Honey Sethi ਫਿਰ ਪੰਗੇ ਲੈ ਰਿਹਾ ॥ ਕਰਨ ਚੋਰ ਤੋ ਬਚੋ ॥Dhruv rathee in India ॥ punjabi podcast EP62

Поделиться
HTML-код
  • Опубликовано: 4 окт 2024

Комментарии • 1,4 тыс.

  • @gurpreetsinghsandhu474
    @gurpreetsinghsandhu474 5 месяцев назад +15

    ਇਸ ਮਾਮਲੇ ਵਿੱਚ ਅਨਮੋਲ ਬਹੁਤ mature ਬੰਦਾ , ਕਿਸੇ ਨਾਲ controversy ਵਿੱਚ ਨਹੀਂ ਪੈਂਦਾ, ਆਪ ਅੱਗੇ ਹੋ ਕੇ ਮਸਲਾ ਹੱਲ ਕਰ ਲੈਂਦਾ।

  • @PreetsandhuSandhu-y6r
    @PreetsandhuSandhu-y6r 5 месяцев назад +41

    ਆਪਣੇ ਗੁਰੂਆਂ ਪੀਰਾਂ ਨੇ ਆਪਾਂ ਨੂੰ ਦੁੱਖ ਤੇਕਲੀਫ਼ਾਂ ਨਾਲ ਲੜਨਾ ਸਿਖਾਇਆ 🙏🙏🙏ਓਹਨਾ ਨੂੰ ਦੇਖ ke sun ke ਆਪਾਂ ਆਮ ਇਨਸਨ ਆਪਣੀ ਜਿੰਦਗੀ ਬਤੀਤ ਕਰ rhe ਆ 👍🙏🙏🙏🙏

  • @singga5679
    @singga5679 5 месяцев назад +52

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ ✌🏻🌾🌾#No_Farmers_No_Food

  • @sardarehsandogar3072
    @sardarehsandogar3072 5 месяцев назад +13

    Veeray bohat ziada respect ty bohat ziada pyar ❤🇵🇰
    Punjab Pakistan 💖🇵🇰

  • @Popy966
    @Popy966 5 месяцев назад +103

    ਮਤਲਵ ਤੁਹਾਡੀ ਧੱਕਾ ਮਾਰ ਕੇ ਭੱਜਣ ਦੀ ਸਲਾਹ ਏ ਭਾ ਜੀ 😀😀😀 ਹਨੀ ਸੇਠੀ ਨੂੰ

    • @digitalpendupro
      @digitalpendupro 5 месяцев назад

      ruclips.net/video/oJFTK5LQVjU/видео.html

    • @ManjinderSingh-v
      @ManjinderSingh-v 5 месяцев назад

      youtube.com/@ManjinderSingh-v?si=Zr2OzdC9lwyDbeLy

  • @bonypalasour761
    @bonypalasour761 5 месяцев назад +12

    ਜਿਉਂਦੇ ਰਹੋ ਮੇਰੇ ਵੀਰੋ,ਵਾਹਿਗੁਰੂ ਤੁਹਾਡੇ ਸਦਾ ਅੰਗ ਸੰਗ ਸਹਾਈ ਹੋਣ ਤੇ ਚੜਦੀਕਲਾ ਚ ਰੱਖਣ ।ਤੁਸੀਂ ਆਪਣੀ ਉਮਰ ਨਾਲੋਂ ਵੱਧ ਸਿਆਣੀਆਂ ਗੱਲਾਂ ਕਰਦੇੳ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ।ਏਨਾਂ ਚਵਲਾਂ ਨੂੰ ਸਿਰਫ ਤੁਸੀਂ ਹੀ ਸੂਤ ਕਰਦੇੳ ।
    ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ ❤❤❤❤❤❤

  • @pammazaildarusa330
    @pammazaildarusa330 5 месяцев назад +209

    ਕੀਨੇ ਕੀਨੇ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਈਕ ਕਰਿਆ❤😂

    • @banpreetsidhu1036
      @banpreetsidhu1036 5 месяцев назад +3

      Mee always

    • @sanjsingh3692
      @sanjsingh3692 5 месяцев назад +2

      Tera comment dekh K yaad aaya

    • @navneetbrar1553
      @navneetbrar1553 5 месяцев назад +4

      Hamesha e eda krida ae 😊

    • @Beauty_of_nature1716
      @Beauty_of_nature1716 5 месяцев назад

      Main tan anda he dislike keti ha

    • @-Hustle
      @-Hustle 5 месяцев назад

      Freshy nu puch pehlan eh paise deve jehde masoom students de lutte si

  • @manjeetkaur4326
    @manjeetkaur4326 5 месяцев назад +29

    ਕਿੰਨੀ ਸੋਹਣੀ ਗੱਲ ਕਹੀਆਂ ਵੀਰੇ ਮੈਂ ਧੱਕਾ ਮਾਰ ਕੇ ਭੱਜ ਜਾਣਾ😂😂

  • @malwajattrecords2000
    @malwajattrecords2000 5 месяцев назад +23

    ਬਹੁਤ ਚਿਰ ਤੋਂ wait ਕਰ ਰਹੇ ਸੀ ਬਾਈ ਬੋਹਤ ਵਦੀਆਂ ਪੋਡਕਾਸਟ

  • @GurjeetSingh-nn9zn
    @GurjeetSingh-nn9zn 5 месяцев назад +14

    ਫਰੈਸੀ ਭਾਜੀ ਇੱਕ ਗਿਆਨੀ ਬੁੱਟਾ ਸਿੰਘ ਨੂੰ ਰੋਸਟਡ ਜਰੂਰ ਕਰੋ ਬੁੱਟਾ ਸਿੰਘ ਗੋਲਕ ਚੋਰ ਸਹੀਦਾਂ ਵਾਰੇ ਬਹੁਤ ਗਲਤ ਬੋਲਦਾ

    • @Reckless5115Mohie
      @Reckless5115Mohie 5 месяцев назад +1

      ਬੂਟਾ ਗੋਲਕ ਚੋਰ ਲਿਖਿਓ ਟਾਈਟਲ ਚ 🤟💯🙏🙏🙏🙏

  • @SanjitSingh-dc2ss
    @SanjitSingh-dc2ss 5 месяцев назад +31

    ਗੁਰੂ ਗੋਬਿੰਦ ਸਿੰਘ ਬਚਾ ਲੈਂਦਾ ਨੀ,❌ ...... ਗੁਰੂ ਗੋਬਿੰਦ ਸਿੰਘ ਜੀ ਬਚਾ ਲੈਂਦੇ✅, respect bro

    • @KaramjeetSandhu-g7k
      @KaramjeetSandhu-g7k 5 месяцев назад +1

      ਤੂ ਮੇਰਾ ਰਾਖਾ sabni ਥਾਈ',It's language bro,koi galat ni, (ਲੈਂਦਾ) ਵੀ ਇਕ ਪੰਜਾਬੀ ਦਾ ਸ਼ਬਦ ਆ,ਸਹੀ ਤਾਂ ਜੇ (ਲੈਂਦੇ) kehnda ਫੇਰ ਤਾਂ ਬਹੁ-ਵਚਨ ਬਣ ਜਾਣਾ c,ਬਾਕੀ ਤੁਸੀਂ😜 ਆਪ ਸਿਆਣਾ ਵੀਰ

    • @sardarboys1248
      @sardarboys1248 5 месяцев назад

      ਵੀਰ ਜੀ ਜੇ ਆਪਾਂ ਕਿਸੇ ਨੂੰ ਜੀ, ਕਹਿੰਦੇ ਹਾਂ ਤਾਂ ਅਸੀਂ ਓਹਨੂੰ ਐਵੇਂ ਨਹੀਂ ਕਹਿੰਦੇ ਵੀ, ਜੀ ਤੂੰ ਇੱਥੇ ਬਹਿਜਾ, ਐਵੇਂ ਕਹਿੰਦੇ ਆਂ ਜੀ ਤੁਸੀਂ ਇੱਥੇ ਬੈਠ ਜਾਓ ।
      ਸਾਰੀ ਗੱਲ respect ਦੀ ਹੈ ਜੀ
      ਓਹ ਤੁਸੀਂ ਦੇਖਣਾ ਗੁਰੂ ਗੋਬਿੰਦ ਪਾਤਸ਼ਾਹ ਜੀ respect ਕਰਨੀ ਜਾ ਨਹੀਂ।​🙏@@KaramjeetSandhu-g7k

    • @sunnygill9969
      @sunnygill9969 5 месяцев назад +2

      Eh ohdi mrzi.....
      Yar mera Guru mera Rabb mera yaar mai jive marzi bola..... Apna dukh sukh sunon lggya jive mrzi gallan kra apne Guru nal....koi kon hunda kehan wala.....
      Tu keh k bulona mtlb disrespect ho gyi...waah tere
      Cmnt kita ikk veer ne baki oh smjh la shyd jldi smjh lagg j.....

  • @HarbhajanSingh-ep7xd
    @HarbhajanSingh-ep7xd 5 месяцев назад +200

    ਭਾਈ ਅਮ੍ਰਿਤਪਾਲ ਸਿੰਘ ਪੰਜਾਬ ਆਕੇ ਬੋਲੇ ਸੀ ਉਹਨਾਂ ਨਾਲ ਤਾਂ ਕੋਈ ਖੜਿਆ ਨੀ ਮਰੀਆ ਹੋਈਆਂ ਜ਼ਮੀਰਾ ਵਾਲੇ

    • @ਪੰਜਾਬ-ਟ6ਠ
      @ਪੰਜਾਬ-ਟ6ਠ 5 месяцев назад +2

    • @Parvmand13
      @Parvmand13 5 месяцев назад +3

      Shi gl ae veer apne lok hun pehla vrge ni rhe bro ehna nu bs hun apna dikhda ae apni kaum de lyi ni khd skde hun

    • @BaljinderSran-l8s
      @BaljinderSran-l8s 5 месяцев назад +3

      Gal sun bhrava j guru granth sahib ji nu agge la k police station te kabje krne e sikhi aa ta fer asi mri jmeer nal e thik aan. Tu jaya dibrugarh

    • @Reckless5115Mohie
      @Reckless5115Mohie 5 месяцев назад +1

      ਸੇਠੀ ਵਰਗੇ ਖੁੱਡਾਂ ਵਿੱਚ ਵੜਗੇ

    • @GurvinderSingh-xh6zy
      @GurvinderSingh-xh6zy 5 месяцев назад

      Veer besharam v ne jo Punjab ch chitted ktonde Pye ne sarkar ton kissana nu jameena de deniya chahidiya a levar dihadhidara nu je o KDE kush nai mangde par fukre sale sade Jatt a mein khud Jatt a par sharam ondi jdo koi kehnda o bethe chitted ktonde pehla Paisa le k kha lya hun jutiyan khande ne sahi krdi a sarkar v amritpal naal khadan lye jigra chahida asi guru granth sahib nu matha tekan nu man de a samjan nu nai 😢😢😢

  • @gurlinkaur7500
    @gurlinkaur7500 5 месяцев назад +457

    ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾ ਹੀ ਪਤਾ ਸੀ ਵੀ ਅੱਗੇ ਕਿ ਹੋਣਾ. ਰਹੀ ਗੱਲ ਬਚਿਆ ਦੀ ਕੁਰਬਾਨੀ ਦੀ ਤਾਂ ਉਹ ਮੁਗਲਾਂ ਦੀ ਜੜਾਂ ਪੁੱਟਣ ਲਈ ਹੋਈ ਸੀ. ਗੁਰੂ ਮਹਾਰਾਜ ਕੋਲ ਸਾਰੀ ਸ਼ਕਤੀਆ ਸਨ . ਸਾਡਾ ਗੁਰੂ ਸ਼ਕਤੀ ਤੋਂ ਬਿਨਾਂ ਨਹੀ. ਜੇ ਗੁਰੂ ਮਹਾਰਾਜ ਬਾਰੇ ਜਾਣਕਾਰੀ ਚਾਹੀਦੀ ਐ ਤਾਂ ਰੋਜ਼ਾਨਾ ਕਥਾ ਹੁੰਦੀ ਹੈ ਗੁਰੂ ਪਰਤਾਪ ਸੁਰਜ ਗ੍ਰੰਥ ਚੋ ਸਿੱਧਾ ਪ੍ਰਸਾਰਣ ਹੁੰਦਾ ਗੁਰੂ ਦਵਾਰਾ ਦੁੱਖਨਿਵਾਰਨ ਸਾਹਿਬ ਤੋਂ...

    • @sukhrajsandhu2407
      @sukhrajsandhu2407 5 месяцев назад +2

      ਕਿਸ ਚੈਨਲ ਤੇ ਹੁੰਦਾ ਲਾਈਵ ਜੀ

    • @sahilsandhu7652
      @sahilsandhu7652 5 месяцев назад

      🙏🏻💯👍🏻

    • @whyyoudontknowthisisdestro8158
      @whyyoudontknowthisisdestro8158 5 месяцев назад +9

      Y ona ne nhi khyea eda kus es cheej di hi anti parchr kita onaa ne ena bhymaa bhrmaa cho bhar kitaa ona ne apni family nl kathaa nhi us nu read kri Jo v AA tu koi daviiii saktiii nhi si onaa ch ona ne hr ek nu normal ensann khyea kataa na suniiii ap read kri sab kus fr o glt si je onaa ne pakhanddd de anti parchrrr kita

    • @digitalpendupro
      @digitalpendupro 5 месяцев назад

      full podcast honey sethi ruclips.net/video/oJFTK5LQVjU/видео.html

    • @manpreetbrar4923
      @manpreetbrar4923 5 месяцев назад

      Veer sikhan ch gurtii da koi concept nhi

  • @Greatman6969
    @Greatman6969 4 месяца назад

    our Guruji did everything to show us whatever God is doing. We have to take it. In Punjabi
    ਪਰਮਾਤਮਾ ਦਾ ਭਾਣਾ ਹਮੇਸ਼ਾ ਮੰਨਣਾ ਹੈ

  • @ashjkf
    @ashjkf 5 месяцев назад +33

    ਸ਼ਾਬਾਸ਼ ਵੀਰ ਪੱਡੇ..
    ਪਾੜ ਕੇ ਰੱਖ ਲੀਰਾਂ ਦੇ ਚੱਡੇ

    • @digitalpendupro
      @digitalpendupro 5 месяцев назад

      ruclips.net/video/oJFTK5LQVjU/видео.html

  • @Riyasatnabha
    @Riyasatnabha 29 дней назад

    Gud job ver,, ਵਾਹਿਗੁਰੂ ਜੀ ਮੇਹਰ ਰੱਖਣ ਥੋਡੇ ਦੋਵਾਂ ਭਰਾਵਾਂ ਤੇ❤

  • @gurpreetsingh-jo8ow
    @gurpreetsingh-jo8ow 5 месяцев назад +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੋਵਾਂ ਵੀਰਾਂ ਮੇਰਿਆ ਨੂੰ

    • @digitalpendupro
      @digitalpendupro 5 месяцев назад

      full podcast honey sethi ruclips.net/video/oJFTK5LQVjU/видео.html

  • @gholiasandhu5700
    @gholiasandhu5700 5 месяцев назад

    ਦੋਹਾਂ ਵੀਰਾਂ ਵੱਲੋਂ ਇਹ ਪੋਡਕਾਸਟ ਬਹੁਤ ਵਧੀਆ ਕੀਤਾ ਚੰਗੀ ਤਰ੍ਹਾਂ ਇਨ੍ਹਾਂ ਕੰਜਰਾ ਦੀ ਖੁੰਬ ਠੱਪੀ

  • @SagarSahota-r8n
    @SagarSahota-r8n 5 месяцев назад +12

    ਸਤਸ਼੍ਰੀਅਕਾਲ ਦੋਵੇਂ ਵੀਰਾ ਨੂੰ ਖੇਚ ਕੇ ਰੱਖੋ ਕਮ ਬਹੁਤ ਵੱਡਾ 🙏🏻💯✅

    • @digitalpendupro
      @digitalpendupro 5 месяцев назад

      ruclips.net/video/oJFTK5LQVjU/видео.html

  • @shakeelbapla6958
    @shakeelbapla6958 5 месяцев назад

    ਬਹੁਤ ਵਧੀਆ ਵੀਰੇ ਸੱਚ ਬੋਲਣ ਲਈ ਸੱਚ ਤੇ ਕੱਚ ਹਮੇਸ਼ਾ ਚੁਭਦਾ ਬਹੁਤ ਵਧੀਆ ਵੀਰੇ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ

  • @Crazyxyznew2
    @Crazyxyznew2 5 месяцев назад +86

    ਸੇਠੀ ਨੂੰ ਧੱਕਾ ਛੱਡੋ ਇਹਦੀ ਕੋਈ ਬੁੰਡ ਮਾਰ ਕੇ ਭੱਜ ਜਾਵੇ ਤਾਂ ਇਹਦੇ ਕੋਲੋ ਉਹ ਨੀ ਫੜ ਹੋਣਾ 😂😂😂😂😂always support maninder ਤੇ fresyy❤❤from mohali

    • @digitalpendupro
      @digitalpendupro 5 месяцев назад

      ruclips.net/video/oJFTK5LQVjU/видео.html

    • @reetudhami5476
      @reetudhami5476 5 месяцев назад +5

      😂😂😂😂😂

    • @Crazyxyznew2
      @Crazyxyznew2 5 месяцев назад

      @@reetudhami5476 🙀

    • @gulhasan7990
      @gulhasan7990 5 месяцев назад +3

      #WALAYIKUM SALAM 🤝

    • @Crazyxyznew2
      @Crazyxyznew2 5 месяцев назад

      @@gulhasan7990 aslam alikum bro

  • @gopidhaliwaldhaliwal9762
    @gopidhaliwaldhaliwal9762 5 месяцев назад +6

    ਇਟਲੀ ਆਲੇ ਬਾਈ ਜੀ ਮੈ ਥੋਨੂੰ ਇੱਕ ਗਲ ਦਸ ਦਾ ਗਾ ਬਾਈ ਬਣ ਕੇ ਧਿਆਨ ਨਾਲ ਸੁਣੀ ਮੇਰੀ ਸਹੇਲੀ ਕੇਦੀ ਵੀ ਆਪਾ ਬਲਾਕ ਬਣਾਉਂਦੇ ਆ ਮੈ ਕਿਆ ਵੀ ਇਟਲੀ ਆਲੇ ਛਿੱਤਰ ਦੇਖੀ ਕਦੇ ਫਰ ਮੈ ਓਹਨੂੰ ਥੋਡਾ ਤੇ ਸੇਠੀ ਆਲਾ ਪੋਡਕਾਸਟ ਦਿਖਾਇਆ ਹੁਣ ਆਪਣੀ ਰੀਲ v ਨੀ ਪਾਉਂਦੀ

  • @Rajwinderkaur-sl2ct
    @Rajwinderkaur-sl2ct 5 месяцев назад +4

    ਹਾਂਜੀ ਤੁਸੀਂ ਬਿਲਕੁੱਲ ਸਹੀ ਕਿਹਾ ਦਿਮਾਗ ਚ ਬਹੁਤ ਸ਼ਕਤੀ ਹੈ, ਬਹੁਤ ਵਧੀਆ ਪੋਡਕਾਸਟ, ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦੋਨਾਂ ਵੀਰਾਂ ਨੂੰ

  • @free_gaming2077
    @free_gaming2077 5 месяцев назад +4

    ਓਏ ਆ ਗਿਆ ਇਟਲੀ ਵਾਲਾ ਭਰਾ ਤੇ ਫਰੈਸ਼ੀ ਭਰਾ ਆ ਗਿਆ ਜਿੰਦਾਬਾਦ ਵੀਰ love you ❤❤❤❤❤❤❤❤❤❤❤❤❤❤❤❤

  • @kuldeeprai8860
    @kuldeeprai8860 5 месяцев назад +9

    Love you bro ਬਹੁਤ ਵਧੀਆ

  • @avneetjagera5769
    @avneetjagera5769 5 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤❤❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jordansandhu520
    @jordansandhu520 5 месяцев назад +4

    ਠੋਕੋ ਠੋਕੋ ਰੱਜਕੇ ਭਰਾ ਬਹੁਤ ਸੋਹਣਾ ਪੋਡਕਾਸਟ ਅੱਤ ਕਰੌਂਦੇ ਦੋਨੋ ਭਰਾ ❤❤❤❤❤❤❤

  • @Jot5911-n6z
    @Jot5911-n6z 5 месяцев назад +1

    ਜਿਹੜੇ ਰੱਬੀ ਰੂਹ ਇਨਸਾਨ ਹੁੰਦੇ ਐ ਉਹ ਆਪ ਦਾ ਭਲਾ ਨਹੀਂ ਕਰਨਾ ਆਉਂਦੇ ਲੋਕਾਂ ਦਾ ਭਲਾ ਕਰਨ ਆਉਂਦੇ 🙏🙏🙏

  • @rahulgill7342
    @rahulgill7342 5 месяцев назад +6

    Love From Punjab GURDASPUR ⛳❤️

  • @Harsh_Ramgarhia07
    @Harsh_Ramgarhia07 5 месяцев назад +2

    Bht soniya gla bht Sona lga podcast 👁️🤍💯🙏 Italy ale pra nu duje pra nu vi mare walo SSA ji 🙏
    From mukerian 👁️💯🤍

  • @ਇਤਿਹਾਸਕੌਰ_2024
    @ਇਤਿਹਾਸਕੌਰ_2024 5 месяцев назад +35

    ਮੇਰੇ ਨਾਨਾ ਜੀ ਦਸਦੇ ਸੀ ਕਿ ਸਿੱਖ ਧਰਮ ਵਿੱਚ ਚਮਤਕਾਰ ਨਹੀਂ ਹੁੰਦੇ । ਬਿਲਕੁਲ ਸਹੀ ਕਿਹਾ ਤੁਸੀਂ।ਗੁਰੂ ਗੋਬਿੰਦ ਸਿੰਘ ਜੀ ਕੋਲ ਕਿਹੜੀ ਸ਼ਕਤੀ ਨਹੀਂ ਸੀ।ਉਹ ਕੁਦਰਤ ਦੇ ਖਿਲਾਫ ਨਹੀਂ ਜਾਣਾ ਚਾਹੁੰਦੇ ਸੀ।ਬਾਕੀ ਲਿਖਿਆ ਬਹੁਤ ਗ਼ਲਤ ਆ ਇਸ ਲਿਖ਼ਾਰੀ ਨੇ

    • @Fuxck_em_all
      @Fuxck_em_all 5 месяцев назад

      Du dekhe ni tu ta keh reha

    • @Love_to_Humanity
      @Love_to_Humanity 5 месяцев назад +1

      ਵੀਰ ਜੀ ਉਸ ਸਾਖੀ ਨੂੰ ਕਿੱਥੇ ਰੱਖੋਗੇ ਜਿਸ ਵਿਚ ਰਜਨੀ ਦਾ ਪਤੀ ਜੋ ਕੋਹੜੀ ਸੀ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਠੀਕ ਹੋ ਗਿਆ ਸੀ।ਕੀ ਉਹ ਚਮਤਕਾਰ ਸੀ ਜਾ ਕਰਾਮਾਤ ਜਾ ਇਸ ਸਾਖੀ ਨੂੰ ਸਣਾਉਣ ਵਾਲੇ ਗਲਤ ਨੇ

    • @worldpeacelover5417
      @worldpeacelover5417 5 месяцев назад

      @@Love_to_Humanitybai tusu theek hai but eh bibi Rajni ji hindu sann na ke sikh. Dujha bhai Rusi dasso tussi kehde dharam vich ho? Tuhanu uss barre dovah tarah di saakhi suna du.

  • @tusharluhani
    @tusharluhani 5 месяцев назад +3

    Sara Podcast Suneya Nazara e aa gya bai ❤ 💯 % Worth 😊

  • @happymahal7538
    @happymahal7538 5 месяцев назад +8

    ਮੱਟ ਆਪ ਚੇਲਾ ਹੈਗਾ ਏ ਢੰਡਰੀਆਂ ਵਾਲੇ ਦਾ ਜਿਦਾ ਚੇਲਾ ਏ ਜਿਨੀਂ ਅਕਲ ਢੱਡਰੀਆਂ ਵਾਲੇ ਨੂੰ ਆਉਨੀ ਚੈਲੇ ਨੂੰ ਹੋਣੀ ਏ😂

    • @digitalpendupro
      @digitalpendupro 5 месяцев назад

      ruclips.net/video/oJFTK5LQVjU/видео.html

  • @Gopishyar
    @Gopishyar 5 месяцев назад

    ਭਾਜੀ ਕਿਸੇ ਦੀ ਵੀ ਕਦੀ ਪਰਵਾਹ ਨਹੀਂ ਕਰਨੀ ਸੱਚ ਕੌੜਾ ਹੁੰਦਾ ਹੈ ਅਕਸਰ ਲੋਕਾਂ ਨੂੰ ਚੁੱਭਦਾ ਆਪਾਂ ਨੂੰ ਤੇ ਤੁਹਾਡੀ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਦਾ ਤੇ ਬਹੁਤ ਸਹੀ ਸਹੀ ਗੱਲਾਂ ਸਮਝਣ ਨੂੰ ਵੀ ਮਿਲਦੀਆਂ ਨੇ

  • @harshkour2968
    @harshkour2968 5 месяцев назад +9

    Seriously veere you both r doing great work..bahut strong o..tusi bahr reh ke v community nu bahut support krde o❤❤

    • @digitalpendupro
      @digitalpendupro 5 месяцев назад

      full podcast honey sethi ruclips.net/video/oJFTK5LQVjU/видео.html

  • @jotsalh2841
    @jotsalh2841 5 месяцев назад +2

    Parmaatma done Vira nu chardikala vich rakhe Italy wala vir freshy vir khush rho vir hmesha bhot bhot love you from Ropar

  • @Jassiz47
    @Jassiz47 5 месяцев назад +43

    ਬਾਪੂ ਬਲਕੌਰ ਸਿੰਘ ਗਿੱਲ ਨਾਲ podcast ਕਰੋ 22

    • @JaspreetSingh-cg8pe
      @JaspreetSingh-cg8pe 5 месяцев назад +5

      22 thode bapu g aa balkour singh ??

    • @paulmann2033
      @paulmann2033 5 месяцев назад +3

      Hanji karna chahida

    • @digitalpendupro
      @digitalpendupro 5 месяцев назад +2

      full podcast honey sethi ruclips.net/video/oJFTK5LQVjU/видео.html

    • @harpreetSinghhappy733
      @harpreetSinghhappy733 5 месяцев назад +1

      ​@@JaspreetSingh-cg8peBhai ji Tuc Galat bol rahe ho

    • @ArshPatti99
      @ArshPatti99 5 месяцев назад +1

      😅😅​@@JaspreetSingh-cg8pe

  • @chanchalsingh9938
    @chanchalsingh9938 5 месяцев назад

    ਦੌਨੌ ਬੇਟੇ ਵਧੀਆ ਢੰਗ ਨਾਲ ਸਮਝਾਇਆ ਗਿਆ
    ਬਹੁਤ-ਬਹੁਤ ਵਧੀਆ
    ਇਤਿਹਾਸ ਗਵਾਹ ਹੈ ਵਧੀਆ ਜਾਣਕਾਰੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @JaspreetSingh-gz3oo
    @JaspreetSingh-gz3oo 5 месяцев назад +7

    Bro tusi jehre eh gal khe hai, gurdware vich loka ne apne puttar jevat kran jana c , bilkul 100% right h , ehda he postive gla kro bhot vdiya lagda podcast sunna Great Bro 👍👍👍👍👍

  • @jashanbrar88990
    @jashanbrar88990 5 месяцев назад +2

    ਵਾਹਿਗੁਰੂ ਜੀ ❤️

  • @jatinder233
    @jatinder233 5 месяцев назад +4

    Satshriakal dono veerji nu🙏🙏

  • @charanpreetkaur1783
    @charanpreetkaur1783 5 месяцев назад +2

    ਸਤਿ ਸ਼੍ਰੀ ਅਕਾਲ ਬਾਈ ਜੀ। ਉਮੀਦ ਹੈ ਕਿ ਤੁਸੀ ਠੀਕ ਹੋਵੋਗੇ।
    ਬਾਈ ਤੁਸੀ ਦੋਨੋ ਬਹੁਤ ਸੋਹਣਾ ਕੰਮ ਕਰਦੇ ਹੋ। ਸਚ ਨੂੰ ਸਚ ਤੇ ਝੂਠ ਨੂੰ ਝੂਠ ਕਹਿਣਾ ਅਜ ਦੇ ਸਮੇਂ ਵਿਚ ਕੋਈ ਨਹੀ ਬੋਲਦਾ। ਵਾਹਿਗੁਰੂ ਜੀ ਇਦਾ ਹੀ ਆਪਣੀ ਮੇਹਰ ਦੀ ਹਥ ਰੱਖੇ। 🙏🏻🙏🏻
    #justiceforsidhumoosewala

  • @parmsanotra8453
    @parmsanotra8453 5 месяцев назад +5

    Very nc always informative Podcast.. GBU man nd Freshy veere ❤❤❤.. or kaka Bali podcast with freshy very nc .. 🫶🫶

  • @SamacharTv-e6d
    @SamacharTv-e6d 5 месяцев назад

    ਭਾਈ ਬਹੁਤ ਵਧੀਆ ਵੀਡੀਓ ਬਣਵਾਉਂਦੇ ਦੋਨੋ ਵੀਰ ਧੰਨਵਾਦ ਤੁਹਾਡਾ 👍💯❤️

  • @JarnailSingh-kz5hw
    @JarnailSingh-kz5hw 5 месяцев назад +52

    ਸਤਿ ਸ੍ਰੀ ਆਕਾਲ ਵੀਰੋ ਦੋਵਾਂ ਨੂੰ

  • @lovepreetkaur770
    @lovepreetkaur770 5 месяцев назад +2

    Mai hmesha video dekhn to pehla hi like krdi a kio k mnu pta vire hmesha badhiya video podcast bnunde a

  • @deepdeep2435
    @deepdeep2435 5 месяцев назад +6

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤

  • @mabbastayyab
    @mabbastayyab 5 месяцев назад +1

    Very nice both ziyda knowledge A bhi fresy and Italy ala bhi bohat great person ❤❤❤ ❤❤

  • @tarnjeethans2138
    @tarnjeethans2138 5 месяцев назад +1

    ਮਨਿੰਦਰ ਵੀਰ ਨੂੰ knowledge ਬਹੁਤ ਆ
    ਲਵ ਯੂ ਵੀਰ

  • @bittuaddialbittuaddial4062
    @bittuaddialbittuaddial4062 5 месяцев назад +10

    Itley ale te fresy vera love you ❤❤❤❤❤❤siraa ਗੱਲਬਾਤ ❤❤

  • @PreetsandhuSandhu-y6r
    @PreetsandhuSandhu-y6r 5 месяцев назад +2

    ਇਟਲੀ ਵਾਲੇ ਨੂੰ ਫਿਲਮ ਕਰਨੀ ਚਾਹੀਦੀ hun ❤️❤️ਕਿੰਨਾ ਸੋਹਣਾ ਲੱਗਦਾ ❤️❤️❤️❤️❤️

  • @ahaulakh3377
    @ahaulakh3377 5 месяцев назад +3

    Vdiya, boht vdiya lga podcast tuhada ❤❤

  • @jassaitolawal7065
    @jassaitolawal7065 5 месяцев назад +1

    ਵਾਹਿਗੁਰੂ ਖੁਸ ਰੱਖੇ ਦੋਵਾ ਭਰਾ ਨੂੰ❤

  • @rajvinderaujla5191
    @rajvinderaujla5191 5 месяцев назад +3

    ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥
    ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਸੰਸਾਰ ਨੂੰ ਤਾਰਨ ਆਏ ਸਨ
    ਸਾਖੀ ਲੰਬੀ ਪਰ ਜਿਸ ਵੇਲੇ ਭਾਈ ਲਹਿਣਾ ਜੀ(ਅੱਗੋਂ ਗੁਰੂ ਅੰਗਦ ਦੇਵ ਜੀ ਹੋਏ) ਨੂੰ ਗੁਰੂ ਸਾਹਿਬ ਦੇ ਪੁੱਛਿਆ ਕਿ ਮੇਰੀ ਮੁੱਠੀ ਵਿੱਚ ਕੀ ਹੈ ਤਾਂ ਭਾਈ ਸਾਹਿਬ ਦਾ ਜਵਾਬ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਇੱਕ ਰੋਮ ਵਿੱਚ ਕਰੋੜਾਂ ਖੰਡ ਰਿਹਮੰਡ ਲੋਕ ਪਰਲੋਕ ਹਨ ਭਲਾ ਪੂਰੀ ਮੁੱਠੀ ਦੱਸਣਾ ਦੀ ਮੈਂ ਵਿਆਖਿਆ ਕਰ ਸਕਦਾ
    ਅੱਗੋਂ ਉਸੇ ਗੁਰੂ ਜੀ ਦੀ ਦਸਵੀਂ ਜੋਤ ਜਿਹਨਾਂ ਬਚਿੱਤਰ ਨਾਟਕ ਵਿੱਚ ਦੱਸਿਆ ਕਿ ਅਕਾਲ ਪੁਰਖ ਨੇ ਸਾਨੂੰ ਆਪ ਕੋਲ ਬੁਲਾ ਕਿਹਾ ਕਿ ਹੁਣ ਤੱਕ (ਹਿੰਦੂ ਦੇਵਤਿਆਂ ,ਮੁਸਲਿਮ ਪੈਗ਼ੰਬਰ ਅਤੇ ਜਹਾਨ ਤੇ ਹੋਰ ਜਿੰਨੇ ਧਰਮਾਂ ਦੇ ਪੈਗ਼ੰਬਰ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਆਏ ਹਨ )ਜਿੰਨੇ ਅਸੀਂ ਭੇਜੇ ਸਭ ਆਪਣੀ ਪਰਤਿਸ਼ਟਾ ਪੂਜਾ ਕਰਾ ਕੇ ਆ ਗਏ ਕਿਸੇ ਨੇ ਸੰਸਾਰ ਨੂੰ ਅਕਾਲ ਪੁਰਖ ਦੇ ਪਿੱਛੇ ਨਹੀਂ ਲਾਇਆ ਤੇ ਤੁਸੀਂ ਜਾਉ ਸੰਸਾਰ ਨੂੰ ਦੱਸੋ ਕਿ ਅਸਲ ਵਿੱਚ ਇਹ ਰੱਬ ਨਹੀਂ ਹਨ ਇਨ੍ਹਾਂ ਸਭ ਦੇ ਪਿੱਛੇ ਹੋਈ ਸ਼ਕਤੀ ਹੈ ਤੇ ਤੁਸੀਂ ਬਾਰੇ ਸੰਸਾਰ ਨੂੰ ਜਾਣੂ ਕਰਾ ਕੇ ਆਓ ਜਿਸ ਕਾਰਨ ਸਾਨੂੰ ਸੰਸਾਰ ਵਿੱਚ ਆਉਂਣਾ ਪਿਆ
    ਤੇ ਤੁਸੀ ਦੱਸੋ ਕਿ ਉਹਨਾਂ ਲਈ ਸ਼ਕਤੀ ਚੀਜ ਕੀ ਪਰ ਨਹੀਂ ਭਾਈ ਉਹ ਉਸ ਕਰਤੇ ਦਾ ਰੂਪ ਹੋਣ ਕਰਕੇ ਉਹਦੇ ਹੁਕਮ ਵਿੱਚ ਰਹਿਣ ਦਾ ਸੰਦੇਸ਼ ਦੇਣਾ ਸੀ ਸੰਸਾਰ ਨੂੰ
    ਪੰਜਵੇਂ ਤਸੀਹੇ ਦਿੱਤੇ ਗਏ ਸਾਂਈ ਮੀਆਂ ਮੀਰ ਜੀ ਪਤਾ ਲੱਗਦਾ ਨੰਗੇ ਪੈਰੀਂ ਦੌੜੇ ਆਏ ਸ਼ਾਹਮਣੇ ਛਾਲੇ ਹੋਇਆ ਸ਼ਰੀਰ ਦੇਖਿਆ ਤਾਂ ਹੱਥ ਜੋੜ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੀਂ ਦੀ ਬਖਸ਼ਿਸ਼ ਦੀ ਬੜੀ ਕ੍ਰਿਪਾ ਹੈ ਕਿ ਆਗਿਆ ਦੇਵੋ ਤਾਂ ਅਸੀਂ ਦਿੱਲੀ ਅਤੇ ਲਹੌਰ ਨੂੰ ਤਹਿਸ ਨਹਿਸ ਕਰ ਦੇਖਾਂਗੇ
    ਮਹਾਂਰਾਜ ਕਹਿੰਦੇ ਸਾਂਈਂ ਜੀ ਅੱਖਾਂ ਬੰਦ ਕਰੋ ਸਾਂਈ ਜੀ ਅੱਖਾਂ ਬੰਦ ਕਰ ਕੇ ਕੀ ਦੇਖਦੇ ਕਿ ੩੩ਕਰੋੜ ਦੇਵੀ ਦੇਵਤੇ ਹੱਥ ਜੋੜ ਕੇ ਖੜੇ ਹਨ ਤੇ ਇਹੀ ਹੁਕਮ ਦੀ ਲਈ ਬੇਨਤੀ ਕਰਦੇ ਹਨ ਸਾਈਂ ਜੀ ਦੀ ਹੈਰਾਨੀ ਦੀ ਕੋਈ ਨਾ ਰਹੀ ਹਲਾਂਕਿ ਸ਼ੰਕਾ ਉਹਨਾਂ ਨੂੰ ਪਹਿਲਾਂ ਵੀ ਕੋਈ ਨਹੀਂ
    ਮਹਾਂਰਾਜ ਕਹਿੰਦੇ ਸਾਈਂ ਜੀ ਦੇਵ ਲੋਕ ਨੂੰ ਵੀ ਹੁਕਮ ਦੀ ਉਡੀਕ ਹੈ ਪਰ ਨਹੀਂ ਆਸੀਂ ਮਾਲਕ ਦੇ ਭਾਣੇ ਵਿੱਚ ਰਹਿਣਾ ਹੈ ਤੁਸੀਂ ਦੱਸੋ ਉਹ ਗੁਰੂ ਦਸਵੇਂ ਜਾਮੇ ਵਿੱਚ ਕੀ ਨਹੀਂ ਕਰ ਸਕਦਾ ਸੀ
    ਪਰ ਹਾਂਜਿੱਥੇ ਸਮਾ ਆਇਆ ਤਲਵਾਰ ਨਾਲ ਵੀ ਜ਼ੁਲਮ ਰੋਕਿਆ ਤੇ ਜਿੱਥੇ ਸਮਾ ਲੱਗਾ ਲਫਜ਼ਾਂ ਦੀ ਮਾਰੀ ਤੇ ਨਰੰਗੇ ਨੂੰ ਪਰਲੋਕ ਨੂੰ ਤੋਰਿਆ
    ਜਿਸ ਦਾ ਸਿੱਖ ਭਾਈ ਤਾਰੂ ਸਿੰਘ ਜੀ ੨੧-੨੨ ਦਿਨ। ਪ੍ਰਾਣ ਨਹੀਂ ਤਿਆਗੇ ਜਿੰਨਾ ਚਿਰ ਆਪਣੇ ਕੀਤੇ ਬਚਨਾਂ ਆਨੁਸਾਰ ਜੁੱਤੀਆਂ ਮਾਰ ਕੇ ਪਰਲੋਕ ਨੂੰ ਨਹੀਂ ਤੋਰਿਆ
    ਉਸ ਸਿੱਖ ਦਾ ਗੁਰੂ ਕੀ ਹੋਵੇਗਾ ਕੋਈ ਮਨੁੱਖ ਨਾ ਸੋਚ ਸਕਦਾ ਨਾ ਕਿਸੇ ਦੀ ਜੀਬ ਬਖ਼ਿਆਨ ਕਰ ਸਕੇਗੀ 🙏
    “ਪਹਿਲਾਂ ਤੋਲੋ ਫਿਰ ਬੋਲੋ”
    ਸਿਆਣੇ ਕਹਿੰਦੇ ਸਨ “ਨਹੀਂ ਪਤਾ ਹੋਵੇ ਤਾਂ ਕੰਧ ਤੋਂ ਪੁੱਛ ਲਈਦਾ”
    ਤਾਂ ਕਿ ਮਾਫੀ ਦੀ ਨੌਬਤ ਹੀ ਨਾ ਬਣੇ

  • @SamacharTv-e6d
    @SamacharTv-e6d 5 месяцев назад

    ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️

  • @diljitboss156
    @diljitboss156 5 месяцев назад +5

    Bai ji ਚਮਕੀਲੇ ਬਾਈ ਦੀ ਫਿਲਮ ਆ ਰਹੀ ਆ ਉਹ ਵੀ ਦੱਸ ਦਿਓ ਸਾਰਿਆਂ ਨੂੰ 🎉🌹♥️

  • @parasdeepsingh4075
    @parasdeepsingh4075 5 месяцев назад +2

    Paji bohut wait rehndi tanu 2na prawa di sheti aayeyan kro ehi te ek changi cheez hundi RUclips te ❤❤ love 2na mere vadde vira nu

  • @Fitness_Abhi307
    @Fitness_Abhi307 5 месяцев назад +3

    Ilety wale paji...bhut vdia lgda tuhada show from gurdaspur majha.

  • @Singhsharanjeet618
    @Singhsharanjeet618 5 месяцев назад +1

    Sabh to ghaint bande aaa dono bs Tuhada hi podcast dekhda bs love you ❤❤❤

  • @MohdIshfaq-mt7fp
    @MohdIshfaq-mt7fp 5 месяцев назад +9

    Big fan from Jammu ♥️

    • @digitalpendupro
      @digitalpendupro 5 месяцев назад

      full podcast honey sethi ruclips.net/video/oJFTK5LQVjU/видео.html

  • @Desi-1313
    @Desi-1313 5 месяцев назад

    Love you veer ji rab tuvnu tuvdiya family te Mehar kre

  • @Muskankaur0092
    @Muskankaur0092 5 месяцев назад +5

    Your content is always best💯 and informative.

  • @KamalNav-g1n
    @KamalNav-g1n 5 месяцев назад +1

    Tusi dono great hn bahut wadhiya lagda tusi sikhi da v bahut sohna parchar karde hn god bless you both

    • @ManjinderSingh-v
      @ManjinderSingh-v 5 месяцев назад

      youtube.com/@ManjinderSingh-v?si=Zr2OzdC9lwyDbeLy

  • @Roasterkahlon07
    @Roasterkahlon07 5 месяцев назад +5

    God bless you both

    • @ManjinderSingh-v
      @ManjinderSingh-v 5 месяцев назад

      youtube.com/@ManjinderSingh-v?si=Zr2OzdC9lwyDbeLy

  • @Jaspalsinghnoor
    @Jaspalsinghnoor 4 месяца назад

    Thanks bro ਮਿਲਿਆ ਸਿੱਖਣ ਨੂੰ

  • @Insta-o7h
    @Insta-o7h 5 месяцев назад +3

    Bai, Guru Sahib Ji is Akaalpurkh’s Jot (Akalpurkh itself) they are not Peer Paigamber
    And Baki rahe gal is de taan ik hor example hai, apnai 10th saroop ch Guru Sahib Ji naye shariam he sir la kaye panj pyarreyaan de fir jeounda karta

  • @DeepLohat2024
    @DeepLohat2024 5 месяцев назад +1

    Love u to darling freshy and itli waley dil khush kita jaan

  • @SukhwinderSingh-wq5ip
    @SukhwinderSingh-wq5ip 5 месяцев назад +1

    ਸੋਹਣੀ ਵੀਡੀਓ

  • @SimranjitSingh-wl7lx
    @SimranjitSingh-wl7lx 5 месяцев назад +5

    BAPU BALKAUR Naal Podcast Karo ❤❤

  • @GinniChahal
    @GinniChahal 5 месяцев назад +1

    freshy u are very lucky tuc italy wale bhaji diyan jyada gallan sunn lende te hass lende sade lyi tah vich vich cut ee dinde. italy wale bhaji everything is on piont today

  • @dhalvindersingh6501
    @dhalvindersingh6501 5 месяцев назад +4

    ਵੀਰ ਜੀ ਸ਼੍ਰੀ ਅਨੰਦਪੁਰ ਸਹਿਬ ਨੇੜੇ ਬਾਬਾ ਗੁਰਦਿੱਤਾ ਜੀ ਦੇ ਗਾ ਜੀਂਦਾਕਰ ਦਿੱਤੀ ਸੀ ਗੁਰੂ ਜੀ ਨੇ ਕਿਹਾ ਜਿੱਧਰ ਮੂਹ ਹੈ ਤੁਰ ਜਾ ਮੱਥੇ ਨਹੀ ਲਾਇਆ ਕਰਾਮਾਤ ਕਰਨ ਵਾਲਿਆ ਨੂੰ
    ਇਹ ਲੇਖਕ ਦਾ ਦਿਮਾਗ ਖਰਾਬ ਹੋ ਗਿਆ ਇਸ ਨੂੰ ਕਿਸੇ ਸਿੰਗਰ ਨੇ ਜਿਆਦਾ ਪੈਸੇ ਦੇ ਦਿੱਤੇ ਲਗਦੇ ਪਾਗਲ ਨੂੰ

  • @LaviChattha
    @LaviChattha 5 месяцев назад +6

    Yess boos kidda❤

    • @digitalpendupro
      @digitalpendupro 5 месяцев назад

      full podcast honey sethi ruclips.net/video/oJFTK5LQVjU/видео.html

  • @sauravbhandari9997
    @sauravbhandari9997 5 месяцев назад

    Bhut vdiya freshy bhai te doosre italy wale bhai dil ton salute aa

  • @komalpreetkaur4771
    @komalpreetkaur4771 5 месяцев назад +5

    ਸ਼ਟਰਾਂ ਵਾਲੇ ਦੀ ਰੂਹ😂😂😂

  • @Rider95crazy
    @Rider95crazy 5 месяцев назад +2

    Paji ine din laa dite mai roj RUclips khol ke ehi vekhda podcast aya ke nhi finely aa gya love you brothers

  • @gurmeethanda6593
    @gurmeethanda6593 5 месяцев назад +8

    ਕਰ ਦਿਓ ਮੰਜੀ ਮੁੱਡੀ ਏਨਾ ਵਾਸ਼ਤਿਆਂ ਟੈਮਪੁਆ ਦੀ

  • @punjabloveskitchen7226
    @punjabloveskitchen7226 5 месяцев назад

    ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਵੀਰੇ ਤੁਹਾਡੇ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਹੜੇ ਸਮਾਜ ਸੇਵੀ ਬਣੇ ਫਿਰਦੇ ਇਹ ਰੱਬ ਹੀ ਬਣ ਗਏ ਨੇ ਜਿਹੜੇ ਆਪਣੇ ਗੁਰੂ ਬਾਰੇ ਗਲਤ ਬੋਲੇ ਉਸ ਦੀ ਕਿਲਾਸ ਇਸ ਤਰਾ ਹੀ ਲਿਆ ਕਰੋ ਪ੍ਰਰਮਾਤਮਾ ਤੁਹਾਨੂੰ ਇਸੇ ਤਰਾਂ ਸੱਚ ਬਲਾਉਦਾ ਰਹੇ

  • @kiranNagi6569
    @kiranNagi6569 5 месяцев назад +4

    Sat shri akal ji .. kive ho veero?? 1st cmnt

  • @simransandhu4194
    @simransandhu4194 5 месяцев назад +1

    Dona veera nu always sport aa ❤️❤️ knowledge v mildi tuhadiya videos ton veere pta v chlda kafi kuj

  • @Save.Punjab
    @Save.Punjab 5 месяцев назад +4

    Bhai mai india 🇮🇳 Gaya othe naagni khade rahe America 🇺🇸 ae k todh lagi boht firh path kita jot jaga k Saheeda da jot jagga k 5 path japaji sahib 2 chupai sahib 1 sukhmani sahib te 2 Anad sahib de bhai Todh laggi nahi tohdi jihi v sache mann nal kar k te dekho

  • @RealG_ing
    @RealG_ing 5 месяцев назад +2

    Dhan dhan shahib Guru Gobind Singh Mahraj G ne dsya hakh sach na khde eh taa Oh ave kida chmatkaar kr skde c sarya kehna ohi rabh ne waheguru g ne jya rab oh Akaal h … Akaal hi akaal h

  • @Sukhe1307
    @Sukhe1307 5 месяцев назад +2

    Pinned comment if u agree bai
    ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਕਿ ਜੇ ਸਾਹਮਣੇ ਮੌਤ ਦਿਖਦੀ ਹੋਵੇ ਤੇ ਉਹਦੇ ਤੋਂ ਬਚ ਜਾਣਾ ਇਹ ਚਮਤਕਾਰ ਨਹੀਂ ਹੁੰਦਾ, ਸਾਹਮਣੇ ਪਤਾ ਹੋਵੇ ਵੀ ਮੌਤ ਏ ਤੇ ਫਿਰ ਵੀ ਉਹ ਰਾਸਤੇ ਤੇ ਜਾਣਾ ਇਹ ਚਮਤਕਾਰ ਹੁੰਦਾ। ਮੱਟ ਸ਼ੇਰੋ ਵਾਲੇ ਨੂੰ ਅਸਲ ਚ ਪਤਾ ਹੀ ਨਹੀਂ ਕਿ ਅਸਲ ਚਮਕ ਕਰ ਕਹਿੰਦੇ ਕਿਹਨੂੰ ਨੇ ,ਤੇ ਸਾਡੇ ਗੁਰੂਆਂ ਨੇ ਸਦਾ ਹੀ ਸਾਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਸਿਖਾਇਆ

    • @Sukhe1307
      @Sukhe1307 5 месяцев назад

      ਇਹ ਸਭ ਪੜ੍ਹਨ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਮੈਂ ਸਾਰੇ ਧਰਮਾਂ ਦੀ ਇੱਜਤ ਕਰਦਾ ਹਾਂ ਅਤੇ ਕਿਸੇ ਵੀ ਧਰਮ ਨੂੰ ਨੀਵਾਂ ਨਹੀਂ ਦਿਖਾਉਣਾ ਚਾਹੁੰਦਾ ਮੈਂ ਸਿਰਫ ਇਤਿਹਾਸ ਦਾ ਇੱਕ ਸੱਚ ਦੱਸ ਰਿਹਾ ਜਦੋਂ ਈਸਾ ਮਸੀ jisus ਜੋ ਕਿ ਇਸਾਈ ਧਰਮ ਦੇ ਗੁਰੂ ਹਨ ਜਦੋਂ ਉਹਨਾਂ ਨੂੰ ਸੂਲੀ ਤੇ ਲਟਕਾਇਆ ਗਿਆ ਤੇ ਉਹਨਾਂ ਨੇ ਪਰਮਾਤਮਾ ਮੂਹਰੇ ਅਰਦਾਸ ਕੀਤੀ ਕਿ ਹੇ ਪਰਮਾਤਮਾ ਮੈਨੂੰ ਇਹ ਦਰਦ ਸਹਿਣ ਦੀ ਸ਼ਮਤਾ ਦੇ ਇਹ ਬਾਈਬਲ ਵਿੱਚ ਵੀ ਲਿਖਿਆ ਹੋਇਆ ਹੈ ਤੇ ਉਸ ਤੋਂ ਬਾਅਦ ਜਦੋਂ ਮੁਸਲਮਾਨਾਂ ਦੇ ਪੈਗੰਬਰ ਮੈਨੂੰ ਨਾਂ ਨਹੀਂ ਪਤਾ ਸ਼ਾਇਦ ਯੂਸਫ ਉਹਨਾਂ ਦੇ ਪਤਾ ਨਹੀਂ ਪਿਤਾ ਦਾ ਨਾਂ ਸੀ ਪਤਾ ਨਹੀਂ ਉਹਨਾਂ ਦੇ ਮੁੰਡੇ ਦਾ ਨਾਂ ਯੂਸਫ ਸੀ ਜਦੋਂ ਉਹਨਾਂ ਦੀ ਮ੍ਰਿਤਵ ਹੁੰਦੀ ਹੈ ਤਾਂ ਉਹ ਵੀ ਰੋਂਦੇ ਹਨ ਪਰਮਾਤਮਾ ਅੱਗੇ ਦੁੱਖ ਪ੍ਰਗਟ ਕਰਦੇ ਹਨ ਕਿ ਹੇ ਮੇਰੇ ਪਰਮਾਤਮਾ ਮੇਰਾ ਇੱਕ ਪੁੱਤਰ ਸੀ ਤੂੰ ਉਹ ਵੀ ਮੈਥੋਂ ਖੋ ਲਿਆ। ਜਦੋਂ ਰਾਵਣ ਸੀਤਾ ਨੂੰ ਚੱਕ ਕੇ ਲੈ ਗਿਆ ਸੀ ਤਾਂ ਲੰਕਾਂ ਨੂੰ ਜਾਂਦੇ ਸਮੇਂ ਜਦੋਂ ਲਕਸ਼ਮਣ ਜੀ ਦੀ ਮ੍ਰਿਤਿਓ ਹੋ ਜਾਂਦੀ ਹੈ ਤਾਂ ਰਾਮ ਜੀ ਵੀ ਅੱਖਾਂ ਚੋਂ ਹੰਜੂ ਕੱਢਦੇ ਹਨ ਭਾਵੇਂ ਉਹ ਸੰਜੀਵਨੀ ਬੂਟੀ ਨਾਲ ਉਹਨਾਂ ਨੂੰ ਦੁਬਾਰਾ ਜਿੰਦਾ ਕਰ ਦਿੰਦੇ ਹਨ ਪਰ ਫਿਰ ਵੀ ਇੱਕ ਵਾਰੀ ਜਦ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਭਰਾ ਦੇ ਸਵਾਸ ਨਹੀਂ ਰਹੇ ਤਾਂ ਉਹ ਵੀ ਰੋਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਜੇ ਦੁਨੀਆ ਵਿੱਚ ਕੋਈ ਸੱਚਾ ਅਕਾਲ ਪੁਰਖ ਦਾ ਰੂਪ ਆਇਆ ਹੈ ਉਹ ਗੁਰੂ ਗੋਬਿੰਦ ਸਿੰਘ ਹਨ ਜਿਨਾਂ ਨੇ ਆਪਣਾ ਪਿਤਾ ਵਾਰਤਾ ਆਪਦੇ ਚਾਰ ਪੁੱਤਰ ਵਾਰ ਤੇ ਤੇ ਉਹਨਾਂ ਦੇ ਮੱਥੇ ਤੇ ਇੱਕ ਵੀ ਵੱਟ ਨਾ ਦੇਖਿਆ ਜਦੋਂ ਆਪਣੇ ਚਾਰ ਪੁੱਤਰ ਵਾਰ ਕੇ ਗੁਰੂ ਗੋਬਿੰਦ ਸਿੰਘ ਜੀ ਫਿਰ ਇਹ ਆਖਦੇ ਹਨ ਕਿ ਫਿਰ ਕੀ ਹੋਇਆ ਇਹ ਚਾਰ ਚਿੰਗਾਰੀਆਂ ਬੁਝ ਗਈਆਂ ਮੇਰਾ ਖਾਲਸਾ ਅਜੇ ਜਿਉਂਦਾ ਹੈ ਇਹ ਵੀ ਮੇਰੇ ਸਾਰੇ ਪੁੱਤ ਹੀ ਹਨ ਇਹ ਪਹਿਲੇ ਇਹੋ ਜਿਹੇ ਪਰਮਾਤਮਾ ਪਿੰਗਾਬਾ ਰੂਪ ਹਨ ਜਿਨਾਂ ਨੇ ਅਸਲ ਵਿੱਚ ਭਾਣਾ ਮੰਨਣਾ ਸਿਖਾਇਆ
      ਮੈਂ ਕਿਸੇ ਨੂੰ ਨੀਵਾਂ ਨਹੀਂ ਦਿਖਾ ਰਿਹਾ ਜਾਂ ਕਿਸੇ ਦੇ ਧਰਮ ਨੂੰ ਨੀਵਾਂ ਨਹੀਂ ਦਿਖਾ ਰਿਹਾ ਪਰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਕਾਲ ਪੁਰਖ ਨਿਰਨਕਾਰ ਹੈ ਉਹ ਸਿਰਫ ਇੱਕ ਸੱਚਾ ਪਰਮਾਤਮਾ ਹੈ ਤੇ ਜੋ ਇਸ ਧਰਤੀ ਤੇ ਪੀਰ ਪੈਗੰਬਰ ਆਏ ਹਨ ਉਹ ਉਸ ਦੇ ਭੇਜੇ ਹੋਏ ਉਸਦੇ ਵਿਦਿਆਰਥੀ ਹਨ ਜਿਵੇਂ ਕਿਸੇ ਸਕੂਲ ਵਿੱਚ ਇੱਕ ਅਧਿਆਪਕ ਦੇ ਵਿਦਿਆਰਥੀ ਹਨ ਉਹਨਾਂ ਵਿੱਚੋਂ ਕੋਈ ਮੋਨੀਟਰ ਹੁੰਦਾ ਹੈ ਜੋ ਵਧੀਆ ਨੰਬਰ ਲੈਂਦਾ ਹੈ ਤੇ ਕੋਈ ਦੂਜੇ ਤੀਜੇ ਨੰਬਰ ਤੇ ਆਉਂਦਾ ਹੈ ਇਸ ਦੀ ਇਸ ਦਾ ਇੱਕ ਉਦਾਹਰਨ ਇਹ ਵੀ ਹੈ ਮੁਸਲਮਾਨਾਂ ਦੀ ਗੁਰੂ ਜੋ ਕਿ ਮੈਨੂੰ ਪੂਰਾ ਨਾਮ ਨਹੀਂ ਪਤਾ ਉਹਨਾਂ ਨੇ ਸ਼ਾਇਦ ਕਿਹਾ ਸੀ ਇਹ ਗੱਲ ਮੈਨੂੰ ਪੱਕਾ ਨਹੀਂ ਪਤਾ ਉਹਨਾਂ ਨੇ ਕਿਹਾ ਸੀ ਕਿ ਦੁਨੀਆਂ ਤੇ ਸੱਤ ਗ੍ਰਹਿ ਹਨ ਪਰ ਜਦੋਂ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਉਹਨਾਂ ਨੇ ਕਿਹਾ ਲੱਖ ਆਗਾਸਾ ਅਗਾਸ ਪਤਾਲਾ ਪਤਾਲ ਵੀ ਲੱਖਾਂ ਹੀ ਗ੍ਰਹਿ ਹਨ ਇਸ ਦੇ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਮੁਸਲਮਾਨਾਂ ਦੇ ਜੋ ਪੀਰ ਪੈਗੰਬਰ ਸਨ ਉਹ ਗਲਤ ਸਨ ਇਹ ਕਿਸੇ ਨੂੰ ਪੁੱਛਿਆ ਗਿਆ ਸੀ ਵੀ ਇਸ ਵਿੱਚ ਕੀ ਅੰਤਰ ਹੈ ਤਾਂ ਕਿਸੇ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ ਕਿ ਜਿੰਨੀ ਕ ਨੌਲੇਜ ਜਾਂ ਜਿੰਨਾ ਕ ਸੰਪੂਰਨ ਗਿਆਨ ਮੁਸਲਮਾਨ ਭਾਈਚਾਰੇ ਦੀ ਪੀਰ ਪੈਗੰਬਰ ਨੂੰ ਸੀ ਉਹਨਾਂ ਨੇ ਉਹਨਾਂ ਦੱਸ ਦਿੱਤਾ ਗੁਰੂ ਨਾਨਕ ਦੇਵ ਨੂੰ ਉਸ ਤੋਂ ਵੱਧ ਗਿਆਨ ਸੀ ਉਹਨਾਂ ਦੀ ਭਗਤੀ ਵੱਧ ਸੀ ਤਾਂ ਉਹਨਾਂ ਨੇ ਵੱਧ ਦੱਸ ਦਿੱਤਾ ਇਸ ਦੇ ਨਾਲ ਇਹ ਸਿੱਧ ਨਹੀਂ ਹੁੰਦਾ ਕਿ ਉਹਨਾਂ ਨੂੰ ਜੋ ਉਹਨਾਂ ਨੇ ਦੱਸਿਆ ਉਹ ਗਲਤ ਸੀ ਉਹ ਗਲਤ ਨਹੀਂ ਸੀ ਬਸ ਦੋਨਾਂ ਦੀ ਭਗਤੀ ਵਿੱਚ ਫਰਕ ਸੀ

  • @prabhjobhullar
    @prabhjobhullar 5 месяцев назад +4

    ਹਨਜੀ ਭਾਜੀ ਕੀ ਹਾਲ ਹੈ ਜੀ ਜੇੜੇ ਬਾਬੇ ਦੀ ਗੱਲ ਕਰਦੇ ਹੋ ਸੁਰਿੰਦਰ ਸਾਈ ਦੀ ਇਹੁ ਸਾਡੇ ਉਰੇ ਨੇੜੇ ਜ਼ੀਰਕਪੁਰ ਚ ਡੇਰਾ ਇਹਦਾ ਬਹੁਤ ਦੁਨੀਆਂ ਆਂਦੀ ਸੀ ਹੁਣ ਦਾ ਪਤਾ ਨਹੀਂ ਲੋਕਲ ਕੋਇ ਨਹੀਂ ਹੈ ਸਾਰੇ ਬਾਹਰ ਦੇ ਹੀ ਹੈ ਜੀਦਾ ਕਹਿ ਲੋ ਦੂਜੇ ਸਹਿਰਾ ਤੋਂ

  • @imdheeraj295
    @imdheeraj295 5 месяцев назад +2

    Main tuhada te Italy ale veer da boht vdda fan haaa pichle 3sala to follow kr reha tuhanu dova nu 🙏🙏🙏🙏🙏🙏🙏🙏

  • @Navjot3700
    @Navjot3700 5 месяцев назад +16

    ਯਾਰ ਤੁਸੀ ਵਧੀਆ ਬੰਦੇ ਹੋ! ਪਰ ਗੱਲਾ ਕਿਸ ਤਰਾ ਦੀਆ ਕਰ ਰਹੇ ਹੋ ? ਬਾਬਾ ਕਬੀਰ ਤੋ ਲੈਕੇ ਸਾਰੇ ਰਹਿਬਰ ਨੇ ਜੋ ਪੋਥੀ ਸਾਹਿਬ ਵਿੱਚ ਹਨ” ਓਹ ਵੀ ਦਾਸ ਹਨ ਅਤੇ ਆਪਣੇ ਆਪ ਨੂੰ ਕੁੱਕਰ ਜਾ ਦਾਸ ਦੱਸਿਆ ਹੈ 👏 ਕਰਾਮਾਤਾ ਤੋ ਤੇ ਬਾਣੀ ਦੂਰ ਕਰਦੀ ਹੈ ਯਾਰ ਬਾਣੀ ਤੇ ਪੜਲੋ ਪਹਿਲਾਂ ਏਵੇ ਕਰਾਮਾਤਾ ਕਰਾਮਾਤਾ ਨਾ ਕਰਿਆ ਕਰੋ ਨਾ ਹੀ ਹੁੰਦੀਆਂ ਨੇ 10 ਗੁਰਾਂ ਤੋ ਇਲਾਵਾ ਵੀ ਰਹਿਬਰ ਨੇ ਬਾਣੀ ਵਿੱਚ ਸਾਰਿਆ ਦਾ ਸਤਿਕਾਰ ਬਰਾਬਰ ਹੈ ! 10 ਗੁਰੂਆਂ ਲਈ ਤੇ ਲੋਕ (ਧੰਨ ਧੰਨ ਸਾਹਿਬ ਸ੍ਰੀ ਗੁਰੂ ) ਵਰਤ ਲੈਣੇ ਹਾਂ ਪਰ ਬਾਕੀਆ ਨਾਲ ਸਿਰਫ ਭਗਤ ਜਾਂ ਬਾਬਾ ਹਾਲਾਕਿ ਬਾਣੀ ਸਿਰਫ 6 ਗੁਰੂਆਂ ਦੀ! ਇਸ ਦੇ ਸੋਚਿਓ ਜਰੂਰ

    • @amarpreetsingh502
      @amarpreetsingh502 5 месяцев назад +2

      ਵੀਰ ਜੀ ਜਦੋ ਗੁਰੂ ਸਾਹਿਬਾਨਾਂ ਨੇ ਹੀ ਬਾਣੀ ਚ ਭਗਤ ਰਵਿਦਾਸ ਦਰਜ ਕੀਤਾ ਗੁਰੂ ਰਵਿਦਾਸ ਦਰਜ ਨਹੀ ਕੀਤਾ

    • @mittrandapodcast208
      @mittrandapodcast208  5 месяцев назад +2

      Kis tarah diya galla kar rahe Haan veere asi ?? Ki keha asi k chamatkar nu mano ??? Sikh dharm vich chamtkar hunde ne ?????

    • @Karan09-14
      @Karan09-14 5 месяцев назад +2

      Yr kithe bani ch likhyaa karamat ni hundi (ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥) aa pagti vi bani ch hi aa eda mtlb dsi veer mda jaa nle veer tu bagta di gl kiti ona nu satkar odo hi mipya jdo ona di bhani guru g naa darj kiti ni taa ona tu phlaaa ona nu koi pushda vi ni c phlaa veer tuhi ithass pado fr gl krya kro nle 6 guru di bhani ni 9 guru g da salok vi darj naa nle jaa karamat na hundi taa lok gurughra ch naa jande jaa loka di koi wishes jaa ona nu kuj milda tahi jnde aa apne guruva nu tuhi lok am insan kyu bnon taa tole oo jaa veer tnu kand tu par ni vekhda eda mtlb aa ni haa ki o kand ja davar tu par kuj haaa e ni shri drbar sab daily lakha lok jnde a ishnan krde aa lakha loka taa rog dor hunde jaa dhan shri guru nanak dav g am insan hunde babar kdi vi ona da pari na digda dash da raja modi veer tere kadi pari ni dign lga jaa kuj haa c tahi c nle veer jaa gurughar shakti naa hundi abdali kdi vi ni Amritsar da sarovr miti nl na bhrda darbar shb bamb nl na thonda veer phlaa tuhi pdya sunya kro fr bolyo kro

    • @Navjot3700
      @Navjot3700 5 месяцев назад

      @@Karan09-14 ਇਸ ਸਲੋਕ ਦਾ ਕਰਾਮਾਤ ਨਾਲ ਕਿ ਸੰਬੰਦ ? ਬਾਕੀ ਰਹੀ ਗੱਲ ਭਗਤਾ ਨੂੰ ਸਤਿਕਾਰ ਦੀ ਹੈ ਗੱਲ ਦੱਸ ਰਹੀ ਕਿ ਤੂੰ ਕਿਨਾਂ ਸਤਿਕਾਰ ਕਰਦਾ ਓਹਨਾਂ ਦਾ ਕਿਓਕਿ ਤੁਹਾਡੇ ਦਿਮਾਗ ਵਿੱਚ ਬੱਦ ਦੱਸਾ ਗੁਰੂਆ ਵਾਲਾ ਕੀੜਾ ਹੈ ਇਹ ਮੈ ਨਹੀ ਕੱਢ ਸਕਦਾ ਇਹ ਬਾਣੀ ਹੀ ਕੱਢ ਸਕਦੀ👏 ਜੇ ਤੈਨੂੰ ਲਗਦਾ ਕਿ ਗੁ੍ਰਆਂ ਨੇ ਬਾਣੀ ਸਾਮਿਲ ਕਿੱਤੀ ਤੇ ਫਿਰ ਇਹ ਦੱਸ ਬਾਣੀ ਦੀ ਸੁਰੂਆਤ ਕਿੱਥੋ ਹੁੰਦੀ ? ਨਾਨਕ ਤੋ ਜਾਂ ਕਬੀਰ ਤੋ 😂😂 ਨਾਲੇ ਗੁਰ,ਸਤਿਗੁਰ,ਭਗਤ,ਅਤੇ ਗੁਰੂ ਵਿੱਚ ਕਿ ਫਰਕ ਹੈ ਇਸ ਦਾ ਮਤਲਬ ਵੀ ਦੱਸੀ (ਰੱਬ ਵੱਸ ਭਗਤਾ ਨੇ ਕਿੱਤਾ ) 😂😂

    • @Navjot3700
      @Navjot3700 5 месяцев назад

      @@mittrandapodcast208 ਜੇ ਵੀਰ ਚਮਤਕਾਰ ਹੁੰਦੇ ਤੇ ਛੋਟੇ ਸਾਹਿਬਜਾਦੇ ਨਾ ਸ਼ਹੀਦ ਹੁੰਦੇ ਅਗਰ ਚਮਤਕਾਰ ਹੁੰਦੇ ਤੇ ਬਾਬਾ ਅਰਜੁਨ ਜੀ ਸ਼ਹੀਦ ਨਾ ਹੁੰਦਾ ਅਤੇ ਤੇਗਬਹਾਦਰ ਜੀ ਨਾ ਸ਼ਹੀਦ ਹੁੰਦੇ !! ਸਿੱਖ ਇਤਿਹਾਸ ਵਿੱਚ ਬਹੁਤ ਝੂਠ ਫਿਲਾਇਆ ਗਿਆ ਹੈ ਬਾਬਾ ਦੀਪ ਸਿੰਘ ਨੂੰ ਤੇ ਸਿਰ ਕਟਾ ਨੇ ਲੜਦਾ ਦਿਖਾ ਦਿੱਤਾ ਪਰ ਬਾਬਾ ਤੇਗ ਬਹਾਦੁਰ ਜੀ ਨੂੰ ਸ਼ਹੀਦ ਸਾਬਿਤ ਕਰਤਾ ਇਸ ਗੱਲ ਤੇ ਗੋਰ ਜਰੂਰ ਕਰਿਓ 👏

  • @BarinderSinghKamboj
    @BarinderSinghKamboj 5 месяцев назад +1

    ਭਾਜੀ ਇਕ ਪੋਡਕਾਸਟ ਪੂਰੀ ਤਿਆਰੀ ਨਾਲ ਰਿਸਰਚ ਨਾਲ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ ਵਿਚੋ ਕਿਹੜਾ ਚੰਗਾ ਸੀ ਕਿਸ ਦੇ ਗੁਣ ਜਿਆਦਾ ਸੀ ਇਸ ਤੇ ਬਣਾੳ।

  • @Romeygill4989
    @Romeygill4989 5 месяцев назад +4

    ਫਰੈਸ਼ੀ ਵੀਰ ਇਟਲੀ ਵਾਲ਼ੇ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਅੱਜ ਦਾ ਪੋਡਕਾਸਟ ਛੱਡ ਕੇ ਫਰੈਸ਼ੀ ਵੀਰ ਦਾ ਜਾਨ ਨੂੰ ਦਿੱਲ ਨਹੀ ਸੀ ਕਰ ਰਿਹਾਂ ਪਰ ਇਟਲੀ ਵਾਲ਼ੇ ਵੀਰ ਨੇ ਕੀਤਾ 40 ਮਿੰਟ ਵਿਚ ਬੰਦ
    ਸਾਲ਼ੇ 40 ਮਿੰਟ ਵੀ 2 ਮਿੰਟ ਵਰਗੇ ਲਗਦੇ ਜਦੋਂ ਦੋਵੇਂ ਵੀਰ ਸਟੇਟ ਤੇ ਵਰਾਜਮਾਣ ਹੁੰਦੇ ਨੇ ਅੱਗੇ ਤੋਂ ਨੀ ਸੇਠੀ ਕਿਸੇ ਨੂੰ ਆਪਣੀ ਗੁਰਤੀ ਦਿੰਦਾ ਦੂਰ ਦੀ ਛਡੋ ਆਪਣੇ ਰਿਸ਼ਤੇ ਦਾਰ ਨੂੰ v ਮਨਾ ਕਰੋਗਾ😂😂💪💪
    ਪੰਜਾਬ। ਤਰਨਤਾਰਨ

    • @digitalpendupro
      @digitalpendupro 5 месяцев назад

      ruclips.net/video/oJFTK5LQVjU/видео.html

  • @Imakshaykapoor
    @Imakshaykapoor 5 месяцев назад +1

    19:40, 21:15 bohot vadiya gaal kiti Italy wale ne..💯

  • @GurwinderSingh-il6qn
    @GurwinderSingh-il6qn 5 месяцев назад

    ਸ਼ਕਤੀ ਨੂੰ ਕਾਬੂ ਚ ਰੱਖਣਾ ਹੀ ਸ਼ਕਤੀ ਹੈ...... ਸਧਾਰਨ ਇਨਸਾਨ ਇਹ ਸੱਭ ਜਰ ਹੀ ਨਹੀਂ ਸਕਦਾ(practical thought)

  • @manpreetsahi4439
    @manpreetsahi4439 5 месяцев назад

    Dhruvv rathee d video and explain bhut vdis krda and edit v sira

  • @Guri-v5j
    @Guri-v5j 5 месяцев назад +1

    The way u speak freshy paji .....❤🫶🏻

  • @Star_Baaz
    @Star_Baaz 5 месяцев назад

    शक्ति da sahi explanation kita tusi.
    Very good.

  • @Ronaldo007PT
    @Ronaldo007PT 5 месяцев назад +2

    Apna like video shuru hon te ho janda ❤❤❤

  • @myselfrunam
    @myselfrunam 5 месяцев назад +31

    i am new in this Roast Line😋
    Krro check 😉
    ਦਿਖਾਓ Support 😘😉
    Edit: [Thank you veereo.. Ene Likes te comments krn de lai.. ede naal menu v ptta lagg geya k kujj taan talent hai mere andar v😂😉😉😘😘😘]

    • @MurakhPraani
      @MurakhPraani 5 месяцев назад +12

      Bohot vadhia veere khich k rakho km nu

    • @HxhdyJfifi
      @HxhdyJfifi 5 месяцев назад +6

      Keep it up bro❤

    • @Amrik-singh-hk7rd
      @Amrik-singh-hk7rd 5 месяцев назад +4

      Welcome veere😂😂😂

    • @GurpeetSingh01
      @GurpeetSingh01 5 месяцев назад +3

      Ghaint aa videos ❤

    • @ManjinderSingh-v
      @ManjinderSingh-v 5 месяцев назад

      youtube.com/@ManjinderSingh-v?si=Zr2OzdC9lwyDbeLy

  • @happysabharwal1147
    @happysabharwal1147 5 месяцев назад +1

    Bhut sohna message dende ho paji dono tusi vadde veero

  • @onkarsaroa85
    @onkarsaroa85 5 месяцев назад

    ਵਹਿਗੂਰ ਜੀ ਬਾਈ

  • @Punjab6421
    @Punjab6421 5 месяцев назад +1

    Bohot Vadiya Podcast Ya 🙏♥️ Avan Hi Banayi Jao Te Khichi Rakho Kam ❤❤❤

  • @JB-nn9ls
    @JB-nn9ls 5 месяцев назад +1

    Thank you brother because I was try to purchase Karan community thank you for telling truth ❤️❤️

  • @lalalalisa807
    @lalalalisa807 5 месяцев назад

    ਬਹੁਤ ਵਧੀਆ

  • @jdsingh7918
    @jdsingh7918 5 месяцев назад +1

    Dono veere podcasts lamba te jaldi lai k aya kro kyuki tuhada chota veer kam te headphones la k kam te sun rea hunda 😂❤❤
    Bki love from portugal 🇵🇹