲਾਂ ਜੋ ਲੱਗਭੱਗ ਹਰ ਦੂਜੀ ਕੁੜੀ ਨਾਲ ਵਾਪਰਦੀਆਂ ਨੇ ਪਰ ਉਹ ਬੋਲਦੀਆਂ ਨਹੀਂ , ਬਹੁਤ ਸਹਿਜੇ ਤੇ ਸੁਥਰੇ ਢੰਗ ਨਾਲ ਦਿਖਾਈਆਂ ਗਈਆਂ ਨੇ।
Bilkul sach bolea jionde rho veer
Paji m hune shift la k ayan te thode video dekh k sare thakan ooter gai lab u from italy
Baii ji timestop paa deyaa karo
Good job bro ❤❤
Ghaint aa veere
Parmveer haryane vala bohar kaint vlog ha bai bohat badiya chija show karda ❤ kaffi country vich gy
😀😀ssa veere 🙏🏻🙏🏻kive ooo gbu veere ☺️ tusi dono hmesha khush rho ☺️🙏🏻
Gud job .God bless you both, proud of you, veer ,rab thanu dona nu traki bhakshe
Bai g agle podcast ch jarur kario gal puaad vare
Bassi vali gl krke boht vdia kita bro… ehe bde swaad lainde rehnde aa apne chanel te😂😂
Paji navdeep brar veer ae punjabi you tuber oh b bhut vdiya ne,
PODCAST too good and knowledgable. Sab toh wadiya lagya k sensitive issues te khul ke view de rahhe o.... Modi ne sachi wich sale kr dena India ek din nu