Karmita ਬਣੀ ਕਾਕਾ ਤੇ Surleen ਦਾ ਪਿਆ ਪੰਗਾ

Поделиться
HTML-код
  • Опубликовано: 12 янв 2025

Комментарии • 1,2 тыс.

  • @Dilpreet.singhh
    @Dilpreet.singhh Год назад +13

    🤟👌 ਕਾਕਾ ਕਾਕਾ ਕਰਾਓ ਇਹਨਾਂ ਪੈਨਚੋਦਾ ਦਾ
    ਬਾਈ ਇਟਲੀ ਆਲਾ 🙏

  • @parmjitbajwa5136
    @parmjitbajwa5136 Год назад +13

    ਜਟਾ ਤੇਰੇ ਅਗੇ ਸਾਰੇ ਫੇਲ ਪਰਾਵਾ ਤੇਰੀ ਵੀਡਿੳੁ ਦੇਖ ਹਾਸਾ ਤਾਂ ਧਕੇ ਨਾਲ ਨਿਕਲ ਜਾਂਦਾ ਸਿਰਾਾਾਾਾ ਵੀਰ ❤❤❤❤

  • @KuldeepSingh-r9i9l
    @KuldeepSingh-r9i9l Год назад +2

    ਬੁਹਤ ਸੋਣਿਆ ਗੱਲਾਂ ਵੀਰ ਦੀ 🙏🇸🇦

    • @RajKumar-xw3sc
      @RajKumar-xw3sc 6 месяцев назад

      ਸੋਹਣੀਆਂ ਨੀ ਵੀਰੇ ਚਕਮੀਆਂ.... ਸੋਹਣੀਆਂ ਕਹਿ ਕੇ ਮੇਰੇ ਬਾਈ ਦੀ ਬੇਸਤੀ ਨਾਂ ਕਰ ਭਰਾ 😜

  • @punjabistan275
    @punjabistan275 Год назад +22

    ਆ ਗਿਆ ਮੇਰਾ ਵੀਰ 😂😂😂 ਵੀਡਿਉ ਦਾ notification ਦੇਖ ਕੇ ਸਵਾਦ ਆ ਜਾਂਦਾ

    • @Jatanpreet
      @Jatanpreet 11 месяцев назад

      😂😂😂

    • @Jatanpreet
      @Jatanpreet 11 месяцев назад

      😂😂😂😂😂😂

  • @JATT-ZONE
    @JATT-ZONE Год назад +4

    ਹੈਪੀ ਦੀਵਾਲ਼ੀ ਇਟਲੀ ਵਾਲਿਆਂ ❤❤❤ ਖੁਸ਼ ਰੇਹ ਦਿਲਾ ਤੇ ਜਿਹੜਾ ਉਹ ਰੋਟੀ ਤੇ ਦੰਦੀ ਵੱਡੀ ਵਾਲਾ ਰੋਮੀ ਵੀਰ ਆਂ ਉਹ ਵੀ ਰੋਸਟ ਕਰਦਾ ਆਂ

  • @Harjinder_Singh_1984
    @Harjinder_Singh_1984 Год назад +23

    ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆ ਬਹੁਤ ਬਹੁਤ ਮੁਬਾਰਕਾਂ ਮਨਿੰਦਰ ਵੀਰ ਤੇ ਸਾਰੇ ਪਰਿਵਾਰ ਨੂੰ 🎉🎉🎉

  • @baljinderjohal9330
    @baljinderjohal9330 Год назад +30

    *ਬੰਦੀਛੋੜ ਦਿਵਸ ਅਤੇ ਦੀਵਾਲੀ ਦੀਆਂ ਆਪ ਜੀ ਅਤੇ ਆਪ ਸਭਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਪਰਮਾਤਮਾ ਸਾਰੇ ਪਰਿਵਾਰਾ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਅਤੇ ਖੁਸ਼ੀਆਂ ਦੀ ਦਾਤ ਬਖਸ਼ਿਸ਼ ਕਰਨ। 🙏*

  • @kuldeepsidhu4696
    @kuldeepsidhu4696 Год назад +7

    ਬਾਈ ਕਾਕੇ ਦੀ ਵੀਡਿਉ ਨੇ ਪੂਰਾ ਖੁਸ਼ ਕਰਤਾ ਯਾਰ🤣🤣🤣🤣🤣
    ਤੁਹਾਨੂੰ ਬੰਦੀ-ਛੋੜ ਦਿਵਸ ਦੀਆਂ ਮੁਬਾਰਕਾਂ

  • @akbaldhillon3344
    @akbaldhillon3344 Год назад +31

    ਇਟਲੀ ਆਲੇ ਵੀਰ ਫਰੈਸੀ ਵੀਰ ਨੂੰ ਤੇ ਸਾਰੇ ਆਪਣੇ ਪਰਿਵਾਰ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ਜੀ❤❤❤❤❤❤❤❤

  • @neerajatwal5580
    @neerajatwal5580 Год назад

    Tu end ਹੀ ਕਰਾਂ dena ਹੈ bai😅😂😂😂😂😂😂😂😂😅😅😅😅 waah wah sawad aa gaya ''am big fan of you😅😅😅😅😅😂😂😂😂😂😂

  • @bachitarsinghaulakh2219
    @bachitarsinghaulakh2219 Год назад +5

    Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji

  • @YourFriendInCanada
    @YourFriendInCanada Год назад +1

    22 Tusi yaar down to earth bande ho.. Dihadi kari diyaan feel kar gayi gal dil te.. 22 kadi mauka lageya ta gal karni tuhade naal

  • @jazzyGill0666
    @jazzyGill0666 Год назад +190

    ਭਾਉ ਸਾਢੇ ਵਲੋ ਇਟਲੀ ਵਾਲ਼ੇ ਨੂੰ ਦੀਵਾਲੀ ਦੇ ਤਿਉਹਾਰ ਦੀ ਬਹੁਤ ਬਹੁਤ ਮੁਬਾਰਕਾਂ

    • @PunjabiprankRoastedvlogger
      @PunjabiprankRoastedvlogger  Год назад +18

      Tahanu sareya nu ve bai ❤️

    • @PropertySaleRent
      @PropertySaleRent Год назад +8

      ਸਿੱਖਾਂ ਦੇ 6 ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਓਰ ਮੱਧ ਪ੍ਰਦੇਸ ਮੁਗਲ ਜਹਾਗੀਰ ਦੇ ਕਿਲੇ ਚ 52 ਰਾਜਿਆਂ ਸਮੇਤ ਰਿਹਾ ਹੋਏ ਸਨ ਇਸ ਖੁਸ਼ੀ ਚ ਸਿੱਖਾਂ ਨੇ ਦੀਪਮਾਲਾ ਕੀਤੀ ਸੀ ਜਿਸਨੂੰ ਬੰਦੀ shod ਦਿਵਸ ਕਿਹਾ ਜਾਂਦਾ ਹੈ 🙏

    • @Drew_mciyntyre
      @Drew_mciyntyre Год назад +3

      Bandi shor diwas ❤️🙏🎇🪔

    • @BaljinderSingh-kn1fs
      @BaljinderSingh-kn1fs Год назад +1

      itly wale paji full support aa thonu khich k rakho kam

    • @manjinderbadyalbadyal541
      @manjinderbadyalbadyal541 Год назад

      Happy ਦੀਵਾਲੀ bro

  • @faisalfarooq5997
    @faisalfarooq5997 Год назад +1

    Love you bai g tuhadi vedios daikh k bohat maza anda wa bot wadia vedio aa. Respect from Pakistan panjab butt i love India panjab zinda baad 🇵🇰🌹🇮🇳👍👌

  • @SukhwinderSingh-wq5ip
    @SukhwinderSingh-wq5ip Год назад +12

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਦਿਵਾਲੀ ਦੀਆਂ ਲੱਖ ਲੱਖ ਵਧਾਈ ਹੋਵੇ ਬਾਈ ਜੀ ❤🎉🎉🎉

  • @baljinderkhanna7900
    @baljinderkhanna7900 Год назад +1

    5:46 sirra line 😂😂😂🤣🤣🤣🔥🔥

  • @simarkaur5500
    @simarkaur5500 Год назад +8

    😂😂😂😂😂 ਬਹੁਤ ਟਾਈਮ ਆਏ ਤੁਸੀਂ 😂 ਪਰ ਤੁਸੀਂ ਅੱਤ ਕਰਵਾ ਦਿੱਤੀ 😂kakee ਏਨੇ ਬੜਾ ਦੁੱਖੀ ਕਿੱਥੇ ਜਿੱਥੇ ਵੇਖੋ ਉੱਥੇ ਕਾਕੇ 😂 😂

    • @satinderbal3579
      @satinderbal3579 Год назад

      Italian ch kaka 💩💩💩 khede a 😂😂😂

  • @GurpreetSinghSsaroopSingh
    @GurpreetSinghSsaroopSingh Год назад

    😂😂😂😂😂😂😂😂😂😂😂😂😂😂😂😂😂😂😂😂😂 kaka
    Tu a gyaaaa😂😂😂😂😂😂

  • @Gursanj2022
    @Gursanj2022 Год назад +5

    Bhut vadia veere 👌 waheguru ji lambiyan umera bakse tuhanu veer ji 🙏🏼

  • @gurkirtsingh682
    @gurkirtsingh682 Год назад +2

    Hahahah ❤❤ bai suwadh lea tan 😂😂😂…

  • @Harpreet_Dhaliwal
    @Harpreet_Dhaliwal Год назад +4

    ਬੰਦੀਛੋੜ ਦਿਵਸ ਤੇ ਦੀਵਾਲੀ ਦੀਆ ਬਹੁਤ ਮੁਬਾਰਕਾਂ ਭਾਜੀ, ਵਾਹਿਗੁਰੂ ਤੰਦਰੁਸਤੀ ਬਖਸ਼ਣ.

  • @SidhuM0osewala5911
    @SidhuM0osewala5911 Год назад

    ਕਾਕੇ... 😂😂😂😂 ਹੋਰ ਗੱਲਾਂ ਦੀਆਂ ਗੱਲਾਂ ਬਾਈ ਬੰਦਾ ਸਿਰਾ ਇਹ

  • @God_is_One.
    @God_is_One. Год назад +8

    ਬਿੱਗ ਫ਼ੈਨ ਉਸਤਾਦ ❤

  • @thevehlatabbar308
    @thevehlatabbar308 Год назад

    ਪ੍ਰੋਗਰਾਮ ਤੋਂ ਵੱੜ ਗਿਆ 😜😜😜😂😂😂😂😂😂ਕਿਥੋਂ ਲੱਭ ਲੱਭ ਲਿਆਉਣਾ ਵੀਰ 😂😂😂😂😂

  • @ovinjangwal9512
    @ovinjangwal9512 Год назад +4

    Brother keep doing it you are the only one who speaks truth and make me laugh 😂

  • @sidhu2779
    @sidhu2779 3 месяца назад +2

    ਕਾਕੇ ਦੇ ਪਾਓ ਪਟਾਕੇ ਵੀਰ 🎉🎉🎉

  • @jagmeetsingh-297
    @jagmeetsingh-297 Год назад +4

    ਹੈਪੀ ਦਿਵਾਲੀ ਵੀਰ 🎉...

  • @Kulwant-c9h
    @Kulwant-c9h 5 месяцев назад

    -vir bahut vadia ❤❤ love vir tainu mere full sport 🌚 12:16

  • @AkashdeepVirk95
    @AkashdeepVirk95 Год назад +3

    Diwali diyan bahut bahut mumbarkan veer ji nu te saare punjabiya te ohna de pariwaara nu❤

  • @penduunionzindaad
    @penduunionzindaad Год назад

    ਕਾIIIIIIIIIIIIIਕੇ........ ਕਾ..................... ਕੇ 😂😂😂😂😂😂

  • @billasingh4716
    @billasingh4716 Год назад +5

    👌🏻❤️
    ਦਿਵਾਲੀ ਦੀਆਂ ਮੁਬਾਰਕਾਂ ਜਨਾਬ

  • @guribhullar8248
    @guribhullar8248 Год назад +1

    ਸਾਡਾ ਭਰਾ ਇਟਲੀ ਵਾਲਾ love you bro❤❤
    Bahut att kronda bro tu

  • @baljinderkaur2326
    @baljinderkaur2326 8 месяцев назад +3

    ਸਤਿ ਸ਼੍ਰੀ ਆਕਾਲ ਜੀ😂😂😂😂

  • @mandeep4332
    @mandeep4332 3 месяца назад

    6:40 wali line 😂😂😂😂😂

  • @paramjitsahota4422
    @paramjitsahota4422 Год назад +4

    Paji ne flight di chappal chakki aa 😂 dwaiii de mauke te chl jatta happiee dwaali ❤

  • @ManpreetKaur-bn2gc
    @ManpreetKaur-bn2gc Год назад +2

    ਬੇੜ੍ਹਾ ਗਰਕ ਕੀਤਾ ਈ ਯਰ ਇਹਨਾਂ

  • @surjeet.pb65
    @surjeet.pb65 Год назад +10

    ਬੰਦੀ ਛੋਡ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਨਿੰਦਰ ਬਾਈ ਨੂੰ ਤੇ ਵੀਡੀਓ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ🎉🎉 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ

  • @RajKumar-dv2ux
    @RajKumar-dv2ux Год назад

    😂😂😂😂😂 siraaaaaa lgana Bai Tu

  • @govindsidhu6793
    @govindsidhu6793 Год назад +3

    ZINDAGI CH LAKHA TENSIONS AA PAR AA ITALY AALA SWAAD JEHA DWA DINDA VIDEO 😂WMK BAI ❤🙏🏻

  • @kourxreet
    @kourxreet 9 месяцев назад

    3:45 ਤੇ ਦੇਖੋ ਬਾਈ ਨੂੰ ਬਾਈ ਵੀ ਮਿੰਨਾ ਮਿੰਨਾ ਹੱਸਦਾ 😂😂

  • @LaughLensEntertainment
    @LaughLensEntertainment Год назад +5

    Paaji 😂😂 love you always, tuhada koi tod ni roasting ch ,😍

  • @deepbatth8323
    @deepbatth8323 Год назад

    Bhaji iss toh utte kush nhi yar 😂😂😂😂😂 love you paji

  • @happy-mi6dx
    @happy-mi6dx Год назад +5

    😂😂😂😂 ਭਾਜੀ ਇਦਈ ਬੁੰਡ ਪਾੜਕੇ ਰੱਖਿਆ ਕਰ ਇਹਨਾਂ ਦੀ ,, ਬੁਹਤ ਬੁਹਤ ਪਿਆਰ ਜਿਲ੍ਹਾ ਜਲੰਧਰ ਪਿੰਡ ਮੰਦਪੁਰ❤❤❤

  • @Kulwant-c9h
    @Kulwant-c9h 5 месяцев назад

    -vir bahut vadia ❤❤ love vir tainu mere full sport 🌚

  • @Avreen_Kaur9824
    @Avreen_Kaur9824 Год назад +6

    ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ,
    ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ । ਇਹ ਦੀਵਾਲੀ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜਿਦੰਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਦਾ ਚਾਨਣ ਲੈਕੇ ਆਵੇ ।
    ਕੁਦਰਤ ਤੁਹਾਡੇ ਅਤੇ ਤੁਹਾਡੇ ਪਰਿਵਾਰ ਵਿੱਚ ਗਿਆਨ, ਖੁਸ਼ੀਆਂ, ਤਰੱਕੀਆਂ ਅਤੇ ਸ਼ੁਖ ਦੇ ਦੀਵੇ ਹਮੇਸ਼ਾ ਜਗਦੇ ਰੱਖੇ, ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ ਜੀ ।
    🪔🕯️✨🙏🏻🎉

    • @kaffiyatsandhu8957
      @kaffiyatsandhu8957 Год назад

      😊 I'm 😊😂😎🎉❤️🔥😀😊😊👍😊9😊999 all 99 ki 9999 99😊😊9 99 99 pp0?😊 99 9 99😊 999 9th😊9
      9999 99 999 9 9

  • @hankarii__
    @hankarii__ Год назад +1

    ਅਗਲੇ ਨੇ ਗਰਮ ਕਰ ਕੇ ਪੋਲਾ ਜਿਆ ਲਾਇਆ ਹੋਣਾ 😂😂

  • @rinkkusingh2852
    @rinkkusingh2852 11 месяцев назад +4

    ਭਾਈ ਬਹੁਤ ਆ ਸੰਦੇ ਯਾਰ ਤੁਸੀਂ

  • @Panj_aab_Vlogs
    @Panj_aab_Vlogs 10 месяцев назад

    Hahahaha Amrita Virk 😂😂😂😂😂 kya mere yaaar sirra kr dina

  • @deepdeep2435
    @deepdeep2435 Год назад +15

    ਸਤਿ ਸ੍ਰੀ ਆਕਾਲ ਵੀਰ ਜੀ ਆਪ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ 🎉🎉❤❤❤❤ਜੀ

  • @truckingvlog9928
    @truckingvlog9928 Год назад

    ਮਨਿੰਦਰ ਵੀਰੇ ਸਤਿ ਸਿਰੀ ਅਕਾਲ ਜੀ ਦਿਵਾਲੀ ਤੇ ਬੰਦੀ ਸ਼ੋਡ ਦਿਵਸ ਦਿਆ ਲੱਖ ਲੱਖ ਮੁਬਾਰਕਾਂ ਹੋਣ ਵੀਰੇ ਤੁਸੀਂ ਤਾਂ ਰਿਪਲਾਈ ਨਹੀਂ ਦੇਣਾ ਪਰ ਮੈਂ ਦਿੱਲ ਤੋਂ ਫੈਨ ਆ ਤੇਰਾ ਵੀਰ

  • @dhaliwal82ify
    @dhaliwal82ify Год назад +5

    🎊🎊🎊ਖੁਸ਼ੀਆਂ ਵੰਡਣ ਆਇਆ ਫਰਿਸ਼ਤਾ ਹਰ ਬੂਹੇ ਤੇ ਢੁੱਕੇ -
    ਤੇਲ ਮਹੁੱਬਤਾਂ ਵਾਲਾ ਦਿਲਾਂ ਦੇ ਦਿਵਿਆਂ ਚੋਂ ਨਾ ਮੁੱਕੇ -
    ਆਪ ਸਬ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ🎊🎊🎊

  • @damandeep7983
    @damandeep7983 Год назад +1

    Hahaha😂 bro sira la dita very good

  • @harshkour2968
    @harshkour2968 Год назад +5

    Stay blessed always❤❤

  • @sukhpalsingh9477
    @sukhpalsingh9477 2 месяца назад

    ਬਾਈ ਮਨਿੰਦਰ ਸਾਡੇ ਵਲੋਂ ਦਿਵਾਲੀ ਦੀਆਂ ਵਧਾਈਆਂ ❤❤

  • @Gurpreet_23-i8o
    @Gurpreet_23-i8o Год назад +3

    Happy Diwali vir g and all viewers .May you all and your loved ones have a day full of light, joy, and spending time together! Joyous Diwali! I

  • @BaljinderSingh-kn1fs
    @BaljinderSingh-kn1fs Год назад +2

    rab thonu khush rakhe hamessa 🙏🙏rab thodi lambi umer kare🙏

  • @TheTushar14
    @TheTushar14 Год назад +5

    You deserve views in millions 😂😂❤

  • @sukhpreetsingh8591
    @sukhpreetsingh8591 Год назад

    Surleen ala gaah paya hunda 🤣🤣🤣 luv u

  • @top10visuals
    @top10visuals Год назад

    😂😂😂😂oh yr ultimate. Bai carryminati da number katt gya yra😂❤❤

  • @jaskiratmaanofficial
    @jaskiratmaanofficial Год назад

    Surleen ala part sirraa😅😅

  • @rimpyrani3281
    @rimpyrani3281 11 месяцев назад

    Haye Raba has has Pagal ho gye main 😂😂😂😂😂

  • @SharrySaab-q4s
    @SharrySaab-q4s Год назад

    ਆ ਗਿਆ ਆ ਗਿਆ iteli ਵਾਲਾ ਆ ਗਿਆ🥰🥰🥰🥰

  • @maanproduction2658
    @maanproduction2658 Год назад

    😂😂😂😂 ਯਰ ਯਾਰਾਂ ,

  • @sherry8347
    @sherry8347 Год назад

    Bhau mere jarda lagya hoya c tejj kalii ala hassa hassa k machan lataaa e 😅😂😂

  • @luckymaan415
    @luckymaan415 Год назад

    Love u bro..veer aa kake nu visa ki soch k dita huna ,

  • @amanaman-gv1zc
    @amanaman-gv1zc Год назад

    ❤❤😂😂😂😅😅😅aj ta hasa Bhot aiya😂😂🎉🎉🎉🎉

  • @nikkadeol7259
    @nikkadeol7259 Год назад

    ਪਿਆਰ ਅਤੇ ਇਜ਼ਤ ਦੋਵੇਂ ਦੇਸੀ ਘਿਓ ਵਰਗੇ 💯ਮਾੜਾ ਬੰਦਾ ਤੇ ਇਹਨੂੰ ਪਚਾ ਨਹੀਂ ਸਕਦਾ 🤨😂😂😂😂😂😂😂😂😂

  • @samhundal7466
    @samhundal7466 Год назад

    ,😂😂😂😂😂😂bai sirra

  • @Its_Sultan-mm5ec
    @Its_Sultan-mm5ec 7 месяцев назад

    ਤਾੜੀਆਂ ਤਾੜੀਆਂ 👏🏻ਰੁਕਨੀਆ ਨਹੀ ਚਾਹੀਦੀਆ ਇਟਲ਼ੀ ਵਾਲਾ ਆਗਿਆ ਮੇਰੇ ਵੀਰਿੳ❤😂

  • @Tnu2.0
    @Tnu2.0 Год назад

    1:31 mn veera cha pendi c ta meri ah gl sun ka cha nakk cho nikl ge😂😂

  • @GagandpS56
    @GagandpS56 Год назад +1

    ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀਵਨ ਵਿੱਚ ਪਿਆਰ ਸਤਿਕਾਰ ਇਤਫ਼ਾਕ ਭਾਈਚਾਰਾ ਤੰਦਰੁਸਤੀ ਹਮੇਸ਼ਾ ਬਖਸ਼ਿਸ਼ ਕਰਨ ਜੀ 🪔🪔🪔🪔🪔

  • @manjindersingh3712
    @manjindersingh3712 Год назад

    😅😂bhaji mzaa aa geya yrr

  • @faisalfarooq5997
    @faisalfarooq5997 Год назад

    Pely mai tohadi vedios daikh k like nai krda saa pr aj to tohadi hr vedio nu like hoye ga ty nal aj subscribe ve hoye ga. Love you baai g Rispect from laina panjab jarrdy panjab mery walon Salaam 👌👍

  • @buntyjatt5567
    @buntyjatt5567 Год назад +1

    ਬੰਦੀ ਛੋੜ ਦਿਵਸ ਦੀਆ ਸਾਰੇ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ 🙏🙏🙏

  • @harsimransingh5605
    @harsimransingh5605 Год назад +1

    Love you ਭਰਾ ❤and happy ਦੀਵਾਲ਼ੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ

  • @northerntravels84
    @northerntravels84 Год назад

    🪔🪔 ਵੀਰੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਸਵਾਸ ਸਵਾਸ ਵਧਾਈਆਂ 🪔🪔

  • @gurpreetsingh7149
    @gurpreetsingh7149 Год назад

    ਕਾਕਾ 😅😅😅😅😂😂😂😂😂

  • @BaljinderSingh-kn1fs
    @BaljinderSingh-kn1fs Год назад +2

    happy diwali paji thode pariwar nu v lakh lakh mubarka diwali diya.

  • @Anmol_vlogs
    @Anmol_vlogs Год назад

    Mera veer ki kha k video bnona a tu has has k pagal ho gea Mai l🤣🤣🤣🤣🤣🤣🤣🤣🤣lv u Sangrur toh ❤️❤️❤️❤️❤️❤️❤️❤️

  • @PardeepSingh-nj8yw
    @PardeepSingh-nj8yw Год назад

    Good bro good yrrr dil khush krta yara

  • @AmanSidhu-rb2gb
    @AmanSidhu-rb2gb Год назад

    ਵੀਰੇ ਸਿਰਾਂ ਪਰ ਇਹ ਲੋਕ ਸ਼ਰਮ ਨਹੀ ਕਰਦੇ ਪਤਾ ਨਹੀ ਇਹਨਾਂ ਆਦੀ ਨਹੀ 😊😊😊

  • @PoojaRana-lq5hd
    @PoojaRana-lq5hd Год назад

    So funny paji Dil kush ho gya aj mai bhout sad si nhi

  • @maansinghmalhi8847
    @maansinghmalhi8847 Год назад

    ਖਿੱਚ ਕੇ ਰੱਖ ਕੰਮ ਬਾਈ ❤️‍🔥 ਇਦਾ ਹੀ ਨੱਪ ਕੇ ਰੱਖ ਭੈਣਦੇ ਆ ਲਨਾ ਨੂੰ
    Surleen ਕਸਟੋਡਿਅਨ ਸਭ ਤੋਂ ਜਿਆਦਾ ਡੰਡਾ ਚਾੜ ਕੇ ਰੱਖ ਭੈਣ ਦੀ ਲੋੜੀ ਨੂੰ

  • @jatinderbhinder4360
    @jatinderbhinder4360 Год назад +2

    ਵੀਡਿਓ ਜਲਦੀ ਲੈ ਕੇ ਆਇਆ ਕਰੋ ਬਾਈ ਜੀ plz

  • @jaggapannu4623
    @jaggapannu4623 Год назад

    Sirra lata italy wale jatta end krta kaim ghaint

  • @BalkarSingh-db2ts
    @BalkarSingh-db2ts Год назад

    love you ❤RABB khush rakhe tenu bro ❤

  • @LaadiSingh-w5k
    @LaadiSingh-w5k 10 месяцев назад

    Nice nice veer ji has has 😅😅😅😅 bura haal ho gaya bus ena da beda tusi hi paar karna ❤❤❤❤❤❤

  • @MonikaSharma-gi3lv
    @MonikaSharma-gi3lv 4 месяца назад

    Veer g bilkul sahi khnde ho tusi❤

  • @ronak2000
    @ronak2000 Год назад

    Tattoo thapad marda 😂😂😂😂😂😂😂😂😂 ki keha 😂😂😂😂😂😂 veer g too much funny 😂

  • @mannyAujla_
    @mannyAujla_ Год назад

    Bai jma sira kraunda Tu ta yaarraaa😂😂😂😂

  • @hankarii__
    @hankarii__ Год назад

    😂 ਨੀਚੇ ਛੱਡ ਆਪਦੇ ਮੱਥੇ ਤੇ ਲਿਖ 😂😂😂

  • @neha35399
    @neha35399 Год назад +1

    Paji enna di manji thok ke rakho❤❤ waheguru Tanu chardi Kala vich rakhen❤❤

  • @jass1352
    @jass1352 Год назад

    ਅਰੇ ਜੇ ਤੋ ਟੱੱਟੀ ਹੈ😂😂

  • @RanjitKumar-ij7wy
    @RanjitKumar-ij7wy 5 месяцев назад

    Love u bro bs khichi chk km apan tere nal aaa

  • @SukhjinderSingh-qy2vw
    @SukhjinderSingh-qy2vw 7 месяцев назад +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ

  • @SattaSanghera
    @SattaSanghera Месяц назад

    😂😂😂 love you bro

  • @kulwantsinghdeol9695
    @kulwantsinghdeol9695 8 месяцев назад +1

    ਕਾਕੇ ਏ😅😅😅😅

  • @punjabihistory
    @punjabihistory Год назад +2

    🪔 ਦੀਵਾਲੀ ਦੀਆਂ ਬਹੁਤ ਬਹੁਤ mubraka ਵੀਰੇ

  • @pawandeepsarwara3581
    @pawandeepsarwara3581 Год назад

    Mza aa ਗਿਆ 😂

  • @dhillondhillon9627
    @dhillondhillon9627 Год назад

    Kakaaaa oye kakaaaa mere kakaaaaa nikka jea kakaaaa 😂😂😂😂😂😂😂😂😂😂😂😂😂😂😂😂😂