Deep matharu nal after marriage ki hoya ?

Поделиться
HTML-код
  • Опубликовано: 24 дек 2024

Комментарии •

  • @kaurgurman6023
    @kaurgurman6023 11 месяцев назад +62

    ਵੀਰੇ ਇਹ ਵੀਡੀਓਜ਼ ਮੈਂ 2024 ਚ ਵੇਖ ਰਹੀ ਆ 😂

  • @DeepSingh-rs5tn
    @DeepSingh-rs5tn 2 года назад +139

    ਵੀਰ ਤੈਨੂੰ ਯੁੱਗ-ਪੁਰਸ਼ ਕਹਿਣ ਨੂੰ ਜੀਅ ਕਰਦਾ। 😬 ਏਨਾ ਸੱਚ ਤੇ ਦਲੇਰੀ ਨਾਲ ਬੋਲਣਾ ਕਿਸੇ ਮਾੜੇ ਮੋਟੇ ਬੰਦੇ ਦੇ ਵੱਸ ਦੀ ਗੱਲ ਨਹੀ। 👍🏻

    • @baby1723
      @baby1723 2 года назад +4

      Rite 👍❤❤

    • @AvtarSinghvirk-1ux
      @AvtarSinghvirk-1ux Год назад

      ❤ support form jimmedaar mehkam from dera bassi mohali chandigarh

    • @SinghBh-mu8wv
      @SinghBh-mu8wv 7 месяцев назад

      ਇਹ ਵੀਡੀਓ 2024 ਵਿੱਚ ਦੇਖ ਰਿਹਾ ਹਾਂ ਮਨਿੰਦਰ ਬਾਈ ਕੀਰਤ ਨੂੰ ਮਿਲਾ ਦੋ ਉਹਦੀ ਫੁਦੀ ਤੇ ਮੁੱਕੀਆਂ ਮਾਰਨੀਆਂ ਨਾਲ ਇੰਦਰ ਨੂੰ ਵੀ ਲਿਆਇਓ ਉਹਦੀ ਧੂਆਂ ਛਾੜ ਕੇ ਕਈ ਮੇਰੇ ਕੋਲ ਅਮਲੀਆ ਉਨਾਂ ਨੇ ਬ*** ਮਾਰਨੀਆਂ

  • @PB-id4py
    @PB-id4py 2 года назад +33

    ਯਾਰ ਮੈਂ ਤੇਰਾ ਮੁਰੀਦ ਹੋ ਗਿਆ ਬਾਈ।
    ਵਾਹਲੀ 🔥🔥ਚੀਜ਼ ਐ ਤੂੰ।
    ਮੇਰੇ ਤੇਰੇ ਵਿਚਾਰ 95%ਮਿਲਦੇ ਨੇ।
    ਦਿਲ ਬਾਗ਼ੋ ਬਾਗ਼ ਹੋ ਗਿਆ ਯਾਰ।

  • @jassabrar1632
    @jassabrar1632 2 года назад +90

    ਜਿਉਂਦਾ ਰਹਿ ਬਈ। ਸਹੀ ਕਹਿ ਰਿਹਾ ਸਭ ਕੁਝ ਤੂੰ❤️

    • @Mylittlebun
      @Mylittlebun 2 года назад +1

      Really yaar eh reality aa maza aa ghia sunn k

  • @jagroopsingh1112
    @jagroopsingh1112 Год назад +11

    ਪੂਰੀ ਅੱਤ ਕਰੋਂਦਾ ਵੀਰ ਹੈ ਦਮ ਤੇਰੇ ਤੇਰੇ 😄😄😄😄💪 ਜਿਓਦਾ ਰਹਿ ਉਸਤਾਦ

  • @Aman-cc9pe
    @Aman-cc9pe 2 года назад +52

    ਕੁੜੀਆ ਦੀ ਇਜਤ ਹੋਰ ਘਟ ਰੋਲਦੇ ਨੇ ਕੁੜੀਆ ਆਪਣੀ ਇੱਜਤ ਆਪ ਵਧ ਰੋਲਦੀ ਆ

  • @KulwantSingh-dz5uy
    @KulwantSingh-dz5uy Год назад +5

    ਸੱਚ ਬੋਲਣਾ ਚੰਗੀ ਗੱਲ ਹੈ ਚਲੋ ਜ਼ਮਾਨੇ ਦੇ ਹਿਸਾਬ ਨਾਲ ਤੇਰਾ ਤਰੀਕਾ ਵੱਖਰਾ ਪਰ ਲੋਕ ਇਸੇ ਵਾਹ ਵਾਲੇ ਨੇ ਚੱਕ ਕੇ ਰੱਖ ਕੰਮ 👍✅🦅

  • @preetlove2034
    @preetlove2034 2 года назад +14

    Siraaa gal bat bai , ਜੀਉ ਬਾਬਾ ਮੇਹਰ ਕਰੇ ❤️🙏

  • @taranveer6053
    @taranveer6053 2 года назад +26

    Kimmi ਤੇ ਸਾਡੇ ਪਿੰਡ ਦੇ ਮੁੰਡੇ ਨਾਲ ਸੈੱਟ ਸੀ ਸਾਲੀ ਬੱਸ ਵਿੱਚ ਹੀ ਆਸ਼ਕੀ ਕਰਦੀ ਸੀ 😂😂😂

  • @sukhneetkaur5910
    @sukhneetkaur5910 2 года назад +6

    I m 20 years old . mai jdo videos dekhdi aa minu tuhadi videos bhut vdiya lgdiya . plz carry on eldest bro

  • @AmandeepKaur-fe3ts
    @AmandeepKaur-fe3ts 2 года назад +15

    Plz request aa sare jane Italy vale vere nu support kro gla schiaa krda god bless you vere

  • @KhurmiSaab-c3j
    @KhurmiSaab-c3j 5 месяцев назад +1

    ਸਾਡੇ ਭਾਰ ਦੇ ਕੀ ਹਾਲ ਚਾਲ ਨੇ ਜੋਦਾ ਰਿਹਾ ਭਾਰ ਰੱਬ ਤੇਰੀ ਲੰਮੀ ਉਮਰ ਕਰੇ ❤ ਵਾਹਿਗੁਰੂ ਜੀ ਮੇਹਰ ਕਰੋ ਸਾਡੇ ਭਾਰ ਤੇ 😊🙏

  • @Aman-cc9pe
    @Aman-cc9pe 2 года назад +35

    ਪੰਜਾਬ ਚ ਆਉਣ ਵਾਲੇ ਸਮੇਂ ਚ ਸਭ ਤੋਂ ਵਧ ਤਲਾਕ ਹੋਣਗੇ ਮੇਰੀ ਗੱਲ ਲਿਖ ਕੇ ਰੱਖ ਲਉ ਮੁੰਡੇ ਮਰਦਾਨਾ ਤੌਰ ਤੇ ਖਤਮ ਹੁੰਦਾ ਜਾ ਰਹੇ ਨੇ ਕੁੜੀਆ ਦਾ ਮਨ ਵਿਆਹ ਤੋਂ ਤਿੰਨ ਚਾਰ ਸਾਲ ਬਾਦ ਭਰ ਜਾਂਦਾ

    • @sukhninder1650
      @sukhninder1650 2 года назад

      Muk di gall kurya di filig khtam ho jandi merij to bad merij to pella kurya 3 4 mundya de thale pendya 2 nu larya ch rakhya hunda eik nu pyar kardya ude more sachya banya hundya na pyar kran wala milda na len wala merij fer pajwe nall hundi unu chaj na deni ni sahi sahi banna apne cheto ghar walle nu v fuddo bnona tahi reshte khrab hunde banda ada fuddo ni ki samje na unu v ptta hunda chaj nall den gya brobar kam chale sab sahi rehda ghar walle de more tili g hoke pe jana ashqa de ute char char sab kuj karna frak ta penda gall lagi smaj kuj 🤣🤣🤣🤣🤣

    • @sukhninder1650
      @sukhninder1650 2 года назад

      4 janya nall gall bat eik to pese khane eik nall khul ke sex karna eik nal merij da lara lona kina wda pap a kurya eik eik minde de 5 5 sall khrab kar dendya o v kimti time hubda jwani da fercanada jake fukri marni dunya par da gad pake thale kuj nhi hunda kere mo nall fikri mardya

    • @dharminder2664
      @dharminder2664 2 года назад

      Sach gal ha

    • @californiausa7627
      @californiausa7627 2 года назад

      True sachi gal a so sad

  • @khushsinghvlog
    @khushsinghvlog 2 года назад +2

    Hahaha tan sala metro train bna ti..deep matrooo....di...jeonde reha maninder Veera... love u Jattaaaaaa...🙏🤣🤣🤣

  • @partharya5583
    @partharya5583 2 года назад +8

    22 tu pehla banda ya jehda punjabi roasting community chou psnd aya menuu love you yaa bro🌹♥️

  • @diljeetsingh4370
    @diljeetsingh4370 Год назад +1

    ਗੱਲ ਸਹੀ ਆ ਪਹਿਲਾ ਗੰਦ ਪਾਉਣ ਹਟ ਗਿਆ ਸੀ ਹੁਣ ਫੇਰ ਲੱਗ ਗਿਆ jatt Beat recording

  • @pardeepkaur16
    @pardeepkaur16 2 года назад +5

    Log pgl ho chuke hai kuch bhi karte hai sabse zada deep 🤣🤣🤣🤣 super video brother

  • @jagroopmann2606
    @jagroopmann2606 Год назад +1

    Good job..mazza aa janda bhi teri video vekh ke...dil ve happy happy ho janda. Galat kam koi karda hai .taa una nu sach vi dikhona chayida.

  • @Harsimran2024
    @Harsimran2024 2 года назад +10

    Huge respect and love for you brother 😊😊😊

  • @urbansardar7849
    @urbansardar7849 2 года назад +6

    Sirra bai tiktok toh youtube teh labya thuda Channel mza agya 🤟🏻♥️

    • @PunjabiprankRoastedvlogger
      @PunjabiprankRoastedvlogger  2 года назад +1

      O mera pra saukha labh gya c ja mushkil hoyi c ?

    • @urbansardar7849
      @urbansardar7849 2 года назад

      @@PunjabiprankRoastedvlogger bhot saukha pajie 😅bs pajie thude tiktok teh jehde inder kirat de utte video hai 😂😂😂jama he att hehe 🫡🫡🫡

  • @parvinderkaur5419
    @parvinderkaur5419 2 года назад +26

    Sir main fst time tuhada vlog vekhia mera te hasa ni ruk rhia gud luck ji😃😃

  • @MajhaRecord
    @MajhaRecord 2 года назад +33

    ਘੈਂਟ ਐ ਜਨਾਬ____ਖਿੱਚ ਕੇ ਰੱਖ ਕੰਮ__ਜਟਬੀਟ ਵਾਲੇ ਦੀ ਜ਼ਮੀਰ ਮਰ ਚੁੱਕੀ ਐ ਸਾਲ਼ੇ ਘੋੜੇ ਦੀ___ਨਾਂ ਜਨਾਨੀਆਂ ਨੂੰ ਸ਼ਰਮ ਨਾਂ ਘਰਦਿਆਂ ਨੂੰ

  • @Rjay..85
    @Rjay..85 Год назад +4

    ਭਾਜੀ ਮੈ ਕਲ ਤੋਂ ਤੁਹਾਡੀਆਂ ਵੀਡਿਓਜ਼ ਦੇਖ ਰਿਹਾ.ਤੁਸੀਂ ਕੰਜਰ ਲੋਕਾਂ ਨੂੰ ਵੱਡਾ ਸਬਕ ਦੇ ਰਹੇ ਹੋ..ਮਜ਼ਾ ਆਗਯਾ

  • @sanjeevpathania1271
    @sanjeevpathania1271 2 года назад +1

    Bhai , bahut mahan kam kar reha hai tun 👍👍👍👍

  • @taranboparai3991
    @taranboparai3991 2 года назад +3

    Kamal Kaur tan aa gyi line te aah Inder da ਸੋਧਾ ਚਾੜ੍ਹਨਾ ਨਿਹਿੰਗ ਸਿੰਘਾਂ ਨੇ jaat beat records wale da

  • @satnamsinghcheema2383
    @satnamsinghcheema2383 Год назад +1

    ਸਤਿੰਦਰ ਸਰਤਾਜ ਵਾਲੀ ਗੱਲ ਸਿਰਾ ਆ ਵੀਰ ,,,,😅😂😅😂😅,,ਵੀਰ ਬਹੁਤ ਘੈਂਟ ਵੀਡੀਓ ਹੁੰਦੀਆਂ ,,,2-3 ਦਿਨ ਤੋਂ ਦੇਖ ਰਿਹਾ ਵੀਡੀਓ ਤੁਹਾਡੀਆਂ,, ਹੱਸ ਹੱਸ ਕਮਲਾ ਹੋਇਆ ਪਿਆ😂😂😂,,ਅੱਜ subscrib ਕੀਤਾ ਚੈੱਨਲ ,,ਲੱਗੇ ਰਹੋ ਵੀਰ 👍👍👍👍👍👍👍👍

  • @singhparam9539
    @singhparam9539 2 года назад +16

    ਵੀਰ ਜਜਬਾਤਾਂ ਨੂੰ ਕਾਬੂ ਚ ਰੱਖਿਆ ਕਰ full support aa venezia to

  • @luckysahota3967
    @luckysahota3967 Год назад +1

    All videos att aa full support 👍👍👍

  • @rimuvishuvlogs08
    @rimuvishuvlogs08 2 года назад +12

    Haha kya baat h first time aapka vlog dekh mja aa gya 😄😄😄😄😄👍very nice roasting

  • @navneetkaur56
    @navneetkaur56 2 года назад +1

    Vire tuci bohat vadia logic deke roast krde public di bhalayi layi, 5 mins de aas pass pehla te baad ch jo gallan bohat sahi tol mol ke boliya🙏🏻

  • @amandeepkour1398
    @amandeepkour1398 2 года назад +3

    Next level veere ....🤣🤣🤣😹waiting for gagan laly😹🤣🤣

  • @BalvirSingh21475
    @BalvirSingh21475 Год назад +1

    ਵਾ ਓ ਬਾਈ ਪੂਰਾ ਸਿਰਾਂ ਲਾਦਾ। ਗੜ ਇਨਾਂ ਦੀ ਭੈਣ

  • @jasssingh7089
    @jasssingh7089 2 года назад +12

    ਵੀਰੇ ਮੈ ਤੇਰਾ ਫੈਨ ❤️ ਮਿਲਣਾ ਭਾਜੀ ਇਕ ਵਾਰ ਜਰੂਰ

  • @jeetkaur3620
    @jeetkaur3620 11 месяцев назад +1

    ਪਹਿਲੀ ਵਾਰ ਦੇਖਿਆ ਕੁੱਤੇ ਖਾਣੀ ਕਰਦਾ ਵੀਰ 😊 ਵਿੱਚ ਮੋਦੀ ਰਗੜਤਾ ਦੀਪ ਮਠਾਰੂ ਵੈਸੇ ਮੇਰੇ ਮਹੱਲੇ ਦਾ ਹੈ ਪਰ ਮੈਂ ਕਦੇ ਉਹਨੂੰ ਬੁਲਾਇਆ ਤਕ ਨਹੀਂ 😅😅

  • @sukhneetkaur5910
    @sukhneetkaur5910 2 года назад +18

    Bro we are punjabi . i m so happy when i see your all videos . so plz carry on . we r always with u .

  • @johndeeregaming7449
    @johndeeregaming7449 Год назад +1

    ਇਜਤ ਵਾਲੇ ਲੋਕਾਂ ਦੀਆਂ ਧੀਆਂ ਐਦਾ ਗੰਦ ਨਹੀ ਪਾਉਦੀਆ

  • @sharonkaur2185
    @sharonkaur2185 2 года назад +8

    Sartaj bneya peya si🤣🤣🤣 your so funny!! I swear I can't stop laughing 🤣 😂 😆 😭

    • @birsingh1166
      @birsingh1166 2 года назад +1

      Haha

    • @sonugill8530
      @sonugill8530 2 года назад +1

      hasso hasso khul ke... body khul jaogi 🙂🙂🙂

    • @sharonkaur2185
      @sharonkaur2185 2 года назад +1

      @@sonugill8530 joh main sochdi ohi bolde 😀😀😀

    • @sharonkaur2185
      @sharonkaur2185 2 года назад

      @@sonugill8530 punjab vich gand paya peya ...viahi hi karde sirf vlogs or Nachan leh...eh ah punjab de agli peedi..shar da ghata

  • @neelamkhunger1178
    @neelamkhunger1178 2 года назад +2

    Omg..satindar Sartaj 🙏🏻
    Bas veere 🤣🤣
    Gud vdo 👍

  • @vikramtrucklife
    @vikramtrucklife 2 года назад +3

    Sahi gall veer Ji 👌👌👌 big fan Att bhai ji 🙏🏻🙏🏻👌 from Punjab Gurdaspur 🙏🏻🙏🏻🙏🏻🙏🏻🙏🏻

  • @JATT-rr5xp
    @JATT-rr5xp 2 года назад +1

    ਜੱਟ ਬੀ ਆਲੇ ਜਦੋ ਬਾਬੇ ਨੇ ਹੱਥ ਦਖਾਏ ਸੀ ਫੇਰ ਪੈਰੀ ਪਈ ਜਾਦਾ ਸੀ ਪਰ ਇਹ ਬਾਈ ਤੈਨੂੰ ਸਹੀ ਦੱਸਾ ਇਹਨਾ ਦੀ ਵੀਡੀਉ ਜਲਦੀ ਆਉ

  • @deekshasharma820
    @deekshasharma820 2 года назад +4

    Great job bro👏👍.. RUclipsr bahut ne pr bht ght lokan ch ena courage hunda sachi nu lokan agge leke aaun da te bindaas boln da.. No words for your talent shyd tuhadi videos dekh k lokan nu smjh aa jawe k bhedchaal da hissa na bnke kuch acha sikhiye social media to🙏🙏

  • @ekampatiala7489
    @ekampatiala7489 2 года назад +1

    ਬਾਈ ਸਿਰਾ ਵਿਡਿੳ ਮੇ 20 ਬਂਦੀਆ ਤੋ ਹੋਰ ਫੋਲੋਅ ਕਰਾਨ ਲਗਾ ,,ਬਾਈ ਏਦਾ ਹੀ ਪੇਣ ਚੋਦੀਆ ਲਰ ਏਹਨਾ ਦੀ

  • @AvtarSingh-fk9ct
    @AvtarSingh-fk9ct 2 года назад +7

    baa kmaal roast👌🏻👌🏻👌🏻khich k rakh bro full support from paris

  • @harjitkharoud2208
    @harjitkharoud2208 2 года назад +1

    Hahahahahaha.just like you r doing comedy

  • @kaursimran2500
    @kaursimran2500 2 года назад +12

    Hii m from Canada, I am 100% agree with u

  • @poojadhiman2411
    @poojadhiman2411 2 года назад +1

    Hahahah you are too good bro the way you said modi sabb smjhayo ehna nu oh anni deya tu keda station fad lya was hilarious 🤣🤣🤣🤣🤣🤣💓💓💓💓💓

  • @SarwanSingh-du9if
    @SarwanSingh-du9if 2 года назад +3

    ਢੂਈ ਚ ਪੱਥਰੀ 😂😂😂😂🤣🤣🤣🤣🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️🤸‍♂️

  • @sonakshisharma9982
    @sonakshisharma9982 2 года назад +2

    Hahahah very nice chalo veer ji ehna vicho ase nu dekhiye da he nahi time he nahi honda tuhanu dekh ke ehna bare pata lagda

  • @jass0767
    @jass0767 2 года назад +3

    Bht vadia video ghainttt banda 👌👌👌

  • @mrs.gurpreetkaur9408
    @mrs.gurpreetkaur9408 2 года назад +2

    ਸਹੀ ਗੱਲ ਆ ਵੀਰੇ ਇੱਦਾ ਈ ਛਿੱਤਰ ਪੈਣੇ ਚਾਹੀਦੇ ਆ👍🏻🙏🏻

  • @ਹਸਾਉਣਵਾਲਾਪੇਜ
    @ਹਸਾਉਣਵਾਲਾਪੇਜ 2 года назад +5

    😂😂😂😂 ਵੀਡੀਓ ਘੱਟ ਪਾਉਨਾ ਭਰਾ ਪਰ ਅੱਤ ਪਾਉਨਾ 💖💖💖💖💖💖

  • @pb43gamer29
    @pb43gamer29 2 года назад +1

    ਐਂਡ ਤੇ ਤਾਂ ਸਿਰਾ ਈ ਲਾਤਾ 😂🤣🤣🤣

  • @JeetMirpurya
    @JeetMirpurya 2 года назад +3

    ਰਬ ਤਨੁ ਖਸੁ ਰਾਖੇ ਵੀਰਾ

  • @LalitaKumari-ir8vu
    @LalitaKumari-ir8vu Год назад +2

    His bonding with Modi and that reporter😂🫶

  • @ramansandhu2341
    @ramansandhu2341 2 года назад +7

    tuhadi video dekh ke mera hassa nai control ho reha jeonde vasde raho veer ji

  • @diptygill2727
    @diptygill2727 2 года назад

    🤣🤣🤣🤣🤣🤣a babe ne kya tanyia khol sirrra vere yr lov u 😆😆😆😆😆

  • @taranboparai3991
    @taranboparai3991 2 года назад +3

    Deep matharu de tan ਬੁੱਢਾ ਬੁੱਢੀ ਵੀ ਪੂਰੇ ਠਰਕੀ ਨੇ ਵੈਸੇ ਇਹ ਕਹਿੰਦਾ ਪੱਗ ਦੀ ਬੇਅਦਬੀ ਆਪਣੇ ਬੇਬੇ ਬਾਪੂ ਨੂੰ ਵੀ ਕਹਿ ਵੀ ਚੰਗੇ ਕੰਮ ਕਰਨ

  • @raghudhir6089
    @raghudhir6089 2 месяца назад

    tuci har video ch att krande oo bdda mza anda aa tuadiya video dekh k
    tuade video dekh k ta sade hosle bulland ho jande aa 🤘🤘

  • @jattbande7597
    @jattbande7597 2 года назад +6

    Tu sira krno kdo htega ptandra👌🏻👌🏻👍🏻👍🏻 keep it up jaane siraaa krta👍🏻👍🏻 proud of you🙏🏼🙏🏼

  • @bikamalhi1238
    @bikamalhi1238 Год назад

    Veer teri videos januan te Sachi te sirra hundi,👍🤪

  • @harveet1380
    @harveet1380 2 года назад +3

    Thnks veere inna hasaun lai😂😂😂😂😂😂😂😂😂😂😂😂😂😂😂😂😂😂😂😂😂😂😂😂😂schi veere sare dukh bhull jnde aaa😂😂😂😂😂😂😂😂😂😂😂😂veere filma ch chalja......binnu DHILLON 😁😁 v fail krta

  • @satvirbuttar1371
    @satvirbuttar1371 Год назад +1

    ਦੁਨੀਆ ਦਾ ਅੰਤ ਆ ਗਿਆ ਜੰਮਣ ਤੋ ਪਹਿਲਾ ਹੀ ਮਰ ਜਾਣ ਇਹੋ ਜਿਹੀਆ

  • @mannatmonga5137
    @mannatmonga5137 2 года назад +34

    Veere firstly I spoke you wrong but after watching your each and every video I can understand all these things you are right veere 🙏

    • @sonugill8530
      @sonugill8530 2 года назад +4

      loki kudia pesh krke paisa kmaa rhe ne

    • @mannatmonga5137
      @mannatmonga5137 2 года назад +2

      @@sonugill8530 hnji veer ji ssocial media ne punjab nu barbaad krke rakhta a ji ajj kal bacha bacha instagram achla rea te jehde creator's kuch oda di video pande ne oh ajj kal de bache dekh re ne te oh osi cheej nu follow kr re ne punjab da virsa khatam hunda ja reaa

    • @sonugill8530
      @sonugill8530 2 года назад

      😜😜😜😜

    • @sonugill8530
      @sonugill8530 2 года назад +1

      @@mannatmonga5137 hnji sade loka nu kuj use ni krna aunda

    • @seemapawar6850
      @seemapawar6850 2 года назад +1

      I agree with u

  • @DaljitSingh-u3l
    @DaljitSingh-u3l Год назад +1

    ਜੀਤ ਮਠਾਰੂ ਤੇ ਮੈਨੂੰ ਵੀ ਬਹੁਤ ਬਕਵਾਸ ਲਗਦਾ ਅੱਜ ਜਿਨਾ ਦੀ ਕੁੱਤੇ ਖਾਣੀ ਕੀਤੀ ਵੀਰੇ ਤੁਸੀਂ ਵਧੀਆ ਕੇਤੀ ਸਿਰੇ ਦੇ ਚਵਲ ਬੰਦੇ ਨੇ ਦੋਨੋ

  • @brar6006
    @brar6006 2 года назад +6

    M Kise de blogs ni vekhdi without you 😍😍

    • @sonugill8530
      @sonugill8530 2 года назад

      same dear ithe sab kuj real dikhonda oh sare fake ne view piche sab kuj krde ne

    • @sonugill8530
      @sonugill8530 2 года назад

      tusi kis city ch o canada m from Brampton ji

  • @JasveersighSingh
    @JasveersighSingh 8 месяцев назад +1

    ਇਡੀ ਵਾਲੇ ਵੀਰੇ ਮੇਰੀ ਮਦਦ ਕਰਦੇ ਯਾਰ ਭਰਾ ਬਣ ਕੇ ਵੀਰ ਬਣ ਕੇ ਤੈਨੂੰ ਤਾਂ ਪੈਸੇ ਬਹੁ ਬਣਦੇ ਆ ਭਰਾ ਬਣ ਕੇ

  • @guridevgun4615
    @guridevgun4615 2 года назад +9

    ਆ ਗਿਆ ਮੇਰਾ ਵੀਰ ਇਟਲੀ ਵਾਲਾ,ਤੁਹਾਡੀ ਹੀ ਵੀਡੀੳ ਲੱਭ ਰਿਹਾ ਸੀ,ਬਿਨਾ ਵੇਖਿਆਂ ਹੀ ਕਮੈਂਟ ਲਿਖਤਾਂ।ਟਾਇਟਲ ਹੀ ਬੜਾ ਸੋਹਣਾ,ਵਲੌਗਰਾਂ ਦੀਆਂ ਰੰਨਾਂ ਵਰਗਾ।ਕਿਆ ਬਾਤ ਆ।ਜਿਉਂਦੇ ਵੱਸਦੇ ਰਹੋ।

  • @SandySharmaSandy
    @SandySharmaSandy 9 месяцев назад

    Ap ne ye batt sahi kahi ye apne ap ko hero ban jande aa pagl log ana ni massage kri jande aa good veer g

  • @nanakkang8263
    @nanakkang8263 2 года назад +21

    ਵੀਰ ਜੀ ਇਹਨਾਂ ਦਿਨ ਕਿਥੇ ਰਹੇ ਜਾਂਦਾ ਵਾ। ਖਿੱਚ ਕੇ ਰੱਖ ਕੰਮ ਦੀਪ ਮਠਾਰੂ ਦੀ ਅੱਜ ਕੱਲ ਚਾਂਦੀ ਅ

  • @amanlucky6073
    @amanlucky6073 2 года назад

    Eh gall ta bilkul shi a veere ik gall ta note karn vali jine v youtube de vloger ne jina nu bhot Lok bhot kuj puchde a PR koi v vloger jwqb nhi dinda pr Mai tuhade her video ch ik gall note kiti a tuci her ik comment da jwab dinde o veere eh gall bhot vdea lgi tuhadi

  • @LovepreetSingh-qw8ef
    @LovepreetSingh-qw8ef 2 года назад +3

    Nice video 22 g gala na ਕਡਿਆ ਕਰ ਫੈਮਲੀ ਵੀ ਦੇਖ ਦੀ ਆ

  • @navneetkaurnav1618
    @navneetkaurnav1618 2 года назад +2

    Vekhan toon pahlan hi apne veer di vedio nu like.

  • @kamboj.0012
    @kamboj.0012 2 года назад +3

    Jatta sira laya paya 😜😅🥰🔱🔱, keep it up brother ⚜️👍🏼👍🏼👍🏼

  • @inderdeepsingh8105
    @inderdeepsingh8105 2 года назад +1

    ਵੀਰ ਜੀ ਬੱਣ ਕੇ ਉਹ ਹੁੱਣ ਗੰਦ ਪਾਉਣ ਲੱਗਾ ਇਟਲੀ ਵਾਲਿਆਂ ਜੱਟਾ ਵੀਰ ਜੀ ਬੱਣ ਕੇ

  • @lucky-oj8bx
    @lucky-oj8bx 2 года назад +5

    Chkk de kmm darling ♥ ❤. Dilo lov u bhra tenu

  • @Arshdee115
    @Arshdee115 2 года назад +2

    Ghaint mukerian waleyo👍👍👍👌

  • @mehakkourwazir2021
    @mehakkourwazir2021 2 года назад +51

    Really nice content .... reality 😆😆😆😆😆 ..its humble request Gagan lally di reality dsso hun we want to see ..ki chlrea unde vich

    • @HarpreetSingh-ox8yi
      @HarpreetSingh-ox8yi 2 года назад +1

      😂😂😂😂 sira

    • @kulvarnsaab9807
      @kulvarnsaab9807 2 года назад

      Tenu bibi kise pind de borh te baithna chahida CCTV camera di lod ne paine 😂

    • @cr7sidhu689
      @cr7sidhu689 2 года назад +1

      @@preetvirk1984 kio tnu pus k lve swad tnu oho

    • @gurdeepmehra3067
      @gurdeepmehra3067 2 года назад +1

      Dso vere 😁

    • @karanghuman1
      @karanghuman1 2 года назад

      Loka Ghar agg lagge te swaad Leni aa bhen jdo avde Ghar laggi na oddo pta lggu

  • @jaani3028
    @jaani3028 2 года назад +2

    Ghaint aa mera veer💪💪🥰🥰 luv ❤frm sultanpur lodhi, kpt

  • @nightowl4332
    @nightowl4332 2 года назад +7

    ਸਲਫਾਸ boy ਦਾ ਮੂੰਹ ਦੇਖ ਕੇ ਹੀ ਸ਼ਿੱਤਰ ਲਾਉਣ ਦਾ ਜੀ ਕਰਦਾ

  • @singh__manjot3990
    @singh__manjot3990 2 года назад +1

    Veere ਭਾਗੂ ਦੀ ਕਲਾਸ ਲਾ ਇਕ ਵਾਰੀ ਹੋਰ ਸਾਲੇ ਨੇ ਗੰਦ ਪਾਆ ਹੋਇਇਆ

  • @reetkaur5972
    @reetkaur5972 2 года назад +10

    deep sulfaas wala sandeep apni wife nu wonderland leke gya ohne cheeka mariyan bhut haunted house vich 😂😂😂😂 bhut viral ho rahe video

  • @ManinderSingh-wq7wd
    @ManinderSingh-wq7wd 4 месяца назад +2

    Maninder Paji good job

  • @kjotbrar3519
    @kjotbrar3519 2 года назад +7

    Today u make me lots of smile.... lots ..lots of love to u ❣🤣🤣❣

    • @sonugill8530
      @sonugill8530 2 года назад

      🔥🔥🔥🇨🇦🇨🇦

  • @jatinderSingh-dc1zs
    @jatinderSingh-dc1zs 11 месяцев назад

    😊😊 bhot wadia bro waheguru ji mehar kareo wadhe bro te ayda rakh kam ਖਿਚ ਕੇ

  • @amitnayyaramitnayyar6322
    @amitnayyaramitnayyar6322 2 года назад +7

    A gya sada veer bahut din bad aya yaar tu khich k rakh kam nu

  • @sapnatanwar1177
    @sapnatanwar1177 2 года назад

    Fan ho gyi hun bhai m to apki .. from Haryana ..

  • @Baby_Funny334
    @Baby_Funny334 2 года назад +24

    Hello bro big fan 👌🏻👌🏻👌🏻👌🏻👌🏻👌🏻👌🏻

    • @PunjabiprankRoastedvlogger
      @PunjabiprankRoastedvlogger  2 года назад +4

      Kuldeep paaji tusi pra ho koi fan foon nhi ❤️

    • @Inder55
      @Inder55 2 года назад

      @@PunjabiprankRoastedvlogger god bless you bro.besharma nu ese tra lot kar👍

  • @SukhlovekamallDeep8714
    @SukhlovekamallDeep8714 2 года назад

    Mita bina dekhe e hun kaint likhn lagg pi haha nice

  • @barbiekain7792
    @barbiekain7792 2 года назад +3

    Att ee kraa diti aa veer❤️❤️❤️

  • @lakhveersingh8520
    @lakhveersingh8520 2 года назад +2

    Tiss tok star👈👈😂😂😂
    Cheeb palat gayi si teri patander
    Baki tenu full sport bro

  • @PRITPALSINGH-wr5ly
    @PRITPALSINGH-wr5ly 2 года назад +6

    Intro jama hi siira👍👍

  • @ਗੁਰਪ੍ਰੀਤਸਿੰਘ-ਚ5ਧ

    ਇੰਦਰ ਕੀਰਤ ਦੀ ਮੰਜੀ ਠੋਕ ਵੀਰ

  • @sharmadeep1961
    @sharmadeep1961 2 года назад +12

    Bhaji gagan Lally te sneha da ki hoea?drame kr re ne.pwhla gagan roi janda ce Hun chadh vi dita..

  • @Deepak2050
    @Deepak2050 2 года назад

    Oh yr paji end e lgya pya bs🤣🤣🤣🤣

  • @tarjinderkaur5698
    @tarjinderkaur5698 2 года назад +7

    Nyc veere.... veere Punjabi travel couple bare bole ohna de vlog bht vadiya hunde ne

  • @lalitiwana5554
    @lalitiwana5554 Год назад

    ❤😂seraaaa jnyy lovju a but aag 🔥🔥 aatt bnda tu yraa jonda reh sde dilo prwaaa❤

  • @kakasaroya3611
    @kakasaroya3611 2 года назад +7

    Best roster ever seen..... keep it up.....

  • @ritubala4540
    @ritubala4540 2 года назад +2

    Love from jammu.mja aa geya😊😊😊

  • @Jot010
    @Jot010 2 года назад +5

    Lally nal madi hoyi ,, janani shdgi , te hun view ni onde ,, dubai gya view hi mngi jnda snap pa pa ke 😂😂😂😂😂,,,, Bs a sb tera hi kmal a astad😆😆❣️

  • @HarpreetSingh-ox8yi
    @HarpreetSingh-ox8yi 2 года назад

    😂😂😂😂😂 indi jasval di video dekh ke Aayea bai jama sirsa he aa tu Veer😂😂😂😂😂😂😂😂