Jas Bajwa ਤੇ 2 ਭੈਣਾਂ ਨੇ ਕੀਤੀ Punjabi ਵਲੋਗਰਾ ਦੀ ਰੱਜ ਕੇ ਬੇਜਤੀ

Поделиться
HTML-код
  • Опубликовано: 25 дек 2024

Комментарии • 2,7 тыс.

  • @PUNJABITRAVELCOUPLE
    @PUNJABITRAVELCOUPLE 2 года назад +929

    ਬਹੁਤ-ਬਹੁਤ ਸ਼ੁਕਰੀਆ
    ਭਰਾ ਤੁਹਾਡਾ...ਕੋਸ਼ਿਸ਼ ਕਰਦੇ ਰਹਾਂਗੇ
    ਸਭ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ
    ਬਹੁਤ ਸਾਰਾ ਪਿਆਰ ਤੇ ਸਤਿਕਾਰ ❤️🙏

    • @brarsaab6969
      @brarsaab6969 2 года назад +17

      Tusi bahut mature ho age pakho nhi keh reha duniyadari pakhon keh reha 💖 sanu naaz aa sode te hassde vassde raho 🔥❤️!

    • @amanpreet4121
      @amanpreet4121 2 года назад +12

      Ma soch rhi c tade bare ke ehna da jikar hove kite eh bhut gud ne .... Sachi tusi information nd entertainment dono krde oo #punjabi travel couple.

    • @akkychoudhary9505
      @akkychoudhary9505 2 года назад +8

      waheguru ji di puri mehar aw thuade te ❤️

    • @rupinderkaur9538
      @rupinderkaur9538 2 года назад +6

      Best couple❤️❤️

    • @balarsh2373
      @balarsh2373 2 года назад +6

      ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ

  • @HardeepSingh-HH88
    @HardeepSingh-HH88 Год назад +182

    ਛੋਟੇ ਵੀਰ ਬਹੁਤ ਵਧੀਆ ਕਰਦਾ ਦੱਬੀ ਚੱਲੋ ਆਪਾਂ ਚੱਪਲਾਂ ਬਣਾਉਣ ਵਾਲੀ ਮਸ਼ੀਨ ਲਿਆਂਦੀ ਤੈਨੂੰ ਚੱਪਲਾਂ ਫਰੀ ਮਿਲਣਗੀਆਂ ਹੁਕਮ ਕਰ ਦਿਆ ਕਰ ਪਰ ਚੱਪਲ ਫੇਰਨ ਲੱਗਿਆ ਕਜੂਸੀ ਨਾ ਕਰੀਂ 😅😂😂

  • @ourpunjab22
    @ourpunjab22 2 года назад +48

    ਬਿਲਕੁਲ ਸਹੀ ਗੱਲਾ ਨੇ ਵੀਰੇ ਕੰਜਰਾਂ ਨੇ ਗੰਦ ਪਾਇਆ 😃

  • @officialdhaliwal8902
    @officialdhaliwal8902 Год назад +77

    ਮੈਂ ਇਕੋ ਵਲੋਗਰ ਦੇਖਦਾ ਪੰਜਾਬੀ ਟਰੈਵਲ couple ਬਾਈ ਜਮਾ ਸਿਰਾ ਜੋੜੀ ਨੇ ਪੂਰੀ ਵਦੀਆ ਜਾਣਕਾਰੀ ਦਿੰਦੇ ਨੇ hisyory ਬਾਰੇ

    • @bajwa2690
      @bajwa2690 8 месяцев назад +2

      Hmm Ripen khushi huni

    • @ManpreetKaur-wt7gj
      @ManpreetKaur-wt7gj 8 месяцев назад +1

      Mai v

    • @maluksingh5489
      @maluksingh5489 4 месяца назад

      ਮੈਂ ਵੀ ਵੇਖਦਾ ਉਨ੍ਹਾਂ ਨੂੰ 😊😊😮

    • @ManpreetKaur-qe9ks
      @ManpreetKaur-qe9ks 4 месяца назад

      Good mere husband vi dekhdr ne g

    • @hmalhotra4278
      @hmalhotra4278 3 месяца назад +1

      @@maluksingh5489ik vari hr puch veere. Jehde topic te gall ho rhi krke khtm kro jada agge nhi vadi da syaane bno

  • @kuljitkanda1276
    @kuljitkanda1276 11 месяцев назад +4

    ਛੋਟੇ ਵੀਰ ਤੁਸੀ ਬੋਹਤ ਬੱਦੀਆ ਕਲਾਸ ਲਾਤੀ ਕੰਜਰਾ ਤੇ

  • @balkarchauhan690
    @balkarchauhan690 2 года назад +57

    ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਰੀਆਂ ਦੁਨੀਆ ਦੀਆਂ ਅੱਖਾਂ ਖੋਲ ਦੇ ਹੋ ਤੇ ਬਲੋਕਰਾ ਦੇ ਸਿੱਤਰ ਫੇਰ ਦੇ ਓ

  • @gurdeepkaur7005
    @gurdeepkaur7005 2 года назад +105

    ਜਿਉਂਦਾ ਵਸਦਾ ਰਹਿ ਵੀਰੇਆ ਤੇ ਇਨ੍ਹਾਂ ਕੰਜਰਾਂ ਦੀ ਕੁੱਤੇਖਾਣੀ ਕਰਦਾ ਰਹਿ you are doing great 👍

  • @pacifist5943
    @pacifist5943 2 года назад +113

    ਸਮੇਂ ਸਿਰ ਕਹੀਆ ਗੱਲਾਂ ਬੁਹਤ ਮਾਇਨੇ ਰੱਖਦੀਆਂ ਨੇ। ਇਹ ਤਾਂ ਕੰਜਰਪੁਣਾ ਕਰ ਹੀ ਰਹੇ ਪਰ ਜਿਹੜੇ ਇਹਨਾ ਨੂੰ ਦੇਖ ਕੇ ਇਹਨਾ ਨੂੰ ਉਤਸਾਹ ਦੇਂਦੇ ਨੇ ਸਭ ਤੋਂ ਵੱਡੇ ਤੇ ਓਹ ਕੰਜ਼ਰ ਵਾਂ।

    • @sarandeepkaur8871
      @sarandeepkaur8871 2 года назад +6

      Sahi a comments dekhen wale hunde a ehna de didu,so sweet bht gussa anda fr

    • @pacifist5943
      @pacifist5943 2 года назад +3

      @@sarandeepkaur8871 ਸਹੀ ਗੱਲ ਆ ਜੀ। ਆਪਣੇ ਹੀ ਲੋਕ ਮੂਰਖ ਨੇ।

    • @farming5961
      @farming5961 2 года назад +1

      Right

    • @simrankaur7715
      @simrankaur7715 Год назад

      j loki like krde tahii hor videos pade o q like krde q dek k view vdade

    • @inderjeetsekhon2017
      @inderjeetsekhon2017 6 месяцев назад +2

      You are right 👍

  • @varindersingh6181
    @varindersingh6181 2 года назад +30

    ਪੰਜਾਬੀ ਟ੍ਰੇਵਲ couple always ਜਿੰਦਾਬਾਦ 🌷🥀💞💞👍👌🙏

  • @Recklessmohie5115
    @Recklessmohie5115 10 месяцев назад +2

    ਸਮੇਂ ਦੀ ਲੋੜ ਸੀ 😂

  • @jalneetcheema3055
    @jalneetcheema3055 2 года назад +27

    B social ਵਾਲਿਆਂ ਨੇ ਤੇ ਬਹੁਤ ਬਹੁਤ ਸਹੀ ਕੰਮ ਕੀਤਾ, ਰੂਹ ਖੁਸ਼ ਹੋਗੀ

  • @ਜੱਸਾਸਿੰਘਖਾਲਸਾਜਲੰਧਰ

    ਵੀਰੇ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਬਹੁਤ ਚੰਗਾ ਲੱਗਾ ਜੀ ਸਲੂਟ ਹੈ ਵੀਰ ਤੈਨੂੰ ਤੇ ਤੇਰੀ ਸੋਚ ਨੂੰ

    • @PunjabiprankRoastedvlogger
      @PunjabiprankRoastedvlogger  2 года назад +2

      ❤️❤️

    • @navigill923
      @navigill923 2 года назад

      @@PunjabiprankRoastedvlogger haha veere “Ehe mitti khanda”! You are the best and twadi Punjabi Meri favourite hai. Btw Punjabi travel couple and Urban New Zealand, and Singhfam are the best. Baki veere sachi gal hai sade kol tey time ji nahi hunda gal karn da v Ehe Kida banunde rabb jane! 😂

  • @sewakpanna4350
    @sewakpanna4350 2 года назад +120

    ਇਟਲੀ ਵਾਲਾ ਘੱਟ ਤੁਰਦਾ ਵਾ
    ਘੱਟ ਜ਼ਰੂਰ ਤੁਰਦਾ ਪਰ ਰੁੱਕਦਾ ਨਹੀਂ
    ਲੱਗੀ ਸਮਝ ਕੰਜ਼ਰ ਵਲੋਂਗਰੋ
    Love you broo full sport IND ARMY

  • @happystudypoint8632
    @happystudypoint8632 2 года назад +19

    ਬਾਈ ਖਿੱਚਕੇ ਰੱਖੋ ਕੰਮ ਨੂੰ। ਸ਼ਾਬਾਸ਼ ਵੀਰੇ।

  • @rupinderdhillon3699
    @rupinderdhillon3699 6 месяцев назад +2

    ਇਹ ਤਾਂ ਗੱਲ ਬਿਲਕੁਲ ਸੱਚ ਆ ਬਾਈ ਸਾਡੇ ਘਰ ਤਾਂ ਕੋਈ ਪ੍ਰੋਗਰਾਮ ਹੋਏ ਮੱਤ ਕੰਮ ਮਾਰ ਦਿੰਦਾ ਫੋਟੋ ਕਰਨ ਦਾ ਬਾਅਦ ਵਿੱਚ ਯਾਦ ਆਉਂਦਾ।😂😂 ਇਨ੍ਹਾਂ ਲੋਕਾਂ ਨੂੰ ਵੇਖ ਕੇ ਲਗਦਾ ਕਿ ਇਹ ਹਰ ਜਗ੍ਹਾ ਫੋਨ ਤੇ ਵੀਡੀਓ ਬਨੋਉਂਦੇ ਹੋਏ ਕਿਦਾਂ ਘੁੰਮ ਲੈਂਦੇ ਨੇ।

  • @IndDonateFood
    @IndDonateFood 2 года назад +92

    ਬਿਲਕੁੱਲ ਸਹੀ ਗੱਲਾਂ ਬਾਈ ਤੇਰੀਆ salute brother

  • @manreetkaur918
    @manreetkaur918 2 года назад +199

    ਜਿਉਂਦੇ ਰਹੇ ਵੀਰੇ ਖਿੱਚ ਕੇ ਰੱਖੋਂ ਇਹਨਾਂ ਕੰਜਰਾਂ ਨੂੰ

  • @gamingdudegurpreet
    @gamingdudegurpreet 2 года назад +16

    Sahi keha vr ਇਹਨਾਂ vlogera ne ਪੰਜਾਬ ਦਾ ਬੇੜਾ ਗ਼ਰਕ ਕਰ ਤ ਪੰਜਾਬ ਦਾ ਕਲਚਰ ਖਤਮ ਹੋਣ ਦੀ ਤਦਾਦ ਤੇ ਹੈ।।

  • @gurmanjitsingh7538
    @gurmanjitsingh7538 Месяц назад

    bht ryt paji punjab da ਬੇੜਾ ਗਰਕ ਕਰਤਾ punjab da ehna chwla ne

  • @Chubby_chickss
    @Chubby_chickss 2 года назад +1

    hahahhaha tadiya gala... mera te hassa ni ruk rya😂😂😂😂😂😂😂🤟🤟paji....

  • @Arshnoorkaurz
    @Arshnoorkaurz 2 года назад +239

    ਦੇਖੋ ਵੀਰ ਜੀ ਮੈਂ ਵੀ ਕੁੜੀ ਆਂ।
    ਮੈ ਸੱਚੀ ਗੱਲ ਦਸਦੀ ਆਂ,
    ਮੈਂ ਹਾਂ ਅੰਮ੍ਰਿਤਸਰ ਤੋਂ ਅਤੇ ਸਾਡੇ ਇਥੋਂ ਦੀਆਂ ਕੁੜੀਆ ਨੇ Manpreet ਤੇ ashleen ਤੇ ਹੋਰ ਵੀ ਬਹੁਤ ਨੇ ਪਰ ਸਚੀ ਮੈਂ ਕਦੇ ਕਪੜੇ ਦੀ demand ਨੀ ਕੀਤੀ ਘਰਦਿਆਂ ਤੋਂ ਪਰ ਜਦੋ ਤੋਂ ਮੈ insta ਤੇ ਇਹਨਾ ਨੂੰ ਦੇਖਣ ਲੱਗੀ ਆ , ਰੋਜ ਈ ਨਵੇਂ ਨਵੇਂ ਕਪੜੇ ਪਾਂਦੇ ਨੇ , ਕਿੰਨਾ ਘੁੰਮਦੇ ਨੇ , ਇਹਨਾ ਨੂੰ ਵੇਖ ਕੇ ਮੇਰਾ ਵੀ ਮੰਨ ਕਰਦਾ ਮੈ ਵੀ ਪਾਵਾਂ ਇਹਨਾ ਵਾਂਗ ਪਰ ਕੋਈ ਆਮ ਆਦਮੀ ਏਨਾ ਖਰਚਾ ਨਈ ਕਰ ਸਕਦਾ, ਮੈਂ ਸਿਰਫ ਆਪਣੀ ਗੱਲ ਨੀ ਕਰ ਰਹੀ , ਹੋਰ ਵੀ ਬਹੁਤ ਕੁੜੀਆਂ ਹੋਣ ਗਿਆ ਜਿੰਨਾ ਨੂੰ ਏਨਾ ਵੱਲ ਦੇਖ ਕੇ ਏਦਾ ਲਗਦਾ ਹੋਵੇਗਾ ਕਿ ਅਸੀਂ v ਏਦਾ ਕਰੀਏ, ਮੇਰੀ ਇਹਨਾ ਨੂੰ ਇਕ ਇਹ ਬੇਨਤੀ ਆ ਕਿ ਕੇ ਆਪਣੀ ਸ਼ੋਹਰਤ ਦਿਖਾਂਦੇ ਜੇ ਤੇ ਆਪਣੀ ਆਮ ਜ਼ਿੰਦਗੀ ਵੀ ਦਿਖਾਇਆ ਕਰੋ, youtube ਤੇ ਬੱਸ ਪੈਸੇ ਵਾਲੇ ਲੋਗ ਨੇ ਪਰ ਦੇਖਣ ਵਾਲੇ ਏਨੇ ਪੈਸੇ ਵਾਲੇ ਨੀ । ਮਹਿੰਗੇ ਕਪੜੇ ਪਾਣ ਨਾਲ ਨੀ ਕੁਝ ਹੁੰਦਾ । Youth ਨੂੰ v ਗਲਤ ਪਾਸੇ ਨਾ ਤੋਰੋ। ਓਹਨਾ ਨੂੰ ਇਹ v ਦਸੋ ਕਿਸੇ ਪਿੰਡ ਚ ਆਮ ਜ਼ਿੰਦਗੀ ਕੀ ਹੁੰਦੀ ਐ। Mall ਚੋ ਨੀ ਸਬਜ਼ੀ ਮੰਡੀ ਚ ਸਬਜ਼ੀ ਲੈਣੀ v ਦਸੋ ਲੋਕਾਂ ਨੂੰ।
    ਤੁਹਾਨੂੰ ਦੇਖ ਕੇ ਲੋਕ ਇਹ ਸਮਝ ਦੇ ਨੇ ਕਿ ਸਿਰਫ ਉਹੀ ਗਰੀਬ ਨੇ ਬਾਕੀ ਸਾਰੀ ਦੁਨੀਆ ਅਮੀਰ ਹੋਈ ਪਈ ਐ।
    ਸ਼ੁਕਰੀਆ ❤️

    • @inderdeepsingh8105
      @inderdeepsingh8105 2 года назад +6

      ਬਹੁਤ ਵਧੀਆ ਮਿਸਿਜ਼ ਹੈ ਜੀ

    • @SkyTech1984
      @SkyTech1984 2 года назад +19

      ਆਪਾ ਤਾਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਿਸ ਦਿਨ ਇਹ blogging ਬੰਦ ਹੋ ਜਾਵੇ ਜਾ you tube ਬੰਦ ਹੋ ਜਾਵੇ for vlogging .

    • @ਰੰਗ਼-ਮਹਿਲ
      @ਰੰਗ਼-ਮਹਿਲ 2 года назад +17

      ਬਿਲਕੁਲ ਸਹੀ । ਮੇਰੀ ਘਰਵਾਲੀ ਘੱਟ ਪੜੀ ਲਿਖੀ ਸੀ ਤੇ ਵਿਆਹ ਤੋ ਬਾਦ ਰੋਜ ਡਿਮਾਂਡ ਕਰਿਆ ਕਰੇ ਫਲਾਣਾ ਘੁੰਮਣ ਗਿਆ ਤੁਸੀ ਨਾਟਕਾ ਵਾਲਿਆ ਵਾਂਗ ਨੀਂ ਕਰਦੇ ਦੂਜੇ ਘੁੰਮਣ ਜਾਂਦੇ ਤੁਯੰ ਮੈਂਨੂੰ ਲਾਈ ਕੇ ਨੀਂ ਗਏ ਮੈਂ ਬੱਸ ਤੇ ਨੀਂ ਜਾਣਾ ਕਿਤੇ ਏਨੀ ਬੇਅਕਲ ਸੀ ਜਨਾਨੀ ਓਹ ਦੂਜਾ ਓਹਦਾ ਪਿਉ ਹੈਨੀ ਸੀ ਰਹੀ ਭੂਆ ਕੋਲ ਸੀ ਓਹਨਾ ਸਿਰਫ ਕੰਮ ਕਰਾਉਣ ਤੱਕ ਮਤਲਬ ਰੱਖਿਆ ਅਕਲ ਨੀਂ ਦਿੱਤੀ ਵਿਆਹ ਆਲੇ ਦਿਨ ਹੀ ਲੜ ਪਈ ਅਖੇ ਤੁਹਾਡਾ ਘਰ ਨੀਂ ਵਧੀਆ ਏਸੀ ਹੈਨੀ ਬਹੁਤ ਟਾਰਚਰ ਕੀਤਾ ਮੈਂਨੂੰ ਫੇਰ ਮੈਂਨੂੰ ਛਡ ਕੇ ਚਲੀ ਗਈ ਹੋਰ ਕਿਤੇ ਓਦੋਂ ਓਹ ਪ੍ਰੈਗਨੇਂਟ ਸੀ ਤੇ ਕੁੜੀ ਹੋਈ ਸਾਡਾ ਪੰਚਾਇਤ ਚ ਨਿਬੜ ਗਿਆ ਤੇ ਕੁੜੀ ਮੈਂ ਲੈ ਆਇਆ ਅਗਲੇ ਮਹੀਨੇ ਦੋ ਸਾਲ ਦੀ ਹੋ ਜਾਣੀ ਤੇ ਓਹ ਜਿੱਥੇ ਬਾਅਦ ਚ ਗਈ ਸੀ ਓਥੇ ਵੀ ਨੀਂ ਵਸੀ ਧੱਕੇ ਖਾਂਦੀ ਫਿਰਦੀ e

    • @deepdeep1610
      @deepdeep1610 2 года назад +6

      Wah Kya soch a kudiye Teri .. respect

    • @rajwantgillsandhu9594
      @rajwantgillsandhu9594 2 года назад +4

      😥🙏
      ਹਾਂ ਜੀ ਹੌਲ ਤਾਂ ਪੈਂਦੇ ਨੇ

  • @kuldeepkaur1828
    @kuldeepkaur1828 2 года назад +54

    😂😂😂😂ਹੲਏ ਮੇਰਾ ਤਾਂ ਹੱਸਾ ਨੀ ਰੁਕ ਦਾ ਵੀਰੇ ਤੁਹਾਡੀ ਵੀਡੀਉ ਦੇਖਕੇ 😂😂😂🤲

  • @pardeeptung4297
    @pardeeptung4297 8 месяцев назад +14

    ਵੀਰੇ ਤੁਹਾਡੀ ਕੋਈ ਗੱਲ ਝੂਠ ਨਹੀਂ 100%ਸੱਚ ਹੈ

  • @jasdeep2818
    @jasdeep2818 2 года назад +3

    ਬਾਈ ਦੀਆ ਗਲਾ ਸੱਚੀਆ ਨੇ ਸੱਚਾ ਬੰਦਾ ਤੂੰ...

  • @sarbjeetbrar379
    @sarbjeetbrar379 10 месяцев назад +1

    Hji veere asi Ehna bhena nu sunde a .. bhut sohna suneha dindiya ne bhena 👏🏻

  • @ranjeetkamboj2639
    @ranjeetkamboj2639 2 года назад +4

    Raat main dekhiya c inna 2 bhenaa da prograam dekhiya c bahut vadia message ditta inna bhenna ne duniya nu

  • @g.s.bvillage3141
    @g.s.bvillage3141 6 месяцев назад +4

    ਬੱਸ ਕਰbaeooo😂😂😂

  • @jessiahuja1487
    @jessiahuja1487 2 года назад +14

    ਦੋ ਦੋ ਛਿੱਤਰ ਇੰਦਰ ਦੇ ਮਾਂ ਪਿਉ ਤੇ ਇੱਕ ਇੰਦਰ ਦਾ ਵੀਰਾ ਵਕੀਲ ਹੈ ਮੇਰੇ ਵੱਲੋਂ ਉੱਨਾਂ ਦੇ ਲਾ ਦਿਆ ਕਰ ਬਹੁਤ ਭੇੜੇ ਲੱਗਦੇ 🙏🙏

    • @bhaidharmindersinghji91
      @bhaidharmindersinghji91 Месяц назад

      ਕੀਰਤ ਮੇਕਅੱਪ ਕਰਕੇ ਪੂਰੀ ਮਾਈਕਲ ਜੈਕਸਨ ਲੱਗਦੀ ਆ

  • @jashanpreetkaur9253
    @jashanpreetkaur9253 4 месяца назад +1

    ਇਕ੍ ਇਕ ਗਲ ਟਿਕਾ ਕੇ ਮਾਰੀ😂😂😂👍🏻

  • @avdeep
    @avdeep 2 года назад

    Nice bro ਇੱਕ ਇੱਕ ਗੱਲ ਸੱਚ ਆ ਵੀਰ ਦੀ

  • @kamaldeepbrar7915
    @kamaldeepbrar7915 2 года назад +38

    Punjabi travel couple the best couple ever to watch on you tube as a vlogger appreciate these people

  • @suniare4440
    @suniare4440 2 года назад +45

    ਬਾਬੇ ਸਿਰਾ ਲਾਣਾ ਯਰ ਤੂੰ ਬਾਬੇ ਇਹਨਾਂ ਨੇ ਗੰਦ ਹੀ ਬਹੁਤ ਹੀ ਪਾ ਰੱਖਿਆ
    ਸਾਲੇ ਕੁਜ਼ ਨਾ ਕੁਜ਼ ਤਾ ਸ਼ਰਮ ਕਰਨ ਗਏ ਸਾਲੇ yr

  • @nirbhao..........
    @nirbhao.......... 2 года назад +58

    ਛੇਤੀ ਨੱਥ ਪਾਓ ਇਹਨਾ ਨੂੰ ,, ਨਹੀਂ ਤਾਂ ਪੰਜਾਬ ਤਾਂ ਸਾਡੇ ਹੱਥਾਂ ਚੋਂ ਇ ਗਿਆ ਬਾਈ ਜੀ🙏🙏🙏
    ਤੁਸੀਂ ਦੱਬੀ ਰੱਖੋ ਕੰਮ,, ਇੱਕ ਦਿਨ ਤੁਸੀ ਕਾਮਯਾਬ ਹੋਵੋਗੇ 🙏🙏

  • @Rajpreetkachura0707
    @Rajpreetkachura0707 9 месяцев назад

    ਭਾਜੀ ਮਿਰਗੀ ਦੇ ਦੋਰੇ ਵਾਲੀ ਗੱਲ ਬਹੁਤ ਸਿਰਾ ਸੀ😅😅😅😅

  • @MandeepSingh-jg5yb
    @MandeepSingh-jg5yb 7 месяцев назад

    ਚਪਲੀ dance ਬਹੁਤ ਵਧੀਆ ਕਰਦਾ ਵੀਰ 😂😂😂😂

  • @dakkublike
    @dakkublike 2 года назад +63

    ਵੀਰੇ ਏਹ vloggera ਕਰਕੇ ਤੁਹਾਡਾ ਚੱਪਲਾਂ ਦਾ ਖਰਚਾ ਕਾਫੀ ਜ਼ਿਆਦਾ ਵੱਧ ਗਿਆ ਹੋਊ 🤣🤣🤣, ਨਜ਼ਾਰਾ ਆ ਜਾਂਦਾ ਤੇਰੀ ਵੀਡੀਓ ਦੇਖ ਕੇ ਵੀਰੇ

  • @SkyTech1984
    @SkyTech1984 2 года назад +18

    ਆਪਾ ਤਾਂ ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਿਸ ਦਿਨ ਇਹ blogging ਬੰਦ ਹੋ ਜਾਵੇ ਜਾ you tube ਬੰਦ ਹੋ ਜਾਵੇ for vlogging .

  • @varindersingh6181
    @varindersingh6181 2 года назад +12

    ਵੀਰ ਬਹੁਤ ਵਧੀਆ ਕਾਰਜ ਸਹੀ ਨੂੰ ਸਹੀ ਕਿਹਾ
    ਗ਼ਲਤ ਨੂੰ ਗ਼ਲਤ ਕਿਹਾ ਬਾਕੀ ਪੰਜਾਬੀ ਟ੍ਰੇਵਲ
    couple ਬਹੁਤ ਵਧੀਆ ਜਾਣਕਾਰੀ ਦਿੰਦੇ ਨੇ
    ਗੁਰੂ ਘਰਾਂ ਦੇ ਦਰਸ਼ਨ ਕਰਾਉਂਦੇ ਨੇ 💞💕🙏

  • @ranjitsandhu3913
    @ranjitsandhu3913 2 года назад

    ਲਾਈਕ ਕਰਨ ਲੱਗਾ, ਵਧੀਆ ਰੋਸਟ ਕੀਤਾ।

  • @RRajwinderSingh
    @RRajwinderSingh 6 месяцев назад

    ❤❤❤ ਇਟਲੀ ਵਾਲਾ 🎉🎉🎉love u bro

  • @MasterJOIL
    @MasterJOIL Год назад +7

    *TRAVEL COUPLE SCHI BHUT VDIA AA , M V DEKHYA ONNA DA SRI LNKA WALA VLOG❣️, GOOD JOB SIR❣️*

  • @singhkaram4027
    @singhkaram4027 2 года назад +11

    Swad lya dita veera.. Juggg jugg jee verea trikiya kre.. Ave boln da jigra kise kise kol he hunda.. Love uu ❤❤❤

  • @ramandhatt8916
    @ramandhatt8916 Год назад +3

    ਵੀਰ ਜੀ ਤੁਸੀਂ ਸਹੀ ਹੋ ਜੁੱਤੀਆ ਮਾਰੋ ਸਾਰੇ ਕੰਜਰਾ ਦੇ

  • @navdeepsinghbrar1016
    @navdeepsinghbrar1016 Год назад +1

    ਪਤੱਦਰਾ ਸਿਰਾ ਕਰਾ ਤਾ😂😂😂😂

  • @pardeeptung4297
    @pardeeptung4297 8 месяцев назад

    ਭੈਣ ਜੀ ਨੇ ਬਹੁਤ ਵਧੀਆ ਗੱਲ ਕੀਤੀ ਸੀ ਡਲਿਵਰੀ ਬਾਰੇ, ਇਹ ਸਭ ਬੰਦ ਹੋਣਾ ਚਾਹੀਦਾ 🙏

  • @ramandeepkaur2242
    @ramandeepkaur2242 2 года назад +6

    A gya mera pra ...dekhn toh pehla like krna mera mnn psnd kmm a

  • @PSKBvlogs
    @PSKBvlogs Год назад +8

    ਮੈਂ ਤਾਂ, ਪੰਜਾਬੀ ਟਰੈਵਲ ਕਪਿਲ ਦੇ ਵਲੋਗ ਹੀ ਦੇਖਦਾ ਹਾਂ

    • @gobindsinghfitness
      @gobindsinghfitness Месяц назад

      Ohna ch v jo kudi a oh apne bhai da ghar hi tod ayi jameen vandva layi bharjai gharo kadhva diti koi dudh dhota ni ethe

  • @ManinderSingh-eb8cz
    @ManinderSingh-eb8cz 2 года назад +6

    Bhaji salute a tuhanu tusi punjab di aun wali generation nu sahi rah te lajaoge apa nal a tuhade

  • @jasskaur4863
    @jasskaur4863 11 месяцев назад +1

    Punjabi couple mera fevrt aa, poora world dekh rahe aa ehna kark

  • @HarwindersinghMattu-x4g
    @HarwindersinghMattu-x4g Год назад +1

    Bahut vadia veere Lage raho je enna nu kush Sharm ajo thanku so much veer enna de against awaaz uthan lai

  • @surjitsinghnikkuwal7603
    @surjitsinghnikkuwal7603 Год назад +3

    ਸਤਿ ਸ਼੍ਰੀ ਆਕਾਲ ਸਾਡੇ ਅਲੇਆ, ਭੈਣਾਂ ਨੇ ਸਿਰਾ ਲਾ ਦਿੱਤਾ । ਸਹੀ ਗੱਲ ਆ ਇਹਨਾ ਨੂੰ ਦੇਖ ਕੇ ਜਨਾਨੀਆ ਦੇ ਦਿਮਾਗ ਪੁੱਠੇ ਪਾਸੇ ਦੌੜਦੇ । ਚੰਗੇ ਭਲੇ ਬੰਦੇ ਦੀ ਜਿੰਦਗੀਂ ਵਿਗੜ ਜਾਂਦੀ ਇਹਨਾ ਦੀਆ ਖੇਖਣਾ ਦੇਖ ਕੇ ।

  • @harmanbhullar9918
    @harmanbhullar9918 2 года назад +21

    First time comment kr rahi veere pehla mnu shrm ji aundi cc tadiya gaala sunke but bhut vdia veere tuc bhut vdia km kr rahe oo schi ena bloggers ne bhut Gand payaa aa we proud of uu veere keep it up🤘👍👍👍

  • @majhablock69
    @majhablock69 Год назад +11

    ਵੀਰੇ ਮਜਾ ਆ ਜਾਂਦਾਂ ਯਾਰ ਤੇਰੀਆਂ ਵੀਡੀਓ ਵੇਖ ਕੇ, ਸਾਰੇ ਦੁਖ ਪ੍ਰੇਸਾਨੀਆਂ ਦੂਰ ਹੋ ਜਾਂਦੀਆਂ ਨੇਂ ਭਾਵੇਂ ਕੁੱਝ ਸਮੇਂ ਲੲੀ ਹੀ ਸਹੀ,ਬਹੁਤ ਵਧੀਆ, ਵੈੱਲ ਡੰਨ ਕੀਪ ਇੱਟ ਅੱਪ, ਵੀਰੇ ਸਬਸਕ੍ਰਾਇਬ ਵੀ ਕਰ ਲਿਆ ਸਾਰੇ ਪਲੇਟਫਾਰਮ ਤੇ, ਲਵ ਯੂ ਆ ਵੀਰੇ, ਧੰਨਵਾਦ

  • @PawankumarShah-fr8ou
    @PawankumarShah-fr8ou 6 месяцев назад

    ਬਹੁਤ ਬਹੁਤ ਬਹੁਤ ਹੀ ਵਧੀਆ ਕੱਮ ਕਰਦੇ ਹੋ, ਇਹਨਾ ਗੰਦੇ ਲੋਕਾਂ ਦੀ ਸੇਵਾ ਹੋਣੀ ਹੀ ਚਾਹੀਦੀ ਹੈ, ਸਲਿਊਟ ਹੈ, ਤੁਹਾਡੀ ਅਡਿਟੀਗ ਔਰ ਤੁਹਾਡੀ ਸ਼ੋਚ ਨੂੰ, 👏👏👏👏👏👌👌👌👌👌👍💯💯✅👍🙏🥰😆😆very nice brother, carry-on 🙏

  • @Parmindersinghdhesi
    @Parmindersinghdhesi 2 года назад

    Nishan singh Australia ਅਤੇ ਪੰਜਾਬੀ travel couple । ਇਹ ਦੋ ਚੈਨਲ ਬਹੁਤ ਜਾਣਕਾਰੀ ਮੁਹਈਆ ਕਰਵਾਉਦੇ ਨੇ ਜੀ ।

  • @AmritpalSingh-kd8de
    @AmritpalSingh-kd8de 2 года назад +8

    Sai keha veer eehne chawla nu dekh ke aaj kl da youth depression vhich pye jnda te glt track vl turrii jnde aaa

  • @navdeepkaur4794
    @navdeepkaur4794 2 года назад +6

    Bilkul shii aa broo bhut gnd pya hoya ehna ne…. Ehna sb bnd krvona chaida aaa….. I always support you broo👍🏻 well done bro

  • @Gursewaksingh-ne5iv
    @Gursewaksingh-ne5iv 2 года назад +4

    Love uhh jttaaaa. 😂😂😂😂😂😂😂😂😂😂😂😂😂😂😂😄😄. Veer tenu glle laun nu dil krdaa. Teri vdios dekh k

  • @ਗੁਰਪ੍ਰੀਤਸਿੰਘ-ਚ5ਧ

    ਇੰਦਰ ਕੀਰਤ ਤੇ ਪਵਨ ਕਿੰਮੀ ਦੀ ਕੁੱਤੇਖਾਣੀ ਜ਼ਰੂਰ ਕਰਿਆ ਕਰੋ ਪਲੀਜ 🙏🙏🙏

  • @paramjitatwal9517
    @paramjitatwal9517 Год назад

    ਬੇਬੇ ਵੀ ਨਾਲ ਲੰਮੀ ਪਾ ਲੈਣੀ ਸੀ 😅😅😅😅😅

  • @nd1132
    @nd1132 2 года назад +7

    you are the best veerji.YOU ARE ABSOLUTELY RIGHT JI.keep doing good work.

  • @Lion-fg1oj
    @Lion-fg1oj 2 года назад +6

    ਬਹੁਤ ਵਧੀਆ ਵੀਰ ਜੀ

  • @ramanmahi6000
    @ramanmahi6000 2 года назад +5

    God bless uuuu veer ji nd bht bht dhanwadd reality nu dikhon layi je youth tuhanu follow kre ta real te reel life ch vadia difference kr sakda... Keep it up👌👍

  • @Shaffy-h7h
    @Shaffy-h7h 2 дня назад

    Punjabi travel couple ❤....fav channel

  • @ManjeetKaur-pt1pm
    @ManjeetKaur-pt1pm Год назад

    ਸਹੀ ਕਿਹਾ ਵੀਰ👏👏👏

  • @harmandeep7348
    @harmandeep7348 2 года назад +8

    Ajj to baad jas bajwa v roaster community da member 😅😅

  • @Sukhsingh9195
    @Sukhsingh9195 2 года назад +12

    🙏🏽Sat Sri Akaal ji veer ji lagge raho Waheguru Mehar Krn mere Veer te.

  • @gurvirkaurbrar
    @gurvirkaurbrar 2 года назад +13

    ਲਗੇ ਰਹੋ ਮੁੰਨਾ ਭਾਏੀ...ਸਾਡੇ ਵਰਗੇ ਵਲੋਗਰਾ ਦੀ ਤਾ ਤੁਸੀਂ ਵੀ ਗੱਲ ਨਹੀ ਕਰਦੇ ਭਾਏੀ..ਜੋ ਲੋਕ ਨਹੀਂ ਜਾਣਦੇ ਸੀ ਸਰਚ ਕਰਨਗੇ ਇਨ੍ਹਾਂ ਨੂੰ।ਪਬਲੀਸਿਟੀ ਦਾ ਇੱਕ ਇਹ ਵੀ ਸਟੰਟ ਹੈ।

  • @Panjab_de_Jaye1984
    @Panjab_de_Jaye1984 Год назад

    ਬਹੁਤ ਵਧੀਆ ਭਰਾ😂😂😂😂

  • @KamalpreetKaur-x1f
    @KamalpreetKaur-x1f 7 месяцев назад

    Bilkul sahi keha main v ehi ਸੋਚਦੀ ਰਹਿੰਦੀ a

  • @kuldeepbhullar7795
    @kuldeepbhullar7795 2 года назад +5

    hnji bhut vdiaa program c eh b social tey veer ji really 👌👌 Rupinder bhain huna da

  • @ManvirKB
    @ManvirKB 2 года назад +13

    I don’t know where I found you, but I love watching all your videos. I sometimes take 30 minuets break at work when it’s stressful and play bhaji’s video😂. Literally I get relief every time.

  • @GurpreetSingh-eo1yt
    @GurpreetSingh-eo1yt 2 года назад +7

    Veer ji thanks tusi bhut vadiya gallan kr, rhe o ........ True speech

  • @Dailykidlife
    @Dailykidlife 6 месяцев назад +1

    Mere man ch ਤੁਹਾਡੀ brother ਗਲਤ image c bahut ajj mainu pta lgya
    U r right
    M bde dhyan nl dekhi video

  • @a.psingh396
    @a.psingh396 10 месяцев назад

    😂😂😂😂😂😂 ਬਾਈ ਤੇਰੇ ਵੀਡਿਓ ਦੇਖ ਦੇਖ ਕੇ ਹੱਸ ਹੱਸ ਕੇ ਢਿੱਡ ਪੀੜ ਹੋ ਜਾਂਦੀ ਹੈ। ਯੂ ਟਿਉਬ ਇਹੋ ਜਿਹੇ ਲੋਕਾਂ ਨੂੰ ਬੈਨ ਕਿਉਂ ਨਹੀਂ ਕਰਦਾ।

  • @honeymusic8135
    @honeymusic8135 2 года назад +3

    ਵਲੌਗਰਾਂ ਤੋਂ ਨੇ ਵਲਗਰ ਹੋ ਗਏ
    ਅੱਜ ਦੇ ਕਈ ਸਿਆਣੇ
    ਫੋਨਾਂ ਤੇ ਲਾਈਵ ਹੋ ਦਿਖਾਉਂਦੇ
    ਘਰਵਾਲੀ ਜੰਮਦੀ ਕਿਵੇਂ ਨਿਆਣੇ,
    ਤੀਵੀਂ ਅੱਗਾ ਪਿੱਛਾ ਦਿਖਾਵੇ
    ਕਹਿੰਦੇ ਲਾਈਕ ਜੇ ਮਿਲਣਗੇ ਬਾਹਲੇ,
    ਚੌੜੇ ਹੋ ਹੋ ਸ਼ੇਅਰ ਨੇ ਕਰਦੇ
    ਉਹਨਾਂ ਦੇਈ ਘਰਵਾਲੇ,
    ਨੌਂਵੀ ਦਸਵੀਂ ਵਿੱਚ ਜੋ ਪੜਦੇ
    ਉਹ ਵੀ ਲਿਵ ਇੰਨ ਚ ਰਹਿੰਦੇ
    ਸਾਡੇ ਤਾਂ ਨੇ ਹੋ ਗਏ ਮੌਡ ਨਿਆਣੇ
    ਮਾਪੇ ਬੇਸ਼ਰਮ ਜੇ ਹੋਕੇ ਕਹਿੰਦੇ,
    ਨਿਆਣੇ ਉਮਰੇ ਜਾਗਣ ਅੱਗਾਂ
    ਭੱਜ ਭੱਜ ਵਿਆਹ ਕਰਾਉਂਦੇ
    ਪਤਾ ਲੱਗਦੇ ਜਦ ਪਾ ਲੂਣ ਦੇ
    ਫਿਰ ਤਲਾਕਾਂ ਦੇ ਵਲੌਗ ਬਣਾਉਂਦੇ,
    ਪੱਤਰਕਾਰਾਂ ਨੂੰ ਸ਼ਰਮ ਨਹੀਂ ਆਉਂਦੀ
    ਜਿਹੜੇ ਇੰਟਰਵਿਊਆਂ ਲੈਂਦੇ
    ਦੱਸੋ ਕਦੋਂ ਕਦੋਂ ਤੇ ਕੀ ਕੀ ਕੀਤਾ
    ਜਦੋਂ ਇਕੱਠੇ ਸੀ ਰਹਿੰਦੇ

  • @ravinderkaur8171
    @ravinderkaur8171 2 года назад +5

    ਲੋਕਾਂ ਨੂੰ ਸੂਟ ਹੀ ਦਿਖਾਈ ਜਾਂਦੀਆਂ ਮੈਨੂੰ ਕੋਈ ਤਕਲੀਫ ਨਹੀਂ ਇਨ੍ਹਾਂ ਤੋਂ ਜ਼ਿਆਦਾ ਹੋਣਗੇ ਪਰ ਦਿਖਾਵਾਂ ਨਹੀਂ ਕਰਦੇ ਵਧੀਆ ਸਰਦਾਰ ਸਹੁਰੇ ਨੂੰਹਾਂ ਨੂੰ ਵਰਜਦੇ ਨਹੀਂ ਘੌਰ ਕਲਜੁਗ ਆ ਗਿਆ

  • @bunnsingh8971
    @bunnsingh8971 2 года назад +4

    Vadde veer . You deserved my subscription. You’ve earned it . Changa rahi. good man di laaletain🙏

  • @Navpreetsandhu00
    @Navpreetsandhu00 2 месяца назад +1

    Veer sachi eh video Punjab di sb tu best video a ❤❤ bhot vadia video va

  • @dangerzone6161
    @dangerzone6161 Год назад

    ਟੈਲੇਂਟ ਲੋੜੇ ਦਾ ਇਹਨਾਂ ਚ 😂😂😂😂 ਤਾਹੀ ਤਾਂ ਨਾਂਗ਼ ਪੁਨਾ ਦਖਾਂਦੇ 😂😂

  • @deepbagla7381
    @deepbagla7381 2 года назад +24

    Jldi aa jeya kr video lai k praa tere bina dil jeya ni lgda 😂❤️🇮🇹

  • @sukhpreetsidhu9585
    @sukhpreetsidhu9585 2 года назад +11

    ਵੀਰੇ ਆਪਾ ਸੱਭ ਨੂੰ ਪਤਾ ਇਹ ਬਲੌਗਰ ਆਪਣਾ ਘਰ ਚਲਾ ਰਹੇ ਨੇ ਆਮ ਲੋਕਾਂ ਦੇ ਸਿਰ ਤੇ । ਮੈ ਸਾਲ ਪਹਿਲਾ ਤੱਕ ਇਹਨਾਂ ਦੇ ਬਲੌਗ ਵੇਖਦੀ ਸੀ। ਪਰ ਜਦੋਂ ਮੈ ਆਪ australia ਆਕੇ ਵੇਖਿਆ ਮੈਨੂੰ ਪਤਾ ਲੱਗਾ ਏਥੇ ਜਿੰਦਗੀ ਕਿਹੋ ਜੀ ਆ । ਦਿਨ ਤੋਂ ਰਾਤ ਤੇ ਰਾਤ ਤੋਂ ਦਿਨ ਹੁੰਦੇ ਦਾ ਪਤਾ ਨਹੀਂ ਲਗਦਾ ਏਥੇ । ਸਵੇਰੇ ਰੋਟੀ ਪਕੋਂਦੇ ਟਾਈਮ ਜੇ ਦੁਪਹਿਰ ਦਾ ਲੰਚ ਤਿਆਰ ਕਰਨ ਦਾ ਟਾਈਮ ਲੱਗ ਜਾਵੇ ਉਹ ਦਿਨ ਸਵਰਗ ਲਗਦਾ । ਨਹੀਂ 14 ਘੰਟੇ ਬਾਅਦ ਕੁਝ ਖਾਣਾ ਨਸੀਬ ਹੁੰਦਾ । ਇਹ ਸਭ fake ਜਿੰਦਗੀ ਵਿਖੌਂਦੇ ।

  • @amanrandhawa7937
    @amanrandhawa7937 2 года назад +5

    Shopping da ki fayida mickle Jackson ,( ਉਰਫ)ginu baby ne kpre te Ohio paye hunde bar bar 🤣bki maninder veere lot's of love from Amritsar choti bhan vlo bhtt acha kr rhe oo 🙏

  • @kirandeepsahota1556
    @kirandeepsahota1556 Год назад

    Very nyc vlog bilkul sachi gallan dsiya. Aa✌️✌️❤️❤️🙏🙏

  • @SukhdeepSingh-fq8tc
    @SukhdeepSingh-fq8tc 11 месяцев назад

    Bhuth vadia msg dita veer Manu Bhuth vadia lagia gall ❤❤❤

  • @hind9616
    @hind9616 2 года назад +10

    Very nice video brother, mixing is too good...I liked diljit's part😃.... thanks

  • @futuredoctor4870
    @futuredoctor4870 2 года назад +12

    Waheguru g mehar karan 🙏❤️

  • @arshpreetkhaira1082
    @arshpreetkhaira1082 2 года назад +5

    Waheguru ji🥰 mehr karo sbb te

  • @PB-id4py
    @PB-id4py 2 года назад

    ਬਾਈ ਤੇਰੇ ਵੀਡੀਓਜ 🔝🔥🔥🔝

  • @shabanabhatia5700
    @shabanabhatia5700 2 года назад +1

    ✅✅ bilkul sahi kea sir 😂

  • @ramankaur8780
    @ramankaur8780 2 года назад +5

    ਖਿੱਚ ਕੇ ਰੱਖੋਂ ਕੰਮ 👍🏼

  • @baljeetkumar1989
    @baljeetkumar1989 2 года назад +9

    04:47 majak di gala ni sachi youth kharab ho giya social media krk

  • @sardarni_preet
    @sardarni_preet 2 года назад +13

    Bilkul sahi dona bhena ne bhut insult kiti vloggers di prr mnu ni lgda ina vloggers nu aje v koi sharm auni a ਗੰਦ pa rakhya ina ne sachi kde kde taan phone hi dekhn nu dil ni krda pta ni ki ਬਣਨਾ agli generation da 😔😐🤦‍♀️🤦‍♀️

  • @imbrar6529
    @imbrar6529 Год назад

    ਖਿੱਚ ਕੇ ਰੱਖ 😂😂

  • @yodhasehna4535
    @yodhasehna4535 6 месяцев назад

    ਡਕਟਰ ਵਹਿਮਾਂ ਦਾ 💪🏻👍🏽

  • @navdeepkaur-hb3wn
    @navdeepkaur-hb3wn 2 года назад +3

    😂😂 wtf bro, my phone’s volume was high and my bapu was sitting next to me 🤣🤣

  • @shalikakamboj1697
    @shalikakamboj1697 2 года назад +147

    Want to say only one thing..... An educated person keeps his bank balance and love life private .....well done sir 🙏🙏🙏🙏

    • @karangill7637
      @karangill7637 2 года назад +5

      well said I was thinking the same.
      world don't had to know what v r doing in our private life . even celebrity keep their personal life private and doing home tour every 2 days.🤣🤣🤣🤣

    • @rsharma2752
      @rsharma2752 2 года назад +2

      Accurate wording

    • @jagmailsinghpanesar4341
      @jagmailsinghpanesar4341 2 года назад

      Very nice comment 👏👏👏👏

    • @bhaubussowaliya1111
      @bhaubussowaliya1111 Год назад

      ​@@karangill7637😂

  • @studiozbeginner8834
    @studiozbeginner8834 2 года назад +8

    Ehna da apna Ghar chalda Ni aa rosters da chlande aa eh 🤣🤣🤣

  • @KulwinderSingh-it9zv
    @KulwinderSingh-it9zv 9 месяцев назад

    22 ਆ ਵਲੋਗ ਤੇਰਾ ਸਿਰਾ, ਤਲਾਕਾਂ ਬਾਰੇ ਵਧੀਆ ਗੱਲ ਕਹੀ ਤੂੰ, ਇਹ ਬੇੜਾ ਗ਼ਰਕ ਕਰਨ ਵਿੱਚ ਲੱਗੇ ਹੋਏ ਹਨ ਸਮਾਜ ਦਾ, ਹਰ ਪੱਖ ਤੋਂ,

  • @honey_puaar
    @honey_puaar Год назад

    Aj phalu var video deki bai di sachi swad agiya yr end a 😂😂😂