Bro main tera bahut wadda fan ban gya tere roast videos dekh dekh ke . I did not focus on controversies but yes your sense of humour and way of explaining everything is best . Watt kadd dinna tu yaar . Waheguru tainu charrdi kala ch rakhe . 🤣🤣👍👍💪💪
Veer ji main bhot der to tuhadi video dekhdi aa rhi aa...bt main tuhanu kde comment ni kita...bt ajj tuc jehdi gursikh bnde di kahani sunai......oh sun ke mnn khush ho gya...tuhade lyi dilo respect aa veer g god bless you🧿
@@PunjabiprankRoastedvloggeryaar tuc 2-2weak video nhi paonde apa ta teri video Roz dekhi de aa din ch ik war paka.jine war dekhde aa video ona he swad jyada aunda❤❤❤😅
@@PunjabiprankRoastedvloggerbaki y eh karantatta eh fukra Banda ehde piche agg laoni peni changi tra ❤sada y ta ik he aa Italy wala maninder..tu be shak Sanu roast kela tenu dekhna nhi chadna patandra..love you ho gya too much ❤❤❤❤❤
veer ji m tuhadiya sariya videos vekhdi aa and being a girl or women i really proud of uh... tusi jo gallan karde o oh bilkul sachiyan gallan ne....... Waheguru Ji mehr krn
Love you Italy bhai jiii.......you are no.1 roaster ....o bhi har ikk gall point to point ta ikkdam relate kediii haaa ..... thanks Italy alla bhai jiii❤❤❤❤
Bai dill khush krta karan fukra sala hunkar a gea ohde vich buth Dil mere dil gall karti bai 😂😂😂 Sira baiii sachi mera dil krda type kr kr ke comment full krda 😂 love you bigg bro❤
yeh eh jehda sikha dia kudia nu roast karda uhna nu gallan kadha and karan datta ta angel Sharma and us de brother nu v roast karda o sikh ne?This person is dogla a sire da stupid ae
Italy vale veer te freshy Canadian pra nu parmatma chardikala bhakshan..dono prava de parivar hamesha khush rehan italy wale veer mere dono bhateejia da tu c khyal rakhna parmatma meri dono bhateeji te mehar rakhan
Mai bhaji tohanu 3 veera nu dil ton bht pyr krda aa.tohade lyi jaan v de devange.indi veer ji,freshi veer ji te mere italy vale bhaji tohada tahada tan ki kehnna.tuci sohne hi bht lgde o.freshi bhaji v bht sohne lgde aa.indi veer ji pls tuci apna khyal rkho.asi sw tohade nal aa.love you 3 veer ji.😘😘😘😘😘😘🥰🥰🥰🥰🥰🥰💕💕💞💞💓💓💗💗💖💖💘💘💝💝❤️❤️🧡🧡💛💛💚💚💙💙💜💜🤎🖤🖤
Bai soh lage rabb di tere varga Ghaint banda ni koi hor hona, bai tanu tan dekh da kyu k tu jma sade varga a,,,, love you brother keepiy up ❤️🇨🇦🇨🇦🇨🇦🔥🔥🔥
Literally roaster bnnaaa te hr 1 gal da jvaab time to time dena bht okhaaa aw...aw sari chize tusi bht changi trah handle krde ho...... U r very gd in explanation 🙏
10:55 - 10:59 kaint veer ji 😍🤣 you kill it bro ... ehe aman aujla jinne vekhde ohnu bula lainda podcast te koi tukk nhi hunda ... always rock it you nd freshy Canada ❤❤❤❤❤
Italy vale veer ji mai nawasheher toh aa.bht sohne lgde o ajj tuci.pls apna dhyan rkheo.vaise tan asi tohade nal aa.fr v apna khyal rkheo..i love you bhaji.from garhshamkar(smundra).bakapur dhamai.allowal.this is my local villiage.my village is allowal.
Jeeonde reh veer jehda example ditti c sikh vali eh bilkul sachi aa mere dada g kolo suni c ona ne v eho samjea c k apne guru ton ilava kise hor age nhi ser neeva krna
Bai nale main you tube te kuch nahi han . Main bus ik genuine insan han . Main bus pareshan han eh Aaj kal bai saare pase burahaal hai yaar. Mane ga bai yaar main Kam ton gahr gahr ton kaam sirf. Koi yaar dost nahi bannada yaar. Dimaag hi nahi yaar Aaj kal lokan ch. Tusi bain pehle mile ke jide vich common sense full hai. Bai nale common sense bohot zroori hai aade toh zaada problems common sense naal hi solve ho jandi aa. Mainu famous nahi hona main bus bai milna cahunga sachi. Bai mazza agay yaar. Shukar aa tuhade wardanbanda aaya ehna nu sidda Karan . 😊😊🙏🙏🙏
ਇਟਲੀ ਵਾਲਾ ਵੀਰ no.1 you Tober ਲੋਕਾਂ ਦੀ ਅਸਲੀਅਤ ਦਿਖਾਉਂਦਾ ਮੁੰਡਾ, ਅੱਤ ਸਿਰਾ video bro ਖਿਚ ਕੇ ਰੱਖ ਇਹਨਾਂ ਨਕਲੀ you Tobera nu ,👍
Very good veere guru te vishwash bot vddi gal a waheguru ji
Dharmna sachi teri video chandighar to ferozepur tak dekhi veere swad aaaaa gea vere end kra dinda bai.........love u brother
ਇਟਲੀ ਵਾਲਾ ਤੇ ਫਰੈਸ਼ੀ ਵੀਰ, ੳਨਾਂ ਚਿਰ ਨੀ ਟਿਕਣਾ ਆਪਾਂ ਜਿੰਨਾ ਚਿਰ, ਦੋਗਲਿਆਂ ਦੇ ਬਾਂਹ ਨੀਂ ਦਿੰਦੇ ।ਜਿਉਂਦੇ ਵੱਸਦੇ ਰਹੋ ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🙏🏻
Waheguru ji 🙏🙏🙏🙏🙏
Waheguru ji 🙏🙏🙏🙏🙏
waheguru ji
जीव हमारी जाती है, मानव धर्म हमारा।
हिंदू , मुस्लिम , सिख , ईसाई कोई धर्म नहीं न्यारा।
Waheguru g
Bro main tera bahut wadda fan ban gya tere roast videos dekh dekh ke . I did not focus on controversies but yes your sense of humour and way of explaining everything is best . Watt kadd dinna tu yaar . Waheguru tainu charrdi kala ch rakhe . 🤣🤣👍👍💪💪
15:02 15:05 ਵੀਰ ਇਹ ਗੱਲ ਕੀਤੀ ਜਦੋ ਗੁਰੂ ਤੇ ਵਿਸ਼ਵਾਸ ਹੋਵੇ ਕੋਈ ਸਾਡਾ ਬਾਲ ਞੀ ਬੀਗਾ ਨਹੀ ਕਰ ਸਕਦਾ 🎉
ਬਿਲਕੁਲ ਜੀ
Veer ji main bhot der to tuhadi video dekhdi aa rhi aa...bt main tuhanu kde comment ni kita...bt ajj tuc jehdi gursikh bnde di kahani sunai......oh sun ke mnn khush ho gya...tuhade lyi dilo respect aa veer g god bless you🧿
💯
Sirf ah rosted a Jo bilkul shi galan krda great brother
💯
ਲਵ ਯੂ ਇਟਲੀ ਵਾਲੇ ਵੀਰ ਆਪ ਜੀ ਦੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ
Luv you too Veere ❤️
Bro ajj da episode best c ❤
I'm muslim. ... Tuc bilkul sahi keha veer ah jo kabaraa majaaara ty jande n sajde krn matha tekn eh bilkul galtttt aw...
ਵਿਰ ਬਹੁਤ ਵਧੀਆ ਗੱਲਾਂ ਹੁੰਦੀਆਂ ਹਨ ❤ਪਰ ਜੇਹੜੇ ਭੋਕ ਦੇਆਂ ਉਹਨਾਂ ਦੀ ਨਾ ਟੇਂਸ਼ਨ ਲੈਆ ਕਰ ❤ ਏਥੇ ਤਾ ਲੋਕਾਂ ਨੇ ਰੱਬ ਨੂੰ ਨਹੀਂ ਛੱਡਿਆ ਤੇ ❤ਆਪਾਂ ਤਾ ਫਿਰ ਇਨਸਾਨ ਆ 🎉🎉
ਕਾਰਗਿਲ ਤੋਂ ਲਗਾਤਾਰ ਹਰ ਪੋਡਕਾਸਟ ਸੁਣ ਰਹੇ ਹਾਂ।। Love u y ਤੇਰੇ ਨਾਲ।।। ਸਿੱਧੀ ਤੇ ਸਪੱਸ਼ਟ ਗੱਲਬਾਤ।। ਫ਼ੌਜੀਆਂ ਵਲੋਂ ਸਲੂਟ ਤੈਨੂੰ ਮੇਰੀ ਜਾਨ
Luv you too veere ❤
@@PunjabiprankRoastedvlogger chaj da kam vee kar lya karo koi tampua
जय हिन्द सर।
@@sukhjindersekhon4787army vale tere jije khende bhut sohna tu nai dekhna sunna vich commenta de kyu apniya peena dinde j😂
👍
13:25 ਆਹ ਗੱਲ ਨੇ ਬਾਬੇ ਦਿੱਲ ਜਿੱਤ ਲਿਆ,,❤❤ ਜਿੰਨਾ ਚਿਰ ਆਪਣੇ ਗੁਰੂ ਤੇ ਜਕੀਨ ਆ ਕੋਈ ਸਾਡਾ ਕੱਖ ਨੀ ਕਰ ਸਕਦਾ,,
जीव हमारी जाती है, मानव धर्म हमारा।
हिंदू , मुस्लिम , सिख , ईसाई कोई धर्म नहीं न्यारा।
ਵਾਹਿਗੁਰੂ ਨਾਮ ਜਹਾਜ਼ ਹੈ ❤❤❤
ਸਿੱਖ ਧਰਮ ਦਾ ਵੱਖਰਾ ਪਣ ਹੋਰ ਮੱਤਾਂ ਨਾਲ਼ੋਂ (ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ )ਜੋ ਸਦਾ ਨਿਰੰਤਰ ਹੈ ਜੰਮਦਾ ਮਰਦਾ ਨਹੀਂ ਉਹ ਗੁਰੂ ਹੁੰਦਾ ਹੈ👉 ਠੋਸ ਸਬੂਤ ਹੋਰ (ਬੀਜ ਮੰਤਰ ਸਰਬ ਕੋ ਗਿਆਨ ) ਬੀਜ ਗਿਆਨ ਉਹ ਸੋਝੀ ਸਮਝ ਹੈ ਜੋ ਸਬ ਨੂੰ ਅੰਦਰੋਂ ਪ੍ਰਾਪਤ ਹੁੰਦੀ ਹੈ ਜਿਵੇਂ ਜਾਨਵਰਾਂ ਨੂੰ ਮੱਝ ਗਾ ਦਾ ਜੰਮਦਾ ਬੱਚਾ ਹੀ ਦੁੱਧ ਲੱਬ ਲੈੰਦਾ ਹੈ ਇਹ ਸਮਝ ਸੋਝੀ ਅੰਦਰੋਂ ਪੈਦਾ ਹੁੰਦੀ ਹੈ ਇਹ ਉਹ ਗੁਰੂ ਦਿੰਦਾ ਹੈ (ਪੰਡਤ ਭੂਪਤ ਸ਼ਤਰਪਤੀ ਰਾਜਾ ਭਗਤ ਬਰਾਬਰ ਅੋਰ ਨਾ ਕੋਈ ) ਇਨਾ ਸੰਸਾਰੀ ਵਿਅਕਤੀਆਂ ਵਿੱਚ ਭਗਤ ਸੱਬ ਤੋਂ ਵੱਡਾ ਹੁੰਦਾ ਹੈ ਇਸ ਕਰਕੇ ਨਾਨਕਦੇਵ ਜੀ ਰਵਿਦਾਸ ਜੀ ਕਬੀਰ ਜੀ ਨਾਮਦੇਵ ਜੀ ਸਾਰੇ ਭਗਤ ਹਨ 36 ਮਹਾਂਪੁਰਸ਼ ਹਨ ਸਬ ਭਗਤ ਹਨ 👉ਰਾਮ (ਆਤਮ ਰਾਮ ਲਿਓ ਪ੍ਰਮਾਣ )ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ ਜਨਮ ਮਰਨ ਵਾਲਾ (ਧਰਮਸਾਲ ) ਇਹ ਵੇਦ ਧਰਮ ਹੈ ਵੇਦ ਦਾ ਅਰਥ ਗਿਆਨ ਹੁੰਦਾ ਹੈ ਜਿਵੇਂ ਅਯੁਰਵੇਦ ਦਵਾਈ ਦਾ ਗਿਆਨ ਇਹ ਆਤਮਾ ਦਾ ਹੈ ਸਿੱਖ ਸਿੱਖਣ ਵਾਲਾ ਹੈ ਪਹਿਲਾਂ (ਸ਼ਿਛ ਸੰਸਕ੍ਰਿਤ ਵਿੱਚ ਹੁਣ ਸਿੱਖ )ਹੁੰਦਾ ਸੀ ਇਸ ਨੂੰ ਪੜਾਉਣ ਲਈ ਧਰਮਸਾਲ ਹੁੰਦੀ ਹੈ ਜਿੱਥੇ ਬੈਠਣਾ ਹੁੰਦਾ ਹੈ ਆ ਗੁਰਦਵਾਰੇ ਮੰਦਰ ਸਬ ਗੋਲਕਾਂ ਲਈ ਬਣਾਏ ਹਨ ਕਿਤੇ ਸਿੱਧ ਗੋਸਟ ਪੜ ਕੇ ਦੇਖਣਾ ਵੀਰ ਜੀ 🙏ਵੇਦ (ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਇਆ ਬਲ ਰਾਮ ਜਿਓ ) ਸਨਾਤਨ ਹਿੰਦੂ ਪੰਡਤ ਦੀ ਸ਼ਰਾਰਤ ਨਾਲ ਬਣੇ ਹਨ ਸਬੂਤ 👉ਨਾਨਕ ਜੀ ਆਸਾ ਦੀ ਵਾਰ (ਹਿੰਦੂ ਤੁਰਕ ਕਹਾ ਤੇ ਆਏ ਕਿੰਨ ਇਹ ਰਾਹ ਚਲਾਈ ) ਕੇ ਇਹ ਨਾ ਰੱਖ ਕੇ ਕਿਸ ਨੇ ਵੇਦ ਗਿਆਨ ਛੱਡ ਨਵਾਂ ਰਾਹ ਫੜ ਲਿਆ ਹੈ ਕਿਸ ਨੇ ਰਾਹ ਚਲਾਇਆ ਹੈ 👉ਨਾਮਦੇਵ ਜੀ (ਹਿੰਦੂ ਅੰਨਾਂ ਤੁਰਕ ਕਾਣਾ ਦੋਨਾ ਤੇ ਗਿਆਨੀ ਸਿਆਣਾ ) ਪੰਡਤ ਨੇ ਸਿਮਰਤੀ ਲਿਖ ਲਈ ਸੀ ਜੋ ਕਰਮਕਾਂਡਾਂ ਉਚ ਨੀਚ ਅਧੂਰੇ ਗਿਆਨ ਨਾਲ ਭਰਪੂਰ ਸੀ ਤੇ ਸ਼ਾਸਤਰ ਵੀ ਤੇ ਸਾਰੇ ਇਸ ਨੂੰ ਮੰਨਦੇ ਹਨ ਆਤਮ ਦਰਸ਼ਨ ਛੱਡ ਕੇ ਪੱਥਰ ਮੂਰਤੀ ਦੇ ਦਰਸ਼ਨ ਕਰਦੇ ਹਨ ਤੇ ਇਹ ਹੁਣ ਨਾ ਸੱਚ ਦੇਖ ਸਕਦੇ ਹਨ ਨਾ ਸੁਣ ਸਕਦੇ ਹਨ ਇਹ ਅੱਨੇ ਹਨ ਤੇ ਮੁਸਲਮ ਕਾਣਾ ਹੈ ਗਿਆਨ ਕਰਕੇ ਥੋੜ੍ਹਾ ਇਕ ਅੱਖ ਹੈ ਸੱਚ ਨੂੰ ਦੇਖ ਸਕਦਾ ਕਿਉਂ ਕੇ ਇਕ ਨੂੰ ਮੰਨਦਾ ਹੈ ਕਾਣਾ ਹੈ ਪਰ ਜੋ ਗਿਆਨਵਾਨ ਹੈ ਉਸ ਕੋਲ ਦੋਨੇ ਅੱਖਾਂ ਹਨ 👉ਵਿਅਕਤੀ ਸੰਤ ਜਾ ਹੋਰ (ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਨਾਨਕ ਜੀ ਕਹਿੰਦੇ ਹਨ ਕੇ ਬਾਹਰ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਆਸ਼ਕੀ ਨਾ ਕਰ ਨਿਬਣੀ ਨਹੀਂ ਤੋੜ ਆਸ਼ਕੀ ਕਰਨੀ ਤਾਂ ਆਪਣੇ ਆਤਮਰਾਮ ਨਾਲ ਕਰ ਅੰਦਰਲੇ ਸੰਤ ਨਾਲ ਕਰ ਜੋ ਸਦਾ ਤੇਰੇ ਅੰਦਰ ਸਮਾਇਆ ਰਹਿੰਦਾ ਹੈ 🙏
@@13_ohi_raaviਨਹੀ ਵੀਰ ਜੇ ਇਹ ਗੱਲ ਹੁੰਦੀ ਤਾਂ ਦੁਨਿਆ ਵਿੱਚ ਇਨੀ ਅਸ਼ਾਨਤੀ ਨਾ ਹੁੰਦੀ 👉 Bahrat ka dharma ved ha no Hindu no snatan only ved dharma ved ka matlab geaen
👉(Atam ram lio parman) atama he ram ha koi viakti nahi janam maran vala a
ਧਰਮ ਪੀ ਸ਼ੋ ਮਾਈਡ( ਪਰਮ ਅਨੰਦ ) ਦੀ ਸਟੱਡੀ ਹੈ ਨਾ ਕੇ ਮਨੋਕਾਮਨਾ ਦਾ ਲਈ
ਸਿੱਖ ਧਰਮ ਵੀ ਵੇਦ (ਗਿਆਨ ) ਧਰਮ ਹੈ 👉(ਬਾਣੀ ਬ੍ਰਹਮਾ ਵੇਦ ਧਰਮ ਦਰਿੜੁ ਪਾਪ ਤਜਾਈਆ ਬਲ ਰਾਮ ਜਿਓ ।ਕੇ ਗਿਆਨ ਧਰਮ ਸਟੱਡੀ ਕਰੋ ਖੋਜੋ ਦਰਿੜੁ
ਵੇਦ ਦਾ ਅਰਥ ਹੁੰਦਾ ਗਿਆਨ ਜਿਵੇ ਅਯੁਰਵੇਦ ਸਰੀਰ ਦਵਾਈਆਂ ਦਾ ਗਿਆਨ
👉(ਬੰਦੇ ਖੋਜ ਦਿਲ ਹਰ ਰੋਜ ) ਧਰਮ ਵਿੱਚ ਰੱਬ ਨੂੰ ਲਬਣਾ ਮੂਰਖਤਾ ਹੈ ਖੁਦ ਨੂੰ ਲਬਣਾ ਹੈ ਤੁਸੀ ਜੋ ਕੁਝ ਅੱਜ ਤੱਕ ਸੁਣਿਆ ਉਹ ਧਰਮ ਨਹੀ ਹੈ ਝੂਠ ਨਾਲੋ ਅਧੂਰਾ ਸੱਚ ਖ਼ਤਰਨਾਕ ਹੁੰਦਾ
👉ਬੇਸੱਕ ਮੇਰੇ ਨਾਲ ਗੱਲ ਕਰ ਲਿਓ ਕਾਲ ਤੇ 🙏
@@ਨਿਮਣੀਜਿੰਦਵਹਿਗੁਰੂ ਨਾ ਹੈ ਨਾਮ ਨਹੀ ਨਾਮ ਗੁਰਮੱਤ ਵਿੱਚੋਂ ਮੁਸ਼ਕਲ ਨਾਲ ਮਿਲਦਾ 🙏ਇੱਕ ਅਵਸ਼ਥਾ ਹੈ ਨਾਮ
Bahut wadia karda veere,, eh saale jwaka nu bahut puthi mat dinde a.. chhote bachey ehna nu dekh k eda hi karde..
thnk u brother 👍
ਬਿਲਕੁਲ ਸਹੀ explain ਕੀਤਾ ਵੀਰੇ ਇਹਨਾਂ ਲੋਕਾਂ ਨੂੰ ਐਵੇਂ ਹੀ ਸਮਜ ਆਉਂਦੀ ਹੈ 😂😂❤️❤️😂😂
Bht vadia bai ✨
Sachiyan gallan 👌🏼
Respect 🫡 You Brother
❤❤
@@PunjabiprankRoastedvloggeryaar tuc 2-2weak video nhi paonde apa ta teri video Roz dekhi de aa din ch ik war paka.jine war dekhde aa video ona he swad jyada aunda❤❤❤😅
@@PunjabiprankRoastedvloggerbaki y eh karantatta eh fukra Banda ehde piche agg laoni peni changi tra ❤sada y ta ik he aa Italy wala maninder..tu be shak Sanu roast kela tenu dekhna nhi chadna patandra..love you ho gya too much ❤❤❤❤❤
Love U italy vale Bro... ❤❤
A Sala Karan Datta Hai ga ee Fuddu va.... dogla hai ga aa... Bki Bro eda ee khich k rkh km tu... Full Support aa Thainu...
Balle oye shera.Jis kahani di misal diti a, eh 100% sahi a.. sada RABB sade naal hove tan sab acha hi hunda..❤❤
ਆ ਗਿਆ ਮੇਰਾ ਵੀਰ ਇਟਲੀ ਵਾਲਾ ਵੀਰ ਜੀ ਫਤਿਹ ਪਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ ਮੈ ਆਸ ਕਰਦਾ ਭਾਜੀ ਤੁਸੀ ਤੇ ਤੁਹਾਡਾ ਪੂਰਾ ਪਰਿਵਾਰ ਚੜਦੀ ਕਰਲਾ ਵਿੱਚ ਹੋਵੇਗੇ ਵੀਰ ਜੀ ਤੁਹਾਨੂੰ ਪਤਾ ਤੁਹਾਡੀ ਹਰ ਵੀਡੀਓ ਦੇਖ ਦਾ ਮੈ ਵੀਰ ਤੇ ਕਮੈਟ ਕਰਦਾ ਕੇ ਭਾਜੀ ਇੱਕ ਇੰਟਰਵਿਉ ਕਰਨੀ ਤੁਹਾਡੇ ਨਾਲ ਵੀਰ ਮੇਰੇ ਕਮੈਟ ਤੇ ਗੋਰ ਕਰੋ
Fateh ji fateh 🙏🏻❤️❤️
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏🙏🙏🙏
Bro bhut vdya ❤ raab thnu labi umr dva❤ tudi family ta mahr bhr htha rkh 🥰wmk
ਵੀਰੇ ਬਾਈ ਦੀਪ ਨੇ ਕਿਹਾ ਤਾਂ ਸੀ ਜਿਹੜੀ ਕੌਮ ਆਵਦੇ ਗੁਰੂਆਂ ਨੂੰ ਆਵਦੀ ਬਾਣੀ ਤੇ ਮੁਨਕਰ ਹੋ ਜੇ ਉਹਦਾ ਬੇੜਾ ਬਹਿਣਾ ਈ ਆ 🙏ਬਾਣੀ ਗੁਰੂ ਹੈ ਬਾਣੀ❤
bhut vdya karan dutta nu akal diti ...GBU man veere & Freshy veere ..always rock ❤❤ WMK#
😂😂❤❤
Shitr pene hun krn dute de bc 😂
Dogla
ਓ ਨਿੱਕਿਆ ਬਈ ਖੁਸ਼ ਕੀਤਾ, ਜਿਹੜਾ ਗੱਲ ਆਖੀ ਕਿ "ਮੈਨੂੰ ਆਪਣੇ ਗੁਰੂ ਤੇ ਭਰੋਸਾ" ਸ਼ਾਬਾਸ਼।👌
ਬਾਕੀ ਜਿਹੜਾ ਤੂੰ ਲੰਡੀਆਂ ਭੂਚੀਆ ਦੀ ਗੱਲ ਕਰਦਾ ਹੈ #ਠੋਕ ਕਿ ਰੱਖ ਇਹਨਾਂ ਚਵਲਾ ਨੂੰ।
veer ji m tuhadiya sariya videos vekhdi aa and being a girl or women i really proud of uh... tusi jo gallan karde o oh bilkul sachiyan gallan ne....... Waheguru Ji mehr krn
Love you Italy bhai jiii.......you are no.1 roaster ....o bhi har ikk gall point to point ta ikkdam relate kediii haaa ..... thanks Italy alla bhai jiii❤❤❤❤
ਦੰਦਲੋ ਰਿਲਾ ਛੱਡ ਆਜਾ ਤੇਨੂੰ ਬਿਜਲੀ ਦਾ ਕੰਮ ਸਿਖਾ ਦਈਏ ,,ਮੂਮੇਆ ਤੇ ਤਾਰਾ ਲਾਕੇ ਫੂਦੀ ਤੇ ਬਲਬ ਜਗਾ ਦਈਏ,, 😂😂😂 ਸਾਡੇ ਭਰਾ ਇਟਲੀ ਵਾਲੇ ਨੂੰ ਪੂਰੀ ਸਪੋਟ ਆ ,,ਬਾਈ ਵਾਰੇ ਅੱਜ ਤੋਂ ਬਾਅਦ ਗ਼ਲਤ ਨੀਂ ਬੋਲਣਾ ਨੀਂ ਫੂਦੂਉ ❤❤❤
ਬਾਈ ਜਦ ਪਹਿਲੀ ਵਾਰ ਤੇਰੀ ਵੀਡੀਓ ਦੇਖੀ ਸੀ ਤਾਂ ਬਹੁਤ ਗੁੱਸਾ ਆਇਆ ਕੇ ਏਹ ਬੰਦਾ ਕਈ RUclipsran ਕਿੰਨੀਆ ਗਾਲਾਂ ਕੱਢ ਦਾ, ਪਰ ਹੁਣ ਗੁੱਸਾ ਆਉਂਦਾ ਵੀ ਨਹੀਂ ਘੱਟ ਗਾਲਾਂ ਕੱਢ ਦਾ, ਇਹੋ ਜਿਹੇ RUclipsran ਨੂੰ ਤਾਂ ਹੋਰ ਗਾਲ ਵਰਨੀ ਚਾਹੀਦੀ ਆ। ਦੱਬੀ ਚੱਲ ਗੱਡੀ ਨੂੰ ਐਦਾਂ ਹੀ 👍👍👍
ਦਿਲੋ ਸਲੂਟ, ,,,respect veer ji ❤🙏🏻🙏🏻
ਵਾਹਿਗੁਰੂ ਮਹਿਰ ਕਰੇ ਤੈਨੂੰ ਚੜਦੀ ਕਲਾ ਰਖੇ ਵੀਰ 💎🌾👌
ਗੁਰੂ ਸਾਹਿਬ ਤੋ ਉਤੇ ਕੋਈ ਨੀ 🙏🙏🙏
Bai dill khush krta karan fukra sala hunkar a gea ohde vich buth
Dil mere dil gall karti bai 😂😂😂
Sira baiii sachi mera dil krda type kr kr ke comment full krda 😂 love you bigg bro❤
ਨਜ਼ਾਰਾ ਆ ਗਿਆਂ ਵੱਡੇ ਵੀਰੇ roast ਕਰਨ ਦਾਂ sirra gall batt aa
ਸਵਾਦ ਆ ਗਿਆ ਸੁਣ ਕੇ ਖਿੱਚ ਕੇ ਰੱਖ ਜੱਟਾ ❤❤❤
Bht bht Shukeriaa veere 🙏❤️
Love you bro g plz bro apna nbr send krdo plz bro g
👌👌
Sirrraa la gya veer
❤❤👌👌
Dhan Dhan Baba Deep Singh ji .
😂😂😂Hahaha well done bro . Mai fan ho gai tuhadi roasting di❤ .number 1 punjabi roaster💯. Keep it up
ਸੁਣ ਗੱਲਾਂ ਸੱਚੀਆਂ ਕੁੜੀਆਂ ਵੀ ਮੱਚੀਆਂ 😂😂
ਖਿੱਚ ਕੇ ਰੱਖੋ ਭਾਜੀ ਕੰਮ ਲਵ ਯੂ ਵੱਡੇ ਵੀਰ❤❤
ਇਹ ਕਰਨ ਦੱਤਾ app ਵੀ ਪੰਡਿਤ ਆ 🤣🤣🤣ਮੈਂ ਕੱਲ ਇਹਦੀ ਵੀਡੀਓ ਹੇਠਾਂ ਕਾਮੈਂਟ ਕੀਤਾ ਵੀ ਤੂੰ ਹਮੇਸ਼ਾ ਸਿੱਖਾਂ ਦੀਆਂ ਕੁੜੀਆਂ ਨੂੰ ਹੀ roast ਕਰਦਾ ਹਿੰਦੂਆਂ ਦੀਆਂ ਵੀ ਕਰਿਆ ਕਰੋ 👍👍😡
yeh eh jehda sikha dia kudia nu roast karda uhna nu gallan kadha and karan datta ta angel Sharma and us de brother nu v roast karda o sikh ne?This person is dogla a sire da stupid ae
Shi gal aa y
ਵੀਰੇ ਬਹੁਤ ਵਧੀਆ ਜੋ ਵੀ ਬੋਲਦੇ 100% ਸੱਚ ਬੋਲਦੇ ਹੋ ਪਹਿਲੀ ਵਾਰ ਕਮੈਟ ਕੀਤਾ ਵੀਰੇ ਜਵਾਬ ਜਰੂਰ ਦਿਉ
ਹੁਣ ਸੈੱਟ ਆ ਕੰਮ ਵੀਰ ਕਲ ਨੂੰ ਦੇਖੁੰਗਾ ਵੀਡੀਓ.. ਲਾਵ ਜੁ ❤
Bai full sport a tenu pave ma Karan Dutta de sherr ch rahna but sport apa sach boln vale bnde nu krnii aa ❤❤❤❤❤love u Jalandhar to
ਸਿੱਖਾਂ ਦਾ ਸਭ ਤੋਂ ਵੱਡਾ ਪੀਰ ਦਸ ਗੁਰੂ ਸਾਹਿਬਾਨ ਦੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ,ਚਾਰ ਸਾਹਿਬਜ਼ਾਦੇ ਇਹ ਨੇ ਸਾਡੇ ਪੀਰ ਪੀਰ ਭੀਖਮ ਸ਼ਾਹ,ਪੀਰ ਬੁੱਧੂਸ਼ਾਹ,ਪੀਰ ਬੁੱਢਣਸਾਹ,ਗਨੀ ਖਾਂ ਨਵੀਂ ਖਾਂ ਇਹ ਨੇ ਸਿੱਖਾਂ ਦੇ ਪੀਰ ਆ ਬੀੜੀਆਂ ਪੀਣੇ ਕੁੱਤੇ ਬਿੱਲੇ ਇਹਨਾਂ ਦੀ ਜੁੱਤੀ ਦੀ ਧੂੜ ਬਰਾਬਰ ਵੀ ਨੀ
Italy vale veer te freshy Canadian pra nu parmatma chardikala bhakshan..dono prava de parivar hamesha khush rehan italy wale veer mere dono bhateejia da tu c khyal rakhna parmatma meri dono bhateeji te mehar rakhan
Jaroor jaroor veere ❤
Bahut vadiya itly waleya ❤
Rabb ne caheya ta tenu jarur milna h
Love you from Rajshtan
Karan dutta diya 4 video te teri bai ek boht aa. Love you bai 😎.
Respect for deleting that kulhad video. You set a example in the industry. 🙌
ਮਨਿੰਦਰ ਬਾਈ ਇਹ ਗੱਲ ਬਿਲਕੁਲ ਸਹੀ ਆ ਗੁਰਦਾਸ ਮਾਨ ਨੇ ਬਹੁਤ ਸਿੱਖ ਧਰਮ ਨਾਲ ਧੋਖਾ ਕੀਤਾ. ਡੇਰੇ ਬਹੁਤ ਪਰਮੋਟ ਕੀਤੇ ਉਸਨੇ... ਪਰ ਵਾਹਿਗੁਰੂ ਨੇ ਆਪਣੀ ਤਾਕਤ ਦਿਖਾ ਦਿਤੀ ਹੁਣ ਫਿਰ ਧੱਕੇ ਖਾ ਰਿਹਾ ਗੁਰਦਾਸ ਮਾਨ.. ਕੋਈ ਵੀ ਇਜ਼ੱਤ ਨੀ ਦੇ ਰਿਹਾ ਗੁਰਦਾਸ ਮਾਨ ਨੂੰ ਬਾਈ ਨਰਕ ਸਵਰਗ ਇਥੇ ਈ ਆ... ਮੈਂ ਵੀ ਇਸ ਤੇ video ਬਨਾਈ ਆ
Mai bhaji tohanu 3 veera nu dil ton bht pyr krda aa.tohade lyi jaan v de devange.indi veer ji,freshi veer ji te mere italy vale bhaji tohada tahada tan ki kehnna.tuci sohne hi bht lgde o.freshi bhaji v bht sohne lgde aa.indi veer ji pls tuci apna khyal rkho.asi sw tohade nal aa.love you 3 veer ji.😘😘😘😘😘😘🥰🥰🥰🥰🥰🥰💕💕💞💞💓💓💗💗💖💖💘💘💝💝❤️❤️🧡🧡💛💛💚💚💙💙💜💜🤎🖤🖤
ਬਹੁਤ ਵਧੀਆ ਕੰਮ ਕਰਦੇ ਵੀਰੇ ❤
The best roaster...ik ik gal sahi krda banda eh...❤❤❤❤
Veere tusi bhut great ho ❤bas kam khich ke rkho also please take care veer God bless you you
ਇਟਲੀ ਵਾਲਾ ਵੀਰ ਜਿੰਦਾਬਾਦ ਤੇ Love you ❤❤
Hye hye Tera gussa Karan dutta te 😂😂😂 always Italy vla ❤❤sabto best roast krde 😂😂😂
Love you veer italy (verona)to dekh rahe aa thodi video khich ke rakho kam veer
ਜਿਉਂਦਾ ਰਹਿ ਛੋਟੇ ਵੀਰ 🎉 ਜਦੋਂ ਮੈਂ ਤੇਰਾ ਪਹਿਲਾ ਵੀਡੀਓ ਵੇਖਿਆ ਸੀ ਸਾਲ ਕੁ ਪਹਿਲਾਂ, ਉਹ ਤੁਸੀਂ ਸਿਮਰਨ ਢੱਡਲੀ ਦੇ ਗਾਣੇ ਤੇ ਬਣਾਇਆ ਸੀ ਜਦੋਂ ਉਸਨੇ ਗੀਤ ਦੇ ਵੀਡੀਓ ਵਿੱਚ ਇਨਾਂ ਕੁੜੀਆਂ ਨੂੰ ਦਿਖਾਇਆ ਸੀ ਜੋ ਨਗੇਜ਼ ਦਿਖਾਉਂਦੀਆਂ ਨੇਂ, ਗੀਤ ਸੀ , "ਲਹੁ ਦੁ ਆਵਾਜ਼" ਉਦੋਂ ਮੈਂ ਤੁਹਾਡਾ ਬੋਲਣ ਦਾ ਲਹਿਜ਼ਾ ਸੁਣ ਕੇ ਸੋਚਿਆ ਸੀ ਕਿ ਸ਼ਾਇਦ ਇਹ ਵੀਰ ਲਹਿੰਦੇ ਪੰਜਾਬ ਤੋਂ ਐ, ਪਰ ਜਦੋ ਬਾਕੀ ਵੀਡੀਓ ਵੇਖਿਆ ਤੇ ਫੇਰ ਪਤਾ ਲੱਗਾ ਕਿ ਇਹ ਤਾਂ ਆਪਣਾਂ ਪਿਆਰਾ ਭਰਾ ਐ, ਪਰਮਾਤਮਾ ਤੈਨੂੰ ਤੇਰੇ ਦੋਵਾਂ ਬੱਚਿਆਂ ਨੂੰ ਬਾਕੀ ਪ੍ਰੀਵਾਰ ਨੂੰ ਲੰਮੀ ਉਮਰ ਤੰਦਰੁਸਤੀ ਅਤੇ ਤਰੱਕੀ ਬਖਸ਼ੇ 🎉🎉
❤❤
Bai soh lage rabb di tere varga Ghaint banda ni koi hor hona, bai tanu tan dekh da kyu k tu jma sade varga a,,,, love you brother keepiy up ❤️🇨🇦🇨🇦🇨🇦🔥🔥🔥
Luv you too veere 🙏❤️
❤️👍💪🏻💪🏻🇨🇦🇨🇦🇨🇦
Kya baat keh ditti paaji .. guru te vishwas wali .... Dil luttt leya ♥️
Literally roaster bnnaaa te hr 1 gal da jvaab time to time dena bht okhaaa aw...aw sari chize tusi bht changi trah handle krde ho...... U r very gd in explanation 🙏
Kalla sikh dharm aa jehda lokka nu ne kehnde k apnaao😇 proud to be a sikh❤
Bai tu gallan Puriya sachiya krda duniy te Sali hai hi dramebazz ❤❤iam proud of you
Culture do Matter
ਸੱਭਿਆਚਾਰ ਤੋਂ ਭੱਜ ਰਹੇ ਨੇਂ ਬਾਈ ਜੀ ਇਹ ਲੋਕ
ਸਫਾਈਆਂ ਨਾ ਦੇ ਵੀਰ ਬਸ ਇੰਨਾ ਦੀ ਰੇਲ ਬਣਾਇਆ ਕਰ।ਸਾਨੂੰ ਪਤਾ ਇਟਲੀ ਵਾਲਾ ਸਹੀ ਆ,ਐਮੀ ਵਿਰਕ ਵੀ ਤੈਂਨੂੰ ਸੁਣਦਾ।
Bai kattad fan a tere Facebook RUclips te saria podcast ਦੇਖਿਆ ਨੇ❤
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ❤❤❤❤❤❤❤🎉🎉🎉🎉🎉🎉🎉
Love you too much, brother ❤🙏 carry on jatta 🎉 khich kai rakh
Pehla mossewala te Dujja banda vekhya c jedaa sach bolda italy wala vrr ❤ waheguru mehar kre pra te GBU 🫶🏻
Proud to be a sikh❤
जीव हमारी जाती है, मानव धर्म हमारा।
हिंदू , मुस्लिम , सिख , ईसाई कोई धर्म नहीं न्यारा।
10:55 - 10:59 kaint veer ji 😍🤣 you kill it bro ... ehe aman aujla jinne vekhde ohnu bula lainda podcast te koi tukk nhi hunda ... always rock it you nd freshy Canada ❤❤❤❤❤
ਬਾਈ ਪਹਿਲੀ ਬਾਰ ਥੋੜੀ ਵੀਡਿਓ ਦੇਖੀ sirra a ਕੰਮ 😂😂
Lots of love from jammu♥️You are not wrong anyway..jo sachai hai wo hai baat khtm! Keep it up brother 💕
Italy aala bro killed it with this video. Definitely one of his best videos. Well done keep up the good work. 💯💯💯🤞🤞🔥🔥
😂😂😂😂 y so good chak k rakho kam nu fresy te tuci att krai jmma
ਲੋਕ ਸਹੀ ਕਹਿੰਦੇ ਨੇ ਗਿੱਲ ਰਮਨ ਜਨਾਨੀਆ ਹੀ ਦਿਖਾਉਂਦੇ ਨੇ ਲੋਕ
Respect for you bro...so true❤❤❤❤
Veer g full sport a tahanu tuc sach hi bolde ho tahi ta ehna nu mircha lagdiya🙏🙏🙏
ਵੀਰ like ਬਟਨ ਇਕੋ ਵਾਰ ਦੱਬ ਹੁੰਦਾ ਜੇ ਕੀਤੇ unlimited ਹੁੰਦਾ ਤਾਂ ਜਿਨਾ ਚਿਰ ਵੀਡਓ ਚਲਦੀ ਓਨਾ ਟਾਈਮ ਹੀ ਦੱਬੀ ਜਾਣਾ ਸੀ ਏਨੀ ਘੈਂਟ ਆ ਵੀਡਓ,,,
ਜਦੋਂ ਦਾ insta ਤੇ ਕਮੇਂਟ like ਕੀਤਾ ਮੇਰਾ ਓਦੋਂ ਦੀ ਸਾਲੀ feeling ਹੀ ਹੋਰ ਆਉਂਦੀ ਆ,, ਹੁਣ ਭਰਾ ਬਣ ਕੇ reply ਵੀ ਕਰ ਦਈ,, feeling ਹੋਰ ਘੈਂਟ ਹੋ ਜਾਵੇ ਫਿਰ
Kabar vali gal bilkul sahi hai....muslim log nai jande kabra de...sadde log Guru di gal manan na manan but kabra te ja k mathe tekde firde ne...
Italy vale veer ji mai nawasheher toh aa.bht sohne lgde o ajj tuci.pls apna dhyan rkheo.vaise tan asi tohade nal aa.fr v apna khyal rkheo..i love you bhaji.from garhshamkar(smundra).bakapur dhamai.allowal.this is my local villiage.my village is allowal.
Bs eda hi khich k rakho kam veere..waheguru ji lambiyan umera bakse tuhanu veere
🙏🏻🙏🏻❤️❤️
Sukar aa waheguru da aj de jmane ch koi sch boln di himat rkhdaa 👍👍👍
Thax bhaji tuci bs khich k rkho km mere ghr ch 6 jne àa te tohade nal aa asi.befikkr reho
ਵੀਰ ਗੁਰ ਸਿੱਖ ਵਾਲੀ ਕਹਾਣੀ ਵਾਕਿਆ ਹੀ ਬਹੁਤ ਵਧੀਆ ਸੀ ਗੱਲ ਭਲਾ ਤੁਸੀ ਦੋ ਮਿਟਾ ਵਿੱਚ ਕਰ ਦਿੱਤੀ ਪਰ ਸਿਕਸ਼ਾ ਬਹੁਤ ਵੱਡੀ ਸੀ।❤❤🙏👍
ਬਾਈ ਅਸਲੀ ਸਿੱਖ ਓੁਹ ਹੀ ਏ ਜੋ ਕੇਵਲ ਗੁਰੂ ਤੇ ਭਰੋਸਾ ਕਰਦਾ ਜੋ ਗੁਰਬਾਣੀ ਦੀ ਸਿੱਖਿਆ ਤੇ ਚੱਲਦਾ ਜਿੱਦਾ ਕਿ ਵੀਰੇ ਤੁਸੀ ਸੱਚੇ ਸਿੱਖ ਹੋ ਲੋਕ ਚਾਹੇ ਆਪ ਨੂੰ ਜੋ ਮਰਜੀ ਬੋਲੀ ਜਾਣ ਇੱਕ ਗੱਲ ਹੋਰ ਵੀਰੇ ਜੋ ਕੇਵਲ ਗੁਰਬਾਣੀ ਓੁੱਪਰ ਵਿਸਵਾਸ ਕਰਦਾ ਓੁਸਦਾ ਦਿਮਾਗ ਇੰਨਾ ਤੇਜ ਹੋ ਜਾਦਾ ਜਦੋ ਗੁਰਬਾਣੀ ਤੇ ਵਿਸਵਾਸ ਰੱਖਣ ਵਾਲਾ ਬੰਦਾ ਕਿਸੇ ਨੂੰ ਜੋ ਵੀ ਆਪਣੀ ਗੱਲਾ ਦੱਸਦਾ ਏ ਤਾ ਸੁਨਣ ਵਾਲੇ ਲੋਕ ਦੰਦਾ ਥੱਲੇ ਓੁੱਗਲਾ ਦੇ ਲੈ ਲੈਦੇ ਨੇ 😘😘😘😘
Jeeonde reh veer jehda example ditti c sikh vali eh bilkul sachi aa mere dada g kolo suni c ona ne v eho samjea c k apne guru ton ilava kise hor age nhi ser neeva krna
ਸਤਿ ਸ਼੍ਰੀ ਅਕਾਲ ਇਟਲੀ ਵਾਲੇ ਵੀਰ ਜੀ। ♥️🙏 ਬਹੁਤ ਬਹੁਤ ਮਾਣ ਸਤਿਕਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। ♥️🙏
you always leave me speechless.
i try to comment but i can't define how good are you 🫡
❤❤
@@PunjabiprankRoastedvlogger15:05 tu Banda sahi nhi aa putt gallan tu karda apne guru te vishvash di karda but tu kadda te paya ni
@@UNKNOWNy22 beadbi hundi, har banda ideal nhi hunda.
'je kada paun nal koi sacha sikh ban janda te aj vicky thomas jathedar baneya hona c 💀'
@@UNKNOWNy22oye nhi chnga lagda te block kr
Nhi te tere kol kina review mangya kossaa loru chl unsubcribe krr
You are very very amazing Veerji ❤❤ waheguru Ji hamesha tanu khuse rakhan
ਚੱਕ ਕੇ ਰੱਖ ਵੀਰ ਕੰਮ ਨੂੰ ਇਦਾਂ ਹੀ ਇਨਾ ਸੂਤ ਆਉਣਾ😂😂🇺🇸🇺🇸🇺🇸🇺🇸🇺🇸🇺🇸
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏❤️
❤
❤
❤️
ਮਜ਼ਾ ਆ ਗਿਆ ਵੀਰ ਤੇਰੀ ਉਧਾਰਨ ਸੁਣ ਕੇ 🙏🏼👍❤️👌👌❤️
Best Roaster ever, Italy wala veer... Keep it up bro 👌
🙏❤️❤️❤️🙏
Dhan Dhan guru ramdas ji maharaj ji 🙏
❤❤❤❤❤ ਵੀਰ ਬਹੁਤ ਵਧੀਆ ਕੁੱਤੇ ਖਾਣੀ ਕਰਦੇ ਹੋ, ਦੱਬ ਕੇ ਰੱਖ, ਸੱਚੀਆਂ ਗੱਲ੍ਹਾਂ ਕਰਦਾ ❤❤
13:35 ❤️ best part paji
Respect dilo ❤️
ਭਰਾ ਸਿਰਾ ਕਰਾ ਦਿੰਦਾ ਆਂ ਜਦੋਂ ਆਉਂਦਾ ਇਟਲੀ ਵਾਲਾ ,,,ਲੱਗੇ ਰਹੋ ਵੀਰ ਇਹਨਾਂ ਸਭਦੇ ਜੁਤੀਆਂ ਵੱਜਣ ਵਾਲੀਆਂ ਨੇਂ ,,,,,,
Bai nale main you tube te kuch nahi han . Main bus ik genuine insan han . Main bus pareshan han eh Aaj kal bai saare pase burahaal hai yaar. Mane ga bai yaar main Kam ton gahr gahr ton kaam sirf. Koi yaar dost nahi bannada yaar. Dimaag hi nahi yaar Aaj kal lokan ch. Tusi bain pehle mile ke jide vich common sense full hai. Bai nale common sense bohot zroori hai aade toh zaada problems common sense naal hi solve ho jandi aa. Mainu famous nahi hona main bus bai milna cahunga sachi. Bai mazza agay yaar. Shukar aa tuhade wardanbanda aaya ehna nu sidda Karan . 😊😊🙏🙏🙏
ਹਾਏ ਭਾਬੀ ਦੀ ਸਮੈਲ ਲਾਸਟ ਤੇ😂 ਲਵ ਯੂ ਡਾਰਲਿੰਗ 💛😘
❤ ਸਾਡਾ ਭਰਾ ਮੁਕੇਰੀਆਂ ਤੋਂ love u
😂😂😂😂maza aya veer sari video tadiya ghent ya
ਵਾਹਿਗੁਰੂ ਜੀ 🙏🙏🙏🙏🙏👍👍👍🌹
Now in cinemas 😂😂 sira bai