Aa sale nachar vi feeling moose wale chaki firde hai attitude karam wali tan eis vich koi gal baat hai vi nhi maan kháda ki 10 din kise năl bhajke vivah karva fir ghar aa jana eisnu nale overacting jada nhi nale eisde apne ohne follower nhi hone aa vdhi beast
Bhut bhut vadiya We watch your video together with the whole family. You are doing a great job and may God give you progress in all your work and keep you happy. Our whole family enjoys watching your video, keep it up and Much love from all our family
i desperately wait for your videos because you roast vloggers so well and to be honest you style of roasting is damn good dear. keep it up. Blessing and love from London.
Hahahaha yaar eh kudi kina sohna roast krdi hai omg main cha pee rahi c jdo ehne keha ehdi jeebh wadh do hahahahahah I just love eh kudi jo roast krdi hai appreciate it love from London
ਇਹ ਵੀ ਸੁੱਖ ਰੱਤੀਏ ਦੀ ਭੈਣ ਬਣ ਬਣ ਬੈਦੀ😅 ਬਾਬੇ😅
ਬਾਬੇਉ ਇਹ ਚਪੇੜਾ ਖਾ ਕੇ ਈ ਹਟੂ ਬਾਬੇਉ ਰਾਈਟ 😂😂 ਬੇੜਾ ਈ ਗਰਕ ਆ 😂😂😂 ਵੱਡੀ Vittoria Ceretti 😂😂😂😂😂
ਹੁਣ ਗੱਲ ਇਹ ਆਂ ਕੀ ਪਹਿਲਾ ਉਸ ਨਾਲ ਖੇਹ ਖਾ ਕੇ, ਮਾਂ ਪਿਉ ਦੇ ਸਿਰ ਖੇਹ ਪਾ ਦਿੱਤੀ, ਹੁਣ ਜਾਰ ਦੇ ਸਿਰ ਖੇਹ ਪਾ ਕੇ, ਮਾਂ ਪਿਉ ਕੋਲ ਖੇਹ ਖਾਣ ਆਂ ਗਈ 😂😂😂😂😂😂😂😂
😂😂😂😂👍
Main mooh de expression hi dekh de huni aa 😂😂😂😂
ਮਸਾਲਾ ਲਾਇਆ ਉਪਰ ਦੇ ਬੁੱਲ੍ਹਾਂ ਚ 😂😂😂😂
ਕਿਸੇ ਦਾ ਕਹਿਣਾ ਨਾ ਮੰਨਣਾ ਤੇ ਕਿਸੇ ਦੇ ਕਹਿਣੇ ਵਿੱਚ ਨਾ ਰਹਿਣਾ ਆਜ਼ਾਦੀ ਨਹੀਂ ਅਵਾਰਾਗਰਦੀ ਮੰਨੀ ਜਾਂਦੀ ਹ ਤੇ ਜੇ ਜਿਹੜੇ ਬਾਗਾਂ ਦੇ ਮਾਲੀ ਨਹੀਂ ਨਾ ਹੁੰਦੇ ਉਹ ਬਾਗ ਉੱਜੜ ਜਾਂਦੇ ਆ
ਹੈ। ਬਿੱਜੂ ਜੀ😂😂
@@gurbhullar. 🤣🤣🤣
ਸਾਰੇ ਜਣੇ ਪੈਸੇ ਇਕੱਠੇ ਕਰਕੇ ਇਸ ਕੁੜੀ ਦਾ ਪਹਿਲਾਂ ਇਲਾਜ ਕਰਵਾਓ ਮੈਨੂੰ ਲੱਗਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ 😂😂😂
ਕਾਹਨੂੰ ਪੈਸੇ ਖਰਾਬ ਕਰਨੇ ਆ ਵੀਰ। ਡਾਕਟਰ ਕਹਿੰਦੇ ਇਹ ਠੀਕ ਨੀ ਹੋ ਸਕਦੀ।ਕਿਸੇ ਲੋੜਵੰਦ ਦੀ ਮਦਦ ਕਰਦਾਗੇ।ਏਤੇ ਪੈਸੇ ਲਾਉਣ ਦਾ ਕੋਈ ਫਾਇਦਾ ਨੀ 😂😂😂
@@neet8844 🤣🤣🤣
aj ta tuc sira hi laata 😂antardyaan ho jndi eyes close krke omg mja hi aa gya😅😅😅
ਦਿਮਾਗ ਤੋਂ ਪੈਦਲ ਇਨਸਾਨ ਹੁੰਦੇ ਨੇ ਸੁਣਿਆ ਸੀ ਪਰ ਅੱਜ ਦੇਖ ਵੀ ਲਈ ਆ ਇਹ ਵਾਲੀ😂
ਕਿੱਡੇ ਕਿੱਡੇ ਵਿਹਮ ਪਾਲ ਰੱਖੇ ਨੇ ਆ ਬੀਬੀ ਨੇ 😂😂😂😂
Jina ne ehnu subscribers kita mehak nu
Aaaaa thhhhuuuuu 🤩😂😂😅
ਅੱਤ ਹੀ ਕਰਾ ਦਿੱਤੀ ਜਮਾ ਅਗਲੀ ਵੀਡੀਓ ਚ ਇਹਦੀ ਹੋਰ ਲੱਮਭ ਪੈਣੀ ਚਾਹੀਦੀ ਆ ਇਹਨੂੰ ਪਤਾ ਲਗ ਜਾਵੇ ਕੇ ਰੋਸਟ ਕਿੰਨੂ ਕਹਿੰਦੇ ਆ mehakpreet ✖️khaachpreet✅😂😂😂😂😂
ਜਿਹੜੇ 30-35 ਡਿਗਰੀਆਂ ਲਈ ਬੈਠੇ ਆ.. ਉਹ ਅੱਗੋ ਕਹਿਣ ਗੇ ਸਾਰੀ ਉਮਰ ਪੜ੍ਹੀ ਜਾਈਏ ਤਾਂ ਵੀ ਕਦੇ ਪੂਰਾ ਗਿਆਨ ਇੱਕਠਾ ਨੀ ਕਰ ਸਕਦੇ ਇਹ ਵਲੋਗਰ 10ਵੀ ਕਰਕੇ ਕਹਿਣ ਗੇ ਸਾਨੂੰ ਤਾਂ ਪੂਰੀ ਦੁਨੀਆ ਦਾ ਗਿਆਨ ਆ😅
Sachi gall aa 😁
ਰੱਬ ਵੀ ਕਹਿੰਦਾ ਹੋਣਾ ਏਹ ਪ੍ਰਜਾਤੀ ਵੀ ਮੇਰੀ ਹੀ ਆ,,, ਮੈ ਇਸ ਪ੍ਰਜਾਤੀ ਨੂੰ ਪਹਿਲੀ ਬਾਰ ਅੱਜ ਹੀ ਦੇਖਿਆ,,, ਮਿਲੀਅਨ ਲਾਹਨਤਾਂ Accept 😂
😂😂😂 Sai kha tusi
ਉਹ ਠੀਕ ਆ ਬਾਬਿਓ ਦੱਸਾਗੇ ਬਾਬਿਓ
Hor ਭੈਣੇ ਮੈਂ ਤਾਂ ਆਪ ਇਹ ਚਵਲ ਪਹਿਲੀ ਵਾਰ ਦੇਖੀ 😂😂😂😂 ਵੱਡੀ Star 😅
ਫੇਸ ਦੇ ਰੇਕੇਸ਼ਨ ਦੇਖੋ ਏਦੇ 😂😂😂
ਅਸੀਂ ਵੀ ਕੱਲ ਦੇਖ ਕੇ ਬਹੁਤ ਹੱਸੇ 😂😂 ਹੈ ਕੀ ਆ ਇਹ ਸਾਨੂੰ ਸਮਝ ਹੀ ਨੀ ਲੱਗੀ
Madam ji tusi v sirrrrra kri jane o 😂😂😂😂😂😂
I love ur voice dear❤ btw nyc video from Canada 🇨🇦
ਕੋਈ ਨਸ਼ਾ ਕਰਦੀ ਏ ਲੱਗਦਾ ਪੁੱਤ 😂😂
ਮੈਨੂੰ ਤਾਂ ਇਹ ਗੱਲ ਦੀ ਸਮਜ ਨੀ ਆ ਰਹੀ ਕੋਣ ਨੇ ਉਹ ਗਾਂਡੂ ਲੋਕ ਜੇੜੇ ਏਦਾਂ ਦੀਆਂ ਗ਼ਸਤੀਆਂ ਨੂੰ ਫੋਲੋ ਕਰਦੇ ਨੇ ਜਾਂ ਜਿਨ੍ਹਾਂ ਨੇ ਕਰ ਰੱਖਿਆ
Thnq bhaine... Sanu wait c ehde muski j de roast di...
ਐਂਡ ਔਫ ਦਾ ਡੇ ਇੱਕ ਗੱਲ ਆ ਜਿੰਨੇ ਵੀ ਬਲੌਗਰ ਨੇ ਇਨ੍ਹਾਂ ਦੇ ਗਵਾਂਡੀ ਤੇ ਇਨ੍ਹਾਂ ਦੇ ਰਿਸ਼ਤੇਦਾਰ ਇਨ੍ਹਾਂ ਦੇ ਛਿੱਤਰ ਨੀਂ ਫੇਰਦੇ
ਐਡੀ ਇਹ ਸਕੋਰਪੀਓ 😂😂😂😂 ਏਦਾ ਨਾਮ ਸਕੋਰਪੀਓ ਹੋਣਾਂ ਚਾਹੀਦਾ 😂😂😂😂😂😂😂😂😂😂
ਐਡੀ ਇਹ ਸਕੋਰਪੀਓ 😂😂😂😂😂
ਪਾਊ ਲਾਹਨਤਾਂ ਸਾਰੇ ਲੋਕ ਰਲ ਕੇ
Theek aa theek aa theek aa theek aa theek aa theek aa theek aa theek aa theek aa 😂😂😂😂😂
ਇਹਨੂੰ ਲੱਗਿਆ ਸੀ ਕਿ ਜਿਵੇਂ ਬੁਗੜੀ ਜਾਂ ਫੇਰ ਉਹ ਧੱਖ ਜਿਹੀ ਜਗਪ੍ਰੀਤ ਜਾਂ ਹੋਰ ਬਾਕੀ ਵਲੌਗਰਾਂ ਵਾਂਗੂੰ ਵਿਆਹ ਕਰਵਾ ਕੇ ਘਰ ਵਾਲੇ ਦੇ ਹੱਥ ਵਿੱਚ ਕੈਮਰਾ ਫੜਾ ਕੇ ਵਲੌਗ ਬਣਾ ਕੇ ਪੈਸੇ ਕੁਮਾਊਂਗੀ। ਪਰ ਇਹਦਾ ਘਰ ਵਾਲਾ ਨਿਕਲਿਆ ਬੂਝੜ। ਤਾਂ ਕਰਕੇ ਇਹਦਾ ਉਹ ਸੁਪਨਾ ਪੂਰਾ ਨਹੀਂ ਹੋ ਸਕਿਆ ਤੇ ਹੁਣ ਇਹ depression ਵਿੱਚ ਆ ਕਿ ਬਦਨਾਮੀ ਵੀ ਕਰਵਾਈ ਤੇ ਕੋਈ ਕੰਮ ਵੀ ਨਹੀਂ ਬਣਿਆ। ਇਸ ਕਰਕੇ ਇਹ ਨੈੱਟ ਤੇ ਬੈਠ ਕੇ ਯਭਲੀਆਂ ਮਾਰ ਕੇ ਆਪਣੇ ਦਿਲ ਨੂੰ ਤਸੱਲੀ ਦੇ ਰਹੀ ਆ। 😂😂😂😂😂😂😂😂😂😂😂😂😂😂😂😂😂😂😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
Beshrma di dulgi daal...khnde asi ta dol dol hi khande aa😂
Sirraa ee krata 😂😂😂
ਇਹਦਾ ਵਿਆਹ ਟੁੱਟ ਵੀ ਗਿਆ ਵਾਹਿਗੁਰੂ ਕੀ ਬਣੂ ਨਵੀ ਜਰਨੇਸ਼ਨ ਦਾ
😂😂😂 famous 😂😂 ਕਿੱਢਾ ਭੁਲੇਖਾ ਪਾਲੀ ਫਿਰਦੀ ਆ ਮੈਂ ਇਹਨੂੰ Rimple ਦੀ ਵੀਡੀਓ ਤੋਂ ਜਾਣਨ ਲੱਗਾ ਵੀ ਇਹੋ ਜੀ ਪ੍ਰਜਾਤੀ ਵੀ ਰਹਿੰਦੀ ਹੈ ਕੋਈ ਪੰਜਾਬ ਵਿੱਚ famous 😅😅😅
Sahi keha
Mai v 😂😂😂
Aa sale nachar vi feeling moose wale chaki firde hai attitude karam wali tan eis vich koi gal baat hai vi nhi maan kháda ki 10 din kise năl bhajke vivah karva fir ghar aa jana eisnu nale overacting jada nhi nale eisde apne ohne follower nhi hone aa vdhi beast
Tuhanu v bahut vadda bhulekha a
Main v
ਇਹਨੂੰ ਪੁੱਛੋ ਕਿ ਨਰਮਾ ਕੀ ਹੁੰਦਾ? 🤔🤔🤔🤔🤔🤔🤔🤔🤔🤐🤐🤐🤐🤐🤐🤐🤐😂😂😂😂😂😂😂
Ehnu pata hunna kiyo ke eh labourer rahi hai.
Bhut vdia kaam kita😂😂😂
ਚੱਲ ਆਸ਼ਾ
ਮਹਿਕ ਵਾਂਗ ਆਪਦੀਆ ਤਾ ਨਹੀ ਭੋਰਦੇ ਇੰਦਰ ਕਿਰਤ
ਨ੍ਹੀ ਤੇ ਓ ਮਹਿਕ ਕੀ ਕਰਨ ਦੀ ਸੀ ਸੁਦਾਪੁਨਾ ਜਿਹਾ😝
ਮੈਨੂੰ ਲੱਗਾ ਇਹ ਪੰਜਵੇਂ ਛੇਵੇਂ ਚ ਪੜ੍ਹਦੀ ਆ ਪਰ ਇਹਦਾ ਤਾਂ ਵਿਆਹ ਹੋ ਕੇ ਤਲਾਕ ਵੀ ਹੋ ਗਿਆ ਮੈਂ ਤਾਂ ਸ਼ਕਲ ਹੀ ਪਹਿਲੀ ਵਾਰੀ ਦੇਖੀ ਇਹ ਆਪਣੇ ਆਪ ਨੂੰ ਫੇਮਸ ਸਮਝੀ ਜਾਣ ਰਹੀ ਆ
😂😂😂😂❤️🙏
Eda da namoona pehli war dekheya 😂 fitted muh eh muh kidda bnondi a .
Subah uthde hi tohdi vedio
Mood refreshing vedio 💗💗❤
Mam sadde dil diya galln tusi same keh dine sadda gussa tusi apne roast de rahi kadd dine tuhada roast dekh k mnn nu sakoon mil jnda 😂😂👍👍🙏🙏
I love your roasting to be honest.
ਏਨੂੰ ਮੈਂ ਰਿੰਪਲ ਵੀਰੇ ਦੇ ਰੋਮਾਂਚਿਕ ਪ੍ਰੋਗਰਾਮ ਚ ਪੈਲੀ ਵਾਰ ਦੇਖਿਆ 😂😂😂😂
Me too 😅
Bassi saaab sirrrrrrrra😂😂😂😂😂😂😂😂😂
Congrats for 10k....u remind something
ਨਾਸ੍ਹਾ ਕਿੱਦਾ ਫੁੱਲਦੀਆ ਮੁਸ਼ਕਪ੍ਰੀਤ ਦੀਆ😂🤣
ਸਿਰਾ ਵੀਡੀਓ ਭੈਣੇ😂😂
ਨਾਲੇ ਏਦਾ ਜਲਦੀ ਤੋ ਜਲਦੀ ਵੀਡੀਓ ਪਾਇਆ ਕਰੋ
ਕਹਿੰਦੀ ਅਸੀਂ ਇੰਨੇ ਫੇਮਸ ਆ ...ਮੈਂ ਤਾ ਕੁੜੇ ਦੇਖਿਆ ਹੀ ਪਹਿਲੀ ਵਾਰ ਤੈਨੂੰ, ਉਪਰੋਂ ਸ਼ਕਲ ਤੇਰੀ ਏਦਾਂ ਜਿਵੇ ਗਧੀ ਨੂੰ ਕਬਜ ਹੋਈ ਹੁੰਦੀ, ਗੱਲ ਕਰਨ ਸਟਾਈਲ ਤਾ ਏਦਾਂ ਬਣਾਉਂਦੀ ਮੂਹ ਦਾ ਜਿਵੇ ਰੱਬ ਨੇ ਸਾਰਾ ਹੁਸਨ ਹੀ ਇਸਨੂੰ ਦੇ ਦਿਤਾ ਹੁੰਦਾ.. ਨਾ ਸ਼ਕਲ ਨਾ ਅਕਲ .. ਇਸਦਾ ਵਹਿਮ ਕਡੋ ਕੋਈ ਵੀ ਜਿਥੇ ਤੂੰ ਰਹਿ ਰਹੀ ਆ ਓਥੋਂ ਦੇ ਹੀ ਆਪਣੇ ਆਲੇ ਦਵਾਲੇ ਦੇ 2 ਕਿਲੋਮੀਟਰ ਨੂੰ ਦੁਨੀਆਂ ਨੀ ਸਮਜੀ ਦਾ ਦੁਨੀਆਂ ਹੋਰ ਵੀ ਬੁਹਤ ਵੱਡੀ ਆ
Sai kha
ਜਦੋਂ ਭੱਜੀ ਸੀ ਉਦੋਂ ਤਾਂ ਮਾਂ ਪਿਉ ਦੀਖਿਆ ਨਹੀ ਅਹਿਓ j maa ਪੀਓ a ਜਿੰਨਾ ਨੇ ਫੋਨ ਫੇਰ ਦੇ ਤਾਂ bndri g nu ਮੂੰਹ ਤਾਂ ਵਖੋ kime ਕਰਦੀ ਆ
ਹੁਣ ਕਹਿੰਦੀ ਨਾਮ ਨੀ ਲੈਣਾ ਪਹਿਲਾ ਰੀਲਾ ਪਾਉਂਦੀ ਸੀ ਉਸ ਨਾਲ ਗਾਣਾ ਪਤਾ ਕਿਹੜਾ ਲਾਇਆ ਹੋਇਆ ਸੀ ਇੱਕ ਸਾਹ ਵਿੱਚ ਦੋ ਵਾਰੀ ਤੇਰਾ ਨਾਮ ਲਿਆਂ ਸੱਜਣਾ
😂😂😂
Punjabi roasted girl ❤ zindabaad ❤❤❤❤🙏🙏🙏🙏
Bahut vadiya di eh musakpreet jhi bandri jahi hai ki eh chawl jnani ..❤❤
ਜਿਹਨੇ ਵਿਆਹ ਕਰਲੇ ਇੰਦਰ ਕੀਰਤ ਹੋਣਾ ਜਵਾਕਾ ਦਾ ਡੇਰ ਚਾਹੀਦਾ ਸੀ😅😅😅😅😅😅😅
Je eh star aa ta mai moon aa 🌕😂😅😂
Hanji right
Tusi Bohot Shona bolde bhan ❤
Bhut bhut vadiya We watch your video together with the whole family. You are doing a great job and may God give you progress in all your work and keep you happy. Our whole family enjoys watching your video, keep it up and Much love from all our family
Hahahha yaar aa kuri hai koun mein ta peahli vaar dekhiya is nu thodi video vich 😂😂😂😂
Ayn bhethi aa jive khabran dain ayi hundi aa 😂😂😂😂😂muh te aye bnayi jandi aa jive sonam bajwa hundi aa 😂😂😂😂phaad aali gal bdi vdia
Eh Jo tusi cartoon use krde o my neighbor Totoro mnu bda vdhya lgda m bhut bar repeat te wakhya ❤❤❤
NYC video
Ehnu anganwadi vali madam labi jndi 😂😂😂😂😂😂😂
i desperately wait for your videos because you roast vloggers so well and to be honest you style of roasting is damn good dear. keep it up. Blessing and love from London.
Yr didi TUC v att hi kronde o 😂😂vadiya TUC ehda Diya khacha di laah paah kr k dharti te le k aunde o🤣 carry on buddy🫰🏻
ਮੈਂ ਤਾਂ ਇਹ ਦੇਖੀ ਪੈਹਲੀ ਵਾਰ ਹੈ ਕੋਣ ਹੈ ਇਹ 🤔🤔🤣🤣🤣🤣🤣🤣
ਵਧਿਆ ਭੈਣੇ ਨਹੀਂ ਦੇਖੀ ਤਾਂ ਅਸੀਂ ਪਸ਼ਤਾ ਰਹੇ ਏਨੂੰ ਦੇਖ ਕੇ
Mai v nai dekhi c phela enu hi dekhya search karke. mai keha fir hi edi rosting dekhde y🤗🤭
Mai v 😅
Harjindersingh hahaha funny hai.
ਮੈ thoadi ਵੀਡੀਓ ਬਹੁਤ ਪਸੰਦ ਕਰਦੀ ਆਂ ਜੀ 🙏🏼🙏🏼ਮਨਪ੍ਰੀਤ ਕੌਰ ਢਿੱਲੋਂ 🙏🏼ਜਨਮਭੂਮੀ ਮੇਰਾ ਸੋਹਣਾ ਪੰਜਾਬ ❤️ਕਰਮਭੂਮੀ ਇੰਗਲੈਂਡ 🙏🏼🙏🏼
nice 😊
6:30 😂😂😂😂😂 Dudh Nassa rahi kdwa ta Vaddi Star Ne
Miss universe zulfan godian takk lamkai baithe a 😂😂
Lagda ehde te film banan wali aa 😂😂😂😂😂😂😂😂 dimag hilya Piya ehda 😂😂😂😂😂😂😂
Hi girl you are great I have good laugh wacthing your vlogs😅
ਮੁਸ਼ਕਪ੍ਰੀਤ ਪੱਕਾ ਕੋਈ ਗੋਲੀ ਗੱਪਾ ਖਾਂਦੀ ਆ 😅😅😂
Ehna nu pakhe nl ban do aape ghummi Jan ge 😂
Jeh ea mahak hai te mushk kon hai 😂n😂😂😂
ਮਹਿਕਪ੍ਰੀਤ ਆਪਾ ਤਾਂ ਆਪਦੇ rost ch ਦਖੇ a aa ਵੀ ਹੈ 😂😂😂😂😂😂
Nice sister tuhadia vedio bht ghaint hundia ❤❤❤
Sahi keha bht eva hunda v asi English de 2 shabad bol k swag marde a pr ohna nu eh ni pta v kai word bole ni jnde sahi jive attitude 😅
❤❤❤❤❤❤❤❤❤bhut sohni video a sister ❤❤❤❤❤
Haye finally pink panther music is back👍🏻
Bhen tu sirra krata mza agya 😅
She has delusion of grandeur.
Ik aida main te ik aida la lo 😢😂😂😂😂😂
Hahahhahah yaar eda de lok kithon aaunde main ajj pehli vaar dekhi aa ehe nibi jehi 😂😂beham ena vda paal le🤣🤣😊
Hlo deedi next time mehak bahndri te vedio na bnayo bs aeh time waste kardi
Vese tuhadi editing bhut vdiya hundi🎉🎉
Keep it up 🎉🎉❤❤
😂sehzadi😂😂😂😂😂😂😂😂😂😂
G krda eda muh te eniyaa chndaa shdi jawa pta ni kyu😂😂😂😂😂😂😂😂😂
Ehna de ghadea nu mes kro v ehnu ghar te le aye dwai dwa do hun ehnu😂😂😂
Hahahaha yaar eh kudi kina sohna roast krdi hai omg main cha pee rahi c jdo ehne keha ehdi jeebh wadh do hahahahahah I just love eh kudi jo roast krdi hai appreciate it love from London
Clip ghat sunaiya kro bss tuci bolea kro,,ghaint lgde ho bolde ❤
Danger jehi
Eh hai kon di 😂😂😂😂😂😂asi ta pheli vaar dekhaya
Eh kidde vehm paali firdi aa 😂😂😂
bhaiya rani 😂 krdi ki a eh vinge j muh ali
ਏਂ ਹੈਂ ਕੋਣ ਬੋਲਦੀ ਕਿੱਦਾਂ । ਹੂਰ ਪਰੀ ਸਮਝ ਦੀ ਏਂ ਆਪਣੇ ਆਪ ਨੂੰ
Eh kale muh wali bandri aa 😡😡
Ik pahad hai do bnde aa myyyy gooddd shtelya 😂😂😂😂
ਇਹਨੂੰ ਦੇਖਕੇ ਇੱਕ ਹੋਰ ਮਹਿਕਪ੍ਰੀਤ ਢਿੱਲੋਂ ਹੋਂਦ ਵਿੱਚ ਆਈ ਹੈ ਜੱਟਵਾਦ ਵਾਲੀ।😂😂😂😂 ਸਰਹਾਣੇ ਵੀ ਲਾਉਂਦੀ ਹੋਣੀ ਏਹੇ ਜ਼ਰੂਰ , ਕੂਲਿੱਪਸ।
5 wale kurkure 😂😂😂😂🎉🎉🎉🎉🎉
Wahhh bhtt maza aya god bless u😊
Inu te pehli var dekheya 😂😂😂😂😂
Sirra , khich ke rakho🤟🤟
Hair style ਤੇ ਸੁਣਿਆ ਸੀ ਏਨੇ hair design ਹੀ ਕਰਤੇ
ਯਕੀਨ ਕਰੋ ਤੁਸੀ ਅੱਜ ਤੁਹਾਡੀ ਵੀਡਿਓ ਵਿਚ ਇਸ ਬਾਰੇ ਪਤਾ ਲਗਾ ਪੰਜਾਬ ਵਿੱਚ ਰਹਿ ਕੇ ਵੀ😂😂ਕਿ ਅਹਿਜੇ ਕੁੜੀ ਹਾਂ ਕੋਈ ਯ ਇਸ ਨਾਮ ਦੀ ਵੀ, ਤੇ ਇਹ ਤੁਹਾਡੀ ਵੀਡਿਓ ਤੋਂ ਪਤਾ ਲੱਗ ਗਿਆ ਇਸ ਕੁੜੀ ਵਿਚ ਬਹੁਤ ਆਕੜ ਹੈ ਬਿਨਾਂ ਗੱਲੋਂ ।ਰੱਬ ਰਾਖਾ ਪੰਜਾਬ ਦਾ ।।
Channel subscribe aj kita frst tym video dekhi aa ❤❤❤
ਭੈਣ ਆਂਦਾ ਨਈਂ ਆਉਂਦਾ ਹੁੰਦਾ ਤੁਸੀਂ ਵੀ ਸਮਝੋ😂😂😂
Sry sade val edee bolde aa 😂😂😂 mai age ton khayal rakhugi 🙏❤️
@@punjabiroastergirl5763 ❤❤❤
बहुत वधिया❤❤❤PRG ji❤❤❤
Sherni 😱😱😱😱😱😱😱😱