Ik te rishtedara ne free vich rakheya utto badnami kawayi😂😂😂😂😂😂rent eh de nahi skdi c ...kam krna nahi chahidi c ...te rishtedar nu bura kah rahi free vich rah k 😂😂😂😂😂
This is one of the best video that i watch from your all videos❤️ m from canada . Ma normal family to c . Waheguru di mehnat nal 2 sal ch 14-15 lkh kma lya. Ma 2022 ch ayi c. Ma bas brampton shadh k duji city aggi special goreya di city ch. ajj waheguru ne bahut dita🙏 ah aiwe bakwas kardi aa. Ida kite nai hunde foreign ch . Drame kardi aa ah
Good work jina bhi pbj ch jo a nacharr puna ya kuch or video share karda na pls jina ho saka ina buri wang roast karo pul Jan video bnaon sab na sharam laid pai ha g UP SSG AAJ AAP D VIDEO DEKHI BHAUT VADIYA LAGYA CHANGI TRA TAWA LAWO G GOOD WORK full support aap n g
Y Rimple ne dsia c .k girls aa 2-3 bhut vadia rost krdia punjab dia .te me ajj sodia videos dekia .bhut vadia hundia ji .na koi galla kdia fr v eni soni rost .menu sab to vadia videos lagia sodia .jina v me hora dia videos dekia
ਸਰਦਾਰਾਂ ਦੀਆਂ ਸ਼ਕਲਾਂ ਈ ਹੋਰ ਹੁੰਦੀਆਂ...... ਏਹਨਾਂ ਦੀਆਂ ਸ਼ਕਲਾਂ ਤੋਂ ਬਿਹਾਰੀ ਮਿਕ੍ਸ ਪ੍ਰਜਾਤੀ ਲੱਗਦੀ
ਸਹੀ ਗੱਲ ਹੈ ਅਸੀਂ ਇੰਗਲੈਂਡ ਰਹਿੰਦੇ ਹੈ ਜੇ ਅਸੀਂ ਆਪਣਾ ਘਰ . ਪਰਿਵਾਰ ਜੋ ਮਰਜ਼ੀ ਕਰੋ ਜੇ ਅਸੀਂ ਕਿਸੇ ਨਾਲ ਰਹਿੰਦੇ ਫਿਰ ਤਾਂ ਰਸੋਈ . ਬਾਥਰੂਮ , ਆਪਣਾ ਕਮਰਾ ਵੀ ਦੇਖ ਕੇ ਵਰਤੋ ਵਿਚ ਕਰਨਾ ਪੈਂਦਾ ਹੋਲੀ ਬੋਲਣਾ , ਰਸੋਈ ਦੇਖ ਕੇ ਵਰਤੋ ਕਰਨੀ , ਇਹ ਕੁੜੀ ਕੰਮ ਨਹੀ ਕਰ ਸਕੀ ਇਸ ਕਰਕੇ ਵਾਪਸ ਆ ਗੀ ਇਸ ਨੂੰ ਵਿਹਲੀ ਰਹਿਣ ਦੀ ਆਦਤ ਸੀ 😂😂
ਵਿਹਲੜ ਜਨਾਨੀ …… ਨਾ ਕੰਮ ਦੀ ਨਾ ਕਾਜ ਦੀ ਦੁਸ਼ਮਣ ਅਨਾਜ ਦੀ …. ਇਹ ਕਹਾਵਹ ਇਹੋ ਜਿਆ ਲਈ ਆ 😂
ਸੱਤ ਸ਼੍ਰੀ ਆਕਾਲ ਭੈਣੇ ਤੈਨੂੰ ਲੱਖ ਲੱਖ ਮੁਬਾਰਕਾਂ ਦੀਵਾਲ਼ੀ ਦੀਆ
ਇਹਦੇ ਘਰ ਵਾਲੇ ਦੀ ਆਵਾਜ਼ ਵੇਖੀ ਜਿੱਦਾਂ ਕੋਈ ਜਨਾਨੀ ਬੋਲਦੀ ਹੁੰਦੀ ਆ ਹਰਕਤਾਂ ਵੀ ਉਹਦੀਆਂ ਜਨਾਨੀਆਂ ਵਰਗੀਆਂ😂😂
ਆਹ ਨੀ ਮੰਨਦੇ ਸ਼ਰਮ ਪੱਕੇ ਬੇਸ਼ਰਮ 😂🤣
✅✅✅😂😂
Happy Diwali 🪔 ਦੀ ❤🤗🤗 ਬੰਦੀ ਛੋੜ ਦਿਵਸ ਦੀਆ ਮ਼ਬਾਰਕਾ ❤ਦੀ❤
Punjabi Roaster girl very God job de❤
Very funny roast 👌
Tuhanu nai pta eh sari galti trudeau di a
Ohnu apne ghar rakhna cahida c 😂
Lagdi eh bhukhi rehan vali 😂😂😂😂😂😂😂😂😂 majh ta bani pyi aa
End end 😂😂😂😂😂
Apnia daily videos di reel instagram upr v upload jrur krea kro for daily updates and ehde nal reach v wadhugi
God bless you and baba bhali kre
11:59 😂😂😂😂😂 bakhi dard karn lagi hs hs ke
ਏਹ ਤੇ ਬਾਲਟੀ ਖਾਜੇ ਪੀਨੀਆ ਦੀ 😂😂😂😂😂😂😂😂ਕੌਣ ਕੌਣ ਯਕੀਨ ਮੰਨ ਦਾ v ਏਹ 3 ਮਹੀਨੇ ਭੁੱਖੀ ਰਹਿ ਸਕਦੀ ਆ😂😂😂😂😂ਇੰਟਰਵਿਊ ਆਲੇ ਨੂੰ 100 ਤੋਪਾ ਦੀ ਸਲਾਮੀ 😂😂❤❤
@@BalwinderSingh-gw8fk salaami ni ose top agge bann k top chlado 😂
😂😂😂
☺️😄@@SUKHPALSINGH-ug2vw
Negativity di dukan... Bhadolaa jea 😂😂
Saaareee ena de pesh pye aa 😂😂😂😂😂😂😂😂😂😂😂😂😂😂
Bhut ghiant videooo sister ❤
E makhdi ni bhen eh oh keeda 🦟 aa jeda enu tik ke behn ni dinda ,ajj vichara fame lain bahr aya aa 😂😂👌
😂😂😂😂😂
Ohhhhhh myyyyyy goddddd bassi wala 😂😂
18:21 😂😂😂😂😂😂 raajkumari
lol pinia di slaah boht vdia c😂
Tuc bolde bhut sohna didi❤god bless u 😊
Rajkumari mjh 🐂😂
Enne fire alarm chalate hone ta aunty ne keha hona😂😂😂
😂😂😂😂
Happy diwali sis❤
Ssa tusi vadia videos hundia eda hi kich kr rakho ❤️💪🏽
😂😂😂😂 sat Sri akal maim Happy Diwali love from Indian Army
Sira he lata punjabi kudiye 😂😅😂👍wmk kich k rakho ji
🙏❤️
Ghaint aa kudyea
Chaki rakh👍👍👍
khich ke rakho bhen, Bhout vdia roast c.
Happy diwali Nav bhai
Camera on hunde hi ehna de struggle suru honlgjande 😹😹
ਬਣਦੀ ਸ਼ੌੜ ਦਿਵਸ ਦੀਆ ਬਹੁਤ ਬਹੁਤ ਮੁਬਾਰਕਾ ਭੈਣੇ🎉🎉
Mainu te interview vala interview le rhey ja rhey ja prewading shot 😂kr riha walking around the park
Kam chor aaa moti 😂😂😂😂😂
ਓਹਨਾ ਨੇ ਬੁਲਾਕੇ ਗ਼ਲਤੀ ਕਰਲੀ ਹੋਣੀ ਮਸਾਂ ਕੱਢੀ ਹੋਵੇਗੀ ਇਸਨੂੰ hotal ਭੇਜਣਾ ਸੀ
Meri cutepie aa gyi ❤❤
25:07 😂😂😂😂😂😂😂😂 ਓ ਭੈਣ bif ਦਾ meet ਯਾ murga ਨੀ
6:45 😂😂😂😂👏👏👏👏👏
💖 Awesome 💖 video 💖💖💖💖💖💖
37:07 Ok bye video bhut hi vadiya lagi kam khich ke rakho ❤❤❤❤❤
Ik te rishtedara ne free vich rakheya utto badnami kawayi😂😂😂😂😂😂rent eh de nahi skdi c ...kam krna nahi chahidi c ...te rishtedar nu bura kah rahi free vich rah k 😂😂😂😂😂
🇨🇦ਕੈਨੇਡਾ ਚ ਮਿਹਨਤ ਜਰੂਰੀ ਤਾਂ ਬਣਦਾ🏡ਘਰ
ਜੋ ਲੋਕ👫ਕਿਰਤ ਕਰਦੇ ਘਰ ਪ੍ਰਵਾਰ ਦੀ ਫ਼ਿਕਰ ਰਖਦੇ ਉਹ ਹੀ ਕਮਜ਼ਾਬ ਹੁੰਦੇ✅
🇨🇦ਕੈਨੇਡਾ ਚ ਇਹੋ ਜੇ ਲੋਕਾਂ ਨੂੰ ਨਾਂ ਕੰਮ ਨਾਂ ਕੋਈ ਡਿਗਰੀ👩🎓ਮਿਲਦੀ
ਇਹਦੀ ਬੋਲੀ🥷ਤੇ⚫️ਗ੍ਰੈਜੂਏਸ਼ਨ🔜 ਬੇਰੰਗੀ🛩️ਵਾਪਸੀ ਚ ਬਹੁਤ ਕੰਮ ਆਈਆਂ
ਇਹਦੀਆ ਸਾਰੀਆਂ ਗੱਲਾਂ ਤੋ ਇਹੀ ਸਿਧ ਹੁੰਦਾਂ ਇਹਨੇ ਕਦੇ ਵੀ ਦਿਮਾਗ਼ ਦੀ ਵਰਤੋਂ ਨਹੀ ਕੀਤੀ
ਗਲਤੀ ਇਹਦੀ ਸੀ Totel
ਦਿਮਾਗ ਹੈਣੀ❌ਬਿਲਕੁੱਲ ਹੈਣੀ
Kina sohna inaam ditta aunty nu jehna ne rakheya 🤣🤣
Sirra da gapi valogar 😂😂😂😂😂😂😂
A chawala mardi view khater.vehli kam kar ke Raji ne Good video
Payal kithe gye 😂😂
Hppy diwali di😊😊😊sahi gl h bhar de saf safai jada pasand krde h
This is one of the best video that i watch from your all videos❤️ m from canada . Ma normal family to c . Waheguru di mehnat nal 2 sal ch 14-15 lkh kma lya. Ma 2022 ch ayi c. Ma bas brampton shadh k duji city aggi special goreya di city ch. ajj waheguru ne bahut dita🙏 ah aiwe bakwas kardi aa. Ida kite nai hunde foreign ch . Drame kardi aa ah
Att 😂😂😂😂😂
Happy diwali mam ❤
Very good work bhene
Happy diwali didi,chlo vadia diwali te pataka pa ta ehna da 🎉
13:30Holy man !! I loved that pinni advice from India , Thts legit
0.1% roast and 99.9% taanhe mehene lag rahe mainu 😂
ehni lambi na bnaya kro bhaine ,, 2 bna lia kro ,,
Batak means duck Wala memes Har video ch laya kro.. Bhut funny lgda😂
Good work jina bhi pbj ch jo a nacharr puna ya kuch or video share karda na pls jina ho saka ina buri wang roast karo pul Jan video bnaon sab na sharam laid pai ha g UP SSG AAJ AAP D VIDEO DEKHI BHAUT VADIYA LAGYA CHANGI TRA TAWA LAWO G GOOD WORK full support aap n g
Yr nav video bahut ghaintt aa
Bs add bahli laayia tuc
Sochya ni c eni funny hou 😂😂😂😂😂
Nav yr tusi v kithon kithon nmune labh k liyaunde o, hun ih koun aa “LADY SHEIKH CHILLI”😂keep it up ❤love from ur older sis 😘
Usde bhen 😅
@ ??????
@SargunKaur1 aman jass
Good job sister ❤
Good job 👍👍
Jisde bhi rhe aa eh mjh jhi oh hajri lghao😅😂
Ehnu lgda c mai ਜੱਜ ਲੱਗ ਜੂ ਗੀ ਓਥੇ ਜਾ ਕੇ
Happy diwali didi❤
Good job 👍 👏 👌
ਹੈਪੀ ਦੀਵਾਲੀ ਮੇਰੀ ਪਿਆਰੀ ਭੈਣ ❤❤
Y Rimple ne dsia c .k girls aa 2-3 bhut vadia rost krdia punjab dia .te me ajj sodia videos dekia .bhut vadia hundia ji .na koi galla kdia fr v eni soni rost .menu sab to vadia videos lagia sodia .jina v me hora dia videos dekia
❤❤Happy Diwali Dear❤❤
Very good sister ji Lage raho
Happy diwali g we r waiting ur video 😂❤❤🎉
V nice video bro
TOILET SAF KARDIYAN C 😂😂
Happy diwali di
I like your all videos
Lagda c aa janani kafi samajdar a
❤❤❤❤Happy diwali ❤❤❤❤❤
Dede payal netu nu😂😂😂😂
Happy Diwali bhen🎉god bless yhhhhhhhhhh lots of love ❤😊🇨🇦
Sat sri akal ji❤
kive o dear 🎉Rab tuhanu traki deve ❤🎉
Sat shri Akal didi ji❤
Diii plz musk te video bnao ohde boln de style te. Changi tra bejti kreyo ohdi.
Nice ❤
ਮੈਂ ਪੁਰਤਗਾਲ ਰਹਿੰਦੀ ਆਪਾਂ ਨੂੰ ਜਿਹੜਾ ਕੰਮ ਮਿਲਦਾ ਕਰੀ ਦਾ
ਪੁਰਤਗਾਲ ਵਿੱਚ ਕੰਮ ਦਾਂ ਬਹੁਤ ਮਾੜਾ ਹਾਲ ਆਂ ਕੰਮ ਹੀ ਨੀ ਮਿਲਦਾ ਮੇਰਾ ਭਾਈ ਗਿਆ ਹੋਇਆ 2 ਸਾਲ ਹੋਗੇ ਗਏ ਨੂੰ ਹਾਲੇ ਤੱਕ ਸੈੱਟ ਨੀ ਹੋਇਆ ਕੋਈ ਕੰਮ ਤੇ
@@Ravinderkaur-hk9wmmai v portugal a ethe sachi kam da bht aokha bdi mushkil nl kam milya bt koshish kri gai bt mil jnda
Tusi mehnat kar de ho apna karm kar de ho eh log galna wale camera te mehnat kar de ne fukri maar ke eh fark ha
ਬੰਦੀ ਛੋੜ ਦਿਵਸ ਦਿਆਂ ਵਧਾਈਆਂ ਭੈਣ ਦਿਲ ਤੋ ਪਿਆਰ ਮੇਰੀ ਭੈਣ ਲਈ
ਇਹਨਾ ਜਲਦੀ ਮੈਂ ਕਿਸੇ ਨੂੰ ਭੈਣ ਨਹੀ ਕਿਹਾ , ਤੁਹਾਡੀਆਂ ਗੱਲਾਂ , ਸੋਚ ਬਹੁਤ ਵਧੀਆ ਅੱਜ ਦੇ ਟਾਇਮ ਵਿਚ ਇੱਦਾਂ ਦੀ ਸੋਚ ਕਿਸੇ ਕਿਸੇ ਕੁੜੀ ਦੀ ਹੈ ਭੈਣ ❤❤❤❤❤
From germany 🇩🇪🥰🥰🥰😊
happy diwali ikk din pehlan madam ❤
Happy Diwali sister
❤❤❤
Good
ਸਤਿ ਸ੍ੀ ਅਕਾਲ ਜੀ,,,ਮੇਰੈੈ ਵਲੋ ਸਾਰਿਅਾ ਨੂੰ ਦਿਵਾਲੀ ਦੀਅਾ ਤੈ ਬੰਦੀ ਛੌਡ ਦਿਵਸ ਦੀਅਾ ਲਁਖ ਲਁਖ ਵਧਾੲੀਅਾ ਜੀ ❤🎉🇬🇧🇬🇧
Good dear 😘 happy diwali 🎇🪔 ji
Main Europe ch trailer driver AA.... Main veer sode video sunda rehna truck ch..
ਆ ਕੌਣ ਫੜ ਲੀ ਪਾਗਲ ਜੀ 😂😂😂😂😂😂😂😂😂😂😂😂😂ਨਾ ਅਕਲ ਇਹਨੂੰ ਨਾਂ ਇਹਦੀ ਸ਼ਕਲ ਆ sindl ਜੀ 😂😂😂😂
22:52 sahi gall ji bas bande da man hona chahiye
Hlo di ssa kive o happy diwali 🎇
ਅਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਹਾਮੀ ਭਰਤੀ ਸੀ ਕਿ ਅਸੀਂ ਉਨਾਂ ਦੀ ਕੁੜੀ ਆਪਣੇ ਕੋਲ਼ ਰੱਖਲਾਂਗੇ ਫਰੀ ਚ। ਪਰ ਸਾਡੇ ਕੰਨੀਂ ਹੱਥ ਲਵਾਤੇ ਉਹਨੇ। ਨਾਂ ਓਨੇ ਆਪਣਾ ਕਮਰਾ ਸਾਫ ਕਰਨਾ ਨਾਂ ਆਪਣਾ ਬਾਥਰੂਮ ਸਾਫ ਕਰਨਾ। ਲਿਬੜੀਆਂ ਜੁੱਤੀਆਂ ਕਮਰੇ ਚ ਲੈ ਜਾਂਦੀ ਸੀ। ਰਸੋਈ ਚ ਜੇ ਕੁੱਛ ਬਣਾਉਣਾ ਉੱਥੇ ਵੀ ਨਾਂ ਸਫਾਈ ਕਰਨੀ। ਪਹਿਲਾਂ ਤਾਂ ਪਿਆਰ ਨਾਲ਼ ਸਮਝਾਇਆ ਵਈ ਆਂਏ ਨਈਂ ਕਰੀਦਾ ਦਾ। ਆਵਦੀ ਸਫਾਈ ਆਪ ਕਰੀਦੀ ਆ। ਵਈ ਜੇ ਕੁੱਛ ਰਸੋਈ ਚ ਬਣਾਉਨੀ ਹੁੰਨੀਂ ਆਂ ਬਾਅਦ ਚ ਸਾਫ ਕਰਦਿਆ ਕਰ। ਪਰ ਉਦੇ ਕੰਨ ਤੇ ਜੂੰਅ ਨੀਂ ਸਰਕੀ। ਦੋ ਕੁ ਮਹੀਨੇ ਬਾਅਦ ਉਨੂੰ ਕਹਿਣਾ ਹੀ ਪਿਆ ਵਈ ਤੂੰ ਕਿਤੇ ਹੋਰ ਕਮਰਾ ਦੇਖਲਾ। bed ਦੇ ਥੱਲੋਂ ਪੀਜੇਆਂ ਦੇ ਡੱਬਿਆਂ ਦਾ ਡੇਰ ਕੱਡਿਆ। ਨਾਲ਼ੇ ਰਿਸ਼ਤੇਦਾਰੀ ਟੁੱਟੀ। ਹੁਣ ਕਿਤੇ ਉਹ ਵੀ ਨਾਂ ਪੋਡਕਾਸਟ ਕਰ ਦੇਵੇ😂😂😂।
Gud Video sis
Khush rah bhen hamesha ❤
Sister eni late aye gg tusi thik o ggg
365 ਚਲਿੱਤਰ ਸਾਰੀਆਂ ਜਨਾਨੀਆਂ ਦੇ ਨਹੀਂ ਹੁੰਦੇ ਇਹੋ ਜਿਹੀਆਂ ਜਨਾਨੀਆਂ ਨੂੰ ਕਿਹਾ ਜਾਂਦੀ ਇਹ ਗੱਲ