ki sirf 121 bande hi shaheed hoye hi desh di azadi layi........ phir te 7 lakh 34 hjar vi shaheed hoye hi desh di azadi layi, which shaheedi data is thousands times better than sikh
O fouji apna v dimag vartla 90 % vich punjab Pata kida si odo himachal haryana pakistan side sare sikh ni si 90%VICH SARE SIKH NI PUNJABI HUNDE HOR V PUNJABI HUNDE OK TUSI JIVE ZHOOTH MARDE MAHARAJ RANJEET SINGH NE AFGANISTAN FATHE KITA 58% MUSLIM SI RANJEET SINGH DE ARMY VICH 12 % SIKH BAKI HINDU ZHOOTH TUFAN SIRF SIKH KOUM DA CHADEYA JANDA
@@nareshthakur-kn5by oye chotte dimag deya bandra jea sun fer tuc bhule ho guru sahab di shahadat nhi ehne Sikh mundyea da genocide kita pushi apne budde nu hunn tuc sikha de raaj nu galat bolde o khalistaan nu aatwaaadi kde wakhwaadi canada ch Hardeep Singh nijjar da katal Pakistan ch paramjit Singh,,, Avtar Singh khanda da , Punjab ch Bhai Amritpal singh ,malak da katal sardul singh da kinne kre aw last month ch ,hje tuc sikha nu pyar krde o waah kya pyar aw
Baiiiii ruh khush krtii.......... Rab tuhanu dova bharawa nu chardikla ch rakhe......... Kaum de jathedar nal oh v Akal Takht Sikha da apna Rajsi Takht jitho puri Kaum de layi hukam niklda.... utho de jathedar nal inna tashdat..... baki veero pta inna sareya nu hai k Desh di azadi de layi ladayi hove ya desh de kisse v mudde d gal hove Punjabi kaum hamesha aage rahi hai bs ehna hai k eh jarde nhi sanu ucha jandeya dekh..... pr es kaum nu Sahibzaadeya te shaheeda da khoon virasat cho mileya haarde nhi kade...... Dhanwad tuhada bohat bohat...... #Kisanektazindabad #NoFarmersNoFood 🚜🚜🌾🌾
Pehla podcast mai pura vekhya kosish rhe gee baki v pure dekha......... Per kasam vali gall aa jo knowledge tuhde podcast cho mildi aa mainu pure world dee duniya ch kithe ki chal riha..... O naa aj social, media ds riha naa koi media........... Jive tuci dseya ki protest worldwide is lyee ho riha ki farmers dee load hai nhi aa.... Ehojeee knowledge lyee tuhade dona daa bhut dhanwaad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤#freshyhood
Buhat wadia podcast hunda bhaji tuhada..love from Nawanshahr 🙏 .1 request c bhaji please apne podcast ch Baba sahib Doctor B.R Ambedkar g ware v jrur dseo..ohna di life ware..please bhaji...
ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਬਣਦਾ ਅੱਜ ਪੰਜਾਬ ਦੇ ਹਰ ਬੰਦੇ ਦਾ , ਪੰਜਾਬ ਦਾ ਯੋਧਾ ਸਿੱਖਾਂ ਦਾ ਪੁੱਤਰ ਆ ਸਾਡਾ ਭਰਾ ਵਾਹਿਗੁਰੂ ਕਿਰਪਾ ਕਰਨ ਵੀਰਾਂ ਤੇ 🙏⚔️🚩
Bilkul Bai g
🙏 ਮੌਤ 🙏
🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
ਜਦੋਂ ਗਿਰਫ਼ਤਾਰ ਕੀਤਾ ਓਦੋਂ ਲੋਕ ਓਸ ਨੂੰ ਕਲਾ ਛੱਡ ਗਏ
ਸਾਡਾ ਹੱਕ ਬਣਦਾ ਵਾ ਭਾਈ ਸਾਹਿਬ ਦੀ ਮਦਦ ਕਰਨਾ ਪਰ ਲੋਕ ਸੁੱਤੇ ਨੇ🙌
ਆਪਾਂ ਕੱਲ੍ਹ ਨੂੰ ਜਾਣਾ ਭਾਈ ਸਾਹਿਬ ਜੀ ਦੇ ਸਬੰਧ ਵਿੱਚ ਦਰਬਾਰ ਸਾਹਿਬ
ਪਾਕਿਸਤਾਨ ਤੋਂ ਸਾਡੇ ਭਰਾ ਲੈਂਦੇ ਪੰਜਾਬ ਵਾਲੇ ਸਾਡੇ ਹੱਕ ਵਿੱਚ ਵੀਡੀਓ ਪਾ ਰਹੇ ਨੇ ਕਿਸਾਨੀ ਦੀ ਗੱਲ ਕਰ ਰਹੇ ਨੇ ਉਹਨਾਂ ਸਾਰੇ ਭਰਾਵਾਂ ਦਾ ਵੀ ਦਿਲ ਤੋਂ ਧੰਨਵਾਦ ਸਰਕਾਰਾਂ ਨਫਰਤ ਦੀ ਰਾਜਨੀਤੀ ਕਰਦੀਆਂ
bulekha aaa
Khalsa a gullam Thea hindhutuwa master gullam.
Haan tumko desh ka foreign reserve bhi de do punjab wale bhikh mange hi rahoge tum fir bhi 😂😂😂
Pakistan aale saare sikha de gurudwara thod rahe aa, o nahi dikhta bhai tenu
@@RajVerma-Blogs ਹਿੰਦੂਆ ਨੇ ਕਿਹੜਾ ਨਹੀ ਤੋੜੇ ਬਾਈ ਸਾਡੇ ਲਈ ਸਭ ਇੱਕੋ ਜਹੇ ਨੇ ਮੁਸਲਮਾਨ ਆਪਣੇ ਮੁਲਕ ਚ ਗੁਰੂ ਘਰ ਤੋੜ ਰਹੇ ਨੇ ਤੇ ਹਿੰਦੂ ਸਤਾਨ ਚ ਹਿੰਦੂ ਗੁਰੂ ਘਰਾਂ ਤੇ ਕਬਜ਼ੇ ਤੇ ਗੁਰੂ ਘਰ ਤੋੜ ਰਹੇ ਨੇ ਸਾਡੇ ਲਈ ਤਾਂ ਸਭ ਇੱਕੋ ਜਿਹੇ ਨੇ
ਕਿਸਾਨ ਦੇ ਪੁੱਤ ਹਾਂ, ਕਿਸਾਨਾਂ ਦੇ ਨਾਲ ਹਾਂ
✌🏻🌾🌾#No_Farmers_No_Food
ਵੀਰੇ ਅੱਜ ਪਹਿਲੀ ਵਾਰ ਫੁੱਲ ਐਪਿਸੋਡ ਦੇਖਿਆ ,ਧਰਮ ਨਾਲ ਸੁਵਾਦ ਆ ਗਿਆ 16ਅਨੇ ਸੱਚੀਆ❤✌️✌️ 👌👌👌
ਬਹੁਤ ਵਧੀਆ ਬਾਈ ਜੀ ਜਿਹੜੀ ਗੱਲ ਤੁਸੀਂ ਕੀਤੀ ਆਪਣੇ ਮੁੰਡੇ ਬਹੁਤ ਚੰਗੇ ਨੇ ਪੰਜਾਬ ਦੇ ਕੋਈ ਤੋੜ ਫੋੜ ਨਹੀਂ ਕਰਦੇ ❤
Sri guru ravidas maharaj de gurupurab diya sab nu lakh lakh vadhayian❤️
❤ respect🙏
Sab nu lakh lakh vadayi ji guru ravidaas purab diya🙏
❤❤❤
Sabb bohat bohat Mubarak aa ji 🙏
Dhan si bhagat ravidas ji ❤🎉
ਬਹੁਤ ਵਧੀਆ ਰਾਹ ਤੇ ਓ ਵੀਰ ਜੀ ਇਸ ਨੂੰ ਜਾਰੀ ਰੱਖਿਓ ❤❤❤❤
ਭਾਈ ਸਾਬ ਦੇ ਪਰਵਾਰ ਹੁਣਾ ਨੇ ਧਰਨਾ ਲਾਇਆ ਏ ਦਰਬਾਰ ਸਾਬ ਦੇ ਲਾਗੇ,ਸਾਰੀ ਸੰਗਤ ਨੂੰ ਬੇਨਤੀ ਉਹਨਾਂ ਦਾ ਸਾਥ ਦੇਣ ਲਈ ਜਰੂਰ ਆੳ🙏🙏
No farmers No food! Panjab is ONE 🇵🇰🇮🇳🦁✊
ਅੱਤ ਤੇ ਅੰਤ ਚ’ ਜ਼ਿਆਦਾ ਫਰਕ ਨੀ ਹੁੰਦਾ
ਫਿਕਰ ਨਾ ਕਰੋ
ਪੰਜਾਬ ਉਜਾੜਨ ਵਾਲੇ ਖੁੱਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਨਾਲ ਅੱਜ ਵੀ ਵੱਸਦਾ ਏ
ਬਾਕੀ! ਚਿੱਤ ਨਾ ਡਲਾਇਉ ਫੇਰ ਸੂਰਿਉ
ਵੇਖਿਉ ਨਜਾਰਾ ਜਾਂਦੀ ਵਾਰ ਦਾ
#JusticeForSidhuMoosewala
#KissanEktaZindabad
#KahnTalwandi
#KahnTalwandiAla
ਬਹੁਤ ਸਿੱਖਿਆ ਮਿਲੀ ਮੈਨੂੰ ਇਸ podcasts vicho❤
ਬਾਈ ਮੈਂ ਵੀ ਕਿਸਾਨ ਦਾ ਬੱਚਾ ਹਾਂ ਮੈਂ ਵੀ ਮੇਜਰ ਗੁਰ ਬਾਰੀਆ ਦਾ ਵੀਡੀਓ ਰਾਹੀਂ ਜਵਾਬ ਦਿਆ ਕਰਾਂਗਾ ਜੋ ਕਿ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਟੂ ਹੋ ਰਿਹਾ ਹੈ ਮੇਜਰ ਗੋਰਵ ਵਾਰੀਆਂ ਨੇ ਬੋਲਿਆ ਤਾਂ ਮੈਂ ਕੁਝ ਕਦੇ ਗਲਤ ਨਹੀਂ ਬੋਲੂਗਾ ਕਿਸਾਨਾਂ ਦੇ ਬਾਰੇ ਪਰ ਫਿਰ ਵੀ ਇਹ ਗਲਤ ਬੋਲਣ ਲੱਗ ਗਿਆ ਤਾਂ ਬਾਈ ਆਪਣੇ ਵੀਰ ਦੀ ਸਪੋਰਟ ਕਰਿਓ ਚੈਨਲ ਪਰ ਵਿਜਿਟ ਕਰਿਓ ਜਿਨਾਂ ਕਿਸਾਨਾਂ ਨੂੰ ਇਹ ਅੱਤ ਖਾਲਿਸਤਾਨੀ ਕਹਿੰਦੇ ਹਨ ਤਾਂ ਇਹਨਾਂ ਨੂੰ ਇਹ ਵੀ ਕਹਿ ਦਿੱਤਾ ਜਾਵੇ ਕਿ ਹਿੰਦੂ ਰਾਸ਼ਟਰ ਦੀ ਗਲੇ ਕਦੇ ਸੰਵਿਧਾਨ ਦੇ ਵਿੱਚ ਨਹੀਂ ਹੈ।।🚜🚜🚜🚜🚜🏴🏴🏴🏴👍📢📢📢🙏🌎
ਸਮੇ ਆਉਗਾ ਇਹ ਦੋਨੋਂ ਇਕ ਦਿਨ ਸਿੰਘ ਸਜ ਕੇ ਪੰਜਾਬ ਦਾ ਭਲਾ ਕਰਨ ਆਉਣਗੇ
ਵੀਰ ਦੋਨਾਂ ਨੂੰ ਵੇਖਕੇ ਦਿਲ ਖੁਸ਼ ਹੋ ਜਾਂਦਾ❤
ਜਦੋ ਆਪਣਾ ਹੀ ਮੁੱਖ ਮੰਤਰੀ ਖੁੱਲ੍ਹ ਕੇ ਨਹੀਂ ਖੜਦਾ ਤਾਂ ਇਕਲੇ ਕਿਸਾਨ ਕੀ ਕਰਨ
Sada mukhmantri kehra bhand.edi bhen vi chud jaani. Bhanda time aa len de tere hisab vi hou
ਜੁੱਤੀਆਂ ਫੇਰਨੀਆਂ ਚਾਹੀਦੀਆਂ ਇਨਾਂ ਲੀਡਰਾਂ ਦੇ ਕੋਈ ਪਿੰਡ ਚ ਨਾ ਬੜ ਜਾਵੇ
ਲਵ ਯੂ ਦਿਲ ਤੋਂ ਮੇਰੇ ਦੋਨਾਂ ਭਰਾਵਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਹਰ ਇੱਕ ਪੰਜਾਬੀ ਨੂੰ ਆਵਾਜ਼ ਚੱਕਣੀ ਚਾਹੀਦੀ ਆ ਜੇ ਕੋਈ ਘਰ ਬੈਠਾ ਤਾਂ ਜਰੂਰ ਪੋਸਟ ਪਾਵੇ ਜਿਹੜੇ ਬਲੋਗਰ ਨੇ ਉਹ ਵੀ ਗੱਲ ਕਰਨ ਕਿਸਾਨਾਂ ਦੀ
ਵੀਰ ਸਰਕਾਰਾਂ ਨੇ ਬਹੁਤ ਆਨਾਜ ਗੁਦਾਮਾਂ ਵਿੱਚ ਭਰ ਲਿਆ, ਕਿਸਾਨਾਂ ਕੋਲੋ ਸਸਤੇ ਰੇਟ ਵਿੱਚ ਖਰੀਦ ਕੇ, ਕਿਸਾਨ ਨੀਂਦ ਚੋ ਹੁਣ ਉਿਠੇ
ਵੱਡੇ ਵੀਰ ਐਨੀ ਸੀਰਿਅਸ ਗੱਲ ਦੱਸ ਰਹੇ ਓ ਸੰਤਰਾ ਖਾਂਦੇ ਸਹੀ ਨਹੀਂ ਲਗਦਾ ਸਾਰਾ ਜੋਸ਼ ਸੰਤਰੇ ਦਾ ਜੂਸ ਕੱਢਣ ਤੇ ਲਾਤਾ ❤
☬ ਬਿਲਕੁਲ ਵੀਰ ਜੀ । ਗਲਤੀ ਹੌ ਗਈ ਆਮ ਆਦਮੀ ਪਾਰਟੀ ਦੀ ਸਪੌਰਟ ਕਰਕੇ ☬
ਹੋਰ ਕੀ ਬਾਈ ਜੀ ਗ਼ਲਤੀ ਹੀ ਹੋਗਈ ਆਪਣੇ ਤੋ
ਪੰਜਾਬ ਦੇ 2ਹੀਰੇ ❤️ਹੁਣ ਕੰਮ vdia ਖਿੱਚ k ਰੱਖੋ 👍👍👍
ਬਿਲਕੁਲ ਸਹੀ ਵੀਰ ਇਹਨਾ ਨੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਕੇਸ ਦਬ ਦਿੱਤਾ ਹਲਾ ਕਿ ਗਵਾਹ ਵੀ ਸਾਹਮਣੇ ਆ ਗਿਆ ਫੇਰ ਵੀ ਕੋਈ ਇਨਸਾਫ ਨਈ ਫੇਰ ਕਹਿੰਦੇ ਤੁਸੀਂ ਬਾਗੀ ਕਉ ਹੁੰਦੇ ਆ ਸਾਡੇ ਲਈ ਹਮੇਸ਼ਾ ਕਨੂੰਨ ਵੱਖ ਰਿਹਾ
❤❤❤
ਜਿੰਨਾ ਚਿਰ ਰਾਜ ਨੀ ਮਿਲਦਾ ਵੀਰ ਉਨਾਂ ਚਿਰ ਜੁੱਤੀਆਂ ਹੀ ਪੈਣੀਆਂ
ਕਿਉਕਿ ਹੁਣ ਕਾਉਕੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਤੀ ਸੀ ਪੁਲਿਸ ਕੋਲ ਸਬੰਧਿਤ ਪੁਲਿਸ ਮੂਜਰਿਮਾਂ ਵਿਰੁੱਧ, ਹੁਣ ਭੰਡ ਸਰਕਾਰ ਨੂੰ ਕਾਰਵਾਈ ਕਰਨੀ ਪੈਣੀ ਸੀਂ ਉਹਨੇ ਕਾਰਵਾਈ ਨਾ ਕਰਨੀ ਪਵੇ ਇਸ ਲਈ ਪਹਿਲਾ ਭਾਣੇ ਵਾਲਾ ਮੁੱਦਾ ਖੜ੍ਹਾ ਕਰਤਾ ਹੁਣ ਮੋਰਚੇ ਕਰਕੇ ਦੱਬ ਗਿਆ
ਬੱਲੇ ਬੱਲੇ ਕਰਾਤੀ ਭਾਜ਼ੀ ਸਿਰਾ ਆ ਗਈ ਤੁਹਾਡੀ ਦੋਵਾਂ ਦੀ ਪੋਡਕਾਸਟ
ਮੈਨੂੰ ਤੁਹਾਡੇ ਦੋਹਾਂ ਭਰਾਵਾਂ 'ਤੇ ਮਾਣ ਹੈ
ਬਿਲਕੁਲ ਸਹੀ ਗੱਲ ਹੈ , ਜਥੇਦਾਰ ਸਾਹਿਬ ਦੀ ਖ਼ਬਰ ਨੂੰ ਹੀ ਦਬਾ ਦਿੱਤਾ ।😢
ਦੋਵੇਂ ਲੁੱਚੇ ਵੀ ਸਿਰੇ ਦੇ ਨੇ ਪਰ ਇੱਦਾਂ ਦਾ podcast ਪਾ ਕੇ ਲੋਕਾਂ ਦੇ ਹੱਕ ਚ ਸੱਚੀਆਂ ਗੱਲਾਂ ਵੀ ਕਰਦੇ ਆ | ਜਿਓੰਦੇ ਰਹੋ ਸ਼ੇਰੋ ਵਾਹਿਗੁਰੂ ਮੇਹਰ ਕਰੇ ਦੋਵਾਂ ਤੇ| SHARE THIS PODCAST MAXIMUM GUYS
ਨਹੀਂ ਲੁੱਚੇ ਨਹੀਂ ਜਿਸ ਸਟਾਇਲ ਵਿੱਚ ਗੱਲਾਂ ਕਰਦੇ ਉਸ ਨਾਲ ਸੱਚ ਵੀ ਪਤਾ ਲੱਗਦਾ ਅਤੇ ਮਨੋਰੰਜਨ ਵੀ ਹੋਈ ਜਾਂਦੈ
ਸਾਡੇ ਵਲੋਂ ਵੀ ਵੀ ਤੁਹਾਨੂੰ ਦੋਵੇਂ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏👍
ਮਾਨ ਹੈ ਤੁਹਾਡੇ ਤੇ ਬਾਈ ਤੇ ਉਸ ਤੋ ਵੀ ਵੱਧ ਮਾਨ ਹੈ ਸਾਡੇ ਉਨਾ ਸਹੀਦਾ ਤੇ
ਭਾਜੀ ਤੁਹਾਡੀ ਵੀਡਿਓ ਦੇਖ਼ ਦਿਲ ❤ ਖੁਸ਼ ਹੋ ਜਾਂਦਾ ❤❤❤❤ ਲਵ ਯੂ ਭਾਜੀ ❤❤❤❤ਬਹੁਤ ਦਿਨਾਂ ਬਾਦ ਦਰਸ਼ਨ ਦਿੱਤੇ ਅੱਜ ❤❤❤
Eh iko channel aa jinu ma timepass krn lai nai vekhda dilo vekhda boht ghaint bhra dove te podcast v sirra hunde luv u dove bhrava nu❤❤
ਬਹੁਤ ਸਾਰਾ ਪਿਆਰ ਦੋਵਾਂ ਭਰਾਵਾ ਨੂੰ❤
ਵੀਰੇ ਸਵਾਦ ਆ ਗਿਆ ਜਿਹੜੀਆਂ ਲਿਸਟਾਂ ਬਣਾਈਆਂ
ਇੱਕ ਹੋਰ ਲਿਸਟ ਜਾਂ ਵੀਡਿਓ ਬਣਾਉ
ਜਿਹੜੇ ਦੱਲੇ ਪੰਜਾਬ ਨਾਲ ਖਾਰ ਖਾਂਦੇ ਨੇ ਪੰਜਾਬ ਨੂੰ ਮਾੜਾ ਕਹਿੰਦੇ ਨੇ
ਉਹ ਸਾਰੇ ਜੋ ਬਹੁਤਿਆ ਨੂੰ ਪਤਾ ਹੀ ਨਹੀਂ
ਵੀਡਿਓ ਸੇਵ ਕਰਕੇ ਰੱਖਾਂਗੇ ਜੋ ਅੱਗੇ ਖਾਲਸਾ ਰਾਜ ਆਇਆ ਤਾਂ ਦੱਸੇ ਗਏ
ਕਿ ਖਾਲਸਾ ਰਾਜ ਕੀ ਹੁੰਦਾ ਹੈ! ਜ਼ਿਆਦੇ ਮੈਂ ਕੁਮੈਟ ਕੀਤੇ ਨਹੀਂ
ਇਸ ਲਈ ਬੇਨਤੀ ਹੈ ਕਿ ਜ਼ਰੂਰ ਲਿਸਟ ਬਣਾਉ ਇਹਨਾਂ ਕੰਜਰਾਂ ਦੀ
ਹਿੰਦੂਸਤਾਨ ਜੇ ਹੁੰਦਾ ਮਾੜਾ ਨਾਂ
ਪੰਜਾਬ ਨਾਲ ਕਰਦਾ ਕੋਈ ਸਾੜਾ ਨਾਂ
ਫਿਰ ਜਾਦ ਕਰਾਉਣੇ ਆ ਬੰਦੀ ਸਿੱਖ ਤੇ ਹਵਾਰਾ ਨਾਂ
❤ਦਿਲੋਂ ਪਿਆਰ ਦੋਵਾਂ ਭਰਾਵਾਂ ਨੂੰ ❤
ਵੱਡੇ ਬਾਈ ਲੋਕਾਂ ਦੀਆਂ ਅੱਖਾਂ ਤੇ ਪੱਟੀਆਂ ਬਨੀਆ ਹੋਇਆ ਨੇ।। ਦੇਖ ਕੇ ਵੀ ਅਨ ਦੇਖਾ ਕਰ ਜਾਂਦੇ ਆ। ਦੋਨਾਂ ਵੀਰਾਂ ਨੂੰ ਸਲੂਟ ਆ ❤।।
ਜਿਹੜੇ ਟਵਿੱਟਰ ਤੇ ਕਿਸਾਨ ਅੰਦੋਲਨ ਦੀ ਸਪੋਟ ਕਰਦੇ ਨੇ ਪੋਸਟਾਂ ਪਾ ਕੇ ਉਹਨਾਂ ਦੇ ਖਾਤੇ ਬੰਦ ਕਰ ਰਹੇ ਨੇ, ਮੇਰਾ ਵੀ ਟਵਿੱਟਰ ਵਾਲਾ ਖਾਤਾ ਸਸਪੈਂਡ ਕਰਤਾ
ਦੋਵਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜਿਉਂਦੇ ਵੱਸਦੇ ਰਹੋ,
ਬਹੁਤ ਭਿਓਂ ਭਿਉਂ ਕੇ ਛਿੱਤਰ ਮਾਰੇ percentage ਮੰਗਣ ਵਾਲੀਆਂ ਖੱਚਾਂ ਨੂੰ ।
ਗੁਸਤਾਖੀ ਮਾਫ,ਨਿੱਜੀ ਕਾਰਨਾਂ ਕਰਕੇ ਆਪਣਾ ਪਰੋਗਰਾਮ ਦੇਰੀ ਨਾਲ ਵੇਖਿਆ ।
ਅੱਜ ਕੱਲ੍ਹ ਇਨਸਾਫ਼ ਨਹੀ ਸੱਚਾ ਬੰਦਾ ਰੁੱਲ ਜਾਂਦਾ ਹਾਈਕੋਰਟ ਦੇ ਚੱਕਰ ਮਾਰਦੇ
Bilkul sahi
ਬਾਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਵਰਨ ਘੋਟਣੇ ਪੁਲਿਸ ਵਾਲੇ ਦੇ ਨਾਲ ਸਿੰਘ ਨਾ ਲਾਇਆ ਜਾਵੇ ਉਹ ਕੋਈ ਸਿੰਘ ਨਹੀਂ ਉਹ ਕਿਸੇ ਬੁੱਚੜ ਦੀ ਔਲਾਦ ਸੀ😡
ਬਿਲਕੁਲ ਜੋ ਸੰਗਤ ਦਾ ਹੁਕਮ -ਸਿੰਘ ਨਾਮ ਸ਼ਹੀਦੀਆਂ ਦੇ ਕੇ ਪ੍ਰਾਪਤ ਹੋਇਆ ਬਿਲਕੁਲ ਇਹਦੇ ਬੁੱਚੜ ਲਈ ਕੌਮ ਵਿੱਚ ਕੋਈ ਜਗ੍ਹਾ ਨਹੀਂ ਛੇਕਿਆ ਜਾਵੇ ਘੋਟਣੇ ਗੰਦ ਨੂੰ
Major Gaurav Arya ਮੈਂ ਵੀ ਲਾਣਤਾ ਪਾਈਆਂ ਬਾਈ ਆਪਣੇ ਚੈਨਲ ਦੇ ਉੱਤੇ
ਗੌਰਵ ਆਰੀਆ ਤੇ ਭਗਵੰਤ ਮਾਨ
BJP RSS ਦੇ ਟੋਟ
ਬਿਲਕੁਲ ਸੱਚ ਕਿਹਾ ਵੀਰੇ 💯
ਬਹੁਤ ਵਧੀਆ ਭਰਾਵੋ.... ਬਹੁਤ ਜਾਣਕਾਰੀ ਮਿਲਦੀ ਆ ਮਿੱਤਰਾ ਦੇ ਪੋਡਕਾਸਟ ਤੋਂ .. #Goodwork
ਬਹੁਤ ਉਡੀਕ ਬਾਦ ਆਇਆ ਬਾਈ ❤❤
Hats off to you both for your conversation and research… wmk 🙏🏻
ਇਹਨਾਂ ਦਾ ਜਿੰਨਾ ਮਰਜ਼ੀ ਕਰ ਲਓ ਕਦਰ ਨਹੀਂ ਪਾਉਣੀ ਇਹਨਾਂ ਨੇ 😢
Sahi gal a
naam das de ihna 121 bandeya de te tere ihna 93 sikha de 😂😂😂
Any source and names
ki sirf 121 bande hi shaheed hoye hi desh di azadi layi........ phir te 7 lakh 34 hjar vi shaheed hoye hi desh di azadi layi, which shaheedi data is thousands times better than sikh
@@RRRdaemon hai kon tu ? Salya
@@RRRdaemon ਵੀਡੀਓ ਦੇਖ ਨਾਮ ਵੀ ਸੁਣ ਲਵੀ ਨਮਕ ਹਰਾਮ ਲੋਕ 👎
Waah kya baata jaankari diya…eh galla ta sade varge moorkha nu pata hi nhi..na hi sanu tarak dene aunde
ਪਾਜੀ ਮੈਂ ਫੌਜੀ ਨਿਰਮਲ ਸਿੰਘ first ਗਲੇਸ਼ੀਅਰ ਤੋ ਤੁਹਾਡਾ ਪੋਡਕਾਸਟ ਵੇਖ ਰਿਹਾ major gaurav ਆਰਿਆ ਨੂੰ ਹਿੰਦੀ ਵਿੱਚ ਜਵਾਬ ਦਿਓ ਕਿ ਕੁਰਬਾਨੀਆ ਕਿਸ ਤਰ੍ਹਾਂ 90 pecent ਕਿਸ ਤਰ੍ਹਾਂ
O fouji apna v dimag vartla 90 % vich punjab Pata kida si odo himachal haryana pakistan side sare sikh ni si 90%VICH SARE SIKH NI PUNJABI HUNDE HOR V PUNJABI HUNDE OK TUSI JIVE ZHOOTH MARDE MAHARAJ RANJEET SINGH NE AFGANISTAN FATHE KITA 58% MUSLIM SI RANJEET SINGH DE ARMY VICH 12 % SIKH BAKI HINDU ZHOOTH TUFAN SIRF SIKH KOUM DA CHADEYA JANDA
Punjabi samjhda ਗੋਬਰ ਆਰੀਆ 😂🐒🐒
@@Recklessmohie5115 me punjabi he a amritsar talabh vich bunda dhotiya wala pani peen Wali koum bhehn nal viyah Kar ke Canada Jan Wali koum
@@Recklessmohie5115 menu punjabi ni Teri bhehn v chodni aoundi amritsar talabh vich bunda dhotiya wala pani peen Wali koum
@@jiteshsarna4857 TERE WRGE DAGGAD DALLE BATHERE AWW PUNJAB CH DOGLE 🐕🐕🐕
ਉਹੀ ਸਰਕਾਰਾ ਬਸ ਲੋਗੋ ਹੋਇਆ ਚੇਨਜ Sidhu bai sach keh gea c
ਆ ਗਿਆ ਭਰਾ ਸਾਡਾ 🙏💘🚩
❤❤
💗💗👍👍
ਸਾਨੂੰ ਵੀ ਬਹੁਤ ਖੁਸ਼ੀ ਹੋਈ ਤਹਾਨੂੰ ਦੇਖ ਕੇ 😊😊
ਭਾਰਤੀ ਕੌਮ ਅਕ੍ਰਿਤਘਣ ਕੌਮ ਹੈ| ਇਹ ਗੁਰੂ ਤੇਗ਼ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਭੁੱਲ ਗਏ ਹੋਰ ਕਿ ਯਾਦ ਰੱਖਣਾ
Khalistaan hi hal aw nhi ehna ne apni aukaat dikhouni aw Hale
Yaad ta tenu v nahi j tenu yaad hundi ta iss tra da comment na kerda
@@Recklessmohie5115ja ly ly swaar k
@naresh tuhade ditte dhokhe yaad kariye?
@@nareshthakur-kn5by oye chotte dimag deya bandra jea sun fer tuc bhule ho guru sahab di shahadat nhi ehne Sikh mundyea da genocide kita pushi apne budde nu hunn tuc sikha de raaj nu galat bolde o khalistaan nu aatwaaadi kde wakhwaadi canada ch Hardeep Singh nijjar da katal Pakistan ch paramjit Singh,,, Avtar Singh khanda da , Punjab ch Bhai Amritpal singh ,malak da katal sardul singh da kinne kre aw last month ch ,hje tuc sikha nu pyar krde o waah kya pyar aw
Sadi kom so gyi hai jathedar sahib nu insaff millna chida 👏🏼mera panjab karbaniya dain nu 😢tanku veero ehna kuj sanu dasn lyi ❤️👏🏼Dhanwandh ji
ਦੋਹਾਂ ਵੀਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਰੈਸ਼ੀ ਬਾਈ ਤੇ ਇਟਲੀ ਆਲੇ ਬਾਈ ਨੂੰ
🙏❤️❤️🙏
ਬਹੁਤ ਵਧੀਆ ਜੀ ਵਾਹਿਗੁਰੂ ਜੀ ਮਹਿਰ ਰੱਖੇ
ਪੋਡਕਾਸਟ ਤਾਂ ਹੋਵੇ ਇਦਾ ਦਾ,,,ਮਿੱਤਰਾ ਦਾ ਪੋਡਕਾਸਟ,,,ਇਟਲੀ ਵਾਲਾ ਵੀਰਾ ਪੂਰੀ ਤੱਤਾ ਨਾਲ ਗੱਲ ਕਰਦਾ,,, ਵੈਰੀ ਗੁੱਡ ਵਰਕ
Vre Ada de podcast 1 second v piche nhi hoya janda bout vdia podcast a tuhade ❤🎉
ਹੈ ਤਾਂ ਵਧੀਆ ਬਾਈ ਕੁਦਰਤ ਨੂੰ 95% ਸੇਫ ਹੋ ਜਾਵੇਗੀ, ਬਾਬੇ ਨੇ ਤਾਂ ਕੁਦਰਤ ਨੂੰ ਗੁਰੂ ਸਮਝਣ ਲਈ ਕਿਹਾ ਸੀ, ਕੁਦਰਤ ਜੋ ਆਪਣੇ ਆਪ ਦੇ ਰਹੀ ਹੈ ਫੇਰ ਕੁਦਰਤ ਧੱਕਾ ਮਤਲਬ ਹਰੀ ਕ੍ਰਾਤੀ ਕਰਨ ਦੀ ਕੀ ਲੋੜ, ਇਨਸਾਨ ਟੈਨਸਨਾਂ ਤੋਂ ਫਰੀ ਅਤੇ ਬਹੁਤ ਹੱਦ ਤੱਕ ਹੌਸਪੀਟਲ ਤੋਂ ਵੀ ਫਰੀ ਹੋ ਜਾਵੇਗਾ
ਜਥੇਦਾਰ ਵਾਲੀ ਗੱਲ 100%ਆ ਜੀ ਇਸ ਕਰਕੇ ਸਾਰੇ ਮੁੱਦਾ ਕਿਤਾ ਗਿਆ
ਸਭ ਤੋ ਵੱਧ ਪੰਜਾਬ ਦੀਆ ਕੁਰਬਾਨੀਆ ਨੇ
Vere bhtt information mildea tuhada podcast dekhky thank you so much verji ❤❤
Baiiiii ruh khush krtii.......... Rab tuhanu dova bharawa nu chardikla ch rakhe......... Kaum de jathedar nal oh v Akal Takht Sikha da apna Rajsi Takht jitho puri Kaum de layi hukam niklda.... utho de jathedar nal inna tashdat..... baki veero pta inna sareya nu hai k Desh di azadi de layi ladayi hove ya desh de kisse v mudde d gal hove Punjabi kaum hamesha aage rahi hai bs ehna hai k eh jarde nhi sanu ucha jandeya dekh..... pr es kaum nu Sahibzaadeya te shaheeda da khoon virasat cho mileya haarde nhi kade...... Dhanwad tuhada bohat bohat...... #Kisanektazindabad #NoFarmersNoFood 🚜🚜🌾🌾
Thank you, Tusi Bohot kuch dasya Ajj, jo sadde youth nu shayad pata b na howe
Pehla podcast mai pura vekhya kosish rhe gee baki v pure dekha......... Per kasam vali gall aa jo knowledge tuhde podcast cho mildi aa mainu pure world dee duniya ch kithe ki chal riha..... O naa aj social, media ds riha naa koi media........... Jive tuci dseya ki protest worldwide is lyee ho riha ki farmers dee load hai nhi aa.... Ehojeee knowledge lyee tuhade dona daa bhut dhanwaad ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤#freshyhood
ਬਹੁਤ ਹੀ ਵਧੀਆ ਵਿਸ਼ਾ ਚੱਕਿਆਂ ਵੀਰ ਤੁਸੀ । ਜਿਆਦਾਤਰ। ਸੋਸ਼ਲ ਮੀਡੀਆ ਤੋ ਦੂਰ ਹੀ ਰਹੀਦਾ ਪਰ ਤੁਹਾਡੀ ਵੀਡੀੳ ਰਾਹੀਂ ਇਤਿਹਾਸ। ਬਾਰੇ ਵੀ ਬਹੁਤ ਕੁਝ ਪਤਾ ਲੱਗਾ । ਜੋ ਕਦੇ ਕਿਤੇ ਵੀ ਨੀ ਸੀ ਸੁਣਿਆ ਸੀ ।ਧੰਨਵਾਦ ਬਹੁਤ ਬਹੁਤ ।
ਵੀਰ New World Order ਬਾਰੇ ਵੀ ਜਾਣਕਾਰੀ ਦਿਉ ਕੁਛ ,
ਤੁਹਾਡੀਆਂ ਵੀਡਿਓ ਬੋਹਤ ਵਧੀਆ ਹੁੰਦੀਆਂ ਹਾਂ।
ਵਾਹਿਗੁਰੂ ਤਰਕੀਆਂ ਬਖਸ਼ੇ ਦੋਨੋ ਵੀਰਾਂ ਨੂੰ
Wahaguru ji Wahaguru ji ❤❤Wahaguru ji Wahaguru ji ❤❤. ❤👏👏👏👏👏👏😢😢😢😢🙏🙏🙏🙏🙏🙏🙏🙏🙏
Aaj da podcast dekh ke bahut kuch sikhn nu milya
Y aa podcast sab toa vadiea sikh panth da itihas dasa tusi love bro ❤❤
ਬਹੁਤ ਖੂਬ ਬਸ ਜਲਦੀ ਆਇਆ ਕਰੋ ਮੇਰਾ ਭਰਾ
ਬਾਈ ਜੀ ਕਿਸਾਨ ਅੰਦੋਲਨ ਨੂੰ ਨੇਸ਼ਨਲ ਮੀਡੀਆ ਕਿਦਾ ਬਦਨਾਮ ਕਰ ਰਿਹਾ ਐ, ਵਾਹਿਗੁਰੂ ਜੀ ਮੇਹਰ ਰੱਖੇ ਕਿਸਾਨ ਮਜ਼ਦੂਰ ਭਰਾਵਾਂ ਤੇ 🙏🙏
ਵੀਰ ਦੁਨੀਆਂ ਦਾ ਅੰਤ ਆ ਗਿਆ
Proud of you veere... Tu c dono bht vdia km kr rhe... We support farmers 🌾🌾
ਬਹੁਤ ਵਧੀਆ ਵੀਰ ਜੀ
SARI SIKH SANGAT JIO BHAI SAAB DI FAMILY DA SATH DENA APNA SAB DA FARZ BN DA HAI JI .
12:54 ਵੀਰ ਜੀ ਆਪ ਜੀ ਦੀ ਦੀਦੀ ਬਰੌਨ ਕੁੜੀ ਬਾਰੇ ਵੀ ਚਾਨਣਾ ਪਾਇਆ ਜਾਵੇ ਉਹ ਵੀ ਕਿਸਾਨਾਂ ਨੂੰ ਖੇਤੀਬਾੜੀ ਵਾਲੇ ਸੰਦ ਵੇਚਦੀ ਹੈ ਉਹ ਕਿੰਨਾ ਕਿ ਕਿਸਾਨਾਂ ਨਾਲ ਖੜੀ ਹੈ ਜੀ 13:43 14:36
Very well done shera eve hi godi media di bhen de lann waad k rkho ... Full support ❤❤
Bhut sara pyar dona prava nu
ਜੱਜ ਦੇ ਬਰਾਬਰ ਹੁੰਦੇ ਜਥੇਦਾਰ ਸਹਿਬ, ਸਿੱਖ ਕੌਮ ਲਈ🙏🏾
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
ਬੁੰਡ ਦੇਂਦੇ ਮਰੇ ਹੋਏ ਨੂੰ
ਭਾਜੀ ਬੁਹਤ ਬੁਹਤ ਪਿਆਰ ਦੇਸ਼ ਪੰਜਾਬ ਜਿਲ੍ਹਾ ਜਲੰਧਰ ਪਿੰਡ ਮੰਦਪੁਰ ਤੋ❤❤
Paji mai hindu aa pr sikhannn dee bareee thode te ptaaa lagdaa ki ki hoeyaaa unaaa nal thank you sach dasn liye❤❤❤❤
Jeonde rho vadde vr ji bahot jyada knowledge mili thode es podcast to❤🙌🏻🙌🏻
ਬੋਤ ਵਧੀਆ ਗੱਲਾਂ ਬਾਤਾਂ ਕਰਦੇ ਹੋ ਬਾਈ ਤੁਸੀ ਪੋਡਕਾਸਟ ਚ 👏🏻👏🏻💯❤️
Proud of you brothers ❤❤
ਵਾਹ ਬਾਈ ਵਾਹ ਇਸ ਜਥੇਦਾਰ ਬਾਰੇ ਨਹੀਂ ਪਤਾ ਸੀ ਆਪਣੀ ਕੌਮ ਨੂੰ ਜਿਓਦੇ ਵਸਦੇ ਰਹੋ ਵੀਰੋਂ ਕਿਸ਼ੇ ਵੀ ਤਰੀਕੇ ਨਾਲ ਕੌਮ ਦੀ ਗੱਲ ਤਾਂ ਕਰ ਰਹੇ ਹੋ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
All ਸਿੱਖ r brave❤👍
ਬਹੁਤ ਅੱਛਾ ਕੰਮ ਕਰ ਰਹੇ ਇਹ ਬੇਲੀ
ਮੇਰੇ ਦੋਵੇਂ ਵੀਰ ਸ਼ਾਬਾਸ਼ ਜੀਓ 👌
Proud to be snatni and an Indian and I love all my Sikh brothers
Waheguru bless you ❤❤ bhot vedia kam 22ji
Bahut dhanvad veere,
Lokan nu sach da, sheesha dakhun lai
Buhat wadia podcast hunda bhaji tuhada..love from Nawanshahr 🙏 .1 request c bhaji please apne podcast ch Baba sahib Doctor B.R Ambedkar g ware v jrur dseo..ohna di life ware..please bhaji...
ਮੈ ਹਜੇ ਪੋਡਕਾਸਟ ਸੁਰੂ ਨਹੀ ਕੀਤਾ ,ਪਰ ਗੋਰਵ ਠਾਕੁਰ ਦੀ ਫੋਟੇ ਦੇਖ ਕੇ ਹੋਰ ਜਿਆਦਾ ਦਿਲ ਕਰਨ ਲੱਗ ਗਿਆ ,
ਮੈ ਗੋਰਵ ਦੀ ਹਰ ਵੀਡੀਉ ਦੇਖ ਦੇ ਦਾ ਸੀ ਪਰ ਇਹਨੇ ਲਾਸਟ ਵੀਡੀਉ ਦੇਖ ਬਹੁਤ ਗੁਸਾ ਆਇਆ
Bhut dhanwad thoda bhayi saab lyi bole tusi shukriya bhaji
ਬਹੁਤ ਸੋਹਣੀ ਵੀਡੀਓ ਬਣਾਈ
121 cho 93 Sikhs se proud to be a sikh hajje sanu kehdea ke tusi 2% ho
Veere tuhade podcast har vaar dekhdia bhut hi vadia hundea te podcast ch tuc punjab bare gal kardro ❤😢
Waheguru ji chardikalah ch rakhn prava nu ❤️🙏
Dove veera nu Teh delo salute a sach boln lai 🙏🏼🙏🏼
ਅੰਨਦਾਤਾ ਉਹਨੂੰ ਕਹਿੰਦੇ .. ਜੋ ਰੋਟੀ ਦੇਂਦਾ ਹੋਵੇ ਪਰ ਪੈਸੇ ਨਾ ਲੈਂਦਾ ਹੋਵੇ .... ਜਿੱਡਾ ਦਾਣੇ ਬਦਲੇ ਪੈਸੇ ਲੈਂਦਾ ਹੋਵੇ ਉਹ ਕਿਸਾਨ... ਜਾ... ਵਪਾਰੀ ਹੋ ਸਕਦਾ...... ਪਰ ਅੰਨਦਾਤਾ ਨਹੀਂ
bhot vdia podcast waheguru chardikla ch rakhan ❤️🙏🏻
Bahut kaint... Kissana... Te punjab de haq cha gallan kittiyan.... Veera ne... 🙏🙏
Veero eh vala ep millions of views deserve krda tan k sare jede wtsap university graduate ne ya godi media influenced youth wa ohna dia akhan khulan 👏