Brown Girl ਦੀ ਹੋਈ video ਲੀਕ ਤੇ Isreal Palestine ਦੀ ਲੱਗੀ ਲੜਾਈ New Podcast EP 46

Поделиться
HTML-код
  • Опубликовано: 29 окт 2023

Комментарии • 937

  • @ramanjot22
    @ramanjot22 8 месяцев назад +16

    freshy,s expression during story of israel 🤣🤣🤣 jis tra control krde pye hasi and behaving innnocent. so funny

  • @bonypalasour761
    @bonypalasour761 8 месяцев назад +26

    ਦੋਵਾਂ ਭਰਾਵਾਂ ਨੂੰ ਬਹੁਤ ਸਾਰਾ ਪਿਆਰ ❤❤, ਜਿਉਂਦੇ ਵੱਸਦੇ ਰਹੋ ।ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ ਸਦਾ ।ਪੰਜਾਬ ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਨ ਲਈ ਧੰਨਵਾਦ ਭਰਾਵਾਂ ਦਾ।

  • @singga5679
    @singga5679 8 месяцев назад +66

    ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
    ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
    ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
    ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu

  • @karamjitsingh2068
    @karamjitsingh2068 8 месяцев назад +71

    0:00 Introduction
    04:25 Brown Girl (Snapchat)
    08:30 AI Tech / Leaked Video
    11:20 Preet Kaur Fake Id 😂😂
    12:31 Asian Games
    14:00 SGPC Ruling
    17:00 Illuminati
    24:30 Agniveer Scheme
    29:23: Punjab Bullet train
    33:30 Israel vs Palestine

    • @Kakarot887
      @Kakarot887 8 месяцев назад +3

      Bai ne time bchata topic bhalan lai 😂

    • @javedakhtar8582
      @javedakhtar8582 5 месяцев назад

      Love you yaara

    • @sonumander
      @sonumander 2 месяца назад

      Baai eh split kiven kr dinde o tusi

  • @No_Name9046
    @No_Name9046 8 месяцев назад +16

    ਬਹੁਚ ਚੰਗਾ ਆ ਮੇਰਾ ਭਰਾ ਇਟਲੀ ਵਾਲਾ ❤ ਦਿਲ ਤੋਂ ਇਜ਼ਤ ਕਰਦੇ ਬਾਈ ਤੇਰੀ " ਤੂੰ ਅੱਜ ਤੱਕ ਜਿਹੜੀ ਵੀ ਗੱਲ ਕੀਤੀ ਠੋਕ ਕੇ ਕੀਤੀ ' ਤੇ ਪੰਜਾਬ ਦੇ ਹੱਕ ਦੀ ਗੱਲ ਕੀਤੀ ! ਇਸ ਲਈ ਤੂੰ ਸਾਡਾ ਭਰਾ ਆ : ਤੇਰੇ ਨਾਲ ਦਿਲ ਤੋਂ ਪਿਆਰ ਆ ਜਾਨੇ 💯💯
    #brotherhood👑

  • @deepdeep2435
    @deepdeep2435 8 месяцев назад +27

    ਪਿਆਰ ਭਰੀ ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤❤❤ਜੀ ਵਾਹਿਗੁਰੂ ਜੀ ਆਪ ਨੂੰ ਹਾਮੇਸਾ ਖੁਸ਼ ਰੱਖੇ ਤਰੱਕੀਆਂ ਬਖ਼ਸ਼ੇ

  • @SheraBoparai3329
    @SheraBoparai3329 8 месяцев назад +5

    ਬਹੁਤ ਵਧੀਆ ਵੀਰੇ ਜਾਨਕਾਰੀ ਦਿੱਤੀ ਵਾਹਿਗੁਰੂ ਤਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @X_2500_
    @X_2500_ 8 месяцев назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਦੋਵਾਂ ਵੀਰਾਂ ਨੇ❤️ਜਿਉਂਦੇ ਵੱਸਦੇ ਰਹੋ

  • @lakhwindersinghsukhala4535
    @lakhwindersinghsukhala4535 8 месяцев назад +4

    Luv frm Patiala Veero Waheguru ji chardikla ch rkhn tuhanu te tuhadi sari family nu ❤

  • @GurpreetKaur-qx3yt
    @GurpreetKaur-qx3yt 8 месяцев назад +3

    Veere tuc bht hardwork krde o bht okha research krke discussion Krna asii v dhiyan nal sara podcast sunde aa 😊jeonde vasde raho veero 🙏

  • @Gursanj2022
    @Gursanj2022 8 месяцев назад +2

    Bhut vadia veere 👌 waheguru ji dowa prawa da pyar bnai rakhe

  • @ramanjotkaurjeetu7273
    @ramanjotkaurjeetu7273 8 месяцев назад

    Bhut knowledge a veer a tanu dovan nu ...........bhut kuj sikhn nu milda veer ji mai v padda hundi a

  • @singhgaurav2704
    @singhgaurav2704 8 месяцев назад +22

    ਘੈਂਟ ਵੀਰੇ ਦੋਂਨੋਂ ਸਾਡੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @user-gp2fp6rs2d
    @user-gp2fp6rs2d 8 месяцев назад +4

    Waheguru ji Mehar karn Dona veera te

  • @jotnijjar1414
    @jotnijjar1414 8 месяцев назад

    Bhot vadia bro

  • @tirathsingh4715
    @tirathsingh4715 8 месяцев назад +1

    Bhut Vadiya vir g

  • @meetmoga845
    @meetmoga845 8 месяцев назад +6

    Love you brothers... God bless both of you

  • @truckingvlog9928
    @truckingvlog9928 8 месяцев назад +6

    ਦੋਵਾ ਵੀਰਾ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @SHERGAMING509
    @SHERGAMING509 8 месяцев назад +1

    Bhut vadia podcast veere ❤️🔥

  • @user-mp7ty3lt3h
    @user-mp7ty3lt3h 8 месяцев назад

    Last vch bhttt vdia information diti veere .gud job god bless both of u

  • @ramanladharraman2124
    @ramanladharraman2124 8 месяцев назад +6

    ਦੋਨੋ ਭਰਾਵਾਂ ਲਈ ਟਰੱਕ ਭਰ ਕੇ love u❤❤❤❤

  • @gilljass2582
    @gilljass2582 8 месяцев назад +3

    God bless you both ❤

  • @AmritpalSingh-zy6yh
    @AmritpalSingh-zy6yh 8 месяцев назад

    Shukar aa veer ji video aa gai thodi pra jldi jldi video pa Diya kro wait rehndi a

  • @satnamkaur6961
    @satnamkaur6961 8 месяцев назад +1

    Shukriya waheguru ji da dono ekhty ny 🥰

  • @harpreetbutter8793
    @harpreetbutter8793 8 месяцев назад +3

    ਮਜਾ ਆ ਗਿਆ ਯੂ ਟਿਊਬ ਖੋਲਦੇ ਹੀ ਵਿਡੀਓ ਦੇਖ ਕੇ❤

  • @MK91117
    @MK91117 8 месяцев назад +10

    Freshy Bhaji controlling his haasa during Israel story 😂

  • @aadeshbrar
    @aadeshbrar 8 месяцев назад

    Bhaut vdiya war baare gal kitti.. youth nu geopolitics baare samj laggu😊

  • @S2R2srr
    @S2R2srr 8 месяцев назад

    topic bahot vdia jbrdst choose kre tusi...👌👌👌👌

  • @rkrohit3128
    @rkrohit3128 8 месяцев назад +3

    God bless u both ❤

  • @harrooprajghuman7644
    @harrooprajghuman7644 8 месяцев назад

    Tuhadi video mazedaar hon de naal naal boht informative v hundi ❤

  • @Pindpunabdae
    @Pindpunabdae 8 месяцев назад

    ਬਹੁਤ ਵਧੀਆ ਲੱਗਿਆ Podcast ਬਾਕੀ ਜੇ ਬੱਚਿਆਂ ਤੇ ਆਮ ਲੋਕਾਂ ਦੀ ਮੌਤ ਤੇ ਨੁਕਸਾਨ ਹੋ ਰਹਿਆ ਏ ਤੇ ਫਿਰ ਸਰਕਾਰ ਨੂੰ ਲੜਾਈ ਬੰਦ ਕਰਨੀਂ ਚਾਹੀਦੀ ਆ ਕਿਉਂ ਕਿ ਆਪ ਤੇ Safe ਬੈਠੇ ਨੇ ਜਿਹੜੇ ਹੁਕਮ ਦੇ ਰਹੇ ਨੇ ਤੇ ਨੁਕਸਾਨ ਆਮ ਲੋਕਾਂ ਦਾ ਹੋਈ ਜਾਂਦਾ ਪਤਾ ਨਹੀਂ ਕਿੰਨੇ ਬੱਚਿਆਂ ਦੇ ਮਾਂ ਪਿਓ,,, ਕਿਸੇ ਦੇ ਧੀਅ ਪੁੱਤ,,, ਦੂਰ ਹੋ ਗਏ ਤੇ ਹਜੇ ਕਰਨੇਂ ਇਹਨਾਂ ਨੇ ਦੂਰ ਬਾਕੀ ਵਾਹਿਗੁਰੂ ਜੀ ਕਿਰਪਾ ਕਰਨ ਸ਼ਰਬਤ ਦਾ ਭਲਾ ਕਰਨ ਤੇ ਪੰਜਾਬ ਦੀਆਂ ਕੁੜੀਆਂ ਨੂੰ ਅਕਲ ਦੇਵੇ ਤੇ ਕੁੱਝ ਕ ਜਿਹੜੇ ਚਗਏ ਬਲਏ ਮੁੰਡੇ ਆ ਤੇ ਕੰਮ ਕੁੜੀਆਂ ਤੋਂ ਵੀ ਉੱਪਰ ਆ ਉਹਨਾਂ ਦਾ ਦਿਮਾਗ ਸਹੀ ਕਰੇਂ। ਤੁਹਾਨੂੰ ਦੋਵਾਂ ਵੀਰਾਂ ਨੂੰ ਪਿਆਰ ਸਤਿਕਾਰ ਤੇ ਲੰਬੀ ਉਮਰ ਕਰੇ ਵਾਹਿਗੁਰੂ ਜੀ। ❤🙏

  • @Deepkaur-006
    @Deepkaur-006 8 месяцев назад +3

    bhut vdia podcast si bro 😍

  • @jordansandhu520
    @jordansandhu520 8 месяцев назад +12

    Bahut sohna podcast veer Dona da sira Lata Dona veera ne waheguru hmesha mehar rkhe chardi kalan bakshe veera nu ❤❤❤❤❤🙏🙏🙏🙏🙏

    • @user-mt7dj6ht3q
      @user-mt7dj6ht3q 8 месяцев назад +2

      Sat Sri akal Bai 😍❤️ Love U bhut ghaint bolde AA ਦੇਖ ਲਈ ਬਾਈ ਉਹ ਵੀਡਿਉ Nikita ਠਾਕੁਰ ਨੇ ਵੀਡੀਉ ਬਣਾਈ ਐ ਪੰਜਾਬ ਨੂੰ ਗਲ਼ਤ ਦੱਸਦੀ ਏ ਖਾਲਿਸਤਾਨ ਨਾਲ ਜੋਡੱਦੇ ਨੇ ਭਕਾਈ ਮਾਰਦੇ ਸਾਰੇ ਪਰ ਤੂੰ ਬਾਈ🏋️🤹🤽🤹 💪💪ਚਿੱਬ 💪💪 ਕੱਢ ਦਿਨੇ ਅਾ😂😂😅😅😅😅😅😅😮Love U brother 😍😍 APS you Bai

    • @lovejot7678
      @lovejot7678 8 месяцев назад

      L

    • @lovejot7678
      @lovejot7678 8 месяцев назад

      L

  • @gurdeeps8034
    @gurdeeps8034 8 месяцев назад

    Very good veer ji

  • @iqbalbrar2942
    @iqbalbrar2942 8 месяцев назад

    Very good job veer

  • @Amandeep-iw4gx
    @Amandeep-iw4gx 8 месяцев назад +5

    Most awaited podcast

  • @NavjotKaur-lc5nb
    @NavjotKaur-lc5nb 8 месяцев назад +3

    Italy wala really good to share stories bring more history related issues in podcast please

  • @sukhsandhu1580
    @sukhsandhu1580 8 месяцев назад

    Bhut vdia veer❤

  • @user-my4jm9nh3s
    @user-my4jm9nh3s 8 месяцев назад

    Bhut vdiya, podcast ❤❤

  • @shubhu7867
    @shubhu7867 8 месяцев назад +5

    Ya ta veer gal saari daseya kro time di koi dikat nii ya fr daseya na kro
    Jdo intrest jya hon lagda odo tuc keh dinde o baki gal agli var dassage edda na kreya kro puri gal daseya kro yr
    Baki love ju aw trak bhar k❤

  • @Randeep5911
    @Randeep5911 8 месяцев назад +7

    Love u Italy wale Bai and Canada walea❤❤❤❤❤❤❤

  • @gurvinderkaur2626
    @gurvinderkaur2626 8 месяцев назад

    Bahut knowledge mili isrial jung te mein 3 vaar suni poori 👏

  • @user-bf1nq9ii3c
    @user-bf1nq9ii3c 8 месяцев назад +1

    Welldone both off u lots off love veero ❤❤

  • @Muskankaur0092
    @Muskankaur0092 8 месяцев назад +10

    Always Nice to see you together in podcast 💯

  • @RupinderKaur-sd6ug
    @RupinderKaur-sd6ug 8 месяцев назад +3

    Asi bore ni hunde itli wale veere….sago mai thodi praise krdi aa !!! Tuci bhot intelligent o …bhot curious o n mainu eh pta k thodi koi v fact galt ni hunde …bhot jagruk o tuci …dujea wang tuci chawla ni marde ❤

  • @parmsanotra8453
    @parmsanotra8453 8 месяцев назад

    🙏🏻🙏🏻🙏🏻 gurupurab diya bhut bhut vadayian both man nd freshy veere .. GBU ..lots of love ❤

  • @gkaurr6805
    @gkaurr6805 8 месяцев назад

    Bohut Vadiya podcast c veer g❤❤

  • @KING-eh4rq
    @KING-eh4rq 8 месяцев назад +3

    Freeshy ve ILUMANITY da under aanda 😂😂😂

  • @Sukhman_123
    @Sukhman_123 8 месяцев назад +3

    Fershy veer g tuhada godda dikhda pya aa 😂😂😂 baaki podcast ta har war di tarah end hi aa ❤❤❤

    • @Sukhdevsingh-hl2sp
      @Sukhdevsingh-hl2sp 8 месяцев назад +2

      ਇਥੇ ਕੁੜੀਆਂ ਦੋਵੇਂ ਚਿੱਤਰ ਦੋਂਵੇ ਵਿਚੱਤਰ ਕਾਲੇ ਤਿੱਤਰ ਦਿਖਾਈ ਜਾਂਦੀਆਂ ਨੇ ਤੂੰ ਮੇਰਾ ਭਰਾ ਗੋਡੇ ਨੂੰ ਰੋਈ ਜਾਂਦਾ 😂😂

    • @Sukhman_123
      @Sukhman_123 8 месяцев назад

      @@Sukhdevsingh-hl2sp ਉਹ ਤਾਂ ਫੁਦੀ ਦਿਖੁਨ ਤੱਕ ਜਾਂਦੀਆ ਨੇ ਓਹਨਾ ਨੂੰ ਕੀ ਕਹਿਣਾ

    • @mittrandapodcast208
      @mittrandapodcast208  8 месяцев назад

      Haha bai video ch bolea v c ki upar shirt thale capri payi hoyi a , editing time cut tah 😂

    • @Aujla275
      @Aujla275 7 месяцев назад

      😊

  • @gagansingh8367
    @gagansingh8367 8 месяцев назад

    Paji thankyou for the information 💯 and podcast tuhde dova nal hi jchda so keep it that way⛳️ love from 🇨🇦

  • @prabhdeepkaur6860
    @prabhdeepkaur6860 8 месяцев назад

    Bht sohni video

  • @babburai667
    @babburai667 8 месяцев назад +4

    Veerji, whether it's isreal Palestine conflict, whether it's WW1/WW2, whether it's Russia Ukraine, or whether its manipur conflict, most of time only innocent died, no leftist no rightists only the people that have nothing to do about it, the people that just want to feed their family. I don't know even if we get this far in technology and science but where is humanity?

  • @user-se6ej8mn8f
    @user-se6ej8mn8f 8 месяцев назад +5

    ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ❤❤❤❤

  • @user-gurpreetdhillon
    @user-gurpreetdhillon 8 месяцев назад

    👍worth to watch it

  • @pooniarajsthan8916
    @pooniarajsthan8916 8 месяцев назад

    Bhut wdiya mere viro

  • @Punjab_360
    @Punjab_360 8 месяцев назад +24

    ਆਪਣਾ ਵੀ ਸੁਪਨਾ ਇੱਕ Roster ਬਣਨ ਦਾ ❤❤
    ਪਰ ਗ਼ਰੀਬੀ ਅੱਗੇ ਨੀਂ ਆਉਣ ਦੇ ਰਹੀ 😢😢

    • @Freshdesigns349
      @Freshdesigns349 8 месяцев назад +4

      Try kro sab kru baba

    • @Story6818
      @Story6818 8 месяцев назад +1

      Mera v bro kitho a tuc vr mai Bathinda to aa tuc kitho apa dono jane bnon lg jane a videos vr

    • @user-qx1hv9yr4b
      @user-qx1hv9yr4b 8 месяцев назад +3

      Gareeb da koi roll ni vich veere , tuci phone te video bnao apne te , jehda v phone haiga tuhada , jrori ni v I phone te hi bnaune hundi ae ,, jehde v ajj vade RUclipsr ne sare pehla shote phona te hj video bnaunde c te lgatar video bnaunde rahe te Holi Holli ohi video nu view aun lag ge te fer hi I phona te bnaun lage a video ,

    • @Story6818
      @Story6818 8 месяцев назад

      @@user-qx1hv9yr4b hm vr a gal te sahi a mai te ada hakya c v mera v supna v youtuber bn da duje vr nu push rha c v apa mil k bna lya kra ge videos

    • @warispunjabde8672
      @warispunjabde8672 8 месяцев назад

      ਜਰੂਰ ਬਣੀ ਵੀਰ.. ਪਰ ਇਸ ਵਰਗਾ ਨਾ.. 🙏🙏🙏🙏

  • @jaisinghjld
    @jaisinghjld 8 месяцев назад +6

    ਭਾਜੀ ਦਿਲਜੀਤ ਦੀ ਜਨਮ ਤਰੀਕ 6 ਹੈ ਇਸ ਕਰਕੇ ਉਸਨੇ 6 ਨੰਬਰ ਦੀ ਟੀਸ਼ਰਟ ਪਾਈ ਸੀ। ਇਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਸੀ ਕਿ ਮੈ ਥੋੜ੍ਹਾ ਬਹੁਤ ਲੱਕੀ ਨੰਬਰਾਂ ਤੇ ਯਕੀਨ ਕਰਦਾ ਬਾਕੀ ਇਲੂਮੀਨਾਟੀ ਨੂੰ ਦਿਲਜੀਤ ਫੋਲੋ ਨਹੀ ਕਰਦਾ। ਜਿਹੜਾ ਉਸਨੇ ਸ਼ੋੳ ਵਿੱਚ ਇਸ਼ਾਰਾ ਕੀਤਾ ਸੀ ਟਰੈਂਗਲ ਦਾ ਉਹ ਇਕ ਯੋਗ ਆਸਨ ਹੈ । ਦਿਲਜੀਤ ਯੋਗਾ ਨੂੰ ਪੂਰਾ ਫੋਲੋ ਕਰਦਾ ।

  • @FilmyWorldReactions
    @FilmyWorldReactions 7 месяцев назад

    God bless you bro

  • @dilrajsingh4240
    @dilrajsingh4240 8 месяцев назад

    Bai yrrr dil kush hooo jandaa tuda vlog dekh kaa ❤❤❤

  • @singga5679
    @singga5679 8 месяцев назад +11

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕sidhu moosewala 😢

  • @Blackbeauty2413
    @Blackbeauty2413 8 месяцев назад +6

    Sat Sri Akal veer ji. I firmly believe that what Israel is doing is absolutely wrong. You don’t have to be a Muslim to see how unfair the current situation is.

  • @satpalkaur2571
    @satpalkaur2571 8 месяцев назад

    Bhut wadia veero hamesha di tra

  • @33harmandhillon2
    @33harmandhillon2 8 месяцев назад

    Veer ji baut sohna podcast 😊

  • @maanfaridkot408
    @maanfaridkot408 8 месяцев назад +2

    Much love to both brothers ❤

  • @GurpreetSingh-je1ep
    @GurpreetSingh-je1ep 7 месяцев назад

    Good job brother ❤❤

  • @lostnatives4481
    @lostnatives4481 8 месяцев назад +1

    Congratulations for 50 k

  • @PoojaRana-lq5hd
    @PoojaRana-lq5hd 8 месяцев назад

    Good paji

  • @princesingh2804
    @princesingh2804 8 месяцев назад +2

    Ssa 22, bhut dina toh wait kr rhe c asi

  • @Harjinder_Singh_1984
    @Harjinder_Singh_1984 8 месяцев назад +8

    ਬਹੁਤ ਸੋਹਣਾ podcast ਭਰਾਵਾ ਦਾ ਟਾਈਮ ਨਾਲ ਆਇਆ ਕਰੋ ਬਹੁਤ ਲੇਟ ਆਉਂਦੇ ਨੇ

  • @AmaEverywhere
    @AmaEverywhere 8 месяцев назад

    ਬਹੁਤ ਹੀ ਸ਼ਾਂਨਦਾਰ ਗੱਲਬਾਤ ਜਿਉਂਦੇ ਵਸਦੇ ਰਵੋ ਵੀਰਿਉ

  • @InderBajwa-ng7sz
    @InderBajwa-ng7sz 8 месяцев назад

    Waheguru chardikala ch rakhe SBB nu

  • @jiwanjotsingh2145
    @jiwanjotsingh2145 8 месяцев назад

    ਵੀਰੇ 🙏 ਮੈਂ ਬਹੁਤ ਟੈਮ ਤੇ ਵੀਡੀਓ ਦੇਖਦਾ ਸੀ ਜੋ ਇਹ ਲੜਾਈ ਵਾਲੀਆਂ ਪਰ ਮੈਨੂੰ ਸਮਝ ਨਹੀਂ ਲਗਦੀ ਸੀ ਪਰ ਮੈਨੂੰ ਅੱਜ ਸਮਝ ਲੱਗੀ ਪੂਰੀ ਤਰ੍ਹਾਂ ਬਹੁਤ ਵਧੀਆ ਵੀਰ good job 👏

  • @AvtarA-xh1wd
    @AvtarA-xh1wd 4 месяца назад +1

    ਗਰੰਥ ਸਾਹਿਬ ਦੇ ਮੁੱਦੇ ਤੇ ਲਾਲਚੀ ਪੁਜਾਰੀਆਂ ਦੀ ਹਾਲਤ ਤਰਸਯੋਗ ਹੋਵੇਗੀ, ਬਹੁਤ ਵਧੀਆ ਫੈਸਲਾ

  • @gogidhaliwal2
    @gogidhaliwal2 8 месяцев назад

    Satshriakal y

  • @vickyvickt1477
    @vickyvickt1477 8 месяцев назад +2

    Italy bala veer bhut gyan rakhda aa duniadari da👌👌👌

  • @snappyfilms9792
    @snappyfilms9792 8 месяцев назад +2

    bhaji israel vs palestine di story samjhan laggi main boht videos dekhian par kuj samaj ni aa reha c par tusi jive story sunai ik vaar ch saari gal samajh aa gyi thank you bhaji

  • @ajanlehal1003
    @ajanlehal1003 8 месяцев назад

    Veere jaldi Podcast bna lea karo m ta wait kardi krdi kine din ho gae m roj tuhadi page open karke dekhdi k kite koi video na aa gayi hoye kite menu notification hi na ayi hoye…bohat vaddia mudde chakde ho tusi veere

  • @Sabhi-st8kq
    @Sabhi-st8kq 8 месяцев назад +1

    Nice job bro love you 👍👍👍

  • @Balram_001
    @Balram_001 8 месяцев назад

    Bahut badiya mudda chukde ne podcast vale paji oh pave bhagvant Maan da Hove ja agniveer foj bare ja isriale di jang di story bahut badiya 👍👍👍👍👍

  • @kamboj185
    @kamboj185 8 месяцев назад +2

    Italy wala Bai nu bohat pta yaar samjdar banda yarr ❤❤

  • @kairashorts8348
    @kairashorts8348 8 месяцев назад

    tada podcast te videos bohat vdia hundiya tade podcast boht sariya puraniya gala da pata lgda ❤

  • @rajpalkaur4927
    @rajpalkaur4927 8 месяцев назад

    Waheguru ji kush rho 22

  • @BittuChambal-vl4hr
    @BittuChambal-vl4hr 8 месяцев назад

    Good job brother ❤❤❤❤❤❤❤

  • @jaswinder6739
    @jaswinder6739 8 месяцев назад +2

    Bai finally after long time

  • @kulkaur4092
    @kulkaur4092 8 месяцев назад +2

    God bless you brothers 🙏

  • @karamjeetsinghsidhu1865
    @karamjeetsinghsidhu1865 8 месяцев назад +1

    ਵੀਰੇ ਬਹੁਤ ਸੋਹਣਾ ਕੰਮ ਕਰਦੇ ਓ ਜੀ

  • @northerntravels84
    @northerntravels84 8 месяцев назад

    Nice bro waheguru kirpa kare

  • @randhawa8686
    @randhawa8686 8 месяцев назад

    Very nice Verji 😊👌👌it was quite interesting

  • @CharankamaljeetSingh-re4bx
    @CharankamaljeetSingh-re4bx 8 месяцев назад

    Indi bhaa ne syi keha mere kol sb jwab ne veerji

  • @GurpreetShamsher
    @GurpreetShamsher 8 месяцев назад +1

    ❤❤❤❤❤❤ love you veer ji thik ho ji att podcast 👍👍👍👍

  • @hardeepgill-uc9ch
    @hardeepgill-uc9ch 7 месяцев назад

    Very nice brother 👌

  • @gopi1387
    @gopi1387 8 месяцев назад

    Waheguru chardikla ch rakhe tenu

  • @amanaman-gv1zc
    @amanaman-gv1zc 8 месяцев назад

    Good information bros❤😊

  • @Sidhumoose__22
    @Sidhumoose__22 8 месяцев назад

    Sahi gall a jaan bujh k paunde a mere wrga last vekhan takk saria dekh jnd aa 😂😂😂

  • @reetsharma738
    @reetsharma738 8 месяцев назад

    Keep it up 👍👍👍👍❤❤❤❤❤

  • @dalwindersingh5693
    @dalwindersingh5693 8 месяцев назад

    Bhut sohni video ❤

  • @manjinderkaursandhu3046
    @manjinderkaursandhu3046 8 месяцев назад +1

    Good to know information about these

  • @Sidhu15PB03
    @Sidhu15PB03 8 месяцев назад

    ❤ balle aag kd do bless you bai dona nu

  • @sukhmanbatth-mj8vo
    @sukhmanbatth-mj8vo 8 месяцев назад

    Bahut jyada vadia video bro

  • @Nikkabariya
    @Nikkabariya 8 месяцев назад

    paji sirra lata dona veera ne par jaldi podcast shadya kro bro ❤❤