AMAN RAMGARHIA ਨੂੰ ਕਿਉ ਕਰੀ SUPPORT ਤੇ KIRAT ਨੇ ਬਣਾਏ INDER ਦੇ ਨਵੇਂ FRIEND | FreshY Canadian

Поделиться
HTML-код
  • Опубликовано: 27 янв 2025

Комментарии • 1,1 тыс.

  • @FreshYCanadian
    @FreshYCanadian  6 месяцев назад +284

    KIWE LGI VIDEO ?
    Krdo fr 18000+ LIKES 👍🏻

  • @RohitSingh-is9to
    @RohitSingh-is9to 6 месяцев назад +51

    Paji, sahi nu sahi, te galat nu galat kehn vich dum chahida.
    Hats Off, You did not even care about the fans of such fake big personality!
    Great job 22❤

  • @sunitarani-sj6kh
    @sunitarani-sj6kh 6 месяцев назад +339

    ਭਾਜੀ ਮੈੰ ਤੂਹਾਨੰ ਪਹਿਲਾ ਵੀ ਬੇਨਤੀ ਕੀਤੀ ਸੀ..ਮਨੂਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਮਿੰਟੂ ਵੀਰ ਜੀ ਨਾਲ ਕਰਲੋ ਪੌਡਕਾਸਟ..ਤੂਸੀ ਐਨੇ ਪੰਜਾਬ ਦੇ ਮੁਦਿਆ ਤੇ ਬੋਲਦੇ ਆ..ਜਿਹੜੇ ਸਾਡੇ ਪੰਜਾਬੀ ਨਕਲੀ ਬਾਬਿਆ ਦੇ ਪਿੱਛੇ ਲਗੇ..ਇਹਨਾ ਨੂੰ ਪਤਾ ਤਾਂ ਲਗੂ ਅਸਲੀ ਸੈਵਾ ਕੀ ਹੁੰਦੀ..ਤੂਹਾਨੰ ਯੂਥ ਸੂਣਦਾ ਭਾਜੀ❤

    • @SangrurwalaMunda
      @SangrurwalaMunda 6 месяцев назад +18

      Delhi dharne vch ohne nishan sahib d bhri hoi gaddi nu. Agg lai c .

    • @simranjeetsingh9268
      @simranjeetsingh9268 6 месяцев назад +8

      @@SangrurwalaMunda tenu kiwe pta awe kise te blame ni layi da

    • @SangrurwalaMunda
      @SangrurwalaMunda 6 месяцев назад +11

      @@simranjeetsingh9268 sbb nu pta eh klla pta ni tu keri dunia ch rehna pra

    • @sunitarani-sj6kh
      @sunitarani-sj6kh 6 месяцев назад +4

      Tusi sade apne hi lok a tusi na kise nu jinde ji chnga keyo..ki kwa tuhanu shad

    • @sukhsingh7173
      @sukhsingh7173 6 месяцев назад

      Bhut vadiea pajii ❤

  • @babbujassar800
    @babbujassar800 6 месяцев назад +58

    ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦੇ 💯🙌

  • @sunitarani-sj6kh
    @sunitarani-sj6kh 6 месяцев назад +56

    ਭਾਜੀ ਜਲਦੀ ਆਇਆ ਕਰੋ ਨਾਲੈ .ਬਹੁਤ ਯਾਦ ਕਰਦੀ ਆ ਮੇਂ ਤੁਹਾਨੂੰ.. ਤੁਹਾਡਾ ਕੋਈ ਵੀ ਪੌਡਕਾਸਟ ਨਈ ਆ ਜਿਹੜਾ ਨਾ ਸੁਣਿਆ ਹੋਵੇ ਤੇ ਨਾ ਹੀ ਕੋਈ ਰੋਸਟ ਵਿਡਿਉ..ਹਮੇਸ਼ਾ ਸੁਣਿਆ ਤੂਹਾਨੰ ਦੋਨਾ ਨੂੰ

  • @vikramjeetsingh7199
    @vikramjeetsingh7199 6 месяцев назад +10

    I really appreciate you brother you’re not just roster your whistle blower who never back down

  • @Panjabioo
    @Panjabioo 6 месяцев назад +23

    ਜਰੂਰੀ ਨਹੀਂ ਕਿਸੇ ਨੂੰ ਸਹੀ ਦਿਖੁਨ ਲਈ ਮੀਠਾ ਬਿਲੋ
    ਕਈ ਵਾਰ ਕੌੜਾ ਵੀ ਬੋਲਣਾ ਪੈਂਦਾ ਹੈ
    👍 Good vedio

  • @Europeanrickyvlogs
    @Europeanrickyvlogs 6 месяцев назад +14

    Freshy 22 new camera di colour accuracy bohut vadia aa nd graphics v ghaint aa according to 1080/60fps so good bro congratulations 🎉

  • @gurdeepgill868
    @gurdeepgill868 6 месяцев назад +22

    Best line :- ਸੱਟਾ ਅਮੀਰਾ ਦਾ ਸ਼ੌਂਕ ਹੁੰਦਾ ਅਮੀਰ ਬਣਨ ਦਾ ਸੁਪਨਾ ਨ੍ਹੀ ❤

  • @ਇਵਾਨਸਿੰਘਸੰਧੂ7792
    @ਇਵਾਨਸਿੰਘਸੰਧੂ7792 6 месяцев назад

    Thanks

  • @Ijshorts1984
    @Ijshorts1984 6 месяцев назад +22

    Good ਕਰਨ aujla ਵੀ ਹੁਣ ਪੰਜਾਬ ਸ਼ਡ ਕੇ ਬਾਲੀਵੁੱਡ ਦੇ ਚੱਕਰ ਚ ਹੈ ਕੋਈ ਨੀ ਪ੍ਰਮਾਤਮਾ ਅਰਸ਼ ਤੂ ਫਰਸ਼ ਤੇ ਲੇੳਨਲਗੇ ਟਾਈਮ ਨੀ ਲਾਉਂਦਾ

    • @gurmeetsingh-cc1wb
      @gurmeetsingh-cc1wb 6 месяцев назад +2

      Bollywood jana koi madi gll aa???

    • @Instagram_reels220.
      @Instagram_reels220. 5 месяцев назад

      @@Ijshorts1984 bai jo kuj ohne seha tusi she k dhk leo pta lgju oho app khnda ki mere kol eni fame dhkan li na maa a na baap ta na os to saddo🙏🏻

    • @gurpreetsandhu2225
      @gurpreetsandhu2225 5 месяцев назад

      @@Ijshorts1984 sidhu di rees nai honi vere ede kolo bhave b##d da jor laa lwe

  • @hmcraze6308
    @hmcraze6308 6 месяцев назад +2

    Padda bai g camera jma ok a bht vdia video quality and attractive aayi a keep it up my bruh.. love your work and i take most of your work as entertainment rather that informative video and your good things take as a information.. i am saying this coz alot of people started taking your content as informative rather than a roaster and entertainer.. you are a gem person and to others his content is roasting along with some informative talks to contribute mankind to our community and sidhe raah chle apni janta. But its not his fulltime work.. salute to padda Y

  • @SonuAbohriya10663
    @SonuAbohriya10663 6 месяцев назад +9

    ਹਰ ਵਾਰ ਦੀ ਤਰਾਂ ਬਿਲਕੁਲ ਘੈੱਟ ਐ ਵੀਡਿਓ ਵੀਰ ਸਿਰਾ ਲਾ ਤਾਅ ਵੀਰੇ 👌👌👌👌

  • @jattflix.
    @jattflix. 6 месяцев назад +5

    Freshy real man bai🧿 nai tn karan ena di youtube community cho and as well as well frnd circle ch aa fr v jo sch c oh keha bai ne 🔥❤

  • @JS50108
    @JS50108 6 месяцев назад +18

    ਜਦੋਂ ਅਉਂਦਾ ਝੋਟਾ, ਧਰਨ ਪਾ ਦਿੰਦਾ ਟੈਂਪੂ ਵਲੌਗਰਾਂ ਦੇ 🔥🔥 ਮੰਗਤੇ ਤੇ ਯੱਬਲਮਾਰ ਦੀ ਵਾਰੀ ਕਦੋਂ ਆਉਣੀ ਆਂ ਜੀ । ਜਵਾਬ ਜ਼ਰੂਰ ਦਿਓ ਪਲੀਜ਼ 🙏

    • @shivramakrishnan
      @shivramakrishnan 6 месяцев назад +1

      ਯੱਬਲਮਾਰ is now JBL M ਕਿਰਪਾ ਕਰਕੇ ਸਹੀ ਕਰੋ🤣🤣🤣

    • @Aujla-f1g
      @Aujla-f1g 6 месяцев назад +1

      ਜਬਲਪੁਰ ਨੂੰ ਚੁੱਕ ਲਉ ਹੁਣ...

  • @BAJAJINTERIORS
    @BAJAJINTERIORS 6 месяцев назад +1

    ਬਈ ਇੱਕ ਗੱਲ ਹੈ ਸੱਚੀ ਰੱਬ ਦਿਲ ਦੀ ਸੁਣਦਾ ਹੈ ਆਜ ਸਵਰੇ ਮੈਂ ਹਰਿੰਦਰ ਸਾਮਰਾ ਦਾ ਨਾਮ ਯਾਦ ਨਹੀਂ ਆ ਰਿਹਾ ਸੀਆਈ ਬੱਟ ਅੱਜ ਤੂੰ ਆਉਣੇ ਵੀਡੀਓ ਚ ਉਸ ਦਾ ਨਾ ਲੈ ਤਾ ਕਮਾਲ ਹੀ ਹੋ ਗੀ ਯਾਰਾ ❤❤❤

  • @KDeepSingha
    @KDeepSingha 6 месяцев назад +10

    Aj dhed k rakhte sare bro. Good job

  • @Og_chahal29
    @Og_chahal29 6 месяцев назад +1

    End kra shadi freshy chandreya bahla tkda roaster hoyi jana dino din sirra baba ❤

  • @Simar.Kaur9122
    @Simar.Kaur9122 6 месяцев назад +3

    After 10 hours shift .... Finally tuhada roast vekh k mind fresh Hoya ❤❤

  • @Mannizzzzz
    @Mannizzzzz 6 месяцев назад +2

    Freshy veere tusi ni change hona edda de hi rioh hmesha sanu aivr hi vadia lgde o tuc freshy veere kadi na badlio tuc❤❤❤❤❤

  • @gurjitdhillon4789
    @gurjitdhillon4789 6 месяцев назад +4

    veri veri nice video bro bai teri video dek ke kafi kuj pata lag janda te funny b hundi aa😂😂😂

  • @shindasandhu1692
    @shindasandhu1692 6 месяцев назад +1

    Freshy bai siraa end gal baat paji we r with u allways khich k rakho ❤

  • @Sunshine.vibes2211
    @Sunshine.vibes2211 6 месяцев назад +10

    New setup background 🔥 stay blessed veere 😇

  • @mehmi_1391
    @mehmi_1391 6 месяцев назад +1

    End aa 22 g har bar teri video dekh ka dil kush ho jnda aa ❤ love you pra tnu ❤

  • @SatnamSingh-xs9uh
    @SatnamSingh-xs9uh 6 месяцев назад +3

    Frashi y maninder y di video ni ai thadi video v Full sirra

  • @5911desijatt
    @5911desijatt 6 месяцев назад

    Bro, I'm proud of you for speaking out against the fake "GOT" of the Punjabi music industry who's promoting gambling for his own benefit. Shame on K.A.

  • @ManpreetSingh-ng4ce
    @ManpreetSingh-ng4ce 6 месяцев назад +3

    Freshy bai Sira hi kra ta .buhat ghaint video 👌🏻

  • @Preetk764
    @Preetk764 6 месяцев назад +2

    Khichi rkho kam nu bro full support a bro 👍👍❤️❤️

  • @Jassidhu8785
    @Jassidhu8785 6 месяцев назад +6

    Freshy sirra krata❤️❤️waiting for new video🫡✅

  • @sonudhillon831
    @sonudhillon831 6 месяцев назад +1

    ਫਰੇਸ਼ੀ ਬਾਈ ਸਿਰਾ ਕਰਾ ਦਿੱਤਾ ਠੋਕ ਕੇ ਰੱਖੋ ਕਰੋ ਇਹਨਾਂ ਨੂੰ

  • @JasmeenKaur-c8y
    @JasmeenKaur-c8y 6 месяцев назад +5

    sab to ghaint roaster paji tuc 🎉❤ hamesha shaa jnde oo ❤❤ lots of love rabb tahnu hor taraki bakshe 🙏❤️

  • @meetk670
    @meetk670 6 месяцев назад +2

    👍😁🩷 sach bolan lai v himmat chaidi jo k sab ch nai hundi, sirf sada bhara freshy hi bol sakda 🫡❤️

  • @sidhumoosewala5513
    @sidhumoosewala5513 6 месяцев назад +2

    Bohat wadia veere a idda hi sudrne a 😂😂😂😂

  • @damangillgill4546
    @damangillgill4546 6 месяцев назад +3

    Bhau aunda late ah par jadoo v aunda bond paddu video nal aunda 👍🏻👍🏻👍🏻👍🏻👍🏻😀khaint ah bro ♥️🖤

  • @harman6259
    @harman6259 6 месяцев назад +1

    ਬਹੁਤ ਵਧੀਆ ਜੀ 🥰 ਵਧਾਈਆਂ ਨਵੇਂ ਸੰਦ ਦੀਆਂ 🎥

  • @Maan57-t6m
    @Maan57-t6m 6 месяцев назад +3

    Same comment from last 11 videos
    We want dedicated roast video for inder kirat ❤

  • @dharmindersharma4298
    @dharmindersharma4298 5 месяцев назад

    bai jine v reaction videos ale ne sarya ne stack te karan aujle da pakh poorya ... bai tu sch bolya boht khushi hoi🙏

  • @Ronaldo007PT
    @Ronaldo007PT 6 месяцев назад +5

    Coach Saab a gye tuhade wait c tuc bhut tym baad video upload krde thoda jalde Aya kro sir ❤❤❤❤

  • @Moxking
    @Moxking 5 месяцев назад +2

    lol @ aya tu vadda vasco de gama. hahahaha sirra!

  • @honeydhiman4961
    @honeydhiman4961 6 месяцев назад +3

    Baki videoo appa sareaa dekh deyaa jadd vi aundeyaa ne te bhut hi khatt hundeyaa ne dillo payrr bro ❤❤❤❤

  • @Raju_driver_rj13
    @Raju_driver_rj13 6 месяцев назад

    ਮਜ਼ਾ ਆ ਗਿਆ ਵਿਰ ਬਿਡਿਉ ਜਲਦੀ ਕਰ ਦਿਆਂ ਕਰੋ ❤❤❤❤🎉🎉🎉 ਨਮੇਂ ਕਮਰਾ ਦੀ ਬਹੁਤ ਬਹੁਤ ਵਧਾਈਆਂ

  • @BeebaMunda-ir5jb
    @BeebaMunda-ir5jb 6 месяцев назад +9

    9:56 bhai oh bnda mehant krda yrr glti sab tu hundi aa mafi mangii aa oh apni ptni dikha ke famous nhi hoya

  • @GurdeepSingh-nl2cg
    @GurdeepSingh-nl2cg 6 месяцев назад +1

    11.39 vala ta siraa lata yr 🤣🤣🤣 baki yr video sira hi aa 👍🏼

  • @surajsood7101
    @surajsood7101 6 месяцев назад +10

    Ustaad G aw gye 🙏🙏🙏🙏

  • @balvindersingh2409
    @balvindersingh2409 6 месяцев назад +1

    😂😂😂😂😂 bai sirra roast
    Lots of love and support
    From Ajmer Rajasthan 🇮🇳
    #justiceforsiddhumussewala ❤

  • @RavinderKaur-be3oy
    @RavinderKaur-be3oy 6 месяцев назад +3

    Video bht ghaint aa.. veere .. bt video late bht andi.. ena wait ni kr hunda.so plz video jldi jldi pa Diya kro

  • @jaskaransidhu_1
    @jaskaransidhu_1 6 месяцев назад +2

    ਘੈਂਟ reaction.... ਬਹੁਤ wait ਸੀ ਵੀਰੇ❤

  • @vatishsunny5244
    @vatishsunny5244 6 месяцев назад +3

    Freshy Veere Att kra Shaddi tusa ny... Best Part Friend Aap wala hahaaha😂

  • @parneet_20
    @parneet_20 6 месяцев назад +1

    boht vdia video as always.. nd veere camera di setting boht vdia ewi rkhyooo kuch change na kryo

  • @Gurjeetsinghl4380
    @Gurjeetsinghl4380 6 месяцев назад +24

    ਸਿਰਾ ਲਾਤਾ ਬਾਈ ਜੀ

  • @Mannizzzzz
    @Mannizzzzz 6 месяцев назад +1

    ਫਲੋਪ ਯੂ ਟਿਊਬਰ ਪਹਿਲੇ ਦਿਨ ਦਾ ਹੀ ਚਗਲ ਬੰਦਾ ਵੀਰੇ ਇਹਨੇ ਕਿਸਾਨੀ ਧਰਨੇ ਵਿੱਚ ਵੀ ਚਗਲ ਮਾਰੀ ਸੀ ਕੇ ਪੈਸੇ ਮੰਗਦਾ ਸੀ ਆਪਦੇ ਗਾਣੇ ਦੇ ਔਖੇ ਮੇਰੀ ਵੀਡੀਓ ਲਾ ਤੀ ਜੀ ਕਿਸਾਨੀ ਧਰਨੇ ਵਾਲੇ ਗਾਣੇ ਚ ਏਡਾ ਦਿਲ ਦਾ ਖੋਟਾ ਬੰਦਾ ਜਗਲ ਸਿਰੇ ਦਾ ਫਲੋਪ ਯੂਟਬ ਬੰਦਾ

  • @iArshdeepSingh
    @iArshdeepSingh 6 месяцев назад +3

    End te sirra la ta 22

  • @Harshansingh964
    @Harshansingh964 6 месяцев назад +1

    1. ਪੋਡਕਾਸਟਾਂ ਕਰਨ ਵਾਲਿਆਂ ਕੋਲ ਵਿਦਵਾਨ ਮੁੱਕ ਗਏ,
    ਜਿਸਦੀ ਪੋਡਕਾਸਟ ਛੇ ਮਹੀਨੇ ਪਹਿਲਾ ਕੀਤੀ ਸੀ ਉਸਨੂੰ ਦੁਬਾਰਾ ਰੀਪੀਟ ਕਰਨਾ ਪੈ ਰਿਹਾ
    2. ਘਰਾਂ, ਕੋਠੀਆਂ ਦੀ ਵੀਡੀਉ ਬਣਾਉਣ ਵਾਲੇ ਬਲੋਗਰਾਂ ਕੋਲ ਨਵੀਆਂ ਬਣੇ ਘਰ ਕੋਠੀਆਂ ਮੁੱਕ ਗਈਆਂ
    ਮਜ਼ਬੂਰਨ ਹੁਣ ਦੁਕਾਨਾਂ ਦੀ ਮਸ਼ਹੂਰੀਆਂ ਕਰਕੇ ਟੈਮ ਪਾਸ ਕਰਨਾ ਪੈ ਰਿਹਾ
    3. ਦੁਕਾਨਾਂ ਦੀਆਂ ਮਸ਼ਹੂਰੀਆਂ ਕਰਨ ਵਾਲੇ ਬਲੋਗਰਾਂ ਕੋਲ ਦੁਕਾਨਾਂ ਮੁੱਕ ਗਈਆਂ,
    ਉਹਨਾਂ ਨੇ ਹੁਣ ਜੈਸਲਮੇਰ, ਕਸ਼ਮੀਰ, ਮਨਾਲੀ ਵੱਲ ਦਾ ਰੁੱਖ ਕਰ ਲਿਆਂ ਹੈ
    4. ਟੂਰੀਸਟ ਵੀਡੀਉ ਬਣਾਉਣ ਵਾਲੇ ਜੈਸਲਮੇਰ, ਕਸ਼ਮੀਰ, ਮਨਾਲੀ ਆਲੇ ਪਾਸੇ ਗੇੜਾ ਕੱਢ ਕੇ ਵਿਹਲੇ ਹੋ ਗਏ
    ਉਹ ਹੁਣ ਦੁਕਾਨਾਂ ਦੀਆਂ ਮਸ਼ਹੂਰੀਆਂ ਕਰਨ ਲੱਗ ਪਏ
    5. ਬੱਕਰੀਆਂ, ਘੋੜਿਆਂ ਦੇ ਫਾਰਮ ਦੀਆਂ ਵੀਡੀਉ ਬਣਾਉਣ ਵਾਲੇ ਬਲੋਗਰਾਂ ਕੋਲ ਫਾਰਮ ਮੁੱਕ ਗਏ
    ਉਹ ਜਾਂ ਤਾਂ ਖੇਤੀਬਾੜੀ ਦੀਆਂ ਵੀਡੀਉ ਬਣਾਉਣ ਲੱਗ ਪਏ
    6. ਖੇਤੀਬਾੜੀ ਦੀਆਂ ਵੀਡੀਉ ਬਣਾਉਣ ਵੀ ਵਾਲਿਆਂ ਕੋਲ ਵੀ ਖੇਤੀ ਸੰਬੰਧੀ ਦਿਖਾਉਣ ਲਈ ਕੁੱਛ ਨੀ ਬਚਿਆਂ
    ਉਹ ਹੁਣ ਦੁਕਾਨਾਂ ਤੇ ਜਾਂ ਕੇ ਦਵਾਈਆਂ ਦੀਆਂ ਮਸ਼ਹੂਰੀਅਓ ਕਰਨ ਲੱਗ ਪਏ ਨੇ
    7. ਦੇਸੀ ਨੁਕਤੇ ਦੱਸ ਕੇ ਲੋਕਾਂ ਦੀਆਂ ਬੀਮਾਰੀਆਂ ਦੂਰ ਕਰਨ ਵਾਲਿਆਂ ਕੋਲ ਨੁਕਤੇ ਮੁੱਕ ਗਏ
    ਉਹ ਹੁਣ ਭਾਰ ਘਟਾਉਣ ਦੀਆਂ ਵੀਡੀਉ ਬਣਾ ਕੇ ਪੈਕਜ ਵੰਡਣ ਲੱਗ ਪਏ ਨੇ
    ਸਰਕਾਰ ਨੂੰ ਬੇਨਤੀ ਹੈ ਕੇ ਉਪਰ ਲਿਖੇ ਹਰ ਖੇਤਰ ਚ ਵੀਡੀਉ ਬਣਾਉਣ ਦੇ ਨਵੇਂ ਸਾਧਨ ਪੈਦਾ ਕੀਤੇ ਜਾਣ, ਤਾਂ ਜੋ ਬਲੋਗਰ ਭਾਈਚਾਰਾਂ ਇੱਕ ਦੂਜੇ ਦੇ ਖਿੱਤੇ ਵੱਲ ਝਾਕਣਾਂ ਅਤੇ ਦਖਲਅੰਦਾਜ਼ੀ ਕਰਨੀ ਬੰਦ ਕਰੇ
    🫣🫣🫣🫣

  • @simrangill8805
    @simrangill8805 6 месяцев назад +4

    Khich k rakh jaan chahe koi aujla hove chahe dreak❤

  • @agrigaming2993
    @agrigaming2993 6 месяцев назад

    Bai tenu ni lgda k hun sidhu aali situation cho Karan Lngda peya..Bakki jatta luvv uh freshy virr videos teriya v sirra hundiyaa jattaa

  • @payalrana5025
    @payalrana5025 6 месяцев назад +3

    Nicee ❤broo keep it up 👍 bhut badiya video cc ❤

  • @ManjuPadda-g3k
    @ManjuPadda-g3k 6 месяцев назад +1

    You really have guts to speak the truth ❤🎉

  • @jagroop911
    @jagroop911 6 месяцев назад +3

    Sbb kuj set jnn ji . Poora sirraa k . Jeyonda wasda reh jatta ❤

  • @parasdeep994
    @parasdeep994 6 месяцев назад +1

    Salute 🙌 real rosters bhakhof ho k love u brother ❤

  • @jattlife5186
    @jattlife5186 6 месяцев назад +3

    🎉🎉🎉🎉🎉🎉 to good bro . Nice video. Love you Veera Majha toon

  • @vlogsplanet04
    @vlogsplanet04 6 месяцев назад +1

    Kaint Brother ⚔️⚔️

  • @hrkrnsingh1983
    @hrkrnsingh1983 6 месяцев назад +3

    Coach saab ap hoe muhre kaint video😂❤

  • @SandhuYG
    @SandhuYG 6 месяцев назад +1

    Bhut vadia gallaa bai teriyaa ✌️💯

  • @pawanbilaspur1995
    @pawanbilaspur1995 6 месяцев назад +4

    Fitt ho gya freshly 😂.. ਸਹੀ ਆ ਬਾਈ

  • @T̤ĦĪṈÐ
    @T̤ĦĪṈР6 месяцев назад +1

    ਸਿਰਾ ਬਾਬੇ ਵੀਡੀਓ ਪੂਰੀ ਸਹੀ ਆ ❤❤

  • @JassTaggar-b6m
    @JassTaggar-b6m 6 месяцев назад +5

    Attt a veer Mera sirra purrra😅😅😅

  • @reetbaidwan
    @reetbaidwan 6 месяцев назад +1

    Sachiya gallan.. hit like 👍🏻

  • @Dhudiketoncanada
    @Dhudiketoncanada 6 месяцев назад +17

    Swaad aagya bro love from Guelph🇨🇦….keep it up….
    ❤️ 💪👍👍💪❤️

  • @RupinderKaur-sd6ug
    @RupinderKaur-sd6ug 6 месяцев назад

    Freshy sada kise ton ni darda …💪🏻💪🏻💪🏻💪🏻💪🏻💪🏻💪🏻💪🏻 guts ✅ on 🔝‼️

  • @Arsheep01
    @Arsheep01 6 месяцев назад +3

    End Kra Diti veer ❤️

  • @rajwantkaur-q5w
    @rajwantkaur-q5w 6 месяцев назад

    ਬਹੁਤ ਵਧੀਆ ਵੀਰ ਖੀਚ ਕੇ ਰੱਖ ਬਹੁਤ ਗੰਦ ਪਈਆਂ ਇੰਨਾ ਨੇ 👍👍👍👍🤣🤣🤣🤣❤❤❤❤

  • @Truelife05
    @Truelife05 6 месяцев назад +3

    End krata brother

  • @singga5679
    @singga5679 6 месяцев назад +1

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @loveburj2327
    @loveburj2327 6 месяцев назад +4

    Sirra la ti babey❤❤

  • @sukhheer1644
    @sukhheer1644 6 месяцев назад +1

    I love to see inder kirat roasting hats off u

  • @sunitarani-sj6kh
    @sunitarani-sj6kh 6 месяцев назад +20

    ਫਰੈਸ਼ੀ ਭਾਜੀ ਬਹੁਤ ਇੰਤਜਾਰ ਕਰਵਾਇਆ ਤੂਸੀ..ਕਦੇ ਦੀ ਵੇਟ ਕਰ ਰਹੀ ਸੀ ਮੈ ਤੂਹਾਡੀ ਵਿਡਿਉ ਦੀ..ਪੌਡਕਾਸਟ ਆ ਰਹੇ ਆ ਤੂਹਾਡੇ..ਤੇ ਇਟਲੀ ਵਾਲੇ ਵੀਰ ਨੂੰ ਵੀ ਸੁਨੇਹਾ ਦਿਉ ਮੇਰਾ..ਜਲਦੀ ਕੁੱਤੇਖਾਣੀ ਲੈ ਕੇ ਆਉਣ ਉਹ ਵੀ..ਅਰਮਾਨ ਮਲਿਕ ਨੂੰ ਰਗੜੋ ਜਰਾ ਬਿਗ ਬੋਸ ਚੌ ❤❤❤❤❤ਸਾਰੇ ਹਿੰਦੀ ਰੋਸਟਰ ਲਗੇ..ਹੁਣ ਤਾਂ ਕ੍ਰਾਇਮ ਤਕ ਵਾਲੇ ਵੀ ਅਰਮਾਨ ਦੇ ਪਿਛੇ ਪੈ ਗਏ 😂..ਤੂਸੀ ਵੀ ਆਜੋ ਦੋਵੇ

    • @FreshYCanadian
      @FreshYCanadian  6 месяцев назад +4

      🙏🏻❤️

    • @jagdeepsingh1090
      @jagdeepsingh1090 6 месяцев назад

      @@sunitarani-sj6kh aini free 🤣😆

    • @sunitarani-sj6kh
      @sunitarani-sj6kh 6 месяцев назад +1

      @@jagdeepsingh1090 nyi aini free ta ni hundi bhrava..7 ghnte di duty hundi hospital..baki gharde kmkar..par jithe punjab ch gand pan valeya di kutekhani hundi hove..fr thodha tym kad hi layida

    • @BoSS-tu1df
      @BoSS-tu1df 6 месяцев назад +1

      ਸਬ ਤੋਂ ਵਿਹਲਾ ਤਾਂ ਤੂੰ ਲਗਦਾ ਜਿਹੜਾ ਕਮੈਂਟ ਪੜ ਕੇ ਲੋਕਾਂ ਨੂੰ ਜਵਾਬ ਦੇ ਰਿਹਾ😂​@@jagdeepsingh1090

    • @drrandhawa5512
      @drrandhawa5512 6 месяцев назад +1

      @@FreshYCanadian vekho g eh Flop You-tuber d v gal sai aw .. apa History nu glat Sabat ni Kr sak de …
      Phela Afganistan bhout vadda c Pakistan da Area Khyber Pakhtunkhwa State te gilgit-baltistan da Area V Afganistan de Under Aunda c … Te Hari Singh Nalua G ne Afghanistan da KPK te Gilgit-Baltistan nu Jeeta c Jo agg da Afganistan Hari singh Nalua ne kade v nahi jeeta te nah kade raaj keta .. jo Afganistan Hari singh Nalua ne Jeeta c .. oh Ajj Pakistan de Under aw …
      te Eho de kpk de Pathan e Hari singh tho dar de c Ethe E Hari singh nalua ne Raaj keta c … baad vich Picho gadar heavy ho ge Khalsa raj kamjor hon kr Hari singh Nalua ena e Jeet saka c .. edi hor agg Hari Singh Nalua nahi vad sakaya … Hari singh Nalua da Jeeta hoya Afganistan phela British India da Hisa Rha te .. Ajj oh Nalua da jeeta hoya Afganistan mujuda thor te Pakistan da Hisa aw … Afghani agg v Hari singh de jetta hoya Hisa nu fare tho Afganistan vich ralon vaste Pakistan nal Jung laad rhe ne Es Region agg v bhout hlat khrab ne … Ne Khalsa Raj tho British India Pakistan nal v Afgani loka d Junga hoia Kpk state te Gilget baltisatan nu Vapas jeet k Afganistan ch shamal karn waste … bas Afghanistan Pakistan jang sirf oni dear bandh rhi ginna chir Afganistan ch America c … jadu America gya eh jung Fare Start ho g aw … Taliban ne pakistani Army de naak dum keta roj hamle kr de Talibans Pakistan te …
      Jo Afganistan da Area Hari Singh Nalua ne Jeeta c te raaj keta oh ajj tak Pathana tho Nalua tho phela Hor koi jeet nahi c sakaya …
      Baki Pakistan de Sindh state te Balochistan state nu Shad k
      .. baki Sera e Pakistan da ajj da Area . Kade Khalsa Raj Da Hisa Rha C te Mha Raja Ranjit Singh ne Jeeta c te Raaj keta c ..
      Bina history tho apa koi glat gal kara ge Choothe Ho ja app bajti karwa la ge …
      KPK state d capital aw Peshawar Pathan’s da area ..

  • @dspdhanveer2937
    @dspdhanveer2937 6 месяцев назад

    ਵੀਰ ਇਕ ਤੁਸੀ ਹੀ ਹੋ ਜੋ ਸਾਰੀਆਂ ਬਾਰੇ ਚੰਗਾ ਮੰਦਾ ਦੱਸਦੇ ਹੋ ਬਾਕੀ ਤਾ ਡਰ ਜਾਦੇ ਨੇ

  • @jagroop911
    @jagroop911 6 месяцев назад +3

    Aa gea freshy, Sha gea freshy ❤

  • @manvbrar8786
    @manvbrar8786 6 месяцев назад +1

    Shi aa babe java sch sab kj

  • @USA-in7hu
    @USA-in7hu 6 месяцев назад +4

    Good veer 👍

  • @jagseersinghsidhu8553
    @jagseersinghsidhu8553 6 месяцев назад +2

    Sirra babe sirra aaj ta sawad aa gya bai ❤️❤️

  • @manjindersingh3619
    @manjindersingh3619 6 месяцев назад +5

    ਬਾਈ 18000 ਤਾਂ ਕੁੱਝ ਵੀ ਨਹੀਂ। ਸਾਡੇ ਵੱਸ ਵਿੱਚ ਹੋਵੇ ਤਾਂ 18 ਲੱਖ ਵੀ ਟੱਪ ਜਾਵੇ। ਬਾਕੀ ਭਰਾ ਪਹਿਲਾਂ ਨਾਲੋਂ ਬਹੁਤ ਵੱਧ ਗਿਆ ਕੰਮ।

  • @ielts_point
    @ielts_point 6 месяцев назад

    16:01 video kaint aa bro

  • @gabru4090
    @gabru4090 6 месяцев назад +4

    Bai chibb kadh dinda editing wale v ❤️

  • @dspdhanveer2937
    @dspdhanveer2937 6 месяцев назад

    ਵੀਰ ਦਿਲ ਨੂੰ ਖੁਸੀ ਮਿਲ ਜਾਦੀਆ ਜਦੋ ਇਹ ਲੋਕਾ ਦੀ ਮਾ ਭੈਣ ਇਕ ਕਰਦੇ ਹੋ

  • @DALJITSINGH-g3p
    @DALJITSINGH-g3p 6 месяцев назад +5

    Vaise video att c Aman di

  • @Rattan12345
    @Rattan12345 6 месяцев назад

    Bhaji pls take care of yourself!! You are too precious!!🙏🏽❤️

  • @Golden.illuminati.66
    @Golden.illuminati.66 6 месяцев назад +3

    A gya ustad luv u darling ❤

  • @bikrammanchanda5356
    @bikrammanchanda5356 6 месяцев назад

    we support you Freshy for raising Stakes issue

  • @shivamraina._
    @shivamraina._ 5 месяцев назад +5

    teri ke den hai panjab nu tu jeda flop youtuber nu target kr rha agle ne keha jo bhi facts opper gall si naale begane mulk ch tu jayi bs net teh gallan kdne aundi tenu lunaa hai ikk pyo da india aake gall kr

  • @gill3079
    @gill3079 6 месяцев назад +4

    Akash narwal te harinder samra ❤️‍🔥🚀

  • @preetrandhawa5788
    @preetrandhawa5788 6 месяцев назад +1

    Keep It up bro 💯 kharia Galla’n❤

  • @gurdhiansingh3191
    @gurdhiansingh3191 5 месяцев назад +14

    Flop youtuber is best vlogger and person, who felt sorry even he not done any mistake Not like u getting fame by trolling other. 🙌🙌

  • @simran_kaur_47
    @simran_kaur_47 6 месяцев назад +1

    Last ch karan aujla te pela rostar Tusi ho wa wa gud❤

  • @AJESHWARSINGHPAWAR
    @AJESHWARSINGHPAWAR 6 месяцев назад +1

    Sirra la ti karan da roast very good 😂😂(sangna)

  • @CREATIVE_INSAN2318
    @CREATIVE_INSAN2318 6 месяцев назад

    Bilkul shi baii ❤ tu sach boldaa love youu❤

  • @AnantBhandari
    @AnantBhandari 6 месяцев назад

    Sirra bai sirra 😅 jatta kam kich ke rakh ❤ love youuu bai .. bai gym start karti lagda .....😅

  • @rebelsardar2395
    @rebelsardar2395 6 месяцев назад +2

    Freshy te itly wala veer❤

  • @yachnasohal
    @yachnasohal 6 месяцев назад

    Freshy and italy vaala they both are best 🙏🏻 Rab trkiyaaan bkshe ❤️

  • @punjabi3313
    @punjabi3313 6 месяцев назад

    ਸ਼ੁਕਰ ਏ ਬਾਈ ਜੀ ਤੁਸੀਂ ਵੀ ਆਏ ਬਹੁਤ ਟਾਈਮ ਲਾ ਦੀਨੇ ਓ ਵੀਰੇ ਜਲਦੀ ਪਾਇਆ ਕਰੋ 🙏🏻🙏🏻😊