7 saal 9 saal de Chote Sahibzaadeya ji ne kurbaaniya ditiya sikh dharam khatir. Ki mull paa rhe ne murakh log ohna diya kurbaaniya diya. Dhan Dhan Shri Guru Gobind Singh Maharaj Ji da sara parivar vichad gya sikh dharam nu bchaun lyi.
bhai swad aw janda tohdi dona viran di video dekh k,mn thoda late dekhna suru kita hai bhai..jionda vsde rho te hmesa kush rho waheguru tohnu tkaki Bakshe❤❤
bihaar wali gll siraa c freshy 😂 and italy wala veera taa hai e bss 🔥 bss eda e podcast rkhyo. tusi schi dono boht vdia lgde o hmesha kthe e ryo god bless you ❤️🙏
Hanji veere...Ssa 🙏🏻 , Kyi dina to wait krde tuhade apne channel di video di ., Ee channel v bahut vdia start kita tusi., Dilo respect to both of you. Keep it up bro.
I truely respect Amritpal ji's vision and his idea of a seperate Sikh state and its rightful..but at the same time I think he should mellow down his words a bit ! In one of his speeches I heard him using phrases like "idol worshippers" or "stone worshippers" and other regionalist slurs..jo ke galat hai...I mean I am not a zealous Hindu ..but there are people with sentiments ! Apart from this I think our Sikh brothers have every right to protest 🙏🏻
subscription added veere....Baki guys asi v rajj k bejti kareedi aa j eh kateed ni hatdi chawla maran ton,, guys asi v fer commenta Ch maa bhain ik kreedi aa guys naal d naal fer ghrdeaa da te bahardea da gussa v reejh naal kaddida ae guys............ very funny bro ..bs tusi pichhe mudh k ni wekhna veere kaddi jao jaluus ena vlogra da kdi na kdi te shrm augi ena nu....
ਆਪਣੇ ਹੀ ਧਰਮ ਵਿੱਚ ਰਹਿ ਕੇ ਵੀ ਰੱਬ ਦੇ ਦਰਸ਼ਨ ਕਰ ਸਕਦੇ ਹਾਂ.. ਕੋਈ ਧਰਮ ਬਦਲਣ ਦੀ ਲੋੜ ਨਹੀਂ ਹੈ।।
Absolutely right 💯
ਦੂਜੀ ਵਾਰ ਪ੍ਰੋਗਰਾਮ ਹੁਣ ਦੁਬਾਰਾ ਦੇਖਿਆ। ਪਹਿਲਾ ਕੰਮ ਤੇ ਨਾਲ ਨਾਲ ਦੇਖਿਆ ਪਰ ਹੁਣ ਪੂਰਾ ਧਿਆਨ ਨਾਲ ਸੁਣਿਆ। ਲੰਬੀਆਂ ਉਮਰਾਂ ਹੋਣ ਦੋਵਾਂ ਭਰਾਵਾਂ ਦੀਆ❤️❤️👍🏻
ਘੈਂਟ ਬੰਦੇ ਓ ਯਰ ਤੁਸੀਂ ਦੋਵੇਂ 🙏ਬਹੁਤ ਵਧੀਆ ਕੰਮ ਕਰਦੇ ਏ ਤੁਸੀਂ ; ਪੰਜਾਬ ਤੁਹਾਡਾ ਰਿਣੀ ਰਹੂ ਗਾ ਸਦਾ 🙏🙏🙏
7 saal 9 saal de Chote Sahibzaadeya ji ne kurbaaniya ditiya sikh dharam khatir. Ki mull paa rhe ne murakh log ohna diya kurbaaniya diya. Dhan Dhan Shri Guru Gobind Singh Maharaj Ji da sara parivar vichad gya sikh dharam nu bchaun lyi.
ehi ta sochde ni lok aj kal....loka nu gurbaani padhan naal mtlab aa samjhan naal nai
Bilkul sahi gall 🙏🙏🙏apne loka nu akal nahi auni eh ta kurbaniaa bhull gye
ਬੇਨਤੀ ਪਰਵਾਨ ਕਰਨਾ, ਟਿੱਪਣੀਆਂ ਗੁਰਮੁਖੀ ਵਿੱਚ ਕਰੋ ਜੀ। ਮਨਿੰਦਰ ਤੇ ਫਰੈਸ਼ੀ ਵੀਰ ਜੀ ਤੁਸੀਂ ਵੀ ਬੇਨਤੀ ਕਰ ਦਿਆ ਕਰੋ।
ਗੁਰਮੁਖੀ ਖ਼ਤਮ ਹੋਗੀ ਤੇ ਬਚਦੇ ਅਸੀਂ ਵੀ ਨਹੀਂ।
ਬੁਹਤ ਹੀ ਵਧੀਆ ਵੀਰੇ ਅੱਜ ਘਰ ਦੀ ਸਫਾਈ ਕਰਦੇ ਕਰਦੇ ਪੋਡਕਾਸਟ ਸੁਣਿਆ ਬੁਹਤ ਵਧੀਆ ਲੱਗਿਆ 🙏🙏
ਅਮਰਿੰਦਰ ਵੀਰੇ ਪਲੀਜ਼ ਵੀਡਿਓ ਜਲਦੀ ਅਪਲੋਡ ਕਰ ਦਿਆ ਕਰੋ ਵੀਰ ਜੀ ਬੁਹਤ ਬੁਹਤ ਧੰਨਵਾਦ ।
Ok behan 👍❤️
ਇਟਲੀ ਵਾਲੇ ਵੀਰ ਤੇ Freshy ਵੀਰ ਤੁਸੀ ਸੱਚ ਬੋਲ ਦੇ ਤੇ ਸੱਚ ਦਾ ਸਾਥ ਦਿੰਦੇ। ਜੋ ਅੱਜ ਕੱਲ ਸੱਚ ਬੋਲ ਦਾ ਉਸ ਦੇ ਦੋਸਤ ਘੱਟ ਦੁਸ਼ਮਣ ਜਿਆਦਾ ਬਣ ਦੇ।
ਪਰਮਾਤਮਾ ਹਮੇਸ਼ਾ ਸੱਚ ਦਾ ਸਾਥ ਦਿੰਦਾ।🙏👏
Jini mrji video vaddi hove but never gone bored 🔥🔥🔥🔥🔥🔥 Love and respect dona veera nu ❤️🔥❤️🔥❤️🔥❤️🔥❤️🔥
Nice job bro love you
Veere thonu dilo love ❤ you 😘thodiya video bahut vdiaa hundiya aa 🙏🏻 mere valo thonu full support aa 💯💯
God bless you ਵੀਰ ਅਸੀਂ ਤਾਂ ਲਾਇਕ ਕਰਦੇ a ਤੁਹਨੋ 🎉
😮😮🎉🎉😮😮
ਵੀਰੇ ਲੌਜਿਕ ਆਲੇ ਮੁੱਦੇ 'ਤੇ, ਸਾਇੰਸ ਤੇ ਧਰਮ ਦਾ ਕੋਈ ਮੁਕਾਬਲਾ ਨੀ। ਧਰਮ ਪਹਿਲਾਂ ਬਾਕੀ ਸਭ ਬਾਅਦ ਵਿੱਚ। ਸਾਇੰਸ ਕੱਲ੍ਹ ਦੀ ਗੱਲ ਆ। ਸਾਇੰਸ ਨੇ ਬਹੁਤ ਤਰੱਕੀ ਕਰਲੀ ਪਰ ਅੱਜ ਤੱਕ ਇੱਕ ਬੂੰਦ ਪਾਣੀ, ਖੂਨ, ਹਵਾ, ਮਿੱਟੀ ਨਹੀਂ ਬਣਾ ਸਕੀ। ਆਪਣੇ ਬਜੁਰਗ ਰੱਬ ਦਾ ਨਾਮ ਲੈਕੇ ਖੇਤਾਂ ਚ ਬੀਜ ਪਾਉਂਦੇ ਸੀ ਪਰ ਸਾਇੰਸ ਕਹਿੰਦੀ ਇਹਦੇ ਚ ਰੇਅ-ਸਪਰੇਅ ਪਾਓ, ਅੱਜ ਉਹ ਬੀਮਾਰੀਆਂ ਲਵਾਤੀਆਂ ਜਿੰਨਾਂ ਦਾ ਇਲਾਜ ਨੀ।
ਸੋ ਧਰਮ ਉੱਤੇ ਆ, ਧਰਮ ਜੋ ਕਹਿੰਦਾ ਸਹੀ ਆ, ਉਹਤੇ ਕੋਈ ਲੌਜਿਕ ਨਹੀਂ ਹੋ ਸਕਦਾ।
Thankyou ,mein v pehli vaar karwa chuth story suni and kale pani near tapu di story v ,you both doing great work
Podcast bahut wadia lga... ekdam end aa.... poore galbaat... last wale story bahut wadia lge... knowledge gain hoye
ਬੁਹਤ ਵਧੀਆ ਵੀਰ ਜੀ ਏਡਾ ਹੀ ਛਿੱਤਰ ਮਾਰੋ ਏਨਾ ਦੇ ਗਦ ਪਾਇਆ ਏ 🙏👍
Ah te paji tuc bda wdia kamm karta podcast walaa, wahva ghanta ik dil lgga rhnda, jeeo veero 🧿👍
Both wadiya 👌🏻keep it up.....👍🏻👍🏻👍🏻👍🏻
2 Comment very nice video g
ਵੀਰੇ ਪਹਿਲਾਂ ਓਨਾਂ ਨੇ ਇਹ ਗੱਲ ਸ਼ੁਰੂ ਕੀਤੀ ਸੀ
ਗੁਰੂ ਸਾਹਿਬ ਨੂੰ ਸ਼ੈਤਾਨ ਕਿਹਾ ਪਾਸਟਰਾ ਨੇਂ, ਸ਼ੇਤਾਨ ਦਾ ਪ੍ਰਸ਼ਾਦ ਨਾਂ ਲਵੋ,ਲੰਗਰ ਨਾ ਸ਼ਕੋ
ਜੇ ਹੁਣ ਅਮ੍ਰਿਤਪਾਲ ਨੇ ਟਿਪਣੀ ਕੀਤੀ ਤਾਂ ਕਿਨਾਂ ਗੁਸਾ ਲੱਗਾ ਇਨ੍ਹਾਂ ਲੋਕਾਂ ਨੂੰ,ਇਸੇ ਤਰ੍ਹਾਂ ਸਾਰਿਆਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਨੇਂ, ਵੇਸੇ ਆਪਾਂ ਇਸ ਗੱਲ ਦੇ ਹੱਕ ਵਿੱਚ ਵੀ ਨਹੀਂ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਕੀਤਾ ਜਾਵੇ,,ਪਰ ਸਬਕ ਮਿਲੇਗਾ ਪਾਸਟਰਾ ਨੂੰ
ਮੇਰੀ ਭੂਆ ਦੀ ਕੁੜੀ ਦਾ ਘਰਵਾਲਾ ਦੁਬਈ ਵਿਚ ਮਰਿਆ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਸੀ ਪਰ ਅਸੀ ਦਸਿਆ ਨਈ ਸੀ ਉਸ ਨੂੰ।। ਭੂਆ ਦੀ ਕੁੜੀ ਕਰਵਾਚੋਥ ਦਾ ਵਰਤ ਪੂਜ ਰਹੀ ਸੀ । ਬਸ ਉਸ ਦਿਨ ਤੋਂ ਮੇਰਾ ਵਿਸ਼ਵਾਸ ਉੱਠ ਗਿਆ ਕੁਸ਼ ਨੀ ਹੁੰਦਾ ਵਰਤ ਬਸ ਇੱਜ਼ਤ ਕਰੋ ਹਸਬੈਂਡ ਦੀ ਬਸ
Muskla te Rab dee pooja karde vi andiya a fir uhdi pooja vi band kar deo
Wow veere tusi bahut vadiya gall karde ..o💝💞❤💜
ਬਾਈ ਕਮੀਨੀਂ ਤੇ ਨਪਾਲੀ ਵੀ ਰੱਖਿਆ ਤੇ ਮੈਂ ੳਥੇ ਆ ਕਮੈੰਟ ਵੀ ਕੀਤਾ ਛੋਡ ਅੰਨ ਕਰੇ ਪਖੰਡ ਨਾਂ ਉਹ ਸੁਹਾਗਣ ਨਾਂ ਉਹ ਰੰਡ
ਵੀਰੇ ਜੀ ਫੁੱਲ ਸਪੋਟ ਹੈ ਵੀਰੇ ਕੰਮ ਹੋਏ ਪੰਜਾਬ ਵਿੱਚ ਤੇ ਜਰੂਰ ਦਸੋਓ ji (🌹ਬਾਬਾ ਨਾਨਕ ਚੜ੍ਹਦੀ ਕੱਲਾ ਵਿੱਚ ਰੱਖੇ ਵੀਰੇ ਤੁਹਾਨੂੰ🌹 )❤️💕💕💕❤️❤️♥️🌹👍👍👍👍👍👍👍❤️❤️❤️💕😍😍😍😍💞💞💞💞💞💞💞💞💕💕❤️❤️♥️🌹ਐਨਾ ਨੂੰ ਵਲੋਕਰਾਂ ਦੀ ਬੁੰਡ ਤੇ ਚੱਪਲਾਂ ਮਾਰੋ ਤੇ ਗ਼ਰਮ ਗ਼ਰਮ ਸਰੀਆਂ ਲਾਉਣਾ ਤੇ (🌹ਬਹੁਤ ਕੈਂਟ ਲੱਗਦੇਓ ਵੀਰੇ 🌹)💕❤️❤️♥️🌹🌹
Kathe bai puri thak pyi jane oh👍 gud job bai ❤️❤️❤️❤️❤️❤️❤️
Ajj da podcast ve Bht vadia se hameshan Di tarhan.always good information mila de hai love n respect both of you 🫡🫡❤️❤️
bhai swad aw janda tohdi dona viran di video dekh k,mn thoda late dekhna suru kita hai bhai..jionda vsde rho te hmesa kush rho waheguru tohnu tkaki Bakshe❤❤
Podcast ch dono heero ikthe mil jande 😍😍😍👌🏻👌🏻
Paji likes 4.2k likes a ek like naal 4.3k ho gae paji Waheguru 4 million likes kare tuhade ❤
Sira brother end krke rakho 🙏🥰
bihaar wali gll siraa c freshy 😂 and italy wala veera taa hai e bss 🔥 bss eda e podcast rkhyo. tusi schi dono boht vdia lgde o hmesha kthe e ryo god bless you ❤️🙏
Sukr a vedio aye m bht wait kr rye c 😅😅
Brilliant job brdrs 👌👌👌👌👏👏👏👏👏👏
❤ਵੀਰ ਜੀ ਗੱਲਾਂ ਬਹੁਤ ਸੋਹਣੀਆਂ ਕਰਦੇ ਨੇ ਤਸੀ❤
Bhaji bhut vadhiya vichar
Video bhut vadhiya lagi
God bless you 🙏🙏🙏🙏
Hanji veere...Ssa 🙏🏻 ,
Kyi dina to wait krde tuhade apne channel di video di ., Ee channel v bahut vdia start kita tusi., Dilo respect to both of you. Keep it up bro.
Bhaji tudia videos dekh baut hassi da really tuc ena bloggers di poori poori besti krde par sudharde eh Fr ni 😂😂😂
End dowe veer kaint podcast
Bai tuhadi 👬yaari nu kise di nazar na lagge bohot sohna podcast. CARRY ON✌️✌️
👍Full support Veere DSO krde reporta
ਬਹੁਤ ਵਧੀਆ... ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਹੋਰ ਤਰੱਕੀ ਬਖਸ਼ਣ 🙏🙏🙏❤️❤️❤️
I never watch such long podcast’s on youtube, can’t believe i have watched the whole video🥳🥳 loved every bit of it 😍😍 keep it up veere 🧿
Full support 💕Brothers ❤️
Great topics keep it on👍👍
❤❤🎉🎉❤❤
Vdia podcast❤
Great work by both of you. Youth is misguided by these fake vloggers immensely. Just keep your good work. Respect 🙏🏻
Bhut sohna podcast veere👍bhut gla samjhn waliya ne gbu dona veera nu ❣️❣️
👍🏻 Itley Wle veer bott Vdia 👍🏻👍🏻 Freshy bai bott ghaint Khich do kmm Vedio v paa deya kro apne apne chanal tyy 😅 ❤❤
Veere bhut sohni video g tuhadi Dhan Dhan Shri Guru Ramdas ji tuhade te mehar bharea hath rakhan ji tandrusti bakshan Maharaj ♥️♥️♥️♥️♥️
ਜਿਓੰਦੇ ਵਸਦੇ ਰਹੋ. ਜੋ ਤੁਸੀਂ ਪੰਜਾਬ ਨੂੰ ਬਚਾਉਣ ਦਾ ਬੀੜਾ ਚੁਕਿਆ ਗਾ. ਜੇ ਏਸੇ ਤਰਾਂ ਵੀਡੀਓ ਬਣਾਉਦੇ ਰਹੋ ਗੇ ਤਾ ਇਹ ਜਲਦੀ ਹਟ ਜਾਣ ਗੇ. ਰੱਬ ਸੋਡੀ ਉਮਰ ਲੰਬੀ ਕਰੇ.wmk. Love u jatto. 👌👌
Bhut sohni video a 👌👌👌💯💯💯💯💯💯💯👍👍👍👍👍👍👍👍👍👍👍
Bhut vadia video 🔥
#justiceforsidhumoosewala🙏🙏
Best podcast ever love it..keep rock and keep shine.... God bless you both
Ghaint bai ji👌🏻❤️
Wowwwww amazing 🤘🤘🤘👌👌👌👌👌💖💖💖💖💖💖
Bhut vdya veer ji guide krde ho tuc ❤❤
ਚੜ੍ਹਦੀ ਕਲ੍ਹਾ ਰੱਖੇ ਵੀਰਾ ਦੀ pb19 ਬਰਨਾਲੇ ਤੋਂ
Full support a brothers yaung Blood group ਵਲੋ
ਬਾਈ ਜੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ❤️❤️ Levo you veer ji
Ahh gal freshi 22 di sahi aa galan Anya kha layea
Lipsing to pata lag janda🤣🥳🥳
ਹਾਂਜੀ ਪਾਜੀ ਮੈਂ ਵੀ ਵੀਡੀਉ ਦੇਖੀ ਸੀ ਧਰੁਵ ਰਾਠੀ ਦੀ । ਬਹੁਤ ਜਾਣਕਾਰੀ ਯੋਗ ਵੀਡੀਉ ਹੁੰਦੀਆ ਨੇ ਇਕ ਵੀਡੀਉ ਚ ਇਸ ਆਦਿਵਾਸੀਆਂ ਬਾਰੇ ਵੀ ਗੱਲ ਵਿਸਤਾਰ ਪੂਰਵਕ ਚ ਕੀਤੀ ਸੀ
ਬਾਈ ਜੀ ਪਹਿਲਾਂ ਦੋਵੇਂ ਬਾਈ ਨੂੰ ਸਤਿ ਸ੍ਰੀ ਅਕਾਲ ਜੀ
ਤੇ ਮਯੂਟ ਤੇ ਉਹਨਾਂ ਨੂੰ ਪਤਾ ਹੈ ਕਿ ਬੁੱਲਾ ਉਤੇ ਕਿਹੜਾ ਸਬਦ ਹੈ
U both are rock 🎉 bhut vdia krde o 👌We all support you😊
Khich ke rakho kam darling baba tuhanu dona nu lambi umar dawe dabna ni kisse landu toh❤️💪💪
Hahahah 😺 keep it up bro 👍🏻
💯💯bhut shoniya video veer tuhadiya
sach bolde oh tahi loka nu mircha lgdiya
Love you ਇਟਲੀ ਵਾਲੇ ਨੂੰ ❤❤❤
Love you bro freshy ਬਾਈ 🌹👈
Italy wala bai + freshy = knowledge + entertainment, keep it up vdde veero ❤😊
You both are amazing Veer 🙏
Bai g gud vdo
Vese menu vdiya lgde ho tusi dono brother...🙏🙏
Very good bros 👏 👌
God bless you ਵੀਰੇ ਤੁਹਾਨੂੰ
Carry on👏👏👍👍
carry on veereo
I truely respect Amritpal ji's vision and his idea of a seperate Sikh state and its rightful..but at the same time I think he should mellow down his words a bit ! In one of his speeches I heard him using phrases like "idol worshippers" or "stone worshippers" and other regionalist slurs..jo ke galat hai...I mean I am not a zealous Hindu ..but there are people with sentiments !
Apart from this I think our Sikh brothers have every right to protest 🙏🏻
Chhittar penge amritapal de
subscription added veere....Baki guys asi v rajj k bejti kareedi aa j eh kateed ni hatdi chawla maran ton,, guys asi v fer commenta Ch maa bhain ik kreedi aa guys naal d naal fer ghrdeaa da te bahardea da gussa v reejh naal kaddida ae guys............ very funny bro
..bs tusi pichhe mudh k ni wekhna veere kaddi jao jaluus ena vlogra da kdi na kdi te shrm augi ena nu....
Bai sirra vedio hudie tohde good balas bai
Keep it up ❤
Keep growing and smiling 😊
Respect 💙
vadia kmm rhe ho bhra ik salah dena chauga apni videos di na thodi thodi clips kat ke padia kro
Love your podcasts... Nd this one is superb..malak chardi Kalan ch rkhe tuhanu 😇
Nice videos sir. Both of u r good ☺️☺️☺️☺️☺️☺️☺️
Att mere bai 👌 1 hour di video menu 30 25 min di lagi bth vedia bai
Maninder veere nu te hai hi jma silver button da 😂😂😂silver button di v besti ho gyi 😰😰🤣
waheguru tarakki bakshe 2ne prawa nu
Bhaji tusi sab vadiya karde pyee ho God luck rab sukh rakheee mere type lye sorry jay kuch galat likhtaa ta 🙏
Wow wow boht badiya lagda tuhada podcast ❤️
Nice programme g.Thank u so much g 👍❤️
ਇਹ ਹਨ ਰਤਨ ਪੰਜਾਬ de❤❤❤❤❤
Both of you keep it up and stay blessed 🙏🙏🙏🙏 keep growing
bht wadia conversation c very good topic u choose brothers excellent podcast
Bhai ads bohat Ayia iss video ch baki bohat vadiya kam krde pye ho lge rhvo ❤️
Keep it up brothers love u. Bout kuj pta lgda vdo dekh k.
Jio jatto💕
Bahut vadhiya
Keep up the good work! God bless you both :)
Bohot vadiya kam dona verran da, great work❤
ਨੇਕੀ ਇੱਕ logical ਬੰਦਾ ਆ, ਜੇ ਕੋਈ ਬੰਦਾ ਇਹਨੂੰ logically ਸਮਝਾ ਦੇਵੇ ਕਿ ਬੁੰਡ ਦੇਣ ਵਿੱਚ logic ਐ ਤਾਂ ਨੇਕੀ Newzealand ਦੇ ਹਰੇਕ ਗੜ੍ਹਵੈਲ ਮੂਹਰੇ ਕੋਡਾ ਹੋ ਜਾਵੇਗਾ!
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
Paji tu c story jrur sunaya kro her episode ch plz paji request aa boh Vdiya kam kr rahe ho rab tuhanu tarkiyan bakshe 🙏🏼❤️👍all the broz ❤️❤️🙏🏼
Jo galln kitin bilkul sach bolya3.....🥰🥰🥰🥰🥰🥰🥰🥰🥰🥰🥰
Verre tuc apne apne channel. Te v. Pao videos ... Boht wait krwande tuc
😂😂😂😂😂😂😂😂end karti veer ji