Right , we don't answer of our teachers,,,, I am from york university toronto ,ontario . meri ek bhut vida teacher aa , oo manu kehandi mai kide India nhi gyi ..she told me can you show me you're favorite place in India , I showed my back home photos , she told me woow , you are so rich than why your here,, she was asking me why your leave your home , country, you're family . I had no answer..
@@Shartvideos0right tusi bolna c bhedd chal 25lakh lake kadi gareebi mull lendiya dekhiya kise nu j nahi ta kehna c Punjabi ohna soormiya nu bolde bolna c Sadi kaum eni bhadur a asi sab to jyada lahmiya instalment karde laon Len lagyia na darde na kise nu eda de Kam karn to rokde😂😂😂
Kash sb ne eh podcast pura vekhya suneya te smjeya hove te apa sare es te aml kriye kina sudar ho skda Punjab da 😔😔jionde bsde rhu veero baba ji lmiya umra krn 🙏🙏❤❤❤
Bhanna Sidhu Sira Banda Yrrr. ❤ Yrrr jehre lok akke fame de marre ya kise v reason krke GLT Bolde a. Ohna ne app kuj krna PUNJAB Lyi Bhanna varga krr rhe a Ehna nu v nhi krn dinde. 🙏🏻🙏🏻
Bhanne Veer Main Kde Vote Nhi Paayi Kyonke Koi Dikhda hi nhi jo Punjab Da Dil Ton Soche But Tere Te Lakha Sidhana Veer De Utte Mainu Full Yakeen Aey Meri Pehli Vote Corfirm Aey Lakhe Veer Nu ❤❤❤🎉🎉🎉🎉
Bahut vdhia video eh , Mai full video Suni, RUclips te Meri eh pehli video a jisnu Mai suneya Dil la k, dimag la k bahut sohnia gllan krian,,,, Love from Singapore ❤️❤️
Bhaane vr ne jo bolya dil to sach bolya. Koi leadera wang jhooth di topi ni ghumayi. Lv u aa bhaane vr. Rabb teri lambi umar kre te punjab de dard door karn wich rabb tera saath deve👏👏
Fathe veer panjab aake na boleyo war vadiya h panjab ch ta landu bishnoi namard mardu , bhot vadiya fathe veer jo tusi panjab de sute hoye loka nu jaga rahe ho ❤
Waheguru ji bhaane veer te italy wale mere veer te freshy canada veer nu hmesha chardikala ch rakhan te meri umar v ehna teeno bhraawa nu laa den love u aa teena bhraava nu ❤
Banna veer rabb tnu bhar dyua nhi phla punjabia duyia buria takta to bchwe waheguru ji tnu kusj rkhn mhra rkhn tere te itly walea eh bhut vdyea kam kita jo shde te hor youngstar ehe dkhna psnd krde se eh podcst ta Sare munde ddyan den te asar krn eh glla te eda ni ajj dkhea kal bhul gye eh apni agli hud da msla ha
ਸਾਡੇ ਪੰਜਾਬ ਦਾ ਸ਼ੇਰ ਆ ਭਾਨਾ ਸਿਧੰ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੰੰਖੇ ਵੀਰ ਨੂੰ 🙏🙏♥️♥️
ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ,ਜਾਣ ਤੋਂ ਪਹਿਲਾਂ ਦਾਦੀ ਨੇ ਦੋਹਾਂ ਨੂੰ ਹੱਥੀਂ ਤਿਆਰ ਕੀਤਾ ,ਸਿਰ ਕਲਗ਼ੀਆਂ ਸਜਾਈਆਂ ਤੇ ਬਹੁਤ ਪਿਆਰ ਕੀਤਾ ,ਆਪ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ 🙏🙏
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JIO 🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷🌹🌷
Waheguru Ji
Waheguru g
ਵਾਹਿਗੁਰੂ ਜੀ
Waheguru ji 🙏🙏 Waheguru ji 🙏🙏
ਭਾਨਾ ਵੀਰ ਇਮਾਨਦਾਰ ਬੰਦਾ ਏ ਯਰ ਇਹਨਾ ਨਾਲ ਦਿਲੋ ਪਿਆਰ ਆ । ਨੌਜਵਾਨਾਂ ਨੂੰ ਚਾਹੀਦਾ ਕੇ ਵੱਧ ਤੋ ਵੱਧ ਭਾਨੇ ਵੀਰ ਨਾਲ ਜੁੜੋ । ਤਾ ਪੰਜਾਬ ਨੂੰ ਬਚਾਉਣ ਲੲਈ ਇਕ ਲਹਰ ਬਣ ਜਾਵੇ
ਜਿਉਂਦੇ ਰਹੋ ਵੀਰੋ ਐਵੇਂ ਹੀ ਪੰਜਾਬ ਦੇ ਹੱਕਾ ਦੀ ਗੱਲ ਕਰਦੇ ਰਹੋ❤🙏
ਜੰਗਲ ਦੀ ਜੜੀ ਬੂਟੀ ਵਰਗੇ ਹਾਂ ।
ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ ।
#bhana sidhu❤❤❤❤
ਮੈਂ St Clair College Windsor, Ontario ਪੜਦਾ ਸੀ। ਇੱਕ ਦਿਨ ਮੇਰੀ ਪ੍ਰੋਫੈਸਰ ਨੇ ਮੈਨੂੰ ਪੁੱਛਿਆ ਸੀ ਵੀ ਮੈਂ ਅਕਸਰ ਵੇਖਦੀ ਆ ਕਿ ਤੁਸੀਂ ਬੱਚੇ ਸਾਡੀ ਰੀਸ ਕਿਉਂ ਕਰਦੇ ਹੋ ਆਪਣਾ ਸੱਭਿਆਚਾਰ ਛੱਡਕੇ ?
ਉਸਦਾ ਕਹਿਣਾ ਸੀ ਕਿ ਅਸੀਂ ਲੋਕ ਤੁਹਾਡੇ ਤੋਂ ਬਹੁਤ ਪਿੱਛੇ ਹਾਂ, ਨਾ ਅਸੀਂ ਲੋਕ Religious ਨਾ ਸਾਡਾ Culture ਨਾ ਸਾਡੇ family values ਨਾ ਸਾਡੇ Character Values ਨਾ Relationship Values, ਸਗੋਂ ਮੈਨੂੰ ਦੁੱਖ ਹੁੰਦਾ ਵੀ ਤੁਸੀਂ ਸਾਰਾ ਕੁਝ ਕਿਉਂ ਛੱਡ ਰਹੇ ਹੋ ਤੁਸੀਂ ਪੰਜਾਬੀ ਤਾਂ ਬਹੁਤ ਅਮੀਰ ਜੀਵਨ ਜਾਚ ਜਿਉੰਦੇ ਹੋ। 🙏🏻
Right , we don't answer of our teachers,,,, I am from york university toronto ,ontario . meri ek bhut vida teacher aa , oo manu kehandi mai kide India nhi gyi ..she told me can you show me you're favorite place in India , I showed my back home photos , she told me woow , you are so rich than why your here,, she was asking me why your leave your home , country, you're family . I had no answer..
@@Shartvideos0right tusi bolna c bhedd chal 25lakh lake kadi gareebi mull lendiya dekhiya kise nu j nahi ta kehna c Punjabi ohna soormiya nu bolde bolna c Sadi kaum eni bhadur a asi sab to jyada lahmiya instalment karde laon Len lagyia na darde na kise nu eda de Kam karn to rokde😂😂😂
ਇਟਲੀ ਵਾਲੇ ਬਾਈ ਦਾ ਵੀ ਧੰਨਵਾਦ ਜੋ ਬਾਈ ਭਾਨੇ ਦੀ ਇੰਟਰਵਿਊ ਕੀਤੀ
ਸਾਰੇ ਸਮਾਜ ਸੇਵੀ ਪਿਆਰੇ ਲਾਲ, ਡੀ ਐਸ ਪੀ ਸੇਖੋਂ, ਬਾਪੂ ਬਲਕੌਰ ਲੱਖਾ ਸਿਧਾਣਾ ਆਦਿ ਵਰਗੇ ਸਾਰੇ ਇੱਕਠੇ ਹੋ ਇੱਕ ਪਾਰਟੀ ਬਣਾਉਣ। ਪੰਜਾਬ ਦੇ ਨੌਜਵਾਨ ਅਤੇ ਲੋਕ ਸਾਰੇ ਹੀ ਹਮਾਇਤ ਕਰਨ।ਪੰਜਾਬ ਚੁ ਸਰਕਾਰ ਬਣਾਉਣ ਤਾਂ ਹੀ ਪੰਜਾਬ ਵਸਦਿਆਂ ਚੁ ਰਹਿਜੂ। ਨਹੀਂ ਤਾਂ ਪੰਜਾਬ ਦੇ ਹਲਾਤ ਮਾੜੇ ਹੀ ਲਗਦੇ ਨੇ।
ਦੋਨੋਂ ਵੀਰ ਬਹੁਤ ਵਧੀਆ ਭਾਨਾ ਸਾਫ਼ ਦਿਲ ਬੰਦਾ ਫੱਕਰ ਤੇ ਦਲੇਰ
ਭਾਨਾ ਸਿੱਧੂ ਬਹੁਤ ਸੁਲਝਿਆ ਹੋਇਆ ਬੰਦਾ ,
ਭਾਨੇ ਬਾਈ ਹਰ ਪੰਜਾਬੀ ਬੰਦੇ ਨੂੰ ਤੇਰੀ ਸੋਚ ਨਾਲ ਸਹਿਮਤ ਹੋ ਕੇ, ਨੇਸ਼ਨਲ ਪਾਰਟੀਆਂ ਨੂੰ ਛੱਡ ਆਪਣੀ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਤਾਹੀ ਲੋਕ ਭਲਾਈ ਦੇ ਕੰਮ ਹੋਣਗੇ ❤❤👍
ਬਹੁਤ ਹੀ ਵਧੀਆ ਗੱਲਾਂ ਬਾਤਾਂ ਕੀਤੀਆਂ ਦੋਨਾਂ ਪ੍ਰਵਾਂ ਨੇ। ਬਹੁਤ ਹੀ ਉੱਚੀ ਸੋਚ ਰੱਖਦਾ ਪਾਨਾ ਵੀਰ ਰੱਬ ਤੈਨੂੰ ਏਦਾਂ ਹੀ ਕਰੱਪਟ ਸਿਸਟਮ ਦੇ ਖਿਲਾਫ ਬੋਲਣ ਤੇ ਲੜਨ ਦੀ ਸਮਰੱਥਾ ਬਖਸ਼ੇ।ਅਸੀਂ ਤੇ ਯੂਪੀ ਵਿਚ ਰਹਿੰਦੇ ਹਾਂ।ਪਰ ਪੰਜਾਬ ਦੇ ਲੋਕ ਤੇਰੇ ਨਾਲ ਮੋਢੇ ਦੇ ਨਾਲ ਮੋਢਾ ਜੋੜਕੇ ਤੇਰੇ ਨਾਲ ਤੁਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਭਾਨੇ ਵੀਰ ਟੈਨਸ਼ਨ ਨਾ ਲੈ ਸਾਨੂੰ ਪਤਾ ਸਾਡਾ ਭਰਾ ਸਹੀ ਆ ਖਿੱਚ ਕੇ ਰੱਖ ਵੀਰੇ ਸਾਰਾ ਯੂਥ ਤੁਹਾਡੇ ਨਾਲ ਆ ⛳️♥️
ਛੁਣਛਣਾ
Chll Linda jeha 😅
@@gurbindersohi8880 Bai ehh sale ghuse hi aa
@@gurbindersohi8880thoda ki maada krta veere bhaane ne?
Sat Sri akaal ji 👍👍👍
ਸ਼ਾਬਾਸ਼ ਪੰਜਾਬੀ ਸ਼ੇਰੋ❤
ਹਵਾਵਾਂ ਦੇ ਵਹਿਣ ਚ ਵਹਿਣ ਵਾਲੇ ਬਹੁਤ ਨੇ, ਜਾਲਮ ਹਕੂਮਤ ਨਾਲ ਮੱਥਾ ਕੋਈ ਕੋਈ ਲਾਉਂਦਾ, ਡਟੇ ਰਹੋ ਹਿੱਕ ਡਾਹ ਕੇ ਇੱਕ ਦਿਨ ਫਿਰ ਤੋਂ ਪੰਜਾਬ ਬੁਲੰਦੀਆਂ ਤੇ ਪਹੁੰਚੇਗਾ।
Kash sb ne eh podcast pura vekhya suneya te smjeya hove te apa sare es te aml kriye kina sudar ho skda Punjab da 😔😔jionde bsde rhu veero baba ji lmiya umra krn 🙏🙏❤❤❤
ਭਾਨਾ ਵੀਰਾ ਬਹੁਤ ਘੇੰਟ ਬੰਦਾ .....ਪੰਜਾਬ ਦਾ ਹੀਰਾ ਇਹਨੂੰ ਸਾਂਭ ਲੋ ਪਲੀਜ 🙏🙏🙏........ ਪਲੀਜ ਸਪੋਰਟ ਕਰੋ ਭਰਾ ਨੂੰ ਯਰ ..ਜਮੀਰ🫵ਜਗਾਓ#ਭਾਨਾ ਬਚਾਓ✊✊❤️
ਧਰਮ ਦੇ ਨਾਮ ਤੇ ਪਾਖੰਡ ਬਹੁਤ ਹੈ,,ਬਾਬਿਆ ਨੇ ਬੇੜਾ ਗਰਕ ਕਰ ਦਿੱਤਾ !
ਜਿਉਂਦੇ ਰਹੋ ਵੀਰੋ ਰੱਬ ਚੜਦੀ ਕਲਾ ਰੱਖਣ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਦਾ ਖਿੱਚ ਕੇ ਰੱਖ ਕੰਮ ਨੂੰ
ਬਾਬਾ ਭਲੀ ਕਰੇ ਦੋਵਾਂ ਵੀਰਾ ਤੇ ਮੇਹਰ ਭਰਿਆ ਹੱਥ ਰੱਖੇ ❤
prava sath v deyaaa kro phir cmnt krn daaa ki faidaa
@@HarjinderSingh-qt8xc ਸਾਡੇ ਪਿੰਡ ਦੇ ਨੇੜੇ ਹੀ ਬਾਈ ਦਾ ਪਿੰਡ ਹੈ ਜਿੰਨਾ ਹੋ ਰਿਹਾ ਵੀਰੇ ਅਸੀਂ ਕਰ ਰਹੇ ਆ ਬਾਈ ਨੂੰ ਜਰੂਰ ਇਨਸਾਫ਼ ਮਿਲੂ
ਵਾਹਿਗੁਰੂ ਤੁਹਾਨੂੰ ਦੋਵਾਂ ਵੀਰਾਂ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ🙏❤️ ਬਹੁਤ ਵਧੀਆ ਗੱਲਾਂ ਕੀਤੀਆਂ ਮੇਰੇ ਭਰਾਵਾਂ ਨੇ
ਪੰਜਾਬ ਦਾ ਪੁੱਤ ਭਾਨਾ ਸਿੱਧੂ। ਅਸੀਂ ਨਾਲ ਵਾ ਵੀਰ ਦੇ
Bhana sidhu bhout ghant bnda punjab nu bhout aga la jao sath devo ena da Lakha y di v
ਵਾਹ ਬਈ ਇਟਲੀ ਵਾਲੇਆਂ ਸਵਾਦ ਆ ਗਿਆ ਤੇਰੀ ਭਾਨੇ ਨਾਲ ਗੱਲਬਾਤ ਦੇਖ ਕੇ ਵਾਹਿਗੁਰੂ ਮੇਹਰ ਕਰੇ ।
ਦੋਵੇਂ ਭਰਾ ਬਹੁਤ ਵਧੀਆ ਸੋਚ ਦੇ ਮਾਲਕ ਨੇ, ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤❤❤
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
ruclips.net/video/87NIMPlAsek/видео.htmlsi=bkG6NKrVaSTlh96x
ਜੇ ਫੀਮ ਦੀ ਖੇਤੀ ਪੰਜਾਬ ਚ ਹੋਣ ਲੱਗ ਪਈ ਫਿਰ ਲੀਡਰਾ ਦਾ ਘਰ ਕਿਵੇ ਚੱਲਣਗੇ ਬਾਹਰੋ ਫੀਮ ਆਉਂਦੀ ਆ ਤਾ ਲੀਡਰਾ ਨੂੰ ਕਮਿਸ਼ਨ ਮਿਲਦੇ ਆ ਬਾਈ ਜੀ ਪੈਸੇ ਕਾ ਚੱਕਰ ਹੈ ਬਾਬੂ ਬਈਆ
ਮੈਨੂੰ ਆ ਰਹੀ, ਤੁਹਾਡੀ ਆਵਾਜ਼ ਆ ਰਹੀ ਬਹੁਤ ਸੋਹਣੀ,,,😍 ਕਿੰਨੇ ਪਿਆਰ ਨਾਲ ਕਿਹਾ ਵੀਰ ਨੇ।
Satguru ravidass Maharaj ji 🙏 sab te Mehar perya hath rakhio ji 🙏
ਭਾਨਾ ਸਿੱਧੂ ਇੱਕ ਇਮਾਨਦਾਰ ਤੇ ਬੇਧੜਕ ਇਨਸਾਨ ਹੈ
He has the courage to talk like this. Need more people like that. What a beautiful interview.
ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #justice_for_sidhu_moosewala 😢👑❤
ਦੁਨੀਆ ਦੇ ਮਨ ਅੱਗੇ ਵੀ ਝੁਕੀਆ
ਆਪ ਲਿਜਰ ਬਣੀਆ ਫਰੀ ਸਕੀਉਰਟੀ ਲਈ
ਸ਼ੁਟਰਾ ਦੀ ਗੰਨ ਨੇ ਪਿੱਛੇ ਪਿੱਤਲ ਭਰੀਆ 😂
ਲ਼ੁਕਣਾ ਕਿਥੇ ਸੀ ਕਿਥੇ ਭਜਣ ਲੁਕਣ ਦਿੰਦੇ ਬੇਗਾਨੇ ਸਟੇਜਾ ਥਾਪੀਆ ਮਾਰਨੀਆ ਸੋਖੀਆ ਪਰ ਅਸਲ ਚ ਬੇਗਾਨੇ ਬਾਰ ਪਾ ਜਾਦੇ ਜਿਆਲੀ ਲੰਜਡਾ ਦੇ ਇਦਰਾ ਦੇ ਪੋਤੇ ਦੇ ਬੇਅੰਤੇ ਬੁੱਚੜ ਦੇ ਮੁੰਡੇ ਦੇ ਕੋਮ ਦਾ ਘਾਣ ਕਰਨ ਵਾਲੇ 🤷🏻♂️
ਇਦਰ ਕਦੇ ਉਧਰ ਦੁਨੀਆ ਬੜੀ ਹਿਸਾਬੀ ਟਰੈਕਟਰ ਤੇ ਫੋਟੋ ਸੰਤਾ ਦੀ ਤੇ ਇੰਦਰਾ ਦਾਦੀ 😂
@@MyVishus gal krni santa di par photo lai bhagat camraid di bro tu v bhut hisabi
ਸਿੰਧੂ ਮੂਸੇਵਾਲਾ ਜੱਟ ਜਿੰਦਾਬਾਦ ❤️ 💙 💙 💙 💙 ❤❤❤
@@SukhwinderSingh-jc5zo Eho jeha nu aa e ni pta sadde asl hero kon ne..
@@MyVishusਪਹਿਲਾਂ ਕਿਹੜਾ ਸਰਕਾਰ ਨੀ ਬਣੀ ਸੀ ਤੇਰੇ ਵਰਗੇ ਆਪ ਵੋਟਾਂ ਪਾਉਂਦੇ ਨੇਂ net ਤੇ ਗਿਆਨ ਵੱਡ ਦੇ ਨੇਂ.. ਇੱਕ ਬੰਦੇ ਨੂੰ 10-15 ਜਾਣੇ ਘੇਰ ਕੇ ਤਾਬੜ ਤੋੜ ਗੋਲੀਆਂ ਚਲਾ ਦੇਣੀਆਂ.. ਤੇ ਅੱਗਿਓ ਬੰਦਾ ਵੀ ਜਵਾਬ ਦੇਵੇ ਨਾ ਕੀ ਪਿੱਠ ਤੇ ਵਾਰ ਖਾਵੇ ਹਿਕ ਤੇ ਵਾਰ ਝੱਲੇ ਸੀ.. Hm ਦੱਸ ਕੇ ਆਉਂਦੇ ਫ਼ਿਰ ਦੇਖਦੇ ਜੋ ਹੁੰਦਾ ਜੋ ਕੀਤਾ ਹੈਗਾ ਤਾਂ ਨਾ ਮਰਦ ਬੰਦਿਆ ਦਾ ਕੰਮ ਹੀ ਆਹ ਇਤਿਹਾਸ ਵਿੱਚ ਲਿਖਿਆ ਗਿਆ.. ਰਹੀ ਗੱਲ ਸਿੱਧੂ ਦੀ ਓ ਤਾਂ ਹੁਣ ਰਹਿੰਦੀ ਦੁਨੀਆਂ ਤੱਕ ਅਮਰ ਹੋ ਗਿਆ. ਤੇਰੇ ਵਰਗਿਆਂ ਲੀਰਾਂ ਪਹਿਲਾਂ ਵੀ ਉਸ ਨੂੰ ਭੱਢ ਦਿਆਂ ਸੀ ਹੁਣ ਵੀ ਉਸ ਨਾਲ਼ ਸਿੱਧੂ ਨੂੰ ਕੋਈ ਫ਼ਰਕ ਨੀ ਪਹਿਲਾਂ ਵੀ ਨਹੀਂ ਸੀ ਹੁਣ ਵੀ ਨਹੀਂ.. ਓ ਦੁਨੀਆਂ ਘੁਮਾ ਕੇ ਚਲੇ ਗਿਆ.. ਰਹੀ ਗੱਲ ਤੇਰੇ ਵਰਗੇ ਦੀ ਤੇਰੇ ਮਰੇ ਤੇ ਕਿਸੇ ਗਲੀ ਦੇ ਕੁੱਤੇ ਨੇਂ ਵੀ ਨਹੀਂ ਰੌਣਾ ਹੋਰ ਤਾਂ ਛੱਡ.. ਤੇਰੇ ਵਰਗੇ ਦਾ ਹਥਿਆਰ ਨੂੰ ਦੇਖ ਕੇ ਮੂਤ ਵਿੱਚ ਹੀ ਨਿਕਲ ਜਾਂਦਾ ਹੁੰਦਾ 😂😂ਗੱਲਾਂ ਸਿੱਧੂ ਦਿਆਂ ਕਰਦਾ..
Bhanna Sidhu Sira Banda Yrrr. ❤
Yrrr jehre lok akke fame de marre ya kise v reason krke GLT Bolde a. Ohna ne app kuj krna PUNJAB Lyi Bhanna varga krr rhe a Ehna nu v nhi krn dinde. 🙏🏻🙏🏻
*ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ 🙏🏻🙏🏻🙏🏻🙏🏻*
ਬਹੁਤ ਵੱਡੀ ਗੱਲ ਕਹੀ ਭਾਨੇ ਵੀਰ ਨੇ ਜੌ ਗੁਰਬਾਣੀ ਪੜ੍ਹਨ ਲੱਗ ਜਾਵੇ ਓਹਨੂੰ ਮੌਤ ਦਾ ਡਰ ਨਹੀਂ ਰਹਿੰਦਾ ❤❤❤
Bhane veer nu peli vari sunya te hun sari umar sunage boht vdia soch aa 22 di salute aa bai tenu ❣️❣️❣️
ਵੀਰ ਜੀ ਤੁਸੀਂ ਸੱਚੇ ਦਿਲ ਨਾਲ ਲੋਕਾਂ ਦੇ ਰੁਪਏ ਵਾਪਸ ਕਰਵਾਉਂਦੇ ਹੋ। ਪਰਮਾਤਮਾ ਤੁਹਾਡੇ ਨਾਲ ਹੈ ਵੀਰ ਜੀ। ਦੁਨੀਆਂ ਦੀ ਪ੍ਰਵਾਹ ਨਾ ਕਰੋਂ ਪੁੱਤਰ।
ਹਾਂਜੀ ਇਹਨਾਂ ਨੂੰ ਆਪਣੀ ਮਜਬੂਤ ਪਾਰਟੀ ਬਣਾਉਣੀ ਚਾਹੀਦੀ ਆ।
ਭਾਰਤ ਦੀ ਗੁਲਾਮੀ ਕਰਨ ਲਈ ਕਰਨ ਲਈ ਹਾਲੇ ਹੋਰ ਕਿੰਨੀਆ ਮਜਬੂਤ ਦਿੱਲੀ ਦੀਆ ਗੁਲਾਮ ਪਾਰਟੀਆ ਬਣਾਉਣੀਆ ਆਪਣਾ ਦੇਸ ਲੈਣ ਵੱਲ ਨਾ ਜਾਇਓ
ਭਾਨੇ ਪੁੱਤ ਵਾਹੇਗੁਰੂ ਤੇਰੇ ਨਾਲ ਹੈ ਸਾਡੀ ਅਸੀਸ ਬਜ਼ੁਰਗ ਵਰਗ ਦੀ v
ਬੜਾ ਕੁਝ ਸਿੱਖਣ ਨੂੰ ਮਿਲਿਆ ਵਾਹਿਗੁਰੂ ਮੇਹਰ ਕਰੇ 🙏
ਡੀ ਧਰਮਵੀਰ ਗਾਂਧੀ ਭਾਈ ਅੰਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਭਾਨਾ ਸਿੱਧੂ ਪਰਮਿੰਦਰ ਝੋਟਾ ਲੱਖਾ ਸਿਧਾਣਾ ਬਲਵਿੰਦਰ ਸੇਖੋਂ ਵਿਸ਼ਵਦੀਪ ਫਾਜ਼ਿਲਕਾ ਆਦਿ ਵਧੀਆ ਬੰਦਿਆਂ ਨੂੰ ਇੱਕ ਮੁੱਠ ਹੋ ਕੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਲੋਕ ਨਾਲ ਜੁੜਨਗੇ ਹੀ ਜੁੜਨਗੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
ਬਾਦਲਾਂ, ਕੈਪਟਨ ਵਰਗਿਆਂ ਨੇ ਪੰਜਾਬ ਨੂੰ ਕਰਜਾਉ ਏਨਾ ਕਰਤਾ ਬਾਈ ਹੁਣ ਤਾ ਸੇਂਟਰ ਦੀ ਜੁੱਤੀ ਦੇ ਹੇਠਾਂ ਹੀ ਰਹੂ ਪੰਜਾਬ ਦਾ ਸੀ ਐਮ ਭਾਵੇਂ ਉਹ ਪੰਜਾਬ ਦੇ ਹਿੱਤ ਜਾਂ ਹੱਕ ਦੀ ਪਾਰਟੀ ਦਾ ਮੁੱਖ ਮੰਤਰੀ ਬਣਜੇ
ਬੋਹਤ ਵਧਿਆ ਪਾਜੀ ਏਦਾ ਦੇ ਹੋਰ ਪੋਡਕਾਸਟ ਕਰੋ ✍️❣️🙏🏻💯ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖੇ ਸੱਭ ਤੇ
ਅਜ ਦਾ podcast sirra ਹੀ aa good job ਇਟਲੀ ਵਾਲੇ ਵੀਰ ਜੀ thnx bro
ਅਸਲੀ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਹਰ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਸ ਕਰਕੇ ਕਿਸੇ ਦੇਹਧਾਰੀ ਕੋਲ ਜਾਣ ਦੀ ਜਰੂਰਤ ਨਹੀਂ
Bhot sohna interview bhaji.. bhot sohniya gallan hoyiya keep it up 👍🏽👍🏽👍🏽
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
मैं पंजाब में जन्मे शेर भाना वीर को सलाम करूंगा 😊
ਭਾਨਾ ਸਿੱਧੂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।
Bhanne Veer Main Kde Vote Nhi Paayi Kyonke Koi Dikhda hi nhi jo Punjab Da Dil Ton Soche But Tere Te Lakha Sidhana Veer De Utte Mainu Full Yakeen Aey Meri Pehli Vote Corfirm Aey Lakhe Veer Nu ❤❤❤🎉🎉🎉🎉
ਭਾਣਾ ਲੱਖਾ ਪੰਜਾਬ ਦੇ ਪੁੱਤ 🙏🙏🙏
101 % gal sahi aa bhane veer di bhut changa banda wa kise nl maadi ni hun dinda sb de haqqa de lyi nl kharda wa ese tra lakha shidana veer v 🙏🙏
This is absolutely mind-blowing and inspiring podcast.
ਵਾਹਿਗੁਰੂ ਜੀ ਵੀਰਾ ਤੇ ਕਿਰਪਾ ਬਨਾਈ ਰੱਖੋ ਭਾਨੇ ਲੱਖੇ ਵੀਰ ਵਰਗੇ ਨੋਜੁਆਨਾਂ ਨੂੰ ਅੱਗੇ ਆਕੇ ਸੱਚੇ ਮੰਨ ਨਾਲ ਲੜਣਾ ਚਾਹਿੰਦਾ ਵਾਹਿਗੁਰੂ ਜੀ
ਇੱਟਲੀ ਵਾਲਿਆ ਰੱਬ ਤੇਰੀ ਉਮਰ ਲੰਬੀ ਕਰੇ ❤❤️🙏🙏🥰🥰
ਬਿਲਕੁਲ ਸਹੀ ਗੱਲ ਹੈ ਭਾਨੇ ਵੀਰ ਸਾਡੇ ਪੰਜਾਬ ਦੇ ਦਰਦੀ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਬਣਾਉਣੀ ਚਾਹੀਦੀ ਹੈ ਡੀ ਐਸ ਪੀ ਸੇਖੋ ਵੀ ਚਾਹੁੰਦੇ ਹਨ ਕਿ ਪੰਜਾਬ ਦੇ ਦਰਦੀ ਇਕੱਠੇ ਹੋਣ ਤਾਂ ਹੀ ਪੰਜਾਬ ਤੇ ਪੰਜਾਬ ਦੀ ਜਵਾਨੀ ਚਿੱਟੇ ਨਸ਼ੇ ਤੋਂ ਬਚ ਸਕਦੀ ਹੈ ਧੰਨਵਾਦ
Honor to both of you for serving society, sharing time to alert others
ਬਹੁਤ ਸੋਹਣਾ ਪੋਡਕਾਸਟ ਖਿੱਚ ਕੇ ਰੱਖੋ ਕੰਮ ਨੂੰ ਬਾਈ, ਵਾਹਿਗੂਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ 🙏🏻❤️
ਦੁੱਕੀ ਤਿੱਕੀ ਆਲੀ ਗੱਲ ਨੇ ਕੀਲ ਕੇ ਰਾਖਤਾ ਵੀਰ
ਵਾਹਿਗੁਰੂ ਬੁਹਤ ਬੁਹਤ ਵੱਦੀਆਂ ਇਨਸਾਂਨ ਆਂ ਵਾਈ ਭਾਨਾ
ਭਾਨਾ ਵੀਰ ਤੇ ਫਤਿਹ ਵੀਰ ਬਹੁਤ ਵਧੀਆ PODCAST ਵਿੱਚ ਗੱਲਾਂ ਹੋਈਆਂ LOVE U ਵੀਰੇ# ਭਾਨਾ ਸਿੱਧੂ ਜਿੰਦਾਬਾਦ
Who is Feteh
Wahyguru ji kirpa Kariyo ji apny guru sekhan ty ji Maharaj ji 🎉❤🎉
Waheguru chardikala ch rakhe pra nu...... Best podcast
bhane paji lgga reh sach madda lagda loka prr lgga reh koi na veere mere varge bhot aa tere nll vadde paji❤❤❤🙏🙏🙏
ਭਾਨੇ ਵੀਰ ਤੁਸੀਂ ਡਾਇਰੀ ਭਰੀ ਆ ਲੋਕਾਂ ਦੇ ਪੈਸੇ ਵਾਪਸ ਕਰਵਾਏ ਨੇ। ਸੇਂਟਰ ਤੋਂ ਵੀ ਪੰਜਾਬ ਦਾ 8000/ਕਰੋੜ ਰੁਪਏ ਦਬਾਦੇ ਗ਼ਰੀਬ ਜਨਤਾ ਦਾ ਭਲਾਂ ਹੋਵੇਂ ਵਰਕਰਾਂ ਨੂੰ ਤਨਖਾਹ ਮਿਲੇ। ਕਿਸਾਨਾ ਨੂੰ ਮੁਆਵਜ਼ਾ ਮਿਲੇ। ਪੰਜਾਬ ਦੇ ਬਿਕਾਸ ਦੇ ਕੰਮ ਹੋਣ ਤੇਰਾਂ ਬੋਹਤ ਬੋਹਤ ਧੰਨਵਾਦ ਹੋਵੇਗਾ।
Bhut sohna podcast my all best wishes to u nd bhana sidhu,,, Waheguru tarakiya bakshan
Bhot wadia lageya baii 🎉
Serious topic bare progrm keta joo tuu
Bhanna bai nu bhott pyarrrr
#justiceforsidhumossewala
ਵਾਹਿਗੁਰੂ ਜੀ ਮੇਹਰ ਬਣਾਈ ਰੱਖੀ ਵੀਰ ਤੇ❤
ਭਾਨਾ ਬਾਈ ਜ਼ਿੰਦਾਬਾਦ
Aj pta lgya manider veere da nam fateh a bhut sohna podcast c bhane vere nl bhut kuj ptta lgta waheguru mehar Karan
Bohat vadiya kita tuc punjab lyi gallan krk punjab de youth nu jagon da vadiya tarika
Vaddi uchhi soch da bnda bhana veer ❤ Italy ale y best podcast ❤ luv u aa ❤❤
Bahut vdhia video eh , Mai full video Suni, RUclips te Meri eh pehli video a jisnu Mai suneya Dil la k, dimag la k bahut sohnia gllan krian,,,, Love from Singapore ❤️❤️
ਫਤਿਹ ਬਾਈ ਚੜਦੀ ਕਲਾ ਵਿੱਚ ਰੱਖੇ ਤੈਨੂੰ ❤
Bhaane vr ne jo bolya dil to sach bolya. Koi leadera wang jhooth di topi ni ghumayi. Lv u aa bhaane vr. Rabb teri lambi umar kre te punjab de dard door karn wich rabb tera saath deve👏👏
ਪੰਜਾਬ ਪੰਜਾਬੀ. ❤ਵਾਹਿਗੁਰੂ ਜੀ
Bhana sidhu bhout suwan aa y
Waheguru ji chardikla vich rakhn Dona Veera nu.❤❤🎉🎉
ਸਾਰੇ ਵੀਰ ਜਾਗਦੀ ਰੱਬੀ ਰੂਹ ਸਾਈ ਜੀ ਬਾਕਰਪੁਰ ਵਾਲੇ ਦੇ ਪੈਰੀ ਪੈਜੋ / ਮੈ ਰੱਬ ਆਪਣੇ ਅੱਖੀ ਵੇਖਿਆ ਚਾਲੀ ਪੰਝਤਾਲੀ ਸਾਲ ਚ ❤❤❤❤❤❤❤❤❤❤❤❤
ਬਹੁਤ ਸੋਹਣਾ podcast bro 👍🙏
Maye pehli vaar Bhanne Sidhu veer nu sunya 😊Bhane Sidhu nu hun Puri support kra ga 💪🫡
ਜਿਉਂਦੇ ਰਹੋ ਵੀਰੋ ਦਿਲ ਤੋਂ ਸਲਾਮ ਏ ❤❤
Mere parivar diya saaria vota lakhe veer nu hi jangiya.bhave oh jado marji chon lade.
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤
Is vaar punjab lyi ਭਾਨੇ ਵੀਰੇ ਨੂੰ ਚੁਣੋ je punjab nu ਬਚਾਉਣਾ
Fathe veer panjab aake na boleyo war vadiya h panjab ch ta landu bishnoi namard mardu , bhot vadiya fathe veer jo tusi panjab de sute hoye loka nu jaga rahe ho ❤
Sanu jent pase Magda c pane huni ver nal de Sadi kaputhla puch gye c bot vadya Kam Kar rye god bless you pra
ਸੱਤ ਸ਼੍ਰੀ ਆਕਾਲ ਮੇਰੇ ਦੋਨਾਂ ਵੀਰਾ ਨੂੰ ❤ ਜਿਊਂਦੇ ਵਸਦੇ ਰਹੋ 🙏 ਭਾਣੇ ਵੀਰ ਭੈਣਾ ਵੀ ਹੁੰਦੀਆਂ 😬ਤੁਸੀ ਸਿਫ਼ਰ ਵੀਰਾ ਨੂੰ ਸੱਤ ਸ਼੍ਰੀ ਆਕਾਲ ਬੁਲਾਈ
ਮੇਰੇ ਦੋਨੇ ਭਰਾ ਹੀਰੇ ਆ ਭਾਨੇ ਸਿੱਧੂ ਭਰਾ ਬਹੁਤ ਮਾਣ ਆ ਤੇਰੇ ਤੇ ਤੂੰ ਪੰਜਾਬ ਦੇ ਲੋਕਾਂ ਦੇ ਪੈਸੇ ਵਾਪਸ ਕਰਾਉਣਾ ਮੁੱਦੇ ਹੱਲ ਕਰਦਾ ਧੀਆਂ ਨੂੰ ਉਹਨਾਂ ਦੇ ਘਰ ਭੇਜਦਾਂ ਤੇਰੀ ਸੇਵਾ ਇੱਕ ਸੱਚੀ ਸੇਵਾ ਆ ਤੂੰ ਲੀਡਰ ਨਹੀਂ ਹੈਗਾ ਭਰਾ ਤੂੰ ਪੰਜਾਬ ਦਾ ਸੱਚਾ ਤੇ ਦਰਦੀ ਪੁੱਤ ਆ ਮਾਣ ਆ ਸਾਨੂੰ ਤੇਰੇ ਤੇ ❤❤❤❤❤❤❤
Waheguru ji bhaane veer te italy wale mere veer te freshy canada veer nu hmesha chardikala ch rakhan te meri umar v ehna teeno bhraawa nu laa den love u aa teena bhraava nu ❤
ਜਸਪਾਲ ਸਿੰਘ🎉🎉🎉🎉🎉💯💯💯💯💯💯💯💯❤❤🙏🙏🙏🙏🙏🙏👌👌👌👌👌👌👌👌👌👌👌👌👌👌👌👌✌✌✌✌✌✌✌✌✌✌✌✌✌✌✌✌✌✌✌✌👌👌👌👌🙏🙏🙏
ਇਟਲੀ ਵਾਲੇ ਵੀਰ ਭਾਨੇ ਤੇ ਲੱਖੇ ਨੂੰ ਇਕ ਸਵਾਲ ਜਰੂਰ ਕਰੀ ਇੰਨਾ ਦੋਵਾ ਨਏ ਦੀਪ ਸਿੱਧੂ ਦਾ ਸਾਥ ਕਿਉ ਨਹੀ ਦਿੱਤਾ??? ਜੇ ਇਹ ਸਾਥ ਦਿੰਦੇ ਅੱਜ ਦੀਪ ਵੀਰ ਜਿਉਂਦਾ ਹੁੰਦਾ
ਵਾਕਿਆ ਵੀਰੇ ਸਵਾਲ ਬਣਦਾ
@@GurdeepSingh-su5ev 🙏
ਲਵ ਮੈਰਿਜ ਵਾਲੇ ਰਿਸ਼ਤਿਆਂ ਵਿੱਚ ਵੱਡਾ ਕਾਰਨ ਇਹ ਕਿ ਮੁੰਡੇ ਦੇ ਮਾਂ-ਬਾਪ ਕੁੜੀਆਂ ਦੇ ਪਸੰਦ ਦਾ ਵਿਆਹ ਕਰਨ ਦਾ ਫਾਇਦਾ ਬਹੁਤ ਚੱਕਦੇ ਧੱਕਾ ਕਰਨਾ ਸ਼ੁਰੂ ਕਰ ਦਿੰਦੇ ਕਿ ਇਹਦੇ ਪਿੱਛੇ ਕਿਸੇ ਨੇ ਨਹੀਂ ਆਉਂਣਾ
ਸੱਤ ਸ਼੍ਰੀ ਆਕਾਲ
ਦੋਂਨੇਂ ਵੀਰਾ ਨੂੰ ❤❤
Bahut jyada best and right bodcast hai je 👍👏👏
ਭਾਨੇ ਸੀਦੂ ਵੀਰ ਅਸੀਂ ਤੇਰੇ ਨਾਲ ਹੈ ਤੂ ਈਹਨਾ ਕੁਤੀਆ ਲੀਡਰਾਂ ਨੂੰ ਤੇ ਆਰ ਐਸ ਐਸ ਦੇ ਦਲਹਾ ਨੂੰ ਖੀਕ ਕੇ ਰੱਖ ਈਹਨਾ ਲੋਕਾਂ ਨੂੰ ਸਾਰਮ ਨਹੀਂ ਆਉਂਦੀ ਜੀੜੈ ਤੇਰੇ ਖਕਾਫ ਬੋਲਦੇ ਹਨ ਭਾਨਾਂ ਸੀਦੂ ਵੀਰ ਜੀਦਾਵਾਦ ਹੈ ਇਟਲੀ ਵਾਲਾਂ ਵੀਰੈ ਤੂੰ ਈਹਨਾ ਕੁਤੀਆ ਬਲੋਗਰਾ ਨੂੰ ਖੀਕ ਕੇ ਰੱਖ
ਸਾਡਾ ਭਾਨਾ ਜੱਟਵੈੜ ਜਿੰਦਾਬਾਦ ਹੈ ਤੇ ਰਹੂਗਾ ਜੀਹਨੇ ਟੱਟੇ ਫੜਨੇ ਆ ਫ,,,, ਲੋ ਜਿਊਦਾ ਰਿਹ ਜੱਟਾ 💪💪💪👌👍🚛💪 ਦਾਸ ਜੱਟ ਸਹਿਜੜੇ ਬਰਨਾਲਾ ਤੋ
ਭਾਨਾ ਸਿੱਧੂ ਤੇ ਮਨਿਦਰ ਭਾ ਸਿਰਾ 👍👍👍👍👍👍👍👍
Banna veer rabb tnu bhar dyua nhi phla punjabia duyia buria takta to bchwe waheguru ji tnu kusj rkhn mhra rkhn tere te itly walea eh bhut vdyea kam kita jo shde te hor youngstar ehe dkhna psnd krde se eh podcst ta Sare munde ddyan den te asar krn eh glla te eda ni ajj dkhea kal bhul gye eh apni agli hud da msla ha
Boht sohna podcast . Bhane sidhu di soch nu slaam 👏🏻❤️