Angel ਭਾਬੀ ਨੇ ਕੀਤਾ ਗੁੱਸਾ ਇੰਦਰ ਨੇਂ ਕੀਰਤ ਦੀਆਂ ਦਿਖਾਈਆਂ ਸਲਵਾਰਾਂ

Поделиться
HTML-код
  • Опубликовано: 1 окт 2024
  • 1….My INSTAGRAM account…. / punjabi_prank_roasted_...
    Telegram Link……t.me/+_LpQmOua...
    2….My Facebook account link….for live Gup Shup… / punjabiprankroastedvli...
    3….My TWITTER account link…. / italyaala
    4….My TIKTOK account link…. vm.tiktok.com/...
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Комментарии • 1,9 тыс.

  • @bikramvlogs5632
    @bikramvlogs5632 Год назад +47

    ਪਹਿਲੀ ਵਾਰੀ ਦੇਖੀ ਵੀਡਿਓ, ਨਜਾਰਾ ਆ ਗਿਆ 😂😂😂😂😂😂😂😂😂😂😂😂

  • @charanjeetsingh7150
    @charanjeetsingh7150 8 месяцев назад +10

    ਮੈਂ ਇਹਨੂੰ ਵਿੱਚੋਂ ਕਿਸੇ ਦੇ ਵਲੋਂਗ ਨਹੀਂ ਵੇਖਦਾ ਪਰ ਤੁਹਾਡੀ ਵੀਡਿਉਜ਼ ਕਰਕੇ ਸਾਰੀਆ ਚਵਲਾਂ ਬਾਰੇ ਪਤਾ ਚੱਲ ਜਾਂਦਾ

  • @Punjabivloggerskuttekhani
    @Punjabivloggerskuttekhani Год назад +7

    6:21 ਤੇ ਲੰਡਰ ਨੇ ਬੋਲਣ ਤਾਂ ਸਟਾਈਲ ਹੀ ਬਦਲਿਆ ਹੋਇਆ ਬੋਲਦੀ ਇਵੇ ਜਿਵੇ ਪੰਜਾਬੀ ਬੋਲਣੀ ਆਉਂਦੀ ਨਹੀਂ ਕਾਪੀ ਕਰਦੀ ਗੋਰਿਆਂ ਦੀ ਪਰ ਕਰਨੀ ਨਹੀ ਆਈ ਚੱਵਲ ਅੋਰਤ 😂

  • @anandpurwasi1699
    @anandpurwasi1699 Год назад +49

    ਸ਼ੁਕਰ ਹੈ ਕੋਈ ਤਾਂ ਇਸ ਭਿਅੰਕਰ ਬਿਮਾਰੀ ਤੇ ਬੋਲ ਰਿਹਾ, ਇਹੋ ਜਿਹੇ ਬੰਦੇ ਦੀ ਸਪੋਰਟ ਕਰਿਆ ਕਰੋ ਪੰਜਾਬੀਓ
    ਜਿਊਂਦਾ ਵੱਸਦਾ ਰਹਿ ਮਨੀ ਬਾਈ ❤

  • @FARMERTV-tz8hp
    @FARMERTV-tz8hp Год назад +100

    ਬਾਈ ਵਾਲਾ ਤਾਂ ਨੀ ਕਹਿ ਸਕਦੇ ਪਰ ਜਦੋਂ ਪਿੰਡ ਚ 100 ਕੰਜਰ ਮਰਦਾ ਉਦੋਂ ਤੇਰੇ ਵਰਗਾ ਸ਼ਰਾਰਤੀ ਜੰਮਦਾ😂😂😂😂😂😂😂😂ਵਾਲਾ ਸਿਰਾ ਲੌਂਨਾਂ ਬਾਈ❤❤❤❤

  • @Ytvishu011
    @Ytvishu011 Год назад +12

    10:31 angel ਲੱਖ ਦੀ ਲਾਹਨਤ ਤੇਰੇ ਤੇ ਨਾਲ ਤੈਨੂੰ ਸਪੋਟ ਕਰਨ ਵਾਲੇ ਦੇ, ਪੰਜਾਬੀਆਂ ਦੇ ਸਿਰ ਤੋ ਚੱਲ ਗਈ ਤੇ ਹੁਣ ਪੰਜਾਬੀਆਂ ਨੂੰ ਹੀ ਮਾੜਾ ਬੋਲਦੀ ਆ, ਨਾਂ ਕਰ ਕਰਤੂਤਾਂ ਇਹੋ ਜਹੀਆਂ ਕੇ ਲੋਕ ਤੈਨੂੰ ਮਾੜਾ ਬੋਲਣ, ਓਹ ਤੇਰੇ ਤੇ ਹਸਦੇ ਵੀ ਤਾਹਿ ਨੇ ਕਿ ਆਗੀ ਲੱਲੀ ਬਲੌਗਰ, ਵੈਸੇ ਵੀ ਪੰਜਾਬੀਆਂ ਨੂੰ ਹੀ ਤੇਰੀ ਕਰਤੂਤਾਂ ਬਾਰੇ ਪਤਾ ਗੋਰਿਆਂ ਕੋਲ ਨੀ ਟਾਈਮ ਤੇਰੇ ਵਰਗੀ ਗੰਦ ਨੂੰ ਵੇਖਣ ਦਾ, ਤੁਸੀ ਲੋਕਾਂ ਨੇ ਤਾਂ ਪੰਜਾਬ ਦੀ ਬਦਨਾਮੀ ਕੀਤੀ ਹੋਈ ਉਸਦਾ ਕੁਝ ਨੀ, ਤੁਹਾਨੂੰ ਇੰਸਟਾਗ੍ਰਾਮ ਦੇ ਗੰਦ ਨੂੰ ਪਤਾ ਨੀ ਕੈਨੇਡਾ ਸਰਕਾਰ ਕਿਉ ਵਿਜੇ ਦੇ ਕੇ ਉਥੇ ਵੀ ਗੰਦ ਪਵਾਉਣ ਲਗੀ ਹੋਈ। 😅😅

  • @Gopi_sandhu
    @Gopi_sandhu Год назад +8

    ਖਿੱਚ ਕੇ ਰੱਖ ਕੰਮ ਬਹੁਤ ਗੰਦ ਪਾਇਆ ਇਹਨਾਂ ਨੇ 😂😂😂😂👌👌👌👌👌👌

  • @vikramsinghvlog6064
    @vikramsinghvlog6064 Год назад +11

    22 ਤੇਰੀ ਵੀਡੀਓ ਦਾ thumbnail ਵੇਖਕੇ RUclipsr ਦੀ ਪਾਟ ਜਾਦੀ ਹੌਣੀ ਆ ਕੇ ਅੱਜ ਸਾਡੀ ਮੱਜੀ ਠੌਕੂਗਾ 😂😂😂😂😂😂😂😂

  • @SatishKumar-yd1gh
    @SatishKumar-yd1gh 8 месяцев назад +27

    ਸਮਾਜ ਨੂੰ ਚੰਗੀ ਸੇਧ ਦੇਣ ਲਈ ਇੱਕ ਬਹੁਤ ਵਧੀਆ ਉਪਰਾਲਾ,
    ਬਹੁਤ ਬਹੁਤ ਧੰਨਵਾਦ।
    ❤❤❤❤❤

  • @rishikumar5369
    @rishikumar5369 Год назад +21

    ਵੀਰੇ ਕਿੱਲੋ ਖ਼ੂਨ ਵੱਧ ਜਾਂਦਾ ਤੁਹਾਡੀਆਂ ਵੀਡਿਓ ਵੇਖਕੇ 😂♥️ ਬੱਸ ਵੀਰੇ ਬੇਨਤੀ ਹੈ ਕਿ ਜਲਦੀ ਪਾਇਆ ਕਰੋ 🙏ਵੀਡਿਓ ਇਨ੍ਹਾਂ ਇੰਤਜ਼ਾਰ ਨਾਂ ਕਰਾਇਆ ਕਰੋ ਵੀਰੇ ♥️👍। ਬਹੁਤ ਸਾਰਾ ਸਤਿਕਾਰ ਅਤੇ ਪਿਆਰ ♥️

  • @sukhjitsingh9319
    @sukhjitsingh9319 Год назад +14

    ਵੀਰ ਜੀ ਤੇਰੀ ਵੀਡਿਓ ਦੇਖ ਕੇ ਰੂਹ ਖੁਸ਼ ਹੋ ਜਾਂਦੀ

  • @NEETA...GREWAL
    @NEETA...GREWAL Год назад +10

    ਇਹਨਾ ਸਾਰਿਆ ਨੂੰ ਸੁਧਾਰ ਕੇ ਛੱਡੀ ਵੀਰ 😅😅😂😂❤❤❤

  • @singhabhi142
    @singhabhi142 Год назад +24

    ਅੱਤ ਕਰਾਈ ਜਾਂਦਾ ਵੀਰ ਲਗਾ ਰਹਿ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 💪💪💪💪💪💪💪

  • @jindrugill2126
    @jindrugill2126 Месяц назад +3

    ਕੰਮ ਖਿੱਚ ਕੇ ਰੱਖ ਇਟਲੀ ਵਾਲਿਆ ਤੇਰੀ ਵੀਡੀਓ ਦੇਖ ਕੇ ਸਵਾਦ ਹੀ ਆ ਜਾਣ ਦਿਲ ਖੁਸ਼ ਕਰ ਦੇਣਾ ਬਾਈ ਦੱਬ ਕੇ ਖਰਚਾ ਨੂੰ ਰੱਖ

  • @sumangill7337
    @sumangill7337 Год назад +35

    1000% reality, big fan of your veer ji 🙏😊 nd tuhdi comedy v outstanding 😊.

  • @lakhwindergill6584
    @lakhwindergill6584 2 месяца назад +1

    ਵੀਰ ਜੀ ਖਿੱਚ ਕੇ ਰੱਖੋ ਕੰਮ ਇਨਾ ਬਹੁਤ ਗੰਦ ਪਾਇਆ ਪਰ ਵੀਡੀਓ ਵੇਖ ਕੇ ਨਜ਼ਰਾਂ ਆ ਗਿਆ

  • @jobandhanoa
    @jobandhanoa Год назад +118

    ਜਿਉਂਦਾ ਵਸਦਾ ਰਹਿ ਭਰਾਵਾਂ ਸਾਨੂੰ ਮਾਣ ਐ ਤੁਹਾਡੇ ਤੇ ਦਿਲੋਂ ਸਤਿਕਾਰ

    • @PunjabiprankRoastedvlogger
      @PunjabiprankRoastedvlogger  Год назад +5

      ❤❤🙏🏻🙏🏻

    • @Nishadua-wt3tr
      @Nishadua-wt3tr Год назад +1

      Hi bro 😂

    • @guri-uw7zi
      @guri-uw7zi Год назад +1

      Bai pta KR harkomal de kuri hoyi a

    • @amitnayyaramitnayyar6322
      @amitnayyaramitnayyar6322 Год назад

      ​@@PunjabiprankRoastedvloggero pra video uplod karda ik ta sada pra 15 din video nai uplod karda hor koi gall nai pra tanu ta tare video nu pyar karda ha from ludhiana ik video bawa ta ho java

  • @kamalchahal06
    @kamalchahal06 Год назад +3

    ਇੰਨੀ ਕੁੱਤੇ ਖਾਣੀ ਕਰਨੀ ਵੀ ਚੰਗੀ ਗੱਲ ਨੀ 😂😂😂😂😋😋😆🙈🙈🙈

  • @guddishota5090
    @guddishota5090 Год назад +23

    How amazing person you are and your videos are ossom. Waheguruji always bless you😇 fan from Mumbai.

  • @gurpartapsinghgill4710
    @gurpartapsinghgill4710 4 месяца назад +3

    ਵੀਰ ਜੀ ਬਹੁਤ ਕੈਟ ਮਜਾ ਆ ਜਾਦਾ ਤੇਰੀ ਵੀਡਉ ਦੇਖ ਕੇ 😂😂ਵੇਟ ਰਹਿੰਦੀ ਕਦੋ ਵੀਡਉ ਪਾਉ ਤੇ ਦੇਖੀਆ 😂😂❤❤❤

  • @avihair1878
    @avihair1878 Год назад +20

    ਸਤਿ ਸ੍ਰੀ ਆਕਾਲ ਇਟਲੀ ਵਾਲੇ ਭਰਾ ਨੂੰ ਵੀ🙏🏻
    ਬੇਜਾ ਬੇਜਾ ਕਰਬਾਤੀ ਭਰਾ ਨੇ🎉 ਜਲਦੀ ਲੈਕੇ ਆਇਆ ਕਰੋ ਵੀਡਿਓ 👍🏻

  • @nischatsingh2896
    @nischatsingh2896 11 месяцев назад +2

    Saali Kirat boldi eddan jiven saalea di 3 rd generation hovey Australia ch jehdi born and brought up hovey Australia ch. 12 saal Australia ch rehnde ho gaye but saala ajjtakk v muh ghumma ke jiven eh boli oddan da ajjtak koi v nahin vekhea etho de born v nahin.

    • @amritlalowalia8319
      @amritlalowalia8319 11 месяцев назад

      Hahahaha...bs fer fukri hi palle reh gayi ajkl Punjabiaa de😂😂😂

  • @Avreen_Kaur9824
    @Avreen_Kaur9824 Год назад +5

    ਏਂਜਲ ਭੈਣ ਜੀ ਤੁਸੀਂ ਹੋ ਜੋਕਰ ਤੇ ਜੇ ਤੁਸੀਂ ਕਹਿੰਦੇ ਓ ਪੰਜਾਬੀ ਲੋਕ ਮਜ਼ਾਕ ਬਣਾਉਂਦੇ ਆ ਤੇ ਇਹ ਨਾ ਭੁੱਲੋ ਇਹਨਾਂ ਲੋਕਾਂ ਕਰਕੇ ਈ ਗੁੱਡੀ ਚੜੀ ਆ । ਇਹ ਤਾਂ ਲੋਕ ਈ ਭੋਲੇ ਪੰਛੀ ਆ ਜੋ ਤੁਹਾਡੇ ਅਰਗੇ ਜੋਕਰਾਂ ਨੂੰ ਸਬਸਕਰਾਇਬ ਕਰਦੇ ਆ।

    • @pennyc8252
      @pennyc8252 Год назад

      😂😂😂😂😂😂so true

    • @Karm3572
      @Karm3572 Год назад

      😂😂😂😂😂

  • @Reemakaur-j7x
    @Reemakaur-j7x Год назад +12

    Man this guys sense of humour is amazing . Love him

  • @punjabistan275
    @punjabistan275 Год назад +28

    ਆ ਗਿਆ ਮੇਰਾ ਵੀਰ ❤❤❤❤ ਦਿਲ ਖੁਸ਼ ਹੋ ਜਾਂਦਾ tension ਦੂਰ ਹੋ ਜਾਂਦੀ 😂😂

  • @memerpandey5003
    @memerpandey5003 Год назад +2

    Bhra Ji Podcast Kado upload kroge

  • @simransingh9874
    @simransingh9874 Год назад +24

    Veera I am waiting for your latest Mittran da Podcast please release that as soon as possible ❤️❤️❤️🙏.

  • @nischatsingh2896
    @nischatsingh2896 11 месяцев назад +1

    Punjabi community te Punjabi Munde Angel Sharma nu vekh ke taan hassdey aa ke Chuhi(Angel) jo aavde aap ch star banndi asal ch cartoon aa.😂😂

  • @lakhveerx05
    @lakhveerx05 Год назад +9

    End ਤੇ ਲੌਂਗ ਆਲਾ ਸਿਰਾ ਲਾ ਦਿੱਤਾ ਇਟਲੀ ਆਲੇ ਬਾਈ ਨੇ ♥️ ਲਵ ਯੂ ਭਰਾ, ਜਿਉਂਦਾ ਵਸਦਾ ਰਹਿ ਦਿਲਾ

  • @babbujassar800
    @babbujassar800 Год назад +3

    ਮੇਰੇ ਨਵੇ ਵਾਲ ਕਿਦਾ ਦੇ ਲੱਗ ਰਹੇ ਨੇ
    Same to same ਉਸਤਾਦ ਜੀ 😂😂

  • @wweuniverse326
    @wweuniverse326 Год назад +29

    ਬਾਈ ਜੀ ਤੁਸੀ ਸੱਚੀਆ ਗੱਲਾਂ ਕੀਤੀਆਂ
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
    ਬਾਈ ਜੀ ਦਿਲੋ ਸਲੂਟ ਹੈ
    ❤❤❤❤❤❤

  • @pal.s1905
    @pal.s1905 Год назад +1

    Paji , welding wali brown kuri da vlog banao , ohde video dekheo security naal lai k jande jithe v jandi ..... Ballie vvip vali feelenga chakdi phirde ..... BC

  • @Harpreet_Dhaliwal
    @Harpreet_Dhaliwal Год назад +4

    ਸੱਤ ਸ੍ਰੀ ਅਕਾਲ ਭਾਜੀ . ਛੱਛੀ ਕਾਲ਼ ਵਾਲੀ ਵੀ ਫੜ ਲਈ😂 ਲੱਲੂ ਵੀ ਰਗੜ ਦਿੱਤੀ 😂 . ਘੈਂਟ ਵੀਡਿਓ ਭਾਜੀ . ਭਾਜੀ ਵੰਸ਼ੂ ਆਪ ਹੀ ਆਇਆ ਹੁਣ ਕਿਉ ਅੱਕ ਗਿਆ ,

  • @babbujassar800
    @babbujassar800 Год назад +3

    ਮਿਆਂਕ ਆਪਣੇ ਮੱਥੇ ਤੇ ਤਿਉੜੀਆਂ ਪਾਂ ਕੇ ਕਿਉ ਰੱਖਦਾ ਹੈ
    ਇਟਲੀ ਆਲਾ ਛੋਟੇ ਹੁੰਦੇ ਕੋਈ ਬੁੰਡ ਮਾਰ ਗਿਆ ਸੀ 😂😂

  • @akbaldhillon3344
    @akbaldhillon3344 Год назад +4

    ਬਹੁਤ ਸਿਰਾ ਬਾਈ 😂 ਪਰ ਜਲਦੀ ਵੀਡੀਉ ਲੈ ਕੇ ਆਏ ਕਰੋ ਇਹ ਥੋੜਾ ਜਿਆਦਾ ਚਬਲ ਜਾਦੇ ਆ

  • @sukjitsingh7503
    @sukjitsingh7503 11 месяцев назад +7

    Bahut att ਵੀਡਿਓ ਜਿਸ ਦਿਨ ਦੀ ਆਈ 7.8 ਵਾਰ ਦੇਖ ਲਈ,galley ch v save kr lai

  • @kartikpunj835
    @kartikpunj835 10 месяцев назад +2

    sirra bnda yr astaad tu kdi comment kita yarra kise di video thalle jake pehla banda a tu

  • @guriaujla1212
    @guriaujla1212 Год назад +33

    100 hramda marya te ik ਇਟਲੀ ਵਾਲਾ ਭਾਓ ਨੇ ਜਨਮ ਲਿਆ 😂 sira bro sira ਖਿੱਚ ਕੇ ਰੱਖ ਕੰਮ ਨੂੰ bro 😂

    • @flamberecords105
      @flamberecords105 11 месяцев назад +2

      😂

    • @bablugill691
      @bablugill691 11 месяцев назад +3

      Nale hiramda nale bro ?

    • @OldGana735
      @OldGana735 10 месяцев назад +2

      ਇਹਨੂੰ ਕੀ ਸਮਝੀਏ ਇੱਜਤ ਕੇ ਬੇਚਤੀ

    • @MandeepSingh-gg7rm
      @MandeepSingh-gg7rm 10 месяцев назад +1

      O bai koi misal ta chaj di dede

    • @TheRamblerMillenial
      @TheRamblerMillenial 6 месяцев назад

      Veere bol tan shai la yr awe abuse language use kri jande o

  • @HarjinderSingh-mz4ji
    @HarjinderSingh-mz4ji Год назад +1

    Where is your video on roast Gobar Arya..... RUclips delete???Please re upload

  • @amritpualsinghamritpualsin8137
    @amritpualsinghamritpualsin8137 Год назад +5

    Veere aaj mai buhat sad c buhat roi mai aaj mai tuhanu buhat miss kita veere duniea buhat gandi koi aapna nhi😔😔😭😭😔

    • @Karm3572
      @Karm3572 Год назад

      ਕੀ ਹੋਇਆ ਕੀਨੇ ਦੁੱਖ ਦਿੱਤਾ

  • @sukhdeol4719
    @sukhdeol4719 2 месяца назад +1

    Yr jleel tan jehda krda y
    Editing v bdi ghaint hunde👌🏻

  • @Robertoknows2111
    @Robertoknows2111 Год назад +4

    Punjabi Roaster 👍👏😜

  • @BALWINDERSINGH-kl7fd
    @BALWINDERSINGH-kl7fd 6 месяцев назад +1

    ਵਿਡੀਉ ਸਿਰਾ 😅😅😅😅

  • @karanparmar747
    @karanparmar747 Год назад +6

    First time i have seen your video.. sir you nailed it..... ❤❤❤❤😂😂very funny just try not to use abusive words.. you will easily get 1 million soon....❤

  • @jasdevsingh5073
    @jasdevsingh5073 3 месяца назад

    ਬਾਈ ਸੱਚੀ ਗੱਲ ਆ ਪਹਿਲੇ ਦਿਨ ਤੇਰੀ ਵੀਡੀਓ ਦੇਖੀ ਜਰਾ ਫੈਨ ਹੋ ਗਿਆ ਨਜ਼ਾਰਾ ਹੀ ਲਿਆ ਤਾ ਮੁੱਛ ਚਲਦਾ ਤਾਂ ਭੈਣ 14 ਚਬਲ ਦਰ

  • @jass3821
    @jass3821 Год назад +3

    Bht ghaint aa bai tere vlogs and sariyan sachiyan gallan kitiyan😂❤️Keep it up 😎

  • @punjabisauditoopunjabisaud3760
    @punjabisauditoopunjabisaud3760 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @gursidhu895
    @gursidhu895 6 месяцев назад +1

    ਬਹੁਤ ਵਧੀਆ ਬਾਈ ਖਿੱਚ ਕੇ ਰੱਖ , ਇਨ੍ਹਾਂ ਨੂੰ ਦਿੰਦਾ ਰਿਹਾ ਕਰ ਨੀਆਂਮ 🎖️🥇🏅🏆 ਆਹ ਇੰਜਣ ਸ਼ਰਮਾ ਤਾਂ ਜਿਆਦਾ ਹੱਕਦਾਰ ਆ ਇਹਨੂੰ ਸਪੈਸ਼ਲ ਨੀਆਂਮ ਦਿਆ ਕਰੋ ,🍌🍌ਲੈਣੀ ਨੂੰ

  • @KalaSangrain-oo6hv
    @KalaSangrain-oo6hv Год назад +5

    ਵੀਰ ਜੀ ਮੇਰੀ ਦਿੱਲੋ ਤਮੱਨਾ ਤੁਹਾਡੇ ਨਾਲ ਰੱਲ ਕੇ ਇੱਕ ਵਾਰੀ ਕੁੱਤੇਖਾਣੀ ਕਰਨੀ ਇਹਨਾ ਮੈ ਇੰਤਜਾਰ ਕਰਦਾ ਕੇ ਭਾਜੀ ਤੁਸੀ ਕਦੋ ਮੰਨੋਗੇ ਮੇਰੇ ਨਾਲ ਇੰਟਰਵਿਉ ਕਰਨ ਵਾਸਤੇ ਮੈਨੂੰ ਬੇ ਸਬਰੀ ਨਾਲ ਇੰਤਜਾਰ ਹੈ ਤੁਹਾਡੇ ਜਵਾਬ ਦਾ ਵੀਰ ਇਟਲੀ ਵਾਲੇ

  • @RameshKumar-ie6yg
    @RameshKumar-ie6yg 10 месяцев назад +1

    Bai ji mein aj a pehla comnt kr reha a vlob waleya ty sb thik a but a inder kirat wrga fudu koi ni dekheya jo apne Maa peo ty Ena km kra rhe a yr ohna nu hor v esho aram wale v vdio bna dikha skdy a .ehna di Mata to puchho kdi a km kity a jo thody to hun tera putt ty nuh kra k vdio bna rhi a .

  • @RakeshKumar-ql1wy
    @RakeshKumar-ql1wy Год назад +8

    ਘਿਓ ਵਿੱਚ ਪੈ ਪੈ ਮਾਰਦਾਂ ਵੀਰਾਂ
    ਖਿੱਚ ਕੇ ਰੱਖੋ ਕੰਮ ਨੂੰ ਵੀਰੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @DeepSingh-zx2wj
    @DeepSingh-zx2wj Год назад +4

    ਬਹੁਤ ਵਧੀਆ 👍 ਵੀਰ 👍

  • @gurlalsingh1578
    @gurlalsingh1578 5 месяцев назад +1

    ਚੋਬਰ ਅੱਗ ਕੱਢੀ ਜਾਂਦਾ ❤❤😂😂

  • @gursidhu895
    @gursidhu895 6 месяцев назад +8

    ਆ ਗਿਆ ਇਟਲੀ ਵਾਲਾ , ਛਾ ਗਿਆ ਇਟਲੀ ਵਾਲਾ, ਬਹੁਤ ਵਧੀਆ ਵੀਰੇ ਲਵ ਯੂ bro ❤❤

  • @gumnaamtailent9293
    @gumnaamtailent9293 5 месяцев назад +1

    ਬਾਈ ਤੇਰੀਆਂ ਵੀਡੀਓ ਚ ਪੇਓ ਪੇਓ ਮਾਰਦਾ😂😂😅❤😅❤😅😅❤😅ਜਿਉਂਦਾ ਵਸਦਾ ਰਹਿ ਯਾਰਾ ❤❤❤❤ਕਿਰਤ ਤੇ ਇੰਦਰ ਦੀ ਚੰਗੀ ਲਾਇਆ ਕਰ ਸਾਲੇ ਚਵਲ ਨੇ🙏🏻🙏🏻

  • @memerpandey5003
    @memerpandey5003 Год назад +5

    Finally aagya veer ❤

  • @GurinderBaniwichar
    @GurinderBaniwichar 7 месяцев назад

    ਵੀਰ ਮੇਰਾ ਇਕ ਦੋਸਤ ਹੈ ਉਹ ਵੀ ਐਵੇਂ ਹੀ ਕਰਦਾ ਸੀ collage lipstick ਲਾਕੇ ਆ ਜਾਂਦਾ ਸੀ ਸਾਰੇ ਲੱਛਣ ਕੁੜੀਆ ਵਾਲੇ ਸੀ।। ਓਹਦੇ ਬੁੜੇ ਨੇ ਚਿੱਤਰ ਘੁਮਾਇਆ ਹੈ ਵਿਆਹ ਹੋਇਆ ਵਾ ਇਕ ਕੁੜੀ ਹੈ ਤੇ ਹੁਣ ਬੱਚਾ ਇੱਕ ਹੋਣ ਵਾਲਾ 😂😂😂 ਚਿਤਰਾ ਦੀ ਘਾਟ ਇਨ੍ਹਾ ਨੂੰ

  • @rawatsaab9690
    @rawatsaab9690 Год назад +4

    아주 좋은 비디오 한국에서 온 사랑 형제님❤❤❤

    • @PunjabiprankRoastedvlogger
      @PunjabiprankRoastedvlogger  Год назад

      Shukeriaa veere 🙏🏻❤️

    • @Gurlove0751
      @Gurlove0751 Год назад +1

      @@PunjabiprankRoastedvlogger
      ਬਾਈ ਸਮਝ ਆਈ ਤੈਨੂੰ ਉਹਨੇ ਕੀ ਲਿਖਿਆ 🤣🤣🤣🤣?
      ਕਿ ਧੱਕੇ ਨਾਲ ਹੀ ਸ਼ੁਕਰੀਆ ਕਰੀ ਜਾਨਾਂ??

  • @Ytvishu011
    @Ytvishu011 Год назад +12

    ਸਤਿ ਸ਼੍ਰੀ ਆਕਾਲ ਮੇਰਾ ਭਰਾ ❤🙏

  • @Doaba73
    @Doaba73 10 месяцев назад

    ਇਨ੍ਹਾਂ ਨੂੰ ਲਾਹਨਤ ਹੀ ਆ ,ਵੀਡੀਓ ਹੋਰ ਮੁੰਡੇ ਕੁੜੀਆਂ ਵੀ ਬਣਾਉਂਦੇ ਨੇ ਕੋਈ ਚੰਗੀ ਗੱਲ ਹੁੰਦੀ ਆ
    ਇਕ ਅਸੀਂ ਫੋਟੋ ਨੀ ਖਿੱਚਦੇ ਨਾ ਖਿੱਚਣ ਦਿੰਦੇ ਕਹਿੰਦੇ ਪਾਸੇ ਕਰਲਾ ਯਾਰ ਇਹਨੂੰ
    ਨਵੇਂ ਜਿਹੇ ਕੁਜ ਜਿਆਦਾ ਗੰਦੇ ਅੰਡੇ ਨੇ
    ਯਾਰਾਂ ਦੀਆਂ ਭੈਣਾਂ ਤੇ ਅੱਖ ਰੱਖਦੇ ਨੇ ,
    ਸਾਡੇ ਪਿੰਡ ਇਕ ਕਲੱਨ ਮਾਸੀ ਦੀ ਕੁੜੀ ਨਾਲ ਈ .......!
    ਲਾਹਨਤ ਆ ਹਰਾਮਦਿਆਂ ਤੇ
    ਪੈਸੇ ,ਮਹਿੰਗੇ ਕਪੜੇ ,ਗੱਡੀ ਰੱਖੋ ਜਰੂਰ ਰੱਖੋ ਪਰ ਆਪਣੀ ਕਮਾਈ ਦੀ
    ਇਟਲੀ ਆਲੇ ਨੂੰ ਪੁਛਲਾ ਕਿਵੇਂ ਚੀਕ ਪਵਾਉਂਦੇ
    ਇਟਲੀ diary ਤੇ

  • @nsigduvgug1249
    @nsigduvgug1249 Год назад +7

    Sidhu da todd ni music industry ch oda hi tuhada koi todd ni roasting ch 😂😂😂😂😂😂

  • @punjabsingh8971
    @punjabsingh8971 Год назад

    ਇਸ ਅਨਪੜ੍ਹ ਕੁੜੀ ਨੂੰ ਕੋਈ ਬੰਦਾ ਜਾ ਕੇ ਦੱਸ ਦੇਵੇ ਕਿ ਦੋ ਚਾਰ ਗਵਾਰ ਬੰਦਿਆਂ ਕਰਕੇ ਪੂਰੀ ਪੰਜਾਬੀ ਕੌਮ (community) ਨੂੰ ਨਾ ਬਦਨਾਮ ਕਰੇ। ਤੂ ਐਨੀ ਵੀ ਕੋਈ ਸਿਆਲਾਂ ਦੀ ਹੀਰ ਨਹੀਂ ਕਿ ਸਾਰੇ ਪੰਜਾਬੀ ਤੈਨੂੰ ਮੁੜ ਮੁੜ ਕੇ ਦੇਖਣਗੇ। ਚੂਹੇ ਵਰਗੀ ਸ਼ਕਲ ਤੇ ਐਨਾ ਵੀ ਹੰਕਾਰ ਨਾ ਕਰ। ਡੱਡ ਚੜ੍ਹੀ ਟੀਬ ਤੇ ਅਖੇ ਮੈਂ ਕਸ਼ਮੀਰ ਦੇਖ ਲਿਆ। ਸਾਰੀ ਪੰਜਾਬੀ ਕੌਮ ਨੂੰ ਟਾਰਗੇਟ ਨਾ ਕਰ, ਕਿਤੇ ਤੇਰੇ ਨਾਲ A-KAY ਆਲੀ ਬਣੇ ਜਿਹੜਾ ਦਸ ਰੁਪਏ ਦੇ ਨੈੱਟ ਪੈਕ ਦੀ ਗੱਲ ਕਰਦਾ ਸੀ, ਪਤਾ ਈ ਹੋਣਾਂ ਕਿਵੇਂ ਮਾਫੀਆਂ ਮੰਗਦਾ ਸੀ ਫੇਰ। ਤੈਨੂੰ ਮਾਫ਼ ਵੀ ਨਹੀਂ ਕਰਨਾ। ਇਹ ਅਣਖੀ ਕੌਮ ਆ ਨਾ ਕਿ ਉਹ ਕੰਜਰਖਾਨਾ ਦੇਖਣ ਵਾਲੀ ਕੌਮ ਆ ਜਿਹੜਾ ਤੁਸੀਂ ਰੀਲਾਂ ਤੇ ਕਰਦੇ ਓ। ਸੋ ਅਕਲ ਨੂੰ ਹੱਥ ਮਾਰ ਤੇ ਵੀਡੀਓ ਡਿਲੀਟ ਕਰਦੇ ਜਾਂ ਹੋਰ ਵੀਡੀਓ ਬਣਾ ਕੇ Explain ਕਰਦੇ ਤੇ ਸਿਰਫ ਉਹਨਾਂ ਚੰਦ ਲੋਕਾਂ ਨੂੰ target ਕਰ ਜੋ ਤੈਨੂੰ ਤੰਗ ਕਰਦੇ ਆ। ਲੱਗੀ ਸਮਝ

  • @deepdeep2435
    @deepdeep2435 Год назад +16

    ਸਤਿ ਸ੍ਰੀ ਆਕਾਲ ਵੀਰ ਜੀ ❤❤❤❤❤

  • @CharankamaljeetSingh-re4bx
    @CharankamaljeetSingh-re4bx 11 месяцев назад

    Chand te koi ja e ni skda sb bewkuf bnaya janda loka nu.
    ਭੈ ਵਿਚਿ ਸੂਰਜ ਭੈ ਵਿਚਿ ਆਕਾਸ਼
    ਆਪਣੀ ਖੋਜ ਕਰੋ ਪਤਾ ਲਗਜੁ

  • @pooniarajsthan8916
    @pooniarajsthan8916 Год назад +4

    सत् श्री अकाल मेरे वीर जी❤❤❤❤❤❤

  • @kuljitkanda1276
    @kuljitkanda1276 8 месяцев назад

    ਬਾਈ ਕਲਾਸ ਬੋਹਤ ਬੱਦੀਆ ਲਾ ਦਿੰਨਾਂ ਮੂੰਹ ਬੋਹਤ
    ਬੱਦੀਆ ਥੋ ਦਿੰਨਾਂ ਆ ਪਰ ਗਾਲਾਂ ਥੋੜੀ ਆਂ ਜਿਹੀਆ ਜੇਜ ਕੱਢਿਆ ਕਰੋ ਬੁੰਡ ਲੋੜਾਂ ਵਾਲੀਆ
    ਬੰਦ ਕਰਦੇ ਯਾਰ ਘਰੇ ਜਵਾਕਾਂ ਵਿੱਚ ਤੇ ਜਵਾਕ ਵੀ ਵੀਡੀਓ ਦੇਖਦਿਆ

  • @MangalSingh-r1b
    @MangalSingh-r1b Год назад +2

    Kisan mazdoor ekta jindabad ❤❤

  • @kinderpb0913
    @kinderpb0913 Год назад

    ਬਾਈ ਗਾਲ੍ਹਾਂ ਦੀ ਕਿੱਲੀ ਨੱਪ ਕੇ ਰੱਖਿਆ ਕਰ rost ਕਿੰਦਾ ਮਰਜੀ ਕਰ ਮੈ ਸਿਰਫ ਤੇਰੀਆਂ ਗਾਲ੍ਹਾਂ ਬਹੁਤ ਪਸੰਦ ਆ 😂😂😂

  • @pinderbhatti1301
    @pinderbhatti1301 Год назад +1

    😂😂 mar juttia salia da .ana nu das di jidan punjabi Community nu mil ge chapla mar mar dand sida kar dane angels de

  • @newstalktoday8372
    @newstalktoday8372 Год назад

    ਇਹ ਸਾਲ਼ੇ ਆਹ ਬਰੈਡਾਂ ਜੇਆਂ ਨੇ ਹੀ ਮਹੌਲ ਖਰਾਬ ਕੀਤਾ ਹੋਇਆ,
    ਸਭ ਤੋਂ ਵੱਡੀ ਹੈਰਾਨੀ ਦੀ ਗੱਲ ਘਰ ਦੇ ਵੇਖਬਰ ਨੇ।
    ਯਾ ਫਿਰ ਮੈਨੂੰ ਲਗਦਾ ਹਥੋਂ ਬਾਹਰ ਹੋ ਚੁੱਕੇ ਨੇ।

  • @ਬਿੱਲੋਤੇਰਾਜੱਟ

    Love you darling
    ਇਹਨਾਂ ਦੀ ਬੁੰਡ ਪਾੜ ਕੇ ਰੱਖੀ ਆ ਤੂੰ
    ਬੱਸ ਧੱਕੀ ਤੁਰਿਆ ਚੱਲ

  • @nkngurbani
    @nkngurbani Год назад +1

    Good Brother

  • @singhdalwinder1332
    @singhdalwinder1332 9 месяцев назад

    ਜਿਊਂਦਾ ਰਹਿ ਇਟਲੀ ਵਾਲੇ ਸ਼ੇਰਾ, ਪੰਜਾਬੀਆਂ ਨੂੰ ਬੇਇੱਜ਼ਤ ਕਰਨ ਵਾਲੇ ਇਹਨਾਂ ਸਾਰੇ ਗੈਂਡੂ ਵਲਾਗਰਾਂ ਦੀ ਕਿੱਲੀ ਨੱਪ ਕੇ ਰੱਖ🎉

  • @dullajatt1961
    @dullajatt1961 11 месяцев назад

    ਕਿਰਤ ਲੰਡਰ ਦੀ ਮੋਹਰੀ ਦਾ ਮੋਹਰਾ ਬਣਾ ਪਹਿਲਾ ਪਾਕਿਸਤਾਨੀਆਂ ਦਿੱਤਾ ਸੀ ਇੰਦਰ ਤਾਂ ਖੱਸੀ ਖੁੱਲ੍ਹੇ ਖਾਤੇ ਚਾਂ ਲੁੱਲੀ ਘਸਾ ਰਿਹਾਂ 😅😅

  • @SonuSingh-zr9nv
    @SonuSingh-zr9nv 7 месяцев назад

    ਵਾਈ angel nu ta Canada ch wala tang kita hoya ihnu ta ਜੇਬ ch ਇੱਟਾਂ ਰੱਖਣੀਆਂ chahidia jihda dakh ka hassa ਜੇਬ cho ਈਟ kad ka marre ta loka na hatna piche ihnu puche vi canada da rulles vi tuhi follow karan laye va loka nhi ta loka ki pta c canada da rulles ware trudo di bdi kudia

  • @babbujassar800
    @babbujassar800 Год назад +1

    ਨਹੀਂ ਜੀ ਸੁਸਤ ਨਹੀਂ ਹੈਗੇ ਵੈਸੇ ਹੀ ਬੁੰਡ ਮਰਾ ਕੇ ਆਏ ਸੀ 😂

  • @LuckySingh-m8w
    @LuckySingh-m8w 2 месяца назад

    ਮੇਰੇ ਵੀਰ ਏਨਾਂ ਸਾਂਲੇਆਂ ਦੀ ਚੰਗੀ ਤੋ ਚੰਗੀ ਤਰਾਂ ਰੇਲ ਬਣਾਂ ਕੁਤੇ ਹਾਂਣੀ ਕਰ ਤੇ ਕੰਮ ਚੱਕ ਕੇ ਰਂਖ 😂🤣😂🤣😂🤣😂🙏❤️🌹

  • @harpreetsungh3325
    @harpreetsungh3325 11 месяцев назад

    Tu ta brother ਡਿਪਰੇਸਨ ਚੋ ਬਾਹਰ ਕੱਡ ਦਿਨਾ ਜੱਟਾ

  • @SandeepKaur-x4c
    @SandeepKaur-x4c Год назад

    Haye mnider veere sukar tusi aye bot wait si thodi🤦🏼‍♂️🤦🏼‍♂️🤦🏼‍♂️🤦🏼‍♂️🤦🏼‍♂️🤦🏼‍♂️

  • @pammisingh6313
    @pammisingh6313 Год назад +1

    SSA ji saini from Italy

  • @gurpindersingh7181
    @gurpindersingh7181 Год назад

    5:56 ਸਲਵਾਰ ਬੜੀ ਸੋਹਣੀ ਆ , ਜੇ ਏਨੀ ਸੋਹਣੀ ਆ ਤੂੰ ਪਲਾ ਸਾਲਾ ਬਲਿਊ ਰਾਮਗੜੀਆ😂😂😂

  • @SaadeAalaRadio
    @SaadeAalaRadio Год назад

    Saade Aala Radio ehna saare vloggers da IQ test krega jaldi hi.

  • @Kartikvlogz1
    @Kartikvlogz1 Год назад +1

    Support anmol paji ❤🔥🇮🇳🤙🏻

  • @nanaksabh134
    @nanaksabh134 10 месяцев назад

    Choohi ਦੇ ਮੂੰਹ ਵਾਲੀ 😂😂 Angel sharma

  • @virusingh7247
    @virusingh7247 22 дня назад

    Bahi ਜੀ ਬੋਨਾ ਜਾ ਕੌਣ ਹੈ ਸਲਾ ਜੌ ਸਲਵਾਰ ਪਾ ਕਿ ਨਚ ਰਿਹਾ ਟੈਂਪੂ

  • @anmolsukh3473
    @anmolsukh3473 7 месяцев назад +1

    Aa kiner Munda malpur da aa

  • @Universal_saach
    @Universal_saach 5 месяцев назад

    Brother moon is not physical koi v Chand te nahi utar sakda . Oh etheream realm de vich hai. As above so below. Matlab uper v Pani hai. Tahin assman blue disda hai eather is blue in colour. Space sari fake hai CGI TUN AAP DAS KADE TUN AAP ASLI VICH EARTH di photonvekhi hai je sach much chaand te poch Gaye ne te camre naal kyn nahi dikhande earth nu . Je earth gool hai gumdi pai hai hahahah Suraj de ale duwale tan kun nahi dakahnde . And hun eh nah Kai bai ke you tube te jaake live feed dekh la space station di . Hahahah. Oh space station taxsas usa de vich hai. Nale mars plant Canada north side pahadan wali jagah hai ya mostly Greenland hai. Ohtr red filter la ke mars bangaya. . These are all facts and truth I have evidence too. Happy to show all any time.

  • @JaggaJatt-w3n
    @JaggaJatt-w3n 3 месяца назад

    ਪਹਿਲੀ ਵਾਰ ਵੇਖੀ ਸਾਮੀ ਛੇ ਵੱਜੇ ਰਾਤ ਦੇ 2_50 time ਹੋਗਿਆ veer sira video

  • @HarpreetSingh-mt5vl
    @HarpreetSingh-mt5vl Год назад

    ਬਾਈ ਜੀ ਬਾਹਰ ਜਾ ਕੇ ਜੁਬਾਨ ਨੂੰ ਕਿਹੜਾ ਸੱਪ ਲੜ ਜਾਂਦਾ ਜੋ ਪੰਜਾਬੀ ਬੋਲਣੀ ਵਾਲੀ ਔਖੀ ਹੋ ਜਾਂਦੀ ਆ?

  • @RHa56
    @RHa56 4 месяца назад

    I like your video but I really don’t know apne Punjabi jado Australia wich start karde rehna. Then why they start talk in American excent . 6:32 minutes the way she speak …… jaama hi anpadh …

  • @GuriSahota-yo8hq
    @GuriSahota-yo8hq Год назад

    Angel tera sohna ja ਬੂਥਾ vakh ਹੱਸਦੇ hone

  • @sattitaprianwala
    @sattitaprianwala 8 месяцев назад +1

    ਲੰਡੂਆਂ ਦੇ ਕਾਲਜੇ ਹੋਲ ਪਾਉਂਦਾ ਐ..ਤੇ ਬੇਸ਼ਰਮ,ਸ਼ਕੇ ਤੇ ਕੰਜਰਾਂ ਦੀ ਟਾਪ ਲਵਾਉਂਦਾ ਐਗੱਲ ਵੱਖਰੀ ਹੁੰਦੀ ਜਦੋਂ ਨਾਲ ਵੀਰ ਫਰੈਸ਼ੀ ਆਉਂਦਾ ਐ❤ਉਂਜ ਸਾਡਾ ਇਟਲੀ ਆਲਾ ਭਰਾ ਕਲਾ ਹੀ ਏਹਨਾਂ ਲੱਖਾਂ ਮਹਾਂਮੂਰਖਾਂ ਦੀ ਚੀਕਾਂ ਕਢਾਉਂਦਾ ਐ❤......

  • @SeemaRani-s6i
    @SeemaRani-s6i 11 месяцев назад +1

    ❤❤❤❤❤ love bro

  • @Fashionfreek-l1o
    @Fashionfreek-l1o 5 месяцев назад

    3.55 epic so funny i can't control my lough

  • @HarManDhillon-wh4lu
    @HarManDhillon-wh4lu Год назад +4

    ਘੈਂਟ ਵੀਡਿਉ ਬਾਈ ਸੰਵਾਦ ਆਗਿਆ ਨਜ਼ਾਰਾ ❤❤❤

  • @RockstarSoundNpb
    @RockstarSoundNpb 2 дня назад

    Attttt ji bro ji

  • @paramkaur-dh7kh
    @paramkaur-dh7kh 9 месяцев назад +1

    ❤️🌹🌹🌹🌹🌹🌹🌹🌹🌹👍very nice 🙇

  • @amritsingh1150
    @amritsingh1150 7 месяцев назад

    Veerea spell mistake aa ,oh Google kahndi sadder dictionaries ch as word Mahi as someoff ikk Sabi te do k hor se ajj brag Tera smart TV toun message Kar reha se .hahaha tension na layin angreji very good as there veer de.next time phone toun karunga.brag messages jayada ho gates Hon taan,please sorry.weekend there te fresh and Sabi veered de ma'am.spell check na kariyio .but you have to save my text hahaha

  • @SandeepSingh-dd8hc
    @SandeepSingh-dd8hc Год назад +1

    Haha ja yrrrr kitho aaya pra tu att krayi jana a lol 😂😂😂😂😂

  • @Maxtopic420_
    @Maxtopic420_ 6 месяцев назад

    ਪਠਾਣ ਮਾਰ ਮਰ ਕੇ ਚਿੱਤੜ ਚਿੱਟੇ ਤੋਂ ਲਾਲ ਤੇ ਲਾਲ ਤੋਂ ਖੱਟੇ ਕਰ ਦੇਣਗੇ ਮਾਰ ਮਾਰ ਕੇ😅