ਮੀਟ ਮੱਛੀ ਖਾ ਸਕਦੇ ਜਾ ਨਹੀ ॥ Chandrayaan 3 ॥ Ap Dhillon ਅੱਤਵਾਦੀ ਜਾਂ ਨਹੀਂ New Punjabi Podcast EP40

Поделиться
HTML-код
  • Опубликовано: 4 окт 2024

Комментарии • 950

  • @Gurlove0751
    @Gurlove0751 Год назад +257

    ਜੇਕਰ ਸਾਰੇ ਪੰਜਾਬੀ ਸਿੰਗਰਾਂ ਨੂੰ ਅਗਲੇ ਖਾਲਿਸਤਾਨੀ ਕਹਿੰਦੇ ਨੇ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਆ। ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਹੜੇ ਸਾਡੀ ਹੋੰਦ ਨੂੰ ਪਹਿਚਾਣਦੇ ਨੇ। ਖਾਲਿਸਤਾਨੀ ਹੋਣਾ ਦਸਮੇਸ਼ ਬਾਪੂ ਦੀ ਕਿਰਪਾ ਨਾਲ ਹੋਣਾਂ ਮਿਲਦਾ ਆ

    • @manpreetgurpreet3753
      @manpreetgurpreet3753 Год назад +3

      Good baie ... Gedde de k rkho , main thode puche aan 😂....

    • @GOD-SPIRIT
      @GOD-SPIRIT Год назад +6

      Hassan aali ta koi gall ni Mera veer hain!!!

    • @RavinderSingh-zw7nm
      @RavinderSingh-zw7nm Год назад +2

      Zarur. Hai appha

    • @ArshdeepSingh-pd8di
      @ArshdeepSingh-pd8di Год назад +2

      Sahi gal bro

    • @RohitRohit-rs6zw
      @RohitRohit-rs6zw Год назад +2

      Kyon bc khalistan de pishe payo hoye o asi kithe jawange…mere daade pardaeya ne saari umar punjab ch kaddi aa… main ravidasia caste cho aa …bahman ni o

  • @Panjolapb12
    @Panjolapb12 Год назад +47

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵੇਂ ਭਰਾਵਾਂ ਨੂੰ ❤

  • @Gurlove0751
    @Gurlove0751 Год назад +21

    ਜਦੋਂ ਵੀ ਇਹਨਾਂ ਨੂੰ ਵੇਖੀਦਾ ਓਦੋਂ ਹੀ ਵੀਡੀਓ ਵੇਖਣੀ ਸ਼ੁਰੂ ਦੇਈ ਦੀ ਆ । ਪਤਾ ਹੁੰਦਾ ਆਹ ਮੁੰਡੇ ਸਿਰਾ ਹੀ ਲਵਾਉਣ ਗੇ।
    ਯੋਧਿਆਂ ਵਾਲੀਆ ਗੱਲਾਂ ਕਰਨਗੇ ਮੁੰਡੇ।
    ਥੋਡੇ ਮਾਣ ਕਰਦੇ ਆ ਓਏ ਅਸੀਂ ❤

  • @officialdhaliwal8902
    @officialdhaliwal8902 Год назад +12

    ਜੱਟ ਤਾਂ ਸੁਹਾਗੇ ਤੇ ਬੈਠਾ ਮਾਣ ਨਹੀਂ ਇਹਨਾ ਹੱਥ ਤਾਂ ਯੂ ਟਿਊਬ ਲਗ ਗਈ digital jatt😂

  • @Harpreet_Dhaliwal
    @Harpreet_Dhaliwal Год назад +5

    ਬਹੁਤ ਸੋਹਣਾ ਪੋਡਕਾਸਟ ਹੋਇਆ ਭਾਜੀ,,ਚੰਦਰਯਾਨ ਪਹੁੰਚ ਗਿਆ ਚੰਨ ਤੇ ਇਸਰੋ ਨੂੰ ਬਹੁਤ ਮੁਬਾਰਕ, ਭਾਜੀ ਜ਼ਰੂਰ ਮੁੜਵਿਚਾਰ ਹੋਣਾ ਚਾਹੀਦਾ ਮਾਸ ਖਾਣ ਤੇ,ਬਾਕੀ ਜੇ ਕੋਈ ਖਾਂਦਾ ਤਾਂ ਕਿਸੇ ਹਿਸਾਬ ਨਾਲ ਖਾ ਲੈਣ, ਏਦਾਂ ਸੜਕਾਂ ਤੇ ਖੜ੍ਹ ਕੇ ਖਾਣ ਤੋਂ ਪ੍ਰਹੇਜ ਹੋਣਾ ਚਾਹੀਦਾ

  • @truckingvlog9928
    @truckingvlog9928 Год назад +17

    ਫਰੈਸ਼ੀ ਭਾਜੀ ਤੇ ਮਨਿੰਦਰ ਵੀਰੇ 1947 ਚ ਏਨਾਂ ਹਿਦੂਆ ਦਾ ਕਿ ਗਿਆ ਸੀ ਵੰਡਿਆ ਤਾਂ ਸਾਡਾ ਪੰਜਾਬ ਗਿਆ ਸੀ ਜੇ ਕਿਤੇ ਪੰਜਾਬ ਪੰਜਾਬ ਰਹਿ ਜਾਂਦਾ ਅੱਜ ਵਰਲਡ ਦਾ ਸਬ ਤੋਂ ਪਾਵਰਫੁਲ ਦੇਸ਼ ਹੋਣਾਸੀ ਬੇੜਾ ਗਰਕ ਹੋ ਗਿਆ ਓਦੋ ਬਲਦੇਵ ਮਾਨ ਵਰਗਿਆ ਦਾ ਜਿੰਨਾ ਦੇ ਬੰਗਾਲ ਵਿਚ ਕਾਰਖ਼ਾਨੇ ਸੀ ਜਿਹੜਾ ਮਰਨ ਲੱਗਾ ਇਹ ਵੀ ਗੱਲ ਕਹਿ ਕੇ ਗਿਆ ਸੀ ਕਿ ਮੈਂ ਸਿੱਖਾ ਨੂੰ ਹਿੰਦੂਆਂ ਦੇ ਗ਼ੁਲਾਮ ਬਨਾ ਕੇ ਚੱਲਿਆ ਹਾਂ ਗੱਲ ਲੱਗੂ ਕੌੜੀ ਪਰ ਸੱਚੀ ਆ

    • @rahulvats95
      @rahulvats95 9 месяцев назад

      Pakistan chh 70% aabadi Punjabian di hai, uhh kithe chadiyaan teh ne? Flesha saaf karde je Canada chh jameena na bech k gall karde je Chann dian jatto

    • @SahilUppal-wd8gy
      @SahilUppal-wd8gy 3 месяца назад

      😂😂😂 evi chawal apni hi hawa ch rehnde ah kusse

  • @gurkomalgamer1194
    @gurkomalgamer1194 Год назад +3

    22 yaar thuannu Donna nu dilo support AA
    Koi te he jedha RUclips te sahi passe Leke jarahe Janta nu
    Proud of you

  • @karansandhu8479
    @karansandhu8479 Год назад +19

    ਘੈਂਟ ਬੰਦੇ..... ਘੈਂਟ ਗੱਲਾਂਬਾਤਾਂ... ਜਿਉਂਦੇ ਰਹੋ ❤

  • @aulakhsaab9437
    @aulakhsaab9437 Год назад +6

    ਚੱਟਕਾ ਖਾਂ ਸਕਦੇ ਵੀਰੇ ਪਰ ਮੱਛੀ ਚੱਟਕਾ ਵਿੱਚ ਨੀਂ ਆਉਂਦੀ ਵੀਰੇ ਓ ਤਾ ਪਾਣੀ ਵਿੱਚੋ ਬਾਹਰ ਕੱਢ ਦੇ ਹੀ ਮਾਰ ਜਾਂਦੀ ਹੈ ਜਲ ਤੋਰੀ (🌹ਕੀ ਹਾਲ ਨੇ ਵੀਂਰਾ ਦੇ ਬਹੁਤ ਹੀ ਵਧਿਆ ਪ੍ਰਗਰੋਮ ਕਰਦੇ ho ਵੀਰੇ 🌹) ❤️♥️♥️👍👍👍👍👍👍👍👍👍🌹👍👍♥️♥️♥️👍🌹🌹🌹♥️❤️❤️

  • @simi9999
    @simi9999 Год назад +1

    ਇਹ ਵਿੱਕੀ ਨੂੰ ਐਵੇਂ ਹੀ ਮੋਹਰੀ ਬਣਾਇਆ ਲੋਕਾਂ ਨੇ । ਰਿੰਗਦਾ ਹੀ ਬਹੁਤ ਈ ਕੱਟੇ ਵਾਂਗ

  • @buntybains4050
    @buntybains4050 Год назад +43

    ਜਦੋ ਸਿੰਘ ਜੰਗਲਾਂ ਚ ਰਹਿਦੇ ਸੀ ਉਦੋਂ ਕਿੰਨਾ ਕਿੰਨਾ ਟਾਇਮ ਜੰਗ ਚ ਘੀਰੇ ਰਹਿਦੇ ਸੀ ਕੁਛ ਖਾਣ ਨੂੰ ਨਹੀਂ ਮਿਲਦਾ ਸੀ ਓਦੋਂ ਸਿੰਘ ਗੁਰੂ ਸਾਹਿਬ ਅੱਗੇ ਅਰਦਾਸ ਕਰ ਕੇ ਜੋ ਮਿਲਦਾ ਸੀ ਖਾ ਲੈਂਦੇ ਸੀ ਉਹਦੇ ਵਿੱਚ ਮੀਟ ਵੀ ਆ ਜਾਂਦਾ ਸੀ ਜਿੱਥੋਂ ਤੱਕ ਮੈਂ ਪੜ੍ਹਿਆ ਬਾਕੀ ਜੇ ਮੈ ਗਲਤ ਹੋਵਾ ਮਾਫ਼ ਕਰਨਾ,,,,,🙏🙏

    • @GilllFashionPoint
      @GilllFashionPoint Год назад +2

      ਵੀਰ ਜੀ ਮੇਰੇ ਬਾਪੂ ਜੀ ਨੇ ਇਸ ਤਰ੍ਹਾਂ ਹੀ ਦਸਿਆ ਸੀ

    • @babu8644
      @babu8644 Год назад +10

      ਨਹੀਂ ਵੀਰ ਜੀ
      ਗੁਰੁ ਸਾਹਿਬ ਨੇ ਅਤੇ ਗੁਰੂ ਸਾਹਿਬ ਦੇ ਸਿੰਘਾਂ ਨੇ ਮਾਸ ਨਹੀਂ ਖਾਇਆ।
      ਗੁਰਬਾਣੀ ਅਨੁਸਾਰ ਗਲ ਕਰਦੇ ਹਾਂ
      ਭਾਂਗ ਮਾਛਲੀ ਸੁਰਾ ਪਾਨਿ ਜੋਂ ਜੋਂ ਪ੍ਰਾਨੀ ਖਾਇ
      ਤੀਰਥ ਬਰਤ ਨੇਮ ਕੀਏ ਸਭੇ ਰਸਾਤਲ ਜਾਇ
      ਜੌ ਰਤ ਪੀਵਹਿ ਮਾਣਸਾ ਤਿਨ ਕਿਉ ਨਿਰਮਲ ਚੀਤ
      ਪ੍ਰਭ ਭਾਵੈ ਬਿਨ ਸਾਸ ਤੇ ਰਾਖੈ
      ਇਹ ਹੁਕਮ ਹਨ ਹੋ ਦਾਸ ਨੂੰ ਯਾਦ ਹੈ
      ਇਸ ਲਈ ਏਹ ਕਹਿਣਾ
      ਅਗਰ ਗੁਰਬਾਣੀ ਵਿਚ ਮਹਾਰਾਜ ਨੇ ਮਨਾ ਕੀਤਾ ਤੇ ਓਹੁ ਨ ਹੀ ਗੁਰੁ ਸਹਿਬ ਤੇ ਨਾ ਓਹਨਾ ਦੇ ਸਿੰਘ ਓਸ
      ਹੁਕਮ ਤੋਂ ਉਲਟ ਨਹੀਂ ਚਲ ਸਕਦੇ
      ਰਹੀ ਗੱਲ ਅਕਾਲ ਤਖਤ ਸਾਹਿਬ ਦੀ
      ਤੇ ਭਾਈ ਸਿਆਸਤ ਓਥੇ v ਚਲਦੀ ਹੈ
      ਅੱਜ ਅਗਰ ਹਜੂਰ ਸਾਹਿਬ ਦਾ ਜਥੇਦਾਰ ਮੋਨਾ ਘੋਨਾ ਲਾ ਸਕਦੇ ਨੇ ਤੇ ਫਿਰ ਮਾਸ ਖਾਣਾ ਇਹਨਾਂ ਲਈ ਕਿ ਗੱਲ ਰਹਿ ਗਈ
      ਨਿਹੰਗ ਸਿੰਘਾਂ ਨੂੰ ਗਲਤ ਰਸਤੇ ਪਾ k ਕੌਮ ਨੂੰ ਬਦਨਾਮ ਕਰਨਾ ਇਹਨਾਂ ਨੇ
      ਗੁਰੂ ਸਾਹਿਬ ਦਾ ਹੁਕਮ ਹੈ
      ਦੂਖ ਨਾ ਦੇਈਂ ਕਿਸੇ ਜੀਅ
      ਫਿਰ ਜਦ ਕਿਸੀ ਜੀਅ ਨੂੰ ਝੱਟਕਾ ਕਰਦੇ ਨੇ ਓਹਨਾ ਨੂ ਦੁੱਖ ਨਹੀਂ ਹੁੰਦਾ
      ਭਾਈ ਗੁਰੂ ਸਾਹਿਬ ਆਖਦੇ ਹਨ
      ਮਤਿ ਕੋਊ ਮਾਰੇ ਈਟ ਠੇਮ
      ਮਤਲਬ ਕੋਈ ਜੀਅ ਨੂੰ ਪੱਥਰ ਤਕ ਨਹੀਂ ਮਰਨਾ ਚਾਹੀਦਾ ਤੇ ਅਸੀ ਮਾਸ ਖਾਣ ਦੀ ਗੱਲ ਕਰਦੇ ਹਾਂ
      ਸਿਰਫ ਨਿਹੰਗ ਸਿੰਘਾਂ ਨੂੰ ਬਦਨਾਮ ਕਰਨਾ ਆਰ ਸਿਖਾ ਨੂ ਨਿਹੰਗਾਂ ਨਾਲ ਲੜਵਾਨਾ ਹੈ
      ਤੁਸੀ ਦੇਖਿਆ ਹੋਣਾ ਨਿਹੰਗ ਸ਼ਰਾਬਾ ਪੀ ਡਿੱਗੇ ਹੁੰਦੇ ਨੇ ਭੰਗ ਪੀ ਕਮਲੇ ਹੋਇ ਪਏ ਨੇ
      ਇਹ ਸੀ ਖ਼ਾਲਸਾ ਪੰਥ
      ਕਦੀ ਨਹੀਂ
      ਰਹੈ ਨਿਆਰਾ
      ਕਿੱਥੋਂ ਨਿਆਰੇ ਹਾ ਅਸੀਂ ਦਸੋ
      ਸਭ ਕਮ ਆਮ ਆਦਮੀ ਵਾਲੇ ਫਿਰ ਬਾਨਾ ਪ ਭੰਗਾ ਪੀਣੀਆਂ ਬੱਕਰੇ ਖਾਣੇ
      ਕਲ ਨੂੰ ਧੀਆਂ ਭੇਣਾ ਦੀ ਬੇਪਤੀ ਕਰਨ ਗੇ ਫਿਰ ਕਹਿਣ ਗੇ ਸਭ ਮਾਫ਼ ਹੈ
      ਅਸੀ ਭੁੱਲ ਗਏ
      ਸ੍ਰੀ ਅਨੰਦਪੁਰ ਵਿਖੇ ਗੁਰੂ ਪਿਤਾ ਨੇ ਜੀਉਂਦੇ ਮਸੰਦ ਸਾੜੇ ਸੀ
      ਮਹਾਰਾਜ ਚਾਹੁੰਦੇ ਤੇ ਇਕ ਖਿਨ ਚ ਮਾਫ਼ ਕਰ ਸਕਦੇ ਸੀ
      ਅੰਮ੍ਰਿਤ ਛਕਾ ਕੇ ਭੁੱਲਾ ਬਖਸ਼ ਸਕਦੇ c
      But nhi ਗੁਰੂ ਸਾਹਿਬ ਨੇ ਜੀਉਂਦੇ ਸਾੜੇ
      ਹੁਣ ਸੋਚਿਓ ਸਾਡਾ ਕੀ ਬਣਨਾ ਜਦ ਸਮਾ ਆਇਆ ਤੇ ਭੁੱਲ ਚੁੱਕ ਮੁਆਫ

    • @adventures2547
      @adventures2547 Год назад

      han apa v kdi ni khada non veg pr allowed ni a sikh dharm ch duja sanu kise nu mar k khab da koi haq v ni par ik gl a vicky thomas di glti a mnde a pr eh video nu viral ni krna chahida c punjabian de agge bohut dushmn mne aa

    • @ramandeep3971
      @ramandeep3971 Год назад +1

      Eh gal. Bilkul ha ji ma v book ch padia ji

    • @officialbajwatrend5580
      @officialbajwatrend5580 Год назад

      Hnji assi v ehi sunya k jnga de doran jungla ch kuj ni milda c khan nu ta singh khaande c

  • @Gurlove0751
    @Gurlove0751 Год назад +2

    ਆਹ ਗੁਰੂਘਰ ਦੇ ਪ੍ਰਧਾਨ ੳਤੇ ਬਹੁਤ ਵਧੀਆ ਰਿਪੋਰਟ ਕੀਤੀ ਆ। ਤੇ ਆਹ ਫਰੈਸ਼ੀ ਦੇ ਨਾਲਦਾ ਜਿਹੜਾ ਇਟਲੀ ਵਾਲਾ, ਇਹ ਮੈਨੂੰ ਕੁਝ ਖਾਸ ਲੱਗਦਾ ਇਹ ਆਂਮ ਨਹੀਂ ਆ। ਮੈਨੂੰ ਐਵੇਂ ਲੱਗਦਾ ਕਿ ਬਾਬੇ ਨੇ ਇਸਤੋਂ ਵੱਡੇ ਕੰਮ ਕਰਾਉਣੇ ਆ। ਇਸਦੇ ਖੂਨ ਦੀ ਤਾਸੀਰ ਬੋਲਦੀ ਆ ਜਿਵੇਂ ਜਿੰਦੇ ਸੁੱਖੇ ਹੋਰਾਂ ਨੂੰ ਮਹਾਨ ਬਣਾ ਗਿਆ ਪੰਜਾਬ

  • @jordansandhu520
    @jordansandhu520 Год назад +7

    Dhanwad Dona Veera da sohna podcast AA manji thok ke rakhdi full support bhrava nu bhut Sara pyar te respect❤❤❤❤❤❤❤

  • @KaurSandy951
    @KaurSandy951 Год назад +9

    ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ, ਮੈਨੂੰ ਤੁਹਾਡੇ ਪੋਡਕਾਸਟ ਦੀ ਬੇਸਬਰੀ ਨਾਲ w8 ਹੁੰਦੀ ਆ

  • @vickyvickt1477
    @vickyvickt1477 Год назад +6

    Italy bale veer nu bhut jada jankari hundi hai hrek field di👌👌👌👌👌👌

  • @meetk670
    @meetk670 Год назад +3

    Bht wadia podcast c bhaji har war di tra
    Waheguru sada twanu dowa nu chardi kala ch rakhan 🙏🏻🙏🏻🙏🏻

  • @sandyaulakh7153
    @sandyaulakh7153 Год назад +6

    ਕਰ ਗਿਆ ਲੈਡ ਚੰਦਰਯਾਨ 3 🙏👍💪

  • @hakamsingh9509
    @hakamsingh9509 Год назад +8

    Nice podcast brothers. Bhoot kun sikhen nu melda loka nu tuhade podcast bicho.waheguru ji tuhanu veeera nu Tandrusty chardi kla wakhshan ji. Full sport brothers

  • @jasmeenkaur8052
    @jasmeenkaur8052 Год назад +13

    I love ur show.... You can't image how badly I was waiting for this,...... Make more and more podcasts.,.... I hv learnt so much from your show.... Thank you so much for putting such efforts..... 😊

    • @deepkuldeep8813
      @deepkuldeep8813 Год назад +1

      Please punjabiyat nu promote kro te punjabi ch comment karo pta nai kdo tuhnu eh gal kdo samjh nai ondi

  • @gurbashsingh2596
    @gurbashsingh2596 8 месяцев назад

    ਵੀਰ ਜੀ ਇਹ ਸਭ ਕੰਜਰੀਆਂ ਨੇ ਨੈਨਸੀ ਵਰਗੀਆਂ ਤੁਸੀਂ ਖਿੱਚ ਕੇ ਰੱਖ ਵੀਰ ❤❤❤ love you aa

  • @indermann-nu4nn
    @indermann-nu4nn Год назад +46

    ਸੱਤ ਸ਼੍ਰੀ ਆਕਾਲ ਮੇਰੇ ਦੋਨਾਂ ਵੀਰਾ ਨੂੰ 🙏🏻 ਧੰਨਵਾਦ ਵੀਰੇ ਜਲਦੀ ਆਉਣ ਵਾਸਤੇ ਜਿਊਂਦੇ ਵੱਸਦੇ ਰਹੋ ❤ ਵਾਹਿਗੁਰੂ ਜੀ ਮੇਰੇ ਵੀਰਾ ਨੂੰ ਖੁਸ਼ ਰੱਖਣ ਬਸ ਏਵੇਂ ਹੀ ਸਹੀ ਰਾਸਤੇ ਤੇ ਲਿਆਓ ਬੋਤ ਚੰਗੀ ਗੱਲ ਆ 😊🙏🏻

  • @Arveen_gillz
    @Arveen_gillz Год назад +2

    Bht vdia veere tuhde kolo bht kj sikhn nu milda waheguru g hmesha chrdikala ch rakhe ♥️💯

  • @GurpreetKaur-tf7xw
    @GurpreetKaur-tf7xw Год назад +32

    ਜਦੋ ਝਟਕਾ ਕਿਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਸਿੰਘਾ ਨੂੰ ਖਾਣ ਲਈ ਕੁਝ ਨਹੀ ਸੀ ਤਾ ਗੁਰੂ ਗੋਬਿੰਦ ਸਿੰਘ ਜੀ ਨੇ ਝਟਕਾ ਕੇ ਦੇਗ ਤਿਆਰ ਕੀਤੀ ਸੀ ਹੁਣ ਆਪਾ ਨੂੰ ਕੀ ਕਮੀ ਆ ਹੁਣ ਮੁੰਹ ਦਾ ਸੁਆਦ ਆ ਬਸ

    • @karamdhillon1161
      @karamdhillon1161 Год назад +1

      Bilkul ehi gl c.. Ohna ne khaan valiya cheeza di tod hon krke khada c.. Ghode v khaade.. Ohna ne swad len nu nhi khada c..

    • @rashnambassi1498
      @rashnambassi1498 Год назад +1

      ਅਨੰਦਪੁਰ ਦੇ ਕਿਲ੍ਹੇ ਚ ਘੇਰਾਬੰਦੀ ਸਮੇਂ ਜਦੋਂ ਭੁੱਖੇ ਮਰਨ ਦੀ ਨੌਬਤ ਆ ਗਈ ਓਦੋਂ ਘੋੜੇ ਖਾਦੇ ਸੀ ਤੇ ਹੁਣ ਜੰਨਤਾ ਰੱਜੀ ਪੁੱਜੀ ਹੀ ਝਟਕਾ ਛਕੀ ਜਾਂਦੀ ਆ,

  • @binderkour2294
    @binderkour2294 Год назад +2

    ਪੰਜਾਬ .ਪੰਜਾਬੀ.ਪੰਜਾਬੀਅਤ ਜ਼ਿੰਦਾਬਾਦ ⛳️
    #FreshYhood wale

  • @amanbhullarbhullar9895
    @amanbhullarbhullar9895 Год назад +6

    ਸਤਿ ਸ਼੍ਰੀ ਅਕਾਲ ਵੀਰ ਜੀ ਦੋਵੇਂ ਭਾਈ ਖੁਸ਼ ਰਹੋ ਜੀ ❤❤❤❤❤😍😍😍

  • @Khush_SANDHU27
    @Khush_SANDHU27 Год назад +2

    ਸਤਿ ਸ੍ਰੀ ਆਕਾਲ ਵੀਰ ਜੀ 🙏🏻🙏🏻 ਵੀਰੇ ਆਪਣੇ ਗੁਰੂ ਸਾਹਿਬਾਂ ਜੀ ਨੇ ਦਸਿਆ ਕੇ ਗੁਰੂ ਸਾਹਿਬ ਜੀ ਵੀ ਸ਼ਿਕਾਰ ਕਰਦੇ ਹੁੰਦੇ ਸੀ,ਝਟਕਾ ਮਤਲਬ ਹੁੰਦਾ ਕੇ ਆਪ ਝਟਕ ਕੇ ਖਾ ਸਕਦੇ ਮਾਸ,,ਪਰ ਇਹ ਆਪਣੀ ਆਪਣੀ ਸੋਚ ਆ,,ਸਾਡਾ ਵੀ ਪਰਿਵਾਰ ਗੁਰੂ ਸਿੱਖ ਹੈ,,ਪਰ ਅਸੀਂ ਇਸ ਗੱਲ ਨੂੰ ਨਹੀਂ ਮੰਨਦੇ ਕੇ ਮਾਸ ਖਾਣਾ ਚੰਗੀ ਗੱਲ ਹੈ.

  • @bantisrxn2961
    @bantisrxn2961 Год назад +11

    ਵੀਰੇ ਬਠਿੰਡੇ ਤੋਂ ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਪਿਆਰ ਵੀਰੇ ਤੁਸੀਂ ਹੋਰ ਗੱਲ ਕਰਿਆ ਕਰੋ ਏਸੇ ਤਰਾਂ ਸਿੱਧੂ ਬਾਈ ਦੇ ਇਨਸਾਫ ਲਈ ਤਾਂ ਕਿ ਲੋਕ ਹੋਰ ਆਵਾਜ਼ ਚੁੱਕਣ ❤
    #JUSTICEFORSIDHUMOOSEWALA ❤

    • @sonujassal4893
      @sonujassal4893 Год назад

      Sidhu gangster c ta gangster di maut mar gya.

    • @amritpualsinghamritpualsin8137
      @amritpualsinghamritpualsin8137 Год назад

      ​@@sonujassal4893 sab to vadaa gangster taa tu aa kuti da putt

    • @bantisrxn2961
      @bantisrxn2961 Год назад +1

      @@sonujassal4893 okk bhrawa tu Abdi jgah thkk aa asi Abdi jgah jehde hr ikk nu hate di nigah nal ਦੇਖਦੇ aa ohna ne hate nal hii dekhna akh thodiyan odn khuln giyan jidde tere jaa tere wrgya de ghra te ondi aa fir minta krde hunne oh media diyan 🙏 j sidhu nii psnd tn tu support ch naa bol ethe rupea paun naa aya kro mind your own business ...

    • @sonujassal4893
      @sonujassal4893 Год назад

      @@bantisrxn2961 bhai ma hor kisa nu galt ni kehda .par 1 sidhu hi ha jo us nal pichla such jorda o nu tusi ki kehu gya. Odi wajha nal v kisa maa da put marya .ki OS maa nu tusi maa ni samj da.
      Baki meri koi dusmani nahi sidhu nal .jo such ha so ha.
      Baki ja koi gal dil ta lagi hova ta sorry brother

    • @bantisrxn2961
      @bantisrxn2961 Год назад +1

      @@sonujassal4893 veere j koi awe dii gll hundi tn court ohnu fddn de hukm dinda jaa fr doshi krar dinda awe daa kjhni hoya naa,???? Sidhu de phn bgera sbh court ch gye c bhrawa bc.... 2 4 fuddu cannels alya diyan glla sun k kisevv maa de putt nu doshi naa akhya kro mint Ali gll aa bhrawa eh gll ikk sidhu dii nii phla srkara ne hzara lakha sidhu awe mrwaye aa te infuture hor b mrwon giya soo Bai plZzz Bai de maa pyo wni hi dekh lyo ohna de puttt de insaaf dii mng kro naa k maada bolo 🙏🙏❤️

  • @filmiduniya5911
    @filmiduniya5911 Год назад +1

    ਬਹੁੱਤ ਸੋਹਣੀ video aa bai❤

  • @deepdeep2435
    @deepdeep2435 Год назад +5

    ਸਤਿ ਸ੍ਰੀ ਆਕਾਲ ,🙏🙏ਜੀ ਦੋਨਾਂ ਵੀਰਾਂ ਨੂੰ ❤❤❤❤

  • @pravsaggi
    @pravsaggi Год назад +1

    Italy wala bai bahut ghaint bnda har bar Sayi gll krda. Dillo pyar bai tenu. Tu sachi bahut samjhdar a ❤️

  • @nabbupatelsame8033
    @nabbupatelsame8033 Год назад +6

    My name is Nawab I form Indore and I'm Indian muslim... Bhai me aapke podcast ka intezaar karta rahta hu please aap jaldi jaldi podcast upload Kiya Karo veer ji

  • @manishlally
    @manishlally Год назад +10

    chandrayaan 3 mission successful 🎉🎉🎉🎉

  • @Sukhvindersingh1313-i2b
    @Sukhvindersingh1313-i2b Год назад +1

    ਵਾਹਿਗੁਰੂ ਧਾਨੂ ਖੁਸ ਰੱਖੈ

  • @gurdeepkaur7005
    @gurdeepkaur7005 Год назад +15

    ਸਤਿ ਸ੍ਰੀ ਆਕਾਲ ਵੀਰ ਜੀ। ਵੀਰੇ ਪੰਜਾਬ ਦੇ ਵਿਚ ਬੇਅੰਤਾ ਬੁੱਚੜ ਤੇ ਦਿੱਲੀ ਦੇ ਦੱਲੇ ਪੰਜਾਬ ਦੇ ਲੋਕਾਂ ਨਾਲ bhout ਯਾਦਾ ਧੱਕਾ ਕਰ ਰਿਹਾ ਵੀਰ ਜਰੂਰ ਗਲ ਕਰਿਓ ਅਗਲੇ ਪੋਡਕਾਸਟ ਵਿੱਚ 🙏🙏🙏 ਰੱਬ ਹਮੇਸ਼ਾ ਚੜ੍ਹਦੀਕਲਾ ਚ ਰੱਖੇ ਮੇਰੇ ਭ੍ਰਾਮਾ ਨੁੰ ❤❤❤

    • @mittrandapodcast208
      @mittrandapodcast208  Год назад +2

      Acha ki Hoya ? Hun koi nava chan te nhi chara Dita ??

    • @gurdeepkaur7005
      @gurdeepkaur7005 Год назад +3

      ਵੀਰ ਬੀਤੇ ਕੱਲ ਕਿਸਾਨ ਸੈਂਟਰ ਸਰਕਾਰ ਦੇ ਖਿਲਾਫ ਧਰਨਾ ਦੇਣ ਜਾ ਰਹੇ ਸਨ ਆਪਣੀਆਂ ਮੰਗਾਂ ਨੂੰ ਲੈਅ ਕੇ ਪੰਜਾਬ ਪੁਲੀਸ ਵੱਲੋਂ ਉਨ੍ਹਾਂ ਨੂੰ ਰਸਤੇ ਚ ਰੋਕ k ਕੁੱਟਮਾਰ ਕੀਤੀ ਗਈ ਬਜੁਰਗ ਬੇਬਆ ਤੇ ਲਾਠੀਚਾਰਜ ਕੀਤਾ ਗਿਆ ਤੇ ਜਿਸ ਕਾਰਨ ਇਕ ਬੁਜਰਗ ਕਿਸਾਨ ਦੀ ਟਰਾਲੀ ਹੇਠਾਂ ਆਉਣ de ਕਾਰਨ ਮੌਤ ਹੋ ਗਈ ਉਸਦਾ ਇਲਜ਼ਾਮ ਵੀ ਕਿਸਾਨਾਂ ਉਪਰ ਲਾ k 302 da ਪਰਚਾ ਦਰਜ਼ ਕਰ ਦਿੱਤਾ ਗਿਆ 😢😢😢

  • @RajdeepSingh-nw7bf
    @RajdeepSingh-nw7bf Год назад +1

    ਵਾਹਿਗੁਰੂ ਜੀ ਤੁਹਾਡਾ ਭਲਾ ਕਰੇ ❤❤

  • @mandeepsingh.84
    @mandeepsingh.84 Год назад +5

    ਬਾਈ ਜਰੂਰ ਪੜਾਈਉ--- ਇਕ ਤੱਥ ਝਟਕਾ ਖਾਣਾ ਜਾ ਨਹੀ ਇਹ ਸਵਾਲ ਗਲਤ ਆ ਜਾਂ ਮਾਇਨੇ ਨੀ ਰਖਦਾ ਝਟਕਾ ਸਮੇ ਦੀ ਮੰਗ ਸੀ ਜਦੋ ਸਿੰਘ ਜੰਗਲਾ ਚ ਰਹਿੰਦੇ ਸੀ ਛੇ ਛੇ ਮਹੀਨੇ ਨੰਗ ਜਾਦੇ ਹੀ ਤਾ ਪਤੇ ਖਾਕੇ ਸਿੰਘ ਗੁਜਾਰਾ ਕਰਦੇ ਸੀ ਉਸ ਸਮੇ ਸਮੇ ਦੇ ਹਲਾਤਾ ਦੀ ਮੰਗ ਸੀ ਝਟਕਾ ਦੂਜਾ ਤੱਥ---- ਝਟਕਾ ਇਸ ਲਈ ਵੀ ਹੁਸ਼ਦਾ ਸੀ ਕਿ ਸਿੰਘ ਨੇ ਜਿਹੜੇ ਖੂਨ ਦੇਖਕੇ ਡਰਨ ਨਾ ਉਞਾ ਦੇ ਮਨੋ ਇਹ ਡਰ ਭੈਅ ਕਡਦਾ ਸੀ ਤੀਜਾ----ਜਿਹੜੇ ਅਸਲੀ( ਨਾ ਕਿ ਨਕਲੀ) ਨਿਹੰਗ ਸਿੰਘ ਆ ਉਹ SHRI DSAM GRANTH SAHIB JI DA ਭੋਗ ਪਾਕੇ ਬਕਰਾ ਝਟਕਾਉਦੇ ਆ। ਚੌਥਾ ਤਥ----ਇਹ PRATHA ਬੰਦ ਕਦੇ ਨਹੀ ਹੋ ਸਕਦੀ ਪਰ ਇਸ ਤੇ ਕਰੀਅਰ ਵਿਚਾਰ ਚਾਹੀਦੇ ਹਨ ਜਿਵੇ ਜੇ ਖਾਣਾ ਤਾ ਬਾਣੀ ਬਾਣੇ ਦੇ ਧਾਰਨੀ ਹੋਵੋ ਨਿਹੰਗ ਸਿੰਘਾ ਦੀ ਛਾਉਣੀ ਚ ਰਹੋ ਸਿਖੋ ਸਭ ਕੁਝ।ਰੇਹੜੀ ਬਜਾਰ ਵਾਲਾ ਨਹੀ ਖਾਣਾ ਇਸ ਤੇ ਸਾਫ ਨਾ ਦਾ ਪਰਚਾਰ ਹੋਵੇ।ਗੁਰੂ ਦਾ ਬਾਣਾ ਉਸ ਨੂੰ ਮਿਲਣਾ ਚਾਹੀਦਾ ਜਿਹੜੀ ਆਪਣੀ ਜਿੰਦਗੀ ਦੇ ਘਟੋ ਘਟੋ ਛੇ ਮਹੀਨੇ ਕਿਸੇ ਦਲ ਪੰਥ ਨਿਹੰਗ ਸਿਘਾਂ ਚ ਲਾਕੇ ਆਵੇ ਜਿਹੜਾ ਪਹਿਲਾ ਗੁਰਬਾਣੀ ਸਿਖੇ।ਅਰਥ ਸਮਝੇ ਬਾਣੀ ਅੰਦਰ ਵਸਾਵੇ ਫਿਰ ਬਾਣਾ ਮਿਲਣਾ ਚਾਹੀਦਾ।❤

    • @rusikumari2716
      @rusikumari2716 Год назад +1

      ਤੁਹਾਡੇ ਦਸਮ ਗੰਦ ਨੇ ਤਾਂ ਗੁਰੂ ਸਾਹਿਬ ਨੂੰ ਕਿੰਨਾ ਥੱਲੇ ਡੇਗ ਦਿੱਤਾ ਹੈ,,ਸਾਨੂੰ ਸਿੱਖਾਂ ਨੂੰ ਤਾਂ ਚਾਹੀਦਾ ਹੈ ਇਸ ਦਸਮ ਗੰਦ ਨੂੰ ਜਿਸ ਦਾ ਸਿੱਖਾਂ ਨਾਲ ਕੋਈ ਲੈਣ ਦੇਣ ਨਹੀਂ ਹੈ ਨੂੰ ਕਡ ਕੇ ਬਾਹਰ ਅੱਗ ਲਾ ਦੇਣੀ ਚਾਹੀਦੀ ਹੈ

  • @preetmahaledits2839
    @preetmahaledits2839 Год назад +1

    Ek paji elvish wala tusi sach samne rakhea jehda oh v meray dill ch c boht vadia km krde tusi

  • @baldeepkaur1996
    @baldeepkaur1996 Год назад +5

    Hello veerji… I agree with you freshly Bhaaji k Nhi khaana chaida meat Jime shuru ton sikhaaya ghardean ne. Gl thonu v sb nu pta k Kime aapne dharam de naal khilwaad ho reha aapne vich hi Kine lok ne jo chdde gye ne dharam nu thalle sittan vaaste, koi v book sahi etehaas Nhi dsdi mai v Canada vich aa recently book laink aayi c library vicho captain amninder ne likhi c “aakhri lamahe di daStan” although Mnu sure ni c k captain aa ja kon, mai book pdi Tkreeban 15 k pages te ode vich aye likhya c k maharaja ranjit Singh dian 4 raania te 10 daasian sati hoian c jd k sati pratha ta Pehla hi mukaa diti v aapne tedere guru sahebaan ne. Baad vich mai RUclips te hi dr udhoke di video suni maharaja ranjit Singh g te te ona ne v shayad kite Ehi pdya hona te Shi gl dsi. So aapa nu chaida hai k Jime shuru ton Chl reha hai Jime rehat maryaada ch likhya hoya hai k kutha Maas Nhi khaana chaida ta udd nu follow kro. Jine khaana one ta bahane laine hi ne. J guru Gobind Singh g d gl kriye v ona ne v khaada c taa oh ik majboori c jdo singha kol kuch v Khaan nu Nhi v taa aakhri te Ehi raah c. Hun Jime aapa desert vich gye aa te bnda pyaas naal me reha ta aakhri raah is kol Aapna urine peen dA hai iss lyi aavde dharam baare kise ton v sunan naalo change k vdd ton vdd study kro rehat maryada pdo. Kise v inslaan te beleive na kro.

  • @inderdeep2939
    @inderdeep2939 Год назад +1

    Veer g tuc sachi knowledgeable podcast le ke aunde kuj na kuj sikhn nu jarur milda main hamesha knowledge leni te kuj new sikhdi tuhade podcast to thnku Brothers gbu 🙏🙏

  • @fitranbirsingh
    @fitranbirsingh Год назад +1

    Bahut vadya podcast j. Nwi nwi knowledge hundi te new generation nu pta lgda rehnda v duniya vich ki chal reha

  • @jaskaransingh1642
    @jaskaransingh1642 Год назад +27

    Congratulations bai ji sab nu for chandrayaan 3 success ❤

    • @mittrandapodcast208
      @mittrandapodcast208  Год назад +6

      Tahanu ve sareya Nu ❤

    • @jagjeetsingh3237
      @jagjeetsingh3237 Год назад

      @@mittrandapodcast208 sat Sri kaal veer ji ❤️❤️

    • @love_sanatan0
      @love_sanatan0 Год назад

      😊😊😊❤❤🇮🇳🇮🇳🙏🏻🙏🏻

    • @harpsandhu8843
      @harpsandhu8843 Год назад +4

      22 hun india ch koi bukha ni souga chndrayaan 3 te moon te puhuchan naal congratulations

    • @love_sanatan0
      @love_sanatan0 Год назад +4

      @@harpsandhu8843 veere hamesha har jagah Rona changa nahi hunda🙏🙏🙏

  • @amg455
    @amg455 Год назад +1

    Italy wale bai ne jo meat te gall kitti aa....main bai da fan ho gya👌👌👌👌👌👌

  • @lovepreetkaurgill4186
    @lovepreetkaurgill4186 Год назад +3

    Mind relaxing podcast❤

  • @Vguru567
    @Vguru567 Год назад +2

    Mare dono pra bhut vadiya kaam kar de paye kajar log hai Jo galat Bol de full saport ❤

  • @GurpreetShamsher
    @GurpreetShamsher Год назад +3

    ਵੀਰ ਜੀ ਚੰਦ੍ਰਯਾਨ ੩ ਦੇ ਚੰਦ ਤੇ ਪੁਹੰਚਣ ਨਾਲ ਭਾਰਤ ਦਾ ਕੀ ਫਾਇਦਾ ਹੋਵੇਗਾ ਤੁਸੀਂ ਸਾਨੂੰ ਵੀਡੀਓ ਬਣਾ ਕੇ ਦਸਿਓ ਜੀ 🙏🙏🙏🙏🙏🙏🙏

    • @GurpreetShamsher
      @GurpreetShamsher Год назад

      ਵੀਡੀਓ ਬਣਾ ਕੇ ਪੂਰੀ ਜਾਣਕਾਰੀ ਦੇਣਾ ਜੀ 🙏🙏🙏🙏

  • @MoosE_JaTT.
    @MoosE_JaTT. Год назад +2

    best as always brothers bai podcast tuhi dono kareya karo bsss keep it up 👍🏻👍🏻

  • @sukhpreetgrewal5090
    @sukhpreetgrewal5090 Год назад +8

    Sat shri Akaal veerji,,I like your podcast and yes it is most awaited to get both entertainment and knowledge at the same place about some untouched topics. Like tusi jida ajj meat wale topic te gal krii mae kde ehde bare sunya v nai si v sikh religion vich appa meat khaa skde. Thank you for bringing this topic in our attention. But veerji ik gal clear krdo plz like 14.58 of this video tusi keha v sikhs are allowed to have Jatkha meat but screen short according ta eh aa v as long as it is not Jathka meat sikh can have it.. please clear kreo veere ehde bare agar mae galt aa kite.
    Baki tusi dono bhout vadia podcast bnounde…keep doing the good work👍🏻👍🏻

  • @Jassie-Zaildar315
    @Jassie-Zaildar315 Год назад +2

    Bhau dove veer bhut vadia sewa niba rahe ho carry on pawah ni krni kise di tuhada podcast vekh k bhut kuj sikhan nu milda veer dilo love❤ you aa tuhanu .

  • @KaurSandy951
    @KaurSandy951 Год назад +5

    M also fan of abhishek & nischay😍

  • @lakhwindersinghsukhala4535
    @lakhwindersinghsukhala4535 Год назад +1

    Bahut vadhiya aa Podcast jionde vsde rho veero Luv frm Patiala ❤❤

  • @MonuSingh-kw8wm
    @MonuSingh-kw8wm Год назад +3

    ਜਿਉਂਦੇ ਵਸਦੇ ਰਹੋ ਵੀਰਿਓ ❤❤

  • @sukhmankaur1770
    @sukhmankaur1770 Год назад +2

    God bless uh both

  • @sandhusaab3603
    @sandhusaab3603 Год назад +3

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Theveer911
    @Theveer911 Год назад

    ਜਦੋਂ ਵੀਰ ਆਪਣੇ ਸਿੰਘ ਸੁਰਮੇ ਜੰਗਾਂ ਲੜਦੇ ਸਨ ਅਤੇ ਕਈ ਕਈ ਰਾਤਾਂ ਜੰਗਲਾਂ ਵਿੱਚ ਕੱਟਦੇ ਸਨ ਉਦੋਂ ਸ਼ਿਕਾਰ ਕਰਕੇ ਖਾਂਦੇ ਸਨ ! ਹੋਰ ਕੋਈ ਚਾਰਾ ਨਹੀਂ ਸੀ ਹੁੰਦਾ ॥
    ਹੁਣ ਵੇਖਲੋ ਵਿੱਕੀ ਵਰਗੇ ਦੋਗਲੇ ਇਸ ਲਈ ਮੱਛੀ ਖਾਂਦੇ ਨੇ ਕੀ ਆਪਸ ਚ ਪੰਜਾਬੀਅ ਦੀਆਂ ਜੰਗਾਂ ਹੋਣ !
    ਇਹ ਫਰਕ ਸੀ ਵੀਰ ਆਪਣੇ ਸਿੰਘ ਸੁਰਮੇ ਅਤੇ ਵਿੱਕੀ ਦੇ ਮੱਛੀ ਖਾਣ ਦਾ
    ਬਾਕੀ ਜੇ ਹੋ ਜਾਂਦਾ Details ਨਾਲ ਪਤਾ ਕਰਨਾ ਤਾਂ ਦੱਸ ਦੇਣਾ ਕੋਈ ਚੱਕਰ ਨਹੀਂ ਹੋਰ ਵੀ ਬਹੁਤ ਕੁਝ ਦੱਸ ਦੇਆਗੇ ਬਾਈ
    Thanks 🙏🏻

  • @Shelly_1shorts
    @Shelly_1shorts Год назад +3

    Bahut bahut Mubarak hamara chandryaan successfully launch ho Gaya sabhi Indians ko fir se badhayi❤🇮🇳🙏

    • @gurigoldenheart2907
      @gurigoldenheart2907 Год назад

      60 crore hindu ko khana nahi milta us ka kya karo ge gand mein le lo chandaryan

  • @KaurSandy951
    @KaurSandy951 Год назад +1

    ਸਹੀ ਗੱਲ ਆ, ਸਾਡੇ ਪੰਜਾਬੀਆਂ ਚ ਕਦੇ ਏਕਾ ਨੀ ਆ ਸਕਦਾ

  • @seevkaler5177
    @seevkaler5177 Год назад +18

    Veerji I’m vegetarian I always believed sikhs can’t eat meat then when I read bani and our history l learned guru ji ate meat it was never a problem then but now people say you don’t need to eat meat for protein because there is no battle and war. Guru ji always said sikhs have to be prepared for battle we need to look after our diet, have healthy mind, body and collect sastar. We shouldn’t wait for battle as it can happen anytime. If we look around there is battle the world and sikhs are facing if we look deeply just because we’re not facing any trouble doesn’t mean it’s not happening the world is going through. I just wanted shed some light on this topic otherwise you guys are doing amazing.

    • @moursaabproductions
      @moursaabproductions Год назад

      Bahut vadiya information veer ji...te bahut bahut dhanvaad 25 ton pehls vlog layi 😊🙏

    • @vishaldogra6676
      @vishaldogra6676 Год назад +1

      Usss time te Mughals si...hum kehdi war ladni tu kaka 😂

    • @OhiSandhu
      @OhiSandhu Год назад

      ​@@vishaldogra6676nwe Mughals uth rhe ne ajkl

    • @AmanNagra5911
      @AmanNagra5911 Год назад +1

      ​@@Jarnailsinghpb11but khalsa ji hun ta hor v boht cheeja ne j protien lena j but j jeeb de suaad lyi khana ta oh changi gall ni baki jida tuc theek smjo..🙏🙏

    • @Sunnysingh11111
      @Sunnysingh11111 Год назад

      Now protein available

  • @gurvirtiwana7296
    @gurvirtiwana7296 Год назад +1

    Bahut badhiya jariy podcast 👍👍

  • @ravisharma4254
    @ravisharma4254 Год назад +3

    ਵੀਰ ਮੈਂ ਅੱਜ ਤੋਂ ਮੀਟ ਨਹੀਂ ਖਾਂਦਾ ❤
    Thanks #Italywala

  • @jasbirkaur5322
    @jasbirkaur5322 2 месяца назад

    Podcast very nice. Last part was really good

  • @SukhUppal-wf8bg
    @SukhUppal-wf8bg Год назад +2

    Very knowledgeable podcast brothers

  • @mundaambarsariya6161
    @mundaambarsariya6161 Год назад +5

    #ਇਸਰੋ
    #isro #congratulations #chandrayan3mission

  • @gurfatehsingh1014
    @gurfatehsingh1014 Год назад +2

    ਵਾਹਿਗੁਰੂ ਦੋਨੋ ਵੀਰਾ ਨੂੰ ਖੁਸ਼ ਰੱਖੇ❤❤❤❤❤❤❤❤❤❤❤❤❤❤❤❤

    • @gogidhaliwal2
      @gogidhaliwal2 Год назад +1

      Meet sikh dharm ch kah skda Parr jga thekea ch thodi chaidia baki ohh londa Thomas londa fame karke sikh dharm nu badnam kar rehA 😮😮 londa Thomas send hi sarkara ne sikh dhrm vich pad paun lai krya

  • @navi_pb26
    @navi_pb26 Год назад +2

    buht ghaint movie aa y dekhli ma

  • @AmandeepKaur-ed2nd
    @AmandeepKaur-ed2nd Год назад +5

    Mubaraka to everyone
    Soft landing ho gai moon te 🌹

  • @manjinderbrar7587
    @manjinderbrar7587 Год назад +1

    Bht bht shukriya jaldi aaun lai 👍👍

  • @HarpreetSingh-we6dt
    @HarpreetSingh-we6dt Год назад +3

    Sat Shri akaal ji Bai ji 🎉🎉🎉🎉🎉

  • @ParamjitJs
    @ParamjitJs Год назад +1

    Nice podcast ❤ dowein bohat changeh bande ne and punjab de sahi mudde chalde ne himmat karke

  • @Amitchauhan-du9id
    @Amitchauhan-du9id Год назад +3

    Chandaryan 3 ne successfully land kr lya n congrats 🇮🇳🇮🇳

  • @patiala_news
    @patiala_news Год назад +1

    ਵੀਰ ਤੁਹਾਡੀਆਂ ਹਰ ਇਕ ਵੀਡੀਓ ਦੇਖਦਾ ਰਹਿੰਦਾ ਹਾਂ ਬਹੁਤ ਵਧੀਆ ਸੁਝਾਅ ਹੁੰਦੇ ਨੇ ਵੀਰ ਤੁਹਾਡਾ ਨੰਬਰ ਚਾਹੀਦਾ ਸੀ

  • @gsinghjawanda5373
    @gsinghjawanda5373 Год назад +3

    ਬਿਲਕੁਲ ਸਹੀ ਵੀਰ ਅਮਰੀਕਾ ਕੈਨੇਡਾ ਵਿੱਚ ਹੋਰ ਬਾਹਰਲੇ ਮੁਲਕਾ ਵਿੱਚ ਵੱਡੇ ਪੱਧਰ ਤੇ ਘੂਸ ਚੱਲਦੀ ਹੈ ਬਾਕੀ ਸਿੱਖ ਕੌਮ ਚਾਰੇ ਪਾਸੇ ਤੋ ਘਿਰ ਚੁੱਕੀ ਹੈ !

  • @kindhyrai3122
    @kindhyrai3122 Год назад +1

    main ta wait krda rahena tuhade potcast di
    both kuj sikhn nu milda

  • @BASSISAAB007
    @BASSISAAB007 Год назад +4

    ਵੀਰ ਜੀ ਤੁਸੀ ਸੱਚ ਬੋਲਿਆ 🙏 ਸਿੱਖ ਕੌਮ ਵਿੱਚ ਗਦਾਰ ਜਿਆਦਾ ਹੋ ਗਏ

  • @aulakhsaab9437
    @aulakhsaab9437 Год назад +1

    ਬਹੁਤ ਹੀ 🌹ਘੈਂਟ ਬੰਦੇ ਹੋ ਵੀਰੇ ❤️♥️👍👍ਬਾਬਾ ਨਾਨਕ 🌹ਚੜ੍ਹਦੀਕਲਾ ❤️ਵਿੱਚ 🌹ਰੱਖੇ🌹ਵੀਰਾ 🌹ਨੂੰ ♥️❤️❤️❤️👍🌹🌹🌹🌹🌹🌹💕❤️♥️

  • @babbugaurav3466
    @babbugaurav3466 Год назад +2

    Paji j tusi dowe jao bigboss ch ta mja he aaje waheguru kre tusi dono jao

  • @punjabisauditoopunjabisaud3760
    @punjabisauditoopunjabisaud3760 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @tejveersingh3283
    @tejveersingh3283 Год назад +3

    I agree with your opinion regarding veg non veg intake✌️🤝❤️ je sade kol veg khnna hega then we should eat veg . No need to kill any innocent or faultless animal

  • @MandeepKaur-wu4cj
    @MandeepKaur-wu4cj Год назад +2

    Thanx veereo wait karde c assie bahut 🙏🏻🙏🏻🇬🇧thanx u tusi bahut cheeza dasde jina bare sanu patta hi nai hunda thanx u jeonde vasde raho🙏🏻

    • @MandeepKaur-wu4cj
      @MandeepKaur-wu4cj Год назад

      Veere tohanu agge bahut vari keha nancy grewal bahut agg bhadkau bean dindi ohde bare plz deeply gal kareo 🙏🏻🙏🏻🙏🏻

  • @oyehimanshu_
    @oyehimanshu_ Год назад +3

    We are on the Moon ❤🇮🇳

    • @harpsandhu8843
      @harpsandhu8843 Год назад

      tell me benifit for a common man ? its only for devlop country not like our country

    • @love_sanatan0
      @love_sanatan0 Год назад

      @@harpsandhu8843 please yaar

  • @garrysandhu6405
    @garrysandhu6405 Год назад +3

    Murge de khorde nhi
    Panje hunde .
    Bakre de hunde
    Kharode😂

  • @gurpreetrandhawa9553
    @gurpreetrandhawa9553 Год назад

    ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਮਿਲਦਾ ਡਲਿਆਂ ਦਾ ਪ੍ਰਸ਼ਾਦ

  • @santybawa
    @santybawa Год назад +3

    Waheguru 🙏chadikla ch rakhe donno bhra nu ❤❤

  • @anmolkaurgill-my7sr
    @anmolkaurgill-my7sr Год назад +1

    #justlceforsldhumoosewala❤❤❤❤❤🇵🇭

  • @mundaambarsariya6161
    @mundaambarsariya6161 Год назад +9

    ਸਤਿ ਸ਼੍ਰੀ ਅਕਾਲ ਦੋਵਾਂ ਵੀਰ ਨੂੰ😊

  • @Gurpreetkaur-j5r
    @Gurpreetkaur-j5r Год назад +2

    V nice podcast veer waheguru mehar Karan

  • @ManpreetKaur-nh1oo
    @ManpreetKaur-nh1oo Год назад +1

    Sahi gl ah kyuki sahi traa chnghi traa sucham ta fer ee hundi jdo bnda bilkul ee vegetarian hove…i think bina mjburi toh nhi khana chaida maas🙏🏻waise ta jihna ne Amrit shake ah ohna nu bilkul nhi khana chaida kyuki jdo Guru de larh lag gye fer ki mjburi waheguru ne aap ee tandrust rkhna❤️

  • @BarinderSinghKamboj
    @BarinderSinghKamboj Год назад

    ਬਾਈ ਦੋਨਾ ਵੀਰਾ ਤੇ ਬਹੁਤ ਪਿਆਰ ਆਉਦਾ ਯਾਰ। ਸਾਡੇ ਆਲੇ ਨਵੀ ਪੀੜੀ ਵਾਲੇ ਪੰਜਾਬ ਦੀ ਫਿਕਰ ਕਰਦੇ ਨੇ। ਸਾਡੀ ਨਵੀ ਪੀੜੀ ਵੀ ਮਹਾਨ ਰਸਤੀਆ ਤੇ ਚੱਲ ਰਹੀ ਹੈ। ਬਹੁਤ ਖੁਸ਼ੀ। ਤੁਹਾਨੂੰ ਮਿਲਣ ਨੂੰ ਦਿਲ ਕਰਦਾ ਬਾਈ ਕੁਮੈਟ ਪੜੋਗੇ ਤਾ ਮੈਨੂੰ ਨੰਬਰ ਜਰੂਰ ਦੇਵੋ ਬਾਈ ਮੈ ਗੱਲ ਕਰਨੀ ਭਰਾਵਾ ਨਾਲ

  • @majhailamericawala
    @majhailamericawala Год назад +2

    Munde choti umar de par gallan bahut seyaniyan ne 🙏 ghar parivaar te bahut depend karda kidda di parvarish ah bacheyan di 👍🏼

  • @Hardeepkaur-xp4xb
    @Hardeepkaur-xp4xb Год назад +2

    Veere gurbani vich meet te bihsh krn vale nu moorkh kiha a

  • @Grewlsb
    @Grewlsb Год назад +1

    Oye aa gye..... Oye aa gye...... Sade yaara de yaar aa gye. Love u veero🤩🤩

  • @Hamrit15
    @Hamrit15 Год назад

    Bilkul sahi sidhu nu gov ne hi marmayia a.j aj oh hunda ta punjab de loka ne puri tarha jagh pena si.

  • @manjinderdeol-np2pu
    @manjinderdeol-np2pu Год назад

    ਬਹੁਤ ਬਹੁਤ ਧੰਨਵਾਦ ਤੁਸੀਂ ਆਏ

  • @mr.kulwinder6304
    @mr.kulwinder6304 Год назад

    ਚੰਗੀਆਂ ਗੱਲਾਂ ਵੀਰ

  • @subashbanga8803
    @subashbanga8803 Год назад

    Bht vadia video lagiaa from mithapur Jalandhar har gal changi lagi

  • @ritin_s0
    @ritin_s0 Год назад

    Very nice veere bohot kuch sikhn nu milyaaa bohot informative c❤❤

  • @HarshdeepKaur-kr1nb
    @HarshdeepKaur-kr1nb Год назад

    ਵਾਹਿਗੁਰੂ ਤੁਹਾਡਾ ਭਲਾ ਕਰੇ ❤

  • @tajrandhawa325
    @tajrandhawa325 Год назад

    Veer boht khusi hoi freshy vadea Galla karda. Dhanwaad dova veera da

  • @sandeepkt7668
    @sandeepkt7668 Год назад

    🙏🙏ਭਾਜੀ ਸਤਿ ਸ੍ਰੀ ਅਕਾਲ ਭਾਜੀ ਇੱਕ ਵੀਡੀਓ ਆ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਦੀ ਉਹਦੇ ਚ ਬਹੁਤ ਵਧੀਆ ਉਦਾਹਰਣ ਦਿੱਤੀ ਆ ਨੋਨ ਵੈਜ ਖਾਣਾ ਚਾਹੀਦਾ ਕੇ ਨਹੀਂ ਭਾਜੀ ਜਰੂਰ ਦੇਖਿਓ 🙏🙏

  • @lovepreetkaur770
    @lovepreetkaur770 Год назад

    Bahut badhiya brother god bless both of you

  • @BarinderSinghKamboj
    @BarinderSinghKamboj Год назад +1

    ਬਹੁਤ ਮਹਾਨ ਹੈ ਸਾਡਾ ਬਾਈ ਸਰਨ